Jatt Diyan 3 Saheliyan (Official Video) Aman Rozi | Guri Toor | Punjabi Song 2024 | Jass Records

  Рет қаралды 3,592,224

Jass Records

Jass Records

Күн бұрын

Пікірлер: 1 400
@naibsingh2354
@naibsingh2354 9 ай бұрын
ਬਹੁਤ ਹੀ ਵਧੀਆ ਰਚਨਾ ...ਬੱਬੂ ਵੀਰ ਜੀ ਅਮਨ ਰੋਜ਼ੀ ਨੇ ਬੜੀ ਰੀਝ ਨਾਲ ਗਾਇਆ
@sarbjitleelan6344
@sarbjitleelan6344 9 ай бұрын
ਬਹੁਤ ਬਹੁਤ ਵਧਾਈਆਂ ਅਮਨ ਰੋਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ❤🥰🤗
@ranjeetaulakh3768
@ranjeetaulakh3768 9 ай бұрын
ਬਹੁਤ ਵਧੀਆ ਗੀਤ ਬੱਬੂ ਬਾਈ ਅਤੇ ਇੰਦਰਜੀਤ ਭੈਣ ਅਤੇ ਸਾਰੀ ਟੀਮ ਨੂੰ ਬਹੁਤ ਵਧਾਈਆਂ
@BaljitKaur-gg6os
@BaljitKaur-gg6os 10 ай бұрын
ਬਹੁਤ ਸੋਹਣਾ ਗੀਤ ਹੁਣ ਏਦਾ ਲੱਗਦਾ ਕਿ ਰੋਜੀ ਨੇ ਆਤਮਾ ਸਿੰਘ ਨਾਲੋ ਅਲੱਗ ਹੋਕੇ ਚੰਗਾ ਕੀਤਾ ਰੱਬ ਰਾਖਾ 🙏❤️🔥🔥🔥
@dr.baljitsidhu9160
@dr.baljitsidhu9160 9 ай бұрын
Right, ਆਤਮੇ ਨੂੰ ਕੋਈ ਪੁੱਛਦਾ ਨੀ ਹੁਣ! ਰੋਜੀ ਨਾਲ ਹੀ ਚੜਾਈ ਸੀ ਆਤਮੇ ਦੀ।।।।
@SurinderpalSingh-br4iz
@SurinderpalSingh-br4iz 9 ай бұрын
ਪੰਜਾਬ ਦੀ ਧੀ ਅਮਨ ਰੋਜ਼ੀ ਸਾਡੇ ਸਭਿਆਚਾਰ ਦਾ ਸ਼ੀਸ਼ਾ ਹੀ ਨਹੀਂ ਸਗੋਂ ਰਖਵਾਲੀ ਵੀ ਹੈ। ਤਿੰਨ ਸਹੇਲੀਆਂ, ਰੋਜ਼ੀ ਦਾ ਗ਼ੀਤ ਲੋਹੜੀ ਦੇ ਧੂਣੀ ਦੇ ਨਿੱਘ ਜਿੰਨਾ ਅਹਿਸਾਸ ਦਿੰਦਾ ਹੈ। ਰੱਬ ਇਸ ਨੂੰ ਹੋਰ ਤਰੱਕੀਆਂ ਪ੍ਰਦਾਨ ਕਰੇ। ਰਚਨਾ ਦੀ ਕਾਮਯਾਬੀ ਲਈ ਵਧਾਈ । ਅੱਗੇ ਤੋਂ ਸ਼ੁਭ ਕਾਮਨਾਵਾਂ ਤੇ ਦਵਾਵਾਂ।
@kikarsingh71
@kikarsingh71 9 ай бұрын
ਬੱਬੂ ਬਰਾੜ ਬਹੁਤ vdia bnda eh gana ਬਲਕਾਰ ਅਣਖੀਲੇ ਨੂੰ ਜਾਣਾ ci ਆਪਣੀ bolbani te ਪਹਿਲੇ ਦਿਨ ਯਾਦ ਰੱਖne ਚਾਹੀਦੇ ne ਬਣਦੇ nu Rozy ji tuci bahut vdia singer ho waheguru tuhanu trakkiaa ਬਖਸ਼ੇ jug jug jio
@hardeepmahal2733
@hardeepmahal2733 9 ай бұрын
ਬੱਬੂ ਬਰਾੜ ਜੀ ਸੋਡੀ ਕਲਮ ਨੂੰ ਚੜ੍ਹਦੀਕਲਾ ਵਿੱਚ ਰੱਖੇ ਪਰਮਾਤਮਾ
@gurdittasingh9068
@gurdittasingh9068 9 ай бұрын
ਬਹੁਤ ਸੋਹਣੀ ਕਲਮ ਬੱਬੂ ਬਰਾੜ ਵੀਰੇ 🎉
@dr.baljitsidhu9160
@dr.baljitsidhu9160 9 ай бұрын
ਆਤਮੇ ਨੂੰ ਕੋਈ ਪੁੱਛਦਾ ਨੀ ਹੁਣ,,,,ਸਿਰਾ ਲਾ ਤਾ ਰੋਜੀ ਜੀ ਬਹੁਤ ਸੋਹਣੀ। ਅਵਾਜ ਆ
@AmandeepSingh-ve1vg
@AmandeepSingh-ve1vg 9 ай бұрын
Atttt songs ji ,,,, ਕਮਾਲ ਲਿੱਖਿਆ ਬੱਬੂ 22ਨੇ
@Nikunj-cz3dy
@Nikunj-cz3dy 10 ай бұрын
ਗਾਣਾ ਤਾ ਵੱਧੀਆ ਹੈ ਹੀ ਵੀਡੀਓੁ ਬਾਹਲ਼ੀ ਅੱਤ ਕਰਤੀ ਗੁਰੀ ਤੂਰ 🔥🔥🔥🔥
@rajdeepsingh-su1zc
@rajdeepsingh-su1zc 9 ай бұрын
ਰੋਜੀ ਜੀ ਤੁਹਾਡਾ ਮੇਰੀ ਪੰਸਦੀਦਾ ਇਹ ਪਹਿਲਾ ਸੌਂਗ ਐ ਜੋ ਮੈਂ ਕਈ ਵਾਰ ਸੁਣ ਚੁੱਕਾ ਹਾਂ ਤੇ ਜੀ ਹੀ ਨਹੀਂ ਭਰਿਆ. ਬਾਰ ਬਾਰ ਸੁਣਨ ਨੂੰ ਜੀ ਕਰ ਰਿਹਾ ਬਹੁਤ ਹੀ ਵਧੀਆ ਲਿਖਤ ਹੈ ਤੇ ਬਹੁਤ ਹੀ ਪਿਆਰੀ ਤੁਹਾਡੀ ਆਵਾਜ਼ ਹੈ
@MaiRani8-fv1pi
@MaiRani8-fv1pi 10 ай бұрын
ਕਲਮਾਂ ਕਦੇ ਮਰਦੀਆਂ ਨਹੀ ਹੁੰਦੀਆਂ ਵਾਹ ਵਾਹ ਸਵਾਦ ਆ ਗਿਆ ਸੁਣ ਕੇ
@AmarjeetSarari-z4x
@AmarjeetSarari-z4x 9 ай бұрын
ਫਾਜ਼ਿਲਕਾ ਵਾਲੇ ਹਾਜ਼ਰੀ ਲਗਾਓ ਜੀ
@gurvinders678
@gurvinders678 8 ай бұрын
Sai aa
@Haritsingla72413
@Haritsingla72413 10 ай бұрын
ਰੋਜੀ ਹਿੱਟ ਹੋਗੀ ਆਤਮਾ ਫਲਾਪ ਹੋ ਗਿਆ
@GurbirSingh-hi9ti
@GurbirSingh-hi9ti 8 ай бұрын
ਕੋਈ ਸ਼ੱਕ ਨੀ
@imaginekingindiaofficial5117
@imaginekingindiaofficial5117 7 ай бұрын
Bai yar aatma kon aa kehda aatma pls dasso
@officialdjigagesandhu226
@officialdjigagesandhu226 7 ай бұрын
ਆਤਮਾ ਚਲਦਾ ਹੀ ਰੋਜੀ ਕਰਕੇ ਹੀ c sade padampur sriganganagar ch 2017 ehna live show krwaya c rishstedara de wedding function te
@JagdishKaur-1983
@JagdishKaur-1983 5 ай бұрын
Roji g bhut gant song g
@imaginekingindiaofficial5117
@imaginekingindiaofficial5117 5 ай бұрын
@@JagdishKaur-1983 Sahi gall aa ji
@millerrebo
@millerrebo 10 ай бұрын
ਇਹ ਗਾਣਾ ਮੈ 10 ਵਾਰ ਤਾ ਸੁਣ ਲਿਆ ਮਨ ਨੀ ਅੱਕਦਾ ਸੁਣ ਕੇ ਵਾਰ ਵਾਰ ਸੁਣਨ ਨੂੰ ਜੀ ਕਰਦਾ
@GurveerRai-q6j
@GurveerRai-q6j 7 ай бұрын
Ehdar v hall kush asa hi aa
@rasalsandhu6897
@rasalsandhu6897 9 ай бұрын
ਬਹੁਤ ਸੋਹਣਾ ਲਿਖਿਆ ਤੇ ਬਹੁਤ ਸੋਹਣਾ ਗਾਇਆ
@SukhpalSingh-kp7he
@SukhpalSingh-kp7he 3 ай бұрын
😢😮😢6😮😂😮😂😂55😢😂😮😮
@lakhwinderlucky4448
@lakhwinderlucky4448 9 ай бұрын
ਬਹੁਤ ਵਧੀਆ ਗੀਤ ਆ ❤❤
@VeerGarg-h9r
@VeerGarg-h9r 10 ай бұрын
ਮਣ ਅੱਕਿਆ ਪਿਆ ਸੀ ਬੋਰਿੰਗ ਗਾਣੇ ਸੁਣ ਸੁਣ ਕੇ ਅੱਜ ਆਹ ਗਾਣਾ ਸੁਣ ਕੇ ਸਭ ਕੁਝ ਫਰੈਸ਼ ਲੱਗ ਰਿਹਾ ਸਾਰੀ ਟੀਮ ਨੂੰ ਮੁਬਾਰਕਬਾਦ
@hbs6359
@hbs6359 7 ай бұрын
ਆਤਮਾ ਬਾਈ ਤੇ ਰੋਜ਼ੀ ਦੀ ਘੈਂਟ ਜੋੜੀ ਸੀ।
@gursewaksinghsandhu2349
@gursewaksinghsandhu2349 9 ай бұрын
ਬੇਟਿਆ ਬਹੁਤ ਵਧੀਆ ਗੀਤ ਗਾਈਆ ਲੰਮੀ ਉਮਰ ਕਰੇ ਪ੍ਰਮਾਤਮਾ
@nirmalsingh1740
@nirmalsingh1740 Ай бұрын
ਵਿਕਰਜੀਤ ਸਿੰਘ।ਸਤਿਗੁਰ ਉਟ ❤। ਰਾਜ ਸਰਕਾਰ। ਅਮਨ ਰੇਜੀ।
@sikander92580
@sikander92580 8 ай бұрын
ਮੈਂ ਸਿਰਫ ਸਿੱਧੂ ਮੂਸੇਵਾਲੇ ਦੇ ਹੀ ਗਾਣੇ ਸੁਣਦਾ ਹਾਂ ਪਰ ਉਸ ਤੋਂ ਬਾਅਦ ਇਹ ਪਹਿਲਾ song ਹੈ ਜਿਹੜਾ ਮੈਂ 5 ਵਾਰ ਲਗਾਤਾਰ ਸੁਣਿਆ ਬਹੁਤ ਸੋਹਣੀ ਲਿਖਤ ਹੈ ਬਾਈ ਬੱਬੂ ਦੀ ਤੇ ਗਾਇਆ ਵੀ ਬਹੁਤ ਸੋਹਣਾ ਅਮਨ ਰੋਜ਼ੀ ਨੇ।
@PriyaGarg-e7r
@PriyaGarg-e7r 10 ай бұрын
ਖ਼ੂਬਸੂਰਤ ਕਮਲ ਖ਼ੂਬਸੂਰਤ ਅਵਾਜ
@AmarjeetSarari-z4x
@AmarjeetSarari-z4x 9 ай бұрын
ਫਾਜ਼ਿਲਕਾ ਕਾ ਵਾਲੇ ਲਾਇਕ ਕਰੋ
@kamalsinghkamal2595
@kamalsinghkamal2595 25 күн бұрын
ਰੋਜ਼ੀ ਮੈਮ ਬਹੁਤ ਸੋਹਣੇ ਅੰਦਾਜ ਚ ਬਣਾਈ ਵੀਡਿਓ
@balrajaingj2710
@balrajaingj2710 9 ай бұрын
ਬਹੁਤ ਵਧੀਆਂ ਜੀ
@nirmalsingh1740
@nirmalsingh1740 22 күн бұрын
❤❤ਦੋਸਤ ਅਮਨ ਰੌਜੀ❤ਰਾਜ। ਵਿਕਰਜੀਤ ਸਿੰਘ ਰਾਜ ।ਅਮਨ ਰੌਜੀ❤।ਰਾਜ। ਵਿਕਰਜੀਤ ਸਿੰਘ ❤ਵਹਿਗੂਰ ਤੇਰ ਅਸ ਕਰ ਕਪੇ।ਜੀ।
@gurwinderbhikhi3546
@gurwinderbhikhi3546 10 ай бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ
@DarshanCheemamanupurya
@DarshanCheemamanupurya 9 ай бұрын
ਸਤਿ ਸ਼੍ਰੀ ਆਕਾਲ ਜੀ ਬਹੁਤ ਖੂਬਸੂਰਤ ਆਵਾਜ਼, ਅੰਦਾਜ਼ ਵਿੱਚ ਗਾਇਆ ਹੈ ‌ਜੀ। ਮੈਡਮ ਜੀ ਮੈਂਨੂੰ ਆਪ ਜੀ ਦਾ ਨੰਬਰ ਚਾਹੀਦਾ ਹੈ ਜੀ।
@SukhwinderSingh-wq5ip
@SukhwinderSingh-wq5ip 10 ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@DilbagKular-jx5yk
@DilbagKular-jx5yk 7 ай бұрын
❤❤❤
@balrajaingj2710
@balrajaingj2710 8 ай бұрын
ਬਾਈ ਸਿਰਾਂ ਕਰਦਾ ❤❤❤❤❤
@RanjeetSingh-rm7rf
@RanjeetSingh-rm7rf 9 ай бұрын
Very good 👍👍👍
@laddinarula0080
@laddinarula0080 10 ай бұрын
Amazing voice 🎉 with Golden heart ❤ Keep In Up
@Haritsingla72413
@Haritsingla72413 10 ай бұрын
ਜੱਸ ਰਿਕਾਰਡ ਵਿੱਚੋਂ ਗਾਣਾ ਜਮਾ ਸਹੀ ਆਇਆ ਇਹਨਾਂ ਘਰ ਘਰ ਪਹੁੰਚਾ ਦੇਣਾ ਗਾਣਾ
@jsingh9516
@jsingh9516 9 ай бұрын
ਸਰਪੰਚ ਵਾਲੇ ਤਾਂ ਖਤਮ ਜੀ ਆਤਮਾ ਤਾਂ ਗਾਏ😅😅😅ਅਮਨ ਜੀ🎉🎉😅
@i_bakhipad_01
@i_bakhipad_01 9 ай бұрын
ਬਾਈ ਬਹੁਤ ਵਧੀਆ ਗੀਤ ਆ ਮੈ ਰਪੀਟ ਕਰਕੇ ਵੀਹ ਵਾਰੀ ਸੁਣਲਿਆ
@jaspalmann8870
@jaspalmann8870 10 ай бұрын
Very nice song 👌❤️❤️
@shaminderkaur4721
@shaminderkaur4721 8 ай бұрын
ਬਹੁਤ।ਵਧੀਆ।ਅਮਨ।ਰੋਜ਼ੀ।ਚੱਕਦੇ।ਫੱਟੇ।ਵੈਰੀ ਗੁਡ।ਐਵੇਂ।ਨਾ।ਜਾਣੋ।ਰੋਜ਼ੀ।ਨੂੰ।ਹੁਣ।ਤਾਂ।ਪਛਤੌਦਾ।ਹੋਊ।ਆਤਮਾ
@NavuRishi
@NavuRishi 9 ай бұрын
👍👍👍👍👍👍👍👍👍👍👍👍👍👍👍👍👍👍 Aman
@SukhpalSingh-lg9uq
@SukhpalSingh-lg9uq 9 ай бұрын
Love you bai❤❤❤❤❤❤❤❤❤❤❤❤❤❤❤❤❤
@jandwalianath7279
@jandwalianath7279 9 ай бұрын
ਬਹੁਤ ਵਧੀਆ ਜੀ ਗੁਰੀ ਤੂਰ ਜੀ
@PriyaGupta-zc3we
@PriyaGupta-zc3we 10 ай бұрын
Perfect video
@SukhwinderKumar-l5q
@SukhwinderKumar-l5q 9 ай бұрын
Sachi bahut sohna git gaia roji ji ne te likhia babu brarh ne super hit song
@davinder372
@davinder372 9 ай бұрын
Thude jorj end lag rahi a g sond v sira a g ❤❤❤❤❤
@GurinderPuria-nl3jb
@GurinderPuria-nl3jb 8 ай бұрын
nyc song sistet waheguru ji mehar krn tuhda ta khush raho bhen tuhdi voice bht sohni aa tuc aap v😍😍😍😍
@ManDeep-nw5qu
@ManDeep-nw5qu 8 ай бұрын
Bhut vadia song ji.im like your voice ..nd aatma ji nal v bhut sohne song a thuade ..appa bhut suni de tuade .old song ..waheguru ji khush rakhe tuanu ..
@PriyaGarg-e7r
@PriyaGarg-e7r 10 ай бұрын
ਬੱਬੂ ਬਰਾੜ ਨੂੰ ਮੈ ਕਦੇ ਮਿਲਿਆ ਨਹੀ ਪਰ ਕਲਮ ਬਹੁਤ ਸੁਣੀ ਆ ਹੀਰਾ ਗੀਤਕਾਰ ਆ
@millerrebo
@millerrebo 10 ай бұрын
ਸੋਹਣਾ ਗੀਤ
@jagpalsingh2191
@jagpalsingh2191 3 ай бұрын
Good
@calvinfeena
@calvinfeena 10 ай бұрын
ਹਿੱਟ ਤੋ ਵੀ ਉੱਪਰ ਹੈ
@labhgilllabhgilllabhgill6414
@labhgilllabhgilllabhgill6414 4 ай бұрын
Bahut vadia kalam da malak veer parmatma chardikala ch rakhe
@SkBrar-si3qw
@SkBrar-si3qw 10 ай бұрын
ਕਿਆ ਬਾਤ ਰੋਜੀ ਜੀ💯👍👍👌👌👌
@fatehvirk7561
@fatehvirk7561 9 ай бұрын
ਰੋਜ਼ੀ ਜੀ ਬਾ ਕਮਾਲ ਗਾਇਕਾਂ ਏ ਹਰ ਗੀਤ ਚ ਜਾਨ ਪਾ ਦਿੰਦੀ ਆ । ਲੇਖਕ ਨੇ ਵੀ ਕਮਾਲ ਕੀਤੀ । ਬਹੁਤ ਬਹੁਤ ਵਧਾਈਆਂ
@jagsirsingh9458
@jagsirsingh9458 9 ай бұрын
ਬਹੁਤ ਵਧੀਆ ਜੀ
@VanshikaMaurya-hq6vj
@VanshikaMaurya-hq6vj 10 ай бұрын
Bahut badyia
@jagmailsingh8886
@jagmailsingh8886 9 ай бұрын
22 g love you a
@sikandersingh6194
@sikandersingh6194 10 ай бұрын
Bhut vidyia ji
@MaiRani8-fv1pi
@MaiRani8-fv1pi 10 ай бұрын
ਬੱਬੂ ਬਰਾੜ ਨੇ ਜਿਸ ਨੂੰ ਵੀ ਗਾਣਾ ਦਿੱਤਾ ਜਾ ਜਿਸ ਦੇ ਨਾਲ ਖੜ ਗਿਆ ਝੋਟਾ ਜੱਟ ਅੱਤ ਕਰਾਂ ਗਿਆ
@tarsemsingh3479
@tarsemsingh3479 9 ай бұрын
ਬਹੁਤ ਸਹੋਣਾ ਗੀਤ ਗਾਉਂਦੇ ਹੋ ਜੀ 👍
@buntybuntys6849
@buntybuntys6849 9 ай бұрын
Dekhla buday walea . Tera hankar tarta kuri ney . Hun ta hor ve chari aa aman roji de❤❤❤❤
@OfficialDhaliwal_artist
@OfficialDhaliwal_artist 9 ай бұрын
ਬਹੁਤ ਬਹੁਤ ਮੁਬਾਰਕਾਂ ਜੀ
@lakshyapreetsinghjatt07
@lakshyapreetsinghjatt07 9 ай бұрын
Attt song . . Jatt diyan 3 sahelian ni......! Ghori nukri , dunali te teeji main.....!!
@lvpreetx
@lvpreetx 9 ай бұрын
HAVE A SONG WITH MISS POOJA MAM...❤
@PriyankaYadav-ur3qm
@PriyankaYadav-ur3qm 10 ай бұрын
Kya baat hai veere
@milliongeron
@milliongeron 10 ай бұрын
ਬੱਬੂ ਬਰਾੜ ਬਾਈ ਥੋੜਾ ਕਿਹੜਾ ਇਲਾਕਾ ਫੈਨ ਬਾਈ ਤੇਰੀ ਕਲਮ ਦੇ
@HappyMeteor-hh8gd
@HappyMeteor-hh8gd 9 ай бұрын
Fizalika district da
@PriyaGarg-e7r
@PriyaGarg-e7r 10 ай бұрын
ਬੱਬੂ ਬਰਾੜ ਦੇ ਮੈ ਜਿੰਨੇ ਵੀ ਗਾਣੇ ਸੁਣੇ ਆ ਹਿੱਟ ਹਿੱਟ ਕੀ ਖਾ ਕੇ ਲਿਖਦਾ ਪੰਤਦਰ
@GoluJi-tc3qk
@GoluJi-tc3qk 10 ай бұрын
Woooooooow nice ❤❤❤
@SujeetYadav-i2i
@SujeetYadav-i2i 10 ай бұрын
Bahut badhiya
@KuldeepSingh-l9h6g
@KuldeepSingh-l9h6g 9 ай бұрын
Sarpanch Boys Moge Wale ❤🎉 Sirra yaar ❤🎉
@SatwantSingh-kq7cf
@SatwantSingh-kq7cf 8 ай бұрын
ਅਮਨ ਰੋਜੀ ਜੀ ਤੁਹਾਡੇ ਮੈ ਸਾਰੇ ਗੀਤ ਸੁਣਦਾ ਹਾ ਮੈਨੂੰ ਸਾਰੇ ਗੀਤ ਤੁਹਾਡੇ ਵਧੀਆ ਲਗਦੇ ਆ
@satwantsingh3679
@satwantsingh3679 4 ай бұрын
Sister g bout sona song gaya tusi dilo salut aa thonu
@KaushalKishor-sp9of
@KaushalKishor-sp9of 10 ай бұрын
Waah jiii waah
@KambojSimran
@KambojSimran 11 күн бұрын
Very nice
@sandeepgill4940
@sandeepgill4940 9 ай бұрын
Superb👍👍
@millerrebo
@millerrebo 10 ай бұрын
ਸਾਰੀ ਟੀਮ ਦਾ ਕੰਮ ਘੈਂਟ ਆ
@Jugpreetsingh-m6g
@Jugpreetsingh-m6g 3 ай бұрын
Supper song 👍👍🎉🎉💪💪💪💪👌👌🔥🔥🔥🔥🔥wah ji wah aman roji mam👌👌👍👍👍🎊🎊🎊🎊
@lakhysidhu2390
@lakhysidhu2390 9 ай бұрын
Nice song waheguru g tarakia bakshe hamesha chardikalan vich rakhe
@VeerGarg-h9r
@VeerGarg-h9r 10 ай бұрын
ਇਹ ਹੁੰਦੇ ਆ ਗਾਣੇ ਕੱਲਾ ਕੱਲਾ ਬੋਲ ਸਮਝ ਆਉਂਦਾ
@ThukderNomov
@ThukderNomov 10 ай бұрын
ਸੋਹਣਾ
@varamjeet
@varamjeet 9 ай бұрын
ਬਹੁਤ ਵਧੀਆ ਰੋਜ਼ੀ ਜੀ, ਦਮਦਾਰ ਆਵਾਜ਼ ਦੀ ਮਾਲਕਣ
@harpalsandhu2923
@harpalsandhu2923 8 ай бұрын
Very Very nice 👌
@Ripujhamb
@Ripujhamb 9 ай бұрын
Bohat Sohna likhya @@babbu_brar_lyricst sir. As alwz. #wmk
@GurwaryamSingh-b7p
@GurwaryamSingh-b7p 8 ай бұрын
Bohat vadhia likhaa ate Roji Ji Ne bohat sohnaa gaaaa
@hardeepmahal2733
@hardeepmahal2733 9 ай бұрын
ਬੱਬੂ ਬਰਾੜ ਜੀ ਤੁਸੀਂ ਅਮਨ ਰੋਜੀ ਨੂੰ ਵਧੀਆ ਵਧੀਆ ਗੀਤ ਲਿਖ ਕੇ ਦਿਓ ਬਹੁਤ ਵਧੀਆ ਬਾਜ ਦੀ ਮਾਲਕ ਸਾਡੇ ਪੰਜਾਬ ਦੀ ਧੀ ਅਮਨ ਰੋਜੀ ਜੀ
@MohanSingh-q1e3z
@MohanSingh-q1e3z 9 ай бұрын
ਆਤਮੇ ਨੇ ਤਿੰਨ ਜਾਨੀਆਂ ਨਾਲ ਗੀਤ ਗਾਇਆ ਹੈ ਹੁਣ ਕਹਿੰਦੀ ਤਿੰਨ ਸਹੇਲੀਆ ਜੱਟ ਦੀਆਂ
@millerrebo
@millerrebo 10 ай бұрын
ਕਿਆ ਲਿਖਤ ਹੈ ਕਿਆ ਸੰਗੀਤ ਤੇ ਅਵਾਜ
@sunildhundhara4075
@sunildhundhara4075 8 күн бұрын
Sira gal bat h ❤❤❤
@TeluSingh-h1o
@TeluSingh-h1o 9 ай бұрын
Super ji
@SahibBhullar-m1q
@SahibBhullar-m1q 7 ай бұрын
ਬਹੁਤ ਵਧੀਆ ਗੀਤ ਹੈ ਜੀ
@KuldipSingh-qz2ti
@KuldipSingh-qz2ti 8 ай бұрын
ਬੜੀ ਰੀਝ ਨਾਲ ਗਾਇਆ 👍
@gurcharansingh8194
@gurcharansingh8194 9 ай бұрын
ਆਤਮਾ ਨੂੰ ਕੋਈ ਨਹੀਂ ਪੁੱਛਦਾ
@dalluhu-t4h
@dalluhu-t4h 8 ай бұрын
Rozi ji tusi bhut pyara song kita hai 😊😊😊
@PammaPamma-w1d
@PammaPamma-w1d 7 ай бұрын
ਬਹੁਤ ਵਧੀਆ song
@MohanSinghc
@MohanSinghc 9 ай бұрын
Amazing voice. Aman Rozi perfect Punjabi actress n singer 🎉🎉🎉
@karmankarmansinghdeol
@karmankarmansinghdeol 9 ай бұрын
Beautiful. Song. Aman Rozi
@UppalJinder
@UppalJinder 9 ай бұрын
ਪਿੰਡ ਮੇਰਾ ਝਨੇਰ ਆ ਮੇਰਾ ਨਾਂ ਜੱਸੂ ਆ ਮੇਰੇ ਹਸਬੈਂਡ ਦਾ ਨਾਂ ਸੰਦੀਪ ਸਿੰਘ ਭੂਪਾ ਤੇ ਬੱਬੂ ਵੀ ਕਹਿੰਦੇ ਨੇ ਭੈਣੇ ਸਾਡੇ ਵਿਨੂ ਤੈਨੂੰ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਤੇ ਨਾਏ ਤੇਰਾ ਸੋਂਗ ਮੈਨੂੰ ਬਹੁਤ ਵਧੀਆ ਲੱਗਿਆ
@HardevSingh-ck1oz
@HardevSingh-ck1oz 9 ай бұрын
ਬੁਹਤ ਮੁਬਾਰਕ ਜੀ
@VeerGarg-h9r
@VeerGarg-h9r 10 ай бұрын
ਐਂਡ🔥🔥🔥🔥🔥🔥🔥
@GoldenGoldensword
@GoldenGoldensword 10 ай бұрын
ਬਾਹਲ਼ਾ ਸੋਹਣਾ ਗਾਣਾ
КОГДА К БАТЕ ПРИШЕЛ ДРУГ😂#shorts
00:59
BATEK_OFFICIAL
Рет қаралды 6 МЛН
Who's spending her birthday with Harley Quinn on halloween?#Harley Quinn #joker
01:00
Harley Quinn with the Joker
Рет қаралды 7 МЛН
CAN YOU DO THIS ?
00:23
STORROR
Рет қаралды 47 МЛН
КОГДА К БАТЕ ПРИШЕЛ ДРУГ😂#shorts
00:59
BATEK_OFFICIAL
Рет қаралды 6 МЛН