ਨਿਰਭੈਅ ਹਠੂਰ ਦੇ ਪਰਿਵਾਰ ਦੇ ਅੱਜ ਦੇ ਹਾਲਾਤ ਇੰਨੇ ਤਰਸਯੋਗ ਕਿਓਂ?। Nanak Hathur । Nirbhai Hathur

  Рет қаралды 445,301

RMB Television

5 жыл бұрын

ਨਿਰਭੈਅ ਹਠੂਰ ਤੇ ਨਾਨਕ ਹਠੂਰ ਆਪਣੇ ਤੇ ਲੱਗ ਰਹੇ ਇਲਜ਼ਾਮਾ ਤੇ ਪਹਿਲੀ ਵਾਰ ਖੁੱਲ ਕੇ ਬੋਲੇ। ਹੱਥ ਜੋੜ ਕਬੱਡੀ ਪ੍ਰੇਮੀਆਂ ਨੂੰ ਗੁਹਾਰ ਲਗਾਓਂਦੇ ਦਿਸੇ।
#NirbhaiHathur #NanakHathur #KabaddiSuperStars

Пікірлер: 1 052
@gagandeepsinghgagan3150
@gagandeepsinghgagan3150 5 жыл бұрын
Bai RMB TV sach bolda oh glla laike Ounde NE jo loka nu nhi pta tahi bout De agg lgde a kye player v ne hona nu mircha lgdea ne pr sach bolde o
@gagandeepsinghgagan3150
@gagandeepsinghgagan3150 5 жыл бұрын
@Gifty Sarao khushi de bund svv tu Jada. Machhi a hor Koi player bolea nly svv kuj krda ehh nly khnda kon a sare player e Ne kabbadi De jo ena nu ngga kr rhe Ne hun gaand machde a jdo Koi sach jaan gy
@AmritPhotographyBathinda
@AmritPhotographyBathinda 5 жыл бұрын
🌶️🌶️🌶️🌶️🌶️🌶️🌶️🌶️
@gagandeepsinghgagan3150
@gagandeepsinghgagan3150 5 жыл бұрын
@Gifty Sarao bai nly ik gll Dek Jine v player De interview kite a RMB t v ne svv ne Mnea v hmm nsha Krde ne player fr bund kyo machde a loka nu dssn v hmm kede a J jine v playera De interview hoye a ohna NE svv nu ngga kita coacha tu laike playera tkk fr sach sun k bund kyo machde a J Koi gl hai tahi machde a
@gagandeepsinghgagan3150
@gagandeepsinghgagan3150 5 жыл бұрын
@@parmarjaspreet3049 ik gl tu bai dil te hath rakh K khh v kabbadi ch nsha hani chl RMB TV nu shd tu dss mnu
@bb-ob5cc
@bb-ob5cc 5 жыл бұрын
@Gifty Sarao khusi to aaj to das saal pehla ta Jaffa ni si lagda. Jawani vele. Te muscle v inne nahin si. Das saal vaad super star kive bann gya. Sab to fraud Banda. Kade vadia raider nu hath ni paunda.
@Kabaddi_da_ishq
@Kabaddi_da_ishq 7 ай бұрын
ਅੱਜ ਦੁਵਾਰਾ ਕੋਣ ਕੋਣ ਆਏ ਨੇ ਨਿਰਭੈ ਦੀ interview ਵੇਖ ਕੇ ਲਵਾਉ ਹਾਜਰੀ
@shamsing8563
@shamsing8563 5 жыл бұрын
ਵਧੀਅਾ ਸੀ ਵੀਰ ਤਿੰਨੇ ਭਰਾ ਤੁਸੀ ਮੇਰੇ ਪਿੰਡ ਦੇ ਮੁੰਡੇ ਨੂੰ ਅਾੲੇ ਸਾਲ ਰਿਕਸਾ ਸਾੲਿਕਲ ਲੈ ਕੇ ਦਿੰਦੇ ਸੀ ੳੁਹ ਹੈਡੀ ਕਿਪਟ ਸੀ ਦੋਨਾ ਲੱਤਾ ਤੋ ਤੁਰਿਅਾ ਨੀ ਜਾਦਾ ੳੁਹ ਵੀ ੲਿਹਨਾ ਦਾ ਮੈਚ ਕਿਤੇ ਵੀ ਹੁੰਦਾ ਲਾਜਮੀ ਦੇਖਦਾ ਸੀ ਵਧੀਅਾ ਵੀਰ ਤੁਸ਼ੀ ਤਿੰਨੇ ਭਾੲੀ ਪਰਮਾਤਮਾ ਭਲੀ ਕਰੇ
@LakhvirSingh-rp9bn
@LakhvirSingh-rp9bn 5 жыл бұрын
ਯਾਰ ਮੈਂ ਹਾਲੇ ਵੀ ਯੂਟਿਊਬ ਤੇ ਏਕਮ ਹਠੂਰ ਦੇ ਜੱਫੇ ਹੀ ਵੇਖਦਾਂ ਬਹੁਤ ਪਿਅਾਰੀ ਗੇਮ ਸੀ ਬਾਈ ਦੀ ਨਾਨਕ ਹਠੂਰ ਵੀ ਕਮਾਲ ਸੀ
@penguin3121
@penguin3121 5 жыл бұрын
ਦੇਖੀਂ ਮੁੜ ਉਠਨੇ ਜਰੂਰ ਜਿਹੜੇ ਜੰਮੇ ਨੇ ਹਠੂਰ ਪਹਿਲਾਂ ਤਾਂ ਤਿੰਨ ਭਰਾਵਾਂ ਨੂੰ ਮੁਬਾਰਕਬਾਦ ਕਿ ਆਪਣਾ ਸੱਚ ਬਿਆਨ ਕਰਿਆ ਅਤੇ ਸ਼ਰੇਆਮ ਲੋਕਾਂ ਅੱਗੇ ਮੰਨਣਾ ਵੀ ਅਸੀਂ ਜੋ ਵੀ ਕੀਤਾ ਓਹ ਕੀਤਾ ਸੋ ਕੀਤਾ...ਹੁਣ ਬੇਨਤੀ ਐ ਵੀ ਜਿੰਨਾ ਕ ਹੋ ਸਕਦਾ ਹੋਲੀ ਹੋਲੀ ਲਾਈਨ ਤੇ ਆਜੋ...ਲੋਕਾਂ ਦਾ ਜਬਾਬ ਬਾਬਿਓ ਆਬਦੀ ਗੇਮ ਨਾਲ ਦਖਾਓ..ਉਮੀਦ ਐ ਵਾਪਸੀ ਹੋਊ ਥੋਡੀ
@makhankalas660
@makhankalas660 5 жыл бұрын
ਰਤਨ ਧਾਲੀਵਾਲ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ , ਹਠੂਰ ਵਾਲਿਆ ਤਿੰਨ ਭਰਾਵਾਂ ਦੀ ਆਪ ਬੀਤੀ ਅੱਗੇ ਲੈ ਕੇ ਆਏ ਹੋ, ਵਾਹਿਗੁਰੂ ਜੀ ਏਕਮ ਹਠੂਰ ਨਾਨਕ ਹਠੂਰ ਨਿਰਭੈ ਹਠੂਰ ਤਿੰਨਾਂ ਭਰਾਵਾਂ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ
@rajusteelficser2121
@rajusteelficser2121 3 жыл бұрын
Up hi
@harbanssinghgill184
@harbanssinghgill184 5 жыл бұрын
ਤਿੰਨੇ Bhra ਬਾਜੀ ਜੰਡ ਨਾਲ ਰਾਬਤਾ ਕਰਨ । ਬਾਜੀ ਇਹਨਾਂ ਨੂੰ ਪੂਰਾ ਫਿਟ ਕਰਦੂ
@sukhdhaliwal3163
@sukhdhaliwal3163 4 жыл бұрын
Mai vi eh kehn lgaa see. Bazzi nall rl I team bnaoun
@gurirandhawa4648
@gurirandhawa4648 4 жыл бұрын
Sahi gl aa
@Fitneesdance123
@Fitneesdance123 4 жыл бұрын
12500 mangda y mahine da
@peoplesvoice9069
@peoplesvoice9069 4 жыл бұрын
Lakhwinder Ghumaan taa ki hoya..khawana v taa hai
@GURPREETSINGH-bs8pp
@GURPREETSINGH-bs8pp 4 жыл бұрын
ਸਹੀ ਗੱਲ 👍
@jellysinghgarcha
@jellysinghgarcha 5 жыл бұрын
ਯਾਰ ਬੰਦਾ ਬਹੁਤ ਵਾਰ ਗਲਤ ਹੋ ਜਾਂਦਾ ਐਸੇ ਕੇਸ ਵੀ ਦੇਖੇ ਬੰਦੇ ਮਾਂ ਬਾਪ ਨੂੰ ਨਸ਼ੇ ਲਈ ਕੁੱਟਦੇ ਮਾਰਦੇ ਘਰ ਦਾ ਸਮਾਨ ਤੱਕ ਵੇਚ ਦਿੰਦੇ ਜ਼ਮੀਨ ਤੱਕ ਸਾਰੀ ਵੇਚਗੇ ਪਰ ਫਿਰ ਉਹਨਾ ਨੇ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕੀਤੀ ਯਾਰ ਿੲਹ ਬੰਦਿਆ ਨੇ ਤਾ ਦੁਨੀਆ ਮਨਾਈ ਵੱਡੇ ਵੱਡੇ ਕਲੱਬਾਂ ਨੂੰ ਕੱਪ ਜਿੱਤਾਏ ਕਿਉ ਨੀ ਯਾਰ ਹੁਣ ਕਬੱਡੀ ਦੇ ਵੱਡੇ ਪਰਮੋਟਰ ਹੈਲਪ ਕਰਦੇ ਬੰਦੇ ਆਪਣੇ ਮੂੰਹੋ ਗਲਤੀ ਵੀ ਮੰਨ ਰਹੇ ਜਿਹੜਾ NRI ਵੀਰ ਜਾ ਹੋਰ ਕਬੱਡੀ ਪਰਮੋਟਰ ਜ਼ਰੂਰ ਹੈਲਪ ਕਰੋ
@AmandeepSingh-oi2qd
@AmandeepSingh-oi2qd 5 жыл бұрын
ਬਾਈ ਬਹੂਤ ਵਧੀਆ ਖਿਡਾਰੀ ਸੀ ਸੱਚੀ ਗੱਲ ਆ ਐਨੇ ਮਾੜੈ ਨੀ ਸੀ ਜਿਨੈ ਬਦਨਾਮ ਕਰਤੈ
@bholasandhu9713
@bholasandhu9713 4 жыл бұрын
ਦੁਨੀਆਂ ਬਹੁਤ ਮਾੜੀ ਆ
@balwindersinghjattana5770
@balwindersinghjattana5770 2 жыл бұрын
ਇਹ ਚੰਗੇ ਆ ਜਿੰਨਾਂ ਨੂੰ ਦੁਨੀਆਂ ਨੇ ਸਿਰ ਤੇ ਬਿਠਾਇਆ ਇਹ ਨਸੇ ਚ ਪੈਸਾ ਉਡਾ ਕੇ ਦੁਨੀਆਂ ਨੂੰ ਤਾਹਨੇ ਮਾਰੋ ਬੱਸ
@balwindersinghjattana5770
@balwindersinghjattana5770 2 жыл бұрын
ਗਲਤ ਰਾਹ ਗਲਤ ਈ ਆ ਵੀਰ ਇਸ ਵਿੱਚ ਥੋਡ਼ਏ ਬਾਹਲੇ ਦਾ ਪੈਮਾਨਾ ਨੀ
@sukhdeepsinghsukhdeep7054
@sukhdeepsinghsukhdeep7054 5 жыл бұрын
ਕੋਈ ਸਮਾਂ ਸੀ ਜਦੋਂ ਲੋਕ ਟੂਰਨਾਮੈਂਟ ਤੇ ਆਉਣ ਸਾਰ ਪੁੱਛਦੇ ਸਨ ਕਿ ਹਠੂਰ ਦੀ ਟੀਮ ਆਈ ਹੈ
@gurubrarphotography6027
@gurubrarphotography6027 4 жыл бұрын
Ekam da bhut sikka c
@sukhdhillon8822
@sukhdhillon8822 4 жыл бұрын
Ekam hatur sirraaa player hunda c ik time
@jaggasidhu608
@jaggasidhu608 5 жыл бұрын
ਯਰ ਗੱਲ ਤਾਂ ੳੁਹੀ ਅਾ ਬੀ ਮਾੜੇ ਕੰਮਾ ਚ ਪੈਗੇ ਅਸੀ ਤਾਂ ਅੱਜ ਵੀ ਤਿੰਨਾ ਭਰਾਵਾਂ ਨੂੰ ਹਠੂਰ ਦੇ ਸੈੱਟ ਚ ਖੇਡਣਾਂ ਦੇਖਣਾ ਚਾਹੁੰਨੇ ਅਾ
@ਜੱਗਾਸਿੰਘ-ਣ4ਧ
@ਜੱਗਾਸਿੰਘ-ਣ4ਧ 3 жыл бұрын
ਬਾਈ ਜੀ ਏਕਮ ਦੀ ਮੇਹਨਤ ਤੇ ਜ਼ੋਰ ਦਿਉ ਵੱਡੇ ਵੱਡੇ ‌ਰੇਡਰ ਆ ਦੀ ਬੱਸ ਕਰਾਦੂ ਬਾਈ ਮੈ‌ ਬਹੁਤ ਵੱਡਾ ਫੈਨ ਆ ਏਕਮ ਹਠੂਰ ਦਾ
@navdeep5768
@navdeep5768 5 жыл бұрын
ਅਾਪਾ ਤਾ ੲੇਕਮ ਦੇ ਫੈਨ ਅਾ ਪੱਕੇ........ਵਾਹਿਗੁਰੂ ਮੇਹਰ ਕਰੇ ਸਾਰੀ ਫੇਮਲੀ ਤੇ
@lovejitsingh1655
@lovejitsingh1655 4 жыл бұрын
Hanji
@brownboy1993
@brownboy1993 5 жыл бұрын
ਸੱਚੀਆਂ ਤੇ ਖਰੀਆਂ ਗੱਲਾਂ ਕੀਤੀਆਂ ਆ ਨਾਨਕ ਤੇ ਨਿਰਭੈ ਨੇ,, ਵਾਹਿਗੁਰੂ ਇਨਾਂ ਭਰਾਵਾਂ ਦਾ ਚੰਗਾ ਟਾਇਮ ਛੇਤੀ ਵਾਪਿਸ ਲਿਆਵੇ 🙏🙏🙏
@gurpreetsinghkalakh8402
@gurpreetsinghkalakh8402 4 жыл бұрын
ਬਹੁਤ ਧੰਨਵਾਦ ਰਤਨ ਧਾਲੀਵਾਲ ਜੀ ਦੋ ਸਾਲਾਂ ਤੋਂ ਉਡੀਕਦੇ ਰਿਹਾ ਮੈ ਇਸ video ਨੂੰ
@kamalveer3951
@kamalveer3951 5 жыл бұрын
ਹਠੂਰ ਵਾਲੇ ਏਕਮ ਨੇ ਵੀ ਦੁਨੀਆਂ ਮਨਾਈ ਆ 22👌👌👌
@RajuSingh-ed5hl
@RajuSingh-ed5hl 5 жыл бұрын
Ekam hathur sirrr att
@kamalveer3951
@kamalveer3951 5 жыл бұрын
@@RajuSingh-ed5hl ਇਦੇ ਵਿੱਚ ਕੋਈ ਸ਼ੱਕ ਨਹੀਂ ਵੀ ਏਕਮ ਸਿਰੇ ਦਾ ਜਾਫੀ ਸੀ ਵੀਰ 👍👍👍
@kambojgamer7457
@kambojgamer7457 5 жыл бұрын
kzbin.info/www/bejne/j4vUna2olph4haM
@gurdeepjogger2101
@gurdeepjogger2101 5 жыл бұрын
101% sach paji
@DecentDjkasipur
@DecentDjkasipur 5 жыл бұрын
ਕੋਈ ਗਲ ਨੀ ਵੀਰ ਕਰੋ ਗੇਮ ਸੁਰੂ ਮਾਲਿਕ ਕਰੋ ਕਿਰਪਾ
@GURISiDHU518
@GURISiDHU518 5 жыл бұрын
ਬਾਈ ਨਿਰਭੈ ਦੇ ਆਪਾਂ ਦਿੱਲੋ ਫੈਨ ਸੀ। ਤੇ ਅੱਜ ਵੀ ਆ, ਪੁਰਾ ਟੋਪ ਦਾ ਰੇਡਰ ਸੀ ਬਾਈ ਨਿਰਭੈ ।।।
@anmolsinghjannatveer6634
@anmolsinghjannatveer6634 5 жыл бұрын
Hanji bai bahut sira raider aa,banda v bahut sau aa
@gurpreetsingh-jc6ue
@gurpreetsingh-jc6ue 4 жыл бұрын
22ji ma nibhai da najdeki aa ohh Sahi aa
@balwindersinghgill1172
@balwindersinghgill1172 5 жыл бұрын
ਨਾਨਕ ਹਠੂਰ ਵੀਰ ਤੁਸੀਂ ਹੁਣ ਵੀ ਵਾਪਸ ਗਰਾਊਂਡ ਵਿੱਚ ਆਉਣ ਦੀ ਕਾਬਲੀਅਤ ਰਖਦੇ ਹੋ।ਮੇਹਨਤ ਜਾਰੀ ਰੱਖੋ।ਵਾਹਿਗੁਰੂ ਤੁਹਾਨੂੰ ਸਫਲਤਾ ਬਖਸ਼ਣਗੇ।
@gurdeepsinghgurdeepsingh1471
@gurdeepsinghgurdeepsingh1471 2 жыл бұрын
ਬਹੁਤ ਵਧੀਆ ਗੱਲ ਹੈ ਕਬੱਡੀ ਗਰਾਊਂਡ ਵਿਚ ਦਾਵਰੇ ਖੇਡੋ ਭਰਾ ਤੁਹਾਡੀ ਖੇਡ ਬਹੁਤ ਵਧੀਆ ਸੀ
@kamaljeet2161
@kamaljeet2161 4 жыл бұрын
ਮੈ ਵੀ ਮਜਬੀ ਹਾ ।ਜੈ ਗੱਲ ਕਰੀਏ ਟਾਇਲਟ ਤਾ ਸਾਡੇ ਵਿੱਚ ਹੁੰਦਾ ਏ ।ਖਿਡਾਰੀ ,ਪਡਾਈ,ਗਾਇਕੀ ,ਹੋਰ ਕਿਸੇ ਵੀ ਕੰਮ ਚ ਪਰ ਸਾਨੂੰ ਗਰੀਬੀ ਮਾਰ ਜਾਦੀ ਏ ,
@CrimeStoryies
@CrimeStoryies 4 жыл бұрын
Shi gall aaa bro
@jakhmidil8114
@jakhmidil8114 4 жыл бұрын
ਨਹੀਂ ਵੀਰ ਬੰਦੇ ਨੂੰ ਆਦਤਾਂ ਮਾਰਦੀਆਂ ਬੇ ਸੱਕ ਕਿਸੇ ਵੀ ਜਾਤ ਨਾਲ ਸਬੰਧਤ ਹੋਵੇ ।
@CrimeStoryies
@CrimeStoryies 4 жыл бұрын
@@jakhmidil8114 shi gal aa bro...
@rajiesahni220
@rajiesahni220 4 жыл бұрын
Jaat paat di gal.koi ni veer..vadde vadde officer a majbhi sikh veer
@bikramjitchahal7076
@bikramjitchahal7076 4 жыл бұрын
Bai pehali gll asin hthoor wale 3brother canada ch khed de asin kde nai frk kita ina naal khedd nal jaat dhram da koi msla ni hunda jey eh hundda 3bhra canada ch nai aa skde si ena diean addtan ne khtm kita ena nu..
@hardeepsinghhappy7713
@hardeepsinghhappy7713 5 жыл бұрын
ਦੁਨੀਆ ਭਰ ਵਿਚ ਚਰਚਾ ਹੋਈ ਏ ਤਿੰਨੋ ਵੀਰਾ ਦੀ ਵੀ ਲੋਕੀ ਗੱਲਾਂ ਕਰਦੇ ਸੀ ਕੀ ਕਬੱਡੀ ਤਾ ਬਾਪੂ ਮਲਕੀਤ ਸਿੰਘ ਹਠੂਰ ਵਾਲੇ ਦੇ ਪੁੱਤਰ ਖੇਡਦੇ ਨੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੀ ਇਸ ਪਰਿਵਾਰ
@sanjusingla6726
@sanjusingla6726 5 жыл бұрын
22g 3 veera no nazer lag ge
@vipankumar1677
@vipankumar1677 4 жыл бұрын
ਨਿਰਭੈ ਵੀਰੇ ਸਾਡਾ ਗਰੀਬੀ ਵਿੱਚ ਪੈਦਾ ਹੋਣਾ ਕੋਈ ਗ਼ਲਤੀ ਨਹੀਂ ਪਰ ਗਰੀਬੀ ਵਿੱਚ ਮਰ ਜਾਣਾ ਬਹੁਤ ਵੱਡੀ ਗ਼ਲਤੀ ਹੈ... ਕੋਈ ਗੱਲ ਨਹੀਂ ਅਜੇ ਵੀ ਕੁੱਛ ਨਹੀਂ ਹੋਇਆ ਤੇਰਾ ਹੋਂਸਲਾ ਬਹੁਤ ਵੱਡਾ ਹੈ ਤੇ ਏਕਮ ਨਾਲ਼ ਮਿਲ ਕੇ ਚਲ ਪ੍ਰਮਾਤਮਾਂ ਕੋਈ ਰਸਤਾ ਜਰੂਰ ਦੇਵੇਗਾ...ਟਾਈਮ ਮਾੜਾ ਹੁੰਦਾ ਸਾਰੀ ਜਿੰਦਗੀ ਮਾੜੀ ਨਹੀਂ ਹੁੰਦੀ ਵੀਰ... ਬਾਜ਼ ਕਦੇ ਵੀ ਦਰੱਖਤ ਤੇ ਯਕ਼ੀਨ ਨਹੀਂ ਰੱਖਦਾ ਉਹ ਆਪਣੀ ਉਡਾਣ ਤੇ ਯਕੀਨ ਰੱਖਦਾ ਹੈ...
@JagmeetSingh-kg4vi
@JagmeetSingh-kg4vi 3 жыл бұрын
ਹਠੂਰ ਵਾਲੇ ਤਿੰਨਾਂ ਭਰਾਵਾਂ ਨੂੰ ਮੈ ਦਿਲੋ ਸਲਾਮ ਕਰਦਾਂ ਤੇ ਅਰਦਾਸ ਕਰਦਾ ਕੇ ਇਹ ਦੋਨੋ ਭਰਾ ਤੰਦਰੁਸਤੀ ਨਾਲ ਖੇਡਣ ਤੇ ਇਹ ਸਦਾ ਖੁਸ਼ ਰਹਿਣ । ਧੰਨਵਾਦ ਜੀ
@vinylRECORDS0522
@vinylRECORDS0522 5 жыл бұрын
ਨਾਨਕ ਨੇ ਬਿਲਕੁਲ ਸਹੀ ਗੱਲਾਂ ਕੀਤੀਆਂ ।ਨਿਰੋਲ ਪਿੰਡ ਖਤਮ ਹੋ ਚੁੱਕੀ ਹੈ ਤੇ ਤਕੜੇ ਖਿਡਾਰੀ ਮੁੱਲ ਖਿਡਾਰੀ ਲੈਕੇ ਟੂਰਨਾਮੈਂਟ ਲੁੱਟ ਕੇ ਲੈ ਜਾਂਦੇ ਆ ਤੇ ਨਵੇਂ ਖਿਡਾਰੀ ਰਗੜਾਂ ਲੁਆ ਕੇ ਮੁੜ ਜਾਂਦੇ ਆ ।
@moneysingh9060
@moneysingh9060 5 жыл бұрын
Yes y
@karanpreetsingh3875
@karanpreetsingh3875 5 жыл бұрын
Sahi aa yr
@cartoonforkids588
@cartoonforkids588 5 жыл бұрын
ਵਾਹਿਗੁਰੂ ਮਿਹਰ ਕਰੇ, ਚਲੋ ਤੁਸੀਂ ਫਿਰ ਆਉ ਕਬੱਡੀ ਵਿੱਚ ਪਹਿਲਾਂ ਵਾਗ ਫਿਰ ਅੱਤ ਕਰ ਦਿਉ👍💕👍💕
@kambojgamer7457
@kambojgamer7457 5 жыл бұрын
kzbin.info/www/bejne/j4vUna2olph4haM
@AymonSekhon
@AymonSekhon 5 жыл бұрын
ਮੈਂ ਮੱਖਣ ਡੀਪੀ ਹੁਣਿਆਂ ਕੋਲ ਕੈਂਪ ਲਾਉਂਦਾ ਰਿਹਾਂ ਅਕੈਡਮੀ ਦੇ ਮੈਚ ਤੇ ਪਿੰਡ ਵਾਰ ਬਹੁਤ ਜਗਾਹ ਖੇਡੇ ਪਰ ਬਾਪੂ ਦੀ ਗੱਲ ਸੱਚੀ ਆ ਮਾੜੇ ਖੇਡ ਲੈਂਦੇ ਸੀ ਪਰ ਕਦੇ ਮੈਚ ਕਰਕੇ ਨੀ ਖੇਡੇ ਸੀ
@karamvirsinghgathi8961
@karamvirsinghgathi8961 5 жыл бұрын
ਵਧੀਆ ਬੰਦੇ ਵਿਚ ਕੋਈ ਇਕ ਔਗਣ ਆ ਜਾਵੇ ਲੋਕ ਤਾਂ ਐਵੇਂ ਈਰਖਾ ਕਰਕੇ ਹੀ ਭੰਡੀ ਕਰੀ ਜਾਂਦੇ ਆ। ਅਜੇ ਵੀ ਡੁਲੇ ਬੇਰਾਂ ਦਾ ਕੁਝ ਨੀ ਵਿਗੜਿਆ
@jellysinghgarcha
@jellysinghgarcha 5 жыл бұрын
Karamvir singh Gathi ਬਿਲਕੁਲ ਬਾਈ ਹੋਰ ਬਹੁਤ ਪਲੇਅਰ ਨੇ ਜਿਹੜੇ ਗਲਤ ਹੋਏ ਉਹ ਬਹੁਤ ਤਕੜੇ ਘਰਾਂ ਤੋਂ ਸੀ ਜਾ ਉਹਨਾ ਨੂੰ ਸਹੀ ਟਾਇਮ ਤੇ ਸਹੀ ਬੰਦਾ ਮਿਲ ਗਿਆ ਸੰਭਾਲਣ ਵਾਲਾ
@beimaan515
@beimaan515 5 жыл бұрын
ਬਾਈ ਚੱਕ ਦੋ ਕੰਮ ਲੋਕ ਤਾਂ ਬੋਲੀ ਜਾਂਦੇ ਰਹਿੰਦੇ ਐ ਦੁਬਾਰਾ ਗਰਾਉਂਡ ਵਿੱਚ ਕਰੋ ਵਾਪਸੀ 🙏🙏🙏🙏
@jagroopsingh5686
@jagroopsingh5686 5 жыл бұрын
ਮਹਾਨ ਖਿਡਾਰੀ ਹੋੲੇ ਨੇ ਮਾਂ ਖੇਡ ਕਬੱਡੀ ਦੇ . ਸਮਾਂ ਮਾੜਾ ਚੰਗਾ ਚਲਦਾ ਰਿਹ ਦਾ ਵੀਰ.
@bukanwala1341
@bukanwala1341 5 жыл бұрын
R M B tv ਤੁਸੀ ਵਧੀਆ ਕੰਮ ਕਰ ਰਹੇ ਹੋ ਵਧੀਆ ਖਿਡਾਰੀ ਸੀ ਇਹ ਬੰਦੇ ਮਾੜਾ ਟਾਇਮ ਪੁੱਛ ਕੇ ਨੀ ਆਉਦਾਂ..
@BajweWala
@BajweWala 5 жыл бұрын
ਨਸ਼ਿਆਂ ਨੇ ਖਾ ਲਿਆ ਮੇਰੇ ਪੰਜਾਬ ਦੇ ਗੱਭਰੂਆਂ ਨੂੰ ਇੱਕ ਸਮਾਂ ਇਹੋ ਜਾ ਸੀ ਜਦੋਂ ਲੋਕ ਇਹਨਾਂ ਨੂੰ ਅਪਣੇ ਪਿੰਡ ਟੂਰਨਾਮੈਂਟ ਤੇ ਖਿਡੌਣ ਲਈ ਮਗਰ ਫ਼ਿਰਦੇ ਸੀ
@mandeeppawar8501
@mandeeppawar8501 5 жыл бұрын
Jot Photography Bajwa so sad
@mandeepmonu5066
@mandeepmonu5066 4 жыл бұрын
@@parmarjaspreet3049 hanji eh gal ta sahi aa.. sade punjabia da jallos kad dita ena chanela ne..
@mandeepmonu5066
@mandeepmonu5066 4 жыл бұрын
@@parmarjaspreet3049 ustad eh lecture manu kyu de reha aa.mai ta sehmat c tere nal..rahi gal khushi di tu ode fikar shad apne ware soch aap tu sahi reh...
@bholasandhu9713
@bholasandhu9713 4 жыл бұрын
ਸਹੀ ਗੱਲ ਆ ਵੀਰ
@kuldipfitness9507
@kuldipfitness9507 5 жыл бұрын
ਮਿਹਨਤੀ ਬੰਦੇ ,ਸਲਾਮ ਆ ਭਰਾਵਾਂ ਨੂੰ ਦਿਲੋਂ ਬਾਈ ਥੋਡੇ ਵਰਗੇ ਸੂਰਮੇ ਗਰੀਬੀ ਦੀਆ ਜੰਜੀਰਾ ਨੂੰ ਤੋੜ ਦਿੰਦੇ ਆਂ ਼਼਼਼਼ਏਕਮ ਨਾਨਕ ਨਿਰਭੈ love you Dosto 💪💪be strong never give up dosto
@brarchotianwala4405
@brarchotianwala4405 5 жыл бұрын
ਗਰੀਬ ਪਰਿਵਾਰ ਚ ਜਨਮੇ ਹੋਣ ਦੇ ਬਾਵਜੂਦ ਵਧੀਆ ਸੋਚ ਅਤੇ ਸੰਸਕਾਰ ਨਜਰ ਆਂਉਦੇ ਨੇਂ ਵੀਰਾਂ ਦੀਆਂ ਗੱਲਾਂ ਚ,ਪਰ ਇੱਕ ਮਾੜੀ ਆਦਤ ਲੈ ਕੇ ਬਹਿਗੀ
@SardarRajwinder
@SardarRajwinder 5 жыл бұрын
Kio sanskaar mul milde ne.. ?
@dharmindergill9823
@dharmindergill9823 5 жыл бұрын
Hnji bolchaal bhot vadia veeran daa
@sunnykhurana5529
@sunnykhurana5529 4 жыл бұрын
ਏਕਮ 22 ਕੱਥਾ ਆ ਜਾਰਾਰੂ ਦਾਸ ਨਹੀ ਚੈਨਲ ਨੂੰ ਬੰਦਾ ਕਾਰ ਕੋਈ ਗੱਲਾ ਆ ਸਾਲੀ ਏਕਮ ਨੂੰ ਮੈ ਆਪਣੇ ਉਸਤਾਦ ਮਨੇਦਾ ਏਕਮ ਉਸਤਾਦ ਉਹਤ ਗਾਰਬ ਘਾਰ ਚੋ ਪਾਰ ਸਾਡੇ ਮਾਜੀਬ ਕੋਮ ਦਾਲਰੇ ਦੀ ਧੰਨਾਵਾਦ 22
@BaljinderSingh-di5hp
@BaljinderSingh-di5hp 5 жыл бұрын
ਵੀਰ ਜੀ ਤੁਸੀ ਅੱਜ ਵੀ ਮਿਹਨਤ ਕਰ ਕੇ ਦੁਬਾਰਾ ਆ ਸੱਖਦੇ ਹੋ ਗਰਾਊਂਡ ਚ ਵਾਹਿਗੁਰੂ ਜੀ ਤੁਸੀਂ ਮਿਹਰ ਕਰੋ ਏਨਾ ਤੇ
@HarpreetSingh1313-v1g
@HarpreetSingh1313-v1g Ай бұрын
ਏਕਮ ਉਸਤਾਦ ਤੂੰ ਜਦੋ ਜਫ਼ਾ ਲੌਂਦਾ ਸੀ ਅਜਗਰ ਵਾਂਗ ਇਕੱਠਾ ਕਰ ਦਿੰਦਾ ਸੀ ਰੇਡਰ ਨੂੰ ਬਾਹੀ ਦੇ ਜਾਂਨ ਬਹੁਤ ਸੀ 🙏🙏
@whitedevil6886
@whitedevil6886 4 жыл бұрын
ਵਾਹਿਗੁਰੂ ਗੁਰੂ ਜੀ ਮੇਹਰ ਕਰੀ ਇਨਾ ਤਿੰਨਾ ਵੀਰਾ ਤੇ ਫਿਰ ਖੇਡ ਦੇ ਮੈਦਾਨਾਂ ਵਿੱਚ ਪਹਿਲਾ ਵੈਗ ਆਪਣੀ ਖੇਡ ਦਾ ਜੋਰ ਵੁਖਣ 🙏🙏 ਵਾਹਿਗੁਰੂ ਗੁਰੂ ਜੀ ਸਰਬੱਤ ਦਾ ਭਲਾ ਕਰਨਾ 🙏🙏
@khushhathur378
@khushhathur378 3 жыл бұрын
Waheguru ji
@jagdevsingh6160
@jagdevsingh6160 4 жыл бұрын
ਵੀਰ ਜੀ ਬਹੁਤ ਵਧਿਅਾ ਲੱਗੀ ਤੁਹਾਡੀ ੲਿੰਟਰਵਿੳੁ ਤੇ ੲਿਨਾ ਵੀਰਾ ਦੀ ਦਰਦ ਕਹਾਣੀ ਸੁਣ ਕੇ ਦੁਖ ਵੀ ਹੋੲਿਅਾ ਸੱਚੇ ਪਾਤਿਸਾਹ ਜੀ ਮੇਹਰ ਕਰਨ ੲਿਨਾ ਦੇ ਵਿਛੜੇ ਪਲ ਫੇਰ ਤੋਂ ਵਾਪਸ ਅਾ ਜਾਣ ਮੇਰੀ ਰੱਬ ਅੱਗੇ ੲਿਹ ਹੀ ਅਰਦਾਸ ੲੇ. ਤੇ ਵੀਰ ਜੀ ਤੁਹਾਡਾ ਵੀ ਬਹੁਤ ਧੰਨਵਾਦ ਜੋ ੲਿਨਾ ਵੀਰਾ ਦੀ ਖੇਡ ਚੰਗੀ ਕਰਕੇ ਤੁਸੀ ੲਿਨਾ ਨਾਲ ਗੱਲਾ ਸਾਝੀਅਾ ਕੀਤੀਅਾ ਤੇ ਟੀ.ਵੀ. ਤੇ ਪੇਸ਼ ਕੀਤਾ
@kulwinderbrar2537
@kulwinderbrar2537 5 жыл бұрын
ਸਾਡੇ ਪਿੰਡ ਲਗਾਤਾਰ ਤਿੰਨ ਸਾਲ ਜਿੱਤੇ ਸੀ ਮਹਿਰਾਜ ਦੇ ਕਪ ਤੋਂ ਦੋਨੋ ਭਰਾਵਾ ਨੇ ਹੀ ਗੱਡੀਆਂ ਜਿੱਤੀਆ ਸੀ ਅਫ਼ਸੋਸ ਆਪਣੇ ਆਪ ਨੂੰ ਸਾਂਭ ਨਹੀਂ ਸਕੇ ।।।। ਏਕਮ ਸ਼ਾਇਦ ਹਲੇ ਵੀ ਸਾਂਭ ਸਕਦਾ ਆਪਣੇ ਆਪ ਨੂੰ ਉਮਰ ਕੋਈ ਜਿਆਦਾ ਨਹੀਂ ਹੋਈ ਹਲੇ
@revolutionsidhu5693
@revolutionsidhu5693 5 жыл бұрын
Ekam di lgai ta bahut y hun b
@sukhjeetsingh250
@sukhjeetsingh250 5 жыл бұрын
Bai Ekam vadhia khed reha hun
@kulwinderbrar2537
@kulwinderbrar2537 5 жыл бұрын
@@sukhjeetsingh250 hm hle tan season strt hoea Vdia he khede apa tan kehne aa
@harpreetcheemanz3187
@harpreetcheemanz3187 4 жыл бұрын
Kulwinder Brar veer sada hallat iko jehe nahi rehnde mai app eh kaali dunia cho niklyo
@kulwinderbrar2537
@kulwinderbrar2537 4 жыл бұрын
@@harpreetcheemanz3187 eh tan hae vir chnga maada time Zindagi ch aunda jnda rehnda
@lovelylovely3701
@lovelylovely3701 4 жыл бұрын
ਕਬੱਡੀ ਦੇ ਪ੍ਰਮੋਟਰ ਜਰੂਰ ਹੈਲਪ ਕਰੋ ਏਨਾ ਦੀ ਬਹੁਤ ਵਧੀਅਾ ਖਿਡਾਰੀ ਅਾ ਤਿੰਨੇ ਬਾਜੀ ਜੰਡ ਨੂੰ ਮਿਲੋ ਵੀਰ ਜਰੂਰ
@jagsirsingh4131
@jagsirsingh4131 5 жыл бұрын
ਗਰੀਬੀ ਸਭ ਤੋ ਵੱਡੀ ਬਿਮਾਰੀ ਆ ਦੋਸਤੋ
@ajitpalsingh6092
@ajitpalsingh6092 4 жыл бұрын
Right bro
@kuldipsindhu2442
@kuldipsindhu2442 4 жыл бұрын
ਸਹੀ ਗੱਲ ਵੀਰ ਪਰ ਸੋਚ ਨਾ ਗਰੀਬ ਹੋਵੇ
@gurdeepgurdeep4214
@gurdeepgurdeep4214 4 жыл бұрын
Veer soch to ghraib na hove banda
@kabaddiekamfan7922
@kabaddiekamfan7922 3 жыл бұрын
Nhi bai 25 lakh ik milya c ik nu 20 .20 lakh ik milya 12 butel 2 2 cara ik preettector bai dso kine bnge ehe bnde khud hi jime vaar ne
@avtarbhullar8737
@avtarbhullar8737 3 жыл бұрын
@@kabaddiekamfan7922 q
@HarpreetSingh1313-v1g
@HarpreetSingh1313-v1g Ай бұрын
ਯਰ ਅਜ ਜਿਹੜੇ ਪਾਲੇ ਹੋਣੀ ਉਸਤਾਦ ਬਣੇ ਆ ਕਦੇ ਏਕਮ 22 ਦੇ ਜਅਫੀਆਂ ਤੇ ਨੱਚਦਾ ਸੀ ਏਕਮ ਵੀਰ ਆਜੋ ਫਿਰ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਬਾਕੀ ਵਾਹਿਗੁਰੂ ਜੀ ਸਬ ਠੀਕ ਕਰਨ ਗੇ 🙏🙏
@AekamDhaliwal
@AekamDhaliwal 5 жыл бұрын
ਸਹਿਣੇ ਦਾ ਕਿਹਾ ਅਉਲੇ ਦਾ ਖਾਦਾਂ ਬਾਅਦ ਵਿੱਚ ਪਤਾ ਲਗਦਾ ਜੋ ਇਹਨਾਂ ਦੇ ਅੱਜ ਦੇ ਹਾਲਾਤ ਨੇ ਉਸ ਲਈ ਇਹ ਆਪ ਜਿੰਮੇਵਾਰ ਨੇ।ਚੜ੍ਹਦੀ ਉਮਰ ਵਿੱਚ ਨਸ਼ਿਆਂ ਵਿੱਚ ਪੈਕੇ।ਜੇ ਕੀਤੇ ਓਦੋਂ ਸਬਲੇ ਹੁੰਦੇ ਤਹ ਅੱਜ ਗੱਲ ਕੁਝ ਹੋਰ ਹੋਣੀ ਸੀ।
@bhindaboparai5949
@bhindaboparai5949 5 жыл бұрын
ਬਾਈ ਜਦੋਂ ਖੇਡ ਦੇ ਸੀ ਪੁਰੀ ਸਿਰਾ ਗੇਮ ਸੀ । ਚਲੋ ਕੋਈ ਨਾ ਹਾਲੇ ਵੀ ਕੁਸ ਨੀ ਹੋਇਆ ਡੌਲੇ ਬੇਰਾਂ ਦਾ ।।।
@gagandeepsingh5356
@gagandeepsingh5356 4 жыл бұрын
ਨਿਰਭੈ ਫੜਿਆ ਫੜ ਨੀ ਸੀ ਹੁੰਦਾ ਅੱਜ ਦੇ ਰੀਸ ਕਿਥੇ ਕਰਨ ਗੇ 22ਦੀ
@manpreetsingh1857
@manpreetsingh1857 4 жыл бұрын
sahi gall aa veer kade y koi baam vi nahi laya c chiknaht vali cheej nahi varti c
@ramjeetchahal4142
@ramjeetchahal4142 4 жыл бұрын
ਜੇਕਰ ਸਾਰੇ ਖਿਡਾਰੀਆਂ ਦੇ ਡੋਪ ਟੈਸਟ ਹੋਂਣ ਤਾਂ ਸਿਰਫ 10% ਖਿਡਾਰੀ ਹੀ ਰਹਿ ਜਾਣਗੇ ਖੇਡਣ ਵਾਲੇ
@sohansingh1709
@sohansingh1709 5 жыл бұрын
ਬਾਈ ਜੀ ਵਾਹਿਗੁਰੂ ਜੀ ਚੜਦੀ ਕਲਾ ਰਖੇ ਗਾ ਡਿਗ ਡਿਗ ਕੇ ਆਦਮੀ ਬਣਦਾ ਖੇਡੋੳ ਵਾਹਿਗੁਰੂ ਜੀ ਚੜਦੀ ਕਲਾ ਰਖੇ ਗਾ
@kakuchaudhary2359
@kakuchaudhary2359 5 жыл бұрын
ਵਾਹਿਗੁਰੂ ਕਿਰਪਾ ਕਰਨ ਵੀਰਾਂ ਤੇ ਕੇ ਦੁਬਾਰਾ ਗਰਾਊਂਡਾ ਚ ਵਾਪਸੀ ਹੋ ਸਕੇ
@HarjotsinghgurmGurm
@HarjotsinghgurmGurm 5 жыл бұрын
ਬਾਈ ਜੀ ਪ੍ਮਾਤਮਾ ਥੋਡੇ ਉਹੀ ਦਿਨ ਜਰੂਰ ਬਾਪਸ ਕਰੁ ਬਾਕੀ ਥੋਡਾ ਅਰ ਥੋਡੇ ਬਾਪੁ ਜੀ ਦੇ ਹੁਸਲੇ ਨੂੰ ਸਲਾਮ ਜੀ
@gagandeepsingh3533
@gagandeepsingh3533 5 жыл бұрын
ਅੱਜ ਦੀ ਇੰਟਰਵਿਊ ਸੱਭ ਤੋਂ ਵਧੀਆ ਲੱਗੀ
@Punjablover001
@Punjablover001 5 жыл бұрын
Ekam nanak nairbhai ajj v sade pind di shaan aa Bahar jaa k jdo v lok pind puchde aa ta lok kehnde aa k tusi ekam hathur de pind de o Bai full support aa thanu wmk
@amansaberwal530
@amansaberwal530 4 жыл бұрын
Bai tusi hathur pind de ho
@rumyjattighaint836
@rumyjattighaint836 4 жыл бұрын
Very nice g ..rabb g hamesha khush rakhe g
@kavinroots8113
@kavinroots8113 4 жыл бұрын
ਨਾਨਕ ਵੀਰ ਬਹੁਤ ਵਧੀਆ ਨੌਲੇਜ ਰੱਖਦਾ ਕਬੱਡੀ ਦੀ
@deepabal8524
@deepabal8524 5 жыл бұрын
3ਨੇ ਸੁਪਰ ਸਟਾਰ 👍👍
@BhupinderSingh-de5jc
@BhupinderSingh-de5jc 4 жыл бұрын
ਸਹੀ ਕਿਹਾ ਨਿਰਭੈ ਵੀਰ ਨੇ ਗਰੀਬ ਦਾ ਕੋਈ ਸਾਥ ਨਹੀਂ ਦਿੰਦਾ ਕਿ ਫਾਇਦਾ 10 ਲੱਖ ਦੇ ਮੈਚ ਕਰਵਾਏ ਦਾ
@jakhmidil8114
@jakhmidil8114 5 жыл бұрын
ਘਰ ਵਿੱਚ ਇੱਕ ਭਲਵਾਨ ਬਣਾਉਣਾ ਔਖਾ ਮਲਕੀਤ ਸਿੰਘ ਨੇ ਤਿੰਨ ਭਲਵਾਨ ਪੈਦਾ ਕੀਤੇ ਅਫਸੋਸ ਨਸ਼ੇ ਨੇ ਖਤਮ ਕਰ ਦਿੱਤੇ ਤਿੰਨੇ ।
@vijaysahota1917
@vijaysahota1917 5 жыл бұрын
Sahi vere galti mandye apne
@harbanssinghgill184
@harbanssinghgill184 5 жыл бұрын
ਸਹੀ ਕਿਹਾ ਬਾਈ
@sukhjeetsingh250
@sukhjeetsingh250 5 жыл бұрын
Bai Ekam vadhia khed reha hun
@garrytanda6893
@garrytanda6893 5 жыл бұрын
Shote veer Ekam hje wadia kehda...
@dharmindergill9823
@dharmindergill9823 4 жыл бұрын
Sahi gl veer
@harwindersinghhappy8050
@harwindersinghhappy8050 3 жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਵੀਰਾ ਤੇ
@rajbirsinghbedi9305
@rajbirsinghbedi9305 5 жыл бұрын
Bhut vdiaa te bilkul sahi gllaaa kittiaa Nanak beer ne 100% SHI
@nanakhathur9349
@nanakhathur9349 5 жыл бұрын
Thank u vere..but reality ehi a..
@anmolsinghjannatveer6634
@anmolsinghjannatveer6634 5 жыл бұрын
Nanak bai tusi bilkul sahi keh rahe o
@anmolsinghjannatveer6634
@anmolsinghjannatveer6634 5 жыл бұрын
Tuhadi interview bahut vadia laggi
@varindersingh5856
@varindersingh5856 4 жыл бұрын
ੲੇਕਮ ਬਾੲੀ ਤੇਰੇ ਤਕੜੇ ਫੈਨ ਅਾ ਯਰ " ਮਿਹਨਤ ਦੁਬਾਰਾ ਸ਼ੁਰੂ ਕਰੋ !! ਬਾਬਾ ਭਾਗ ਲਾੳੂ
@jagman3613
@jagman3613 4 жыл бұрын
ਤਿੰਨ ਭਰਾ ਬਹੁਤ ਵਧੀਆ ਖੇਡ ਦੇ ਸੀ ਬਾਈ
@inderjitsinghdhumi4197
@inderjitsinghdhumi4197 3 жыл бұрын
ਬਾੲੀ ਜੀ ਗਲਬਾਤ ਸੁਣਕੇ ਮਨ ਬਹੁਤ ਦੁਖੀ ਹੋੲਿਅਾ ੲੇ ।
@kabaddisoorme6902
@kabaddisoorme6902 5 жыл бұрын
ਏਕਮ ਹਠੂਰ ਦੀ ਇੰਨਟਰਵਿਉ ਵੀ ਕਰੋ
@amandipdhaliwal3028
@amandipdhaliwal3028 5 жыл бұрын
ਮੱਖਣ ਡੀ. ਪੀ.ਨੇ ਮਾਝ ਤੇ ਨਹੀ ਤਾ ਤੋੜ ਨੀ ਸੀ ਏਕਮ ਹੋਣਾ ਦਾ
@Gouravjeet_1
@Gouravjeet_1 4 жыл бұрын
De ce ai încis
@technicalanuji802
@technicalanuji802 4 жыл бұрын
ਮੱਖਣ ਡੀਪੀ ਨੇ ਜੇ ਇਹਨਾ ਖਿਡਾਰੀਅਾ ਨਾਲ ਧੱਕੇਸਾਹੀ ਕੀਤੀ ਅਾ ਤਾ ਕਮੌਤ ਮਰੂਗਾ ਮੱਖਣ ਡੀਪੀ
@PavanPavan-ps5fc
@PavanPavan-ps5fc 3 жыл бұрын
@@technicalanuji802 please🙏🙏🙏 call me 8465825806
@GurdevSingh-b7c
@GurdevSingh-b7c 4 ай бұрын
ਬਹੁਤ ਦੁੱਖ ਹੋਇਆ ਨਿਰਭੈ ਵੀਰ ਦਾ
@jantabaude7022
@jantabaude7022 5 жыл бұрын
ਵਾਹਿਗੁਰੂ ਜੀ ਮੇਹਰ ਕਰੇ ਇਸ ਵੀਰ ਏਕਮ ਤੇ
@Viratkohli18-j1n
@Viratkohli18-j1n 7 ай бұрын
ਬਾਈ ਮੈਨੂ ਗੱਲ ਹਜ਼ਮ ਨਹੀ ਹੁੰਦੀ ਤਿੰਨਾਂ ਭਰਾਵਾ ਦਾ ਬਹੁਤ ਵੱਡਾ ਨਾਮ ਆ ਬਹੁਤ ਤਗੜੇ ਖਿਡਾਰੀ ਸੀ ਜਦੋਂ ਖੇਡਦੇ ਸੀ ਓਦੋਂ ਤਾਂ ਕੋਈ ਨਸ਼ਾ ਨਹੀ ਸੀ ਫਿਰ ਜਿਹੋ ਜਹੀ ਘਰ ਦੀ ਹਾਲਤ ਆ ਕੀ ਗੱਲ ਪਹਿਲਾਂ ਹੀ ਨਸ਼ਾ ਕਰਦੇ ਸੀ ਘਰ ਤਾਂ ਬਣਾ ਹੀ ਸਕਦੇ ਸੀ ਕੁੱਝ ਸਮਝ ਨਹੀ ਆ ਰਹੀ ਗੱਲ ਦੀ ਚੱਲੋ ਮਾੜੇ ਚੰਗੇ ਦਿਨ ਤਾਂ ਕਿਸੇ ਤੇ ਵੀ ਆ ਸਕਦੇ ਆ ਇੱਕ ਧੀਕ ਠਾਕ ਖਿਲਾੜੀ ਵੀ 7,8 ਸਾਲ ਖੇਡ ਕੇ ਓਪਨ ਘਰ ਬਨੋਨ ਜੋਗੇ ਤਾਂ ਪੈਸੇ ਜੋੜ ਹੀ ਲੈਂਦੇ ਆ
@hayervicky7713
@hayervicky7713 5 жыл бұрын
ਕਬੱਡੀ ਜਗਤ ਵਿਚ ਹਠੂਰ ਦੀ ਝੰਡੀ ਪੂਰੀ ਸੀ ਕਿਸੇ ਟਾਈਮ ਸਿਰਰਾ ਬੰਦੇ ਸੀ
@bolsunehretv4141
@bolsunehretv4141 4 ай бұрын
ਬਾਈ ਸਭ ਤੋਂ ਵੱਡਾ ਭਰਾਵਾਂ ਦਾ ਥਵਾਕ ਆ...ਜਦੋਂ ਭਰਾਵਾਂ ਚ ਫੁੱਟ ਪੈ ਜਾਵੇ ਤਾਂ ਘਰ ਬਰਬਾਦ ਹੋ ਜਾਂਦੇ ਆ.....
@ramandeepchaudhary1023
@ramandeepchaudhary1023 5 жыл бұрын
ਰੱਬਾ ਮੇਹਰ ਕਰੀ ਤਿੰਨਾ ਵੀਰਾ ਤੇ
@sunnysahota8459
@sunnysahota8459 4 жыл бұрын
ਹਠੂਰ ਭਾਈ ਕੋਸ਼ਿਸ ਕਰੋ ਤਿੰਨੋ ਭਰਾ ਵਾਹਿਗੁਰੂ ਮੇਹਰ ਕਰੋ🙏🙏
@rajwindersinghravi1500
@rajwindersinghravi1500 5 жыл бұрын
ਏਕਮ ਦੀ ਇੰਟਰਵਿਊ
@guribhikhi5048
@guribhikhi5048 4 жыл бұрын
ਬਾਈ ਗੱਲ ਖਤਮ ਕੋਈ ਕਿਸੇ ਲਈ ਕੁਝ ਵੀ ਨਹੀਂ ਕਰ ਸਕਦਾ ਬਸ, ਪਰ ਦੁਆਵਾਂ 🙏🙏🙏 ਵਾਹਿਗੁਰੂ ਜੀ ਮਿਹਰ ਕਰੇ, ਅੱਜ ਵਿਸਾਖੀ ਆ
@SiraaStudio
@SiraaStudio 4 жыл бұрын
ਏਕਮ ਸਿਰਾਂ ਬਾਈ next time your time brother's 👌👌🙏🙏🙏❤
@SukhwinderSingh-mv7rd
@SukhwinderSingh-mv7rd 3 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥🙏🙏👍👍
@rajwindersinghravi1500
@rajwindersinghravi1500 5 жыл бұрын
ਏਕਮ ਪੁਰਾਣਾ ਖੁੱਡ ਦੁਨੀਆਂ ਮਨਾਈ
@ਆਬੂਧਾਬੀਵਾਲੇ-ਤ6ਥ
@ਆਬੂਧਾਬੀਵਾਲੇ-ਤ6ਥ 3 жыл бұрын
ਸਹੀ ਕਿਹਾ ਨਿਰਭੈ ਨੇ ਕਬੱਡੀ ਨੇ ਬੜਾ ਕੁਜ ਦਿੱਤਾ ਪਰ ਸਾਂਭ ਨਹੀਂ ਹੋਇਆ ਕੋਈ ਨਹੀਂ ਯਾਰ
@lakhvirsinghgill1527
@lakhvirsinghgill1527 4 жыл бұрын
ਬਾਈ ਨਾਨਕ ਨੇ ਇਹਨਾਂ ਦੋਵਾਂ ਦਾ ਬੇੜਾ ਗਰਕ ਕਰ ਕੀਤਾ ਇਸ igo bhot c
@amanbassi007
@amanbassi007 3 жыл бұрын
Igo naa kde v nhi.
@RajRaj-md6bd
@RajRaj-md6bd 3 жыл бұрын
ਵਕ਼ਤ ਦੀ ਚੰਗੀ ਗੱਲ ਹਹੂੰਦੀ ਬਾਈ ਉਹ ਬਦਲਦਾ ਜ਼ਰੂਰ ਆ । ਚੰਗਾ time ਆਉ ਗਾ ਜਰੂਰ
@sidhumossewala6756
@sidhumossewala6756 3 жыл бұрын
ਇੱਕ ਵਾਰ ਹੀ ਆਉਂਦਾ ਹੁੰਦਾ ਚੰਗਾ ਟਾਈਮ , ਜਦੋਂ ਆਈਏ ਸੀ ਉਹ ਸਬਿਆ ਨਹੀਂ ਗਿਆ ਟਾਈਮ , ਨੌਕਰੀ ਵੀ ਨਹੀਂ ਸਾਬੀ ਗਈ , ਮੌਕੇ ਵਾਰ ਵਾਰ ਨਹੀਂ ਮਿਲ ਦੇ
@gagandeepsingh5356
@gagandeepsingh5356 4 жыл бұрын
ਸਿਰਾ ਤਿਨੋ ਭਰਾ 22ਜੀ ਏਕਮ 22ਦੀ ਇੰਟਰਵਿਊ ਲੳ 22ਜੀ
@alijuttjutt762
@alijuttjutt762 3 жыл бұрын
Bye m Pakistan to an tosi bandy wadiya o plyar wadiya rab twano chrhdi kla bakhshy m aj v twada fan an love you bro
@amanpandher325
@amanpandher325 5 жыл бұрын
Ludhiana distt ch pahla tracktar ekam le ke aya c.... Sirra ajj v ekam
@RajuSingh-ed5hl
@RajuSingh-ed5hl 4 жыл бұрын
Ekam hathur sirr
@rumyjattighaint836
@rumyjattighaint836 4 жыл бұрын
Nice g ..rabb g mehar krre g
@luckysidhu4345
@luckysidhu4345 3 жыл бұрын
Malwe ch
@deepsingh4310
@deepsingh4310 3 жыл бұрын
👍👍👍👍👍👍 ਵਹਿਗੁਰੂ ਜੀ ਮੇਹਰ ਕਰੇ
@Tejpal-Singh-Balala
@Tejpal-Singh-Balala 5 жыл бұрын
ਵਾਹਿਗੁਰੂ ਦੋਬਾਰਾ ਚੜ੍ਹਾਈ ਕਰੇਗਾ ਬੱਸ ਇਸੇ ਤਰ੍ਹਾਂ ਡਟੇ ਰਹੋ।
@darshansidhubhagike8572
@darshansidhubhagike8572 4 жыл бұрын
Ryt nanka vr bhut vadiaa interview diti vr bilkul sahi bola nanka ta Narbhai vr
@brar4980
@brar4980 5 жыл бұрын
ਕਰਤਾ ਪੁਰਖ🙏 ਮੇਹਰ ਕਰੇ ਦਾਤਾ
@YadvinderSingh-j9c
@YadvinderSingh-j9c 2 жыл бұрын
ਨਾਨਕ ਦੀ ਗੱਲਾਂ 100% ਸੱਚੀਆਂ ਹਨ।
@pb10wale5
@pb10wale5 4 жыл бұрын
ਏਕਮ ਬਾਈ ਨੂੰ ਵੀ ਬਲਾਓ ਬਾਈ ਜੀ ਜਰੂਰ
@GurneetSingh-hf6kl
@GurneetSingh-hf6kl 4 ай бұрын
❤ ਮਿਸ ਯੂ ਨਿਰਭੈ ਵੀਰ ❤
@jagdeepgrewal6075
@jagdeepgrewal6075 5 жыл бұрын
purre panjan dyia teams nu Hathur pind di team ne harya hoya sirra team c ehna di baba meher kre ehna vera te
@RajuSingh-ed5hl
@RajuSingh-ed5hl 5 жыл бұрын
Ekam sirr .sirr
@historyofpunjabindia8840
@historyofpunjabindia8840 3 жыл бұрын
ਅੈਂਕਰ ਬਾਈ ਸਾਬਤ ਸੂਰਤ ਸਿੱਖ ਨੋਜਵਾਨ ਐ, ਪਰ ਪਹਿਚਾਣ ਦੱਸਣ ਵੇਲੇ ਜੇ ਨਾਮ ਦੇ ਨਾਲ ਸਿੰਘ ਲਗਾ ਲਿਅਾ ਕਰੇ ਤਾਂ ਹੋਰ ਵੀ ਚੰਗਾ ਲੱਗੇਗਾ
@vidwaansidhu3053
@vidwaansidhu3053 5 жыл бұрын
Bro ਜੇਕਰ ਤੁਹਾਡਾ ਦੋਬਾਰਾ ਖੇਡਣ ਦਾ ਮਨ ਪੱਕਾ ਆ ਤਾਂ ਬਾਜੀ ਜੰਡ BAAZI JAND ਨਾਲ ਸੰਪਰਕ ਕਰੋ ਭਰਾ । ਬਾਜੀ fuĺl help ਕਰੂ ਸੋਡੀ ਮੈਨੂੰ ਪੂਰਾ ਜਕੀਨ ਆ । ਬਾਜੀ ਦੇ camp ਚ ਦਾਖਲ ਹੋ ਕੇ ਤਿਆਰੀ ਲਾਉ । ਉਹ ਬੰਦਾ fit ਕਰਦੂ ਸੋਨੂੰ ਤਿਨਾਂ ਭਰਾਵਾ ਨੂੰ । waheguru ji mehra krn sab te
@vidwaansidhu3053
@vidwaansidhu3053 5 жыл бұрын
@tv punjab star pb 10 raju dhaliwal oo ta thik aa bro.. pr mera mtb c ki koi bnda ena di fees dve camp lai beshak puri na dwe adhi ya kinni v de skda agla te .. baki adhi fees baazi maaf kr dwe month de hisab nal...mtlb koi nri bhraa camp la k fitt hon lai camp di fees deve.. jo ki vhut nri veer krde v aa help punjabi kabaddi players di..jime ਚਿਰਾਗਦੀਨ veer da exident hoya c .. ghro greeb c .. jime oda sara ilaaz kabdi playrs te nri veera ne paise kthe kr k kita ...
@lovemypind5803
@lovemypind5803 5 жыл бұрын
Bhukha mardo bazzi. Mein reh ke aea bazi kol kuj ni ohthe ohnu v sirf fees tak matlab ae ok
@vidwaansidhu3053
@vidwaansidhu3053 5 жыл бұрын
@@lovemypind5803 🙄🙄🤐🤐😳😳😳😱😱😱🤔🤔🤔🤔🤔acha vire....esda mtlb fr mnu galtfemi c baazi ਬਾਰੇ ki oho vhut vdia banda aa...agree bro.... because tu reh k aya osde kol camp ch ta tnu jyada hi pta hou mere nalo...mai ta samjda c ki oho bnda kabaddi di sewa lai krda eh sab kush pr loka nu ki pta saala paise lai krda sab kush👎👎👎👎 vhut madi gll aa fr ta jo lok apni maa khed kabaddi nu ik business samjde aa...and thanks bro mnu ਸੱਚ ਨਾਲ ਵਾਕਫ ਕਰੌਣ ਲਈ... luv u bro...
@southeast339
@southeast339 5 жыл бұрын
@@lovemypind5803 kyn jhooth bolda bai. Lok tan kehnde 62 killo vaale sirra kraun laate ohne
@harmankaler5334
@harmankaler5334 5 жыл бұрын
@@lovemypind5803 jhoth bolda tuu lagda ne menu interview ch ta agla thok k kehnda
@manrajsinghjhutty7226
@manrajsinghjhutty7226 4 жыл бұрын
bilkul sach gllan a veer diya sare loka nu spot krni chyedi old kabbdi players di life ch galt sare ho jnde a . pr sanu spot krni chyedi veer huni hun tick a shi a game duvara krn ...
@kanwardhaliwal9835
@kanwardhaliwal9835 3 жыл бұрын
Kini wari interview dekh chukya ohni wari hi dil ronda yr ,sade pind di shaan 3ne bhra ,madda tym dss ke ni aunda kise te.Rab ekam te mehar kre dubara fit howe y🙏🙏
@GodIsOne010
@GodIsOne010 4 жыл бұрын
🙏🏻Satnam ji waheguru ji 🙏🏻 Waheguru ji🙏🏻waheguru ji 🙏🏻waheguru ji 🙏🏻waheguru ji 🙏🏻. Sab. Tere. Rang. Ne ji 🙏🏻. Waheguru ji 🙏🏻. Waheguru ji🙏🏻
@DaljeetDhaliwal22
@DaljeetDhaliwal22 5 жыл бұрын
RMB TELEVISION JINDABAAD GOOD JOB 👍👌
@jesuschristismyseviour7317
@jesuschristismyseviour7317 2 жыл бұрын
Bai Mai ehni kabddi taan Ni dekhi,,world cup kabddi ch ekam hathur da naam sunniaa si ,jad tractor jitiaa si,,,,,,but after see this video, I am shocking,,,,bapu ji tusi real Hero honn,,really I am big big fan of you,,,
@AkashDeep-rn8em
@AkashDeep-rn8em 4 жыл бұрын
Bazi jand veer ehna d help jroor kro. Bahut vadiya player ne 3ne brother. Te sache bande ne.
@paramlehal1729
@paramlehal1729 3 жыл бұрын
Bapu g soch nu dilo bht salute aa g eda he har kese nu apne bache palne chaide aa
@IPS_JAGRAON
@IPS_JAGRAON 5 жыл бұрын
sath deo sab veer prha hathur de ehna mahan playra da..ave hor na iljam lae jao vere benti a sarea veera nu..hosla dao hun ehna babber shera nu..dubara fir takdd ho k khedn..ekam ta fit ho reha bs hun..bs hun sare darshak veer sath daea apa hun ehna veera da.. kabadi dd anmol here ne ehe..siraa kraea jina tym khede..lok aj v pyr krde a ehna nu..sare veer support kro tino veera di..dhanwad hou..
@GhostRider-iz2iq
@GhostRider-iz2iq 2 жыл бұрын
Baiii changii perverish te bht vdia galan kitia baii ajjj b fan a 22 tuhda
@DiljitSingh-ez8tj
@DiljitSingh-ez8tj 5 жыл бұрын
ਵੀਰ ਲੋਕਾ ਦਾ ਲੋਕ ਤਾ ਕਿਸੇ ਪਾਸੇ ਨੀ ਸਡਦੇ ਦਾਤੀ ਦੇ ਦੰਦੇ ਤਾ ੲਿਕ ਪਾਸੇ ਹੁੰਦੇਅਾ ਲੋਕਾ ਦੇ ਦੋਨੇ ਪਾਸੇ
@baljitsingh8856
@baljitsingh8856 4 жыл бұрын
Waheguru mehar kre ekam bai di family te .bahut vadhiya Player see tinay bhai.
@babbugillbabbugill9399
@babbugillbabbugill9399 4 жыл бұрын
ਬਾਈ ਨਾਨਕ ਜਾ ਨਿਰਭੈਅ ਦਾ ਫੋਨ ਨੰਬਰ ਦੇ ਦਿਉ ਮੈਂ ਮਾਲਵੇ ਵਿੱਚੋਂ ਬੱਬੂ ਗਿੱਲ ਇਨਾ ਮਦਦ ਕਰਨਾ ਚਾਹੁੰਦਾ ਹਾਂ ਮੈਂ ਵੀ ਕਬੱਡੀ ਖਿਡਾਰੀ ਸੀ ਪਰ ਹੁਣ 18 ਟਾਇਰ ਟਰਾਲਾ ਚਾਲਕ ਹੈ ਆਪਣਾ ਟਰਾਲਾ ਹੈ
@babbugillbabbugill9399
@babbugillbabbugill9399 4 жыл бұрын
ਮੈਰਾ ਫੋਨ ਨੰਬਰ 8146897910
@gurpreetsingh-jc6ue
@gurpreetsingh-jc6ue 4 жыл бұрын
Nibhai da nu y 8728089190
@sandeepkabaddi6428
@sandeepkabaddi6428 4 жыл бұрын
Good veer Rabb thonu trrkkia bakhshe 🙏
@kamalkaurkamalkaur7019
@kamalkaurkamalkaur7019 2 жыл бұрын
@@babbugillbabbugill9399 HElp help plz ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈਗੇ ਮੇਰੇ ਭਰਾ ਦਾ ਕੁਝ ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਉਹ ਮੰਜੇ ਤੇ ਹੈ ਮੇਰੀ ਮੰਮੀ ਲੋਕਾ ਦੇ ਕੱਪੜੇ ਸਿਲਾਈ ਕਰਦੀ ਹੈ ਸਾਡੀ ਕੋਈ ਮੱਦਦ ਕਰੌ ਇਲਾਜ਼ ਲਈ ਲੋੜ ਹੈ
She's very CREATIVE💡💦 #camping #survival #bushcraft #outdoors #lifehack
00:26
龟兔赛跑:好可爱的小乌龟#short #angel #clown
01:00
Super Beauty team
Рет қаралды 16 МЛН
This mother's baby is too unreliable.
00:13
FUNNY XIAOTING 666
Рет қаралды 38 МЛН
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 126 МЛН
ТИПИЧНОЕ ПОВЕДЕНИЕ МАМЫ
0:21
SIDELNIKOVVV
Рет қаралды 1,6 МЛН
Жиза😂
0:17
ОТАНТАЙ
Рет қаралды 1,1 МЛН
У тебя 2 яйца 🥚🥚
0:35
Сан Тан
Рет қаралды 1,9 МЛН