Ranbir Singh Khatra | 'ਜਦੋਂ ਡੇਰਾ ਪ੍ਰੇਮੀਆਂ ਨੇ ਗਲ 'ਚੋਂ ਕੱਢ ਕੇ ਸੁੱਟੇ ਸੀ ਲੋਕਟ, ਉਦੋਂ Honeypreet ਨੂੰ...'

  Рет қаралды 121,743

News18 Punjab

News18 Punjab

Күн бұрын

Пікірлер: 166
@montygill2211
@montygill2211 2 ай бұрын
ਸੇਵਾ ਵਿਖੇ, ਸਿੰਘ ਸਾਹਿਬ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸ੍ਰੀ ਅੰਮ੍ਰਿਤਸਰ ਅਤੀ ਸਤਿਕਾਰਯੋਗ ਸਿੰਘ ਸਾਹਿਬ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ। ਆਪਜੀ ਪਾਸ ਗੁਰਦੁਆਰਾ ------- ਅਤੇ ਇਥੋਂ ਦੀ ਸਥਾਨਕ ਸੰਗਤ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਲਕੱਤਾ ਦੇ ਇਤਿਹਾਸਕ ਗੁਰਦੁਆਰਾ ਬੜਾ ਸਿੱਖ ਸੰਗਤ ਦਾ ਸਾਬਕਾ ਪ੍ਰਧਾਨ ਤਜਿੰਦਰ ਸਿੰਘ ਵਾਲੀਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਹਰ ਹੀਲੇ ਬਦਲਾਉਣ ਲਈ ਜ਼ੋਰ ਲਾ ਰਿਹਾ ਹੈ ਜੀ। ਇਸ ਵਿੱਚ ਉਸਨੇ ਇਕ, ਦੋ, ਸੁਆਰਥੀ ਕਮੇਟੀਆਂ ਜੋ ਕਿ ਇਸਦੀ ਮਦਦ ਨਾਲ ਬਣੀਆਂ ਹਨ, ਉਹਨਾਂ ਨੂੰ ਨਾਲ ਰਲਾਇਆ ਹੈ। ਕਲਕੱਤੇ ਵਿੱਚ ਇਕ ਤਰ੍ਹਾਂ ਦਾ ਮਾਫ਼ੀਆ ਗਰੁੱਪ ਤਿਆਰ ਕਰ ਦਿੱਤਾ ਹੈ ਇਹਨਾਂ ਨੇ ਤਾਂ ਕਿ ਇਹਨਾਂ ਦੇ ਗਲਤ ਕੰਮਾਂ ਦੇ ਖਿਲਾਫ ਕੋਈ ਬੋਲ ਨਾ ਸਕੇ। ਅਜੇ ਤੱਕ ਇਹਨਾਂ ਦਾ ਮਨਸੂਬਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਪੱਖ ਰੁਖ ਦੇ ਕਾਰਨ ਸਫਲ ਨਹੀਂ ਹੋ ਸਕਿਆ। ਸਾਨੂੰ ਭਰੋਸੇਯੋਗ ਸਰੋਤਾਂ ਤੋਂ ਖਬਰ ਮਿਲੀ ਹੈ ਕਿ ਇਸ ਵਾਰ ਤਜਿੰਦਰ ਸਿੰਘ ਵਾਲੀਆ ਭੂਰੀ ਵਾਲੇ ਮਹਾਪੁਰਖ ਬਾਬਾ ਕਸ਼ਮੀਰ ਸਿੰਘ ਜੀ ਦੇ ਕੋਲ ਗੁਹਾਰ ਲਗਾਉਣ ਜਾ ਰਿਹਾ ਹੈ ਕਿ ਉਹ ਉਸਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗਲਤੀ ਮੰਨਞਾ ਕੇ ਸੇਵਾ ਲਵਾ ਦਵਾਉਣ ਜੋ ਕਿ ਉਹ ਦੁਬਾਰਾ ਪ੍ਰਧਾਨ ਬਣ ਸਕੇ । ਜ਼ਿਕਰਯੋਗ ਹੈ ਕਿ ਬਾਬਾ ਜੀ ਨੇ ਤਜਿੰਦਰ ਸਿੰਘ ਵਾਲੀਆ ਦੇ ਕਮੇਟੀ ਵਿੱਚ ਰਹਿਣ ਵਾਲੇ ਸਮੇਂ ਵਿੱਚ ਗੁਰਦੁਆਰਾ ਬੜਾ ਸਿੱਖ ਸੰਗਤ ਦੀ ਇਮਾਰਤ ਦੀ ਕਾਰ ਸੇਵਾ ਕੀਤੀ ਸੀ ਜਿਸ ਕਰਕੇ ਉਹ ਜਦੋਂ ਵੀ ਕੋਲਕਾਤਾ ਆਉਂਦੇ ਹਨ ਤਾਂ ਤਜਿੰਦਰ ਸਿੰਘ ਵਾਲੀਆ ਦੇ ਘਰ ਠਹਿਰਦੇ ਹਨ। ਇਹਨਾਂ ਦੇ ਗਲਤ ਧੰਦੇ ਅਜੇ ਵੀ ਬਾਦਸਤੂਰ ਜਾਰੀ ਹਨ। ਜਿਸ ਬਾਰੇ ਪੁਲੀਸ ਰਿਪੋਰਟ ਅਤੇ ਹਲਫ਼ੀਆ ਬਿਆਨ ਇਸ ਪੱਤਰ ਨਾਲ ਨੱਥੀ ਕਰਕੇ ਭੇਜ ਰਹੇ ਹਾਂ। ਸਾਡਾ ਸਿਰਫ ਇੱਕੋ ਹੀ ਮਨੋਰਥ ਹੈ ਕਿ ਘੱਟੋ ਘੱਟ ਇਤਿਹਾਸਕ ਗੁਰਦੁਆਰਾ ਸਾਹਿਬਾਨ ਗਲਤ ਬੰਦਿਆਂ ਤੋਂ ਮੁਕਤ ਹੋਣ ਅਤੇ ਸੰਗਤ ਦਾ ਵਿਸ਼ਵਾਸ ਬਣਿਆ ਰਹੇ। ਇਸ ਵਿੱਚ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਔਹਦੇਦਾਰੀ ਦੀ ਲਾਲਸਾ ਜਾਂ ਹੋਰ ਕੋਈ ਮਨਸ਼ਾ ਨਹੀਂ। ਆਸ ਹੈ ਆਪਜੀ ਇਸ ਬੇਨਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ‌ਦੀ ਕਿਸੇ ਵੀ ਕੋਸ਼ਿਸ਼ ਨੂੰ ਸਫਲ ਨਹੀਂ ਹੋਣ ਦੇਵੋਗੇ। ਗੁਰੂ ਪੰਥ ਦੇ ਸੇਵਕ,ਮਨਜੀਤ ਸਿੰਘ ਜੀਤਾ ।
@bhartibharti5399
@bhartibharti5399 Ай бұрын
😊😊
@surjitgill6411
@surjitgill6411 2 ай бұрын
ਜਦੋਂ ਖਟੜਾ ਸਾਹਿਬ ਨੇ ਇਨਕੁਆਰੀ ਕੀਤੀ ਸੀ ਉਸ ਸਭ ਕੁੱਝ ਜਾਣਦੇ ਸੀ ਫਿਰ ਉਹ ਰਿਟਾਇਰਮੈਂਟ ਤੋਂ ਬਾਅਦ ਅਕਾਲੀ ਦਲ ਰਲਣ ਲਈ ਸੁਖਬੀਰ ਮਗਰ ਕਿਉਂ ਫਿਰਦੇ ਰਹੇ ਆਪਣੇ ਮੁੰਡੇ ਲਈ ਟਿਕਟ ਕਿਊ ਮੰਗ ਰਹੇ ਸੀ ਇਹ ਤਾਂ ਉਨ੍ਹਾਂ ਦੀਆਂ ਗਲਤੀਆਂ ਨੂੰ ਚੰਗੀ ਤਰ੍ਹਾਂ ਜਾਣਦੇ ਸੀ ?
@didarjawanda8374
@didarjawanda8374 2 ай бұрын
ਮੇਨ ਗੱਲ ਤਾਂ ਇਹ ਹੈ ਸੋਧਾਂ ਸਾਧ ਦੇ ਚੇਲਿਆਂ ਨੇ ਲਲਕਾਰ ਕੇ ਬੇਅਦਬੀ ਕੀਤੀ ਸੀ ਬਾਦਲ ਪਰਿਵਾਰ ਦਾ ਉਨ੍ਹਾਂ ਦੀ ਪਿੱਠ ਉੱਤੇ ਹੱਥ ਸੀ ਬੇਅਦਬੀ ਹੋਣ ਤੇ ਵੀ ਬਾਦਲ ਪਰਿਵਾਰ ਤੇ ਬਾਦਲ ਸਰਕਾਰ ਨੇ ਸਿੱਖਾਂ ਦਾ ਸਾਥ ਦੇਣ ਦੀ ਬਿਜਾਏ ਸੌਦਾ ਸਾਧ ਦਾ ਸਾਥ ਦਿੱਤਾ ਤੇ ਸਾਧ ਸਪੋਰਟ ਕੀਤੀ ਏਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੇ ਆਪ ਬਾਦਲ ਪਰਿਵਾਰ ਨੂੰ ਸਜ਼ਾ ਦਿੱਤੀ ਹੈ ਤੇ ਨਿਕਾਰ ਦਿੱਤਾ ਹੁਣ ਬਾਦਲ ਪਰਿਵਾਰ ਤੇ ਇਨ੍ਹਾਂ ਦੇ ਰਿਸ਼ਤੇਦਾਰ ਹਮੇਸ਼ਾ ਪਾਗਲਾਂ ਵਾਂਗ ਭਟਕਦੇ ਫ਼ਿਰਦੇ ਹਨ ਤੇ ਭਟਕਦੇ ਹੀ ਰਹਿਣਗੇ
@onkarsingh8400
@onkarsingh8400 2 ай бұрын
😅😅😅
@baljinderaulakh5540
@baljinderaulakh5540 2 ай бұрын
ਬਿਲਕੁਲ ਠੀਕ ਆ ਇਸ ਤਰਾ ਆ
@jasvirbuttar5676
@jasvirbuttar5676 2 ай бұрын
ਪੰਜਾਬ ਦੇ ਸਾਰਿਆਂ ਲੋਕਾਂ ਨੂੰ ਪਤਾ ਸੀ ਕਿ ਬੇਅਦਬੀ ਕਹਿਣੇ ਕੀਤੀ ਐ ਉਹਨਾਂ ਤਾਂ ਪੋਸਟਰ ਵੀ ਲਾ ਦਿੱਤੇ ਸਨ ਪ੍ਰੰਤੂ ਵੋਟਾਂ ਦੀ ਰਾਜਨੀਤੀ ਕਾਰਨ ਇਹ ਸਭ ਹੋਇਆ ਪਰੰਤੂ ਸੱਚ ਅਤੇ ਹੱਕ ਨੂੰ ਕਦੇ ਵੀ ਦਵਾਇਆ ਨਹੀਂ ਜਾ ਸਕਦਾ ਸ਼ਾਇਦ ਟਾਈਮ ਲੱਗਦਾ। ਪਰੰਤੂ ਉਸ ਵੇਲੇ ਜੇਕਰ ਅਸਲ ਦੋਸ਼ੀ ਅੰਦਰ ਡੱਕੇ ਹੁੰਦੇ ਤਾਂ ਸ਼ਾਇਦ ਇਹ ਟਾਈਮ ਨਾ ਵੇਖਣਾ ਪੈਂਦੇ,,,, ਵਾਹਿਗੁਰੂ ਜੀ ਸਭ ਜਾਨੀ ਜਾਨ ਨੇ
@RajinderSingh-lz6lj
@RajinderSingh-lz6lj 2 ай бұрын
ਖੱਟੜਾ ਸਾਹਿਬ ਖੁੱਲ ਕੇ ਨਹੀ ਬੋਲ ਰਹੇ ਕੁਛ ਨਾ ਕੁਛ ਅੰਦਰ ਛੁਪਾ ਰਹੇ ਨੇ
@Major.Singh69
@Major.Singh69 2 ай бұрын
ਖੱਟੜਾ ਸਾਹਿਬ ਕਰੀਆ ਤੁਸੀਂ ਕੱਖ ਨਹੀ ਸੀ , ਤਫਤੀਸ਼ ਤੁਸੀਂ ਲੇਟ ਹੀ ਕਰੀ ਆ ਤਫਤੀਸ਼ ਤਾ ਕਲਿਆਰ ਸੀ ਸਭ ਕੁਝ , ਪਰ ਪੁਲਿਸ ਕਰਨਾ ਹੀ ਕੁਝ ਨਹੀ ਸੀ ਚੁਹੁੰਦੀ ਸੀ ,
@sadhusingh9712
@sadhusingh9712 2 ай бұрын
ਖੱਟੜਾ ਸਾਹਿਬ ਤੋਂ ਇਹ ਪੁਛਿਆ ਜਾਵੇ ਕੀ ਜੋ ਡੇਰਾ ਪ੍ਰੇਮੀ ਬੱੜੇ ਸਨ ਉਹ ਤੋ ਇਹ ਪੁਲਿਸ ਵਾਲਿਆਂ ਨੇ ਇਹ ਕਹਿ ਕੇ ਹਾਂ ਕਰਵਾਈ ਸੀ ਕਿ ਤੁਸੀਂ ਇਕ ਵਾਰੀ ਹਾਂ ਕਰਦੋ ਨਹੀਂ ਤੁਹਾਡੀ ਮਾਂ ਭੈਣ ਧੀ ਅਤੇ ਪਤਨੀ ਨੂੰ ਸਾਰੇਆ ਦੇ ਨੰਗੇ ਕਰਕੇ ਬੇਜ਼ਤੀ ਕੀਤੀ ਜਾਵੇਗੀ ਦੱਸੋ ਕੀ ਦੁਨੀਆਂ ਤੇ ਕੋਈ ਅਜੇਹਾ ਬੰਦਾ ਹੋਅ ਕੀ ਉਹ ਹਾ ਨਾ ਕਰੂੰ ਇਹ ਹਰਕਤ ਕਿਸੇ ਵੀ ਸਾਰਕਾਰੀ
@dhiansingh3103
@dhiansingh3103 2 ай бұрын
ਕੁਲ ਮਿਲਾ ਕੇ ਬੇਅਦਬੀ ਕੇਸ ਦਾ ਮੁੱਖ ਦੋਸ਼ੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਮੁਤਾਬਕ ਬਾਦਲ ਪਰਿਵਾਰ ਹੈ ।
@AmarjitSingh-zt8cb
@AmarjitSingh-zt8cb 2 ай бұрын
@@dhiansingh3103 ਕੁੰਵਰ ਵਿਜੇ ਪ੍ਰਤਾਪ ਤਾ ਜੋ ਕਾਂਗਰਸ ਕਹਿੰਦੀ ਸੀ ਓਹੀ ਬਿਆਨ ਦੇਂਦਾ ਸੀ ! ਹਾਈ ਕੋਰਟ ਨੇ ਵੀ ਵਿਜੇ ਪ੍ਰਤਾਪ ਨੂੰ ਸਿਟ ਵਿੱਚੋਂ ਬਾਹਰ ਕੱਢਣ ਲਈ ਉਸ ਵੇਲ਼ੇ ਦੀ ਕਾਂਗਰਸ ਸਰਕਾਰ ਨੂੰ ਆਰਡਰ ਕਰ ਦਿੱਤਾ ਸੀ ! ਕਿਉ ਕਿ ਸਿਟ ਦੇ ਬਾਕੀ ਮੈਂਬਰ ਉਸ ਦੇ ਬਿਆਨਾ ਨਾਲ ਸਹਿਮਤ ਨਹੀਂ ਸਨ ਉਹ ਇਕੱਲਾ ਹੀ ਬਿਆਨ ਦੇਈ ਜਾਂਦਾ ਸੀ! ਉਸ ਨੂੰ ਪਤਾ ਲੱਗ ਗਿਆ ਹੁੱਣ ਉਸ ਦੀ ਮਰਜ਼ੀ ਨਹੀਂ ਚਲਣੀ ਇਸੇ ਲੈ ਵਿਜੇ ਪ੍ਰਤਾਪ ਨੇ ਅਸਤੀਫਾ ਦੇ ਦਿੱਤਾ ਆਪਣੇ ਨੰਬਰ ਬਣਾਉਣ ਲਈ ਪੋਲਟਿਕਸ ਵਿਚ ਆ ਗਿਆ ! ਹੁੱਣ ਏਸ ਦੀ ਭਗਵੰਤ ਮਾਨ ਨਾਲ ਨਹੀਂ ਬਣਦੀ ! ਕਿਉ ਕੇ ਭਗਵੰਤ ਮਾਨ ਨੂੰ ਪਤਾ ਹੈ ਇਹ ਕਾਂਗਰਸ ਦਾ ਬੰਦਾ ਹੈ ਝੂਠਹੇ ਬਿਆਨ ਦੇਂਦਾ ਰਿਹਾ ! ਹੋ ਸਕਦਾ 5 ਜਿਲ੍ਹਿਆਂ ਦੀ ਜਿਮਨੀ ਚੋਣਾ ਤੋਂ ਪਹਿਲੇ ਕਾਂਗਰਸ ਪਾਰਟੀ ਵਿੱਚ ਚਲਾ ਜਾਵੇ ! ਨਹੀਂ ਤਾ 2027 ਦੀਆ ਵਿਧਾਨ ਸਭਾ ਦੀਆਂ ਵੋਟਾ ਤੋਂ ਪਹਿਲੇ ਕਾਂਗਰਸ ਪਾਰਟੀ ਵਿੱਚ ਪੱਕਾ ਚਲਾ ਜਾਵੇਗਾ !
@shinder1334
@shinder1334 2 ай бұрын
ਵੀਰ ਇਸ ਇਨਸਾਨ ਨੇ ਤਫਤੀਸ਼ ਨੂੰ ਉਲਝਾਇਆ ਸੁਖਬੀਰ ਬਾਦਲ ਦੇ ਕਹਿਣ ਤੇ ਗੁਰਦੇਵ ਪ੍ਰੇਮੀ ਨੂੰ ਫੜਨ ਤੋਂ ਇਹ ਰੋਕਦਾ ਰਿਹਾ ਬੇਗੁਨਾਹ ਲੋਕਾਂ ਨੂੰ ਖੱਜਲ ਖੁਆਰ🎉 ਕਰਾਉਂਦਾ ਮੈਂ ਇਸਦੀ ਸਿੱਟ ਦਾ ਮੈਂਬਰ ਸੀ ਇਹ ਉਹ ਕਰਦਾ ਸੀ ਜੋਂ ਸੁਖਬੀਰ ਬਾਦਲ ਕਹਿੰਦਾ ਸੀ ਇਹ ਤਪਤੀਸ਼ ਨੂੰ ਇਸ ਤਰੀਕੇ ਨਾਲ ਕਰਵਾਉਣਾ ਚਾਹੁੰਦੇ ਸੀ ਕਿ ਡੇਰਾ ਪ੍ਰੇਮੀ ਨਾ ਫੜੇ ਜਾਣ ਇਸ ਨੇ 2016 ਵਿੱਚ ਆਮ ਆਦਮੀ ਪਾਰਟੀ ਦਾ MLA ਨਰੇਸ਼ ਯਾਦਵ ਕੁਰਾਨ ਸ਼ਰੀਫ਼ ਮਲੇਰਕੋਟਲਾ ਦੇ ਕੇਸ ਵਿੱਚ ਬੇਗੁਨਾਹ ਸੁਖਬੀਰ ਬਾਦਲ ਨਾਲ ਸਾਜ਼ ਬਾਜ਼ ਹੋ ਦੋ ਦਿਨ ਬਾਅਦ ਵਿੱਚ ਫਸਾਇਆ ਅਸਲ ਦੋਸ਼ੀ ਜੋਂ ਪੰਜਾਬ ਨਾਲ ਸਬੰਧਤ ਸੀ ਬਾਦਲ ਸਰਕਾਰ ਦੇ ਕਹਿਣ ਤੇ ਫੜਿਆਂ ਨਹੀਂ ਆਪਣੇ ਲੜਕੇ ਲਈ ਆਕਾਲੀ ਦਲ ਦੀ ਟਿਕਟ ਲਈ ਇੱਕ ਬੇਗੁਨਾਹ MLA ਦਾ ਕੈਰੀਅਰ ਖਤਮ ਕਰਨ ਵਾਲੇ ਲੋਕ ਮਲੇਰਕੋਟਲਾ ਮਾਮਲੇ ਦੇ ਅਸਲ ਦੋਸ਼ੀ ਜੋਂ ਪੰਜਾਬ ਨਾਲ ਸਬੰਧਤ ਸੀ ਉਨ੍ਹਾਂ ਖਿਲਾਫ ਸਬੂਤ ਵੀ ਮੌਜੂਦ ਹਨ ਉਹ ਛੱਡਿਆ ਗਿਆ ਦੋਸ਼ੀ ਦਾ ਆਪਣੇ ਜ਼ਬਾਨੀ ਕਬੂਲਨਾਮਾ ਚਾਹੀਦਾ ਹੈ ਤੇ ਮਿਲ ਸਕਦੇ ਹਨ ਮੈਂ 2021 ਵਿੱਚ ਚੈਲੰਜ ਕੀਤਾ ਪਰ ਇਸ ਇਨਸਾਨ ਵਲੋਂ ਕੋਈ ਜਵਾਬ ਨਹੀਂ ਆਇਆ ਇਹ ਸੱਭ ਕੁੱਝ ਆਪਣੀਆਂ ਕੀਤੀਆਂ ਗਲਤੀਆਂ ਨੂੰ ਛਪਾਉਣ ਲਈ ਡਰਾਮੇ ਕਰ ਰਿਹਾ 2021 ਜਿਸਦਾ ਜਵਾਬ ਨਹੀਂ ਦਿੱਤਾ ☝️
@AmarjitSingh-zt8cb
@AmarjitSingh-zt8cb 2 ай бұрын
ਤੂੰ ਤਾ ਡੇਰਾ ਪ੍ਰੇਮੀ ਹੈ ਤੂੰ ਕੀ ਤਫਤੀਸ ਕਰੇਗਾ
@AmarjitSingh-zt8cb
@AmarjitSingh-zt8cb 2 ай бұрын
ਕਾਂਗਰਸ ਦੇ ਟੱਟੂ
@PalwinderSingh-ce7ol
@PalwinderSingh-ce7ol 2 ай бұрын
ਖਟ ਨਾ ਸਾਹਿਬ ਇਕ ਬਹੁਤ ਇਮਾਨਦਾਰ ਅਫਸਰ ਸੀ ਜੋ ਬਟਾਲਾ ਬੀਕੋ ਵਿਚ ਮਿਲੇ ਸੀ ਸੋ ਸਚ ਲਿਆਦਾ
@harvindermashiana9745
@harvindermashiana9745 2 ай бұрын
ਜਿਹੜਾ ਤੁਸੀ ਝੂਠ ਸਿੰਘ ਬ੍ਰਦਰਜ ਵਾਰੇ ਬੋਲਿਆ ਉਹ ਅੰਗ ਨੇਫ਼ੇ ਲੈ ਭੱਜੇ ਸੀ, ਤੁਸੀ ਉਹਨਾਂ ਬੇਕਸੂਰਾਂ ਨੂੰ ਕੁੱਟਿਆ ਸੀ। ਇਹ ਸਾਰਾ ਹਿਸਾਬ ਕਿਤਾਬ ਪ੍ਰਮਾਤਮਾ ਨੂੰ ਦੇਣਾ ਪੈਣਾ।
@dhiansingh3103
@dhiansingh3103 2 ай бұрын
ਹਾਂ ਹਾਂ ਬੜਾ ਠੋਕ ਵਜਾ ਕੇ ਕਿਹਾ ਸੀ ਖਟੜਾ ਨੇ ਕਿਹਾ ਮੈਂ ਵੀ ਸੁਣਿਆ ਸੀ ਕਿ ਦੋਵੇਂ ਭਰਾ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੇਫੇ ਵਿੱਚ ਪਾਕੇ ਲੈਗੇ ਸਨ, but ਉਹ ਦੋਵੇਂ ਬੜੀ ਸਫਾਈ ਦੇ ਰਹੇ ਸਨ ਇਹ ਕੰਮ ਅਸੀਂ ਨਹੀਂ ਕੀਤਾ, ਪਰ ਖਟੜਾ ਕੁਛ ਹੋਰ ਕਹਿੰਦਾ ਸੀ
@swarnsingh2265
@swarnsingh2265 2 ай бұрын
ਖੱਟੜੇ ਦੀ ਜੁਬਾਨ ਤਿਲਕ ਦੀ ਆ ਡੇਰਾ ਮੁੱਖੀ ੨੦੧੯ ਤੱਕ ਕੇਸ ਵਿੱਚ ਰੱਖਿਆ ਸੀ ਤੇ ਹੁਣ ਨਹੀਂ ਹਨੀ ਪਰੀਤ ਉਸ ਵੇਲੇ ਨਹੀਂ ਸੀ ਤੇ ਹੁਣ ਹੋ ਸਕਦਾ ਜੇ ਕਿਸੇ ਨੇ ਗਲਤ ਕੰਮ ਕਰਨਾ ਹੁੰਦਾ ਪੋਸਟਰ ਲਾਉਣ ਦੀ ਕੀ ਲੋੜ ਸੀ ਜੇ ਕੀਤਾ ਸੀ ਫੇਰ ਤਫਤੀਸ਼ ਦੀ ਕੀ ਲੋੜ ਆ
@JAGJITSINGH-vx1nb
@JAGJITSINGH-vx1nb 2 ай бұрын
ਖਟੜਾ ਸਾਹਿਬ ਨੇ ਆਪਣੇ ਬੇਟੇ ਨੂੰ ਬਾਦਲ ਮਸੰਦ ਦੀ ਪਾਰਟੀ ਵਿਚ ਟਿਕਟ ਦਿਵਾਉਣੀ ਸੀ ਟਿਕਟ ਦਿਵਾ ਹਰਾਇਆ...
@ravdeepsingh2160
@ravdeepsingh2160 2 ай бұрын
ਪਹਿਲਾਂ ਕਹਿੰਦੇ ਨੰਬਰ ਨੀ ਮਿਲਿਆ ਕਮਾਲ ਆ ਪੁਲਿਸ ਨੰਬਰ ਨਹੀਂ ਲੈ ਸਕੀ ਫੇਰ ਕਹਿੰਦੇ ਨੰਬਰ ਮਿਲਗਿਆ ਸੀ ਫੋਨ ਬੰਦ ਕਰਲੇ ਸੀ 😂😂😂😂
@BSBrar-by2bz
@BSBrar-by2bz 2 ай бұрын
ਖਟੜਾ ਸਾਹਿਬ ਜਦੋ ਪ੍ਰੇਮੀਆਂ ਨੇ ਸ਼ਰੇਆਮ ਪੋਸਟਰ ਲਾਏ ਕੇ ਗੁਰੂ ਸਾਡੇ ਕੋਲ ਹੈ ਜੋ ਜ਼ੋਰ ਲਗਦਾ ਲਾ ਲਵੋ ਫੇਰ ਸਿੰਘਾਂ ਤੇ ਸ਼ੱਕ ਕਰਨਾ ਤੇ ਪ੍ਰੇਮੀਆਂ ਵਲ ਮੂੰਹ ਹੀ ਨਾ ਕਰਨਾ ਉਸ ਗੱਲ ਦਾ ਜਵਾਬ devo
@dhiansingh3103
@dhiansingh3103 2 ай бұрын
ਇਹ ਖਟੜਾ ਉਦੋਂ ਕਹਿੰਦਾ ਸੀ ਸੁਖਬੀਰ ਦੇ ਕਹਿਣ ਤੇ ਕਿ 2 ਸਿੰਘ ਬ੍ਰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੇਫੇ ਵਿੱਚ ਪਾਕੇ ਲੈਗੇ , ਅਤੇ ਅਕਾਲੀ ਦਲ ਤੋਂ ਇਨ੍ਹਾਂ ਦਾ ਮੋਹ ਜਦੋਂ ਭੰਗ ਹੋਇਆ ਤਾਂ ਇਹ ਸੁਖਬੀਰ ਨੂੰ ਮੁੱਖ ਦੋਸ਼ੀ ਦੱਸਣ ਮੰਨਣ ਲੱਗ ਗਿਆ ਹੈ ।
@Daske.WaleSahi
@Daske.WaleSahi 2 ай бұрын
ਇਹਨਾਂ ਨੇ ਕੱਖ ਨੀਂ ਜਾਂਚ ਕੀਤੀ ਗੋਲਮੋਲ ਜਾਂਚ ਤੇ ਲਟਕਾਉਣ ਵਾਲੀ ਨੀਤੀ ਅਪਣਾਈ ਕਿਉਂ ਕਿ ਬੇਟਾ ਪਟਿਆਲਾ ਦਿਹਾਤੀ ਤੋਂ ਚੋਣਾਂ ਲੜ੍ਹਦਾ ਸੀ ਦਬਾਅ ਹੇਠ ਆ ਗਏ ਤੁਸੀਂ ਗੁਰੂ ਦੀ ਬੇਅਦਬੀ ਦਾ ਇੰਨਸਾਫ ਸੱਭ ਤੋਂ ਉੱਪਰ ਹੋਣਾ ਚਾਹੀਦਾ ਸੀ ਨਾਂ ਕਿ ਟਿਕਟਾਂ ਦੇ ਚੱਕਰ ਵਿੱਚ ਆਪਣੇ ਆਹੁਦੇ ਤੇ ਗੁਰੂ ਦੇ ਸਿੱਖ ਦੀ ਡਿਊਟੀ ਨਹੀਂ ਨਿਭਾਈ
@tejpalsinghahluwalia6227
@tejpalsinghahluwalia6227 2 ай бұрын
ਖਟਰਾ ਨਹੀਂ ਖਤਰਾ ਕਹੋ ਬਾਈ ਜੀ ਵਾਹਿਗੁਰੂ ਜੀ ਨੇ ਇਸਨੂੰ ਨਰਕਾਂ ਵਿੱਚ ਵੀ ਥਾਂ ਨਹੀਂ ਦੇਣੀ
@HardeepSinghGill-r5r
@HardeepSinghGill-r5r 2 ай бұрын
ਇਹ ਫਰੇਬ ਬੰਦਾ ਹੈ
@ravdeepsingh2160
@ravdeepsingh2160 2 ай бұрын
ਕਮਾਲ ਦੀ ਗੱਲ ਤਾਂ ਇਹ ਆ ਬੰਦਾ ਸਾਧ ਦਾ ਸੈਕਟਰੀ ਹੋਵੇ ਮੁੱਖ ਦੋਸ਼ੀ ਹੋਵੇ ਉਹਦਾ ਨੰਬਰ ਪੁਲਿਸ ਨੂੰ ਨਾਂ ਮਿਲੇ ਹਲਾਕੇ ਪੁਲਿਸ ਆਮ ਚੋਰ ਦਾ ਸਭ ਪਹਿਲਾਂ ਨੰਬਰ ਪਤਾ ਕਰਦੀਆ
@dhiansingh3103
@dhiansingh3103 2 ай бұрын
ਖਟੜਾ ਦਾ ਬੇਟਾ ਵੀ ਕਾਮਯਾਬ ਨਹੀਂ ਹੋਇਆ , ਸੁਖਬੀਰ ਦੀ ਵੀ ਸਮੇਤ ਅਕਾਲੀ ਦਲ ਦੇ ਗੁਰੂ ਰਾਮਦਾਸ ਜੀ ਨੇ ਫੱਟੀ ਪੋਚ ਕੇ ਰੱਖ ਦਿੱਤੀ ਅਤੇ ਭਵਿੱਖ ਵਿੱਚ ਵੀ ਸਦਾ ਲਈ ਫੱਟੀ ਪੁਚੀ ਹੀ ਰਹਿਣੀ ਹੈ। ਫੱਟੀ ਪੁੱਚਣ ਤੋਂ ਬਾਅਦ ਖਟੜਾ ਦੀ ਜ਼ਬਾਨ ਰਿਟਾਇਰਮੇਂਟ ਤੋਂ ਬਾਅਦ ਹੁਣ ਬਦਲ ਗਈ ਹੈ । ਪਰ ਹੁਣ ਉਹ ਗਲ ਨਹੀਂ ਬਣਨੀ
@ShamsherSingh-zt1vo
@ShamsherSingh-zt1vo 2 ай бұрын
ਖੱਟੜਾ ਸਾਹਿਬ ਇਹ ਕਿਉਂ ਨਹੀਂ ਦੱਸਦੇ ਕਿ ਅਸਲ ਦੋਸ਼ੀ ਨੰਗੇ ਹੋਣ ਦੇ ਬਾਵਜੂਦ ਕਾਫ਼ੀ ਦੇਰ ਬਾਅਦ ਕਿਉਂ ਨਸ਼ਰ ਕੀਤੇ ਗਏ, ਜਦਕਿ ਸਰਸੇ ਵਾਲਿਆਂ ਨੇ ਪਹਿਲਾਂ ਹੀ ਇਸ਼ਤਿਹਾਰ ਲਗਾ ਕੇ ਚੈਲੰਜ ਕੀਤਾ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਓਹਨਾਂ ਕੋਲ ਹੈ, ਫਿਰ ਇਹਨਾਂ ਦੀ ਸਿੱਟ ਨੇ ਐਨੀ ਦੇਰ ਕਿਉਂ ਲਗਾਈ, ਕਿਉਂ ਨਿਰਦੋਸ਼ ਲੋਕਾਂ ਤੇ ਤਸ਼ੱਦਦ ਕੀਤਾ ਤੇ ਜਬਰਨ ਮੰਨਵਾਉਣ ਦੀ ਕੋਸ਼ਿਸ਼ ਕੀਤੀ ਕਿ ਬੇਅਦਬੀ ਉਹਨਾਂ ਨੇ ਕੀਤੀ ਹੈ, ਹੁਣ ਇਹ ਸੱਚ ਨੂੰ ਸੁਣਾ ਕੇ ਆਪਣੀ ਵੱਲੋਂ ਕੀਤੀ ਦੇਰੀ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਹਨ।
@balwinderkumar7961
@balwinderkumar7961 2 ай бұрын
ਇਸ ਦਾ ਬੇਟਾ ਤਾਂ ਸ਼੍ਰੋਮਣੀ ਅਕਾਲੀ ਦਲ ਸੀ
@dhiansingh3103
@dhiansingh3103 2 ай бұрын
ਜਦੋਂ ਹਾਰ ਗਿਆ ਅਕਾਲ ਪੁਰਖੁ ਦੀ ਮਿਹਰ ਨਾਲ ਤਾਂ ਇਨ੍ਹਾਂ ਨੇ ਹੁਣ ਅਕਾਲੀ ਦਲ ਛੱਡ ਦਿੱਤਾ ਹੈ ਤਾਂ ਹੀ ਤਾਂ ਖਟੜਾ ਸੁਖਬੀਰ ਨੂੰ ਨਿਸ਼ਾਨੇ ਤੇ ਲੈ ਰਿਹਾ ਹੈ।
@ravdeepsingh2160
@ravdeepsingh2160 2 ай бұрын
ਨਿਕਲਗੀ ਬਿੱਲੀ ਥੈਲੇ ਚੋਂ ਇਹੇ ਮੁੰਡੇ ਚੋਣਾ ਲੜਾਉਂਦਾ ਫਿਰਦਾ
@Major.Singh69
@Major.Singh69 2 ай бұрын
ਸੁਖਬੀਰ ਬਾਦਲ ਫੇਰ ਇਸ ਦੀ ਹੀ ਰਿਪੋਰਟ ਮੰਨ ਲੈਂਦਾ ਇਹ ਤਾਂ ੳਸ ਦਾ ਬੰਦਾ ਸੀ
@baljinderaulakh5540
@baljinderaulakh5540 2 ай бұрын
ਇਹ ਤਾ ਆਪ ਵਿਕਾਊ ਮਾਲ ਆ ਸਿਖੀ ਸਵਰੂਪ ਚ ਭੇੜੀਂਆ ਸੁਖਬੀਰ ਬਾਦਲ ਦਾ ਖਾਸਮ ਖਾਸ ਆ ਇਹੋ ਜਿਹਿਆ ਤੋ ਕੀ ਉਮੀਦ ਰੱਖੀ ਜਾ ਸਕਦੀ ਸੀ
@HardeepSinghGill-r5r
@HardeepSinghGill-r5r 2 ай бұрын
ਇਹ ਫਰੇਬੀ ਬੰਦਾ ਹੈ
@gurlaljathedar5359
@gurlaljathedar5359 2 ай бұрын
ਖੱਟੜਾ ਸਾਹਿਬ ਇਹ ਗੱਲ ਸਰਕਾਰ ਨੇ ਨਹੀ ਸੁਣੀ ਜਾਂ ਖਾਲਸਾ ਪੰਥ ਨੂੰ ਕਿਉ ਨਹੀ ਦੱਸਿਆ ਇਤਨਾ ਲੇਟ ਹੁਣ ਕੀ ਬਣ ਸਕਦਾ ਹੈ ਗੁਰੂ ਦੀ ਬੇਅਦਬੀ ਗੁਰੂ ਤਾਂ ਸਾਰਿਆਂ ਦਾ ਹੈ ਇਹ ਇਧਕਾਰ ਤਾਂ ਕਿਸੇ ਨੂੰ ਵੀ ਨਹੀ ਵੀ ਬੇਅਦਬੀ ਦਾ
@GursewakSidhu-bt5bn
@GursewakSidhu-bt5bn 2 ай бұрын
ਇਹ ਖੱਟੜਾ ਸਿਰੇ ਦਾ ਕੱਚ ਭਂੱਦਰਪੁਰਸ ਬੰਦਾ।ਇਕ ਸਿੱਖੀ ਭੇਸ ਵਿੱਚ ਭੇੜੀਆ ਹੈ। ਖਾਲੀ ਦਲ ਬਾਦਲ ਵਿਰੋਧੀ ਦਲ ਸੌਦਾਸਾਦ ਦੇ ਨਾਲ ਇਹ ਕੰਜਰ ਵੀ ਬਰਾਬਰ ਦੇ ਜਿੱਮੇਵਾਰ ਹਨ।ਸੁਮੇਧ ਸੈਣੀ ਦੇ ਨਾਲ ਨਾਲ ਜਿੰਨੇ ਵੀ ਪੁਲੀਸ ਅਫ਼ਸਰ ਇਸ ਕੇਸ ਨਾਲ ਸ਼ਾਮਲ ਸਭ ਬਰਾਬਰ ਦੇ ਜ਼ਿੰਮੇਵਾਰ ਇਹ ਸਾਰੇ ਕੀੜੇ ਪੈ ਪੈ ਕੇ ਮਰਨਗੇ।ਇਸ ਦਾ ਅਸਰ ਇਹਨਾਂ ਦੀਆਂ ਆਉਣ ਵਾਲੀਆਂ ਪੁਸ਼ਤਾਂ ਉੱਪਰ ਵੀ ਪਵੇਗਾ।
@Isharsinghpura1952
@Isharsinghpura1952 2 ай бұрын
ਕਾਨੂੰਨ ਮੁਤਾਬਕ ਤਾਂ ਭਗਤ ਸਿੰਘ ਵੀ ਕਾਤਲ ਮੰਨਿਆ ਗਿਆ ਪਰ ਫ਼ੈਸਲਾ ਤਾਂ ਸੁਪਰੀਮ ਪਾਵਰ ਲੋਕਾਂ ਰਾਹੀਂ ਕਰਦੀ ਹੈ।
@SimranSingh-lk2qd
@SimranSingh-lk2qd 2 ай бұрын
ਮਿਸਟਰ ਖੱਟੜਾ ਤੁਹਾਡੀ ਨਤੀਜਾ, " ਖੋਦਦਿਆਂ ਪਹਾੜ ਨਿਕਲਿਆ ਚੂਹਾ। " @12-10-2015 ਤੋਂ 10-06-2016 ਤੂੰ ਕੱਦੂ ਚੇ ਤੀਰ ਮਾਰਦਾ ਸੀ ਜਿਹੜਾ ਤੂੰ ਗੁਰਦੇਵ ਪ੍ਰੇਮੀਆਂ ਦੀ ਤਫਤੀਸ਼ / ਪੜਤਾਲ ਨਹੀ ਕਰ ਸਕਿਆ। ਵਾਹ ਉਹ ਝੂਠਿਆ। ਮੁੰਡੇ ਲਈ MLA ਦੀ ਟਿਕਟ ਵਿੱਚ ਤਾਂ ਮਨ ਹੋ ਸਕਦਾ ਹੈ।
@AmarjitSingh-zt8cb
@AmarjitSingh-zt8cb 2 ай бұрын
ਚੂਹਾ ਰਾਮ ਰਹੀਮ
@gurpreetsidhu8988
@gurpreetsidhu8988 2 ай бұрын
Waheguru ji 🙏🙏
@bhanajatt6239
@bhanajatt6239 2 ай бұрын
ਖਟਡਾ ਸਾਹਿਬ ਦੋਸ਼ੀਆਂ ਦੀ ਥਾਂ ਪਰੇਮੀਆਂ ਲਫਜ ਵਰਤ ਰਹੇ ਹਨ ।ਕੀਇਹ ਸਾਰੇ ਪਰੇਮੀ ਆਂ ਨੂਂ ਦੋਸ਼ੀ ਮਂਨਦੇ ਹਨ।
@HardevsinghSihra-br2yy
@HardevsinghSihra-br2yy 2 ай бұрын
ਬਰਾੜ ਸਾਹਿਬ ਜੀ,, ਗੌਰਵ ਜੀ,,,, ਜਿਵੇਂ ਵੀ ,,,,ਆਕਾ ਕਹਿੰਦੇ,ਗੲਏ ,,ਉਸ ਤਰ੍ਹਾਂ ਹੀ,, ਇਹ, ਕਰਦੇ ਰਹੇ,,,, ਸਿੰਘ ਬ੍ਰਦਰਜ਼,, ਵੀ ਇੱਨ੍ਹਾਂ,, ਤਾਂ ਪਕੜਿਆ,, ਕਿ ਦਬਾਅ,, ਬ 30:50 ਣ ਗਿਆ ਸੀ,, ਸਰਕਾਰ, ਅਤੇ ਪੁਲਿਸ,, ਉੱਪਰ,,,,,, ਇਹ, ਖੁੱਦੋ ਖੂੰਡੀ,, ਖੇੜਦੇ ,, ਰਹੇ,, ਖੁੱਦੋ ਲੀਰਾਂ ,ਦੀ ਹੁੰਦੀ ਹੈ,, ਜਿਨ੍ਹਾਂ ,ਦਿਲ ਕੀਤਾ, ਖੇਡਿਆ,, ਬਾਅਦ ਵਿੱਚ, ਉਸ ਨੂੰ,, ਖਿਲਾਰਨਾ ਸ਼ੁਰੂ ਕਰ ਕੇ,, ਇਹ, ਸਰਕਾਰ,, ਪ੍ਰਸ਼ਾਸਨ,, ਪਾਸੇ ਹੋ ਗੇ ,, ਹੁਣ,, ਖੁੱਦੋ,, ਵਿੱਚੋ , ਕੀ‌ ਮਿਲਣਾ ਹੈ ਜੀ,,? ਲੀਰਾਂ ਹੀ ਲੀਰਾਂ,, ਜਿਵੇਂ, ਵੀ, ਜਿਤਨਾ ਵੀ ,, ਖੋਲ੍ਹੋ ,, ਫਰੋਲੋਗੇ ,,,, ਲੀਰਾਂ ਤੋਂ ਸਿਵਾਏ ,, ਕੁੱਝ ਨਹੀਂ,, ਰਹਿਣ ਦਿੱਤਾ ਗਿਆ,,,,,,, ਧੰਨਵਾਦ ਜੀ।
@bschungha8542
@bschungha8542 2 ай бұрын
ਇਹ ਸਰਦਾਰ ਜੀ ਵੀ ਡਰ ਗਏ ਹੁਣ ਜੋ ਮਰਜ਼ੀ ਬੋਲਣ ਸੁਖਬੀਰ ਜੀ ਦੇ ਕਹਿਣ ਤੇ ਇਹ ਚੁਪ ਹੋ ਗਏ ਸਜਣ ਜੀ ਝੂਠ ਮਤ ਬੋਲੋਂ ਖ਼ੁਦਾ ਕੇ ਪਾਸ ਜਾਣਾ ਹੈ
@gagankaur4209
@gagankaur4209 2 ай бұрын
Sir ਅੱਜ ਬੋਲ ਰਹੇ ho ਉਦੋਂ ਤੁਸੀਂ ਸਿੱਖ ਭਰਾਵਾਂ ਨੂੰ ਦੋਸ਼ੀ ਬਣਾ ਰਹੇ ਸੀ ਸੁਖਬੀਰ ਵੀ ਨਾਲ ਹੀ ਸੀ
@Isharsinghpura1952
@Isharsinghpura1952 2 ай бұрын
ਸੁਖਬੀਰ ਦਾ ਪਿਤਾ ਡੇਰਾ ਮੁਖੀ ਹੈ ਤੇ ਤੁਹਾਡਾ ਪਿਤਾ ਸੁਖਬੀਰ ਹੈ ਦੱਬੀ ਚੱਲੋ।
@Major.Singh69
@Major.Singh69 2 ай бұрын
ਬਾਈ ਜੀ ਮੈਂ ੳਜ ਟਾਈਮ ਉਥੇ ਸੀ , ਮੈਂ ਦੇਖੀਆਂ ਸਭ ਕੁਝ ਖੱਟੜਾ ਸਾਹਿਬ ਨੇ ਬਹੁਤ ਯਤਨ ਕਰੇ ਕਿ ਇਹ ਸਭ ਕੁਝ ਨਾ ਹੋਵੇ ਪਰ ਬਹਾਰ ਤੋਂ ਆਈ ਪੁਲੀਸ ਪਾਰਟੀ ਨੇ ਸਭ ਆਪਣੇ ਕਾਬਜੇ ਵਿਚ ਲੈ ਲਿਆ , ਖੱਟੜਾ ਪਿਛੇ ਹਟ ਗਿਆ ਸੀ ੳਸ ਤੋਂ ਬਾਅਦ ਹੀ ਪੁਲਿਸ ਨੇ ਕਾਰਾ ਕਰੀਆਂ ਸੀ ,,,,
@hardevsingh-gl4gt
@hardevsingh-gl4gt 2 ай бұрын
😊😊1111
@BalwinderSingh-sb3tc
@BalwinderSingh-sb3tc 2 ай бұрын
ਇਹ ਉਥੇ ਹਾਜਰ ਸੀ ਇਹ ਦੱਸੇਕਿ ਕਿਸ ਦਾਹੁਕਮ ਸੀ ਹੁਣ ਇਹ ਸਿਰਫ ਰਾਜਨੀਤੀ ਕਰ ਰਿਹਾ
@avatarrandhawa5606
@avatarrandhawa5606 2 ай бұрын
Good Right
@jai-hind82
@jai-hind82 2 ай бұрын
ਇਹ ਕਿਹੋ ਜਹੇ ਲੋਕਾਂ ਨੂੰ ਬਿਠਾਈ ਬੈਠੇ ਰਹਿੰਦੇ ਹੋ😢,,, ਜਿੰਨਾ ਚਿਰ ਇਹ ਕੁਰਸੀ ਤੈ ਰਹੈ ਓਨਾ ਚਿਰ ਇਹਨਾ ਦਾ ਕਿਸੇ ਮਸਲੇ ਤੇ ਸਾਹ ਨਹੀ ਨਿਕਲਿਆ,,ਸਗੋਂ ਇਹ ਅਫਸਰ ਆਪਣੇ ਮੁੰਡੇ ਨੂੰ ਅਕਾਲੀ ਦਲ ਦੀ ਟਿਕਟ ਦਵਾਊਂਦਾ ਰਿਹਾ, ਅਜ ਨੌਕਰੀ ਤੋਂ ਸਾਬਕਾ ਹੋ ਕੇ ਇਹਨਾ ਨੂੰ ਲੋਕਮੁੱਦੇ ਯਾਦ ਆ ਗਏ 😂😂ਓਹ ਵੀ ਓਹ ਲੋਕ ਮੁੱਦੇ ਜਿਨਾ ਨੂੰ ਇਨਵੈਸਟੀਗੇਟ ਕਰਨ ਦੀ ਜਿੰਮੇਵਾਰੀ ਇਹਨਾ ਕੋਲ ਰਹੀ😢
@SAMAJNEWSTV
@SAMAJNEWSTV 2 ай бұрын
प्रदीप कलेर का गांव डूंढ़ल बता रहा है। इस नाम का गांव कैथल में तो नहीं है।
@SarabjeetKaur-jc9wd
@SarabjeetKaur-jc9wd 2 ай бұрын
ਤੇਰੇ ਪਿਉ ਸਾਰੇ ਲਾਕਟ ਪਾਏ ਟੰਗੋਂ ਨੇ ਤੇਰੇ ਕਿਹੜੇ ਜਵਾਈਆਂ ਨੇ ਲਾਹੇ ਆ
@SukhwinderSingh-de9fz
@SukhwinderSingh-de9fz 2 ай бұрын
Tusi baltkari da lokt pa ka rak sarm Kar es baltkari di gufa ch jah
@patwindersingh1737
@patwindersingh1737 2 ай бұрын
Waheuruji waheuruji waheuruji
@drkuldipsingh1400
@drkuldipsingh1400 Ай бұрын
THNX LHATRA JI EXPOSING THE BAD POLITICIANS.
@hgill4072
@hgill4072 2 ай бұрын
ਬੇਆਦਬੀ ਕਿਸੇ ਦੀ ਵੀ ਬਹੁਤ ਗਲਤ ਹੈ ਸੋਂਦੇ ਸਾਧ ਦੇ ਵੀ ਲੋਟਕ ਲਾ ਕੇ ਥੱਲੇ ਸੁੱਟੇ ਜਿਸ ਨੇ ਸੁਟਵਾਏ ਉਸ ਨੂੰ ਤੇ ਵੀ ਕਾਰ ਲਈ ਹੋਵੇ .ਸਇਦ ਜੇ ਲੋਕਟ ਨਾ ਸੁੱਟ ਦੇ ਉਹ ਵੀ ਬੇਆਦਵੀ ਨਾ ਕਰਦੇ ।ਸਭ ਦੀ ਭਾਵਨਾ ਤੇ ਅੱਨੀ ਸ਼ਰਧਾ ਵੀ ਹੈ । ਬੇਆਦਵੀ ਕਿਸੇ ਦੀ ਵੀ ਬਹੁਤ ਗਲਤ ਹੈ
@Jarmangill-v5z
@Jarmangill-v5z 2 ай бұрын
Nachan gaun wale apni beadbi khud krva rahe a kise ne ki krni murkh lok jinna kiti guru granth sikhya dinda jo na pardya na sardyan khatam honi locket laun de badle sikha de v bohut nishan ne onha nu theis pauncha lainde sharm ni aundi murkh premi ta hege sikh ona nalo vadd a jinna da guru khud da mazak khud nach tup k kr reha ode locket lah k kyu chikkerd ch hath marde jo vese had a lok kidi tulna (locket) kide (granth sahib) nal krde baki insaf murkh sikho ho gya na aappe e odi latt vajdi gunahgar bohut door digda te awaj v nahi aundi eve na bhurkya karo sikh ik dharm a te oho ik dera frk samjya karo agge nalo samajdar hoe jo hor bano
@chandandeeprinku7872
@chandandeeprinku7872 2 ай бұрын
ਰਾਜਨੀਤੀ ਕਰਦੇ ਨੇ ਬਾਈ ਸਭ
@Harpalsingh-zy2xj
@Harpalsingh-zy2xj 2 ай бұрын
Bai ji lockt laon di video ta banai howegi.sahmne kde ni aai
@BagichaSinghRtakheraBsw
@BagichaSinghRtakheraBsw 2 ай бұрын
ਡੇਰਾ ਮੂਖੀ ਨੂੰ ਸਜਾ ਮਿਲੇ ਗੀ.
@VarinderJassal-nr4sb
@VarinderJassal-nr4sb 2 ай бұрын
Bro sit ta vijey kuvane partap singh ne kiti c Aap sach lai k ao Vijay kunvar partap singh nal mulakat karvao
@bschungha8542
@bschungha8542 2 ай бұрын
ਇਹ ਸਭ ਕੁਝ ਦੇਖ ਕੇ ਨਤੀਜਾ ਇਹ ਨਿਕਲਿਆ ਕਿ ਪੁਲਿਸ ਅਧਿਕਾਰੀ ਸਿਆਸੀ ਬੰਦਿਆਂ ਪਿੱਛੇ ਲਗ ਕੇ ਆਪਣੀ ਅਣਖ ਗੈਰਤ ਨੂੰ ਤਾਕ ਤੇ ਨਾ ਲਾਉਣ ਪੁਲਿਸ ਜ਼ਿੰਦਾਬਾਦ ਰਹਿਣੀ ਚਾਹੀਦੀ ਹੈ
@BaljeetSingh-fr3by
@BaljeetSingh-fr3by 2 ай бұрын
❤❤
@gurdeepsinghgrewal5329
@gurdeepsinghgrewal5329 2 ай бұрын
ਪੰਥ ਲਈ ਭਾਈ ਹਰਜਿੰਦਰ ਸਿੰਘ ਮਾਝੀ ਹੀਰਾ ਬੰਦਾ ਸਾਬਤ ਹੋਏ
@BaljeetSingh-fr3by
@BaljeetSingh-fr3by 2 ай бұрын
🙏🙏
@malkitbhangu237
@malkitbhangu237 2 ай бұрын
Ehh...banda...juth...bolda...ha
@balkaransingh3833
@balkaransingh3833 2 ай бұрын
अपने बेटे को टिकट बनाने के लिए ही डेरा प्रूफ लगाएं
@sarabjitsinghchaudhry6892
@sarabjitsinghchaudhry6892 2 ай бұрын
Unnecessary intervening other peoples affair. One should mind his own business.
@harrybains-iz7yv
@harrybains-iz7yv Ай бұрын
Very good khatrra Sab 🙏🙏🙏
@drkuldipsingh1400
@drkuldipsingh1400 Ай бұрын
Khtra should be bold to tell the truth . You are a good sikh .
@gurdeepsinghgrewal5329
@gurdeepsinghgrewal5329 2 ай бұрын
ਕਰਨਾ ਇਹਨਾ ਨੇ ਕਿ ਸੀ ਮੁੱਡੇ ਨੂੰ ਅਕਾਲੀ ਦਲ ਦੀ ਟਿਕਟ ਤਾਂ ਦਿਵਾ ਦਿੱਤੀ ਸੀ ਆਹ ਕੰਮ ਕੀਤਾ ਸੀ
@baljinderaulakh5540
@baljinderaulakh5540 2 ай бұрын
ਇਹ ਖੱਟੜਾ ਸਿਰੇ ਦਾ ਬੇਈਮਾਨ ਬੰਦਾ ਆ ਇਸ ਨੇ ਬੇਅਦਬੀ ਦੇ ਮੁੱਦੇ ਨੂੰ ਪੂਰੀ ਤਰਾ ਉਲਝਾਇਆ ਆ ਸੁਖਬੀਰ ਬਾਦਲ ਦਾ ਖਾਸ ਆ ਇਸ ਨੇ ਦੋ ਬੇਕਸੂਰ ਨੌਜਵਾਨਾ ਬਹੁਤ ਜਿਆਦਾ ਤਫਤੀਸ਼ ਕੀਤੀ ਇਕ ਦੀ ਰੀੜ੍ਹ ਦੀ ਹੱਡੀ ਨੁਕਸ ਪੈ ਗਿਆ ਉਦੋ ਸੌਦਾ ਸਾਧ ਤੇ ਨਕੇਲ ਕਸੀ ਹੁੰਦੀ ਮਾਮਲਾ ਕੁੱਝ ਹੋਰ ਹੋਣਾ ਸੀ ਇਹ ਬਚਾ ਕਰਦਾ ਸੀ ਸੋਦਾ ਸਾਧ ਦਾ ਸੁਖਬੀਰ ਬਾਦਲ ਵੋਟ ਬੈਂਕ ਲੈਣ ਲਈ ਪ੍ਰੇਮੀਆਂ ਦੀ ਲੈਣ ਲਈ ਤਾਣਾ ਬਾਣਾ ਬਣਿਆ ਗੁਰੂ ਸਾਹਿਬ ਤੋ ਨੀ ਬਚ ਸਕਦਾ ਲੋਕਾ ਦੀਆ ਨਿਗਾ ਚ ਸਚ ਝੂਠ ਬੋਲੀ ਜਾ 😮😮😮
@malkitsingh8608
@malkitsingh8608 2 ай бұрын
Dhan Dhan Sri Guru Granth Sahib ji.
@JagjitsinghBangarh
@JagjitsinghBangarh 2 ай бұрын
ਪਿੳਰ ਗਦਾਰ ਐ ਸਿਖਾ ਦਾ ਅਤੇ ਸਿਖੀ ਦਾ
@jaswantsekhon2083
@jaswantsekhon2083 2 ай бұрын
ਅਾਮ ਪਾਰਟੀ ਵਾਲੇ ੯੨ ਸੌਦੇ ਦੇ ਭਣੋੲੀੲੇ ਜਿੱਤੇ ਵੀ ਸਰਕਾਰ ਬਣੀ ੳੁਦੋ ਕਿਥੁੇ ਸੀ, ਸੌਦੇ ਸਾਧ ਦੇ ਚੇਲੇ ॥
@BalwinderSaroya-p9k
@BalwinderSaroya-p9k 2 ай бұрын
Jine marji episode pesh kar lo per Jo akal purkh da bhanna hai otohanu dis jaiga
@beantsingh4294
@beantsingh4294 2 ай бұрын
Sach kus hor hunda ? Bas ch Galla karalo raentete te Rajneeti ho rahi a kus ne y
@BSBrar-by2bz
@BSBrar-by2bz 2 ай бұрын
ਵੈਸੇ ਖ਼ਟੜਾ ਸਾਹਿਬ ਆਹ ਝੂਠ ਬੋਲਣ ਦੀ ਤੁਹਾਨੂੰ ਟਰੇਨਿੰਗ ਦਿਤੀ ਜਾਂਦੀ ਹੈ ਜਾ ਤੁਸੀਂ ਖੁਦ ਹੀ ਸਿੱਖ ਜਾਂਦੇ ਹੋ
@drkuldipsingh1400
@drkuldipsingh1400 Ай бұрын
Ik illetrate saad ne problems dai ralhia ne . He must be laughing at Jathedars ..IAS officers ..IPS officers .. Sukha te saad kite party kar rhe hon ge 😂😂😂😂
@Glogi19
@Glogi19 Ай бұрын
ਸੱਚੇ ਇਨਸਾਨ ਨੇ ਖੱਟੜਾ ਸਾਹਬ
@JarnailSingh-ud8gb
@JarnailSingh-ud8gb 2 ай бұрын
Guru sihab de lailkero Insif devao
@RAMSINGH-fh8kl
@RAMSINGH-fh8kl 2 ай бұрын
ਇਹ ਅਕਾਲੀ ਦਲ ਦਾ ਖਾਸ ਬੁੰਦਾ ਖੁਟੜਾ
@AmarjitSingh-zt8cb
@AmarjitSingh-zt8cb 2 ай бұрын
ਤੂੰ ਕਾਂਗਰਸ ਤੇ ਡੇਰੇ ਵਲਿਆ ਦਾ
@charanjitsingh837
@charanjitsingh837 2 ай бұрын
​@@AmarjitSingh-zt8cbto dedo v vich VVS
@charanjitsingh837
@charanjitsingh837 2 ай бұрын
​@@AmarjitSingh-zt8cbto dedo v vich VVS
@charanjitsingh837
@charanjitsingh837 2 ай бұрын
​@@AmarjitSingh-zt8cbto dedo v vich VVS
@Khushwakhat
@Khushwakhat 2 ай бұрын
Son de setting person khtara
@harjeetsidhu5537
@harjeetsidhu5537 2 ай бұрын
ਬਾਬਾ ਜੀ ਬਾਬਾ ਜੀ ਕਰਨ ਦਾ ਕੀ ਮਤਲਬ ਇਹ ਜਿਸ ਨੂੰ ਬੰਦੇ ਨੂੰ ਕੋਰਟ ਦੋਸ਼ੀ ਕਰਕ ਕੀਤਾ ਤੇ ਸਜ਼ਾ ਕੱਟ ਰਿਹਾ
@bhupindersingh4889
@bhupindersingh4889 2 ай бұрын
Hun sare boll rahe han 6year ago eh sare badal naal c loko inna nu vota fer vi nai pauna je eh guru sahib vaste 6 year pahila nahi bille hun bol rahe han inna da koi matlab hei
@BalrajSingh-y7g
@BalrajSingh-y7g 2 ай бұрын
Eh khtrha hun scha banhda
@Gurcharan-cp6cw
@Gurcharan-cp6cw 2 ай бұрын
Ahena kush ne ketha sirf apne munda nu akli dal de ticket dave
@prod.Mansa008
@prod.Mansa008 2 ай бұрын
😅😅
@kiransinghgill1793
@kiransinghgill1793 2 ай бұрын
Looks like Mr Katara came to support Pradeep Kler because he was looking like playing some game now everything is crystal clear Mr Khattra has no doubt on Pradeep Kler he is supporting him all the way maybe it was better if show host ask him about his son's political career in Akali Dal.. because before he was associated with Akalis but now he is not part of the Akali group so Mr Khattra has no problem in accusing Akalis.. because a few years back he was clearly saying that Akali Dal give me all support to find out culprits and I cannot imagine of akali Dal being involved in any thing wrong. But now he is totally changed what a game seriously there is no truth everything is about their benefit
@JarnailSingh-ud8gb
@JarnailSingh-ud8gb 2 ай бұрын
Koaim. Ke lagdo
@JIVANJOTSINGHBHANGU
@JIVANJOTSINGHBHANGU 2 ай бұрын
Good but mere th parcha gltg g
@Harpalsingh-zy2xj
@Harpalsingh-zy2xj 2 ай бұрын
Beabdya ta hor v bahut hoyaa ohna da ki banaya.ki oh beabdya b Nahi c
@arshdeepsingh-ne6gw
@arshdeepsingh-ne6gw 2 ай бұрын
Bade beguna fade😂
@drkuldipsingh1400
@drkuldipsingh1400 Ай бұрын
Politicians are SCOUNDLERS said Plato
@manindermadahar24
@manindermadahar24 2 ай бұрын
2 ਸਾਲਾਂ ਬਾਦ ਸਕ ਹੋਇਆ ਥੋਨੂੰ ਪ੍ਰੇਮੀਆ ਤੇ ਸਰਮ ਨੀ ਆਉਦੀ ਸਿੱਧੇ ਪੋਸਟਰ ਲਏ ਅਗਲੇ ਆ ਨੇ ਪੁਲੀਸ ਵਿਕੀ ਹੋਈ c ਸਰਕਾਰ v
@kullargaming
@kullargaming 2 ай бұрын
Badla da banda h
@JarnailsinghmoheyMohey
@JarnailsinghmoheyMohey Ай бұрын
Shri brar ji main problem all akali person responsible
@JarnailSingh-ud8gb
@JarnailSingh-ud8gb 2 ай бұрын
Vahaigur tse. Gait tuse fault vol Raihai
@drkuldipsingh1400
@drkuldipsingh1400 Ай бұрын
Dont say sulhbit ji He is Sukha amli
@jabarjangsingh4862
@jabarjangsingh4862 2 ай бұрын
ਏ ਸਾਰੇ ਗੱਦਾਰ ਆ.ਗੁਰੂ.ਗੋਬਿੰਦ ਸਿੰਘ. ਪੁਲਿਸ ਦਾ ਰੱਵੀਆ 1984.ਵਿਚ ਜੱਗ ਜਾਰ ਆ
@AmrikSingh-q9i
@AmrikSingh-q9i 2 ай бұрын
Very bad mr. Khatra as as a Sikh face'
@JarnailSingh-ud8gb
@JarnailSingh-ud8gb 2 ай бұрын
Tu Galt vol Raiha
@daljitbrar7729
@daljitbrar7729 2 ай бұрын
This gentleman wanted to achieve cheap papulorty, his son was candidate from Same party.knows him from army days
@LakhvirSingh-cg2he
@LakhvirSingh-cg2he 2 ай бұрын
WHegure je 🙏🙏🙏🌹🪷🌺🥀😃🌸
@Harpalsingh-zy2xj
@Harpalsingh-zy2xj 2 ай бұрын
Ekbal sahota di sit ta doshj ta Rupinder jaspinder he c.
@JB-lk6sp
@JB-lk6sp 2 ай бұрын
IS BANDE NE YOUNG BACHEIYA DA ENCOUNTER KITE, SUNIA AH ORTA DE GARTRE ,KASHAIRE UTRWAUNDA RIA CIA STAFF CH
@JarnailSingh-ud8gb
@JarnailSingh-ud8gb 2 ай бұрын
Ese Bandai nai ke be ketai vahygur vahygur
@hakamsinghbrar6014
@hakamsinghbrar6014 2 ай бұрын
Sad.chahuda ta eh sb rukk skda c ehna ne siska nal dhokh kita sirf dere dia vota khatr😊
@singhkarnail423
@singhkarnail423 2 ай бұрын
Patrkar Keuka gal badhihai vote bta stage laga ke mangian
@jogindersingh-qe8jf
@jogindersingh-qe8jf 2 ай бұрын
Bycott badals to save panth
@JarnailSingh-xk7qs
@JarnailSingh-xk7qs 2 ай бұрын
Tu sach bolda kda akal takat sahib ta ja ka kehna jaswinder singh varga jehda 2 Sikh brother san ohna da gharo andi eeg Walia tria vicho Shri guru granth sahib ji da ang bramad keta eh jutha banda jehda pasio ehnu Laha melda ohna da hak vich kadda eh banda
@Harpalsingh-zy2xj
@Harpalsingh-zy2xj 2 ай бұрын
Sukla sab jis ne kam karna oh bord kadi nahi lga sakda.
@balwindersinghbalwindersin3666
@balwindersinghbalwindersin3666 2 ай бұрын
Arsh dhuri hun v fidra kio nahi girftar karde nahi
@GurmeetKaur-k7c
@GurmeetKaur-k7c 2 ай бұрын
Hun v dakh lana sara Akali Badal nu maf karka pardhan usnu he bnonga par janta sabh dakh rahi ha
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 84 МЛН