ਲੱਭ ਲਏ ਸੁਖਬੀਰ ਧੜੇ ਨੇ ਨਵੇਂ ਜੱਥੇਦਾਰ ? ਬਾਗ਼ੀ ਆਗੂਆਂ ਨੇ ਛੱਡੇ ਪੈਰ ! Oneindia Punjabi

  Рет қаралды 41,086

Oneindia Punjabi

Oneindia Punjabi

Күн бұрын

Пікірлер: 190
@MajarsinghGhuman
@MajarsinghGhuman Күн бұрын
ਸਿੰਘ ਸਾਹਿਬ ਭਾਈ ਰਣਜੀਤ ਸਿੰਘ ਸਿੱਖ ਪੰਥ ਦਾ ਹੀਰਾ ਹੈ
@msrayat6409
@msrayat6409 Күн бұрын
ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਅਕਾਲ ਤਖਤ ਦੇ ਸਿਧਾਂਤਾਂ ਅਨੁਸਾਰ ਜਥੇਦਾਰ ਦੀ ਪਦਵੀ ਦੀ ਸੇਵਾ ਕੀਤੀ ।ਭਾਈ ਰਣਜੀਤ ਸਿੰਘ ਜੀ ਜਿੰਦਾਦਿਲ ਜਥੇਦਾਰ ਹਨ ਜਿਨਾ ਦਾ ਕੋਮ ਅਜ ਤਕ ਪੂਰਾ ਸਤਿਕਾਰ ਕਰਦੀ ਹੈ👍🙏🙏🙏🙏🙏
@GaganpreetSingh-k2r
@GaganpreetSingh-k2r 14 сағат бұрын
ਛੱਡੀ ਨਾ ਪੁੱਤ ਕੋਈ ਲਿੰਕ ਆਈਟੀ ਸੈੱਲ ਵਾਲਿਆ
@GurmukhSingh-mz5it
@GurmukhSingh-mz5it Күн бұрын
ਭਾਵੇਂ ਇਹ ਇੱਕਠੇ ਵੀ ਹੋ ਜਾਂਦੇ ਹਨ ਲੋਕਾਂ ਨੇ ਪਾਥੀਆਂ ਤਿਆਰ ਕੀਤੀਆਂ ਹਨ
@gurvailsingh9044
@gurvailsingh9044 22 сағат бұрын
ਸੱਚ ਆ ਵੀਰ
@JagroopSingh-fh9dp
@JagroopSingh-fh9dp Күн бұрын
ਜਦੋਂ ਜਥੇਦਾਰਾ ਨੂੰ ਘਰ ਤੋਰ ਰਹੇ ਹਨ ਤਾਂ ਫਿਰ ਜਥੇਦਾਰ ਹੁਣ ਕਹਿ ਦਿੱਤਾ ਜਾਂਦਾ ਕੇ ਸੁਖਬੀਰ ਬਾਦਲ ਅਕਾਲ ਤਖ਼ਤ ਦੇ ਹੁਕਮ ਨਹੀਂ ਮੰਨਦਾ ਇਸ ਨੂੰ ਤਨਖਾਹੀਆ ਕਰਾਰ ਦਿੱਤਾ ਜਾਦਾ ਹੈ ਹੁਕਮ ਨਾ ਮੰਨਣ ਕਰਕੇ ਜਦੋਂ ਜਥੇਦਾਰ ਹਟਾ ਦੇਣੇ ਹਨ ਤਾਂ ਸੁਖਬੀਰ ਬਾਦਲ ਦੀ ਪੂਰੀ ਖਚਾਈ ਕਰ ਦਿੰਦੇ ਜਥੇਦਾਰ ਰਘਬੀਰ ਸਿੰਘ ਨੂੰ ਡਰਨ ਦੀ ਲੋੜ ਨਹੀਂ ਸੀ
@RajbirSingh-oj7hf
@RajbirSingh-oj7hf Күн бұрын
ਜਿਹੜੇ। ਜਥੇਦਾਰ।। ਬਾਹਰ। ਬੱਚੇ। ਸੈਟ। ਕਰ। ਰਹੇ। ਹਨ। ਉਹ। ਜਥੇਦਾਰੀ। ਦੇ। ਲਾਈਕ। ਨਹੀ
@bhupindersinghmann5096
@bhupindersinghmann5096 Күн бұрын
ਆਪਣੇ ਯਾਰ ਗੁਰਬਚਨੇ ਨੂੰ ਲਾ ਦੇਣ ਜਾ ਫਿਰ ਰਾਮ ਰਹੀਮ ਨੂੰ ਬਾਦਲ ਜਥੇਦਾਰ ਲਾ ਦੇਣ
@KashmirsinghHayer-vv5zo
@KashmirsinghHayer-vv5zo Күн бұрын
Ji
@davindersingh-kf4rx
@davindersingh-kf4rx Күн бұрын
Hahaha sahi aa ram rahim nu jathedaar bana den 😂😂
@Gurbachan-qq2im
@Gurbachan-qq2im Күн бұрын
ਅਕਾਲ ਤਖ਼ਤ ਦਾ ਸਭ ਤੋਂ ਵੱਡਾ ਨੁਕਸਾਨ ਖੁਦ ਮੌਜੂਦਾ ਜਥੇਦਾਰ ਨੇ ਕਰਤਾ
@SukhmanSingh-sv6sm
@SukhmanSingh-sv6sm 12 сағат бұрын
ਸ਼ੋ੍ਰਮਣੀ ਅਕਾਲੀ ਦਲ ਬਚਾਓ ਮੁਹਿੰਮ ਸ਼ੁਰੂ ਕਰਨ ਵਾਲਿਆਂ ਦੇ ਬੱਚੇ ਤਾਂ ਬੀਜੇਪੀ ਵਿੱਚ ਹਨ ਇਹ ਕਿਸੇ ਮੂੰਹ ਨਾਲ ਅਕਾਲੀ ਦਲ ਬਚਾਉਣ ਦੀਆਂ ਗੱਲਾਂ ਕਰਦੇ ਹਨ‌।
@rashpalsingh8767
@rashpalsingh8767 Күн бұрын
ਜਥੇਦਾਰ ਸਿੱਖ ਕੌਮ ਨਾਲ ਗ਼ਦਾਰੀ ਕਰ ਗਿਆ।ਆਪ ਵਿਦੇਸ਼ ਉਡਾਰੀ ਮਾਰਨ ਗਿਆ।ਇਹ ਬੇ-ਜੁਬਾਨ ਬੰਦਾ ਜਥੇਦਾਰ ਬਣਨ ਦੇ ਲਾਇਕ ਹੀ ਨਹੀਂ।
@KashmirsinghHayer-vv5zo
@KashmirsinghHayer-vv5zo Күн бұрын
Sahi kiha
@sjmahal5
@sjmahal5 Күн бұрын
ਕਾਕੇ ਦੀ ਕੋਠੀ ਬੱਣਦੀ ਅ ਗਾਰਾ ਫੜਾਓਣ ਗਿਆ ਹੁਣ ਓਥ੍ਹੇ ਲੁੱਕਣਾ ਅ 😢
@SukhmanSingh-sv6sm
@SukhmanSingh-sv6sm 12 сағат бұрын
ਦਿੱਲੀ ਦੀਆਂ ਪਾਰਟੀਆਂ ਤੇ ਸਾਡੇ ਗ਼ਦਾਰ ਬਾਗੀ ਧੜੇ ਦੇ ਲੀਡਰਾਂ ਇਹਨਾਂ ਨੈਸ਼ਨਲ ਪਾਰਟੀਆਂ ਨਾਲ ਰਲਕੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰ ਰਹੇ ਹਨ।
@SumanpreetSingh-b1k
@SumanpreetSingh-b1k 12 сағат бұрын
ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਕਿਸੇ ਨੇ ਢਾਅ ਲਾਇਆ ਹੈ ਤਾਂ ਆਪਣਿਆਂ ਨੇ ਹੀ ਲਾਇਆਂ ਹੈ।
@msrayat6409
@msrayat6409 Күн бұрын
ਦੁਨੀਆਂ ਭਰ ਦਾ ਇਤਿਹਾਸ ਇਹ ਦੱਸਦਾ ਹੈ ਦੁਨੀਆਂ ਦੇ ਜਿਹੜੇ ਖਿੱਤਿਆਂ ਵਿਚ ਲੋਕਾਂ ਨੂੰ ਚੰਗੇ ਸਾਸਕ ਮਿਲਦੇ ਰਹੇ, ਉੱਥੋਂ ਦੇ ਸਮਾਜ ਤਰੱਕੀ ਕਰਦੇ ਰਹੇ। ਆਮ ਲੋਕਾਂ ਦਾ ਉੱਥੇ ਵਿਕਾਸ ਹੋਇਆ। ਇਸ ਦੇ ਉਲਟ ਜਿਹੜੇ ਖਿੱਤਿਆਂ/ਦੇਸ਼ਾਂ ਵਿੱਚ ਰਾਜ ਪ੍ਰਬੰਧ ਕਰਨ ਵਾਲੇ ਆਪਣੇ ਲੋਭਾਂ ਲਾਲਚਾਂ ਵਿੱਚ ਫਸੇ ਰਹੇ, ਉਹਨਾਂ ਦੇਸ਼ਾਂ/ਸਮਾਜਾਂ ਵਿੱਚ ਭ੍ਰਿਸ਼ਟਾਚਾਰ ਵੀ ਪਨਪਦੇ ਰਹੇ ਅਤੇ ਲੋਕਾਂ ਦੀ ਜਿਊਣ ਹਾਲਤਾਂ ਵੀ ਬਦ ਤੋਂ ਬਦਤਰ ਹੁੰਦੀਆਂ ਗਈਆਂ👍🙏🙏🙏🙏🙏🙏🙏🙏🙏🙏🙏🙏🙏🙏🙏🙏
@SumanpreetSingh-b1k
@SumanpreetSingh-b1k 12 сағат бұрын
ਇਹ ਮਸਲਾ ਬਾਗੀਆਂ ਨੇ ਜਾਂਣਬੁਝ ਕੇ ਉਝਾਲਿਆ ਪਰ ਇਹ ਸੱਭ ਜਾਣਦੇ ਹਨ
@amolaksingh3765
@amolaksingh3765 Күн бұрын
ਸਿਜਦਾ ਰੱਬੀ ਰੂਹ! ਗਿਆਨੀ ਭਗਵਾਨ ਸਿੰਘ ਜੀ ਨੂੰ 🎉🎉🎉
@DavinderSingh-q9j
@DavinderSingh-q9j 12 сағат бұрын
ਅਕਾਲੀ ਦਲ ਨੂੰ ਖਾ ਕੇ ਅਕਾਲੀ ਦਲ ਬਚਾਉਣ ਦੀਆਂ ਗੱਲਾਂ ਕਰਨ ਵਾਲੇ ਇਹਨਾਂ ਦੋਗਲਿਆਂ ਨੂੰ ਹੁਣ ਕੋਈ ਮੂੰਹ ਨਹੀਂ ਲਗਾਉਂਦਾ।
@charanjitsingh4388
@charanjitsingh4388 Күн бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਸਿੱਖ ਕੌਮ ਨੂੰ ਸਮੱਤ ਚੜਦੀਕਲ੍ਹਾ ਬਖਸ਼ੋ ਜੀ ।
@SukhmanSingh-sv6sm
@SukhmanSingh-sv6sm 12 сағат бұрын
ਜਿਸ ਦਿਨ ਸੁਖਬੀਰ ਬਾਦਲ ਨੇ ਭਾਜਪਾ ਨਾਲ ਸਮਝੌਤਾ ਕਰ ਲਿਆ ਦੇਖਿਓ ਕਿਸੇ ਜਥੇਦਾਰ ਜਾ ਕੁਸੇ ਬਾਗ਼ੀ ਧੜੇ ਨੇ ਅਕਾਲੀਦਲ ਦਾ ਵਿਰੋਧ ਨਹੀਂ ਕਰਣਾ
@sukhdevkamboj2646
@sukhdevkamboj2646 Күн бұрын
ਭਰੀ ਜਲਾਲਤ ਜੀਵਨ ਸਾਡਾ,ਕਹਿਣ ਨੂੰ ਜਥੇਦਾਰ। ਦੋ ਕੌਡੀ ਦੇ ਜੀਵਨ ਵਾਲਾ,ਕਰਦਾ ਪਿਆ ਖ਼ੁਆਰ ਕਿਰਦਾਰ।
@balvirsingh1116
@balvirsingh1116 Күн бұрын
ਸ੍ਰੀਮਾਨ ਜੀ ਸਿਖ ਮਸਲਿਆਂ ਨੂੰ ਰਘਬੀਰ ਸਿੰਘ ਨੇ ਜਾਣ ਬੁਝ ਕੇ ਉਲਝਾਇਆ।। ਵਾੜ ਹ ਖੇਤ ਨੂੰ ਖਾ ਰਹੀ ਹੈ। ਹੁਣ ਖਾਲਸਾ ਪੰਥ ਦਾ ਅਕਾਲ ਪੁਰਖ ਹੀ ਰਾਖਾ ਹੈ।
@SukhmanSingh-sv6sm
@SukhmanSingh-sv6sm 12 сағат бұрын
ਆਪਣੀ ਮਾਂ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੇ ਆਮ ਲੋਕਾਂ ਦਾ ਕਿੱਥੋਂ ਸਾਥ ਦੇਣਗੇ ਬੇਗੈਰਤ ਲੋਕ ਨੇ ਇਹ ਜਿਹੜੇ ਜਿਹੜੀ ਥਾਲੀ ਚੋ ਖਾਦੇ ਨੇ ਉਸੇ ਚ ਛੇਕ ਕਰਦੇ ਨੇ
@KuldeepsinghGill-in7sj
@KuldeepsinghGill-in7sj 3 сағат бұрын
Suka. Amli Akkal thatt nail maths tenu mehga pavega
@gurdarshansingh6297
@gurdarshansingh6297 Күн бұрын
ਪੱਤਰਕਾਰ ਜੀ ਜਦੋ ਆਗੂ ਆਯੋਗ ਕਰਾਰ ਦੇ ਦਿੱਤੇ ਤਾਂ ਇਹ ਘਰੇ ਕਿਓਂ ਨਹੀਂ ਬਹਿੰਦੇ ਅਕਾਲੀ ਦਲ ਆਪੇ ਬਣ ਜਾਵੇਗਾ ਜੇ ਸੰਗਤ ਜਰੂਰਤ ਸਮਜੇਗੀ
@Gurbachan-qq2im
@Gurbachan-qq2im Күн бұрын
ਬਿਲਕੁਲ ਸਹੀ ਜੇ ਅਕਾਲ ਤਖਤ ਦਾ ਜਥੇਦਾਰ ਇੰਗਲੈਂਡ ਤੋ ਹੀ ਅਸਤੀਫਾ ਭੇਜ ਦੇਵੇ ਤਾ ੲਇੱਜਤ ਬਚ ਜਾਊ। ਨਹੀ ਵਾਪਸੀ ਤੇ ਕੈਸੀ ਇੱਜਤ ਹੋਵੇਗੀ ਕਿਆਸ ਤੋਂ ਬਾਹਰ ਐ
@SumanpreetSingh-b1k
@SumanpreetSingh-b1k 12 сағат бұрын
ਹੋਰਾ ਦੀਆ ਗਲਤੀਆਂ ਵੀ ਸੁਖਬੀਰ ਨੇ ਆਪਣੀ ਝੋਲੀ ਪਵਾ ਲਈਆ ਇਦੋ ਉਤੇ ਹੋਰ ਕੀ ਕਰ ਦੇਵੇ ਲੋਕ ਹਜੇ ਵੀ ਰਾਜਨੀਤੀ ਕਰੀ ਜਾਦੇ ਐ
@masterjogindersingh9356
@masterjogindersingh9356 6 сағат бұрын
Tu ta yar sukhe amli da heads he fan ho😊😊😊
@ajaibsingh6082
@ajaibsingh6082 18 сағат бұрын
Bhatti saab bahut wadhiya 🙏 Eh kam ta oh sahib karnge jo man.tan pure honge Waheguru ji kirpa karn 🙏🙏
@paramjitdhamrait5185
@paramjitdhamrait5185 Күн бұрын
Waheguru ji bless you both.
@msrayat6409
@msrayat6409 Күн бұрын
ਜੇਕਰ ਅਕਾਲ ਤਖ਼ਤ ਸਾਹਿਬ ਦੀ ਹਸਤੀ ਕਾਇਮ ਰੱਖਣੀ ਹੈ ਤਾਂ ਹੁਣ ਜਥੇਦਾਰ ਸਾਹਿਬ ਦਾ ਨੈਤਿਕ ਫਰਜ਼ ਬਣਦਾ ਹੈ ਕਿ ਆਪ ਅੱਗੇ ਆਕੇ ਹੁਕਮ ਅਦੂਲੀ ਕਰਨ ਵਾਲਿਆਂ ਨੂੰ ਸਖ਼ਤ ਨਿਰਦੇਸ਼ ਦੇਣ ਜਾਂ ਫੇਰ ਵੀ ਨਹੀਂ ਮੰਨਦੇ ਤਾਂ ਇਨ੍ਹਾਂ ਨੂੰ ਪੰਥ ਵਿਚੋਂ ਛੇਕਿਆ ਜਾਵੇ। ਜੱਥੇਦਾਰ ਸਾਬ ਤਾਂ ਬਾਦਲਾਂ ਨੂੰ ਮਾਫ਼ ਕਰ ਦੇਣਗੇ ਪਰ ਸੰਗ਼ਤ ਮਾਫ਼ ਨਹੀ ਕਰੇਗ਼ੀ👍🙏🙏🙏🙏🙏
@msrayat6409
@msrayat6409 Күн бұрын
ਅਕਾਲ ਤਖ਼ਤ ਦਾ ਸਿਧਾਂਤ (ਮੀਰੀ ਪੀਰੀ )ਮਹਾਨ ਹੈ ਧਰਮ ਦਾ ਕੁੰਡਾ, ਰਾਜਨੀਤੀ ਉਪਰ ਅਵੱਸ਼? ਹਿੰਮਤ ਕਰਕੇ ਸਾਰੇ ਸ੍ਰੀ ਅਕਾਲ ਤੱਖਤ ਸਾਹਿਬ ਦੀ ਉੱਚਤਮਤਾ ਨੂੰ ਬਰਕਰਾਰ ਰੱਖੋ 👍🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@msrayat6409
@msrayat6409 Күн бұрын
ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਬ ਮਿਤੀ 2 ਦਸੰਬਰ, 2024 “ਮੌਜੂਦਾ ਲੀਡਰਸ਼ਿਪ ( ਬਾਦਲ ਦਲ) ਨੇ ਪੰਥ / ਪੰਜਾਬ ਨੂੰ ਰਾਜਨੀਤਕ ਅਗਵਾਈ ਦੇਣ ਦਾ ਨੈਤਿਕ ਅਧਿਕਾਰ ਗਵਾ ਲਿਆ ਹੈ “।👍🙏🙏🙏🙏
@Trectors
@Trectors 22 сағат бұрын
ਓਦਾਂ ਤੇ ਪਹਿਲਾਂ ਵੀ ਸੱਚ ਬੋਲਣ ਦੀ ਹਿੰਮਤ ਰੱਖਦੇ ਹੋ ਪਰ ਪੱਟੀ ਸਾਬ ਅੱਜ ਤਾਂ ਬਿੱਲਕੁੱਲ ਸੱਚੀਆਂ ਸੁਣਾ ❤❤ਦਿੱਤੀਆਂ
@SohanSingh-d5x
@SohanSingh-d5x Күн бұрын
ਫ਼ਿਰ ਤਾਂ ਪਰਨਾਲਾ ਉੱਥੇ ਦਾ ਉੱਥੇ ਹੀ ਹੈ ਸੋ ਪੰਜਾਬੀ ਇਹਨਾਂ ਨਾਲ ਨਹੀਂ ਜਾਣਗੇ
@rupinderpalsingh124
@rupinderpalsingh124 Күн бұрын
Good historian Patti sab the great.
@GurmitSingh-q4d
@GurmitSingh-q4d Күн бұрын
ਬਾਦਲਾ।ਵਾਸਤੇ।ਸੀ।ਗੁਰੂ।ਗਰੰਥ ਸਾਹਿਬ ਸਾਰੇ।ਲੇਖਾ।ਜੋਖਾ।ਸਹਿਜੇ।ਸਹਿਜੇ।ਹੋ।ਜਾਣਗੇ।ਵਾਹਿਗੁਰੂ।ਮੇਹਰ।ਕਰੇ।ਵੇਖੀ।ਜਾਓ
@msrayat6409
@msrayat6409 Күн бұрын
"ਪੜਿਆ ਮੂਰਖ ਆਖੀਐ ,ਜਿਸੁ ਲਬ ਲੋਬ ਹੰਕਾਰ" ਇਮਾਨਦਾਰ ਉਹ, ਜਿਸੁ ਨੂੰ ਬੈੰਕ ਬੈਲੰਸ, ਪ੍ਰੋਪਪਰਟੀ, ਸੋਨੇ ਦਾ ਲਾਲਚੁ ਨਹੀਂ 👍🙏🙏
@kuldeepkang4539
@kuldeepkang4539 19 сағат бұрын
ਤੁਸੀ ਵਾਹਿਗੁਰੂ ਜੀ, ਦੇਹ,ਹੁਕਮ, ਰਹੋ,ਇਨ੍ਹਾਂ ਨੇ,ਤਹਾਨੂੰ, ਕੁਛ,ਨਹੀ,ਦੇਨਾ,ਇਨ੍ਹਾਂ, ਪਾਸ਼,ਬਹੁਤ,ਪੈਸਾ, ਹੈ,ਜੀ
@msrayat6409
@msrayat6409 Күн бұрын
ਸਬੰਧਤ ਸ੍ਰੋਮਣੀ ਕਮੇਟੀ ਹਲਕਿਆ ਵਿੱਚੋ ਚੋਣਵੇਂ ਸਿਆਣੇ ਸੂਝਵਾਨ, ਵਿਦਵਾਨ,ਅਨੁਭਵੀ, ਗਿਆਨ ਵਾਨ, ਗਹਿਰ ਗੰਭੀਰ ਤਜਰੇਬੇਕਾਰ ,ਗੁਰਸਿੱਖ ਸੱਜਣ ਲੱਭੇ ਜਾ ਸਕਦੇ ਹਨ। ਉਹਨਾਂ ਨੂੰ ਸਿੱਖ ਸੰਗਤ ਆਪਸੀ ਸਿਲੇਕ੍ਸ਼ਨ ਵਿਧੀ ਨਾਲ ਚੋਣ ਕਰੇ👍🙏🙏🙏🙏
@amarjitkaur3694
@amarjitkaur3694 Күн бұрын
ਬੇਸ਼ਰਮ ਲੋਕ ਬਾਦਲ ਲਾਣਾ
@satrangisiyasat6034
@satrangisiyasat6034 17 сағат бұрын
Great Journalist S Jasbir Singh Patti Saheb SSA ji ❤️ 🙏
@sanghasingh7987
@sanghasingh7987 Күн бұрын
ਵਾਹ ਸ੍। ਜਸਬੀਰ ਸਿੰਘ ਪੱਟੀ ਸਾਹਿਬ ਜੀ ਬਹੁਤ ਵਧੀਆ ਸਿੱਖ ਕੌਮ ਨੂੰ ਜਾਣਕਾਰੀ ਦਿੱਤੀ ਹੈ।ਸਹੀ ਮਾਅਨਿਆਂ ਵਿੱਚ ਵਿਦਿਆ ਮਾਰਤੰਡ ਦੀ ਪਦਵੀ ਦੇ ਹੱਕਦਾਰ ਹੋ।
@SukhmanSingh-sv6sm
@SukhmanSingh-sv6sm 12 сағат бұрын
ਅਕਾਲੀ ਦਲ ਦੇ ਸਾਰੇ ਲੀਡਰਾਂ ਨੇ ਸ਼੍ਰੀ ਅਕਾਲ ਤਖ਼ਤ ਜੀ ਦੀ ਮਰਯਾਦਾ ਅਨੁਸਾਰ ਸਾਰੀਆਂ ਸਜਾਵਾਂ ਭੁਗਤ ਲਾਈਆਂ ਹਨ ਤੇ ਵਿਰੋਧੀ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਨਾ ਮੰਨਦੇ ਹੋਏ ਅਕਾਲੀ ਦਲ ਦੇ ਵਿਰੁੱਧ ਬੋਲ ਰਹੇ ਹਨ
@pritpalsingh4312
@pritpalsingh4312 Күн бұрын
Ohna sabh nu Lakh lahnat ha jo Akal Takhat ton bagi han
@msrayat6409
@msrayat6409 Күн бұрын
ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਬਚਾਉਣ ਲਈ ਆਪਣਾ ਪ੍ਰੀਵਾਰ ਵਾਰ ਦਿੱਤਾ ਸੀ,ਪਰ ਅੱਜ ਇਕ ਪ੍ਰੀਵਾਰ ਨੂੰ ਬਚਾਉਣ ਲਈ ਪੰਥ ਵਾਰਿਆ ਜਾ ਰਿਹਾ।👍🙏🙏🙏🙏🙏
@ajaibsinghpanesarCanada
@ajaibsinghpanesarCanada Күн бұрын
Patti Sahib ji explained in detail perfect Jathedar had given free hand to Badal group and he went U K after after changing 28 th date meeting
@JyotiGurm-b1o
@JyotiGurm-b1o Күн бұрын
ਇੰਗਲੈਂਡ ਦੀ ਸਿੱਖ ਸੰਗਤ ਜੱਥੇਦਾਰ ਨੂੰ ਸਵਾਲ ਕਰੇ ਵੀ ਸਿੱਖ ਕੌਮ ਪੰਥ ਨੂੰ ਕਿਸ ਆਸਰੇ ਛੱਡ ਕੇ ਇੰਗਲੈਂਡ ਛੁੱਟੀ ਮਨਾਉਣ ਆਏ ਹੋ . ਕੌਮ ਤਾਹੀ ਡੇਰਿਆਂ ਵਿੱਚ ਤੁਰੀ ਫਿਰਦੀਆਂ . ਜਦੋਂ ਜੱਥੇਦਾਰ ਕੰਮਜ਼ੋਰ ਹੋਵੈ . ਤਾਂ ਸਿੱਖ ਪੰਥ ਦਾ ਕੀ ? ਹੁਣ ਪੰਥ ਭਾਈ ਸਾਹਿਬ ਰਣਜੀਤ ਸਿੰਘ ਨੂੰ ਇੱਕ ਵਾਰ ਫਿਰ ਸੇਵਾ ਦੇਵੇ .
@vinodbagifaridkot158
@vinodbagifaridkot158 Күн бұрын
ਚਰਨਜੀਤ ਸਿੰਘ ਬਰਾੜ ਲੀਡਰ ਘੱਟ ਪੀ ਏ ਵਾਲਾ ਕੰਮ ਬੁਹਤਾ ਕਰ ਰਿਹੈ ਹਨ
@gurmitsingh3286
@gurmitsingh3286 Күн бұрын
ਪੱਟੀ ਸਾਹਿਬ ਤੁਸੀਂ ਕਾਹਦੀ ਕਲੀਨ ਚਿੱਟ ਦਿੰਦੇ ਓ , ਅਕਾਲ ਤਖ਼ਤ ਸਾਹਿਬ ਦੇ ਭਗੌੜਿਆਂ ਨੂੰ। ਕਿ ਬਾਗੀਆਂ ਦੇ ਪੱਲੇ ਕੁਛ ਨਹੀਂ। ਸੰਗਤ ਦੇ ਪੱਲੇ ਤਾਂ ਕੁਝ ਹੋਵੇਗਾ ਈ।
@BalwinderSingh-ir8ku
@BalwinderSingh-ir8ku Күн бұрын
ਥੈਕ ਯੂ ਤੁਹਾਢਾ
@hardevsingh6468
@hardevsingh6468 12 сағат бұрын
ਧੰਨ.ਹਨ ਗਿਆਨੀ ਭਗਵਾਨਸਿੰਘ ਜੀ
@Sukhwindersingh-f3k5f
@Sukhwindersingh-f3k5f 23 сағат бұрын
ਬਾਈ ਜੀ ਤੁਹਾਡੇ ਚੈਨਲ ਨੂੰ ਇਹਨਾਂ ਤੋਂ ਇਲਾਵਾ ਹੋਰ ਕੋਈ ਬੰਦਾ ਨਹੀਂ ਮਿਲਦਾ
@bittuvirk1885
@bittuvirk1885 Күн бұрын
ਤੁਸੀ ਪੱਚੀ ਤੀਹ ਜਾਣੇ ਬਹੁਤ ਵਧੀਆ ਮੰਨੋਰੰਜਨ ਕਰਦੇ ਲੋਕਾਂ ਦਾ ਸਰਕਾਰ ਜਿਹਦੀ ਮਰਜ਼ੀ ਹੋਵੇ ਪੰਜਾਬ ਵਿੱਚ ਤੁਸੀਂ ਹਰੇਕ ਖਬਰ ਵਿੱਚ ਬਾਦਲ ਫਿੱਟ ਕਰੀ ਜਾਓ ਰੋਟੀ ਪਾਣੀ ਵਧੀਆ ਚਲਦਾ ਦਿਹਾੜੀ ਲਾਉਣੀ ਬਹੁਤ ਔਖੀ
@mandersingh9153
@mandersingh9153 15 сағат бұрын
ਜਿਨਾਂ ਚਿਰ ਬਾਦਲ ਬਾਦਲ ਨਾ ਕਰਨ ਉਨ੍ਹਾਂ ਚਿਰ ਇਹਨਾਂ ਦੀ ਰੋਟੀ ਪਾਣੀ ਨਹੀ ਚਲਦਾ
@gurus1213
@gurus1213 21 сағат бұрын
Thanks
@LakhasinghSingh-r7y
@LakhasinghSingh-r7y Күн бұрын
Sashri ahkal ji 2 sar very good news Waheguru 🙏🙏🙏🙏🙏🙏🙏🙏🙏
@manjitsingh6788
@manjitsingh6788 Күн бұрын
ਡਿਬੇਟ ਕਰਦੇ ਰਹੋ. ਗਿਆਨੀ ਰਘਬੀਰ ਸਿੰਘ ਦੇ ਵਾਪਿਸ ਆਣ ਤੋਂ ਪਹਿਲੇ ਹਰਪ੍ਰੀਤ ਬਾਹਰ ਅਤੇ ਰਘਬੀਰ ਦੀ ਥਾਂ ਕੌਮ ਨੁੰ ਨਵਾਂ ਬਾਦਲ ਜਥੇਦਾਰ ਮਿਲ ਚੁੱਕਾ ਹੋਵੇਗਾ. ਜਦ ਤੋਂ ਬੀਜੇਪੀ ਨਾਲ ਯਾਰੀ ਪਾਈ ਹੈਂ ਅਕਾਲੀਆਂ ਨੇ ਆਪਣਾ ਬੇੜਾ ਗਰਕ ਤਾਂ ਕੀਤਾ ਹੈ, ਕੌਮ ਨੁੰ ਵੀ ਮੰਝਧਾਰ ਵਿਚ ਛੱਡ ਦਿਤਾ ਹੈ. ਹੁਣ ਇਹ ਅਕਾਲੀ ਬੀਜੇਪੀ ਨਾਲ ਜਾਇਜ਼ ਗੱਲ ਕਰਨ ਤੋਂ ਵੀ ਡਰਦੇ ਹਨ.ਇੰਦਰਾ ਅਕਾਲੀਆਂ ਨੁੰ ਬੰਗਾਲੀ ਬਾਸੂ ਵਾਂਗ ਮਿਨਤਾ ਕਰਦੀ ਰਹੀ ਕੀ ਮਿਲ ਕੇ ਚਲੋ. ਬਾਸੂ ਨੇ ਬੰਗਾਲ ਤੇ ਦਿੱਲੀ ਸੰਤੋਖ ਸਿੰਘ ਨੇ ਇੰਦਰਾ ਨਾਲ ਮਿਲ ਕੇ ਕਿਤਨੇ ਫਾਇਦੇ ਆਪਣੇ ਤੇ ਕੌਮ ਲਈ ਲਏ, ਸਭ ਨੁੰ ਪਤਾ ਹੈ.ਬੀਜੇਪੀ ਨਾਲੋਂ ਕਾਂਗਰਸ ਕਿਤੇ ਬੇਹਤਰ ਹੈ. 84 ਦਾ ਕੰਮ ਵੀ ਬੀਜੇਪੀ ਨੇ ਕਰਵਾਇਆ. ਫਿਰ ਅੱਜ ਦੀ ਰਾਹੁਲ ਕਾਂਗਰਸ ਨੁੰ ਜਿੰਮੇਵਾਰ ਨਹੀਂ ਬਣਾ ਸਕਦੇ. ਇਸਦੇ ਬਾਵਜੂਦ ਅੱਜ ਦੀ ਕਾਂਗਰਸ ਨੇ ਦੋ ਵਾਰ ਮੁਆਫੀ ਮੰਗੀ ਹੈ. ਕੀ ਤੁਸੀਂ ਮੋਦੀ ਤੋਂ ਗੁਜਰਾਤ ਦੰਗੇ ਦੀ ਮੁਆਫੀ ਦੀ ਆਸ ਕਰ ਸਕਦੇ ਹੋ. ਸਮੇਂ ਦੀ ਲੋੜ ਹੈ ਕੀ ਬੀਜੇਪੀ ਨੁੰ ਮਗਰੋਂ ਲਾਹੋ ਤੇ ਅਕਾਲੀ ਕਾਂਗਰਸ ਨਾਲ ਮਿਲਣ. ਠੀਕ ਰਹੇਗਾ
@msrayat6409
@msrayat6409 Күн бұрын
ਅਜ ਲੋੜ ਹੈ ਕਿ ਨਵਾਬ ਕਪੂਰ ਸਿੰਘ ਵਰਗੇ ਪੰਥ ਸੇਵਕਾਂ ਤੇ ਬੇਗਰਜ਼ ਸਿੱਖ ਆਗੂਆ ਦੀ ਜਿਹੜੇ ਮੈਦਾਨ ਵਿਚ ਨਿੱਤਰ ਕੇ ਸਿੱਖ ਕੌਮ ਨੂੰ ਕੁਰਪਟ ਲੀਡਰਸ਼ਿਪ ਲੀਡਰਸ਼ਿਪ ਤੋਂ ਛੁੱਟਕਾਰਾ ਦਵਾਏ । ਸਿੱਖ ਕੌਮ ਨੂੰ ਸੁਚੇਤ ਰਹਿਣਾ ਦੀ ਲੋੜ ਹੈ👍🙏🙏🙏🙏
@SukhwinderSingh-p3h
@SukhwinderSingh-p3h Күн бұрын
Patti sahib ajj sach bolia tusi
@msrayat6409
@msrayat6409 Күн бұрын
ਧਾਰਮਿਕ ਵਿੰਗ ਵਿੱਚੋ ਸਿਆਸੀ ਆਗੂਆ ਨੂੰ ਮਨਫੀ ਕਰਨਾ ਚਾਹੀਦਾ।👍🙏🙏🙏
@GaganpreetSingh-k2r
@GaganpreetSingh-k2r 14 сағат бұрын
ਬੀਜੇਪੀ ਦਾ ਆਈ ਟੀ ਸੈੱਲ
@HardeepSingh-n4u
@HardeepSingh-n4u 12 сағат бұрын
ਸੁਖਬੀਰ ਬਾਦਲ ਜ਼ਿੰਦਾਬਾਦ ✌️✌️ ਸੁਖਬੀਰ ਬਾਦਲ ਜ਼ਿੰਦਾਬਾਦ ✌️✌️ ਸੁਖਬੀਰ ਬਾਦਲ ਜ਼ਿੰਦਾਬਾਦ ✌️✌️ ਸੁਖਬੀਰ ਬਾਦਲ ਜ਼ਿੰਦਾਬਾਦ ✌️✌️ ਸੁਖਬੀਰ ਬਾਦਲ ਜ਼ਿੰਦਾਬਾਦ ✌️✌️ ਸੁਖਬੀਰ ਬਾਦਲ ਜ਼ਿੰਦਾਬਾਦ ✌️✌️
@SatnamSingh-hr5vx
@SatnamSingh-hr5vx Күн бұрын
ਕੌਮ ਨੀ ਈਨ ਮੰਨ ਦੀ ਬਾਦਲ ਇੰਸਾ ਦੀ ਜੋ ਪਹਿਲਾਂ ਬਾਦਲਾਂ ਨੂੰ ਘਰ ਦਾ ਰਸਤਾ ਵਿਖਾ ਦਿੱਤਾ ਹੈ ਹੁਣ ਕੌਮ ਚੰਡੀਗੜ ਨਹੀ ਜਾਣ ਦਿੰਦੇ ਹੁਣ ਬਾਦਲ ਘਰੇ ਰਹਿਣਗੇ
@GurnamSingh-nd5yt
@GurnamSingh-nd5yt 13 сағат бұрын
ਮੇਰੀ ਨਿਮਰਤਾ ਸਹਿਤ ਬੇਨਤੀ ਜਨਤਾ ਨੂੰ ਜਾਗਨ ਦੀ ਲੋੜ ਹੈ ਸਾਰੀ ਕੋਮ ਪਿੰਡਾਂ ਵਿੱਚ ਆਪ ਜਥੇਦਾਰ ਦਾਰ ਸਹਿਬ ਨੂੰ ਕਹਿਣ ਜਥੇਦਾਰ ਸਾਹਿਬ ਦਾ ਸਹਿਯੋਗ ਕਰਨ ਦੀ ਕਿਰਪਾਲਤਾ ਕਰੋ ਜੀ ਧੰਨਵਾਦ ਹੋਵੇਗਾ
@GurmukhSingh-mz5it
@GurmukhSingh-mz5it Күн бұрын
ਰਘਵੀਰੇ ਦੀ ਕੀ ਮਜਬੂਰੀ ਹੈ
@SumanpreetSingh-b1k
@SumanpreetSingh-b1k 12 сағат бұрын
ਬਾਗੀ ਧੜੇ ਦਾ ਇਕੋ ਮਕਸਦ ਕਿ ਅਕਾਲੀ ਦਲ ਨੂੰ ਪੰਜਾਬ ਵਿਚੋ ਖ਼ਤਮ ਕਰਕੇ BJP ਨੂੰ ਪੰਜਾਬ ਵਿਚ ਕਿਵੇਂ ਲਿਆਂਦਾ ਜਾਵੇ
@SurjeetSinghGarhi
@SurjeetSinghGarhi Күн бұрын
ਜੇਕਰ ਇਹ ਗੱਲ ਅਕਾਲੀਦਲ ਦਾ ਕੋਈ ਵਰਕਰ ਜਾ ਲੀਡਰ ਡਾਲਰਾ ਦੀ ਗੱਲ ਕਰਨ ਤਾ ਕਹਿੰਦੇ ਬੁਰਕੀਆ ਗਿਣਦੇ ਆ ਤੇ ਹੁਣ ਵੱਡੇ ਪੰਥਕ ਕਈ ਬੋਲ ਰਹੇ ਆ ਜਥੇਦਾਰਾ ਬਾਰੇ
@mandersingh9153
@mandersingh9153 15 сағат бұрын
ਇਹਨਾਂ ਨੂੰ ਬੋਲਣ ਦਾ ਅਧਿਕਾਰ ਹੈ
@baldavsingh8338
@baldavsingh8338 Күн бұрын
Good analysis Patti sahib
@RajinderSingh-mp1hz
@RajinderSingh-mp1hz Күн бұрын
Good ananilis
@sukhdevsdhillon7815
@sukhdevsdhillon7815 Күн бұрын
ਸ਼ਾਬਾਸ਼ ਧੰਨ ਧੰਨ ਕਰਾਤੀ ਪੱਟੀ ਸਾਹਿਬ ਧੰਨਵਾਦ
@gurcharansingh8698
@gurcharansingh8698 Күн бұрын
Sad ate sgpc to ilawa akal takhat de jathedar v mile hoye han
@GagandeepSingh-nr3zf
@GagandeepSingh-nr3zf Күн бұрын
ਸੁਖਬੀਰ ਬਾਦਲ ਹਿੰਸਾ ਹੁਣ ਸਰਸੇ ਵਾਲੇ ਨੰ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਪ੍ਰਧਾਨ ਬਣਾਇਆ
@inderjitboparai4246
@inderjitboparai4246 Күн бұрын
Waheguru Ji kirpa Karan Ji 🙏
@sukhdevsinghbhatti3235
@sukhdevsinghbhatti3235 Күн бұрын
ਜਥੇਦਾਰ ਨਹੀਂ ਇਕ ਗੁਲਾਮ ਬਣਕੇ ਕੰਮ ਕੇ ਰਹੇ ਆ।ਐਵੇਂ ਹੀ ਐਡੇ ਵੱਡੇ ਆਉਦੇ ਦੀ ਬੇਇਜਤੀ ਕਰਵਾਉਂਦੇ ਫਿਰਦੇ ਆ।
@malvindermali7698
@malvindermali7698 19 сағат бұрын
ਪੰਜਾਬ ਅੰਦਰ ਅਕਾਲੀ ਦਲ ਦੀ ਮੈਂਬਰਸ਼ਿੱਪ ਦੀ ਭਰਤੀ ਦੀ ਨਿਗਰਾਨੀ ਮੂਲ ਰੂਪ ਵਾਲੀ ਸੱਤ ਮੈਂਬਰੀ ਕਮੇਟੀ ਨੂੰ ਹੀ ਕਰਨੀ ਚਾਹੀਦੀ ਹੈ। ਬਾਹਰਲੇ ਰਾਜਾਂ ਅੰਦਰ ਭਰਤੀ ਲਈ, ਜੋ ਨਾਮਾਤਰ ਹੀ ਹੋਊ, ਬਾਦਲਕੇ ਨਵੇਂ ਨਿਗਰਾਨ ਨਿਯੁਕਤ ਕਰ ਲੈਣ।
@msrayat6409
@msrayat6409 Күн бұрын
ਜਿਹੜਾ ਬੰਦਾ ਸ੍ਰੀ ਆਕਾਲ ਤਖ਼ਤ ਸਾਹਿਬ ਦਾ ਹੁਕਮ ਨਹੀਂ ਮੰਨਦਾ ਉਹ ਸਿੱਖ ਹੋ ਹੀ ਨਹੀਂ ਸਕਦਾ👍🙏🙏🙏
@dalbirsingh5890
@dalbirsingh5890 Күн бұрын
ਇਹ ਜ਼ੋ ਚਾਲ਼ੀ ਪੰਤਾਲੀ ਦੱਸਦੇ ਹੋ ਉਨ੍ਹਾਂ ਦੀ ਚੁਰਾਸੀ ਤਾਂ ਕੱਟੀ ਹੀ ਗਈ
@harbantsingh1522
@harbantsingh1522 Күн бұрын
ਸਰ ਜੀ ਸੁਖਬੀਰ ਬਾਦਲ ਤਾਂ ਕਹਿੰਦਾ ਥੜੇ ਤਰਾ ਚੜਿਓ ਇਹ ਕਹਿੰਦੇ ਪੂਰਾ ਤੋਲੇ ਸਾਨੂੰ ਉਹਨਾਂ ਨੇ ਤਾਂ ਹੁਣ ਨਾਲ ਰਲਾ ਕੇ ਬਾਅਦ ਚ ਫਿਰ ਦਵਾਲ ਦੇਣੇ ਆ ਇਹ
@msrayat6409
@msrayat6409 Күн бұрын
ਅਸਲ ਅਕਾਲੀ ਕੌਣ? ਅਕਾਲ ਪੁਰਖ ਜੀ ਦਾ ਨਿਸ਼ਕਾਮ ਸੇਵਿਕ ਜੋ ਬੰਦਾ ਜਾ ਸੰਸਥਾ ਅਕਾਲ ਪੁਰਖ਼ ( ਪ੍ਰਮਾਤਮਾ ) ਦਾ ਸਿਮਰਨ, ਭੈ ਵਿੱਚ ਉਸ ਦੀ ਚਾਕਰੀ ਦਾ ਚਾਕਰ ਬਨ ਕੈ ਰਹੇ ਚਾਕਰ ਲਾਗੈ ਚਾਕਰੀ ਜੇ ਚਲੇ ਖਸਮੈ ਭਾਹਿ ਸੱਚੀ ਸੁੱਚੀ ਰਾਜਨੀਤੀ ਮਾਲਿਕ ਦੀ ਨੌਕਰੀ ਲਾਲਚ ਤਿਆਗ ਕੈ ਆਪਣਾ ਕੋਈ ਕੰਮ, ਨਫ਼ਾ ਨਹੀਂ ਇੰਡੀਆ ਦੇ ਲੀਡਰ ਤਾਂ ਪੈਸਾ, ਪ੍ਰਾਪਰਟੀ,ਕੁਰਸੀ ਦਾ ???🙏🙏🙏🙏🙏
@satinderbirsingh9326
@satinderbirsingh9326 Күн бұрын
Only SGPC General Elections will solve the issue if it is held in time
@GurdeepSingh-en9jb
@GurdeepSingh-en9jb 14 сағат бұрын
Badel sahib jindabad ehna to vadia koi party nhi
@gurlaljitsingh3097
@gurlaljitsingh3097 Күн бұрын
Patti sahib di very good knowledge hai ate bara daler commentator hai. Eise heere nu akal takhat da jathedar hone chaida hai.
@tajindersohal890
@tajindersohal890 Күн бұрын
Gooodji patti sab
@baljeetsingh923
@baljeetsingh923 13 сағат бұрын
You're analysis is worth noting
@GurmeetSingh-d7k4y
@GurmeetSingh-d7k4y Күн бұрын
Patti Sahib excellent
@GurmukhSingh-mz5it
@GurmukhSingh-mz5it Күн бұрын
ਬਾਗੀ ਆਪਣੀ ਤੱਕ ਜੋਰ ਲਾ ਲੈਣ ਘਰ ਵਾਪਸ ਹੋ ਵੀ ਗਏ ਇਹਨਾਂ ਦੀ ਗੱਲ ਨਹੀਂ ਬਣਨਾ
@kaushalsharma2256
@kaushalsharma2256 Күн бұрын
ਜਥੇਦਾਰ ਰਘਵੀਰ ਸਿੰਘ ਨਾਲ ਹੋਣੀ ਤਾਂ ਬੁਰੀ ਹੈ ਫਿਰ ਕਿਉਂ ਨਹੀਂ ਅਪਣੀ ਪਵਰ ਦੀ ਵਰਤੋਂ ਕਰਦਾ। ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਭੂੰਦੜ, ਸੁਖਬੀਰ ਸਿੰਘ ਬਾਦਲ, ਸ਼ੁਕਨੀ ਮਾਮਾ ਚੀਮਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਨੂੰ ਘੱਟੋ ਘੱਟ ਪੰਜ ਸਾਲ ਲਈ ਛੇਕ ਦਿੱਤਾ ਜਾਵੇ। ਇਸ ਨਾਲ ਰਹਿੰਦੀ ਦੁਨੀਆਂ ਤੱਕ ਨਾਮ ਚਮਕੇਗਾ ਰਘਬੀਰ ਸਿੰਘ ਜੱਥੇਦਾਰ ਦਾ।
@msrayat6409
@msrayat6409 Күн бұрын
ਗੁਰੂ ਸਾਹਿਬਾਨ ਜੀ ਨੇ ਅਪਣਾ ਸਾਰਾ ਜੀਵਨ ਸੱਚ, ਹੱਕ, ਸਰਬੱਤ ਦਾ ਭਲਾ ਵਾਸਤੇ ਲਾ ਦਿੱਤਾ, ਸਾਡੇ ਲੀਡਰ ਤਾਂ ਪੈਸਾ, ਪ੍ਰਾਪਰਟੀ, ਕੁਰਸੀ ਤੱਕ ਸੀਮਤ?????👍🙏🙏🙏🙏🙏
@inderjeetsandhu4772
@inderjeetsandhu4772 14 сағат бұрын
ਸ ਜਸਬੀਰ ਸਿੰਘ ਜੀ ਬਾਗੀ ਵੀ ਖਤਮ ਤੇ ਦਾਗੀ ਵੀ ਖਤਮ ।ਕੰਧ ਤੇ ਲਿਖਿਆ ਪੜ ਲਓ ।
@amarjitkaur3694
@amarjitkaur3694 Күн бұрын
ਗੁਰਬਚਨੇਦਾਮੁੰਡਾਵੀਭਰਤੀਕਰਰਿਹਾਹੈ
@sukhdevsinghbhatti3235
@sukhdevsinghbhatti3235 Күн бұрын
40-50 ਭਗਤਾ ਦੀ ਤਾਂ ਚੁਰਾਸੀ ਕਟੀ ਗਈ।ਇਕ ਦੋ ਚਵਲ ਲੀਡਰਾ ਦੀ ਵੀ ਕਟੀ ਜਾਂਦੀ ਚੰਗੀਂ ਸੀ।
@amarjitkaur3694
@amarjitkaur3694 Күн бұрын
ਸਿਖਾਂ ਦਾ ਬਾਬਾ ਸੁਖਬੀਰ ਡੇਰੇ ਦੇ ਬਾਬੇ ਨੇ ਸਿਰਤੇਹਥਰਖਦਿਤਾਹੈੳਹਡਰਨਵਾਲਾਨਹੀ
@amarjitdhillon6623
@amarjitdhillon6623 Күн бұрын
ਭੱਟੀ ਸਾਹਿਬ ਸ਼ਾਇਦ ਵਰਕਿੰਗ ਭਰਤੀ ਕਮੇਟੀ ਦੇ ਮੈਂਬਰ ਵੰਧਾਊਣ ਲਈ ਕਿਹਾ ਹੈ ਨਾ ਕਿ ਸਤ ਮੈਂਬਰੀ ਕਮੈਟੀ
@SukhchainSingh-gc4en
@SukhchainSingh-gc4en 15 сағат бұрын
Right ji
@PrincipalKhalsa
@PrincipalKhalsa Күн бұрын
ਅਜੋਕੇ ਧਰਿਤਰਾਸ਼ਟਰ ਜਥੇਦਾਰ ਰਘਬੀਰ ਸਿੰਘ ਨੇ ਪੰਥਕ ਪਰੰਪਰਾਵਾਂ ਤਬਾਹ ਕਰ ਦਿਤੀਆਂ ਜਥੇਦਾਰ ਰਘਬੀਰ ਸਿੰਘ ਦੀ ਥਾਂ ਮਲਕੀਤ ਸਿੰਘ ਗ੍ਰੰਥੀ ਨੂੰ ਜਥੇਦਾਰ ਬਣਾਉਣ ਦੀਆਂ ਤਿਆਰੀਆਂ ਸਿਖ ਪੰਥ ਵਿਚ ਮਹਾਂਭਾਰਤ ਦਾ ਇਤਿਹਾਸ ਦੁਹਰਾਇਆ ਜਾ ਰਿਹਾ ਹੈ।ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇਤਰਹੀਣ ਧਰਿਤਰਾਸ਼ਟਰ ਦਾ ਰੌਲ ਨਿਭਾ ਰਿਹਾ ਜਿਸ ਦੇ ਰੂਹ ਦੀਆਂ ਅੱਖਾਂ ਸਤਿਗੁਰੂ ਨੇ ਨਹੀਂ ਦਿਤੀਆਂ।ਉਸਨੇ ਜਥੇਦਾਰ ਦੀ ਥਾਂ ਪੁਜਾਰੀ ਦੀ ਭੂਮਿਕਾ ਨਿਭਾਈ ਹੈ ਜੋ ਬਾਹੂਬਲੀਆਂ ਕੋਲ ਆਪਣਾ ਸਚ ਤੇ ਜ਼ਮੀਰ ਗਿਰਵੀ ਰਖ ਦਿੰਦੇ ਹਨ।ਸ਼ਬਦ ਗੁਰੂ ਤੇ ਪੰਥਕ ਪਰੰਪਰਾਵਾਂ ਉਪਰ ਪਹਿਰਾ ਨਹੀਂ ਦੇ ਸਕਦੇ।ਜੇਕਰ ਫਸੀਲ ਤੋਂ ਜਾਰੀ ਹੁਕਮਨਾਮਾ ਉਪਰ ਪਹਿਰਾ ਨਹੀਂ ਸੀ ਦੇਣਾ ਤਾਂ ਗਿਆਨੀ ਰਘਬੀਰ ਸਿੰਘ ਨੇ ਹੁਕਮਨਾਮੇ ਦਾ ਪਖੰਡ ਰਚਕੇ ਗੁਰੂ ਪੰਥ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਿਉਂ ਕੀਤਾ।ਮਹਾਂ ਭਾਰਤ ਦੇ ਖਲਨਾਇਕ ਧਰਿਤਰਾਸ਼ਟਰ ਵਾਂਗ ਵਿਚਾਰਧਾਰਕ ਤੌਰ ਉਪਰ ਨਿਪੁੰਸਕ ਕਿਉਂ ਸਾਬਤ ਹੋਏ? ਪਤਾ ਲਗਾ ਜਥੇਦਾਰ ਰਘਬੀਰ ਸਿੰਘ ਹੁਣ ਸਿਖ ਪੰਥ ਦੇ ਰੋਸ ਤੋਂ ਡਰਿਆ ਅਸਤੀਫਾ ਦੇਵੇਗਾ ਉਸਦੀ ਥਾਂ ਮਲਕੀਤ ਸਿੰਘ ਗ੍ਰੰਥੀ ਨੂੰ ਲਗਾਏ ਜਾਣ ਦੀ ਸੰਭਾਵਨਾ ਹੈ।ਗਿਆਨੀ ਰਘਬੀਰ ਸਿੰਘ ਬਾਦਲਕਿਆਂ ਦਾ ਚਹੇਤਾ ਹੈ ਉਹ ਖੁਦ ਅਸਤੀਫਾ ਦੇਵੇਗਾ ਕਿਉਂ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਰਹਿਣ ਵਿਚ ਉਸਨੂੰ ਸੁਖ ਸਹੂਲਤਾਂ ਤੇ ਮਾਇਆ ਮਿਲਦੀ ਰਹੇਗੀ।ਉਸਦਾ ਰੁਜਗਾਰ ਚਲਦਾ ਰਹੇਗਾ।ਇਹ ਲੋਕ ਗੁਰੂ ਨੂੰ ਪ੍ਰਣਾਏ ਨਹੀਂ ਹੋਏ ,ਸਾਧਾਰਨ ਸਿਖਾਂ ਦੇ ਪਧਰ ਦੀ ਯੋਗਤਾ ਨਹੀਂ ਰਖਦੇ ਜੋ ਕੌਮ ਲਈ ਕੁਰਬਾਨ ਹੋ ਜਾਂਦੇ ਹਨ। ਆਖਿਰ ਪ੍ਰੋਫੈਸਰ ਦਰਸ਼ਨ ਸਿੰਘ ਦਾ ਏਡਾ ਵਡਾ ਕਸੂਰ ਕੀ ਸੀ,ਜਥੇਦਾਰ ਅਕਾਲ ਤਖਤ ਨੇ ਛੇਕ ਦਿਤਾ।ਪਰ ਸੁਖਬੀਰ ਬਾਦਲ ਤੇ ਉਸਦੀ ਲਾਬੀ ਦੇ ਗੁਨਾਹ ਏਡੇ ਵਡੇ ਸਨ ਉਹ ਛੇਕੇ ਕਿਉਂ ਨਹੀਂ ਗਏ।ਇਤਿਹਾਸ ਤੇ ਖਾਲਸਾ ਪੰਥ ਇਹ ਸੁਆਲ ਜਰੂਰ ਪੁਛੇਗਾ। ਕੋਈ ਸਿਖ ਭਾਈ ਨਾਰਾਇਣ ਸਿੰਘ ਚੌੜਾ ਵਲੋਂ ਸੁਖਬੀਰ ਬਾਦਲ ਦੀ ਅਖੌਤੀ ਸੇਵਾ ਦੌਰਾਨ ਕੀਤੀ ਵਾਰਦਾਤ ਨਾਲ ਸਹਿਮਤ ਹੋਵੇ ਜਾਂ ਨਾ।ਪਰ ਉਸਨੇ ਇਹ ਸ਼ਬਦ ਕਹੇ ਸਨ ਕਿ ਇਹ ਖਾਲਸਾ ਪੰਥ ਨਾਲ ਡਰਾਮਾ ਖੇਡਿਆ ਗਿਆ ਹੈ।ਮੈਂ ਇਹਨਾਂ ਨੂੰ ਦਿਤੀਆਂ ਸਜ਼ਾਵਾਂ ਨਾਲ ਸਹਿਮਤ ਨਹੀਂ।ਇਹ ਪੰਥ ਵਿਚੋਂ ਛੇਕੇ ਜਾਣੇ ਚਾਹੀਦੇ ਸਨ। ਜਦੋਂ ਹੁਣ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬਾਦਲਕਿਆਂ ਵਲੋਂ ਸਸਪੈਂਡ ਕੀਤਾ ਗਿਆ ਤੇ ਜਥੇਦਾਰ ਰਘਬੀਰ ਸਿੰਘ ਨੂੰ ਆਪਣਾ ਗੁਲਾਮ ਬਣਾਇਆ ਗਿਆ ਉਸ ਤੋਂ ਸਿਧ ਹੁੰਦਾ ਹੈ ਭਾਈ ਚੌੜਾ ਦਾ ਵਿਚਾਰ ਠੀਕ ਸੀ।ਅਸੀਂ ਸਾਰੇ ਗਲਤ ਸਾਂ ਕਿ ਅਕਾਲ ਤਖਤ ਦੇ ਹੁਕਮਨਾਮੇ ਨਾਲ ਸਿਖ ਰਾਜਨੀਤੀ ਵਿਚ ਸੁਧਾਰ ਹੋਵੇਗਾ।ਅਸਲ ਵਿਚ ਹੁਕਮਨਾਮੇ ਨੂੰ ਨਾ ਮੰਨਣ ਵਾਲੇ ਲੋਕ ਮਾਇਆ ਦੇ ਭੁਖੇ ਤੇ ਮਸੰਦ ਹਨ ਜਿਹਨਾਂ ਖਾਲਸਾ ਪੰਥ ਵਿਰੋਧੀ ਰੋਲ ਨਿਭਾਇਆ।ਇਹ ਲਗਾਤਾਰ ਆਪਣਾ ਖਾਲਸਾ ਪੰਥ ਵਿਰੋਧੀ ਡੋਗਰਿਆਂ ਵਾਲਾ ਰੌਲ ਨਿਭਾਉਂਦੇ ਰਹੇ ਹਨ। ਸੁਆਲ ਇਹ ਵੀ ਹੈ ਕਿ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਕਿਉਂ ਛੇਕਿਆ ਗਿਆ।ਕੀ ਉਸਦੀਆਂ ਗਲਤੀਆਂ ਸੁਖਬੀਰ ਬਾਦਲ ਤੇ ਉਸਦੇ ਟੋਲੇ ਦੇ ਗੁਨਾਹਾਂ ਨਾਲੋਂ ਵਡੇ ਸਨ?ਅਸਲ ਵਿਚ ਸੁਖਬੀਰ ਬਾਦਲ ਨੇ ਆਪਣੇ ਬਾਪ ਵਡੇ ਬਾਦਲ ਵਾਂਗ ਰਾਹ ਚੁਣ ਲਿਆ ਕਿ ਉਹ ਅਕਾਲ ਤਖਤ ਦੇ ਜਥੇਦਾਰ ਤੇ ਗੁਰੂ ਪੰਥ ਤੋਂ ਸੁਪਰੀਮ ਹਨ। ਜੋ ਸੁਖਬੀਰ ਚਾਹੇਗਾ ਉਹੀ ਪੰਥ ਵਿਚ ਵਾਪਰੇਗਾ।ਮਸਲਾ ਇਥੇ ਖੜਾ ਹੈ।ਇਹ ਖੜੌਤ ਕੋਣ ਤੋੜੇਗਾ? ਖਿਆਲ ਕਰਨਾ ਜਦੋਂ ਸਿਖ ਆਪਣੇ ਸ਼ਬਦ, ਭਾਸ਼ਾ, ਪਰੰਪਰਾ ਫਲਸਫਾ , ਸਭਿਆਚਾਰ,ਇਤਿਹਾਸ ਨੂੰ ਵਿਸਾਰ ਦਿੰਦੇ ਹਨ ਤਾਂ ਉਹ ਆਪਣੀ ਰੂਹ ਵੀ ਗੁਆ ਬੈਠਦੇ ਹਨ। ਇਹ ਤਾਰੀਖ ਦਾ ਸੱਚ ਹੈ। ਇਹ ਘੋਰ ਅੰਧੇਰਮਈ ਵਰਤਾਰਾ ਤਾਂ ਹੀ ਵਾਪਰ ਰਿਹਾ ਹੈ।ਸਿਖ ਰੂਪ ਵਿਚ ਸਿਧਾਂਤ ਤੋਂ ਕੋਰੇ ਲੀਡਰਾਂ ਨੇ ਮਲਕ ਭਾਗੋ ਦੀ ਵਿਰਾਸਤ ਤੇ ਮਨੂਵਾਦ ਦੀ ਵਿਵਸਥਾ ਸਿਖ ਪੰਥ ਉਪਰ ਲਾਗੂ ਕਰ ਦਿਤੀ ਹੈ। ਗੁਰੂ ਦੇ ਸਿਧਾਂਤ ਦਾ ਕਤਲ ਕਰ ਦਿਤਾ ਹੈ।ਸਾਡੀ ਜਮੀਰ ਮਰ ਚੁਕੀ ਹੈ।ਸਾਧ ਸੰਤ ,ਮਹਾਂ ਗ੍ਰੰਥੀਆਂ,ਜਥੇਦਾਰਾਂ ਨੂੰ ਸ਼ਬਦ ਗੁਰੂ ਦੀ ਥਾਂ ਸਥਾਪਤ ਕਰ ਦਿਤਾ ਜੋ ਰਿਮੋਟ ਕੰਟਰੋਲ ਨਾਲ ਸਿਖ ਵਿਰੋਧੀ ਤੇ ਸ਼ਬਥ਼ਦ ਗੁਰੂ ਦੇ ਉਲਟ ਤਾਕਤਾਂ ਰਾਹੀਂ ਚਲਾਏ ਜਾ ਰਹੇ ਹਨ। ਗਰੀਬ ਸਿਖ ਪ੍ਰਚਾਰ ਤੇ ਅਮਲ ਦੀ ਘਾਟ ਕਾਰਣ ਵਡੀ ਗਿਣਤੀ ਵਿਚ ਈਸਾਈ ਬਣ ਰਹੇ ਹਨ।ਆਪਣੀ ਲੀਡਰਸ਼ਿਪ ਨੂੰ ਅਜਿਹੀ ਜੜ੍ਹਹੀਣ ਜ਼ਿੰਦਗੀ ਜਿਊਂਦੇ ਦੇਖ ਮੇਰੇ ਮਨ ਵਿਚ ਉਨ੍ਹਾਂ ਪ੍ਰਤੀ ਤਰਸ, ਕ੍ਰੋਧ ਤੇ ਨਿਰਾਸ਼ਾ ਦੇ ਭਾਵ ਪੈਦਾ ਹੁੰਦੇ ਹਨ, ਭਾਵੇਂ ਮੈਂ ਸਮਝਦਾ ਹਾਂ ਕਿ ਇਹਨਾਂ ਵਿਚ ਸ਼ਬਦ ਗੁਰੂ ਨਹੀਂ ਜਿਉਂਦਾ। ਹਾਲਾਤ ਬਦਲਣਾ ਮੁਸ਼ਕਲ ਜਿਹਾ ਜਾਪਦਾ ਹੈ।ਸਭ ਥਾਂ ਮਾਇਆ ਦੀ ਪ੍ਰਧਾਨਤਾ ਹੈ। ਹਾਲਾਂਕਿ, ਪੰਥ ਦੀ ਹੋਣੀ ਤੇ ਹਸਤੀ ਕੇਵਲ ਨੀਤੀਆਂ ਘੜਨ ’ਤੇ ਨਹੀਂ ਬਲਕਿ ਆਪਣੀ ਗੁਰੂਆਂ ਦੀ ਵਿਰਾਸਤ ਨੂੰ ਮੁੜ ਦਿਲੋਂ ਅਪਨਾਉਣ ਤੇ ਇਸ ਤਰਜ਼ੇ ਜਿੰਦਗੀ ਦਾ ਅੰਗ ਬਣਾਉਣ ਦੀ ਸਾਂਝੀ ਸੰਗਤੀ ਵਚਨਬੱਧਤਾ ਉੱਤੇ ਨਿਰਭਰ ਕਰਦੀ ਹੈ। ਆਉ ਇਕਠੇ ਹੋਕੇ ਪੰਥਕ ਮਸਲੇ ਦਾ ਹੱਲ ਟੋਲੀਏ।ਗੋਲਮੇਜ ਮੀਟਿੰਗਾਂ, ਸ਼ੋਸ਼ਲ ਮੀਡੀਆ ਤੇ ਅਮਲੀ ਵਰਤਾਰੇ ਦੀ ਸਾਂਝ ਸਾਡੇ ਲਈ ਸਹਾਇਕ ਸਿਧ ਹੋ ਸਕਦੀ ਹੈ। ,,,,,,
@jagtarbrar7236
@jagtarbrar7236 Күн бұрын
[[[[[[[[ ਜਥੇਦਾਰ ਰਘਬੀਰ ਸਿੰਘ ਜੀ ਚੀਮੇ ਅਕਾਲ ਤਖਤ ਵਲੋ ਕਾਰਵਾਈ ਕਰਨੀ ਚਾਹੀਦੀ ਇਸ ਨੇ ਘੋਰ ਉਲੰਘਣਾ ਕੀਤੀ ਹੈ ਆਦੇਸ਼ਾਂ ਦੀ ]]]]]]
@kuldipsinghgrover1306
@kuldipsinghgrover1306 Күн бұрын
Patti ji Sandeep ji Sat siri akal
@dalipsingh1507
@dalipsingh1507 Күн бұрын
Sukha amli next jathadar akal of akal takhat
@dilbaghsingh7474
@dilbaghsingh7474 22 сағат бұрын
Very good episode 👍👍👍
@amarjitsinghkaura1217
@amarjitsinghkaura1217 Күн бұрын
ਸਤਿ ਸ੍ਰੀ ਅਕਾਲ ਜੀ 🙏
@shamindersingh6825
@shamindersingh6825 Күн бұрын
7 SHARI AKAL
@jagdevsandhu6186
@jagdevsandhu6186 23 сағат бұрын
If Giani Harpreet Singh is expelled then Jathedar Raghbir Singh should resign as a protest
@bhindermangat2777
@bhindermangat2777 Күн бұрын
Only jathedar Harpreet singh is brave and honest jathedar who took strict actions against traitors and masands
@AmarjitDhaliwal-e6n
@AmarjitDhaliwal-e6n 22 сағат бұрын
Good job ji from Takhtu Pura Sahib
@GurmeetSingh-d7k4y
@GurmeetSingh-d7k4y Күн бұрын
All the Jathedars are equally responsible for noncompliance of orders, now the people of Punjab will force the Jathedars to take rest and decide action to be taken
@msrayat6409
@msrayat6409 Күн бұрын
੨੦੦ ਸਿੱਖ ਵਿਦਵਾਨ ਵਿੱਚੋ ਸ੍ਰੀ ਅਕਾਲ ਤਖ਼ਤ ਜੱਥੇਦਾਰ ਸਾਬ ਦੀ ਸਲੇਕਸ਼ਨ👆👆👆👆👍🙏
БОЙКАЛАР| bayGUYS | 27 шығарылым
28:49
bayGUYS
Рет қаралды 1,1 МЛН
She wanted to set me up #shorts by Tsuriki Show
0:56
Tsuriki Show
Рет қаралды 8 МЛН
GIANT Gummy Worm #shorts
0:42
Mr DegrEE
Рет қаралды 152 МЛН
БОЙКАЛАР| bayGUYS | 27 шығарылым
28:49
bayGUYS
Рет қаралды 1,1 МЛН