ਨਿਹੰਗ ਸਿੰਘਾਂ ਤੇ ਪੁਲਿਸ ਦੀ ਖੂਨੀ ਝੜਪ, ਇੱਕੋ ਵਾਰ ਨਾਲ ਪੁਲਿਸ ਵਾਲੇ ਦਾ ਹੱਥ ਲਾਹ ਸੁੱਟਿਆ

  Рет қаралды 351,378

Akaal Channel

Akaal Channel

Күн бұрын

Пікірлер: 1 100
@manjindersingh7952
@manjindersingh7952 4 жыл бұрын
ਪੁਲਿਸ ਨੇ ਤੇ ਡੱਡੇ ਪਿਹਲੋ ਮਾਰੇ ਤੇ ਗਾਲਾਂ ਵੀ ਕੱਢੀਆਂ ਸੀ ਤੇ ਬਾਦ ਵਿੱਚ ਹੀ ਨਿਹੰਗ ਸਿੰਘਾਂ ਅੱਗੋ ਜਵਾਬ ਦਿੱਤਾ ਸੀ। ਨਾ ਧੱਕਾ ਸੈਣਾ ਤੇ ਨਾ ਧੱਕਾ ਕਰਨਾ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@sunilbeniwal6764
@sunilbeniwal6764 4 жыл бұрын
Police v apne desh lai kr rhi ohh v ghre reh skde c
@paramvirsingh3966
@paramvirsingh3966 4 жыл бұрын
ਪਹਿਲਾਂ ਨਾਕਾ ਕਿਸ ਨੇ ਤੋੜਿਆ
@manjindersingh7952
@manjindersingh7952 4 жыл бұрын
@@paramvirsingh3966 ਪੁਲਿਸ ਵਾਲੇ 7-8 ਜਾਣੇ ਗੱਡੀ ਉਤੇ ਡਾਗਾ ਮਾਰ ਰਹੇ ਸੀ ਓਹ ਨੀ ਦਿੰਖੇ । ਨਿਹੰਗ ਸਿੰਘਾਂ ਹੀ ਦਿਖੇ ਨੇ । ਓ ਤੇ ਮੰਡੀ ਵਿੱਚੋਂ ਬਾਹਰ ਨਿਕਲ ਰਹੇ ਸੀ । ਪੁਲਿਸ ਨੇ ਓਨਾ ਨੂੰ ਬਿਨਾਂ ਪਾਸ ਤੋ ਪਹਿਲਾ ਵੜਨ ਕਿਓਂ ਦਿੱਤਾ।
@jagrajsingh3191
@jagrajsingh3191 4 жыл бұрын
ਮੈਂ ਨਾ ਨਿਹੰਗ ਸਿੰਘ ਹਾਂ ਨਾ ਕੋਈ ਪੁਲਸ ਵਾਲਾ ਜੀ , ਅਸੀਂ ਮੰਨਦੇ ਹਾਂ ਕਿ 100%ਕਸੂਰ ਨਿਹੰਗਾਂ ਦਾ ਸੀ ,ਸਾਨੂੰ ਪ੍ਰਸਾਸਨ ਦਾ ਸਾਥ ਦੇਣਾ ਚਾਹੀਦਾ ਏ,ਪਰ ਜੇ ਖੁਲ੍ਹੇ ਨਜਰੀਏ ਤੋਂ ਦੇਖੀਏ ,ਹਮਲੇ ਵਾਲੀ ਵੀਡੀਓ ਵਿੱਚ ਸਾਫ ਨਜਰ ਆ ਰਿਹਾ ਹੈ ਕਿ ਪੁਲਸ ਨੇ ਵੀ ਉਨ੍ਹਾਂ ਤੇ ਲਾਠੀਆਂ ਨਾਲ ਇਕੱਠਾ ਹਮਲਾ ਕੀਤਾ ਹੈ ਭਾਵੇਂ ਨਿਹੰਗਾਂ ਨੇ ਪਹਿਲਾਂ ਬੈਰੀਕੇਡ ਤੋੜਨ ਦੀ ਗਲਤੀ ਕੀਤੀ ਹੈ ਪਰ ਫੇਰ ਜਦੋਂ ਹਥਿਆਰਾਂ ਨਾਲ ਮਾਰਨ ਕੁਟਣ ਹੀ ਪੈ ਜਾਣ ਤਾਂ ਅੱਗੋਂ ਵੀ ਸੁਰਖਸਾ ਲਈ ਹਥਿਆਰ ਹੀ ਵਰਤੂ, ਇਹ ਤਾਂ ਸਾਹਮਣੇ ਹੈ ਵੀ ਪੁਲਿਸ ਵਾਲੇ ਦਾ ਹੱਥ ਵੱਡ ਦਿੱਤਾ ਪਰ ਨਾਲ ਇਹ ਵੀ ਪੱਖ ਹੈ ਵੀ ਜੇ ਨਿਹੰਗ ਧੱਕੇ ਚੜ ਜਾਂਦਾ ਤਾਂ ਪੁਲਿਸ ਉਸ ਦਾ ਕੀ ਹਸਰ ਕਰਦੀ ਸਬ ਨੂ ਪਤਾ ਹੈ ਮਾਰ ਕੁਟ ਤੋਂ ਬਾਅਦ ਹੀ ਉਹਦਾ ਹਾਲ ਪੁਛਦੀ ,ਜਿਸਦੀ ਉਦਾਹਰਣ ਅਸੀਂ 23/24/25 ਦੇ ਲਾਕਡਾਉਨ ਵਿੱਚ ਵੀ ਦੇਖ ਸਕਦੇ ਹਾਂ ਪੁਲਿਸ ਨਜਾਇਜ਼ ਧੱਕਾ ਕੀਤਾ ਸੀ, ਸੋ ਪ੍ਰਸਾਸਨ ਨੂੰ ਵੀ ਪਾਸ ਬਣਾਉਣ ਦੀ ਪ੍ਰਕੀਰੀਆ ਤੋਂ ਸਕੋਚ ਨਹੀਂ ਕਰਨਾ ਚਾਹੁੰਦਾ ਲੋੜ ਵਾਲਿਆਂ ਦੇ ਸਬ ਦੇ ਪਾਸ ਬਣਾਣੇ ਚਾਹੁੰਦੇ ਹਨ ਇਹ ਵੀ ਹੋ ਸਕਦਾ ਹੈ ਵੀ ਨਿਹੰਗ ਸਬ ਜਾਣਦੇ ਹੋਏ ਵੀ ਜਾਣਬੁਝ ਕੇ ਪਾਸ ਨਾ ਬਣਾਏ ਹੋਣ ਵੀ ਐਵੀਂ ਸਾਰ ਲਿਆ ਕਰਾਗੇ
@Entertainment_zone78
@Entertainment_zone78 4 жыл бұрын
Bariket kine todee aa phele e v dekh lo veer
@Tamajamavlogs.
@Tamajamavlogs. 4 жыл бұрын
Dangar lokk hunde aa nah jo Ohna aap tah marna ee aa. Dujjiya nu maarvona uhna ne kattleaam ikala sikhha nal ne hoyia veer main v sikh parivaar toh blong karda insaaniyat sikho insaaniyat j pattahtah oh sikho lokkan nu hattan pairan di. Pai hoyi. Pahl da vaasah ne aa parr pattah ne lokk kidhr nu jande aa
@dhimansingh5510
@dhimansingh5510 4 жыл бұрын
Jagraj Singh ਬਾਈ ਮੈ ਤੇਰੇ ਗੇਟਾ ਵਿਚ ਲਿਆ ਕਿ ਗੱਡੀ ਮਾਰੂ ਤੇ ਜਦੋ ਤੂੰ ਮੈਨੂੰ ਕੁਟਣ ਨੂੰ ਅੱਗੇ ਵੱਧੇਗਾ ਮੈ ਕਰਪਾਨ ਮਾਰਕੇ ਤੇਰੇ ਕਿਸੇ ਘਰ ਦੇ ਮੈਬਰ ਦਾ ਹੱਥ ਵੱਡਦੂ। ਹੁਣ ਕਸੂਰ ਦੱਸ ਕਿਸ ਵਿੱਚ??
@KULDIPSINGH-vg1sn
@KULDIPSINGH-vg1sn 4 жыл бұрын
Veer ji berrigate torhna bi criminal case aa
@jagrajsingh3191
@jagrajsingh3191 4 жыл бұрын
ਮੈਂ ਵੀ ਤਾਂ ਕਹਿੰਦਾ ਹਾਂ ਵੀ ਨਿਹੰਗਾਂ ਦੀ ਗਲਤੀ ਹੈ ਪਹਿਲਾਂ ਤਾਂ, ਕੋਮੈਟ ਚ ਪੜੋ ਭਰਾਵੋ ,ਐਵੈ ਹੀ ਆਪਣੀ ਲੋਕਾਂ ਦੀ ਆਦਤ ਬਣੀ ਹੋਈ ਐ ਬਿਨਾਂ ਵਜ੍ਹਾ ਲੱਤਾਂ ਬਾਹਾਂ ਖਿਚਣ ਦੀ, ਇਹ ਵੀ ਹੋ ਸਕਦਾ ਹੈ ਵੀ ਉਹ ਨਿਹੰਗ ਬਾਣੇ ਵਿੱਚ ਆਏ ਹੀ ਮਾਹੋਲ ਖਰਾਬ ਕਰਨ ਲੲਈ ਹੋਣ, ਗੱਲ ਸਮਝੋ ਪਹਿਲਾਂ ਗਲਤੀ ਨਿਹੰਗਾਂ ਨੇ ਕੀਤੀ ਹੈ ,ਸਾਰੇ ਸਹਿਮਤ ਹੋ ਇਸ ਗੱਲ ਨਾਲ, ਫੇਰ ਪੁਲਿਸ ਨੇ ਜਵਾਬੀ ਕਾਰਵਾਈ ਚ ਰੋਕਿਆ ਉਨ੍ਹਾਂ ਨੂ ਤੇ ਗੱਡੀ ਤੇ ਡੰਡੇ ਬਰ੍ਹਾਏ ਇਸ ਨਾਲ ਵੀ ਸਾਰੇ ਸਹਿਮਤ ਹੋ ,ਵੀ ਰੋਕਣਾ ਤਾਂ ਹੈ ਈ ਸੀ ਜਦ ਨਿਹੰਗ ਧੱਕਾ ਕਰਦੇ ਸੀ , ਫੇਰ ਜਦ ਜਵਾਬੀ ਕਾਰਵਾਈ ਨਿਹੰਗਾਂ ਨੇ ਕੀਤੀ ਤਾਂ ਇਸ ਗੱਲ ਤੇ ਸਾਰੇ ਸਹਿਮਤ ਨਹੀਂ ਹੋ ਸਕਦੇ ਮੈਂ ਇਹ ਗੱਲ ਕੀਤੀ ਏ ਭਰਾਵੋ, ਇਹ ਵੀ ਹੈ ਜੇ ਪੁਲਿਸ ਵਾਲੇ ਨਿਹੰਗਾਂ ਨੂ ਬੇਕਦਰੀ ਨਾਲ ਕੁਟਾਪਾ ਚਾੜ ਰਹੇ ਹੁੰਦੇ ,ਕੇਸ -ਕੜੇ, ਦਸਤਾਰਾਂ ਰੁਲ ਰਹੀਆਂ ਹੁੰਦੀਆਂ ਤਾਂ ਵੀ ਵਿਸਾਖੀ ਮੋਕੇ ਇਹ ਬਰਦਾਸ਼ਤ ਕਰਨਾ ਔਖਾ ਸੀ, ਹੁਣ ਜਿਹੜੇ ਨਿਹੰਗਾਂ ਨੂੰ ਨਿੰਦ ਰਹੇ ਆ,ਫੇਰ ਜੇ ਨਿਹੰਗਾਂ ਦੀ ਕੁਟਾਪੇ ਵਾਲੀ ਵੀਡੀਓ ਆਉਂਦੀ ਫੇਰ ਕਹਿਣਾ ਸੀ ਕਿਰਪਾਨਾਂ ਪਾਈਆਂ ਤੇ ਛਿਤਰ ਖਾਈ ਗਏ ,ਦਾਤੀ ਨੂੰ ਤਾਂ ਇਕ ਪਾਸੇ ਨੇ ਪਰ ਦੁਨੀਆਂ ਨੂੰ ਦੰਦੇ ਦੋਵੇਂ ਪਾਸੇ ਨੇ। ਖੈਰ ਸੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਇਹ ਮੇਰਾ ਇਕ ਸੋਚਣ ਦਾ ਨਜਰੀਆ ਹੈ ਹੋ ਸਕਦਾ ਕਿਸੇ ਨੂੰ ਠੀਕ ਨਾ ਵੀ ਲੱਗੇ ।
@Sohansingh-gu6se
@Sohansingh-gu6se 4 жыл бұрын
ਦੋਸ਼ੀ ਕੋਈ ਵੀ ਹੋਵੇ ਕਾਰਵਾਈ ਜਰੂਰੀ ਹੈ ਪਰ ਮੀਡੀਆ ਵਾਲਿਆਂ ਤੇ ਵਿਸ਼ਵਾਸ ਨਹੀਂ
@amitnath536
@amitnath536 4 жыл бұрын
Tu ja ke video bna le te report ban ja mama
@karanjotsinghclass3rd987
@karanjotsinghclass3rd987 4 жыл бұрын
Cole
@navischannel8195
@navischannel8195 4 жыл бұрын
Jekar police wale doshi hoye,phir action howega ? Police de hath khun nal range hoye ne bro,
@bjsarpanch9965
@bjsarpanch9965 4 жыл бұрын
ਖਾਲਸਾ ਫੋਜ ਤੇ ਕੋਈ ਕਰਵਾਈ ਨੀ ਹੋ ਸਕਦੀ
@maudgomery1682
@maudgomery1682 4 жыл бұрын
Ooee deee choooee medea v ta hai
@raghbirsingh2054
@raghbirsingh2054 4 жыл бұрын
ਮੀਡੀਆ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਨਾਸ਼ਕ ਘੜੀ ਵਿੱਚ ਹਿੰਦੂ ਸਿੱਖਾਂ ਦਾ ਫਸਾਦ ਨਾ ਕਰਾਉਣ
@sandeeppartaapshorts1480
@sandeeppartaapshorts1480 4 жыл бұрын
Belkul sahi Veer ji !!!!!!!!!
@gurcharansingh6532
@gurcharansingh6532 4 жыл бұрын
Najk huda fu
@anshda4293
@anshda4293 4 жыл бұрын
Sahi gall hai. Loka nu dharam bare galat nhi kehna chaida.
@navirana6370
@navirana6370 4 жыл бұрын
Jehra galt ous nu saza mele chahe koi v hove
@HarpreetSingh-lj1rx
@HarpreetSingh-lj1rx 4 жыл бұрын
@@navirana6370 sahi hai veer or galat oh paai nihang haii
@GurmeetSingh-ez6hq
@GurmeetSingh-ez6hq 4 жыл бұрын
ਬਾਈ ਜੀ ਕਈ ਵੀ ਬਦਾ ਅਤੇ ਮੀਡੀਆ ਵਾਲੇ ਗਲ ਹੋਰ ਨਾ ਵਧਾਉ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਬਹੁਤ ਦੁਖ ਦੀ ਗਲ ਹੈ ਵੀਰ ਦਾ ਹਥ ਵਡਿਆ ਗਿਆ
@ramansidhu9063
@ramansidhu9063 4 жыл бұрын
ਬੋਹਤ ਚੰਗਾ ਹੋੲੈਅਾ ਵੀਰ ਪਤਾ ਨੀ ਸਾਲੈ ਪੈ ਓੂ ਹਁਥ ਨਾਲ ਕਿਨੈ ਮਾੜੈ ਕੰਮ ਕੀਤੈ ਹੋਣੈ ੲੈ ਗਸਤੀਅਾ ਦੈ ਦੱਲੈ ਨੈ । ਸਰੀਫ ਬੰਦੈ ਦੈ ਦੂਸ਼ਮਨ ।
@Gurbaazsingh-j2k
@Gurbaazsingh-j2k 4 жыл бұрын
ਸਿੱਖੀ ਨੂੰ ਬਦਨਾਮ ਕਰਨ ਲੱਗੇ ਪਾਏ ਨੇ ਲੋਕ
@satbirsingh7610
@satbirsingh7610 4 жыл бұрын
POLICE ਨੇ ਪਹਿਲਾਂ ਹਮਲਾ ਕੀਤਾ, ਫਿਰ ਹੀ ਜਵਾਬ ਦਿੱਤਾ ਸਿੰਘਾਂ ਨੇ
@mannkaur5621
@mannkaur5621 4 жыл бұрын
bil kul sahi gl aa
@mannkaur5621
@mannkaur5621 4 жыл бұрын
@@waheguruwaheguru4051 u r wrong
@jassangle8285
@jassangle8285 4 жыл бұрын
@@mannkaur5621 sharam kero rabb to daro ohne nei dekhna nihang ja police vala ohne sza deni a ape doshi nu kionki osdi niga vich sab ik braber hai eh sirf tuhada bulekha hai ki rabb tuhade naal jayeda te hor loka naal ghar bus ehte hi ise soch naal banda bemukh ho janda rabb to....
@GurvinderSingh-le7vo
@GurvinderSingh-le7vo 4 жыл бұрын
@@waheguruwaheguru4051 talli ek hath naal nhi vjdi pehla police waleya ne onna nu kyu gaala kadiya te daanga maariya
@GurvinderSingh-le7vo
@GurvinderSingh-le7vo 4 жыл бұрын
@@waheguruwaheguru4051 Bass hunn Sikh hi nirmal ravan baki ah sadde utte tot tot ke pawan . Hunn eh saali Hindu media Nihanga hu Aatwadi kehn lagi ha. Enna nu mauka chahida h pehla musalmaana naal lado hunn Sikha naal. Ah log 100 galat kam karan sab maaf h. Wah re doogalapan
@tarolchansinghsursingh9989
@tarolchansinghsursingh9989 4 жыл бұрын
ਵੀਰੋ ਹਾਜੀ ਸਿੰਘ ਗਲਤ ਸੀ ਪਰ ਪੁਲਸ ਵੀ ਗਲਤ ਸੀ ,ਓੁਹਨ ਤੇ ਪੁਲਸ ਹਮਲਾ ਕਰਕੇ ਗਾਲਾ ਕਡਣ ਦੀ ਬਜੲੇ ,ੳੁਹਨਾ ਦਾ ਪਿਛਾ ਕਰਕੇ ੳੁਹਨਾ ਦੀ ਗਡੀ ਬੌਡ ਕਰਕੇ ਕਨੂਨੀ ਕਾਰ ਵੲੀ ਕਰਦੇ ,ਪੁਲਸ ਤਾ ਗਡੀ ਤੇ ਟੁਟ ਕੇ ਪੈ ਜਿਵੇ ਸਬਜੀ ਨਹੀ ਕੋੲੀ ਨਸ਼ ਖਰੀ ਦਿਅਾ ਹੋਵੇ ,ਸਚ ਨਸ਼ੇਵਲਿਅਾ ਨੂੰ ਤਾ ਘਟ ਹੀ ਰੋਕਿਅਾ ਜਾਦਾ
@dhimansingh5510
@dhimansingh5510 4 жыл бұрын
Tarlochansingh Tarlochansingh ਪੂਰੀ ਵਿਡੀਉ ਦੇਖ ਵੀਰੇ ਇਹਨਾਂ ਨੇ ਗੱਡੀ ਰੋਕੀ ਹੀ ਨੀ ਸਿਧਾ ਲਿਆ ਕਿ ਵਿੱਚ ਮਾਰੀ ਹੁਣ ਪੁੱਸਲ ਵਾਲੇਬਤਾਂ ਟੁੱਟ ਕਿ ਹੀ ਪੈਣਗੇ ਗੱਡੀ ਨੂੰ। ਗਲਤੀ ਸਾਰੀ ਨੀਲੀਆਂ ਘੱਗਰੀਆਂ ਵਾਲਿਆਂ ਦੀ ਹੈ।
@urvikaur194
@urvikaur194 4 жыл бұрын
ਕੀ ਪੁਲਸ ਨੇ ਬਜੁਰਗ ਨਹੀ ਕੁॅਟੇ..!!? ....ਕੀ ਪੁਲਸ ਗਾਲਾ ਨਹੀ ਕਢਦੀ....!!?...
@singhsukhjinder5786
@singhsukhjinder5786 4 жыл бұрын
Bilkul galte police de hai
@kulwantraipuriya2716
@kulwantraipuriya2716 4 жыл бұрын
@@singhsukhjinder5786 pagal ta ni tu . Police te attempt to murder hoyea . Nihang Singh apni image da galat fayeda utha rhe . Shukar kro rab da police wale ne goli ni Mari us time ud
@indersandhu4274
@indersandhu4274 4 жыл бұрын
Police ta kuch v karu.......bahr ja tera v fenta chad du
@gurpreetSingh-qb1sx
@gurpreetSingh-qb1sx 4 жыл бұрын
@@kulwantraipuriya2716 talwar di dhar vadiya lagi hoi c good
@kulwantraipuriya2716
@kulwantraipuriya2716 4 жыл бұрын
@@indersandhu4274 Jana kio aa Bahar. Dass koi reason aa police kich ni kendi pass banao .
@royalpride4730
@royalpride4730 4 жыл бұрын
ਪ੍ਰੋਫੈਸਰ ਮਹਿੰਦਰ ਪਾਲ ਸਿੰਘ ਸਾਹਬ ਬਹੁਤ ਵਧੀਆ ਵਿਚਾਰਕ ਹਨ ।। ਬਹੁਤ ਵਧੀਆ ਗੱਲ ਕੀਤੀ ਇਹਨਾਂ ।।
@ਅੰਮਿ੍ਤਪਾਲਸਿੰਘਸਿੰਘ
@ਅੰਮਿ੍ਤਪਾਲਸਿੰਘਸਿੰਘ 4 жыл бұрын
ਵੀਰ ਜੀ ਸਿੰਘਾਂ ਕੋਲ ਸੀ 1ਪਾਸ ਸੀ ਪਰ ਸਿੰਘ 5 ਸਨ ਸਿੰਘਾਂ ਨੇ ਪਾਸ ਦਿਖਾਇਆ ਪੁਲਿਸ ਸਿੰਘਾਂ ਨੂੰ ਮਾੜਾ ਚੰਗਾ ਬੋਲਣ ਦੀ ਹੋਣੀਆਂ ਪੁਲਿਸ ਸਿੰਘਾਂ ਨੂੰ ਅੰਦਰ ਨਹੀਂ ਜਾਣ ਦੇਣਾ ਦੀ ਸੀ ਫਿਰ ਸਿੰਘਾਂ ਨੇ ਬੈਨਰ ਨੂੰ ਗੱਡੀ ਮਾਰੀ ਪੁਲਿਸ ਸਿੰਘਾਂ ਦੇ ਡਾਂਗਾਂ ਮਾਰਨ ਲੱਗ ਪਈ ਵੀਰ ਵੀਡੀਓ ਵੀ ਆਈ ਆ ਫਿਰ ਸਿੰਘ ਨੇ ਦਿੱਤਾ ਤੇਗ ਪ੍ਰਸ਼ਾਦ 💪
@gurpalsandhu8189
@gurpalsandhu8189 4 жыл бұрын
Ki hun prasad de badle bhata v milu singh sahib nu
@sukhsidhu1541
@sukhsidhu1541 4 жыл бұрын
@Yadwinder Singh Upsc aspirant ਠੀਕ
@hirasinghhirasingh6029
@hirasinghhirasingh6029 4 жыл бұрын
ਮੱਖੂ ਸਾਬ ਪੁਲਿਸ ਵੱਲੋਂ ਧੱਕਾ ਕੀਤਾ ਜਾਂਦਾ ਉਦੋਂ ਤੁਸੀਂ ਕਿਥੇ ਸੀ ਤੁਸੀਂ ਮੋਕੇ ਤੇ ਸੀ ਕੀ ਪਤਾ ਪੁਲਿਸ ਝੂਠ ਬੋਲ ਰਹੀ30ਰ ਸਬਜ਼ੀਆਂ ਲੇਕੇ100ਰ ਦੇ ਰਹੇ
@zirams
@zirams 4 жыл бұрын
ਬਹੁਤ ਵਧੀਆ ਕਿਹਾ। ਇਸ ਵਿਚ ਕੋਈ ਸਾਜਿਸ਼ ਹੈ ਸਿੱਖਾਂ ਨੂੰ ਬਦਨਾਮ ਕਰਨ ਦੀ। ਜਿਸ ਬੰਦੇ ਨੇ ਇਹੇ ਕੰਮ ਕੀਤਾ ਉਸ ਤੋਂ ਪੁੱਛ ਗਿੱਛ ਕਰਨੀ ਚਾਹੀਦੀ ਹੈ ।
@nachhatarsingh903
@nachhatarsingh903 4 жыл бұрын
ਲੰਗਰ ਲਾਉਣੇ ਬੰਦ ਕਰੋ ਸਿੱਖਾਂ ਨੇ ਲਾਇਸੈਂਸ ਨਹੀਂ ਲਿਆ ਸਾਰੇ ਲੋਕਾਂ ਦਾ ਦੁਨੀਆ ਨੇ ਗ਼ਲਤ ਹੀ ਕਹਿਣਾ
@rajanchhina8708
@rajanchhina8708 4 жыл бұрын
Nachhatar Singh tusi bilkul theek keha g jina Marji Karlo sanu Shika ne galat hi kehna
@ParvinderSingh-gx3dj
@ParvinderSingh-gx3dj 4 жыл бұрын
ਵੀਰੇ ਸਹੀ ਗੱਲ ਆ
@Hbahniwal1
@Hbahniwal1 4 жыл бұрын
Veere, kise da hath katan di nobat nhi c auni cahihidi. Virodh krn da vi tareeka hunda. Eda tah tc sare police wale jo manda bolde ne ohna da hath katt donge ? Eh kidhr di samjhdari aa
@tarloksingh5755
@tarloksingh5755 4 жыл бұрын
Bilkul sahi gall hai ji
@harmandeep8012
@harmandeep8012 4 жыл бұрын
@@Hbahniwal1 Agree , But Manda Tan Bolya hi nhi c,😃Ek Tan Nihang Berigate Te Gaddi Ni Rokde te Utton Police ASI da Hath Katt de aa! 👎
@BRAHAMROOP
@BRAHAMROOP 4 жыл бұрын
ਭਾਈ ਜੀ ਪੁਲਸ ਵੀ 100%ਠੀਕ ਨਹੀਂ ਹੁੰਦੀ ਨਾਕੇ ਤੇ ਗਲਤ ਹੀ ਬੋਲਦੀ ਅਾ। ਤੇ ਲਿਹਾਜ bohot ਪਾਲ ਦੀ ਹੈ
@hariramyadavkrishifarmerrj8132
@hariramyadavkrishifarmerrj8132 4 жыл бұрын
Right ji
@Hbahniwal1
@Hbahniwal1 4 жыл бұрын
Veere, kise da hath katan di nobat nhi c c auni cahihidi.
@Vishal-ep7bo
@Vishal-ep7bo 4 жыл бұрын
O bhrava kithe gyi tuhadi akal koi hai sharam....jini mrzi ldayi ho jave hathiyar ladan di ki lod c... Ehna bht ni hega k hindua do govt ne sanu hathiyar rakhan de dite a...hun j agle apne pistol nal shoot kr dinde fr...fr tuhade vrgian ne khna c k sikha nal dhakka ho giya... Ehi kam 78 to 84 ch hoya c...same 2 same..
@sikandersinghsidhu83
@sikandersinghsidhu83 4 жыл бұрын
ਮਖੂ ਸਹਿਬ ਮਨ ਲੳ ਨਿਹੰਗਾਂ ਨੇ ਗਲਤੀ ਕੀਤੀ ਹੈ ਪਰ ਗਡੀ ਡਾਂਗਾਂ ਮਾਰ ਸਇਡ ਸ਼ੀਸ਼ਾ ਟੂਟਕੇ ਡਿਗਦਾ ਹੈ ਫੇਰ ਨਿਹਗ ਬਹਾਰ ਨਿਕਲਦੇ ਦਿਖਦੇ ਹਨ ਹੁਣ ਵੀ ਡੇਰੇ ਤੋ ਫੜੇ ਨੰਬਰ ਨੋਟ ਕਰਕੇ ਕਰਵਾਈ ਕਿਤੀ ਜਾ ਸਕਦੀ ਸੀ ਡਾਂਗਾਂ ਮਾਰਨਾ ਸਹੀ ਹੈ
@godisone5494
@godisone5494 4 жыл бұрын
gursharanjit singh Es nihang nu fansi honi chaiede aa .Ena ne hath kattan nu talwara rakhia hoiea ne.Sikh dharm nu badnam karan lage hoie ne eh.
@sarwansinghsandhu49sandhu52
@sarwansinghsandhu49sandhu52 4 жыл бұрын
Sarwan singh Sandhu Bhikhiwind. ਮੱਖੂ ਸਾਹਿਬ ਇਹ ਜੋ ਵੀ ਹੋਇਆ ਹੋਵੇ ਬਹੁਤ ਹੀ ਗਲਤ ਹੈ ਇਸ ਮਸਲੇ ਨੂੰ ਸਿਆਸੀ ਰੰਗਤ ਜਾ ਧਰਮ ਨਾਲ ਨਹੀ ਜੋੜਨਾ ਚਾਹੀਦਾ ਹੈ ਅਤੇ ਦੋਸ਼ੀਆ ਖਿਲਾਫ ਸਖਤ ਤੋ ਸਖਤ ਕਾਰਵਾਈ ਕਰਨੀ ਚਾਹੀਦੀ ਹੈ ।ਇਸ ਤਰ੍ਹਾ ਦੇ ਮਹਾਮਾਰੀ ਹਲਾਤ ਵਿਚ ਸਾਡੀ ਜਿੰਮੇਵਾਰੀ ਬਣਦੀ ਹੈ ਕਿ ਅਸੀ ਅਪਨੀ ਸਿੱਖ ਕੌਮ ਨੂੰ ਉਪਰ ਲੈ ਕੇ ਜਾਈਏ ਨਾ ਕਿ ਅਮਨ ਕਾਨੂੰਨ ਨੂੰ ਹੱਥ ਵਿਚ ਲੈਣਾ ਚਾਹੀਦਾ ਹੈ
@singhtv156
@singhtv156 4 жыл бұрын
ਭਾਈ ਸਾਹਿਬ ਪੁਲਿਸ ਵਾਲੇ ਖੇੜੇ ਘੱਟ ਆ ਗੱਡੀ ਤੇ ਡਾਗਾ ਮਾਰ ਲਿਆ ਸੀ ਲੰਗਰ ਸਰਕਾਰ ਨਹੀਂ ਵਰਤਾ ਰਹੀਆਂ ਸਿੰਘ ਹੀ ਵਰਤਾ ਰਹੇ
@purancheema6706
@purancheema6706 4 жыл бұрын
ਪਹਿਲਾ ਢਾਗਾਂ ਨਹੀਂ ਦਿਸੀਆਂ ਇਕ ਤਰਫਾ ਨਾ ਰੱਖੋ
@davindersinghsangha7025
@davindersinghsangha7025 4 жыл бұрын
Sai gal aa g
@5911Gaming-v4o
@5911Gaming-v4o 4 жыл бұрын
ਤੈਨੂੰ ੲਿਹ ਨਹੀ ਦਿਸਿਅਾ ਕ ਗੱਡੀ ੳੁਨਾ ਨੇ ਮਾਰੀ ਅਾ ਸਾਲੇ ਬਣ ਜਾਂਦੇ ਅਾ ਗਿਅਾਨੀ
@shamshersingh8709
@shamshersingh8709 4 жыл бұрын
Sahi gl aa
@mannkaur5621
@mannkaur5621 4 жыл бұрын
bil kul
@jagpreetsing6050
@jagpreetsing6050 4 жыл бұрын
Police walyea. NL bhut made hoye
@Jattbai233
@Jattbai233 4 жыл бұрын
ਪੁਲਿਸ ਵਾਲੇ ਵੀ ਸਹੀ ਤਰਾਂ ਬੋਲਦੇ ਨੀ ਆਮ ਲੋਕਾਂ ਨਾਲ
@jaspalsingh-xy3kn
@jaspalsingh-xy3kn 4 жыл бұрын
Jass Toor , ਓ ਤੂੰ ਸਿੱਧੀ ਮੁੱਦੇ ਦੀ ਗੱਲ ਕਰ ।
@sandeepdeo2998
@sandeepdeo2998 4 жыл бұрын
Ajh police nu buhat dukh lga par jado loka deya nakk deya hadeya toorh dey se odho koi media nai boleya
@Jattbai233
@Jattbai233 4 жыл бұрын
jaspal singh ਕਿਸ ਮੁੱਦੇ ਦੀ ਗੱਲ ਕਰਾਂ ਵੀਰ ਜੀ ਜੋ ਗਰਭਵਤੀ ਅੋਰਤ ਦੇ ਘਰਵਾਲੇ ਨੂੰ ਕੁੱਟਣ ਦੀ ਜੋ ਦਵਾਈ ਲੈਣ ਗਿਆ ਸੀ ਜਾਂ ਸਾਡੇ ਦਾਦੇ ਦੀਆਂ ਉਮਰਾਂ ਵਾਲਿਆ ਨੂੰ ਡਾਂਗ ਫੇਰਨ ਦੀ
@Jattbai233
@Jattbai233 4 жыл бұрын
jarnail singh ਹੱਥ ਵੱਢਣਾ ਗਲਤ ਆ ਪਰ ਬਿਨਾ ਜੁਰਮ ਕੀਤੇ ਡਾਂਗਾਂ ਖਾਣੀਆਂ ਵੀ ਸਹੀ ਨੀ ਵੀਰ ਜੀ
@Jattbai233
@Jattbai233 4 жыл бұрын
sandeep deo ਪਰ ਹੁਣ ਬੋਲਣ ਲੱਗ ਪਏ ਲੋਕ
@revertednconverted
@revertednconverted 4 жыл бұрын
ਮਖੂ ਜੀ ਨੂੰ ਵਧਾਈਆਂ। ਪਹਲਾ ਕਦਮ। ਇਹੋ ਕੁਝ ਹੋਨਾ ਜੇ ਮਖੂ ਤੇ ਮਹਿਂਦਰਪਾਲ ਵਰਗੇ ਕਟੜ ਲੋਕਾਂ ਨੂਂ ਭੜਕਾਣ ਦਾ ਕਮ ਕਰਨਗੇ। ਇਹੋ ਜਿਹੀ ਘਟਨਾਵਾਂ ਹੋਰ ਵਧ ਜਾਨਿਯਾ ਜੇ ਮਖੂ, ਮਹਿਂਦਰਪਾਲ , ਰਤਿਂਦਰਪਾਲ ਵਰਗੇ ਨੂਂ ਕਂਟਰੋਲ ਨਾ ਕਿਤਾ ਗਆ। ਇਸ ਘਟਨਾ ਦਾ ਪੂਰਾ ਜਿਮੇਵਾਰ ਮਖੂ ਤੇ ਕਟੜ ਸੋਚ ਫੈਲਾਨ ਵਾਲੇ ਲੋਕ ਹੈਂ। ਏਨਾ ਦੀ ਦੁਕਾਨ ਹਿਂਦੁ ਸਿਖ ਕਰਕੇ ਹੀ ਚਲਣੀ। ਸੁਣ ਲਓ ਵਿਡਿਔ ਦੇ ਆਖਿਰ ਵਿਚ ਇਹ ਦੋਨੋ ਕਹਂਦੇ ਹੈ ਇਹ ਹਿਦੂਂ ਮਿਡਿਯਾ ਦੀ ਸਾਜਿਸ ਹੈ।
@KuldeepSingh-ml4eu
@KuldeepSingh-ml4eu 4 жыл бұрын
ਤਸੀਂ ਞੀਡੀੳ ਦੇਖੋ ਪੁਲਸ ਗੱਡੀ ਚਾਰੇ ਪਾਸਿਓ ਡਾਂਗਾਂ ਲੈ ਕੇ ਘੇਰਦੇ ।
@GauravSharma-vj1mg
@GauravSharma-vj1mg 4 жыл бұрын
Tusi IH ni dekhya ohna ne pihla police barrier kida torhian gaddi mar ke te police noo te public di Jan noo khstre CH paia . long live Punjab police.
@garrysrancanada1791
@garrysrancanada1791 4 жыл бұрын
Pehla gate todea ohna ne
@rakeshvirdi7266
@rakeshvirdi7266 4 жыл бұрын
je tuc police office honde ta tuc ki krde..jado tuhnu hukam hon samaj di bhalayi lyi loka da ikath na hon deo..tuc ki krde ..nihg singhan nu rokde ja jan dinde
@hardeepsinghbhullar2851
@hardeepsinghbhullar2851 4 жыл бұрын
Oh brawa asi v sikh aa par ethe police sahi aa nihang galat ne
@GauravSharma-vj1mg
@GauravSharma-vj1mg 4 жыл бұрын
@@hardeepsinghbhullar2851 thanks paji apne samaj CH thode warge logically gl krn wale hn nai ta kuj ko loka ne is noo majahbi rang de dena si long live Punjab police
@reshamsinghsingh7115
@reshamsinghsingh7115 4 жыл бұрын
ਵੀਰ ਜੀ ਜੇ ਆਪਣੇ ਉੱਪਰ ਧੱਕਾ ਹੋ ਰਿਹਾ ਹੋਵੇ ਤੇ ਆਪਾ ਤਲਵਾਰ ਚੁੱਕ ਸਕਦੇ ਹਾਂ
@BalwinderSingh-gq3fw
@BalwinderSingh-gq3fw 4 жыл бұрын
ਮਖੂ ਜੀ ਜਦੋ ਪੰਜਾਬ ਪੁਲਿਸ ਆਮ ਜਨਤਾ ਨੂੰ ਡਾਂਗਾਂ ਨਾਲ ਕਸਾਈਆਂ ਵਾਂਗ ਲੱਤਾ ਬਾਹਾਂ ਤੋੜ ਰਹੀ ਸੀ ਉਦੋਂ ਤੇਰਾ ਚੈਨਲ ਕਿਥੇ ਸੀ, ਵੀਡੀਓ ਵਿੱਚ ਤੂੰ ਦੇਖਿਆ ਨਹੀਂ ਕੇਵੇ ਪੁਲਿਸ ਵਾਲੇ ਗਾਲਾਂ ਕੱਢ ਰਹੇ ਸੀ ਤੇ ਗੱਡੀ ਨੂੰ ਡਾਂਗਾਂ ਮਾਰ ਰਹੇ ਸੀ ਨਿਹੰਗ ਸਿੰਘ ਨੇ ਬੈਰੀਅਰ ਵਿਚ ਗੱਡੀ ਕਿਉਂ ਮਾਰੀ ਉਸ ਦਾ ਵੀ ਕੋਈ ਕਾਰਨ ਹੋਵੇਗਾ ਉਹ ਕਿਉਂ ਨਹੀਂ ਦਿਖਾਇਆ ਵੀਡੀਓ ਵਿੱਚ, ਨਿਹੰਗ ਸਿੰਘ ਨੇ ਤੇਗ ਬਾਆਦ ਵਿਚ ਕੱਡੀ ਆ ਜੇ ਨਿਹੰਗ ਸਿੰਘ ਆਪਣੇ ਬਚਾਅ ਵਾਸਤੇ ਤੇਗ ਨਾ ਚੱਕਦਾ ਤਾ ਪੁਲਿਸ ਨੇ ਉਸ ਨੂੰ ਉਥੇ ਹੀ ਕੁੱਟ ਕੁੱਟ ਮਾਰ ਦੇਣਾ ਸੀ ਫਿਰ ਤੁਹਾਡੇ ਕਿਸੇ ਚੈਨਲ ਨੇ ਨਹੀ ਸੀ ਦਿਖਾਣਾ, ਇਸ ਕਰਕੇ ਸਿੱਖ ਧਰਮ ਨੂੰ ਬਦਨਾਮ ਨਾ ਕਰੋ ਜੇ ਕੁਝ ਕਰਨਾ ਹੈ ਤਾਂ ਪੁਲਿਸ ਪ੍ਰਸ਼ਾਸਨ ਨੂੰ ਠੀਕ ਕਰਨ ਤੇ ਜ਼ੋਰ ਦਿਉਂ
@harjitkaur4946
@harjitkaur4946 4 жыл бұрын
nihang ne jo gunah kita usda police nu hath kat hi sena chahida bhangi nihang aa
@Singhisking-ws9dy
@Singhisking-ws9dy 4 жыл бұрын
Right g
@sonigill3625
@sonigill3625 4 жыл бұрын
@@harjitkaur4946 hi harjit kaur ji
@zimidarveer996
@zimidarveer996 4 жыл бұрын
ਪਹਿਲਾ ਡਾਂਗਾਂ ਪੁਲਿਸ ਵਾਲਿਆਂ ਨੇ ਚਲੀਆਂ ਨੇ ਥੋਨੂੰ ਓ ਨਹੀਂ ਦਿਸਿਆ ਮੈਨੂੰ ਅੱਜ ਸ਼ਰਮ ਆਂ ਮੈਂ ਥੋਨੂੰ ਸਪੋਟ ਕੀਤਾ ਪ੍ਰੋ ਸਾਹਿਬ
@rickysingh1737
@rickysingh1737 4 жыл бұрын
Phla berigate torh ditta gya nehanga valo fr police ne action lita puri video dekho fr bolo
@zimidarveer996
@zimidarveer996 4 жыл бұрын
ਵਾਪਸੀ ਦੇ ਟਾਈਮ ਘੇਰਿਆ ਪੁਲਿਸ ਨੇ ਜੇ ਇਨ੍ਹਾਂ ਦੀ ਕੁੱਟਮਾਰ ਹੋ ਜਾਂਦੀ ਤਾ ਏਹ ਸਿੱਖਾਂ ਨੂੰ ਸਬਕ ਸਿਖਾਇਆ ਬੋਲਣਾ ਸੀ
@pspunjabitv3820
@pspunjabitv3820 4 жыл бұрын
ਜਾ ਓਏ ਏਵੇ ਜੂਠ ਬੋਲੀ ਜਾਦੇ, ਜ਼ੇਰੇ ਪੁਲਿਸ ਗਾਲਾ ਕੱਡੇ ਦੇ pye ਓ ਨਿਹੰਗ ਬਣੇ ਵਾਲੇ ਕੀ, ਨਿਹਗ ਸਿੰਘ ਆ ਸਿੰਘ,ਤੁਸੀ ਤੇ ਰੋਟੀ ਸੇਕੇਨੀਅਾ,ਕਿਉ ਸਿਖਾ ਨਾਲ ਨ ਜੋੜਿਆਂ ਜਾਵੇ ਉਨਾ ਗਲਾ ਕੱਡੀਅਾ,ਠੀਕ ਕੀਤਾ ਨਿਹੰਗ ਸਿੰਘ ਨੇ
@Hbahniwal1
@Hbahniwal1 4 жыл бұрын
Veere, kise da hath katan di nobat nhi c auni cahihidi. Virodh krn da vi tareeka hunda. Eda tah tc sare police wale jo manda bolde ne ohna da hath katt donge ? Eh kidhr di samjhdari aa. Apnea vicho hi hunde ne police wale. Je badlni aa tah apni soch bdlo. Koi mangal greh toh nhi bnke aunda police wala.
@AppleArcadeGames
@AppleArcadeGames 4 жыл бұрын
Bai g police krke hi aha Bimari control ch ae. J police na hove ta 160 to 16000000 hon ch time na lagge. Fr j kise nu bimari hundi aa oho apnea da muh ni dekhda dubara. Din rat laggi ae police.
@bootaram6367
@bootaram6367 4 жыл бұрын
Yar ek gall smj ni oundi sb police nu gala kd rhe je nihag Singh kuj kita hun kyu drop bn rhe. Police gala kinyaa gandiaa kd de..
@ਕਮਲਜੀਤਸਿੰਘ-ਚ4ਹ
@ਕਮਲਜੀਤਸਿੰਘ-ਚ4ਹ 4 жыл бұрын
ਭਾਈ ਸਾਹਿਬ ਜੀ ਹੋਇਆ ਤਾਂ ਮਾੜਾ ਪਰ ਪੁਲੀਸ ਵੀ ਸਹੀ ਨਹੀਂ ਚੱਲਦੀ ਗਾਲਾਂ ਕਢੱਦੇ ਆ ਕਿੰਨੀਆਂ ਵੀਡੀਓ ਵਾਇਰਲ ਹੋ ਰਹੀਆਂ ਬਿੰਨਾ ਦੱਸੇ ਡਾਂਗਾਂ ਮਾਰਦੇ ਆ।
@karamjeetsinghsahu
@karamjeetsinghsahu 4 жыл бұрын
Bilkul
@Sohansingh-gu6se
@Sohansingh-gu6se 4 жыл бұрын
ਪਤਾ ਨਹੀਂ ਕੌਣ ਗਲਤ ਕੌਣ ਠੀਕ ਹੈ 1978 ਤੋਂ 1998 ਤਕ ਪੰਜਾਬ ਪੁਲਿਸ ਨੇ ਨੌਜਵਾਨਾਂ ਦੇ ਮੁਕਾਬਲੇ ਬਹੁਤ ਬਣਾਏ ਪਰ ਪੰਜਾਬ ਪੁਲਿਸ ਵਾਲਿਓ ਸੱਚ ਦੱਸਿਓ ਇਹ ਮੁਕਾਬਲਾ ਕਿਵੇਂ ਦਾ ਸੀ
@Kulwantsingh-od3tc
@Kulwantsingh-od3tc 4 жыл бұрын
ਜਿਨ੍ਹਾਂ ਦੇ ਡਾਂਗਾ ਬਿਨਾ ਵਜਾ ਪਈਆਂ। 23,,,,,24 ਤਰੀਕ ਨੂੰ। ਉਹ ਦੱਸਣ ਗੇ ਗਲਤੀ ਕਿਸ ਦੀ ਹੋਵੇਗੀ।
@HarmanSingh-ee5it
@HarmanSingh-ee5it 4 жыл бұрын
Aman preet sahi pra mere, ah police wale jinna nu ma bhen diyan galaan khad de ohnu nu pusho kasoor kis da, police nu ehnne sahreef na bnao, loka nu sab pta kinne k pani ch ne
@harishbhardwaj9199
@harishbhardwaj9199 4 жыл бұрын
Galti janta di o bahar amb lain gaye c
@harishbhardwaj9199
@harishbhardwaj9199 4 жыл бұрын
Aman Preet janta di o bahar amb lain gaye c a bad janta
@row377
@row377 4 жыл бұрын
Tusi carona to bacha j, esa sakti karka, pucho medical staff and police force nu
@surindersinghfauji9141
@surindersinghfauji9141 4 жыл бұрын
ਪ ਇਸ ਵਕਤ ਪੁਲਿਸ ਬਹੁਤ ਸਖਤ ਡੀਉਟੀ ਕਰ ਰਹੀ ਹੈ।ਅਸੀ ਇਸ ਕਾਰਵਾਹੀ ਨਾਲ ਸਹਿਤਮ ਨਹੀਂ ਹਾਂ। ਨਿਹੰਗ ਸਿੰਘ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਸੀ।ਅੱਸੀ ਇਸ ਨੂੰ ਠੀਕ ਨਹੀ ਸਮਝਦੇ।
@sarbjitsinghsidhu5141
@sarbjitsinghsidhu5141 4 жыл бұрын
SANJAM te NIHANGs. ..........😂 😂 😂 😂..........
@sarbjitsinghsidhu5141
@sarbjitsinghsidhu5141 4 жыл бұрын
Surinder S ji.... Tez PATTI vali Chah (T) Pio ji............
@ksb4382
@ksb4382 4 жыл бұрын
ਬਿਲਕੁਲ ਸਹੀ ਇਸ ਨੂੰ ਧਰਮ ਨਾਲ ਨਹੀ ਜੋੜਨਾ ਚਾਹੀਦਾ, ਕਿਉਂਕਿ ਧਰਮ ਇਸ ਤਰ੍ਹਾ ਦੇ ਹਲਾਤ ਚ ਏਹ ਕਰਨ ਦੀ ਇਜਾਜ਼ਤ ਨਹੀਂ ਦੇਂਦਾ
@jagdevdhaliwal484
@jagdevdhaliwal484 4 жыл бұрын
Makhu sahib ji ਦੋਨਾਂ ਧਿਰਾਂ ਦਾ ਪੱਖ ਰੱਖਿਆ ਕਰੋ ਇਕ ਤਰਫਾ ਗੱਲ ਨਾ ਕਰਿਆ karow
@HarmanSingh-ee5it
@HarmanSingh-ee5it 4 жыл бұрын
Prava sarkar khilaf koi ni bolda, nihang kinna k loka nu vadd k sonde aaa, jado bolna ni sahi galaan khadniya ta aidda hona.
@jassjass567
@jassjass567 4 жыл бұрын
@@HarmanSingh-ee5it shi gall a bhra
@HarmanSingh-ee5it
@HarmanSingh-ee5it 4 жыл бұрын
Jagdev g ehna nu sunan da koi fiyada ni, Gurbani suno veer g, te ohde te asar kariye, eh sab gorment bande ne,
@harrygill5154
@harrygill5154 4 жыл бұрын
Jagdev Dhaliwal
@gurnamsingh4625
@gurnamsingh4625 4 жыл бұрын
ਮੱਖੂ ਸਾਹਿਬ ਜੀ ਸਾਡੀ ਅਨਪੜਤਾ ਜਗ ਜਾਹਰ ਹੋ ਰਹੀ ਅੈ,,,ਮੌਕੇ ਦੀ ਨਜਾਕਤ ਨੂੰ ਸਮਝਣਾ ਸਾਰਿਆਂ ਦਾ ਪਹਿਲਾ.ਫਰਜ ਹੈ ਦੂਰੀਆਂ ਬਣਾਓ,,,, .ਮਨੁਖਤਾ ਬਚਾਓ,,,,,,,,,,,,,,,
@pet_keneel_tarn_taran
@pet_keneel_tarn_taran 4 жыл бұрын
ਜਿਨ੍ਹਾ ਪੁਲਿਸ ਵਾਲਿਅਾ ਕੁਟਿਅਾ ਸੀ ਅਾਮ ਲੋਕਾ ਨੂੰ ਭਾੲੀ ਸਾਹਿਬ ਜੀ ਕਿੰਨੇ ਪੁਲਿਸ ਵਾਲਿਅਾ ਤੇ ਕਰਵਾੲੀ ਹੋੲੀ
@ParmjitSingh-mf9wv
@ParmjitSingh-mf9wv 4 жыл бұрын
Police walean de gand da reaction hai jis veer di latt todi c oh da ki hoeya
@AppleArcadeGames
@AppleArcadeGames 4 жыл бұрын
Sarea te karvayi hoi aa bai g
@inderjeetkaur8692
@inderjeetkaur8692 4 жыл бұрын
Ik lady nu kesa to fd lainde ne odo koi ni bolda
@pet_keneel_tarn_taran
@pet_keneel_tarn_taran 4 жыл бұрын
@@AppleArcadeGames kithe hoi bhai kuj badli kare ke hor jegga pijja ahi ke ghar betha ta kuj din lai salri mali jau
@beantsingh8569
@beantsingh8569 4 жыл бұрын
ਬੈਰਕ ਤੋੜ ਕੇ ਗੱਡੀ ਅੱਗੇ ਲੰਘਾਈ ਗਈ ।ਇਨਾ ਨੂੰ ਸਿਰਫ ਹਰਾਮੀ ਕਿਹਾ ਜਾਵੇ। ਅੈਵੈ ਨਿਹੰਗ ਸਿੰਘਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਪੁਲਿਸ ਨੂੰ ਸੰਜਮ ਰੱਖਣ ਦੀ ਕਾਰਵਾਈ ਨੂੰ ਸਲੂਟ ਆ।ਮਹਿੰਦਰ ਪਾਲ ਸਿੰਘ ਜੀ ਦਾ ਧੰਨਵਾਦ।
@Harjindersingh-dp3bv
@Harjindersingh-dp3bv 4 жыл бұрын
ਚੈਨਲ ਤੇ ਕਿਸੇ ਨੂੰ ਬਲਾ ਲਿਆ ਪੁਲਿਸ ਤੋ ਡਰਦਾ ਹੀ ਆਵਾ ਤਵਾ ਬੋਲੀ ਜਾਂਦਾ
@robinkadaborapunjab411
@robinkadaborapunjab411 4 жыл бұрын
ਬਾਈ ਜੀ ਜਿਹੜੇ ਦੋ ਮਹਿਕਮੇ ਤੁਸੀ ਗਿਣਵਾਏ ਨੇ ਸਭ ਤੋ ਜਿਆਦਾ ਗੰਦ ਵੀ ਇਨਾ ਈ ਪਾਇਆ ਸੀ ਡਾਕਟਰਾ ਤੇ ਪੁਲਿਸ ਨੇ ਅਸੀ ਆਵਦੇ ਤੇ ਹਡਾਇਆ
@ranfatehsingh9399
@ranfatehsingh9399 4 жыл бұрын
ਬਿਲਕੁਲ ਸਹੀ ਕਿਹਾ
@harbanssingh9664
@harbanssingh9664 4 жыл бұрын
Nachhatar Singh: Well said. I fully agree with you that we should stop wasting money on feeding others. Educate poor Sikh children and help the 1984 Sikh widows and elderly Sikhs to empower your own community. No matter how much you spend on others, you will not get a fair deal. Learn from your mistakes in the past to correct the future course of action. Tell me how many Sikh gurdwaras have taken care of elderly and lonely Sikhs in present critical times who are forced to live alone and abandoned with no one to care for them.
@sumitgujjar9032
@sumitgujjar9032 4 жыл бұрын
Right bro.i agree with u
@Harjindersingh-dp3bv
@Harjindersingh-dp3bv 4 жыл бұрын
ਮੱਖੂ।ਵਾਈ ਜੀ ਇਸ ਤਰਾਂ ਦੇ ਲੋਕਾਂ ਨੇ ਪੈਸੇ ਨਾਲ ਪਰੋਫੈਸਰੀ ਲੇਈ ਲੱਗਦੀ ਹੈ ਬਿਨਾਂ ਗਲਤੀ ਤੋ।ਕਿਉਂ ਕੋਈ ਨਹੀਂ ਸੱਸਤਰ ਕੱਢਦਾ ਜੇਕਰ ਕੁੱਟ ਖਾ ਲੈਂਦਾ ਤਾ ਅੱਜ ਇਸ ਬੰਦੇ ਨੇ ਹੀ ਆਖਣਾ ਸੀ ਕਿਉਂ ਕੁੱਝ ਨਹੀਂ ਕੀਤਾ ਦੋਗਲੀ ਨੀਤੀ ਵਾਲੇ ਬੰਦੇ ਆਪਣੀ ਮਾਂ ਬਾਪ ਨੂੰ ਦਾਗ ਲਵਾ ਦਿੱਤਾ ਦੋਗਲੀ ਗੱਲ ਕਰਕੇ ਪੁਲਿਸ ਵੱਲੋਂ ਉਏ ਉਏ ਸਿਆਣੇ ਬਜੁਰਗ ਨੂੰ ਇੱਕ ਹੱਥ ਨਹੀਂ ਤਾੜੀ ਨਹੀਂ ਵੱਜ ਦੀ
@jagtarsinghsidhu1181
@jagtarsinghsidhu1181 4 жыл бұрын
ਪਟਿਆਲਾ ਕਾਂਡ : ਬਲਬੇੜਾ ਪਿੰਡ ਵਿਚਲੇ ਅਖੌਤੀ ਨਿਹੰਗਾਂ ਵੱਲੋਂ ਬਣਾਏ ਗੁਰਦੁਆਰੇ ਵਿਚੋਂ ਅਸਲ੍ਹਾ, ਕਈ ਬੋਰੀਆਂ ਸੁੱਖਾ , 30 ਤੋਂ 35 ਲੱਖ ਕੈਸ਼ ਬਰਾਮਦ। ਸਥਾਨਕ ਲੋਕਾਂ ਅਨੁਸਾਰ - ਗੁਰਦੁਆਰਾ ਕਬਜ਼ੇ ਦੀ ਜ਼ਮੀਨ 'ਤੇ !!
@kindersingh9466
@kindersingh9466 4 жыл бұрын
ਵੀਰ ਜੀ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਜ਼ਰੂਰ ਕੋਈ ਗੱਲ ਹੋਵੇਗੀ। ਜੇ ਅੱਜ ਇੱਕ ਨਿਹੰਗ ਸਿੰਘ ਵੀਰ ਨੇ ਸਾਰਿਆਂ ਸਾਹਮਣੇ ਪੁਲਿਸ ਵਾਲੇ ਦਾ ਹੱਥ ਵੱਡਿਆਂ ਤਾਂ ਕਿੰਨੀ ਕ ਵੱਡੀ ਗੱਲ ਹੋਗੀ ਕੋਈ ਕਾਰਨ ਤਾਂ ਹੋਵੇਗਾ। ਪਹਿਲਾਂ ਸੱਚ ਤਾਂ ਸਾਹਮਣੇ ਆਉਣ ਦਿਉ। ਬਾਕੀ ਇਹਨਾਂ ਪੁਲਿਸ ਵਾਲਿਆਂ ਦੇ ਕਿੱਸੇ ਹੋਰ ਰੌਜ ਨਵੇਂ _ਨਵੇਂ ਪੜ੍ਹੀ ਦੇ ਆ।
@ਅਵਤਾਰਸਿੰਘਅਵਤਾਰਸਿੰਘ-ਰ4ਲ
@ਅਵਤਾਰਸਿੰਘਅਵਤਾਰਸਿੰਘ-ਰ4ਲ 4 жыл бұрын
ਸਾਡੇ ਸਿੱਖ ਵੀ ਪੁਲਸ ਨੇ ਮਾਰੇ ਉਹ ਭੁਲ ਗੲਏ ਗੋਲੀਆ ਮਾਰੀਆ ਪਰਿਸਾ ਲਾ ਲਾ ਮਾਰੇ ਇਹ ਭੁਲ ਗੲਏ
@gurajaibsingh9113
@gurajaibsingh9113 4 жыл бұрын
ਵੀਡੀਓ ਵਿੱਚ ਪੁਲਿਸ ਪਹਿਲਾਂ ਗਾਲ੍ਹਾਂ ਕੱਢਦੇ ਨੇ ਤੇ ਫਿਰ ਕਹਿੰਦੇ ਨੇ ਫੜ ਲੋ ਖਿੱਚ ਲੋ ਗੱਡੀ ਦੇ ਡਾਗਾ ਨਾਲ ਸੀਸੇ ਤੋੜ ਤੇ
@gillpartap2504
@gillpartap2504 4 жыл бұрын
ਉਹ ਨਿਹੰਗ ਸਿੰਘ ਨਹੀਂ ਹੋ ਸਕਦੇ ਹੋਰ ਲੋਕ ਨੇ ਜਿਹੜੇ ਨਿਹੰਗ ਸਿੰਘਾਂ ਦੇ ਭੇਸ ਵਿਚ ਆਏ ਹੋ ਸਕਦੇ ਹਨ
@JaspalSingh-to2pf
@JaspalSingh-to2pf 4 жыл бұрын
Sahi
@JaspalSingh-to2pf
@JaspalSingh-to2pf 4 жыл бұрын
Mari gaal hoi
@Simran7771
@Simran7771 4 жыл бұрын
ਨਿਹੰਗ ਸਿੰਘ ਹੀ ਸਨ। ਇਸ ਨੂੰ ਨਕਾਰਿਆ ਨਹੀਂ ਜਾ ਸਕਦਾ।
@Simran7771
@Simran7771 4 жыл бұрын
ਨਾ ਹੁੰਦੇ ਤਾਂ ਗੁਰਦੁਆਰਾ ਨਾ ਜਾਂਦੇ
@sarbjitsinghsidhu5141
@sarbjitsinghsidhu5141 4 жыл бұрын
WAH ji WAH ji..... Kujh der Pehle 95pc SIKH Inna JHOOTHA nu HS NALUA Sabit krn lge hoe c ji........... Ih hai ji Sada man Neeva........ MATT Uchchi.............. 😍 😂 😂 😂 😂 😂
@JasbirSingh-mw1vr
@JasbirSingh-mw1vr 4 жыл бұрын
ਪੁਲੀਸ ਵੱਲੋਂ ਅਜ ਬਹੁਤ ਸੰਜਮ ਤੋਂ ਕੰਮ ਲਿਆ ਗਿਆ ।ਇਸ ਲਈ ਪੁਲਿਸ ਵਧਾਈ ਦੀ ਪਾਤਰ ਹੈ ।ਪਰਮਾਤਮਾ ਮਿਹਰ ਕਰੇ ਜਖਮੀ ਪੁਲਿਸ ਮੁਲਾਜ਼ਮ ਜਲਦੀ ਠੀਕ ਹੋ ਜਾਵੇ।
@dabigill5234
@dabigill5234 4 жыл бұрын
ਗੁਰੂ ਦੇ ਖਾਲਸੇ ਨੂੰ िਕਸੇ ਪਾਸ ਦੀ ਲੋੜ ਨੀ ਜੇ ਪੁिਲਸ ਵਾਲੇ ਕੁॅਟਦੇ ਤਾ ਕिਹਣਾ ਸੀ िਸੰਘ ਕੁॅਟਤੇ
@chamarvalmiksinghbro7880
@chamarvalmiksinghbro7880 4 жыл бұрын
Kyo baki duniya te fudu a.
@theroadfreaks
@theroadfreaks 4 жыл бұрын
Fudu ta nai par ban ke baithe aa
@har8392
@har8392 4 жыл бұрын
ਪਹਿਲਾ ਗਲਤੀ ਤਾਂ ਸਾਡੀ ਆ ਜੈ ਇਕ ਪਿੰਡ ਵਿਚ ਵੀ ਵੋਟਾ ਪੈਂਦੀਆਂ ਤਾਂ ਅਸੀਂ ਉਸ ਨੂੰ ਵੋਟ ਪਾਂਦੇ ਜੇੜਾ ਸਾਡਾ ਮਿੱਤਰ ਆ ਦੈ ਜ਼ਾਤ ਦਾ ਸਾਡੇ ਧਰਮ ਦਾ ਆ ਭਲੇ ਉਹ ਕੰਮ ਨਾ ਹੀ ਕਰੇ ਤਾਂ ਵੀ ਸਾਡੇ ਲਈ ਚੰਗਾ ਹੁੰਦਾ ਫੇਰ ਹੋਰ ਵੋਟਾ ਨੂੰ ਵੀ ਇਹੀ ਕੰਮ ਕਰ ਦੇ ਪੁਲਸ ਨੇ ਕਿ ਕਰਨਾ ਹੋ ਸਰਕਾਰ ਨੇ ਕਹਿਣਾ ਓਹੀ ਪੁਲਸ ਨੇ ਕਰਣਾ ਪਹਿਲਾ ਸਰਕਾਰ ਸਹੀ ਚੁਣੋ ਤਾਂ ਸਭ ਠੀਕ ਹੁਣ ਪੈਸੇ , ਦਾਰੂ ਲਈ ਤਾਂ ਵੋਟਾ ਪਾਉਂਦੇ ਫਰ ਕਹਿੰਦੇ ਕੰਮ ਨੀ ਕਰ ਦੇ
@KulwinderSingh-wb8iw
@KulwinderSingh-wb8iw 4 жыл бұрын
ਤੂੰ ਬਕਵਾਸ ਬੰਦ ਕਰ ਜਦੋਂ ਪੁਲਿਸ ਕੁਟਦੀ ਉਦੋ
@har8392
@har8392 4 жыл бұрын
ਜੱਦ ਪੁਲਿਸ ਕੁਝ ਕਰਦੀ ਤਾਂ ਲੋਕ ਕਹਿੰਦੇ ਕਾਨੂੰਨੀ ਕਾਰਵਾਹੀ ਹੋਣੀ ਚਾਹੀਦੀ ਪਰ ਜਦ ਉਨ੍ਹਾਂ ਦੇ ਧਰਮ ਦਾ ਕੋਈ ਬੰਦਾ ਬਿਨਾ ਕਾਨੂੰਨ ਦੇ ਜੁਰਮ ਕਰਦਾ ਤਾ ਕਹਿੰਦੇ ਪੁਲਿਸ ਗਲਤ ਹੁਣੀ ਕੀ ਉਨ੍ਹਾਂ ਨੂੰ ਕਾਨੂੰਨ ਦੀ ਵਰਤੋਂ ਨੀ ਕਰਨੀ ਚਾਹੀਦੀ ?
@pawitarsingh8775
@pawitarsingh8775 4 жыл бұрын
ਇਹ ਪੂਹਲੇ ਨਿਹੰਗ ਦੇ ਗਰੁੱਪ ਵਾਲੇ ਹੋਣਗੇ।ਅਸਲੀ ਨਿਹੰਗ ਸਿੰਘ ਏਦਾਂ ਦਾ ਗਿਰਿਆ ਕੰਮ ਨਹੀਂ ਕਰਦੇ।
@HarpreetSingh-oq1xn
@HarpreetSingh-oq1xn 4 жыл бұрын
ਤੇਰੇ ਕੋਲ ਕੇਹੜੀ ਮੋਹਰ ਅਾ ਕੇ ੳੁਹ ਪੁਹਲੇ ਦੇ ਬੰਦੇ ਨੇ
@harpreetsingh-cz9rq
@harpreetsingh-cz9rq 4 жыл бұрын
ਨਿਹੰਗਾ ਦਾ ਪੱਖ ਰੱਖਣ ਵਾਲੀ ਕੋਈ ਧਿਰ ਦਿਖਾਈ ਨਹੀਂ ਦੇ ਰਹੀ ਸਿਰਫ ਪੁਲਸ ਵਾਲੀ ਕਹਾਣੀ ਹੀ ਦੁਹਰਾਈ ਜਾ ਰਹੇ ਨੇ
@JaswinderSingh-wo3ut
@JaswinderSingh-wo3ut 4 жыл бұрын
ਨਕਲੀ ਸਿੱਖਾਂ ਦਾ ਸਾਰਾ ਕੁਸ ਪਤਾ ਲੱਗੀ ਜਾਂਦਾ u tube ਤੇ ਕੇਹੜੇ ਅਸਲੀ ਕੇਹੜੇ ਟਾਊਟ nਨੇ .
@carchalanaseekhe6881
@carchalanaseekhe6881 4 жыл бұрын
Jo sarkar de chatukar ne oh hi asli sikh ne je hor jankari laini hove my KZbin channel driver sewa te vekho
@sarwansinghkalsi8249
@sarwansinghkalsi8249 4 жыл бұрын
ਇਸ ਤਰ੍ਹਾਂ ਅਪਣੀ ਡਿਊਟੀ ਕਰ ਰਹੇ ਪੁਲਿਸ ਵਾਲਿਆਂ ਤੇ ਹਮਲੇ ਦੀ ਅਸੀਂ ਘੋਰ ਨਿਖੇਧੀ ਕਰਦੇ ਹਾਂ,,,,,,ਅਸਲ ਗੁਰੂ ਦਾ ਸਿੱਖ ਤਾਂ ਦਇਆਵਾਨ ਹੁੰਦਾ ਹੈ ਤੇ ਮਜਲੂਮ ਤੇ ਜੁਲਮ ਕਰਨ ਵਾਲੇ ਦੇ ਖਿਲਾਫ ਖੜਾ ਹੁੰਦਾ ਹੈ ਪਰ ਇਥੇ ਡਿਊਟੀ ਕਰ ਰਹੇ ਪੁਲਿਸ ਵਾਲਿਆਂ ਤੇ ਤੇਜ ਹਥਿਆਰਾਂ ਨਾਲ ਅਪਣੇ ਨਿੱਜੀ ਸਵਾਰਥ ਲਈ ਹਮਲਾ ਕਰਨ ਵਾਲੇ ਗੁਰੂ ਦੇ ਅਸਲੀ ਸਿੱਖ ਨਹੀਂ ਹੋ ਸਕਦੇ
@jinderkumar3567
@jinderkumar3567 4 жыл бұрын
ਬਹੁਤ ਹੀ ਨਿੰਦਣਯੋਗ ਘਟਨਾ, ਅਸਲ ਚ ਨਿਹੰਗਾਂ ਦੇ ਭੇਸ ਚ ਬਹਿਰੂਪੀੲੇ ਹਨ ੲਿਹ ਜੋ ਜਿਸ ਪਿੰਡ ਚ ਰਹਿੰਦੇ ਸੀ ੳੁਥੇ ਡਰਾ ਕੇ ਰਹਿੰਦੇ ਸੀ, ਤਰਨਾ ਦਲ ਤੇ ਬੁਢਾ ਦਲ ਨਾਲ ਕੋੲੀ ਸੰਬੰਦ ਨੀ ੲਿਨਾ ਦਾ. ੲਿਹੋ ਜਿਹੇ ਲੋਕ ਹੀ ਡੋਬਾੳੁਂਦੇ ਨੇ, ਅਸਲੀ ਨਿਹੰਗਾਂ ਦਾ ਕੰਮ ਗੁਰੂ ਗੋਬਿੰਦ ਸਿੰਘ ਜੀ ਦੇ ਅਾਸ਼ਿਅਾਂ ਤੇ ਚਲਣਾ ਹੁੰਦਾ ਹੈ ੲਿਹ ੳੁਹ ਨਿਹੰਗ ਨੀ, ੲਿਨਾ ਤੇ ਜੋ ਪਰਚਾ ਵੀ ਪੁਲਿਸ ਪਾੲੇ ੳੁਹੀ ਠੀਕ ਹੋੲੇਗਾ, ਵੇਸੈ ਵੀ ਝੂਠ ਬੋਲ ਕੇ ੲਿਕਠੀ ਕੀਤੀ ਰਕਮ ਕੋਲ ਨੀ ਰਹਿੰਦੀ
@attsong7537
@attsong7537 4 жыл бұрын
Ki gal phila ta kde nhi bole
@imrdcf
@imrdcf 4 жыл бұрын
ਸਿੰਘ ਸਾਹਿਬ ਬੈਂਕ ਵਾਲਿਆਂ ਨੂੰ, ਮੀਡੀਆ ਵਾਲਿਆਂ ਨੂੰ, ਘਰ ਘਰ ਜਾ ਕੇ ਸਮਾਨ ਪਹੁੰਚਾਉਣ ਵਾਲਿਆਂ ਨੂੰ, ਲੰਗਰ ਬਣਾਉਣ ਤੇ ਘਰ ਘਰ ਪਹੁੰਚਾਉਣ ਵਾਲਿਆਂ ਨੂੰ ਅਤੇ ਇਸੇ ਤਰਾਂ ਘਰਾਂ ਚ ਬੈਠ ਕੇ ਮਾਸਕ ਬਣਾਉਣ ਵਾਲਿਆਂ ਨੂੰ ਤੁਸੀ ਭੁੱਲ ਹੀ ਗਏ। ਪਰ ਯਾਦ ਵੀ ਕਿਵੇਂ ਰਹੇ, ਆਪਜੀ ਤਾਂ ਆਪਣੇ ਘਰ ਵਿਕ ਹੀ ਬੈਠੇ ਹੋਵੋਗੇ।।
@SukhdevSingh-kl9gj
@SukhdevSingh-kl9gj 4 жыл бұрын
ਪੁਲਿਸ ਅਤੇ ਹਮਲਾਵਰਾਂ ਵਲੋਂ ੲਿਮਾਨਦਾਰੀ ਅਤੇ ਪੂਰੀ ਸੱਚਾਈ ਦੇ ਨਾਲ ਪੰਜਾਬ ਅਤੇ ਪੂਰੀ ਦੁਨੀਆਂ ਦੇ ਲੋਕਾਂ ਸਾਹਮਣੇ ਅਾਪੋ ਆਪਣਾਂ ਪੱਖ ਰੱਖਣਾ ਚਾਹੀਦਾ ਹੈ ਕੀ ਅਸਲ ਦੇ ਵਿੱਚ ਘਟਨਾ ਕਿਸ ਗੱਲ ਨੂੰ ਲੈ ਕੇ ਝਗੜੇ ਦਾ ਕਾਰਣ ਬਣਿਆ।
@ashoksharma6170
@ashoksharma6170 4 жыл бұрын
Well said Professor Mohinder Pal Singh has given a good account of the incident except Hindu media etc.
@royalpride4730
@royalpride4730 4 жыл бұрын
Still he is very good scholar in comparison of other sikh leader ...today i came to know that we hv some good leaders also ..
@Noor_Pb02
@Noor_Pb02 4 жыл бұрын
ਪੁਲੀਸ ਦਾ ਵਿਹਾਰ ਬਹੁੰਤ ਗਲਤ ਹੈ ਇਸ ਕਰ ਕਿ ਅਣਖੀ ਆਦਮੀ ਬਰਦਾਸ ਨਹੀ ਕਰ ਸਕਦੈ..
@AppleArcadeGames
@AppleArcadeGames 4 жыл бұрын
Noor studio Ramgarhia tenu brha pta veere. J police na hove ta corona tere ghar 10 din ch aaje
@amitnath536
@amitnath536 4 жыл бұрын
Tu vi kise da gutt la ka aja. Vellr
@ਬਲਵਿੰਦਰਸਿੰਘ-ਵ5ਝ
@ਬਲਵਿੰਦਰਸਿੰਘ-ਵ5ਝ 4 жыл бұрын
ਦੋਸ਼ੀ ਬੰਦਿਆਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਤੇ ਪੁਲਿਸ-ਮੁਲਾਜ਼ਮਾਂ ਨੂੰ ਤਲਖ਼ੀ ਨਹੀੰ ਦੁਆਉਣੀ ਚਾਹੀਦੀ। ਆਖ਼ਰ ਜੀਹਦਾ ਹੱਥ ਬਾਂਹ ਨਾਲੋਂ ਅਲੱਗ ਹੋਇਆ ਹੈ; ਉਹ ਵੀ ਸਿੱਖ-ਲਿਬਾਸ ਵਿੱਚ ਹੈ। ਕਿਸੇ ਨਾਲ ਵੀ injustice ਨਹੀਂ ਹੋਣਾ ਚਾਹੀਦਾ। "ਕਿਰਪਾਨ ਗੁਰੂ ਕਲਗੀਧਰ ਨੇ ਸਿੱਖਾਂ ਨੂੰ ਪੁਆਈ ਹੈ ਤੇ ਇਹਦਾ ਗ਼ਲਤ ਇਸਤੇਮਾਲ ਨਹੀਂ ਹੋਣਾ ਚਾਹੀਦਾ।" ਦਾਸ ਦਾ ਖ਼ੁਦ ਇਮਾਨ ਡੋਲਦਾ ਪਿਆ ਸੀ ਕਿ ਨਿਹੰਗ ਇਸ ਕਰੋਨਾ-ਸਥਿਤੀ 'ਚ ਪੁਲਿਸ ਨਾਲ ਕਿਉਂ ਖੈਬੜ ਗਿਆ। ਤੁਹਾਡੀ ਇਸ ਗੱਲਬਾਤ ਨੇ ਨਿੱਤ ਸਿੱਖਣ ਵਾਲਿਆਂ ਦੇ ਮਨਾਂ ਵਿੱਚੋਂ ਡਰ ਖ਼ਤਮ ਕੀਤਾ ਹੈ।
@zimidarveer996
@zimidarveer996 4 жыл бұрын
ਹੁਣ ਕਾਨੂੰਨੀ ਕਾਰਵਾਈ ਤੇ ਕੁਛ ਬੋਲੋ ਜੋ ਅਟੈਕ ਕੀਤਾ ਗੁਰੁ ਦਵਾਰਾ ਸਾਹਿਬ ਤੇ ਬੀਬੀਆਂ ਨੂੰ arrest ਕੀਤਾ
@prayrakbansal4855
@prayrakbansal4855 4 жыл бұрын
Sare hindu veera lyi hai. (1) ohh sikha nu bhi badnaam karnge jive muslamna nu kitta. (2) koi sachha hindu kabhi bhi sikh bara galat nhi kahu ga. Just ik nihang sikh ne police da gutt wadh ta. (3) so ikk nihang dokhsi jimandaar hai bakiya da ki kasoor. (4) muslam vicho sirf jamati hi dushman ne ya or jo galat kam karde ne jihna ne corona felaya so sare muslam bhi doshi nhi ne. (5) jimedar sikh or muslman doshi nhi. (6) doshi jamati or ikk nihang sikh hai. Kom nahi. Jai shri ram🙏🙏🙏
@sandeeppartaapshorts1480
@sandeeppartaapshorts1480 4 жыл бұрын
Bilkul Sahe keha Hai !!!!!
@Rajwinderkaur-yy2qm
@Rajwinderkaur-yy2qm 4 жыл бұрын
Bilkul I agree:)
@Punjabisikh23
@Punjabisikh23 4 жыл бұрын
ਮਖੂ ਨੇ ਬੱਸ ਟੈਲੀ ਫੋਨ ਦਾ ਕੰਮ ਫੜਿਆ 😁 ਸੰਗਤਾਂ ਨੂੰ ਆਪਣੇ ਬਾਰੇ ਵੀ ਰੋਸਨੀ ਪਾਉ ਕਾਲ ਚੈਨਲ ਜੀ ਜਾ ਵੀਰ ਮਖੂ ਇੱਕ ਕੰਮ ਕਰ ਅਕਾਲ ਚੈਨਲ ਨਹੀ ਕਾਲ ਚੈਨਲ ਨਾਮ ਸਹੀ ਆ 😋🤡🤡🤡🤡🤡🤡
@gurukekregemojguruke4857
@gurukekregemojguruke4857 4 жыл бұрын
Bilkul shi
@officialavnotsingh3490
@officialavnotsingh3490 4 жыл бұрын
Tu jake mil le frrrr tu banja journalist
@bhagwantsingh8628
@bhagwantsingh8628 4 жыл бұрын
Tere vangu Jatt nhi oh.... Sala totla... Lali..... Khch.... J eh jatt hunda... Sabh nye mohre krna c ehna nu....
@ajaypal7485
@ajaypal7485 4 жыл бұрын
@@bhagwantsingh8628 sahi gal aa Bhagwant veere
@HarpreetSingh-oq1xn
@HarpreetSingh-oq1xn 4 жыл бұрын
ਪਲਿਸ ਨੇ ਜੋ ਗੱਡੀ ਕਿਓਂ ਤੋੜੀ
@sukhwinderjawandhasimarjaw9687
@sukhwinderjawandhasimarjaw9687 4 жыл бұрын
100%ਨਿਹੰਗਾਂ ਬਾਣੇ ਵਾਲਿਆ ਦੀ ਗਲਤੀ ਐ
@har8392
@har8392 4 жыл бұрын
ਭਾਈ ਜੀ ਤੁਸੀਂ ਇਕੱਲੇ ਆਪਣੇ ਧਰਮ ਵੱਲ ਹੋ ਜਾ ਸੱਚ ਵੱਲ ? ਪਰ ਸੱਚ ਦੱਸਾਂ ਤਾ thumbnail ਦੇਖ ਕੇ ਇਸ ਤਰ੍ਹਾਂ ਲੱਗ ਦਾ ਕਿ ਤੁਸੀਂ ਉਸ ਮਲੇਸ਼ ਦੀ ਪ੍ਰਸੰਸਾ ਕਰ ਰਿਹੇ ਹੋ । ਇਕ ਵਾਰ ਨਾਲ ਪੁਲਿਸ ਵਾਲੇ ਦਾ ਹੱਥ ਲਾ ਸੁੱਟਿਆ ਉਹ ਪੁਲਿਸ ਵਾਲਾ ਵੀ ਸਿੱਖ ਹੀ ਸੀ
@peaceofmind5515
@peaceofmind5515 4 жыл бұрын
ਇਹ ਕੋਈ ਜੰਗ ਦਾ ਮੈਦਾਨ ਨਹੀਂ ਸੀ ਜਿਸ ਵਿਚ ਹਥਿਆਰਾਂ ਦੀ ਵਰਤੋਂ ਕਰਨ ਦੀ ਲੋੜ ਸੀ ਇਹ ਗੱਲ ਬਿਲਕੁਲ ਸਹੀ ਹੈ ਜੀ
@BabaG-sd3zo
@BabaG-sd3zo 4 жыл бұрын
ਮਖੂ ਸਾਬ ਲੋਕ ਏਕੇ ਹੋਏ ਨੇ ਪੁਲਸ ਬਹੁਤ ਮਾੜਾ ਵਿਹਾਰ ਕਰ ਰਹੀਆ ਹਨ
@jobanaulakh6153
@jobanaulakh6153 4 жыл бұрын
Teri kihrdi chilii thane kharke police waliya ne
@gurjitphotographingchannel4038
@gurjitphotographingchannel4038 4 жыл бұрын
ਸਾਰੇ ਬੱਦੇ ਗਾਲਾ ਨਹੀ ਲੈ ਸਕਦੇ ਜਾਗਦੀ ਜ਼ਮੀਰ ਵਾਲੇ ਲੋਕ ਨਹੀ ਗਾਲਾ ਸੋਣਦੇ
@rizensandhu3315
@rizensandhu3315 4 жыл бұрын
Makku saab ik dam koi kirpan nahi kadh lainda isdi inquiry honie chahidi aa prof.saab 1984 toh lai ke 1997 tak kina dhaka hoieya oh halat is tarah hi baney si police ney tan pregnent lady nu kion kuteya prof. Is da jawab devogey....
@nirbhaisingh2481
@nirbhaisingh2481 4 жыл бұрын
ਪਹਿਲਾਂ ਡਾਂਗ ਚੱਲਦੀ ਨਹੀਂ ਦਿਸੀ ਨਾ ਗਾਲਾਂ ਸੁਣਿਆ ਤਾੜੀ ਇੱਕ ਹੱਥ ਨਹੀਂ ਵੱਜਦੀ
@singhprabhpatialapunjab.7410
@singhprabhpatialapunjab.7410 4 жыл бұрын
ਇਤਾਸਿਕ ਗੁਰੁਦੀਵਾਰਾ ਹੈ ਖਿੱਚੜੀਸਰ ਸਾਹਿਬ ਕਰਹਾਲੀ ਸਾਹਿਬ ਦੇ ਨੇੜੇ
@AmbedkarimissionPunjab
@AmbedkarimissionPunjab 4 жыл бұрын
ਨਿਹੰਗ ਸਿੰਘਾਂ ਤੇ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
@rajindersinghmaan4683
@rajindersinghmaan4683 4 жыл бұрын
अगर ये चैनल वाले पंजाब पुलिस के निरीह लोगों के प्रति किए जाने वाले ज़ुल्म की आलोचना करते तो ऐसा कदापि न होता।
@PremSingh-vz9fy
@PremSingh-vz9fy 4 жыл бұрын
ਹੱਥ ਵੱਢਣਾ ਕਿਸੇ ਵੀ ਸਮੱਸਿਆ ਦਾ ਹੱਲ ਨੀ। ਬਹੁਤ ਮੰਦਭਾਗੀ ਘਟਨਾ। ਸਖ਼ਤ ਸਜ਼ਾਵਾਂ ਹੋਣੀਆਂ ਚਾਹੀਦੀਆਂ, ਇਨ੍ਹਾਂ ਗੁੰਡਿਆਂ ਨੂੰ। ਅੱਜ ਕੱਲ੍ਹ ਰਿਵਾਜ ਜਿਹਾ ਬਣ ਗਿਆ। ਗੁੰਡੇ ਨਿਹੰਗ ਬਾਣਾ ਪਾ ਕੇ ਪਵਿੱਤਰ ਬਾਣੇ ਨੂੰ ਬਦਨਾਮ ਕਰ ਰਹੇ ਹਨ।
@goldykhanpur7229
@goldykhanpur7229 4 жыл бұрын
ਪੰਜਾਬ ਪੁਲਿਸ ਬਹੁਤ ਵਧੀਆ ਕੰਮ ਨਹੀ ਪੁਲਿਸ ਵੀ ਬਹੁਤ ਗੁੱਡਾਗਰਦੀ ਕਰਦੀਆ
@simranpreetsingh4637
@simranpreetsingh4637 4 жыл бұрын
ਹਕ ਦੀ ਹਕ ਹੋਣੀ ਚਾਹੀਦੀ
@kdeepsinghrandhawa7970
@kdeepsinghrandhawa7970 4 жыл бұрын
ਜੋ ਵੀ ਹੋਇਆ ਹੈ ਮਾੜਾ ਹੋਇਆ, ਪਰ ਇਨ੍ਹਾਂ ਕੰਜਰਾ ਕਰ ਕੇ ਸ਼ਾਰੀ ਕੋਮ ਦਾ, ਜਲੁਸ਼ ਨਿਕਲ ਗਿਆ,
@nachhatarsingh903
@nachhatarsingh903 4 жыл бұрын
ਪੁਲਿਸ ਕਿਹੜੀ ਸਹੀ ਕੰਮ ਕਰਦੀ ਵਾ
@ਅੰਮਿ੍ਤਪਾਲਸਿੰਘਸਿੰਘ
@ਅੰਮਿ੍ਤਪਾਲਸਿੰਘਸਿੰਘ 4 жыл бұрын
ਫੇਰ ਵੀਰ ਜੀ ਦੇ ਸਿੰਘ ਡਾਂਗਾਂ ਖਾਦੇ ਸਿੰਘਾਂ ਦਾ ਕਿਸੇ ਦੀ ਦਸਤਾਰ ਵਧ ਜਾਂਦੀ ਫਿਰ ਸਿੰਘਾਂ ਦਾ ਮਜ਼ਾਕ ਬਣ ਜਾਣਾ ਸੀ
@meetlubana1
@meetlubana1 4 жыл бұрын
ਮਹਿੰਦਰਪਾਲ ਸਿੰਘ ਡਾਕਟਰ ਪੁਲਸ ਯਾਦ ਆ ਗਈ ਜੋ truck Driver Veer ne oh k din ਰਾਤ ਬੁੰਢ ਮਰੋਂਦੇ ਆ ਸੜਕਾ ਤੇ ਦਸੀ
@sandeeppartaapshorts1480
@sandeeppartaapshorts1480 4 жыл бұрын
Sada Veer v Truck te he hai Aasam ch Fasia hai Veer Ji !!!!
@dhpnews5587
@dhpnews5587 4 жыл бұрын
ਧਿਆਨ ਨਾਲ ਦੇਖੋ ਵਿਡੀਓ ਪਹਿਲਾ ਪੁਲਿਸ ਨੇ ਨਿਹੰਗ ਸਿੰਘਾ ਦੀ ਗਡੀ ਰੋਕੀ ਹੋਈ ਸੀ ਓਹ ਗਡੀ ਮਡੀ ਦੇ ਅਦਰ ਖੜੀ ਆ ਓਹਨਾ ਮਡੀ ਚ ਬਾਹਰ ਪੁਲਿਸ ਨਹੀ ਨਿਕਲ ਦੇਦੀ ਤੇ ਉਹ ਕੀ ਕਰਦੇ ਜਿਵੇ ਪੰਜਾਬ ਦੀ ਫੋਜ ਆ ਉਸੇ ਤਰਾਂ ਓਹ ਵੀ ਗੁਰੂ ਦੀ ਫੋਜ ਆ ਪੁਲਿਸ ਨੇ ਨਿਹੰਗ ਸਿੰਘਾ ਨੂੰ ਏਹਨਾ ਬੇਵਸ ਕੀਤਾ ਓਹਨਾ ਨੂੰ ਮਜਬੂਰਨ ਹਥਿਆਰ ਚਕਨਾ ਪਿਆ ਤਾ ਮਨ ਸਕਦੇ ਸੀ ਜੇ ਓਹ ਬਾਹਰੋ ਮਡੀ ਵਲ ਬੇਰੀਅਰ ਤੋੜਦੇ ਵਿਡੀਓ ਪੁਰੀ ਨਹੀਜਰ ਸੋਚੋ ਮਖੂ ਸਾਬ ਤੁਸੀਂ ਵੀ ਅਜ ਬੇਮੁਖ ਹੋਗੇ ਪੂਰੀ ਖਬਰ ਪਤਾ ਕਰੋ ਜੀ
@BB-ux9px
@BB-ux9px 4 жыл бұрын
ਯਾਰ ਮੈਨੂੰ ਗਲ ਕੁਝ ਹੋਰ ਲੱਗਦੀ ਆ। ਪੁਲਿਸ ਨੇ ਰੋਕਿਆ ਤੇ ਨਿਹੰਗ ਨੇ ਵਾਹ ਵਡ ਤੀ ਕੋਈ ਗਲ ਜੀ ਨਹੀ ਬਣੀ। give any valid reason.
@raghbirsingh2054
@raghbirsingh2054 4 жыл бұрын
ਨਿਹੰਗ ਬਾਣੇ ਵਿੱਚ ਗਲਤ ਬੰਦੇ ਸਨ ਲੰਗਰ ਲਗਾਉਣੇ ਬੰਦ ਹੋਣਾ ਚਾਹੀਦਾ ਮਜ਼ਦੂਰਾਂ ਨੂੰ ਕਿਸਾਨਾਂ ਨਾਲ ਵਾਡੀ ਕਰਾਉਣੀ ਚਾਹੀਦੀ ਨਾ ਕੇ ਇਨ੍ਹਾਂ ਵਿਹਲੜਾਂ ਨੂੰ ਲੰਗਰ ਛਕਾਉਣਾ ਚਾਹੀਦਾ ਆਟਾ ਦਾਲ ਸਕੀਮ ਨੇ ਪੰਜਾਬੀ ਮਜ਼ਦੂਰਾਂ ਨੂੰ ਵਿਹਲੜ ਬਣਾ ਦਿੱਤਾ
@AVTARSINGH-pb4ft
@AVTARSINGH-pb4ft 4 жыл бұрын
Sala lagda tu dog the putt
@AVTARSINGH-pb4ft
@AVTARSINGH-pb4ft 4 жыл бұрын
Nag tu haga tu
@AVTARSINGH-pb4ft
@AVTARSINGH-pb4ft 4 жыл бұрын
Tu kida kaa dani aa
@luckymehra5313
@luckymehra5313 4 жыл бұрын
ਕਨੂੰਨ ਤੋੜਿਆ ਸਖਤ ਸਜ਼ਾ ਹੋਣੀ ਚਾਹੀਦੀ ਆ ਕੋਈ ਵੀਰ ਧਰਮ ਨਾਲ ਜੋੜ ਕੇ ਵੇਖਿਆ ਜਾਵੇ ੲਿਸ ਮਸਲੇ ਨੂੰ
@goldenservices3233
@goldenservices3233 4 жыл бұрын
Sahi Gaal paji
@bhupinderkumar6366
@bhupinderkumar6366 4 жыл бұрын
Professor saab ne bahut vdiaa sahi gal kiti.
@amanpharwahi5525
@amanpharwahi5525 4 жыл бұрын
,,ਜਿਹੜੇ ਪੁਲਿਸ ਵਾਲੇ ਗਾਲਾ ਕੱਢ ਰਹੇ ਨੇ ਤੁਸੀਂ ਵੀਡਿੳ ਦੇਖਲੋ ਪਹਿਲਾਂ,,ਗੁਸੇ ਵਿੱਚ ਵਿਅਕਤੀ ਕੁਝ ਵੀ ਕਰ ਸਕਦਾ,,ਚਲੋ ਇੱਕ ਵਾਰ ਮੰਨ ਲੇਨੇ ਆ ਸਿੰਘਾਂ ਦੀ ਗਲਤੀ ਆ ਤਾਂ ੳਨੀ ਗਲਤੀ ਪੁਲਿਸ ਦੀ ਆ ,,
@GurdevSingh-jr1ln
@GurdevSingh-jr1ln 4 жыл бұрын
ਬਿਲਕੁਲ ਠੀਕ ਨਹੀਂ ਬਹੁਤ ਗਲਤ ਹੈ । ਪੁਲਿਸ ਵਾਲੇ ਵੀ ਸਾਡੇ ਆਪਣੇ ਹਨ। ਉਹ ਵੀ ਸਿੱਖ ਤੇ ਤੁਸੀਂ ਵੀ ਸਿੱਖ ਅਸੀਂ ਕਿ ਆਪਸ ਵਿਚ ਹੀ ਲੜ ਲੜ ਮਰਨਾਂ। ਤਾਂ ਹੀ ਦੁਜੀਆਂ ਕੋਮਾ ਕਦੀ ਕਿਸੇ ਦਾ ਕਦੀ ਕਿਸੇ ਦਾ ਮਜ਼ਾਕ ਉਡਾਇਆ ਜਾਂਦਾ ਹੈ ।
@sodhipawar7485
@sodhipawar7485 4 жыл бұрын
Zindabaad guru da khalsa 🙏🙏🙏🙏🙏
@AmarjeetSingh-xg5xi
@AmarjeetSingh-xg5xi 4 жыл бұрын
ਸਿੱਖ ਹੀ ਸਿੱਖ ਦਾ ਵੈਰੀ ਇਹ ਤਾਂ ਦੱਸੋ ਕੇ ਪੁਲੀਸ ਨੇ ਪਹਿਲਾ ਕੁਟਨਾ ਸ਼ੁਰੂ ਕੀਤਾ ਫੇਰ ਸਿੰਘਾਂ ਨੇ ਹਮਲਾ ਕੀਤਾ
@gurbanichanantv6944
@gurbanichanantv6944 4 жыл бұрын
ਜਿਨ੍ਹਾਂ ਕੀਤਾ ਆਪੇ ਸਹਿ ਲੈਣਗੇ ਤੁਸੀਂ ਨੰਬਰ ਬਣਾਉਣ ਲੱਗੇ ਜੇ ਮਖੂ ਫੁਕਰਾ
@JaswinderSingh-nj3fz
@JaswinderSingh-nj3fz 4 жыл бұрын
ਗੁਰਬਾਣੀ ਚਾਨਣ tvਇਹ ਵੀ ਕੋਈ ਚੈਨਲ ਹੈ ? ਮੱਖੂ ਸਾਹਿਬ ਆਪਣੀ ਡਿਉਟੀ ਨਭਾ ਰਹੇ ਹਨ ,ਫੂਕਰੇ ਨਹੀ ਜੀ।
@bhagwansingh7894
@bhagwansingh7894 4 жыл бұрын
ਮੱਖੂ ਸਾਬ ਇਕ ਵਿਡਿੳ ਸੁਣੀ ਜਿਸ ਵਿਚ ਆਖਿਆ ਗਿਆ ਕੇ ਪੁਲਿਸ ਨੇ ਪਹਿਲਾਂ ਗਾਲਾ ਕਡੀਆ ਇਸ ਦਾ ਸੱਚ ਪਤਾ ਲਗਾਉ ਕਿ੍ਰਪਾ ਕਰਕੇ
@jatinkalia6731
@jatinkalia6731 4 жыл бұрын
Main hindu haan andere bahut saare sikh dost ne. Hindu kade v sikh virodhi nahi. Bina gal ton hindu media nahi kehna chahida. Eh jo hoya wh galat hai. Esnu sikh dharam nal na jodo.
@sanamparmar3624
@sanamparmar3624 4 жыл бұрын
ਹੁਣ ਸਾਰੇ ਪੁਲੀਸ ਵਲ ਦੇ ਹੋ ਗਏ ਜਦੋ ਪੈਂਦੀਆਂ ਫਿਰ ਲੋਕੀਂ ਰੋਲਾ ਪਾਉਂਦੇ ਆ
@noorzoneytgaming7148
@noorzoneytgaming7148 4 жыл бұрын
It was Very Very Unfortunate , Waheguru ji ❤️❤️❤️❤️❤️❤️❤️
@virk6592
@virk6592 4 жыл бұрын
ਜਿਹਨਾਂ ਨੂੰ ਪੁਲਸ ਵਾਲਿਆਂ ਨੇ ਡਾਂਗਾਂ ਮਾਰੀਆਂ ।। ਉਹਨਾਂ ਦੀ ਗੱਲ ਵੀ ਕਰੋ ।। ਅੱਜ ਪੁਲਸ ਵਾਲੇ ਨੂੰ ਪੲਈਆਂ ਤੇ ਕਹਿਂਦੇ ਬਹੁਤ ਗਲਤ ਹੋਇਆ ।।
@harpalsingh2560
@harpalsingh2560 4 жыл бұрын
Right beer
@BalwinderSingh-dj4pn
@BalwinderSingh-dj4pn 4 жыл бұрын
ਪੋ੍ਫੈਸਰ ਨੇ ਤਾਂ ਬਿਨਾਂ ਦੇਖੇ ਬੋਲ ਦਿਤਾ ਇਹ ਤਾਂ ਬਦਮਾਸ਼ ਨੂੰ ਬਦਮਾਸ਼ ਟਕਰਿਆ ਵਾ
@rashpalsingh5299
@rashpalsingh5299 4 жыл бұрын
ਏਹ ਗੱਲ ਪੱਕੀ ਐ ਕੋਈ ਨਾ ਕੋਈ ਤੇ ਗ਼ਲਤੀ ਪੁਲਸ ਦੀ ਵੀ ਹੋਵੇਗੀ ਅਸੀਂ ਸੱਭ ਜਾਣ ਦੇ ਆ ਪੁਲਸ ਦੀ ਕਾਰਗੁਜ਼ਾਰੀ. ਨਿਹੰਗ ਸਿੰਘ ਕਿਹੜੇ ਕੋਈ ਅੱਤਵਾਦੀ ਸੀ ਆਮ ਸ਼ਹਿਰੀ ਹੀ ਸੀ ਪੁਲਸ ਦੀ ਬੋਲ ਬਾਣੀ ਵੀ ਸਹੀ ਨਹੀਂ ਆ ਸੱਭ ਨੂ ਪਤਾ ਜਿਵੇਂ ਆਮ ਲੋਕਾਂ ਨਾਲ ਵਿਵਹਾਰ ਕਰਦੇ ਉਵੇਂ ਹੀ ਨਿਹੰਗ ਸਿੰਘਾਂ ਨਾਲ ਕੀਤਾ ਹੋਣਾ ਅਗਲੇ ਹੋ ਗਏ ਸਿੱਧੇ ਫੇਰ. ਲੋਕਾਂ ਦੇ ਮਾਰ ਮਾਰ ਡੰਡੇ ਲਾਸ਼ਾ ਪਾ ਕੇ ਉਪਰੋਂ ਵੀਡੀਓ ਬਣਾਉਣ ਲੱਗ ਜਾਂਦੇ. ਬਜੁਰਗ ਬੰਦੇ ਕੋਲੋ ਨੱਕ ਨਾਲ ਲਕੀਰਾਂ ਕਡਾਉਂਦੇ ਸੀ. ਨਿਹੰਗ ਸਿੰਘ ਕੋਈ ਆਮ ਲੋਕ ਨਹੀਂ ਹੁੰਦੇ ਮੌਤ ਨੂ ਮੱਖੋਲ ਕਰਦੀ ਏਹ ਕੌਮ. ਨਿਹੰਗ ਸਿੰਘ ਜ਼ਿੰਦਾਬਾਦ
@azaadpunjabi1224
@azaadpunjabi1224 4 жыл бұрын
Keha ja reha ae ki nihang singha kolon pass mangya gya os di v video dikhai jave, Jehri video dikhai ja rahi ae is ton 5 minute pehlan di v dikha devo ki pata tuhada is video lai nazariya hi badal jave.
@simratkaur4298
@simratkaur4298 4 жыл бұрын
Well said
@rinkujatt3268
@rinkujatt3268 4 жыл бұрын
Sahi keha ji
@chemistrybypuneetsir7838
@chemistrybypuneetsir7838 4 жыл бұрын
Tusi ds do ki 5 mint pehle ki hoeya si
@GurvinderSingh-le7vo
@GurvinderSingh-le7vo 4 жыл бұрын
Sahi gal ha
@nitinsharma8918
@nitinsharma8918 4 жыл бұрын
jo marji a but talwar chalaun da koi hakk nhi, kise da hath vadna jayaz nhi
@JagtarSingh-ez4nt
@JagtarSingh-ez4nt 4 жыл бұрын
PROFSAHIB.VERYGOOD.THINKING
@harmailsingh2611
@harmailsingh2611 4 жыл бұрын
ਬਿਜਲੀ ਬੋਰਡ ਵੱਲੋਂ ਵੀ ਡਿਊਟੀ ਕਰ ਰਹੇ ਹਨ
@raftarsingh7028
@raftarsingh7028 4 жыл бұрын
✌🏻❤🇮🇳❤
@biology9214
@biology9214 4 жыл бұрын
ਪਾਣੀ ਦੀਆ
@Satan_4u
@Satan_4u 4 жыл бұрын
Bijali , postoffice, bank, Safi karamchari , sabji vechan wale , etc Kai lokki duty kr rahe aa
@raftarsingh7028
@raftarsingh7028 4 жыл бұрын
Asi ena sab kam krn Walya nu prnam krde han ❤🇮🇳❤🇬🇧
@amitnath536
@amitnath536 4 жыл бұрын
Tu bhra na ja diuty te.
@purancheema6706
@purancheema6706 4 жыл бұрын
ਸੱਚ ਸਾਹਮਣੇ ਸ਼ਾਇਦ ਹੀ ਆਵੇ
@JagtarSingh-wn6nl
@JagtarSingh-wn6nl 4 жыл бұрын
ਜੋ ਵੀ ਹੋਇਆ ਬਹੁਤ ਮਾੜਾ ਹੋਇਆ
@punjabimunda2458
@punjabimunda2458 4 жыл бұрын
ਮਖੋ ਸਾਹਬ ਇਕ ਫੂਨ ਕਾਲ ਨਿਹੰਗ ਸਿੰਘਾਂ ਨੂੰ ਵੀ ਲਾਉ
Fake watermelon by Secret Vlog
00:16
Secret Vlog
Рет қаралды 28 МЛН
НАШЛА ДЕНЬГИ🙀@VERONIKAborsch
00:38
МишАня
Рет қаралды 2,9 МЛН
龟兔赛跑:好可爱的小乌龟#short #angel #clown
01:00
Super Beauty team
Рет қаралды 69 МЛН
Human vs Jet Engine
00:19
MrBeast
Рет қаралды 133 МЛН
Fake watermelon by Secret Vlog
00:16
Secret Vlog
Рет қаралды 28 МЛН