OLD MEMORIES - JAZZY B | MANI LONGIA (OFFICIAL MUSIC VIDEO)

  Рет қаралды 1,697,033

Mani Longia Music

Mani Longia Music

Күн бұрын

Пікірлер: 907
@JazzyB
@JazzyB 7 ай бұрын
ਮੇਰਾ ਮਨਪਸੰਦ ਗੀਤ ❤ ਉਮੀਦ ਹੈ ਤੁਹਾਨੂੰ ਵੀ ਬਹੁਤ ਪਸੰਦ ਆਵੇਗਾ , ਆਪਣੇ ਸੱਜਣਾਂ ਨਾਲ ਜ਼ਰੂਰ ਸਾਂਝਾ ਕਰਿਓ 🙏🏻
@GoraKhuranj-xp9mh
@GoraKhuranj-xp9mh 7 ай бұрын
ਬਾਈ ਜੀ ਕਿਆ ਬਾਤਾਂ
@rambodancer704
@rambodancer704 7 ай бұрын
Ustaad ji 🔥🔥🔥
@wanghaili8904
@wanghaili8904 7 ай бұрын
ਹਾਂਜੀ ਬੈਂਸ ਸਾਹਿਬ ਸਤਿ ਸ੍ਰੀ ਅਕਾਲ ਬਈ ਮਜ਼ਾ ਆ ਗਿਆ ਵੀਰੇ ਮੇਨ ਨੂੰ ਤੂੰ ਪੁਰਾਣੀ ਯਾਦ ਤਾਜ਼ੀ ਕਰਾ ਤੀ ਮੈਂ 22 ਸਾਲ ਪਹਿਲਾਂ ਤੇਰੇ ਘਰ ਵੀ ਗਿਆ ਸੀ ਅੱਜ ਤੋਂ 22 ਸਾਲ ਪਹਿਲਾਂ 2002 ਚ ਮੈਂ ਤੇਰੇ ਡੈਡੀ ਨੂੰ ਵੀ ਮਿਲਿਆ ਮੈਂ ਸਾਰਿਆਂ ਨੂੰ ਮਿਲਿਆ ਸੀ ਮੈਂ ਤੇਰੇ ਨਾਲ ਫੋਟੋਆਂ ਵੀ ਬਹੁਤ ਕਰਾਈਆਂ ਸੀ। ਹੁਣ ਤੇ 22 ਸਾਲ ਹੋ ਗਏ ਬਾਈ ਕਿਆ ਤੈਨੂੰ ਦੱਸੀ ਮੈਂ ਯੂਰਪ ਚ ਬੈਠਾ ਲੇ ਪਰ ਮੈਨੂੰ ਪੁਰਾਣੀਆਂ ਯਾਦਾਂ ਤੇਰੀ ਆ ਵੀਡੀਓ ਦੇਖ ਕੇ ਬਾਕੀ ਇਦਾਂ ਲੱਗਦਾ ਜਿਦਾਂ ਸਵਰਗਾਂ ਦੇ ਵਿੱਚ ਮੈਂ ਆ ਗਿਆ ਵਾਪਸ✌️
@Sunderkumar07347
@Sunderkumar07347 7 ай бұрын
@Jagjit32
@Jagjit32 6 ай бұрын
1n Only *Jazzy B*
@saraansaab7
@saraansaab7 7 ай бұрын
ਗੱਲਾਂ ਖਰੀਆਂ ਲਿੱਖ ਗਿਆ ਮਨੀ ਵੀਰੇ 👌🏻✍🏻 ਜੈਜ਼ੀ ਬੈਂਸ ਤਾਂ ਅੱਤ ਹੀ ਗਾਉਂਦਾ 🎹🔄
@lakhvirsingh4809
@lakhvirsingh4809 5 ай бұрын
ਬਹੁਤ ਉਦਾਸ ਹੋਗਿਆ ਬਚਪਨ ਦਾ ਟਾਈਮ ਦੇਖ ਅੱਜ ਦੇ ਸਮੇਂ ਦੇ ਹਲਾਤਾਂ ਨੂੰ ਦੇਖ ਕੇ ਬਹੁਤ ਫਰਕ ਆ Thanks to Jazzy B and the whole team
@meetbabbumaandafan6599
@meetbabbumaandafan6599 7 ай бұрын
ਗੀਤ ਵਿੱਚ ਗੱਲ ਸੱਚ ਹੀ ਕਈ ਨਿਆਣੇ ਗੇਮਾਂ ਤੇ ਹੋ ਗਏ ਮਿੱਟੀ ਵਿੱਚ ਕੋਈ ਖੇਡਦਾ ਨਹੀਂ ਹੁਣ ਸਾਰੇ ਡਰਾਮੇ ਹੋ ਗਏ 👌👌👌👌👌👌👌👌👌😊
@deepasingh6995
@deepasingh6995 6 ай бұрын
ਲੌਂਗੀਆ ਵੀਰ ਜੀ ਨੇ jazzy b ਭਾਜੀ ਨੂੰ ਨਵੀਂ ਦਿਸ਼ਾ ਦਿੱਤੀ ਦੋਨਾਂ ਨੇ ਕਮਾਲ ਕਰ ਦਿੱਤੀ ਦੋਆਬੇ ਦੇ ਸ਼ੇਰਾਂ ਨੇ ਬਿਹਜਾ- ਬਿਹਜਾ ਕਰਵਾ ਦਿੱਤੀ। jazzy ਭਾਜੀ ਨਾਲ ਇਸਤਰਾਂ ਹੀ ਕੰਮ ਕਰਦੇ ਰਹੋ 🎉 thanks ❤
@WriterAndSingerMukhwindar
@WriterAndSingerMukhwindar 4 ай бұрын
Song v bhut vadhiya Story Changi ਸੇਧ ਦੇਣ ਵਾਲੀ ਬਣਾਇਆ Old is gold 🥇 Congratulations 🎉 Mangi bhaji❤
@AvtarSingh-cm9yd
@AvtarSingh-cm9yd 6 ай бұрын
ਹੁਣ ਹਿੱਕ ਦੇ ਜੋਰ ਵਾਲੇ ਗਾਣੇ ਨਹੀਉਂ ਰਹੇ ਇੰਝ ਲੱਗਦਾ ਜਿਉਂ ਕਰਦੇ ਪਸੰਦ ਦਮੇ ਨੂੰ।👌👌👌👌❤️❤️❤️❤️❤️
@jaggasingh9766
@jaggasingh9766 6 ай бұрын
❤❤
@bhangu_creators
@bhangu_creators 6 ай бұрын
ਸੱਚੀ ਪੁਰਾਣੇ ਦਿਨਾਂ ਦੀ ਯਾਦ ਆ ਗਈ। ਸਮਾਂ ਤਾਂ ਉਹ ਹੀ ਚੰਗਾ ਸੀ। ਕਲੀ ਕਲੀ ਗੱਲ ਕਹੀ ਗਈ ਏ ਗਾਣੇ ਚ ਬਹੁਤ ਵਧੀਆ ਗਾਣਾ ਹੈ ਰੱਬ ਲੰਮੀਆਂ ਉਮਰਾਂ ਬਖਸ਼ੇ 🙏🏻👍🏻👌🏻
@King_sardar_0001
@King_sardar_0001 4 ай бұрын
ਜੈਜੀ ਬਾਈ ਜਮਾ ਅੱਤ ਕਰਾਤੀ ❤❤❤ love you ਆ ਤੈਨੂੰ ਨਾਲੇ ਮਨੀ ਬਾਈ ਨੂੰ
@srangurwinder1909
@srangurwinder1909 4 ай бұрын
bahut vd ਲਿਖਤ ਲਾਜਵਾਬ ਭਰਾ ❤
@ਭਾਈਸੰਦੀਪਸਿੰਘਦੀਪਸਿੱਧੂ
@ਭਾਈਸੰਦੀਪਸਿੰਘਦੀਪਸਿੱਧੂ 5 ай бұрын
ਹੁਣ ਹਿੱਕ ਦੇ ਜ਼ੋਰ ਵਾਲੇ ਗਾਣੇ ਨਹੀਓਂ ਰਹੇ 🔥🔥🔥🔥🔥🔥🔥🔥🔥🔥
@HarjitSingh-wh8fn
@HarjitSingh-wh8fn 6 ай бұрын
ਸਵਾਦ ਆ ਗਿਆ ਗਾਣਾ ਸੁਣ ਕੇ ਧਰਮ ਨਾਲ ❤️❤️
@Satnam-f2w
@Satnam-f2w 6 ай бұрын
ਸਾਰੇ ਹੀ ਪੁਰਾਣੇ ਗਾਇਕਾਂ ਨੂੰ ਇਕਜੁੱਟ ਹੋਕੇ ਹੱਲਾ ਮਾਰਨਾ ਪੈਣਾ ਤੇ ਹੱਲਾ ਬੋਲਣ ਚਾਹੀਦਾ ਅੱਜ ਕੱਲ੍ਹ ਦੇ ਗੀਤਕਾਰਾਂ ਤੇ ਗਾਇਕਾਂ ਵੱਲੋਂ ਲਿਖੇ ਤੇ ਗਾਏ ਗੀਤਾਂ ਤੇ। ਧੰਨਵਾਦ Jazzy B ਸਾਬ੍ਹ ਪੁਰਾਣਾ ਟਾਈਮ ਯਾਦ ਦਵਾਉਣ ਲਈ।
@harpbuttar7073
@harpbuttar7073 6 ай бұрын
P ll
@singerlyrics-j
@singerlyrics-j 7 ай бұрын
ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ਮਨੀ ਲੌਂਗੀਆ ਬਾਈ ✍️ ਨੇ ਤੇ ਜੈਜੀ ਬਾਈ 👌💪✌️
@karmitakaur3390
@karmitakaur3390 6 ай бұрын
ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
@kaurjatti-g3
@kaurjatti-g3 6 ай бұрын
😅😅jithe tu ohte hun aasi teinu te har ik bnde comment chnge lgde ne vehliye comment krn aali mata jhuth 😅so smj ke bolyan krrrrrrr
@Sidhumoosewalashub
@Sidhumoosewalashub 6 ай бұрын
​@@kaurjatti-g3copy past hi Krna hunda enha ne ta comments
@HarpreetSingh-om5iq
@HarpreetSingh-om5iq 6 ай бұрын
@HarpreetSingh-om5iq
@HarpreetSingh-om5iq 6 ай бұрын
Nice song 👍🏻
@AmanDeep-lw6wr
@AmanDeep-lw6wr 5 ай бұрын
❤❤😊
@VickyDhaliwal-bt2iz
@VickyDhaliwal-bt2iz 6 ай бұрын
ਇਹ ਗਾਣੇ ਦੇ ਵਿਊ ਘਟ ਆ ਦੇਖਲੋਂ ਵਿਰਸਾ 😢
@parrydevil9441
@parrydevil9441 6 ай бұрын
Ohi gal bai aj kl lok luche videos Jada dekh te te fr niche comment bi krde apne ap nu sacha dikhon li
@manjitsingh-jz4js
@manjitsingh-jz4js 6 ай бұрын
Sahi gall aa yaar views ghat aa gane de
@singhshamsher585
@singhshamsher585 6 ай бұрын
Sahi gall a veer 😢
@rakeshjosan4804
@rakeshjosan4804 5 ай бұрын
@@singhshamsher585
@ParkashBugra
@ParkashBugra 4 ай бұрын
,p.p.pn M,..N
@SukhwinderSingh-wq5ip
@SukhwinderSingh-wq5ip 6 ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
@sonusurjit
@sonusurjit 6 ай бұрын
jiyonda reh Mani Bhra Bohat Mehnat Kiti Tusi Te Hu Mehnat Nu Fall La Reha Sachepatsha 🙏🏻😇🙏🏻😍 happy for you bro
@bikramsandhu6759
@bikramsandhu6759 6 ай бұрын
ਬਾਈ ਜੇ ਇਥੇ 100 ਲਾਇਕ ਹੁੰਦੇ ਤਾ ਮੈ ਸੱਚੀ 100 ਲਾਇਕ ਕਰਨੇ ਸੀ❤ ਬਹੁਤ ਸੋਹਣਾ ਬਾਈ ਜੀ।।💯% ਸੱਚ 🙏🙏❤
@BaljitKaur-gg6os
@BaljitKaur-gg6os 6 ай бұрын
ਜੈਜੀ ਬੀ ਤਾ ਬਹੁਤ ਸੁਣਿਆ ਮਨੀ ਵੀ ਜਮਾ ਅੱਤ ਕਰਾਤੀ ਪਤਾ ਨਹੀ ਕਿੰਨੀ ਵਾਰੀ ਸੁਣਿਆ ਮੰਨ ਨਹੀ ਭਰਦਾ ਦੋਵੇ ਬਹੁਤ ਸਿਰਾ ਰੱਬ ਰਾਖਾ 🙏❤️🤝
@MCSaab
@MCSaab 6 ай бұрын
2000 ਸਨ ਵਾਲਿਆ ਨੂੰ ਸੈਦ ਏਸ ਗਾਣੇ ਚ ਕਈ ਚੀਜਾਂ ਦਾ ਪਤਾ ਵੀ ਨੀ ਹੁਣਾ ਯਾਰ
@gurmeetgurmeet2263
@gurmeetgurmeet2263 6 ай бұрын
ਜਿਨੇ ਓ ਸਮਾਂ ਦੇਖਿਆ ਓਹੀ ਬੰਦਾ ਅੱਜ ਦੇ ਸਮੇਂ ਵਿੱਚ ਸਬ ਤੋਂ ਵੱਧ ਦੁੱਖੀ ਹੋ ਰਿਹਾ ਹੈ ਜੀ 1988
@RinkuSingh-l8i
@RinkuSingh-l8i 6 ай бұрын
Bai g sachi ah gal ta jmaa sahi aa sode
@Ranidugg
@Ranidugg 6 ай бұрын
1987 wale
@kang226
@kang226 6 ай бұрын
1993❤
@happysports9614
@happysports9614 5 ай бұрын
1984
@ParveenKumar-em7wd
@ParveenKumar-em7wd 5 ай бұрын
Sahi gall bai 1985
@sajjansajjan3519
@sajjansajjan3519 6 ай бұрын
ਜਦੋਂ ਬੇਬੇ ਬਾਪੂ ਕਮਾਉਂਦੇ ਹੁੰਦੇ ਸੀ ਕਿਤੇ ਬੜੇ ਚਾਵਾਂ ਨਾਲ ਪਾਉਂਦਾ ਸੀ ਮੈਂ ਲੀੜੇ ਨਵੇਂ ਨੂੰ Love you yaar ❤ ਰੱਬਾ ਬੇਬੇ ਬਾਪੂ ਸਭ ਦੇ ਜਿਉਂਦੇ ਰਹਿਣ ਲੰਬੀਆਂ ਉਮਰਾਂ ਬਖਸ਼ੀ
@SemiHarryaadiwal
@SemiHarryaadiwal 2 ай бұрын
🎉 ਬਹੁਤ ਵਧੀਆ ਜੀ,,, ਪਰਮਾਤਮਾ ਸਭ ਨੂੰ,,, ਏਵੇਂ ਲਿਖਣ ਗਾਉਣ ਦਾ ਬਲ ਬਖਸ਼ੇ ਜੀ
@dharamjitbains9351
@dharamjitbains9351 6 ай бұрын
🙏 ਬਹੁਤ ਵਧੀਆ ਗੀਤ ਤੇ ਵੀਡੀਓ ਬਹੁਤ ਸੋਹਣੀ ਆ ਬਚਪਨ ਯਾਦ ਆ ਗਿਆ ਜੇ ਇਸ ਤਰ੍ਹਾਂ ਦੇ ਗੀਤਕਾਰ ਗਾਣੇ ਲਿਖਣ ਤਾਂ ਕਿਆ ਬਾਤ ਹੈ ❤
@ManiLongiaMusic
@ManiLongiaMusic 6 ай бұрын
kine kon kon miss karda os waqat nu ??
@penduseriesnewvideo4725
@penduseriesnewvideo4725 6 ай бұрын
Apan bai ji 😢😢😢
@SurjeetSingh-ye2ej
@SurjeetSingh-ye2ej 5 ай бұрын
Music compositions lyrics are so beautiful Waheguru Ji chardikala ch rakhe Bhai nu 🙏😊
@noorgill6782
@noorgill6782 7 ай бұрын
ਬਹੁਤ ਵਧੀਆ ਗਾਇਆ ਅਤੇ ਬਹੁਤ ਵਧੀਆ ਲਿਖਿਆ ਹੈ ਮਨੀ ਬਾਈ ਨੇ
@inderjeetsingh-ig6dm
@inderjeetsingh-ig6dm 5 ай бұрын
Ehnu kehde aa geet rooh nu lagna 👌👌🔥🔥 jini sifat kiti jave unni thori aa 🔥❤️❤️
@jaskomalsinghaulakh3651
@jaskomalsinghaulakh3651 6 ай бұрын
Gana sun k purni life di movie gum gyi sari❤
@tarsemsingh2484
@tarsemsingh2484 6 ай бұрын
ਬਹੁਤ ਸੋਹਣਾ ਲਿਖਿਆ ਤੇ ਬਹੁਤ ਸੋਹਣਾ ਗਾਇਆ ਵੀਰ ਜੀ ❤ਵਾਹਿਗੁਰੂ ਤਹਾਨੂੰ ਤਰੱਕੀਆਂ ਬਕਸੇ ਜੀ 🙏🙏
@jasmeetsingh2305
@jasmeetsingh2305 6 ай бұрын
ਸ਼ਹੁਤ ਟਾਈਮ ਤੋ ਇਹੋ ਜਿਹੇ ਗੀਤ ਦੀ ਉਡੀਕ ਕਰ ਰਿਹਾ ਸੀ ਜੈਜੀ ਭਾਜੀ ਬਹੁਤ ਸੋਹਣਾ ਗੀਤ ਹੈ। ਵਾਹਿਗੁਰੂ ਚੜਦੀਕਲਾ ਬਖਸਣ ਜੀ। ਸੁਪਰ ਡੁਪਰ ਹਿੱਟ ਗੀਤ❤
@MandeepSingh-pe9xf
@MandeepSingh-pe9xf 5 ай бұрын
❤❤❤❤❤ waheguru ji hmesha tuhanu chrdikla ch rkhn veer ji
@meendhillon8946
@meendhillon8946 6 ай бұрын
ਜੱਟ ਸ਼ੁਰੂ ਤੋਂ ਸਟਾਰ ਆ❤
@LovePreet-u9q
@LovePreet-u9q 6 ай бұрын
Kya baat paji koi tod nhi tuhadi singing da Back to back song bhut lagya purane bachpan walye din yaad agya god bless you ❤❤😊
@HarvinderSingh-dg4fl
@HarvinderSingh-dg4fl 6 ай бұрын
ਬਾਈ ਜੀ ੳਸ ਸਮੇਂ ਨੂੰ ਯਾਦ ਕਰਦਿਆਂ ਰੋਨਾ ਆ ਜਾਂਦਾ ਆ 1985
@SuperDhaliwal87
@SuperDhaliwal87 5 ай бұрын
Bht bht hi vdiya..... Schiyo bachpan chete aa gya.
@jasmeetsingh2305
@jasmeetsingh2305 6 ай бұрын
ਰੁਪਇਆ ਉਪਰ ਡਾਲਰ ਪੌਡ ਥੱਲੇ ਹੋ ਜਾਏ ਫੇਰ ਉਹ ਟਾਈਮ ਆ ਸਕਦਾ ਜਾ ਸਬਰ ਹੋ ਜਾਏ ਤਾਂ ਉਹ ਸਮਾ ਆ ਸਕਦਾ ਹੈ ਨਹੀ ਤਾਂ ਰੱਬ ਰਾਖਾ ਹੈ
@BobySingh-p5u
@BobySingh-p5u 6 ай бұрын
ਦਿਲੋਂ ਸਲੂਟ ਐ ਬਾਈ ਮਨੀ ਲੌਂਗੀਆ ਤੇ ਜੈਜ਼ੀ ਬੀ। ਬਹੁਤ ਬਹੁਤ ਵਧੀਆ ਗਾਇਆ ਪੂਰਾ ਸੱਚ ਬਿਆਨ ਕਰਤਾ ❤❤❤❤❤❤❤❤❤❤❤
@paramjitsamman30
@paramjitsamman30 7 ай бұрын
👍jazzyb❤bhra😘ਬੇਬੇ🌸 ਬਾਪੂ 💽👌👌
@ranksbanger671
@ranksbanger671 4 ай бұрын
Nazara a gya Bai ji supar 👌
@KomalSharma-ii5ug
@KomalSharma-ii5ug 7 ай бұрын
ਧਮੋਟ ਪਿੰਡ ਵਾਲੇ ਲਾਇਕ ਕਰਦੋ 🙏
@gaganpreetkaurkhangura6049
@gaganpreetkaurkhangura6049 6 ай бұрын
ਬਹੁਤ ਸੋਹਣਾ ਗੀਤ ਆ ਬਾਈ love u jazzy bai ❤ਵਾਹਿਗੁਰੂ ਜੀ ਹਮੇਸਾ ਚੜ੍ਹਦੀ ਕਲਾ ਰਖੇ
@Gurbaazsingh-j2k
@Gurbaazsingh-j2k 6 ай бұрын
ਬਾਈ ਗੀਤ ਚ ਤੁਹਾਡੇ ਛੋਟੇ ਹੁੰਦੇ ਆ ਦੇ ਕੇਸ ਤੇ ਜੂੜੇ ਬਹੁਤ ਵਧੀਆ ਲੱਗ ਰਹੇ ਨੇ , ਪਰ ਵੱਡੇ ਹੋ ਕੇ ਕੇਸ ਕਿਉਂ ਕੱਟਵਾ ਦਿੱਤੇ ,ਪੱਗਾਂ ਕਿਥੇ ਗਈਆ
@lakshyapreetsinghjatt07
@lakshyapreetsinghjatt07 6 ай бұрын
Bhut vadhia song . . Hath ch hove rabba mereya .....! Liyanda fer ose samey nu.....!!
@RajeshRattu-vo3sr
@RajeshRattu-vo3sr 6 ай бұрын
ਤੇਰੇ ਮੇਰੇ ਨੀ ਪਿਆਰ ਦਾ ਚਲਦਾ ਕਚਿਹਰੀ ਚ ਮੁਕਦਮਾ😍😍
@AmandeepKhangrura
@AmandeepKhangrura 6 ай бұрын
Bhut vadiya Veerji 👌👌👍👍God bless you Old is gold
@manveerbrar4234
@manveerbrar4234 5 ай бұрын
Ajj kine tym badd bai dekh k aya lgda jive bai wapis aa gya ❤❤❤ miss you bai ❤
@PawandeepsinghSaini-ks3bf
@PawandeepsinghSaini-ks3bf 6 ай бұрын
ਵੀਰ ਜੀ ਬਹੁਤ ਸੋਹਣਾ ਗਾਇਆ ਤੇ ਬਹੁਤ ਸੋਹਣਾ ਲਿਖਿਆ ਮਨੀ ਵੀਰ ਨੇ,, ਸਮਾ ਹੀ ਯਾਦ ਕਰਾ ਦਿੱਤਾ, ਹੁਣ ਤਾਂ ਨਿਆਣੇ ਕੀ ਸਿਆਣੇ ਸੱਭ ਪਬਜੀ ਨੇ ਪੱਟ ਤੇ ਗਰਾਊਂਡ ਤਾਂ ਸੁਨੇ ਹੋ ਗਏ
@MangaPatti-n2j
@MangaPatti-n2j 6 ай бұрын
Balle jazzy bahu g Suchi yaar purane time de yaad dava dite va khush rhe bahu g
@MalkeetsinghMalkeetsingh-u5p
@MalkeetsinghMalkeetsingh-u5p 5 ай бұрын
❤❤❤❤ Sira ਵੀਰੇ
@kulbirsingh3291
@kulbirsingh3291 5 ай бұрын
22ji sira a ਪੁਰਾਣਾ ਸਮਾ ਯਾਦ ਆਗਿਆ, ਜਾਜ਼ੀ 22ਜੀ ਜ਼ਿੰਦਾਬਾਦ
@anterjotsingh3778
@anterjotsingh3778 6 ай бұрын
Zindagi di asli gall hai iss song vich good luck mani bai jazzy b
@buntymanve6854
@buntymanve6854 6 ай бұрын
ਬੋਤ ਵਦੀਆ ਕੰਮ ਪੂਰੀ ਟੀਮ ਦਾ🎉🎉🎉🎉 ਬਚਪਨ ਯਾਦ ਆ ਗਿਆ
@rajsehgal2886
@rajsehgal2886 4 ай бұрын
Jazzy veer bachpan ja aa giya man udas hi ho giya bahut hi badhiya time cc.aaj ta bas sab Paisa hi aaa.
@cruellaindrodeville2478
@cruellaindrodeville2478 6 ай бұрын
Thanks, nice song. Brought back many Memories of me and my brother
@jimmysingh6213
@jimmysingh6213 6 ай бұрын
ਪੁਰਾਣਾ ਸਮਾ ਯਾਦ ਆ ਗਿਆ.ਦਾਦੀ ਜੀ ਨਾਲ ਬੇਹ ਕੇ ਗਲਾਂ ਕਰਨੀਆ❤
@deeplehalmusic
@deeplehalmusic 6 ай бұрын
Ghaint jatta
@ArvindSinghBrar
@ArvindSinghBrar 6 ай бұрын
😍🫡🔥🔥sirrrrraaaaaa…..mani n jazzy nvr disappoint us👏🏻
@jaipalbanga6898
@jaipalbanga6898 6 ай бұрын
Mani longia always best ❤❤...jazzy bai purani fom ch
@bharpursinghhawara9893
@bharpursinghhawara9893 4 ай бұрын
ਦਮਦਾਰ ਅਵਾਜ। ਸਾਰੀ ਟੀਮ ਨੂੰ ਮੁਬਾਰਕਾਂ ।
@Sarbshamkot
@Sarbshamkot 6 ай бұрын
Veer dill khush ho gaya schii much bhut shona aa song aa
@aujlaaujlaaujlaaujla4254
@aujlaaujlaaujlaaujla4254 6 ай бұрын
Bhaji sahi gal aa ,song sun ke din yaad aa gye bachpan de❤
@NikkaJagde
@NikkaJagde 6 ай бұрын
Bhut ghintt song aa❤❤ bhachpan yaad aa gyaa
@RashpalSingh-nc8bo
@RashpalSingh-nc8bo 4 ай бұрын
ਯਾਦਾਂ ਬਚਪਨ ਦੀਆਂ ਵੀਰ ਜੀ ਇਹ ਗਾਣਾ ਸੁਣ ਕੇ ਬਚਪਨ ਯਾਦ ਆ ਗਿਆ ਵੀਰ ਜੀ
@GursharnGuraya-t9s
@GursharnGuraya-t9s 6 ай бұрын
ਇਹਨੂੰ ਸੁਣ ਕੇ ਵੀਹ ਸਾਲ ਪਿਛਲੀ ਜ਼ਿੰਦਗੀ ਯਾਦ ਆ ਜਾਂਦੀ ਵਾਹ ਵਾਹ ਜੈਜ਼ੀ ਬੀ
@yadwinderchhoker2933
@yadwinderchhoker2933 5 ай бұрын
ਜੈਜੀ ਬੀ ਕਹਿੰਦੇ ਬੱਲੀਏ ਸੱਪਾ ਦਾ ਬਾਪੂ ਐ 👌👌👌💪🏻
@jodhabhinder4968
@jodhabhinder4968 6 ай бұрын
ਮਨ ਖੁਸ਼ ਹੋ ਗਿਆ ਗੀਤ ਸੁਣ ਕੇ ❤
@gauravmaan6087
@gauravmaan6087 6 ай бұрын
Siirrraaaaa geeet sirraaa Lyrics Sirrraaaa Composer With Sirrraaaa Ustaaad Jazzy b ji With Good boy Manni bai Totally 👌👌👌👌👌Enddddd Geet......
@gurpreetsinghgill6436
@gurpreetsinghgill6436 4 ай бұрын
Hiq ch jor wale gane nhi o rhe sch e kehi gl pure 👍👍🔥🔥
@vicky99882
@vicky99882 6 ай бұрын
Bhai ji jithe jazzy bhai varge apne pra song vich aa jaan ta song kdi mara ho nai sakda...... So bhai dova jazzy bhai ji te mani bhai ne bot sohna song gaea sachi bot vdia lga sun k
@HkaurMaan
@HkaurMaan 6 ай бұрын
Super duper hit brothers siraaaaaa krta
@LovelysinghLovelysingh-d3q
@LovelysinghLovelysingh-d3q 6 ай бұрын
siraaa song aj tak bai tara baraga koi singear ni aea dil khush kar ta
@brarphotographyrinku4769
@brarphotographyrinku4769 4 ай бұрын
ਗੀਤ ਵਿੱਚ ਗੱਲ ਸੱਚ ਹੀ ਕਈ ਨਿਆਣੇ ਗੇਮਾਂ ਤੇ ਹੋ ਗਏ ਮਿੱਟੀ ਵਿੱਚ ਕੋਈ ਖੇਡਦਾ ਨਹੀਂ ਹੁਣ ਸਾਰੇ ਡਰਾਮੇ ਹੋ ਗਏ
@HarpreetSingh-qr2iz
@HarpreetSingh-qr2iz 4 ай бұрын
ਬਹੁਤ ਸੋਹਣਾ ਗੀਤ ਆ ਮਨੀ ਵੀਰੇ❤❤❤❤❤❤
@indarjeet5893
@indarjeet5893 6 ай бұрын
Very Nice song Bhaji waheguru ji tuhanu khus rakhe ❤❤
@mangpreetsingh8332
@mangpreetsingh8332 6 ай бұрын
LOVE YOU ਵੀਰ ਸਿੱਧੀ ਦਿਲ ਦੀ ਗੱਲ ਕਰ ਗਿਆ ਧੰਨਵਾਦ ਤੇਰਾ। 🙏🙏🙏🙏🙏🙏
@sukh_wander
@sukh_wander 6 ай бұрын
Mani 22 kya baatan 🔥❤
@GopiSarpanch-e3u
@GopiSarpanch-e3u 6 ай бұрын
90s born better understanding this song line ❤❤❤
@GurdeepJaalwala
@GurdeepJaalwala 6 ай бұрын
ਗੁਡ ਗਾਣਾ ਬਹੁਤ ਸੋਹਣਾ ਤੁਹਾਡਾ ਗਾਣਾ ਪਿਛਲੇ ਸਟੋਰੀਆਂ ਬਹੁਤ ਪਾਈ ਆ ਹਨ ਵਧੀਆ ਤੋਂ ਵਧੀਆ ਗਾਣੇ ਪਾਇਆ ਕਰੋ ਯੂਟੀਊਬ
@bobybans3471
@bobybans3471 Ай бұрын
ਵਾਹਿਗੁਰੂ ਜੀ ਮਹਿਰ ਰੱਖੇ ਸੱਭ ਤੇ ❤
@nawabarain6234
@nawabarain6234 6 ай бұрын
Jazzy b my childhood singer😢❤
@DeepsEra23
@DeepsEra23 6 ай бұрын
🫡ਬਹੁਤ ਸੋਹਣਾ ਗੀਤ....ਇਹਨੂੰ ਓਸੇ ਈ ਸਮੇਂ ਦੇ ਲੋਕ ਵਧੀਆ ਸਮਝ ਸਕਦੇ ਜਿਹਨਾਂ ਸਾਡੇ ਵਰਗਿਆਂ ਨੇ ਹੰਢਾਇਆ ਹੋਇਆ।।। ਜਿਉਂਦੇ ਰਹੋ ਵੀਰੋ 🙏🙏
@JasdeepAtwal-n1j
@JasdeepAtwal-n1j 6 ай бұрын
very very nice song yaad kr dil bhar ayiya old time keep it up bro ❤
@kirancheema5897
@kirancheema5897 5 ай бұрын
This song is a blast man very good job man❤
@sunnykarkhal2641
@sunnykarkhal2641 7 ай бұрын
What a lovely song❤ ustad jazzy b🔥 mani longia lyrics 🔥
@gurneetgill963
@gurneetgill963 6 ай бұрын
Wahh Bains saab boht sonna gaana , sachiaa gallan ne sab ajkal Da Panjab khatam hi chukia hai oh Panjab ni reha hun
@Gurlalkahlon-v1y
@Gurlalkahlon-v1y 6 ай бұрын
end bro waheguru mehr krn ❤❤
@gaggijatt2182
@gaggijatt2182 6 ай бұрын
Akhan bhartiya babe ♥️♥️♥️♥️♥️
@karantiwana190
@karantiwana190 6 ай бұрын
Yaar bhut vdia gaana❤❤❤ missing childhood 😢😢😢😢
@VisitPunjab
@VisitPunjab 6 ай бұрын
Bahut wdia ji🎉
@hitsong8923
@hitsong8923 5 ай бұрын
❤❤❤ ਬਹੁਤ ਪਿਆਰ ਬਾਈ ਤੈਨੂੰ ਸਿੱਧੂ
@BikramjitSingh-q3i
@BikramjitSingh-q3i 6 ай бұрын
ਬਹੁਤ ਵਧੀਆ ਗਾਣਾ ਬੁਲੰਦ ਆਵਾਜ਼ ਦਾ ਬਾਦਸ਼ਾਹ ਜੈਜ਼ੀ ਬੀ
@luckysingh35
@luckysingh35 6 ай бұрын
Nai Ressa Ustad Ji No1 Always 🎶🎼🙏
@daljitsinghmaan652
@daljitsinghmaan652 6 ай бұрын
Good jazzy b veer ji waheguru jituhade te kirpa karan🙏🙏🙏🙏🙏
@panjabwale13
@panjabwale13 6 ай бұрын
Wah bai ji 🎉 buht vadiya ❤❤
@rahulgill7342
@rahulgill7342 7 ай бұрын
Sirra Gana 🔥 Love From Gurdaspur 🚀❤️
@mandeepsingh-tq3xu
@mandeepsingh-tq3xu 6 ай бұрын
Rooh Khush ho gai ..Waheguru 🙏
@jindugill2203
@jindugill2203 6 ай бұрын
ਕਿਆ ਬਾਤ ਆ ਜੀ ਦੋਨਾਂ ਵੀਰਾਂ ਨੇ ਬਾਕਮਾਲ ਗਾਇਆ ਵਾਕਿਆ ਈ ਪੁਰਾਣਾਂ ਵੇਲਾ ਯਾਦ ਕਰਾਤਾ।🙏🏻
@GurvinderSingh-xx6ul
@GurvinderSingh-xx6ul 2 ай бұрын
Very good mani saab and jaggy b saab very good
The Longia Groove (Full Album) Mani Longia
20:02
Mani Longia Music
Рет қаралды 16 М.
Каха и дочка
00:28
К-Media
Рет қаралды 3,4 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
It’s all not real
00:15
V.A. show / Магика
Рет қаралды 20 МЛН
VIP ACCESS
00:47
Natan por Aí
Рет қаралды 30 МЛН
Каха и дочка
00:28
К-Media
Рет қаралды 3,4 МЛН