No video

Nihang Singh ਦੇ ਬਾਣੇ 'ਚ ਘੁੰਮ ਰਹੇ ਠੱਗ! ਰਹੋ ਸਾਵਧਾਨ, ਹੁਣ ਤੱਕ ਤਕਰੀਬਨ 50 ਲੱਖ ਰੁਪਏ ਦੀ ਠੱਗੀ ਕਰ ਹੋਏ ਫ਼ਰਾਰ

  Рет қаралды 52,325

PTC NEWS

PTC NEWS

Күн бұрын

ਨਿਹੰਗ ਸਿੰਘ ਦੇ ਬਾਣੇ 'ਚ ਘੁੰਮ ਰਹੇ ਠੱਗ! ਰਹੋ ਸਾਵਧਾਨ, ਹੁਣ ਤੱਕ ਤਕਰੀਬਨ 50 ਲੱਖ ਰੁਪਏ ਦੀ ਠੱਗੀ ਕਰ ਹੋਏ ਫ਼ਰਾਰ, ਜਾਣੋ ਪੂਰਾ ਮਾਮਲਾ
#PTCNews #nihangsingh #PunjabNews
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
(𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
Connect with PTC News for latest updates:
》Subscribe to our channel: bit.ly/2Orydr1
》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
》𝐅𝐀𝐂𝐄𝐁𝐎𝐎𝐊 : / ptcnewsonline
》𝐓𝐖𝐈𝐓𝐓𝐄𝐑 : / ptcnews
》𝐈𝐍𝐒𝐓𝐀𝐆𝐑𝐀𝐌: / ptc_news
》𝐓𝐞𝐥𝐞𝐠𝐫𝐚𝐦 : t.me/PTC_News
》Download PTC Play App (android): play.google.co...
》Download PTC Play App (iOS): itunes.apple.c...

Пікірлер: 137
@JaspalSingh-ul6ys
@JaspalSingh-ul6ys Ай бұрын
ਏ ਨਿਹੰਗ ਸਿੰਘ ਨਹੀ ਨੰਗ ਸਿੰਘ ਹੈ ਚੋਰ ਨੇ ਨਿਹੰਗਾ ਦਾ ਬਾਣਾ ਪਾਇਆ ਹੈ
@AkAk-yd9qf
@AkAk-yd9qf Ай бұрын
ਨਿਹੰਗ ਹੀ ਨੇ ਮੰਗੂ ਮੱਠ ਵਾਂਗੂ ਨਹਿੰਗ ਠੱਗ ਕਾਤਲ ਹੀ ਹੁੰਦੇ ਨੇ ਬੱਚ ਕੇ ਰਹੋ ਇਹਨਾਂ ਤੋਂ
@inderjeetsam6567
@inderjeetsam6567 Ай бұрын
ਫਿਰ ਕਹਿੰਣਾ ਲੋਕ ਮਸੀਹ ਬਣ ਗਏ? ਇਨ੍ਹਾਂ ਨੂੰ ਸੋਧਾ ਲਾਉਣਾ ਬਣਦਾ ਏਂ ਬੇਅਦਬੀ ਹੈਂ
@user-pe7ei6ch1v
@user-pe7ei6ch1v Ай бұрын
ਇਸ ਸ਼ਖਸ ਨੇ ਸਾਡੇ ਨਾਲ ਵੀ ਠੱਗੀ ਮਾਰੀ ਸੀ 6 ਲੱਖ ਰੁਪਏ ਦੀ ਅਸੀਂ ਹਰਪ੍ਰੀਤ ਸਿੰਘ ਮਖੂ ਦੇ ਕੋਲੇ ਜਾ ਕੇ ਇਹਦੀਆਂ ਸਾਰਾ ਚਿੱਠਾ ਖੋਲਿਆ ਸੀ ਪਰ ਉਸ ਤੋਂ ਬਾਅਦ ਇਹ ਗਾਇਬ ਹੋ ਗਏ ਸੀ ਚਾਰਾਂ ਪੰਜਾਂ ਸਾਲਾਂ ਬਾਅਦ ਹੁਣ ਆਨੰਦਪੁਰ ਸਾਹਿਬ ਦੇ ਇਲਾਕੇ ਵਿੱਚ ਜਾ ਕੇ ਠੱਗੀਆਂ ਮਾਰ ਰਹੇ ਨੇ ਤੇ ਸਾਨੂੰ ਪੀਟੀਸੀ ਵਾਲੇ ਵੀਰਾਂ ਨੂੰ ਬੇਨਤੀ ਸਾਡੇ ਨਾਲ ਸੰਪਰਕ ਕਰੋ
@jass536
@jass536 Ай бұрын
ਦਾਲ ਚਂ ਕੁਝ ਕਾਲਾ ਇੱਥੇ 1kg ਖੰਡ ਨੀ ਦਿੰਦਾ ਇਹਨਾਂ ਨੇ ਗਹਿਣੇ ਦੇ ਤੇ ਬਣਾ ਪੈਸਿਆਂ ਤੋਂ ਇਹਨਾਂ ਦੀ ਚੰਗੀ ਤਰ੍ਹਾ ਜਾਂਚ ਦਾ ਵਿਸ਼ਾ ਹੈ।।
@user-wc1sl7hn6y
@user-wc1sl7hn6y Ай бұрын
ਕੋਈ ਤੁਹਾਡਾ ਬੰਦਾ ਜਰੂਰ ਰਲਿਆ ਹੋਏਗਾ , ਬਾਕੀ ਪਹਿਰਾਵੇ ਤੋਂ ਯਕੀਨ ਨਾ ਕਰੋ ,ਅੱਜ ਦੇ ਜ਼ਮਾਨੇ ਵਿੱਚ,
@JagtarSingh-f7p
@JagtarSingh-f7p Ай бұрын
ਵੀਰਜੀ ਏ ਪਿੰਡ ਰਸੂਲ ਪਰਕਲਾ ਜਿਲਾ ਅਮ੍ਰਿਤਸਰ ਠਾਣੀ ਜਿੰਡਆਲਾ ਗੁਰੂ ਦੇ ਨੇ ਏਨਾ ਨੇ ਏਥੇ ਵੀ ਬਹੁਤ ਠਗੀਆਂ ਮਾਰੀਆ ਏਥੇ ਵੀ ਨਗਿਗਾ ਸਿੰਘਾ ਦੇ ਬਾਣੇ ਵਿੱਚ ਸੀ
@user-ce3md1yx3y
@user-ce3md1yx3y Ай бұрын
ਪੰਜਾਬੀਆਂ ਵਿੱਚ ਅੰਨੀ ਭਗਤੀ ਕੁੱਟ ਕੁੱਟਕੇ ਭਰੀ ਹੈ
@user-it1nl1iz4l
@user-it1nl1iz4l Ай бұрын
वाहे गुरु जी का खालसा वाहे गुरु जी की फतेह बाबू कनेडा जाऊं गोरिया कोल😂
@rajuarora3163
@rajuarora3163 Ай бұрын
ਨਿਹੰਗ ਸਿੰਘ ਲਿਖੋ ਨਿਹੰਗ ਸਿੰਘ ਦਾ ਬਾਣਾ ਕਿਉਂ ਲਿਖਿਆ 👎👎
@lakheeaulakh2475
@lakheeaulakh2475 Ай бұрын
Kyo tenu push ke likhan, Tere vargia ne hee bhajia hona.who knows
@rajuarora3163
@rajuarora3163 Ай бұрын
@@lakheeaulakh2475 🍆
@patience_passion
@patience_passion Ай бұрын
ਕਿਊ ਗੁਰੂ ਕੀਆਂ ਲਾਡਲੀਆਂ ਫੌਜਾਂ ਹੁਣ ਲੁੱਟਾ ਵੀ ਨਹੀਂ ਕਰ ਸਕਦੀਆਂ, ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ।
@desiboy11747
@desiboy11747 Ай бұрын
😂😂😂😂 bahi bali aat kari mera hasa nahi ruk rehya hahaha 😆 😂 best comment of the year
@sikhnekanaamzindagi8746
@sikhnekanaamzindagi8746 Ай бұрын
मूत भारत माता di ijjat ਬਚਾਉਣ ਲਈ ਦੂਜਿਆਂ ਨੂੰ target krde ਹੋਏ. एहसान framosh ਕੌਮ ਦੇ ਲੋਕ 😅
@sanjogtarani3997
@sanjogtarani3997 Ай бұрын
Wah ji wah
@manpreetkaur5471
@manpreetkaur5471 Ай бұрын
Y jo bnda camera ch ha osne bathinda motorcycle chori kita c othe v camera ch ese bnde di pic c
@gurleensidhu6090
@gurleensidhu6090 Ай бұрын
Kithe hoi c bathinde ch Chori sister Video hai Tuade kol pls
@gurleensidhu6090
@gurleensidhu6090 Ай бұрын
Pls sanu ds skde tuc k kithe dkhya tc ehna nu kis video ch pls dsyo
@ManjitSingh-wt1xd
@ManjitSingh-wt1xd Ай бұрын
ਬਾਈ ਇਹ ਜੋ ਬਾਬਾ ਬਣਿਆ ਹੋਇਆ ਹੈ ਇਸ ਦਾ ਮੈਨੂੰ ਪਤਾ ਹੈ ਜਿਸ ਨਾਲ ਇਹ ਵਿਆਹਿਆ ਹੈ ਉਹ ਪਹਿਲਾਂ ਹੀ ਵਿਆਹੀ ਹੋਈ ਔਰਤ ਸੀ ਅਤੇ ਉਸ ਦਾ ਜੋ ਘਰ ਵਾਲਾ ਸੀ ਉਹ ਦੁਬਈ ਵਿੱਚ ਰਹਿੰਦਾ ਸੀ ਇਸ ਦੇ ਪਹਿਲਾਂ ਦੋ ਬੱਚੇ ਹਨ ਉਹ ਮੁੰਡੇ ਹਨ ਉਸ ਤੋਂ ਬਾਅਦ ਇਸ ਔਰਤ ਦਾ ਘਰ ਵਾਲਾ ਕਨੇਡਾ ਚਲਿਆ ਗਿਆ ਤੇ ਇਹਨਾਂ ਨੂੰ ਵੀ ਨਾਲ ਲੈ ਗਿਆ ਬਾਅਦ ਵਿੱਚ ਇਹਨਾਂ ਦਾ ਉਥੇ ਝਗੜਾ ਹੋ ਗਿਆ ਪਤਾ ਨਹੀਂ ਕਿਸ ਗੱਲ ਨੂੰ ਲੈ ਕੇ ਤੇ ਇਹ ਔਰਤ ਆਪਣੇ ਬੰਦੇ ਨੂੰ ਉੱਥੇ ਛੱਡ ਕੇ ਦੋ ਬੱਚੇ ਲੈ ਕੇ ਵਾਪਸ ਆ ਗਈ ਤੇ ਉਦੋਂ ਤੋਂ ਹੀ ਇਹ ਲਾਪਤਾ ਸੀ ਇਹਨਾਂ ਦੇ ਘਰ ਵਾਲੇ ਬਹੁਤ ਲੱਭ ਰਹੇ ਸੀ ਪਿੱਛੇ ਇਸਦੇ ਹਸਬੈਂਡ ਨੇ ਵੀ ਬਹੁਤ ਇਹਨਾਂ ਨੂੰ ਲੱਭਿਆ ਲੇਕਿਨ ਇਹ ਨਹੀਂ ਲੱਭੇ ਫਿਰ ਉਹ ਉਸ ਤੋਂ ਬਾਅਦ ਇਸ ਨੇ ਇਸ ਨਿਹੰਗ ਨਾਲ ਵਿਆਹ ਕਰਾ ਲਿਆ ਜਾਂ ਪਤਾ ਨਹੀਂ ਇਹ ਨਿਹੰਗ ਹੀ ਸਾਰਾ ਕੁਝ ਕਰਾ ਰਿਹਾ ਸੀ ਇਸ ਕਰਕੇ ਇਹ ਰਿਪੋਰਟ ਬਿਲਕੁਲ ਸਹੀ ਹੈ ਇਹ ਬਿਲਕੁਲ ਫਰੋਡ ਹਨ ਦੋਨੋਂ ਹੀ ਆਹ ਸਾਨੂੰ ਵੀਡੀਓ ਮਿਲੀ ਹੈ ਇਹ ਅਸੀਂ ਇਹਦੀ ਅਪਰੋਚ ਕਰਾਂਗੇ ਉੱਪਰ ਤੱਕ
@gurleensidhu6090
@gurleensidhu6090 Ай бұрын
Veer ji pls Sadi help kro 🙏🏼… Sade bache aa es lady te eh babe kol….. Aj toh 5 saal Phla eh Sade toh bache le gyi c….. Sanu koi kabar nh mili Aj Tak…. Bt hun sanu pta lgya k sade bache es babe ne kidnap kite hoe ne… Asi apne bache wapis laina chune aa 🙏🏼…
@sukhwindershergill4826
@sukhwindershergill4826 Ай бұрын
Plz paji sade nl contact kreyo...tusi jis bachiya di gl kr rhe o oh sade hi ne....plz apna phn no. Send kreyo asi apne bache lbhne a...j tuadi koi help ho ske
@harbansjassi9471
@harbansjassi9471 Ай бұрын
ਸਹੀ ਹੈ ਹਰ ਕੋਈ ਗੁਰੂ ਦਾ ਬਾਣਾ ਤਾ ਪਾ ਸਕਦਾ ਪਰ ਗੁਰੂ ਦਾ ਖਾਲਸਾ ਨਹੀ ਹੋ ਸਕਦਾ ਸਾਡੇ ਸਿੱਖ ਭਰਾ ਵੀ ਬੇਵਕੂਫੀ ਕਰਦੇ ਨੈ ਅਵੀ ਹਰ ਬਾਣਾ ਧਾਰੀ ਤੇ ਅੱਖਾਂ ਮੀਟ ਵਿਸ਼ਵਾਸ ਕਰੀ ਜਾਂਦੇ i
@gurmeetsinghgurmeetsingh2599
@gurmeetsinghgurmeetsingh2599 Ай бұрын
ਪੰਜਾਬੀਓ ਅਕਲ ਨੂੰ ਹੱਥ ਮਾਰੋ। ਲਾਲਚ ਬੁਰੀ ਬਲਾਅ
@rbrar3859
@rbrar3859 Ай бұрын
ਵਾਹਿਗੁਰੂ ਜੀ।
@Gur969
@Gur969 Ай бұрын
Kaljug de vich kitte v rbb nhi na mandir ch na masjid ch na gurudware ch SBB jgah te thgia ne dharm de naam te
@jatinchaudhary8844
@jatinchaudhary8844 Ай бұрын
ਸਾਡੀ ਗਲੀ ਚ ਵੀ ਘੁੰਮਦੇ ਨੇ ਗੱਡੀ ਲੇ ਕੇ ਏਨਾ ਲਈ ਗੇਟ ਹੀ ਨਾ ਖੋਲ੍ਹੋ
@gurleensidhu6090
@gurleensidhu6090 Ай бұрын
Kithe dekhe bai ji Tuci ehna nu
@gurleensidhu6090
@gurleensidhu6090 Ай бұрын
Kithe dkhe bai g tuc eh dono
@sanjogtarani3997
@sanjogtarani3997 Ай бұрын
ਇਹ ਤਾਂ ਗੇਟ ਤੋੜ ਕੇ ਵੀ ਲੰਘ ਜਾਣਗੇ
@rk___1516
@rk___1516 Ай бұрын
ਮੇਰੀ sister ਨੂੰ black mail... ਕੀਤਾ froud call... ਆ ਲੇਆ ਊਨ ਏਨਾ ਦੇ account ਚ ... 4 ਲੱਖ ਰੁਪਏ,, ਪਾ ਦਿੱਤੇ .. 😢 .. ਅਸੀ ਧੌਣੋਂ job ਕਰਦੇ ਆ ਪਾਰ ਪੈਸੇ 💵.. ਕਮਾ ਕੇ ਬੀ ਸਾਨੂੰ 1 time ਦੀ ਰੋਟੀ ਮਿਲਦੀ ਆ ਤੇ 2 time ਪੁੱਖੇ ਰਹਿਣਾ ਪੈਂਦਾ ..😢
@MandeepSingh-qw9we
@MandeepSingh-qw9we Ай бұрын
Ki gal hoyi si ji?
@rk___1516
@rk___1516 Ай бұрын
@@MandeepSingh-qw9we .. veer ji . .. sister ne.. FB.. te kise app .. te click kar ta.. o app waleya ne.. sister di sarii phone contact list hack kar leyi .. badh ch onu.. black mail.. karan lag pe ki .. kade 40000 pa dho sade account ch kade.. 50000 RS.. pa dho .. o darde mare pandi reyi.. beaajuu chokk k ..
@raniitsingh3915
@raniitsingh3915 Ай бұрын
ਬੇਸ਼ਰਮਾਂ ਨੇ ਸਿੱਖ ਕੌਮ ਦਾ ਘਾਂਣ ਕੀਤਾ ਹੈ,, ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ,, ਬਾਕੀ ਠੰਗਾ ਨੇ ਤਾਂ ਠੰਗਣਾ ਹੈ ਹੀ , ਲੋਕਾਂ ਨੂੰ ਵੀ ਵਿਸ਼ਵਾਸ਼ ਕਰਨ ਵੇਲੇ ਕੁਝ ਸੋਚਣਾ ਚਾਹੀਦਾ ਹੈ
@randhirkaur5356
@randhirkaur5356 Ай бұрын
ਲੋਕੀਂ ਬੇਬਕੂਫ ਤਾਂ ਖੁਦ ਨੇ ਜਿਹੜੇ ਅੱਖਾਂ ਬੰਦ ਕਰਕੇ ਪੈਸਾ ਲੁਟਾ ਦਿੱਤਾ ਲਾਲਚ ਕੀ ਕੁਝ ਕਰਵਾ ਦਿੰਦਾ
@sadhugill8592
@sadhugill8592 Ай бұрын
ਲੋਕ ਸੁਧਰਦੇ ਨਹੀ ਇਸ ਤਰਾਹ ਦੀਆਂ ਕਿੰਨੀਆਂ ਹੀ ਠੱਗੀਆਂ ਹੁੰਦੀੰਆ ਹਨ ਜਦੋ ਸਭ ਕੁਝ ਲੁਟਾ ਦਿੰਦੇ ਹਨ ਫਿਰ ਚੀਕਾਂ ਮਾਰਦੇ ਨੇ
@pabloescobarfan637
@pabloescobarfan637 Ай бұрын
Nihanga ne Bohat dukhi kita Jnta nu Punjab vich
@user-pc5tt6gz6i
@user-pc5tt6gz6i Ай бұрын
Ghari Ghari Baba Ji Chle Jao Bahar Tushi Kiyu Dhoke Vich Aaye Aajkal Nahang Vi Thgian Maran Lag Paye
@kulwinderkaurkaur-ps5id
@kulwinderkaurkaur-ps5id Ай бұрын
Chora nu apna vishwaas doojey te bnon li nihang bana boht asaan tarika lab geya he . Faltu na bolo
@rajgoyal526
@rajgoyal526 Ай бұрын
​@kulwinderkaurkaur-ps5id ki sabut ho hor nihang nu nihang bolo gy ek garib ghar daa munda mariya ho nahi dikhya
@ravinderkaur3905
@ravinderkaur3905 Ай бұрын
Oda ta koi vi suniara kisi anpachte nu udhar nhi dinde koi vi sman ena ne ona nu bina janpehchan de kida de dita sman fer ena ne ona de kehn te passport te pase vi de dite 31 lakh
@user-xl2cp1ep6q
@user-xl2cp1ep6q Ай бұрын
ਓਏ ਕਿਉ ਝੂਠ ਬੋਲੀ ਜਾਨੇ ਨਿਹੰਗ ਦੇ ਬਣੇ ਵਿੱਚ ਨਹੀਂ ਨਿਹੰਗ ਹੀ ਸੀ ਕਿਉ yrr ਤੁਸੀ ਲੋਕਾਂ ਨੂੰ ਬੇਵਕੂਫ਼ ਬਣਾਉਂਦੇ ਹੋ
@sikhnekanaamzindagi8746
@sikhnekanaamzindagi8746 Ай бұрын
ਜਦੋਂ ਬਾਣੀ ਨਾ ਪੜਿਆ ਹੋਵੇ ਤਾਂ ਤੁਹਾਡੇ ਵਰਗੇ even hi ਬੋਲਦੇ ਹੁੰਦੇ ਆ 😅
@rajuarora3163
@rajuarora3163 Ай бұрын
ਅਗਲਿਆ ਦੀ ਬੇਜਤੀ ਹੁੰਦੀ ਆ ਹੈਗੇ ਨਿਹੰਗ ਹੀ ਨੇ
@davidwood730
@davidwood730 Ай бұрын
Sahi keha bai
@happychahal3380
@happychahal3380 Ай бұрын
Nihang ni c , tv 20 channel dekho clean shave c dono , anandpur sahib ik saal stay kiti te amrit dhari bne nihang bne. Baad vich kaand karke farrar hoge.
@happychahal3380
@happychahal3380 Ай бұрын
Baki jo marzi kehlo dharam galt ni , insan hi galt hunde jaa rahe ne, jo wadde chor ya politician ne lok v dekhe ne eh kar sakde ne taa assi kyun ni. Insan insaniyat bhulde ja rahe ne, future baare ni sichde ki ik na ik din galt kam da result galt hi aana but fir v paise ne lok pagal karte.
@ludhianvi1
@ludhianvi1 Ай бұрын
Eh jarooor panu khalistani de bande han
@shivanisharma5562
@shivanisharma5562 Ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢
@DharmpalDhammu-fm1xt
@DharmpalDhammu-fm1xt Ай бұрын
Siv sena nu.milo
@SarbjitSingh-yg7bs
@SarbjitSingh-yg7bs Ай бұрын
​@@DharmpalDhammu-fm1xt🐒⬇️ Sena de Saina pti nu milo ji 🫀✌️👌⚔️👍👆👆
@jasvirsingh8715
@jasvirsingh8715 Ай бұрын
Lgge rho shrma bhai Ik na ik din Tuhanu sukh di neend sovoge Is kute da nuksan dekh k
@shivanisharma5562
@shivanisharma5562 Ай бұрын
ਇਥੇ ਹੀ ਰਹਿੰਦਾ ਹੈ ਇਸ ਕਲੋਨੀ ਵਿੱਚ ਸ਼ਰਮਾ, ਨਿਸ਼ਾਨ​@@jasvirsingh8715
@user-wi8zt1rn4w
@user-wi8zt1rn4w Ай бұрын
ਸੂਰੀ ਦੇ ਮੁਡਿਆ ਨੂ ਮਿਲੋ😂
@deepakbansal6734
@deepakbansal6734 Ай бұрын
Hun eh guru diya fauja nhi Looteria di fauj hai
@paramjitkalsi4077
@paramjitkalsi4077 Ай бұрын
Waheguru.ji.🌹🙏🇺🇾⚘⚘🥀
@Pardeepkumar-co2lh
@Pardeepkumar-co2lh Ай бұрын
Kisi te viswas na karo
@lakheeaulakh2475
@lakheeaulakh2475 Ай бұрын
Naa karo eho jihe loka daa, bahar ajj kal kugh vee nahi,
@MohitKumar-vr4dv
@MohitKumar-vr4dv Ай бұрын
बाने में नहीं,ये है ही ऐसे,बाद में नाम लगाते, बाने में आते हैं
@sikhnekanaamzindagi8746
@sikhnekanaamzindagi8746 Ай бұрын
मूत भारत माता di ijjat ਬਚਾਉਣ ਲਈ ਦੂਜਿਆਂ ਨੂੰ target krde ਹੋਏ. एहसान framosh ਕੌਮ ਦੇ ਲੋਕ 😅
@rajgoyal526
@rajgoyal526 Ай бұрын
Hon negang ne aatt chaki hoai aa char din pehla garib ghar daa munda mar ditha ena ac thik kar daa c ek mazdur diya Lata Tod dithiya ho tusi bolo ki hona chahiye eha daa
@simsidhu1899
@simsidhu1899 Ай бұрын
Amritsar vah ve tahla sahb ve loka nal taga mreaa
@sanjogtarani3997
@sanjogtarani3997 Ай бұрын
ਇਸ ਤਰ੍ਹਾਂ ਦੀ ਹਰਕਤ ਰੋਜ਼ ਹੁੰਦੀ ਹੈ ਪਰ ਕਦਮ ਚੁਕਣ ਦੀ ਜੁਰਤ ਕੋਈ ਨਹੀਂ ਕਰ ਸਕਦਾ ਸਿਰਫ ਰੱਬ ਫੈਸਲਾ ਕਰਨਗੇ
@ArunSingh-ce6xs
@ArunSingh-ce6xs Ай бұрын
Nehang bane che nahi nehang hi khum Rahe ne lutan nu
@sikhnekanaamzindagi8746
@sikhnekanaamzindagi8746 Ай бұрын
मूत भारत माता di ijjat ਬਚਾਉਣ ਲਈ ਦੂਜਿਆਂ ਨੂੰ target krde ਹੋਏ. एहसान framosh ਕੌਮ ਦੇ ਲੋਕ 😅
@rimpykajal7802
@rimpykajal7802 Ай бұрын
oh sikho apne guru nu bhul ka eho jahe gande loka piche lgo gye ta eho kuz hoye ga apne guru da jakeen na thuade warge loka nu tahi eho kuz hunda tuhade wargea nal
@VrinderSingh-dl9qm
@VrinderSingh-dl9qm Ай бұрын
Veer ji eh dalle Sade pind de ne ehna ithe v sbb nu lutea a
@manparveshsingh4525
@manparveshsingh4525 Ай бұрын
Veer ji number sshare kryo sade nal v vaddi thaaggi mar ke bhajje ne
@simsidhu1899
@simsidhu1899 Ай бұрын
She bol rha ha
@Gill_cinematographer
@Gill_cinematographer Ай бұрын
Yaar kmaal di gal aa .. 15_20 hjaar di tankha te kam karn wale bnde kol 31 lalh rupeya kida te kitho ajuga yr .. sala soch ke dimag khrab hoi ja reha 😮
@Gill_cinematographer
@Gill_cinematographer Ай бұрын
Nehang nu nehang hi keha kro .. nehang singh de bane ch .. na keha kro.
@rajgoyal526
@rajgoyal526 Ай бұрын
🙏🏻🙏🏻👍🏻👍🏻
@BaljinderSingh-lq7lt
@BaljinderSingh-lq7lt Ай бұрын
Kio jhout bolde ho
@blessing9986
@blessing9986 Ай бұрын
Bai tu kio support kara sach pta hai involve tan ni
@blessing9986
@blessing9986 Ай бұрын
Pta lag ju fir
@happychahal3380
@happychahal3380 Ай бұрын
Sach hai jihna naal thaggiya hoyiya ohnu ny pucho. Aaj de jmane ch kise te v ainna jada trust na karo.
@blessing9986
@blessing9986 Ай бұрын
@@BaljinderSingh-lq7lt Rab bhala kre sab da bs ehi ardas kro baiji
@Eklavya1008
@Eklavya1008 24 күн бұрын
Guru di fauz aa eh koi kujh nhi kahunga
@user-xl2cp1ep6q
@user-xl2cp1ep6q Ай бұрын
ਸਾਬਤ ਸੂਰਤ ਇਹ ਸਿੰਘ ਹੈ ਨਾ ਕਿ fake ਨਿਹੰਗ
@sikhnekanaamzindagi8746
@sikhnekanaamzindagi8746 Ай бұрын
ਜਦੋਂ ਬਾਣੀ ਨੂੰ ਪੜਿਆ ਹੋਵੇ ਤਾਂ ਐਵੇਂ ਹੀ ਤੁਹਾਡੇ comment ਹੁੰਦੇ ਨੇ 😅
@ravinderkaur3905
@ravinderkaur3905 Ай бұрын
Hun eh sirhind ja ftehgarh ange loka nal choria thgia marn ly sare gurudwara vich ena de poster bnva ke lga devo
@dhainchand1643
@dhainchand1643 Ай бұрын
ਗੁਰੂ ਦੀ ਫੌਜ ਕਰੇਗੀ ਮੌਜ ।
@sikhnekanaamzindagi8746
@sikhnekanaamzindagi8746 Ай бұрын
मूत भारत माता di ijjat ਬਚਾਉਣ ਲਈ ਦੂਜਿਆਂ ਨੂੰ target krde ਹੋਏ. एहसान framosh ਕੌਮ ਦੇ ਲੋਕ 😅
@GagandeepSingh-vh5no
@GagandeepSingh-vh5no Ай бұрын
Amritsar daunya janta butte satan
@rajgoyal526
@rajgoyal526 Ай бұрын
bai guru dhi ladle foz aise mat bol nahi taa eh panth thy thikadar hai
@Gill_cinematographer
@Gill_cinematographer Ай бұрын
Bdi wadya roti khan wale lok .. ghooon khan jana c tuc saleyo canada
@jaibirandkhalasbir
@jaibirandkhalasbir Ай бұрын
Manu ta samaj nahi ah reha Tucci log ina loga diyaan Galla ch Kiva ah janda ho pata a k ajkal kiniya thagia ho rahiya ne
@badgud9277
@badgud9277 Ай бұрын
ਨਾ ਜਾਣ ਨਾ ਪਹਿਚਾਣ, ਪੈਸੇ ਦੇ ਦਿੱਤੇ, ਪੁੰਜਾਬਿਓਂ ਐਥੇ ਹੀ ਕੰਮ ਕਰੋ ਬਹੁਤ ਕੰਮ ਹੈ ਪੰਜਾਬ ਵਿੱਚ, ਪ੍ਰਵਾਸੀ ਐਥੇ ਆਕੇ ਕਮਾ ਰਹੇ ਨੇਂ, ਅਸੀਂ ਬਾਹਰ ਦੌੜ ਰਹੇ ਹਾਂ, ਬਚਾਓ ਪੰਜਾਬ ਨੂੰ
@Lucky_masih-c1x
@Lucky_masih-c1x Ай бұрын
Phir sodha kyn nhi laande eh ta beadbi hoi phir tusi ta jo beadbi krde ohna nu maar dene o . Isda sodha kyn nhi laya
@HarmanSingh-sp2xg
@HarmanSingh-sp2xg Ай бұрын
Phoch gay Canada ok 👍 by
@user-by8le1xi1l
@user-by8le1xi1l Ай бұрын
Anpar lok
@13banda
@13banda Ай бұрын
Ptc channeel tuu vi sikha da dushman hae. Tere kehan da matlab sare nihang singha te ilzamm. Godi media😢
@sarbatdabhalaarmysewasocie3976
@sarbatdabhalaarmysewasocie3976 Ай бұрын
Aaj kal sabto asan hai sikha nu badnam krna...nihang da bana paa lvo ter galt kamm krde rho badnam nihangs...pagg bann lvo te galt kamm kro te badnam sikh...RSS eh kamm kar rhi aa ajj
@deepakbansal6734
@deepakbansal6734 Ай бұрын
Bhana nhi eh sb nihang nh
@DharamrajKundlas-ds2dj
@DharamrajKundlas-ds2dj Ай бұрын
Ehde chhole vich bahut jiada aag lagi hoi aa
@rakeshmohan5763
@rakeshmohan5763 Ай бұрын
2 % wale jo hoe
@lakheeaulakh2475
@lakheeaulakh2475 Ай бұрын
Eh koi thugg hai hai jo bhes nihang daa bana ke loka nu lutt riha hai. Bana pake koi nihang nahi bann janda
@sanjogtarani3997
@sanjogtarani3997 Ай бұрын
ਪੂਰੇ ਨਿਹੰਗ ਹਨ ਵੀਰੋ ਨਕਲੀ ਨਹੀਂ ਹਨ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ
@Jasvirsingh-dq6mo
@Jasvirsingh-dq6mo Ай бұрын
Viswas na karo har 1 ta thug lok na nakali baba
@Gill_cinematographer
@Gill_cinematographer Ай бұрын
Chote tere darri halle aai ni puri te tu 15 lakh rupey nu choti jahi rakam samj reha 😂😂
@BaljinderSingh-lq7lt
@BaljinderSingh-lq7lt Ай бұрын
Fake
@gauravuppal4960
@gauravuppal4960 Ай бұрын
Hor mraao, anaa kol, ya ada de bndya kol, tuci aap kene o, ki saanu looto aa k, hun bhugto
@SukhrajSingh-dt2mv
@SukhrajSingh-dt2mv Ай бұрын
Tohdi apni shop aa tu Canada guu khan janaa se
@sanjogtarani3997
@sanjogtarani3997 Ай бұрын
ਆਪਣੀ ਦੁਕਾਨ ਛੱਡ ਕੇ ਅੰਗਰੇਜ਼ਾਂ ਦੇ ਫਲ ਤੋੜਣਗੇ
@navjotsinghnavi7734
@navjotsinghnavi7734 Ай бұрын
ਬਦਨਾਮ ਕਰਨ ਲੱਗੇ ਟਾਈਮ ਨੀ ਲੋਂਦੇ ਲੋਕੀ
@user-no4ir8lp2n
@user-no4ir8lp2n Ай бұрын
Aah hai nahang only fraud ya aah sare
@desiboy11747
@desiboy11747 Ай бұрын
😂😂😂😂😂😂
@Raju-tr1px
@Raju-tr1px Ай бұрын
Tere munde ne 50 50 mach khedeaya
@user-oh3ts3mb7i
@user-oh3ts3mb7i Ай бұрын
a sirf hindu dharm nu badnam karan vaste mata dia fotoa da nam le raha he q ki sikh si
@youtubeviewer5278
@youtubeviewer5278 Ай бұрын
Guru ji diyan foujan de bhesh vich ghumde gundiya da kasoor ta hai, jiyada kasoor Punjab diya bhedan da hai Jo sikhi da bana dekh ke pichhe lag jandiyan han, log tuhada faida chak rahe ne gulam keh ke je hale v samaj jao ethe koi kise da saka nahi jisko enhone thaga nahi.
@ajaysharma9051
@ajaysharma9051 Ай бұрын
Kaum de jodhey😊😊😊😊
@basantkumar1832
@basantkumar1832 Ай бұрын
Hey ram
@anmolthakur.7190
@anmolthakur.7190 Ай бұрын
32 lakh da ethe kam shuru krde chl pena c
Oh No! My Doll Fell In The Dirt🤧💩
00:17
ToolTastic
Рет қаралды 13 МЛН
هذه الحلوى قد تقتلني 😱🍬
00:22
Cool Tool SHORTS Arabic
Рет қаралды 90 МЛН
Oh No! My Doll Fell In The Dirt🤧💩
00:17
ToolTastic
Рет қаралды 13 МЛН