Nwa Jawai ਨਵਾਂ ਜਵਾਈ Full Movie 2025 | Mr Mrs Devgan | Harminder Mindo | Shelly

  Рет қаралды 1,580,606

BackBone Records

BackBone Records

Күн бұрын

ਸ਼ੇਅਰ ਕਰਨਾ ਤੁਹਾਡੀ ਜਿੰਮੇਵਾਰੀ 🙏🏻
Subscribe To Backbone Records - / backbonerecords
Credit's
Artist - Dev Devgan
Artist - Harminder Mindo
Artist - Manpreet Birdi
Artist - Charanjit Kaur
Artist - Gurcharan
Artist - Shelly
Artist - Raj
Producer - Manvir Singh
Online Promotions | Kirat Entertainment Network
Label | BackBone Records & Gold Star Movies
(This Movie Is Subject To Copyright of Backbone Records)
facebook | / backbone-records-10479...
Twitter | / recordsbackbone
Instagram | / officialbackbonerecords
KZbin | / backbonerecords
#backbonerecords #harmindermindo #mrmrsdevgan
Full Punjabi Movie2025, New Punjabi Movie 2025,Latest Punjabi Movies2025
New Punjabi Movie 2025, Full Movie 2025 , Latest Punjabi Movies 2025 Full Punjabi Movie2025, New Punjabi Movie 2025,Latest Punjabi Movies 2025
New Punjabi Movie 2025, Full Movie2025 , Latest Punjabi Movies 2025 Amar da viah #amarmarriage

Пікірлер: 736
@BackBoneRecords
@BackBoneRecords Жыл бұрын
kzbin.info/www/bejne/eoXTqHaFnMt0nNE
@amandogra5527
@amandogra5527 Жыл бұрын
😢
@RoshanLal-yn8sn
@RoshanLal-yn8sn Жыл бұрын
​@@amandogra5527😊
@ParamjeetSingh-j3m
@ParamjeetSingh-j3m 16 күн бұрын
Paramjit. S. Malke. Moga. ❤❤❤❤❤❤❤❤😂😂😂😂❤❤❤❤❤😢🎉😮❤❤🐰🦊🐸🐸🐸🦊🦊🐱
@gurarpansingh3475
@gurarpansingh3475 Жыл бұрын
ਬਹੁਤ ਵਧੀਆ ਨਾਟਕ ਕੀਤਾ ਹੈ
@sukhpaldhaliwal3540
@sukhpaldhaliwal3540 2 жыл бұрын
ਘੈਂਟ ਹੈ ਬਾਈ ਜੀ ਬਹੁਤ ਬੰਦੀਆ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@bunnysingh4231
@bunnysingh4231 2 жыл бұрын
ਇਹ ਤਾਂ ਜੀ ਇੱਕ ਨਾਟਕ ਸੀ । ਜੇ ਕਿਸੇ ਦਾ ਇਹੋ ਜਿਹਾ ਜਵਾਈ ਹੈਗਾ ਨਹੀਂ ਸੂਤ ਆਉਂਦਾ ਤਾਂ ਸਾਨੂੰ ਜਾਦ ਕਰੋ । ਜੇਹੜਾ ਸਰਿਆ ਧੋਨ ਚ ਫਸਿਆ ਹੋਇਆ ਅਸੀਂ ਕੱਢਦੇ ਨੀ ਭਿਗਲਾ ਦਿਨੇ ਆ ਜੀ ਫਸਿਆ ਵੀ ਰਹੇ ਅਤੇ ਰੜਕਦਾ ਵ ਰਹੇ 🙏🏼
@surinderbhagat3122
@surinderbhagat3122 2 жыл бұрын
Very good
@ParamjitKaue
@ParamjitKaue 2 жыл бұрын
Veere number sand karo
@ramsaroop7504
@ramsaroop7504 2 жыл бұрын
Ram sat up bhatjnda
@manjukaur218
@manjukaur218 2 жыл бұрын
ਬਿਲਕੁਲ ਸਹੀ ਹੈ
@manjukaur218
@manjukaur218 2 жыл бұрын
ਬਿਲਕੁਲ ਸਹੀ ਹੈ
@harcharansingh1737
@harcharansingh1737 2 жыл бұрын
ਬਹੁਤ ਵਧੀਆ ਸਟੋਰੀ ਹੈ ਬਾਈ ਸਮਾਜ ਦੇ ਵਿਚ ਕਈ ਬਹੁਤ ਮਾੜੀਆਂ ਕੁਰੀਤੀਆਂ ਹਨ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਸਾਲੇ ਦਾ ਰੋਲ ਵੀ ਬਹੁਤ ਵਧੀਆ ਹੈ ਧੰਨਵਾਦ ਹੈ
@parmjitkaur5026
@parmjitkaur5026 2 жыл бұрын
Bahut vadia good
@rummikaur9495
@rummikaur9495 2 жыл бұрын
@@parmjitkaur5026 az
@KulwantKaur-ez9hh
@KulwantKaur-ez9hh Жыл бұрын
ਇਹੋ ਜਿਹੇ ਪਰੌਣੇ ਨਾਲੋਂ ਤਾਹ ਉਸਨੂੰ ਕਹਿ ਦੇਵੇ ਕੇ ਤੂੰ ਹੀ ਚਲਾ ਜਾ ਤੇਰੀ ਸਾਨੂੰ ਲੋੜ ਨਹੀਂ ਹੈ, ਬੇ ਸਕ ਸਾਡੀ ਲੜਕੀ ਘਰ ਬੈਠ ਜਾਵੇ, ਇਸ ਤਰਾ ਤਾਂ ਉਹ ਬਹੁਤ ਬਾਰ ਤਾਂਗ ਕਰੁ, ਫਿਰ kuj ਟਾਈਮ ਬਾਦ ਪਰੌਣੇ ਦੀ ਅਕਲ ਟਿਕਾਣੇ ਆ ਹੀ ਜਾਵੇਗੀ
@HarpreetKaur-f8f
@HarpreetKaur-f8f 6 ай бұрын
ਇਹੋ ਜਿਹੇ ਟੀ,ਵੀ ਦੇ ਮਰੀਜ਼ ਦੀਆਂ ਮਿੰਨਤਾਂ ਕਿਊਂ ਕਰੀ ਜਾਂਦੇ ਹੋ ਫੜ ਕੇ ਗੋਡਾ ਫੇਰਨਾ ਚਾਹੀਦਾ ਹੈ। ਤੁਹਾਡੀ ਹੀ ਟਿਲ ਆ ਜਿਹੜੇ ਜੀਜਾ ਜੀ ਜੀਜਾ ਕਰੀਂ ਜਾਂਦੇ ਹੋ
@SitaDaal-o6u
@SitaDaal-o6u 2 ай бұрын
ਤੁਸੀ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਸਾਲੇ ਦਾ ਰੋਲ ਵੀ ਬਹੁਤ ਪਸੰਦ ਆਇਆ 🙏🙏💯💐
@minecraftshorts564
@minecraftshorts564 6 ай бұрын
ਬਹੁਤ vadia ਸਟੋਰੀ ਬਾਈ ਜੀ reality ਸੀ ਬਿਲਕੁਲ
@amritpalsingh3316
@amritpalsingh3316 2 жыл бұрын
ਬਹੁਤ ਵਧੀਆ ਨਸੀਹਤ ਦਿੱਤੀ ਜੀ
@ManpreetKaur-h2r
@ManpreetKaur-h2r 17 күн бұрын
ਮਨਪ੍ਰੀਤ ਬਹੁਤ ਵਧੀਆ ਸਟੋਰੀ ❤❤❤❤❤❤❤❤❤
@SukhveerSingh-j7o
@SukhveerSingh-j7o Ай бұрын
ਵਿਡਿਓ ਬਹੁਤ ਵਧੀਆ❤❤❤
@ratanjit9675
@ratanjit9675 2 жыл бұрын
ਕੋਈ ਮਾਂ ਧੀਆਂ ਵਿਚ ਇਤਨਾ ਫਰਕ ਨਹੀਂ ਕਰਦੀ
@baljindersingh323
@baljindersingh323 2 жыл бұрын
ਬਹੁਤ ਸੋਹਣਾ ਸੰਦੇਸ਼। ਅੱਖਾਂ ਵਿੱਚ ਪਾਣੀ ਭਰ ਆਇਆ ਸਟੋਰੀ ਦੇਖ ਕੇ।
@nadeemmasih1376
@nadeemmasih1376 2 жыл бұрын
Good advice. Nice video
@DaljitSingh-yn7ls
@DaljitSingh-yn7ls 2 жыл бұрын
@Awatar singh Singh .
@santoshsehgal6384
@santoshsehgal6384 2 жыл бұрын
M.m
@gouravdhall1759
@gouravdhall1759 2 жыл бұрын
@@DaljitSingh-yn7ls b żģç
@GAGANDEEPSINGH-qx9dq
@GAGANDEEPSINGH-qx9dq 2 жыл бұрын
@@DaljitSingh-yn7ls qààààà
@jaloursingh8636
@jaloursingh8636 Жыл бұрын
22gਸਾਲੇ ਹਾਲ ਚੰਗੀ ਲੱਗੀ ਸੇਮ ਕਹਾਣੀ ਮੇਰੀok bye
@BabbiSingh-m7w
@BabbiSingh-m7w Ай бұрын
ਵੀਡੀਓ ਬਹੁਤ ਵਧੀਆ ਹੈ 🎉🎉🎉🎉🎉
@manjitkaur2666
@manjitkaur2666 2 жыл бұрын
ਦੇਵ ਵੀਰ ਜੀ ਦੀ ਐਕਟਿੰਗ ਬਹੁਤ ਵਧੀਆ
@hjk9923
@hjk9923 Жыл бұрын
देवदास कम बहुत आक्षा है
@JasvirSingh-vm2bp
@JasvirSingh-vm2bp 2 жыл бұрын
ਸ਼ੈਲੀ ਭੈਣ ਨਾਲ ਤੇ ਉਹ ਕੰਮ ਹੋੲਿਅਾ ਪਿਆ ਸੀ ੲਿੱਕ ਪਾਸੇ ਖੂਹ ਤੇ ਦੂਜੇ ਪਾਸੇ ਖਾਤਾ ਸ਼ੈਲੀ ੲਿੱਧਰ ਆਉਦੀ ਵੀ ਡਰਦੀ ਸੀ ਅਤੇ ਓਧਰ ਜਾਂਦੀ ਵੀ ਬਹੁਤ👍💯
@SidhusidhuSidhu-p6f
@SidhusidhuSidhu-p6f Жыл бұрын
ਵੈਰੀ ਵੈਰੀ ਗੁਡ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@surinderbhagat3122
@surinderbhagat3122 2 жыл бұрын
Balku ਸੱਚੀ ਦੇਵ ਵੀਰਾ ਏਦਾਂ ਦੇ ਸਾਬੋ ਵਾਲੇ ਲੋਕਾਂ ਬਹੁਤ ਹਨ ਪਰ ਤੁਸੀਂ ਤਾਂ ਇਕ ਸਟੋਰੀ ਬਣਾਏ ਹੈ ਅਸਲੀ ਜ਼ਿੰਦਗੀ ਵਿੱਚ ਹਰ ਰਿਸ਼ਤੇ ਵਿਚ ਬਹੁਤ ਹਨ
@Uv_marahar
@Uv_marahar 4 ай бұрын
ਦੇਵ ਪੁੱਤਰ ਜੀ ਤੁਸੀਂ‌ ਕਮਾਲ ਦੀ ਐਕਟਿਂਗ ਕੀਤੀ ਐ
@jagpalsingh3049
@jagpalsingh3049 2 жыл бұрын
ਸਿਰਾ ਕਰਾਤਾ ਬਾਈ ਜੀ
@sukhbirkaur6564
@sukhbirkaur6564 2 жыл бұрын
Wao nys video
@gurdeepsekhon1987
@gurdeepsekhon1987 2 жыл бұрын
ਇਹੌ ਜਿਹੇ ਜਵਾਈ ਦੀ ਟਾਈਮ ਨਾਲ ਝੰਡ ਕਰ ਹੀ ਦੇਣੀ ਚਾਹੀਦੀ ਹੈ
@SidhusidhuSidhu-p6f
@SidhusidhuSidhu-p6f Жыл бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😢😢😢🎉🎉🎉🎉🎉🎉🎉🎉🎉🎉🎉
@MaanSaab-gy9mm
@MaanSaab-gy9mm 2 жыл бұрын
ਇਹ ਤਾਂ ਨਾਟਕ ਸੀ ਪਰ ਏਦਾਂ ਦੇ ਜੀਜੇ ਦੇ ਚਪੇੜੇ ਪੈਣ ਨਾਲ ਹੀ ਸੂਤ ਆਉਂਦੇ ਨੇ
@MaanSaab-gy9mm
@MaanSaab-gy9mm 2 жыл бұрын
ਕਈਆ ਘਰਾਂ ਦੀ ਘਹਾਣੀ ਨੀਂ ਬਹੁਤ ਘਰਾਂ ਦੀ ਘਹਾਣੀ ਆ ਲੋਕ ਪੈਸੇ ਪਿੱਛੇ ਭੱਜਦੇ ਨੇ
@gurmailsinghsangha2501
@gurmailsinghsangha2501 2 жыл бұрын
ਬਹੁਤ ਵਧੀਆ ਜੀ ਬਹੁਤ ਵਧੀਆ ਵੀਡੀਓ
@NavSandhu-cd9nx
@NavSandhu-cd9nx 11 ай бұрын
Bahut badhiya veer ji
@singhsatnam7792
@singhsatnam7792 2 жыл бұрын
ਬਹੁਤ ਹੀ ਵਧੀਆ ਵੀਡਿਉ ਬਣਾਈ ਵੀਰੇ
@darshansingh5731
@darshansingh5731 Жыл бұрын
2500 ਵਾਲੀ ਸਰਟ ਜੇ ਹੈਗੀ ਸੀ ਤਾ ਹੋਰ ਲੈ ਆਉਦਾ ਇਹ ਸੀ ਤਕੜਾਪਨ ਵੱਡਾਪਨ ਰੋਲਾ ਪਾਉਣ ਵਾਲੀ ਗੱਲ ਹੀ ਨਹੀ ਸੀ ਪੱਥਰਾ ਵਰਗੇ ਦਿਲ ਰੱਖਣੇ ਪੈਦੇ ਨੇ ਵੱਡੇਪਨ ਵਿਚ ਬਾਈ ਚਾਹੇ ਤਕੜਾ ਚਾਹੇ ਮਾੜਾ ਰੋਟੀ ਹਰੇਕ ਖਾਦਾ good by
@meetokaur6000
@meetokaur6000 2 жыл бұрын
ਦੇਬੀ ਬੇਟਾ ਤੇ ਕੁੱਛ ਕਿਹਾ ਪਰ ਜੇ ਕਰ ਸਾਡੇ ਪਰਿਵਾਰ ਇਦਾ juaei ਹੁੰਦਾ ਬਹੁਤ ਚਿਰ ਦਾ ਬਹਾਰ mana ਸੀ ਚੱਕਕੇ ਅਜ ਕੱਲ ਝੱਲਦਾ ਇਦਾ ਦੀਆ ਹਕੂਮਤਾਂ
@bikkarsingh3776
@bikkarsingh3776 2 жыл бұрын
ਦੇਵ ਵਾਈ ਜਿਦਾਵਾਦ 👌👌👌 ਦੇਵ ਵਾਈ ਦਾ ਛੋਟਾ ਜੀਜਾ 😆🤣🤣🤣
@eyazahmed49
@eyazahmed49 Жыл бұрын
ap ki films bht achi hoti hai family main beth k dekh skty hai bht bht ❤achi ap ki koshish hai asy hi banaty rhy bht thanks aloot ...aj tk koi darama film asi nhi jo asy ho is main koi bura seen nhi ...bht acha main pakistan sy belong krti hon ..❤❤🎉🎉
@SidhusidhuSidhu-p6f
@SidhusidhuSidhu-p6f Жыл бұрын
ਬਹੁਤ ਖੁਸ਼ ਪਰਿਵਾਰ
@RekhaMakkar-v7q
@RekhaMakkar-v7q Ай бұрын
Dev veer g very beautiful picture 📸 stay blessed always you an your families team 🙏🏻 ❤️🎉🎉🎉🎉
@ManjeetKaur-pz3qq
@ManjeetKaur-pz3qq 11 ай бұрын
😊 ਨਵੇਂ ਦਵਾਈ ਦੇ ਦੂਰ ਫਿਟੇ ਮੂੰਹ 😅😂ਦੇਵ ਵੈਰੀ ਗੁੱਡ 👍🤣
@lakhvinderkaur6644
@lakhvinderkaur6644 5 ай бұрын
Dev veer ji very nice your roll ❤❤
@vickychand7482
@vickychand7482 Ай бұрын
Very very nice ji ❤️❤️❤️❤️❤️❤️❤️❤️🙏🙏
@shobarani5030
@shobarani5030 2 жыл бұрын
Bhai ho to aap jesa dev bhai ji aapki soch ko salute hai aur aapke bade jija ji ko bhi salute hai jo aapki behan ko aur aapke parivaar ko apna samjhte hai dil se agar aap jesa bhai ho hr ghar me to behan ke liye mayka savarg jesa ho jaye love you bhai
@jeetkaur-fd3ut
@jeetkaur-fd3ut 3 ай бұрын
ਇਹ ਸਰਦਾਰ ਨਹੀਂ ਸੀ ਲਾਉਣਾ ਸੀ ਸਰਦਾਰ ਤਾ ਦੁਨੀਆਂ ਨੂੰ ਨਾਲ ਲੈਕੇ ਚਲਦੇ ਆ ਪਰ ਤਾ ਸਰਦਾਰਾ ਕਿਰਦਾਰ ਨਿਕਾ ਕਰੀਆ ਵੀਡੀਓ ਵਿੱਚ
@baljinderkaur7090
@baljinderkaur7090 2 жыл бұрын
ਬਹੁਤ ਵਧੀਆਂ ਸਨੇਹਾਂ ਇਹ ਕਈ ਘਰਾਂ ਦੀ ਸਚਾਈ
@baljinderkaur4373
@baljinderkaur4373 2 жыл бұрын
Bilkul sahi g Bahut ghara di kahani ea
@Akashdeep-mf4il
@Akashdeep-mf4il 2 жыл бұрын
Bilkul Sacha haa bahut ghar vich hunda esi tara god bless your all family and both of you
@dildiyasadran2582
@dildiyasadran2582 2 жыл бұрын
ਬਹੁਤ ਵਧੀਆ ਵੀਰ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਸਭਨਾਂ ਜੀਆਂ ਤੇ 👋👋👋👋
@sameelkhan2136
@sameelkhan2136 Жыл бұрын
ਬਾਈ ਜੀ ਬਹੁਤ ਵਧੀਆ ਹੀ ਢੰਗ ਨਾਲ ਤਿਆਰ ਕੀਤੀ ਏ
@Akshara_Ajay_Aggarwal
@Akshara_Ajay_Aggarwal Жыл бұрын
Wahhhhh balllreeeee..... Kya classs liti choti kudi ne chote jawai di....... Maza aa gaya....
@JyotiVerma-co4fh
@JyotiVerma-co4fh 5 ай бұрын
Bahut badia vedio jije ko acha sabak God bless you
@kambojpoonam735
@kambojpoonam735 2 жыл бұрын
Welldone Shely and Dev bhaji bahot vadiya
@mohinderkaur9949
@mohinderkaur9949 2 жыл бұрын
Very good theme sab dunyia ch ehh he ਵਰਤਦਾ h juai appna hak smjde han ekk sadhu duje nu niva dekhouda h veere sayid ਤੁਹਾਡਾ ਇਹ ਸੀਰੀਅਲ ਦੇਖ k smaj ah jawe
@onkarsinghpurewal990
@onkarsinghpurewal990 Жыл бұрын
Bahut vadiya massage hai Veer ji. Puri team nu bahut bahut mubaraka 🌹🌹🙏
@JagsirTV
@JagsirTV 2 жыл бұрын
ਬਹੁਤ ਵਧੀਆ ਵੀਰ👍
@harpalsingh3279
@harpalsingh3279 2 жыл бұрын
cvard
@rajdevsidhu97
@rajdevsidhu97 2 жыл бұрын
Ki vadya hai
@ParminderKaur-ni7sl
@ParminderKaur-ni7sl 2 жыл бұрын
@@rajdevsidhu97 👍👍
@ParminderKaur-ni7sl
@ParminderKaur-ni7sl 2 жыл бұрын
👍👍👍 very nice God masij
@khanddpreetgill4252
@khanddpreetgill4252 2 жыл бұрын
Bohut hi sohni video aa sariya di accting bohut sohni aa god bless u
@Khushi-3y
@Khushi-3y 4 ай бұрын
Bhot vadia msg aa veer g ❤❤❤❤
@karanveervlogs9689
@karanveervlogs9689 2 жыл бұрын
Haye menu ta manpreet te jije te boht taras aanda 😭
@sukhmankaur2885
@sukhmankaur2885 2 жыл бұрын
Good
@salvinderkour2607
@salvinderkour2607 2 жыл бұрын
Very nice story aa Ji sch much hi ਇਹਦਾ ਹੁੰਦਾ h ji
@sardarni4615
@sardarni4615 2 жыл бұрын
Bhut hi vadia Shelly Didi v boli aa akk k
@sukhdevaulakhsukhdevaulakh1689
@sukhdevaulakhsukhdevaulakh1689 2 жыл бұрын
Veer ji nave javai di acting bhut vadia laggi👌👌👌full confidence 👍👍👍👍💯💯💯💯🔥🔥🔥🔥🔥🔥Att
@roboticsiiser6749
@roboticsiiser6749 2 жыл бұрын
ਹੁਣ ਤਾਂ ਦੋ ਦਾ ਰੌਲ਼ਾ ਮੁਕਦਾ ਜਾ ਰਿਹਾ ਇੱਕ ਇ ਲੋਟ ਆ ਜਾਵੇ
@satwantgrewal2375
@satwantgrewal2375 2 жыл бұрын
Very good video Parmatma chardi kla me rakha thounu
@ustaadbnde1862
@ustaadbnde1862 3 жыл бұрын
Thanks Jldi upload krn lyi waiting
@AbdulHameed-dc6tn
@AbdulHameed-dc6tn Жыл бұрын
Zabardast g bara accha topik hai Mubarak bad
@sameelkhan2136
@sameelkhan2136 Жыл бұрын
ਵਧੀਆ ਕਲਾਸ ਲਾਈ ਏ
@kusumchadha2948
@kusumchadha2948 2 ай бұрын
Bahut badhiya message sut
@swarnsingh7936
@swarnsingh7936 2 жыл бұрын
ਬਹੁਤ ਵਧੀਆ ਬਾਈ ਜੀ
@VijayArora-wu6ot
@VijayArora-wu6ot Жыл бұрын
BHOT HI BADIYA JI AAP KE EPISODE KA JAWAB NAHI
@gurbachankaurkaur4165
@gurbachankaurkaur4165 2 жыл бұрын
Manpreet te ode husband bahut achhe te thande sbha de ne good nature
@BhagwantKaur-r4n
@BhagwantKaur-r4n Ай бұрын
Bil kul sahi a veer ji❤
@sarojrani2116
@sarojrani2116 2 жыл бұрын
Very good dev veera🙏🙏
@kirnarani7506
@kirnarani7506 2 жыл бұрын
Excellent veer ji
@Khushi-3y
@Khushi-3y 4 ай бұрын
Nice aa raj paji bi 🎉
@snehsekhri9963
@snehsekhri9963 8 ай бұрын
Bahut badia vedio jije ko achcha sabak sikhaya god bless u all
@mohammedismail7742
@mohammedismail7742 7 ай бұрын
Very nice ♥️♥️♥️
@indrabhagat972
@indrabhagat972 Ай бұрын
Very very nice video ji 👌👌👍👍
@singhbuntybuntysing5116
@singhbuntybuntysing5116 2 жыл бұрын
Ryt kai jwai dekhe edda de excellent job veero
@moonbabbar6179
@moonbabbar6179 2 жыл бұрын
Welldone!! Bilkul sar rasta wakhya gya
@amritpalkaur650
@amritpalkaur650 2 жыл бұрын
Sat Sri akal ji app khush raho New message
@parmjitsingh7077
@parmjitsingh7077 Жыл бұрын
ਤੁਹਾਡੀ video ਤਾਂ ਬਹੁਤ ਵਧੀਆ ਹੈ ਪਰ ਤੁਹਾਡਾ shota ਜਵਾਈ ਬਹੁਤ ਬੁਰਾ ਸੀ
@kmtsingh3198
@kmtsingh3198 2 жыл бұрын
Bohat vadia Keep it up Paji
@neelamchumber713
@neelamchumber713 2 жыл бұрын
Very Very Very Very Very Very Very nice video prona g ni mande
@mohinderkaur453
@mohinderkaur453 2 жыл бұрын
Bahut veer ji.very nice message
@ParamjeetKaurinsan
@ParamjeetKaurinsan Жыл бұрын
ਬਹੁਤ ਗੀਟੀਆਂ ਜਮਾਈ ਆ
@nannudhulldhull3737
@nannudhulldhull3737 2 жыл бұрын
Jyonde rho bire love you all teame
@jaswinderkaur3605
@jaswinderkaur3605 Жыл бұрын
Bahut khoob ❤❤
@jassiarora3805
@jassiarora3805 11 ай бұрын
Very nice God bless you
@Kuldeepsingh-uv2sv
@Kuldeepsingh-uv2sv 2 жыл бұрын
Nice exlient video ji 👍👍👍👍👍👍👍😎
@sarbjitcheema4852
@sarbjitcheema4852 Жыл бұрын
ਇਹੋ ਜਿਹੇ ਪਰੋਣੇ। ਨੂੰ ਢਾਹ ਕੇ ਗੋਡਾ ਫੇਰਨਾ ਚਾਹੀਦਾ
@miss.sardarni232sardarni8
@miss.sardarni232sardarni8 2 жыл бұрын
ਬਿਲਕੁਲ ਠੀਕ ਕਿਹਾ ਹੈ
@sangramsalaria6969
@sangramsalaria6969 2 жыл бұрын
Very nyc story bhut achaa lga story listen krke bdia moral
@Khushi-3y
@Khushi-3y 4 ай бұрын
So nice video ❤❤❤❤❤❤❤
@siftravadasift393
@siftravadasift393 2 жыл бұрын
aap ke har video ma jarur dekhte hu her video bahut jyada ashe hote ha
@zakirhussainjaorawala3602
@zakirhussainjaorawala3602 2 жыл бұрын
Nice film hurte teaching film god bless of all you🌷🌷🙏
@parveenkaurramgharia7300
@parveenkaurramgharia7300 2 жыл бұрын
Mind blowing superb
@AmanKhan-nd6fk
@AmanKhan-nd6fk 11 ай бұрын
Shandar bohut khoop lajawab acting
@baljindersingh4213
@baljindersingh4213 2 жыл бұрын
Bhut hi wadia roll a sab da very good.
@rajwantsinghsandhu
@rajwantsinghsandhu 5 ай бұрын
Bhut vdia vido
@BILLA-os1hh
@BILLA-os1hh 2 жыл бұрын
ਸੋਹ ਰਬ ਦੇ ਜੇ ਕੀਤੇ ਥੋਡੀ ਜਗਾਹ ਮੈ ਹੁੰਦਾ ਨਾ ਹੁਣ ਨੂੰ ਆਹ ਗਿਟਕੁ ਜੀਅ ਉਤੇ ਹੋਣਾ ਸੀ ਤੇ ਮੈ ਜੇਲ ਚ
@parnell4861
@parnell4861 2 жыл бұрын
Sach me aakha ch paani bhar aaya
@sukhwantkaur8499
@sukhwantkaur8499 2 жыл бұрын
L ft j
@jasveersinghgill23023
@jasveersinghgill23023 2 жыл бұрын
ਕੲਈ ਤਾਂ ਬਾਈ ਕੁਟ ਹ ਦਿੰਦੇ ਹਨ
@harpalsandhu2923
@harpalsandhu2923 Жыл бұрын
Manpreet didi bahut wadia very nice
@Anaya1237Ishant
@Anaya1237Ishant 2 жыл бұрын
Very nice mindo didi ji god bless apki video bhut achi hoti hai
@ajaibsingh3350
@ajaibsingh3350 Жыл бұрын
PichhokR bahut achha lagya jithanks for presentation
@parkashdevi1759
@parkashdevi1759 Жыл бұрын
Very nice Beta God bless you ❤❤🎉
@ashihanda2094
@ashihanda2094 2 жыл бұрын
Nice person dev bro nice your family your bro
@gurcharnsingh5894
@gurcharnsingh5894 2 жыл бұрын
ਬਹੁਤ ਵਧੀਆ ਵੀਡੀਉ ਬਾੲੀ ਜੀ
@baljitkaur4249
@baljitkaur4249 2 жыл бұрын
Dev puttt you're so great Bohtt vadhia actor ho tuci Gid bless uuuu
Мясо вегана? 🧐 @Whatthefshow
01:01
История одного вокалиста
Рет қаралды 7 МЛН
Try this prank with your friends 😂 @karina-kola
00:18
Andrey Grechka
Рет қаралды 9 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН
Chachi te chache nu dita Anniversary Surprise
4:23
Sahib & Samar Vlogs
Рет қаралды 6 М.
sarb chauhan photoghpy m 9855855705
9:52
sarb chouhan photography
Рет қаралды 6 М.