Yug | Raj Kakra | Full Video

  Рет қаралды 427,908

Sound Boom Entertainment

Sound Boom Entertainment

Күн бұрын

Пікірлер: 1 200
@RamanCreation
@RamanCreation 5 жыл бұрын
ਲੱਚਰ ਗਾਇਕੀ ਤੋਂ ਉਪਰ ਉੱਠ ਕੇ ਕੰਮ ਕਰਨ ਵਾਲਾ ਵੱਡਾ ਵੀਰ । ਰੱਬ ਚੜਦੀ ਕਲਾ ਵਿਚ ਰੱਖੇ
@amritlehra415
@amritlehra415 5 жыл бұрын
Raman Creation 👍👍👍👍👍
@jassjanagal8121
@jassjanagal8121 5 жыл бұрын
Bill kul sacch 👌👌👌👌👌👌
@jwproductions6043
@jwproductions6043 5 жыл бұрын
ਜਿਸ ਤਰਾਂ ਮਨੁੱਖ ਨੂੰ ਜਿਉਣ ਲਈ ਆਕਸੀਜਨ ਦੀ ਲੋੜ ਹੁੰਦੀ ਐ ਉਸੇ ਤਰਾਂ ਹੀ ਬਾਈ ਅੱਜ ਪੰਜਾਬ ਅਤੇ ਪੰਜਾਬੀ ਸਭਿਆਚਾਰ ਨੂੰ ਤੁਙਾਡੇ ਵਰਗੇ ਸੂਝਵਾਨ ਵੀਰਾਂ ਦੀ ਲੋੜ ਐ ਜਿਉਂਦਾ ਰਹਿ ਵੀਰ
@Gurpreetmontreal
@Gurpreetmontreal 5 жыл бұрын
ਸਭ ਤੋਂ ਸੂਝਵਾਨ ਲੇਖਕ,।ਰਾਜ।ਕਾਕੜਾ,ਦਿਲੋ ਸਲੂਟ ਵੀਰ
@pardesi4696
@pardesi4696 5 жыл бұрын
Nice baljit Canda
@harpreetsandhu8644
@harpreetsandhu8644 5 жыл бұрын
ਰਾਜ ਕਾਕੜਾ ਹਮੇਸਾ ਹੀ ਸੱਚ ਲਿਖਦਾ ਹੈ । ਪੂਰਾ ਕੈਮ ਗੀਤ ਹੈ ।
@blaura9443
@blaura9443 5 жыл бұрын
ਜੇ ਕਿਸੇ ਨੂੰ ਲਿਖ਼ਣ ਦੀ ਜਾਚ ਹੈ ਉਹ ਲੇਖਕ ਨਹੀਂ ਬਣ ਜਾਂਦਾ। ਲੇਖਕ ਉਹ ਹੁੰਦਾ ਹੈ ਜਿਸ ਨੂੰ ਪਤਾ ਹੋਵੇ ਉਹ ਨੇ ਕਿਉਂ ਲਿਖਣਾ। ਰਾਜ ਕਾਕੜਾ ਨੂੰ ਇਸ ਦਾ ਇਲਮ ਹੈ ਸੋ ਮੁਬਾਰਕ ਹੈ ਸਾਡੇ ਲਈ ਕਿ ਤੇਰੇ ਜਿਹੇ ਲੇਖਕ ਨੇ ਨਿਤਾਣਿਆ ਦੀ ਬਾਤ ਪਾਉਣ ਵਾਲੇ..
@mehakmukheja9089
@mehakmukheja9089 5 жыл бұрын
Wooww
@mehakmukheja9089
@mehakmukheja9089 5 жыл бұрын
Thats truw
@mehakmukheja9089
@mehakmukheja9089 5 жыл бұрын
I agree
@mehakmukheja9089
@mehakmukheja9089 5 жыл бұрын
With u sir
@mehakmukheja9089
@mehakmukheja9089 5 жыл бұрын
Perfect
@anmolnatt8613
@anmolnatt8613 5 жыл бұрын
ਬੱਸ ਤੁਸੀਂ ਹੀ ਉਮੀਦ ਹੋ ਪੰਜਾਬੀ ਗਾਇਕੀ ਅਤੇ ਪੰਜਾਬ ਨੂੰ ਜਗਾਉਣ ਦੀ ਰੱਬ ਚੜ੍ਹਦੀ ਕਲਾ ਵਿਚ ਰੱਖੇ ਰਾਜ ਬਾਈ ਨੂੰ .
@rajveerbahia8989
@rajveerbahia8989 5 жыл бұрын
ਸਭ ਤੋ ਵਧੀਆਂ ਗੀਤਾਕਾਰ ... ਤੈਨੂੰ ਦਿੱਲੀਏ ਬਚਾਇਆਂ ਸ਼ੀਸ਼ ਗੁਰਾਂ ਨੇ ਕਟਾਕੇ ਨੀ ਤੂੰ ਕਰਜੇ ਉਤਾਰੇ ਟਾਇਰ ਗਲਾਂ ਵਿੱਚ ਪਾਕੇ
@Cultframe
@Cultframe 5 жыл бұрын
3:14 ਸੈਕਿੰਡ ਦੇ ਗਾਣੇ ਨੂੰ 1:36 ਤੋ ਰੋਕ ਕੇ ਪੂਰਾ ਸੁਣਨ ਤੋਂ ਪਹਿਲਾਂ ਸੋਚਿਆ ਪਹਿਲਾਂ ਮੇਰੇ ਵੱਡੇ ਵੀਰ ਰਾਜ ਕਾਕੜਾ ਦਾ ਦਿਲੋ ਧੰਨਵਾਦ ਕਰਾ ਜਿਸਨੇ ਬਾਰੂਦ ਵਰਗੇ ਬੋਲ, ਇਨਕਲਾਬੀ ਬੋਲ ,ਰੌਂਗਟੇ ਖੜੇ ਕਰਨ ਵਾਲੇ ਬੋਲ ਸਾਨੂੰ ਦਿੱਤੇ। ਜਿੳੁਦਾ ਰਹ ਪੰਜਾਬ ਦੇ ਜਾਗਦੀ ਰੂਹ ਵਾਲੇ ਸ਼ਾਇਰਾ ਰਬ ਤੇਰੀ ੳੁਮਰ ਲੋਕ ਗੀਤ ਜਿੰਨੀ ਕਰੇ। ਰਾਜ ਕਾਕੜਾ ਇੱਕ ੳੁਹ ਸੂਝਵਾਨ ਸ਼ਾਇਰ ਹੈ ਜਿਸਨੇ ਦੀ ਸੋਚ ਨੂੰ ਬਦਲਣ ਦੇ ਲਈ ਪਹਿਲਾਂ ਆਪਣੇ ਆਪ ਨੂੰ, ਆਪਣੇ ਪਹਿਰਾਵੇ ਨੂੰ, ਆਪਣੀ ਕਲਮ ਦੇ ਵਿਸ਼ੇ ਨੂੰ ਬਦਲਿਆ । ਇਹ ਇੱਕ ਮਿਸਾਲ ਆ। ਪਹਿਲਾਂ ਕਿਹੜਾ ਕੋਈ ਰਾਜ ਕਾਕੜੇ ਵੀਰ ਦਾ ਕੋਈ ਨਾਮ ਨਹੀਂ ਸੀ । ਬਹੁਤ ਵੱਡਾ ਨਾਮ ਸੀ ਤੇ ਹੈ । ਇੰਨੀ ਚਕਾ ਚੋਦ ਦੀ ਦੁਨੀਆਂ ਨੂੰ ਤਿਆਗ ਕੇ ਸਿਰਫ ਇਨਕਲਾਬੀ ਬੋਲਾ ਦਾ ਲੜ ਫੜਨਾ,ਇਹ ਕੋਈ ਦੌਲਤਾ ਸੌਰਤਾ ਨੂੰ ਲੱਤ ਮਾਰਨ ਵਾਲਾ ਸੂਰਮਾ ਈ ਕਰ ਸਕਦਾ । ਮੈ ਆਪਣੇ ਦਿਲ ਤੇ ਦਿਮਾਗ ਚ ਸਿਰਫ ਕੁਝ ਕੁ ਬੰਦੇ ਈ ਰੱਖੇ ਆ ਜਿਨਾ ਨੂੰ ਮਿਲਾਣ ਦੀ ਇੱਛਾ, ਰਾਜ ਕਾਕੜਾ ੳੁਨਾ ਵਿੱਚੋਂ ਇਕ ਆ। ਵੀਰ ਨੂੰ ਦਿਲੋ ਬਹੁਤ ਸਾਰਾ ਪਿਆਰ ਤੇ ਨਵੇਂ ਗੀਤ ਲਈ ਬਹੁਤ ਸਾਰੀਆਂ ਸੁਭ ਕਾਮਨਾਵਾਂ ।
@satindersingh6541
@satindersingh6541 5 жыл бұрын
ਛੱਡਾਂਗੈ ਰਾਜ ਕਾਕੜੇ ਹੱਕ ਆਪਣੇ ਲੈਕੇ ਓਏ 🙏🌸
@AmrikSingh-gb4kg
@AmrikSingh-gb4kg 5 жыл бұрын
Satinder Singh nice
@MrAmrit66666
@MrAmrit66666 5 жыл бұрын
Kehra haq nahi mileya?sarpanch to cm tak sikh ne
@MrAmrit66666
@MrAmrit66666 5 жыл бұрын
Jeet punjab vich sare punjabi bolde ne ki hoyea boli nu
@MrAmrit66666
@MrAmrit66666 5 жыл бұрын
Jeet Chandigarh ut hai uthe centre di national language chaldi hai
@MrAmrit66666
@MrAmrit66666 5 жыл бұрын
Jeet Chandigarh UT hai haryane di vi capital hai
@sonudhaliwal2577
@sonudhaliwal2577 3 жыл бұрын
ੲਿਸ ਤਰਾ ਦੀ ਸੱਚੀ ਤੇ ਸੇਧ ਦੇਣ ਵਾਲੀ ਗਾੲਿਕੀ ਘੱਟ ਹੀ ਸੁਣਨ ਨੂੰ ਮਿਲਦੀ ਹੈ
@anmolnatt8613
@anmolnatt8613 5 жыл бұрын
ਬਹੁਤ ਵਧੀਅਾ ਰਾਜ ਬਾੲੀ ਦਿਲ ਨੂੰ ਛੂਹ ਗਿਅਾ ੲੇਦਾ ਹੀ ਚੰਗਾ ਲਿਖਦੇ ਅਤੇ ਗਾੳੁਦੇ ਰਹੋ ਕੋਮ ਨੂੰ ਜਗਾੳੁਦੇ ਰਹੋ ਗਦਾਰਾ ਨੇ ਬੇੜਾ ਗਰਕ ਕਰਤਾ ਸਾਡੀ ਕੋਮ ਦਾ .
@HarpreetSingh-rh6ub
@HarpreetSingh-rh6ub 5 жыл бұрын
anmol natt right
@sukhvirkaur4664
@sukhvirkaur4664 5 жыл бұрын
ਛੱਡਾਂਗੇ ਰਾਜ ਕਾਕੜੇ ਹੱਕ ਅਪਣੇ ਲੈ ਕ ਓਏ👏🏻👏🏻👏🏻
@jinder808
@jinder808 5 жыл бұрын
ਪਿਅਾਰ ਤੇ ਸਤਿਕਾਰ❤❤❤
@punjabmade7675
@punjabmade7675 5 жыл бұрын
ਵਾਹਿਗੁਰੂ ਤੁਹਾਨੂੰ ਹਮੇਸਾ਼ ਚੜਦੀਕਲਾ ਚ ਰੱਖੇ ਜੀ।ਜਮੀਰ ਨੂੰ ਹਲੂਣਾ ਦੇਣ ਵਾਲਾ ਗੀਤ
@arzunmusic
@arzunmusic 4 жыл бұрын
Great fan of raj kakra from my childhood....great sir
@nirbhaisingh7584
@nirbhaisingh7584 5 жыл бұрын
ਬਹੁਤ ਹੀ ਵਧੀਆ ਵੀਰ ਜੀ ਵਾਹਿਗੁਰੂ ਸਾਹਿਬ ਜੀ ਚੜ੍ਹਦੀ ਕਲਾ ਵਿਚ ਰੱਖਣ
@abdussamadbhullar3848
@abdussamadbhullar3848 5 жыл бұрын
Kamal Raj kakra Saab love and respect from Pakistan Punjab💓💓
@charanjitpaddacharanjitpad3190
@charanjitpaddacharanjitpad3190 2 жыл бұрын
Waheguru ji 🌹🌹🌹🙏🙏🙏
@jagtardhaliwal3299
@jagtardhaliwal3299 5 жыл бұрын
ਸੁਕਰਾਨੇ ਬਾਬੇਉ ਚੜਦੀਕਲਾ ਬਖਸ਼ੇ ਵਾਹਿਗੁਰੂ ਆਪ ਜੀ ਨੂੰ 🙏🙏🙏🙏🙏
@gurpreetdhillon3217
@gurpreetdhillon3217 5 жыл бұрын
ਛੱਡਾਂਗੈ ਰਾਜ ਕਾਕੜੇ ਹੱਕ ਆਪਣੇ ਲੈਕੇ ਓਏ 🙏
@preetsukhsingh6370
@preetsukhsingh6370 5 жыл бұрын
ਬਾਕੀ ਭੋਰਿਆਂ ਵਾਲੇ ਸਮਝ ਗਏ ਹੋਣਗੇ ,, ਬਹੁਤ ਸੋਹਣਾ ਵੀਰ ਸੱਚ ਆ
@satnamuppal9586
@satnamuppal9586 5 жыл бұрын
hi ji badal croupet barga
@preetsukhsingh6370
@preetsukhsingh6370 5 жыл бұрын
Satnam Uppal nhi veer jo kehnde a k bss andar baith k bhagti kari chalo
@singh8929
@singh8929 2 жыл бұрын
Waheguru ji ka khalsa Waheguru ji ke Fatah khalsa ji good Song
@BeHappy-ci6nl
@BeHappy-ci6nl 5 жыл бұрын
ਕਾਕੜੇ ਬਾਈ ਦੀ ਕੋਈ ਰੀਸ ਨਹੀਂ।
@jagroopsinghdhillon3548
@jagroopsinghdhillon3548 5 жыл бұрын
ਜੁਓਦਾ ਰਹੇ ਜਵਾਨਾ
@lakhveerchahal23
@lakhveerchahal23 5 жыл бұрын
ਬਹੁਤ ਵਧੀਆ ਗੀਤ ।#ਰਾਜ ਕਾਕੜੇ
@gurpreetbenipal7167
@gurpreetbenipal7167 5 жыл бұрын
ਆਪਣਾ 22 ਰਾਜ ਕਾਕੜਾ ਅਕਾਲ ਪੁਰਖ ਜੀ ਚੜ੍ਹਦੀ ਕਲਾਂ ਵਿੱਚ ਰੱਖਣ। 22 ਖੁੱਸ਼ ਰਹਿਣ👌👌👌👌
@Amandeep-dj4zw
@Amandeep-dj4zw 5 жыл бұрын
ਸਿਰਾ ਕੀਤਾ ਬਾਈ ਰਾਜ ਕਾਕੜੇ ਦੀ ਕਲਮ ਅੱਤ ਏ..
@ParamD1410
@ParamD1410 5 жыл бұрын
ਅਸਲ ਪੰਜਾਬੀ ਦਾ ਉਹ ਪੁੱਤਰ ਰਾਜ ਕਾਕੜਾ ਜਿਸਦੇ ਹਰ ਗੀਤ ਵਿੱਚ ਦਰਦ ਹੁੰਦਾ ਹੈ ਆਪਣੇ ਪੰਜਾਬ ਦੇ ਖੇਰੂੰ ਖੇਰੂੰ ਹੋਣ ਦਾ ਅਜੋਕੀ ਪੰਜਾਬੀ ਦੀ ਤਰਸਯੋਗ ਹਾਲਤ ਦਾ, ਸਾਡੇ ਅਜੋਕੇ ਨੌਜਵਾਨਾਂ ਦੇ ਕੁਰਾਹੇ ਪੈਣ ਦਾ ਅਤੇ ਸਮੇਂ ਦੀਆਂ ਸਰਕਾਰਾਂ ਵਲੋਂ ਪੰਜਾਬ ਨਾਲ ਕੀਤੀਆਂ ਹੋਈਆਂ ਵਧੀਕੀਆਂ ਦਾ। ਕੌਮ ਨੂੰ ਆਪਣੇ ਗੀਤਾਂ ਨਾਲ ਹਲੂਣਨ ਵਾਲਾ ਵੀਰ ਰਾਜ ਕਾਕੜਾ ਹਰ ਵਾਰ ਕੋਈ ਵਿਲੱਖਣ ਵਿਸ਼ਾ ਤੇ ਹਾਲਾਤ ਬਿਆਨ ਕਰਦਾ ਹੈ। ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ। ਬਹੁਤ ਨਿਮਰਤਾ ਤੇ ਮਿੱਠ ਬੋਲੜਾ ਸੁਭਾਅ ਹੈ ਵੀਰ ਦਾ।
@TarsemSingh-sq1lh
@TarsemSingh-sq1lh 5 жыл бұрын
ਬਹੁਤ ੲਿਨਕਲਾਬੀ ਗੀਤ ਤੁਹਾਡੀ ਕਲਮ ਤੋ....ਵਾਹਿਗੁਰੂ ਹੋਰ ਬਲ ਬਖਸ਼ੇ
@gurpreetsinghkhurma3221
@gurpreetsinghkhurma3221 4 жыл бұрын
Slaam aa raj kakre di soch nu
@GurwinderSingh-vk1kz
@GurwinderSingh-vk1kz 5 жыл бұрын
God bless you bai g. Thuadi soch nu slaam.
@lovesanipuria257
@lovesanipuria257 5 жыл бұрын
ਲਿਖਾਰੀ ਤਾਂ ਹਰ ਕੋਈ ਬਣ ਜਾਂਦਾ ਪਰ ਸਚਾਈ ਹਰ ਕੋਈ ਨਹੀਂ ਲਿਖ ਸਕਦਾ ਪਰ ਰਾਜ ਕਾਕੜਾ ਵੀਰ ਜੀ ਜੋਂ ਵੀ ਲਿਖਦੇ ਨੇ ਕਾਗਜ਼ ਵੀ ਫ਼ਕਰ ਮਹਿਸੂਸ ਕਰਦਾ ਤੇ ਕਲਮ ਮਾਣ ਮਹਿਸੂਸ ਕਰਦੀ ਐਂ ਦਿਲੋਂ ਸਲੂਟ ਏ ਰਾਜ ਕਾਕੜਾ ਜੀ ਨੂੰ ਤੇ ਉਨ੍ਹਾਂ ਦੀ ਕਲਮ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ
@sofiawilson2377
@sofiawilson2377 5 жыл бұрын
Great voice yar. Ur one one word direct touch my heart great voice
@gurlalsinghgurlalbhullar8085
@gurlalsinghgurlalbhullar8085 5 жыл бұрын
9c
@sarbjeetkaur2002
@sarbjeetkaur2002 5 жыл бұрын
Where r u from dear??
@harmilapsingh943
@harmilapsingh943 5 жыл бұрын
Absolutely right
@harshbirsinghpannu580
@harshbirsinghpannu580 4 жыл бұрын
ਵੇਖੀਂ ਇਤਿਹਾਸ ਸਿਰਜਦੇ ਆਸ਼ਿਕ ਸ਼ਮਸ਼ੀਰਾਂ ਦੇ 🙏🙏🙏
@lovepreetsingh1313
@lovepreetsingh1313 5 жыл бұрын
Sahi kiha raj kakra saab. Jio Waheguru samat bhakshan sanu.
@manpreetmana4425
@manpreetmana4425 5 жыл бұрын
ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ ਨੇ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ 🙏
@paramsingh2444
@paramsingh2444 5 жыл бұрын
Raj kakra is always a great singer and great lyricst. Lot of respect for Raj kakra..... Real son of Punjabi maa boli
@jerrydhillon47
@jerrydhillon47 5 жыл бұрын
ਅੱਜ ਦੇ ਸਮੇ ਵਿੱਚ ਨੋਜਵਾਨ ਪੀੜੀ ਨੂੰ ਲਲਕਾਰ ਅ ਇਹ ਗੀਤ ਧੱਨਵਾਦ ਵੀਰ ਜੀ...
@desiswag2923
@desiswag2923 5 жыл бұрын
One of the best song....now have to need like this song...hats off to raj kakra sir.
@ManvirSingh-wl9ou
@ManvirSingh-wl9ou 5 жыл бұрын
ਗੁੰਡਿਆਂ ਦੀ ਹੇੜ੍ਹ ਤੇਰੇ ਤੇ ਥੋਪੇ ਅਨੁਸ਼ਾਸਨ ਓੲੇ.....ਜੀਅ ਓ ਬਾਈ ਸੋਹਣਿਆਂ....ਸਲਾਮ ਭਰਾਵਾ ਤੇਰੀ ਸੋਚ ਤੇ ਕਲਮ ਨੂੰ.... ਸੱਚਮੁੱਚ ਕੱਲੀਆਂ ੨੩ ਮਾਰਚ ਨੂੰ ਪੀਲੀਆਂ ਪੱਗਾਂ ਬੰਨ੍ਹ ਇਨਕਲਾਬ ਨਹੀਂ ਆਉਂਦੇ.... ਰੋਜ਼ ਮਰਾ ਯਤਨ ਕਰਨੇ ਪੈਂਦੇ 🙏🙏🙏🙏
@751sandeepsingh
@751sandeepsingh 5 жыл бұрын
Raj bhaji change likhari singer hi nhi bahut vdiya insan v ne.. Bahut uchi soch di haleemi bakshi a malik ne
@gurbajsandhu8564
@gurbajsandhu8564 5 жыл бұрын
ਬਹੁਤ ਵਧੀਆ ਸੋਚ,,,, ਬਿਲਕੁਲ ਸੋਲਾਂ ਆਨੇ ਸੱਚ ਕਿਹਾ,,,, ਕਾਕੜਾ ਜੀ,,, ਹਿੰਮਤ ਕੀਤੇ ਬਿਨਾਂ ਕੁੱਝ ਹਾਸਲ ਨਹੀਂ ਹੋਣਾ,,,
@ramgill5859
@ramgill5859 5 жыл бұрын
👌👌👌🙏🙏🙏guru ji kirpa Rakhni 👏 Veer te bhahot khub lage 22g
@entertainmentnews5569
@entertainmentnews5569 5 жыл бұрын
ਰਾਜ ਕਾਕੜਾ ਬਹੁਤ ਵਧੀਆ ਲਿਖਦਾ ਰੱਬ ਖੁਸ਼ ਰੱਖੇ ਹਮੇਸ਼ਾ ।
@sukhvirsingh8471
@sukhvirsingh8471 5 жыл бұрын
Nek dil, nek soch Respect Raj kakra veer
@blockbustermelodies3554
@blockbustermelodies3554 5 жыл бұрын
ਸਲਾਮ ਹੈ ਜੀ ਰਾਜ ਕਾਕੜਾ ਜੀ ਦੀ ਕਲਮ ਅਤੇ ਸੋਚ ਨੂੰ 🙏 🙏 🙏 🙏 🙏
@manvisingla8065
@manvisingla8065 5 жыл бұрын
True words sir. Haar baat dil pe lagti iski. Great sir
@deepmandeep1814
@deepmandeep1814 5 жыл бұрын
ਸਲੂਟ ਆ ਵੀਰਿਆ ਤੇਰੀ ਸੋਚ.. ਤੇਰੀ ਕਲਮ..ਨੂੰ ਅਫਸੋਸ ਕੀ ਅਸੀਂ ਅਪਣੇ ਜਮੀਰ ਗਹਿਣੇ ਪਾ ਕੇ.. ਹੱਕਾਂ ਲਈ ਆਵਾਜ਼ ਬੁਲੰਦ ਕਰਨ ਦੀ ਥਾਂ ਮੋਨ ਧਾਰੀ ਬੈਠੇ ਆ.. ਜੇ ਏਦਾਂ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੀ ਗਿਣਤੀ ਵੀ ਕਾਇਰਾਂ ਚ ਹੋਏਗੀ
@sukhpreet7141
@sukhpreet7141 5 жыл бұрын
True words brother 🦅 God bless you
@GurjitSingh-gs4bp
@GurjitSingh-gs4bp 5 жыл бұрын
ਗੁਰੂ ਸਾਹਿਬ ਚੜ੍ਹਦੀ ਕਲਾ ਰੱਖਣ ਵੱਡੇ ਵੀਰ ਦੀ ਬਹੁਤ ਵਧੀਆ ਕੰਮ ਕਰੇ ਆ ਜੀ
@muskansinghaniya3260
@muskansinghaniya3260 5 жыл бұрын
Bhot acha sound hai. Or har ek word true hai
@pritpalsingh5712
@pritpalsingh5712 5 жыл бұрын
wah !waheguru mehar krn....chardikala bnai rakhan kaum d🚩🚩🚩🚩
@ਰਜਿੰਦਰਸਿੰਘਘੁਮਾਣ
@ਰਜਿੰਦਰਸਿੰਘਘੁਮਾਣ 5 жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਕਾਕੜਾ ਸਾਬ
@kulveersingh6123
@kulveersingh6123 5 жыл бұрын
ਬਹੁਤ ਵਧੀਆ ਬਕਮਾਲ.appreciate your efforts kakra bhajji..
@invisiblestar9663
@invisiblestar9663 5 жыл бұрын
Mai kiya
@invisiblestar9663
@invisiblestar9663 5 жыл бұрын
Ji swad aa gia
@mehakmukheja9089
@mehakmukheja9089 5 жыл бұрын
Great sir
@mehakmukheja9089
@mehakmukheja9089 5 жыл бұрын
Cool
@harpbains5398
@harpbains5398 5 жыл бұрын
ਸ਼ੁਕਰ ਆ ਰਾਜ ਕਾਕੜੇ ਵਰਗੇ ਗੀਤਕਾਰ ਹੈਗੇ ਪੰਜਾਬ ਵਿਚ ਅਜੇ। 💯👌
@jasvirkaur4642
@jasvirkaur4642 5 жыл бұрын
ਬਹੁਤ ਵਧੀਆ ਜੀKeep it up 🙏
@computerjatt2086
@computerjatt2086 4 жыл бұрын
Waheguru
@DAVINDERSINGH-uq9bt
@DAVINDERSINGH-uq9bt 5 жыл бұрын
ਵਾਹਿਗੁਰੂ ਚੜਦੀ ਕਲਾ ਰਖੇ🙏🏼
@razzaqbhatti1187
@razzaqbhatti1187 4 жыл бұрын
Great Voice and meaning full poetry. Wow
@GurmeetSingh-ob8ce
@GurmeetSingh-ob8ce 5 жыл бұрын
Raj kakara saab no words for your efforts
@JM-pr3my
@JM-pr3my 5 жыл бұрын
Raaj kakre de Geeta vich kaumi dard hai ......Salute aa tuhanu
@HeavenMuzic
@HeavenMuzic 5 жыл бұрын
Boht sohna geet ...raj kakra bai...apar bro..👌🏼👌🏼congo..
@lovepreet7102
@lovepreet7102 5 жыл бұрын
Kmal di wordings ne gane di
@kikkahrru1199
@kikkahrru1199 5 жыл бұрын
ਰਾਜ ਕਾਕੜਾ ਕਿਸੇ ਨਾਂ ਬਣ ਜਾਣਾ ਘਰ ਘਰ ਗੀਤਕਾਰ ਉਏ ....❤️☺️
@jeetabeimaan4292
@jeetabeimaan4292 5 жыл бұрын
Aeho jahe Singran di Dil ton Sport kareya karo Veer 👍👍👍👍👍 tan jo Sadiyan namiyan naslan nu Sikh ithaas bare pata lag sake... Baki Tussi Aap Syane ho...
@jaspreetsinghsandhu6568
@jaspreetsinghsandhu6568 5 жыл бұрын
ਬਹੁਤ ਵਧੀਆ ਗੀਤ ਵੱਡੇ ਵੀਰ ਹਮੇਸ਼ਾ ਪੰਜਾਬ ਦੇ ਹੱਕਾਂ ਲਈ ਗਾਉਣ ਵਾਲਾ
@gurtejsinghgurtejsingh5689
@gurtejsinghgurtejsingh5689 5 жыл бұрын
Jeonda reh Veer raj Nice song Dil kush karta
@deepbewas4577
@deepbewas4577 5 жыл бұрын
ਬਹੁਤ ਸੋਹਣਾ ਗੀਤ ਜੀ ਪ੍ਰਮਾਤਮਾ ਐਵੇਂ ਹੀ ਚੱੜਦੀਕਲਾ ਵਿਚ ਰਖੇ ਆਪ ਨੂੰ... ਵੇਹਲੜਾ ਲਈ ਵੀ ਬਹੁਤ ਵਧਿਆ ਤਾਨਾ ਹੈ ਮਿਤਰਾ ਨੀ ਯੁਗ ਬਦਲਦੇ ਭੋਰਿਆਂ ਵਿਚ ਬਹਿ ਕੇ ਓਏ
@hardiphundal6771
@hardiphundal6771 5 жыл бұрын
Superb song paaji..👍👍 keep it up
@lakhwindersingh7997
@lakhwindersingh7997 5 жыл бұрын
nice it
@GurlalSingh-ru6hh
@GurlalSingh-ru6hh 5 жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਜੀ ਰਾਜ ਕਾਕੜੇ ਕਲਮ ਹਮੇਸ਼ਾ ਸੋਹਣਾ ਲਿਖ ਦੀ ਆ ਤੇ ਚੰਗਾ ਗਾਉਦਾ ਦਿਲੋ ਸਲੂਟ ਤੇਰੇ ਕਟੜ ਫੈਨ ਵਲੋ ਜੀ ਅਮ੍ਰਿਤਸਰ ਸਾਹਿਬ ਵਾਲੇ ਵਲੋ
@prashantbali26
@prashantbali26 5 жыл бұрын
Raj Kakra Bhaji Is Best 👍👍👍
@invisiblestar9663
@invisiblestar9663 5 жыл бұрын
Always vere
@invisiblestar9663
@invisiblestar9663 5 жыл бұрын
Koi shak ni
@mehakmukheja9089
@mehakmukheja9089 5 жыл бұрын
Every time
@mehakmukheja9089
@mehakmukheja9089 5 жыл бұрын
Best
@secretbook7111
@secretbook7111 5 жыл бұрын
Hit toh b hit howe
@ParmjitSingh-we1oo
@ParmjitSingh-we1oo 5 жыл бұрын
ਹਕੀਕਤ ਐ। ਵਧੀਆ ਕਲਾਕਾਰ ਰਾਜ ਕਾਕੜਾ
@itz_harsim
@itz_harsim 5 жыл бұрын
bot sohna song veer 👌👌👌👌
@ranjodhsingh1773
@ranjodhsingh1773 5 жыл бұрын
ਵਾਹ ਜੀ ਵਾਹ ਬਾਕਮਾਲ ! ਕੀ ਲਿਖੀਏ ਵੀਰ ਰਾਜ ਕਾਕੜੇ ਦੀ ਸਿਫ਼ਤ ਲਈ !
@itz_harsim
@itz_harsim 5 жыл бұрын
waheguru g trakkyia bkshn
@lovepreet7102
@lovepreet7102 5 жыл бұрын
God bless him
@andrewjohnson6578
@andrewjohnson6578 5 жыл бұрын
ਮੇਰਾ ।ਵੀਰਾ।ਤੈਨੂੰ ।ਅਕਾਲ ਪੁਰਖ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ
@davesingh2179
@davesingh2179 5 жыл бұрын
Raj kakra bai g great voice and great lyrics and great person love you bai G
@iqbalchahal4775
@iqbalchahal4775 5 жыл бұрын
ਬਹੁਤ ਦਲੇਰ ਬੰਦਾ ਬਈ ਰਾਜ ਕਾਕੜਾ। ਸੱਭ ਤੋਂ ਪਹਿਲਾਂ ਇਸ ਨੇ ਹੀ ਭਿੰਡਰਾਂਵਾਲੇ ਜਰਨੈਲ ਵਾਰੇ ਗੀਤ ਲਿਖਿਆ ਵੀ ਸੀ ਤੇ ਗਾਇਆ ਵੀ ਸੀ
@ManpreetSingh-ph4uw
@ManpreetSingh-ph4uw 5 жыл бұрын
Big fan of raj kakra
@jaspreetsingh5054
@jaspreetsingh5054 5 жыл бұрын
Vik j sardar kaum da piche ki rahnda ae.truly kakra sahab sade aaguyan ne vik k eh sabit krta bakeyi kaum da piche kuch nhi rahnda.love you kakra sahab God bless you
@ginderkakra9564
@ginderkakra9564 5 жыл бұрын
very nice song waheguru mehr karn 🙏
@rawinderbrar6303
@rawinderbrar6303 4 жыл бұрын
Listening till now..kakra sir👍love
@jassasingh9603
@jassasingh9603 5 жыл бұрын
I Salute you Brother. 👍🙏🙏🙏🙏🙏
@chahal7461
@chahal7461 5 жыл бұрын
Bhut vaddia soch aaa tuhdi nd waheguru g chardi kala vich rakhan taanu 🙏🏻🙏🏻🙏🏻
@HarpreetKaur-bl8pv
@HarpreetKaur-bl8pv 5 жыл бұрын
ghaint hai sada veer 👍nice song
@invisiblestar9663
@invisiblestar9663 5 жыл бұрын
Sdda hi
@invisiblestar9663
@invisiblestar9663 5 жыл бұрын
Kaint aa veer
@mehakmukheja9089
@mehakmukheja9089 5 жыл бұрын
Hamesha
@mehakmukheja9089
@mehakmukheja9089 5 жыл бұрын
Rhega bhi
@secretbook7111
@secretbook7111 5 жыл бұрын
Hanji bilkul
@karanvirsingh6070
@karanvirsingh6070 5 жыл бұрын
Kya baat aae vir👍👍👍
@Kahlonnewyoutuber
@Kahlonnewyoutuber 5 жыл бұрын
Main ajj swara soch Raha c kafi time ho gya veer da koi song nai aya
@invisiblestar9663
@invisiblestar9663 5 жыл бұрын
Ahho bai
@mehakmukheja9089
@mehakmukheja9089 5 жыл бұрын
Ooh realy?
@mehakmukheja9089
@mehakmukheja9089 5 жыл бұрын
Okyy
@secretbook7111
@secretbook7111 5 жыл бұрын
@Himani Garg haha vdia gl h wese
@jaaniwaraich6434
@jaaniwaraich6434 4 жыл бұрын
Nice bro 👌👌👌👌👌👌
@lovehurtssomuchluckepb32wala
@lovehurtssomuchluckepb32wala 5 жыл бұрын
Sehi gal aw 👌👌👌👌👌👌
@ManveerSingh-ii3uh
@ManveerSingh-ii3uh 5 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏽
@lovepreetsingh1313
@lovepreetsingh1313 5 жыл бұрын
Mitra nahi Jugg palt de Bhorea vich Radio chla ke oye.
@LakhwinderKaur-vg4ix
@LakhwinderKaur-vg4ix 5 жыл бұрын
Agree ji 👍👍
@jagdeepsinghgill3790
@jagdeepsinghgill3790 5 жыл бұрын
Nice
@naharsransingh4470
@naharsransingh4470 5 жыл бұрын
Radio Sadak te us mod to beh to chal ni sakde, studio ch hi challo. Yug ta gaane gaa K v nhi paltde.
@gagan77100
@gagan77100 5 жыл бұрын
@@naharsransingh4470 Changa gaane gaon naal yug nahi soch tan paltdi aa.Jado guru hargobind ne sikhan nu shastardhari banon tu pehlan 2 dhadhi bolaye, kihne sochiya c eh ek sava lakh naal ladoga
@lovepreetsingh1313
@lovepreetsingh1313 5 жыл бұрын
@@naharsransingh4470 g song vich raj kakra saab ne Ajj de punjab di gal kityi a NASHE DI, asi kida apna soormia nu bhul gaye a, Radio NZ ta saheeda nu hi gala kadi janda, Galan krnia sokhia koam layi Dang bi khani oakhi a veer, lhne kadi ajj de punjab di gal kyu ni keeti
@sukhdevsinghsandhanwalia8192
@sukhdevsinghsandhanwalia8192 4 жыл бұрын
ਬੱਲੇ ਬੱਲੇ ਉਏ ਸ਼ੇਰਾ ! ਜਿਊਂਦਾ ਵੱਸਦਾ ਰਹੋ !
@laurenwhite9200
@laurenwhite9200 5 жыл бұрын
Brilliant song Fantastic
@gurtarsidhu7824
@gurtarsidhu7824 5 жыл бұрын
you can understand Punjabi language ?
@sukhsagarsingh5420
@sukhsagarsingh5420 5 жыл бұрын
Raj kakra ji punjab di jwani nu shi raah paun lyi hmesha agge aye ne.parmatma tuhanu hmesha himt honsla bakhshn..
@harjinderpannusinghpannu1766
@harjinderpannusinghpannu1766 5 жыл бұрын
Sacha Singer te Writer Raj kakra
@aaq3847
@aaq3847 5 жыл бұрын
ਵਾਹਿਗੁਰੂ ਮੇਹਰ ਕਰੇ ਸੱਭ ਤੇ 🙏🏻🙏🏻
@highendyaariyaanrecord8221
@highendyaariyaanrecord8221 5 жыл бұрын
God bless you bro ida hi likha da rho
@amazingpunjab9664
@amazingpunjab9664 5 жыл бұрын
ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@JaswantSingh-kf4vb
@JaswantSingh-kf4vb 5 жыл бұрын
Nice song From HR Karnal
@navkaur2703
@navkaur2703 5 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।। ਹਮੇਸ਼ਾ ਦੀ ਤਰ੍ਹਾਂ ਸਭ ਤੋਂ ਵਧੀਆ।। my fvrt Raaj kakra
@navjotsinghbrar3084
@navjotsinghbrar3084 5 жыл бұрын
ਗੁਰਦੁਵਾਰਾ ਸ੍ਰੀ ਭੋਰਾ ਸਾਹਿਬ (ਬਾਬਾ ਬਕਾਲਾ ਸਾਹਿਬ) ਇਸ ਅਸਥਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26ਸਾਲ9ਮਹੀਨੇ 13ਦਿਨ ਤਪੱਸਿਆ ਕੀਤੀ |
@avtaarsinghshubeghsingh5335
@avtaarsinghshubeghsingh5335 5 жыл бұрын
Kety lekhea tusi lol bojul o hlle ve poras vich ware tusi sale gappi
@guri4969
@guri4969 5 жыл бұрын
NAVJOT BRAR veer Ji Raj bai ne aj de time Di gl keti a
@videocreator3361
@videocreator3361 5 жыл бұрын
Guru sahib ne yug bhore cho bahar aa ke hi palteya si manukata di rakhi layi apna sees vaar ke
Raj Kakra - Rajneeti 2 (Official Video) | Anu Manu | Sound Boom Entertainment
5:33
Sound Boom Entertainment
Рет қаралды 138 М.
Yay😃 Let's make a Cute Handbag for me 👜 #diycrafts #shorts
00:33
LearnToon - Learn & Play
Рет қаралды 117 МЛН
SIZE DOESN’T MATTER @benjaminjiujitsu
00:46
Natan por Aí
Рет қаралды 7 МЛН
Ai Bharat | Raj Kakra
3:39
Speed Records
Рет қаралды 56 М.
Raj Kakra - Shehar (Full Song) - | Anu-Manu | Sound Boom Entertainment
4:46
Sound Boom Entertainment
Рет қаралды 44 М.
Sarkar || Raj Kakra || Full Song
3:55
Sound Boom Entertainment
Рет қаралды 149 М.
Purana Punjab | All Chapter | Virasat Sandhu | Jukebox | Latest Punjabi Song 2023
25:01