ਮਾਸਟਰ ਦੇ ਘਰਵਾਲੀ !! MASTER DE GHARWALI !! BEST SHORT MOVIE 2023 NUMBERDAR UBHIA

  Рет қаралды 262,328

numberdar ubhia

numberdar ubhia

Жыл бұрын

NumberdarUbhiaOct Facebook Page:-👥 / bapu.ubhia
Instagra:-Instagram www.instagram/.com/
www.snapchat.com/add/numberda...
ਸਤਿ ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ________________________
Staring :- Bapu Ubhia, Pamy Numberdar, Vicky Numberdar, bebe dirba , Harman ,Shelly sangrur ,gurdeep Ghumaan
:All Rights Reserved .
©️-Numberdar Ubhia Production
✔️ Licensed By Numberdar Ubhia
For Business:-numberdarubhia9977@gmail.com
☎️WHTSAPP 9988129977
#1trending
Story writter KALA
_______________________________________
ਜਰੂਰ ਨੋਟ:- ਜੇਕਰ ਕੋਈ ਵੀ ਸਾਡੀ ਵੀਡੀਓ KZbin ਜਾ ਫੇਸਬੁੱਕ ਤੇ upload ਕਰੇਗਾ ਤਾਂ youtube facebook ਦੀ policy ਅਨੁਸਾਰ ਉਸ ਪੇਜ ਦੀ ਰਿਪੋਰਟ ਕੀਤੀ ਜਾਵੇਗੀ ਕਿਉਂਕਿ ਇਹ ਸਾਡੀ property ਹੈ ਸਾਡੀ ਮਨਜੂਰੀ ਤੋਂ ਬਿਨਾਂ ਕੋਈ ਵੀਡੀਓ ਅੱ I'llਪਲੋਡ ਨਾ ਕਰੇ ਅਗਰ ਕੋਈ ਵੀਡੀਓ ਕਰਨਾ ਚਹੁੰਦਾ ਹੈ ਤਾਂ ਸਾਨੂੰ ਇਸ ਨੰਬਰ ਤੇ ਸੰਪਰਕ ਕਰੇ 9988129977
--------------------------------------------------------------.
📢. This is a Copyright protected work.
Re-uploading on any socal medial platform will be resulting in legal Action .
______________________
#comedy #funny #numberdarubhia

Пікірлер: 239
@surjeetsinghguliani3601
@surjeetsinghguliani3601 9 ай бұрын
ਬਹੁਤ ਵਧੀਆ ਵੀਡੀੳ ਅੱਜ ਦੇ ਸਮੇਂ ਵਿੱਚ ਇਹੋ ਜਿਹਾ ਹੀ ਵਰਤਾਰਾ ਹੋ ਰਿਹਾ ਹੈ । ਨਵੀਂ ਪਨੀਰੀ ਦੇ ਦਿਮਾਗ ਵਿੱਚ ਹੈ ਕਿ ਅਸੀਂ ਬੁੱਢਾ ਨਹੀਂ ਹੋਣਾ ।
@user-be1el7px8y
@user-be1el7px8y 2 ай бұрын
Ha hu
@singhsukh9690
@singhsukh9690 Жыл бұрын
ਨੰਬਰਦਾਰ ਜੀ, ਹੁਣ ਬਣੀਆ ਜੋੜੀ ਸੀਬੋ ਨਾਲ, ਹੋਰ ਨਾਲ ਵੀਡੀਓ ਬਣਾਈ ਘੱਟ ਈ ਫੱਬ ਦੀਆ
@IqbalSingh-hw8hb
@IqbalSingh-hw8hb Жыл бұрын
👍🏻👍🏻👍🏻👍🏻👌👌👌👌
@kulwinderknagra3640
@kulwinderknagra3640 Жыл бұрын
ਪਰੀਤ ਦਾ ਰੋਲ ਬਹੁਤ ਵਧੀਆ 🙏❤🙏
@dalwinderkaur2264
@dalwinderkaur2264 Жыл бұрын
ਪ੍ਰੀਤ ਵੀ ਬਹੁਤ ਨਾਈਸ ਲੱਗਦੇ ਹਨ ਜੀ
@rameshbansal1991
@rameshbansal1991 9 ай бұрын
ਬਹੁਤ ਵਧੀਆ ਵੀਡਿਉ ਰਮੇਸ਼ ਕੁਮਾਰ ਬਾਂਸਲ ਸਿਰਸਾ
@rajsingh2776
@rajsingh2776 7 ай бұрын
ਵੀਡੀਓ ਵਧੀਆ ਹੈ ਥੋੜੀ ਜਿਹੀ ਓਲਡ ਹੈ ਧੰਨਵਾਦ ਰਾਜ ਖੀਵਾ
@meghrajsharma5721
@meghrajsharma5721 11 ай бұрын
ਕਸਮ ਨਾਲ ਮੱਘਰ ਦੀ ਅਜ ਸਿਆਣ ਨਹੀਂ ਆਉਂਦੀ ਮੈਂ ਤਾਂ ਮੱਘਰ ਨੂੰ ‌ਸੌਦਾਈ ਸਮਝਦਾ ਸੀ ਅਜ ਮਨ ਖ਼ੁਸ਼ ਹੋ ਗਿਆ
@sukhiduggankaur384
@sukhiduggankaur384 Жыл бұрын
ਆ ਗੲਈ, ਪ੍ਰੀਤੋ ਸਾਰੇ ਕੰਮ ਕਰ ਦਿਉਂ, ਵੀਡੀਓ ਬਹੁਤ ਵਧੀਆ ਲੱਗੀ, ਪ੍ਰੀਵਾਰ ਦੇ ਬਹੁਤ ਪਿਆਰ ਹੈ
@balvirkaurbatth9655
@balvirkaurbatth9655 Жыл бұрын
ਬਾਈ ਜੀ ਤੇ ਸੀਬੋ ਭੈਣ ਜੀ ਨੂੰ ਦੇਖਕੇ ਮੈਨੂੰ ਰੋਣਾ ਆ ਗਿਆ 😭😭😭😭❣️👌👌🙏🙏🙏
@user-mw3fh5qs3q
@user-mw3fh5qs3q Жыл бұрын
ਬਿਲਕੁੱਲ ਅੱਜ ਦੇ ਹਲਾਤ ਦੀ ਕਹਾਣੀ ਦੱਸੀ ਹੈ ਜੀ। ਬਹੁਤ ਵਧੀਆ ਵੀਡੀਓ ਚੜ੍ਹਦੀ ਕਲਾ ਰਹੇ।
@numberdarubhia
@numberdarubhia Жыл бұрын
ਧੰਨਵਾਦ ਜੀ
@GurpreetSingh-nn4zo
@GurpreetSingh-nn4zo Жыл бұрын
(ਅੱਜ ਤਾ ਮਘਰ ਤੇ ਰੂਪ ਚਡਿਆ ਪਿਆ) bhut sohne lg rya magar😃
@dalwinderkaur2264
@dalwinderkaur2264 Жыл бұрын
ਵਾਹ ਜੀ ਵਾਹ ਸੀਬੋ ਜੀ ਬਹੁਤ ਨਾਈਸ ਐਕਟਿੰਗ ਬਾਬਾ ਜੀ ਦੀ ਐਕਟਿੰਗ ਬਹੁਤ ਵਧੀਆ ਲੱਗਦੀ ਹੈ ਜੀ ਆਪ ਜੀ ਬਹੁਤ ਨਾਈਸ ਫੈਮਿਲੀ ਹੈ ਜੀ
@AvtarSingh0590
@AvtarSingh0590 Жыл бұрын
ਬਹੁਤ ਵਧੀਆ ਵੀਡੀਓ ਜੀ,💫😄☺️
@snehlata5951
@snehlata5951 Жыл бұрын
बहुत खूब
@tarasinghsamagh1300
@tarasinghsamagh1300 Жыл бұрын
ਸਾਰੀ ਟੀਮ ਨੂੰ ਦਿਲੋਂ ਬਹੂਤ ਬਹੂਤ ਮੁਬਾਰਕਾਂ ਜੀ ❤❤❤❤❤
@jarnailkotshamirbathinda3564
@jarnailkotshamirbathinda3564 Жыл бұрын
ਬਹੁਤ ਹੀ ਵਧੀਆ ਸਟੋਰੀ ਲਿਖੀ ਹੈ writer ne ਤੇ ਐਕਟਿੰਗ ਬਹੁਤ ਜਿਆਦਾ ਵਧੀਆ ਕੀਤੀ ਸਾਰੀ ਟੀਮ ਨੇ ਅੱਜ ਦੇ ਹਾਲਾਤ ਬਿਆਨ ਕੀਤਾ ਸਟੋਰੀ ਵਿੱਚ ਸਮਾਜ ਨੂੰ ਸੇਧ ਦੇਣ ਵਾਲੀਆਂ ਵੀਡਿਓ ਬਣ ਨੀਆ ਚਾਹੀ ਦੀਆ ਬਾਈ ਕਾਲਾ and muger
@rajwantkaur3508
@rajwantkaur3508 9 ай бұрын
Very nice vedio bapu ji
@JaswinderSingh-ti5bt
@JaswinderSingh-ti5bt 8 ай бұрын
ਨੰਬਰਦਾਰ ਸਾਹਿਬ, ਬਹੁਤ ਵਧੀਆ ਤੁਸੀਂ ਘਰ ਘਰ ਦੀ ਕਹਾਣੀ ਵਿਖਾਈ, ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ।
@manjindersinghbhullar8221
@manjindersinghbhullar8221 Жыл бұрын
ਸਤਿ ਸ੍ਰੀ ਆਕਾਲ ਜੀ ਨੰਬਰਦਾਰ ਉਭਿਆ ਦੀ ਸਾਰੀ ਟੀਮ ਨੂੰ 🙏🏻🙏🏻🙏🏻 ਬਹੁਤ ਵਧੀਆ ਵੀਡੀਓ 👍🏻👍🏻👍🏻
@gurmukhsekhon3582
@gurmukhsekhon3582 Жыл бұрын
ਆ ਵਧੀਆ ਸਿੱਖੇ ਆ ਵਾਲੀ ਵਿਡੀਉ ਆ ਜੀ ਜੇ ਨੋਕਰੀ ਵਾਲੀ ਨੂੰਹ ਵੇਖਣੀ ਫਿਰ ਘਰ ਦੇ ਕੰਮ ਆਪ ਹੀ ਕਰਨੇ ਪੈਦੇ ਨੇ
@mahindersingh5193
@mahindersingh5193 Жыл бұрын
ਝ ਹੈ ਬਣ😊 ਹਨ
@kabalsingh4534
@kabalsingh4534 Жыл бұрын
Nice video hai bapu ji 🙏
@charanjeetgill1708
@charanjeetgill1708 Жыл бұрын
ਸਾਰੀ ਟੀਮ ਦਾ ਧੰਨਵਾਦ ਜੀ ਬਹੁਤ ਵਧੀਆ ਵੀਡੀਓ 🙏
@JagjeetSingh-bq4og
@JagjeetSingh-bq4og Жыл бұрын
ਬਹੁਤ ਵਧੀਆ ਵੀਡੀਓ ਹੈ
@JaspalSingh-lc2eq
@JaspalSingh-lc2eq Жыл бұрын
ਨੰਬਰਦਾਰ ਦੀ ਸਾਰੀ ਨੂੰ ਮੁਬਾਰਕ ਜਿਸ ਵਿਚ ਮੱਘਰ ਮਾਸਟਰ, ਸ਼ੈਲਜਾ ਮਾਸਟਰਨੀ, ਸੀਬੋ ਅਤੇ ਪ੍ਰੀਤੋ ਨੇ ਬਹੁਤ ਵਧੀਆ ਕੰਮ ਕੀਤਾ
@bhadarsingh1871
@bhadarsingh1871 Жыл бұрын
Whaheguru ji very good video he thanks all team nu 😊
@jagvirsinghbenipal5182
@jagvirsinghbenipal5182 Жыл бұрын
👌👌🔥🔥🔥🔥
@gurjeetkaur9352
@gurjeetkaur9352 Жыл бұрын
Well done
@GurpreetSingh-nn4zo
@GurpreetSingh-nn4zo Жыл бұрын
ਇਹ 🚗ਕਾਰ ਮੈਂਨੂੰ ਲਗਦਾ you tube ਆਲਿਆ ਨੇ ਦਿੱਤੀ ਆ ਹਣਾ ਜੀ 👍 ਵਿਡਿਓ ਵਹੁਤ ਸੋਹਣੀ ਆ ਜੀ👌👌👍👍
@deepbathoi9165
@deepbathoi9165 Жыл бұрын
🔥🔥
@sukhdhillonpb4671
@sukhdhillonpb4671 Жыл бұрын
Numberdar ji bahut vadia ji
@iqbalsandhu9344
@iqbalsandhu9344 Жыл бұрын
ਸਹੀਦੇ ਆਜਮ ਭਗਤ ਸਿੰਘ, ਰਾਜ ਗੁਰੂ, ਸੁਖਦੇਵ ਸਿੰਘ ਦੀ ਸਹੀਦੀ ਨੂੰ ਕੋਟ ਕੋਟ ਪ੍ਨਾਂਮ
@shabbirhussain8383
@shabbirhussain8383 Жыл бұрын
Nice good.... Sh... Ksa
@numberdarubhia
@numberdarubhia Жыл бұрын
Thanks ji
@JaggiSingh-rf4nc
@JaggiSingh-rf4nc Жыл бұрын
Very nice 👍 bapu ji
@happyhappysingh1745
@happyhappysingh1745 Жыл бұрын
Very nice video👍🙏👍🙏👍🙏👍❤❤❤❤❤
@kulbirkulbir2057
@kulbirkulbir2057 9 ай бұрын
Very nice video
@MahaSingh-qs6uh
@MahaSingh-qs6uh 11 ай бұрын
Good 👍👍👍
@AMANDEEPKAUR-tn1gt
@AMANDEEPKAUR-tn1gt Жыл бұрын
Nice 👌
@habeebchaudhry5926
@habeebchaudhry5926 Жыл бұрын
Great 👍 Acting by Seebo! Seebo ko Salaam! Nice Depiction of Punjabi village society! Thanks for Educating & Entertaining viewers! Professor Chaudhry Habeeb Thakur of LONDON UK 🇬🇧
@shindersingh5708
@shindersingh5708 Жыл бұрын
ਬਹੁਤ ਵਧੀਆ ਵੀਡੀਓ ਲੱਗੀ ਵਧਾਈ ਸਾਰੀ ਟੀਮ ਨੂੰ
@amank1774
@amank1774 Жыл бұрын
Good 👍😊
@user-cu1fi5eq8x
@user-cu1fi5eq8x Жыл бұрын
👌👌👌👌
@KuldeepSingh-cx2iq
@KuldeepSingh-cx2iq Жыл бұрын
ਬਹੁਤ ਵਧੀਆ ਵੀਡੀਓ ਬਾਈ ਨੰਬਰਦਾਰ ਜੀ ਸਿੱਖਿਆ ਵਾਲੀ ਵੀਡੀਓ ਹੈ ਪ੍ਰੀਤ ਦਾ ਰੋਲ ਬਹੁਤ ਬੇਬੇ ਸੀਬੋ ਦਾ ਰੋਲ ਵਧੀਆ ਸੀ ਜਿਊਂਦੇ ਵਸਦੇ ਰਹੋ ਸਾਰੇ ਜਾਣੇਂ ਮਘਰ ਤੇ ਸਾਲਜਾ ਪੂਰੇ ਮਾਸਟਰ ਮਾਸਟਰਨੀ ਲਗਦੇ ਸਨ ਧੰਨਵਾਦ ਸਾਰੀ ਟੀਮ ਦਾ ਪਿੰਡ ਦੋਸਾਂਝ ਮੋਗਾ ।।
@dalwinderkaur2264
@dalwinderkaur2264 Жыл бұрын
ਵਾਹ ਜੀ ਵਾਹ ਸਾਰਿਆਂ ਦੀ ਐਕਟਿੰਗ ਬਹੁਤ ਹੀ ਨਾਈਸ ਹੈ ਸੱਚੀਆਂ ਗੱਲਾਂ ਹੈ ਜੀ ਆਪ ਜੀ ਦੀ ਮੂਵੀ ਬਹੁਤ ਵਧੀਆ ਲੱਗਦੀ ਹੈ ਜੀ
@dalwinderkaur2264
@dalwinderkaur2264 Жыл бұрын
ਚਾਚੀ ਤੇ ਭਤੀਜੇ ਦੀ ਐਕਟਿੰਗ ਬਹੁਤ ਹੀ ਨਾਈਸ ਹੈ ਜੀ ਵਾਹ ਸੀਬੋ ਜੀ ਬਹੁਤ ਨਾਈਸ ਬੋਲਦੇ ਬਹੁਤ ਵਧੀਆ ਲੱਗਦੀ ਹੈ ਜੀ
@jashansandhu2966
@jashansandhu2966 Жыл бұрын
Vary nice story
@navtejsinghkhosa8705
@navtejsinghkhosa8705 Жыл бұрын
Very nice
@gurdeepshokar9665
@gurdeepshokar9665 Жыл бұрын
ਬਹੁਤ ਵਧੀਆ ਵੀਡੀਓ
@kulwinderknagra3640
@kulwinderknagra3640 Жыл бұрын
ਅਜ ਤਾ ਮਘਰ ਦੀ ਟੋਰ ਹੈ🙏❤🙏
@GurmailSingh-gr8jk
@GurmailSingh-gr8jk 7 ай бұрын
Very. Good
@habeebchaudhry5926
@habeebchaudhry5926 Жыл бұрын
Nice Video! Great Episode 👍 👌! Impressive Performance by all actors! Generation Gap! God bless you 🙏 Numberdar Ubhia team! Salaam from LONDON UK 🇬🇧 🙏❤
@varindersingh4617
@varindersingh4617 Ай бұрын
Gurnam Dhillon shushk wala veri nice
@dharminderjawanda7412
@dharminderjawanda7412 Жыл бұрын
ਬਾਬਾ ਜੀ ਬਹੁਤ ਸੋਹਣੀ ਵਿਡੀਉ ਆ ਧੰਨਵਾਦ
@rajdeep3329
@rajdeep3329 Жыл бұрын
ਬਹੁਤ ਵਧੀਅਾ ਅੈਕਟਿਗ ਬਾੲੀ ਜੀ
@dharmindersingh3041
@dharmindersingh3041 8 ай бұрын
Very very nice
@JasvirsinghSidhu-vf8xc
@JasvirsinghSidhu-vf8xc 9 ай бұрын
ੜੜੜੜ ਆ
@meenu7787
@meenu7787 Жыл бұрын
Bohat vadia aa ji
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਡਿਓ ਆ ਜੀ ਨੰਬਰਦਾਰ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ ਜੀ 🙏🙏
@numberdarubhia
@numberdarubhia Жыл бұрын
ਧੰਨਵਾਦ ਜੀ
@jatindernatt5608
@jatindernatt5608 Жыл бұрын
Very nice true
@sukhwinderhans7737
@sukhwinderhans7737 Жыл бұрын
ਨੰਬਰਦਾਰ ਜੀ VEERY GOOD TEM GJ 👍 👌 👏
@KESAR_SARSA
@KESAR_SARSA Жыл бұрын
Nice Veer Ji Video
@AmandeepSingh-kq5og
@AmandeepSingh-kq5og Жыл бұрын
ਬਹੁਤ ਮੋਹ ਕਰਦੇ ਅਸੀ ਤੇਰਾ ਸੀਬੋ ਅੰਟੀ।।
@LovepreetSingh-qy9wr
@LovepreetSingh-qy9wr Жыл бұрын
Wait for next part
@asifpervaiz7450
@asifpervaiz7450 Жыл бұрын
Bohat vadiha video.
@MahaSingh-qs6uh
@MahaSingh-qs6uh 11 ай бұрын
♥️♥️♥️♥️♥️
@RameshChand-qz4ro
@RameshChand-qz4ro Жыл бұрын
One of the best apisode
@habeebchaudhry5926
@habeebchaudhry5926 Жыл бұрын
In this episode, Magar is a smart, modern, gentleman! CONGRATULATIONS! LOVE & PRAYERS from LONDON UK 🇬🇧 🙏❤
@dalwinderkaur2264
@dalwinderkaur2264 Жыл бұрын
ਸਾਰੇ ਜਣੇ ਬਹੁਤ ਵਧੀਆ ਐਕਟਿੰਗ ਬਹੁਤ ਵਧੀਆ ਲੱਗਦੀ ਹੈ ਜੀ ਆਪ ਜੀ
@rachhpalsingh78466
@rachhpalsingh78466 Жыл бұрын
ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@iqbalsingh8842
@iqbalsingh8842 Жыл бұрын
Sat sri akal g sareya nu nice video love you all thnx ❤❤❤
@khosa6740
@khosa6740 Жыл бұрын
Nyc video👍
@sukhwinderharry4674
@sukhwinderharry4674 Жыл бұрын
ਬਹੁਤ ਵਧੀਆ।
@jagmeetteona6186
@jagmeetteona6186 Жыл бұрын
ਬਹੁਤ ਵਧੀਆ ਵੀਡੀਓ ਨੰਬਰ ਦਾਰ ਸਾਹਿਬ👌👌👌
@PaLiLovers
@PaLiLovers Жыл бұрын
niccc bapu ji
@numberdarubhia
@numberdarubhia Жыл бұрын
thnks pali sister
@SukhwinderSingh-nk4wn
@SukhwinderSingh-nk4wn Жыл бұрын
Very nice all videos
@manshahiajk6135
@manshahiajk6135 Жыл бұрын
ਬਹੁਤ ਵਧੀਆ ਵਡਿਓ ਆ ਬਾਪੂ ਜੀ 👌👌
@rupindersohi3895
@rupindersohi3895 Жыл бұрын
Very nice video g
@GurpreetSingh-mi8jj
@GurpreetSingh-mi8jj Жыл бұрын
So sweet video veer ji 😍 😘
@balwantsingh-sm6be
@balwantsingh-sm6be Жыл бұрын
Very nice video acting of Numberdar ji,Seebo n Preeto is very nice God Bless 👍❤
@numberdarubhia
@numberdarubhia Жыл бұрын
Thanks ji
@balwantsingh-sm6be
@balwantsingh-sm6be Жыл бұрын
Maghar n Shelja both looks very smart n acting is very nice God bless 👍♥️
@numberdarubhia
@numberdarubhia Жыл бұрын
Thnx g
@majorsingh3341
@majorsingh3341 11 ай бұрын
Very, very, goodbibiseebu, wife, of, numbarder
@user-oi7ie5zr4e
@user-oi7ie5zr4e 9 ай бұрын
😮nice 13:35
@harshbaidwan1257
@harshbaidwan1257 Жыл бұрын
Sanu ta g funy video vadia lagdi
@gurjitdeol1401
@gurjitdeol1401 Жыл бұрын
Very nice video g good bless you all them very nice actaing
@rajinderkumar940
@rajinderkumar940 Жыл бұрын
PREET.GOOD.GIRL
@rajinderkumar940
@rajinderkumar940 Жыл бұрын
BAPU.KAILA.NUMBERDAR.UBAI.JI.BIBI.SIBOO BEST.SCENE.GOOD.LUCK.JI
@rajinderkumar940
@rajinderkumar940 Жыл бұрын
VERY GOOD. WORKING.SERIAL.BAPU.UBHAI.JI
@Govindbuttar
@Govindbuttar Жыл бұрын
Nice video
@RakeshKumar-wg4wb
@RakeshKumar-wg4wb Жыл бұрын
Very nice ji
@jaswantsingh7713
@jaswantsingh7713 Жыл бұрын
Very nice video 👍👍
@Malwain_jatti
@Malwain_jatti Жыл бұрын
Bhut vdia g
@shivgoyal4198
@shivgoyal4198 Жыл бұрын
Siraaaaaaaass bilkul sahi h ji ajj da time
@gurkiratsidhu2677
@gurkiratsidhu2677 Жыл бұрын
Very Nice
@kulwinderknagra3640
@kulwinderknagra3640 Жыл бұрын
ਵੈਰੀ ਨਾਈਸ ਵੀਡੀਓ 🙏❤🙏
@sidhu-647
@sidhu-647 Жыл бұрын
Nice video bro
@jaswindersinghbrar4731
@jaswindersinghbrar4731 Жыл бұрын
Nice ❤❤❤❤❤
@saritamehmi-fd4nz
@saritamehmi-fd4nz Жыл бұрын
Bapuji looking so sweet ❤️🤗❤️❤️
@seemabansal1671
@seemabansal1671 Жыл бұрын
💐 Jai 🌹 mata 🌹 di 💐 Jai 💐 mata 🌹 di 💐🌹🌹💐💐🌹🌹🌹💐💐💐🌹🌹💐🌹🙏🙏💚
@numberdarubhia
@numberdarubhia Жыл бұрын
👏
@sukhbitkaursukhbitkaur4113
@sukhbitkaursukhbitkaur4113 Жыл бұрын
Bhut vadhia video ji
@palwinderkaur5461
@palwinderkaur5461 Жыл бұрын
Bahout vadia concept
@harmandhaliwal2842
@harmandhaliwal2842 Жыл бұрын
Good Video Bhai ji
@karamjeetsingh7407
@karamjeetsingh7407 Жыл бұрын
v.v.nice video all artist v.v best 👌👌
@jagdeepsingh-do9hh
@jagdeepsingh-do9hh Жыл бұрын
2part laio ji
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 1,9 МЛН
Khóa ly biệt
01:00
Đào Nguyễn Ánh - Hữu Hưng
Рет қаралды 18 МЛН
凡事不要慌,看我如何靠智慧取胜!
1:00
侠客红尘
Рет қаралды 32 МЛН
Sion princess funny Donut Challenge
0:38
SION /紫音
Рет қаралды 9 МЛН
elim yara olduğunda benim haller #shorts
0:16
Mert Sarı
Рет қаралды 9 МЛН
ЛЕДИ БАГ УКУСИЛ ЗОМБИ😱 #shorts
0:22
Adler.mp4
Рет қаралды 1,4 МЛН