No80. ਬ੍ਰਹਮੰਡਾਂ ਦੀ ਸੈਰ ਕਿਵੇਂ ਕਰੀਏ ??????

  Рет қаралды 10,715

Detective Sidhu ,Sukhminder Singh

Detective Sidhu ,Sukhminder Singh

Күн бұрын

Пікірлер: 304
@BalwinderKaur-mf2hn
@BalwinderKaur-mf2hn 2 күн бұрын
ਤੇਰੇ ਚਰਨਾਂ ਦਾ ਫੁੱਲ ਬਣ ਜਾਵਾਂ ਸਾਹਿਬਾ❤ ਇਕ ਨਜ਼ਰ ਮਿਹਰ ਦੀ ਜੇ ਤੂੰ ਕਰਦੇ❤ ਵਾਹਿਗੁਰੂ ਜੀ 🙏 ਤੁਹਾਡੀਆਂ ਗੱਲਾਂ ਸੁਣ ਕੇ ਤਾਂ ਲੱਗਦਾ ਹੈ ਕੀ ਅਸੀਂ ਅਜੇ ਬੜੇ ਪਿੱਛੇ ਹਾਂ🙏 ਮੇਰੇ ਵਰਗੀਆਂ ਸਾਰੀਆਂ ਸੰਗਤਾਂ ਤੇ ਗੁਰੂ ਨਾਨਕ ਪਾਤਸ਼ਾਹ ਮਿਹਰ ਕਰਨ 🙏ਇਸ ਜਨਮ ਵਿੱਚ ਸਾਨੂੰ ਅੰਦਰੋਂ ਆਪਣੇ ਦਰਸ਼ਨ ਬਖਸ਼ਣ 🙏ਤਾਂ ਜੋ ਸਾਡਾ ਵੀ ਇਹ ਸੰਸਾਰ ਤੇ ਆਉਣਾ ਸਫਲ ਹੋ ਜਾਵੇ 🙏ਵਾਹਿਗੁਰੂ ਜੀ🙏 🙏
@AjmerSingh-vt6ol
@AjmerSingh-vt6ol 23 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਭਾਈ ਸਾਹਿਬ ਜੀ ਆਪ ਦੇ ਵਿਚਾਰ ਦਿਲ ਨੂੰ ਸਕੂਨ ਦਿੰਦੇ ਹਨ ਪਰਮਜੀਤ ਸਿੰਘ ਘਰਿਆਲਾ ਪੱਟੀ ਤੋਂ ਹਲਕਾ ਖਡੂਰ ਸਾਹਿਬ
@its_tsingh125
@its_tsingh125 2 күн бұрын
ਵਾਹਿਗੁਰੂ ਜੀ ਓ ਜਿਨ੍ਹਾਂ ਧੰਨਵਾਦ ਕਰੀਏ ਤੁਹਾਡਾ ਤੇ ਪਿਤਾ ਪ੍ਰਮੇਸ਼ਵਰ ਦਾ ਬਹੁਤ ਘੱਟ ਹੈ ਨਾਮ ਸਿਮਰਨ ਤੇ ਪਾਠ ਕਰਦਿਆਂ ਬੜਾ ਆਨੰਦ ਆਉਂਦਾ ਜੀ. Thank you for all the guidance 🙏🙏🙏. 🙏ਧੰਨ ਗੁਰੂ ਨਾਨਕ ਦੇਵ ਜੀ🙏🙏 🙏🙏ਧੰਨ ਨਿਰੰਕਾਰ 🙏🙏
@TarnVeer-d6g
@TarnVeer-d6g 12 сағат бұрын
ਦਾਸ ਜੀ ਮੇਰਾ ਅੰਮ੍ਰਿਤ ਸਕਣ ਨੂੰ ਬੜਾ ਦਿਚਸਪ ਕਰ ਰਹਿ ਪਰ ਘਰ ਵਿੱਚ ਮਾਸ ਵੜ ਦਾ ਮੇਰੇ ਪਿਤਾ ਜੀ ਸ਼ਰਾਬ ਸਿਗਰਟ ਤੇ ਮਾਸ ਵੀ ਕਦੇ ਕਦੇ ਖਾ ਲੈਂਦੇ ਨੇ। ਪਰ ਉਹ ਅਲੱਗ ਕਮਰੇ ਚ ਰਹਿੰਦੇ ਨੇ ਮੈਂ ਪਾਠ ਅਲਗ ਕਮਰੇ ਚ ਜਗ੍ਹਾ ਬਣਾਈ ਹੋਈ ਆ ਉੱਚੀ ਬਹੁਤ ਮਨ ਆ ਵੀਰ ਜੀ ਕਦੇ ਕਦੇ ਬਹੁਤ ਦਿਲ ਕਰ ਔਂਦਾ ਵਾ 5/6 month ਤੋਂ ਵਾਹਿਗੁਰੂ ਨਾਲ ਜੁੜੀ ਆ ਪਰ ਨਸ਼ਾ ਘਰ ਵੜਨ ਕਰਕੇ ਮਨ ਨੂੰ ਸਮਜੋਣਾ ਪੈਂਦਾ। ਵਾਹਿਗੁਰੂ ਜੀ ਕਿਰਪਾ ਕਰੋ। ਮੈਂ ਵਾਹਿਗੁਰੂ ਜੀ ਨੂੰ ਅਰਦਾਸ ਬੇਨਤੀ ਵੀ ਲਾਈ ਏ। ਕੀ ਮੈਂ ਅੰਮ੍ਰਿਤ ਛੱਕ ਲਵਾ ਸੁਆਸਾਂ ਦਾ ਕੀ ਭਰੋਸਾ 🙏🙏🙏
@SatnamSingh-e9i7v
@SatnamSingh-e9i7v 2 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਉਪਰਾਲਾ ਕਰਕੇ ਹਰ ਤਰ੍ਹਾਂ ਦੀ ਜਾਣਕਾਰੀ ਦੇ ਕੇ ਸੰਗਤਾਂ ਨੂੰ ਨਿਹਾਲ ਕਰਦੇ ਰਹਿੰਦੇ ਹੋ। ਬਹੁਤ ਬਹੁਤ ਧੰਨਵਾਦ ਜੀ।
@jasminedhillon8617
@jasminedhillon8617 2 күн бұрын
Waheguru ji ka Khalsa waheguru ji ki Fateh ji veer ji bhut bahut shukrana jankari bhut hi vadiaa diti tusi ena gla di puri smj uhnu hi aaygi jinu kuchh andro koi avstha bn rahi h ja koi andro hi sval uth rahe ne waheguru ji sb te mahr krn ji pta nhi waheguru ji kahrre ranga vich raji h asi papi pal pal pap kr rahe aa waheguru sanu aapdi sharn rakh len bhut hi vadiyaa jankari li hirde to shukriya ji dhan guru nanak dhan guru nanak dhan guru nanak dhan guru nanak dev ji 🙏🙏🙏🙏🙏
@DetectiveSidhu007
@DetectiveSidhu007 2 күн бұрын
ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@Santosh-oe7fr
@Santosh-oe7fr 2 күн бұрын
Waheguruji🙏🙏🙏🙏🙏🙏
@paramjitkaur906
@paramjitkaur906 7 сағат бұрын
Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@harmeetkaur9105
@harmeetkaur9105 Күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🌹🌹 dhan dhan Baba Deep Singh ji 🙏🙏🙏🙏🌹🌹 dhan dhan satguru Ramdas ji mehar bnai rakhio ji 🙏🙏🙏🙏🌹🌹
@jasvirmann8039
@jasvirmann8039 Күн бұрын
ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ 🙏ਪਿਤਾ ਪਰਮੇਸ਼ਰ ਸਰਬੱਤ ਦਾ ਭਲਾ ਕਰਨ 🙏ਮਿਹਰ ਬਣਾਈ ਰੱਖਣ 🙏ਆਪ ਜੀ ਨੂੰ ਚੜ੍ਹਦੀਕਲਾ ਬਖਸ਼ਣ 🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ 🙏🙏🙏🙏🙏
@wanderings2124
@wanderings2124 2 сағат бұрын
beautiful beautiful beautiful reham reham reham Namai namai namai
@waheguru.simran
@waheguru.simran 2 күн бұрын
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਤਾ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ ਜਿਨਾ ਨੇ ਦਾਸ ਨੂੰ ਤੁਹਾਡੇ ਨਾਲ ਜੋੜਿਆ। ਦੂਸਰਾ ਤੁਹਾਡਾ ਬਹੁਤ ਬਹੁਤ ਜੋ ਤੁਸੀ ਪਿਤਾ ਪਰਮੇਸ਼ਵਰ ਦੀ ਮੇਹਰ ਸਦਕਾ ਸਭ ਦਾ ਮਾਰਗ ਦਰਸ਼ਨ ਕਰ ਰਹੇ ਹੋ।
@manpreetsinghsidhu324
@manpreetsinghsidhu324 2 күн бұрын
ਧੰਨ ਗੁਰੂ ਤੇਗ ਬਹਾਦਰ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਬਾਬਾ ਜੁਝਾਰ ਸਿੰਘ ਜੀ, ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਬਾਬਾ ਫਤਹਿ ਸਿੰਘ ਜੀ, ਧੰਨ ਮਾਤਾ ਗੁਜਰ ਕੌਰ ਜੀ, ਧੰਨ ਮਾਤਾ ਸਾਹਿਬ ਕੌਰ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
@AjitSingh.ratwarasahib
@AjitSingh.ratwarasahib 2 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@karamjitdhaliwal8699
@karamjitdhaliwal8699 2 күн бұрын
Waheguru ji bahut bahut dhanvaad sache patshah app ji nu chardi kala vich rakhan bahut clarity mili 🙏
@rupdavindersidhu7426
@rupdavindersidhu7426 2 күн бұрын
Never heard such clear and correct explanation of avastha. Thanks Veerji for explaining so nicely 🎉
@DetectiveSidhu007
@DetectiveSidhu007 2 күн бұрын
ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਕਰਨ 🙏
@rattanjotbrar2541
@rattanjotbrar2541 2 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ🙏🙏
@sukhjitbassi3857
@sukhjitbassi3857 Күн бұрын
Wahagur jee ka khalsa wahagur jee ke fathe bhai sahib jee 🙏. From UK
@bachitersingh5851
@bachitersingh5851 Күн бұрын
ਧੰਨ ਗੁਰੂ ਨਾਨਕ ਤੂੰਹੀਂ ਨਿੰਰਕਾਰ।।
@komaldeepkaur-k5d
@komaldeepkaur-k5d 2 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤️🙏 ਧੰਨ ਸ਼ਹੀਦੀ ਛੋਟੇ ਸਾਹਿਬਜ਼ਾਦਿਆਂ ਦੀ।।💝🙏
@Sukhchain-Singh-khalsha
@Sukhchain-Singh-khalsha 2 күн бұрын
🌹ਵਾਹਿਗੁਰੂ ਜੀ_ਇੱਕ_ਤੇਰਾ_ਹੀ_ਆਸਰਾ ਹੈ 🌹 🌹ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ🌹 🌹🌹☬ੴ ਵਾਹਿਗੁਰੂ ਜੀ_ਤੇਰਾ_ਸ਼ੁਕਰ_ਹੈ_ੴ☬🌹🌹 🌹🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌹🌹
@sukhbirsingh1099
@sukhbirsingh1099 2 күн бұрын
ਹੌਸਲਾ ਸਾਡਾ ਵੀ ਧਿਆਨ ਖਿੱਚੂਗਾ ਤੇਰੇ ਬਜਾਰਾ ਦਾ,,, ਸੁਣਿਆ ਤੇਰੇ ਸ਼ਹਿਰ ਵਿਚ, ਸਿਰਾਂ ਦੇ ਮੁਲ ਹੁੰਦੇ ਨੇ । ,,,, ਧੰਨ ਗੁਰੂ ਦੇ ਲਾਲ
@sartaj8449
@sartaj8449 Күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਗੁਰ ਨਾਨਕ ਧੰਨ ਗੁਰ ਨਾਨਕ ਧੰਨ ਗੁਰੂ ਧੰਨ ਗੁਰੂ ਪਿਆਰੇ ।।
@sidhufarm1
@sidhufarm1 2 күн бұрын
❤🙏🏻 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤🙏🏻 ਆਪ ਜੀ ਬਹੁਤ ਵਧੀਆ ਮਾਰਗ ਦਰਸ਼ਨ ਕਰ ਰਹੇ ਹੋ ! ਜਾਣਕਾਰੀ ਬਹੁਤ ਹੀ ਵਡਮੁੱਲੀ ਹੈ ਬਹੁਤ ਬਹੁਤ ਧੰਨਵਾਦ ਵੀਰ ਜੀ 🙏🏻❤️❤️❤️❤️❤️
@hardevrajla789
@hardevrajla789 Күн бұрын
ਧੰਨਵਾਦ ਵਾਹਿਗੁਰੂ ਜੀ ਸੁਮੱਤ ਦੇਣ ਲੲਈ
@sarvjitkhatkar6213
@sarvjitkhatkar6213 Күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏❤
@hajinderkaur1306
@hajinderkaur1306 2 күн бұрын
Waheguru ji 🙏🏻 Waheguru ji 🙏🏻 Waheguru ji 🙏🏻 Waheguru ji 🙏🏻 Waheguru ji 🙏🏻 Waheguru ji 🙏🏻 Waheguru ji 🙏🏻 ❤❤🙏🏻🙏🏻🙏🏻
@sonam3004
@sonam3004 2 күн бұрын
Waheguru ji,🙏🙏 bahut bahut meherbani inni jankari den waste...assi ta bahut pichee aa.. aap ji da video dekh ke, sun ke bahut wari maan vairag na bhar janda hai ... Waheguru ji ka khalsa waheguru ji ki Fateh ,🙏🙏
@DetectiveSidhu007
@DetectiveSidhu007 2 күн бұрын
ਗੁਰੂ ਪਿਆਰਿਓ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਕਰਨ ਹੋਰ ਮਿਹਰ ਕਰਨ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@LalSingh-d9r
@LalSingh-d9r Күн бұрын
Waheguru ji mehar karna ji ❤
@jaspreetkaur30
@jaspreetkaur30 Күн бұрын
ਸ਼ੁਕਰਾਨਾ ਵਾਹਿਗੁਰੂ ਜੀ ❤
@kamalmann7203
@kamalmann7203 2 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏👏ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏❤️
@ranjitjattana3038
@ranjitjattana3038 2 күн бұрын
Waheguru ji ka khalsa waheguru ji ki fateh gurmukh veer jio waheguru waheguru waheguru waheguru waheguru ji
@parmjeetsingh7273
@parmjeetsingh7273 2 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਨਿਰੰਕਾਰ 🙏 ਧੰਨ ਨਿਰੰਕਾਰ 🙏 ਧੰਨ ਨਿਰੰਕਾਰ 🙏🤲🙏
@ravindersinghsidhu5797
@ravindersinghsidhu5797 2 күн бұрын
❤❤❤ਵਾਹਿਗੁਰੂ ਜੀਉ ❤❤❤
@VirsaSandhu
@VirsaSandhu 2 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🌺🙏🌺🙏🌺🙏 ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਗੁਰ ਨਾਨਕ ਪਾਤਸ਼ਾਹ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏
@jagwantsingh6967
@jagwantsingh6967 2 күн бұрын
ਧੰਨ ਵਾਹਿਗੁਰੂ ਸਾਹਿਬ ਜੀ ਮਿਹਰ ਕਰਨਾ ਜੀ 🙏🙏
@milkhasinghmilkha8100
@milkhasinghmilkha8100 2 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ
@faktaemajik
@faktaemajik 2 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 36 ਗੜ
@balwinderkaur2106
@balwinderkaur2106 2 күн бұрын
ਵਾਹਿਗੁਰੂਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🎉
@jasvirkaur6141
@jasvirkaur6141 20 сағат бұрын
ਵਾਹਿਗੁਰੂ 🙏🏻🙏🏻🙏🏻🙏🏻🙏🏻
@BhupinderSingh-k7v
@BhupinderSingh-k7v 2 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@arvinderkaur2740
@arvinderkaur2740 Күн бұрын
Waheguru waheguru waheguru ji 🙏🙏🙏very well explained 🙏🙏🙏🙏waheguru ji sehaj awastha baksho! Nitnem wadhao , kirpa karo 🙏🙏🙏🙏🙏🙏Bharosa daan naam daan bakhsho 🙏🙏🙏🙏
@nirmaljitkaursandhu7900
@nirmaljitkaursandhu7900 2 күн бұрын
Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏
@RajinderKaur-dg3yk
@RajinderKaur-dg3yk 2 күн бұрын
Waheguru ji naam simran naal bhut skoon mil riha waheguru ji
@rumneetkaur9575
@rumneetkaur9575 2 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏
@harmeshlal3333
@harmeshlal3333 Күн бұрын
ਧੰਨਵਾਦ ਵਾਹਿਗੁਰੂ ਜੀਓ🙏🙏🙏🙏🙏
@gurpreetchahal9565
@gurpreetchahal9565 2 күн бұрын
🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏 ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ 🙏 ਧੰਨ ਧੰਨ ਸ਼੍ਰੀ ਗੁਰੂ ਅਮਰ ਦਾਸ ਜੀ 🙏 ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ 🙏 ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ 🙏 ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 🙏 ਧੰਨ ਧੰਨ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ 🙏 ਧੰਨ ਧੰਨ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ 🙏 ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ 🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏 ਸ਼ਹੀਦਾ ਦੇ ਸਰਤਾਜ਼ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ 🙏 ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ 🙏 ਧੰਨ ਧੰਨ ਬਾਬਾ ਦੀਪ ਸਿੰਘ ਜੀ 🙏 ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ 🙏 ਅਤੇ ਸਮੂਹ ਸਿੰਘ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏🙏🙏
@balbirkaur282
@balbirkaur282 2 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@MerryLongPier-lt4uj
@MerryLongPier-lt4uj 2 күн бұрын
Dhan gur nanak dhan guru gobind maharaj ji❤❤
@Purebrownie7
@Purebrownie7 Күн бұрын
🙏🌸waheguru ji waheguru ji Veer ji ….So clearly explained…thank you🌸🙏 Das is always waiting for new video to learn 🌸🙏
@harjitboparai4652
@harjitboparai4652 Күн бұрын
ਵਾਹਿਗੁਰੂ ਜੀ ਮਿਹਰ ਕਰਨੀ ਜੀ 🙏
@harkiratsingh5376
@harkiratsingh5376 2 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@RamnikKaur-b4r
@RamnikKaur-b4r 2 күн бұрын
Waheguru ji waheguru ji waheguru ji naam simran baksho Dhan Guru Nanak ji Dhan Guru Nanak ji Dhan Guru Nanak ji
@MandishKaur-s6p
@MandishKaur-s6p 2 күн бұрын
ਵਾਹਿਗੁਰੂ ਜੀ
@mamta133
@mamta133 2 күн бұрын
Waheguru ji 🙏waheguru ji 🙏waheguru ji 🙏waheguru ji 🙏waheguru ji 🙏waheguru ji 🙏waheguru ji 🙏
@rajinderkaur3436
@rajinderkaur3436 Күн бұрын
Waheguru ji mehar karna sab te
@hardeepbal3036
@hardeepbal3036 2 күн бұрын
Waheguru ji bahut bahut meherbani ji anmol jankari den layi❤
@BkaurKaur-iv3kp
@BkaurKaur-iv3kp 2 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏
@jaspreetkaur30
@jaspreetkaur30 22 сағат бұрын
ਵਾਹਿਗੁਰੂ ਜੀ ਪਹਿਰੇ ਸਿਧ ਕਿਸ ਤਰ੍ਹਾਂ ਕਰਨੇ ਹਨ ਜੀ
@OmniscientCompanion
@OmniscientCompanion 2 күн бұрын
ਵਾਹਿਗੁਰੂ ਜੀ 🙏
@JotKour-x7f
@JotKour-x7f 2 күн бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤❤
@jasveerpalkaur6209
@jasveerpalkaur6209 2 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏
@kulwinderkaur7572
@kulwinderkaur7572 2 күн бұрын
Kotoon kot daount bandan dhan dhan veer ji app ji da sat chran kamla vich always ji
@surinderaulah1502
@surinderaulah1502 2 күн бұрын
Waheguruji waheguruji waheguruji waheguruji waheguruji waheguruji waheguruji waheguruji waheguruji kirpa rakhana ji.
@Kamal-v1e
@Kamal-v1e Күн бұрын
Waheguru Waheguru Waheguru Waheguru Waheguru ji 🎉
@kuldeepkaur6229
@kuldeepkaur6229 2 күн бұрын
Waheguru Ji Waheguru ji Waheguru Ji Waheguru ji Waheguru ji
@HarpreetKaur-e2b5k
@HarpreetKaur-e2b5k 2 күн бұрын
ਧੰਨ ਧੰਨ ਬਾਬਾ ਜੀ ਧੰਨ ਧੰਨ ਬਾਬਾ ਜੀ ਵਾਹਿਗਰੂ ਜੀ ਵਾਹਿ ਗੁਰੂ ਜੀ
@pinder3807
@pinder3807 2 күн бұрын
Satnam shri Waheguru 🌷🙏🏻🌸
@Warispunjabde131
@Warispunjabde131 Күн бұрын
ਦਸ਼ਮ ਦੁਆਰ ਤੱਕ ਦੇ ਸਫ਼ਰ ਲਈ ਘੱਟ ਤੋਂ ਘੱਟ ਵੱਧ ਤੋਂ ਵੱਧ ਕਿੰਨਾ ਦਿਨ ਦਾ ਕਿੰਨਾ ਸਿਮਰਣ ਹੋਣਾਂ ਚਾਈਦਾ ਮੇਰੇ ਘਰ ਵਾਹਿਗੁਰੂ ਜੀ ਰੱਬ ਦੇ ਰਸਤੇ ਤੋਂ ਬਹੁਤ ਦੂਰ ਨੇ ਨਾ ਓਹਨਾ ਆਪ ਜਪਣਾ ਨਾ ਮੈਨੂੰ ਜਪਣ ਦੇਣਾ ਇਹ ਹਾਲ ਆ ਘਰਦਿਆਂ ਦਾ ਪਰ ਮਹਾਂਰਾਜ ਅਰਦਾਸਾ ਕਰ ਰਹਿਆ ਕ੍ਰਿਪਾ ਕਰੋ ਸੱਚੇ ਪਿਤਾ ਮੈ ਤੁਹਾਡੇ ਚਰਨਾਂ ਵਿਚ ਆ ਜਾਵਾਂ ਸਾਰਾ ਦਿਨ ਤੇਰੇ ਗੁਣ ਗਾਵਾਂ ਵਾਹਿਗਰੂ ਜੀ ਘਰ ਦੇ ਕਮਰੇ ਨਾਲ ਨਾਲ ਨੇ ਅਲੱਗ ਨੀ ਹੈਗਾ ਕੋਈ ਰੂਮ ਸਿਮਰਣ ਕਰਦਾ ਤਾਂ ਚੁੱਪ ਕਰਨ ਨੂੰ ਕਹਿ ਦਿੰਦੇ ਨੇ ਕੋਈ ਹੱਲ ਹੈ ? ਵਾਹਿਗਰੂ ਜੀ
@DetectiveSidhu007
@DetectiveSidhu007 Күн бұрын
ਗੁਰੂ ਪਿਆਰਿਓ 🙏 ਗੁਰੂ ਘਰ ਜਾ ਕੇ ਮਨ ਵਿੱਚ ਨਾਮ ਸਿਮਰਨ ਜਪ ਲਿਆ ਕਰੋ 🙏 ਵਾਹਿਗੁਰੂ ਪਿਤਾ ਪਰਮੇਸ਼ਰ ਮਿਹਰ ਕਰਨ ਗੇ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@manveerjatt9661
@manveerjatt9661 7 сағат бұрын
Bro bahut time jruri abheas continuously chida like start t4 to 5 hour to shuru hon jaap Holi Holi vdha k 12 hour tbjruei a
@anahadkaur7221
@anahadkaur7221 2 күн бұрын
Waheguru waheguru waheguru waheguru dhan waheguru 🙏🏻🌹
@kulwinderkaur7572
@kulwinderkaur7572 2 күн бұрын
Waheguru ji waheguru ji waheguru ji waheguru ji waheguru ji waheguru ji waheguru ji
@inderpreetkaur9577
@inderpreetkaur9577 2 күн бұрын
Waheguru ji ❤❤ waheguru ji ❤❤😊 waheguru ji ❤❤ waheguru ji ❤❤ waheguru ji ❤❤
@KashmirSingh-gs7qw
@KashmirSingh-gs7qw 2 күн бұрын
Waheguru ji waheguru ji waheguru ji waheguru ji waheguru ji
@MandeepKaur-s1j5h
@MandeepKaur-s1j5h 2 күн бұрын
Waheguru ji❤Waheguru ji❤Waheguru ji❤Waheguru ji❤Waheguru ji❤🙏🙏🙏🙏🙏
@BasishSharma
@BasishSharma 2 күн бұрын
DHANWAD BHAI SAHIB SADE BARGE PAPYA NU TARAN LAI WAHEGURU G NE APGI NU BHEGYA G
@shamshersidhu3829
@shamshersidhu3829 2 күн бұрын
satbachan waheguru ji
@luckydacomedy3093
@luckydacomedy3093 2 күн бұрын
Waheguru ji ka Khalsa Waheguru ji ki Fateh🙏🙏 Waheguru sade sareyan te kirpa karn, nam simran di soji bakshan 🙏🙏 Dhan Guru Nanak Tu hi Nirankar hai🙏🙏
@VarinderSingh-mf3nm
@VarinderSingh-mf3nm 2 күн бұрын
ਧੰਨ ਵਾਹਿਗੁਰੂ ਜੀਓ ❤❤❤❤❤
@simbeljitbrar2429
@simbeljitbrar2429 2 күн бұрын
Waheguru ji Waheguru ji 🙏🏻🙏🏻
@harindersingh9501
@harindersingh9501 Күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@Simar2999
@Simar2999 Күн бұрын
Veer ji waheguru ji ka kjalsa waheguru ji ki fateh ji 🙏🙏 veer ji japji sahib ji de jine path baeth ke ho jaan te baki ghar de kam karde kar sakde ha ji? Kirpa kar ke summat deyo ji
@DetectiveSidhu007
@DetectiveSidhu007 Күн бұрын
ਗੁਰੂ ਪਿਆਰਿਓ 🙏 ਤੁਰਦਿਆਂ ਫਿਰਦਿਆਂ ਕਿਸੇ ਇੱਕ ਸ਼ਬਦ ਦਾ ਸਿਮਰਨ ਕਰਨਾ ਤਾਂ ਠੀਕ ਹੁੰਦਾ ਹੈ ਪਰ ਬਾਣੀ ਤੁਰਦਿਆਂ ਫਿਰਦਿਆਂ ਨਹੀਂ ਪੜਨੀ ਚਾਹੀਦੀ । ਉਸ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@HarjitKaur-i8u
@HarjitKaur-i8u 2 күн бұрын
Waheguru ji Waheguru ji
@Sukhchain-Singh-khalsha
@Sukhchain-Singh-khalsha 2 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🌹🌹🌹🌹🌹🌹🌹🌹🌹🌹
@mannrajvinder2
@mannrajvinder2 Күн бұрын
Waheguru ji waheguru waheguru waheguru waheguru ji 🎉🎉
@sukhwinderbanwait2225
@sukhwinderbanwait2225 Күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਹਦ ਨਾਦ ਸੁਣਨਾ ਚਾਹੀਦਾ ਹੈ ਜੀ ਕਿ ਨਾਮ ਜਪਣਾ ਚਾਹੀਦਾ ਹੈ ਜੀ ਕ੍ਰਿਪਾ ਕਰੋ ਜੀ
@DetectiveSidhu007
@DetectiveSidhu007 21 сағат бұрын
ਗੁਰੂ ਪਿਆਰਿਓ 🙏 ਅਨਹਦ ਦਾ ਸੁਣਨਾ ਮੰਜ਼ਿਲ ਨਹੀਂ ਹੈ । ਇਕ ਅਵਸਥਾ ਹੈ ਪੜਾ ਹੈ 🙏 ਸਾਨੂੰ ਨਾਂਮ ਬਾਣੀ ਸਿਮਰਨ ਜਪਣਾ ਚਾਹੀਦਾ ਹੈ 🙏 ਤਾਂ ਜੋ ਅਸੀਂ ਆਪਣੀ ਮੰਜਿਲ ਤੇ ਪੜਾ ਤੇ ਪਹੁੰਚ ਸਕੀਏ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@Narinder.75punjabi
@Narinder.75punjabi 2 күн бұрын
Waheguru ji Waheguru ji Waheguru ji Waheguru ji Waheguru ji Waheguru ji Waheguru ji 🙏🙏🙏🙏🙏🙏🙏🙏
@bikramsingh8265
@bikramsingh8265 7 сағат бұрын
Satikarjog vir ji ki turde firde mool mantar kar sakde ha ki is tra vi pehra lagda hai🙏🙏🙏🙏🙏🙏
@ajitkaur5107
@ajitkaur5107 2 күн бұрын
Waheguruji ka khalsa Waheguruji ki fateh Waheguruji sab te mehar kerna ji🙏🙏🌺🌺❤️❤️
@RANJITKAUR-td8ds
@RANJITKAUR-td8ds 2 күн бұрын
Waheguru ji ka khalsa waheguru ji ki fetah ❤veer ji
@monawalia5617
@monawalia5617 2 күн бұрын
Bahut bahut Shukarea Wahaguru ji 🙏🙏
@Santosh-oe7fr
@Santosh-oe7fr 2 күн бұрын
Oh Lord always give your blessing🙏🙏🙏🙏 Waheguruji🙏🙏🙏🙏🙏🙏
@kuljitsingh7798
@kuljitsingh7798 2 күн бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru sahib jio mehar kro parmeshar ji dhan waheguru sahib ji dhan Guru pyare dhan darshan didar ji kotan kot parnam baba ji nu
@baljitkaur2434
@baljitkaur2434 2 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🌺❤️ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ 🙏💕ਮੇਰਾ ਵੀ ਇਹੀ ਸਵਾਲ ਸੀ ਪਿਛਲੇ ਕਈ ਦਿਨਾਂ ਤੋਂ 🙏ਬਹੁਤ ਬਹੁਤ ਸ਼ੁਕਰਾਨਾ🙏🙏🙏 ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ 🙏🌺ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤️💕🙏🌺
@ekamdeep1950
@ekamdeep1950 2 күн бұрын
Waheguru ji dhanvad ji 🙏🙏
@bharatbhushan7259
@bharatbhushan7259 2 күн бұрын
Waheguru ji ka khalsa Waheguru ji Fateh..
@jagdeepkajal9226
@jagdeepkajal9226 2 күн бұрын
Waheguru ji ka khalsa waheguru ji ki feth 🙏🙏🙏
@Mrsingh.gurnam
@Mrsingh.gurnam 2 күн бұрын
ਵਾਹਿਗੁਰੂ ਜੀ।❤
@malkeetsingh9969
@malkeetsingh9969 22 сағат бұрын
🙏🏽🙏🏽 Waheguru Waheguru 🙏🏽🙏🏽
@gvhhlc5874
@gvhhlc5874 2 күн бұрын
Waheguru Ji Ka Khalsa Waheguru Ji Ki Fateh Bhai Saab Ji 🌹🌹🙏🏻🙏🏻
@singha8398
@singha8398 2 күн бұрын
Waheguru ji ka khalsa waheguru ji ki fateh ji waheguru ji waheguru ji waheguru ji waheguru ji waheguru ji 🙏
@kunalbains9676
@kunalbains9676 2 күн бұрын
Waheguru g 🙏🏻 waheguru g 🙏🏻 waheguru g 🙏🏻 waheguru g 🙏🏻 waheguru g 🙏🏻
黑天使只对C罗有感觉#short #angel #clown
00:39
Super Beauty team
Рет қаралды 36 МЛН
My scorpion was taken away from me 😢
00:55
TyphoonFast 5
Рет қаралды 2,7 МЛН
Dr Harshinder Kaur Patiala ਦਾ ਭੂਤਵਾੜਾ
28:56
RD Productions
Рет қаралды 31 М.
8 UNKNOWN Facts About Guru Gobind singh ji | Nek Punjabi History
24:43
Nek Punjabi Itihaas
Рет қаралды 267 М.