ਫਿਕਰ ਨਾ ਕਰੋ..ਸਭ ਫੜੇ ਜਾਣਗੇ, ਵੱਡੇ ਮਿਸ਼ਨ ’ਤੇ ਪੰਜਾਬ ਪੁਲਿਸ, CM ਮਾਨ ਨੇ ਦਿੱਤੀ ਹਰੀ ਝੰਡੀ। LIVE

  Рет қаралды 119,312

On Air

On Air

Күн бұрын

ਫਿਕਰ ਨਾ ਕਰੋ..ਸਭ ਫੜੇ ਜਾਣਗੇ,
ਵੱਡੇ ਮਿਸ਼ਨ ’ਤੇ ਪੰਜਾਬ ਪੁਲਿਸ, CM ਮਾਨ ਨੇ ਦਿੱਤੀ ਹਰੀ ਝੰਡੀ। LIVE
#onair #punjabpolice #bhagwantmann #aamadamiparty
ਸਾਨੂੰ Facebook KZbin ਅਤੇ Instagram ਉੱਤੇ Like ਅਤੇ Share ਕਰੋ
Feel free to reach out and connect with us!
Website: onair13.com/
Gurbani On Air: / gurbanionair
Gedi Route Facebook: / gediroute21
On Air Facebook: / onair13media
On Air Facebook Podcast: www.facebook.c...
On Air Podcast KZbin: / @onair-podcast
On Air Gedi Route KZbin: / @gedirouteonair
On Air Unfiltered Facebook: www.facebook.c...
On Air Instagram: / onair13media
________________________________________________________________________________
Tune in to our On Air Media Channel today for the most comprehensive and reliable news in Punjabi. Whether it's breaking news or daily updates, we deliver it all, keeping you informed and engaged with our daily Punjabi posts. Trust us to be your go-to source for all your Punjabi channel news needs.
***************************************************************************
#OnAir #indianews #latestupdates #punjabnews #politicalnews #punjabpolitics #himachalnews #haryananews #onair #loksabhaelection2024 #election2024
#election #electionnews #electioncommission #elections #electionupdate

Пікірлер: 290
@karanjatt9986
@karanjatt9986 3 ай бұрын
ਦਿਲੋਂ ਧੰਨਵਾਦ ਹੈ ਮਾਨ ਸਾਹਿਬ ਇਸ ਐਕਸ਼ਨ ਲਈ।ਕੋਈ ਲਿਹਾਜ਼ ਨਾ ਕਰਿਓ ਮਾਨ ਸਾਹਿਬ। ਨਸ਼ਾ ਤਸਕਰਾਂ ਦੀ ਜਾਇਦਾਦ ਜਬਤ ਕਰਕੇ ਇਹਨਾਂ ਨੂੰ ਜੇਲ੍ਹਾਂ ਵਿੱਚ ਸੁੱਟੋ। ਇਹਨਾਂ ਦੀ ਤਿੰਨ ਸਾਲ ਤੱਕ ਜਮਾਨਤ ਵੀ ਨਾ ਹੋ ਸਕੇ।
@karanjatt9986
@karanjatt9986 3 ай бұрын
@@Sunilkumar-od8df ਵੀਰ ਜੀ, CM ਭਗਵੰਤ ਮਾਨ ਸਾਹਿਬ ਸਖ਼ਤੀ ਕਰਨਗੇ ਤਾਂ ਹਰੇਕ ਸਿਪਾਹੀ ਜੀ ਤੋਂ ਲੈਕੇ ਉੱਚ ਅਧਿਕਾਰੀਆਂ ਤੱਕ ਤਰੁੰਤ ਐਕਸ਼ਨ ਵਿੱਚ ਆ ਜਾਣਗੇ।
@karanjatt9986
@karanjatt9986 3 ай бұрын
ਪੁਲਿਸ ਅਫਸਰਾਂ ਦੀਆਂ ਜਾਇਦਾਦਾਂ ਦੀ ਜਾਂਚ ਵੀ ਕਰਨੀ ਮਾਨ ਸਾਹਿਬ।
@Sunilkumar-od8df
@Sunilkumar-od8df 3 ай бұрын
Hnji thik keha bro eh kutte bhagwant maan nu kuch ni pta
@surjitseet797
@surjitseet797 3 ай бұрын
ਦੇਰ ਆਏ ਦਰੁਸਤ ਆਏ !!
@sabi-mansa
@sabi-mansa 3 ай бұрын
Drama compny AAP Only Drama 👈
@RajPal-lq2om
@RajPal-lq2om 3 ай бұрын
ਅਫੀਮ ਦੀ ਖੇਤੀ ਨੂੰ ਪਹਿਲ ਦਿੱਤੀ ਜਾਵੇ ।ਹੋ ਸਕਦਾ ਹੈ ਇਸ ਨਾਲ ਦੂਜੇ ਨਸ਼ਿਆਂ ਤੇ ਰੋਕ ਲੱਗ ਜਾਵੇ
@MakhanSingh-ol9xb
@MakhanSingh-ol9xb 3 ай бұрын
ਬਹੁਤ ਵਧੀਆ ਕੀਤਾ ਮਾਨ ਸਾਹਬ ਜਿੰਦਾਬਾਦ
@GurbirSingh-hi9ti
@GurbirSingh-hi9ti 3 ай бұрын
ਪੰਜਾਬ ਪੁਲਸ ਤੇ ਸਖ਼ਤੀ ਕਰਨੀ ਜਰੂਰੀ ਆ ਇਹ ਆਮ ਬੰਦੇ ਨੂੰ ਗਾਲ ਕੱਢ ਕੇ ਬੋਲਦੇ ਨੇ ਤੇ ਨਸਾ ਤਸਕਰ ਇਹਨਾ ਨੇ ਰਿਸ਼ਤੇਦਾਰ ਬਣਾ ਰੱਖੇ ਨੇ
@Sunilkumar-od8df
@Sunilkumar-od8df 3 ай бұрын
Bilkul sehi bolya veer police bikau hai sali
@BaljeetKaur-m9k
@BaljeetKaur-m9k 3 ай бұрын
CM Maan Sahib rab tahanu ਤਾਕਤ bakshe
@BabbarKhalsa-h8r
@BabbarKhalsa-h8r 3 ай бұрын
ਵਾਹਿਗੁਰੂ ਜੀ।ਇਹ ਗੱਲ ਠੀਕ ਹੈ।ਜੋ ਕਿਸੇ ਨਸ਼ੇ ਤਸਕਰ ਨੂੰ ਫੜੋਦਾ ਹੈ।ਉਹ ਸਾਰੇ ਫ਼ੜ ਜਾਣਗੇ ਉਨ੍ਹਾਂ ਦੀ ਬੁਡ ਕੁਟ ਕੇ ਜੇਲ੍ਹ ਵਿੱਚ ਸੁੱਟ ਦਿੱਤੇ ਜਾਣਗੇ। ਵੀਚਾਰ ਜਰੂਰ ਕਰ ਕੇ ਰੋਸ਼ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ ਜੀ
@rajinder1466
@rajinder1466 3 ай бұрын
ਬਹੁਤ ਵਧੀਆ ਉਪਰਾਲਾ ਹੈ ਪਰ ਜੜਾਂ ਬਹੁਤ ਲੰਬੀਆਂ ਨੇ,ਡਿਸਮਿਸ ਦਾ ਕੋਈ ਫਾਇਦਾ ਨਹੀਂ, ਫੌਜ ਵਾਂਗ ਸਿੱਧਾ ਘਰ ਭੇਜਣਾ ਚਾਹੀਦਾ। ਬਗੈਰ ਪੈਨਸ਼ਨ ਦੇ।
@KawaljitKaur-fh9cx
@KawaljitKaur-fh9cx 3 ай бұрын
ਮਿਰਜ਼ੇ ਦੀਆਂ ਕਾਦੀਆਂ ਵਿੱਚ ਤੇ ਨੇੜੇ ਦੇ ਪਿੰਡਾਂ ਵਿੱਚ ਬਹੁਤ ਨਸ਼ਾ ਵਿਕ ਰਿਹਾ ਕੲਈ ਮਾਵਾਂ ਦੇ ਪੁੱਤ ਨਛੇ ਦੀ ਭੇਟ ਚੜ੍ਹ ਗਏ ਵਾਹਿਗੁਰੂ ਮਿਹਰ ਕਰੇ ਨਸ਼ੇ ਖਤਮ ਹੋ ਜਾਣ
@shindatakhar9585
@shindatakhar9585 3 ай бұрын
ਮਾਨ ਸਾਹਿਬ ਸਾਰੇ ਲੀਡਰਾਂ ਫਿਰ ਪੰਜਾਬ ਪੁਲਿਸ ਅਤੇ ਸਾਰੇ ਸਰਕਾਰੀ ਅਧਿਕਾਰੀਆਂ ਦੀ ਪ੍ਰਾਪਰਟੀ ਦੀ ਜਾਂਚ ਕਰਵਾਈ ਜਾਵੇ।
@dansinghmannmann3456
@dansinghmannmann3456 3 ай бұрын
ਮਾਨ ਸਾਹਿਬ ਕੈਪਸੂਲ ਨਸ਼ੀਲੀਆਂ ਗੋਲੀਆਂ ਵੇਚਣ ਵਾਲੇ ਤੇ ਵੀ ਸਖ਼ਤ ਹੋਇਓ ਜੀ ਪੰਜਾਬ ਸਾਫ ਮੇ ਦਿਓ ਰੱਬ ਨੇ ਤੁਹਾਨੂੰ ਤਾਕਤ ਬਖਸ਼ੀ ਹੈ ਜੀ
@msrayat6409
@msrayat6409 3 ай бұрын
ਜ਼ਿਲ੍ਹਾ ਮੁੱਖੀ ਜੁੰਮੇਵਾਰ
@satnamsingh1213
@satnamsingh1213 3 ай бұрын
ਮੈਡੀਕਲ ਨਸ਼ਾ ਵੀ ਬੰਦ ਹੋਣਾ ਚਾਹੀਦਾ
@shahibaaz
@shahibaaz 3 ай бұрын
ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਿਮਾਚਲ ਵਿੱਚ ਸਿੱਖਾਂ ਅਤੇ ਪੰਜਾਬੀਆਂ ਉੱਪਰ ਹੋ ਰਹੇ ਹਮਲਿਆਂ ਤੇ ਚੁੱਪੀ ਬਣਾ ਕੇ ਰੱਖਣ ਦਾ ਕੀ ਮਤਲਬ ਕੱਢਿਆ ਜਾਵੇ??!!
@shahibaaz
@shahibaaz 3 ай бұрын
@@Sunilkumar-od8df ਜੇਹੜੇ ਨਸ਼ਾ ਵੇਚਦੇ ਆ ਉਹਨਾਂ ਨੂੰ ਤਾਂ ਤੁਸੀਂ ਜਿਤਾ ਦਿੱਤਾ ਹਿਮਾਚਲ ਤੋਂ,, ਅਡਾਨੀ ਦੀ ਗੁਜਰਾਤ ਦੀ ਮੁੰਦਰਾ ਪੋਰਟ ਤੇ ਕਈ ਵਾਰ ਹਜ਼ਾਰਾਂ ਕਿਲੋ ਚਿੱਟਾ ਫੜਿਆ ਗਿਆ ਪਰ ਮੋਦੀ ਦੀ ਛੱਤਰ ਛਾਇਆ ਹੋਣ ਕਰਕੇ ਉਸ ਉੱਪਰ ਕਦੀ ਕੋਈ ਕਾਰਵਾਈ ਨਹੀਂ ਹੋਈ !!
@harmeshsinghbawa150
@harmeshsinghbawa150 3 ай бұрын
CM ਮਾਨ ਜੀ ਚਿੱਟਾ ਜਾ ਹੋਰ ਕੋਈ ਵੀ ਨਸ ਪੁਲਿਸ ਹੀ ਵੇਚ ਦੀ ਹੀ ਹੈ ਪੁਲਿਸ ਵਾਲਿਆਂ ਤੇ ਹੀ ਕਾਰਵਾਈ ਕਰੋ
@Gurshan1313
@Gurshan1313 3 ай бұрын
ਨਸ਼ੇ ਦੇ ਕੰਮ ਵਿੱਚ ਸੇਵਾ ਭਾਵਨਾ ਨਾਲ ਕੰਮ ਕਰਨ ਪੁਲਸ ਵਾਲੇ।
@RakeshKumar-s8q6n
@RakeshKumar-s8q6n 3 ай бұрын
ਸਾਰੇ ਪੰਜਾਬ ਦੀ ਨੌਜਵਾਨੀ ਦੇ ਸੋਦਾਗਰ ਨੇਂ ਇੰਨਾਂ ਅਫਸਰ ਲੀਡਰਾਂ ਦੀ ਸਪੋਟ ਨਾਲ ਪੰਜਾਬ ਵਿੱਚ ਚਿੱਟੇ ਹੈਰੋਇਨ ਸਮੈਕ ਬਿਕਦੀ ਹੈ ਸਬ ਤੋਂ ਪਹਿਲਾਂ ਪੰਜਾਬ ਪੁਲਿਸ ਦਾ ਡੋਪ ਟੈਸਟ ਹੋਣਾ ਚਾਹੀਦਾ 😢😢
@jagroopsingh5602
@jagroopsingh5602 3 ай бұрын
ਮਾਂਨ ਸਾਬ ਏਂ ਕੰਮ ਬਹੁਤ ਵਧੀਆ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ
@hardeepsinghsandhu6425
@hardeepsinghsandhu6425 3 ай бұрын
ਸਰਕਾਰ ਚਾਹੇ ਤਾ ਸਬ ਕੁਝ ਹੇ ਸਕਦਾ
@arnsthans8850
@arnsthans8850 3 ай бұрын
ਕਿਸੇ ਵੀ ਠਾਣੇ ਚੋਂਕੀ ਵਿਚ ਪੈਸਿਆਂ ਤੋਂ ਬਗੈਰ ਨਾਂ ਫੜਿਆ ਜਾਂਦਾ ਹੈ ਨਾ ਪੈਸਿਆਂ ਤੋਂ ਬਗੈਰ ਛੱਡਿਆ ਜਾਂਦਾ ਹੈ ਬਾਕੀ ਤੁਹਾਨੂੰ ਸਾਰਾਂ ਕੁਝ ਪਤਾ ਹੈ ਧਨਵਾਦ ਜੀ
@satgursingh4659
@satgursingh4659 3 ай бұрын
ਵਾਹਿਗੁਰੂ ਮੇਹਰ ਭਰਿਆ ਹੱਥ ਰੱਖਿਓ ਸਰਦਾਰ ਭਗਵੰਤ ਸਿੰਘ ਮਾਨ ਦੇ ਸਿਰ ਤੇ ਪੰਜਾਬ ਨੂੰ ਪਹਿਲੀਵਾਰ ਇਮਾਨਦਾਰ ਮੁੱਖਮੰਤਰੀ ਮਿਲੇਆ ਹੈ
@sabi-mansa
@sabi-mansa 3 ай бұрын
Punjab da No 1 Dramebaz besharm baiman Bhand bhagat man joker 🐒
@Parmjohal21
@Parmjohal21 3 ай бұрын
Galt
@vishalmittal3431
@vishalmittal3431 3 ай бұрын
ਮਾਨ ਸਾਹਿਬ ਨੂੰ ਬੇਨਤੀ ਹੈ ਐਂਟੀ ਡਰੱਗ ਫੋਰਸ ਦਾ ਗਠਨ ਕੀਤਾ ਜਾਵੇ, ਹਰ ਪਿੰਡ ਤੇ ਸ਼ਹਿਰ ਦੇ ਵਿੱਚ, ਜੋ ਸਿਧੀ ਸੀਐਮ ਪੰਜਾਬ ਨੂੰ ਰਿਪੋਰਟਿੰਗ ਕਰੇਗੀ, ਜਿਸ ਕੋਲ ਕਿਸੇ ਵੀ ਅਫਸਰ ਡੀਸੀ ਐਸਐਸਪੀ ਦੇ ਖਿਲਾਫ ਕਾਰਵਾਈ ਕਰਨ ਦੀ ਪਾਵਰ ਹੋਵੇਗੀ,
@arnsthans8850
@arnsthans8850 3 ай бұрын
ਮਾਨ ਸਾਹਿਬ ਜੀ ਦੇਰ ਆਏਂ ਦਰੁਸਤ ਆਏਂ ਇਹਨਾਂ ਨਸ਼ਾ ਵੇਚਣ ਵਾਲਿਆਂ ਨੂੰ ਮਾਫ਼ ਨਾਂ ਕੀਤਾਂ ਜਾਵੇ ਇਹਨਾਂ ਵਿੱਚ ਸੱਭ ਤੋਂ ਵੱਧ ਪੁਲਿਸ ਪ੍ਰਸ਼ਾਸਨ ਦਾਂ ਹੱਥ ਹੈ ਇਹਨਾਂ ਦੀਆਂ ਜਾਇਦਾਤ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਪਰਮਾਤਮਾ ਦਾਂ ਹੱਥ ਸਦਾ ਸੀ ਐਮ ਮਾਨ ਜੀ ਤੇ ਬਣਿਆ ਰਹੇ ਨਸ਼ੇ ਨੂੰ ਜੱੜ ਤੋਂ ਪੱਟ ਦਿਓ ਧਨਵਾਦ ਜੀ ਲੋਕਾਂ ਦੇ ਰੋਣੇ ਵੱਲ ਧਿਆਨ ਦੇਵੋਂ 😂😂😂😂😂😂😂
@BaljitSingh-iu8rd
@BaljitSingh-iu8rd 3 ай бұрын
ਮਾੜੇ ਪੁਲਿਸ ਵਾਲੇ ਕੱਢ ਕੇ ਚੰਗੇ ਮੁੰਡੇ ਭਰਤੀ ਕਰ ਲਓ
@charanjitbasra4543
@charanjitbasra4543 3 ай бұрын
So proud of you ❤❤❤
@randhawajatt2846
@randhawajatt2846 3 ай бұрын
Thnku so much bachao punjab de nujwan
@BalwinderBhullar-oq4de
@BalwinderBhullar-oq4de 3 ай бұрын
ਜੇਕਰ ਮੰਤਰੀ ਜਾ ਮੁੱਖ ਮੰਤਰੀ ਦਾ ਨਾਮ ਆਇਆ ਤਾ ਪਰਚਾ ਹੋਮਗਾਰਡ ਦੇ ਜਵਾਨ ਤੇ ਹੋਵੇਗਾ
@arnsthans8850
@arnsthans8850 3 ай бұрын
ਹੁਣ ਤਾਂ ਸਾਰੇ ਨਸ਼ੇ ਵਾਲੇ ਟੀਕੇ ਵੇਚਣ ਵਾਲਿਆਂ ਨੂੰ ਗੋਲੀਆਂ ਵੇਚਣ ਵਾਲਿਆਂ ਨੂੰ ਨਸ਼ੇ ਵਾਲਿਆਂ ਦੀ ਹਮਦਰਦੀ ਕਰਨ ਵਾਲੇ ਨੂੰ ਤੇ ਸਿਫਾਰਸ਼ ਕਰਨ ਵਾਲੇ ਤੇ ਡਬਲ ਕਾਰਵਾਈ ਕੀਤੀ ਜਾਵੇ 😂😂😂😂😂😂😂
@Bhardwaj_love19
@Bhardwaj_love19 3 ай бұрын
Bhut vdiya kaam shuru hogeya good luck all punjab police and c.m.punjab ...
@BalwinderKaur-nx4kv
@BalwinderKaur-nx4kv 3 ай бұрын
ਫ਼ਿਕਰਾਂ ਚ ਤਾਂ ਲੋਕਾਂ ਨੇ ਪਾਤਾ ਭਗਵੰਤ ਮਾਨ ਨੂੰ ਸਮਾਂ ਥੋੜਾ ਰਹਿ ਗਿਆ ਤੇ ਸੀਟਾਂ ਵੀ ਜੇ ਕੱਮ ਨਾ ਕੀਤਾ ਤਾਂ ਬਿਸਤਰਾ ਗੋਲ ਈ ਸਮਝੋ ।
@RamSingh-fd5dw
@RamSingh-fd5dw 3 ай бұрын
ਬੀਬੀ ਜੀ ਇਹ ਗੱਲ ਸੁਣ ਕੇ ਖੁਸ਼ ਵੀ ਹੋ ਜਾਇਆ ਕਰੋ।ਕੁਛ ਕਰੇ ਤਾ ਵੀ ਇਹ ਬੋਲਣਾ।
@rebelsingh8546
@rebelsingh8546 3 ай бұрын
ਤੇ ਇਹਨਾ ਦੇ MLA's ਨੂੰ ਕੌਣ ਫੜੇਗਾ ? ਸਭ ਤੋਂ ਵੱਧ ਭ੍ਰਿਸ਼ਟ ਹਨ। ਸੰਗਰੂਰ ਤੋਂ ਆਮ ਆਦਮੀ ਪਾਰਟੀ ਦਾ MLA ਬੱਚਿਆਂ ਦੇ ਜਿਸਮਾਨੀ ਸ਼ੋਸ਼ਣ ਅਤੇ ਮਨੁੱਖੀ ਅੰਗਾਂ ਦੀ ਤਸ਼ਕਰੀ ਦਾ ਅਤੇ ਦੇਹ ਵਪਾਰ ਦੇ ਦੋਸ਼ਾਂ ਦਾ ਦੋਸ਼ੀ ਹੈ ਸਰਕਾਰ ਚੁੱਪ ਕਯੋਂ ਹੈ
@harmindersingh319
@harmindersingh319 3 ай бұрын
ਹੁਣ ਕਿਉ ਤੇ ਕਿਵੇਂ ਫ਼ੜ ਲਏ ਪਹਿਲਾ ਕਿਉ ਨਹੀਂ ਫੜਦੇ। ਪਰ ਕਿੰਨੇ ਦਿਨ ਚਲੂ ਇਹ ਮਿਸਨ
@gurjeetsingh9230
@gurjeetsingh9230 3 ай бұрын
ਵੇਖੋ ਜੀ ਤਾਬਾਦਲੇ ਕਰੋ ਜਾਂ ਜੋ ਮਰਜ਼ੀ ਕਰੋ 2027 ਤੱਕ ਨੱਛਾਂ ਖਤਮ ਹੋਣਾ ਚਾਹੀਦਾ ਵਾਂ ਜੇ ਨਾਂ ਹੋਈਆਂ ਤੇ ਫੇਂਰ ਲੀਡਰ ਜੋਮਰਜੀ ਕਰਨ ਪੁਲੀਸ ਜੋਮਰਜੀ ਕਰੇ ਫੇਰ ਲੋਕਾਂ ਕੋਲ 🧠👁️👁️👂👂 ⏰⏱️ ਬਹੁਤ ਨੇ ਫੇਰ ਸਮਾਂ ਹੱਥ ਨਹੀ ਉਦਾ
@karanbirsingh2492
@karanbirsingh2492 3 ай бұрын
ਇਹੋਜੇ ਬਿਆਨ ਅਸੀ ਦੋ ਸਾਲ ਪਹਿਲਾਂ ਵੀ ਸੁਣੇ ਸੀ। ਏਵੇ ਖ਼ਬਰਾਂ ਹੀ ਨੇ।
@RanveerSingh-cx2rn
@RanveerSingh-cx2rn 3 ай бұрын
ਨਸ਼ਾ ਤਸਕਰਾਂ ਨੂੰ ਗੋਲੀ ਮਾਰੀ ਜਾਣੀ ਚਾਹੀਦੀ ਹੈ
@Dharmindersingh-qw9gf
@Dharmindersingh-qw9gf 3 ай бұрын
ਸੀਐਮ ਸਾਬ ਜੀ ਪੰਜਾਬ ਪੁਲਿਸ ਉਪਰ ਸਖਤੀ ਵਰਤਣ ਦੀ ਲੋੜ ਹੈ ਥਾਣਾ ਮੁਖੀ ਐੱਸ ਐੱਚ ਓ ਨੂੰ ਜਿਮੇਂ ਵਾਰ ਬਣਾਇਆਂ ਜਾਵੇ ਜਿਸ ਐਸ ਐਚੳ ਦੇ ਇਲਾਕੇ ਵਿੱਚ ਨਸਾ ਫੜਿਆ ਜਾਂਦਾ ਉਹੀ ਇਲਾਕੇ ਦੇ ਥਾਣਾ ਮੁਖੀ ਨੂੰ ਜ਼ਿਮੇਵਾਰ ਬਣਾਇਆ ਜਾਵੇ ਜੀ ਉਸ ਪੁਲਿਸ ਵਾਲੇ ਦੀ ਪ੍ਰਾਪਰਟੀ ਜ਼ਬਤ ਕੀਤੀ ਜਾਵੇ ਡੀਜੀਪੀ ਸਾਬ ਨੂੰ ਸਖ਼ਤ ਐਕਸ਼ਨ ਲੈਣ
@BalwantSingh-js9nw
@BalwantSingh-js9nw 3 ай бұрын
22 ji ਮੈ ਵੀ ਪੁਲਿਸ ਦੀ ਭਾਰਤੀ ਵੇਖਦਾ ਹਾਂ।ਪਰ cm ਦਾ ਅ ਫੈਸਲਾ ਬਹੁਤ ਵਧੀਆ ਲੱਗਾ। ਆਰਮੀ ਵੀ ਬਹਾਰ ਡਿਊਟੀ ਕਰਦੇ ਹੈ।ਤਾਂ ਪੁਲਿਸ ਕਿਉ ਨਹੀਂ ਕਰ ਸਕਦੇ। ਰਿਸ਼ਤੇਦਾਰੀ, ਦੋਸਤੀ, ਸਬ ਖਤਮ।
@PammaSingh-k6h
@PammaSingh-k6h 3 ай бұрын
ਬਹੁਤ ਵਧੀਆ ਕੰਮ ਮਾਨ ਸਾਬ 🙏
@zorawarsingh1334
@zorawarsingh1334 3 ай бұрын
Yeh tan sarkar bande hi hona chahida si CM Sahib, Good
@sukhgrewal5204
@sukhgrewal5204 3 ай бұрын
ਕੁੱਝ ਨਹੀਂ ਹੋਣਾ, ਸੱਭ ਏਥੇ ਹੀ ਪਤਾ ਲੱਗ ਜਾਊਗਾ, ਵੱਡੇ ਮਗਮੱਛਾਂ ਨੂੰ ਨਹੀਂ ਫੜ੍ਹ ਸਕਦੇ।
@kaydhillon5426
@kaydhillon5426 3 ай бұрын
Excellent news 👌
@balwantsingh6251
@balwantsingh6251 3 ай бұрын
DiG ਸਾਬ ਹੱਸ ਰਹੇ ਹਨ
@majorsingh7147
@majorsingh7147 3 ай бұрын
Very good g
@BalkaranKhara
@BalkaranKhara 3 ай бұрын
ਬਹੁਤ ਵਧੀਆ ਬਾਈ ਜੀ
@Nonanona-c9s
@Nonanona-c9s 3 ай бұрын
Good job maan saab... pls keep it up
@amarjeetkaur4439
@amarjeetkaur4439 3 ай бұрын
ਸਾਡੇ ਪੰਜਾਬ ਦੇ ਹੀਰੇ ਵਰਗੇ ਪੁੱਤਰ ਨਸ਼ੇ ਦੀ ਭੇਂਟ ਚੜ ਰਹੇ ਨੇ ਮਾਂ ਬਾਪ ਜਿਉਂਦੇ ਜੀ ਮਰ ਰਹੇ ਹਨ ਦੇਖਦਿਆਂ ਸਾਡੇ ਪੰਜਾਬ ਦਾ ਕੀ ਬਣਦਾ
@gurmailsingh-qk5ov
@gurmailsingh-qk5ov 3 ай бұрын
ਬਾਈ ਬੜਕ ਜੀ ਹੈਨੀ
@DilbagSingh-ph3kl
@DilbagSingh-ph3kl 3 ай бұрын
Bhuat vadiya
@sardardoha8000
@sardardoha8000 3 ай бұрын
Very good action.
@rajbirsingh555-k8g
@rajbirsingh555-k8g 3 ай бұрын
very good decision cm maan .🎉🎉🎉🎉🎉🎉
@iqbalsingh7208
@iqbalsingh7208 3 ай бұрын
ਭਗਵੰਤ ਮਾਨ ਸਾਹਿਬ ਕੁੱਛ ਨਹੀਂ ਹੋਣਾ, ਸਾਰੇ ਪੁਲਿਸ ਮੁਲਾਜਮਾਂ ਦੇ ਮੋਬਾਇਲ ਫੋਨ ਜ਼ਬਤ ਕੀਤੇ ਜਾਣ ਸਿਰਫ਼ ਥਾਣਾ ਇੰਚਾਰਜ ਕੋਲ ਫੋਨ ਹੋਵੇ, ਓਹ ਵੀ ਸਰਕਾਰੀ ਨਜ਼ਰਸਾਨੀ ਵਿੱਚ ਹੋਵੇ, ਫ਼ੌਜ ਵਿੱਚ ਇਹ ਕੁੱਛ ਨਹੀਂ ਹੁੰਦਾ, ਪੁਲਿਸ ਮੁਲਾਜਮ ਫੌਜੀ ਨੂੰ ਕੁੱਛ ਨਹੀਂ ਸਮਝਦੇ, ਭਗਵੰਤ ਮਾਨ ਤੂੰ ਸਰਕਾਰੀ ਡਿਊਟੀ ਲਾ ਫੌਜੀਆਂ ਦੀ, ਤੇਰੀਆਂ ਜੇਲਾਂ ਭਰ ਜਾਣਗੀਆਂ, ਕਰਪਟ ਪੁਲਿਸ ਮੁਲਾਜਮਾਂ ਦੇ ਖਾਤੇ ਲੱਭੋ, ਤਨਖਾਹ ਦੇ ਹਿਸਾਬ ਨਾਲ ਘਰ ਬਣੀਆਂ ਬਿਲਡਿੰਗਾ ਦੀ ਜਾਂਚ ਕਰੋ, ਜੇ 2027ਜਿੱਤਣਾ
@mohindersingh4906
@mohindersingh4906 3 ай бұрын
Bilkul theek bhai
@ManjinderSingh-x1c
@ManjinderSingh-x1c 3 ай бұрын
ਜੀ ਹਾਂ ਬਿਲਕੁਲ ਸਹੀ ਕਿਹਾ ਹੈ ਜੀ।
@inderpalsingh7876
@inderpalsingh7876 3 ай бұрын
Corruption bandya nu jail vich suto...job to dismiss ta salary band..fund ve lock ho Jan ta ene nu surt ana ha....full strick action hove..ta he public ne 2027 jitye ge...
@vindersharma2744
@vindersharma2744 3 ай бұрын
Cm bhagwant Singh Mann jindabad 🎉🎉
@kuldeepgill9078
@kuldeepgill9078 3 ай бұрын
Shame on you Mr NSA CM Punjab, shame on you Mr NSA
@GurdevSingh-mh9ur
@GurdevSingh-mh9ur 3 ай бұрын
ਜੇ ਇਮਾਨਦਾਰੀ ਨਾਲ ਮਾਨ ਚੱਲਿਆ ਨਸਾ ਤਸ਼ਕਰਾਂ ਤੇ ਨਕੇਲ ਪਾ ਗਿਆ, ਪੰਜਾਬ ਪੁਲਿਸ ਵਿੱਚ ਸੁਧਾਰ ਕਰ ਗਿਆ ਤਾ 2027 ਵਿੱਚ ਇਕ ਤਰਫਾ ਫਿਰ ਸਰਕਾਰ ਬਣੇਗੀ ਮਾਨ ਦੀ
@gurdeepsinghgurdeep242
@gurdeepsinghgurdeep242 3 ай бұрын
Very good 👍👍
@shindatakhar9585
@shindatakhar9585 3 ай бұрын
ਮਾਨ ਸਾਹਿਬ ਸਖ਼ਤੀ ਦੀ ਆੜ ਵਿੱਚ ਪੰਜਾਬ ਪੁਲਿਸ ਝੂਠੇ ਪਰਚੇ ਦਰਜ ਕਰਨ ਦਾ ਡਰਾਵਾ ਦੇ ਮੋਟੇ ਪੈਸੇ ਨਾ ਬਣਾਉਣ ਲੱਗ ਜਾਣ। ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ।
@brahamleenkaur7058
@brahamleenkaur7058 3 ай бұрын
Good. Job
@GurbirSingh-hi9ti
@GurbirSingh-hi9ti 3 ай бұрын
ਵੋਟਾਂ ਚ ਹਾਰਨ ਤੋਂ ਬਾਦ ਅਕਲ ਆਈ ਆ ਪਹਿਲਾ 2 ਸਾਲ ਸੁਤੇ ਰਹੇ ਚਲੋ ਦੇਰ ਆਏ ਦਰੁਸਤ ਆਏ
@UrmilRani-x3o
@UrmilRani-x3o 3 ай бұрын
Very good
@sarabjitSingh-vd2lz
@sarabjitSingh-vd2lz 3 ай бұрын
ਭਗਵੰਤ ਮਾਨ ਇਹ ਨਸ਼ਾ ਚਿੱਟਾ ਨਹੀਂ ਹੈ । ਇਹ ਤਾਂ ਜ਼ਹਿਰ ਹੈ। ਪੁਐਜਮਨ ਹੈ । 302 ਦਾ ਪਰਚਾ ਹੋਣਾ ਚਾਹੀਦਾ ਹੈ।
@jarnailbrar5121
@jarnailbrar5121 3 ай бұрын
very good c m ❤❤❤❤❤
@jarnailbrar5121
@jarnailbrar5121 3 ай бұрын
very good sardar c m mann❤❤❤❤❤❤❤
@msrayat6409
@msrayat6409 3 ай бұрын
Good coverage
@billuteacher5768
@billuteacher5768 3 ай бұрын
V good mann sab
@Sunilkumar-od8df
@Sunilkumar-od8df 3 ай бұрын
Good sir
@msrayat6409
@msrayat6409 3 ай бұрын
Good news
@pardesiboysmanewaleya9225
@pardesiboysmanewaleya9225 3 ай бұрын
ਬਾਈ। ਪੁਲਸ। ਚੋਰਾ।ਨਾਲ। ਮਿਲ। ਕੇ। ਕਾਡ। ਕੀਤਾ।
@ManpreetSingh-ih4zr
@ManpreetSingh-ih4zr 3 ай бұрын
Good desicion
@SandeepSingh-ut9yw
@SandeepSingh-ut9yw 3 ай бұрын
Good attitude govt of Punjab
@SatnamSingh-s2c
@SatnamSingh-s2c 3 ай бұрын
Tarn Taran da vich ASI muktiar Singh Nasha smugglera da sath de riha hai
@DilbagSinghDilbagjamarai-qw6fl
@DilbagSinghDilbagjamarai-qw6fl 3 ай бұрын
Very good job.. Har ik maehkme vich 2. 3 saall ton baadh badli honni chahidi hai
@SandeepSingh-ut9yw
@SandeepSingh-ut9yw 3 ай бұрын
Man sab tu na fail ho javi hun kam karo bless you
@gurwindersingh1502
@gurwindersingh1502 3 ай бұрын
Good
@bhojpuriya9878
@bhojpuriya9878 3 ай бұрын
Good 👍🏻 cm sab
@davinder1323
@davinder1323 3 ай бұрын
ਪੁਲਿਸ ਚੌਂਕੀ ਨਾਲ ਰਲੀ ਹੋਈ ਹੈ ਕੋਈ ਕਾਰਵਾਈ ਨਹੀਂ ਕੀਤੀ ਗਈ ਕਦੇ ਵੀ
@Harjitsingh-mf1gz
@Harjitsingh-mf1gz 3 ай бұрын
Police theek ta state theek hundi a sir
@kamalsingh-dc1vs
@kamalsingh-dc1vs 3 ай бұрын
ਮੇਰੇ ਪਿੰਡ ਦੀ ਕਾਂਗਰਸ ਦੀ ਸਰਪੰਚਣੀ ਦਾ ਮੁੰਡਾ ਪ੍ਰਦੀਪ ਸਰਪੰਚ ਚਿੱਟਾ ਅਤੇ ਅਫੀਮ ਵੇਚਣ ਦਾ ਧੰਦਾ ਕਰਦਾ ਹੈ ਉਹ ਪੋਲਿਸ਼ ਆਫਿਸਰਾ ਨੂੰ ਲੋਹੜੀ ਤੇ ਦਿਵਾਲੀ ਤੇ ਗਿਫ਼ਟ ਦਿੰਦਾ ਹੈ ਖੇਡਾਂ ਕਰਵਾਕੇ ਡੀ ਐਸ਼ ਪੀ ,ਐਸ ਐਚ ਓ ਨੂੰ ਗਿਸਟ ਬਣਾਕੇ ਟਰੋਫੀਆ ਦਿੰਦਾ ਹੈ ਅਤੇ ਪੋਲਿਸ਼ ਦੱਸੋ ਕਿਵੇਂ ਫੜ ਲਵੇਗੀ ਇਸ ਨਸ਼ੇ ਦੇ ਸੌਦਾਗਰ ਨੂੰ। ??
@dajindersingh5798
@dajindersingh5798 3 ай бұрын
Good👍👍
@amarjeetkaur4439
@amarjeetkaur4439 3 ай бұрын
ਬਹੁਤ ਦੇਰ ਪੈਸਾਂ ਕਮਾ ਲਿਆ ਮਾਨ ਸਾਹਿਬ ਜੀ ਵੋਟਾਂ ਲੈਣੀਆਂ ਹਨ ਤਾਂ ਆਪਣੇ ਆਪ ਨੂੰ ਚੰਗੀ ਤਰ੍ਹਾਂ ਸੋਧਾਂ ਲਾਓ ਜਨਤਾ ਹੁਣ ਭੋਲੀ ਭਾਲੀ ਨਹੀਂ ਹੈ
@jaspalSingh-e7h
@jaspalSingh-e7h 3 ай бұрын
ਮਾਨ ਸਾਹਿਬ ਮੈਂ ਫੋਜ ਵਿਚ ਸੂਬੇਦਾਰ ਹਾਂ ਮੈਨੂੰ ਕੋਈ ਪੈਮਿਟ ਨਹੀਂ ਚਾਹੀਦੀ ਮੈਂ ੲਇਕ ਸਾਲ ਬਾਅਦ ਪੇਨਸਨ ਆ ਰਿਹਾ ਹਾਂ ਇਕ ਪਿੰਡ ਇਕ ਦਿਨ ਸਧਾਰ ਦਿਆਂ ਗਾ
@jagpalsingh1784
@jagpalsingh1784 3 ай бұрын
Good C M sir g
@BabbarKhalsa-h8r
@BabbarKhalsa-h8r 3 ай бұрын
ਡੀਸੀ ਦਫ਼ਤਰ ਬਠਿੰਡਾ ਦੇ ਕਰਮਚਾਰੀਆਂ ਪੁਲਿਸ ਅਫਸਰਾ ਸਰਪੰਚ ਤਸਕਰਾ ਨਾਲ ਰਲ ਕੇ ਚਲਦੇ ਹਨ।ਜੋ ਉਨ੍ਹਾਂ ਦੀ ਕੋਈ ਸ਼ਕੈਤ ਕਰਦਾਂ ਹੈਂ ਉਸ ਨੂੰ ਪੁਲਿਸ ਕੁਟ ਕੇ ਜੇਲ੍ਹ ਵਿਚ ਸੁੱਟ ਦੇਦੇ ਹਨ।ਇਹ ਪਰਦੱਖ ਵੇਖੋ। ਫ਼ੇਰ ਕਿਵੇਂ ਪੜ੍ਹੋਗੇ ਵੀਚਾਰ ਜਰੂਰ ਕਰ ਕੇ ਰੋਸ਼ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
@JaspreetSingh-k2z
@JaspreetSingh-k2z 3 ай бұрын
ਮਾਨ ਸਾਬ ਮੋਟਰਾ ਵਾਲੀ ਲਾਈਟ ਦੇਣਾ ਸੀ
@sanjeevmittal630
@sanjeevmittal630 3 ай бұрын
NAKLI LOTTERY B CLOSED HONE CHAHIYE
@baldevmobilerepairqadian5659
@baldevmobilerepairqadian5659 3 ай бұрын
2 ਸਾਲ ਵਿਚ ਪਹਿਲਾ ਵਧੀਆ ਕੰਮ
@HarwinderSingh-me1tr
@HarwinderSingh-me1tr 3 ай бұрын
ਮਾਨ ਬਾਈ ਆਕਲੀ ਸਰਕਾਰ ਵਿਚ ਕਗਰਾਸ ਨੇ ਆਖਿਆ ਸੀ ਕੇ ਪੁਲਿਸ ਵਾਲੇ ਵੀ ਚਿੱਟਾ ਪੀਦੈ ਆ ਤੁਸੀਂ ਹੁਣ ਮੁੰਦਾ ਚੱਕਿਆ ਯੂ ਪੀ ਜੋਗੀ ਵਾਂਗ ਕਰੋ ਚਿੱਟੇ ਦੇ ਮਗਰਮੱਛਾ ਨਾਲ । ਭੂੱਕੀ ਖਾਣ ਵਾਲਾ ਕੰਮ ਕਰਦੇ ਮੇਰਾ ਚਾਚਾ ਖਾਧਾ ਸੀ ਤੇ ਦੋ ਬੰਦਿਆਂ ਜਿੰਨਾ ਕੰਮ ਕਰਦਾ ਸੀ।ਬਾਕੀ ਬਿਜਲੀ ਮਹਿਕਮੇ ਵੱਲ ਧਿਆਨ ਦੇਵੋ ਥੋੜੁ ਹਵਾ ਚੱਲਦੀ ਲਾਇਟ ਸਾਰੀ ਰਾਤ ਨਹੀਂ ਆਉਦੀ ਇਹ ਮੇਰੇ ਏਰੀਏ ਦੀ ਗੱਲ ਆ
@msrayat6409
@msrayat6409 3 ай бұрын
ਜ਼ੁੰਮੇਵਾਰੀ Good
@bavirsingh8471
@bavirsingh8471 3 ай бұрын
ਵੱਡੇ ਮਗਰਮੱਛ ਫੜੋ
@jassig2743
@jassig2743 3 ай бұрын
good 👍 j pahla eh kum hoea hunda ta aam party da nateeja kush hor hona c ,anyway good decision for next elections 😊
@PARDEEPSingh-zs9zj
@PARDEEPSingh-zs9zj 3 ай бұрын
ਜਿਹੜੇ ਮੁਲਾਜ਼ਮਾਂ ਨੂੰ ਰਿਸ਼ਵਤ ਲੈਣ ਦੀ ਆਦਤ ਪਈ ਹੋਵੇ ਉਨਾਂ ਨੂੰ ਕਿਤੇ ਵੀ ਲਗਾ ਦਿੱਤਾ ਜਾਵੇ ਰਿਸ਼ਵਤ ਲੈਣੀ ਨਹੀਂ ਬੰਦ ਕਰਨਗੇ ਕਿਉਂਕਿ ਰਿਸ਼ਵਤ ਦੀਆਂ ਕੰਧਾਂ ਆਪਦੇ ਘਰ ਦੇ ਵਿੱਚ ਉਹਨਾਂ ਨੇ ਕਰਾਰ ਰੱਖੀਆਂ ਹਨ ਰਿਸ਼ਵਤ ਨਾਲ ਹੀ ਬੱਚਿਆਂ ਨੂੰ ਪਾਲ ਰਹੇ ਆ ਬਾਹਰਲੇ ਮੁਲਕਾਂ ਦੇ ਵਿੱਚ ਵੀ ਬੱਚਿਆਂ ਨੂੰ ਰਿਸ਼ਵਤ ਨਾਲ ਹੀ ਭੇਜ ਰਹੇ ਆ ਜਿੰਨਾਂ ਤੱਕ ਰਿਸ਼ਵਤੀ ਘੋੜੇ ਕਾਬੂ ਨਹੀਂ ਕੀਤੇ ਜਾਂਦੇ ਉਨਾਂ ਤੱਕ ਪੰਜਾਬ ਦੇ ਵਿੱਚ ਸੁਧਾਰ ਕਰਨਾ ਮੁਸ਼ਕਿਲ ਹੈ ਚਿੱਟੇ ਦਾ ਇੱਕੋ ਹੀ ਹੱਲ ਆ ਫੀਮ ਅਤੇ ਭੁੱਕੀ ਦੇ ਠੇਕੇ ਖੋਲੇ ਜਾਣ ਨਹੀਂ ਤਾਂ ਤੁਸੀਂ ਚਿੱਟੇ ਨੂੰ ਮਕਾਉਣ ਵਾਲੇ ਸੁਫਨੇ ਹੀ ਲੈ ਰਹੇ ਆਂ ਕਿਉਂਕਿ ਜਦੋਂ ਪੁਲਿਸ ਹੀ ਨਾਲ ਰਲੀ ਹੋਵੇ ਉਹਨਾਂ ਨੂੰ ਵੇਚਣਾ ਆਸਾਨ ਹੋ ਜਾਂਦਾ ਹੈ ਪਿੰਡ ਪੱਕੇ ਦੇ ਵਿੱਚ ਫਰੀਦਕੋਟ ਹਲਕਾ ਪਹਿਲੋਂ ਇੱਕ ਘਰ ਵੇਚਦਾ ਸੀ ਤੁਹਾਡੀ ਸਰਕਾਰ ਦੇ ਵਿੱਚ ਘੱਟ ਤੋਂ ਘੱਟ ਪੰਜ ਘਰ ਵੇਚਣ ਲੱਗ ਗਏ ਜਿਹਦੇ ਵਿੱਚ ਕਲੇਰ ਪੁਲਿਸ ਚੌਂਕੀ ਕਲੇਰ ਪੁਲਿਸ ਮਹੀਨਾ ਲੈਂਦੀ ਹੈ ਬੰਦੇ ਨੂੰ ਫੜ ਕੇ ਲੈ ਕੇ ਜਾਂਦੇ ਹਨ ਤੇ ਦੋ ਘੰਟਿਆਂ ਦੇ ਅੰਦਰ ਅੰਦਰ ਛੱਡ ਦਿੰਦੇ ਆ ਕਲੇਰ ਚੌਂਕੀ ਦੀ ਪੁਲਿਸ ਇਹਨਾਂ ਦੀ ਵੀ ਜਾਂਚ ਕੀਤੀ ਜਾਵੇ ਪਹਿਲੋਂ ਜਿਹੜਾ ਕਲੇਰ ਚੌਕੀ ਦਾ ਇੰਚਾਰਜ ਸੀ ਸਿਕੰਦਰ ਸਿੰਘ ਹੁਣ ਇਹ ਚਿੱਟਾ ਬਹੁਤ ਬਕਾਇਆ ਮਹੀਨਾ ਸ਼ਰੇਆਮ ਲੈਂਦਾ ਰਿਹਾ ਪਰ ਕੋਈ ਵੀ ਕਾਰਵਾਈ ਉਹਦੇ ਤੇ ਕਿਸੇ ਨੇ ਵੀ ਨਹੀਂ ਕੀਤੀ ਸਰਕਾਰ ਤੋਂ ਵੱਡੀ ਬੰਦੇ ਆਪ ਰਲੇ ਹੋਏ ਹਨ ਰੇਤਾ ਚੋਰੀ ਕਰਦੇ ਮੈਂ ਆਪ ਵੇਖੇ ਹਨ ਪਿੰਡ ਪੱਕਾ ਦੇ ਪ੍ਰਧਾਨ ਬਣਾਏ ਹੋਏ ਆਮ ਆਦਮੀ ਪਾਰਟੀ ਦੇ ਕੁਲਤਾਰ ਸਿੰਘ ਸੰਧਵਾ ਜੀ ਦੇ ਬੰਦੇ ਸਰੇਆਮ ਰਾਤ ਨੂੰ ਰੇਤਾ ਚੋਰੀ ਕਰਦੇ ਸੀ
@tonytony4429
@tonytony4429 3 ай бұрын
Good 2027
@AmritGrewal-o4w
@AmritGrewal-o4w 3 ай бұрын
Punjab police bhut glt aa insaf ni krdi
@preetinder6025
@preetinder6025 3 ай бұрын
ਕੁਝ ਨਹੀਂ ਹੋਣਾ ਸਿਰਫ ਭਾਸ਼ਣ ਦਿੱਤਾ ਹੈ 😅😅😅😅😅😅
@Harjitsingh-mf1gz
@Harjitsingh-mf1gz 3 ай бұрын
D g p sab nu request a police nu prayer ch ji kehna sikhana cahida
@balbirsinghsangha7242
@balbirsinghsangha7242 3 ай бұрын
Vahut vahut vadhia
@sukhjitsingh529
@sukhjitsingh529 3 ай бұрын
Very good cm hun bni gall bass hun ehe bolan ch hi na reh je krke dikhao hun tan je sata ch rehna h ❤❤❤❤❤❤❤ j tuc proper work kita tan meri vote thonu
@baldevmobilerepairqadian5659
@baldevmobilerepairqadian5659 3 ай бұрын
ਨਸੇ ਦੀ ਜੜ ਹੀ ਪੁਲਿਸ ਮਲਾਜਮ ਨੇ
@bhawansekhon9046
@bhawansekhon9046 3 ай бұрын
ਪਹਿਲਾ ਆਪਦੇ ਮੰਜੇ ਥੱਲੇ ਵੀ ਸੋਟਾ ਫੇਰ ਲਓ
@karamjitsingh8550
@karamjitsingh8550 3 ай бұрын
Good cm sahb medical store golia band krvao ji
escape in roblox in real life
00:13
Kan Andrey
Рет қаралды 85 МЛН
Как мы играем в игры 😂
00:20
МЯТНАЯ ФАНТА
Рет қаралды 3,1 МЛН
Players vs Corner Flags 🤯
00:28
LE FOOT EN VIDÉO
Рет қаралды 64 МЛН
escape in roblox in real life
00:13
Kan Andrey
Рет қаралды 85 МЛН