Saka Nankana Sahib ਗੋਲੀਆਂ ਦੇ ਨਿਸ਼ਾਨ ਤੇ ਸ਼ਹੀਦੀ ਜੰਡ । ਦਾਸਤਾਨ ਸੁਣ ਕੇ ਰੌਂਗਟੇ ਖੜੇ ਹੋ ਜਾਣਗੇ । Pak Yatra 09

  Рет қаралды 332,974

Nishan Singh Australia

Nishan Singh Australia

Жыл бұрын

Google Location : goo.gl/maps/4H7NJAoEoKxoMY9z8
Join this channel to get access to perks:
/ @nishansinghaustralia
Rewalsar Series :
• Rewalsar series
Chandigarh Series :
• Chandigarh
Leh - Ladakh Series :
• Ladakh 2021
Dharat Anandpur Di Series :
• Anandpur Sahib - Thara...
Kiratpur Sahib Series :
• Kiratpur Sahib Series

Пікірлер: 604
@mrJattkaran
@mrJattkaran Жыл бұрын
ਅੱਖਾਂ ਚੋਂ ਪਾਣੀ ਆ ਜਾਂਦਾ ਹੈ ਜੀ ਸੁਣਕੇ I ਧੰਨ ਹੈ ਸਿੱਖੀ ਤੇ ਧੰਨ ਹੈ ਗੁਰੂ ਕੇ ਸਿੱਖ I ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@ManpreetKaur-ev8nz
@ManpreetKaur-ev8nz Жыл бұрын
ਧੰਨ ਤੇਰਾ ਖ਼ਾਲਸਾ ਦਾਤਿਆ।
@kiranpreetkaur1370
@kiranpreetkaur1370 Жыл бұрын
ਖਾਲਸਾ ਜੀ ਸਿੱਖੀ ਇਤਿਹਾਸ ਸੁਣ ਕੇ ਮਨ ਭਰ ਆਉਂਦਾ ਹੈ ਬਹੁਤ ਦੁੱਖਦਾਈ ਇਤਿਹਾਸ ਹੈ ਸਿੱਖੀ ਦਾ ਬਹੁਤ ਕਠਿਨ ਹੈ ਸਨਣਾ ਅਤੇ ਸਨਾਉਣਾ ਅੱਖਾਂ ਚ ਹਿੰਝੂ ਆ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@gurnamkaurdulat3883
@gurnamkaurdulat3883 Жыл бұрын
ਗੁਰਸਿਖਾਂ ਕੀ ਹਰਿ ਧੂੜਿ ਦੇਹਿ ਹਮ ਪਾਪੀ ਭੀ ਗਤਿ ਪਾਂਹਿ।।
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸ਼ਾਨ ਕਰਦੇ ਹਨ ਆਮਦਨ ਦਾ ਸਾਧਨ ਨਹੀਂ ਹੈ ਮੱਦਦ ਵੀ ਕੋਈ ਨਹੀਂ ਕਰ ਰਿਹਾਂ
@tirathsingh3417
@tirathsingh3417 Жыл бұрын
🙏ਕੋਟਿ ਕੋਟਿ ਪ੍ਣਾਮ ਸ਼ਹੀਦਾਂ ਨੂੰ 🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏
@BaljitSingh-rs3iv
@BaljitSingh-rs3iv Жыл бұрын
Waheguru ji 🙏🏼🙏🏼🙏🏼
@PhotoMaster39
@PhotoMaster39 Жыл бұрын
ਧੰਨ ਸਨ ਓਹ ਸਿੰਘ ਜੋ ਗੁਰੂ ਸਾਹਿਬ ਦੇ ਪਿਆਰ ਵਿਚ ਆਪਣਿਆਂ ਜਾਨਾਂ ਵਾਰ ਗਏ ਕੋਟਿ ਕੋਟਿ ਪ੍ਣਾਮ ਸ਼ਹੀਦਾਂ ਨੂੰ 🙏ਖਾਲਸਾ ਜੀ ਸਿੱਖੀ ਇਤਿਹਾਸ ਸੁਣ ਕੇ ਮਨ ਭਰ ਆਉਂਦਾ ਹੈ ਬਹੁਤ ਦੁੱਖਦਾਈ ਇਤਿਹਾਸ ਹੈ ਅੱਖਾਂ ਚੋਂ ਪਾਣੀ ਆ ਜਾਂਦਾ ਹੈ ਜੀ ਸੁਣਕੇ ਧੰਨ ਹੈ ਸਿੱਖੀ ਤੇ ਧੰਨ ਹੈ ਗੁਰੂ ਕੇ ਸਿੱਖ I ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@physics77guy
@physics77guy 5 ай бұрын
and now people in west and india want to hide it by cutting their hairs or not tying turban and doing jooda in the back and wear caps..... these people need to understand how we got sikhi
@charanjitsingh4388
@charanjitsingh4388 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਮੇਹਰ ਕਰੋ ਜੀ। ਧੰਨ ਓਹ ਸਿੱਖ ਧੰਨ ਉਹ ਸ਼ਹੀਦ ਕੋਟਿ ਕੋਟਿ ਪ੍ਰਣਾਮ ।। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਨਿਸ਼ਾਨ ਸਿੰਘ ਜੀ ਦਾ ਉਥੇ ਦੇ ਦਰਸ਼ਨ ਕਰਵਾਏ । ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੋ ਜੀ ।
@parvinderkaursahota7485
@parvinderkaursahota7485 Жыл бұрын
DHAN han sheed koten kote namaskar
@ganjitsinghkaler3489
@ganjitsinghkaler3489 Жыл бұрын
ਸੁਣ ਕੇ ਕੀਨਾ ਦੁੱਖ ਲੱਗਿਆ ਵਾਹਿਗੁਰੂ ਸਿੱਖਾ ਤੇ ਇੰਨਾ ਜ਼ੁਲਮ ਕਿਓ ਅਸੀਂ ਤਾਂ ਸਬ ਦਾ ਭਲਾ ਕਰ ਦੇ ਕਿਓ ਵਾਹਿਗੁਰੂ ਜੀ ਦੱਸੋ 😭
@sunamimunde3760
@sunamimunde3760 Жыл бұрын
ਸ਼ਹਿਦਾਂ ਨੂੰ ਕੋਟਿ ਕੋਟਿ ਪ੍ਰਣਾਮ 🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@NirmalSingh-xe1pn
@NirmalSingh-xe1pn Жыл бұрын
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥ ਪ੍ਰਣਾਮ ਸ਼ਹੀਦਾ ਨੂੰ🙏🏻
@tarsemsinghwaraich7642
@tarsemsinghwaraich7642 Жыл бұрын
ਧੰਨ ਸਨ ਓਹ ਸਿੰਘ ਜੋ ਗੁਰੂ ਸਾਹਿਬ ਦੇ ਪਿਆਰ ਵਿਚ ਆਪਣਿਆਂ ਜਾਨਾਂ ਵਾਰ ਗਏ ਕੋਟਿ ਕੋਟਿ ਪ੍ਰਣਾਮ 🙏
@jagbavsahota5840
@jagbavsahota5840 Жыл бұрын
Z e to W CG 4 se ji in v ni hu hu ni hu hu hu hu hu hu
@amardeepsinghgill3559
@amardeepsinghgill3559 Жыл бұрын
@@jagbavsahota5840 rrrttttttttttttttatatatattatatataatataaattatatarptttttta
@jash4481
@jash4481 Жыл бұрын
🙏👏👏
@jeetsingh7146
@jeetsingh7146 Жыл бұрын
Stl CT hu hull se ko. M
@sachkhandkirtan5704
@sachkhandkirtan5704 Жыл бұрын
First time heard full history of Saka Nanakana Sahib Dhan Sikhi . Satnaam Siri Waheguru
@ssimba2785
@ssimba2785 Жыл бұрын
SACHKHANDKIRTAN Same here the problem is SIkhs rarely write their own history so sikhs are unaware of it, like this incident.
@preetpajetta9030
@preetpajetta9030 Жыл бұрын
Me too
@gurbaxsandhu5846
@gurbaxsandhu5846 Жыл бұрын
ਬਹੁਤ ਸੋਹਣਾ ਤੇ ਸਹੀ ਇਤਿਹਾਸ ਸੁਣਾਇਆ ਭਾਈ ਸਾਹਿਬ ਜੀ, ਬਹੁਤ ਬਹੁਤ ਧੰਨਵਾਦ।🙏🇨🇦
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸ਼ਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਸਾਧਨ ਨਹੀਂ ਹੈ ਮੱਦਦ ਕੋਈ ਨਹੀਂ ਕਰ ਰਿਹਾਂ
@ParamjeetKour-wh1tx
@ParamjeetKour-wh1tx Жыл бұрын
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਸਾਨੂੰ ਸਾਡੇ ਇਤਿਹਾਸਕ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ
@prabhjotsingh-dw3vc
@prabhjotsingh-dw3vc Жыл бұрын
Bhai sahib ji 🙏 ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਏਹ ਤੁਹਾਡੀ ਬਹੁਤ ਮਹਾਨ ਸੇਵਾ ਹੈ ਜੋ ਗੁਰੂ ਸਾਹਿਬ ਨੇ ਤੁਹਾਡੇ ਤੇ ਕਿਰਪਾ ਮਿਹਰਾਮਤ ਕਰਕੇ ਤੁਹਾਡੇ ਤੋਂ ਸੇਵਾ ਲਈ ਹੈ
@bhaijagtarsinghdamdamasahi3303
@bhaijagtarsinghdamdamasahi3303 Жыл бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ 💐💐💐💐🙏🙏
@drmhsian
@drmhsian Жыл бұрын
ਖਾਲਸਾ ਨਿਸ਼ਾਨ ਸਿੰਘ ਅਸਟਰੇਲਿਆ ਜੀ ਸਿੱਖ ਇਤਿਹਾਸ,ਆਸਥਾਨ ਦੇਖੇ ਬਹੁਤ ਖੁਸ਼ੀ ਹੋਈ ਬਹੁਤ ਬਹੁਤ ਸ਼ੁਕਰੀਆ ਜੀ 🙏🏻🌺🙏🏻
@maninderkaur5484
@maninderkaur5484 Жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕੋਟਿ ਕੋਟਿ ਪ੍ਰਣਾਮ ਸਿੰਘ ਸ਼ਹੀਦਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
@sukhwindersinghgill6234
@sukhwindersinghgill6234 Жыл бұрын
ਪ੍ਰਣਾਮ ਸ਼ਹੀਦਾਂ ਨੂੰ .. ਵਾਹਿਗੁਰੂ ਜੀ 🙏
@prabhjotsandhu1545
@prabhjotsandhu1545 Жыл бұрын
ਧੰਨਵਾਦ ਖਾਲਸਾ ਜੀ ਪ੍ਣਾਮ ਸ਼ਹੀਦਾਂ ਨੂੰ
@manjitsnijjar1866
@manjitsnijjar1866 Жыл бұрын
Waheguru ji. My grandfather was one of Shahids, on this Day in Nanakana Sahib.
@parihardoad861
@parihardoad861 Жыл бұрын
Waheguru ji waheguru ji Manjit singh thude dada ji kot kot parnam shida nu
@nirmalkaur7131
@nirmalkaur7131 Жыл бұрын
Koti kot parnam Pyaarere Guru Sikha’n nu jo shaheedia’n paa Gay Sikhi lai shaheedi paa gae Dhan Guru te Dhan Guru Maharaj Jio . Waheguruji Mehar karo Sachai Patshah Jio .
@balwinderkaur2840
@balwinderkaur2840 Жыл бұрын
Waheguru ji
@sukhbirsingh54682
@sukhbirsingh54682 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੰਖੀ ਧੰਨ ਹੇ
@SatnamSingh-bg3bh
@SatnamSingh-bg3bh Жыл бұрын
ਵਾਹਿਗੁਰੂ ਜੀ🚩 ਧੰਨ ਗੁਰੂ ਦੇ ਸਿੱਖ ਜਿਨ੍ਹਾਂ ਨੇ ਆਪਾ ਵਾਰਿਆ ਤੇ ਗੁਰੂ ਘਰ ਅਜਾਦ ਕਰਵਾਏ ਜੀ 🚩🚩🚩
@kaurkhalsa9200
@kaurkhalsa9200 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬ ਜੀ 🙏😍😍
@bhupinderkaur8236
@bhupinderkaur8236 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਤਿ ਭਾਈ ਸਾਹਿਬ ਜੀ ਧੰਨਵਾਦ ਜੀ ਗੋਲੀਆਂ ਤੇ ਸ਼ਹੀਦੀ ਜੰਡ ਦੇ ਦਰਸ਼ਨ ਕਰਵਾਉਣ ਲਈ ਨਨਕਾਣਾ ਸਾਹਿਬ ਦੇ ਸਾਕੇ ਦੇ ਸਾਰੇ ਸ਼ਹੀਦਾਂ ਨੂੰ ਹੱਥ ਜੋੜਕੇ ਨਮਸਕਾਰ ਧੰਨ ਗੁਰੂ ਜੀ ਧੰਨ ਉੱਨਾਂ ਦੇ ਸਿੰਘ🙏👏🙏👏🙏
@gurjeetboparai62
@gurjeetboparai62 Жыл бұрын
🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ।।
@BarinderSinghKamboj
@BarinderSinghKamboj Жыл бұрын
ਵਾਹਿਗੁਰੂ ਵਾਹਿਗੁਰੂ ਧੰਨ ਹੈ ਤੇਰੇ ਪਿਆਰੇ ਸਿੱਖ
@BinderKaur-rh9on
@BinderKaur-rh9on Жыл бұрын
ਸਿੱਖ ਇਤਹਾਸ ਤੋਂ ਵਾਰੇ ਜਾਮਾਂ ਜੀ ਬੁਹਤ ਵੱਡੀਆਂ ਕੁਰਬਾਨੀਆਂ ਕੀਤੀਆਂ ਉਹ ਸਿੱਖ ਤੋ
@gurwantsandhu2699
@gurwantsandhu2699 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@chanansingh1566
@chanansingh1566 2 ай бұрын
ਪੰਜਾਬ ਦੇ ਕਾਰ ਸੇਵਾ ਵਾਲੇ ਬਾਬਿਆਂ ਨੇ 1984 ਦੀਆਂ ਨਿਸ਼ਾਨੀਆਂ ਹੀ ਖ਼ਤਮ ਕਰ ਦਿਤੀਆਂ ਹਨ।
@jasvirmaan2074
@jasvirmaan2074 Жыл бұрын
🌼🌼🍀🍀💐🙏ਵਾਹਿਗੁਰੂ ਜੀ🙏💐🍀🍀🌼🌼
@DaljitKaur-nl1fr
@DaljitKaur-nl1fr 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਜੀ 🙏🙏🙏🌷🌷🌷
@GYAN_EK_MAHASAGAR
@GYAN_EK_MAHASAGAR Жыл бұрын
ਬਹੁਤ ਵਧਿਆ ਸੇਵਾ ਕਰ ਰਹੇ ਹੋ ਵੀਰ ਜੀ 🌹🌹🌹🌹🌹🌹🌹❤️❤️❤️❤️❤️❤️❤️🙏🙏🙏🙏🙏🙏🙏
@anterdeepsingh
@anterdeepsingh Жыл бұрын
Waheguru ji ka khalsa Waheguru ji ki fateh 🙏
@apindersingh212
@apindersingh212 4 ай бұрын
🎉🎉🎉🎉ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।🎉🎉🎉🎉🎉🎉
@harmeshsingh2017
@harmeshsingh2017 10 ай бұрын
Waheguru ji ka khalsa waheguru ji ki Fateh ji 🙏
@BMSgranthisabha
@BMSgranthisabha 4 ай бұрын
ਧੰਨ ਗੁਰੂ ਧੰਨ ਗੁਰੂ ਕੇ ਸਿੱਖ
@DilbagSingh-dt8cn
@DilbagSingh-dt8cn Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@harvindersinghrurki1046
@harvindersinghrurki1046 Ай бұрын
ਅੱਖਾਂ ਭਰ ਆਈਆਂ ਭਾਈ ਇਹ ਸਾਰਾ ਸਾਕਾ ਸੁਣ ਕੇ
@gurmeetdhaliwal287
@gurmeetdhaliwal287 3 күн бұрын
ਵਾਹਿਗੁਰੂ ਭਲੀ ਕਰੇ ਭਾਈ ਸਾਹਿਬ ਹੁੱਣ ਫੈਰ ਨਿਰਣੂ ਬਹੁਤ ਹੀ ਦਵਾਰਾ ਧਰਤੀ ਤੇ ਆਗੈ ਵਾਹਿਗੁਰੂ ਆਪ ਸਹਾਈ ਹੋਣ ਧੰਨ ਧੰਨ ਬਾਬਾ ਨਾਨਕ ਦੇਵ ਜੀ ਵਾਹਿਗੁਰੂ ਵਾਹਿਗੁਰੂ ਕਿਰਪਾ ਕਰੋ ਜੀ ਆਜੋ ਫਿਰ ਸੋਡੇ ਬਿਨਾਂ ਸਾਡਾ ਕੋਈ ਨਹੀਂ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤❤
@SunilbhagchandmulaniKiransunil
@SunilbhagchandmulaniKiransunil 5 күн бұрын
Waheguru ji waheguru ji waheguru ji waheguru ji waheguru ji 🌹🌹
@gurpreetarora
@gurpreetarora Жыл бұрын
ਗੁਰੂਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ ਤਿਨਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ 🙏🙏
@DavinderSingh-gu8rc
@DavinderSingh-gu8rc Жыл бұрын
ਵਾਹਿਗੁਰੂ
@harjeetsinghsandhu7122
@harjeetsinghsandhu7122 Жыл бұрын
ਵਾਹਿ ਗੁਰੂ
@preetsingh1799
@preetsingh1799 Жыл бұрын
ਵਾਹਿਗੁਰੂ ਜੀ
@SukhwinderSingh-hq1oe
@SukhwinderSingh-hq1oe Жыл бұрын
ਵਾਹਿਗੁਰੂ ਜੀ 🙏🙏🙏
@balwantsinghbalwantsingh6669
@balwantsinghbalwantsingh6669 Жыл бұрын
ਵਾਹਿਗੁਰੂ
@HarpalSingh-xv6wr
@HarpalSingh-xv6wr Жыл бұрын
Khabre ai sada guru sade kolon rusia tahin dera . panja. Nankana sathon khusia Marri lachman vichon niklan havve per vira tenu koi sek n avvey Yad nankane di dil tarpave . nusrat sahib.
@BaldevSingh-dy4lt
@BaldevSingh-dy4lt Жыл бұрын
🌹🙏गुरुसिखी दा इतिहास बडा़ ही मार्मिक है।आंख चे अथरू नाल भर गये ते अरदास करदा हां कि सिख किसी दे साजिशां दा शिकार न बण जावे।🙏🌹
@gurjinderdhillon9841
@gurjinderdhillon9841 Жыл бұрын
ਵਾਹਿਗੁਰੂ ਜੀ
@manjitsoni9676
@manjitsoni9676 Жыл бұрын
🙏🌹ਧੰਨੁ ਧੰਨੁ ਸ਼੍ਰੀ ਗੁਰੂ ਨਾਨਕ ਦੇਵ ਜੀ 🌹🙏
@HUKAM32
@HUKAM32 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@MangalSingh-je3bt
@MangalSingh-je3bt Жыл бұрын
ਧੰਨ ਗੁਰੂ ਧੰਨ ਗੁਰੂ ਪਿਆਰੇ ਧੰਨ ਗੁਰੂ ਧੰਨ ਗੁਰੂ ਪਿਆਰੇ ਧੰਨ ਗੁਰੂ ਧੰਨ ਗੁਰੂ ਪਿਆਰੇ ਧੰਨ ਗੁਰੂ ਧੰਨ ਗੁਰੂ ਪਿਆਰੇ ਧੰਨ ਗੁਰੂ ਧੰਨ ਗੁਰੂ ਪਿਆਰੇ
@Khalsa78
@Khalsa78 Жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ
@user-op5vi1pl4p
@user-op5vi1pl4p Жыл бұрын
ਵਾਹਿਗੁਰੂ ਜੀ 🙏
@GaganSingh-em2st
@GaganSingh-em2st Жыл бұрын
धना धन नमस्कार shaheeda nu वाहेगुरु जी का खालसा वाहेगुरु जी की 🙏🙏 परमात्मा सारे अनु चढ़दी कला
@malwa_jatt_10
@malwa_jatt_10 Жыл бұрын
Waheguru waheguru waheguru ji
@ashutoshsaxena8145
@ashutoshsaxena8145 Жыл бұрын
श्री वाहेगुरु जी का खालसा श्री वाहेगुरु जी की फतेह।
@Ranjitkaur-pj1bh
@Ranjitkaur-pj1bh Жыл бұрын
Koti koti parnam sheeda singa nu bdi wadie kurbani hai je rom rom hell gya sonke
@saranjitsingh7587
@saranjitsingh7587 Жыл бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ❤❤
@rajeshbhatthal8309
@rajeshbhatthal8309 Жыл бұрын
Waheguru ji 🙏🙏🙏
@sharanjitr3446
@sharanjitr3446 Жыл бұрын
ਭਾਈ ਸਾਬ ਜੀ ਆਪ ਜੀ ਦੀ ਸੇਵਾ ਲਈ ਕੋਟਿ ਕੋਟਿ ਪ੍ਰਣਾਮ।
@ParamjitSingh-ts1kx
@ParamjitSingh-ts1kx Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ।
@bachhitermangal5310
@bachhitermangal5310 Жыл бұрын
Waheguru ji da khalsa Waheguru ji di fateh
@harjitkaurharjit6239
@harjitkaurharjit6239 Жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਹਿਬ ਜੀ ਨੂੰ 🙏🙏
@sidhumusicsm8056
@sidhumusicsm8056 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏
@gurjitsingh474
@gurjitsingh474 Жыл бұрын
ਕੋਟਿ ਕੋਟਿ ਪ੍ਰਣਾਮ ਸਹੀਦਾ ਨੂੰ
@GurpreetSingh-sy9bx
@GurpreetSingh-sy9bx Жыл бұрын
Koti kot parnam nankana sahib ji de shaheeda nu🙏🙏💐💐
@BaljeetSingh-hc5of
@BaljeetSingh-hc5of Жыл бұрын
ਧੰਨ ਧੰਨ ਸਿੰਘਾ ਸ਼ਹੀਦਾ। ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ।
@shahbazpreetsingh1503
@shahbazpreetsingh1503 Жыл бұрын
Bhai saab Bhut bhut Dhanwaad thuda Nankana Sahib da Shaka Dasan layi
@RamanKumar-xp6jx
@RamanKumar-xp6jx Жыл бұрын
Dhan teri sikhi
@GurmeetSingh-yb6zi
@GurmeetSingh-yb6zi Жыл бұрын
ਸਾਕਾ ਨਨਕਾਣਾ ਸਾਹਿਬ ਜੀ ਦੇ ਸ਼ਹੀਦ ਸਿੰਘਾ ਨੂੰ ਕੋਟਿ ਕੋਟਿ ਪ੍ਰਣਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
@ParamjitSingh-dx2nh
@ParamjitSingh-dx2nh Жыл бұрын
ਧਨ ਧਨ ਹੈ ਤੇਰੀ ਸਿਖੀ
@niranjansinghjhinjer1370
@niranjansinghjhinjer1370 Жыл бұрын
Waheguru ji Ka Khalsa Waheguru ji Ki Fateh 🙏 Panth Ki Jeet
@JagsirSingh-ph5tg
@JagsirSingh-ph5tg 5 ай бұрын
ਵਾਹਿਗੁਰੂ ਜੀ ਕਾ ਖਾਲਸਾ! ਵਾਹਿਗੁਰੂ ਜੀ ਕੀ ਫਤਿਹ।।🙏
@bharatsidhu1879
@bharatsidhu1879 3 ай бұрын
ਮੰਨ ਬਹੁਤ ਦੁੱਖੀ ਹੋਇਆ ਅੱਜ ਦੇ ਇਸ ਇਤਿਹਾਸ ਬਾਰੇ ਸੁਣਕੇ , ਵਾਹਿਗੁਰੂ ਜੀ ਸੱਬ ਤੇ ਮਿਹਰ ਭਰਿਆ ਹੱਥ ਰੱਖਣ ।
@amrik7721
@amrik7721 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🌷💓💚🙏🙏🙏🙏🙏
@AmandeepSingh-uc8kh
@AmandeepSingh-uc8kh Жыл бұрын
Waheguru ji 🙏
@manjitsoni9676
@manjitsoni9676 Жыл бұрын
🙏🌹ਸਾਰੇ ਸ਼ਹੀਦ ਸਿੰਘਾਂ ਸਿੰਘਣੀਆਂ ਅਤੇ ਭੁਚੰਗੀਆ ਦੀ ਸ਼ਹਾਦਤ ਨੂੰ ਕੋਟਿਨ ਕੋਟਿ ਪ੍ਰਣਾਮ ਕਰਦੇ ਹਾਂ ਜੀ 🌹🙏
@kuldeepSingh-mv4df
@kuldeepSingh-mv4df Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧਨ ਸਿੱਖੀ ,ਧਨ ਸਿੱਖੀ
@inderjeetkalra432
@inderjeetkalra432 Жыл бұрын
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@SukhdevSingh-cp8nn
@SukhdevSingh-cp8nn Жыл бұрын
ਲੱਖ ਲੱਖ ਪ੍ਰਣਾਮ ਸ਼ਹੀਦਾ ਨੂੰ
@avtargrewal3723
@avtargrewal3723 Жыл бұрын
Gurdwara shri nankana sahib ji de sahidan nu waheguru ji aapne charna vich rakhi patsah
@amrindersingh9685
@amrindersingh9685 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ
@BinderKaur-rh9on
@BinderKaur-rh9on Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ 🙏🙏
@MannatandAshmeet0911
@MannatandAshmeet0911 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏
@truck_life_with_deep
@truck_life_with_deep Жыл бұрын
Waheguru ji 🙏 ਮੈਨੂੰ ਅੱਜ ਤਕ ਸਿਰਫ ਕਿਸੇ ਕਿਸੇ ਗੁਰਦੁਆਰਾ ਸਾਹਿਬ ਬਾਰੇ ਪਤਾ ਸੀ, ਪਰ ਇਤਿਹਾਸ ਨਈ ਪਤਾ ਸੀ, ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਦਾ, ਕੋਟਿ ਕੋਟਿ ਧੰਨਵਾਦ🙏 ਕਰਦੇ ਹਾਂ. ਕੀ ਇਹ ਇੰਨੀ ਮੇਹਨਤ ਕਰ ਕੇ ਵੀਡੀਓ,ਬਣਾਦੇ ਨੇ ਤੇ ਸਾਨੂੰ ਸਿੱਖਣੇ ਨੂੰ ਬਹੁਤ ਕੁਜ ਮਿਲਦਾ ਹੈ. ਗੁਰੂ ਸਾਹਿਬ ਹਮੇਸ਼ਾ ਚੜ੍ਹਦੀਕਲਾ ਚ' ਰੱਖਣ.. ਸਾਨੂੰ ਤੇ ਸਾਰੀ ਸੰਗਤ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣ 🙏.. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ
@SohanSingh-jn2lc
@SohanSingh-jn2lc Ай бұрын
ਧੰਨ ਤੇਰੀ ਸਿੱਖੀ
@bahadursingh9718
@bahadursingh9718 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਕਰੀ ਦਾਤਿਆ
@nishansinghdhillon1034
@nishansinghdhillon1034 Жыл бұрын
ਧਨ ਧਨਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ🙏🙏🙏🙏🙏🙏ਸਤਨਾਮ,ਵਾਹਿਗੁਰੂ ਜੀ🙏🙏🙏🙏🙏🙏
@GurmeetSingh-rh6wd
@GurmeetSingh-rh6wd Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।।
@SatnamSingh-wr6zb
@SatnamSingh-wr6zb 7 ай бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
@iBhullar13
@iBhullar13 Жыл бұрын
Waheguru dhan tere sikh. Shaheedan nu kot kot pranaam. Bohat dukh lagga itihaas sun k.
@Harjindersingh-rk8vs
@Harjindersingh-rk8vs 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@dikshakamboj2038
@dikshakamboj2038 Жыл бұрын
Waheguru ji mehar krn sb te ,bohot dhanwaad ji tuhada jo tuci sikh history bare dasya
@HarmanSingh-cz7cf
@HarmanSingh-cz7cf Жыл бұрын
ਮਨ ਭਰ ਭਰ ਗਿਅਾ ਵੀਰ ਅਖੀਰਲੇ ਸ਼ਬਦ ਸੁਣਕੇ
@SukhpalSingh-bg6jibhupalboy
@SukhpalSingh-bg6jibhupalboy Жыл бұрын
Kot Kot parnam shahidan nu ❤💐💐🌺🌺🌻🙏🙏🙏🙏
@tarandhillon05
@tarandhillon05 Жыл бұрын
ਧੰਨ ਵਾਹਿਗੁਰੂ ਧੰਨ ਗੁਰੂ ਕੇ ਪਿਆਰੇ ਸਿੰਘ ..ਕੋਟਾਨ ਕੋਟ ਨਮਸਕਾਰ ਹੈ ਜੀ
@swarnkour3404
@swarnkour3404 Жыл бұрын
ਸ਼ਹੀਦ ਸਿੰਘ ਸਿੰਘਣੀਆਂ ਨੂੰ ਕੋਟਿ ਕੋਟਿ ਨਮਸਕਾਰ ਹੈ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ
@BalvirSingh-kz3uf
@BalvirSingh-kz3uf Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ ਜੀ
@sarbjitkaur2035
@sarbjitkaur2035 8 ай бұрын
ਭਾਈ ਦਲੀਪ ਸਿੰਘ ਜੀ 21/ਫਰਵਰੀ 2021ਦੁਸਹਾ ਉਸਮਾਨ ਪਿੰਡ ਵਿੱਚੋਂ ਗੇਟ ਦੀ ਯਾਦ ਵਿੱਚ ਉਸਰਿਆ ਹੋਇਆ ਹੈ ਵਾਹਿਗੁਰੂ ਜੀ
@veerpalkaur695
@veerpalkaur695 Жыл бұрын
Waheguru ji 🙏❤️
@narinderkaur5644
@narinderkaur5644 Жыл бұрын
ਕੋਟਾਨ ਕੋਟਿ ਪ੍ਣਾਮ ਹੈ ਸ਼ਹੀਦ ਸਿਂਘਾ ਨੂ🙏🙏💐💐💐💐🙏🙏🙏🙏💐💐💐💐
@csdhillon1
@csdhillon1 Жыл бұрын
🙏ਕੋਟਿ ਕੋਟਿ ਪ੍ਣਾਮ ਸ਼ਹੀਦਾਂ ਨੂੰ 🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏 🙏ਕੋਟਿ ਕੋਟਿ ਪ੍ਣਾਮ ਸ਼ਹੀਦਾਂ ਨੂੰ 🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏 🙏ਕੋਟਿ ਕੋਟਿ ਪ੍ਣਾਮ ਸ਼ਹੀਦਾਂ ਨੂੰ 🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏 🙏ਕੋਟਿ ਕੋਟਿ ਪ੍ਣਾਮ ਸ਼ਹੀਦਾਂ ਨੂੰ 🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏 🙏ਕੋਟਿ ਕੋਟਿ ਪ੍ਣਾਮ ਸ਼ਹੀਦਾਂ ਨੂੰ 🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏
@SurinderSingh-cx4wp
@SurinderSingh-cx4wp Жыл бұрын
Mere guru de piyere nishan singh ji ap mahan ho kom da dard ap ji de dil bich samya ha ap ji da dhanbadhi han waheguru ji ka khalsa waheguru ji fathe
@ravinderladdi3752
@ravinderladdi3752 Жыл бұрын
🙏ਧੰਨ ਗੁਰੂ ਧੰਨ ਗੁਰੂ ਦੇ ਸਿੰਘ 🙏
Was ist im Eis versteckt? 🧊 Coole Winter-Gadgets von Amazon
00:37
SMOL German
Рет қаралды 37 МЛН
KINDNESS ALWAYS COME BACK
00:59
dednahype
Рет қаралды 138 МЛН