ohna ghar 2 laddu vadh dayi amiye | Do Laddu | Zafar | Guri Nimana | New Punjabi Song 2024 |

  Рет қаралды 2,211,543

Music Beats

Music Beats

Күн бұрын

Пікірлер: 562
@ramanjeet9310
@ramanjeet9310 2 күн бұрын
ਗੁਰੀ ਵੀਰ ਪੂਰੀ ਦੁਨੀਆ ਦਾ ਦਾ ਦਿਲ ਜਿੱਤ ਲਿਆ ਤੂੰ ਜੋ ਤੇਰੇ ਗਾਣੇ ਨੂੰ ਸੀਰੀਅਸ ਲੇ ਗਿਆ ਨਵੀਂ ਪੀੜ੍ਹੀ ਹੋਰ ਤਰੱਕੀ ਕਰੂ good ਜੌਬ ਦੱਬੀ ਰੱਖ ਕੰਮ ਨੂੰ
@sukhdevsingh4106
@sukhdevsingh4106 2 ай бұрын
ਬਹੁਤ ਹੀ ਵਧੀਆ ਲਿਖਿਆ ਹੈ ਬਾਈ ਤੂੰ ਇਹ ਗੀਤ ਦਿਲ ❤ ਖੁਸ਼ ਕਰਤਾ ਬਾਈ ਤੇਰੇ ਇਹ ਗੀਤ ਨੇ
@baljeetvarwal1731
@baljeetvarwal1731 2 ай бұрын
Motivational thoughts
@prabh411
@prabh411 Ай бұрын
ਇਸ ਤਰ੍ਹਾਂ ਦੇ ਗੀਤ ਚਾਹੀਦੇ ਨੇ, ਤਾਂ ਕਿ ਨੌਜਵਾਨ ਨਸ਼ੇ ਨੂੰ ਛੱਡ k ਮਿਹਨਤ ਬਲ ਵਧਣਗੇ,ਬਹੁਤ ਸੋਹਣਾ song bai, ਇਹੋ ਜਿਹੇ ਗਾਣੇ ਹੋਰ b le k ਆਂ bai ta k lok ਗੀਤ ਸੁਣ k ਮਿਹਨਤ ਕਰਨਗੇ ,ਤਰੱਕੀ ਬਲ ਜਾਣ ਗੇ
@thepunjabistudybench
@thepunjabistudybench Ай бұрын
bilkul bilkul
@VivekBains-tl1ik
@VivekBains-tl1ik 15 күн бұрын
Bilkul sach kha ji punjab nu nasha kha gya ji
@BATAdas-u4t
@BATAdas-u4t 8 күн бұрын
​@@thepunjabistudybenchp po no 😊 1:25
@kirandeepgill2602
@kirandeepgill2602 2 ай бұрын
ਸਹੀ ਗੱਲ ਹੈ ਵੀਰ,, ਬਹੁਤ ਸੋਹਣਾ song hai sir ❤
@jasskumar8751
@jasskumar8751 2 ай бұрын
Mainu lagda eh gaana mere te bnaya aa 😊😊
@lovevirk1088
@lovevirk1088 Ай бұрын
Hi dear
@JassuBhatti-l8v
@JassuBhatti-l8v Ай бұрын
Very nice song 💕
@GagandeepKaur-yf2ov
@GagandeepKaur-yf2ov 2 ай бұрын
ਇੱਕ ਦਿਨ ਸੀ ਜਦੋਂ ਕੱਚੇ ਘਰ ਸੀ ਕੋਈ ਨਹੀਂ ਸੀ ਆਉਂਦਾ ਤੇ ਇੱਕ ਸਮਾਂ ਅੱਜ ਦਾ ❤ਦਿਲ ਖੁਸ਼ ਕਰਤਾ ਵੀਰ ਜਿਊਂਦੇ ਵਸਦਾ ਰਹੀ ❤❤❤
@verrtwrt
@verrtwrt 2 ай бұрын
nice
@PammaSokhal
@PammaSokhal 2 ай бұрын
❤​@@verrtwrt
@malkitsingh9899
@malkitsingh9899 Ай бұрын
Shi gal aa bai
@GurpreetSingh-n5h6b
@GurpreetSingh-n5h6b Ай бұрын
❤❤
@gobindsinghsingh4423
@gobindsinghsingh4423 19 күн бұрын
❤❤❤❤❤❤❤❤❤
@bhagwantsingh3729
@bhagwantsingh3729 2 ай бұрын
ਗੀਤਕਾਰ ਵੀਰੋ ਇਹੋ ਜਿਹੇ ਵਿਸ਼ੇ ਵੀ ਹੈਗੇ ਹੋਰ। ਤਹਾਨੂੰ ਤਾਂ ਬਸ ਕੁੜੀਆਂ ਰਫਲਾ ਆਦਿ। ਹੀ ਨਜ਼ਰ ਆਉਂਦੀਆਂ। ❤❤❤❤🎉🎉🎉🎉
@vanshdeepsingh371
@vanshdeepsingh371 Ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@jagseersingh502
@jagseersingh502 2 ай бұрын
ਅੱਜ ਕੱਲ੍ਹ ਦੇ ਫੁਕਰਿਆਂ ਕਲਾਕਾਰਾਂ ਤੇ ਗੀਤਕਾਰਾਂ ਦੇ ਮੂੰਹ ਤੇ ਚਪੇੜ ਐ ਇਹ ਗੀਤ, ਜਿਹੜੇ ਕਹਿੰਦੇ ਆ ਬਈ ਲੋਕ ਅਸਲੇ, ਦਾਰੂ, ਆਸ਼ਕੀ ਅਤੇ ਲੜਾਈਆਂ ਦੇ ਗੀਤ ਸੁਣਦੇ ਹਨ ਤਾਂ ਕਰਕੇ ਅਸੀਂ ਇਹੋ ਜਿਹੇ ਗੀਤ ਗਾਉਂਦੇ ਆਂ। ਬਹੁਤ ਬਹੁਤ ਧੰਨਵਾਦ ਬਾਈ ਜੀ ਬਹੁਤ ਵਧੀਆ ਤੇ ਸੁਚੱਜਾ ਸੁਨੇਹਾ ਦਿੱਤਾ ਹੈ ਨਵੀਂ ਪੀੜ੍ਹੀ ਨੂੰ। ਪ੍ਰਮਾਤਮਾ ਆਪ ਜੀ ਨੂੰ ਢੇਰ ਸਾਰੀਆਂ ਖੁਸ਼ੀਆਂ ਦੇਵੇ, ਖੂਬ ਤਰੱਕੀਆਂ ਬਖ਼ਸ਼ੇ, ਤੰਦਰੁਸਤ ਜੀਵਨ ਬਖ਼ਸ਼ੇ, ਖੁਸ਼ ਰਹੋ ਆਬਾਦ ਰਹੋ ❤️❤️❤️
@GagandeepSingh-s3p
@GagandeepSingh-s3p 2 ай бұрын
😊
@GurdittaGora-jl6hd
@GurdittaGora-jl6hd Ай бұрын
😊😢​@@GagandeepSingh-s3p
@MerapunjabPB03
@MerapunjabPB03 2 ай бұрын
ਮੇਰਾ ਵੀਰ ਵੈਰੀ ਨਾਈਸ ਸਿਰ ਝੁਕਦਾ ਮੇਰੇ ਵੀਰ ਅੱਗੇ ਇਹ ਗੀਤ ਨੋਜਵਾਨਾਂ ਵੀਰਾਂ ਨੂੰ ਤੱਰਕੀ ਵੱਲ ਲਿਜਾ ਰਿਹਾ ਹੈ ਵੈਰੀ ਨਾਈਸ ਮੇਰੇ ਵੀਰ
@SatnamSingh-gs4md
@SatnamSingh-gs4md 2 ай бұрын
ਬਾਈ ਬਹੁਤ ਸੋਹਣਾ ਲਿਖਿਆ ਤੇ ਗਾਇਆ ਬਹੁਤ ਲੋੜ ਹੈ ਏਹੋ ਜਿਹੇ ਗੀਤ ਦੀ
@L.M.motivation860
@L.M.motivation860 Ай бұрын
ਮੇਰਾ ਨਿੱਕਾ ਵੀਰ BSF ਦੀ ਟਰੈਨਿਗ ਪੂਰੀ ਕਰਕੇ ਆਉਣ ਵਾਲ਼ਾ ਹੈ, ਉਂਚੀ ਉੱਚੀ ਆਵਾਜ਼ ਵਿੱਚ ਇਹ ਗੀਤ ਚਾਲੂ ਗਾਂ।
@NavdeepDeepa-w4g
@NavdeepDeepa-w4g 12 күн бұрын
Man nahi krida Bai Ji
@ArshShota-i3y
@ArshShota-i3y Ай бұрын
ਰੱਬ ਤੈੈਨੂੰ ਵੱਡੀ ਉਮਰ ਕਰੇ, 🔥🔥🔥🔥🔥🔥
@NaturesonHerbals
@NaturesonHerbals 2 ай бұрын
ਅਸੀਂ ਪਤਾ ਨੀ ਕਦੋ ਕਾਮਯਾਬ ਹੋਵਾਂਗੇ ਸਾਡਾ ਬਾਪੂ ਤਾਂ ਦਿਲ ਚ ਆਸਾਂ ਲੈ ਕੇ ਹੀ ਤੁਰ ਗਿਆ ਹੁਣ ਤਾਂ ਇਹ ਜਿੰਦਗੀ ਬੋਝ ਜਿਹੀ ਲਗਦੀ 😥
@ManjeetSingh-ge8qm
@ManjeetSingh-ge8qm 2 ай бұрын
ਕੋਈ ਨੀ ਬਾਈ ਹੋਸਲਾ ਰੱਖ ਬਾਬਾ ਨਾਨਕ ਸਭ ਠੀਕ ਕਰਦੂ ਗਾ 🙏🙏
@guruking19
@guruking19 3 ай бұрын
ਬਾਈ ਸਿਰਾ ਲਾ ਦਿੱਤਾ ❤❤❤❤
@Gurwinder3665
@Gurwinder3665 2 ай бұрын
ਐਨਾ ਘੈਟ ਗਾਣਾ ❤❤❤
@sonukaler6900
@sonukaler6900 2 ай бұрын
ਬਹੁਤ ਵਧਈਆਂ ਗੀਤ ਜੀ❤️❤️❤️❤️❤️
@bhajna_2671
@bhajna_2671 2 ай бұрын
Bhut motivation alla song aww ❤❤
@avtarbaher986
@avtarbaher986 3 ай бұрын
❤ ਜਿੱਤ ਲਿਆ 🎉
@preetgur6955
@preetgur6955 2 ай бұрын
Sahi aa ajj kal ave aa lok nice song
@AmandeepSingh-bu4wn
@AmandeepSingh-bu4wn Ай бұрын
ਬਹੁਤ ਵਧੀਆ ਜੀ
@mantubrar5731
@mantubrar5731 2 ай бұрын
ਐਂਤਕੀ ਸਿਆਲ ਚੌਂ DJ ਤੇ ਵੱਜਣਾ ਵਾਲ਼ਾ ਗੀਤ ਬਣ ਗਿਆ ਵਿਆਹ ਤੇ ਇਹ ਹੀ ਵੱਜਣਾ ਅ👍
@ranachalla8178
@ranachalla8178 Ай бұрын
ਲਿਖਣ ਵਾਲੇ ਨੂੰ ਗਾਇਕ ਨੂੰ ਮਿਉਜਿਕ ਦੇਣ ਵਾਲੇ ਨੂੰ ਸੱਚੇ ਦਿਲੋਂ ਸਲੂਟ ਗਾਇਕ ਰਾਣਾ ਛੱਲਾ ਵਲੋ
@amanmedicose1888
@amanmedicose1888 3 ай бұрын
ਮੇਰੀ ਹੱਡ ਬੀਤੀ ਸੁਣਾ ਗਿਆ ਬਾਈ।
@ManpreetSingh-k4m
@ManpreetSingh-k4m 2 ай бұрын
Same hi aa jma y
@SandeepSingh-w4c1h
@SandeepSingh-w4c1h 2 ай бұрын
Love you Veer ji tanu
@sidhusaab3646
@sidhusaab3646 2 ай бұрын
Duniya bhi bhanchood aa bhi
@pardeepchoudhary4435
@pardeepchoudhary4435 2 ай бұрын
Aag laaa tii aa veere
@officialjassihairsaloon4799
@officialjassihairsaloon4799 2 ай бұрын
Assa lagda song tere kr kye kitaa😅😅😅😅😅
@Seema-z3p3j
@Seema-z3p3j 2 ай бұрын
ਜੀਉਂਦਾ ਵਸਦਾ ਰਹਿ veer bahut sohna gaeya
@DeepakKumar-jg3rc
@DeepakKumar-jg3rc Ай бұрын
Bhai ne dil kush kar ta AA song bna k❤❤
@Maniowan
@Maniowan 3 ай бұрын
❤Bhoat vadiya veere 🙏waheguru ji traki bakshe 😊
@jassigrewal4927
@jassigrewal4927 2 ай бұрын
ਘੈਂਟ ਗੱਲਬਾਤ ਆ 🔥ਕਰਦੋ support ਦੱਬਕੇ ਵੀਰ ਦੀ ❤👍
@simrandeep115
@simrandeep115 2 ай бұрын
Jis din veer da eh song suneya os din menu edan diyan lines di bht lod c ....
@jassmattu49
@jassmattu49 2 ай бұрын
ਬਹੁਤ ਘੈਂਟ ਗੀਤ ਵੀਰ ਜੀ
@sunitarani1756
@sunitarani1756 2 ай бұрын
Sahi ae veer bhht hi wadia song g dill nu touching base g
@bhajna_2671
@bhajna_2671 2 ай бұрын
Bhut sohna song aw veere ❤❤
@MannatKaur-g4i
@MannatKaur-g4i 3 ай бұрын
ਬਹੁੱਤ ਸੋਹਣਾ ਬਾਈ
@dhaliwalkhushidhaliwalkhus7312
@dhaliwalkhushidhaliwalkhus7312 2 ай бұрын
@tarloksingh3636Dsp
@tarloksingh3636Dsp Ай бұрын
❤❤❤I love you brother ji 👌👌👌 Bhut nice song a ji🎉🎉🎉
@sanjaysanju2236
@sanjaysanju2236 Ай бұрын
Bahut vadiya song gaya veere heart nu v feel hoya A song ❤❤
@bindergaggu6712
@bindergaggu6712 2 ай бұрын
Bhot vadia song a 22 khichi Rakh kamm pra❤❤❤❤❤❤❤
@kuldeepkumaraggarwal7038
@kuldeepkumaraggarwal7038 3 ай бұрын
ਦਿਲ ਖੁਸ਼ ਕਰਤਾ ਬਾਈ♥️
@GurtejSingh-r1r
@GurtejSingh-r1r 2 ай бұрын
Sirra song zafar bai ji..love u❤❤
@DalveerSingh-v4j
@DalveerSingh-v4j Күн бұрын
Congratulations 🎉🎉🎉 veer ji
@LovepreetSingh-x4b
@LovepreetSingh-x4b 6 күн бұрын
Waheguru ji tenu khush rkhe
@Khai-n5f
@Khai-n5f Ай бұрын
❤❤nice 👍👍👍❤❤ bhut vdia song aa veer ji❤
@KulwantSingh-u2w
@KulwantSingh-u2w 19 күн бұрын
ਬਹੁਤ ਵਧੀਆ ਗੀਤ।
@navneetkairon5713
@navneetkairon5713 2 ай бұрын
Sirra veer song 🎵🎵🎵🎵
@karamjitkaur7046
@karamjitkaur7046 2 ай бұрын
Had Biti te jag Biti Dono suna ditya very good very nice song God bless you Waheguru Hamesha hamesha chardikla Vich rakhan 🙏🙏❤️🤲🤲❤️
@sheetalgarg7652
@sheetalgarg7652 3 ай бұрын
🎉🎉 congretchulation nice song bro❤❤
@SurajSingh-ro2zz
@SurajSingh-ro2zz 2 ай бұрын
ਘੈਂਟ ਗੱਲਬਾਤ ਵੀਰ❤❤❤
@honeykamboz1190
@honeykamboz1190 2 ай бұрын
ਸੋਲਾਂ ਆਨੇ ਸੱਚ ❤❤❤❤❤
@ProGurdeep
@ProGurdeep 28 күн бұрын
ਗੀਤ ਚ ਰਵਾਨਗੀ ਬਹੁਤ ਏ। ਜਿਮੇ ਚਮਕੀਲਾ ਤੇ ਸਦੀਕ ਜਾ ਮੂਸੇਆਲਾ
@KuldeepSingh-ud1mc
@KuldeepSingh-ud1mc 2 ай бұрын
Siraa sidhu sabb❤❤❤❤
@SarwanSingh-c3w
@SarwanSingh-c3w Күн бұрын
Nice bro 👌👌👌
@SurajSaab-xo1ou
@SurajSaab-xo1ou Ай бұрын
It's reality ❤
@GaganDhaliwal-n7t
@GaganDhaliwal-n7t 3 ай бұрын
Bahut badhiya 22ji
@gurnamsaggu3242
@gurnamsaggu3242 Ай бұрын
ਸਹੀ ਗੱਲ ਏ ਵੀਰ ਮੇਰੀ ਹੜ ਬੀਤੀ ਆਖ ਗਿਆ
@amansivian9648
@amansivian9648 2 ай бұрын
ਬਹੁਤ ਸੋਣਾ ਗੀਤ ਆ
@laddiramgarhiaramgarhia8389
@laddiramgarhiaramgarhia8389 Ай бұрын
ਸਿਰਾਂ ਲਾਤਾ ਲੋਗੀਆ ਵੀਰ ਨੇ।।
@parvinderkumar7841
@parvinderkumar7841 Ай бұрын
Bahut vadiya song ek tan noujbaan nashe ton bachnge, duja jo maada sochde kise bare unna layi
@nirmalSingh-c1y
@nirmalSingh-c1y Ай бұрын
End gal bat veer ji
@shaminderdilawari6602
@shaminderdilawari6602 Ай бұрын
Very nice lyrics ❤❤
@jaggikhan7527
@jaggikhan7527 2 ай бұрын
ਬਹੁਤ ਵਧੀਆ ਭਰਾ ਪ੍ਰਮਾਤਮਾ ਤੇਰੀ ਕਲਮ ਅਤੇ ਆਵਾਜ਼ ਨੂੰ ਚੜ੍ਹਦੀ ਕਲਾ ਚ ਰੱਖੇ 👌👌
@sukhdudian4924
@sukhdudian4924 8 күн бұрын
Right 👍👍👍
@KiratGrover
@KiratGrover 2 ай бұрын
Bhot vidya vere.........god bless you❤❤❤❤❤❤
@SainiSaab-w1v
@SainiSaab-w1v 2 ай бұрын
ਸਹੀ ਸੋਗ ਹੈ ਵੀਰ ਦਾ ❤
@mdsatwinder1168
@mdsatwinder1168 27 күн бұрын
Gosebump 🔥🔥❤️❤️
@HARPREETwaliaBuntysingh
@HARPREETwaliaBuntysingh Ай бұрын
Nice song veerji
@parmindersinghnambardar1314
@parmindersinghnambardar1314 Ай бұрын
End kra ti bai ne
@jashantv4370
@jashantv4370 16 күн бұрын
sirraa jaan endd gl baat ❤
@MALKEETSINGH-yv9ro
@MALKEETSINGH-yv9ro 2 ай бұрын
Bhut vdy song aa y 🎉🎉🎉🎉baba mehr kre🙏
@SarbjitSingh-bk3wl
@SarbjitSingh-bk3wl 2 ай бұрын
❤ bhut vadiya sohniya veera❤ Mani longiye wangu ghggrre gany too bad Kity darru fheemm waly na goon lagg gee Kaee gany ohdy v bhut sohny aa
@AmanDeep-yw7pu
@AmanDeep-yw7pu 26 күн бұрын
very nyc song...................luv u bhai...
@7hutsaloon290
@7hutsaloon290 2 ай бұрын
❤ Jass govindpura❤❤❤❤❤
@rajveerkaurSran77
@rajveerkaurSran77 2 ай бұрын
Bohot he vadhia song aa 100 vaari sunn nu dil❤krda slute aa😊
@usharani4711
@usharani4711 2 ай бұрын
Bohat vadey video dil nu sukoon milda song son ke❤❤😢😢
@PargatSinghSidhu-z6e
@PargatSinghSidhu-z6e Ай бұрын
Bahut bahut hi vadia Bai ji swaad aa gya
@SonuSingh-rs8mv
@SonuSingh-rs8mv 27 күн бұрын
🎉 nice 👍 song
@jasveerkaur6872
@jasveerkaur6872 2 ай бұрын
Sira bro❤
@mangasherpura-fh6ju
@mangasherpura-fh6ju 22 сағат бұрын
Sawad aey gea
@Gagandeepsingh-zl6fj
@Gagandeepsingh-zl6fj 2 ай бұрын
Bahut badhiya song veer ji Amritsar to like the comment ful bada phool
@MalkeetSingh-j8o
@MalkeetSingh-j8o 2 ай бұрын
Sahi ae very bhht hi wadia song g dill nu touching base g
@amandeepkaurdhaliwal5015
@amandeepkaurdhaliwal5015 2 ай бұрын
ਕੋਈ ਸ਼ਬਦ ਨੀਂ ਗੀਤ ਦੇ ਤਾਰੀਫ਼ ਲਈ ਮੈਂ ਗੀਤ ਸੇਵ ਕਰਕੇ ਰੱਖ ਲਿਆ ਮੇਰੇ ਪੁੱਤ ਦਾ ਵੀ ਟਾਈਮ ਆਓਣ ਵਾਲਾ
@Harmeetsingh1996-m5w
@Harmeetsingh1996-m5w 2 ай бұрын
Waheguru
@ToTALARMY-iv1iw
@ToTALARMY-iv1iw 2 ай бұрын
Best of luck 👍
@davinderkaur1486
@davinderkaur1486 2 ай бұрын
Mere putt da time v aan wala ae
@bhupindermasih4009
@bhupindermasih4009 2 ай бұрын
Mera vi putt da time aan wala
@sahilbatra5429
@sahilbatra5429 Ай бұрын
Mehar kare baba nanak ❤❤❤🙏🏻🙏🏻
@MomMom-sq4mh
@MomMom-sq4mh 2 ай бұрын
ਬਹੁਤ ਵਧੀਆ ਵੀਰੇ ਸਾਨੂੰ ਬਹੁਤ ਤਾਨੇ ਮਿਲਦੇ ਪਰ ਜਦੋ ਟਾਇਮ ਆਣਾ ਫਿਰ ਬੋਲਣਾ ਮੈ
@sarbjeetsimar3914
@sarbjeetsimar3914 2 ай бұрын
ਸਿਰਾ song ❤❤❤
@SARWAN-pb02
@SARWAN-pb02 2 ай бұрын
Buhat wadiyyaa Motiwasnail song From Sarwan punjab
@GagandeepKaur-yf2ov
@GagandeepKaur-yf2ov 2 ай бұрын
ਮੇਰੀ ਹੱਡ ਬੀਤੀ ਸੁਣਾ ਦਿੱਤੀ ਆ ❤❤❤❤
@Hardev-b9q
@Hardev-b9q Ай бұрын
ਸਾਡੇ ਪਿੰਡ ਆਲਾ❤❤
@lakhwindersingh-df8nt
@lakhwindersingh-df8nt 2 ай бұрын
Sira song veer ...baba kirpa krn ..
@HusandeepKaurIshu
@HusandeepKaurIshu 3 ай бұрын
Veere bhot bhot bhot vadiyaa song ❤❤❤❤
@SandeepSingh-wc5fi
@SandeepSingh-wc5fi Ай бұрын
End Aa Bai God Bless You
@ManviSingh-bp2dm
@ManviSingh-bp2dm 2 ай бұрын
Congratulations 🎉🎉❤❤ bro nice song
@daljitthind7870
@daljitthind7870 Ай бұрын
ਮੇਰੇ ਨਾਲ ਵੀ ਐਦਾ ਹੀ ਹੁੰਦਾ ਕਹਿੰਦੇ ਇਸ ਤੋ ਕੁੱਝ ਨੀ ਹੋਣਾ
@harpreetpreet8698
@harpreetpreet8698 2 ай бұрын
Sahi gl a bro bhut vadia song ❤
@viralvideos6424
@viralvideos6424 Ай бұрын
ਕਿਆ ਹੀ ਕਹਿਣੇ . ਕਮਾਲ ਦਾ ਗਾਣਾ ਤੇ ਵੀਡਿਓ. 12 ਘੰਟੇ ਡਿਊਟੀ ਕਰਕੇ ਵੀ ਕਲਾਸ ਲਾਉਣ ਲੱਗੇ ਆਹਾ ਦੇਖ ਲਈਦਾ ਕਦੇ ਨੀਂਦ ਨੀ ਆਉਂਦੀ 💥
@shubhpreeturkau7989
@shubhpreeturkau7989 2 ай бұрын
God bless you vere Edan h tarakinkro❤❤❤❤❤❤
@babliwaljot4061
@babliwaljot4061 2 ай бұрын
Aahi chal rayha life vich bahi mayree ❤❤
@sandeepkaurkaur7695
@sandeepkaurkaur7695 2 ай бұрын
Excellent
@KaramjeetSingh-xz1oi
@KaramjeetSingh-xz1oi 13 күн бұрын
Zafar U R so Beautiful Bro❤❤❤❤
@majorsingh5405
@majorsingh5405 Ай бұрын
Bai ne bilkul sach bol ditta
@gouravverma2763
@gouravverma2763 2 ай бұрын
Real life ch ahi kuch hai jo suna gya bhai tu,Motivation song aa full Nazare aa ❤
@kuldeepkhattra3095
@kuldeepkhattra3095 2 ай бұрын
ਕਿਸੇ ਕੰਧ ਉੱਤੇ ਕੰਚ ਨਹੀ ਲਾਉਣਾ 👌
@ShehbazKhan-ti2tc
@ShehbazKhan-ti2tc Ай бұрын
👍👍👌🌄😍😍🥰 ਬਦੀਆ।
@SatnamSingh-f6d
@SatnamSingh-f6d Ай бұрын
End e bai end hankaaar wali gal nai sali a dunia te shreek dkh k jar de nai
@GurvinderSingh-u4x
@GurvinderSingh-u4x 2 ай бұрын
ਬਹੁਤ ਵਧੀਆ
@user-bw6rq2zw7h
@user-bw6rq2zw7h 2 ай бұрын
ਬਹੁਤ ਵਧੀਆ ਗੀਤ ਵੀਰ
@DhimanfurnitureHouse
@DhimanfurnitureHouse Ай бұрын
Att ❤
Best Song Collection Of Ranjit Bawa Mp3
21:50
Arsh Lahorimal
Рет қаралды 1 МЛН
I tricked MrBeast into giving me his channel
00:58
Jesser
Рет қаралды 19 МЛН
ЗНАЛИ? ТОЛЬКО ОАЭ 🤫
00:13
Сам себе сушист
Рет қаралды 2,6 МЛН
Fake watermelon by Secret Vlog
00:16
Secret Vlog
Рет қаралды 30 МЛН
Friends make memories together part 2  | Trà Đặng #short #bestfriend #bff #tiktok
00:18
I tricked MrBeast into giving me his channel
00:58
Jesser
Рет қаралды 19 МЛН