ਆਪਣੇ 'ਤੇ ਲੱਗੇ ਇਲਜ਼ਾਮਾਂ ਨੂੰ ਲੈਕੇ ਢੱਡਰੀਆਂ ਵਾਲਾ ਨੇ ਕਹਿ'ਤੀ ਵੱਡੀ ਗੱਲ | Oneindia Punjabi

  Рет қаралды 31,210

Oneindia Punjabi

Oneindia Punjabi

Күн бұрын

Пікірлер
@manjeetdevi543
@manjeetdevi543 Күн бұрын
ਭਾਈ ਰਣਜੀਤ ਸਿੰਘ ਜੀ ਨੂੰ ਸਲਾਮ 🙏❤
@kuldipkaurkalsi923
@kuldipkaurkalsi923 2 күн бұрын
ਬਾਬਾ ਜੀ ਤੁਸੀ ਠੀਕ ਹੇ ਲੋਕ ਕਿਧਰ ਨੁ ਚੱਲ ਪਏ ਹੇ ਲੱਖਾ ਨੁ ਤੁਸੀ ਚੱਗੇ ਪਾਸੇ ਲਾਇਆ ਹੇ ਵਾਹਿਗੁਰੂ ਜੀ।
@gurdeepkaur1041
@gurdeepkaur1041 2 күн бұрын
ਵੀਰ ਜੀ ਤੁਸੀਂ 100❤ ਵਿੱਚ ਇਕ ਹੋ ਵਹਿਗੂਰ ਜੀ
@harmanxbrar9842
@harmanxbrar9842 2 күн бұрын
ਅਸੀਂ ਤਾ ਭਾਈ ਸਾਹਿਬ ਜੀ ਨੂੰ ਸੁਣ ਸੁਣ ਕੇ ਜੀਉਣਾ ਸਿੱਖਿਆ ਹੈ ਜੀ 🙏🙏🙏🙏🙏
@PremjeetKaur-bs1bc
@PremjeetKaur-bs1bc 2 күн бұрын
ਜੀ। ਸੰਤ ਕਾ ਦੋਖੀ ਸਦਾ ਅਪਵਿਤ੍ਰ। ਸੰਤ ਕਾ ਦੋਖੀ। ਕਿਸੇ ਦਾ ਨਹੀਂ ਮੀਤ। ਜੀ।
@JkHundal
@JkHundal Күн бұрын
ਬਾਬਾ ਜੀ ਤੁਸੀਂ ਬਿਲਕੁੱਲ ਠੀਕ ਓ🙏🌺
@KulwinderSingh-n6f1w
@KulwinderSingh-n6f1w Күн бұрын
ਬਾਈ ਜੀ ਤੁਸੀਂ ਬਿਲਕੁਲ ਸਹੀ ਆ 🙏🙏🙏
@jatthuniiii
@jatthuniiii 11 сағат бұрын
Asi tuhade nal aa baba ji tusi shi ho waheguru tuhade nal hai ji
@PremjeetKaur-bs1bc
@PremjeetKaur-bs1bc 2 күн бұрын
ਜੀ ਭਾਈ ਸਾਹਿਬ ਜੀ ਆਪ ਜੀ ਦੀ। ਸੰਗਤ ਨੂੰ ਪਿਆਰ ਕਰਨੇ ਵਾਲੀ ਸੰਗਤ ਨੂੰ ਦੁਖ ਤੋਂ ਬਹੁਤ ਹੋਇਆ ਜੀ । 200% ਵਿਸ਼ਵਾਸ।ਹੇ। ਸੱਚ ਦੀ ਜੀਤ ਹੋਣੀ ਹੇ।ਤਾਂ । ਕਰਕੇ ਕੈਮ ਰਹੇ ਜੀ।।
@amarkoursardarni5545
@amarkoursardarni5545 Күн бұрын
Wahaguru ji tusi bilkul sahi ho ji waheguru ji ka Khalsa waheguru ji ke fatha
@Gursharanbenipal
@Gursharanbenipal Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬਾਬਾ ਜੀ ਬਾਬਾ ਜੀ ਬੜੀ ਦੁਨੀਆਂ ਨੇ ਤੁਹਾਨੂੰ ਨਿਦਿਆਂ ਬੜੀ ਨਿੰਦਾ ਕਰੀ ਬੜੇ ਲੋਕ ਖੁਸ ਹੋਏ ਪਰ ਲੇਖਾ ਦੇਣਾ ਪੇਣੈ ਸੰਨ ਪੰਜ ਤੋਂ ਤੁਹਾਨੂੰ ਸੁਣਦੇ ਆ ਰਹੇ ਹਾਂ ਹੁਣ ਵੀ ਸੁਣਦੇ ਹਾਂ ਬਾਬਾ ਜੀ ਤੁਸੀਂ ਕਮਲ ਦਾ ਫੁੱਲ ਹੋ ਨਰਲੇਪ
@cott6715
@cott6715 11 сағат бұрын
Waheguru jii jado tak sach naa pta lgee kise nu vi galat naa kaho jii
@BalwinderSingh-mc1lq
@BalwinderSingh-mc1lq 2 күн бұрын
Bhai saab zindabad ❤❤❤❤❤
@Kamal-z6o
@Kamal-z6o Күн бұрын
Tusi sahi ho baba ji. Asi tuhade vichara nu sunde ha..tuhade vichar bhut wadhiya ne..Tusi eda da km nai kr sakde..
@JkHundal
@JkHundal Күн бұрын
ਇਕਦਮ ਸਾਰੀ ਜਿੰਦਗੀ ਦੀ ਓਹ ਰੋਲਦੇ ਨੇ ਜਿੰਨਾ ਦੇ ਵਿਚਾਰ ਹੀ ਐਸੇ ਨੇ ,,,, ਲੁਚੇ ਨੂੰ ਸਾਰਾ ਜਗ ਲੁਚਾ ਲਗਦੈ ,,,, ਭਾਈ ਸਾਹਿਬ ਤੁਸੀਂ ਫਿਕਰ ਨਾ ਕਰੋ ਸਾਚ ਕੋ ਆਂਚ ਨੀ ,,,, ਅਸੀ ਭੈਣਾਂ ਤੁਹਾਡੀਆਂ ਵੀ ਤੁਹਾਡੀਆਂ ਮਾਵਾਂ ਹੀ ਹਾਂ ,,, ਅਰਦਾਸ ਕਰਿਆ ਕਰੋ ਬਾਬਾ ਜੀ ਅਰਦਾਸ ਹਮੇਸ਼ਾਂ ਪੂਰੀ ਹੁੰਦੀ ਹੈ ਸਚ ਦੀ🙏
@JagirSingh-v6t
@JagirSingh-v6t 2 күн бұрын
ਕਾਂ ਕਾਂ ਕਰਨ ਵਾਲੇ ਕਾਂ ਸੁਣੋ ਧਿਆਨ ਨਾਲ ਗੱਲ ਨੂੰ
@upkarkaurjhooti7488
@upkarkaurjhooti7488 Күн бұрын
ਬਾਬਾ ਜੀ ਸਾਰਿਆ ਨੰ ਦੁੱਖ ਪਹੁੰਚਦਾ ਹੈ ਜਦੋਂ ਅੱਛੇ ਸੱਚੇ ਸੁੱਚੇ ਪ੍ਰਚਾਰਕਾਂ ਨੂੰ ਬਦਨਾਮ ਕਰਦੇ ਹਨ । ਉਸ ਦੇ ਘਰ ਦੇਰ ਹੈ ਅੰਧੇਰ ਨਹੀ ।ਲਾਠੀ ਵਿੱਚ ਜ਼ੋਰ ਹੈ ਸ਼ੋ੍ਰ ਨਹੀ ।🙏🏽
@gurjitsinghsupple
@gurjitsinghsupple Күн бұрын
Very good baba ji❤
@manjeetdevi543
@manjeetdevi543 Күн бұрын
ਸਾਨੂੰ ਭਾਈ ਜੀ ਤੇ ਯਕੀਨ ਆ 😭 ਆਖ਼ਿਰ ਸੱਚ ਸਾਹਮਣੇ ਆ ਹੀ ਜਾਣਾ ਚੰਦ ਤੇ ਥੁੱਕਣ ਵਾਲੇ ਦੇ ਆਪਣੇਂ ਮੂੰਹ ਤੇ ਪੈਂਦਾ ਆ
@AdfdDgdf
@AdfdDgdf 2 күн бұрын
ਬਾਬਾਜੀ,ਵਿਆਹਤਾ,ਗਰਸਤਜੀਵਨਹੈਗੁਰੂਆਨੇਬਤੀਤਕੀਤਾ,ਮਾਦਾਸੁਪਨਾਹੋਊ,ਚੱਲੋਅੱਗੇਤੁਹਾਡੀਮਰਜੀਹੈ,ਮੰਗਣਾਹੋਈਆ,ਜਾਵਿਆਹਨਹੀਕਰਾਉਣਾ,ਵਾਹਿਗੁਰੂਜੀ
@jagjeetsingh9613
@jagjeetsingh9613 2 күн бұрын
ਬਾਬੇ ਵਾਹਿਗੁਰੂ ਜੀ ਮੇਹਰ ਕਰਨ ਗੇ
@surmukhsingh4756
@surmukhsingh4756 Күн бұрын
Bhai Shaib Ji, 100% Ok ,
@Kamal-u3u3u
@Kamal-u3u3u Күн бұрын
Waheguru ji mehar karange
@GurbaniBani-o9i
@GurbaniBani-o9i Күн бұрын
Waheguru ji waheguru ji waheguru ji
@SurinderKaur-m4e
@SurinderKaur-m4e 2 күн бұрын
Tusi sache ho sach age aega
@CharnjeetbhattiChany
@CharnjeetbhattiChany 18 сағат бұрын
ਵਾਹਿਗੁਰੂ ਜੀ ਮੇਹਰ ਕਰਨ ਜੀ❤
@mayakaur2572
@mayakaur2572 Күн бұрын
🇲🇾🙏🏻🙏🏻🙏🏻🙏🏻👌👌👌 ਵਾਹੇਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@Satinder-no3yx
@Satinder-no3yx 17 сағат бұрын
You are absolutely right.salam thudi sikhi te
@mayakaur2572
@mayakaur2572 Күн бұрын
🇲🇾😢😢😢😢😢🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 ਵਾਹੇਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻😢😢🙏🏻🙏🏻🇲🇾
@ਪੰਜਾਬ-ਪੰਜਾਬ
@ਪੰਜਾਬ-ਪੰਜਾਬ 2 күн бұрын
ਭਾਈ ਸਾਹਿਬ ਜੀ 🙏🏻🙏🏻🙏🏻🙏🏻🙏🏻
@sukhdeepsinghclass-7broll-442
@sukhdeepsinghclass-7broll-442 Күн бұрын
Wahaguru waheguru waheguru waheguru
@mayakaur2572
@mayakaur2572 Күн бұрын
🇲🇾🙏🏻🙏🏻😢😢😢🙏🏻🙏🏻 ਵਾਹੇਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻😢😢😢😢🙏🏻🙏🏻 🇲🇾
@ajitkaur7063
@ajitkaur7063 2 күн бұрын
ਬਾਬਾ ਜੀ ਤੂਸੀਂ ਬਹੁਤ ਵਧੀਆ ਹੀ ਹੋ
@jassbir1363
@jassbir1363 2 күн бұрын
ਭਾਈ ਸਾਹਿਬ ਦੇ ਖਿਲਾਫ ਲਾਈ 302 ਜਰੂਰ 100% ਟੁੱਟ ਜਾਵੇਗੀ , ਕਿਉਂ ਕਿ 302 ਲਈ ਕੜੀ ਦਰ ਕੜੀ ਸਬੂਤ ਦੀ ਲੋੜ ਹੁੰਦੀ ਹੈ ।
@HarpreetKaur-yh2il
@HarpreetKaur-yh2il Күн бұрын
Bilkul sahi ho baba ji tusi,ilzaam lgaun valyn diyan jubana ch kide penge ji 🙏🙏🙏
@mayakaur2572
@mayakaur2572 Күн бұрын
🇲🇾🙏🏻🙏🏻🙏🏻🙏🏻🙏🏻🙏🏻🙏🏻 ਵਾਹੇਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@Jasss939
@Jasss939 18 сағат бұрын
तुसी बिलकुल सही हो बाबा g 🎉🎉🎉🎉🎉🎉🎉
@jaswinderkaur4028
@jaswinderkaur4028 Күн бұрын
,,,,, ਤੁਸੀਂ ਸਹੀ ਹੋ ਫ਼ਿਕਰ ਨਾ ਕਰੋ god bless u
@bikramjawanda8895
@bikramjawanda8895 Күн бұрын
Waheguru ji🙏🙏🙏🙏🙏
@kuljeetkaur3527
@kuljeetkaur3527 Күн бұрын
Baba ji waheguru ji tubade ang sang aa 🙏🙏
@Kulwinderkaur-zy1fp
@Kulwinderkaur-zy1fp Күн бұрын
Tu c shi ho bhai sahib ji 🙏🏻🙏🏻
@diljeetkaursidhu9118
@diljeetkaursidhu9118 Күн бұрын
ਵਾਹਿਗੁਡੁਜੀ
@AkashAkash-r9f
@AkashAkash-r9f Күн бұрын
ਮਨੁੱਖ ਕੇ ਭੀਤਰ ਮੇ ਸ਼ੈਤਾਨ ਜਾਗ ਜਾਏਗਾ ਇਹ ਤਾਂਡਵ ਆਸੂਤੋਸ਼ ਕਰੀ ਦਿਖਾਏਗਾ ਹਰਿ ਹਰਿ ਮਹਾਦੇਵ ਜੈ ਜੈ ਗੁਰੂ ਦੇਵ❤ ਅਸੀਂ ਸਭ ਬੇਕਸੂਰ ਹਾਂ ਇਕ ਕੁਦਰਤੀ ਹੋ ਰਿਹ❤ ਅਬ ਕੀ ਬਾਰ ਬਖਸ਼ ਬੰਦੇ ਕੋ
@malhigamer1080
@malhigamer1080 18 сағат бұрын
Good bhai sahab Sade
@Sukhjitkaur-x1m
@Sukhjitkaur-x1m 2 күн бұрын
Bhai Ranjit singh ji sache suche ne
@SubaSingh-ob1ey
@SubaSingh-ob1ey Күн бұрын
💯💯💯👌👌👌
@BaljinderKaur-pp8hy
@BaljinderKaur-pp8hy 10 сағат бұрын
Great babaji dhadria wale
@RajKumar-ex2wh
@RajKumar-ex2wh Күн бұрын
Good persnelty bhai sahib
@HarvinderKaur-hy4zr
@HarvinderKaur-hy4zr 2 күн бұрын
Waheguru ji waheguru ji baba ji nu himmat bakhana ji waheguru ji waheguru ji
@Baljitkaur-ec7ls
@Baljitkaur-ec7ls 2 күн бұрын
Baba ji true ne
@SukhwinderSingh-c2d
@SukhwinderSingh-c2d 16 сағат бұрын
Baba ji 🙏
@gurmakhsinghsidhu1843
@gurmakhsinghsidhu1843 2 күн бұрын
Waheguru ji 🙏❤
@KARAMJITKAUR-vj6im
@KARAMJITKAUR-vj6im 16 сағат бұрын
❤❤❤❤🙏
@MusicLife-ig9he
@MusicLife-ig9he Күн бұрын
Waheguru ji App kirpa karn ge
@gurcharansingh-sf4jg
@gurcharansingh-sf4jg Күн бұрын
❤❤❤❤❤❤❤❤❤❤ Waheguru❤❤❤❤❤❤
@malhigamer1080
@malhigamer1080 18 сағат бұрын
Good night bhai sahab
@GurmeetKaur-k9p
@GurmeetKaur-k9p 2 күн бұрын
🙏🏻🙏🏻Wa🙏🏻🙏🏻heguru ji Waheguru ji mehar karo
@jobanpreetentertainment1344
@jobanpreetentertainment1344 2 күн бұрын
Waheguru ji plla krn baba ji jidabad
@hussansingh7067
@hussansingh7067 2 күн бұрын
Waheguru ji
@navisingh325
@navisingh325 Күн бұрын
Dadrianwale best Sikh parcharak of this decade
@balbirkaur766
@balbirkaur766 Күн бұрын
Waheguru ji waheguru
@AMARJITSINGH-sw4pq
@AMARJITSINGH-sw4pq 2 күн бұрын
Baba ji sacha n sacha h rahega Weheguru ji 🙏🙏🙏🙏🙏
@jaswindersidhu7632
@jaswindersidhu7632 Күн бұрын
ਭਾਈ ਸਾਹਿਬ ਕੋਹੇਨੂਰ ਹੀਰਾ ਹਨ ਤੁਸੀਂ ਭਾਈ ਸਾਹਿਬ ਫਿਕਰ ਨਾ ਕਰੋ ਮਾਹਾਰਾਜ ਅਸੀਂ ਹਮੇਸ਼ਾ ਤੁਹਾਡੇ ਨਾਲ ਖੜ੍ਹੇ ਹਾਂ ਹੁਕਮ ਤੇ ਕਰੋ ❤😊 ਜਾਨ ਹਾਜਰ ਹੈ ਫਿਕਰ ਨਾ ਕਰੋ ਮਾਹਾਰਾਜ 🥰💕😘💞
@sarbikaur3595
@sarbikaur3595 2 күн бұрын
ਤੁਸੀਂ ਜਦੋ ਨਿਰਦੋਸ਼ ਸਿਖਾ ਨੂ ਫੜਦੇ ਸੀ ਓਦੋ ਕਿਹਾ ਜੋ ਕਰਨਗੇ ਉਹ ਹੋਣਾ।ਦੂਜਾ ਆਪ ਸਿਖਾ ਨੂ ਗੁਰੂ ਤੋ ਤੋੜਿਆ।ਸੰਤਾ ਤੋ ਤੋੜਿਆ।ਹੁਣ ਤੁਹਾਡੇ ਤੇ ਆਪ ਪਈ ਬਿਪਤਾ।ਇਹ ਕਲਯੁਗ ਹਰ ਇਕ ਤੇ ਝੂਠੇ ਹੀ ਇਲਜਾਮ ਲਗਦੇ ਨੇ।ਗੁਨਾਹ ਲੋਕ ਕਰਦੇ ਵੀ ਨੀ।ਭਲੇ ਕਰਨ ਵਾਲੇ ਡੁਬਦੇ ਨੇ
@NarinderKaur-eh1ki
@NarinderKaur-eh1ki 2 күн бұрын
Waegure ji.
@AdfdDgdf
@AdfdDgdf 2 күн бұрын
ਵੈਸੇਹੀਵਿਆਹਨਹੀਕਰਾਉਣਾਇਹਨਹੀਦੱਸੀਆ,ਸੋਚੀਆਮਨਾਇਹ,ਰੇਪਬਾਰੇਨਹੀਪੁੱਛੀਆ,ਵਿਆਹਬਾਰੇਪੁੱਛਲੋਬਾਬਾਹੈਦੱਸਦਿਊ,ਸਿੱਧੇ,ਸਾਦੈਲੋਕਕਰਕੇਸਿੱਧਾਪੁੱਛਲਿਆਲਿਆ,ਵਾਹਿਗੁਰੂਜੀ
@Chachamoosewala01
@Chachamoosewala01 18 сағат бұрын
😱😱😱🤔🤔🤔
@kushalyadevi5100
@kushalyadevi5100 2 күн бұрын
🎉❤❤❤❤❤❤❤❤❤ usa
@jasvirkaur9681
@jasvirkaur9681 Күн бұрын
🙏🙏
@KamaljitKaur-fy3uu
@KamaljitKaur-fy3uu 23 сағат бұрын
ਇੱਕ ਇੱਕ ਬੋਲ ਆਤਮਾ ਨੂੰ ਝੰਜੋੜ ਗਿਆ ਜੀ 😭ਸੱਚਮੁੱਚ ਆਪ ਦੇ ਪਿਆਰ ਵਾਲਿਆਂ ਨੂੰ ਬਹੁਤ ਤਕਲੀਫ ਹੋਈ ਜੀ 🙏ਜੱਜ ਬਣਕੇ ਫੈਸਲਾ ਸੁਣਾਉਣ ਵਾਲੇ ਚੈਨਲੋ ਸਾਬਕਾ ਜਥੇਦਾਰ ਹਰਪ੍ਰੀਤ ਸਿੰਘ ਤੋਂ ਹੀ ਸਬਕ ਲੈ ਲਓ, ,,,ਸਭ ਨਰਕ ਸਵਰਗ ਏਥੇ ਈ ਐ ਵੀਰੋ😭ਅੱਜ ਤੁਸੀਂ ਜਜ ਕਰ ਰਹੇ ਓ, ,,,ਸਮੇਂ ਦੀ ਮਾਰ ਦਾ ਕੋਈ ਭਰੋਸਾ ਨਹੀਂ ਕਦੋਂ ਤੁਹਾਡੇ ਲਈ ਕਿਸੇ ਨੇ ਜੱਜ ਬਣ ਜਾਣਾ,,,ਅਜੇ ਵੀ ਸੱਚ ਦਾ ਸਾਥ ਦਿਓ 🙏ਵਿਯੂ ਤਾਂ ਸੱਚ ਸੁਣਾਉਣ ਨਾਲ ਵੀ ਬਣ ਈ ਜਾਣੇ ਐ 🙏
@navneetkaur5135
@navneetkaur5135 Күн бұрын
Veer g tuc fikar na karo asi sabh Tuhade naal han tuc sache ho kise nu safaaian den di jaroorat nahi
@AmrikKhangura-t7w
@AmrikKhangura-t7w Күн бұрын
ਬਾਬਾ ਜੀ ਤੁਸੀਂ ਬੋਹਤ ਵੱਦੀਆ ਹੋ
@asharaniChahal
@asharaniChahal Күн бұрын
🙏🏻🙏🏻🙏🏻🙏🏻❤️
@ChaniChani-i7u
@ChaniChani-i7u 2 күн бұрын
❤❤❤❤❤❤
@allsingers9869
@allsingers9869 Күн бұрын
❤❤❤❤❤🎉
@BaldevKaur-it8or
@BaldevKaur-it8or 2 күн бұрын
💯👍👌❤❤
@balwindersinghkhalsa2370
@balwindersinghkhalsa2370 Күн бұрын
ਚੱਲ ਛੱਡ ਦੇ ਹੁਣ ਇਹ ਗੱਲਾਂ ਗੁਰਮਤਿ ਸਮਾਗਮ ਦੀਆਂ ਵੀਡੀਓਜ਼ ਪਾਇਆ ਕਰੋ ਬਾਣੀ ਦਾ ਪ੍ਰਚਾਰ ਕਰਿਆ ਕਰੋ ਧੰਨਵਾਦ ਜੀ
@kulwinderkaur8754
@kulwinderkaur8754 Күн бұрын
💯💯💯🙏❤🙏🏻🙏🏻🙏🏻🙏🏻
@PremjeetKaur-bs1bc
@PremjeetKaur-bs1bc 2 күн бұрын
ਜੀ। ਆਪ ਜੀ ਪੇ ਆਈ ਬਿਪਦਾ।। ਅਸੀਂ ਸਮਝ ਸਕਦੇ ਹਾਂ।ਜੀ।
@DaljitKaur-md4yd
@DaljitKaur-md4yd 2 күн бұрын
🙏
@AdfdDgdf
@AdfdDgdf 2 күн бұрын
ਬਾਬਾਜੀਅਸੀ,ਪਰਮੇਸਵਰਦੁਆਰ,ਨਹੀਆਉਦੇ,ਬਾਬਾਜੀਤੁਸੀ,ਤਾਇਹੀਜਿਕਰਕੀਤਾਵਿਆਹ,ਨਹੀਕਰਾਉਣਾ,ਤਾਮਨ,ਕੀਤਾ,ਬਾਬਾਜੀ,ਬਿਨਾਵਿਆਹਤੋਰਹਿਣਗੇ,ਸਾਰੀਉਮਰ,
@najjarsingh7780
@najjarsingh7780 2 күн бұрын
ਪੜ੍ਹ ਪੁੜ ਲੈਂਦੇ ਪੰਜ ਕਲਾਸਾਂ,,,ਪੰਜਾਬੀ ਦੀ ਐਸੀ ਕੀ ਤੇਸੀ ਕਰਨ ਡਿਆਂ ਆ😂😂
@KuldeepSinghBajwa-g3i
@KuldeepSinghBajwa-g3i 2 күн бұрын
ਜਹਰ ਖਾਣ ਦੀ ਕੋਈ ਤੇ ਵਜਹਾ ਹੈਗੀ ਨਹੀ ਤੇ ਮਰਨ ਨੂੰ ਕਿਸ ਦਾ ਜੀ ਕਰਦਾ ਹੈ
@sukhheer1644
@sukhheer1644 2 күн бұрын
May be she obsessed with him she like him he is not up to this kind of things vice Versa
@kaurkaur5569
@kaurkaur5569 Күн бұрын
ਬਾਬਾ ਜੀ ਤੁਸੀਂ ਠੀਕ ਕਹਿੰਦੇ ਹੋ
@raghubirsingh1716
@raghubirsingh1716 2 күн бұрын
😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢
@HarpreetSingh-q2n
@HarpreetSingh-q2n 2 күн бұрын
Maa naal tan koe dar nahe hunda
@PB_31malwa
@PB_31malwa 2 күн бұрын
ਸਾਨੂੰ ਤੁਹਾਡੇ ਤੇ ਪੂਰਾ ਮਾਣ ਹੈ ਭਾਈ ਸਾਹਿਬ ਜੀ, ਤੁਸੀਂ ਫ਼ਿਕਰ ਨਾ ਕਰੋ। ਚੰਨ ਤੇ ਥੁੱਕਿਆ ਚੰਨ ਤੱਕ ਨਹੀਂ ਪੁੱਜਦਾ, ਭੌਂਕ ਲੈਣ ਦੋ ਲੋਕਾਂ ਨੂੰ 😏😏
@SurinderKaur-m4e
@SurinderKaur-m4e 2 күн бұрын
Asi bahut dukhi han
@RajwinderSingh-p5w
@RajwinderSingh-p5w 13 сағат бұрын
Te fir Sant mahapursa de khilaf kiyu hoe tusi Dhan Dhan sant Isher singh Rahra sahib wale Dhan Dhan Sant Kisan singh ji
@Sukhjitkaur-x1m
@Sukhjitkaur-x1m 2 күн бұрын
😢😢😢😢😢😢😢😢😢😢😢😢😢😢😢
@dalbirsingh8424
@dalbirsingh8424 Күн бұрын
Baba ji kadi 2 surj de age badal aounde ne par surj gaib nhin hunda
@amarjeetkaur6477
@amarjeetkaur6477 Күн бұрын
Bhai saab TUC thik o mainu poora biswas h par ialjam tan TUC v bht jaldi la dinde o uh v sach nhi hunde jiwe tuhade te lage iljaam sach nhi
@MahinderSingh-pr2wv
@MahinderSingh-pr2wv Күн бұрын
Baba ji namdhari samprda de burai karna shad deo nindea bhalli kissi ke nahi tuhada bhalla karngay satguru patshah ji
@nirmalkaur5835
@nirmalkaur5835 Күн бұрын
ਇੰਨੀ ਸੋਹਣੇ ਤਰੀਕੇ ਨਾਲ ਝੂਠ 😂
@tanveerkaur9610
@tanveerkaur9610 Күн бұрын
Kiwe pta eh sach nhi bol rhe
@parhaladsingh8437
@parhaladsingh8437 2 күн бұрын
ਕਿਸੇ ਨੂੰ ਵੀ ਭੰਡਣਾ ਅਤੇ ਨਿੰਦਣਾ ਬੜਾ ਸੌਖਾ। ਹੁਣ ਆਪਣੇ ਤੇ ਪਈ ਤਾਂ ਚੀਕਾਂ ਨਿਕਲ ਗਈਆਂ। ਕਿਸੇ ਵੀ ਏਨੇ ਵੱਡੇ ਮਹਾਂਪੁਰਸ਼ ਨੂੰ ਆਪਣੀਆਂ ਸਫਾਈਆਂ ਦੇਣ ਦੀ ਲੋੜ ਨਹੀਂ ਹੁੰਦੀ । ਜਿਹੜਾ ਮਨੁੱਖ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦੇ ਸਰੋਵਰ ਭੰਡਦਾ ਸੀ ਅੱਜ ਉਸਦੀ ਭੰਡੀ ਹੋ ਰਹੀ ਹੈ।
@KaurSharanjeet-gi3lx
@KaurSharanjeet-gi3lx Күн бұрын
ਅਕਲ ਤਖ਼ਤ ਨਾਲ ਮੱਥਾ ਲੋਂ ਵਾਲਿਆਂ ਦਾ ਹਸ਼ਰ ਮਾੜਾ ਹੁੰਦਾ ਇਤਿਹਾਸ ਗਵਾਹ ਹੈ ਜੈ ਇਹ ਸੱਚ ਤਾਂ ਸਫਾਈਆਂ ਕਿਉਂ ਦਿੰਦਾ
@OnkarSingh-m8x
@OnkarSingh-m8x Күн бұрын
ਰਣਜੀਤ ਸਿੰਘ ਜਿੰਦਾਬਾਦ
@rubysekhonsekhon8114
@rubysekhonsekhon8114 Күн бұрын
ਭਾਈ ਸਾਹਿਬ ਜੀ ਸਾਨੂੰ ਭਰੋਸਾ ਹੈ ਮਾਣ ਹੈ ਤੁਹਾਡੇ ਤੇ ਵਰੋਧੀ ਕੁੱਤੇ ਭੌਕ ਨੇ ਗਧੇ ਵੀ ਹਿੱਣਕ ਰਹੇ ਆ ਸੰਗਤਾਂ ਦਾ ਤੁਹਾਡੇ ਨਾਲ ਪਿਆਰ ਭਰੋਸਾ ਹੈ ਤੁਸੀਂ ਬੇਪ੍ਰਵਾਹ ਹੋ ਜਾਵੋ ਸਾਨੂੰ ਪਤਾ ਸਦਾ ਸੱਚ ਦੀ ਜਿੱਤ ਹੁੰਦੀ ਆ ਹੋਰ ਭੌਕ ਲੈਣ ਗੰਦਗੀ ਦੀਆਂ ਮੱਖੀਆਂ ਗੰਦਗੀ ਤੇ ਹੀ ਖੁਸ਼ ਹੁੰਦੀਆਂ ਫੁੱਲਾਂ ਦੀ ਸੱਚ ਦੀ ਖ਼ੁਸ਼ਬੋ ਇਹਨਾਂ ਵਿਰੋਧੀਆਂ ਨੂੰ ਮਿਰਚਾਂ ਵਾਂਗੂੰ ਲੱਗਦੀ ਆ ਜਿਵੇਂ ਜ਼ਖ਼ਮ ਤੇ ਮਿਰਚ ਲੱਗਦੀ ਹੈ ਇਹਨਾਂ ਤੋਂ ਤੁਹਾਡੀ ਅਤੇ ਸੰਗਤਾਂ ਦੀ ਚੜ੍ਹਦੀ ਕਲ੍ਹਾ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਸੱਚ ਸੁਣਨ ਵਾਲਿਆਂ ਨੂੰ ਦੇਖ ਕੇ ਇਹਨਾਂ ਰੰਗੜਾਂ ਗੰਗੂਆ ਟਕਸਾਲੀਆਂ ਦੀ ਸੁਆਹ ਹੋ ਜਾਦੀ ਕੋਈ ਇਹਨਾਂ ਦਾ ਬਸ ਨਹੀਂ ਚੱਲਦਾ ਹੋਰ ਤਾਂ ਕੁੱਝ ਕਰ ਨਹੀਂ ਸਕਦੇ ਇਲਜ਼ਾਮ ਹੀ ਲਾਉਣਗੇ ਉੱਪਰ ਵੱਲ ਥੁੱਕਣ ਨਾਲ ਮੁੜ ਮੂੰਹ ਤੇ ਪੈਂਦਾ ਸਤਿਕਾਰ ਕਰਦਿਆਂ ਭਾਈ ਸਾਹਿਬ ਜੀ ਦਾ ❤❤❤❤
@HarpreetKaur-e2b5k
@HarpreetKaur-e2b5k Күн бұрын
ਰਣਜੀਤ ਸਿੰਘ janda bad
@KaurSharanjeet-gi3lx
@KaurSharanjeet-gi3lx Күн бұрын
@HarpreetKaur-e2b5k ਜੰਦਬਾਦ ਹੀ ਹੈ ਜਿੰਦਾਬਾਦ ਨੀ😀😀😀😀
@amarjeetkaur4816
@amarjeetkaur4816 2 күн бұрын
Have some shame in taking Bhai Sahib S ji name so inappropriately…dhadrian wala …it is dhadrian wale 🙏
@nimratschannel2100
@nimratschannel2100 Күн бұрын
Ranjit singh is great parcharak in sikh kom bhai sahib don't worry about dogs they are barking
@ManjeetSingh-xu3kj
@ManjeetSingh-xu3kj Күн бұрын
aag na hoe taan dhuan nahi nikalda,, dhuaan hoeg taanhion ,,// jithe niche aag lagi hoe
@charanjeetkaur2628
@charanjeetkaur2628 2 күн бұрын
Us nu kise ne bhadkaya hai high korat di fees bahut jyada hai aam banda nhi de sakda koi hor fasa reha baba ji aap nu
@ParamjitKaur-bv3fo
@ParamjitKaur-bv3fo 2 күн бұрын
Tuhanu ic krke pta ni lageya saeb pr mn di mn vich hi rhi scha suneh c he te rhega ji sayi hun te rgaa de vich smaye nhikujj v hove pame suneh vdega saeba ji
@KaurSharanjeet-gi3lx
@KaurSharanjeet-gi3lx Күн бұрын
ਜੈ ਤੂੰ ਮਾ ਨੂੰ ਵੀ ਇਕੱਲਾ ਨੀ ਸੀ ਮਿਲਦਾ ਤਾਂ ਦਾਲ ਚ ਕਲਾ ਨੀ ਸਾਰੀ ਦਲ ਹੀ ਕਾਲੀ ਆ ਮਾ ਨੇ ਤਾਂ ਪੈਦਾ ਕੀਤਾ ਓਨੂੰ ਤਾਂ ਰੱਬ ਦਾ ਦਰਜਾ ਮਿਲਿਆ
@malkitsigha5002
@malkitsigha5002 Күн бұрын
ਕੋਈ ਸਮਝ ਤੋਂ ਕੰਮ ਲਿਆ ਕਰੋਂ ਭਾਈ
@nirmalkaur5835
@nirmalkaur5835 Күн бұрын
ਸਹੀ ਗੱਲ ਏ ਕੁੱਝ ਜ਼ਿਆਦਾ ਹੀ ਸਫ਼ਾਈਆਂ ਦੇ ਰਿਹਾ ਏ
@Rajbirkaur-w6z2k
@Rajbirkaur-w6z2k Күн бұрын
ਮਾਂ ਮਰੀ ਦਾ ਦੁੱਖ਼ ਹੈਗਾ ਇਨ੍ਹਾਂ ਨੂੰ ਭੋਗ ਪਵਾ ਕੇ ਫਿਰ ਅਮਰੀਕਾ ਜਾਂ ਵੜਿਆ ਸੀ ਜੋ ਟੋਹਰ ਤੇ ਇਸ ਦਾ ਵੇਖਣ ਵਾਲਾ ਹੁੰਦਾ ਉਦੋਂ ਜੈਕਟ ਨਾਲ ਮੈਚਿੰਗ ਬੂਟ ਹੁੰਦੇ ਆ ਜੋ ਚੱਲ ਮਨਾ ਬਸ ਕਰ ਕਈਆ ਲੋਕਾਂ ਨੂੰ ਮਿਰਚਾਂ ਬਹੁਤ ਲੱਗਣੀਆਂ ਆ
@KaurSharanjeet-gi3lx
@KaurSharanjeet-gi3lx 19 сағат бұрын
@@malkitsigha5002 😀😀😀😀😀
How to have fun with a child 🤣 Food wrap frame! #shorts
0:21
BadaBOOM!
Рет қаралды 17 МЛН
How to have fun with a child 🤣 Food wrap frame! #shorts
0:21
BadaBOOM!
Рет қаралды 17 МЛН