NRI ਪਰਿਵਾਰ ਨਾਲ ਹੋਇਆ 4 ਕਰੋੜ ਦਾ ਧੋਖਾ। ਲੱਖਾ ਸਿਧਾਣਾ ਨੇ ਧੋਖਾ ਕਰਨ ਵਾਲਿਆਂ ਦੇ ਨਾਮ ਕਰ ਦਿੱਤੇ ਜੱਗ ਜਾਹਿਰ

  Рет қаралды 44,303

RMB Television

RMB Television

Күн бұрын

Пікірлер: 122
@harrybathinda9252
@harrybathinda9252 3 жыл бұрын
ਬਾਈ ਨੂੰ ਇਨਸਾਫ਼ ਜਰੂਰ ਮਿਲਣਾ ਚਾਹੀਦਾ। ਅਸੀਂ ਵੀ ਪੂਰਾ ਸਾਥ ਦੇਵਾ ਗੇ।
@meradeshhovepunjab2937
@meradeshhovepunjab2937 3 жыл бұрын
ਬੋਹੁਤ ਗ਼ਲਤ ਹੋਇਆ ਲੱਖੇ ਬਾਈ ਇਨਸਾਫ਼ ਦਿਵਾਈਏ ਪਰਿਵਾਰ ਨੂੰ ਤੇ ਓ ਸਾਲਿਆਂ ਨੂੰ ਸਜ਼ਾ ਦਿਵਾਈ ਜਾਵੇਗੀ
@shinderpal229
@shinderpal229 3 жыл бұрын
ਦਿਲੋ ਸਤਕਾਰ ਲੱਖੇ ਵੀਰ ਦਾ🙏🙏
@MandeepSingh-dj2ni
@MandeepSingh-dj2ni 3 жыл бұрын
ਲੱਖੇ ਵੀਰ ਰਜਿਸਟਰੀ ਕੈਂਸਲ ਕਰਵਾਉ ਇਹਨਾ ਠੱਗਾਂ ਨੂੰ ਠੱਲ ਪਾਈ ਜਾਵੇ ਬਾਕੀ ਬਾਈ ਕਾਂਗਰਸ ਦਾ ਕੋਈ ਲੀਡਰ ਵੀ ਉਹਨਾ ਦਾ ਸਾਥੀ ਹੋਏਗਾ ਐਵੇ ਸਰਕਾਰ ਦੀ ਸਪੋਰਟ ਤੋ ਬਿਨਾ ਇਹ ਨਹੀ ਹੋ ਸਕਦਾ
@meradeshhovepunjab2937
@meradeshhovepunjab2937 3 жыл бұрын
ਪੱਕੀ ਗੱਲ
@SantokhSingh-vq1fy
@SantokhSingh-vq1fy 3 жыл бұрын
ਪੰਜਾਬ ਦੇ ਨੋਜੁਆਨ ਨੂੰ ਬੇਨਤੀ ਹੈ ਕੇ ਲੱਖੇ ਦਾ ਸਾਥ ਦਿਉ
@Munishkumar-mj3ve
@Munishkumar-mj3ve 3 жыл бұрын
ਬਹੁਤ ਗ਼ਲਤ ਹੋਇਆ ਬਾਈ ਜੀ
@ManjitSingh-qf7dc
@ManjitSingh-qf7dc 3 жыл бұрын
Drdrdrdrddddrd
@ManjitSingh-qf7dc
@ManjitSingh-qf7dc 3 жыл бұрын
Erd
@shinderpal229
@shinderpal229 3 жыл бұрын
ਜੇ ਸਾਡੇ ਬਾਹਰਲੇ ਮੁਲਕਾਂ ਰੇਦਯਾ ਪੰਜਾਬੀਆ ਦੀਆ ਪ੍ਰਾਪਰਟੀ ਤੇ ਹੋਏ ਕਬਜੇ ਧੋਖਾਧੜੀ ਨੂੰ ਨਹੀਂ ਰੋਕ ਸਕਦੀ ਸਰਕਾਰ ਤਾ ਉਨ੍ਹਾ ਤੋ ਚੰਦਾ ਇਕੱਠਾ ਕਰਨਾ ਬੀ ਬੰਦ ਕਰੇ 🙏🙏
@gurjeetsingh5877
@gurjeetsingh5877 3 жыл бұрын
ਬਿਲਕੁਲ ਸਹੀ ਸਾਨੂੰ ਇਕੱਠੇ ਜ਼ਰੂਰ ਹੋਣਾ ਚਾਹੀਦਾ ਵੀਰੋ,,,,,
@SantokhSingh-vq1fy
@SantokhSingh-vq1fy 3 жыл бұрын
ਕਿਸਾਨ ਮੋਰਚੇ ਨੂੰ ਬੇਨਤੀ ਹੈ ਕੇ ਇਸ ਪਰਵਾਰ ਦਾ ਸਾਥ ਦਿਉ
@GurdeepSingh-vb3bo
@GurdeepSingh-vb3bo 3 жыл бұрын
ਜੇਕਰ ਮਸਲੇ ਦਾ ਹੱਲ ਨਹੀਂ ਹੋਇਆ, ਤਾਂ ਬੇਨਤੀ ਹੈ ਕਿ ਵੱਧ ਤੋਂ ਵੱਧ ਇਕੱਠੇ ਹੋਵੋ।
@sattisohi6875
@sattisohi6875 2 жыл бұрын
ਵਧੀਆ ਕੰਮ ਕਰਦੈ ਲੱਖਾਂ ਸਰਕਾਰ ਨੂੰ ਨਹੀਂ ਫੜਨ ਦੇਵਾਂਗੇ
@GoogleAccount-pw9kt
@GoogleAccount-pw9kt 3 жыл бұрын
ਬਹੁਤ ਦੁੱਖਦਾਈ ਘਟਨਾ ਹੈ, ਜ਼ਮੀਨ ਜਾਇਦਾਦ ਦੇ ਨਾਲ ਮਾਂ ਵੀ ਚਲੀ ਗੲੀ ਦੁਨੀਆਂ ਤੋਂ। ਧੋਖੇਬਾਜ਼ਾਂ ਦੇ ਪਰਿਵਾਰ ਸੁਖੀ ਨਹੀਂ ਰਹਿਣਗੇ, ਇਹ ਪੈਸਾ ਨੁਕਸਾਨ ਕਰੇਗਾ।
@sukhdevsingh6084
@sukhdevsingh6084 3 жыл бұрын
ਇਹ ਠਗ ਸਾਰੇ ਪੰਜਾਬ ਵਿਚ ਕੰਮ ਕਰ ਰਹੇ ਹਨ ਲਖਾ ਸਾਦਾਣਾ ਜਿਦਬਾਦ
@kuldeepsingh17377
@kuldeepsingh17377 3 жыл бұрын
ਸਹੀ ਗੱਲ ਬਾਈ ਜੀ
@BhupinderSingh-bq4lp
@BhupinderSingh-bq4lp 4 ай бұрын
ਲੱਖਾ ਸਿੰਘ ਵਧੀਆ ਕੀਤਾ ਬੜੇ ਕਮੇਟ ਕਰਦੇ ਨੇ ਵੋਟਾਂ ਵੇਲੇ ਕਿੱਥੇ ਲੁਕ ਜਾਂਦੇ ਹਨ ਜੇਕਰ ਹੋਰ ਚੰਗਾ ਕੰਮ ਕਰੇ ਅਵਾਜ ਚੁੱਕੇ ਤਾਂ ਜਿਤਾ ਕੇ ਪਾਵਰ ਦਿਓ
@amritpalkaur2941
@amritpalkaur2941 3 жыл бұрын
Dr Darshan jit singh Buhat dukh wali ਘਟਨਾ hai inh nu ਇਨਸਾਫ ਮਿਲਣਾ ਚਾਹੀਦਾ ਹੈ ਭਾਈ ਲੱਖਾਂ ਸਿੰਘ ਅਸੀਂ nal ਹਾਂ
@AbcDef-uo6pu
@AbcDef-uo6pu 3 жыл бұрын
ਗਲਤ ਕੀਤਾ
@akashgill556
@akashgill556 3 жыл бұрын
ਬਹੁਤ ਗਲਤ ਹੋਇਆ
@Balbirsinghusa
@Balbirsinghusa 3 жыл бұрын
ਚੰਗੀਆਂ ਸਰਕਾਰਾਂ ਚੁਣੋ ਭਾਈ ।ਲੱਖੇ ਵਰਗੇ ਹਮਦਰਦ ਬੰਦੇ ਜਾਣੇ ਚਾਹੀਦੇ ਵਿਧਾਨ ਸਭਾ ਵਿੱਚ।
@Dosanjh84
@Dosanjh84 3 жыл бұрын
ਏਦਾਂ ਦੇ ਠੱਗਾਂ ਕਰਕੇ ਵਿਦੇਸ਼ਾਂ ਚ ਵਸਦੇ ਪੰਜਾਬੀ ਡਰਦੇ ਪੰਜਾਬ ਦੀ ਜਾਇਦਾਦ ਵੇਚ ਕੇ ਪੰਜਾਬ ਨਾਲ਼ੋਂ ਟੁੱਟ ਰਹੇ ਨੇ।
@nirmaljitsinghdeolnimmadeo9219
@nirmaljitsinghdeolnimmadeo9219 3 жыл бұрын
ਬਾਈ ਤੇਰੇ ਨਾਲ ਆ
@karamjitsingh9666
@karamjitsingh9666 3 жыл бұрын
Salute veer
@gurdeepsinghvirk4144
@gurdeepsinghvirk4144 3 жыл бұрын
ਲੱਖਾ ਵੀਰ ਅਸੀਂ ਨਾਲ ਆ ਤੇਰੇ ਹੁਕਮ ਕਰੋ ਹੁਣ ਕਿ ਕਰਨਾ
@jai-hind82
@jai-hind82 3 жыл бұрын
ਨਾਭਾ ਚ ਇਹੋ ਜਹੇ ਦੋ ਤਿੰਨ ਕਾਂਢ ਹੋਏ ਹਨ।। ਇਕ ਅੰਕਲ ਸੀ ਓਹ ਦੀ ਵਿਚਾਰੇ ਦੇ ਅਲਗ ਸਾਲਮ ਖੇਵਟ ਸੀ ਓਹ ਖੇਵਟ ਚੋਂ ਓਹਦੀ ਮਾਲਕੀ ਕਬਜਾ ਤਹਿਸੀਲਦਾਰ ਕੁਲਭੂਸ਼ਨ ਨੇ ਉਲਝਾ ਤਾ ਸੀ ਇੰਤਕਾਲ ਗਿਰਦਾਰੀ ਤੋੜੀ ਤੇ ਓਹ ਅੰਕਲ ਡਿਪਰੈਸ ਹੋ ਕੇ ਇਕ ਹਫਤੇ ਦੇ ਅੰਦਰ ਅੰਦਰ ਡੈੱਥ ਕਰ ਗਿਆ।।ਅਸਲ ਚ ਇਕ ਵਕੀਲਾਂ ਪੁਲਸ ਤਹਿਸੀਲਦਾਰਾਂ ਦਾ ਗੈਂਗ ਬਣ ਚੁਕਿਆ ਹੈ ਜਿਹੜਾ ਕਿਸੇ ਨਾਲ ਵੀ ਕੋਈ ਧੱਕਾ ਕਰ ਦਿੰਦਾ ਹੈ।ਜਿਥੇ ਇਹ ਗੈਂਗ ਠੋਸ ਐ ਓਥੇ ਓਥੇ ਇਹੋ ਜਹੇ ਕਾਂਢ ਆਮ ਈ ਹੋ ਰਹੇ ਨੇ।।
@GurvinderSingh-uy4sc
@GurvinderSingh-uy4sc 3 жыл бұрын
ਲੱਖੇ ਨੂੰ mla ਬਣ ਣ ਤੇ ਪੂਰਾ ਇਨਸਾਫ ਮਿਲੂ
@Punjabiroast169
@Punjabiroast169 3 жыл бұрын
Y g eda da thagi sarkara de support nall he marde ne eh lok...lakhe y tuhanu salute aa.full support from astaad babbu maan saab 👍
@kstechnologies4604
@kstechnologies4604 3 жыл бұрын
Lakha paji great work .we all along with you always
@chamkaursingh5284
@chamkaursingh5284 3 жыл бұрын
Good job Ji
@ashwanikumarsharma2996
@ashwanikumarsharma2996 3 жыл бұрын
Keep it up God bless you
@naibsingh7122
@naibsingh7122 3 жыл бұрын
ਬਹੁਤ ਧੰਨਵਾਦ ਸਧਾਨਾ ਜੀ
@parvindersingh5710
@parvindersingh5710 3 жыл бұрын
God bless you lakha sidhana bro.
@rashveer5092
@rashveer5092 3 жыл бұрын
Lakha sidhana is very honest and true 👍 leaders 👍 so veero support for these people who are not only for own selfish motivation 🙏
@gurmeetgrewal2568
@gurmeetgrewal2568 3 жыл бұрын
ਥਾਈ ਜੀ ਜਿਹੜੇ N R I ਲੋਕਾ ਨਾਲ ਧੋਖਾ ਕਰਕੇ ਗਏ ਹਨ
@rajindersinghffgghh2021
@rajindersinghffgghh2021 3 жыл бұрын
ਇਹਨਾ ਲੋਕਾ ਦੀ ਜਮੀਰ ਮਰਗੀ ਮੂੱਖ ਮੰਤਰੀ ਨੂੰ ਧਿਆਨ ਦੇ ਨਾਲ ਉਹਨਾ ਠੱਗ ਲੋਕਾ ਨੂੰ ਨਕੇਲ ਪਾਉਣੀ ਚਾਹੀਦੀ ਹੈ
@pubgglobalgrouppubglovers8153
@pubgglobalgrouppubglovers8153 3 жыл бұрын
ਪਹਿਲਾਂ ਤੇ ਸਾਰੇ ਇਕੱਠੇ ਹੋਕੇ ਓਹਨਾ ਦੇ ਛਿੱਤਰ ਫੇਰੋ ਤੇ ਮੂੰਹ ਕਾਲ਼ਾ ਕਰੋ ਇਹਨਾਂ ਲੋਕਾਂ ਦਾ ਅੱਜ ਇਹਨਾਂ ਨਾਲ਼ ਹੋਇਆ ਕੱਲ ਕਿਸੇ ਹੋਰ ਨਾਲ਼ ਹੋਣੀ a ਲੋਕੋ ਜਾਗ ਜਾਓ ਜ ਅੱਜ ਅਸੀਂ ਨਾ ਖੜੇ ਹੋਏ ਤੇ ਕੱਲ ਸਾਡੇ ਨਾਲ਼ ਵੀ ਕਿਸੇ ਨੀ ਖੜ੍ਹਨਾ। ਲੱਖਾ ਵੀਰ ਚੜ੍ਹਦੀ ਕਲਾ ਵਿੱਚ ਰੱਖੇ ਵਾਹੇਗੁਰੂ
@hsingh8411
@hsingh8411 3 жыл бұрын
ਬੱਬਰ ਸ਼ੇਰ ਲਖਵੀਰ ਸਿੰਘ ਸਿੱਧੂ ਜਿੰਦਾਬਾਦ...
@pendulife5847
@pendulife5847 3 жыл бұрын
Very good lakha bai Bala shera
@uddyraj2963
@uddyraj2963 3 жыл бұрын
ਆਪ ਵਿਚ ਠਗ ਹੀ ਠਗ
@shindanidhawala9993
@shindanidhawala9993 3 жыл бұрын
ਲੱਖਾ ਰਾਜੀਨਾਮਾ ਕਰਾਊਗਾ ਬਾਕੀ ਤੁਸੀ ਸਿਆਣੇ
@gurpreetsinghchhina6907
@gurpreetsinghchhina6907 3 жыл бұрын
Lakhe Bro bhut vdiya tusi ana bndiya di gall suni 🙏🏻.Dekhan to pta lag riha bndiya nal sachiyo Dhokha kita . Kithe bhro ge oye loko thuhade bacchiya te na payiea ta dekh liyo kise nal ada nhi krna chahida
@gorasekhon1379
@gorasekhon1379 3 жыл бұрын
ਲੱਖਾ 22 ਜਿੰਦਬਾਦ
@rubymann7720
@rubymann7720 3 жыл бұрын
Good 👍
@sabarnandan7863
@sabarnandan7863 3 жыл бұрын
ਰਿਅਲ ਹੀਰੋ ਲੱਖਾ y ਆ
@veenaraniabulkhurana6996
@veenaraniabulkhurana6996 3 жыл бұрын
Sahi gal bai g
@sinnugujjar144
@sinnugujjar144 3 жыл бұрын
भाई लखे अगर आप हरियाणा से होते हम आपको 101 % मुख्यमंत्री बना देते
@paramjitdhamrait5185
@paramjitdhamrait5185 3 жыл бұрын
Lakha Singh Sidhana jindabaad. Waheguru ji bless you Lakha Singh Sidhana. Love from Holland.
@varindersohivarindersohi4342
@varindersohivarindersohi4342 3 жыл бұрын
Waheguru g 🙏🙏
@balveersingh1074
@balveersingh1074 3 жыл бұрын
Aprail 2020 veer lok down c pls help this faimly
@bindisingh9487
@bindisingh9487 3 жыл бұрын
Lakha veer zindabad
@agyakars8145
@agyakars8145 3 жыл бұрын
Very good work Lakha Bai
@gurdipkaur5292
@gurdipkaur5292 3 жыл бұрын
Very.good.bro
@JasveerSingh-gq3fk
@JasveerSingh-gq3fk 3 жыл бұрын
Lakha. Good job
@gursahibromana9568
@gursahibromana9568 3 жыл бұрын
M P ਤਾਂ ਇਸ ਇਲਾਕੇ ਵਿੱਚ ਸਦੀਕ ਹੈ ਮੋਢਿਆ ਵਾਲਾ ਲੀਡਰ ਸ਼ਰਮ ਕਰੋ
@jasvindrasidhubrar3829
@jasvindrasidhubrar3829 3 жыл бұрын
Lakha bro. Great work, try cancelled registry and accused arrest. We a along with u.
@BalliSingh84
@BalliSingh84 3 жыл бұрын
Iss vich pura staff tehsildar tak patwari sab mile hoye ne..
@GurtejSingh-vv2pr
@GurtejSingh-vv2pr 2 жыл бұрын
ਸ਼ਾਡੀ।ਸ਼ਰਕਾਰ।ਨੂੰ।ਬੇਨਤੀ।ਹੈ।ਕੇ। ਜਿਹੜੇ।ਗੰਦੇ।ਬੰਦੇ।ਨੇ।ਗਲਤ।ਕੰਮ।ਕੀਤਾ।ਉੰਸ਼।ਦੇ।ਹੰਥ।ਪੈਰ।ਵੰਦ।ਦਿਉ।ਫੇਰ।ਅਗੇ।ਤੋ।ਨਾ।ਹੋਏ
@ramsinghramgarhsardaran
@ramsinghramgarhsardaran 2 жыл бұрын
ਵੱਧ ਤੋ ਵੱਧ ਇਕੱਠ ਕਰੋ ਤੇ ਉਹਨਾਂ ਤੇ ਪਰਚਾ ਹੋਣਾ ਚਾਹੀਦਾ
@manjeetsingh8526
@manjeetsingh8526 3 жыл бұрын
Lakha y🙏🏻🙏🏻🙏🏻🙏🏻
@ramanbrar4191
@ramanbrar4191 3 жыл бұрын
We need justice
@fitnesszone343
@fitnesszone343 3 жыл бұрын
Bohat Changa kam kar rahe o lakhe bai ena di madad jaror karo sare
@masterg5144
@masterg5144 3 жыл бұрын
Good job lakha bai
@sandeepsingh-lf9gk
@sandeepsingh-lf9gk 3 жыл бұрын
Lakha zindabaad
@jaswinderbasra8442
@jaswinderbasra8442 3 жыл бұрын
Too ਤੋਂ ਲੈ ਕੇ ਥੱਲੇ ਤੱਕ ਸੱਬ ਮਿਲੇ ਹੋਏ ਹਨ, ਮਿਲ ਜੁਲ ਕੇ ਖੰਦੇ ਨੇ
@GurdevSingh-hb5hv
@GurdevSingh-hb5hv 3 жыл бұрын
Lakha jiay God bless you for nobal cause
@parmjitsingh563
@parmjitsingh563 3 жыл бұрын
Lakha seha assi aa rehai aa ji
@satwinderkaur1096
@satwinderkaur1096 3 жыл бұрын
ਵੀਰ ਜੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ ।
@JasveerSingh-gq3fk
@JasveerSingh-gq3fk 3 жыл бұрын
Very so sad
@ireland278
@ireland278 3 жыл бұрын
Do not invest in punjab or India people need to wise up. Mere nal ve bahot koj hoya parcha ve hoya 30 lakh rupees lage kuj ne banda 22ji. Sab koj vecho te bahr pesa sabho
@balrajharika3448
@balrajharika3448 3 жыл бұрын
ਸ੍ਰਕਾਰੀ ਅਜਿਹੇ ਬੰਦੇ ਤਾਂ ਪੈਸੇ ਵਾਸਤੇ ਆਪਣੀ ਧੀ ਆਪਣੀ ਭੈਣ ਵੀ ਥਲੇ ਪਾ ਦਿੰਦੇ ਹਨ ।
@amritchoudhary9602
@amritchoudhary9602 3 жыл бұрын
Very Bad happend Lakha Bahji bht help KR REA🙏🌅 waheguru tainu Khush Rakhe hamesha 🙏🌾🌾🌾🌾🌾🌾🌾🌾🌾🌾🌾 waheguru mehar kre 🙏🌅🌾🌾🌾🌾🌾🌾 IS VAAR IK MOKA AAM ADMI PARTY AAP 💓 NU JARURR WAHEGURU MEHAR KRE PUNJAB TE 🙏🌅🌾🌾🌾🌾🌾🌾🌾
@ksdhillon8477
@ksdhillon8477 3 жыл бұрын
Das y kithe ahuna.
@preetjass1952
@preetjass1952 3 жыл бұрын
Insaaf
@gurchetsingh8196
@gurchetsingh8196 3 жыл бұрын
Veer insaaf cahida ena nu Fr greeba nl b Edda hi takka hunda howoga
@nishan5608
@nishan5608 3 жыл бұрын
so sad
@baljitkaur610
@baljitkaur610 3 жыл бұрын
Lakha.veer.bahot.vadia.come.karda.hoo
@harpreetsidhu7751
@harpreetsidhu7751 3 жыл бұрын
Kitha ana y
@brarbrar6884
@brarbrar6884 3 жыл бұрын
ਬਾਘਾ ਪੁਰਾਣਾ ਰਹਿੰਦੇ ਆ ਇਹ
@rubalsingh4200
@rubalsingh4200 3 жыл бұрын
Lakha doing good
@TarsemSingh-eu3hv
@TarsemSingh-eu3hv 3 жыл бұрын
Lakhe veer insaff jroor hona chaida veer
@SunnySingh-gx9ru
@SunnySingh-gx9ru 3 жыл бұрын
😭😭😭😭😭
@vishalmehra4742
@vishalmehra4742 3 жыл бұрын
Ustad plz ehna di help kro
@sukhwantsingh6503
@sukhwantsingh6503 3 жыл бұрын
Bai ji jina chir jam nhi launde oni dear hal nhi hona nale pta police parshan nu bad ch kar vahi karni peani aa par time te nhi karni
@ghumanjatt6716
@ghumanjatt6716 3 жыл бұрын
Bhut mda km krya
@k.k1542
@k.k1542 3 жыл бұрын
Lakha di help kro dosto
@Sandeep295...-
@Sandeep295...- 3 жыл бұрын
👍🙏👌✌️
@RitaSingh-cq1os
@RitaSingh-cq1os 3 жыл бұрын
Na court na police koi help karda h.. please lakhe veer help me. Thank you 🙏
@dakshdeep3689
@dakshdeep3689 3 жыл бұрын
भाई जी फरोड तो पंजाब का रिवाज बन चुका हे
@garrybrar13-22
@garrybrar13-22 3 жыл бұрын
Sara mulk hi aisa baki desh ch keda satyug chal reha jeda punjab nu special mention kita 22
@GurtejSingh-zi4ce
@GurtejSingh-zi4ce 3 жыл бұрын
Good
@harpreetsidhu7751
@harpreetsidhu7751 3 жыл бұрын
Kitha
@jogindersandhu9521
@jogindersandhu9521 2 жыл бұрын
NIR dya properties HQ police chd to huqam aunde hn
@RitaSingh-cq1os
@RitaSingh-cq1os 3 жыл бұрын
Very sad mere vi makaan dabiya hoiya he.
@balvirmangat3644
@balvirmangat3644 3 жыл бұрын
Buhat galat
@soldier9956
@soldier9956 3 жыл бұрын
Parcha krk Arrest kro ena dono gundya nu with revenue department officials also should be arrested in this fraud
@Navdeep-ns6py
@Navdeep-ns6py 3 жыл бұрын
Bhot glt hoa yr 🙏🙏🙏
@GurpreetSingh-vd5cs
@GurpreetSingh-vd5cs 3 жыл бұрын
lakha ta lakha aaa kich ke rakh jattta
@garrybrar13-22
@garrybrar13-22 3 жыл бұрын
Ajkal sala avde peo te koi yakeen ni karda eh lok kede planet toh aye ne Vichare jeda kisse te vi yakeen kar leya
@dakshdeep3689
@dakshdeep3689 3 жыл бұрын
निशात शरमा शिव सैना ने भी हिसार मे फरोड किया था
@JasveerSingh-gq3fk
@JasveerSingh-gq3fk 3 жыл бұрын
302 da parcha karvavo
@ravindrasingh7721
@ravindrasingh7721 3 жыл бұрын
Road block karke road morcha kro
@ajaypal7485
@ajaypal7485 3 жыл бұрын
Jehda greeba naal bakha hunda Othe ta aunda ni Eh lakha Lukha jeya Sab rajniti aaaa
@dhudike8332
@dhudike8332 3 жыл бұрын
Ee aa lakha ..punjab da putt...jeonda reh jatta ..aapa naal aa tere
@harjeetghuman9346
@harjeetghuman9346 3 жыл бұрын
Am admibparty necpichli varrr sadeecpapuu dinesh chada nu vechii c sade seat
Правильный подход к детям
00:18
Beatrise
Рет қаралды 11 МЛН
REAL or FAKE? #beatbox #tiktok
01:03
BeatboxJCOP
Рет қаралды 18 МЛН