Nihang Poohla ਜਦੋਂ ਗਾਇਕਾ Suchet Bala ਨੂੰ ਟੱਕਰਿਆ

  Рет қаралды 8,090

AKAS GOLD

AKAS GOLD

Күн бұрын

Пікірлер: 22
@chamkurthind7765
@chamkurthind7765 Сағат бұрын
ਵੀਰ ਜੀ ਪੂਹਲਾ ਵਰਗੇ ਬੁਚੜ ਹਾਲ ਕੀਤਾ ਚੰਦ ਸਿੰਘ ਤੇ ਗੰਗੂ ਬਾਈ ਨੇ
@GurmeetSingh-m2c
@GurmeetSingh-m2c Сағат бұрын
ਬਹੁਤ ਵਧੀਆ ਹੈ 🎉🎉❤
@gursimranlibra113
@gursimranlibra113 Сағат бұрын
ਸਾਡੇ ਪਿੰਡ ਲਿਬੜਾ ਵਿਖੇ ਬਹੁਤ ਆਉਦੀ ਸੀ ਸੁਚੇਤ ਬਾਲਾ ਪੀਰਾਂ ਦੇ ਮੇਲੇ ਤੇ।
@hnsraj45
@hnsraj45 Сағат бұрын
ਪੁਤਲਾ ਮਾਰਿਆ ਨਹੀਂ, ਵਾਹਿਗੁਰੂ ਜੀ ਨੇ ਆਪ ਮਰਵਾਇਆ ਸੀ।
@mittalrajesh1
@mittalrajesh1 18 минут бұрын
She is simple lady. Wonderful.
@rupindersinghghuman2086
@rupindersinghghuman2086 21 минут бұрын
Haryau kalan vi aei ce suchit Bala
@Kashmirsingh-q5d
@Kashmirsingh-q5d 2 сағат бұрын
ਬੇਅਕਲ ਤੀਮੀ
@ManjitSingh-hy8jb
@ManjitSingh-hy8jb 2 сағат бұрын
Bahut dler gaika suchet bala bhullar sahib da interview krn da kmal da andaz
@pawankumarsharma6769
@pawankumarsharma6769 53 минут бұрын
बहुत बढ़िया
@SukhwindersinghBhullar-gg5jo
@SukhwindersinghBhullar-gg5jo 2 сағат бұрын
ਭੁੱਲਰ ਸਾਬ ਸੁਚੇਤ ਬਾਲਾ ਦਾ ਗਾਣਾ ਸਹੁਰਿਆਂ ਦਾ ਘਰ ਹਾਈ ਕੋਰਟ ਵਰਗਾ
@chahal1234
@chahal1234 2 сағат бұрын
ਮੈ ਬੀਬੀ ਸਚੇਤ ਬਾਲਾ ਜੀ ਨੂੰ ਧੂਰੀ ਲਾਗੇ ਪਿੰਡ ਧਾਂਦਰਾ ਵਿਖੇ ਗੀਤਕਾਰ ਲਾਭ ਸਿੰਘ ਚਿਤਾਮਲੀ ਵਾਲੇ ਨਾਲ ਗਾਉਂਦੀ ਸੁਣਿਆ ਹੈ। ਉਦੋਂ ਸੁਚੇਤ ਬਾਲਾ ਦੀ ਉਮਰ ਮਸਾਂ 14.15. ਸਾਲ ਦੀ ਹੋਵੇਗੀ। ਤਾੜੀ ਦੋਵਾਂ ਹੱਥਾਂ ਨਾਲ ਨਵੇਂ ਸਟਾਇਲ ਵਿੱਚ ਮਾਰਦੀ ਸੀ। ਇਹ ਗੱਲ ਮੇਰੇ ਅੱਖੀਂ ਵੇਖਣ ਦੀ ਹੈ।
@gurvindersingh2591
@gurvindersingh2591 2 сағат бұрын
ਬੋਲਦੀ ਕਿਵੇਂ ਹੈ ਵੈਸੇ ਐਜੂਕੇਸ਼ਨ ਦਾ ਫ਼ਰਕ ਬਹੁਤ ਹੁੰਦਾ ਜਿੰਨੀ k education ਓਦਾ ਦੀ ਬੋਲੀ ਓਨੀ k ਅਕਲ
@parmjitlegha9892
@parmjitlegha9892 Сағат бұрын
ਮੈਡਮ ਚੁੰਨ੍ਹੀ ਦੇ ਅਰਜਣ ਪੈਲੇਸ ਵਿਚ ਵਿਆਹ ਦਾ ਸਟੇਜ ਲਾ ਕੇ ਗੲਏ ਸੀ
@_track_life2.0
@_track_life2.0 Сағат бұрын
ਡਲੇ ਡੁਲੇ ਜੇ ਬਣਾਏ ਸੀ ਬਾਹਲੇ ਮਤਲੱਬ,ਬਕਰੇ ਦਾ ਮੀਟ ਬਹੁਤ ਬਣਿਆ ਹੋਇਆ ਸੀ 😂
@lakshayasingla7178
@lakshayasingla7178 Сағат бұрын
Suchet bala nal new video pao ji
@nirmalchoudhary9190
@nirmalchoudhary9190 2 сағат бұрын
ਸੁਰਿੰਦਰ ਛਿੰਦਾ ਬਾਰੇ ਦੇਖਣਾ ਹੋਏ ਤਾਂ ਜਸਵਿੰਦਰ ਭੱਲਾ ਤੇ ਬਾਲ ਮੁਕੰਦ ਸ਼ਰਮਾ ਜੀ ਦੇ ਛਣਕਾਟਾ 2006 (ਸਿਲਵਰ ਜੁਬਲੀ ਛਣਕਾਟਾ )ਦੇ ਵਿੱਚ ਦੇਖਿਓ ਬਾਲਾ ਭੈਣ ਜੀ ਸੁਰਿੰਦਰ ਛਿੰਦਾ ਸਾਹਿਬ ਕਿਵੇ ਦੇਖ ਰਹੇ ਹਨ ਜਿਹੜੀ ਅਖੀਰ ਵਿੱਚ ਪਾਰਟੀ ਵਿੱਚ ਸਾਰੇ ਗਾਇਕ ਸਰਦੂਲ ਸਿਕੰਦਰ ਬਲਕਾਰ ਸਿੱਧੂ ਹਰਦੇਵ ਮਾਹੀਨੰਗਲ ਸੁਖਵਿੰਦਰ ਸੁੱਖੀ। ਸੁਰਿੰਦਰ ਛਿੰਦਾ ਗਾਉਦੇ ਹਨ ਤਾਂ ਸੁਰਿੰਦਰ ਛਿੰਦਾ ਸਾਹਿਬ ਦੀ ਨਿਗਾਹ ਵੇਖਿਓ ਕਿਥੇ ਕਿਥੇ ਜਾਦੀ ਐ ਧਿਆਨ ਨਾਲ ਦੇਖਿਓ ਬਾਲਾ ਭੈਣ ਜੀ ਧਿਆਨ ਨਾਲ ਦੇਖਿਓ ਜੀ ਸਾਫ ਪਤਾ ਚੱਲਦਾ ਐ ਜੀ ਜ਼ਰੂਰ ਦੇਖਿਓ ਜੀ ਛਣਕਾਟਾ 2006 ਸਿਲਵਰ ਜੁਬਲੀ ਛਣਕਾਟਾ ਦੇ ਵਿੱਚ ਦੇਖਿਓ ਅਰਾਮ ਨਾਲ ਜੂੰਮ ਕਰਕੇ ਜੀ । ਬਹੁਤ ਬਹੁਤ ਧੰਨਵਾਦ ਬੇਬਾਕੀ ਨਾਲ ਸਾਰਾ ਕੌੜਾ ਸੱਚ ਪੇਸ਼ ਕਰਨ ਦਾ ਜਜਬਾ ਦੱਖਦੇ ਹੋ ਜੀ
@balvirsinghbrar1089
@balvirsinghbrar1089 13 минут бұрын
Raj.brar.malke.da.c. g🙏🙏
@chahal1234
@chahal1234 2 сағат бұрын
ਬੀਬੀ ਸੁਚੇਤ ਬਾਲਾ ਜੀ । ਕੀ ਤੁਸੀਂ ਚੜਦੀ ਜਵਾਨੀ ਵਿੱਚ ਪਿੰਡਾਂ ਵਿੱਚ ਰਾਤ ਵੇਲੇ ਗੀਤਕਾਰ ਲਾਭ ਸਿੰਘ ਚਿਤਾਮਲੀ ਵਾਲੇ ਨਾਲ ਨਿੱਕੇ ਨਿੱਕੇ ਪ੍ਰੋਗਰਾਮ ਕਰਦੇ ਰਹੇ ਹੋ ?
@SonySahota-pv3jo
@SonySahota-pv3jo Сағат бұрын
Main pitho gaudi vekhi
@swarnsingh7238
@swarnsingh7238 54 минут бұрын
ਬੀਬੀ ਹਿੱਲੀ ਲੱਗਦੀ ਐ !!
Kuldeep Manak ਤੇ Surinder Shinda ਦੀ ਵਿਗੜੀ
10:54
УНО Реверс в Амонг Ас : игра на выбывание
0:19
Фани Хани
Рет қаралды 1,3 МЛН
SLIDE #shortssprintbrasil
0:31
Natan por Aí
Рет қаралды 49 МЛН
Wednesday VS Enid: Who is The Best Mommy? #shorts
0:14
Troom Oki Toki
Рет қаралды 50 МЛН
УНО Реверс в Амонг Ас : игра на выбывание
0:19
Фани Хани
Рет қаралды 1,3 МЛН