Nihang Singh ਨੂੰ ਚੁੱਕ ਕੇ ਲੈ ਗਈ Police, ਸ਼ਰਾਬ ਦਾ ਠੇਕਾ ਕਰਵਾ ਰਿਹਾ ਸੀ ਬੰਦ | Jalandhar News | N18V

  Рет қаралды 170,019

News18 Punjab

News18 Punjab

Күн бұрын

Пікірлер: 291
@bageechasingh6048
@bageechasingh6048 3 ай бұрын
ਸ਼ਰਾਬੀਆਂ ਦੀ ਸਰਕਾਰ ਹੋਵੇ ਤੇ ਠੇਕੇ ਕੌਣ ਬੰਦ ਕਰਾਵੇ
@satnamsingh-re4hr
@satnamsingh-re4hr 3 ай бұрын
92 ਬੂਚੜਾ ਨੇ MLA ਨੇ ਗੁਰੂ ਦੀ ਖਾਲਸਾ ਫੌਜ ਨੂੰ ਹੱਥ ਪਾਇਆ ਹੈ ਤੇ ਇਹ ਘਟੀਆ ਪੁਲਿਸ ਵਾਲੇ ਪੰਜਾਬੀ ਨਹੀ ਬਨਾਉਟੀ ਬੰਦੇ ਨੇ। ਖਾਲਸਾ ਦੀ ਫੌਜ ਇਹਨਾ ਤੋ ਜ਼ਰੂਰ ਬੱਦਲਾ ਲਊਗੀ
@swagbaba69
@swagbaba69 Ай бұрын
te tusi kidr ho sare amritpal piche lagde ho bass
@sunil_datarpuri.01
@sunil_datarpuri.01 3 ай бұрын
ਬਹੁਤ ਹੀ ਮਾੜੀ ਗੱਲ ਹੈ ਨਿਹੰਗ ਸਿੰਘ ਨੇ ਕੀ ਮਾੜਾ ਕੀਤਾ ਠੇਕਾ ਹੀ ਤੇ ਬੰਦ ਕਰਵਾ ਰਿਹਾ ਸੀ ਨਿਹੰਗ ਸਿੰਘ ਮੈਂ ਆਪਣੇ ਵੀਰ ਨਿਹੰਗ ਸਿੰਘ ਨਾਲ ਹਾਂ
@BaljeetSingh-yl3sp
@BaljeetSingh-yl3sp 3 ай бұрын
ਕੀ ਸ਼ਰਾਬ ਨਸ਼ਾ ਨਹੀਂ?ਸ਼ਰਾਬ ਦੇ ਠੇਕੇ ਵੀ ਬੰਦ ਹੋਣੇ ਚਾਹੀਦੇ ਹਨ, ਜਿਨ੍ਹਾਂ ਨੂੰ ਫੜਨਾ ਚਾਹੀਦਾ ਓਨਾ ਨੂੰ ਫੜਦੇ ਨਹੀਂ ਤੇ ਜੋ ਨਸ਼ਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਉਹ ਉਲਟਾ ਸਜ਼ਾ ਭੁਗਤਦਾ
@gaminggod7830
@gaminggod7830 3 ай бұрын
I think so, you forgot that Punjabi drunk the most
@rajkumar-sd4vf
@rajkumar-sd4vf 3 ай бұрын
Fir bhang Nasha nhi oh v band kro
@BaljeetSingh-yl3sp
@BaljeetSingh-yl3sp 3 ай бұрын
@@gaminggod7830 ਜਦੋ ਥਾਂ ਥਾਂ ਠੇਕੇ ਖੁਲਣਗੇ ਤਾਂ ਲੋਕ ਸ਼ਰਾਬੀ ਹੀ ਬਣਨਗੇ ਸੰਤ ਨਹੀਂ
@BaljeetSingh-yl3sp
@BaljeetSingh-yl3sp 3 ай бұрын
@@rajkumar-sd4vf ਹਾਂ ਹਰ ਨਸ਼ੇ ਬੰਦ ਹੋਣਾ ਚਾਹੀਦਾ ਚਾਹੀਦਾ ਭਾਵੇਂ ਕੋਈ ਵੀ ਹੋਵੇ
@AKFKhalsa
@AKFKhalsa 3 ай бұрын
ਨਿਹੰਗ ਸਿੰਘ ਜੀ ਉਤੇ ਲਾਠੀ ਚਲਾਉਣ ਵਾਲੇ ਨੂੰ ਸਸਪੈਂਡ ਕੀਤਾ ਜਾਵੇ ,ਬਾਬਾ ਜੀ ਨੇ ਕੋਈ ਮਾੜਾ ਕੰਮ ਨਹੀ ਕੀਤਾ ,ਪੰਜਾਬ ਸਰਕਾਰ ਮੁਰਾਦਾਬਾਦ, ਖਾਲਿਸਤਾਨ ਜਿੰਦਾਬਾਦ
@__its_Sardar_Ji__
@__its_Sardar_Ji__ 3 ай бұрын
Punjab 💔Da haal ke hoon dye wa waheguru ji
@nirmalsingh-fw3qx
@nirmalsingh-fw3qx 3 ай бұрын
ਇਸ ਪੁਲਿਸ ਮੁਲਾਜ਼ਮ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਐ
@Livestudio000
@Livestudio000 3 ай бұрын
Nihanga nu saja milni chaidi a amlia nu eh nashari a
@ManjotSingh-co9hu
@ManjotSingh-co9hu 3 ай бұрын
​@@Livestudio000police officer nu suspend kro
@gurvindersinghbawasran3336
@gurvindersinghbawasran3336 3 ай бұрын
ਅਗਰ ਪੰਜਾਬ ਵਿੱਚ ਨਸੇ ਰੋਕਣ ਲਈ ਕੋਈ ਕੁਝ ਕਰੇਗਾ ਉਸਨੂੰ ਪੁਲਿਸ ਤੇ ਸਰਕਾਰ ਅੰਦਰ ਕਰ ਦੇਵੇਗੀ। ਸ਼ਰਾਬ ਪੰਜਾਬ ਨੂੰ ਬਰਬਾਦ ਕਰ ਰਹੀ ਹੈ। ਇਹ ਵੀ ਬੰਦ ਹੋਣੀ ਚਾਹੀਦੀ ਹੈ। ਕਈ ਨਸੇ ਸਰਕਾਰਾਂ ਦੇ ਹੱਥ ਥੱਲੇ ਵਿਕਦੇ ਹਨ।
@mpsingh8793
@mpsingh8793 3 ай бұрын
ਸਰਕਾਰ ਨਸ਼ਾ ਵਿਕਬਾ ਰਹੀ ਹੈ ਪੈਸੇ ਕਮਾ ਰਹੀ ਹੈ
@SikanderSingh-d9g
@SikanderSingh-d9g 3 ай бұрын
Te lok kharid rahe han😂😂😂😂😂😂😂😂😂😂😂😂
@Satpal-of8rk
@Satpal-of8rk 3 ай бұрын
ਡਾਂਗਾਂ ਮਾਰਨ ਵਾਲੇ ਨੂੰ ਸਸਪੈਡ ਕਰੋ
@Deepsaab33
@Deepsaab33 3 ай бұрын
😂😂😂
@a.srandhawa3607
@a.srandhawa3607 3 ай бұрын
ਦੋਸਤੋ ਜਦ ਤੁਹਾਨੂੰ ਪਤਾ ਕਿ ਪੰਜਾਬ ਮੁੱਖ ਮੰਤਰੀ ਇੱਕ ਸ਼ਰਾਬੀ ਐ, ਤਾਂ ਉਹ ਸ਼ਰਾਬ ਦੇ ਠੇਕੇ ਕਿੱਦਾਂ ਬੰਦ ਹੋਣ ਦੇਗਾਂ 😂😂😂😂😂
@Jasbirsingh-ts3cb
@Jasbirsingh-ts3cb 2 ай бұрын
Veer hassan vali gal ni aa serious lao gal nu
@ranaratanpal379
@ranaratanpal379 3 ай бұрын
ਭਾਈ ਸਰਬਜੀਤ ਜੀ ਚੱਕ ਦੇ ਫੱਟੇ ਹੁਣ ਪੰਜਾਬ ਦੇ ਹਕਾਂ ਦੇ, ਦੋਹਾਈ ਪਾ ਦੇ ਹੁਣ ਪਾਰਲੀਮਿੰਟ ਵਿਚ ਪੰਜਾਬ ਦੇ ਹਕਾਂ ਦੀ, ਵਧਾਈਆਂ ਵਧੂਈਆਂ ਬਹੁਤ ਹੋਗੀਆਂ ਹੁਣ ok thanks 🙏
@PalaDriver-m3m
@PalaDriver-m3m 3 ай бұрын
ਹੁਣ ਅੱਗੇ ਵਾਲੀ ਗੱਲ ਨੀ ਰਹੀ,,
@jasvirkaur5915
@jasvirkaur5915 3 ай бұрын
ਕਿਓ ਝੂਠ ਬੋਲ ਰਿਹਾ ਵੀਰੇ ਤਲਵਾਰ ਕਿੱਥੇ ਆ
@NirvailSinghAmishah
@NirvailSinghAmishah 3 ай бұрын
ਜਿਹੜਾ ਇਨਸਾਨ ਚੰਗਾ ਕੰਮ ਕਰਦਾ ਉਸ ਨਾਲ ਇਵੇ ਹੀ ਕਰਦੀ ਸਰਕਾਰ । ਸਰਕਾਰ ਤੇ ਪੁਲਿਸ ਮਹਿਕਮਾ ਮੁਰਦਾਬਾਦ ਇਹਨਾ ਕਰਕੇ ਹੀ ਪੰਜਾਬ ਦਾ ਬੇੜਾ ਗਰਕ ਹੋ ਰਿਹਾ। ਸਾਡੇ ਇਲਾਕੇ ਵਿੱਚ ਕਾਫੀ ਨਸ਼ਾ ਵਿਕ ਰਿਹਾ ਹੈ ਪੁਲਿਸ ਕਰਵਾ ਰਹੀ ਆ ਸਭ ਕੁਝ ਤਰਨ ਤਾਰਨ ਏਰੀਆ
@raniitsingh3915
@raniitsingh3915 3 ай бұрын
ਪੰਜਾਬ ਫੇਰ ਅੱਤਵਾਦੀ ਦੇ ਨੇੜੇ ਪਹੁੰਚ ਗਿਆ ਹੈ,, ਬਹੁਤ ਖਰਾਬ ਹੋਵੇਗਾ ਹਾਲ
@Gur.nav.kaur.Aulakh-eh8zy
@Gur.nav.kaur.Aulakh-eh8zy 3 ай бұрын
ਅੱਤਵਾਦੀ ਬਨਣ ਤੇ ਮਜਬੂਰ ਕਰ ਰਹੀ ਆ ਸਰਕਾਰ ਤੇ ਪ੍ਰਸ਼ਾਸ਼ਨ
@AKFKhalsa
@AKFKhalsa 3 ай бұрын
ਵੀਰ ਜੀ ਕੋਈ ਵੀ ਮਾਂ ਦੇ ਢਿੱਡੋ ਅੱਤਵਾਦੀ ਨਹੀ ਜੰਮਦਾ, ਬੰਦੇ ਨੂੰ ਹਲਾਤ ਤੇ ਇਹ ਗੰਦੀਆਂ ਸਰਕਾਰਾਂ ਅੱਤਵਾਦੀ ਬਣਾਉਦੀਆਂ
@baldevsinghriar4830
@baldevsinghriar4830 3 ай бұрын
ਜੋ ਨਿਹੰਗ ਸਿੰਘ ਉੱਤੇ ਲਾਠੀਚਾਰਜ ਚਾਰਜ ਕਰ ਰਿਹਾ ਹੈ ਉਸ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਤੇ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ
@Deepsaab33
@Deepsaab33 3 ай бұрын
ਅਸ਼ਾ ਆਜਾ ਦੇਲਾ ਸਜ਼ਾ , ਡਾਂਗ ਤਾਂ ਹਾਲੇ ਵਰਨੀ ਆ ਥਾਣੇ ਜਾਕੇ , ਪੁਲਸ ਤੇ ਜਿਹੜਾ ਹਾਥ ਚੁਕੁਗਾ , ਬਹੁਤ ਮਾੜਾ ਹਾਲ ਹੁੰਦਾ ਓਹਦਾ
@Nishansinghgill13
@Nishansinghgill13 3 ай бұрын
​@@Deepsaab33veer meriya jehra guru di fouj tai hath chukda maara haal ida v bura hunda
@Nishansinghgill13
@Nishansinghgill13 3 ай бұрын
​@@Deepsaab33veer meriya jehra guru di fouj tai hath chukda maara haal ida v bura hunda
@gurtejsingh6317
@gurtejsingh6317 3 ай бұрын
ਦੇਖ ਲਓ ਪੰਜਾਬ ਦੇ ਲੋਕਾਂ, ਇਹ ਹੈ ਝਾੜੂ ਦੀ ਸਰਕਾਰ, ਭਗਵੰਤ ਮਾਨ ਦੀ ਸਰਕਾਰ, ਵਿਚ,,, ਗੁਰੂਆਂ ਪੀਰਾਂ ਦੀ ਧਰਤੀ ਤੇ,,,ਠੇਕੇ ਅਤੇ ਚਿੱਟੇ ਵੇਚਣ ਵਾਲਿਆਂ ਛੱਡ ਕੇ,ਨਿਹੰਗ ਸਿੰਘਾਂ ਨਾਲ ਸਰੇ ਆਮ ਧੱਕਾ ਹੋ ਰਿਹਾ ਹੈ, ਅੱਜ ਸਿੱਖ ਕੌਮ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦੀ ਲੋੜ ਹੈ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@SukhdevSingh-iw8vi
@SukhdevSingh-iw8vi 3 ай бұрын
ਪੁਲਿਸ ਨੇ ਇਹੋ ਜਿਹਾ ਮਾਹੌਲ ਕਰ ਦੇਣਾ ਇੱਕ ਦਿਨ ਯਾਦ ਰੱਖਿਓ ਤੁਹਾਨੂੰ ਘਰਾਂ ਚੋਂ ਨਿਕਲਣਾ ਮੁਸ਼ਕਿਲ ਹੋ ਜੂ ਇੱਕ ਵੀ ਖਾਖੀ ਵਰਦੀ ਵਾਲਾ ਇੱਥੇ ਦੁਨੀਆਂ ਚ ਨਹੀਂ ਮਿਲਣਾ ਐਸਾ ਗੁਰੂ ਸਾਹਿਬ ਨੇ ਕਿਰਪਾ ਕਰ ਦੇਣੀ ਇੱਕ ਦਿਨ
@Mexa100K
@Mexa100K 3 ай бұрын
Waheguru ❤ 👇
@HarpreetSingh-t3n5z
@HarpreetSingh-t3n5z 3 ай бұрын
Nihang singh da khauf ena ki ek nu fadan liye ene police
@lakhwindersingh9731
@lakhwindersingh9731 3 ай бұрын
ਸ਼ਰਾਬ ਦੇ ਠੇਕੇ ਜਰੂਰ ਬੰਦ ਹੋਣੇ ਚਾਹੀਦੇ ਹਨ ਨਿਹੰਗ ਸਿੰਘਾਂ ਨੂੰ ਜਥੇਬੰਦੀਆਂ ਨੂੰ ਰਲ ਮਿਲ ਕੇ ਇਹਨਾਂ ਦਾ ਸਾਥ ਦੇਣਾ ਚਾਹੀਦਾ
@SheenamKaur-or2my
@SheenamKaur-or2my 3 ай бұрын
ਜਿਸ ਪੁਲਿਸ ਵਾਲੇ ਨੇ ਡਾਂਗ ਨਾਲ ਹੁੱਜਾਂ ਮਾਰਦਾ ਸੀ ਉਹ ਸਰਾ ਸਰ ਗਲਤ ਹੈ
@GurdevSingh-nc9qy
@GurdevSingh-nc9qy 3 ай бұрын
❤❤
@devildev1944
@devildev1944 3 ай бұрын
Chor ina to nai phade jade , lutere ena to nai phade jade , nashedi ena to nai phade jade nihathe te bekasora te zor ajmonde ne
@sahoja5888
@sahoja5888 3 ай бұрын
Bewkof
@ManjitChahal16
@ManjitChahal16 3 ай бұрын
ਸ਼ਾਬਾਸ਼ ਪੁਲਿਸ ਦੇ ..ਓਹਨਾਂ ਨੂੰ ਇਨਾਮ ਮਿਲਣਾ ਚਾਹਿਦੈ ਐਡਾ ਮਹਾਨ ਕੰਮ ਕਰਨ ਵਾਸਤੇ...ਸਾਰੀ ਪੁਲਿਸ ਨੂੰ "ਭਾਰਤ ਰਤਨ" ਵਾਲਾ ਐਵਾਰਡ ਮਿਲਣਾ ਚਾਹਿਦਾ ਤੇ ਠੇਕੇ ਬੰਦ ਕਰਵਾਣ ਵਾਲੇ ਨਿਹੰਗ ਸਿੰਘ ਨੂੰ ਕਾਲੇ ਪਾਣੀ ਭੇਜ ਦਿਓ
@sunil_datarpuri.01
@sunil_datarpuri.01 3 ай бұрын
ਨਿਹੰਗ ਸਿੰਘ ਨੇ ਕੋਈ ਗਲਤ ਕੰਮ ਨਹੀਂ ਕੀਤਾ ਸਗੋਂ ਠੇਕਾ ਬੰਦ ਕਰਵਾ ਕੇ ਪੰਜਾਬ ਦਾ ਭਲਾ ਹੀ ਹੋਣਾ ਸੀ ਆਪਣੇ ਪੰਜਾਬ ਨੂੰ ਬਚਾਉਣ ਲਈ ਨਸ਼ੇ ਦੇ ਕੋੜ ਨੂੰ ਕੱਢਣਾ ਬਹੁਤ ਜਰੂਰੀ ਹੈ ਸੋ ਕੋਈ ਨਹੀਂ ਕਰ ਸਕਦਾ ਜੇ ਨਿਹੰਗ ਸਿੰਘ ਨੇ ਕੋਸ਼ਿਸ਼ ਕੀਤੀ ਹੈ ਤਾਂ ਕਿਹੜਾ ਗੁਨਾਹ ਕੀਤਾ ਹੁਣ ਧਰਮ ਦੇ ਠੇਕੇਦਾਰ ਕਿੱਥੇ ਨੇ
@PuranSingh-dq5ym
@PuranSingh-dq5ym 3 ай бұрын
Shardai na vecho sharaab vecho
@HarninderMaan-wx5lq
@HarninderMaan-wx5lq 3 ай бұрын
ਮਾਰਜਾ ਭੰਡ ਡੁੱਬ ਕੇ ਹੋਰ ਤੇਰੇ ਤੋਂ ਉਮੀਦ ਵੀ ਕਿ ਰੱਖ ਸਕਦਾ ਪੰਜਾਬ🔥🔥🔥🔥
@balwinderram400
@balwinderram400 3 ай бұрын
ਪੰਜਾਬ ਦਾ ਨੀ ਕਸੂਰ ਦਿੱਲੀ ਤੋਂ ਚੱਲਦਾ ਸਭ ਕੁਝ
@UnfilteredOffRoad
@UnfilteredOffRoad 3 ай бұрын
😂😂 ਕਿ ਗੱਲ ? ਹੁਣ ਕਿੱਥੇ ਗਈ ਗੁਰੂ ਦੀ ਲਾਡਲੀ ਫੌਜ ਦੀ ਦਲੇਰੀ 😂😂😂😂
@DaljitSingh-cn8lq
@DaljitSingh-cn8lq 3 ай бұрын
ਜੇ ਤੂ ਦਲੇਰੀ ਚੈਕ ਕਰਨੀ ਤੇ ਨਾਲ ਨੰਬਰ ਵੀ ਪਾਉਣਾ ਸੀ
@officialnoob4553
@officialnoob4553 3 ай бұрын
Akele ko jhundh me pakad kr le gyi police 😂😂 koi tere jaisa hota to police dekh kr pant me moot deta 😂😂
@jhabbarsaab1700
@jhabbarsaab1700 3 ай бұрын
Ik nu Ena fdan aa gye
@loveguru4554
@loveguru4554 3 ай бұрын
Saalya fake I'd jdo daleri vikha ti fer thodiya hkumta nsa la dindiya je jada sidha khe lo
@AKFKhalsa
@AKFKhalsa 3 ай бұрын
ਤੁਸੀ ਦਲੇਰੀ ਦੇਖਣੀ ਆ ਤਾ ਆਵਦੇ ਪਿਓ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਛੱਡੋ ਕਾ ,ਤੁਹਾਡਾ ਤਾ ਪਹਿਲਾਂ ਹੀ ਮੂਤ ਨਿਕਲੀ ਜਾਦਾ ,ਕਿ ਭਿੰਡਰਾਂਵਾਲੇ ਫਿਰ ਆ ਗਏ
@GurmailSingh-sb2xo
@GurmailSingh-sb2xo 3 ай бұрын
ਪੰਜਾਬ ਸਰਕਾਰ ਦੀਆਂ ਕਰਤੂਤਾਂ
@DavinderSingh-vn1bl
@DavinderSingh-vn1bl 3 ай бұрын
Jina nu fadna ohna nu fado knjro
@jagroopsinghsingh1131
@jagroopsinghsingh1131 3 ай бұрын
Singh is King ❤
@amandeepkaurdhillon4971
@amandeepkaurdhillon4971 3 ай бұрын
ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਪੁਲਿਸ ਮੁਰਦਾਬਾਦ
@sukhchainsingh7840
@sukhchainsingh7840 3 ай бұрын
ਕੋਈ ਵੀ ਪੀਂਦਾ ਆਪਦੇ ਪੈਸੇ ਦੀ ਪੀਂਦਾ ਤੇਰੇ ਕੋਲ ਲੈ ਕੇ ਪੀਂਦਾ
@kalgidhardashmesh7288
@kalgidhardashmesh7288 3 ай бұрын
ਕਬੀਰ ਜੋਰੁ ਕੀਆ ਸੋ ਜੁਲਮੁ ਹੈ ਲੇਇ ਜਬਾਬੁ ਖੁਦਾਇ।।
@vijayasoni5019
@vijayasoni5019 3 ай бұрын
Nihangan ne bagut att chukki hai
@baldevsinghriar4830
@baldevsinghriar4830 3 ай бұрын
ਇਹ ਬਹੁਤ ਗਲਤ ਕਰ ਰਹੇ ਹਨ ਪੁਲਿਸ ਪ੍ਰਸ਼ਾਸਨ ਕਿਸ ਤਰ੍ਹਾਂ ਮਾਰ ਰਹੇ ਡਾਂਗਾਂ ਦੇ ਨਾਲ ਹੁੱਜਾਂ ਮਾਰ ਰਹੇ ਸਨ ਸ਼ਰਮ ਆਉਣੀ ਚਾਹੀਦੀ ਹੈ ਇਸ ਤਰ੍ਹਾਂ ਤਾਂ ਡੰਗਰਾਂ ਨੂੰ ਵੀ ਨਹੀ ਮਾਰਿਆ ਜਾ ਰਹੇ ਇਹ ਕਿਥੋਂ ਦਾ ਕਾਨੂੰਨ ਹੈ ਮਾਰ ਨਹੀ ਸਕਦੇ ਬਹੁਤ ਧੱਕਾ ਕੀਤਾ ਜਾ ਰਿਹਾ ਜੇ ਗ਼ਲਤ ਹੈ ਕਾਨੂੰਨੀ ਕਾਰਵਾਈ ਕਰ ਸਕਦੇ ਮਾਰ ਨਹੀ ਸਕਦੇ ਇਹ ਵੀ ਨਸ਼ਾ ਹੈ ਇਹ ਵੀ ਲੋਕਾਂ ਦੇ ਘਰਾਂ ਦੇ ਘਰ ਤਬਾਹ ਕਰ ਰਹੀ ਹੈ ਸ਼ਰਾਬ ਲੋਕਾਂ ਦੇ ਪੁੱਤ ਮਰ ਰਹੇ ਹਨ ਸ਼ਰਾਬ ਨਾਲ ਵੀ ਇਹ ਵੀ ਬੰਦ ਹੋਣੀ ਚਾਹੀਦੀ
@ManpreetSingh-hn7gd
@ManpreetSingh-hn7gd 2 ай бұрын
ਪੱਤਰਕਾਰ ਹਮਲਾ ਕੀਤਾ ਗਲਤ ਬੋਲ ਰਿਹਾ ਹੈ ਜੀ
@sodhisodhi5184
@sodhisodhi5184 3 ай бұрын
Right Punjab police
@AmanSandhu-jk2yx
@AmanSandhu-jk2yx 3 ай бұрын
ਸ਼ਰਾਬ ਬੰਦ ਕਰਨੀ ਚਾਹੀਦੀ ਹੈ
@RaunakKaler
@RaunakKaler 19 күн бұрын
Sahi tan kr rahe c nihang Singh ji
@rickygsp1807
@rickygsp1807 3 ай бұрын
ਨਿਹੰਗ ਨੂੰ ਮਾਰਨ ਵਾਲਾ ਸਰਦਾਰ ਹੀ ਆ,,
@Singh7788-
@Singh7788- 2 ай бұрын
ਨਿਹੰਗ ਠੀਕ ਕਰ ਰਿਹਾ ਸੀ ਪੰਜਾਬ ਸਰਕਾਰ ਮੁਰਦਾਬਾਦ ਖਾਲਿਸਤਾਨ ਜ਼ਿੰਦਾਬਾਦ
@luckygrewal4421
@luckygrewal4421 3 ай бұрын
Dekho police da haal
@RockingStarRocky-h8o
@RockingStarRocky-h8o 3 ай бұрын
रै मामा, पहले ये तो पता लगा लै कि इनको पकड़ा क्यों है?😢
@sawindersingh9827
@sawindersingh9827 3 ай бұрын
​@@RockingStarRocky-h8opakda kis liye puri khabhar dekhlo but police Esa behave kar nahi sakti
@RockingStarRocky-h8o
@RockingStarRocky-h8o 3 ай бұрын
@@sawindersingh9827 देख लिया,पुरी खबर। ठेकेदार ने लाखों फुककर ठेका लिया। शराबबंदी सरकार ने लागू करनी है, बिहार और गूजरात तर्ज पर। शराबबंदी का काम ठेकेदार का नहीं। उसका क्या कुसूर
@sawindersingh9827
@sawindersingh9827 3 ай бұрын
@@RockingStarRocky-h8o kis jagga par khula j pta krlo ap or njaj shrab bech rha tha vo
@RockingStarRocky-h8o
@RockingStarRocky-h8o 3 ай бұрын
@@sawindersingh9827 क्यो अपने आप को और बाकी लोगों को बेवकुफ बनाते हो। As per Excise policy, location of L-14 (retail shop) is pre-decided before allocation of Vend. अवैध शराब, जलधर कोई सीमावर्ती क्षेत्र जिसकी बाउंड्री हरियाणा या राजस्थान से लगती है कि वहां पर अवध सप्लाई होगी। ये सरासर बदमाशी और गुंडागर्दी का मामला है।
@Deepsaab33
@Deepsaab33 3 ай бұрын
ਅੰਮ੍ਰਿਤਪਾਲ ਜੀਤ ਗਿਆ ਹੁਣ ਇਨ੍ਹਾਂ ਦੇ ਹੌਂਸਲੇ ਹੋਰ ਵੱਧ ਜਾਣੇ ਆ
@Nishansinghgill13
@Nishansinghgill13 3 ай бұрын
Hosle pehla v boland c singha dai
@pyarasinghmarba3690
@pyarasinghmarba3690 3 ай бұрын
ਪੰਜਾਬ ਪੁਲਿਸ ਜ਼ਿੰਦਾਬਾਦ
@Gagandeep-vv8sv
@Gagandeep-vv8sv 3 ай бұрын
😢😢
@AmanpreetSinghPunjabi
@AmanpreetSinghPunjabi 3 ай бұрын
ਨਸ਼ੇ ਬੰਦ ਕਰਵਾਉਣ ਵਾਲਿਆਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ 🙏 ਸਰਕਾਰ ਵੱਧ ਤੋਂ ਵੱਧ ਪੰਜਾਬੀਆਂ ਨੂੰ ਨਸ਼ੇ ਵੰਡੇ
@ManjotSingh-co9hu
@ManjotSingh-co9hu 3 ай бұрын
😅😅😂😂
@ManjotSingh-co9hu
@ManjotSingh-co9hu 3 ай бұрын
😂😂😂😂😂😂😂😂😂😂😂😂na mitheya na😂😂😂😂😂😂😂
@PuranSingh-dq5ym
@PuranSingh-dq5ym 3 ай бұрын
Eh aap sarkaar a
@proudofindiandemocracyocra1445
@proudofindiandemocracyocra1445 3 ай бұрын
Nihang singh correct but Liquor Mafia and Excise Department has upperhand. That is why Nihang singhis being harrased by police at instance of Liquor Mafia Jai Hind
@baljitsingh374
@baljitsingh374 3 ай бұрын
Eh Police wale ne
@maninderRamgarhia
@maninderRamgarhia 3 ай бұрын
Nasha nasha vecho koi ni roko ga
@bhupinderjitsingh7648
@bhupinderjitsingh7648 3 ай бұрын
ਪੁਲਸ ਗੁੰਡਾਗਰਦੀ ‌ਕਰਦੀ
@satnamkaur3316
@satnamkaur3316 3 ай бұрын
Han Gyan Singh Ko to badi jaldi Badnaam Kiya jata hai aur yah police wale kutte atyachar karte hain ine Guru ke singo per vah uska kya hoga😢😢😮😅
@baljinderdhillon4644
@baljinderdhillon4644 3 ай бұрын
Guru di foja nu galat jan bujh ke keh rahe ne shame on u punjab police khalistan jindabad
@Dishpreetsingh
@Dishpreetsingh 3 ай бұрын
Lakh lahnteh sarkareh
@MonuKhangarh
@MonuKhangarh 3 ай бұрын
Bhut changa kita pulice ne je koi knun nal chedchad kare os nal eve hi hona chaida ap eh nihang dode sulfa peende ne eh aap kyu ni nasha band karde
@Pbkh207
@Pbkh207 3 ай бұрын
Punjab police are biggest culprits
@sukhsukh8083
@sukhsukh8083 3 ай бұрын
Nihang Singh full support nasha band hona chahida Punjab deya loka nu benti a k apnia aun wali pedia nu bacha lo
@jswntsr
@jswntsr 3 ай бұрын
Police don't take any action with paying so ....
@MankirtMaan-tq7mv
@MankirtMaan-tq7mv 3 ай бұрын
Sarkara di galti sarb band honi chedi aa
@sukhpreetsingh-y6k
@sukhpreetsingh-y6k 3 ай бұрын
very shamefull for punjab police
@JaspreetSingh-o1j
@JaspreetSingh-o1j 3 ай бұрын
ਠੇਕੇ ਸਹਿਰ ਤੋ ਬਹਾਰ ਹੋਣੇ ਚਾਹੀਦੇ
@Nirmala57578
@Nirmala57578 3 ай бұрын
Police nu sakht saza dane chai
@harcharansingh1737
@harcharansingh1737 3 ай бұрын
ਇਹਦੇ ਗਿਟੇ ਛਾਂਗੋ ਚੰਗੀ ਤਰ੍ਹਾਂ
@shergillpharwahi1530
@shergillpharwahi1530 3 ай бұрын
ਕਿਉਂ ।।
@satnamkaur3316
@satnamkaur3316 3 ай бұрын
Mayank Singh bilkul sahi kar rahe hain ham inko shabash dete Hain ki nahin Singh jo bhi hai Guru ki ladli foje yah bilkul sahi Karen ine logon ne
@gurmeetmeet-tj3co
@gurmeetmeet-tj3co 3 ай бұрын
Teke de nal nihnga di bhang v band krwado oh nasha ni
@swagbaba69
@swagbaba69 Ай бұрын
ehnu eve lgya hona amritpal vaang naam ho jau famous ho jau ,,kise ne puchya hi nhi 😅😅😅😂
@satnamkaur3316
@satnamkaur3316 3 ай бұрын
Ham log sabhi yahi chahti Hain ki sarkar ko yah jitne bhi Desh mein sharab ke theke inko band karva Dena chahie kyunki hamare log bhi shrabi paper is duniya Ko fir se chale gaye hain yah to unko pata lagta hai jinke gharon ke ghar ke ghar hi sharab ne Khali kar diye jinke log chale gaye sharab Pi Pi kar😢😢😢😢😢
@SatnamSingh-oq8us
@SatnamSingh-oq8us 3 ай бұрын
Singh ne kripan nahin Kadi
@ParamjitSingh-sz7hs
@ParamjitSingh-sz7hs 3 ай бұрын
Hun kita a nihang singh kero madat apna d
@rahulgupta-ve2pc
@rahulgupta-ve2pc 3 ай бұрын
Nihang na paiva
@harneet_7331
@harneet_7331 3 ай бұрын
Bahot vada aapradh kar rhe sige nihang , sharab de theke sarkar lyi bahot zarori aah sharab de thekeya te koi vi aakh nhi chuk sakda
@jasmeetindia3682
@jasmeetindia3682 3 ай бұрын
Police ko band karana chahiye jo kam wo kar rahe hai.
@PASTORHARVINDER
@PASTORHARVINDER 3 ай бұрын
😂😂😂😂😂😂😂😂😂
@sawindersingh9827
@sawindersingh9827 3 ай бұрын
Teri penn paj gyi lgda kise nal jo khushi manonda piya 😂
@sadhusingh9620
@sadhusingh9620 3 ай бұрын
Kise di roti roji te lat ni marni chahidi
@InderAulakhlovejotsingh
@InderAulakhlovejotsingh 3 ай бұрын
ਪੁਲਿਸ ਵਾਲਿਆ ਦੇਪਰਿਵਾਰਸਮੈਦਫਾਂਸੀਦਿਉ
@chetandewatt3055
@chetandewatt3055 3 ай бұрын
Sharab de theke band honey chahidey punjab ch.
@sawindersingh9827
@sawindersingh9827 3 ай бұрын
Yaar had a asi Amritsar sahib kol verke rehne Nihang singh veer bdi mehnat nal sardhayi bnonde asi ap dekhde and peende v bhut lok peende v and bolde baba pi k thand pa gyi par eh gande lok police vale jad ehna de rabb ne sotiya mariya ehna nu fer pta lgna tahi te ena diya gandiya aulada peda hundiya sade jine v police vale ne jina nu asi jande sare chitte de nashe te lgge
@luckysingh-po1gh
@luckysingh-po1gh 3 ай бұрын
ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🌹 ਨਸ਼ਾ ਮੁਕਤ ਪੰਜਾਬ ਖੁਸ਼ਹਾਲ ਪੰਜਾਬ ਜੀ 🙏🌹 ਪੰਥਕ ਸਰਕਾਰ ਬਣਾਓ ਪੰਜਾਬ ਬਚਾਓ ਜੀ 🙏🌹 ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ਜੀ 🙏🌹
@RanjitKainth-wt4um
@RanjitKainth-wt4um 3 ай бұрын
ਉਹਬੋਤਲਮੰਗਦਾਹੌਣਾ
@kalasinghkalasingh1842
@kalasinghkalasingh1842 3 ай бұрын
ਕਿਰਪਾਨ ਵਾਲੀ ਵੀਡੀਓ ਪਾਓ
@mandeepsinghladdi2836
@mandeepsinghladdi2836 3 ай бұрын
Punjab da hall dikh lo baki punjab police da hall bhot bura as time marn wali ta koi gal nahi kida danda mar rahi punjab police as to pata lagda punjab bhot galt hat ja raha aa gandi sarkar na jada gand pa ta gal ta Ek daru da thaka di c
@harwindersingh-wg6ge
@harwindersingh-wg6ge 3 ай бұрын
Sare punjab nu nal khadna cheda aa Singha nal
@ExcitedBamboo-gx9ei
@ExcitedBamboo-gx9ei 3 ай бұрын
La lay mja
@rupindersingh-ji7jr
@rupindersingh-ji7jr 3 ай бұрын
Khor kalyug paji nasha waichan walai dai khilaf koi karwahi nhi tai jay koi changa kam karda howai ta usdai khilaf puri karvahi hundi hai
@rajdeep9440
@rajdeep9440 3 ай бұрын
Nihanga nu nath pauni chaihidi aa
@sawindersingh9827
@sawindersingh9827 3 ай бұрын
Teri pen nu v Nath poni chidi saliya meriya tu sikh nai hega sikh kaum da gadar a daliya fuddi deya ki madda kita tere nal nihag singha ne bas loka di gal sun k nihanga nu Nath poni chidi lgga boln saliya j tere jije na hunde te tu v nai huna c eh yaad rakhi meri gal nu punjab aj v nihang singh jathebandiya krke bachiya nai te modi vrgyia nai kad da apne kabze ch kr Lena c Mai jyada detail ch nai jana chonda tu unpad daliya j kise cheez da nai pta hunda te comment vich maa penn na deya Karo lggi samjh tenu
@Nirmala57578
@Nirmala57578 3 ай бұрын
Dakho police den kartut
@JaspalSingh-c7g
@JaspalSingh-c7g 3 ай бұрын
Humesha to hi dekh rahe ya ki jido v nihang singh punjab di palayi li sochde aa te sarkar una naal hi Galt kardi ya punjab da aa haal
@darthvader8003
@darthvader8003 3 ай бұрын
ਸੁੱਖਾ ਜ਼ਿਆਦਾ ਪੀਤਾ ਹੋਇਆ ਸੀ ਉਸ ਦਿਨ ਨਿਹੰਗ ਦਾ
@gurpreetmahal1607
@gurpreetmahal1607 3 ай бұрын
Eih de vich ki glt aa theka band krawea jawe
@maninderRamgarhia
@maninderRamgarhia 3 ай бұрын
Wrong system sarkaar da
@RockingStarRocky-h8o
@RockingStarRocky-h8o 3 ай бұрын
रै मामा, पहले ये पता लगाओ कि इनको पकड़ा क्यों है 😢।
@maninderRamgarhia
@maninderRamgarhia 3 ай бұрын
@@RockingStarRocky-h8o sharab ka theka band karwa rehe the nsha sale karna band karwa rehe te kya galat hai es mein ?
@RockingStarRocky-h8o
@RockingStarRocky-h8o 3 ай бұрын
@@maninderRamgarhia ठेकेदार ने लाखों और करोड का पैसा लगाकर ठेका उठाया है। नशा रोकना है तो गूजरात और बिहार की तरह शराबबंदी करो। ठेका अलाट करने के बाद, बदमाशी क्यों
@sawindersingh9827
@sawindersingh9827 3 ай бұрын
​@@maninderRamgarhiaveer eh re mama vala comment har ik nu krda piya eh sala bola va ehnu khbhar da nai pta lgga j ehnu punjabi nai ondi fer eh comment kida karda piya veer eh mootpeene janke taamasha bnonde ne ehna nu reply di jagga lahnta paya kro
@hatttereki
@hatttereki 3 ай бұрын
ਫਿਰ ਕਹਿੰਦੇ ਆ ਨਿਹੰਗਾਂ ਨੇ ਹੱਥ ਵੱਢ ਦਿੱਤਾ ਅਤੇ ਬਾਂਹ ਵੱਢ ਦਿੱਤੀ।
@ujjagarsingh36
@ujjagarsingh36 3 ай бұрын
pagbant maan jag suta na reh shrab band kra rehe singha nu kyon band kar reha
@ujjagarsingh36
@ujjagarsingh36 3 ай бұрын
gandi sarkar bike policia bale
@Deepsaab33
@Deepsaab33 3 ай бұрын
ਬਹੁਤ ਜ਼ਿਆਦਾ ਵਦੀਆ ਕੀਤਾ ਪੁਲਸ ਨੇ , ਸਲੂਟ ਆ sho ਰਵਿੰਦਰ ਪਾਜੀ ਨੂੰ ਜੋਂ ਜਲੰਧਰ ਵਿੱਚ ਸੇਵਾ ਨਿਬਾ ਰਹੇ ਆ
@Nishansinghgill13
@Nishansinghgill13 3 ай бұрын
Sharm kar sharm
@SatnamSingh-oq8us
@SatnamSingh-oq8us 3 ай бұрын
Singhana Saraswati ka ho raha hai
@sawindersingh9827
@sawindersingh9827 3 ай бұрын
Prava ki likhiya tu samjh nai lggi
@shieldarmy785
@shieldarmy785 3 ай бұрын
Pulic Wale aap chor aa pease lea hone ne theke wale kolo
@RandhirSinghBuntyMankiArmy
@RandhirSinghBuntyMankiArmy 3 ай бұрын
Punjab vich shardayi nahi bech sakde.per Nasha vech sakde ne kiyon ke chor police aap vikaodi hain . Punjab da mahol kharab Karan.bigaran vich chor police da bahut badda haath hai
Life hack 😂 Watermelon magic box! #shorts by Leisi Crazy
00:17
Leisi Crazy
Рет қаралды 74 МЛН
Миллионер | 1 - серия
34:31
Million Show
Рет қаралды 2,4 МЛН
Incredible: Teacher builds airplane to teach kids behavior! #shorts
00:32
Fabiosa Stories
Рет қаралды 12 МЛН
Life hack 😂 Watermelon magic box! #shorts by Leisi Crazy
00:17
Leisi Crazy
Рет қаралды 74 МЛН