Jathedar Giani Harpreet Singh 'ਤੇ ਬਦਲੇਗਾ ਫ਼ੈਸਲਾ? ਧਾਮੀ ਨੇ ਸੱਦੀ ਮੀਟਿੰਗ...! | SGPC | News18 Punjab

  Рет қаралды 3,107

News18 Punjab

News18 Punjab

Күн бұрын

Пікірлер
@Jassjaskaransingh-j2y
@Jassjaskaransingh-j2y 12 сағат бұрын
SGPC ਦਾ ਇਹ ਫੈਸਲਾ ਸਿੱਖ ਧਰਮ ਅਤੇ ਉਸ ਦੀ ਇਤਿਹਾਸਿਕ ਵਿਰਾਸਤ ਨੂੰ ਬਚਾਉਣ ਲਈ ਬਹੁਤ ਲਾਭਕਾਰੀ ਹੈ।
@Jassjaskaransingh-j2y
@Jassjaskaransingh-j2y 12 сағат бұрын
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਹਦੇ ਅਹੁਦੇ ਤੋਂ ਪੱਕੇ ਤੌਰ ਤੇ ਹੀ ਲਾਹ ਦੇਣਾ ਚਾਹੀਦਾ ਹੈ
@LovepreetSingh-o7g5i
@LovepreetSingh-o7g5i 7 сағат бұрын
ਅਜਿਹੀਆਂ ਕਾਰਵਾਈਆਂ ਕਰਕੇ ਇਹ ਜਥੇਦਾਰ ਸਿੱਖ ਧਰਮ ਨੂੰ ਪ੍ਰਚਾਰਨ ਤੇ ਪ੍ਰਸਾਰਨ ਵਿਚ ਫੇਲ ਹੋਏ ਹਨ
@SatinderSingh-p7i
@SatinderSingh-p7i 12 сағат бұрын
ਬਹੁਤ ਵਧੀਆ ਪ੍ਰਧਾਨ ਜੀ 🙏
@HardeepSingh-n4u
@HardeepSingh-n4u 13 сағат бұрын
ਗਿਆਨੀ ਹਰਪ੍ਰੀਤ ਸਿੰਘ ਉਪਰੋਂ ਜੱਥੇਦਾਰ ਕਹਾਉਂਦਾ ਹੈ ਪਰ ਕੰਮ ਤਾ ਇਹਨਾਂ ਦੇ ਜਥੇਦਾਰ ਵਾਲੇ ਨਹੀਂ ਸੀ ਇਹ ਸਿੱਖੀ ਦੇ ਨਾਮ ਤੇ ਕਾਲੰਕ ਹੈ
@SukhmanSingh-sv6sm
@SukhmanSingh-sv6sm 13 сағат бұрын
ਪੰਥ ਦੀ ਚੜ੍ਹਦੀ ਕਲਾ ਲਈ ਗਿਆਨੀ ਜੀ ਦਾ ਅਸਤੀਫਾ ਪੰਥ ਲਈ ਸਮੇਂ ਅਨੁਸਾਰ ਜਰੂਰੀ ਸੀ ਬਹੁਤ ਬਹੁਤ ਧੰਨਵਾਦ
@AkashdeepSidhu-m8q
@AkashdeepSidhu-m8q 8 сағат бұрын
ਗਿਆਨੀ ਜੀ ਦਾ ਪੰਥ ਨਾਲ ਕੋਈ ਵਾਹ ਵਾਸਤਾ ਨਹੀਂ ਕਿਉਂਕਿ ਵਿਭਚਾਰੀ ਲੋਕ ਕਦੀ ਵੀ ਪੰਥਕ ਨਹੀਂ ਹੁੰਦੇ
@SatinderSingh-p7i
@SatinderSingh-p7i 12 сағат бұрын
ਮੰਦੀ ਸਬਦਾਵਲੀ ਵਰਤਣ ਵਾਲਾ ਕਦੇ ਵੀ ਜਥੇਦਾਰ ਨੀ ਹੋ ਸਕਦਾ।ਗਿਆਨੀ ਹਰਪ੍ਰੀਤ ਸਿੰਘ ਨੀ ਜਥੇਦਾਰ ਕਹਾਉਣ ਦਾ ਕੋਈ ਹੱਕ ਨਹੀਂ ਆ
@LovepreetSingh-o7g5i
@LovepreetSingh-o7g5i 7 сағат бұрын
ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਤਾਂ ਜਥੇਦਾਰ ਦੀ ਪਦਵੀ ਤੋਂ ਸਿੱਧਾ ਹੀ ਛੇਕਣਾ ਚਾਹੀਦਾ ਹੈ ਕਿਉਂਕਿ ਇਸ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਜਥੇਦਾਰ ਦੀ ਪਦਵੀ ਕਿੰਨੀ ਅਹਿਮ ਹੁੰਦੀ ਹੈ ਇਸ ਦੇ ਬੋਲਣ ਦਾ ਲਹਿਜਾ ਹੀ ਨਹੀਂ ਢੰਗ ਦਾ
@ManpinderSingh-k9i
@ManpinderSingh-k9i 7 сағат бұрын
ਗਿਆਨੀ ਹਰਪ੍ਰੀਤ ਸਿੰਘ ਨੇ ਹਮੇਸ਼ਾ ਤੋਂ ਹੀ ਆਪਣੇ ਗੁਨਾਹਾਂ ਨੂੰ ਛਪਾਉਣ ਦੀ ਕੋਸ਼ਿਸ਼ ਕੀਤੀ ਹੈ।ਇਸ ਨੂੰ ਪਹਿਲਾ ਤੋ ਹੀ ਜਥੇਦਾਰ ਦੇ ਅਹੁਦੇ ਤੋਂ ਪੱਕੇ ਤੌਰ ਤੇ ਹਟਾ ਦੇਣਾ ਚਾਹੀਦਾ ਸੀ। ਹਰਪ੍ਰੀਤ ਵਰਗੇ ਬੰਦੇ ਸਿੱਖ ਪੰਥ ਦੇ ਨਾਮ ਤੇ ਕਲੰਕ ਨੇ
@HardeepSidhu-n5i
@HardeepSidhu-n5i 7 сағат бұрын
ਕੀ ਬਣੂ ਸਾਡੀ ਕੌਮ ਦਾ ਜਥੇਦਾਰ ਸਾਡੇ ਵਿਆਹਾਂ ਚ ਮਨਰੋਂਜਨ ਕਰਵਾਉਂਦੇ ਫਿਰਦੇ ਆ ਆ ਹਲਾਤ ਆ ਪੰਜਾਬ ਦੇ
@SukhmanSingh-sv6sm
@SukhmanSingh-sv6sm 13 сағат бұрын
ਅਕਾਲੀ ਦਲ ਪਾਰਟੀ ਹੀ ਪੰਥ ਦੀ ਲੋਕ ਭਲਾਈ ਦਾ ਕੰਮ ਕਰ ਸਕਦੀ ਹੈ
@HardeepSidhu-n5i
@HardeepSidhu-n5i 7 сағат бұрын
ਆਪਣੇ ਗੁਨਾਹਾਂ ਨੂੰ ਛਪਾਉਣ ਲਈ ਇਸ ਨੇ ਹਮੇਸ਼ਾ ਪੰਥ ਨੂੰ ਵਰਤਿਆ
@SukhmanSingh-sv6sm
@SukhmanSingh-sv6sm 13 сағат бұрын
ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਵਿੱਚ ਰਹਿੰਦਿਆਂ ਹਮੇਸ਼ਾ ਰਾਜਨੀਤੀ ਕੀਤੀ ਤੇ ਪੰਥ ਤੋਂ ਕੋਹਾਂ ਦੂਰ ਰਿਹਾ
@DavinderSingh-o7j
@DavinderSingh-o7j 13 сағат бұрын
ਹਰਪ੍ਰੀਤ ਸਿੰਘ ਵਰਗੇ ਬੰਦਿਆਂ ਦੀ ਪੰਥ ਵਿੱਚ ਕੋਈ ਵੀ ਜਗ੍ਹਾ ਨਹੀਂ ਜਿਨਾਂ ਦੀ ਯਾਰੀ ਆਰਐਸਐਸ ਨਾਲ ਹੈ ਤੇ ਇਹ ਬੰਦਾ ਉਹਨਾਂ ਦੇ ਇਸ਼ਾਰੇ ਤੇ ਪੰਥ ਦਾ ਨੁਕਸਾਨ ਕਰਦਾ ਰਹਿੰਦਾ ਹੈ
@DavinderSingh-o7j
@DavinderSingh-o7j 13 сағат бұрын
ਜਥੇਦਾਰ ਨੇ ਆਪਣੇ ਝੂਠ ਨੂੰ ਛਪਾਉਣ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਦਾ ਸਹਾਰਾ ਲਿਆ ਇਸ ਕਰਕੇ ਇਸ ਨੂੰ ਪੱਕੇ ਤੌਰ ਤੇ ਅਹੁਦੇ ਤੋਂ ਕੱਢ ਦੇਣਾ ਚਾਹੀਦਾ ਹੈ
@HarpreetSingh-q8b
@HarpreetSingh-q8b 13 сағат бұрын
ਅਤ੍ਰਿੰਗ ਕਮੇਟੀ ਨੂੰ ਬੇਨਤੀ ਆ ਕਿ ਹਰਪ੍ਰੀਤ ਸਿੰਘ ਦੇ ਮਾਮਲੇ ਵਿੱਚ ਪੂਰੇ ਸਹੀ ਢੰਗ ਨਾਲ ਜਾਂਚ ਕਾਰਵਾਈ ਜਾਵੇ ਤਾਂ ਕਿ ਉਨ੍ਹਾਂ ਦੇ ਸਾਂਢੂ ਨੂੰ ਇਨਸਾਫ ਮਿਲੇ।
@AkashdeepSidhu-m8q
@AkashdeepSidhu-m8q 8 сағат бұрын
3 ਮੈਂਬਰੀ ਕਮੇਟੀ ਨੂੰ ਬੇਨਤੀ ਹੈ ਕਿ ਹਰਪ੍ਰੀਤ ਦੇ ਸਾਂਢੂ ਨੂੰ ਇਨਸਾਫ ਦਵਾਯਾ ਜਾਵੇ। ਉਸ ਮਸਲੇ ਤੇ ਪੂਰੀ ਜਾਂਚ ਕਰਵਾਈ ਜਾਵੇ।
@KhushdeepDhillon-u5d
@KhushdeepDhillon-u5d 13 сағат бұрын
ਗਿਆਨੀ ਹਰਪ੍ਰੀਤ ਸਿੰਘ ਨੂੰ ਸਿੱਖੀ ਦੀ ਮਰਿਆਦਾ ਦੇ ਅਨੁਸਾਰ ਬੋਲਣਾ ਚਾਹੀਦਾ ਸੀ, ਪਰ ਉਨ੍ਹਾਂ ਦੀ ਮੰਦ ਸ਼ਬਦਾਵਲੀ ਸਿੱਖ ਧਾਰਮਿਕ ਸਿੱਧਾਂਤਾਂ ਦੇ ਖਿਲਾਫ ਹੈ।
@BalkarDeol-m5t
@BalkarDeol-m5t 8 сағат бұрын
ਅੱਗ ਨਾ ਲਾਉ ਹਰ ਸੰਸਥਾ ਦੇ ਨਿਯਮ ਹਨ ॥ ਅਕਾਲੀ ਦਲ ਦੋ ਸੰਸਥ ਦਾ ਸੰਸਦ ਹੈ ॥ ਧਾਰਮਿਕ + ਰਾਜਨੀਤਕ ॥ ਮਹਾ ਰਾਜਾ ਰਣਜੀਤ ਸਿਘੰ ਰਾਜ ਕੇਵਲ ਖ਼ਾਲਸ ਰਾਜ ਸੀ ਸਾਰੇ ਹੁਕਮ ਹੋ ਸਕਦੇ ਸਨ ॥ ਇਸ ਵਿੱਚ ਹੋਣਾ ਸਹੀ ਹੈ ॥ ਅਵੱਸ਼ ਹੋਣਾ ਚਾਹੀਦਾ ਹੈ ॥ ਰਾਜਨੀਤੀ ਧਿਰ ਦੀ ਚੋਣ ਕੇਵਲ ਰਾਜਨੀਤਕ ਧਿਰ ਕਰ ਸਕਦੀ ਹੈ ॥ਜਿਸ ਵਿੱਚ ਮਿ ਧੀਮੀ ਆ ਸਕਦੇ ਹਨ ॥ਚੋਣ ਕਮਿਸ਼ਨ + ਪਿਲਚੀ ਨਿਯਮ + ਰੋਲਾ ਪਾਉਣ ਨਾਲ ਸਿਰਫ਼ ਹੋਂਦ ਖਤਮ ਹੁੰਦੀ ਹੋ
@rdhillon-iv2ki
@rdhillon-iv2ki 12 сағат бұрын
ਉੱਪਰ ਜਿੰਨੇ ਵੀ ਜਥੇਦਾਰ ਦੇ ਉਲਟ ਕਮੈਂਟਸ ਨੇ,,ਕਾਲੀਡਾਲਦੀ ਸ਼ੋਸ਼ਲ ਮੀਡੀਆਂ ਗੰਦੀ ਫੌਜ ਦੇ ਕਮੈਂਟਸ ਨੇ..ਹਰ ਸਿੱਖ ਦੀ ਹਮਾਇਤ ਹਮਦਰਦਦੀ ਗਿਆਨੀ ਹਰਪਰੀਤ ਜੀ ਦੇ ਨਾਲ ਹੈ
@KhushdeepDhillon-u5d
@KhushdeepDhillon-u5d 13 сағат бұрын
ਐਸਜੀਪੀਸੀ ਨੂੰ ਪੱਕੇ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਤੋਂ ਅਸਤੀਫਾ ਲੈ ਲੈਣਾ ਚਾਹੀਦਾ ਹੈ ਤਾਂ ਕਿ ਪੰਥ ਬਚ ਸਕੇ
@balbindrasinghbalbindra5692
@balbindrasinghbalbindra5692 13 сағат бұрын
World ch Sabnu pata Giyani Harpreet Singh Ji Nu kyo laya Hai 2 Tarik de faisla lae
@balbindrasinghbalbindra5692
@balbindrasinghbalbindra5692 13 сағат бұрын
Sukhbir Insa Da Hamesha lae By Cott karna Chahida Bhagoda Hukamnamya to
@balbindrasinghbalbindra5692
@balbindrasinghbalbindra5692 13 сағат бұрын
Sukhbir Insa Jathedaar Saab Di kirdaar Kushi karva Riha Jeda Beadabi karva sakda o Kuch V karva sakda sikha Nu marva sakda
@balbindrasinghbalbindra5692
@balbindrasinghbalbindra5692 13 сағат бұрын
Giyani Harpreet Singh Ji Di kirdaar Kushi it Cell media ptc kar Riha Valtoha majithya Banti Roji Barkandi sandu Nu Motta Paisa deke Byan dava Rahe
@akashdeepsingh-sd9xb
@akashdeepsingh-sd9xb 14 сағат бұрын
ਗਿਆਨੀ ਹਰਪ੍ਰੀਤ ਸਿੰਘ ਮੰਨ ਚੁੱਕੇ ਨੇ ਕਿ ਉਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਕੋਲੋਂ ਮਾਇਆ ਤੇ ਗਿਫਟ ਲੈਂਦੇ ਰਹੇ ਨੇ ਤੇ ਆਪਣੇ ਨਿੱਜੀ ਕੰਮਾ ਲਈ ਵਰਤਦੇ ਰਹੇ ਨੇ- ਤੇ ਪਹਿਲਾਂ ਵਾਲੇ ਜਥੇਦਾਰ ਵੀ ਇੰਜ ਹੀ ਕਰਦੇ ਰਹੇ ਨੇ। ਕੀ ਸੰਗਤ ਦੀ ਭੇਟਾ ਕੀਤੀ ਮਾਇਆ ਵਿੱਚੋਂ ਤਨਖਾਹ ਭੱਤੇ ਤੇ ਰਿਹਾਇਸ਼ ਦੀਆਂ ਸਹੂਲਤਾ ਲੈਣ ਵਾਲਾ ਜਥੇਦਾਰ ਇਹ ਹੱਕ ਰੱਖਦਾ ਕਿ ਉਹ ਪੰਥਕ ਟੂਰਾਂ ਉੱਪਰ ਜਾਕੇ ਨਿੱਜ ਲਈ ਮਾਇਆ ਇਕੱਠੀ ਕਰੇ?
@akashdeepsingh-sd9xb
@akashdeepsingh-sd9xb 14 сағат бұрын
ਹਰਪ੍ਰੀਤ ਸਿੰਘ ਦੇ ਸਾਢੂ ਵੱਲੋਂ ਲਾਏ ਦੋਸ਼ ਝੂਠੇ ਨੇ ਜਾਂ ਸੱਚੇ ਪਰ ਉਸਦੀਆਂ ਵੀਡੀਓਜ ਨੂੰ ਡੀਲੀਟ ਕਰਵਾਉਣਾ ਕੀ ਸਾਬਤ ਕਰਦਾ?
@HardeepSingh-n4u
@HardeepSingh-n4u 13 сағат бұрын
ਪੰਥ ਦੀ ਚੜ੍ਹਦੀ ਕਲਾ ਲਈ ਗਿਆਨੀ ਜੀ ਦਾ ਅਸਤੀਫਾ ਪੰਥ ਲਈ ਸਮੇਂ ਅਨੁਸਾਰ ਜਰੂਰੀ ਸੀ ਬਹੁਤ ਬਹੁਤ ਧੰਨਵਾਦ
@ManpinderSingh-k9i
@ManpinderSingh-k9i 7 сағат бұрын
ਗਿਆਨੀ ਹਰਪ੍ਰੀਤ ਸਿੰਘ ਉਪਰੋਂ ਜੱਥੇਦਾਰ ਕਹਾਉਂਦਾ ਹੈ ਪਰ ਕੰਮ ਤਾ ਇਹਨਾਂ ਦੇ ਜਥੇਦਾਰ ਵਾਲੇ ਨਹੀਂ ਸੀ ਇਹ ਸਿੱਖੀ ਦੇ ਨਾਮ ਤੇ ਕਾਲੰਕ ਹੈ
@HarpreetSingh-q8b
@HarpreetSingh-q8b 13 сағат бұрын
ਐਸਜੀਪੀਸੀ ਨੂੰ ਪੱਕੇ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਤੋਂ ਅਸਤੀਫਾ ਲੈ ਲੈਣਾ ਚਾਹੀਦਾ ਹੈ ਤਾਂ ਕਿ ਪੰਥ ਬਚ ਸਕੇ
The Lost World: Living Room Edition
0:46
Daniel LaBelle
Рет қаралды 27 МЛН
Caleb Pressley Shows TSA How It’s Done
0:28
Barstool Sports
Рет қаралды 60 МЛН
24 Часа в БОУЛИНГЕ !
27:03
A4
Рет қаралды 7 МЛН