Vancouver ਦੀ ਸੈਰ - ਦੁਕਾਨਾਂ ਤੇ ਪੰਜਾਬੀ । ਬਿਜਲੀ ਵਾਲੀ ਬੱਸ । ਭਾਫ ਵਾਲੀ ਘੜੀ । USA Canada 10

  Рет қаралды 183,062

Nishan Singh Australia

Nishan Singh Australia

Жыл бұрын

Join this channel to get access to perks:
/ @nishansinghaustralia
Pakistan Yatra
• Pakistan
Rewalsar Series :
• Rewalsar series
Chandigarh Series :
• Chandigarh
Leh - Ladakh Series :
• Ladakh 2021
Dharat Anandpur Di Series :
• Anandpur Sahib - Thara...
Kiratpur Sahib Series :
• Kiratpur Sahib Series

Пікірлер: 158
@PreetPreet-yd4ni
@PreetPreet-yd4ni Жыл бұрын
ਵਾਹਿਗੁਰ ਜੀ ਵੀਰ ਪ੍ਰਦੀਪ ਸਿੰਘ ਜੀ ਤੇ ਗੁਰੂ ਜੀ ਅਪਾਰ ਕਿਰਪਾ ਦੇ ਨਾਲ ਨਾਲ ਇਤਿਹਾਸਕ ਦਾ ਗਿਆਨ ਰੱਖਦੇ ਹਨ ਕੱਲ ਖਬਰ ਪੜੀ ਕਨੇਡਾ ਵਿੱਚ ਮਾਂ ਬੋਲੀ ਪੰਜਾਬੀ ਨੂੰ ਦੂਸਰੀ ਭਾਸ਼ਾ ਦਾ ਦਰਜਾ ਮਿਲਿਆ ਲੱਖ ਲੱਖ ਵਧਾਈਆਂ ਦੁਨੀਆਂ ਭਰ ਵਿੱਚ ਰਹਿੰਦੇ ਪੰਜਾਬੀਆਂ ਨੂੰ ਵਾਹਿਗੁਰੂ ਜੀ ਸਰਬੱਤ ਦਾ ਭਲਾ ਬਖਸ਼ਿਸ਼ ਕਰਨ 🙏
@sukhbirsingh54682
@sukhbirsingh54682 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਪੰਜਾਬੀਆਂ ਦੀ ਬੱਲੇ ਬੱਲੇ
@DilpreetSinghCHEEMA
@DilpreetSinghCHEEMA Жыл бұрын
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ 🙏🏼🙏🏼❤️
@tanveersingh7927
@tanveersingh7927 Жыл бұрын
G b🎉w
@ramankaur1934
@ramankaur1934 Жыл бұрын
ਭਾਈ ਨਿਸ਼ਾਨ ਸਿੰਘ ਅਸਟ੍ਰੇਲੀਆ ਤੇ ਪ੍ਦੀਪ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਕਨੇਡਾ ਵਿੱਚ ਇਤਿਹਾਸ ਦੱਸਿਆ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਰੇਸ਼ਮ ਸਿੰਘ ਸੇਮਾ ਬਠਿੰਡਾ
@karanvirdhillon3115
@karanvirdhillon3115 Жыл бұрын
ਇੰਡੀਆ ਦਾ ਤਾਂ ਪਤਾ ਨਹੀਂ ਪਰ ਕੈਨੇਡਾ ਵਿੱਚ ਪੰਜਾਬੀ ਜਰੂਰ ਰਾਜ ਕਰਨਗੇ ❤️❤️🙏🙏
@SurjitSingh-iw5ek
@SurjitSingh-iw5ek Жыл бұрын
ਕੈਨੇਡਾ ਵਿੱਚ ਪੰਜਾਬੀ ਰਾਜ ਕਰਨਗੇ ਤੇ ਪੰਜਾਬ ਵਿੱਚ ਪੂਰਬੀਏ ਤੇ ਬਿਹਾਰੀ
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@RajinderJawandha-ss8do
@RajinderJawandha-ss8do Жыл бұрын
Waheguru. Ji
@musclehutbodybuilding2583
@musclehutbodybuilding2583 Жыл бұрын
ਕੈਨੇਡਾ ਅਮਰੀਕਾ ਇੰਗਲੈਂਡ ਆਸਟਰੇਲੀਆ ਨਿਊਜ਼ੀਲੈਂਡ ਵਰਗੇ ਦੇਸ਼ਾਂ ਚ ਪੰਜਾਬੀਆ ਨੇ ਅਪਣੇ ਆਪ ਨੂੰ ਸਾਬਿਤ ਕਰਕੇ ਵਿਖਾਇਆ ਹੈ ਜੀ। ਅਗਰ ਸਰਕਾਰਾਂ ਸਾਥ ਦੇਣ ਪੰਜਾਬੀ ਕੀ ਤੋਂ ਕੀ ਕਰ ਸਕਦੇ ਹਨ। ਸਾਡੇ ਪੰਜਾਬੀ ਦੂਜੀ ਥਾਂ ਜਾਕੇ ਉੱਥੋਂ ਦੇ ਸਥਾਨਿਕ ਲੋਕਾਂ ਤੋਂ ਵੀ ਅੱਗੇ ਵੱਧ ਜਾਣ ਤਾਂ ਉਹ ਕੋਮ ਨੂੰ ਆਮ ਨਹੀ ਸਮਝਣਾ ਚਾਹੀਦਾ। ਅਫਸੋਸ ਇਹ ਹੈ ਸਾਡੇ ਅਪਣੇ politician ਸਾਡੀ ਮਿਹਨਤ ਦਾ ਮੁੱਲ ਨਹੀਂ ਪਾਉਂਦੀ
@GurpreetSingh-bx2uc
@GurpreetSingh-bx2uc Жыл бұрын
Waheguru ji waheguru ji waheguru ji waheguru ji waheguru ji
@jasschahal5975
@jasschahal5975 Жыл бұрын
ਬਹੁਤ ਬਹੁਤ ਧੰਨਵਾਦ ਪਿਆਰੇ ਵੀਰ ਜੀ🙏ਬਹੁਤ ਹੀ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ ਜੀ 👍👍👍
@paulsingh4593
@paulsingh4593 Жыл бұрын
Waheguru ji ka khalsa Waheguru ji ki fateh 🇨🇦🇮🇳
@6334633
@6334633 Жыл бұрын
ਬਹੁਤ ਵਧੀਆ ਵੀਡੀਓ ਹੈ ਜੀ ਗੁਰੂ ਨਾਮ ਨਾਲ ਭਿੱਜੀਆਂ ਹੋਈਆਂ ਰੂਹਾਂ ਦੇ ਦਰਸ਼ਨ ਹੋਏ ਹਨ ਜੀ ਸਾਡੇ ਪਿੰਡ ਗੰਗਾਨਗਰ ਦੇ ਇਕ ਭੈਣ ਜੀ ਦੇ ਵੀ ਦਰਸ਼ਨ ਹੋਏ ਹਨ ਜੀ ਗੁਰੂ ਫ਼ਤਹਿ ਪ੍ਰਵਾਨ ਕਰਿਓ ਭੈਣ ਜੀ 🙏 ਧੰਨਵਾਦ ਭਾਈ ਸਾਹਿਬ ਜੀ ਦਾ ਵੀ, ਵਿੰਨੀਪੈਗ ਵਿਚ ਆਪ ਜੀ ਦਾ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਹੈ ਜੀ
@SukhdeepSingh-zo7vg
@SukhdeepSingh-zo7vg Жыл бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।
@KuldeepSingh-cx2iq
@KuldeepSingh-cx2iq Жыл бұрын
ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕਿ ਫਤਿਹ ਜੀ ਭਾਈ ਸਾਬ ਜੀ ਬਹੁਤ ਸੋਹਣੇ ਗੁਰੂਘਰ ਬਣੇ ਹੋਏ ਨੇ ਕਾਸ਼ ਸਾਡੇ ਪੰਜਾਬ ਦੀ ਇਹ ਸੋਚ ਬਣ ਜਾਏ ਵਿਰਾਸਤ ਕਿੰਝ ਸੰਭਾਲ ਹੁੰਦੀ ਆ ਬਹੁਤ ਸੋਹਣਾ ਉਪਰਾਲਾ ਹੈ ਆਪ ਜੀ ਦਾ ਤੇ ਵੀਰਾਂ ਦਾ ਜੋ ਆਪ ਨੇ ਵੈਨਕੂਵਰ ਦਰਸ਼ਨ ਕਰਾਏ ਧੰਨਵਾਦ ਜੀ (ਪਿੰਡ ਦੋਸਾਂਝ ਮੋਗਾ ਪੰਜਾਬ)
@jashish5238
@jashish5238 Жыл бұрын
Waheguru ji 🙏🏻❤️❤️
@baljitsidhu8912
@baljitsidhu8912 Жыл бұрын
Waheguru ji ka Khalsa Waheguru hi ki Fateh.❤❤
@SukhwinderSingh-wq5ip
@SukhwinderSingh-wq5ip Жыл бұрын
ਵਾਹਿਗੁਰੂ ਜੀ ਕੀ ਫਤਿਹ
@ParminderSingh-yx3nw
@ParminderSingh-yx3nw Жыл бұрын
ਬਹੁਤ ਵਧੀਆ ਜਾਣਕਾਰੀ ਦਿਤੀ ਨਿਸ਼ਾਨ ਸਿੰਘ ਜੀ
@balbirsakhon6729
@balbirsakhon6729 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@gurwantsandhu2699
@gurwantsandhu2699 Жыл бұрын
ਵਾਹਿਗੁਰੂ ਜੀ
@maanmann2620
@maanmann2620 Жыл бұрын
Waheguru waheguru waheguru ji
@JaswinderKaur-iu2vc
@JaswinderKaur-iu2vc Жыл бұрын
Khalsa ji aap ji awaz bahut sunder he Waheguru ji Maher karn
@simrat_singh8118
@simrat_singh8118 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ
@nirbhaisingh8894
@nirbhaisingh8894 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 ❤️
@paramjitsinghsingh251
@paramjitsinghsingh251 Жыл бұрын
ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻🙏🏻🙏🏻
@KashmirSingh-im2lf
@KashmirSingh-im2lf Жыл бұрын
ਸਾਰਾ ਕੁੱਛ ਸੰਸਾਰ ਚ ਅਸਾਨ ਮਿਲ ਜਾਏਗਾ ਪਰ ਅਗਰ ਮੁਸ਼ਕਿਲ ਹੈ ਤਾ ਪੂਰਨ ਗੁਰੂ ਦੀ ਪ੍ਰਾਪਤੀ. ਕ੍ਰਿਪਾ ਕਰੇ ਤਾ ਸਤਿਗੁਰੂ ਮੇਲੇ ਹਰ ਹਰਿ ਨਾਮੁ ਧਿਆਈ
@sidhumusicsm8056
@sidhumusicsm8056 Жыл бұрын
ਬਹੁਤ ਵਧੀਆ video ji 🙏
@angrejrai1671
@angrejrai1671 Жыл бұрын
ਵਾਹਿਗੁਰੂ ਜੀ🙏🙏
@kanwaljeetsingh4812
@kanwaljeetsingh4812 Жыл бұрын
🙏🙏 waheguru ji ka Khalsa waheguru ji ki Fateh 🙏🙏
@sahdevsingh9057
@sahdevsingh9057 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🌹🌹
@AvtarSingh0590
@AvtarSingh0590 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@sonyfoujigurdaspur
@sonyfoujigurdaspur Жыл бұрын
ਬਹੁਤ ਵਧੀਆ ਖ਼ਾਲਸਾ ਜੀ
@Uppal-ny5le
@Uppal-ny5le Жыл бұрын
Waheguru ji ❤❤❤
@tanbirsingh777
@tanbirsingh777 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤
@simranjeetkaur3918
@simranjeetkaur3918 Жыл бұрын
🙏ਵਾਹਿਗੁਰੂ ਜੀ ਕਾ ਖਾਲਸਾ।। 🙏ਵਾਹਿਗੁਰੂ ਜੀ ਕੀ ਫ਼ਤਹਿ।।
@goldenconstruction9810
@goldenconstruction9810 Жыл бұрын
Waheguru ji ka khalsa waheguru ji ki Fateh.
@sarbjitkaur2648
@sarbjitkaur2648 Жыл бұрын
waheguru g ka khalsa waheguru g ki fateh
@shawindersingh6931
@shawindersingh6931 Жыл бұрын
ਵਾਹਿਗੁਰੂ ਜੀ ਕਾ ਖਾਲਸਾ l ਵਾਹਿਗੁਰੂ ਜੀ ਕੀ ਫਤਿਹ l
@angrejsingh1744
@angrejsingh1744 Жыл бұрын
Waheguru ji
@GurpreetSingh-vl7pu
@GurpreetSingh-vl7pu Жыл бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਹਿ
@jaskirankaur1618
@jaskirankaur1618 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਸ਼ਾਨ ਸਿੰਘ ਜੀ ਅਸੀਂ ਵੀ ਲਾਇਲਪੁਰੀਐ ਤੇ ਤੁਸੀ ਵੀ ਲਾਇਲਪੁਰੀਐ ਮੇਰੇ ਦਾਦਾ ਜੀ ਦਸਦੇ ਸਨ ਕਿ ਉਹ ਵੀ 1947 ਵਿੱਚ ਅਪਣੇ ਮਾਤਾ ਪਿਤਾ ਜੀ ਨਾਲ ਜਲੰਧਰ ਵਿੱਚ ਆ ਗਏ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@gurjeetboparai62
@gurjeetboparai62 Жыл бұрын
🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਬਾਬਾ ਜੀ 🙏🙏
@noblesinghraina
@noblesinghraina Жыл бұрын
WAHEGURUJI KA KHALSA WAHEGURUJI KI FATEH JI 🙏🙏🙏🙏🙏❤️
@user-mw3fh5qs3q
@user-mw3fh5qs3q Жыл бұрын
ਚੜ੍ਹਦੀ ਕਲਾ ਰਹੇ ਜੀ
@kiranpreetkaur1370
@kiranpreetkaur1370 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@SunderSingh-zu9fc
@SunderSingh-zu9fc Жыл бұрын
Bahut badhiya
@nirmalbhattinirmalbhatti490
@nirmalbhattinirmalbhatti490 Жыл бұрын
Satnam waheguru je
@niranjansinghjhinjer1370
@niranjansinghjhinjer1370 Жыл бұрын
Waheguru ji Ka Khalsa Waheguru ji Ki Fateh 🙏 Bot Bot meharbaani Khalsa ji 🙏
@pb65-mohali86
@pb65-mohali86 Жыл бұрын
ਸਾਰੇ ਵੀਰਾਂ ਭੈਣਾਂ ਨੂੰ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ,
@ajitpalkharoud7608
@ajitpalkharoud7608 4 ай бұрын
Wahaguru g
@bittukhurrana
@bittukhurrana Жыл бұрын
Wahe Guru ji🙏😊✌️
@gurbinderbrar3502
@gurbinderbrar3502 Жыл бұрын
Waheguru ji 🙏
@satnamathwal4889
@satnamathwal4889 Жыл бұрын
Waheguru ji 🙏🙏🙏🙏
@punjjaabdesh8659
@punjjaabdesh8659 Жыл бұрын
ਆਖਰ ਤੇ ਆ ਕੇ ਤਾਂ ਆਨੰਦ ਈ ਆਨੰਦ ਹੋ ਗਿਆ
@manjotkailey8475
@manjotkailey8475 Жыл бұрын
Waheguru..G..Ka..Khalsa..Shre..Waheguru..G..Ke..Fateh..G
@navrai3690
@navrai3690 Жыл бұрын
ਇਸ ਗੁਰੂ ਘਰ ਦੇ ਸੇਵਾਦਾਰ ਵੀਰ ਪਤਾ ਨੀ ਕਿਓ 1947 ਤੋ ਬਾਅਦ ਦਾ ਸਿੱਖ ਇਤਿਹਾਸ ਨਹੀ ਦੱਸਦੇ।
@amrindersingh9685
@amrindersingh9685 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ
@jagtartoor2821
@jagtartoor2821 Жыл бұрын
ਸਤਿ ਨਾਮੁ ਵਾਹਿਗੁਰੂ ਜੀ
@rhinosingh3235
@rhinosingh3235 Жыл бұрын
WAHEGURU JI
@sharanjhutty3180
@sharanjhutty3180 Жыл бұрын
waheguru ji kakhalsa waheguru ji ki feteh ji 🙏
@sulakhansingh7536
@sulakhansingh7536 Жыл бұрын
Waheguru ji ka khalsa Waheguru ji ki Fatey 🙏
@harmeetkaur5199
@harmeetkaur5199 Жыл бұрын
Bahut khoob
@bikkarsingh3009
@bikkarsingh3009 Жыл бұрын
Waheguru g
@satyadevg
@satyadevg Жыл бұрын
🙏SatnaamSreeWaheguruji🙏
@sukhjindersingh1119
@sukhjindersingh1119 Жыл бұрын
Baba nishan singh ji please repeat the victoria visit thanks
@simarsekhon7929
@simarsekhon7929 Жыл бұрын
Wáhègūrû ji waheguru ji waheguru ji waheguru ji waheguru ji Khalsa ji tuhada bhut dhanyawad ji
@ramangill1724
@ramangill1724 Жыл бұрын
ਵਾਹਿਗੁਰੂ
@guri681
@guri681 Жыл бұрын
🙏🙏ਵਾਹਿਗੁਰੂ ਜੀ 🙏🙏
@harjitlitt1375
@harjitlitt1375 Жыл бұрын
Good presentation
@DaljeetSingh-rl1hk
@DaljeetSingh-rl1hk Жыл бұрын
Veer Nishan Singh ji gher bathe he Canada vakhan the taang Puri ho gai patsha chardi kalla Wich rakha ❤🙏
@balbirsinghusajapmansadasa1168
@balbirsinghusajapmansadasa1168 Жыл бұрын
ਵਾਹ ਜੀ ਵਾਹ
@mannasahota362
@mannasahota362 Жыл бұрын
🙏🙏🙏♥️♥️♥️🙏🙏🙏♥️♥️♥️🙏🙏🙏♥️♥️♥️🙏🙏♥️♥️♥️ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ♥️♥️♥️🙏🙏🙏🙏♥️♥️♥️🙏🙏🙏🙏♥️♥️♥️🙏🙏🙏♥️♥️🙏🙏🙏
@silonwala8835
@silonwala8835 Жыл бұрын
Kaint aa bai gg sari video❤
@PremSingh-vo8pi
@PremSingh-vo8pi Жыл бұрын
Good ❤.Bhai.Sahib
@GurdeepSingh-hw2zk
@GurdeepSingh-hw2zk Жыл бұрын
Waheguru 🙏🏼
@GURU_KIRPA813
@GURU_KIRPA813 Жыл бұрын
Waheguru ji......veer ji cheti cheti fir Punjab vapiss aa jaeoo...ji
@sandhuboys799
@sandhuboys799 Жыл бұрын
Whagru ji very nice good 👌👍👍👌
@inderpreetsinghinderpreets1767
@inderpreetsinghinderpreets1767 Жыл бұрын
Study wale bacche bhale kamre Hain Khalsa ji so Canada 🌅🙏🏻🚩🤲🌳🌈
@harinderkhurdban1927
@harinderkhurdban1927 Жыл бұрын
Sat shri akal ji 🙏👌
@SherSingh-wy1ub
@SherSingh-wy1ub Жыл бұрын
Nishan veer g sat shri akal g ta Pardeep veer g no v Dil kush ho gya
@KuldeepKaur-gl2kt
@KuldeepKaur-gl2kt Жыл бұрын
🙏🙏
@guri9813
@guri9813 Жыл бұрын
Ssa 🙏🙏
@bsgill6711
@bsgill6711 Жыл бұрын
Nice ji
@jasvirmaan2074
@jasvirmaan2074 Жыл бұрын
💐💐🌳🌳🌾🙏Wahaguru ji 🙏🌾🌳🌳💐💐
@gurwinderkaur6527
@gurwinderkaur6527 Жыл бұрын
Waheguru
@lakhbirkaur3358
@lakhbirkaur3358 Жыл бұрын
Dixie Gurudwara sahib Derry and Dixie Road Toronto
@SunitaSharma-pi2hf
@SunitaSharma-pi2hf Жыл бұрын
Karo kirpa gopal govinde apna naam japavo jai ho baba ji kirpa karna
@kelloggole5458
@kelloggole5458 Жыл бұрын
🙏😊
@gurpartapsingh2975
@gurpartapsingh2975 Жыл бұрын
@kuldeepsidhu1149
@kuldeepsidhu1149 Жыл бұрын
🙏🙏🙏
@jashandeepsingh5463
@jashandeepsingh5463 Жыл бұрын
Main street and Langara College ❤❤
@Ramjatin
@Ramjatin Жыл бұрын
Bhout vadiya video 22 g Tuti att a m te pehli Bari dekhi m Dubai Kam krda eh te Dubai v nhi a tuti 😂
@gurinderjitsingh435
@gurinderjitsingh435 Жыл бұрын
🙏🙏🙏🙏
@gurjitsingh6853
@gurjitsingh6853 Жыл бұрын
🙏🙏🙏🙏🙏
@fgcvlogs8308
@fgcvlogs8308 Жыл бұрын
Sir koi Surry vich ha koi bnda jis kol km hove
@lukysidhu6536
@lukysidhu6536 Жыл бұрын
WAHEGURU JI KA KHALSA WAHEGURU JI KI FATHE BETA JI AH TRACTOR MASSEY NAHI HAI HI FORD EH HAI JEHRE PEHLE MODELS CE FORD DE
@SukhwinderSingh-jb2oy
@SukhwinderSingh-jb2oy Жыл бұрын
Satnam waheguru khalsa Raj jindabad
@jasbirkaurmalhi4968
@jasbirkaurmalhi4968 Жыл бұрын
🙏🙏🙏🙏❤️🙏
@bsgill6711
@bsgill6711 Жыл бұрын
Leh kdo ayuna ji
@SurjitSingh-oq5zz
@SurjitSingh-oq5zz Жыл бұрын
🚩🚩🙏🙏👍👍
@jagsirsingh4983
@jagsirsingh4983 11 ай бұрын
ਵਾਈ ਜੀ ਪਰਾਣੇ ਮਾਡਲਿੰਗ ਦਾ ਫੈਹੜੇ ਟੈਰਕਟ ਹੈ ਜੀ
Дарю Самокат Скейтеру !
00:42
Vlad Samokatchik
Рет қаралды 8 МЛН
Опасность фирменной зарядки Apple
00:57
SuperCrastan
Рет қаралды 9 МЛН
Smart Sigma Kid #funny #sigma #comedy
00:26
CRAZY GREAPA
Рет қаралды 21 МЛН