ਗੁਜਰਾਤ ਵਿੱਚ 500 ਸਾਲ ਪੁਰਾਣਾ ਅਸਲੀ ਘਰ- ਜਿਥੇ ਸ੍ਰੀ ਗੁਰੂ ਨਾਨਕ ਜੀ ਰਹੇ~ ਇਥੋਂ ਹੀ ਮੱਕੇ ਮਦੀਨੇ ਵੱਲ ਗਏ👣prints 67

  Рет қаралды 357,367

Nishan Singh Australia

Nishan Singh Australia

Күн бұрын

Пікірлер: 494
@KulwinderKaur-ng8pg
@KulwinderKaur-ng8pg 2 жыл бұрын
ਆਹ ਸਿੰਘ ਸਾਹਿਬ ਜੀ ਦੇ ਚਰਨਾਂ ਵਿਚ 🙏ਜਿੰਨਾ ਨੇ ਧਾਰਮੀਕ ਅਸਥਾਨ ਦੇ ਦਰਸ਼ਨ ਕਰਵਾਏ ਕਰਵਾਏ ਬਹੁਤ ਬਹੁਤ ਧੰਨਵਾਦ ਵੀਰ ਜੀ ਦਾ
@tarsemkaur1502
@tarsemkaur1502 Жыл бұрын
Waheguru Ji.....Bahut...2 Dhanvad Bhai Sahib....Bhai Singh Sahib ji 🌷🌷🙏🙏🙏🙏🙏🌷🌷
@lovesabharwal3957
@lovesabharwal3957 Жыл бұрын
8
@allartistrecord
@allartistrecord Жыл бұрын
@@tarsemkaur1502 .AAMM
@kuljitkaur3843
@kuljitkaur3843 11 ай бұрын
WAHEGURU JI🪕🎹⚖🪔📿🪔
@Palwansingh-k8y
@Palwansingh-k8y 9 ай бұрын
Dr​@@lovesabharwal3957
@gurjantsingh2020
@gurjantsingh2020 Жыл бұрын
ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ,ਇਹ ਵੀਡਿਓ ਦਿਖਾਉਣ ਲਈ ,ਰੂਹ ਖੁਸ਼ ਹੋ ਗਈ ,ਐਨੀ ਸੋਹਣੀ ਪਵਿੱਤਰ ,ਤੇ ਅਸਲੀ ਬਿਲਡਿੰਗ ਦੇਖ ਕੇ ,ਕਿੰਨੀ ਸੋਹਣੀ ਲੱਕੜ ਲਗੀ ਹੈ ,ਕਿੰਵੇ ਸਰਕਾਰ ਨੇ ਮੱਦਦ ਕੀਤੀ ਹੈ ,ਐਨੀ ਸ਼ਾਂਤ ਜਗ੍ਹਾ ਕਿਤੇ ਨਹੀਂ ਦੇਖੀ ,,ਧੰਨ ਧੰਨ ਬਾਬਾ ਨਾਨਕ ਦੇਵ ਜੀ , ਇਕ ਨਿਰੰਕਾਰ,ਜੋਤੀ ਸਰੂਪ ਸਾਡੇ ਬਾਬਾ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਕੋਟੀ ਕੋਟੀ ਪ੍ਰਣਾਮ 🙏🙏🌹🌹🌹 ਵਾਹਿਗੁਰੂ ਜੀ ਕੀ ਖਾਲਸਾ ,ਵਾਹਿਗੁਰੂ ਜੀ ਕੀ ਫਤਹਿ ,,🙏🙏🙏👌👌
@KuldeepSingh-cx2iq
@KuldeepSingh-cx2iq Жыл бұрын
ਬਹੁਤ ਵਧੀਆ ਵੀਡੀਓ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਆਪ ਜੀ ਨੇ ਕੋਟ ਲਖਪਤ ਜੀ ਦੇ ਦਰਸ਼ਨ ਕਰਾਏ ਆਪ ਜੀ ਦਾ ਕੋਟਨ ਕੋਟ ਧੰਨਵਾਦ ਜੀ ਪਿੰਡ ਦੋਸਾਂਝ ਮੋਗਾ ਪੰਜਾਬ ਇੰਡੀਆ
@baljitsidhu8912
@baljitsidhu8912 2 жыл бұрын
ਤੇਰੀਆਂ ਉਚੀਆਂ ਸ਼ਾਨਾਂ ਮੇਰੇ ਸਤਿਗੁਰੂ ਸਾਹਿਬਾ ਜੀਓ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ।।
@amarjitsinghsandhu3671
@amarjitsinghsandhu3671 9 ай бұрын
ਕਾਰਸੇਵਾ ਵਾਲੇ ਬਾਬਿਆਂ ਅੱਗੇ ਬੇਨਤੀ ਆ ਕਿ ਪੁਰਾਤਨ ਇਤਿਹਾਸ ਸੰਭਾਲ ਕੇ ਰੱਖਿਆ ਜਾਵੇ ਬਹੁਤ ਸੋਹਣੇ ਲਗਦੇ ਆ ਜੀ
@KhalsaRajforever1
@KhalsaRajforever1 Жыл бұрын
Waheguru ji ka Khalsa Waheguru ji ki fateh 🙏🙏🙏 Raj karegah Khalsa Raj karega Khalsa Raj karega Khalsa Raj karega Khalsa Raj karega Khalsa Raj karega Khalsa Raj karega Khalsa 🙏🙏🙏
@gurjeetboparai62
@gurjeetboparai62 2 жыл бұрын
ਬਾਬਾ ਜੀ ਬਹੁਤ ਇੱਛਾ ਹੈ ਗੁਰਦੁਆਰਾ ਲਖਪਤ ਸਾਹਿਬ ਦੇ ਦਰਸ਼ਨਾਂ ਦੀ। ਪ੍ਰਮਾਤਮਾ ਜਲਦੀ ਹੀ ਪੂਰੀ ਕਰੇ।
@kingpunjabi1
@kingpunjabi1 2 жыл бұрын
kzbin.info/www/bejne/q3apnZWEfL-dnNk
@sukhsarvheer9794
@sukhsarvheer9794 6 ай бұрын
😢
@sukhdevsingh4796
@sukhdevsingh4796 Жыл бұрын
🌿🌸🌺✨✨✨ੴ ਸ੍ਰੀ ਵਾਹਿਗੁਰੂ ਸਾਹਿਬ ਜੀਊ ਧੰਨ ਮੇਰੇ ਗੁਰੂ ਨਾਨਕ ਸਾਹਿਬ ਜੀਊ ਕਿ੍ਰਪਾ ਕਰੋ ਆਪ ਜੀਊ ✨✨✨🌿🌺🌸🌼👏👏👏👏👏🤲🤲🤲🤲🤲🤲🤲
@bhupinderkaur1215
@bhupinderkaur1215 Жыл бұрын
ਪਰਮਾਤਮਾ ਤੁਹਾਨੂੰ ਤੰਦਰੁਸਤੀ ਵੀਰ ਜੀ ਤੁਸੀਂ ਬਹੁਤ ਵਧੀਆ ਬੀਡੀਓ ਬਣਾਓਦੇ ਤੇ ਦਿਖਾਉਂਦੇ ਹੋ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ ਜੀ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@hardipsingh7339
@hardipsingh7339 2 жыл бұрын
ਲਖਪਤ ਸਾਹਿਬ ਜ਼ਿੰਦਾਬਾਦ ਵਹਿਗੁਰੂ ਜੀ ਮੋਦੀ ਜੀ ਸੇਵਕ ਹਨ
@ravinderladdi3752
@ravinderladdi3752 2 жыл бұрын
ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ,ਧੰਨ ਗੁਰੂ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ 🙏
@jasvirsinghnumberdar2220
@jasvirsinghnumberdar2220 2 жыл бұрын
ਵਾਹਿਗੁਰੂ ਜੀ ਚੱੜਦੀ ਕਲਾ ਬਖਸ਼ੇ ਵੀਰ ਤੁਹਾਨੂੰ ਜੀ👍👍👍👌👌
@kiranpreetkaur1370
@kiranpreetkaur1370 2 жыл бұрын
ਬਹੁਤ ਹੀ ਵਧੀਆ ਸ਼ਾਂਤਮਈ ਜਗ੍ਹਾ ਦੁਨੀਆ ਦੇ ਰੋਲੇ ਤੋਂ ਦੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@kingpunjabi1
@kingpunjabi1 2 жыл бұрын
kzbin.info/www/bejne/q3apnZWEfL-dnNk
@sattanakesarsattanakesar5026
@sattanakesarsattanakesar5026 Жыл бұрын
Waheguru ji waheguru ji waheguru ji waheguru ji waheguru ji waheguru ji waheguru ji 🌹🌹🌹🌹🌹🌹🌹🌹🌹🙏🙏🙏🙏🙏
@karamsingh8545
@karamsingh8545 10 ай бұрын
Dhangurunanakdevgimeharkariogisatnamshriwahegurugi
@kuldipmann5950
@kuldipmann5950 2 жыл бұрын
ਉਹਨਾਂ ਸਾਰਿਆਂ ਦਾ ਬਹੁਤ 2 ਧੰਨਵਾਦ ਜਿਹਨਾਂ ਨੇ ਇਹ ਫਿਲਮ ਬਣਾਈ ਅਤੇ ਸਾਡੇ ਤੱਕ ਪੰਹੁਚਾਈ। ਵਾਹਿਗੁਰੂ ਜੀ।
@bindersingh1452
@bindersingh1452 2 жыл бұрын
ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਜੀ
@nav2preet
@nav2preet 2 жыл бұрын
Wew
@ramankaur1934
@ramankaur1934 2 жыл бұрын
ਭਾਈ ਨਿਸ਼ਾਨ ਸਿੰਘ ਅਸਟ੍ਰੇਲੀਆ ਜੀ ਤੁਹਾਡਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਦਰਸ਼ਨ ਕਰਵਾਏ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਰੇਸ਼ਮ ਸਿੰਘ ਸੇਮਾ
@pawanpreetkaurpawanpreetka4680
@pawanpreetkaurpawanpreetka4680 2 жыл бұрын
@@ramankaur1934 ।
@HarjitSingh-vq4yp
@HarjitSingh-vq4yp Жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ🙏 ਮਹਾਰਾਜ ਧੰਨ ਧੰਨ ਬਾਬਾ ਸ੍ਰੀ ਚੰਦ ਜੀ 🙏🏼ਮਹਾਰਾਜ,,,,,,
@AmritKaur-dv2in
@AmritKaur-dv2in Жыл бұрын
Waheguru ji Bhai sahib nu chardikla ch rakhan
@daljeetsingh5152
@daljeetsingh5152 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਸਤਿ ਸ੍ਰੀ ਆਕਾਲ ਗੁਰ ਬਰ ਅਕਾਲ। ਰਾਜ ਕਰੇਗਾ ਖਾਲਸਾ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ।।🙏🙏🙏🙏🙏
@Amnindersingh9685
@Amnindersingh9685 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
@saranjitsingh5935
@saranjitsingh5935 2 жыл бұрын
ਨਿਸ਼ਾਨ ਸਿੰਘ ਜੀ ਤੁਹਾਡਾ ਧੰਨਵਾਦ ਕਰਨਾ ਫਰਜ਼ ਬਣਦਾ ਹੈ ਤੁਸੀ ਜੋ ਸ਼ਰਧਾਲੂ ਗੁਰੂ ਸਾਹਿਬ ਜੀ ਦੇ ਇਸ ਤਰਾਂ ਦੇ ਪਵਿੱਤਰ ਅਸਥਾਨ ਦੇ ਆਪ ਚੱਲ ਕੇ ਦਰਸ਼ਨ ਕਰਨ ਤੋਂ ਅਸਮਰੱਥ ਹੈ , ਆਪਣੇ ਵਲੌਗ ਦੇ ਜ਼ਰੀਏ ਸਾਨੂੰ ਘਰ ਬੈਠੇ ਦਰਸ਼ਨ ਕਰਵਾ ਰਹੈ ਹੈ ਜੀ. ਗੁਰੂ ਮਹਾਰਾਜ ਅਪ ਨੂੰ ਬਲ ਬਖਸ਼ਦੇ ਰਹਿਣ.
@kingpunjabi1
@kingpunjabi1 2 жыл бұрын
kzbin.info/www/bejne/q3apnZWEfL-dnNk
@gurpreetgiana1206
@gurpreetgiana1206 Жыл бұрын
ਬਹੁਤ ਸੋਹਣਾ ਧੰਨ ਧੰਨ ਗੁਰੂ ਨਾਨਕ ਦੇਵ ਜੀ🙏
@amrik7721
@amrik7721 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌷💓💚🙏🙏
@SukhwinderSingh-bs5jg
@SukhwinderSingh-bs5jg Жыл бұрын
Wheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
@SandeepSingh-qs3fb
@SandeepSingh-qs3fb 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਧੰਨ ਗੁਰੂ ਨਾਨਕ ਦੇਵ ਸਾਹਿਬ ਜੀ
@manjitsingh3381
@manjitsingh3381 2 жыл бұрын
Waheguru ji
@mohinderkaur4067
@mohinderkaur4067 Жыл бұрын
Waheguru ji
@miss.sardarni232sardarni8
@miss.sardarni232sardarni8 2 жыл бұрын
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
@jasmeetsingh8993
@jasmeetsingh8993 2 жыл бұрын
Waheguru jee ka Khalsa waheguru jee ki fateh jee
@KamaljeetKaur-ny6ly
@KamaljeetKaur-ny6ly 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਮੈਂ ਤੇ ਮੇਰਾ ਪਰੀਵਾਰ ਅਸੀ ਆਪਣੇ ਆਪ ਨੂੰ ਬਹੁਤ ਕਿਸਮਤ ਵਾਲੇ ਸਮਝਦੇ ਹਾਂ ਜੀ ਕਿ ਅਸੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਗੁਰੂ ਘਰ ਦੇ ਦਰਸ਼ਨ ਕਰ ਸਕੇ ਜੀ । 🙏
@sunamimunde3760
@sunamimunde3760 2 жыл бұрын
Waheguru ji ka Khalsa WaheGuru Ji ki Fateh 🙏🙏
@jasvirmaan2074
@jasvirmaan2074 2 жыл бұрын
💐💐💐🙏🙏ਵਾਹਿਗੁਰੂ ਜੀ🙏🙏💐💐💐
@csdhillon1
@csdhillon1 Жыл бұрын
🙏🙏🙏🙏🙏ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ,ਧੰਨ ਗੁਰੂ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ 🙏
@sunnynabha593
@sunnynabha593 2 жыл бұрын
ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਚੜ੍ਹਦੀਕਲਾ ਵਿੱਚ ਰੱਖਣ ਨਿਸਾਨ ਸਿੰਘ ਜੀ ਨੂੰ
@moneygiana2754
@moneygiana2754 2 жыл бұрын
ਵਾਹਿਗੁਰੂ ਜੀ, Dhan dhan satguru tera hi aasra 🙏🙏🙏🙏🙏🙏
@omkarsingh615
@omkarsingh615 2 жыл бұрын
ਸਾਡੀ ਡਿਊਟੀ ਸੀ ਇਥੇ ਐਤਵਾਰ ਨੂੰ ਸੇਵਾ ਕਰਦੇ ਰਹੇ ਵਾਹਿਗੁਰੂ ਜੀ
@sattibains4818
@sattibains4818 2 жыл бұрын
BSF camp hai kya uthe
@tajindartajindar4025
@tajindartajindar4025 Жыл бұрын
ਧੰਨ ਸ੍ੀ ਗੁਰੂ ਨਾਨਕ ਦੇਵ ਜੀ
@bootadreger4540
@bootadreger4540 2 жыл бұрын
ਜੇਕਰ ਕਾਰ ਸੇਵਾ ਵਾਲੇ ਆ ਗਏ ਤਾਂ ਇਹ ਨਿਸ਼ਾਨੀਆਂ ਖਤਮ ਕਰ ਦੇਣਗੇ ਤੁਹਾਨੂੰ ਬਹੁਤ ਬਹੁਤ ਨਮਨ ਤੁਸੀਂ ਗੁਰੂ ਜੀ ਵਾਰੇ ਜਾਣਕਾਰੀ ਦੇ ਰਿਹੇ ਹੋ ਜਿਸ ਤੋਂ ਬਹੁਤ ਅਸੀਂ ਅਣਜਾਣ ਹੈ
@jagdishkaursodhi9218
@jagdishkaursodhi9218 Жыл бұрын
ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਸਤਿਨਾਮ ਸਰੀ ਵਾਹਿਗੁਰੂ ਸਾਹਿਬ ਜੀ ❤❤🙏🏻⚘️🙏🏻⚘️⚘️🙏🏻❤❤❤❤
@gurjeetboparai62
@gurjeetboparai62 2 жыл бұрын
🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏
@Sandeepsingh-ce7fj
@Sandeepsingh-ce7fj 2 жыл бұрын
Dhan Guru Nanak ek tuhi Nirankar
@gurmeetmangat279
@gurmeetmangat279 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@bhinderduhewala2853
@bhinderduhewala2853 Жыл бұрын
ਵਹਿਗੁਰੂ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਬਹੁਤ ਹੀ ਪਿਆਰੀ ਵੀਡੀਓ ਬਹੁਤ ਬਹੁਤ ਧੰਨਵਾਦ ਜੀ
@joshimukul6467
@joshimukul6467 2 жыл бұрын
Gurus sahib puri bharat de ne...puri dunia de ne...
@sukhdevsandhu3311
@sukhdevsandhu3311 Жыл бұрын
Waheguru ji
@guribrar240
@guribrar240 2 жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ, ਧੰਨ ਧੰਨ ਬਾਬਾ ਸ੍ਰੀ ਚੰਦ ਜੀ 🙏
@GurpreetSingh-sy9bx
@GurpreetSingh-sy9bx 2 жыл бұрын
Dhan Dhan sri guru nanak dev ji Maharaj ji waheguru ji waheguru ji 🙏🙏💐💐💐💐💐
@balbirsakhon6729
@balbirsakhon6729 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏ਖਾਲਸਾ ਜੀ ਗੁਰੂ ਮਹਾਰਾਜ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ🙏
@farmerjagsirsinghdhaliwal2464
@farmerjagsirsinghdhaliwal2464 2 жыл бұрын
Waheguru ji
@alessandrosingh3615
@alessandrosingh3615 Жыл бұрын
Waheguru ji tu datata datata tera ditta khaawana 👏👏
@GurmeetSingh-yb6zi
@GurmeetSingh-yb6zi Жыл бұрын
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ
@AmritpalSingh-tn6vq
@AmritpalSingh-tn6vq Жыл бұрын
Veer ji tuhade karam bhaut vadiaa han ji jo tuhaunu aise guru ghra de darsan hunde ne te tusi age sangta nu vi darsan karwaonde ho ji bhaut bhaut dhanwad ji veer nishaan singh ji
@SukhwinderSingh-wq5ip
@SukhwinderSingh-wq5ip 2 жыл бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@roshansingh2351
@roshansingh2351 2 жыл бұрын
ਸਾਤਨਾਮਿ ਸੀ੍ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@balrajsingh2486
@balrajsingh2486 2 жыл бұрын
Waheguru ji ka Khalsa waheguru ji ki Fateh
@nagindersingh4119
@nagindersingh4119 2 жыл бұрын
ਨਗਿੰਦਰ ਸਿੰਘ ਨੀਮਾਣਾ ਮੋਗਾ ਬਹੌਤ ਹੀ ਵਧੀਆ ਢੰਗ ਨਾਲ ਇਤਿਹਾਸ ਦਸਦੇ ਹਨ। ਸ਼ੁਕਰੀਆ ਹੈ ਚੜਦੀ ਕਲਾ ਰਹੋ ਜੀ🚩🌹🙏
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ
@CharanjitSingh-sk9ox
@CharanjitSingh-sk9ox Жыл бұрын
DanGuru Nanak Ji
@nirbhaisingh8894
@nirbhaisingh8894 2 жыл бұрын
Dhan Dhan Shri Guru Nanak Dev Sahib ji 🙏 Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@harjinderkaur3369
@harjinderkaur3369 2 жыл бұрын
ਧੰਨ ਗੁਰੂ ਨਾਨਕ ਦੇਵ ਪਿਆਰੇ ਜੀ ਕੋਟਿ ਕੋਟਿ ਪ੍ਰਣਾਮ ਵਾਹਿਗੁਰੂ ਜੀ ਸੁਕਰ ਸੁਕਰਾਨਾ 🌹🌹🌹🌹🌹🌹🌹👌👌👌👌👌
@HUKAM32
@HUKAM32 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jassigaming3638
@jassigaming3638 Жыл бұрын
🙏🏻🌹ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਿਤਾ ਸੱਚੇ ਪਾਤਸ਼ਾਹ ਸੱਚੇ ਵਾਹਿਗੁਰੂ🌹🙏🏻
@GurmeetSingh-tj2ct
@GurmeetSingh-tj2ct 9 күн бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 💞🙏🙏 ਧੰਨਵਾਦ 👏 ਸਿੰਘ ਸਾਹਿਬ ਜੀ 🌹👏👏
@sukhdevsingh4796
@sukhdevsingh4796 Жыл бұрын
ਮੇਰੇ ਵੀਰ ਮੇਰੇ ਕੋਲ ਕੀਲੀਆਂ ਤੇ ਇਹ ਸੁੱਚਾ ਬਿਜਲੀ ਦੀਆ ਵੀ ਮੇਰੇ ਕੋਲ ਹੈ 4 ਕੋ ਕੀਲੀਆਂ ਤਾ ਮੇਰੇ ਵੀਰ ਬਹੁਤ ਹੀ ਜ਼ਿਆਦਾ ਜਿਵੇਂ ਲੋਹਾ ਵਾਂਗ ਖੜਕ ਦੀਆ ਨੇ ਸ਼ਾਹ ਹਨ ਉਹ ਤਾ ਹੇਮਰ ਨਾਲ ਵੀ ਨਹੀਂ ਟੁੱਟੀਆਂ ਮੇਰੇ ਵੀਰ ਅੱਜ ਕੋਈ ਹੈ ਜੋ ਪੁਰਾਤਨ ਚੀਜ਼ਾਂ ਨੂੰ ਸਾਂਭ ਦਾ ਹੈ ਸਮਾ ਹੀ ਬੁਰਾ ਹੋ ਚੁੱਕਾ ਭਾਈ
@GurmeetSingh-rh6wd
@GurmeetSingh-rh6wd 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।।
@jodhasinghbassisinghsinghb7218
@jodhasinghbassisinghsinghb7218 2 жыл бұрын
Ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru
@kavitaarora1844
@kavitaarora1844 Жыл бұрын
Sat Nam Sri waheguru g 🙏🏻🙏🏻😇🥰❤️💐💐💐
@amreeksingh1665
@amreeksingh1665 Жыл бұрын
Waheguru ji bahut bahut dhanyawad tuhada waheguru kirpa kare 🙏
@jarnailsinghmanvi760
@jarnailsinghmanvi760 2 жыл бұрын
ਸਤਿਨਾਮ ਵਾਹਿਗੁਰੂ ਜੀ ‌ਸਤਿਨਾਮ ਵਹਿਗੁਰੂ ਜੀ ‌ਸਤਿਨਾਮ ਵਹਿਗੁਰੂ ਜੀ ‌ਸਤਿਨਾਮ ਵਹਿਗੁਰੂ ਜੀ ‌ਸਤਿਨਾਮ ਵਹਿਗੁਰੂ ਜੀ ‌ਸਤਿਨਾਮ ਵਹਿਗੁਰੂ ਜੀ ‌ਸਤਿਨਾਮ ਵਹਿਗੁਰੂ ਜੀ ‌ਸਤਿਨਾਮ ਵਹਿਗੁਰੂ ਜੀ ‌ਸਤਿਨਾਮ ਵਹਿਗੁਰੂ ਜੀ ‌ਸਤਿਨਾਮ ਵਹਿਗੁਰੂ ਜੀ ‌ਸਤਿਨਾਮ ਵਹਿਗੁਰੂ ਜੀ ‌ਸਤਿਨਾਮ ਵਹਿਗੁਰੂ ਜੀ ‌ਸਤਿਨਾਮ ਵਹਿਗੁਰੂ ਜੀ ‌ਸਤਿਨਾਮ ਵਹਿਗੁਰੂ ਜੀ
@kuljitkaur3843
@kuljitkaur3843 11 ай бұрын
Waheguru Ji🪔📿🪔 ⚖🎹🪕
@sukhdevsingh4796
@sukhdevsingh4796 Жыл бұрын
ਇੱਕ ਗੱਲ ਦੀ ਬਹੁਤ ਖੁ ਸ਼ੀ ਹੋਈ ਕੀ ਨਿਸ਼ਾਨ ਸਾਹਿਬ ਦਾ ਰੰਗ ਨੀਲਾ ਜੋ ਸਿੱਖ ਕੌਮ ਦਾ ਅਸਲੀ ਰੰਗ ਹੈ ਨਾ ਕੈ ਕੇਸਰੀ ਹੈ ਕੇਸਰੀ ਰੰਗ ਹਿੰਦੂ ਮੱਤ ਦਾ ਹੈ ਸਿੱਖ ਪੰਥ ਦਾ ਨਹੀਂ ਜੋ ਸਾਰੇ ਵੀਰ ਚੱਕੀ ਫਰਦੇ। ਨੇ ਜੋ ਸਾਡਾ ਹੈ ਹੀ ਨਹੀਂ ਬਸਾਤੀ ਪੀਲ਼ਾ ਤੈ ਨੀਲਾ ਅਸਲੀ ਰੰਗ ਸਾਡਾ ਨਿਸ਼ਾਨ ਹੈ
@sukhmanbal9789
@sukhmanbal9789 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@kamaljeetjassal2176
@kamaljeetjassal2176 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਤੇਰਾ ਸ਼ੁਕਰ ਹੈ
@JasbirSingh-sq6uo
@JasbirSingh-sq6uo 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻🌷🌷🙏🏻🙏🏻🌷🌷🙏🏻🙏🏻
@gurmelsingh1040
@gurmelsingh1040 2 жыл бұрын
Wahguru jee ka khalsa wah guru jee ki fateh
@dilbaghsingh4165
@dilbaghsingh4165 8 ай бұрын
Dhan Dhan Sri guru Nanak sahib ji Maharaj gagatguru. Dhan Dhan Sri guru Gobind Singh ji Maharaj gagatguru sarbansdani. DHAN DHAN SRI GURU GRANTH SAHIB JI MAHARAJ GAGATGURU. Waheguru.
@InderjeetSingh-r2k
@InderjeetSingh-r2k 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@waheguruji55
@waheguruji55 Жыл бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽🙏🏽
@sattibains4818
@sattibains4818 2 жыл бұрын
Sindhi bhaiyo ka bahut bahut dhanyawad 🙏🙏
@tarntarangurbani7467
@tarntarangurbani7467 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਮੈਂ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ 2005 ਵਿਚ ਕੀਤੇ ਹਨ ਜੀ ਇਹ ਗੁਰਦੁਆਰਾ ਸਾਹਿਬ ਲੱਖਪਤ ਬੰਦਰਗਾਹ ਦੇ ਨਾਲ ਹੀ ਹੈ ਮੈਂ ਉਸ ਟਾਇਮ ਜੀ ਐਮ ਡੀ ਸੀ ਪਾਨਧਰੋ ਥਰਮਲ ਪਲਾਂਟ ਵਿੱਚ ਨੌਕਰੀ ਕਰਦਾ ਸੀ ਜੋ ਗੁਰਦੁਆਰਾ ਸਾਹਿਬ ਤੋਂ 25-30ਕਿਲੋ ਮੀਟਰ ਦੂਰ ਹੈ
@palwindersingh1671
@palwindersingh1671 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@maninderkaur5484
@maninderkaur5484 2 жыл бұрын
ਵਾਹਿਗੁਰੂ ਜੀ ਕਿਰਪਾ ਕਰਨੀ ਜੀ 🌹🌹🌹🌹🙏🏼🙏🏼🙏🏼🙏🏼🙏🏼🙏🏼
@JagdishSingh-p1c
@JagdishSingh-p1c Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurdeepsinghvirdi8047
@gurdeepsinghvirdi8047 2 жыл бұрын
Haanji WAHEGURU JI KA KHALSA WAHEGURU JI KI FATEH SatShriakal Nissan Singh Ji Australia, May SATNAAM SRI WAHEGURU SAHIB JI Always Bless You and your Family Members and Keeps Everyone Safe n Healthy for Lifetime, With the Blessings of Waheguru Ji You Are Doing a Great Job, Travelling To Different Places To Collect the Information about Wherever, Whichever Places Our Guru Ji's Have Visited n You are Making So Nice Nice Informative Videos for Our Sangat, Waheguru Ji Mehar Karoo
@baljindershergill8011
@baljindershergill8011 2 жыл бұрын
waheguru ji 🙏
@GurjeetSingh-ux4dx
@GurjeetSingh-ux4dx 2 жыл бұрын
ਵਾਹਿਗੁਰੂ ਸਾਹਿਬ ਜੀ ਮੇਹਰ ਕਰਨ
@tarntarangurbani7467
@tarntarangurbani7467 Жыл бұрын
Satnam shri waheguru ji
@niranjansinghjhinjer1370
@niranjansinghjhinjer1370 2 жыл бұрын
Waheguru ji Ka Khalsa Waheguru ji Ki Fateh 🙏 Bot sonha uprala Khalsa ji Lohri diyaan Lakh Lakh badhaaiyaan
@guramritpalsingh8412
@guramritpalsingh8412 2 жыл бұрын
Dhan Guru Nanak Nanak Nanak Nanak Nanak Nanak Nanak Nanak Nanak Nanak ji Billa Leel Pakhowal lud 🙏🏻🌹🌷🌷🥀🥀🌷🌷🥀🥀🌷🌷
@sahibsingh898
@sahibsingh898 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ।। ਸਾਡੇ ਗੁਰਦੁਆਰੇ ਵਿੱਚ ਇਦਾਂ ਦੇ ਬਟਣ ਲੱਗੇ ਸੀ ਲੱਕੜ ਦੀ ਪਤਲੀਆਂ ਫੱਟੀਆਂ ਤੇ ਕਲਿਪ ਲਾ ਕੇ ਤਾਰਾਂ ਪਾਂਦੇ ਸੀ ।।ਸਨ 1986 ਦੀ ਗੱਲ ਹੈ ਜੀ
@simrankaur8946
@simrankaur8946 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਮੇਹਰ ਕਰੀ ਦਾਤਿਆ ਅੱਗ ਸਗ ਸੁਹਾਏ ਕਰਨਾ ਜੀ
@Kuldeepsingh-gt1dj
@Kuldeepsingh-gt1dj Жыл бұрын
❤, ਊਡੋਲ, ਖਾਲਸਾ,❤
@nishanmarmjeetkour.verygoo1903
@nishanmarmjeetkour.verygoo1903 2 жыл бұрын
ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਿਆ ਬਾਤ ਐ। ਖਾਲਸਾ ਜੀ ਬਹੁਤ ਵਧੀਆ ਉਪਰਾਲਾ ਹੈ ਜੀ ਤਹਾਡਾ। ਮੇਰੇ ਵਰਗੇ ਤੁਸ਼ ਲੋਕ ਜਿਹੜੇ। ਕਿਤੇ ਜਾ ਨਹੀਂ ਸਕਦੇ। ਉਹ ਵੀ ਵੀਡੀਓ ਦੇ ਜਰੀਏ। ਦਰਸ਼ਨ ਕਰ ਲੈਂਦੇ ਨੇ।।
@Sukhjohal8126
@Sukhjohal8126 2 жыл бұрын
ਵਾਹਿਗਰੂ ਜੀ 🙏🙏🙏🙏🙏🌹🌹🌹🌹
@amritpalsingh1402
@amritpalsingh1402 Жыл бұрын
ਧੰਨਵਾਦ ਜੀ ਬਹੁਤ ਹੀ ਵਧੀਆ ਲੱਗਿਆਂ ਖਾਲਸਾ ਜੀ
@armindergill1526
@armindergill1526 Жыл бұрын
ਬਹੁਤ ਵਧੀਆ ਖਾਲਸਾ ਜੀ ਤੁਸੀ ਇਹ ਸਭ ਦੇ ਦਰਸ਼ਨ ਕਰਵਾਏ… 🙏
@GURPREETKAUR-si1vq
@GURPREETKAUR-si1vq Жыл бұрын
Dhan Dhan Sri Gurunanak Devji
@gurisab2327
@gurisab2327 2 жыл бұрын
🙏ਵਾਹਿਗੁਰੂ ਜੀ 🙏🙏
@gurwantsandhu2699
@gurwantsandhu2699 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@GurmeetSingh-ud1dv
@GurmeetSingh-ud1dv Жыл бұрын
ਵਾਹਿਗੁਰੂ ਜੀ ਮੇਹਰ ਕਰਨ ਪੰਥ ਤੇ ਏਕਤਾ ਬਖਸ਼ਣ ਸੁਮਤਿ ਬਖਸ਼ੇ ਧੰਨਵਾਦ ਜੀ
@MrKirpal79
@MrKirpal79 Жыл бұрын
ਧੰਨ ਹੋ ਧੰਨ ਹੋ ਤੁਸੀਂ ਵਾਹਿਗੁਰੂ ਜੀ
@sahitderang
@sahitderang Жыл бұрын
ਬਹੁਤ ਵਧੀਆ ਜਾਣਕਾਰੀ ਹੈ ਜੀ
@gurnamkaurdulat3883
@gurnamkaurdulat3883 2 жыл бұрын
ਤੁਸੀਂ ਭਾਗਾਂ ਵਾਲੇ ਹੋ ਜੋਂ ਗੁਰੂ ਸਾਹਿਬਾਨ ਜੀ ਦੀ ਚਰਨ ਛੋਹ ਅਸਥਾਨਾਂ ਦੇ ਦਰਸ਼ਨ ਕਰ ਰਹੇ ਹੋ।
Don’t Choose The Wrong Box 😱
00:41
Topper Guild
Рет қаралды 62 МЛН
The Best Band 😅 #toshleh #viralshort
00:11
Toshleh
Рет қаралды 22 МЛН
Don’t Choose The Wrong Box 😱
00:41
Topper Guild
Рет қаралды 62 МЛН