Nowadays (Official Video) Khan Bhaini l Guri Nimana l New Punjabi Song 2024

  Рет қаралды 10,148,090

Khan Bhaini

Khan Bhaini

2 ай бұрын

Khan Bhaini Presents Khan Bhaini's track "Nowadays " . The Track is another composition that has been produced under the label "Khan Bhaini". Having been sung and penned by Khan Bhaini, the track features a very light vibe that is bound to make you hum to its tune. The verses of the track are quite simple and meaningful in the melodious voice of Khan Bhaini. #KhanBhaini #Nowadays #reelmakerproduction
Singer - Khan Bhaini
/ khanbhaini
Lyrics/Composer- Khan Bhaini
Music - Guri Nimana
Mix Master - Sameer Charegoankar
Video by: The OGzs
Director: Sahil Baghra & Jerry Batra
Creative director: The Sandeep
MD: Manoj Rajput
Dop : Jason Numberdar
Edit : Harmanvir
Project By - Jovan Johal
Label- Khan Bhaini
Distribution & Promotions : Reel Maker Production (9809013786)
/ reelmakerofficial

Пікірлер: 11 000
@Khanbhaini09
@Khanbhaini09 2 ай бұрын
Hnji Kiven Lagea Gaana #Nowadays ! Like Zarror Kareo te Comment ch Dseo ! Hor Nve Nve Ganea lyi Subscribe Kro Channel Nu ! #KhanBhaini 💥
@user-df3mh3xl6g
@user-df3mh3xl6g 2 ай бұрын
Ghaint bro
@HarpreetSingh-xb4io
@HarpreetSingh-xb4io 2 ай бұрын
Sirra Sangrur wale chhote
@dildeepsingh5327
@dildeepsingh5327 2 ай бұрын
Har vari vere tuc baa Kamaal likhde o is realty bro❤
@samadbhojpur2146
@samadbhojpur2146 2 ай бұрын
Sherr...
@faisalytgaming4056
@faisalytgaming4056 2 ай бұрын
@khushdeepsingh4508
@khushdeepsingh4508 2 ай бұрын
ਕਿਹਨੂ ਕਿਹਨੂ ਬਾਈ ਦਾ ਗੀਤ ਸੱਚਾ ਤੇ ਸੋਹਣਾ ਲਗਿਆ ❤ ਇੱਕ ਲਾਇਕ ਜਰੂਰ ਕਰਿਓ ✅
@lyricist-now1999.
@lyricist-now1999. 2 ай бұрын
Dso ohnu kithe auna kde cha da swad jine changi tarh cha nu Haye punya nhi 😊 Jhuth bolde ne geet ohi bnda akhuga jine paini ala khan kde sunya hi nhi 😊🥰🥰
@AmandeepSohi-js8zf
@AmandeepSohi-js8zf Ай бұрын
Dil ton sunde aa jad v sunde aa
@Jesus_Saves_Believers
@Jesus_Saves_Believers Ай бұрын
ਕੀ ਤੁਸੀਂ ਜਾਣਦੇ ਹੋ ਕਿ ਪਰਮੇਸ਼ੁਰ ਤੁਹਾਨੂੰ ਪਿਆਰ ਕਰਦਾ ਹੈ? ਯਿਸੂ ਮਸੀਹ ਪਰਮੇਸ਼ੁਰ ਦਾ ਪੁੱਤਰ ਹੈ ਅਤੇ ਪਰਮੇਸ਼ੁਰ ਹੈ। ਯਿਸੂ ਸਾਡੇ ਪਾਪਾਂ ਲਈ ਮਰਿਆ ਅਤੇ ਮੁਰਦਿਆਂ ਵਿੱਚੋਂ ਦੁਬਾਰਾ ਜੀ ਉੱਠਿਆ। ਉਹ ਸਾਰੇ ਜੋ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਦੇ ਹਨ ਸਦੀਵੀ ਜੀਵਨ ਪ੍ਰਾਪਤ ਕਰਨਗੇ। ਸਦੀਪਕ ਜੀਵਨ ਲਈ ਪ੍ਰਭੂ ਯਿਸੂ ਮਸੀਹ ਵਿੱਚ ਭਰੋਸਾ ਰੱਖੋ! ਯੂਹੰਨਾ 3:16
@kumarimadhvia9110
@kumarimadhvia9110 Ай бұрын
Bhut knt aaj tk kise ne reality ni dsi ganea ch jo ehde ch puri aa
@user-sj1mu4qb1z
@user-sj1mu4qb1z Ай бұрын
ਬਹੁਤ ਵਧੀਆ ਭਾਈ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਤੁਹਾਨੂੰ ਚੜਦੀ ਕਲਾ ਵਿਚ ਰੱਖਣ 🙏
@HarpreetSingh-pt9rx
@HarpreetSingh-pt9rx Ай бұрын
ਓੁੱਠ ਕੇ ਸਵੇਰੇ ਨਾਮ ਲਈੲੇ ਰੱਬ ਦਾ, ਦੋਵੇਂ ਹੱਥ ਜੋੜ ਭਲਾ ਮੰਗੀਏ ਸਭ ਦਾ ..ਵਾਹਿਗੁਰੂ..❤🙏
@jaskarangill988
@jaskarangill988 2 ай бұрын
"ਆਪਣੀ ਔਲਾਦ ਨਾਲੋਂ ਮਿਲੂ ਵੱਧ ਸੁੱਖ ਬੱਚਾ ਕੋਈ ਅਨਾਥ ਲੈ ਕੇ ਪਾਲਕੇ ਤਾਂ ਦੇਖਿਓ" 🔥🔥🔥🔥🔥 sirrraaa likhta 22
@vickydhillon3806
@vickydhillon3806 2 ай бұрын
❤♥️😢😢🙏🙏❣
@Smartphones30
@Smartphones30 2 ай бұрын
Sach boht sirra likheya bhai. ❤❤❤ jehda anath hunda ohi kadar karda.
@SohanSingh-ci7qs
@SohanSingh-ci7qs Ай бұрын
ਅਸੀਂ ਬੱਚਾ ਗੋਦ ਲਿਆ ਤੇ ਬਾਈ ਦੀ ਗੱਲ ਬਹੁਤ ਹੀ ਵਧੀਆ ਲੱਗੀ
@ramaulakh5400
@ramaulakh5400 Ай бұрын
Good
@manjeetsinghoberai
@manjeetsinghoberai Ай бұрын
ਸਾਹੀ ਗਲ ਆ ਵੀਰ ਜੀ
@Politics-Situation
@Politics-Situation 2 ай бұрын
ਦੁੱਕੀ-ਤਿੱਕੀ ਸੁਣਦੀ ਹੋਊ ਬੇਤੁੱਕੀਆਂ,ਬੰਦਾ ਚੱਜ਼ ਦਾ ਕੋਈ ਭੈਣੀ ਆਲਾ ਖਾਨ ਸੁਣੂੰਗਾ
@karanbirsingh3503
@karanbirsingh3503 2 ай бұрын
sahi gll aa❤❤❤❤
@taperecordstudio6079
@taperecordstudio6079 2 ай бұрын
Bilkul ehi insan repeat te a bhai
@Bhangu6060
@Bhangu6060 2 ай бұрын
yes
@navkamboj
@navkamboj 2 ай бұрын
Yes boss
@pb11hg24
@pb11hg24 2 ай бұрын
Karan aujla facts 🔥🔥🔥🔥
@sukhjitsingh1916
@sukhjitsingh1916 Ай бұрын
ਬੋਤ ਬੋਤ ਵਦੀਅਾ ਵੱਡੇ ਵੀਰ ਖਾਨ ਭੈਣੀ ਵਾਲਾ ਚੜਦੀ ਕਲਂ ਚ ਰੱਖੇ ਵਾਹੁਗੁਰੂ ਜੀ ਤੈਨੂ ਵੀਰ
@Gagn_sidhu_001
@Gagn_sidhu_001 Ай бұрын
ਬਹੁਤ ਸੋਹਣਾ ਗਾਣਾ ਬਾਈ ਜੀ ਪਰਮਾਤਮਾ ਤਹਾਨੂੰ ਚੜਦੀਕਲ ਚ ਰੱਖੇ
@Shivamsharma8004v
@Shivamsharma8004v 2 ай бұрын
ਮਾਂ ਦੇ ਪੈਰਾ ਵਿੱਚ ਕਹਿੰਦੇ ਹੂੰਦੀ ਆ ਜਨੱਤ ❣️ ਊਸ ਮਾਂ ਦੇ ਪੈਰਾ ਵੱਲ ਕੱਦੇ ਦਿਖਆ ਹੀ ਨਹੀ 💔 Waaaah Bhaini walya Salute 🙏🙏
@Aadeshpalco-9gp
@Aadeshpalco-9gp Ай бұрын
Nice
@SatnamSohi1313
@SatnamSohi1313 2 ай бұрын
ਸ਼ਗਨਾਂ ਦੇ ਦਿਨ ਲੋਕੀ ਮੂਹਰੇ ਮੂਹਰੇ ਤੁਰਦੇ ਆ , ਅਰਥੀ ਦੇ ਦਿਨ ਕਾਹਤੋਂ ਪਿੱਛੇ ਜਾਣ ਹੋ ਓਏ......❤❤❤❤ 🙏🫡SALUTE khan saab🙏
@user-ro2im5vb9t
@user-ro2im5vb9t 2 ай бұрын
Sharam hi lahti nange hoge 2 number de dhande ho gye ❤❤bohat sohniya line ya bhraa🙏
@fatehsin7191
@fatehsin7191 22 күн бұрын
ਖਿੱਚ ਕੇ ਰੱਖ ਵੀਰ ਸੱਚ ਵੀ ਕੋਈ ਹੀ ਬੋਲਦਾ ਰੱਬ ਤੈਨੂੰ ਖੁਸ਼ ਰੱਖੇ 👍👍
@RANDEEPSINGH-su9wj
@RANDEEPSINGH-su9wj Ай бұрын
ਕਦੇ ਨਿਰਾਸ਼ ਨਾ ਕਰਨ ਵਾਲ਼ਾ ਬੰਦਾ bhaini ala khan ❤
@jairaj6275
@jairaj6275 Ай бұрын
ਕੋਈ ਰੀਸ ਨੀ ਵੀਰ ਤੇਰੀ, ਲੋਕ ਦਿਮਾਗ ਲਾ ਲਾ ਗਾਣੇ ਬਣਾਉਂਦੇ ਪਰ ਤੇਰੇ ਗੀਤ ਨੀ ਹਾਲਤ ਬਿਆਨ ਕਰਦੇ, ਸਹੀ ਨੂੰ ਏਸ ਢੰਗ ਨਾਲ ਬਿਆਨ ਕਰਨਾ ਬਾ- ਕਮਾਲ | ਜਾਤ ਪਾਤ ਦਾ ਗੰਦ, ਤੁਸੀਂ ਜ਼ਿਕਰ ਕੀਤਾ ਖ਼ਤਮ ਕਰਨ ਦੀ ਗੱਲ ਕੀਤੀ,ਬਹੁਤ ਵਧੀਆ ਵੀਰ, ਗੁਰੂ ਪੀਰਾਂ ਦਾ ਸੁਨੇਹਾ ਅਪਣੇ ਅੰਦਾਜ਼ 'ਚ ਦਿੱਤਾ, ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ 👍
@harmandeepsingh6894
@harmandeepsingh6894 2 ай бұрын
ਕੌਣ ਕੌਣ ਮੰਨਦਾ ਕਿ ਅੱਜ ਦੇ ਸਮੇਂ ਦਾ ਸੱਚ ਗਇਆ ਆ ਭੈਣੀ ਵਾਲੇ ਨੇ 💯💯
@user-rc4ud1jl1d
@user-rc4ud1jl1d Ай бұрын
ਸਰਮ ਹੀ ਲਾਤੀ ਨੰਗੇ ਹੋ ਕੇ, ਦੋ ਨੰਬਰ ਦੇ ਧੰਦੇ ਹੋ ਗੇ । ਆ ਗੱਲ ਬੁਹਤ ਨੂੰ ਚੁੱਭੂ ਗੀ
@user-zn5xs7qf5p
@user-zn5xs7qf5p 27 күн бұрын
101 % sach bol aw j eh yad rekh lya fer ni rab bhulda .....ki kry Dunya eh hi ni yad rakh de ❤❤❤❤❤ love you bro
@noorsidhu4518
@noorsidhu4518 2 ай бұрын
ਰੱਖੋ ਪਰਹੇਜ ਵੀਰੋ ਜਾਤਾ ਪਾਤਾ ਤੋ…… ਇਦਾ ਦੇ ਗੀਤ ਖਾਨ ਭੈਣੀ ਹੀ ਗਾ ਸਕਦਾ ਬਹੁਤ ਹੀ ਸੋਹਣਾ ਲਿਖੀਆ ਵਾ ਤੇ ਗਾਇਆ ਵਾ …
@princesoni61161
@princesoni61161 2 ай бұрын
ਹੋਰਾਂ ਨਾਲੋ ਲਿਖਣੀ ਚ ਇਹੀ ਐ ਫਰਕ ਹਰ ਬੰਦੇ ਨਾਲ ਜੁੜੇ ਗੱਲ ਭੈਣੀ ਆਲੇ ਖਾਣ ਦੀ।❤❤
@farnardsidhuofficial5926
@farnardsidhuofficial5926 Ай бұрын
ਅੱਜ ਸੁਣਿਆ ਗਾਣਾ ਬਾਈ ਬਹੁਤ ਸੋਹਣਾ ❤❤late hogy sorry ਖਾਨ bai❤❤
@MrSandeepnagar
@MrSandeepnagar 5 күн бұрын
Khan Saab aapki kisi se tulna nahi ho sakti you r best forever
@HARDEEPSINGH-zd3cd
@HARDEEPSINGH-zd3cd 2 ай бұрын
ਇਹ ਗਾਣਾ ਨਹੀਂ ਹੈਗਾ ਖਾਣ ਭੈਣੀ ਵਾਲਿਆ ਇਹ ਤਾਂ ਜਿੰਦਗੀ ਦੀ ਸੱਚਾਈ ਹ ਬਹੁਤ ਸਹੀ ਸੋਹਣਾ ਲਿਖਿਆ ਤੇ ਜਿੰਦਗੀ ਦੀ ਕੱਲੀ ਕੱਲੀ ਗੱਲ ਬਹੁਤ ਹੀ ਸੋਹਣੇ ਤਰੀਕੇ ਨਾਲ ਲਿਖੀ ਹੈ। ਵੀਰੇ ਰੱਬ ਤੈਨੂੰ ਤਰੱਕੀਆਂ ਬਖਸ਼ੇ ਤੰਦਰੁਸਤੀ ਬਖਸ਼ੇ ਹੱਸਦਾ ਵੱਸਦਾ ਰਹੇ ਆ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਧੰਨਵਾਦ ਅਤੇ ਹੋਰ ਇਦਾਂ ਦੇ ਗਾਣੇ ਲੈ ਕੇ ਆਉਂਦਾ ਰਹੇ ਵੀਰ 😍❤ ਬਾਕੀ ਲਵ ਯੂ ਆ ❤
@jajbatan_di_duniya
@jajbatan_di_duniya Ай бұрын
ਕੌਣ ਕੌਣ ਭੈਣੀ ਵਾਲੇ ਦੇ song ਦੀ wait ਕਰਦਾ ਆ..? like ਕਰੋ
@paramjitparamjit6564
@paramjitparamjit6564 Ай бұрын
Mainu bhut pasand ne .
@user-yz4lr8ln4v
@user-yz4lr8ln4v Ай бұрын
🙋🏻🙋🏻🙋🏻
@SandeepSingh-ro1vm
@SandeepSingh-ro1vm Ай бұрын
Apaa jane❤
@sukhdevsingh4106
@sukhdevsingh4106 Ай бұрын
ਬਹੁਤ ਵਧੀਆ ਲਿਖਿਆ ਹੈ ਬਾਈ ਨੇ ਗੀਤ ਵਿੱਚ ਪੂਰਾ ਵਿਦਿਆ ਲਿਖਿਆ
@user-tl3ps6eh1p
@user-tl3ps6eh1p 24 күн бұрын
ਬਾਈ ਤੁਸੀਂ great ho ਬਹੁਤ ਵਧੀਆ ਗਾਇਆ ❤❤❤ 💯 ਸੱਚ ਆ ਬਾਈ ਜੀ ਸਭ ਕੁੱਝ 🙏🏻🙏🏻🙏🏻
@Jatanamusic
@Jatanamusic 2 ай бұрын
ਇਕੋ ਥਾਲੀ ਵਿੱਚ ਖਾਕੇ ਕਦੇ ਜਾਤ ਨਹੀਂ ਪੁਛਿਦੀ 💯✅
@harjindersingh3468
@harjindersingh3468 Ай бұрын
ਸਹੀ ਗੱਲ ਬਾਈ 😊
@TravelwithLucky17
@TravelwithLucky17 2 ай бұрын
ਬੰਦਾ ਚੱਜ ਦਾ ਕੋਈ ਭੈਣੀ ਆਲਾ ਖ਼ਾਨ ਸੁਣੁਗਾ , End Galbat 🔥🔥
@epicgaming7250
@epicgaming7250 13 күн бұрын
Khan bai nu piar Karan Wale like koro♥️♥️♥️
@karmitakaur3390
@karmitakaur3390 2 ай бұрын
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
@justiceformoosewala5911
@justiceformoosewala5911 2 ай бұрын
Ryh jva sahi gl aa 🫀
@gillrecords4367
@gillrecords4367 2 ай бұрын
👍
@vectorarun3818
@vectorarun3818 2 ай бұрын
Behn ethe v agyi 😢
@preet-studio
@preet-studio 2 ай бұрын
😂😂 ​@@vectorarun3818
@wonderfulwords6387
@wonderfulwords6387 2 ай бұрын
Love you too
@Golubajwa298
@Golubajwa298 2 ай бұрын
ਉਸਤਾਦ ਜੀ ਉਮਰ ਤਾ ਮੇਰੀ ਕੁਛ ਨਹੀਂ ਪਰ ਤੁਹਾਨੇ ਗਾਣਿਆ ਨੇ ਸਿਆਣੇ ਤੇ ਆਪਣੇ ਪੈਰਾਂ ਤੇ ਖੜਾ ਕਰਤਾ 🙏🔥 love yo ji ❤️
@FKfreestyle-ug7tr
@FKfreestyle-ug7tr 2 ай бұрын
ਬੇਟਾ ਮੇਰਾ ਅਸ਼ਾਰ ਵਾਦ ਆਪਕੇ ਸਾਥ ਹੈ
@malwawarriors1984
@malwawarriors1984 Ай бұрын
bhai ek ek gal dil te lag rgi bhai kya baat hai mandar masida vich gareeb bahr te amin ander mangda aa par girib nu cahe ghat ditta par ohnu sukrana karna aunda amir nu bhut ditta par sukrana nhi karda mangda hi rehnda bhai kya likhayi aa bhai love u aa yrr ❤❤❤
@user-jf9sn1ts8b
@user-jf9sn1ts8b Ай бұрын
ਬਾਈ ਜੀ ਬਹੁਤ ਪਿਆਰਾ ਤੇ ਸੱਚ ਹੋ ਰਿਹਾ।ਲਵ ਯੂ ਬਾਈ ❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@mehakpreetsingh1580
@mehakpreetsingh1580 Ай бұрын
ਕੋਈ ਸ਼ਬਦ ਨਹੀਂ ਵੀਰੇ ਮੇਰੇ ਕੋਲ ਇਹ ਦੱਸਣ ਲਈ ਕਿ ਕਿੰਨੀ ਖੂਬਸੂਰਤ ਲਿਖਤ ਆ ਤੁਹਾਡੀ ਬਸ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੀ ਆਂ ਕਿ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀਆਂ ਤੇ ਲੰਬੀਆਂ ਉਮਰਾਂ ਬਖਸ਼ਣ ਅਤੇ ਤੁਸੀਂ ਹਮੇਸ਼ਾ ਇਸੇ ਤਰ੍ਹਾਂ ਹੀ ਸੱਚ ਲਿਖਦੇ ਅਤੇ ਗਾਉਂਦੇ ਰਹੋਂ ❤❤
@SEWAKSINGH-rl2iy
@SEWAKSINGH-rl2iy Ай бұрын
❤❤
@TajAustraliapigeonclub
@TajAustraliapigeonclub 2 ай бұрын
ਬਾਈ ਮਜਬੂਰ ਹੀ ਕਰਤਾ comment ਕਰਨ ਨੂੰ ਬਾਕਮਾਲ ਏ❤️
@MakingWaves-it5sl
@MakingWaves-it5sl 2 ай бұрын
sachi gll aa bai ❤
@jassdhillon9791
@jassdhillon9791 2 ай бұрын
Shi gl ha yrr
@mohitsewta
@mohitsewta 2 ай бұрын
💯👍
@deepsidhu2459
@deepsidhu2459 2 ай бұрын
Sahi gal h bai
@MandeepKaur-de3hc
@MandeepKaur-de3hc Ай бұрын
😅😅😅😅😅
@RichMan-tt6hj
@RichMan-tt6hj 25 күн бұрын
❤😊 ghaint bai bhaini waleya love you bai 😊❤
@Brar_Editz859
@Brar_Editz859 Ай бұрын
This song touch my heart❤ because in this song all lines are true and nowadays not any singer sing true lines in their song . I like so much ❤❤
@sewakmahal6481
@sewakmahal6481 2 ай бұрын
ਜਿਹੜੇ ਬੰਦੇ ਨੇ ਮਾੜਾ ਟਾਈਮ ਦੇਖਿਆ ਹੋਣਾ ਉਹੀ ਸਮਝ ਸਕਦਾ ਸਾਡੇ ਵਾਲੇ ਬਾਈ ਨੂੰ ❤🙏💯
@jdhaliwal
@jdhaliwal 2 ай бұрын
bilkul sahi gal kiti veer
@Dharampreet_435
@Dharampreet_435 2 ай бұрын
Saii a Veer ji
@jassisingh5556
@jassisingh5556 Ай бұрын
🎉
@JaskaranKhehra-ls3co
@JaskaranKhehra-ls3co 2 ай бұрын
ਸੱਚੀ ਯਾਰ ਇਥੋਂ ਗਾੜੀ ਕੱਖ ਨੀ ਧਰਮ ਨਾਲ ਗਾਣੇ ਨੇ ਕੀਲ ਕੇ ਰੱਖਤਾ ਯਮਾ ਹੀ ਸਿਰਾ ਬਾਬੇ ❤❤love you
@ManjeetSingh-ge8qm
@ManjeetSingh-ge8qm 7 сағат бұрын
ਬਹੁਤ ਵਧਿਆ ਗੀਤ ਹੈ। ਗੀਤ ਵਿਚ ਸੱਚ ਹਰ ਕੋਈ ਨਹੀ ਗਾ ਸਕਦਾ like you❤❤❤❤
@RajuSingh-pd6fr
@RajuSingh-pd6fr Ай бұрын
Song is very beautiful jii ajj de torr tee ho raha ohh dasa pra nee God bless you pra khan bhainii wala
@sastw9899
@sastw9899 2 ай бұрын
ਜਦੋਂ ਤੱਕ ਇਵੇਂ ਦੇ ਗੀਤ ਬਣਦੇ ਰਹਿਣਗੇ, ਪੰਜਾਬ ਦਾ ਕੁਝ ਨਾ ਕੁਝ ਬਚਿਆ ਰਹੂਗਾ।
@harjitladdigagarpur3345
@harjitladdigagarpur3345 Ай бұрын
ਸੱਚੀ ਗੱਲ ਆ ਬਾਈ, ਸਾਹਿਬਾਂ ਫਿਰ ਵੀ ਮਾੜੀ ਵੱਜਣੀ ਸੀ, ਜੇ ਮਿਰਜੇ ਤੋਂ ਆਪਣੇ ਸਕੇ ਵੀਰ ਮਰਵਾ ਦਿੰਦੀ। ਦੋ ਰੰਗੀ ਦੁਨੀਆਂ
@ManpreetSingh-yo2mn
@ManpreetSingh-yo2mn Ай бұрын
Bilkul sch aa es sonch ik ik gal schi aa kya bat aa bamb kalam a khan bhaini vale di ❤❤
@SukhchainSingh-kw3lq
@SukhchainSingh-kw3lq Ай бұрын
ਬਾਈ ਗਾਣਾ ਸੁਣ ਕੇ ਰੌਣਾ ਤੇ ਹਾਸਾ 😂😭ਆਉਂਦਾ ਏ ਦੁਨੀਆ ਤੇ
@BobbySingh-xe3ly
@BobbySingh-xe3ly 2 ай бұрын
ਡਰੀਮ ਨਹੀਉ ਲਿਖੈ ਹਲਾਤ ਲਿਖੈ ਵਿਰੈ ਖਾਨ ਨੈ ਸਭ ਨੂੰ ਚੰਗਾ ਲੱਗਣਾ ਹੀ ਸੀ ਕਿਊਕੀ ਲਿਖੀਆ ਆਪਣੀ ਜਾਨ ਨੈ ❤😍
@bhanguhomeohall2079
@bhanguhomeohall2079 2 ай бұрын
ਪੰਜਾਬੀ industries ਚ ਸਭ ਤੋਂ ਅਲੱਗ ਬੰਦਾ , ਬਹੁਤ ਸੋਹਣਾ ਲਿਖਿਆ ਔਰ ਗਾਇਆ ਵੀਰ ❤❤ ਖੁੱਸ਼ ਰਹੋ
@shrafatvirk6782
@shrafatvirk6782 10 күн бұрын
Bhaini ala awesome alwys yrrr pora down to earth bnda ayyyy kml ayyyy love u bro pak tu..........
@babbudhillon8006
@babbudhillon8006 Ай бұрын
ਵਾਹਿਗੁਰੂ ਜੀ ਚੰਗੇ ਗਾਣੇ ਨੂੰ ਸੁਣ ਲਈ ਇਹਨਾ ਸੁਣ ਲਈ
@jaanigameryt3860
@jaanigameryt3860 2 ай бұрын
ਖ਼ਾਨ ਭੈਣੀ ਵਾਲਾ ਆਲਵੇਜ਼ bro ਧਨਵਾਦ ਲੋਕਾ ਨੂੰ reality ਦੇਖੋਨ ਲਈ ❤❤
@moosevalafanclub6739
@moosevalafanclub6739 2 ай бұрын
ਬਈ ਕੋਈ ਸ਼ਬਦ ਨਹੀਂ ਤਾਰੀਫ਼ ਆਲੇ ❤ ਨਿਰਾ ਸੱਚ ਤੇ ਸਕੂਨ ਮੈ ਤਾਂ ਵਾਰ ਵਾਰ ਸੁਣ ਰਿਹਾ ਬਈ ਜੀ ਦਾ ਗਾਣਾ ❤❤❤
@user-vw8tz8bf7t
@user-vw8tz8bf7t Ай бұрын
Bhot sohna likhya 22ji
@abhigill945
@abhigill945 26 күн бұрын
ਬਾਈ ਤੇਰਾ ਹਰ ਗਾਣਾ ਸੁਣ ਕੇ ਨਜਾਰਾ ਆ ਜਾਦਾ ਅੱਗ ਲਾਤੀ❤❤❤❤❤
@arorasaab8004
@arorasaab8004 2 ай бұрын
ਸ਼ਗਨਾਂ ਦੇ ਦਿਨ ਲੋਕੀਂ ਮੂਹਰੇ ਮੂਹਰੇ ਤੁਰਦੇ ਆ, ਅਰਥੀ ਦੇ ਦਿਨ ਕਿਉ ਪਿੱਛੇ ਜਾਂਦੇ ਹੋ ਊਯੇ। Is epic
@sukhsandhu6021
@sukhsandhu6021 Ай бұрын
ਫਿਰ ਵੀ ਤਾ ਵੱਜਣੀ ਸੀ ਮਾੜੀ ਸਹਿਬਾ ਜੱਗ ਤੇ, ਮਿਰਜ਼ੇ ਤੋਂ ਦਿੰਦੀ ਮਰਵਾ ਸੱਕੇ ਵੀਰ ਓਏ ❤
@pwarring1277
@pwarring1277 Ай бұрын
ਅੱਜ ਦੀ ਸੱਚਾਈ ਹੈ ਇਸ ਗਾਣੇ ਵਿੱਚ ਬਾਈ
@sandeepkumarsandeepkumar4170
@sandeepkumarsandeepkumar4170 Ай бұрын
ਬਹੁਤ ਸੋਹਣਾ ਗਇਆ ਵੀਰ ਗਾਣਾ
@Im_satnam_143
@Im_satnam_143 2 ай бұрын
ਜਿਊਂਦਾ ਵੱਸਦਾ ਰਹਿ ਖਾਨਾ ਕੱਲੀ ਕੱਲੀ ਗੱਲ ਸੱਚ ਆ ਸ਼ਬਦ ਈ ਹੈਨੀ ਕਿਵੇਂ ਬਿਆਨ ਕਰਾ ਬੱਸ ਇਸਤੋਂ ਉੱਪਰ ਹੋਰ ਕੁੱਝ ਵੀ ਨਹੀਂ 🙏🙏🙏
@puranjitsingh7602
@puranjitsingh7602 2 ай бұрын
Jma Sira song
@demonsingh2596
@demonsingh2596 2 ай бұрын
ਫੇਰ ਵੀ ਤਾ ਸਾਹਿਬਾ ਮਾੜੀ ਬੱਜਨੀ ਸੀ ਜੱਗ ਤੇ ਜੇ ਮਿਰਜ਼ੇ ਤੋਂ ਦਿੰਦੀ ਮਰਵਾ ਸਕੇ ਵੀਰ ਓਏ ਵਾਹ ਓਏ ਖਾਨਾਂ ❤❤
@user-qn5ed5kw7t
@user-qn5ed5kw7t 2 ай бұрын
🫡
@S10SSheraz
@S10SSheraz Ай бұрын
kmaaaal kmaaal kmaaaal, attt kra diti bai. pure realty based song.
@lovelykumar8282
@lovelykumar8282 18 күн бұрын
Ek.ek gal sachiii aakhi bhai tusi... Boht boht bdia gallan aakhiya tusi....
@Makhan_talbwalia
@Makhan_talbwalia 2 ай бұрын
ਜਣਾ ਖਣਾ ਕਲਾਕਾਰ ਬਣਿਆ ਫਿਰੇ ਪਰ ਭੈਣੀ ਆਲੇ ਖ਼ਾਨ ਵਾਂਗੂ ਲਿਖਿਆ ਨੀ ਜਾਂਦਾ ❤ Love you ustad
@sanjeevchaudhary6508
@sanjeevchaudhary6508 2 ай бұрын
Sidhu moose wala te karna aujla nu pul gaya
@itsdeepsahota3
@itsdeepsahota3 2 ай бұрын
ਖਾਨਾ ਸੋਚ ਤੇਰੀ ਵੱਖ,ਕੁਝ ਦਿਲ ਚ ਰੱਖ, ਏਸ ਸਾਬ ਨਾ ਗਾਣਾ ਤੇਰਾ ਮੁੱਕਣਾ ਨਈ🔥🔥🔥🔥🔥🔥🔥🔥🔥🔥
@user-fp9gt1ks7s
@user-fp9gt1ks7s Ай бұрын
Khan bhaini favourite singer ❤
@user-fp9gt1ks7s
@user-fp9gt1ks7s Ай бұрын
Legend Khan bhaini ❤
@harpreetmahemdki2748
@harpreetmahemdki2748 2 ай бұрын
Dream ਨਹੀਓ ਲਿਖੇ. ਹਲਾਤ ਲਿਖੇ ਕੁੜੇ khan ਨੇ ⛳
@itssandeeps2305
@itssandeeps2305 2 ай бұрын
Truth aa bro ❤❤ “ਰੋਟੀ ਨਾ ਹੁਣ ਢਿੱਡ ਨੀ ਭਰਦਾ ! ਹਰ ਕੋਈ ਪੈਸਾਂ ਪੈਸਾ ਕਰਦਾ”
@prabhjeetist
@prabhjeetist Ай бұрын
ਬੋਹਤ ਵਧੀਆ ਲਿਖਾਈ
@RahulKumar-yc8nu
@RahulKumar-yc8nu Ай бұрын
BARLIANT..SONG..BY KHAN..BHAINI
@JobanpreetSarpanch
@JobanpreetSarpanch 2 ай бұрын
ਐੰਡ ਤੇ ਆਣ ਕੇ ਤਾ ਸਿਰਾ ਹੀ ਲਾਤਾ ਵੀਰੇ, ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤਹਾਨੂੰ
@inderkaur4221
@inderkaur4221 2 ай бұрын
ਕੋਈ ਲਫਜ਼ ਹੀ ਨਹੀਂ ਮਿਲ ਰਹੇ, ਤੁਹਾਡੇ ਇਸ ਗਾਣੇ ਦੀ ਤਾਰੀਫ ਕਰਨ ਲਈ khan sir, ਸਾਰੀ ਦੁਨੀਆਂ ਹੀ ਗਾ ਦਿੱਤੀ ਤੁਸੀਂ ਇਸ ਗਾਣੇ 'ਚ। 👏 👏 👏 ❤❤❤
@deepsingh30778
@deepsingh30778 Ай бұрын
💤
@inderkaur4221
@inderkaur4221 Ай бұрын
@@deepsingh30778 ??
@user-kq1jj3of8m
@user-kq1jj3of8m Ай бұрын
Yar खतरनाक lyrics bhai साहब ये तो 100m+hona चाहिए 1mahine में respect bro dil se 😊😊😊😊😊
@user-rc4ud1jl1d
@user-rc4ud1jl1d Ай бұрын
ਬਾਈ ਸੱਚੀ ਇਹ ਤਾਂ ਤੁਸੀਂ ਅਸਲ ਸੱਚਾਈ ਲਿਖ ਗਏ
@Rajbirsindhar
@Rajbirsindhar 2 ай бұрын
ਹਰ ਕੋਈ ਛਿੱਲਣ ਨੂੰ ਫਿਰ ਦਾ ਬਾਈ ਬੰਦੇ ਨੀ ਹੁਣ ਰੰਦੇ ਹੋ ਗਏ ⛳️
@HarpreetSingh-nj2sd
@HarpreetSingh-nj2sd 2 ай бұрын
Bhaini walaya tere ganne ton bina koi jacheya nahi, is ganne di tareef Karan layi mere kol sabad koi bacheya nahi. ਵਾਹਿਗੁਰੂ ਤੇਰੀ ਕਲਮ ਨੂੰ ਹੋਰ ਬਲ ਬਖਸ਼ੇ।
@RinkuMehra-fe2ds
@RinkuMehra-fe2ds Ай бұрын
Koi pyar pyar ni hunda sab matlabi na ਵੱਕਤ ਵੇਖ ਕੇ ਲੌਕ ਰਿਸ਼ਤੇ ਜੌੜਦੇ❤
@abhinash_kalotra__
@abhinash_kalotra__ 25 күн бұрын
ਲਵ ਯੂ ਭਾਉ ❤ ਤੇਰੀ ਕਲਮ ਦੇ 🙏
@jassrecords3768
@jassrecords3768 Ай бұрын
22 jama ਸੱਚ ਲਿਖ ਗਿਆ ਪਰ ਇਹ ਲੋਕ ਦੀ ਸਮਝ ਚ ਨੀ ਆਉਣਾ ਇਹ ਉਹਨਾਂ ਦੀ ਸਮਝ ਆਉ ਜਿਹਨਾਂ ਦੀ ਸੋਚ ਉਂਚੀ ਆ
@sanjuartchannel
@sanjuartchannel Ай бұрын
👍
@Balrajsingh-od1xv
@Balrajsingh-od1xv Ай бұрын
Khan bai teri 🖋️🖋️🖋️❣️ End a bhut shoni a 🖋️🖋️🌸
@bainsharman401
@bainsharman401 Ай бұрын
Big brother first time comment kiti ajj mai life bich kade bi kise song tai comment nyi kitta ❤👌👌👌... Don't have any word brother ..... 👌👌👌👌👌👌👌
@Oyeharmana
@Oyeharmana 2 ай бұрын
ਪਾਟੀਆਂ ਵਿਆਈਆਂ ਕਿੱਥੋ ਆਉਣੀਆਂ ਨਜ਼ਰ, ਮੈਂ ਤਾਂ ਫੋਨ ‘ਚੋਂ ਨਿਕਲ ਕਦੇ ਸਕਿਆ ਈ ਨਹੀਂ.. Vadde Veere🥺🙌🏻
@bhupinderkumar5006
@bhupinderkumar5006 2 ай бұрын
Meri Maaa
@sharrybhinder79
@sharrybhinder79 Ай бұрын
Patiya beaiya veere keha ohna
@JaspalKambojTV
@JaspalKambojTV Ай бұрын
@@sharrybhinder79 veer "beaiya" hunda ki a
@AmrikSingh-gf5vu
@AmrikSingh-gf5vu Ай бұрын
​@@JaspalKambojTVadiya nu keha aa veer g
@LovePreet-bq1yt
@LovePreet-bq1yt 2 ай бұрын
ਭੈਣੀ ਵਾਲਾ ਤਬਾਹੀ 🔥🔥 ਬਹੁਤ ਘੈਟ👌👌
@I_am_vijayFF
@I_am_vijayFF 21 күн бұрын
Bai yrr Teri Kalam nu Salam tenu salaam ❤ 💯% sach bolta
@iharjindersingh7102
@iharjindersingh7102 Ай бұрын
very nice 💯💯
@gagandeepkaur5361
@gagandeepkaur5361 Ай бұрын
ਅਕਾਲ ਪੁਰਖ ਲਿਖਤ ਨੂੰ ਕਾਇਮ ਰੱਖੇ 🌸😇🙌🏻🙌🏻🙌🏻
@SachinRana-fr7nw
@SachinRana-fr7nw Ай бұрын
Hlii
@malwaboyvlogs5509
@malwaboyvlogs5509 2 ай бұрын
50 ਵਾਰ ਸੁਣ ਲਿਆ, ਸਿਰਾ ਲਾਇਆ ਪਿਆ ਖ਼ਾਨ ਸਾਬ੍ਹ,, love you ❤️❤️❤️
@LakhvinderSidhu-cr5yp
@LakhvinderSidhu-cr5yp Ай бұрын
ਸਿਰਾ ਬਾਈ ਤੇਨੂ ਮਿਲਣ ਦਾ ਸੁਪਨਾ ਹੈ ❤❤ ਦੇਖੋ ਜੇ ਕਿਸਮਤ ਚ ਹੋਯਾ 😊😊❤️‍🩹
@HarminderDhaliwal-yi9nk
@HarminderDhaliwal-yi9nk 22 күн бұрын
Bai raat de 3 vaje a. Delhi jaa riha . On repeat sun riha song. Sachi shabad muk jande ne eho jihe song sun ke. Rooh nu Khushi mili. Sach likhya bai . Bahut Sara pyar veere always ❤❤❤️🤗🥰🥰 ❤❤
@Shamukingra
@Shamukingra 2 ай бұрын
ਇਕੋ ਟਾਈਮ ਦੋ ਗਾਂਣੇ ਏਨੀ ਵਧੀਆ ਸੋਚ ਵਾਲ਼ੇ ਆਏ khan ਭੈਣੀ ਗਿੱਲ ਰੌਂਤਾ ਦੇ
@babaproadmoga
@babaproadmoga Ай бұрын
ਬਹੁਤ ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ ਭੈਣੀ ਵਾਲੇ ਵੀਰ ਰੱਬ ਚੜਦੀ ਕਲਾ ਚ ਰੱਖੇ ਤੈਨੂੰ
@avinashbala5983
@avinashbala5983 24 күн бұрын
Awesome 😎😎
@ahtishambutt7034
@ahtishambutt7034 Ай бұрын
Khanaaa ki gaaa diti eeee prava … end laya eee …. Ay song ik vaaar sb nu surnaa chaiii daaa lazmii ❤❤❤❤❤ dil jit lya eeee
@sandeepkt7668
@sandeepkt7668 27 күн бұрын
ਤਾਰੀਫ਼ ਤਾਂ ਬਣਦੀ ਆ ਜੀ
@kanwardeepsingh9819
@kanwardeepsingh9819 Ай бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
@naveensharma6014
@naveensharma6014 2 ай бұрын
Brand a apna veer #Khan bhaini☝️Nowdays-2 b jarur chaidia paji Agree oo☝️
@BabdilAjiz
@BabdilAjiz 2 ай бұрын
Jrur chahida ji.
@GauravSharma-zx1cu
@GauravSharma-zx1cu 25 күн бұрын
Nice song and vich jo leka ha such ha nice song ❤
@HappyPunjab1
@HappyPunjab1 Ай бұрын
ਕਿਆ ਬਾਤ ਏ ਬਾਈ ਬਹੁਤ ਵਧੀਆ ਲਿਖਿਆ, ਬਹੁਤ ਵਧੀਆ ਗਾਇਆ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ,
@onenesspr3557
@onenesspr3557 2 ай бұрын
Yes brother repeat ਸੁਣ ਲਿਆ ਕਿੰਨੀ ਵਾਰੀ,💯 ਦਿਲ ਹੀਣੀ ਭਰਦਾ ❤️❤️
@thecrklofi8575
@thecrklofi8575 2 ай бұрын
Kon kon wait kar raha hai karan Aujla and Khan bhaini da collaboration ❤🔥🔰
@amanhansra4288
@amanhansra4288 5 күн бұрын
ਲਾਜਵਾਬ ਗਾਣਾ ਖਾਨ ਬਾਈ ❤️
@RashpalSingh-up1jq
@RashpalSingh-up1jq Ай бұрын
Good 👍👍🙏🙏
@Singhtejpalsaraon
@Singhtejpalsaraon 2 ай бұрын
ਕੋਈ ਸ਼ਬਦ ਨੀ ਛੋਟੇ ਬਹੁਤ ਖੂਬ ਇੱਕ - ੨ ਬੋਲ ਸੱਚ ਐ … ਜੀਉ ਪ੍ਰਮਾਤਮਾ ਰੰਗ ਭਾਗ ਲਗਾਈ ਰੱਖੇ 🙏🏻 @khanbhaini09
@palialadeep6419
@palialadeep6419 2 ай бұрын
GHAINT BRO❤