Ishqan De Lekhe 2 (Full Song) Sajjan Adeeb | Payal Rajput | Sajjan Adeeb Song | Punjabi Song

  Рет қаралды 21,311,820

Sajjan Adeeb

Sajjan Adeeb

Күн бұрын

Пікірлер: 18 000
@sajjanadeebofficial
@sajjanadeebofficial 4 жыл бұрын
Sat Shari akal g- Thude sariyan de kehn te Ek vaar “ ishqan de lekhe 2 “fir ton Le k aye an, Like, coment , share krke apna feed back jurr deo - Thude feed back Di wait rahu. Baki Hor new song sunn lai channel nu jurr subscribe kro.Sajjan Adeeb🌟
@JSs822iwin
@JSs822iwin 4 жыл бұрын
Mere haal ni thonu ptta kive aa ishqa de lekhe 2 naal meri jidgi bdl jaani aa❤️❤️
@tarsemsingh1765
@tarsemsingh1765 4 жыл бұрын
💓
@goldenlife4955
@goldenlife4955 4 жыл бұрын
My fav forever ❤️❤️❤️❤️
@sadarkhanmangliya5102
@sadarkhanmangliya5102 4 жыл бұрын
very nice
@manavsingh7426
@manavsingh7426 4 жыл бұрын
Can't wait anymore❤️❤️
@reetjot4774
@reetjot4774 4 жыл бұрын
He's so underrated. His every song deserves 100M. That's called true singingg
@JSs822iwin
@JSs822iwin 4 жыл бұрын
kzbin.info/www/bejne/oKGYlItsitt-hbs
@masoom6828
@masoom6828 4 жыл бұрын
Ishqan de lakhe New song whatsapp status kzbin.info/www/bejne/aqDSlKSDm86CeK8
@Maple.Masala
@Maple.Masala 4 жыл бұрын
Bilkul sahi gall hai
@jaejim9539
@jaejim9539 4 жыл бұрын
Hnjii..Shi keha
@kaurramanjot8834
@kaurramanjot8834 4 жыл бұрын
Truee
@ShyamRangeela
@ShyamRangeela 4 жыл бұрын
ishqan de lekhe 1st and 2nd both are the best song... love you sajjan adeeb ❣️
@harmanpreetsingh523
@harmanpreetsingh523 4 жыл бұрын
Praa i m also writer
@AbhiShek-gd9ru
@AbhiShek-gd9ru 4 жыл бұрын
You are right
@mdkaif2172
@mdkaif2172 4 жыл бұрын
Aree Modi ji Aaap🙏🙏🙏🙏😄😁
@anilsainibasgordhan8666
@anilsainibasgordhan8666 4 жыл бұрын
Chote Modi ji ko namaskar 🙏
@KiranBala-rp8fn
@KiranBala-rp8fn 4 жыл бұрын
kzbin.info/www/bejne/jKjVkGmVo9l1b8k🛑
@rashidloyal
@rashidloyal 3 жыл бұрын
ਸੋਚਿਆ ਨਹੀਂ ਸੀ ਅੱਜ ਕੱਲ ਦੇ ਟਾਈਮ ਚ ਇੰਨੀ ਸਾਫ਼ ਸੁਥਰੀ ਗਾਇਕੀ ਸੁਨਣ ਨੂੰ ਮਿਲੇਗੀ ਦਿਲ ਖੁਸ਼ ਹੋ ਗਿਆ ਸੁਣ ਕੇ।
@ravinder.na6443
@ravinder.na6443 4 жыл бұрын
ਵਾਹ ਬਾਈ ਸੱਜਣਾ, ਦਿਲ ਨੂੰ ਆਪੇ ਸੀ ਚੰਗਾ ਲੱਗਣਾ, ਇਕ ਗਾਇਆ ਸੱਜਣ ਨੇ ਉਤੋਂ ਗੱਲਾਂ ਸੱਜਣਾਂ ਦੀ ਦੀਦ ਦੀਆਂ, ਸੱਜਣਾ, ਲਿਖਣ ਵਾਲੇ ਮਾਨ ਨੇ ਵੀ ਸਿਰਾ ਹੀ ਲਾਇਆ, ਆਖਿਰ ਵਿੱਚ ਬੋਲੇ ਸ਼ੇਅਰ ਨੇ ਦਿਲ ਧੁਰ ਤੱਕ ਹਿਲਾਇਆ, ਨਾਮ ਸੁਣਕੇ ਹੀ ਖੁੱਸ਼ੀ ਚੜ ਗਈ ਕਿ ਸੱਜਣ ਦਾ ਇਸ਼ਕਾਂ ਦੇ ਲੇਖੇ 2 ਆਇਆ।
@mbjehan7778
@mbjehan7778 4 жыл бұрын
Wa wa wa🤟🏻🤟🏻🤟🏻🙏🏻
@khushpreetkaur7933
@khushpreetkaur7933 4 жыл бұрын
Kya baat aa... tusi b bhut vdiya likhya dear
@चाचाचूतड़ीलाल
@चाचाचूतड़ीलाल 4 жыл бұрын
🎶आ जाती हे उशे जब भी बुलाऊं पर शाली आती थोडा लेट हे.. कुड़ी तु चाकलेट हे लेट हे.. तु बंदी नंबर एक हे एक हे... भेंचो कुड़ी तु चाकलेट हे लेट हे 🎶 😍😚😘🤗🤗
@user-4090nav
@user-4090nav 4 жыл бұрын
ਸੱਜਣ ਵੀਰੇ ਨੂੰ ਪਿਅਰ ਕਰਨ ਵਾਲੇ ਵੀ ਅਾਮ ਨਹੀ ਹੋਣੇ.ਮੂੰਡਾ ਲਿੱਖਦਾ ਤੇ ਗਾਂੳੁਂਦਾ ਹੀ ਕੈਂਮ ਅਾ❤❤
@JSs822iwin
@JSs822iwin 4 жыл бұрын
kzbin.info/www/bejne/oKGYlItsitt-hbs
@ashvanijindal6036
@ashvanijindal6036 4 жыл бұрын
ਸਾਡਾ ਤਾਂ ਹਾਲ ਸੋਹਣਿਆਂ ਭੱਠੀ ਵਿੱਚ ਖਿੱਲ ਵਰਗਾ ਜਾਂ ਫਿਰ ਕੋਈ ਸ਼ਾਮ ਢਲੀ ਤੋਂ ਆਸ਼ਿਕ ਦੇ ਦਿਲ ਵਰਗਾ✍🙌🙌❤❤
@JassMaan-lr4np
@JassMaan-lr4np Ай бұрын
❤❤❤❤❤
@udayverma149
@udayverma149 3 жыл бұрын
A comprehensive song speaking with feelings, emotions, love and pain being faced in real lives. Great respect to such a Singer ' Sajjan Adeeb '☺😄
@jasmeetsingh6784
@jasmeetsingh6784 4 жыл бұрын
No competition Where every singer is busy showing their own fame, cars, money.....💲💲 This man is showing the beautiful world....... Like if you agree❤️
@JSs822iwin
@JSs822iwin 4 жыл бұрын
kzbin.info/www/bejne/oKGYlItsitt-hbs
@masoom6828
@masoom6828 4 жыл бұрын
Ishqan de lakhe New song whatsapp status kzbin.info/www/bejne/aqDSlKSDm86CeK8
@preeyamandattaofficial8722
@preeyamandattaofficial8722 4 жыл бұрын
I want to grow on KZbin but not getting much support. I sing cover songs both in hindi and bengali but not getting views and support. Please support me guys. Please view my content and give your valuable suggestions and comments on my videos. I will be highly obliged for your support. Thanks. ..
@sadierobertson3073
@sadierobertson3073 4 жыл бұрын
TRUEE !! kzbin.info/www/bejne/np3QdaCOjpl-rZY ARTIST LIKE THIS NEED TO BE ON NO.1
@ranjeetnayak1702
@ranjeetnayak1702 2 жыл бұрын
Perfect new talent 👌👌👌👌👍
@simarsran81
@simarsran81 4 жыл бұрын
ਪੀ ਗੲੀ ਕੋੲੀ ਲਹਿਰ ਸਮੁੰਦਰੀ ਟਿੱਬਿਅਾ ਦੇ ਜਾੲੇ ਨੂੰ 💜
@sandeepsingh6776
@sandeepsingh6776 4 жыл бұрын
favorite lines
@sukhjeet-topic2329
@sukhjeet-topic2329 4 жыл бұрын
Masterpiece ਕਦੇ ਦੁਬਾਰਾ ਨਹੀਂ ਬਣ ਸਕਦੇ, ਪਰ ਇਹ ਵੀ vdia a
@Petsparadise05
@Petsparadise05 10 күн бұрын
Who is listening in 2025🎉
@akfaridkotia1010
@akfaridkotia1010 4 жыл бұрын
ਟੁੱਟੇ ਅਸ਼ਿਕਾ ਨੂੰ ਫਿਰ ਯਾਦ ਆਉਗੀ ਪਿਆਰਾ ਦੀ, ਕਹਾਣੀ ਫਿਰ ਅੱਗ ਲਾਊ ਹੁਣ ਬਦਲੇ ਕਿਰਦਾਰਾਂ ਦੀ, ਦਿਲ ਵਿਚ ਜਖਮ ਫਿਰ ਤੋਂ ਹਰੇ ਹੋਣਗੇ,, ਗੀਤ ਸੁਣ ਆਸ਼ਿਕ ਬੇਚਾਰੇ ਮੁੜ ਦੋਬਾਰਾ ਰੋਣਗੇ..😔🙏ಥ‿ಥ
@harmandadra7553
@harmandadra7553 4 жыл бұрын
Sahi gal a pra cheta a gya
@akfaridkotia1010
@akfaridkotia1010 4 жыл бұрын
@@harmandadra7553 👍💔yupp
@arunbhatti1022
@arunbhatti1022 4 жыл бұрын
Sehi gal boli veeray
@akfaridkotia1010
@akfaridkotia1010 4 жыл бұрын
@@arunbhatti1022 thnkq ਵੀਰ ਜਜ਼ਬਾਤ ਨੇ ਬਸ ✍️🤝
@tigercaliforniafans
@tigercaliforniafans 4 жыл бұрын
Bhut sohna pra. Contact me 9464735549.whts app
@pargatsinghpsr
@pargatsinghpsr 4 жыл бұрын
Rooh Di Khuraak ❤️❤️❤️ Ishqan de lekhe tere gaaye nu ... Zinda ae kr dinda ... teri yaad ch marjaaye nu .... J chnga lgi do lina taa jrur dsyo .., Now Waiting for ishqan de lekhe 3
@lakhwinderdhillon1575
@lakhwinderdhillon1575 4 жыл бұрын
ਮਨਵਿੰਦਰ ਮਾਨ ਦੀ ਲਿਖਤ ਨੂੰ ਸਲਾਮ ਯਰ ਸੱਜਣ ਦੀ ਆਵਾਜ਼ ਹੁਣ ਲੰਬਾ ਸਮਾਂ repeat ਤੇ ਚੱਲੂ
@masoom6828
@masoom6828 4 жыл бұрын
Ishqan de lakhe New song whatsapp status kzbin.info/www/bejne/aqDSlKSDm86CeK8
@videosforyou9715
@videosforyou9715 4 жыл бұрын
📢 ਅਲਰਟ - 25 ਨੂੰ ਪੰਜਾਬ ਬੰਦ ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ ਸਰਕਾਰ ਦਾ ਬਿੱਲ ਪੂਰਾ ਵਪਾਰੀ ਦਾ ਪੱਖ ਪੁਰਦਾ , ਇਸ ਵਿਚ ਅਮਬਾਨੀ ਤੇ ਅਡਾਨੀ ਵਰਗਿਆਂ ਦਾ ਹਿਸਾ ਮੋਗਾ ਫਿਰੋਜ਼ਪੁਰ ਰੋਡ ਤੇ ਗੁਦਾਮ ਵੀ ਬਣਾ ਲਏ ਓਹਨਾ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1500- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗ - ਜ ਸਰਕਾਰ ਕਹਿੰਦੀ ਆ ਸਰਕਾਰੀ ਖਰੀਦ ਨਹੀਂ ਬੰਦ ਹੋਣੀ ਤਾਂ ਵਪਾਰੀ ਕਿਊ ਲਿਆਂਦੇ ਜਾ ਰਹੇ ਹਨ ? ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ਕਹਿਣ ਨੂੰ ਤਾਂ 20 ਫਸਲਾ ਦੀ ਆਮ ਸ ਪੀ ਸਰਕਾਰ ਨੇ ਤਹਿ ਕੀਤਾ ਪਰ ਅਸਲ ਵਿਚ ਸਰਕਾਰ ਸਿਰਫ ਕਣਕ ਝੋਨਾ ਖਰੀਦ ਦੀ ਆ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓVb
@pushpenderrrsingh
@pushpenderrrsingh 4 жыл бұрын
Bai ji Koh koh si kesal mere kaliya lahore diya ki mtlbl hoya 22
@algrowFact
@algrowFact 3 жыл бұрын
ਜੇਕਰ ਕੋਈ ਏਸ ਕੰਮੈਂਟ ਨੂੰ ਪੜ ਰਿਹਾ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੀ ਹਾਂ ਕੀ ਉਹਨਾਂ ਦੇ ਮਾਪੇਆ ਦੀ ਰੱਬ ਉਮਰ ਲੰਬੀ ਕਰੇ
@panesar_7
@panesar_7 4 жыл бұрын
ੳੁਹਨੂੰ ਮਾਹੀ ਲੈ ਗਿਅਾ ਹੋਵੇਗਾ ਜਾਂ ਸੰਗ ਪਾਣੀਅਾ ਦੇ ਵਹਿ ਗਿਅਾ ਹੋਵੇਗਾ ੳੁਹਦਾ ਬਾਣਾ ਸੀ ਰੰਗੀਨ ਜਿਹਾ ਸਾਡੇ ਸੱਜਣ ਅਦੀਬ ਵਾਂਗ ਸੌਕੀਨ ਜਿਹਾ 💕💕 ਬਹੁਤ ਸੋਹਣਾ ਸੌਂਗ , ਇਸ਼ਕਾ ਦੇ ਲੇਖੇ 2
@JSs822iwin
@JSs822iwin 4 жыл бұрын
kzbin.info/www/bejne/oKGYlItsitt-hbs
@pagal_gill
@pagal_gill 4 жыл бұрын
ਮਨਵਿੰਦਰ ਬਾਈ ਦੀ ਕਲਮ ਹਮੇਸ਼ਾ ਕੁਝ ਅਨੋਖਾ ਲਿਖਦੀ ਆ🥰🥰🥰..... Bahut sirra gaana
@cha-chawow4419
@cha-chawow4419 4 жыл бұрын
ਮਨਵਿੰਦਰ ਕੌਣ
@pagal_gill
@pagal_gill 4 жыл бұрын
@@cha-chawow4419 sajjan veere de gaane likhn wala...... Manwinder maan
@preeyamandattaofficial8722
@preeyamandattaofficial8722 4 жыл бұрын
I want to grow on KZbin but not getting much support. I sing cover songs both in hindi and bengali but not getting views and support. Please support me guys. Please view my content and give your valuable suggestions and comments on my videos. I will be highly obliged for your support. Thanks. ..
@cha-chawow4419
@cha-chawow4419 4 жыл бұрын
@@pagal_gill theak a veer thanks
@mehakbrar4232
@mehakbrar4232 4 жыл бұрын
ਬਾ-ਕਮਾਲ ... ਗਾਣੇ ਦੇ ਬੋਲ ਦਿਲ ਤੱਕ ਉੱਤਰਦੇ ਨੇ ... ਹਰ ਬੋਲ ਰੂਹ ਨੂੰ ਛੋਹ ਜਾਂਦਾ ♡♡♡
@wwe9647
@wwe9647 4 жыл бұрын
Hmm
@MultiRanjha
@MultiRanjha Жыл бұрын
Yaaaaar bai kammal kr dita.... mere kol words nahi es song lai comments krn nu. Simply heart touching
@gillsabbsabb861
@gillsabbsabb861 4 жыл бұрын
Sajjan adeeb ਦਾ ਗਾਣਾ ਸੁਣ ਕੇ ਸੁਵਾਦ ਆ ਗਿਆ 👍👍👍👍 Kon kon repeat sun reha thoko like 👍👍👍👍
@kartiksardyal
@kartiksardyal 4 жыл бұрын
ਹਮੇਸ਼ਾ ਤੋਂ ਹੀ ਪਿਅਾਰ ਵੀਰ ਤੁਹਾਡੇ ਗੀਤਾਂ ਨੂੰ। ਦਿੱਲ ਖੁੱਸ਼ ❤️😄
@himanshuvaryani5834
@himanshuvaryani5834 4 жыл бұрын
kzbin.info/www/bejne/emaQnXybaKqSp6s jao ja Kar dekho Mia Khalifa or joney sins ki new secret video
@makhansohal9665
@makhansohal9665 4 жыл бұрын
ਅਸੀਂ ਉਸ ਨਾਜ਼ੁਕ ਜੇ ਰੁੱਖ ਵਰਗੇ ਜਿਹੜੇ ਜ਼ਰਾ ਵੀ ਧੱਕਾ ਸਹਿ ਦੇ ਨੀ ਇੱਕ ਤਾਂ ਵੀਰ ਦੀ ਆਵਾਜ਼ ਤੇ ਇੱਕ ਵੀਰ ਦੇ ਗੀਤ ਜਿਹੜੇ ਕਦੇ ਵੀ ਦਿਲ ਤੋਂ ਲਹਿ ਦੇ ਨੀ Love you brother
@sohityadav8479
@sohityadav8479 Жыл бұрын
ਜਿਸਦਾ ਪਿਆਰ ਅਧੂਰਾ ਰਹਿ ਜਾਂਦਾ ਹੈ, ਉਹ ਦੂਜਾ ਜਨਮ ਲੈਂਦਾ ਹੈ, ਪਰ ਜਦੋਂ ਬਹੁਤ ਦੇਰ ਹੋ ਜਾਂਦੀ ਹੈ, ਉਹ ਕਿਸੇ ਹੋਰ ਦੇ ਪਿਆਰ ਵਿੱਚ ਪੈ ਜਾਂਦਾ ਹੈ।😞😞
@jasmeetmaan-py6pn
@jasmeetmaan-py6pn Жыл бұрын
Sohit ji .ah pyar hunda hi us insan nal hai .jisda nilna kismat ch nhi hunda kde v .duji gall .oh pyar hi kada Jo pura ho jave
@ManvinderDhillon-d6y
@ManvinderDhillon-d6y 5 ай бұрын
Right 😢
@ਦੀਪ222
@ਦੀਪ222 4 жыл бұрын
ਮੋਦੀ ਸਰਕਾਰ ਮੁਰਦਾਬਾਦ 👊👊 ਕਿਸਾਨ ਯੂਨੀਅਨ ਜ਼ਿੰਦਾਬਾਦ 🙏🙏 ਸਪੋਟ ਕਰੋ ਕਿਸਾਨਾਂ ਦੀ 👍👍
@internationalsubstantia4666
@internationalsubstantia4666 4 жыл бұрын
I love you!!! WELCOME❤🤩😊👍
@avsingh237
@avsingh237 4 жыл бұрын
ਗਾਣੇ ਤਾਂ ਆਹ ਹੁੰਦੇ ਐ ਜੋ ਰੂਹ ਤੱਕ ਪਹੁੰਚਦੇ ਆ। ਪਹਿਲੇ part ਵਾਂਗੂੰ ਆਹ ਵੀ ਸਭ ਕੁਝ ਕੀਲ ਗਿਆ। ਸੱਜਣ ਅਦੀਬ ਬਾਈ ਤੇਰੇ ਮੂੰਹੋ ਤਾਂ ਅਹੋ ਜਿਹੇ ਹੀ ਸੋਹਣੇ ਲਗਦੇ ਆਂ। ਆਹ ਗਾਣੇ ਸੁਣ ਕੇ ਹੀ ਲਗਦਾ ਹੈ ਕਿ ਗੀਤਕਾਰੀ ਜਿਉਂਦੀ ਅਾ ਸਾਹਿਤ ਜਿਉਂਦਾ ਹੈ।🌷🌹💐
@NoName-qu7jp
@NoName-qu7jp 4 жыл бұрын
ਵੀਰ ਜੀ ਮੇਰੇ ਦੋਸਤ ਨੂੰ ਵੀ ਸਪੋਟ ਕਰਦੋ ਜੀ ਬਹੁਤ ਸੋਹਣਾ ਲਿਖਿਆ ਹੈ ਇਕ ਵਾਰ ਵੀਡੀਉ ਜ਼ਰੂਰ ਦੇਖੋ ਤੇ ਚੈਨਲ ਨੂੰ subscribe ਜ਼ਰੂਰ ਕਰ ਦੇਣਾ ਤੁਹਾਡੀ support ਦੀ ਜ਼ਰੂਰਤ ਹੈ,, ਬਹੁਤ ਮਿਹਨਤ ਕੀਤੀ ਹੈ 🙏,,,,,,, kzbin.info/www/bejne/l2G8kGCIhdKhma8
@SinghPB71
@SinghPB71 4 жыл бұрын
Ikk purane Punjabi song di new video dekho👉👉 kzbin.info/www/bejne/oqXTiHRvlrqriMU ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo👏☺👆👆
@gurjotsingh5231
@gurjotsingh5231 4 жыл бұрын
ਸੱਜਣ ਤਾਂ ਸੱਚੀ ਸੱਜਣ ਆ , ਇੱਕ ਵਾਰ ਗੀਤ ਸ਼ੁਰੂ ਹੋ ਜਾਏ ਫਿਰ ਜੀਅ ਕਰਦਾ ਮੁੱਕੇ ਨਾ 😍
@balkarjattana5606
@balkarjattana5606 4 жыл бұрын
Right
@mohdfarid6651
@mohdfarid6651 4 жыл бұрын
🌹🌹🥀🥀🥀🥀🥀🥀🌹🌹🌹🥀🌹🌹🌹🌹🥀
@SunitaDevi-ze4rd
@SunitaDevi-ze4rd 4 жыл бұрын
Shi keha
@SunitaDevi-ze4rd
@SunitaDevi-ze4rd 4 жыл бұрын
I love this song
@nirmaljit85
@nirmaljit85 4 жыл бұрын
agreed
@jatinderpals188
@jatinderpals188 3 жыл бұрын
ਹੁੰਦਾ ਏ ਇਸ਼ਕ ਸੋਹਣਿਆ ਰੱਬ ਦਾ ਈ ਹਾਣੀ ਵੇ, ਬੱਸ ਚੇਹਰੇ ਬਦਲੀ ਜਾਣੇ ਗੱਲ ਤੁਰਦੀ ਜਾਣੀ ਵੇ❤️❤️
@bassian86
@bassian86 4 жыл бұрын
ਦੱਸ ਕਿੱਦਾਂ ਲਿਖ ਕੇ ਦੱਸ ਦਾ ਤੇਰੇ ਮੁਸਕਾਇ ਨੂੰ ਪੀ ਗਈ ਕੋਈ ਲਹਿਰ ਸੁਮੰਦਰੀ, ਟਿੱਬਿਆਂ ਦੇ ਜਾਏ ਨੂੰ , ਇਸ਼ਕਾਂ ਦੇ ਲੇਖੇ-2
@satnamwoodworksbeaspindala1955
@satnamwoodworksbeaspindala1955 4 жыл бұрын
ਬਿਨਾਂ ਸੁਣੇ like ਕਰਨੇ ਵਾਲੇ ਕੌਣ ਕੌਣ ਆਹ ji... 👍👍👍👍👍👍👍👍
@paramgill2881
@paramgill2881 4 жыл бұрын
ਹੁੰਦਾ ਹੈ ਇਸ਼ਕ ਸੋਹਣਿਆ ਰੱਬ ਦਾ ਹਾਣੀ ਏ ਬਸ ਚਿਹਰੇ ਬਦਲੀ ਜਾਂਦੇ ਗੱਲ ਤੁਰਦੀ ਜਾਣੀ ਏ ....ਵਾਹ!ਕਮਾਲ 👌👍
@AyyubKhan-md8kg
@AyyubKhan-md8kg 4 ай бұрын
Who listen this song in 2024❤❤
@chabbas8806
@chabbas8806 4 ай бұрын
@deepkhai1031
@deepkhai1031 4 жыл бұрын
ਵਾਹ ਵਾਹ .. ਸੱਜਣ ਵੀਰੇ ਕਮਾਲ ਦੀ ਗੀਤਕਾਰੀ ਜਿਨੀ ਓੁਮੀਦ ਸੀ ਓਸ ਤੋ ਵੀ ਵਧ ਕੇ ਸੋਹਣਾ ਗੀਤ ਹੈ Love uu aa sajjan veere
@JSs822iwin
@JSs822iwin 4 жыл бұрын
kzbin.info/www/bejne/oKGYlItsitt-hbs
@dalvinderpreetsingh2948
@dalvinderpreetsingh2948 4 жыл бұрын
2:43 to baad Wala scene vekh k goosebumps aa gye ♥️👌
@gaganrj31
@gaganrj31 4 жыл бұрын
ਸਕੂਲ ਪੜਦੇ ਸੀ ਤਾਂ ਸੋਚ ਦੇ ਸੀ ਕਦ ਮੁਕਣਾ ਇਹ ਪਵਾੜਾ ! ਪਰ ਹੁਣ ਸਕੂਲ ਛੱਡ ਕੇ ਸੋਚਦੇ ਹਾਂ ਮੁੜ ਆਵੇ ਉਹ ਵਕ਼ਤ ਦੁਬਾਰਾ🙏🙏 Jinu jinu school di yaad aabe kro comment
@krishansingh5303
@krishansingh5303 4 жыл бұрын
💕💕💓💓💕💕💚💚💞
@AmandeepSingh-gm1ys
@AmandeepSingh-gm1ys 4 жыл бұрын
🥰🥰🙏
@engineerdulha1582
@engineerdulha1582 4 жыл бұрын
😢😢miss all my friend of chandigarh school
@krishansingh5303
@krishansingh5303 4 жыл бұрын
@@AmandeepSingh-gm1ys ,
@sushilchoudhary1902
@sushilchoudhary1902 4 жыл бұрын
Bahot aundi bai yaad whats app te krde han gal school di 7728095564
@bestvideos8616
@bestvideos8616 3 жыл бұрын
ਕੋਹ ਕੋਹ ਸੀ ਕੇਸ ਲਮੇਰੇ ਗਲੀਆਂ ਲਾਹੌਰ ਦੀਆਂ 💜💜
@navjindersingh5389
@navjindersingh5389 4 жыл бұрын
ਸੱਜਣਾ ਵੇ ਤੇਰੇ ਗੀਤ ਰੂਹਾਂ ਨੂੰ ਛੋਂਦੇ ਨੇ ਸੁਣ ਸੱਜਣ ਦੇ ਬੋਲ ਸਾਨੂੰ ਸਾਡੇ ਸੱਜਣ ਚੇਤੇ ਆਉਂਦੇ ਨੇ । ↖️↖️↖️↖️↖️↖️↖️↖️↖️↖️↖️↖️↖️↖️
@laviisingh3239
@laviisingh3239 4 жыл бұрын
Wah jiii
@deepodian9877
@deepodian9877 4 жыл бұрын
ਮਿਲਣਾ ਮਿਲਾਉਣਾ ਸਭ ਪਿੰਡਿਆਂ ਤੋਂ ਪਾਰ ਹੈ । ਬਹੁਤ ਡੂੰਘੀ ਗੱਲ ਆ Love you veer
@wwe9647
@wwe9647 4 жыл бұрын
Yes
@davindersran7598
@davindersran7598 4 жыл бұрын
ਰੂਹ ਵਿਚ ਉਤਰ ਜਾਂਦੇ ਆ ਇਹੋ ਜਿਹੇ ਅਨਮੋਲ ਗੀਤ Bai sajjan adeeb eho j song hor v aun do Love you Full support 🤗
@parmodsahni5731
@parmodsahni5731 4 жыл бұрын
ਵੀਰ ਜੀ ਮੇਰੇ ਦੋਸਤ ਨੂੰ ਵੀ ਸਪੋਟ ਕਰਦੋ ਜੀ ਬਹੁਤ ਸੋਹਣਾ ਲਿਖਿਆ ਹੈ ਇਕ ਵਾਰ ਵੀਡੀਉ ਜ਼ਰੂਰ ਦੇਖੋ ਤੇ ਚੈਨਲ ਨੂੰ subscribe ਜ਼ਰੂਰ ਕਰ ਦੇਣਾ ਤੁਹਾਡੀ support ਦੀ ਜ਼ਰੂਰਤ ਹੈ,, 🙏,, kzbin.info/www/bejne/l2G8kGCIhdKhma8
@internationalsubstantia4666
@internationalsubstantia4666 4 жыл бұрын
I love you!!! WELCOME❤🤩😊👍
@Ankit_gaming_boy_9
@Ankit_gaming_boy_9 9 күн бұрын
Bhai rulaa dia yrr kya song hai 😭💔
@bhupindersinghrathore3158
@bhupindersinghrathore3158 4 жыл бұрын
ਇਸ਼ਕਾਂ ਦੇ ਲੇਖੇ 2 ਦੀ ਵੀ ਇੱਕ ਅਲੱਗ ਜਹੀ ਕਮੀ ਮਹਿਸੂਸ ਹੋ ਰਹੀ ਸੀ ਅੱਜ ਓ ਪੂਰੀ ਹੋ ਗਈ ਕੌਣ ਕੌਣ ਸਹਿਮਤ ਅਾ ਮੇਰੀ ਗੱਲ ਤੋ ਲਾਈਕ ਕਰਕੇ ਦਸੋ। 👇
@anifaanifa5428
@anifaanifa5428 3 жыл бұрын
Hello ji
@mcrocky8860
@mcrocky8860 4 жыл бұрын
ਯਾਰ ਕਿਨੋ ਕਿਨੋ part-2 ਦੀ ਵੈਟ ਸੀ ਇਸ਼ਕਾ ਦੇ ਲੇਖੇ 2 ਵੀ ਹਿੱਟ ਆ ❤💯👌
@anifaanifa5428
@anifaanifa5428 3 жыл бұрын
Hello ji
@davybhangal
@davybhangal 3 жыл бұрын
ਸਾਨੂੰ ਤਾਂ ਰੱਬ ਤੋਂ ਵੱਧ ਕੇ ਸੱਜਣਾ ਦੀਆਂ ਮੁੰਦੀਆਂ ਨੇ👌👌
@AmoKhan-vg8le
@AmoKhan-vg8le 5 ай бұрын
Watching in 2024
@hanishsingh3023
@hanishsingh3023 4 жыл бұрын
Kon kon wait ker reha iss sone jahe song lai😊😊 Like kro👍👍
@maryamrajpoot4985
@maryamrajpoot4985 4 жыл бұрын
sajjan adeeb voice🔥 Lyrics.....💘 Sajan adeeb de fan like thoko 👇 👇
@SinghPB71
@SinghPB71 4 жыл бұрын
Ikk purane Punjabi song di new video dekho👉👉 kzbin.info/www/bejne/oqXTiHRvlrqriMU ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo👏☺👆👆
@maryamrajpoot4985
@maryamrajpoot4985 4 жыл бұрын
@@SinghPB71 ik kuri konj vargi...nyc
@kashifraza3746
@kashifraza3746 4 жыл бұрын
Koko c casal mere galiyan lahore diyan es bol ki smj nai ai plz smja den
@sukhbhatti9809
@sukhbhatti9809 4 жыл бұрын
ਜਿਹੜੇ ਵੀਰ ਨੂੰ ਸੱਜਣ ਅਦੀਬ ਵੀਰ ਪਸੰਦ ਆ ਉਹ ਵੀਰ LIKE Comment karo
@mahadev_lover4289
@mahadev_lover4289 10 күн бұрын
2025 में कोन कोन सुन रहा है 😂
@jass5023
@jass5023 4 жыл бұрын
ਕਿਥੋਂ ਲੈ ਕੇ ਆਉਂਦੇ ਹੋ ਅਜਿਹੇ ਬੋਲ ਅਜਿਹਾ ਅੰਦਾਜ਼, ਕਿੰਨੀ ਜਿਆਦਾ ਖੂਬਸੂਰਤੀ ਹੈ ਤੁਹਾਡੇ ਗਉਣ ਵਿੱਚ,ਦਿਲ ਨੂੰ ਸਕੂਨ ਦੇਣ ਵਾਲੀ ਗਾਇਕੀ ਹੈ ਤੁਹਾਡੀ।
@pushpenderrrsingh
@pushpenderrrsingh 4 жыл бұрын
Koh koh si kesal mere kaliya lahore diya da ki mtlb hoya bai??
@jass5023
@jass5023 4 жыл бұрын
ਇਸ ਦਾ ਮਤਲਬ ਹੈ ਲਮੇ ਲਮੇ ਵਾਲ,ਕੋਹ ਕੋਹ ਦਾ ਅਰਥ ਹੈ ਮੀਟਰ ਮੀਟਰ ਲਮੇ ਵਾਲ
@jass5023
@jass5023 4 жыл бұрын
ਕੋਹ ਕੋਹ ਲਮੇ ਕੇਸ(ਵਾਲ)
@Anonymous-vq6tu
@Anonymous-vq6tu 4 жыл бұрын
#Manwinder_Maan is the person who bring these awesome lyrics.. he is such a Gem.
@goldensparrow1079
@goldensparrow1079 4 жыл бұрын
ਕਿਉਂ ? ਸਭ ਜਾਣਦੇ ਹੋਏ ਅਣਜਾਣ ਬਣਨਾ ਦੇਖੀ ਜਾਣਾ ਪਰ ਚੁੱਪ ਰਹਿਣਾ ਹੁਣ ਚੰਗਾ ਲੱਗਦਾ ਇਸ ਤਰ੍ਹਾਂ ਨਾਲ ਭਰਮ ਵੀ ਬਣਿਆ ਰਹਿੰਦਾ ਰਿਸ਼ਤਾ ਵੀ ਨਿੱਭਦਾ ਰਹਿੰਦਾ । ♥️🌹♥️🌹♥️🌹♥️🌹
@RanjeetSingh-ux1to
@RanjeetSingh-ux1to 4 жыл бұрын
Ranjeet Singh
@MRJATT-hg3in
@MRJATT-hg3in 4 жыл бұрын
22 yr esdi ta shyri ban jani aa
@goldensparrow1079
@goldensparrow1079 4 жыл бұрын
@@MRJATT-hg3in bnegi ji
@MRJATT-hg3in
@MRJATT-hg3in 4 жыл бұрын
Hnji bngi aa shyri
@palisingh1065
@palisingh1065 4 жыл бұрын
HI
@preetkaurchauhan9649
@preetkaurchauhan9649 4 жыл бұрын
Isqhan de lekhe 1 hje tak m repeat te sundi aa. Wow!! For ishqan de lekhe 2 I really don't have words to express. Just love this song 👌👌
@JaswinderSingh-xv4sv
@JaswinderSingh-xv4sv 4 жыл бұрын
Luv u
@gillsahab6554
@gillsahab6554 4 жыл бұрын
Ryt ha preet g same to you
@Electrical_with_Mukesh
@Electrical_with_Mukesh 4 жыл бұрын
kzbin.info/www/bejne/r6DbpIKZepenapY आप लोग इस video को इतना like किजीए कि 1day में viral हो जाए 🙏🙏 आपलोग का support ही मुझे उपर ले जा सकता है
@icaniwill5555
@icaniwill5555 4 жыл бұрын
Me too dear love this
@kiranghildiyal4758
@kiranghildiyal4758 4 жыл бұрын
kzbin.info/www/bejne/j36ViYN8nthki7s somethinggg newwwww!!😭😭😭❤❤
@trend2881
@trend2881 25 күн бұрын
2024 ਹੈਗਾ ਕੋਈ😂😂
@gupreetkumar4192
@gupreetkumar4192 4 жыл бұрын
ਸ਼ੱਕਰ ਜਿਹਾ ਗੀਤ ਗੁੜ ਜਿਹਾ ਆਪ ਸੱਜਣਾ 🥰🥰🥰🥰
@Manisha-y1s2s
@Manisha-y1s2s 4 жыл бұрын
Sahi aa bai
@vickykaulokemusic
@vickykaulokemusic 4 жыл бұрын
ਬਹੁਤ ਸੋਹਣਾ ਲਿਖਿਆ ਵੀਰ ਅਤੇ ਬਹੁਤ ਹੀ ਸੋਹਣਾ ਗਾਇਆ ਵੀਰ,,, ਤੁਹਾਡੇ ਸਾਰੇ ਗੀਤ ਹੀ ❤️ ਨੂੰ ਛੋਹ ਜਾਣ ਵਾਲੇ ਹੁੰਦੇ ਨੇ,,,, ਵਿੱਕੀ ਕੌਲੋਕੇ
@rabdaasra1228
@rabdaasra1228 4 жыл бұрын
ਕੌਣ ਕੌਣ ਸੱਜਣ ਅਦੀਬ ਦੇ ਹਾਸੇ ਦਾ ਫੈਨ ਆ👍
@khushpreetkaur1597
@khushpreetkaur1597 4 жыл бұрын
Me
@JSs822iwin
@JSs822iwin 4 жыл бұрын
@@khushpreetkaur1597 kzbin.info/www/bejne/oKGYlItsitt-hbs
@MalakSab-s3g
@MalakSab-s3g Жыл бұрын
Nice song ap ka hr song suntay hain ap ka hr song nice hota h all the best bhi sajjan adeeb
@baljinderbindu7844
@baljinderbindu7844 4 жыл бұрын
ਬਾਈ ਜੀ ਤੁਹਾਡਾ ਗਾਣਾ ਤਿੰਨ ਮਿੰਟ ਦਾ ਨਹੀਂ ਤੇਰਾ ਮਿੰਟਾਂ ਦਾ ਹੋਣਾ ਚਾਹੀਦਾ ਹੈ ... so excellent voice hard touching 💑💑💑💑💑💑💑💑💑
@monubhatia2207
@monubhatia2207 4 жыл бұрын
ਸੱਜਣ ਵੀਰੇ ਗਾਂੳੁਂਦਾ ਹੀ ਕੈਂਮ ਅਾ❤❤ ਲਿੱਖਦਾ ਕੈਂਮ ਅਾ❤❤
@sukhpalkaur8496
@sukhpalkaur8496 4 жыл бұрын
ਦੱਸ ਕਿੱਦਾਂ ਲਿਖ ਕੇ✍️ ਦੱਸਦਾ ਤੇਰੇ ਮੁਸਕਾਏ😀ਨੂੰ ਪੀ ਗਈ ਕੋਈ ਲਹਿਰ🌊 ਸਮੁੰਦਰੀ ਟਿੱਬਿਆਂ🏜️ ਦੇ ਜਾਏ ਨੂੰ ਉਹਦੇ ਪਰਛਾਵੇਂ ਜਿਹਾ ਵੀ ਸਾਨੂੰ ਕੋਈ ਨਹੀਂ ਦਿਖਦਾ👀 ਨੱਕ👃 ਸੀ ਤਿੱਖਾ ਜਿਕਨ ਅੱਖਰ ਕੋਈ English ਦਾ ✍️ਅਦੀਬੀ💕❣️💞💝
@harptoor
@harptoor 4 жыл бұрын
nhi ji manwinder maan ne likhyea
@shahinarajput3746
@shahinarajput3746 Жыл бұрын
ਇਸ ਗੀਤ ਦੀ ਸ਼ੂਟਿੰਗ ਮੇਰੇ ਸ਼ਹਿਰ ਮਲੇਰਕੋਟਲੇ ਦੇ ਰਾਜੇ ਦੇ ਮਹਿਲ ਦੀ ਹੈ।
@Gabbarbathinda
@Gabbarbathinda 4 жыл бұрын
ਵਾਹ ਵਾਹ ਵਾਹ ਕੰਬਣੀ ਛਿੜੀ ਇੱਕ ਇੱਕ ਲਾਈਨ ਨੂੰ ਸੁਣਕੇ ਜਿਓੰਦੇ ਰਹੋ ਸਾਜਨ ਤੇ ਮਾਨ ਬਾਈ ਓ
@mlyadav8554
@mlyadav8554 4 жыл бұрын
प्यार किया था इसीलिए जाने दिया अगर ज़िद होता तो आज बाहों में होती ❤️❤️❤️ Miss you always 😘😘😘
@khushirangian
@khushirangian 4 жыл бұрын
Pehla pehla hi hunda ♥️ Bht vdia song a par ishqa de lekhe wrga song dubara nhi bn na ♥️😇
@SinghPB71
@SinghPB71 4 жыл бұрын
Ikk purane Punjabi song di new video dekho👉👉 kzbin.info/www/bejne/oqXTiHRvlrqriMU ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo👏☺👆👆
@RDXARBAB
@RDXARBAB 3 ай бұрын
Abi abi ishqa dy leakh 1 suna tha . Phirr ya bi sunye aa gya. ❤❤❤. Love you Sajan adeeb
@koralamaan7342
@koralamaan7342 4 жыл бұрын
*Super excited Pra and badnam ishq✌️reday*
@bagichasingh7344
@bagichasingh7344 4 жыл бұрын
Kado ona vr g badnam ishq
@jagdeephappy6848
@jagdeephappy6848 4 жыл бұрын
Hallo
@ambicaverma6147
@ambicaverma6147 4 жыл бұрын
Es song da part 1 dill de sbto kreeb hai te hun part 2 v. Unique song and unique feeling. Now eagerly waiting for Part 3. Thankyou #Sajjan Adeeb 🥰❣
@sizzlingbeauty7614
@sizzlingbeauty7614 4 жыл бұрын
kzbin.info/www/bejne/bIWxaHVtmrtofJY
@jobangill7443
@jobangill7443 4 жыл бұрын
Pindan de jayye da v 2nd part auna chahida kon kon agree karda like karo👍👍
@kanwaljeetsingh9102
@kanwaljeetsingh9102 4 жыл бұрын
ਵੀਰ ਜੀ ਮੇਰੇ ਦੋਸਤ ਨੂੰ ਵੀ ਸਪੋਟ ਕਰਦੋ ਜੀ ਬਹੁਤ ਸੋਹਣਾ ਲਿਖਿਆ ਹੈ ਇਕ ਵਾਰ ਵੀਡੀਉ ਜ਼ਰੂਰ ਦੇਖੋ ਤੇ ਚੈਨਲ ਨੂੰ subscribe ਜ਼ਰੂਰ ਕਰ ਦੇਣਾ ਤੁਹਾਡੀ support ਦੀ ਜ਼ਰੂਰਤ ਹੈ,, ਬਹੁਤ ਮਿਹਨਤ ਕੀਤੀ ਹੈ 🙏,,,,,, kzbin.info/www/bejne/l2G8kGCIhdKhma8
@KomalRaj-zk8gd
@KomalRaj-zk8gd 4 жыл бұрын
I agree
@preeyamandattaofficial8722
@preeyamandattaofficial8722 4 жыл бұрын
I want to grow on KZbin but not getting much support. I sing cover songs both in hindi and bengali but not getting views and support. Please support me guys. Please view my content and give your valuable suggestions and comments on my videos. I will be highly obliged for your support. Thanks. ..
@mirshoaib6409
@mirshoaib6409 2 жыл бұрын
The line hits hard “Ladki wo jhumkiyan wali Sanu ajj wi pyaari aa”
@dr.tamannavashist7212
@dr.tamannavashist7212 4 жыл бұрын
this energy in voice is unmatchable.. I recalled when I listened ishqa de lekhe 1 ... the same feeling is wht m having now.... superb.. aise songs bs back to back aane do...
@tarsemsinghtersem7627
@tarsemsinghtersem7627 4 жыл бұрын
Hi
@DeepSingh-do4ly
@DeepSingh-do4ly 4 жыл бұрын
ਬੋਹਤ ਸੋਹਣਾ Song ਆ ✔ Ishaqan De Lekhe 2 ਪੰਜਾਬੀ ਅਤੇ ਪੰਜਾਬ ਨੂੰ ਮਾਣ ਆ ਤੇਰੇ ਤੇ Waheguru ਤੈਂਨੂੰ ਚੜ੍ਹਦੀਕਲਾ ਚ ਰੱਖੇ
@jagtarsingh0365
@jagtarsingh0365 4 жыл бұрын
ਬਹੁਤ ਬਹੁਤ ਪਿਆਰ ਤੇ ਸਤਿਕਾਰ ਕਰਨ ਬਾਈ ਜੀ
@DeepSingh-do4ly
@DeepSingh-do4ly 4 жыл бұрын
Best Wishes Sajjan Adeeb Bro Ishaqaan De Lakhe 1 Ishaqaan De Lakhe 2 Both Song Is Out Of Feelings Swaad aa gya 🙏
@pkgoswami1088
@pkgoswami1088 3 ай бұрын
😢😢😢😢🙏🙏🙏Bhai mahadev Aap duniya ki saari khushiya de dost DiL❤ aaj bohot joor se Dhadkaa
@veerinderkaur9515
@veerinderkaur9515 4 жыл бұрын
ਗੁੰਡਾਗਰਦੀ ਵਾਲੇ ਗੀਤਾਂ ਦੇ ਦੌਰ ਵਿੱਚ ਇਹੋ ਜਿਹਾ ਗੀਤ .....ਆਸ ਬਣਕੇ ਆਉਂਦਾ ਕਿ ਹਲੇ ਸੰਗੀਤ ਜਿਉਂਦਾ
@robinkataria9093
@robinkataria9093 4 жыл бұрын
Dil di gal kehti veere
@neelamkashyap67
@neelamkashyap67 4 жыл бұрын
Te eh v ki payr v hai kite na kite
@veerinderkaur9515
@veerinderkaur9515 4 жыл бұрын
@@neelamkashyap67 pyar v rooha wala
@haryanvikafila6395
@haryanvikafila6395 4 жыл бұрын
Kaint adeeb😘😘 Daarling , ishqe da Raaza❤️ #haryanviKafila
@nishantjaatk906
@nishantjaatk906 4 жыл бұрын
❤️❤️❤️❤️
@vishalsingh-bo5dg
@vishalsingh-bo5dg 4 жыл бұрын
kzbin.info/www/bejne/oWncYneefdCdq6s 😂😂😂
@sadierobertson3073
@sadierobertson3073 4 жыл бұрын
BEST !! kzbin.info/www/bejne/np3QdaCOjpl-rZY
@rohitsinghchouhan6563
@rohitsinghchouhan6563 4 жыл бұрын
So excited for this song ❤️❤️❤️❤️❤️❤️❤️
@Amandeepsingh-mp2or
@Amandeepsingh-mp2or 4 жыл бұрын
First one was very awesome we hope this one will be too
@oh_sidhu2750
@oh_sidhu2750 4 жыл бұрын
kzbin.info/www/bejne/i3mUc5KwprmanrM ਸੱਜਨ ਅਦੀਬ ਦੇ ਫੈਨਸ ਲਈ ਆ ਜ਼ਰੂਰ ਵੇਖਣ ਇੱਕ ਵਾਰ
@shammysidhu4094
@shammysidhu4094 Жыл бұрын
ਪੀ ਗਈ ਕੋਈ ਲਹਿਰ ਸਮੁੰਦਰੀ ਟਿੱਬੇਆਂ ਦੇ ਜਾਏ ਨੂੰ ❤️‍🩹
@harshveermanku
@harshveermanku 4 жыл бұрын
Someone saying that sidhu is best , for someone, karan But the best is SAJJAN ADEEB ♡♥♡
@SinghPB71
@SinghPB71 4 жыл бұрын
Ikk purane Punjabi song di new video dekho👉👉 kzbin.info/www/bejne/oqXTiHRvlrqriMU ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo👏☺👆👆
@engineerdulha1582
@engineerdulha1582 4 жыл бұрын
Sajjan is sajjjan not comparison♡♡♡♡♡
@harshveermanku
@harshveermanku 4 жыл бұрын
@Red Dead Revolver IN THIS WAY ALL THE SINGERS WHO STAND WITH FARMERS ARE DOWN TO EARTH 🙃 #isupportfarmers
@truememers4702
@truememers4702 4 жыл бұрын
Now, Waiting for ishqan de lekhe 3😍😍
@ritishsharma3012
@ritishsharma3012 4 жыл бұрын
☺️☺️
@kulvirsingh5905
@kulvirsingh5905 4 жыл бұрын
Yea i hop so
@parmjitsingh-lj6uq
@parmjitsingh-lj6uq 4 жыл бұрын
I also wait 😊
@harmeetsinghbrar9233
@harmeetsinghbrar9233 4 жыл бұрын
I also
@tanukauryjkd3999
@tanukauryjkd3999 4 жыл бұрын
ਸਿੱਧੂ ਮੂਸੇਵਲਾ ਨੂੰ ਪਿਆਰ ਕਰਨ ਵਾਲੇ ਇਸ ਮੁੰਡੇ ਨੂੰ ਹੌਸਲਾ ਦਿਓ ਸਾਰੇ 🙏👑👌👇👇👇 kzbin.info/www/bejne/d6qbdpyog6d-irc
@aishwaryagarg5026
@aishwaryagarg5026 4 жыл бұрын
No weapons no wine just love is in there in your songs. Lv u sajan adeeb
@ayushbishnoi5950
@ayushbishnoi5950 4 жыл бұрын
Love for ever
@sukhmarkhai9045
@sukhmarkhai9045 4 жыл бұрын
Beautiful song
@Vipin-i8b
@Vipin-i8b 2 күн бұрын
Yaar ye song maa kasam osm ❤❤❤
@sonukmothsara6404
@sonukmothsara6404 4 жыл бұрын
4 ਸਾਲਾਂ ਦਾ ਵੈਟ ਅੱਜ ਮੁੱਕਿਆ ❤️❤️✔️ ਜਲਦੀ ਜਲਦੀ ਲੈਕੇ ਆਓ ਬਾਈ ਐਹੋ ਜੇ ਸੌਂਗ
@satnamrandhawa3319
@satnamrandhawa3319 4 жыл бұрын
ਬਹੁਤ ਹੀ ਸੋਹਣਾ ਗਾਇਆ ਵੀਰ 🙏🥰 ਵਾਹਿਗੁਰੂ ਮੇਹਰ ਕਰੇ ❣️Luv u pra❣️
@gillsabbsabb861
@gillsabbsabb861 4 жыл бұрын
Desi routz music lyee ik taa banda👍👍👍👍👍👍👍👍 Sajjan adeeb ਦੀ ਮਿੱਠੀ ਆਵਾਜ਼ ਨੂੰ ਦਿਲੋ ਸਲੂਟ ਆ
@Pardhan-rm7oi
@Pardhan-rm7oi 14 күн бұрын
Yr bahut heart hota hu iss song se mein. Bar bar uski yad aati mujhe...kya din the wo 😢😢😢
@ohipatander9990
@ohipatander9990 4 жыл бұрын
ਕਿਸਾਨ ਮਜਦੂਰ ਏਕਤਾ💪💪💪
@sahibaulkh9611
@sahibaulkh9611 4 жыл бұрын
ਆਹ ਹੁੰਦੀ ਆ ਗੀਤਕਾਰੀ , ਅਸੀਂ ਇਹ ਕਰ ਦਿੰਨੇ ਆਂ , ਓਹ ਕਰ ਦਿੰਨੇ ਆਂ , ਕਹਿਣ ਵਾਲੇ ਫੁਕਰਿਓ ਲੰਡੂਓ
@LovePreet-cf3rb
@LovePreet-cf3rb 4 жыл бұрын
Siraaaaaaaa
@PrabhjotKaur-pg7eg
@PrabhjotKaur-pg7eg 4 жыл бұрын
👍👍✌👌
@harptoor
@harptoor 4 жыл бұрын
sahi
@harmanchahal8326
@harmanchahal8326 4 жыл бұрын
Manwinder mann village gehri bara Singh district bathinda best writer
@harmanchahal8326
@harmanchahal8326 3 жыл бұрын
Manwinder mann ne likhya bai
@sukhpalkaur8496
@sukhpalkaur8496 4 жыл бұрын
ਸਾਡਾ ਤਾਂ ਹਾਲ ਸੋਹਣਿਆ ਭੱਠੀ ਵਿੱਚ ਖਿਲ ਵਰਗਾ ਜਾਂ ਫਿਰ ਕੋਈ ਸ਼ਾਮ ਢਲੀ ਤੋਂ ਆਸ਼ਿਕ ਦੇ ਦਿਲ ਵਰਗਾ ਐਵੇਂ ਨਹੀਂ ਝਾੜ ਕੇ ਪੱਲੇ ਚਾਰੇ ਹੀ ਤੁਰ ਜੀ ਦਾ ਦੱਸ ਕਾਦਾ ਮਾਣ ਸੋਹਣਿਆ ਬੇਹਾ ਦੀ ਬੁਰਜੀ ਦਾ
@satu8347
@satu8347 4 жыл бұрын
Hiii
@sukhchainsing8588
@sukhchainsing8588 4 жыл бұрын
ਹੈਲੋ
@maninderpalsingh7396
@maninderpalsingh7396 4 жыл бұрын
Kya baat hai...
@manibrar8676
@manibrar8676 Жыл бұрын
ਵਾਰ ਵਾਰ ਸੁਨਣ ਨੂੰ ਦਿਲ ਕਰਦਾ ਬਾਈ ਬਹੁਤ ਮਿੱਠੇ ਤੇ ਪਿਆਰੇ ਅਲਫਾਜ਼ ਗਾਣੇ ਵਿੱਚ ❤❤
@Lokeshkashyap-ej7qs
@Lokeshkashyap-ej7qs 4 жыл бұрын
ek bhi line 2 baar nhi h 1st song of punjabi industry 💖💖
@arshadeeb5663
@arshadeeb5663 4 жыл бұрын
2nd a 😅ehda first song v eda da e aa
@gyanibaba59116
@gyanibaba59116 4 жыл бұрын
2.00 pe dekh bachhe
@arshadeeb5663
@arshadeeb5663 4 жыл бұрын
@Narinder singh Narinder singh oh ta hai bai bht ghebt song aa bai de
@sukhbhatti9809
@sukhbhatti9809 4 жыл бұрын
ਬਾਈ ਤੇਰਾ ਗੀਤ ਸੁਣਕੇ ਤਾਂ ਦਿਲ ਨੂੰ ਸੁਕੂਨ ਮਿਲਦਾ ਬਾਈ ਤੇਰੇ ਵਰਗੀ ਅਵਾਜ਼ ਸਾਰੀ ਉਮਰ ਨਹੀਂ ਮਿਲਣੀ
@mjgaming6695
@mjgaming6695 4 жыл бұрын
Boht hi Kaint song lagya... Sajjan Adeeb ty Amrinder gill mere favorite singers ne... Boht Sara pyar Pakistan to...
@hansrajloona
@hansrajloona 2 жыл бұрын
पी गई कोई लहर समुंद्री ,टिब्बेयाँ दे जाये नूँ…❤❤❤… what a line… what a masterpiece 🥰❤️❤️❤️😘
@prabhpreetsinghsidhu4233
@prabhpreetsinghsidhu4233 4 жыл бұрын
ਜ਼ਿੰਦਗੀ ਚ ਇੱਕ ਨਾਲ ਹੀ ਰਹਿਣਾ ਕੋਈ ਚੰਗੀ ਕੁੜੀ ਮਿਲ ਜਾਵੇ ਫੇਰ ਹੀ ਪੁਰਾਣਾ ਪਿਆਰ ਭੁਲਿਆ ਜਾਂਦਾ
@sarbjitkaur4069
@sarbjitkaur4069 4 жыл бұрын
ਵੀਰੇ ਤੇਰੇ ਸਾਰੇ ਗੀਤ ਮੇਰੇ ਦਿਲ ਨੂੰ ਬਹੁਤ ਸਕੂਨ ਦਿੰਦੇ ਆ ਜਿਦਾ ਇਹ ਅਸਲ ਕਹਾਣੀਆ ਹੋਣ.... ਮੈ ਵੀ ਬਹੁਤ ਸਾਰੇ ਇਸ ਤਰਾਂ ਦੇ ਗੀਤ ਆਪਣੀ ਡਾਇਰੀ ਚ ਲਿਖੇ ਹੋਏ ਨੇ ਤਾ ਮੈਨੂੰ ਇਨ੍ਹਾਂ ਪਤਾ ਕਿ ਇਸ ਤਰ੍ਹਾਂ ਦੇ ਗੀਤ ਰੂਹ ਦੀ ਗਹਿਰਾਈ ਤੋਂ ਲਿਖੇ ਜਾਂਦੇ ਨੇ ਬਹੁਤ ਸੋਹਣਾ ਗੀਤ ਆ ਮੇਰੀ ਰੂਹ ਨੂੰ ਛੂਹ ਗਿਆ
@babbubaljeet6256
@babbubaljeet6256 4 жыл бұрын
ਜੇਕਰ ਲਿਖੇ ਹੋਏ ਨੇ ਕੌਰ ਤਾਂ ਰਿਕਾਰਡ ਕਰਓ ਅਸੀਂ ਜ਼ਰੂਰ ਸੁਣਗੇ ਇਸ ਤਰ੍ਹਾਂ ਗੀਤਾਂ ਦੀ ਲੋੜ ਹੈ ।।। ਪੰਜਾਬ ਨੂੰ I am full support.
@sunnyshergill7271
@sunnyshergill7271 4 жыл бұрын
Hanji
@AmitKumarNR
@AmitKumarNR 3 жыл бұрын
I am full support
@bfacts5798
@bfacts5798 4 жыл бұрын
I'm searching for those people who are blessings our parents for free 😂😂😂
@vishalsingh-bo5dg
@vishalsingh-bo5dg 4 жыл бұрын
kzbin.info/www/bejne/oWncYneefdCdq6s 😂😂😂
@sadierobertson3073
@sadierobertson3073 4 жыл бұрын
YOU WILL FIND IT HERE kzbin.info/www/bejne/np3QdaCOjpl-rZY
@jaswinderkalra2350
@jaswinderkalra2350 20 күн бұрын
eh song ne aaj v goosebumps lyate ❤
@gangbangmusic2146
@gangbangmusic2146 4 жыл бұрын
Boht der di wait si aa song di Jina ne wait kiti aa like kri ❤❤❤❤❤❤
@jasskotkapura4324
@jasskotkapura4324 4 жыл бұрын
ਬਾਈ ਨਾ ਇਨਸਾਫੀ ਆ। ਜਾਂ ਤਾਂ Part 3 ਕੱਢੋ ਜਾਂ End ਤੇ ਮਿਲਾ ਦਿੰਦੇ। ਘੱਟੋ ਘੱਟ 7-8 ਮਿੰਟ ਦਾ ਚਾਹੀਦਾ ਸੀ। ਅੱਧ ਵਿਚਕਾਰ ਛੱਡਣ ਵਾਲੀ ਗੱਲ ਆ ਬਾਈ। ਗੁੱਸਾ ਤੇਰੇ ਨਾਲ।
@sandeepsinghsingh8586
@sandeepsinghsingh8586 4 жыл бұрын
Hhhaaahhaa
@HarmanSingh-fy6wd
@HarmanSingh-fy6wd 4 жыл бұрын
Veera, zaroor nhi har vaar mel ho hi jaave😔
@loham8894
@loham8894 2 жыл бұрын
You are right man
@Bettingadda367
@Bettingadda367 2 жыл бұрын
Shai gal aa ..
@rajabajwa8486
@rajabajwa8486 2 жыл бұрын
Bilkul sahi aa...3 part v ave ....Best of luck next part..
@sad8920
@sad8920 4 жыл бұрын
Why these singers like Sajan adeeb and Sartaj are not on the top of the Punjabi music industry? They should be.
@amankamboj9030
@amankamboj9030 4 жыл бұрын
Correct
@taran7069
@taran7069 4 жыл бұрын
True
@taran7069
@taran7069 4 жыл бұрын
I don't know why people like shitty songs rather than this
@szo2039
@szo2039 4 жыл бұрын
Kionki eh speaker te ni lagde Bhangra ni painda
@sandeeplavania1145
@sandeeplavania1145 3 жыл бұрын
It's Time for ishqa de lekhe 3
Pindan de Jaye (Official video) Sajjan Adeeb | Punjabi Songs 2020
4:58
To Brawl AND BEYOND!
00:51
Brawl Stars
Рет қаралды 17 МЛН
Support each other🤝
00:31
ISSEI / いっせい
Рет қаралды 81 МЛН
Sheera Jasvir Jatt Sikka Full Song | Chhad Dila | Latest Punjabi Song
3:49
T-Series Apna Punjab
Рет қаралды 97 МЛН
Sajjan Adeeb Songs | sajjan adeeb | new punjabi songs
21:58
HS MUSIC
Рет қаралды 413 М.
SidhuMooseWalaOfficial267K
26:57
Rashidsiddiqui
Рет қаралды 3,1 МЛН
NIMRAT KHAIRA : Supna Laavan Da (Full Song) Preet Hundal
4:02
Ishtar Punjabi
Рет қаралды 45 МЛН