ਇਸ ਨੌਜਵਾਨ ਦੇ ਟ੍ਰੈਕਟਰ ਪਿੱਛੇ ਲੱਗੀ ਸੀ Police , ਜਦੋਂ ਡਿਵਾਈਡਰ 'ਤੇ ਚੜ੍ਹਿਆ ਸੀ ਟ੍ਰੈਕਟਰ | N18V

  Рет қаралды 1,561,214

News18 Punjab

News18 Punjab

Күн бұрын

Пікірлер: 976
@parmjeetkaur2108
@parmjeetkaur2108 10 ай бұрын
ਵਾਹ ਪੁਤਰੋ ਵਾਹਿਗੁਰੂ ਲੰਮੀਆਂ ਉਮਰਾ ਬਕਸੇ ❤❤❤❤
@jagdishsingh5341
@jagdishsingh5341 Жыл бұрын
ਜੈ ਜਵਾਨ ਜੈ ਕਿਸਾਨ
@bhullarsaab7630
@bhullarsaab7630 Жыл бұрын
ਮੈਨੂੰ ਮਰਦ ਦਾ ਪੁੱਤ ਲੱਗਦਾ ਵੀਰ ਜੀ ਚੜਦੀ ਕਲਾ ਬਖਸ਼ੇ ਵੀਰਾਂ ਨੂੰ ❤
@amanwander431
@amanwander431 Жыл бұрын
Nahi janani da jor zayda
@Football-h5i
@Football-h5i Жыл бұрын
Ghussar kiton lain jaane aa
@Football-h5i
@Football-h5i Жыл бұрын
@MonuBajwa-gw5xd lahnat aa tere police ch hoke v ghussia bhorn aya hoya ethe Naale tainu ta kuj nyi c keha Teri bde chalune lde aa chittra ch
@jaswantsingh5581
@jaswantsingh5581 Жыл бұрын
ਮਰਦ ਭੱਜਦੇ ਨਹੀਂ
@harmanpreetsingh855
@harmanpreetsingh855 Жыл бұрын
​@@jaswantsingh5581jidan app na beet di odo pta lagda
@kkaurk1699
@kkaurk1699 Жыл бұрын
ਗੌਰ ਨਾਲ ਤੱਕਿਆ ਗੂਰੂ ਦੇ ਸਿੰਘ ਨੂੰ ਅੱਧਾ ਮੈਨੂੰ ਬੰਦਾ ਅੱਧਾ ਸ਼ੇਰ ਲੱਗਿਆ 🦁🦁🦁🦁🦁
@amanaman6yujk371
@amanaman6yujk371 8 ай бұрын
Eh chwal aa sire de enna nu bhuye na chado
@kawaljitkaur6686
@kawaljitkaur6686 Жыл бұрын
ਜਿਉਂਦਾ ਰਹਿ ਵੀਰੇ ਰੱਬ ਤੈਨੂੰ ਲੰਬੀ ਉਮਰ ਦੇਵੇ 🙏🙏
@AnilKumar-qx1ke
@AnilKumar-qx1ke Жыл бұрын
ਨਿਕੰਮਾ ਸਿਸਟਮ ਐਨਾ ਜ਼ੋਰ ਚਿੱਟੇ ਵਾਲੇ ਨੂੰ ਫੜਨ ਤੇ ਲਾ ਲੈਣ ਪੁਲਿਸ ਵਾਲੇ, ਲੱਖ ਲਾਹਨਤ ਹੈ ਸਰਕਾਰਾਂ ਤੇ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 🙏🙏🚜🚜🌾🌾🚩🚩
@sarabjitgoodbabysingh2678
@sarabjitgoodbabysingh2678 Жыл бұрын
ਬਹੁਤ ਵਦੀਆਂ ਮੈਸਜ ਅਨਿਲ ਜੀ ਧੰਨਵਾਦ ਜੀ ❤
@singsing9946
@singsing9946 Жыл бұрын
Eho je loka atwaadi da inconter ho
@supremeleader5516
@supremeleader5516 Жыл бұрын
Karti fudu gall
@harveersingh8367
@harveersingh8367 Жыл бұрын
ਪੰਜਾਬੀ ਯੋਧਿਆਂ ਨੂੰ ਦਿਲੋਂ ਸਲੂਟ ਆ ਦਲੇਰ ਜੱਟਾਂ ਨੂੰ ਇਹ ਤਾਂ ਜੁਗਾੜ ਲਾ ਹੀ ਲੈਂਦੇ ਆ ਤੁਰੇ ਜਿਂਦੇ 🙏🌹🙏👍
@noorn5911
@noorn5911 Жыл бұрын
@@executiveassistant6688 😂😂 marasiya 😹😹😹
@Fit-Singh
@Fit-Singh Жыл бұрын
@@jassieghumaan5177 ਮੇਰੀ ਤਾਂ ਨੀ ਹੈਗੀ ਕੋਈ ਤੁਹੀ ਤੇ ਮਾਸੀ ਮਾਮੇ ਦੀ ਕੁੜੀ ਨਾਲ v kr lende ode nal krla
@Fit-Singh
@Fit-Singh Жыл бұрын
@@jassieghumaan5177 m ta anath aa pra tu apni mata ਭੇਜਦੇ
@executiveassistant6688
@executiveassistant6688 Жыл бұрын
ਮੈਂ ਸੈਣੀ ਸ਼ੱਤਰੀ ਦਾ ਪੁੱਤ ਹਾਂ। ਜਮੀਨਾਂ ਲੈਣ ਵਾਸਤੇ ਤੁਸੀ ਮੁਗਲਾਂ ਅੰਗਰੇਜਾਂ ਤੇ ਰਾਜਿਆਂ ਨੂੰ ਜੀਜੇ ਫੁੱਫੜ ਬਣਾਇਆ ਆਪਣੀਆਂ ਬੂਆ ਭੈਣਾਂ ਨੂੰ ਵੇਚ ਕੇ ਸਾਲਾ ਹੋਇਆ ਮੇਰਾ। ਜਿਆਦਾ ਬੋਲਿਆ ਤੇਰੀ ਭੈਣ ਚੱਕ ਲਿਆਊਂਗਾ। ਤੇਰੀ ਭੈਣ ਦੀ ਲੰਨ@@jassieghumaan5177
@executiveassistant6688
@executiveassistant6688 Жыл бұрын
Mix breed saale@@noorn5911
@SukhwinderSinghSukhwinde-tj6ij
@SukhwinderSinghSukhwinde-tj6ij Жыл бұрын
ਬਹੁਤ ਵਧੀਆ ਜੀ ਨੱਪਕੇ ਰੱਖੋ😁😁😂😂❤👌👌
@AmrikSingh-fi1mn
@AmrikSingh-fi1mn Жыл бұрын
ਵਾਹ ਉਏ ਸ਼ੇਰਾ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਜੀ ।
@BalwinderSingh-up7mf
@BalwinderSingh-up7mf Жыл бұрын
ਵੀਰ ਜੀ ਜੇ ਕਰ ਲੋੜ ਪਈ ਤਾ ਸਮਾ ਦੱਸਦਾ ਸੰਘਰਸ਼ ਕਿਵੇਂ ਲੜੇ ਜਾਂਦੇ ਹਨ ਪੁਲਿਸ ਪਰਾਇਆ ਵਾਲਾ ਵਤੀਰਾ ਨਾ ਕਰੇ ਇਹਨਾਂ ਬੱਚਿਆਂ ਦਾ ਕੋਈ ਕਸੂਰ ਨਹੀਂ ਇਹਨਾਂ ਨੂੰ ਆਪਣਾ ਸੁਪਨਾ ਦਿਖਾਈਂ ਦਿੰਦਾ
@sssidhu8274
@sssidhu8274 Жыл бұрын
ਪੰਜਾਬੀ ਨੌਜਵਾਨਾਂ ਵਿੱਚ ਬਹੁਤ ਟੇਲੈਂਟ, ਬਹੁਤ ਹੁਨਰ, ਜਜਬਾ, ਬਹੁਤ ਸੇਵਾਦਾਰ ਨੇ। ਪੰਜਾਬੀ ਫੌਜੀ ਵੀ ਸਭ ਤੋਂ ਮੋਹਰੀ ਹੁੰਦੇ ਨੇ।
@Ola_hu_ubar
@Ola_hu_ubar Жыл бұрын
Oh kalann yo haryane ke a
@GURPREETSINGH-bs8pp
@GURPREETSINGH-bs8pp Жыл бұрын
​@@Ola_hu_ubarਹਰਿਆਣੇ ਦੇ ਕੁੱਝ ਹਿੱਸੇ ਪੰਜਾਬ ਦੇ ਹੀ ਸੀ। ਜਿਹੜੇ ਸਰਕਾਰ ਨੇ ਹਰਿਆਣੇ ਵਿੱਚ ਦੇ ਦਿੱਤੇ ਸੀ
@Ola_hu_ubar
@Ola_hu_ubar Жыл бұрын
@@GURPREETSINGH-bs8pp mara haq a haryana Hum kisi punjab punjub ka hissa ni. Mara sab te vdiya pardesh haryana a
@jattanajaspreetsingh6495
@jattanajaspreetsingh6495 Жыл бұрын
@@Ola_hu_ubarbravery tere brge rode bhodeya ch ni hundi
@Ola_hu_ubar
@Ola_hu_ubar Жыл бұрын
@@jattanajaspreetsingh6495 acha fr jinne thode punjab aale rodde modde firde a oh ?
@harveersingh8367
@harveersingh8367 Жыл бұрын
ਪਰ ਅਫਸੋਸ ਕਿ ੲਇੱਕ ਨੌਜਵਾਨ ਦੀ ਲੱਤ ਕੱਟੀ ਗੲਈ ਬਹੁਤ ਦੁੱਖ ਹੋਇਆ ਉਸ ਤੋਂ ਵੀ ਜਿਆਦਾ ਜਦ ਪਤਾ ਲੱਗਾ ਵੀ ਉਹ ਵੀਰ ਮਾਂ ਬਾਪ ਦਾ ਇਕਲੌਤਾ ਬੇਟਾ ਵਾਹਿਗੁਰੂ ਅੱਗੇ ਅਰਦਾਸ ਆ ਵੀਰ ਨੂੰ ਜਲਦੀ ਠੀਕ ਕਰੇ ਸੱਚੇ ਪਾਥਸ਼ਾਹ🙏🙏🙏🙏🙏
@karamjitsingh6370
@karamjitsingh6370 Жыл бұрын
Kitho di gal aa ji
@sarabjitgoodbabysingh2678
@sarabjitgoodbabysingh2678 Жыл бұрын
ਵਾਹਿਗੁਰੂ ❤️
@vipannirman3859
@vipannirman3859 10 ай бұрын
Waheguru g kirpa krn sare veera te..kise v veer nu tati hwa na lgge..Das guru sehaabn g kirpa krn sbb te
@jagrajsandhu8421
@jagrajsandhu8421 Жыл бұрын
❤❤❤❤❤🎉 ਵਾਹਿਗੁਰੂ ਜੀ ਇਹੋ ਜਿਹੇ ਹਿੰਮਤੀ ਨੌਜਵਾਨਾਂ ਦੀ ਸਦਾ ਚੜ੍ਹਦੀ ਕਲਾ ਵਿੱਚ ਰੱਖਣਾਂ,
@vikramsinghvlog6064
@vikramsinghvlog6064 Жыл бұрын
ਬੱਲੇ ਬੱਲੇ ਨਹੀ ਰੀਸਾਂ ਵੀਰ ਦੀਆ 🎉🎉🎉🎉🎉
@AmanDhillon01
@AmanDhillon01 Жыл бұрын
ਬੱਲੇ ਸ਼ੇਰਾ ❤
@fatehdeol400
@fatehdeol400 Жыл бұрын
ਸਾਰਨੀ ਮਾ ਦਾ ਪੁੱਤ. ਚੜਦੀ ਕਲਾ
@ranbirchhina3699
@ranbirchhina3699 Жыл бұрын
❤ਵਾਹਿਗੁਰੂ ਤੇਰੇ ਤੇ ਮੇਹਰ ਰੱਖੂ ਵੀਰ ਜੀ
@amritjotalkrra
@amritjotalkrra Жыл бұрын
ਜੀਓ ਸ਼ੇਰਾ❤ ਸਰਕਾਰ ਦੀਆਂ ਮਾੜੀਆਂ ਕਰਤੂਤਾਂ ਕਾਰਨ ਮਾਵਾਂ ਪੁੱਤਾਂ ਨੂੰ ਬਾਹਰ ਦੀਆਂ ਸਰਕਾਰਾਂ ਕੋਲ ਸੇਫ ਸਮਝਦੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ 🙏
@satwinderkaur4367
@satwinderkaur4367 10 ай бұрын
ਪੁੱਤਰ ਜੀ ਜੁਗ ਜੁਗ ਜੀਉ ਜਵਾਨੀਆਂ ਮਾਣੋ ਵਾਹਿਗੂਰ ਚੜਦੀਕਲ ਬਖਸ਼ਿਸ਼ ਕਰਨ ਵਾਹਿਗੂਰ ਤੋਹਾਨੋ ਜੀਤ ਬਖਸ਼ਿਸ਼ ਕਰਨ ਜੀ 👏👏👍
@bahadursingh9718
@bahadursingh9718 Жыл бұрын
ਇਹ ਹੈ ਕਿਸਾਨ ਦੇ ਪੁੱਤ
@GURJITSINGH-in9wb
@GURJITSINGH-in9wb Жыл бұрын
ਬੱਲੇ ਬਾਈ ਬੱਬਰ ਸ਼ੇਰਾਂ ਰੱਬ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ❤❤🖕🙏
@swagbaba69
@swagbaba69 Жыл бұрын
bhajya darr k kah da babar sher,,chuha hai 😅😅😅😂😂
@harrya1994
@harrya1994 Жыл бұрын
@@swagbaba69tu comment krn joga putt
@swagbaba69
@swagbaba69 Жыл бұрын
@@harrya1994 sach bolya,tere vrge faltu ch eve de lolua nu hero bna dinde, bhjya oh darr k divider tapda firda kah da sher hai dass,chuhe hi bhjde aa eve
@mehtabsinghsandhu3963
@mehtabsinghsandhu3963 Жыл бұрын
@@swagbaba69 tere vrge bishnoi de tatte chungde ,pr eh sada naujwana hai jisne police magr lgava ke eh sabat kita ke singh police to pishe karvuande rhende ,khadukua da putt a Sher a oh
@SgahHsgs-te5gd
@SgahHsgs-te5gd Жыл бұрын
ਛਿੱਕੂ ਬਾਬੇ ਚੰਨਣ ਭਲਵਾਨ ਦਾ ਬੱਬਰ ਸ਼ੇਰ ਨੇ ਜਿਹੋ ਜਿਹਾ ਦਿਮਾਗ ਤੋਂ ਪੈਂਦਲ ਲੱਗਦਾ ਏਂ ਇਸ ਤਰ੍ਹਾ ਦੇ ਉਹ ਪਾਗਲ ਨੇ ਜਿੰਨਾ ਨੂੰ ਤੂੰ ਅੰਨਪੜ ਬੰਦਿਆ ਬੱਬਰ ਸ਼ੇਰ ਲਿਖ ਰਿਹਾ ਏਂ ਇਸ ਵਿੱਚ ਬੱਬਰ ਸ਼ੇਰਾਂ ਵਾਲੀ ਕਿਹੜੀ ਗੱਲ ਆ ਬੱਬਰ ਸ਼ੇਰ ਨੇ ਸਾਡੇ ਦੇਸ਼ ਦੇ ਬਹਾਦਰ ਸੂਰਬੀਰ ਫੋਜੀ ਵੀਰ ਜੋ ਦੇਸ਼ ਦੀਆਂ ਸਰਹੱਦਾਂ ਤੇ ਆਪਣੇ ਦੇਸ਼ ਦੇ ਦੁਸ਼ਮਣਾਂ ਨਾਲ ਲੋਹਾ ਲੈ ਰਹੇ ਨੇ ਨਾਂ ਕਿ ਤੇਰੀ ਆਹ ਅੱਜ ਕੱਲ ਦੀ ਮੰਡੀਰ ਜੋ ਅੰਨੇਵਾਹ ਤੇਜ ਰਫਤਾਰ ਨਾਲ ਸੜਕ ਤੇ ਟਰੈਕਟਰ ਭਜਾ ਕੇ ਰਾਹਗੀਰਾਂ ਲਈ ਮੁਸੀਬਤ ਪੈਦਾ ਕਰ ਰਹੇ ਨੇ
@FPTfarmerplustractors
@FPTfarmerplustractors Жыл бұрын
ਸਾਨੂੰ ਮਾਣ ਹੈ ਸਾਡੇ ਦੇਸ਼ ਪੰਜਾਬ ਦੇ ਵੀਰਾਂ ਤੇ ❤️ ਮਰਦੇ ਦਮ ਤੱਕ ਪੰਜਾਬ ਪੰਜਾਬੀਅਤ ਜ਼ਿੰਦਾਬਆਦ ਦੇ ਨਾਹਰੇ ਲਾਉਦੇਂ ਰਹਾਂਗੇ
@najarsingh3234
@najarsingh3234 Жыл бұрын
Par.oh.nojawan.di.jindgi.kharab.hogi.jisdi.latwadigi.murkh.nenojAwan.jo.stant.karde.nਏ.dribAl.te.kiu.kਹੜਤਾਲਾਂ.c.hun.sari.jindgi.pastauga
@jattvadjattvad6343
@jattvadjattvad6343 Жыл бұрын
​@@najarsingh3234Q ene Modi de dandi wadi jo
@BalwinderSingh-ye4wt
@BalwinderSingh-ye4wt Жыл бұрын
😮😅
@mehtabsinghsandhu3963
@mehtabsinghsandhu3963 Жыл бұрын
@@najarsingh3234 OOO Bai oh sachkhand Jau Jodha jarnial a jehdi latt vadi gyi ,tere vrgu ni jo dhendia gallan kre ,mai te ohdi Mata ji nu parnam krda jine Jodha jamya jehra sangarsh te gya ,tere vrgu ni commenta ch saar gholi jana
@supremeleader5516
@supremeleader5516 Жыл бұрын
Je ene sake hunde punjab de ta Canada na bhajde
@boharsingh7725
@boharsingh7725 Жыл бұрын
ਚੱਲੋ ਠੀਕ ਹੈ ਬਾਈ ਸਾਨੂੰ ਹੱਕਾਂ ਵਾਸਤੇ ਲੜਨਾ ਪੈਂਦਾ ਠੀਕ ਹੈ ਪਰ ਵੀਰ ਜਦੋ ਪੁਲੀਸ ਨੇ ਅੱਗੇ ਬੱਸ ਲਈ ਸੀ ਤੇ ਦੂਜੀ ਸੜਕ ਤੇ ਆਉਣਾ ਪਿਆ ਓਦੋਂ ਕੁਝ ਵੀ ਹੋ ਸਕਦਾ ਸੀ ਟਰੱਕ ਦੇ ਪਿੱਛੇ ਗੱਡੀ ਇਸੇ ਸਾਇਡ ਤੇ ਟਰੱਕ ਦੇ ਅੱਗੇ ਜਾਣਾ ਚਾਹੁੰਦੇ ਸੀ ,ਉੱਥੇ ਤੁਹਾਨੂੰ ਤੇ ਹੋਰ ਕਈਆਂ ਦਾ ਨੁਕਸਾਨ ਹੋ ਸਕਦਾ ਸੀ ਤੇ ਜਾਨਾਂ ਵੀ ਜਾਅ ਸਕਦੀਆਂ ਸਕਦੀਆ ਸੀ ਮਾਵਾਂ ਇੱਕਲੇ ਇੱਕਲੇ ਪੁੱਤ ਅੱਜ ਕੱਲ ਇਨਾਂ ਵੀ ਨਾ ਕਰਿਆ ਕਰੋ ਵੀਰ ਜਿੱਥੇ ਕਈ ਜ਼ਿੰਦਗੀਆਂ ਦਾਹ ਤੇ ਲੱਗੀਆਂ ਹੋਣ, ਥੋੜਾ ਸਾਨੂੰ ਵੀ ਸੋਚਣਾ ਪਓ ਜਵਾਨੀ ਵਿੱਚ ਬੰਦਾ ਕੁਝ ਵੀ ਕਰ ਸਕਦਾ ਹੈ ,ਆਪਣਾ ਤੇ ਦੂਜਿਆਂ ਦਾ ਧਿਆਨ ਵੀ ਰੱਖਿਆ ਕਰੋ ਵੀਰ 🙏🙏🙏🙏🙏
@GurpreetSingh-re4kq
@GurpreetSingh-re4kq Жыл бұрын
ਵਾਹਿਗੁਰੂ ਜੀ ਮੇਹਰ ਕਰਨ
@BalwinderSingh-i1l
@BalwinderSingh-i1l Жыл бұрын
ਵਾਹਿਗੁਰੂ ਜੀ ਕੀ ਹੋ ਗਿਆ ਸਾਡੀਆਂ ਸਰਕਾਰ ਨੂੰ 😢😢🙏🙏🙏
@vickydhillonvickydhillon1761
@vickydhillonvickydhillon1761 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@Chash_of_clans_war_world
@Chash_of_clans_war_world Жыл бұрын
Waheguru ji 🙏
@SurjitKaur-qz3fl
@SurjitKaur-qz3fl Жыл бұрын
ਕਿਸਾਨ ਜੱਟਾਂ ਦੇ ਜਹਾਜ ❤❤❤❤❤
@daljitsingh4730
@daljitsingh4730 Жыл бұрын
ਕਿਸਾਨ ਏਕਤਾ ਜਿੰਦਾਬਾਦ
@karamjitkaur9190
@karamjitkaur9190 Жыл бұрын
ਜੈ ਏਨਾ ਜ਼ੋਰ ਚਿੱਟੇ ਵੇਚ ਨੇ ਵਾਲਿਆਂ ਤੇ ਲਾ ਦਾਨ ਪੰਜਾਬੀ ਮਾਂ da ਪੁੱਤ ਮਰਨ ਤੋਂ ਬੱਚ ਜਾਨ sardar veere ਤੇ ਜ਼ੁਲਮ ਮੂਰਦਾਬਾਦ ਗੰਦੀ ਸਰਕਾਰ god bless you veere ਰੱਬ tun ਸਾਡੀ ਉਮਰ ਵੀ ਲਾ da love you bro wmk punjab ਤੇ
@BachterSunghbsdonly
@BachterSunghbsdonly Жыл бұрын
Y,polce ap Bika ri hi, chita
@charanjeet6129
@charanjeet6129 10 ай бұрын
ਵਾਹਿਗੁਰੂ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🔝®️🇵🇰🏡💕💕 ਸਰਬੰਸਦਾਨੀ ਪਾਤਸ਼ਾਹ ਜੀ ਦੀ ਤੇਰੀ ਦਾਤਿ ਜਾਣੈ 🐎🦅🦅 ਵਾਹਿਗੁਰੂ ਦਾ ਜਾਪ ਕਰਦੇ ਹਾਂ 🎉🎉🎉❤❤❤❤
@butasingh4607
@butasingh4607 Жыл бұрын
ਸਿਰਾ ਬਾਈ
@RajwantKaur-s9z
@RajwantKaur-s9z Жыл бұрын
ਬੱਲੇ ਓਏ ਪੰਜਾਬ ਦਿਉ ਸ਼ੇਰ ਬੱਚਿਓ |ਜਿਉਂਦੇ ਵੱਸਦੇ ਰਹੋ |ਵਾਹਿਗੁਰੂ ਚੜ੍ਹਦੀਕਲਾ ਕਲਾ ਕਰੇ |ਖਾਲੀ ਹੱਥ ਬੱਚਿਆਂ ਦੇ ਬੁਲੰਦ ਹੌਂਸਲੇ
@GurpreetSingh-pz3rv
@GurpreetSingh-pz3rv Жыл бұрын
ਲੈ ਓਏ ਸ਼ੇਰਾ ਤੂੰ ਤਾ ਕੋਕੇ ਜੜਤੇ, ਇਹ ਟਰੈਕਟਰ ਨਹੀ ਜਟਾ ਦੇ ਜਹਾਜ ਨੇ love bro❤
@dabindersingh5439
@dabindersingh5439 10 ай бұрын
Punjab ZINDABAAD ✌🤘👌
@gurpindersingh8405
@gurpindersingh8405 Жыл бұрын
ਕਿਸਾਨ ❤❤❤❤❤❤❤❤
@sukhjinderkaur1417
@sukhjinderkaur1417 10 ай бұрын
ਵੀਰੋ ਆਪਦੀਆ ਗਲਾ ਸੀਕ੍ਰੇਟ ਰਖਿਆ ਕਰੋ ਏਕਾ ਬਹੁਤ ਜਰੂਰੀ ਹੈ ਪ੍ਰਮਾਤਮਾ ਤਹਾਨੂ ਚੜਦੀ ਕਲਾ ਵਿੱਚ ਰੱਖੇ
@kalasidhu-wo3pv
@kalasidhu-wo3pv Жыл бұрын
ਸਹੀ।ਗੱਲ।ਹੈ
@JASBIRSINGHPARMAR
@JASBIRSINGHPARMAR 10 ай бұрын
ਸਾਰੇ ਦੇਸ਼ ਦੇ ਕਿਸਾਨਾਂ ਨੂੰ ਬੇਨਤੀ ਹੈ ਮੋਦੀ ਸਰਕਾਰ ਨੂੰ ਪੱਲਟੀ ਕਰੋ
@apnapunjab2023
@apnapunjab2023 Жыл бұрын
ਪੰਜਾਬ ਵਿਚ ਭਈਆਂ ਨੂੰ ਜ਼ਮੀਨਾਂ ਨਾ ਦਿਓ
@SukhwinderSingh-gu3gn
@SukhwinderSingh-gu3gn 10 ай бұрын
ਇਹ ਹਨ ਸਾਡੇ ਅਸਲੀ ਹੀਰੋ ਐਥੇ ਸਾਡੇ ਲੋਕ ਗਾਇਕਾਂ ਨੂੰ ਹੀ ਹੀਰੋ ਬਣਾਈ ਜਾਂਦੇ ਆਂ
@gurleenkaurolmay1234
@gurleenkaurolmay1234 Жыл бұрын
Waheguru thanu tariki bakshe veere 🌸🍀
@khushdhaliwal3344
@khushdhaliwal3344 Жыл бұрын
ਸਲੂੂਟ ਵੀਰ ਨੂੰ ਪਰ ਵੀਰ ਚੱਲ ਦੇ ਟਰੈਕਟਰ ਤੇ ਨਾ ਖੜਿਆਂ ਕਰੋ ਪਿਛੇ ਆਪਣੇ ਮਾ ਪਿਉ ਬਾਰੇ ਸੋਚਿਆ ਕਰੋ ਕੋਈ ਨੁਕਸਾਨ ਨਾ ਹੋ ਜੇ ਵੀਰ ਧਿਆਨ ਨਾਲ ਚਲਿਆ ਕਰੋ
@mahinderpal9404
@mahinderpal9404 Жыл бұрын
ਮੀਡੀਆ ਨੂੰ ਚੰਗੀਆਂ ਖ਼ਬਰਾਂ ਬਾਰੇ ਸੁਚੇਤ ਹੋਣ ਦੀ ਜ਼ਰੂਰਤ ਹੈ। ਪੁਲਸ ਤੋਂ ਬਚਣ ਦੇ ਚੱਕਰ ਵਿੱਚ ਜੇਕਰ ਰੱਬ ਨਾ ਕਰੇ, ਕੋਈ ਅਣਹੋਣੀ ਵਾਪਰ ਜਾਂਦੀ ਤਾਂ ਕੌਣ ਜਿੰਮੇਦਾਰ ਹੋਣਾ ਸੀ?
@dirtypolitics5912
@dirtypolitics5912 Жыл бұрын
Ahh fuddu patarkar hi hona jehra ena nu pump de reha
@DhimanAgro
@DhimanAgro Жыл бұрын
​@@dirtypolitics591222 a hai e fuddu a main v isnu badia samajda c
@kdeep6393
@kdeep6393 Жыл бұрын
ਫੇਰ ਕਹਿ ਦੇਣਾ ਸੀ ਕਿ ਭਗਵੰਤ ਮਾਨ ਨੇ ਮਰਵਾ ਦਿੱਤਾ।
@Libraryadda491
@Libraryadda491 Жыл бұрын
Pattarkar de avde jwakh hunde fer dekhde Ona nu v ayi pump chkanda.. Madi moti matt de Ena jwakha nu
@mahinderpal9404
@mahinderpal9404 Жыл бұрын
@@Libraryadda491 ਵੀਰੇ , ਬਹੁਤ ਹੀ ਵਧੀਆ ਹੈ ਅਤੇ ਅਸਲੀਅਤ ਵੀ ਹੈ।
@CharanKaur-xo9bb
@CharanKaur-xo9bb 10 ай бұрын
ਜਿਸ ਵੀਰ ਦੀ ਲੱਤ ਵੱਢੀ ਗਈ ਸੀ ਉਹ ਵੀਰ ਦੇ ਪੀਜੀਆੲਈ ਚ ਇਲਾਜ ਤੋਂ ਬਾਅਦ ਨਕਲੀ ਲੱਤ ਨਾਲ ਤੁਰ ਫਿਰ ਲੈਦਾ ਹੈ।
@HarjinderSingh-cz7pg
@HarjinderSingh-cz7pg Жыл бұрын
Waheguru ji waheguru ji waheguru ji waheguru ji waheguru ji waheguru ji waheguru ji Thankyou ji
@Sohal__0008
@Sohal__0008 Жыл бұрын
ਬਾੲੀ ਦੀ ਬਹਾਦਰੀ ਨੂੰ ਸਲੂਟ ਹੈ😢😢😢😢😢😢😢😢😢😢
@lover_s956
@lover_s956 Жыл бұрын
किसान एकता जिंदाबाद
@tirathsingh2352
@tirathsingh2352 Жыл бұрын
ਵਾਹਿਗੁਰੂ ਜੀ 👏🏻👏🏻👏🏻 ਪੁਲਿਸ ਨੂੰ ਬੋਲਣਾ ਨਾਈ ਓਦਾਂ ਬੋਤ ਗਲਤ ਬੋਲਦੇ ਆਪਣੀ ਬਰਦੀ ਦਾ ਨਜੇਜ ਫੈਦਾ ਚੱਕ ਦੇ ਆ
@balwindersinght2217
@balwindersinght2217 Жыл бұрын
ਜਿਓਦਾ ਰਹਿ,,,,ਓ ਸ਼ੇਰਾ ਬਾਬਾ ਨਾਨਕ ਤੈਨੂੰ ਚੜਦੀਕਲਾ ਚ ਰੱਖੇ
@kuldeepkaur8004
@kuldeepkaur8004 Жыл бұрын
Waheguru ji bless you brother
@sikandersinghsran3052
@sikandersinghsran3052 Жыл бұрын
ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਵੀਰ🙏
@Sonu-eb8qf
@Sonu-eb8qf Жыл бұрын
ਜੱਟਾ ਤੇਰੀਆਂ ਗੱਲਾ ਬਹੁਤ ਸੋਹਣੀ ਆ ਪਰ ਦੇਖ ਕੇ ਡਰ ਤਾ ਲੱਗਦਾ ਸੀ ਜੋ ਖੜਾ ਹੋ ਕੇ ਮੁੰਡਾ ਜਾਂਦਾ ਇਹ ਗਲਤ ਸੀ ਤੁਸੀ ਗਲਤੀ ਨਾ ਕਰੋ ਜਾਨਾਂ ਵੀ ਕੀਮਤੀ ਹੈ। 🙏🏼🙏🏼
@Crazyjattpb1
@Crazyjattpb1 Жыл бұрын
Salute veer de dalre nu
@vinodbanwal9701
@vinodbanwal9701 Жыл бұрын
ਬਈ ਰੱਬ ਆਪੇ ਕਰੂ ਉਨਾਂ ਦਾ ਹਿਸਾਬ ਤੁਸੀ ਬਿਹਤ ਵਧੀਆ ਕੀਤਾ
@tarsemsingh8861
@tarsemsingh8861 Жыл бұрын
Att krti bai ji na
@malkiatsingh3087
@malkiatsingh3087 Жыл бұрын
ਬਹੁਤ ਮਾੜੀ ਗੱਲ ਹੈ ਅਪਣੀ ਜਾਨ ਖਤਰੇ ਵਿਚ ਪਾ ਰਿਹਾ ਸੀ।
@bsstudio3317
@bsstudio3317 Жыл бұрын
ਵਾਹਿਗੁਰੂ ਚੱੜਦੀ ਕਲਾਂ ਵਿੱਚ ਰੱਖੇ ਵੀਰ ਨੂੰ
@deep5776
@deep5776 Жыл бұрын
ਬਾਈ ਦੀ ਬਹਾਦਰੀ ਨੂੰ ਸਲੂਟ ਆ❤❤❤❤
@devjaat1043
@devjaat1043 Жыл бұрын
Punjab ❤❤
@gurpreetsingh-kn9so
@gurpreetsingh-kn9so Жыл бұрын
Love you punjab
@ManojKumar-sm3uo
@ManojKumar-sm3uo Жыл бұрын
Parmatma ehna saare veeran nu hamesha chardi kla vich rakhan ji
@navneetsandhu6922
@navneetsandhu6922 Жыл бұрын
ਬਲੇ ਬਲੇ ਬਲੇ ਮੇਰੇ ਵੀਰ ਸਲੁਟ ਅ ਤੈਨੁ ਏ ਤਾ ਦਲੇਰ ਬੰਦਾ ਹੀ ਕਰ ਸਕਦਾ ਤਾ ਹੀ ਕਹਦੇ ਅ ਟੈ੍ਕਟਰ ਜਟ ਦਾ ਜੇਠਾ ਪੁਤ ਅ ਤੇ ਜਮੀਨ ਜਟ ਦੀ ਮਾਂ 🙏
@giansinghmaan7145
@giansinghmaan7145 Жыл бұрын
ਲੰਬੀ ਉਮਰ ਹੋਵੇ ਪੁੱਤਰ ਦੀ, ਜੁਲਮ ਕਰਨ ਵਾਲਿਆਂ ਦਾ ਕੱਖ ਨਾ ਰਹੇ 🙏
@varinderpalsingh9589
@varinderpalsingh9589 Жыл бұрын
ਸਿਰਾ ਕਰਾਤਾ ਜੱਟਾ ਤੂੰ ਬੱਲੇ ਪੰਜਾਬੀਉ ਜਿਉਂਦੇ ਵੱਸਦੇ ਰਹੋ
@JaswantSingh-p3k
@JaswantSingh-p3k Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ
@KanwaljitSingh-n5e
@KanwaljitSingh-n5e Жыл бұрын
ਗੁੰਡਾਗਰਦੀ ਨੌਜਵਾਨਾਂ ਦੁਆਰਾ। ਰਾਸ਼ਟਰਪਤੀ ਅਵਾਰਡ ਮਿਲੇਗਾ।ਜੇਇਹੀ ਹਾਲ ਰਿਹਾ ਤਾਂ ਹਿੰਦੋਸਤਾਨ ਨੂੰ ਬਰਬਾਦੀ ਤੋਂ ਕੋਈ ਨਹੀਂ ਬਚਾ ਸਕਦਾ।
@Singh__00u
@Singh__00u Жыл бұрын
God bless you veer ji🙏🙏🙏🙏🙏
@TejvirSohiahhps
@TejvirSohiahhps Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@khalistan7716
@khalistan7716 Жыл бұрын
ਬੇਟੇ ਹੀਰਾਂ ਮਾਂ ਦਾ ਬਹੁਤ ਦਲੇਰ ਹੈ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਗੲਏ ਸਿਰ ਤੇ ਮੇਹਰ ਭਰਿਆ ਹੱਥ ਰੱਖਣਗੇ ਹੌਸਲਾ ਰੱਖਣਾ
@Pbgaming0723
@Pbgaming0723 Жыл бұрын
ਗੁੱਡ ਬਾਈ ਜੀ
@gurcharansinghgurcharan4263
@gurcharansinghgurcharan4263 Жыл бұрын
ਵਾਹਿਗੁਰੂ ਜੀ ਕਿਰਪਾ ਕਰੀਂ ਇਸ ਗੱਭਰੂ ਤੇ
@gurpreetsidhu9983
@gurpreetsidhu9983 Жыл бұрын
ਵਾਹਿਗੁਰੂ ਜੀੴ ਗੁਰਪ੍ੀਤ ਸਿੰਘ
@GurwinderSingh-cc7yy
@GurwinderSingh-cc7yy Жыл бұрын
Eh hai Punjabi punjab di shan and proud to be sikh....
@allrounderkalyan1662
@allrounderkalyan1662 11 ай бұрын
haryana ka yo ambala ke pas ka
@PIND_LIFE_0031
@PIND_LIFE_0031 11 ай бұрын
Haga ta Punjabi hi a 😂 dimag lgao​@@allrounderkalyan1662
@lavidosanjh0857
@lavidosanjh0857 Жыл бұрын
haryana wale pra siraa kra ta ❤
@AmitKumar-yw7xs
@AmitKumar-yw7xs Жыл бұрын
किसान सरदार की बात बिल्कुल सही है ऐसे नेताओं को कीड़े पड़ेंगे जो किसानों के बच्चो का भविष्य मुकदमे लगा लगा कर खराब कर रहे हैं।
@parmindersandhusandhusab6757
@parmindersandhusandhusab6757 Жыл бұрын
ਇਹ ਤਾਂ ਘੋੜੇ ਨੇ ਹਵਾ ਵਿੱਚ ਉੱਡ ਜਾਂਦੇ😅😅😅😅
@KuldeepKaur-t4o
@KuldeepKaur-t4o Жыл бұрын
Good veer ji
@SurjeetSingh-ed8ek
@SurjeetSingh-ed8ek Жыл бұрын
ਫੁਕਰੀ ,,ਲਗੌੜ ਕੱਠੀ ਹੋਈ ਆ😂😂😂
@JaspreetGill-re6zs
@JaspreetGill-re6zs Жыл бұрын
Waheguru ji 🙏🙏🙏
@ssticgdkumar265
@ssticgdkumar265 10 ай бұрын
Jai kisan 💪💪
@Singhgurveer20004
@Singhgurveer20004 Жыл бұрын
Att krti bai na
@moRabbanali
@moRabbanali 10 ай бұрын
Bhut sahi kiya bhai ❤❤❤❤❤
@RanjitSingh-g3z9f
@RanjitSingh-g3z9f Жыл бұрын
God bless all vir❤
@jaswantsingh-kv8ep
@jaswantsingh-kv8ep Жыл бұрын
ਬੱਬਰ ਸੇਰ ਹਵਾਰਾ ਜਿੰਦਾ ਬਾਦ ਹਰਿਆਣਾ ਪੰਜਾਬ ਏਕਤਾ ਜ਼ਿੰਦਾਬਾਦ
@birendersingh3226
@birendersingh3226 Жыл бұрын
Singh is King ape sade ❤ dhadkan ho Ape sewa bhav farje nibaya G congratulations kisan morcha nu samnit karna chahiye beta nu g🙏💪🌻💐🌻👌🙏💯🙏
@PardeerNehal-ro5zr
@PardeerNehal-ro5zr Жыл бұрын
ਪੰਜਾਬ ਹਰਿਆਣਾ ਭਾਈ ਭਾਈ
@rekharanintt5005
@rekharanintt5005 Жыл бұрын
Veer g thadi boli bhut sohni a.god bless you
@pargatsinghbrar9344
@pargatsinghbrar9344 Жыл бұрын
😍Very nice video bro 👌
@arshdeepsinghsidhu9366
@arshdeepsinghsidhu9366 Жыл бұрын
Waheguru ji ❤️❤️🙏🏻🙏🏻
@gagankamboj1072
@gagankamboj1072 Жыл бұрын
Waheguru ji sadda bro nu agge to. V Shakti dena k sadda veer har kissana morcha vic samav ho sakka g.b.u bro waheguru ji tenu life tym happy rakhan w.m.k
@Harry_gurdaspuria
@Harry_gurdaspuria Жыл бұрын
Att kraa te chobbar ne nhi dabde fr jatt❤❤❤❤❤❤
@rajeshbhatthal8309
@rajeshbhatthal8309 Жыл бұрын
Jai kisan ekta ❤❤❤❤❤
@Kmnbir023
@Kmnbir023 10 ай бұрын
ਵੈਰੀ ਗੁੱਡ ਪੁੱਤ ਜੀ
@KulwinderSingh-cp7wt
@KulwinderSingh-cp7wt Жыл бұрын
ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਹੀ ਚੜ੍ਹਦੀ ਕਲ੍ਹਾ ਵਿਚ ਰੱਖਣ ਵੀਰ ਜੀ ਜੈ ਜਵਾਨ ਜੈ ਕਿਸਾਨ 💪 💪... ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 🙏🙏
@vajindersingh88268
@vajindersingh88268 Жыл бұрын
ਪੁਲਿਸ ਇਹਨਾਂ ਨੌਜਵਾਨਾਂ ਨੂੰ ਕੁਟਣ ਦੀ ਵਜਾਏ ਦੇਸ਼ ਸੂਬੇ ਦੀ ਭਲਾਈ ਲਈ ਵਰਤੇ
@tungofficial1915
@tungofficial1915 Жыл бұрын
ਬਾਈ ਓਹਨਾ ਦਾ ਤੇਰੇ ਤੇ ਹੱਥ ਚਕਣ ਦਾ ਕੋਈ ਹੱਕ ਹੀ ਨੀ ਬਣਦਾ , ਤੂੰ ਅਪਣਾ ਮੈਡੀਕਲ ਕਰੌਣਾ ਸੀ , ਤੇ ਓਹਨਾ ਤੇ ਕੇਸ ਬਣਦਾ, ਜਾ ਤੈਨੂੰ ਓਹ 12 ਘੰਟੇ ਚ ਪੇਸ਼ ਕਰਦੇ ਤੇ ਜਾ ਤੈਨੂੰ ਛੱਡ ਸਕਦੇ ਸੀ , ਤੇ ਦਵਾਈ ਦੇਣਾ ਪੁਲਸ ਦਾ ਕੰਮ ਆ ਇਹ ਕਾਨੂੰਨ ਚ ਆਉਂਦਾ
@baljeetsinghbhullar8589
@baljeetsinghbhullar8589 Жыл бұрын
Waheguru chardikla Rakhe veer ji
@manjindersingh1928
@manjindersingh1928 Жыл бұрын
ਪਰ,,ਇਹਨਾਂ ਟਰੈਕਟਰ ਭਜਾਇਆ ਕਿਉਂ ਸੀ ,,,,?? ,,,, ਪਿੱਛੇ ਪੁਲਸ ਲੱਗੀ ਕਿਉਂ ਸੀ ,,,?? ਦੱਸ ਸਕਦਾ ਕੋਈ ??
@nirbhaisingh8373
@nirbhaisingh8373 Жыл бұрын
Very nice veer
@kiranjot7688
@kiranjot7688 10 ай бұрын
Baba deep singh aap te mehar bhreya rath rakhan love you 22g love you
@Gurmukhsingh-mt6qt
@Gurmukhsingh-mt6qt Жыл бұрын
Waheguru ji veer nu chardi kala bich rakhe
@ishugujjar7466
@ishugujjar7466 Жыл бұрын
ਪੰਜਾਬੀ ਯੋਧੀਆ ਨੰ ਸਲੁਟ ਹੈ❤❤ਵਾਹਿਗੁਰੂ ਜੀ👍👍👍💯
@ManjotSingh-nh1cr
@ManjotSingh-nh1cr 10 ай бұрын
Careful careful veer ji
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Beat Ronaldo, Win $1,000,000
22:45
MrBeast
Рет қаралды 158 МЛН
coco在求救? #小丑 #天使 #shorts
00:29
好人小丑
Рет қаралды 120 МЛН
The evil clown plays a prank on the angel
00:39
超人夫妇
Рет қаралды 53 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.