No 66. ਕੀ ਅਸੀਂ ਸਿੱਖ ਹਾਂ ? ਫਿਰ ਸਿੱਖੀ ਕਿੱਥੇ ਹੈ???

  Рет қаралды 9,065

Detective Sidhu ,Sukhminder Singh

Detective Sidhu ,Sukhminder Singh

Күн бұрын

Пікірлер: 296
@lovedeepsingh8269
@lovedeepsingh8269 9 күн бұрын
ਰਹਿਣੀ ਰਹੈ ਸੋਈ ਸਿਖ ਮੇਰਾ ॥ ਓਹੁ ਸਹਿਬ ਮੈ ਉਸ ਕਾ ਚੇਰਾ ॥ ਰਹਿਤ ਬਿਨਾਂ ਨਹਿ ਸਿਖ ਕਹਾਵੈ ॥ ਰਹਿਤ ਬਿਨਾਂ ਦਰ ਚੋਟਾਂ ਖਾਵੈ ॥ Dhan dhan guru Gobind Singh ji sanu bhuliya nu rasta dekhyo..Waheguru Waheguru Waheguru
@punjabson5991
@punjabson5991 10 күн бұрын
ਜੀ ਮਹਾਰਾਜ ਸਿੱਧੂ ਸਾਹਿਬ ਬਹੁਤ ਚਿਰ ਤੋਂ ਉਡੀਕ ਸੀ ਆਪ ਜੀ ਦੇ ਇਹਨਾਂ ਬੋਲਾਂ ਦੀ । ਬਹੁਤ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ। ਸਿੱਖੀ ਹੁੰਦੀ ਸਾਡੇ ਵਿੱਚ ਪਰ ਸਾਨੂੰ ਇਤਿਹਾਸ ਤੋਂ ਤੋੜ ਕੇ ਰੱਖਿਆ ਹੈ, ਫਿਰ ਵੀ ਸਾਹਿਬ ਜੀ ਆਪਣੇ ਨਾਲ ਤੌਰ ਰਹੇ ਨੇ ਸਾਨੂੰ ਅੰਨੇਆ ਨੂੰ ਆਪਣਾ ਪੱਲਾ ਫੜਾ ਕੇ , ਬੱਚਨ ਦਿੱਤਾ ਹੈ ਬਾਬਾ ਬੁੱਢਾ ਜੀ ਦੇ ਪੋਤਰੇ ਜਿਨ੍ਹਾਂ ਗੁਰਗੱਦੀ ਦੀ ਰਸਮ ਨਿਭਾਈ ਹੈ ਬਾਬਾ ਰਾਮ ਕੁੰਵਰ ਜੀ ਨੂੰ ਕਿ 10 ਜਨਮ ਸਿੱਖਾਂ ਦੇ ਘਰ ਚ ਦਿਆਂਗੇ ਜੇ ਥੋੜ੍ਹਾ ਜਿਹਾ ਧਿਆਨ ਰੱਖਣਗੇ ਸਿੱਖ ਦਸਾਂ ਤੋਂ ਬਾਅਦ ਮੇਰੀ ਕੋਈ ਜਿੰਮੇਵਾਰੀ ਨਹੀਂ , ਪਰ ਸਾਨੂੰ ਨਹੀਂ ਪਤਾ ਕਿੰਨਵਾਂ ਹੈ, ਸਾਨੂੰ ਲੱਗਦਾ ਪਹਿਲਾ ਹੀ ਹੋਣਾ ਕੋਈ ਗੱਲ ਨਹੀਂ ਅਗਲੇ ਚ ਮੁਕਤ ਹੋਵੇਗਾ ਚਰਨਾਂ ਵਿੱਚ ਜੁੜਿਆ ਜਾਵੇਗਾ।
@DetectiveSidhu007
@DetectiveSidhu007 10 күн бұрын
ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💖🙏
@SarbjeetSingh-fg3xp
@SarbjeetSingh-fg3xp 10 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧਨ ਗੁਰੂ ਨਾਨਕ ਦੇਵ ਜੀ
@rajdeepkaur6196
@rajdeepkaur6196 7 күн бұрын
Waheguruji ka khalsa waheguruji ki fathe ❤❤❤❤❤❤
@JotKour-x7f
@JotKour-x7f 10 күн бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤❤
@DamanjeetKaur-p5f
@DamanjeetKaur-p5f 9 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🌺🌺🌸🌸💐💐ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਜੀ 🙏🙏💐💐🌸🌸🌺🌺
@Saman_Dhaliwal
@Saman_Dhaliwal 9 күн бұрын
ਸਹੀ ਕਿਹਾ ਸਿੱਧੂ ਸਾਬ, ਬਹੁਤ ਦੂਰ ਆ ਗਏ ਅਸੀਂ ਸਿੱਖੀ ਦੇ ਫਲਸਫੇ ਤੋਂ...ਵਾਹਿਗੁਰੂ ਮੇਹਰ ਕਰੇ🙏🏼🙏🏼
@bachitersingh5851
@bachitersingh5851 9 күн бұрын
ਧੰਨ ਗੁਰੂ ਨਾਨਕ ਤੂੰਹੀਂ ਨਿੰਰਕਾਰ।।
@JS-mo8xh
@JS-mo8xh 9 күн бұрын
Waheguru ji waheguru ji ❤waheguru ji waheguru ji waheguru ji🙏🙏🙏🙏🙏🙏🙏🙏🙏🙏🙏🙏🙏🙏🙏
@amandeepgarcha2252
@amandeepgarcha2252 9 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏ਧੰਨਵਾਦ ਵਾਹਿਗੁਰੂ ਜੀ ਆਪ ਜੀ ਦੀ ਕਥਾ ਬਹੁਤ ਪ੍ਰਭਾਵਸ਼ਾਲੀ ,ਸੱਤ ਵਚਨ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ ਤੂੰ
@parmjeetsingh7273
@parmjeetsingh7273 9 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤ ਤੂੰ ਹੀ 🙏 ਤੂੰ ਹੀ 🙏 ਤੂੰ ਹੀ 🙏 ਤੂੰ ਹੀ 🙏 ਤੂੰ ਹੀ 🙏 ਤੂੰ ਹੀ 🙏 ਤੂੰ ਹੀ 🙏 ਤੂੰ ਹੀ ❤ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਨਿਰੰਕਾਰ 🙏 ਧੰਨ ਨਿਰੰਕਾਰ 🙏 ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏🤲🙏
@neelammahi4730
@neelammahi4730 9 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏
@BkaurKaur-iv3kp
@BkaurKaur-iv3kp 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ,,🙏🙏🙏
@AmandeepKaur-z3k
@AmandeepKaur-z3k 9 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਅਤੇ ਸਾਰੀਆਂ ਸੰਗਤਾਂ ਨੂੰ ਦਾਸ ਵਲੋਂ ਪ੍ਰਵਾਨ ਕਰਨੀ ਜੀ
@VirsaSandhu
@VirsaSandhu 10 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🌺 ਦਾਸ ਦੀ ਬੇਟੀ ਸੇਹਤ ਠੀਕ ਕਰੋ ਧੰਨ ਨਰਿੰਕਾਰ ਧੰਨ ਨਰਿੰਕਾਰ ਧੰਨ ਨਰਿੰਕਾਰ ਧੰਨ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਨਾਨਕ ❤🙏🌺🙏🌺🙏
@barjindersingh7456
@barjindersingh7456 9 күн бұрын
ਵਾਹਿਗੁਰੂ ਜੀ ਨਾਮ ਕੀ ਹੁੰਦਾ ਹੈ ਵਾਹਿਗੁਰੂ ਵਾਹਿਗੁਰੂ ਕਰਨਾ ਹੀ ਨਾਮ ਹੈ
@RajwinderKaur-vu2tm
@RajwinderKaur-vu2tm 9 күн бұрын
ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀ ਬਖਸ਼ਣ ਥੋਨੂੰ ਤੁਸੀ ਇਸੇ ਤਰ੍ਹਾਂ ਲੋਕਾਂ ਨੂੰ ਵਾਹਿਗੁਰੂ ਜੀ ਨਾਲ ਜੋੜਦੇ ਰਹੋ
@BalwinderKaur-mf2hn
@BalwinderKaur-mf2hn 10 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@kamalmann7203
@kamalmann7203 9 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏👏ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏👏❤️❤️
@malkeetsingh7034
@malkeetsingh7034 10 күн бұрын
ਵਾਹਿਗੁਰੂ ਤੇਰਾ ਸ਼ੁਕਰ ਹੈ ਮਲਕੀਤ ਸਿੰਘ ਆਲੋਅਰਖ ਸੰਗਰੂਰ
@faktaemajik
@faktaemajik 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਲਵੰਤ ਸਿੰਘ ਛੱਤੀਗੜ੍ ਵੀਰ ਜੀ ਚੜਦੀ ਕਲਾ ਚ ਰਹੋ
@Akhandpanjab
@Akhandpanjab 9 күн бұрын
ਵਾਹਿਗੁਰੂ ਜੀ ਜਰੂਰੀ ਗੱਲ ਕਰਨੀ ਹੈ ਜੀ
@bhawnabhawna6492
@bhawnabhawna6492 9 күн бұрын
Wahe guru g ❤wahe guru g ❤wahe guru g ❤wahe guru g ❤wahe guru g ❤wahe guru g wahe guru g ❤❤wahe guru g wahe guru g wahe guru g ❤wahe guru g wahe guru g wahe guru g wahe guru g wahe guru g wahe guru g ❤❤❤❤❤❤❤❤❤❤❤❤❤❤❤
@baldevkaur7478
@baldevkaur7478 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼ੁਕਰ ਹੈ ਵਾਹਿਗੁਰੂ ਜੀ 🙏🙏🙏🙏🙏❤️❤️❤️
@Akhandpanjab
@Akhandpanjab 9 күн бұрын
ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਇਕ ਬਹੁਤ ਜਰੂਰੀ ਗੱਲ ਹੈ ਮਸਲਾ ਬਹੁਤ ਗੰਭੀਰ ਹੈ
@DetectiveSidhu007
@DetectiveSidhu007 9 күн бұрын
ਗੁਰੂ ਪਿਆਰਿਓ 🙏 ਆਪ ਜੀ ਦਾਸ ਨੂੰ ਵੋਇਸ ਮੈਸੇਜ ਛੱਡ ਦਿਓ ਇਸ ਵਟਸਐਪ ਨੰਬਰ ਉਤੇ 🙏 9872338504 ਦਾਸ ਜਲਦੀ ਆਪ ਜੀ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰੇਗਾ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@hajinderkaur1306
@hajinderkaur1306 10 күн бұрын
❤ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤ ❤ ਵਾਹਿਗੁਰੂ ਜੀ ਵਾਹਿਗੁਰੂ ਜੀ ❤ ❤ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤
@yadwindersinghgrewal4061
@yadwindersinghgrewal4061 9 күн бұрын
❤❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤ ਧੰਨ ਧੰਨ ਗੁਰੂ ਨਾਨਕ ਦੇਵ ਜੀ ❤❤ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ❤❤ ਧੰਨ ਧੰਨ ਨਿਰੰਕਾਰ ਅਕਾਲਪੁਰਖ ਜੀ ਵਾਹਿਗੁਰੂ ਜੀ ❤❤
@manjitaulakh3240
@manjitaulakh3240 9 күн бұрын
Wahaguru wahaguru wahaguru ji thank you ji for your answers we are learning so much from your videos. I never do arti after rehras sahib thank you for telling us. Wahaguru wahaguru wahaguru ji 🙏🙏🌹
@Sukhchain-Singh-khalsha
@Sukhchain-Singh-khalsha 10 күн бұрын
🌹 ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ 🌹 🌹 ਵਾਹਿਗੁਰੂ ਜੀ 🌹🙏🏻ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹 🌹ਸਤਿਨਾਮੁ ਸ੍ਰੀ ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ_ਇੱਕ_ਤੇਰਾ_ਹੀ_ਆਸਰਾ ਹੈ 🌹 🌹ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ🌹 🌹🌹☬ੴ ਵਾਹਿਗੁਰੂ ਜੀ_ਤੇਰਾ_ਸ਼ੁਕਰ_ਹੈ_ੴ☬🌹🌹 🌹🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌹🌹
@HiraSinghPADDA
@HiraSinghPADDA 10 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@gurpreetkaur4197
@gurpreetkaur4197 9 күн бұрын
🙏ਵਾਹਿਗੁਰੂ ਵਾਹਿਗੁਰੂ
@RamnikKaur-b4r
@RamnikKaur-b4r 9 күн бұрын
Waheguru ji waheguru ji waheguru ji naam simran baksho Dhan Guru Nanak ji Dhan Guru Nanak ji Dhan Guru Nanak ji
@navdeepkaur6106
@navdeepkaur6106 10 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮਿਹਰ ਕਰਿਉ ਬਖ਼ਸ਼ ਦਇਉ ਸਭ ਦਾ ਭਲਾ ਕਰਿਉ ਵਾਹਿਗੁਰੂ ਜੀ 🙏🙏🙏🙏🙏
@MerryLongPier-lt4uj
@MerryLongPier-lt4uj 10 күн бұрын
❤❤❤🎉🎉dhan guru nanak Tu hi nirakar Tu hi nirakar pita premeshwar❤❤❤❤🎉🎉🎉
@sahilbaisal7374
@sahilbaisal7374 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਲੀ ਓਹਨਾਂ ਪਿਆਰਿਆਂ ਨੂੰ ਜਿਹਨਾਂ ਮਿਲਿਆਂ ਤੇਰਾ ਨਾਮ ਚਿੱਤ ਆਵੇ
@sukhwantsingh2933
@sukhwantsingh2933 10 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@jasdeepkaur7269
@jasdeepkaur7269 9 күн бұрын
Waheguru ji waheguru ji waheguru ji waheguru ji waheguru ji Dhan Dhan shri guru Nanak Dev Ji 🙏🙏🙏🙏🙏🙏🙏🙏🙏🙏
@swarnjeetkaur-pj6sv
@swarnjeetkaur-pj6sv 10 күн бұрын
ਵਾਹਿਗੁਰੂ ਜੀ 🙏🙏🙇‍♀️🙏🙏ਵਾਹਿਗੁਰੂ ਜੀਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏
@surinderpalsingh9590
@surinderpalsingh9590 9 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@balrajkaur3245
@balrajkaur3245 10 күн бұрын
ਰਾਜ ਬਿਨਾ ਨਹੀਂ ਧਰਮ ਚਲੈ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਵਾਹਿਗੁਰੂ ਜੀ 🙏
@narinderkaursandhu1279
@narinderkaursandhu1279 10 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ Waheguru Waheguru ji
@mamta133
@mamta133 10 күн бұрын
Waheguru ji 🙏waheguru ji 🙏waheguru ji 🙏waheguru ji 🙏waheguru ji 🙏waheguru ji 🙏waheguru ji 🙏🎉🎉🎉
@karamjitsinghkhalsa4733
@karamjitsinghkhalsa4733 9 күн бұрын
SAT SRI AKAAL VIRJI ❤WAHEGURU JIO SARBATT DA BHLA KARAN JI ❤
@baljitkaur2434
@baljitkaur2434 9 күн бұрын
Dhan Shri Guru Nanak dev ji Maharaj ji❤❤❤️💕shukar aa malik tuhda 🙏💕❤️🌹🌺💐
@kulmeetkaurbedi4058
@kulmeetkaurbedi4058 9 күн бұрын
Dhan dhan satguru shree Guru Nanak Dev ji tuhi tuhi tuhi tuhi tuhi nirakar mhraj tuhi tuhi nirakar jeo 🙏🙏🙏🙏🙏
@kulwinderkaur7572
@kulwinderkaur7572 9 күн бұрын
Waheguru waheguru waheguru waheguru waheguru waheguru waheguru waheguru waheguru waheguru
@gametuberx307
@gametuberx307 9 күн бұрын
Dhan guru nanak Dhan guru nanak Dhan guru nanak g. Waheguru Waheguru Waheguru Waheguru Waheguru Waheguru Waheguru Waheguru g 🌾🌷
@gurpreetchahal9565
@gurpreetchahal9565 8 күн бұрын
🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@luckytanda
@luckytanda 9 күн бұрын
ਸੱਚਖੰਡ ❤❤❤❤ ਕਰੋੜਾਂ ਪ੍ਰਕਾਸ਼ ਦੀ ਲਾਈਟ ਹੈ❤
@harshpreet6011
@harshpreet6011 10 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jaspreetsandhu3186
@jaspreetsandhu3186 3 күн бұрын
Thank you so much from the bottom of my heart.🙏🏻God bless.
@navdeepkaur6106
@navdeepkaur6106 9 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਆਪ ਜੀ ਨੂੰ ਪੁੱਛਣਾ ਚਾਹੁੰਦੀ ਹੈ ਕਿ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਬਾਅਦ ਆਰਤੀ ਪੜ੍ਹਨੀ ਹੈ ਜਾਂ ਅਰਦਾਸ ਕਰਨ ਤੋਂ ਬਾਅਦ ਆਰਤੀ ਕਰਨੀ ਹੈ ਜੀ ਵਾਹਿਗੁਰੂ ਜੀ 🙏🙏🙏🙏
@ManpreetKaur-hx1mg
@ManpreetKaur-hx1mg 9 күн бұрын
Darbar sahib dekho Shaam nu live telecast honda hai pta chl jayega tuhanu . Bani pdo ji bs time kad k te amal v kro
@DetectiveSidhu007
@DetectiveSidhu007 9 күн бұрын
ਗੁਰੂ ਪਿਆਰਿਓ 🙏 ਰਹਿਰਾਸ ਸਾਹਿਬ ਦੀ ਬਾਣੀ ਪੜ੍ਨ ਤੋਂ ਬਾਅਦ ਆਰਤੀ ਸਾਹਿਬ ਦੀ ਬਾਣੀ ਪੜ੍ਹੀ ਜਾਂਦੀ ਹੈ 🙏 ਫਿਰ ਉਸ ਤੋਂ ਬਾਅਦ ਦੇ ਵਿੱਚ ਦੂਸਰੀਆਂ ਤੁਸੀਂ ਕੋਈ ਬਾਣੀਆਂ ਪੜਨਾ ਚਾਹੁੰਦੇ ਹੋ ਉਹ ਪੜਨੀਆਂ ਹੁੰਦੀਆਂ ਹਨ 🙏 ਫਿਰ ਸਮਾਪਤੀ ਵੇਲੇ ਕੀਰਤਨ ਸੋਹਿਲੇ ਦੀ ਬਾਣੀ ਪੜ੍ਹੀ ਜਾਂਦੀ ਹੈ 🙏 ਕੀਰਤਨ ਸੋਹਿਲੇ ਦੀ ਬਾਣੀ ਤੋਂ ਬਾਅਦ ਫਿਰ ਸਿਮਰਨ ਕਰ ਸਕਦੇ ਹੋ ਪਰ ਬਾਣੀ ਨਹੀਂ ਪੜਨੀ ਹੁੰਦੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@rajdeepkaur6196
@rajdeepkaur6196 7 күн бұрын
Daas rat nu soun vele phela aarti fir kirtan sohila da path kardi aa eda v sahi aa ja nhi dasna plz❤
@sharethesmile.9834
@sharethesmile.9834 9 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਸਾਨੂੰ ਸਾਰਿਆਂ ਨੂੰ ਵਾਹਿਗੁਰੂ ਨਾਲ ਜੋੜਨ ਲਈ 🙏🙏
@DetectiveSidhu007
@DetectiveSidhu007 9 күн бұрын
ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💖🙏
@kulmeetkaurbedi4058
@kulmeetkaurbedi4058 9 күн бұрын
Dhan dhan shree Guru Nanak Dev ji kirpa karo ji tandrusti deo ji waheguru ji mehar karo ji khushiya baksho ji chardikala vich rakhana ji 🙏🙏🙏🙏🙏
@amrindersidhu0007
@amrindersidhu0007 9 күн бұрын
Waheguru g tusi sanu bahut seidh dein waliya gallan samaja rahe ho kade-kade inj lagda Waheguru g bade neirhe ho k sunde ne sadi gal par kade-Kade inj lagda sab kuch ulat-pulat ho rahe aa Waheguru g mehar karan 🤲🤲🙏 Waheguru g waheguru g waheguru g waheguru g waheguru g waheguru g waheguru g waheguru g waheguru g waheguru g ♥️ ✨️ Dhan Guru Nanak ji 🙏 Dhan Guru nanak ji 🙏 Dhan Guru nanak ji 🙏 Dhan Guru nanak ji🙏Dhan Guru Nanak ji 🙏 Dhan nirankar ❤️🤲 Dhan nirankar ❤🤲 Dhan nirankar ❤🤲 Dhan nirankar ❤🤲 Dhan nirankar ❤🤲 Waheguru g 🙇‍♀️ Waheguru g 🙇‍♀️waheguru g 🙇‍♀️waheguru g 🙇‍♀️ Waheguru g 🙇‍♀️ ♥️
@DetectiveSidhu007
@DetectiveSidhu007 9 күн бұрын
Waheguru pita parmeshwar sade sub upar mehar banai rakhna 🙏 Dhan Nirankar Dhan Nirankar Dhan Nirankar Dhan Nirankar Dhan Nirankar Dhan Nirankar Dhan Nirankar 🙏💖🙏 Waheguru waheguru waheguru waheguru waheguru waheguru waheguru waheguru waheguru waheguru waheguru waheguru ji 🙏💖🙏
@ParmjitKaur-j5f
@ParmjitKaur-j5f 8 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏
@pinder3807
@pinder3807 10 күн бұрын
Waheguru 🌷🙏🏻 Dhan Guru Nanak 🙇‍♀️
@komaldeepkaur-k5d
@komaldeepkaur-k5d 10 күн бұрын
ਸੋਚ ਸ਼ਬਦ ਗੁਰ ਮਿਲਿਆ, ਸਤਿਗੁਰ ਤਿਸ ਕਾ ਨਾਉ।। ਧੰਨ ਨਿਰੰਕਾਰ।। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।।
@KawaljeetRandhawa-d2z
@KawaljeetRandhawa-d2z 9 күн бұрын
ਵਾਹਿਗੁਰੂ ਜੀ ਸਬ ਤੋਂ ਵੱਡੀ ਚਨੌਤੀ ਅੰਮ੍ਰਿਤੁ ਵੇਲਾ ਸੰਭਾਲਣ ਦੀ ਹੈ ਕਰੋ ਕਿ੍ਪਾ ਅਰਦਾਸ ਬੇਨਤੀ ਲਾਓ ਸਾਡੀ ਸਵੇਰੇ ਜਲਦੀ ਉਠਿਆ ਨਹੀਂ ਜਾਂਦਾ ਫਿਰ ਸਾਰਾ ਦਿਨ ਮਨ ਨੂੰ ਝੋਰਾ ਲਗਾ ਰਹਿੰਦਾ ਏ ਕਿ ਅੰਮ੍ਰਿਤੁ ਵੇਲਾ ਖੁੰਝ ਗਿਆ ਮੈਨੂੰ ਲਗਦਾ ਮੇਰੀ ਉਮਰ ਇਸ ਤਰਾਂ ਹੀ ਬੀਤ ਜਾਣੀ ਏ ਮੈਨੂੰ ਲਗਦਾ ਮੇਰੀ ਇਹ ਗਲਤੀ ਮੈਨੂੰ ਡਿਪਰੈਸ਼ਨ ਦਾ ਸ਼ਿਕਾਰ ਬਣਾ ਦੇਵੇਗੀ ਮੈਨੂੰ ਕੋਈ ਹਲ ਦਸੋ ਜਰੂਰ ਉਤਰ ਦਿਓ ਹਥ ਜੋੜ ਕੇ ਬੇਨਤੀ ਹੈ ਜੀ
@satvinderkaurgill7841
@satvinderkaurgill7841 9 күн бұрын
@@KawaljeetRandhawa-d2z ehibsame cheej mere nal v hai ,, meri akh 3 vhe khulsi hai ,. 1.30 am te uthan di koshish rehndi hai but kade kade hi utheya janda,,humesha apne aap akh 3 bje khuldi hai 😔,,
@DetectiveSidhu007
@DetectiveSidhu007 9 күн бұрын
ਗੁਰੂ ਪਿਆਰਿਓ 🙏 ਇਸ ਰਸਤੇ ਉੱਪਰ ਚੱਲਣ ਲਈ ਸਾਨੂੰ ਆਪਣੇ ਆਪ ਨੂੰ ਹਰ ਪਾਸਿਓਂ ਸੰਕੋਚਣਾ ਹੁੰਦਾ ਹੈ ਜਿਸ ਤਰਾਂ ਖਾਣ ਪੀਣ ਦਾ ਧਿਆਨ ਰੱਖਣਾ ਪਵੇਗਾ ਜਿਆਦਾ ਉਸ ਤਰਾਂ ਦੀਆਂ ਚੀਜ਼ਾਂ ਨਹੀਂ ਖਾਣੀਆਂ ਜਿਸ ਦੇ ਨਾਲ ਸਾਡੇ ਫੁਰਨੇ ਜਿਆਦਾ ਬਲ ਜਾਣ ਟੀਵੀ ਜਾਂ ਮੋਬਾਈਲ ਤੇ ਜਾਂ ਯੂਟੀਊਬ ਤੇ ਇਸ ਤਰ੍ਹਾਂ ਦਾ ਕੁਝ ਜਿਆਦਾ ਨਹੀਂ ਦੇਖਣਾ ਜਿਸ ਦੇ ਨਾਲ ਸਾਡੇ ਅੰਦਰ ਹੋਰ ਉਥਲ ਪੁਥਲ ਮੱਚਦੀ ਰਹੇ ਫਿਰ ਰਾਤ ਨੂੰ ਅਰਦਾਸ ਬੇਨਤੀ ਕਰਕੇ ਸੋਣਾ ਹੁੰਦਾ ਹੈ ਗੁਰੂ ਨਾਨਕ ਪਾਤਸ਼ਾਹ ਨੂੰ ਮਹਾਰਾਜ ਅੰਮ੍ਰਿਤ ਵੇਲਾ ਸੰਭਾਲਦੇ ਹੋ ਕਿਰਪਾ ਕਰੋ ਇਸ ਤਰਾਂ ਦੀਆਂ ਬਹੁਤ ਚੀਜ਼ਾਂ ਤੋਂ ਸਾਨੂੰ ਸੰਕੋਚਣਾ ਪੈਂਦਾ ਹੈ ਆਪਣੇ ਆਪ ਨੂੰ ਨਿੰਦਿਆ ਚੁਗਲੀ ਤੋਂ ਬਚਾਉਣਾ ਪੈਂਦਾ ਹੈ ਕਿਸ ਤਰ੍ਹਾਂ ਦੇ ਸਰਕਲ ਦੇ ਵਿੱਚ ਵਿਚਰ ਰਹੇ ਹੋ। ਉਥੋਂ ਆਪਣੇ ਆਪ ਨੂੰ ਦੇਖਣਾ ਪੈਂਦਾ ਹੈ ਘੋਖਣਾ ਪੈਂਦਾ ਹੈ। ਫਿਰ ਜਾ ਕੇ ਇਹ ਪ੍ਰਾਪਤੀਆਂ ਹੁੰਦੀਆਂ ਹਨ। ਜਿਸ ਨੂੰ ਅੰਮ੍ਰਿਤ ਵੇਲਾ ਮਿਲਣ ਗਿਆ ਸਮਝ ਲਓ ਉਸਦਾ ਜੀਵਨ ਸਫਲਾ ਹੋ ਗਿਆ ਆਵਾਗਵਨ ਤੋਂ ਕੱਟਿਆ ਜਾਏਗਾ 🙏 ਇਹ ਵੱਡੀਆਂ ਪ੍ਰਾਪਤੀਆਂ ਹਨ ਗੁਰੂ ਪਿਆਰਿਓ ਛੋਟੀ ਗੱਲ ਨਹੀਂ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@ਸਹਿਜਪ੍ਰੀਤਸਿੰਘ-ਗ3ਖ
@ਸਹਿਜਪ੍ਰੀਤਸਿੰਘ-ਗ3ਖ 9 күн бұрын
ਵਾਹਿਗੁਰੂ ਜੀ🙏 ਜੇਕਰ ਅੰਮਿ੍ਤ ਦੀ ਗੱਲ ਕਰੀਏ ਤਾਂ ਕਿਹਾ ਜਾਂਦਾ ਹੈ ਕਿੱਥੇ ਲਿਖਿਆ ਹੈ ਕਿ ਦਾਤ ਲੈਣੀ ਗੁਰੂ ਵਾਲੇ ਹੋਣਾ ਜਰੂਰੀ ਹੈ ਵਾਹਿਗੁਰੂ ਜੀ ਕਿਰਪਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 667 ਤੇ ਗੁਰਬਾਣੀ ਪੜੋ ਤੇ ਵਿਚਾਰ ਕਰਕੇ ਦੇਖੋ ਕੀ ਕਹਿ ਰਹੇ ਹਨ ਗੁਰੂ ਸਾਹਿਬ ਜੀ। ਗੁਰਸਿਖ ਮੀਤ ਚਲਹੁ ਗੁਰ ਚਾਲੀ। ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ। ਹਰਿ ਕੇ ਸੰਤ ਸੁਣਹੁ ਜਨ ਭਾਈ ਸੇਵਿਹੁ ਬੇਗਿ ਬੇਗਾਲੀ। ਸਤਗੁੁੁਰੁ ਸੇਵਿ ਖਰਚੁ ਹਰਿ ਬਾਧਹੁ ਮਤ ਜਾਣਹੁ ਆਜ ਕਿ ਕਾਲੀ। ਬਾਕੀ ਗੱਲ ਸਾਬਤ ਸੂਰਤ ਹੋਣਦੀ ਜੇਕਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਕਰਕੇ ਦੇਖੀਏ ਤਾਂ ਇਸ ਬਾਰੇ ਵੀ ਗੁਰੂ ਸਾਹਿਬ ਜੀ ਦੇ ਅੰਗ ਨੰਬਰ1083 ਤੇ ਲਿਖਿਆ ਹੈ ਨਾਪਾਕ ਪਾਕੇ ਕਰਿ ਹਦੂਰਿ ਹਦੀਸਾ ਸਾਬਤ ਸੂਰਿਤ ਦਸਤਾਰ ਸਿਰਾ। ਆਖੰਡ ਪਾਠ ਕਰਵਾ ਕੇ ਕੋਈ ਲਾਭ ਨਹੀਂ ਹੋਣਾ ਜਿੰਨਾ ਚਿਰ ਬਾਣੀ ਦੀ ਵਿਚਾਰ ਨਾ ਕੀਤੀ। ਸਤਿਗੁਰ ਨੋ ਸਭ ਕੋ ਵੇਖਦਾ ਜੇਤਾ ਜਗਤ ਸੰਸਾਰੁ। ਡਿਠੈ ਮੁਕਤਿ ਨ ਹੋਵਇ ਜਿਚਰੁ ਸਬਦਿ ਨ ਕਰੈ ਵੀਚਾਰੁ।।
@KawaljeetRandhawa-d2z
@KawaljeetRandhawa-d2z 9 күн бұрын
@@DetectiveSidhu007 ਮਿਹਰਬਾਨੀ ਜੀ
@BalwinderKaur-mf2hn
@BalwinderKaur-mf2hn 9 күн бұрын
ਵਾਹਿਗੁਰੂ ਜੀ 🙏 ਇਹੀ ਬਹੁਤ ਬੜੀ ਗੱਲ ਹੈ ਜੋ ਆਪ ਨੂੰ ਅੰਮ੍ਰਿਤ ਵੇਲਾ ਨਾ ਸੰਭਾਲ ਦਾ ਪਛਤਾਵਾ ਹੋ ਰਿਹਾ ਹੈ ਬਹੁਤ ਸੰਗਤ ਨੂੰ ਏ ਬੀ ਨਹੀਂ ਯਾਦ ਆਉਂਦਾ ਕਿ ਅੰਮ੍ਰਿਤ ਵੇਲਾ ਸੰਭਾਲਣਾ ਹੈ ਤੁਹਾਡੇ ਤੇ ਗੁਰੂ ਨਾਨਕ ਪਾਤਸ਼ਾਹ ਇਕ ਨਾ ਇਕ ਦਿਨ ਜਰੂਰ ਮਿਹਰ ਕਰਨਗੇ ਧੰਨ ਨਿਰੰਕਾਰ ਧੰਨ ਪਿਤਾ ਪਰਮੇਸ਼ਵਰ ਜੀ❤
@gurbanibrar3919
@gurbanibrar3919 9 күн бұрын
Waheguru ji…..Waheguru ji…..Waheguru ji….sabna te mher krna ji….. sanu kaljugi jeeva nu apne charni launa ji….🙏🏻🙏🏻🙏🏻🙏🏻
@surinderaulah1502
@surinderaulah1502 9 күн бұрын
Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji ❤ Pita Permeser jeo darshna de chaht a ji kirpa Karo.
@GurcharanSingh-g2s
@GurcharanSingh-g2s 10 күн бұрын
❤🎉 ਵਾਹਿਗੁਰੂ ਜੀ ਵਾਹਿਗੁਰੂ ਜੀ ❤🎉
@Saab-d4u
@Saab-d4u 10 күн бұрын
ਵਾਹਿਗੁਰੂ ਜੀ
@SukhwinderKaur-i5y
@SukhwinderKaur-i5y 9 күн бұрын
Sahi kiha .veer g 😮😢😢 🙏🙏waheguru sade saryeaan te kirpa karn .veer g esse tarh rasta dikhounde rehna g gbu .waheguru g .waheguru waheguru waheguru waheguru waheguru g.🎉🙏🙏
@JasvirKaur-f6u
@JasvirKaur-f6u 9 күн бұрын
Sat shri Akal vir ji buhat thanks 🙏🙏🙏🙏🙏
@MandeepKaur-s1j5h
@MandeepKaur-s1j5h 9 күн бұрын
Waheguru ji❤ Waheguru ji❤ Waheguru ji ❤Waheguru ji❤ Waheguru ji❤🙏🙏🙏🙏🙏
@sukhsaini8845
@sukhsaini8845 10 күн бұрын
ਗੁਰੂ ਪਿਆਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏❤️
@parminderbajwa1824
@parminderbajwa1824 10 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ 🙏🙏🙏🙏
@gurmeetkaur6463
@gurmeetkaur6463 10 күн бұрын
ਵੀਰ ਜੀ ਧੰਨ ਹੋ ਤੁਸੀਂ ਅਤੇ ਧੰਨ ਹੈ ਮੇਰਾ ਬਾਬਾ ਨਾਨਕ। ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ। ਵੀਰ ਜੀ ਅੱਜ ਦੇ ਵਿਚਾਰ ਸੁਣਕੇ ਬੇਅੰਤ ਆਨੰਦ ਮਿਲਿਆ। ਬਹੁਤ -ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🎉🎉🎉।
@DetectiveSidhu007
@DetectiveSidhu007 10 күн бұрын
ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💖🙏
@jagdeepkajal9226
@jagdeepkajal9226 9 күн бұрын
Waheguru ji 🙏 tu he tu he tu hr waheguru waheguru waheguru 🙏
@Akaal13-13
@Akaal13-13 10 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ❤️
@VarinderSingh-mf3nm
@VarinderSingh-mf3nm 10 күн бұрын
ਧੰਨ ਵਾਹਿਗੁਰੂ ਜੀਓ ❤❤❤❤❤
@JaswinderKaur-jw8di
@JaswinderKaur-jw8di 9 күн бұрын
Waheguru ji ka Khalsa Waheguru ji ki fateh ❤🙏🙏🙏
@prabhjotKaur-hn8ts
@prabhjotKaur-hn8ts 9 күн бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguruji
@DetectiveSidhu007
@DetectiveSidhu007 9 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@BhattiBioFarm
@BhattiBioFarm 10 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@singha8398
@singha8398 9 күн бұрын
Waheguru ji ka khalsa waheguru ji ki fateh waheguru ji waheguru ji waheguru ji waheguru ji waheguru ji 🙏
@SukhVeerpal-nh9dr
@SukhVeerpal-nh9dr 8 күн бұрын
ਵਾਹਿਗੁਰੁ ਜੀ ❤❤
@neeluwadhwa4193
@neeluwadhwa4193 9 күн бұрын
Dhan dhan Shri Guru Nanak dev ji
@Sukhchain-Singh-khalsha
@Sukhchain-Singh-khalsha 10 күн бұрын
❤🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏❤️🙏
@DilpreetSingh-f8l
@DilpreetSingh-f8l 10 күн бұрын
Waheguru ji ka Khalsa waheguru ji ki fateh veerji very very very thanks veer ji 🙏🙏🙏🙏🙏🙏🙏
@manjitkaurmaan-gj7ot
@manjitkaurmaan-gj7ot 9 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@bhupinderjohal4281
@bhupinderjohal4281 10 күн бұрын
ਵਾਹਿਗੁਰੂ ਜੀ ❤❤❤❤❤ ਵਾਹਿਗੁਰੂ ਜੀ 🙏🏿🙏🏿🙏🏿🙏🏿🙏🏿ਵਾਹਿਗੁਰੂ ਜੀ 🌷🌷🌷🌷🌷 ਵਾਹਿਗੁਰੂ ਜੀ 🌷🌷🌷🌷🌷 ਵਾਹਿਗੁਰੂ ਜੀ ❤❤❤❤❤ ਵਾਹਿਗੁਰੂ ਜੀ 🌹🌹🌹🌹🌹 ਸਿੱਧੂ ਸਾਹਿਬ ਜੀ ਆਪ ਜੀ ਬਹੁਤ ਵਧੀਆ ਤਰੀਕੇ ਨਾਲ ਸੇਵਾ ਕਰ ਰਹੇ ਹੋ ।ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ ਧੰਨਵਾਦ ਜੀ ਵਾਹਿਗੁਰੂ ਸੱਭ ਤੇ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਕਿਰਪਾ ਕਰੋ ਵਾਹਿਗੁਰੂ ਮਿਹਰ ਕਰੋ ਜੀ ਵਾਹਿਗੁਰੂ
@MakhanSINGH-je5zq
@MakhanSINGH-je5zq 2 күн бұрын
Dhan Guru Nanak Tu He Ninkar Ji
@bharatbhushan7259
@bharatbhushan7259 10 күн бұрын
Dhan guru nanak sahib ji waheguru ji 🙏
@gurpreet9719
@gurpreet9719 8 күн бұрын
Waheguru ji Maher karo dhan dhan guru ram das
@sdeep10
@sdeep10 10 күн бұрын
ਵਾਹਿਗੁਰੂ ਜੀ 🙏
@ranikaur4369
@ranikaur4369 10 күн бұрын
Waheguru ji meher bharya hath rakhna sab sansar te 🙏🙏🙏🙏🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏
@karamjotsingh2565
@karamjotsingh2565 9 күн бұрын
Waheguru sahib ji waheguru waheguru waheguruji
@sonam3004
@sonam3004 9 күн бұрын
Waheguru ji... Very true and we need to change first and our mentality.. waheguru ji.. thank you for making us realise .
@DetectiveSidhu007
@DetectiveSidhu007 9 күн бұрын
ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏💖🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💖🙏
@ravindersinghsidhu5797
@ravindersinghsidhu5797 10 күн бұрын
❤❤❤ਵਾਹਿਗੁਰੂ ਜੀਉ ❤❤❤
@trilokbaraich9007
@trilokbaraich9007 9 күн бұрын
Waheguru ji 🙏 verynice explained thank you ji God bless 🙌 rabb rakha ji
@jasvirkaur6141
@jasvirkaur6141 8 күн бұрын
Waheguru🙏🏻🙏🏻🙏🏻🙏🏻🙏🏻
@paramjeetkaur6672
@paramjeetkaur6672 8 күн бұрын
Mahapurkh kehnde k sare Karm khnand jande,, Sachkhand sirf Nirankaar hee rehnda❤
@DetectiveSidhu007
@DetectiveSidhu007 6 күн бұрын
ਸੱਤ ਬਚਨ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@jasmeetkaur5894
@jasmeetkaur5894 10 күн бұрын
Waheguru ji ka Khalsa waheguru Ji ki Fateh vir ji 🙏🙏🙏🙏🙏
@sukhpalkaurklair2673
@sukhpalkaurklair2673 6 күн бұрын
Waheguru ji 👏
@sandeepneelon7962
@sandeepneelon7962 10 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@navneetkaurn
@navneetkaurn 10 күн бұрын
Waheguru ji 🙏🌺💕🌹
@sarvjitkhatkar6213
@sarvjitkhatkar6213 9 күн бұрын
Waheguru Waheguru Waheguru Waheguru Waheguru Waheguru Waheguru ji 🙏 ♥️
@SiratSandhu-c2d
@SiratSandhu-c2d 10 күн бұрын
Sanggat ji sanu sariya nu apne kirdaar te vichaar suche rakhne penne ne ji har ek prati dayaa te prem rakhna pena ji jida assi apni bahri kirt changi karni hai uda hi sade andrli niyat vich v nikhaar leke auna hai ji 🙏sarbatt Da Bhala 🙏💐
@Kamal-v1e
@Kamal-v1e 10 күн бұрын
Waheguru Waheguru Waheguru Waheguru Waheguru ji 🎉🎉🎉🎉
BAYGUYSTAN | 1 СЕРИЯ | bayGUYS
37:51
bayGUYS
Рет қаралды 660 М.
Smart Sigma Kid #funny #sigma
00:33
CRAZY GREAPA
Рет қаралды 37 МЛН
If people acted like cats 🙀😹 LeoNata family #shorts
00:22
LeoNata Family
Рет қаралды 42 МЛН
Support each other🤝
00:31
ISSEI / いっせい
Рет қаралды 46 МЛН
BAYGUYSTAN | 1 СЕРИЯ | bayGUYS
37:51
bayGUYS
Рет қаралды 660 М.