ਜੱਥੇਦਾਰਾਂ ਨਾਲ ਖੜ ਗਏ ਸੁਖਬੀਰ | ਇਹ ਮੈਂਬਰ ਰਹਿਣਗੇ ਗ਼ੈਰ ਹਾਜ਼ਿਰ | Oneindia Punjabi

  Рет қаралды 15,401

Oneindia Punjabi

Oneindia Punjabi

Күн бұрын

Пікірлер: 82
@GurmukhSingh-mz5it
@GurmukhSingh-mz5it 4 сағат бұрын
ਜਿਹੜੇ ਮੈਬਰ ਨਹੀਂ ਪੇਸ਼ ਨਹੀਂ ਹੋਣਗੇ ਉਹ ਸੀ੍ ਗੁਰੂ ਰਾਮਦਾਸ ਜੀ ਕਚਿਹਰੀ ਵਿੱਚ ਦੋਖੀ ਹੋਣਗੇ
@baldevsinghgill6557
@baldevsinghgill6557 Сағат бұрын
ਜੇ ਜਥੇਦਾਰ ਸਾਹਿਬਾਨ ਸਖ਼ਤੀ ਨਾ ਵਰਤਦੇ ਤਾਂ ਇਸਨੇ ਆਪਣੇ ਬਾਪੂ ਵਾਂਗ ਸ਼ਕਤੀ ਪ੍ਰਦਰਸ਼ਨ ਜ਼ਰੂਰ ਕਰਨਾ ਸੀ ਜੀ।
@aulakhsingh5103
@aulakhsingh5103 5 сағат бұрын
ਸੁਖਬੀਰ ਬਾਦਲ ਕਦੇ ਵੀ ਸੁਧਰ ਨਹੀ ਸਕਦਾ।
@GurmukhSingh-mz5it
@GurmukhSingh-mz5it 4 сағат бұрын
ਪੱਟੀ ਸਾਹਿਬ ਜੀ ਮਾਲਕ ਆਪ ਨੂੰ ਚੜਦੀ ਕਲਾ ਵਿੱਚ ਰੱਖੇ
@gurmeetgill1898
@gurmeetgill1898 5 сағат бұрын
ਜਸਬੀਰ ਸਿੰਘ ਪੱਟੀ ਵਿਰਸੇ ਵਲਟੋਹਾ ਦੇ ਮਗਰ ਬੜੇ ਹੱਥ ਧੋ ਕੇ ਪੈ ਗਏ ਹਨ ਜੀ।।ਪਰ ਗੱਲਾਂ ਸੱਚੀਆਂ ਕਰਦੇ ਹਨ।। ਖ਼ਬਰਾਂ ਦੀ ਵਿਆਖਿਆ ਬਹੁਤ ਵਧੀਆ ਕਰਦੇ ਹਨ ਜੀ।।
@ParamjitsinghButtar
@ParamjitsinghButtar 2 сағат бұрын
Valtohe noo vi koi takria .khushi hundi hai
@gurmindergondara4485
@gurmindergondara4485 3 сағат бұрын
ਪਟੀ ਸਾਹਿਬ ਤੁਹਾਡਾ ਧੰਨਵਾਦ ਜੋ ਸਹੀ ਗਲਾਂ ਦਸੀਅਆਂ
@PIRTPALSINGH-g4v
@PIRTPALSINGH-g4v Сағат бұрын
ਵਾਹਿਗੁਰੂ ਭਲਾ ਕਰਨ ।
@surinderpal2623
@surinderpal2623 2 сағат бұрын
ਵਿਰਸੇ ਅਤਵਾਦੀ ਨੂੰ ਰੋਕਦਾ ਤਾਂ ਇਹ ਦਿਨ ਤੇ ਬਿਆਨ ਦੇਣੇ ਨਾਂ ਪੈਂਦੇ
@parveensinghtung7342
@parveensinghtung7342 4 сағат бұрын
Bhatti Sahib, You are a jewel in Sikh community, You are courageous,Honest, Analytical of Facts across the Sikh community. Respectful Regards
@avtarsingh2531
@avtarsingh2531 4 сағат бұрын
ਬਾਦਲ ਜੁੰਡਲੀ ਨੇ ਅਕਾਲੀ ਦਲ ਨੂੰ ਖਤਮ ਤਾਂ ਉਦੋਂ ਹੀ ਕਰ ਦਿੱਤਾ ਸੀ ਜਦੋਂ ਮੋਗਾ ਦੀ ਇੱਕ ਰੈਲੀ ਵਿੱਚ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਦਿੱਤਾ ਸੀ ਸਾਡੇ ਕੋਲ ਫਿਰ ਵੀ ਪੰਥਕ ਪਾਰਟੀ ਕੰਹਿਦੇ ਰਹੇ।
@GurmukhSingh-mz5it
@GurmukhSingh-mz5it 4 сағат бұрын
ਜੋ ਵੀ ਸੁਖੇ ਅਮਲੀ ਨਾਲ ਤੁਰੇਗਾ ਉਹ ਧਨ ਧਨ ਸੀ੍ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਕੇ ਆਪਣੇ ਆਪ ਨੂੰ ਖਤਮ ਕਰ ਲਵੇਗਾ
@bikabatth9284
@bikabatth9284 Сағат бұрын
Congress naal tur pavo ohna guru granth sahib nu haar paey c
@amarseera2843
@amarseera2843 5 сағат бұрын
ਧਾਮੀ ਤਾਂ ਬਾਦਲਾਂ ਦਾ ਹੁਕਮ ਦਾ ਭੱਬੂ ਆ। ਸੁਖਬੀਰ ਤੋਂ ਪਹਿਲਾਂ ਧਾਮੀ ਨੂੰ ਸਜ਼ਾ ਲਗਣੀ ਚਾਹੀਦੀ ਆ।
@rupinderpalsingh124
@rupinderpalsingh124 4 сағат бұрын
Shi kiha
@charanjitsingh4388
@charanjitsingh4388 2 сағат бұрын
ਬਹੁਤ ਵਧੀਆ ਵਿਚਾਰ ਹਨ
@BrotherCollection-w1s
@BrotherCollection-w1s 5 сағат бұрын
ਸਭ ਤੋਂ ਵੱਧ ਉਲਝਣ ਇਸ ਕੇਸ ਵਿੱਚ ਵਿਰਸਾ ਸਿੰਘ ਵਲਟੋਹਾ ਪਾਈ ਸੁਖਬੀਰ ਸਿੰਘ ਬਾਦਲ ਨੂੰ ਉਲਝਾ ਦਿੱਤਾ ਹੈ
@niranjansinghsandhu1520
@niranjansinghsandhu1520 4 сағат бұрын
ਬਹੁਤ ਵਧੀਆ ਜਾਣਕਾਰੀਆਂ ਦਿੱਤੀਆਂ ਗਈਆਂ ਹਨ
@surinderpal2623
@surinderpal2623 2 сағат бұрын
ਉਸ ਦੀ ਆਪਣੀ ਹੀ ਪਲਟਣ ਹੀ ਹੈ
@jagbinder111
@jagbinder111 4 сағат бұрын
ਟੇਡੀ ਪੂਛ ਕਦੀ ਸਿੱਧੀ ਨਹੀਂ ਹੋ ਸਕਦੀ। ਮੇਰੀ ਮੁਰਾਦ ਸੁਖਵੀਰ ਬਾਦਲ ਤੋ।
@dalbirsingh5890
@dalbirsingh5890 5 сағат бұрын
ਇਸਦੇ ਬਾਪ ਨੇ ਵੀ ਸ਼ਕਤੀ ਵਰਤੀ ਸੀ ਨਾ ਇਹ ਹਟਣ ਵਾਲੇ ਨਹੀਂ
@karamsingh4417
@karamsingh4417 4 сағат бұрын
ਪੱਟੀ ਜੀ ਇਕ ਨਿਧੜਕ ਅਤੇ ਵਧੀਆ ਪਤਰਕਾਰ।ਗਲਤ ਬੰਦੇ ਨੂੰ ਬਖਸ਼ਣਾ ਉਨ੍ਹਾਂ ਦੇ ਜ਼ਹਿਨ ਵਿਚ ਨਹੀਂ। ਵਲਟੋਹੇ ਨੂੰ ਅਜੇਹੀ ਗੋਲੀ ਦਿੱਤੀ ਜਿਸ ਦਾ ਅਸਰ ਉਸਨੂੰ ਜ਼ਿੰਦਗੀ ਭਰ ਰਹੇਗਾ।
@amarjitpadda-y8r
@amarjitpadda-y8r 5 сағат бұрын
ਹੁਣ ਕੇਈ ਰਸਤਾ ਵੀ ਨਹੀ
@aulakhsingh5103
@aulakhsingh5103 5 сағат бұрын
ਪੱਟੀ ਸਾਹਿਬ ਤੁਹਾਨੂੰ ਭੁਲੇਖਾ ਹੈ ਕਿ ਸੁਖਬੀਰ ਬਾਦਲ ਨੂੰ ਸਮਝ ਲੱਗ ਗਈ ਹੈ
@AvtarSinghBaidwan-mq2vs
@AvtarSinghBaidwan-mq2vs Сағат бұрын
❤🙏🏻🙏🏻❤️
@RajuKuar-bu4vt
@RajuKuar-bu4vt 2 сағат бұрын
🙏🏼🙏🏼🙏🏼
@hardevsinghsidhu4557
@hardevsinghsidhu4557 4 сағат бұрын
ਜਿਹੜਾ ਅੰਮ੍ਰਿਤ ਪਾਨ ਕਰਕੇ ਛੱਡ ਦੇਵੇ ਜੀ ਉਹ ਪਤਿਤ ਹੁੰਦਾ ਹੈ ,ਅਜਿਹਾ ਸੁਣਦੇ ਹਾ ਜੀ
@ParamjitsinghButtar
@ParamjitsinghButtar 2 сағат бұрын
Bilkul shi kiha ji .Nagure bande noo guru granth vich kute, bile , soor ate sap de braber kiha gia hai .oh taan pahile hi patit hai .
@rampreetgrewal1138
@rampreetgrewal1138 Сағат бұрын
Patti Sahib Great Jaurnalist. Truthfully minder.
@kanwarbirsingh1159
@kanwarbirsingh1159 3 сағат бұрын
🌹
@piarasingh7405
@piarasingh7405 4 сағат бұрын
ਮੈਂ ਅੱਜ ਤੱਕ ਇਨ੍ਹਾਂ ਸਮਝਦਾਰ ਤੇ ਦਲੇਰ ਜਰਨਲਿਸਟ ਕਿਸੇ ਚੈਨਲ ਤੇ ਨਹੀਂ ਵੇਖਿਆ। ਕਿ ਜਿਹੜਾ ਕਹਿੰਦੇ ਕਹਾਉਂਦੇ ਲੀਡਰਾਂ ਦੇ ਪੋਤੜੇ ਫਰੋਲਦਾ ਹੋਵੇ। ਮੈਂ ਇਸ ਗੁਰਸਿੱਖ ਜੀ ਦੀ ਹਰ ਡਿਬੇਟ ਸੁਣਦਾ ਹਾਂ। ਭਾਵੇਂ ਕਿਸੇ ਵੀ ਚੈਨਲ ਤੇ ਚਲਦੀ ਹੋਵੇ। ਸਰਦਾਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇਸੇ ਤਰ੍ਹਾਂ ਲੀਡਰਾਂ ਦੀਆਂ ਚੀਕਾਂ ਕਢਾ ਕੇ ਰੱਖੋ ਜੀ।
@jasbirsinghpatti
@jasbirsinghpatti 36 минут бұрын
Dhanwad ji
@gurpejsingh5784
@gurpejsingh5784 2 сағат бұрын
👉👉 ਤਣਖਾਹੀਏ ਨਾਲ ਸੰਬੰਧ ਰੱਖਣ ਵਾਲੇ ਵੀ ਤਣਖਾਹੀਏ ਹੁੰਦੇ ਹਨ ਏਸੇ ਲਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਚਾਹੀਦਾ ਹੈ ਕਿ ਸੁਖਬੀਰ ਬਾਦਲ ਦਾ ਸਾਥ ਦੇਣ ਵਾਲਿਆਂ ਨੂੰ ਵੀ ਤਣਖਾਹੀਏ ਕਰਾਰ ਦੇ ਦੇਣਾ ਚਾਹੀਦਾ ਹੈ 👈👈
@gurpejsingh5784
@gurpejsingh5784 2 сағат бұрын
❤ਜੇਹੜੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦੇ ਫੈਸਲੇ ਦਿਆਂ ਗਲਾਂ ਕਰਦੇ ਸਨ। ਹੁਣ ਪਤਾ ਲਗ ਜਵੇਗ ਕਿ ਸੁਖਬੀਰ ਬਾਦਲ ਬਾਰੇ ਕੀ ਫੈਸਲਾ ਕਰਦੇ ਹਨ । ਅਕਾਲੀ ਫੂਲਾ ਸਿੰਘ ਜੀ ਵਰਗਾ ਯਾ ਇਸ ਤੋਂ ਪਹਿਲਾਂ ਬਾਦਲ ਪਰਿਵਾਰ ਦੇ ਟਾਈਮ ਦੇ ਜਥੇਦਾਰਾਂ ਵਰਗਾ ।❤
@ManpreetSingh-bq3zm
@ManpreetSingh-bq3zm 3 сағат бұрын
Vare. Vare. Nice. Pate. Sahab. G😮
@InderpalGojra
@InderpalGojra 3 сағат бұрын
Very Very good ❤
@Kiratjotsingh320
@Kiratjotsingh320 5 сағат бұрын
Right
@harbanskalar4438
@harbanskalar4438 3 сағат бұрын
ਪੱਟੀ ਸਾਹਿਬ ਯੁਗ ਯੁਗ ਜੀਓ
@SantokhSingh-o5r
@SantokhSingh-o5r 3 сағат бұрын
good patty sahb
@gsantokhsinghgill8657
@gsantokhsinghgill8657 4 сағат бұрын
Sahi gall patti saab ji🙏🙏
@magharsingh7831
@magharsingh7831 3 сағат бұрын
Patti sahib ji very Very daring person. God bless him long life
@CanadaKD
@CanadaKD 4 сағат бұрын
ਪੱਟੀ ਸਾਹਿਬ ਵਿਰਸੇ ਦੇ ਮਗਰ ਪਏ ਹੋਏ ਹਨ ਪਰ ਗੱਲਾਂ ਸੱਚੀਆਂ ਕਰਦੇ ਹਨ ।
@hardevsinghsidhu4557
@hardevsinghsidhu4557 4 сағат бұрын
Very nice patti sahib
@ਸੁਰਜੀਤਸਿੰਘਲੱਟੀ
@ਸੁਰਜੀਤਸਿੰਘਲੱਟੀ 5 сағат бұрын
👍👌
@rupinderpalsingh124
@rupinderpalsingh124 4 сағат бұрын
Good information from Patti Saab.
@bootasingh1733
@bootasingh1733 4 сағат бұрын
Patti Sab Zindabad ❤❤
@gurdevsingh7348
@gurdevsingh7348 4 сағат бұрын
V nice person jasbir singh patti sab
@sukhvindersingh995
@sukhvindersingh995 4 сағат бұрын
I always eagerly waiting to listen Patti sahib when program starts. Patti sahib is having vast knowledge of history.
@BalwinderSingh-bp9hy
@BalwinderSingh-bp9hy 4 сағат бұрын
Wah putty sahb wah.Tusi krdio jihde aapne aap nu great samjhde aa.ohna di changi pull kholde ho
@gurjindersingh4666
@gurjindersingh4666 4 сағат бұрын
Public sab Janti hai ji.
@hsgharman4277
@hsgharman4277 5 сағат бұрын
ਭੱਟੀ ਸਾਹਿਬ ਸੁਖਬੀਰ ਸਿੰਘ ਬਾਦਲ ਬਿਲਕੁਲ ਸਹੀ ਰੱਬ ਨੂੰ ਮੰਨਣ ਵਾਲਾ ਬੰਦਾ ਹੈ
@gurmeetgill1898
@gurmeetgill1898 4 сағат бұрын
ਜੇ ਰੱਬ ਨੂੰ ਮੰਨਣ ਵਾਲਾ ਹੁੰਦਾ ਤਾਂ ਜਦੋਂ ਡੇਰੇ ਵਾਲ਼ਿਆਂ ਨੇ ਆਖਿਆ ਸੀ ਨਾ ਤੁਹਾਡਾ ਗੁਰੂ ਸਾਡੇ ਕੋਲ ਹੈ ਹਿੰਮਤ ਹੈ ਤਾਂ ਲੈ ਕੇ ਵਿਖਾਓ। ਉਦੋਂ ਇਹ ਗ੍ਰਹਿ ਮੰਤਰੀ ਸੀ।ਮਾਰ ਮਾਰ ਜੁਤੀਆਂ ਕੱਢ ਧੂ ਦਿੰਦੇ ਤੇ ਤਾ ਏਥੋਂ ਤੱਕ ਗੱਲ ਪਹੁਚਣੀ ਨਹੀਂ ਸੀ।ਇਹ ਮੱਤ ਕਰਦਾ ਰਿਹਾ ਵੋਟਾਂ ਵਾਸਤੇ ਸਰਸੇ ਵਾਲਿਆਂ ਦੀ ਗੁਰੂ ਗ੍ਰੰਥ ਸਾਹਿਬ ਦੇ ਹੱਕ ਵਿੱਚ ਨਹੀਂ ਖੜਿਆ ਜੇ ਖੜਿਆ ਹੁੰਦਾ ਤਾਂ ਅੱਜ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਹੁੰਦਾ ਪਰ ਹੁਣ ਨਹੀਂ ਬਣ ਸਕਦਾ ਜੀ।।
@gsantokhsinghgill8657
@gsantokhsinghgill8657 4 сағат бұрын
SS Badal da Tu Ristedar aa
@ParamjitsinghButtar
@ParamjitsinghButtar 2 сағат бұрын
Rab noo taan badal si thale rkh ke saunda
@ParamjitsinghButtar
@ParamjitsinghButtar 2 сағат бұрын
Sir
@arjansingh980
@arjansingh980 4 сағат бұрын
Sukhy dy Gunaa Muafe Yog ny. Sajja Sakht to Sakht hovy.Darmk V Siase V
@GurmeetKaur-k7c
@GurmeetKaur-k7c 3 сағат бұрын
Akalia na
@BalwinderKaur-qu9ls
@BalwinderKaur-qu9ls 4 сағат бұрын
Patti sahib eh monetary powerful hogei voters khreed leingay
@amrikgoraya580
@amrikgoraya580 4 сағат бұрын
Now he has no way out except to bow Sri Akal Takht Sahib in reality.
@rupinderpalsingh124
@rupinderpalsingh124 4 сағат бұрын
Valtoha khach nu panth cho out karn di jaroorat aa, Jathedar ji kirpa karn.
@arjansingh980
@arjansingh980 4 сағат бұрын
Sukhy da Dramma😂
@sukhwantsingh2513
@sukhwantsingh2513 5 сағат бұрын
Akali,hi,nhi,har,ik,sikh,nu,aapne,aap,nu,akal,thakth,de,samarpat,karna,chida,hunda,jo,nhi,karda,oh,sikh,hi,nhi,hunda,ji,,
@guljarsingh1758
@guljarsingh1758 3 сағат бұрын
Sukhbir badal vi patit he Amrit chhak ke pangh kita he
@GurcharnsinghGurcharnsingh-x2p
@GurcharnsinghGurcharnsingh-x2p Сағат бұрын
Noh .Mass. da rishta eh. Badla da iss karke kakaran di beadbi kiti jandi hai badla ne bhaichric sanj. Peda kitti. Hai .
@jasvirkaur5028
@jasvirkaur5028 3 сағат бұрын
Loka. Nu Ena gussa. Nhi. Jihdia tusi ya tuhade. Vargia ne malaya. Khadhia te. Chodhra mannia
@arjansingh980
@arjansingh980 4 сағат бұрын
Sukhy Vich Houmy Bout aa
@AmarjitDhaliwal-e6n
@AmarjitDhaliwal-e6n 4 сағат бұрын
Good job ji from Takhtu Pura Sahib
@bikabatth9284
@bikabatth9284 Сағат бұрын
Patti sahib tusi jhooth bol rahey ho tusi jado 1979 de qarib Patti rehndey c ki tuhadey halaat ajj v odo vargey ho baki virsa singh loyal insan kinney leaders ne akali dal shadea par oh yar ajj v avdey stand te hai kabi ham comrade c kabi ham Sikh scholar eh v dohraa maap j
@SidhuSidhu-q4p
@SidhuSidhu-q4p 4 сағат бұрын
Patti tu duse ga punj name jinha hindua ne apne vadhe putar nu Singh sje hon Manghatht bnayee jana sou cho ik sudha ho skda
@ShamsherSingh-k6b
@ShamsherSingh-k6b 4 сағат бұрын
ਵਾਲ ਕੱਟਣ ਤੇ ਰੰਗਣ ਵਾਲੇ ਤਾਂ ਪਤਿਤ ਹੋਗੇ ਤਾਂ ਕੁਲੜ ਪੀਜੇ ਵਾਲੇ ਸਨਮਾਨਤ ਕਰ ਦਿਓ ਭੱਟੀ ਸਾਬ । ਤੁਸੀਂ ਹੁਣ ਤੱਕ ਗੱਲਾਂ ਈ ਕੀਤੀਆਂ ਨੇ ਜੰਗ ਤਾਂ ਤੁਸੀਂ ਵੀ ਨਹੀਂ ਲੜੀ। ਜਦੋ ਗੋਲੀ ਸਿੱਕਾ ਖ਼ਤਮ ਹੋਣ ਤੇ ਫੈਡਰੇਸ਼ਨ ਵਾਲਿਆਂ ਨੇ ਤਾਂ ਆਤਮਸਮਰਪਣ ਕਰਕੇ ਦੋਸ਼ੀ ਬਣਗੇ ਪਰ ਜਿਨ੍ਹਾਂ ਨੇ ਜਾਨਾਂ ਵਾਰੀਆਂ ਉਹਨਾਂ ਦੇ ਕਿੰਨੇ ਕੁ ਪਰਿਵਾਰਾਂ ਦੀ ਵਾਤ ਪੁੱਛੀ ਆ ਤੁਸੀਂ ਸਾਰਿਆਂ?
@baldevsinghgill6557
@baldevsinghgill6557 2 сағат бұрын
ਸੁਖਬੀਰ:""ਸੌਂ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ!""
@daljitatwal153
@daljitatwal153 2 сағат бұрын
Juttian kha ke kitta
Accompanying my daughter to practice dance is so annoying #funny #cute#comedy
00:17
Funny daughter's daily life
Рет қаралды 22 МЛН
快乐总是短暂的!😂 #搞笑夫妻 #爱美食爱生活 #搞笑达人
00:14
朱大帅and依美姐
Рет қаралды 13 МЛН
Accompanying my daughter to practice dance is so annoying #funny #cute#comedy
00:17
Funny daughter's daily life
Рет қаралды 22 МЛН