ਕਰ ਲਿਆ ਪੱਕਾ ਇਰਾਦਾ ਜੱਥੇਦਾਰਾਂ ਲਾ 'ਤੀ ਸਿਰੇ ਵਡਾਲਾ ਨੇ ਮਿਲ ਗਿਆ ਅਕਾਲੀਆਂ ਨੂੰ ਟਾਈਮ ! Oneindia Punjabi

  Рет қаралды 25,285

Oneindia Punjabi

Oneindia Punjabi

Күн бұрын

Пікірлер: 71
@VarinderSharna
@VarinderSharna 7 сағат бұрын
ਇਸ ਵਿਚ ਕੋਈ ਸ਼ਕ ਨਹੀਂ ਕਿ ਅਕਾਲ ਤਖਤ ਦੇ ਜੱਥੇਦਾਰ ਨੂੰ ਕਦੋਂ ਮਰਜੀ ਲਾਹਦੋ ਕਦੋਂ ਚੜ੍ਹਾਦੋ ਇਹ ਸਭ ਬਾਦਲ ਪਰਿਵਾਰ ਤੇ ਨਿਰਭਰ ਹੈ। ਪ੍ਰਧਾਨਗੀ ਦੀ ਚੋਣ ਤੋਂ ਬਾਅਦ ਜਥੇਦਾਰ ਰਘਵੀਰ ਸਿੰਘ ਨਾਲ ਵੀ ਬੁਰਾ ਹਸ਼ਰ ਹੋਵੇਗਾ ਜਿਵੇਂ ਜਥੇਦਾਰ ਹਰਪ੍ਰੀਤ ਸਿੰਘ ਨਾਲ ਹੋਇਆ ਹੈ। ਜਥੇਦਾਰਾਂ ਵਲੋਂ ਦੋ ਦਿਸੰਬਰ ਨੂੰ ਵਰਤੀ ਗਈ ਨਰਮੀ ਦਾ ਹੀ ਨਤੀਜਾ ਹੈ ਜੋ ਅੱਜ ਕਲ ਭੁਗਤਣਾ ਪੈ ਰਿਹਾ ਹੈ। ਗਿਆਨੀ ਰਘਬੀਰ ਸਿੰਘ ਕੋਲ ਅਜੇ ਵੀ ਮੌਕਾ ਹੈ ਜੇ ਰਹਿਦੀ ਦੁਨੀਆ ਤਕ ਅਕਾਲੀ ਦਲ ਦੇ ਇਤਿਹਾਸ ਵਿਚ ਅਪਣਾ ਨਾਮ ਦਰਜ ਕਰਵਾਉਣਾ ਹੈ। ਹਰਪ੍ਰੀਤ ਸਿੰਘ ਦਾ ਨਾਮ ਤਾਂ ਸੁਨਹਿਰੀ ਅੱਖਰਾਂ ਵਿਚ ਲਿਖਿਆ ਗਿਆ ਹੈ। ਰਘਬੀਰ ਸਿੰਘ ਦਾ ਭਵਿੱਖ ਧੁੰਦਲਾ ਦਿਖਾਈ ਦੇ ਰਿਹਾ ਹੈ ਫਿਰ ਕਿਉਂ ਨਾ ਅਪਣੀ ਪਵਰ ਦੀ ਵਰਤੋਂ ਅਠਾਈ ਤਾਰੀਖ ਨੂੰ ਦਿਖਾ ਦੇਣ। ਸੁਖਬੀਰ, ਭੂੰਦੜ ਸ਼ੁਕਨੀ ਮਾਮਾ ਚੀਮਾ ਅਤੇ ਪ੍ਰਧਾਨ ਧਾਮੀ ਨੂੰ ਘੱਟੋ ਘੱਟ ਪੰਜ ਸਾਲ ਲਈ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿਚੋਂ ਛੇਕ ਦਿੱਤਾ ਜਾਵੇ। ਬਲੇ ਬਲੇ ਹੋ ਜਾਵੇਗੀ ਰਘਬੀਰ ਸਿੰਘ ਦੀ ਰਹਿੰਦੀ ਦੁਨੀਆਂ ਤੱਕ ਨਾਮ ਚਮਕਦਾ ਰਹੇਗਾ।।
@BaljitKaur-z5e
@BaljitKaur-z5e 7 сағат бұрын
ਜਿਹੜਾ ਬੰਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਸਾਰੇ ਗੁਨਾਹ ਸਵੀਕਾਰ ਕੀਤੇ ਓਸੇ ਨੂੰ ਫਿਰ ਪ੍ਰਧਾਨ ਬਣਾ ਰਹੇ ਵਾਹ ਵਾਹ ਹੱਦ ਹੋਈ ਲੋਕ ਬੇਵਕੂਫ਼ ਨਹੀਂ ਆ ਸਬ ਸਮਜਦੇ ਏਨਾ ਗਦਾਰਾ ਨੂੰ ਸਜਾ ਦੇਣ ਦੀ ਬਜਾਏ ਪ੍ਰਧਾਨਗੀ ਵਾਹ ਲੱਖ ਲਾਹਨਤਾ ਤੁਹਾਨੂ
@sarbjitsingh4035
@sarbjitsingh4035 7 сағат бұрын
ਅਕਾਲੀਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਅਕਾਲ ਤਖ਼ਤ ਨਾਲ ਸਿਆਸੀ ਚਾਲਾਂ ਨਹੀਂ ਚੱਲਦੀਆਂ ਸੱਤ ਮੈਂਬਰੀ ਕਮੇਟੀ ਨੂੰ ਮੀਟਿੰਗ ਬੁਲਾ ਕੇ ਭਰਤੀ ਸ਼ੁਰੂ ਕਰਨੀ ਚਾਹੀਦੀ ਆ ਤਾ ਅਕਾਲੀ ਦਲ ਮਜ਼ਬੂਤ ਹੋ ਸਕਦਾ ਦਲਜੀਤ ਸਿੰਘ ਚੀਮਾ ਨੂੰ ਦਲ ਵਿੱਚੋ ਬਾਹਰ ਕੱਢ ਦੇਣਾ ਚਾਹੀਦਾ
@BalvinderSingh-x2s
@BalvinderSingh-x2s 7 сағат бұрын
ਹਰ ਸਿੱਖ, ਹਰ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬਾਨ ਦਾ ਸਨਮਾਨ ਕਰੇ, ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬਾਨ ਦੇ ਹਰ ਹੁਕਮ ਦਾ ਆਦਰ ਸਨਮਾਨ ਕਰੇ । ਅਤੇ ਕਹੋ :- ਅਕਾਲ ਤਖ਼ਤ ਸਾਹਿਬ ਦਾ ਸਨਮਾਨ || ਹਰ ਸਿੱਖ ਦਾ ਆਪਣਾ ਸਨਮਾਨ ਹੈ || ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਸਨਮਾਨ ਕਰੋ || ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@Jagirsinghpatwari
@Jagirsinghpatwari 8 сағат бұрын
ਸਤਿ ਸ਼੍ਰੀ ਅਕਾਲ ਜੀ ਬਾਦਲ ਜੁੰਡਲੀ ਦੀ ਹਾਰ ਹੋਣੀ ਹੈ ਅਕਾਲ ਤਖਤ ਸਾਹਿਬ ਮਹਾਨ ਹੈ ਜਿੱਤ ਕੌਮ ਦੀ ਹੋਵੇਗੀ ਪੰਥ ਮਹਾਨ ਹੈ ਗੁਰੂ ਜੀ ਦੀ ਕਲਾ ਵਰਤਣਗੇ ਚਾਲਾਂ ਨਾਹੀ ਚੱਲਣੀਆਂ
@aparsingh5343
@aparsingh5343 7 сағат бұрын
ਪੱਟੀ ਸਾਹਿਬ, ਸੰਗਤ ਤਾਂ ਆਪਣੇ ਚਾਰ ਫੈਸਲੇ ਪਹਿਲਾਂ ਹੀ ਦੇ ਚੁੱਕੀ ਹੈ, ਭਗੌੜੇ ਨੇ ਕਦੋਂ ਮੰਨਣਾ ਹੈ, ਉਸਦੀ ਮਰਜ਼ੀ।
@SAMAJNEWSTV
@SAMAJNEWSTV 7 сағат бұрын
ਸੁਖਬੀਰ ਬਾਦਲ ਨੂੰ ਸਲਾਹ ਹੈ ਕਿ ਸਿੱਖੀ ਵਿੱਚ ਤੁਹਾਡਾ ਕੁੱਝ ਨਹੀਂ ਹੈ। ਤੁਸਾਂ ਡੇਰਾ ਮੁਖੀ ਦੀ ਦਾਵੇਦਾਰੀ ਕਰਨ ਦਾ ਯਤਨ ਕਰਨਾ ਚਾਹੀਦੀ ਹੈ।
@BalwinderSingh-f4e
@BalwinderSingh-f4e 8 сағат бұрын
ਪੱਟੀ ਸਾਹਿਬ ਖੁਦ ਵੀ ਪੱਕੇ ਗੁਰਮੁਖ ਪਿਆਰੇ ਸਿੰਘ ਹਨ ਅਤੇ ਗੁਰਮਤਿ ਸਿਧਾਂਤਾਂ ਦੇ ਪੱਕੇ ਧਾਰਨੀ ਹਨ। ਵਾਪਰ ਰਹੀਆਂ ਰਾਜਨੀਤਕ ਘਟਨਾਵਾਂ ਖਾਸ ਤੌਰ ਤੇ ਸਿੱਖ ਪੰਥ, ਪੰਜਾਬ ਅਤੇ ਪੰਜਾਬੀਅਤ ਨਾਲ ਜੁੜੇ ਮਸਲਿਆਂ ਦਾ ਬਹੁਤ ਹੀ ਪ੍ਰਭਾਵਸ਼ਾਲੀ, ਬੇਬਾਕੀ, ਸੂਖਮਤਾ ਅਤੇ ਨਿਰਪੱਖਤਾ ਨਾਲ ਵਿਸ਼ਲੇਸ਼ਣ ਪੇਸ਼ ਕਰਦੇ ਹਨ। ਤੁਹਾਡੇ ਇਸ ਪ੍ਰੋਗਰਾਮ ਦੀ ਉਡੀਕ ਰਹਿੰਦੀ ਹੈ। -ਅਦਬ! ਬਲਵਿੰਦਰ ਸਿੰਘ ਸਾਬਕਾ ਜਨਰਲ ਮੈਨੇਜਰ ਵੇਰਕਾ
@SukhwinderSingh-bo2xo
@SukhwinderSingh-bo2xo 8 сағат бұрын
Akal takht Mahan hai Sikh panth De saan hai 🙏🙏🙏🙏🙏🙏
@mpsingh6579
@mpsingh6579 3 сағат бұрын
Patti sahib Bohat gun giani han I salute singh JS Patti
@BhupinderSingh-j1h
@BhupinderSingh-j1h 6 сағат бұрын
Patti sahab sat shri akal ji
@LakhasinghSingh-r7y
@LakhasinghSingh-r7y Сағат бұрын
Very good news bro Waheguru Waheguru Waheguru Waheguru 🙏🙏🙏🙏🙏🙏
@balvirsingh1116
@balvirsingh1116 7 сағат бұрын
ਭੱਟੀ ਸਾਹਿਬ ਜੀ ਹੁਣ ਸੁਧਾਰ ਲਹਿਰ ਦੇ ਮੈਬਰਾਂ ਨੂੰ ਬਾਗੀ ਕਹਿ ਕੇ ਸੰਬੋਧਨ ਨਾ ਕਰਿਆ ਕਰੋ ਕਿਉਂਕਿ ਬਾਗੀ ਇਹ ਨਹੀਂ ਬਾਗੀ ਅਕਾਲੀ ਦਲ ਵਾਲੇ ਐ ਜੋ ਅਕਾਲ ਤਖਤ ਦੇ ਹੁਕਮਾਂ ਨੂੰ ਟਿਚ੍ਚਰ ਜਾਣਦੇ ਹਨ।
@RanjitSingh-um6nu
@RanjitSingh-um6nu 6 сағат бұрын
ਅਕਾਲੀ ਦੱਲ ਵਾਲੇ ਵੀ ਨਹੀ ਬਾਦਲ ਜੁੰਡਲੀ ਵਾਲੇ ਸੀ੍ ਅਕਾਲ ਤਖ਼ਤ ਸਾਹਿਬ ਜੀ ਤੋਂ ਭਗੋੜੇ
@GurmeetkaurTejay
@GurmeetkaurTejay 6 сағат бұрын
Thanks ji
@ButtarBaljinder
@ButtarBaljinder 6 сағат бұрын
ਪੱਟੀ ਸਾਹਿਬ ਚੀਮੇ ਚਟੂਰੇ ਵਰਗਿਆਂ ਨੂੰ ਜਿਸ ਦਿਨ ਕੌਮ ਨੇ ਠੋਕਰ ਮਾਰੀ ਟੁਕੜੇ ਸੰਭਾਲੇ ਨਹੀ ਜਾਣੈ ਇਹਨਾਂ ਤੋਂ
@ajaibsinghpanesarCanada
@ajaibsinghpanesarCanada 8 сағат бұрын
S S A 🙏🙏 Sandeep ji and Patti Sahib ji
@punjabnews21century50
@punjabnews21century50 7 сағат бұрын
ਜੇ ਅਕਾਲੀ ਲੀਡਰਸ਼ਿਪ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਨਹੀਂ ਮੰਨਦੇ ਫਿਰ ਇਹ ਕੌਮ ਦੀ ਅਗਵਾਈ ਕਰਨ ਯੋਗ ਨਹੀਂ ਹਨ
@jaipalbhinder2506
@jaipalbhinder2506 7 сағат бұрын
ਸੰਦੀਪ ਕੁਮਾਰ ਜੀ ਤੇ ਪੱਟੀ ਸਾਹਿਬ ਸਤਿ ਸ੍ਰੀ ਅਕਾਲ
@HiraSinghPADDA
@HiraSinghPADDA 8 сағат бұрын
ਚੀਮਾ ਆਪਣੇ ਇਲਾਕੇ ਵਿੱਚ ਕੋਈ ਵੀ ਕੰਮ ਲੈਣ ਕਿ ਗਿਆ ਹੈ ਕੋਈ ਕੰਮ ਨਹੀਂ ਕੀਤਾ ਹੈ
@GurdeepSingh-lq6dv
@GurdeepSingh-lq6dv 7 сағат бұрын
ਪੱਟੀ ਸਾਹਿਬ ਵਧੀਆ ਪ੍ਰਭਾਵਸ਼ਾਲੀ ਢੰਗ ਨਾਲ ਗੱਲਬਾਤ ਕਰਦੇ ਹਨ ਅਫ਼ਸੋਸ ਦੀ ਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸਕੱਤਰ ਜਾਥੇਦਾਰ ਦੀ ਗੱਲ ਤੇ ਅਸਰ ਨਹੀਂ ਕਰਦੇ ਵਾਹਿਗੁਰੂ ਜੀ
@SukhwinderSingh-bo2xo
@SukhwinderSingh-bo2xo 8 сағат бұрын
Very good information Discussion sandeep ji Patti Sab ji 🙏🙏
@AvtarSingh-g5j1r
@AvtarSingh-g5j1r 5 сағат бұрын
❤🙏🏻🙏🏻❤
@paramjitdhamrait5185
@paramjitdhamrait5185 7 сағат бұрын
Waheguru ji bless you both. Love from Holland.
@sukhdevsinghbhatti3235
@sukhdevsinghbhatti3235 7 сағат бұрын
ਬਾਦਲ ਦਲ ਵਿਚ ਹੁਣ ਸਾਰੇ ਦਲੈ ਹੀ ਰਹ ਗਏ ਲਗਦਾ। ਬੇਸ਼ਰਮ ਏਨੇ ਹੋ ਗਏ ਅਕਾਲ ਤਖ਼ਤ ਦਾ ਹੁਕਮ ਵਾਰੇ ਕੰਨ ਤੇ ਜੂੰ ਤਕ ਨਹੀਂ ਸਿਰਕੀ।ਜਥੇਦਾਰ ਗੋਲ ਮੋਲ ਗਲ ਕਰਕੇ ਵੀ ਲਗਦਾ ਬਾਦਲਾਂ ਹੀ ਸਾਥ ਦੇ ਰਿਹਾ।ਕੋਈ ਧੱੜਲੇ ਦਾਰ ਜਥੇਦਾਰ ਵਾਲੀ ਗਲ ਨਹੀਂ ਦਿਸਦੀ ਜਥੇਦਾਰ ਗਿਆਨੀ ਰੁਘਵੀਰ ਸਿੰਘ ਵਿਚ । ਜਿਨਾ ਧੜੱਲੇ ਦਾਰ ਗਿਆਨੀ ਹਰਪ੍ਰੀਤ ਸਿੰਘ ਆ।
@kanwarbirsingh1159
@kanwarbirsingh1159 6 сағат бұрын
🌹
@RandhirMann-i1u
@RandhirMann-i1u 8 сағат бұрын
ਪੱਟੀਸਾਹਿਬ ਵਧੀਆ ਵਿਸ਼ਲੇਸ਼ਣ ਕਰਦੇ ਹਨ❤
@vinodbagifaridkot158
@vinodbagifaridkot158 5 сағат бұрын
Very good patti sahib ji
@harnekmalhans7783
@harnekmalhans7783 7 сағат бұрын
Wadala Sahib right
@sukhwinderkhera9162
@sukhwinderkhera9162 5 сағат бұрын
ਪੱਤਰਕਾਰੋ ! ਜਿਨਾਂ ਮਰਜੀ ਬਾਗੀਆਂ ਤੇ ਦਾਗੀਆਂ ਨੂੰ ਖਬਰਾਂ ਚ ਨਸ਼ਰ ਕਰ ਲਉ,ਲੋਕਾਂ ਨੇ ਇਨਾਂ ਦੋਨਾਂ (ਗਰੁੱਪਾਂ)ਗੁਰੂ ਦੋਖੀਆਂ ਨੂੰ ਮੂਹ ਨਹੀ ਲਾਉਣਾ।
@ramniksingh6132
@ramniksingh6132 7 сағат бұрын
Vadia vichar charcha
@jagjitsinghjagjitsingh4428
@jagjitsinghjagjitsingh4428 7 сағат бұрын
Very nice patti Sahib ji
@harnekmalhans7783
@harnekmalhans7783 7 сағат бұрын
True True Sukhbir Jundli will not give up easily
@balwindersidhu5201
@balwindersidhu5201 8 сағат бұрын
Ssa putti & Kharar sahb😊
@harmeetkour3982
@harmeetkour3982 7 сағат бұрын
🙏🏿🙏🏿🙏🏿🙏🏿🙏🏿🙏🏿🙏🏿
@JagroopSingh-fh9dp
@JagroopSingh-fh9dp 6 сағат бұрын
ਐਤਕੀ ਵੋਟਾ ਅਧਾਰ ਕਾਰਡ ਲੈਕੇ ਤੇ ਫੋਟੋ ਲਾਕੇ ਵੋਟਾ ਬਣੀਆ ਸਾਡੀਆਂ ਪਰ ਬਾਦਲ ਪਰਿਵਾਰ ਮੋਦੀ ਦੀ ਸਹਿ ਤੇ ਵੋਟਾ ਨਹੀ ਪੈਣ ਦਿੰਦੇ
@shinderpalkaur105
@shinderpalkaur105 8 сағат бұрын
ਬਾਦਲਾਂ।ਨੂੰ।ਕਾਂਡ।ਦਿਉ
@bhindermangat2777
@bhindermangat2777 7 сағат бұрын
SGPC and akal takhat should be free from traitors and masands who control now
@pritpalsingh4312
@pritpalsingh4312 6 сағат бұрын
Let the persons go.Do not destroy sikh intitutions
@JoginderSingh-o9x9b
@JoginderSingh-o9x9b 7 сағат бұрын
ਕਿਓਂ ਬਾਦਲ ਬਾਦਲ ਕਰਦੇ ਰਹਿੰਦੇ ਹੋ ਅੱਜ ਵੀ ਕਲ ਵੀ ਲੋਕਾਂ ਨੇ ਮੂੰਹ ਨਹੀ ਲਾਉਣਾ ਇਹ ਬਾਗੀ ਗਰੁੱਪ ਨੂੰ ਲੋਕ ਨਿਕਾਰ ਚੁੱਕੇ ਹਨ 😢
@shersingh-yb4wx
@shersingh-yb4wx 7 сағат бұрын
Very matching dresses 😅
@rajnishkumar3745
@rajnishkumar3745 7 сағат бұрын
Wadala sab great leader ne pita purkhe sindat vadi ne bohot mahan fasla ❤
@harnekmalhans7783
@harnekmalhans7783 7 сағат бұрын
SSA Patti Sahib S Sandeep Singh
@SurinderSingh-fd9ed
@SurinderSingh-fd9ed 8 сағат бұрын
Ssa.sir..patie..sir
@bhagwansinghbajwa5575
@bhagwansinghbajwa5575 5 сағат бұрын
Sauda sadh mafi case vich v Sukhbir da guider si hun v bharti vale case vich Chemma guider Baki rab janda Akali dal Badal de future
@SukhwinderSingh-bo2xo
@SukhwinderSingh-bo2xo 8 сағат бұрын
7 mabri comety nu km kran Deo please 🙏🙏
@Pritpal-f2w
@Pritpal-f2w 7 сағат бұрын
Bankrupt badals
@KuldeepChand-j3o
@KuldeepChand-j3o 5 сағат бұрын
Punjib vich dinasur parjati to aa sakti ha par akali nahi
@BhupinderSingh-j1h
@BhupinderSingh-j1h 6 сағат бұрын
Badla ne nahi sudhrna is toh vi mara hal hona ehna da akal takhat nal matha laea
@thakursgill895
@thakursgill895 7 сағат бұрын
Khalsa panth is watching ke jathedar raghbir singh ji akali phula singh ban de han ja giani gurbachan ban de han on jan 28
@jasibirsingh1108
@jasibirsingh1108 6 сағат бұрын
Dr daljit chhama mentel hogia
@bittuvirk1885
@bittuvirk1885 4 сағат бұрын
ਬਹੁਤ ਬਾਕਮਾਲ ਪੱਤਰਕਾਰੀ ਕੋਈ ਦਿਨ ਨਹੀਂ ਹੁੰਦਾ ਬਾਦਲ ਫਿੱਟ ਨਹੀਂ ਕਰਦੇ ਪੰਜਾਬ ਦੇ ਸੀਨੀਅਰ ਪੱਤਰਕਾਰ ਹਰੇਕ ਖ਼ਬਰ ਵਿੱਚ ਦਸ ਸਾਲ ਹੋ ਜਾਣੇ ਸਰਕਾਰ ਵਿੱਚ ਵੀ ਨਹੀਂ ਇੱਕ ਵੀ ਦੋਸ਼ ਕੋਈ ਪਾਰਟੀ ਸਾਬਤ ਨਹੀਂ ਕਰ ਸਕੇ ਕਾਂਗਰਸ ਦੀ ਸਰਕਾਰ ਰਹੀ ਹੁਣ ਝਾੜੂ ਦੀ ਪਤਾ ਦੋ ਵਾਰ ਝੂਠ ਚੱਲ ਗਿਆ 27 ਵਿੱਚ ਸੁਖਬੀਰ ਨੇ ਮੁੱਖ ਮੰਤਰੀ ਬਣਨਾ ਹੀ ਬਣਨਾ ਇਸ ਕਰਕੇ ਤੀਹ ਚਾਲੀ ਜਾਣੇ ਸਵੇਰੇ ਸ਼ਾਮ ਹਾਏ ਬਾਦਲ ਕਰੀ ਜਾਂਦੇ
@RajKumar-tz1yy
@RajKumar-tz1yy 7 сағат бұрын
Akali dal sirmor sanstha hai.iss nu bcha lavo.kursi di bhukh chadd ke Sikh panth di awaz sunno.
@SurinderKumar-vw1lm
@SurinderKumar-vw1lm 7 сағат бұрын
Sir, As per present situation, all Rajput caste Gents suffix Singh with their name but they are not SIKh. Are they are eligible for SGPC voting,?. As per your comments new votes have been made with whose name Singh and Kaur is written.
@baldevsinghsidhu1310
@baldevsinghsidhu1310 4 сағат бұрын
Jathedaran nu chahida bhogoda nu panth cho sheeko dene chahida baki panth ape dekh lavega
@SinghLaddi-m7w
@SinghLaddi-m7w 3 сағат бұрын
Jathedar harpreet singh nu khud shami hona chahida kyo ke २ december nu v shamil c ona nu benti h ke kad te ena sareya nu dena par tuc apni hond sri akaal tkht te aao kon rok skda je rokn ge te kabar apni putange
@JagjeetSran-wq4ne
@JagjeetSran-wq4ne 8 сағат бұрын
🙏🙏🙏
@harbaxchahal2730
@harbaxchahal2730 7 сағат бұрын
Patty landu mall
@harvindersinghsidhu2901
@harvindersinghsidhu2901 5 сағат бұрын
Badaala saab kita
@harvindersinghsidhu2901
@harvindersinghsidhu2901 5 сағат бұрын
hor koi patarkaar heni tere kol
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.
요즘유행 찍는법
0:34
오마이비키 OMV
Рет қаралды 12 МЛН
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.