NHAI ਲਈ ਜ਼ਮੀਨਾਂ ਛੁਡਵਾਉਣ ਦੀ ਤਿਆਰੀ, ਕੀ Punjab ਦੇ Farmers ਨਾਲ ਖੜਨਗੇ CM Mann ?

  Рет қаралды 49,123

Living India News Punjab

Living India News Punjab

Күн бұрын

Пікірлер: 119
@amarbirsingh6554
@amarbirsingh6554 3 ай бұрын
ਇਹਦੇ ਵਿੱਚ ਪਟਵਾਰੀ ਤੋਂ ਲੈ ਕੇ ਡੀਆਰਓ ਤੱਕ ਜਿੰਨੇ ਵੀ ਮੁਲਾਜ਼ਮ ਨੇ ਨੇ ਸਾਰੇ ਹੀ ਰਿਸ਼ਵਤ ਮੰਗਦੇ ਦੂਜਾ ਲੋਕਾਂ ਦੀ ਜਮੀਨ ਤਕਸੀਮ ਨਹੀਂ ਹੈ ਨਾ ਹੀ ਕਿਸੇ ਨੇ ਤਕਸੀਮ ਕਰਾਈ ਹੈ ਸਾਂਝੇ ਖਾਤੇ ਹੋਣ ਕਰਕੇ ਪੈਸੇ ਕਿਸੇ ਦੇ ਹਨ ਬਣੇ ਕਿਸੇ ਦੇ ਖਾਤੇ ਹਨ ਇਸ ਕਰਕੇ ਬਹੁਤ ਜਿਆਦਾ ਰੌਲਾ ਹੈ ਕਿ ਸਾਡਾ ਬਣਦਾ ਹੱਕ ਕੇਵਲ ਵਾਉਣ ਵਾਲੇ ਮਾਲਕ ਨੂੰ ਹੀ ਦਿੱਤਾ ਜਾਏ ਪਰ ਐਸਾ ਹੋ ਨਹੀਂ ਰਿਹਾ
@aasthaconstruction4552
@aasthaconstruction4552 3 ай бұрын
Sirf punjab walo ko hi dikkat hai... Sare desh mai kaam chal rha hai... Punjab ke sare project band ho rhe hai... Punjab bihar ho rha hai
@vikasverma_1
@vikasverma_1 3 ай бұрын
Inka Pakistan wala haal hai. Tarakki nahi radicalisation chahiye. Log agay badhte hain inko piche Jana hai.
@SonySingh-m6o
@SonySingh-m6o 3 ай бұрын
​@@vikasverma_1 bilkul sahi gal g
@krupalpatel6188
@krupalpatel6188 2 ай бұрын
Bihari punjabiyo se lakh guna achche hai Jo compensention nhi deta hai kisi private party ko becho kya rate milta hai pata chalega
@jatindersingh8367
@jatindersingh8367 3 ай бұрын
ਬਹੁਤ ਵਧੀਆ ਮਨਜੀਤ ਸਿੰਘ ਰਾਏ ਸਾਹਿਬ ਕਿਸਾਨਾਂ ਦਾ ਪੱਖ ਰੱਖਣ ਲਈ
@ArshdeepSingh-oh4qk
@ArshdeepSingh-oh4qk 3 ай бұрын
ਕਾਂਗਰਸ ਇਹ ਨਾ ਨਾਲੋ ਜਿਆਦਾ ਚੰਗੀ ਸੀ ਅੰਗਰੇਜ਼ ਉਸ ਤੋ ਵੀ ਜਿਆਦਾ ਚੰਗੇ ਸੀ
@beantsingh9322
@beantsingh9322 3 ай бұрын
ਰੱਦ ਕਰੋ
@punjabinews2784
@punjabinews2784 3 ай бұрын
ਸੰਗਰੂਰ ਮਲੇਰ ਕੋਟਲਾ ਦੇ ਕਿਸਾਨ ਵੀ ਬਹੁਤ ਮਜਬੂਰ ਹਨ ਜਿਨਾਂ ਨੂੰ ਆਪਣੀ ਜਮੀਨ ਦਾ ਪੂਰਾ ਰੇਟ ਨਹੀਂ ਮਿਲ ਰਿਹਾ ਲੋਕ ਪਿਛਲੇ ਇੱਕ ਸਾਲ ਤੋਂ ਪਰੇਸ਼ਾਨ ਹੋ ਰਹੇ ਹਨ
@ArshdeepSingh-oh4qk
@ArshdeepSingh-oh4qk 3 ай бұрын
ਇਹ ਆਉਣ ਵਾਲੇ 4,5 ਸਾਲਾਂ ਵਿਚ ਕਿਸਾਨਾਂ ਨੂੰ ਵਿਹਲੇ ਕਰ ਦੇਣਗੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀ
@GoraSingh-ov6ux
@GoraSingh-ov6ux 3 ай бұрын
ਮੁਆਵਜੇ ਵਾਲੇ ਸਾਰੇ ਕਿਸਾਨ ਇੱਕ ਪਲੇਟ ਫਾਰਮ ਤੇ ਇਕੱਠੇ ਹੋਣ ਕਰੋੜ ਰੁਪਈਆ ਮਾਫ ਜੀ ਦੀ ਮੰਗ ਨੂੰ ਰੱਖਣਗੈਰ ਰਾਜਨੀਤਿਕ ਮੋਰਚੇ ਦੀ ਸੂਬਾ ਕਮੇਟੀ ਨੇ ਫੈਸਲਾ ਕੀਤਾ ਕਿ ਇਹ ਕਿਸਾਨਾਂ ਦੇ ਹੱਕ ਵਿੱਚ ਡਟ ਕੇ ਖੜਿਆ ਜਾਵੇਗਾ ਤੁਸੀਂ ਇੱਕ ਵਾਰ ਸ਼ੰਭੂ ਮੋਰਚੇ ਤੇ ਜਾ ਕੇ ਡੱਲੇਵਾਲ ਸਾਹਿਬ ਅਤੇ ਸੂਬਾ ਕਮੇਟੀ ਨੂੰ ਮਿਲੋ ਤੁਹਾਡਾ ਬਣਦਾ ਮੁਆਵਜਾ ਜਰੂਰ ਮਿਲੂਗਾ, ਜਥੇਬੰਧਕ ਲੋਕ ਗੋਰਾ ਸਿੰਘ ਭਦੌੜ
@kirtidatta.9373
@kirtidatta.9373 3 ай бұрын
Let state bank of India Today be looped in for the same projects. AC 1 should be pulled up ASAP for not able to take possession of the same projects
@kirtidatta.9373
@kirtidatta.9373 2 ай бұрын
High court orders ASAP for judicial comittee and standard rates as per supreme court formula future prospects for land. Open survey verification inspection physical listing of land acquisition Rates public domains Bank 🏦 retail Rates per Marla instead of killa acres Rates . 4times to urban areas land and 6times rular area land in marla residential rates please find for agriculture land acquisition 3.60 Cr for city Town land
@inderjit57m
@inderjit57m 3 ай бұрын
Good news channel thanks ji ❤
@RamanKumar-fj7op
@RamanKumar-fj7op 3 ай бұрын
Pehlan khalistanian ne punjab nu dob ta hun nakli kissana ne dobna
@navneetsingh8734
@navneetsingh8734 3 ай бұрын
Tu phr panjab ch ki kar reha ja daud ja Delhi val ya up . 😂
@deepakbajaj6420
@deepakbajaj6420 3 ай бұрын
​@@navneetsingh8734 😂 govid Singh Roy kitha jau fer Lulu sangh
@punjabinews2784
@punjabinews2784 3 ай бұрын
ਕਲੈਕਟਰ ਰੇਟ ਬਹੁਤ ਘੱਟ ਨੇ ਜੀ ਕਿਸਾਨਾਂ ਦੀ ਜੋ ਮੰਗ ਹੈ ਉਹ ਅੱਜ ਦੇ ਸਮੇਂ ਵਿੱਚ ਚਲਦੇ ਮਾਰਕੀਟ ਰੇਟ ਕੀਮਤ ਨੂੰ ਮੁੱਖ ਰੱਖ ਕੇ ਕਿਸਾਨਾਂ ਨੂੰ ਜਮੀਨਾਂ ਦੇ ਰੇਟ ਵਧੀਆ ਦਿੱਤੇ ਕਲੈਕਟਰ ਰੇਟ ਤਾਂ ਬਹੁਤ ਘੱਟ ਹੈ ਜੀ ਕਲੈਕਟਰ ਰੇਟ ਨਾਲ ਤਾਂ ਕਿਸਾਨ ਬਰਬਾਦ ਹੋ ਜਾਣਗੇ
@MohammedAli-l6n
@MohammedAli-l6n 2 ай бұрын
😂😂😂😂
@MohammedAli-l6n
@MohammedAli-l6n 2 ай бұрын
😂😂
@ArshdeepSingh-oh4qk
@ArshdeepSingh-oh4qk 3 ай бұрын
ਇਹਨਾਂ ਦੀ ਜ਼ਮੀਨ ਤੇ ਅੱਖ ਹੋਈ ਹੁਣ ਨਹੀਂ ਛੱਡਦੇ ਜਲਾਦ
@KuldeepKumar-hb2il
@KuldeepKumar-hb2il 3 ай бұрын
Aa jede jameena de rate painde ne tuhade oh is development krke hi hai , nahi ta ill kukkad v na bolda ethe , bas jhone laun joge rahe jande ,oh v je sarkaar na kharide te mitti de mull biku ,jis ghatiya quality ta anaaj hunda Punjab wich
@dpsinghjhudge8510
@dpsinghjhudge8510 3 ай бұрын
DRO/SDM(LAO) ਦੀ ਮਰਜ਼ੀ ਤੇ ਬਹੁਤ ਨਿਰਭਰ ਹੈ। ਜਿਸ ਵਿੱਚ ਕਾਫੀ ਘੱਪਲੇ ਹੁੰਦੇ ਹਨ।
@gurjantsingh1224
@gurjantsingh1224 2 ай бұрын
Our village land market rate in these days 80 lac but govt ment rate 51 lac
@Marjanasandhu
@Marjanasandhu 3 ай бұрын
ਬੀਜੇਪੀ ਮੋਦੀ ਜੀ NHI ਪੋਰਜੈਕਟ ਰੱਦ ਕਰੋ
@kirtidatta.9373
@kirtidatta.9373 3 ай бұрын
DGP Punjab should use force
@JaqubKhan-t8v
@JaqubKhan-t8v 3 ай бұрын
😂😂😂😂
@JaqubKhan-t8v
@JaqubKhan-t8v 3 ай бұрын
Ukhj
@JaqubKhan-t8v
@JaqubKhan-t8v 3 ай бұрын
😂😂😂😂😂😂
@JaqubKhan-t8v
@JaqubKhan-t8v 3 ай бұрын
Ukbbb
@NishanSingh-ni1fy
@NishanSingh-ni1fy 3 ай бұрын
ਸਾਡੇ ਪਿੰਡ ਪਹਿਲੇ S D M ਬਟਾਲਾ ਨੇ ਰੇਟ ਦਿਤਾ। 45 ਲੱਖ ਹੁਣ ਮੈਡਮ ਜੀ ਦੇ ਰਹੇ ( 9 ਲੱਖ ) ਉਹੀ ਜਮੀਨ ਉਹੀ ਨੰਬਰ ਹੁਣ ਮੈਡਮ ਕੀ ਚਹੁਦੇ ਨੇ ਖਾਨ ਪੁਰ ਸ੍ਰੀ ਹਰਗਬਿਦ ਪੁਰ ਸਹਿਬ ? ?????
@SUKHDEVSINGH-gp6es
@SUKHDEVSINGH-gp6es 3 ай бұрын
jhoot boln lgiya sharam nhi aundi tahanu
@jattsandhu548
@jattsandhu548 2 ай бұрын
ਸਾਡੀ ਪੰਜਾਬ ਦੀ ਧਰਤੀ ਇਹਨਾਂ ਨੂੰ ਚੰਗੀ ਨਹੀਂ ਲਗਦੀ ਲੀਡਰਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਜੇ ਸੈਂਟਰ ਮਰਜ਼ੀ ਕਰਦਾ ਹੈ ਤਾਂ ਤੁਸੀਂ ਹੁਣ ਵੀ ਆਪਣੀ ਅਕਲ ਤੋਂ ਕੰਮ ਲੈ ਲਵੋ ਜੇ ਪਹਿਲਾਂ ਆਪਾਂ ਭੁੱਖੇ ਨਹੀਂ ਮਰੇ ਤੇ ਅਗੇ ਵੀ ਨਹੀਂ ਮਰਦੇ ਆਪਾ ਇਨ੍ਹਾਂ ਸਾਲਿਆਂ ਦੇ ਥੱਲੇ ਨਾਂ ਲੱਗੀਏ
@jashandeepsinghgrewal4607
@jashandeepsinghgrewal4607 2 ай бұрын
Sharm kr Bhagwant Mann fail bnda, khas admi shahi party mudrabaad 52 hzaar crore de expressway project cancel ho rhe aa. Beda gark krta Bhagwant Mann te Delhi de choraaan Ne punjab da
@AjitSingh-qq4oj
@AjitSingh-qq4oj 3 ай бұрын
1cr dedoo jamin lyeelo gall khtm 50 lakh koi rate nhi Ludhiana area da
@kirtidatta.9373
@kirtidatta.9373 3 ай бұрын
NHAI should construct bridges across river Beas river Ravi Satluj only transfer State government to nhai ⁉️let Nitin Gadkari tell the same time it's own lagune
@HappyCorn-jj8zh
@HappyCorn-jj8zh 3 ай бұрын
Luttan lyi lutere tyiyar baithe ne is project vich kyi lakhanpati te bhut jayada bande karodpati te mote magarmachh arbapati ban jange or kaafi jayada bande jamina wale ragde v jaange bhut mada time aariha punjab te 😢
@manjindersingh2830
@manjindersingh2830 3 ай бұрын
ਕੁਲੈਕਟਰ ਰੇਟ ਤਾ ਸਰਕਾਰ ਦਾ ਤਹਿ ਕੀਤਾ ਹੁਦਾ, ਅਸਲ ਰੇਟ ,,ਜਾਣੀ ਕਿ ਮਾਰਕੀਟ ਰੇਟ ਕਿਤੇ ਵੱਧ ਹੁਦ, ਇਹੋ ਹੀ ਰੋਲਾ ਹੈ, ਸਾਨੂ ਸਾਡੀ ਜ਼ਮੀਨ ਦੇ ਅਸਲ ਮੁੱਲ ਕਾਣੀ ਕਿ ਮਾਰਕੀਟ ਰੇਟ ਮਿਲਣਾ ਚਾਹੀਦਾ, ਕੁਲੈਕਟਰ ਮੁੱਲ , ਸਰਕਾਰ ਚੰਗੀ ਤਰਾਂ ਜਾਣਦੀ ਹੈ , ਕਿ ਮਾਰਕੀਟ ਰੇਟ ਤੋ ਬਹੁਤ ਘੱਰ ਹੁਦਾ , ਮਾਰਕੀਟ ਰੇਟ 40 ਲੱਖ ਤੇ ਕੁਲੈਕਟਰ ਰੇਟ 8 ਲੱਖ ਹੁਦਾ ਦੱਸੋ ਇਨਸਾਫ਼ ਕਿਵੇ ਹੋਵੇਗਾ , ਕਿਸਾਨ ਮੱਰ ਕੱਰੇਗਾ, ਕਿੳ ਕਿਸਾਨਾ ਨੂ ਮਾਰਿਆਂ ਜਾ ਰਿਹਾ, ਇਹ ਚਾਰ ਨਹੀਂ ਦਿੰਦੇ ਕਿ ਮਾਰਕੀਟ ਰੇਟ 40 ਲੱਖ , ਕੁਲੈਕਟਰ ਰੇਟ 8 ਲੱਖ , 32 ਲੱਖ ਮਿਲਿਆਂ ਕਿਸਾਨ ਨੂ , ਜਦੋਂ ਕਿ ਕਿਸਾਨ ਦੀ ਜ਼ਮੀਨ ਦਾ ਮੁੱਲ 40 ਲੱਖ ਹੈ, ਇਹਨਾਂ ਦਾ ਚਾਰ ਗੁਣਾ 32 ਲੱਖ , ਜਿਨਾ ਚਿਰ ਕਿਸਾਨਾ ਨੂ ਮਾਰਕੀਟ ਰੇਟ ਨਹੀਂ ਮਿਲਦਾ ਤਾ ਜ਼ਮੀਨ ਨਹੀਂ ਦੇਣਗੇ ਕਿਸਾਨਾ, ਕਿਸਾਨਾ ਨੂ ਮਾਰ ਕੇ ਸਹੂਲਤਾਂ ਦੇਣ ਵਾਲੇ ਨੂ ਮੈ ਪੁੱਛਦਾ ਹਾ ਕਿ ਤੁਸੀ ਮਾਰਕੀਟ ਰੇਟ ਕਿੳ ਨਹੀਂ ਦਿੰਦੇ, ਮਾਰਕੀਟ ਰੇਟ ਅਸਲ ਮੁੱਲ ਹੁਦਾ, ਤੁਸੀ ਅਸਲ ਮੁੱਲ ਤੋ ਕਿੳ ਭੱਜ ਜਾਂਦੇ ਹੋ,
@amansahota6034
@amansahota6034 3 ай бұрын
Eh captain ne bhain chudayi a Jaan k rate ghtaye ohne Bjp ne v ehi dekh k apni party ch lya ehnu
@gurpalsingh6647
@gurpalsingh6647 3 ай бұрын
22 rate v ta kise base te tai hunda. Pehli gall sarkaar collector rate da 4 guna dindi a. Jive tusi keh rahe thode 40 lakh rate a markit. Sarkar ne ta registery dekhni hundi a v kinne di hoi a pind ch, mooh naal kehan naal kus ni hunda. Registery lok poore di karwande ni haige kharcha bachaun de maare. Fer pannga painda.
@amansahota6034
@amansahota6034 3 ай бұрын
@@gurpalsingh6647 bai tainu ki lgda v sarkar nu pta ni v market rate ki chalda? Naale eh ki gall hoi v collect rate ghata k tusi zameen acquire krde o 15 lakh ton 6-8 lakh krte ehna ne Eh tn ehna di e galti a Apni galti sudharn fr hun Jdon assi agge zameen khareedni a Market rate dekh k registry krde a Udon v tn krde e a jn udon v na krn Udon v collect rate nu market rate rakhn
@gurpalsingh6647
@gurpalsingh6647 3 ай бұрын
@@amansahota6034 yar tu samjheya ni meri gall. Mai keha v sarkaar collector rate da 4 guna dinndi a. J collector rate 10 a ta fer 40 dena paina sarkaar nu. Baki bai mainu eh ni pta v kithe collector rate ghat karte te 4 guna nahi de rahi sarkaar. Naale center sarkaar da ta pakka a onu dena paina. Saade ta dinndi a mohali ch. Saade bullet train da survey hoya c oh sara kus likh k laige ne, kehnde c v 5 guna rate miluga plus ujada milda a naal. Rahi gall bai markit rate di fer sarkaar ta proof manngdi a, hun j mannlo tusi killa le leya 40 da registry kra ti collector rate di 10 lakh di, fer proof ta 10 da bneya , j registry poore 40 di krai hove aapan sarkaar agge adne joge hunde haan v saade ta 40 da rate a, aah pyi registry. Duniya bai kharcha bachaun di maari markit rate te jmeen le k registry collector rate di kra dinndi a fer pannga painda.
@amansahota6034
@amansahota6034 3 ай бұрын
@@gurpalsingh6647 thoda mohali kehra Punjab ton bahr a Ehna tn pta e a v captain ne collect rate ghatt kite c te hun bhagwant maan ne vadhaye a Je nhi pta tn pta krke comment krida hunda Naale jdon bai teri croreaa di zameen lakhan ch acquire hoi udon law parhli hun aje tainu lorh ni Pta lgju k collect rate te acquire honi chahidi jn market rate te Je ehi dhakka tere nal hoya hunda Kuskna ni c tu Tu ki kise ne v jehra v hun development development kr reha
@dpsinghjhudge8510
@dpsinghjhudge8510 3 ай бұрын
ਕਾਨੂੰਨ ਹੀ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ਕਿ ਮਾਰਕੀਟ ਕੀਮਤ ਪੁਰਾਣਿਆਂ ਰਜਿਸਟਰੀਆਂ ਦੇ ਅਧਾਰ ਤੇ ਕੀਤੀ ਜਾਂਦੀ ਹੈ ਜਿਹੜੀਆਂ ਕੁਲੈਕਟਰ ਰੇਟਾਂ ਤੇ ਅਧਾਰਿਤ ਹੰਨ। ਅਸਲ ਮਾਰਕੀਟ ਕੀਮਤ ਕਿਸਤਰ੍ਹਾਂ ਮਿਲ ਸਕਦੀ ਹੈ।
@AmritpalSingh-ey7lj
@AmritpalSingh-ey7lj 3 ай бұрын
Punjab need development
@dpsinghjhudge8510
@dpsinghjhudge8510 3 ай бұрын
ਹਾਈਵੇ ਦੀ ਜ਼ਮੀਨ ਪ੍ਰਾਪਤੀ ਦਾ ਕਾਨੂੰਨ ਬਾਕੀ ਜ਼ਮੀਨ ਪ੍ਰਾਪਤੀ ਨਾਲੋਂ ਵਖਰਾ ਹੈ ਇਹ ਸਰਕਾਰ ਦੇ ਹੱਕ ਵਿੱਚ ਹੈ। ਹਾਈਕੋਰਟ ਵਿਚ ਅਪੀਲ ਦਾ ਬਹੁਤ ਘੱਟ ਦਾਇਰਾ ਹੈ।
@PardeepKumar-nt4gf
@PardeepKumar-nt4gf 3 ай бұрын
Punjab nu bachao nakli kisana ton.....center government punjab vich highway Rad na kare
@Khushwakhat
@Khushwakhat 3 ай бұрын
Full support union farmers
@GurpreetSingh-me4ue
@GurpreetSingh-me4ue 2 ай бұрын
Corrupt Punjab govt
@RavinderRattu-h3r
@RavinderRattu-h3r 2 ай бұрын
ਜਿਨ੍ਹਾਂ ਦੇ ਘਰ ਰੋਡ ਤੇ ਆ ਓਹ ਵੀ ਵਿਚ ਆਉਂਦੇ ਆ ਓਹਨਾ ਨੂੰ ਕੀ ਮਿਲੇਗਾ ਜਿਹੜੇ ਆਪਣੇ 1947 ਤੋ ਬਣੇ ਘਰਾਂ ਚ ਰਹਿ ਰਹੇ ਨੇ
@jattsandhu548
@jattsandhu548 2 ай бұрын
ਇਹ ਰੋੜ ਬਨਾ ਰਹੇ ਹਨ ਪਰ ਇਹ ਬਾਡਰ ਕਿਉਂ ਨਹੀਂ ਖੋਲ ਰਹੇ
@guljarsingh1758
@guljarsingh1758 3 ай бұрын
Nhi mil reha khudal kalan distt mansa vich nhi mil riha ujadara nhi mil riha
@kirtidatta.9373
@kirtidatta.9373 2 ай бұрын
Bakwas hai NHAI should make culvert and bridges across Beas river Nakodar and Gurdaspurpunjab section And Ravi river Dina Nagar Gurdaspurpunjab to Kathua Jammu and Kashmir sector. Satluj river in Ludhiana Punjab cross over. River land is state government property it' should be taken over practically transfer to Punjab state account and construct bridge interface first. Judiciary committee for land rates arbitration agreement with kissan and formula for State of Punjab. Uniform application for formula. Why no correct collectors rates please . State Bank of India consortium for collectors Rates upgrade
@balwindersingh4430
@balwindersingh4430 3 ай бұрын
Road banni chahidi aw
@sukhmanpreetsingh4286
@sukhmanpreetsingh4286 3 ай бұрын
3 Sal rukjo fer dekhio jmina de rate
@jashandeepsinghgrewal4607
@jashandeepsinghgrewal4607 2 ай бұрын
Je highway project complete hon deu Bhagwant Mann Tahi rate jyada hou , bihar bna ditta aap party Ne Punjab nu
@dhillon7994
@dhillon7994 3 ай бұрын
plz ban jaan dio pb da kuch ....road aaun dio
@nextgeneration8170
@nextgeneration8170 3 ай бұрын
ਪੰਜਾਬੀਆ ਨੇ ਹੀ ਮੰਗਿਆ ਸੀ ਕਿ ਕਟਰਾ ਰੂਟ ਅੰਮ੍ਰਿਤਸਰ ਰਾਹੀਂ ਕਦਆ ਜਾਵੇ। ਇਹ ਸਿੱਧਾ ਜਲੰਧਰ pathankot ਰਾਹੀਂ ਕੜਨਾ ਸੀ
@Ambarsaia434
@Ambarsaia434 2 ай бұрын
Project should be cancelled,we don't need if govt didn't give proper compensation amount,,,, upjau jamern nu free ch palde
@parvindersingh9781
@parvindersingh9781 2 ай бұрын
Andra pradesh farmer gave govt 30000 acre yes 30 thousand free to built Capitak and see our landlord free electricity , free urea and now MSP these mafia farmer hurting Punjab industrial progress
@AshishKundu-ez1ru
@AshishKundu-ez1ru 2 ай бұрын
Bro Suzuki is making Asia biggest Car manufacturing plant in Haryana which is going to be operational in 2025 Punjab should learn something from Haryana Choose either Congress or BJP
@sewasingh510
@sewasingh510 3 ай бұрын
Kishan Ekta jindabad
@SUKHDEVSINGH-gp6es
@SUKHDEVSINGH-gp6es 3 ай бұрын
chiitar di kami a bas tahanu hor kuj nhi
@acash5996
@acash5996 3 ай бұрын
Farmer Unions and Jatt Sikhs have destroyed Punjab.Bas USA ja ke dehari krna ehna ne.😢
@AshishKundu-ez1ru
@AshishKundu-ez1ru 2 ай бұрын
Bro please not bring all jaats in this Haryana jaats give there land Happily Mention punkab in bracket near jatts
@MadeinPanjab1699
@MadeinPanjab1699 3 ай бұрын
ਪੰਜਾਬ ਤਾਂ ਪਹਿਲਾਂ ਹੀ ਵੰਡ ਵੰਡ ਛੋਟਾ ਜੇਹਾ ਕਰਤਾ, ਉੱਤੋਂ ਹੱਦੋਂ ਵੱਧ ਫੈਕਟਰੀਆਂ ਅਤੇ ਸ਼ੈਲਰ ਬਣਾ ਬਣਾ ਉਪਜਾਊ ਜ਼ਮੀਨ ਘਟ ਗਈ, ਪਹਿਲੀਆਂ ਵੱਡੀਆਂ ਸੜਕਾਂ ਨੂੰ ਕੀ ਕਸਰ ਆ ਓਹਨਾਂ ਨੂੰ ਹੋਰ ਚੌੜੀਆਂ ਕਰ ਲਵੋ, ਇਸ ਹਿਸਾਬ ਨਾਲ਼ ਪੰਜਾਬ ਚ ਜ਼ਮੀਨ ਕਿਹੜੀ ਰਹਿ ਜਾਣੀ,, ਦੂਜਿਆਂ ਨੂੰ ਲਾਭ ਦੇਣ ਖ਼ਾਤਰ ਹਰ ਵਾਰ ਘਾਟਾ ਪੰਜਾਬ/ਪੰਜਾਬੀਆਂ ਨੂੰ ਸਹਿਣਾ ਪੈਂਦਾ ਬੇਸ਼ਕ ਜਾਨਾਂ ਦਾ ਬੇਸ਼ਕ ਜਾਇਦਾਦਾਂ ਦਾ,,,ਇੱਕ ਏਹਨਾਂ ਸੜਕਾਂ ਨੂੰ ਬਣਾਉਣ ਖ਼ਾਤਰ ਜਿਹੜੀ ਭਰਤੀ ਪੈਂਦੀ ਓਹ ਅਸੂਲ ਮੁਤਾਬਕ ਵੇਸਟ ਮਟੀਰੀਅਲ ਦੀ ਪੈਣੀ ਸੀ ਪਰ ਇਹ ਕੰਜਰ ਠੇਕੇਦਾਰ ਲੋਕਾਂ ਦੇ ਖੇਤਾਂ ਚੋਂ ਮਿੱਟੀ ਚੱਕਣ ਲੱਗ ਪਏ,,,ਗਾਹਾਂ ਜਦ ਹੜ ਆਏ ਤਾਂ ਪਾਣੀ ਨੂੰ ਰਾਹ ਨੀ ਮਿਲਣਾ ਤਬਾਹੀ ਹੋਣੀ,,,ਪੰਜਾਬ ਦਾ ਅਸਲ ਚ ਕੋਈ ਵਾਲੀ ਵਾਰਸ/ਫ਼ਿਕਰਮੰਦ/ਰਹਿਬਰ ਨੀ ਰਿਹਾ ਨਾ ਪੰਜਾਬੀ ਹੀ ਨਾ ਆਗੂ ਹੀ
@JaqubKhan-t8v
@JaqubKhan-t8v 3 ай бұрын
Ukn
@ShamsherGrewal-c4i
@ShamsherGrewal-c4i 3 ай бұрын
Jameen de kimmat da state govt ne decide karni hai
@Sv640-i8f
@Sv640-i8f 3 ай бұрын
Pooree desh ch kithee koi dikkat nhi arriii only punjab de kisana nu hi dikkat h???????
@AmitojSingh-o3r
@AmitojSingh-o3r 3 ай бұрын
NHAI ਪੰਜਾਬ vich collecter rate 10-12 lakh ਦੇ hisab nal ਮਨ ਕੇ 4 ਗੁਣਾ krke 40 ਤੋਂ 45 ਲੱਖ ਕਿੱਲੇ da ਰਿਹਾ ... ਜਦੋਂ ਕੇ ਅਸਲ ਮਾਰਕਿਟ ਰੇਟ Jamin ਦਾ 50 ਲੱਖ ਦੇ ਕਰੀਬ ਹੈ, ਜਿਸਦਾ 4 ਗੁਣਾ 2 ਕਰੋੜ ਬਣ da ਹੈ। ,. ਤਾਂ ਕਰਕੇ ਦਿੱਕਤ ਆਉਂਦੀ ....
@sidhubai1946
@sidhubai1946 3 ай бұрын
ਬਾਕੀ ਦੇਸ਼ ਚ ਹੁੰਦਾ v ki aa 40% ਕਣਕ ,35% rice panjab ch hi hunda ਸੈਂਟਰ ਦੀ ਰਿਪੋਰਟ ਪੜ੍ਹ ਲਾ
@amansahota6034
@amansahota6034 3 ай бұрын
Asal gall da pta krida hunda pehla Captain ne jaan bujh k rate ghatt kite k kissana nu ghatt paise dene pain Aap sala hun bjp ch chlya gya Bjp v nal e c ehde Mill k kita ehna ne sb kuch Pehla rate vadh c jdon zameen acquire krni c udon rate ghatt hoge eh ki chakkar Sangrur patiala nu captain ne kille da 60 lakh dwaya Ludhiana 40 lakh mehngi jd k ludhiana a Market rate da 4 gunna law a Ehna ne tn market rate v ni ditta
@amansahota6034
@amansahota6034 3 ай бұрын
Eh paise na den Jehre pind ch zameen acquire hoi a Osse pind ch kissan nu dugni zameen lai k den Pta lg jau ehna nu k market rate ki hunda Jdon bund ch baanh pyi ehna de
@vikasverma_1
@vikasverma_1 3 ай бұрын
​@@sidhubai1946sab to ghtiya jhona anaj Punjab da. Bathinde to cancel patient di train chaldi monthly, apna urea wala anaj kha ke patient bane
@deepsandeep9193
@deepsandeep9193 2 ай бұрын
Nahi milda compansation
@jattsandhu548
@jattsandhu548 2 ай бұрын
ਇਹਨਾਂ ਪਹਿਲਾਂ ਪਿਆਰ ਨਾਲ ਜ਼ਮੀਨ ਲੈ ਲੈਂਣੀ ਫਿਰ ਇਨ੍ਹਾਂ ਨੇ ਟੋਲ ਪਲਾਜ਼ਾ ਲਾ ਕੇ ਮੰਜੀ ਠੋਕ ਦੇਣੀ ਹੈ
@abhijitmondal6879
@abhijitmondal6879 2 ай бұрын
The road was financed by privet Bank. So you need to pay the interest and original money.
@manmohanjitsingh7706
@manmohanjitsingh7706 3 ай бұрын
Full support farmers 💪
@inderjitsingh3151
@inderjitsingh3151 3 ай бұрын
Bikul thik h
@jasbirwaraich4238
@jasbirwaraich4238 Ай бұрын
To sal kisan pura payment nahi miladi
@Khushwakhat
@Khushwakhat 3 ай бұрын
No insafa farmer no market rate no need project only adani , reliance
@SukhdevSingh-nn8td
@SukhdevSingh-nn8td 3 ай бұрын
@@Khushwakhat bijli free tax free utto subsidy sara din fukriya maardeo .. kanak jhone to bina kuch anda ni .. kde jaake dekho kidda mehnat kerde lok.. majdoor dehadiya londe thode to lagniya ni
@jashandeepsinghgrewal4607
@jashandeepsinghgrewal4607 2 ай бұрын
Bhagwant Mann te kejriwal gandi Rajneet lyi Punjab de development da Bohat vadda nuksaan kr Reha 2027 ch jamanat jabbat kragey , lok sab dekh rhe aa Bhagwant Mann di gandi game
@sewasingh510
@sewasingh510 3 ай бұрын
Rad kardo
@sukhmanpreetsingh4286
@sukhmanpreetsingh4286 3 ай бұрын
Na dau jmin highways nu
@inderjitsingh3151
@inderjitsingh3151 3 ай бұрын
Kissan demands market rate da 4 guna .
@mamtabhinder894
@mamtabhinder894 3 ай бұрын
Tusi bi haryana da pani band karo cm sir jis tarah shambu border babd he
@manjindersingh2830
@manjindersingh2830 3 ай бұрын
ਮਾਨ ਸਾਬ ਇਹ ਤੁਸੀ ਵੀ ਜਾਣਦੇ ਹੋ ਕਿ ਮਾਰਕੀਟ ਰੇਟ ਹੀ ਅਦਲ ਮੁੱਲ ਹੁਦਾ ਜਮੀਮ ਦਾ , ਕੁਲੈਕਟਰ ਰੇਟ ਤਾ ਬਹੁਤ ਘੱਟ ਤਾ ਕਿਸਾਨ ਦਾ ਖ਼ਰਚਾ ਘੱਟ ਹੋਵੇ, ਕਿੳ ਨਹੀਂ ਮਾਰਕੀਟ ਰੇਟ ਦਾ ਚਾਰ ਗੁਣਾ ਦਿਤਾ ਜਾਦਾ, ਬਾਦਲ ਵੇਲੇ ਦੋ ਦੋ ਕਰੋੜ ਕੀਲੇ ਦਾ ਮਿਲਿਆਂ, ਹੁਣ 40 ਲੱਖ , ਕੀ ਮਹਿੰਗਾਈ ਘੱਟ ਗਈ। ਜਾ ਕੇਵਲ ਕਿਸਾਨ ਦੀ ਚੀਜ ਲੈ ਵਾਸਤੇ ਹੀ ਸੱਭ ਮੰਦਾ ਹੋ ਗਿਆ, ਇਸ ਤਰਾਂ ਨਾ ਕਰੋ , ਤੁਸੀ ਕਿਸਾਨਾ ਦਾ ਸਾਥ ਦਿੳ , ਕਿਸਾਨਾ ਨੂ ਮਾਰਕੀਟ ਦਾ ਚਾਰ ਦਿਵਾੳ, ਕੁਲੈਕਟਰ ਰੇਟ ਤਾ ਇਕ ਬਹਾਨਾ ਹੈ , ਕਿਸਾਨਾ ਦੀ ਲੁੱਟ ਦਾ, ਕਿਸਾਨਾ ਨਾਲ ਖੜੋ ਮਾਨ ਸ਼ਾਨ , ਕਿਸਾਨ ਨੂ ਚੱਮਗੇ ਪੈਸੇ ਮਿਲਣਗੇ? ਤਾ ਕਿਸਾਨ ਹੱਸ ਕੇ ਜ਼ਮੀਨ ਦੇਣਗੇ , ਜਿਵੇ ਪਹਿਲਾ ਦਿੰਦੇ ਸੀ, ਨਾਲੇ ਤੁਸੀ ਜਾਣਦੇ ਹੋ ਕਿ ਲੁਧਿਆਣੇ ਕੋਲ ਜਮੱਿਨ ਘੱਟ ਹੈ, ਪਰ ਉਹ ਹਰ ਜਿਲੇ ਤੋ ਮਹਿੰਗੀ ਹੈ, ਫਿਰ ਸੰਗਰੂਰ ਨੂ ਵੱਧ ਲੁਧਿਆਣੇ ਨੂ ਘੱਟ ਰੇਟ ਕਿੳ ਦਿਤਾ ਜਾ ਰਿਹਾ, ਵਿਤਕਰਾ ਨਾ ਕਰੋ ? ਤਤੁਸੀ ਪੂਰੇ ਪੱਮਜਾਬ ਦੇ ਮੁਖਮੰਤਰੀ ਹੋ , ਕਿਸਾਨ ਨਾਲ ਡੱਟ ਕੇ ਖੜ ਜਾੳ, ਕਿ ਜਿਨਾ ਚਿਰ ਮਾਰਕੀਟ ਦਾ ਚਾਰ ਗੁਣਾ ਸੈਂਟਰ ਨਹੱੀ ਦਿੰਦਾ, ਫਿਰ ਬੇਸੱਕ ਰੱਦ ਕੱਰ ਦਿੳ ਪਰੋਜਿਕਟ, ਕਿੳ ਕਿਸਾਨ ਨੂ ਮਾਰ ਕੇ ਦੇਸ਼ ਤਰੱਕੀ ਕੱਰਣੀ ਬਾਜਿਵ ਨਹੀਂ, ਸਾਬੂ ਮਾਰਕੀਟ ਦਿਵਾੳ , ਤਤੁਸੀ ਕਿਸਾਨਾ ਨਾਲ ਖੜੋ , ਤਾ ਕਿ ਕਿਸਾਨ ਜਿਉਂਦਾ ਰਹਿ ਸਕੇ, ਆਪਣੇ ਅਫਸਰਾ ਨੂ ਘੂਰੋ ਕਿ ਮਾਰਕੱਿਟ ਰੇਟ ਦਾ ਚਾਰ ਗੁਣ ਦਿੳ ਕਿਸਾਨਾ ਨੂ, ਕਿਸਾਨ ਤੁਹਾਡੇ ਤੇ ਫੁਰ ਮਾਣ ਮਹਿਸੂਸ ਕੱਰਣਗੇ ਆਸ ਹੈ ਮਾਨ ਸਾਬ ਸਾਨੀ ਮਾਰਕੀਟ ਦਾ ਰਾਜ ਗੁਣਾ ਹੀ ਦਿਵਾਉਣਗੇ , 🙏🙏
@dentinimplantsindia8139
@dentinimplantsindia8139 3 ай бұрын
Best is govt should acquire it by force in interest of public welfare and national security and pay as per rules , AAP play dirty politics to sabotage development agenda of nationalist bjp.
@narindersingh3140
@narindersingh3140 3 ай бұрын
ਜੇ ਕਿਸੇ ਕਿਸਾਨ ਨੂੰ ਸਹੀ ਰੇਟ ਨਹੀਂ ਮਿਲ ਰਿਹਾ ਤੇ ਜਮੀਨ ਨਾ ਦਿਓ ਅੜੰਗਾ ਲਾ ਦਿਓ ਔਰ ਭੁਗਤਦੇ ਰਵੋ ਪਹਿਲਾਂ ਖੁਦ ਮਾਣ ਦਾ ਰੋਵੋ ਇਹ ਸਾਰਾ ਕੰਮ ਪੰਜਾਬ ਸਰਕਾਰ ਨੇ ਕਰਨਾ ਹੈ ਇਹ ਸਾਰਾ ਹਿਸਾਬ ਕਿਤਾਬ ਲਾ ਕੇ ਰਿਪੋਰਟ ਜਿਹੜੀ ਹ ਉਹ ਕੇਂਦਰ ਸਰਕਾਰ ਨੂੰ ਭੇਜਣੀ ਹੈ ਮਾਣ ਸਰਕਾਰ ਨੇ ਔਰ ਫਿਰ ਕੇਂਦਰ ਸਰਕਾਰ ਨੇ ਉੱਤੋਂ ਪੈਸਾ ਪਾਉਣਾ ਹੁੰਦਾ ਹੈ ਔਰ ਇਹ ਸੜਕਾਂ ਦਾ ਪੰਜਾਬ ਨੂੰ ਬਹੁਤ ਲਾਭ ਹੋਣਾ ਹੈ ਜੇ ਇੱਕ ਕਿਸਾਨ ਦੀ ਜਮੀਨ ਵਿੱਚ ਆਉਂਦੀ ਹੈ ਤੇ ਉਹਦੇ ਨਾਲ ਬਹੁਤ ਸਾਰੇ ਹੋਰ ਕਿਸਾਨਾਂ ਦਾ ਜਮੀਨਾਂ ਦਾ ਮਾਰਕੀਟ ਰੇਟ ਸੜਕ ਬਣਨ ਦੇ ਨਾਲ ਬਹੁਤ ਜਿਆਦਾ ਵਧੇਗਾ ਔਰ ਕਾਫੀ ਫਾਇਦਾ ਇਹਨਾਂ ਪੰਜਾਬ ਦੇ ਵਿੱਚ ਹੋਏਗਾ ਪਰ ਕੁਝ ਨਫਰਤੀ ਲੋਕ ਜਿਹੜੇ ਨੇ ਉਹ ਆਪਦੀਆਂ ਹਰਕਤਾਂ ਤੋਂ ਬਾਜ ਨਹੀਂ ਆਉਣਗੇ ਔਰ ਇਹ ਕਿਸਾਨਾਂ ਦੇ ਜਿਹੜੇ ਆਗੂ ਬਣੇ ਨੇ ਇਹ ਇੰਨੀ ਆਸਾਨੀ ਨਾਲ ਮੁੱਦਾ ਉਥੋਂ ਜਾਣ ਨਹੀਂ ਦੇਣਗੇ ਔਰ ਇਹ ਜਹਿਰ ਲੋਕਾਂ ਦੇ ਮਨਾਂ ਚ ਘੋਲਣ ਗੇ
@krupalpatel6188
@krupalpatel6188 2 ай бұрын
Punjab ko kuch nahi mila Kya ghanta milega Jo milta hai wo to le nahi. Rahe
@sukhmanpreetsingh4286
@sukhmanpreetsingh4286 3 ай бұрын
Punjab dai tak krab ho jan gye
@Eklavya1008
@Eklavya1008 3 ай бұрын
Radh ho jee te Himachal nu mill jer
@JaqubKhan-t8v
@JaqubKhan-t8v 3 ай бұрын
Uvv
@JaqubKhan-t8v
@JaqubKhan-t8v 3 ай бұрын
U😂😂😂😂
@JaqubKhan-t8v
@JaqubKhan-t8v 3 ай бұрын
Jhhg😂😂
@Eklavya1008
@Eklavya1008 3 ай бұрын
@@JaqubKhan-t8v kise me loda vadh taa ,aho ji vaja kadam diya
@powarpola8126
@powarpola8126 3 ай бұрын
road ta bnouna he pana kisan hon jna marje passa la lan
@SukhdevSingh-nn8td
@SukhdevSingh-nn8td 3 ай бұрын
Project cancel ho giya
@jasbirwaraich4238
@jasbirwaraich4238 Ай бұрын
Sano nahi road chadi
@sidhubai1946
@sidhubai1946 3 ай бұрын
BC NHAi ne project ਰੱਦ ਕਰ dite 7
@JaqubKhan-t8v
@JaqubKhan-t8v 3 ай бұрын
😂😂
@jashandeepsinghgrewal4607
@jashandeepsinghgrewal4607 2 ай бұрын
Manjit Rai tere vrge anpadd gandey bnde Punjab di development nhi hon dena chohnde,
@baldevsingh3568
@baldevsingh3568 3 ай бұрын
Land aqusition act hi aisa k malik de hak vich nahi bhugtda
@jasbirwaraich4238
@jasbirwaraich4238 Ай бұрын
NHI FUDFO
@jasbirwaraich4238
@jasbirwaraich4238 Ай бұрын
Tu sal a ganga banda
@deepakbajaj6420
@deepakbajaj6420 3 ай бұрын
Development nahi. Aantwad ta hindua da katlaam chahida pendu sikha nu
А что бы ты сделал? @LimbLossBoss
00:17
История одного вокалиста
Рет қаралды 11 МЛН
бабл ти гель для душа // Eva mash
01:00
EVA mash
Рет қаралды 2,2 МЛН
Fake watermelon by Secret Vlog
00:16
Secret Vlog
Рет қаралды 31 МЛН
World’s strongest WOMAN vs regular GIRLS
00:56
A4
Рет қаралды 3,7 МЛН
А что бы ты сделал? @LimbLossBoss
00:17
История одного вокалиста
Рет қаралды 11 МЛН