Рет қаралды 434,493
ਇਨੈਲੋ ਮੁਖੀ ਓਮ ਪ੍ਰਕਾਸ਼ ਚੌਟਾਲਾ ਨੇ ਪੀਐਮ ਨਰੇਂਦਰ ਮੋਦੀ ਦੇ ਹਮਲੇ 'ਤੇ ਪਲਟਵਾਰ ਕੀਤਾ ਹੈ... ਉਨਾਂ ਕਿਹਾ ਕਿ ਉਹ ਤਿਹਾੜ ਜੇਲ੍ਹ ਨਹੀਂ ਸਗੋਂ ਪਿੰਡ ਵਿੱਚ ਸੀਐਮ ਅਹੁਦੇ ਦੀ ਸਹੁੰ ਚੁੱਕਣਗੇ..... ਚੌਟਾਲਾ ਨੇ ਕਿਹਾ ਕਿ ਜਦੋਂ ਬਾਪ ਜਿੰਦਾ ਹੋਵੇ ਤਾਂ ਬੇਟਿਆਂ ਨੂੰ ਮੌਕਾ ਨਹੀਂ ਮਿਲਦਾ... ਚੌਟਾਲਾ ਨੇ ਮੋਦੀ ਨੂੰ ਹੱਦ ਵਿੱਚ ਰਹਿ ਕੇ ਬੋਲਣ ਦੀ ਹਦਾਇਤ ਵੀ ਦਿੱਤੀ.... ਜਗਾਧਰੀ ਚ ਮੋਦੀ ਨੇ ਚੌਟਾਲਾ ਨੂੰ ਕਰੜੇ ਹੱਥੀਂ ਲਿਆ ਸੀ...