Podcast | ਔਰਤਾਂ ਦੇ ਕੱਪੜੇ ਪਾ ਕੇ ਮੰਗਦਾ ਸੀ ਲਿਫਟ, ਸੰਬੰਧ ਬਣਾ ਕਰਦਾ ਸੀ ਕਤਲ| Episode-27| Serial Killer| N18P

  Рет қаралды 99,571

News18 Punjab

News18 Punjab

Күн бұрын

Podcast | ਔਰਤਾਂ ਦੇ ਕੱਪੜੇ ਪਾ ਕੇ ਮੰਗਦਾ ਸੀ ਲਿਫਟ, ਸੰਬੰਧ ਬਣਾ ਕਰਦਾ ਸੀ ਕਤਲ| Episode-27| Serial Killer| N18P
#news18podcast #roparserialkiller #news18punjab #podcast #gay
Find Latest News, Top Headlines And breaking news only on News18 Punjab KZbin Channel.
For All Live Coverage, Exclusive And Latest News Update, Watch The LIVE TV Of News18 Punjab, Catch The Latest News LIVE
News18 Mobile App: onelink.to/des...
News 18 Punjab is an exclusive news channel on KZbin which streams news related to Punjab, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_ropar
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18punjab
Like Us on Facebook:
/ news18punjab

Пікірлер: 45
@ManjitSingh-e6o
@ManjitSingh-e6o 14 күн бұрын
ਮੈਂ ਆਪਣੇ ਟਰੱਕ ਡਰਾਈਵਰ ਭਰਾਵਾਂ ਨੂੰ ਅਤੇ ਹੋਰ ਜੋ ਨਾਈਟ ਡਰਾਈਵਿੰਗ ਕਰਦੇ ਨੇ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਕੋਈ ਵੀ ਰਾਤ ਨੂੰ ਗੱਡੀ ਰੋਕੇ ਰੋਕਿਆ ਨਾ ਕਰੋ ਵੀਰ ਜੀ ਜਾਨ ਬੜੀ ਕੀਮਤੀ ਹੈ ਘਰ ਛੋਟੇ ਛੋਟੇ ਬੱਚੇ ਇੰਤਜ਼ਾਰ ਕਰ ਰਹੇ ਨੇ
@ਫੈਸਲਾਬਾਦਆਲੇ
@ਫੈਸਲਾਬਾਦਆਲੇ 18 күн бұрын
ਲੋਕਾਂ ਦੇ ਅੱਗ ਵੀ ਬਹੁਤ ਲੱਗੀ ਹੋਈ ਐ।
@Balwinder_singh50922
@Balwinder_singh50922 15 күн бұрын
ਫਾਂਸੀ ਜਰੂਰ ਹੋਣੀ ਚਾਹੀਦੀ ਨਹੀਂ ਤਾਂ ਕੱਲ ਨੂੰ ਫੇਰ ਏਹੀ ਕੰਮ ਕਰੋ ਗਾ ਜੀ
@hakamsinghbrar6014
@hakamsinghbrar6014 15 күн бұрын
Wahhhh bahut khoob jankari.
@gurnamsingh3111
@gurnamsingh3111 16 күн бұрын
ਵੀਰ ਜੀ ਟਰੱਕ ਡਰਾਈਵਰ ਬਹੁਤ ਵਧੀਆ ਬੰਦੇ ਹੁੰਦੇ ਹਨ ਸਾਰੇ ਮਾੜੇ ਨਹੀਂ ਹੁੰਦੇ
@jagdishkaur4198
@jagdishkaur4198 15 күн бұрын
Waheguru ji mehar kre sbh te 🙏🙏🙏🙏🙏
@shahbazsingh9366
@shahbazsingh9366 18 күн бұрын
Eh sabh Gurbaani ton tutte hon de nateeje ne
@kamaljeetkaur8441
@kamaljeetkaur8441 15 күн бұрын
Rabb hi bachaave🎉🎉 ajkal pta ni loka nu ki hoi jaa rea..phla eve kdii ni hnda si
@ManpreetKaur-x9m
@ManpreetKaur-x9m 13 күн бұрын
Jo eh gal kr rhe veer nagan awastha cha milya gadar likhya si banda milya si eh ohi case di gal kr rhe tuc veere jo Basant nagar de samne nirankariya da jo bhavan hai os cha gadi cho mili si fouji security guard si os di gal kr rhe si os di gal kr rhe si tuc veer?
@SukhevBadgal
@SukhevBadgal 15 күн бұрын
ਤੁਹਾਡੇ ਕੋਲ ਵੀ ਪੂਰੀ ਜਾਣਕਾਰੀ ਨਹੀਂ ਹੈ ਇਸ ਬੰਦੇ ਦੀ ਮੈਨੂੰ ਇਹ ਸ਼ੁਰੂ ਤੋਂ ਗੇ ਨਹੀਂ ਸੀ ਇਹ ਦੁਬਈ ਕੰਮ ਕਰਨ ਗਿਆ ਸੀ ਫਿਰ ਕਤਰ ਕੰਮ ਕਰਨ ਗਿਆ ਉੱਥੇ ਜਾ ਕੇ ਇਹ ਗਲਤ ਕੰਮਾਂ ਵਿੱਚ ਪੈ ਗਿਆ ਫਿਰ ਪੰਜਾਬ ਆਣ ਕੇ ਇਹ ਕੰਮ ਕਰਨ ਲੱਗਾ
@jagtarsinghdhanota2474
@jagtarsinghdhanota2474 15 күн бұрын
🙏🙏
@jagmeetdhaliwal33
@jagmeetdhaliwal33 16 күн бұрын
Killer tempu😂😂
@RakeshKumar-p5e2v
@RakeshKumar-p5e2v 13 күн бұрын
😂😂😂😂
@goldydagham
@goldydagham 18 күн бұрын
Par lagh da nyi
@JarnailSingh-ue2cz
@JarnailSingh-ue2cz 15 күн бұрын
Je a janani wale kapde pa ke variation karda fe dimag kive kharab hou
@Sukhwinderkaur-zi1dw
@Sukhwinderkaur-zi1dw 16 күн бұрын
❤🙏🙏
@nvdeep.s
@nvdeep.s 18 күн бұрын
pyco killer aa
@ParamjitSingh-xs5kc
@ParamjitSingh-xs5kc 18 күн бұрын
Dengrus Tempu
@ManjitKaur-v5y
@ManjitKaur-v5y 12 күн бұрын
😁😁😁😁😂😜
@baljindersingh-kh5oi
@baljindersingh-kh5oi 16 күн бұрын
chauhrha Garhshankar Banga road te hai
@goldydagham
@goldydagham 18 күн бұрын
Mera nal volleyball kadh da c
@bindrykharoud4484
@bindrykharoud4484 18 күн бұрын
ਜਦੈ ਖੇਲਦਾ ਸੀ ਵਾਲੀਬਾਲ ਤੁਹਾਡੇ ਨਾਲ ਊੱਦੋ ਵੀ ਇਹ ਹਰਕਤਾਂ ਕਰਦਾ ਸੀ ਸੁਭਾਅ ਕਿਵੇ ਸੀ ਇਹਦਾ ਲੋਕਾਂ ਨਾਲ ਵਰਤਾਉ ਕਿੰਦਾ ਸੀ ਏਸਦਾ
@davindersidhu7024
@davindersidhu7024 18 күн бұрын
Kamal a vir tempu ghat tey serial killer jeyada c
@KawaljitkaurKawal-z9y
@KawaljitkaurKawal-z9y 16 күн бұрын
ਤੂੰ ਵੀ ਗੋਲ ਕੀਤੇ ਹੋਣੇ ਆਂ
@ranaboy6193
@ranaboy6193 11 күн бұрын
Bhaji eh sade pind da hai
@GulzarSingh-ux3en
@GulzarSingh-ux3en 17 күн бұрын
Face keun dhkde hou. Esda Mouth vikhana Chahida.kle nu kla kida Mar Skda. Jiaada Taktvr v nhi lgda
@jaiveer4737
@jaiveer4737 12 күн бұрын
Mainu tah eh nili pag wala v tempoo lag rehe
@RajwinderSingh-jn6me
@RajwinderSingh-jn6me 12 күн бұрын
Ha brother lgda ta mainu v a 😂
@gurnamsingh3111
@gurnamsingh3111 16 күн бұрын
ਵੀਰ ਜੀ ਟਰੱਕ ਡਰਾਈਵਰ ਬਹੁਤ ਵਧੀਆ ਬੰਦੇ ਹੁੰਦੇ ਹਨ ਸਾਰੇ ਮਾੜੇ ਨਹੀਂ ਹੁੰਦੇ
@gurnamsingh3111
@gurnamsingh3111 16 күн бұрын
ਵੀਰ ਜੀ ਟਰੱਕ ਡਰਾਈਵਰ ਬਹੁਤ ਵਧੀਆ ਬੰਦੇ ਹੁੰਦੇ ਹਨ ਸਾਰੇ ਮਾੜੇ ਨਹੀਂ ਹੁੰਦੇ
@gurnamsingh3111
@gurnamsingh3111 16 күн бұрын
ਵੀਰ ਜੀ ਟਰੱਕ ਡਰਾਈਵਰ ਬਹੁਤ ਵਧੀਆ ਬੰਦੇ ਹੁੰਦੇ ਹਨ ਸਾਰੇ ਮਾੜੇ ਨਹੀਂ ਹੁੰਦੇ
小丑教训坏蛋 #小丑 #天使 #shorts
00:49
好人小丑
Рет қаралды 54 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН