No video

Operation Sundown June 1984 History by Dr Sukhpreet Singh Udhoke

  Рет қаралды 45,228

Dr.Sukhpreet Singh Udhoke

Dr.Sukhpreet Singh Udhoke

Күн бұрын

Operation Sundown June 1984 History by Dr Sukhpreet Singh Udhoke

Пікірлер: 196
@Rajvir.S.Dhillon
@Rajvir.S.Dhillon 3 ай бұрын
ਸਿੱਖ ਇਤਿਹਾਸ ਉੱਤੇ ਕੀਤੇ ਤੁਹਾਡੇ ਕਾਰਜਾਂ ਲਈ ਤੁਹਾਨੂੰ ਸਜਦਾ ਕਰਦੇ ਹਾਂ ਜੀ। 🙏🏻
@Ranjeetsingh-dh5pj
@Ranjeetsingh-dh5pj 3 ай бұрын
ਸਤਿਨਾਮ ਵਾਹਿਗੁਰੂ ਜੀ ਭਾਰਤੀ ਹਕੂਮਤ ਨੇ 1984 ਆਪ੍ਰੇਸ਼ਨ ਬਲੁ ਸਟਾਰ ਨੂੰ ਅੰਜਾਮ ਦੇ ਕੇ ਸਿੱਖਾਂ ਦੇ ਮਨਾਂ ਵਿਚ ਸਦਾ ਸਦਾ ਲਈ ਕਦੇ ਨਾ ਭੁੱਲਣਯੋਗ ਤੇ ਕਦੇ ਬਖਸ਼ਣਯੋਗ ਵਿਰਤਾਂਤ ਉਕਰ ਦਿੱਤਾ
@SatnamSingh-ds9dc
@SatnamSingh-ds9dc 3 ай бұрын
ਸਿੱਖਾਂ ਨੂੰ ਇੰਨਸਾਫ਼ ਕਦੀ ਨਹੀਂ ਮਿਲ ਸਕਦਾ ਕਿਉਂਕਿ ਸਰਕਾਰਾਂ ਸਿੱਖ ਵਿਧੋਧੀ ਨੇ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@maninderchandi4420
@maninderchandi4420 3 ай бұрын
ਜੋ ਲੈ ਹੈ, ਨਿਜ ਬਲ ਸੇ ਲੈ ਹੈ.❤😄😃😀
@SammyGill
@SammyGill 2 ай бұрын
What justice? Justice by begging ? Our own sold us Our own defected and cheated And still VHP SANGH IS STILL IN CONTROL OF SIKHS - AKALTAKHAT ( Jathedar Akaltakhat importance and power is compromised )
@BantaSingh-tt8zt
@BantaSingh-tt8zt 2 ай бұрын
ਮੇਰੇ ਹਿਸਾਬ ਨਾਲ ਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਨਿਆਂ ਜਾਂ ਹਿਸਾਬ ਕਿਤਾਬ ਸ਼ਹੀਦ ਭਾਈ ਬੇਅੰਤ ਸਿੰਘ ਤੇ ਸਤਵੰਤ ਸਿੰਘ ਨੇ ਭਾਈ ਜਿੰਦਾ ਤੇ ਭਾਈ ਸੁੱਖਾ ਨੇ ਲੈ ਲਿਆ ਸੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਤੇ ਫੌਜ ਦੇ ਜਰਨੈਲ ਤੋਂ
@simerjitkaurgill1407
@simerjitkaurgill1407 3 ай бұрын
ਸਿੱਖ ਧਰਮ ਬਾਰੇ ਪੜਚੋਲ ਕਰਨ ਦੀ ਸੇਵਾ ਕਰਨ ਲਈ ਬਹੁਤ ਧੰਨਵਾਦ 🙏
@RanjeetsinghRanasandhu
@RanjeetsinghRanasandhu 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਰ ਜੀ 🙏 ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਆਪ ਜੀ ਨੂੰ 🙏
@SatnamSingh-qk3nc
@SatnamSingh-qk3nc 3 ай бұрын
ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਦੀ support ਕਰੋ ਅਤੇ ਉਸਦੇ ਹੱਥਮਜ਼ਬੂਤ ਕੀਤੇ ਜਾਣ ਤਾਂ ਜੋ ਐਨਾ ਸੌਖਾ ਸਰਕਾਰ ਓਹਨਾ ਨੂੰ ਜੇਲ ਵਿੱਚ ਸੁੱਟਣ ਦੀ ਦੋਬਾਰਾ ਨਾ ਸੋਚ ਸਕੇ
@harmanjeetsingh8308
@harmanjeetsingh8308 3 ай бұрын
ਬਾਈ ਜੀ ਪਤਾ ਨਹੀ ਕਿਉ ਡਾਕਟਰ ਸਾਬ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਸਪੋਟ ਕਰਨ ਨਹੀ ਗੱਏ ਰੋਜ ਈ ਆਸ ਹੁੰਦੀ ਸੀ ਸ਼ਾਇਦ ਅਜ ਔਣਗੇ ਪਰ ਇਸੇ ਤਰ੍ਹਾਂ ਸਾਰਾ ਪ੍ਰਚਾਰ ਨਿਕਲ ਗਿਆ ਪਰ ਡਾਕਟਰ ਸਾਬ ਜੀ ਨਹੀਂ ਪਹੁਚੇ ਪਤਾ ਨੀ ਕਿਓ
@kulwantbehniwal2315
@kulwantbehniwal2315 3 ай бұрын
ਸਤਿ ਸ੍ਰੀ ਆਕਾਲ ਜੀ ਅੰਮ੍ਰਿਤਪਾਲ ਸਿੰਘ ਵਾਰੇ ਇਹਨਾ ਨੂੰ ਪਤਾ ਆਪਣੀ ਸਮਜ ਤੋਂ ਬਾਹਰ ਐ, ਸਤਵੰਤ ਸਿੰਘ, ਹਵਾਰਾ ਸਾਹਿਬ ਹੋਰ ਸ਼ੰਗਰਸ਼ੀ ਬੰਦਿਆਂ ਨੇ ਕਿਸੇ ਜੇਲ੍ਹ ਚ ਬੈਠ ਕੇ ਚੀਕਾਂ ਨਹੀਂ ਮਾਰੀਆਂ। ਜਦੋਂ ਕੋਈ ਸਿੱਖ ਧਰਮ ਦਾ ਮੁੱਦਾ ਚਰਚਾ ਆਉਂਦਾ ਹੈ, ਅੰਮ੍ਰਿਤਪਾਲ ਦੇ ਨਾਂ ਤੇ ਠੰਡਾ ਕਰ ਦਿੱਤਾ ਜਾਂਦਾ ਹੈ ਜੀ। ਮੈਂ ਕੋਈ ਨਜੁਮੀ ਤਾਂ ਹੈ ਨਹੀਂ ਇਹ ਮੇਰੀ ਸੋਚ ਹੈ ਜੀ।
@maninderchandi4420
@maninderchandi4420 3 ай бұрын
ਸਿੰਘੋ, ਸ਼ਸਧਾਰੀ ਹੋਵੋ.ਬਿਨ ਸ਼ਸਤਰ ਕੋੲੀ ਰਾਜ ਨ ਦੇਹਿ ਹੈ, ਜੋ ਲਹਿ ਹੈ, ਨਿਜ ਬਲ ਸੇ ਲੇਹੈ.❤😄😃😀
@GagandeepSinghGill-sc8gk
@GagandeepSinghGill-sc8gk 3 ай бұрын
​@@kulwantbehniwal2315ਬਿਲਕੁਲ ਵੀਰ ਜੀ ਤੁਸੀਂ ਸਹੀ ਕਿਹਾ ਹੈ ਡਾਕਟਰ ਸਾਹਿਬ ਵੀਰ ਦੀਪ ਸਿੱਧੂ ਨਾਲ ਵੀ ਰਹੇ ਸਨ ਇਨ੍ਹਾਂ ਨੂੰ ਦੀਪ ਦੇ ਬਾਰੇ ਵੀ ਸਭ ਕੁਝ ਸਾਫ ਸੀ ਤੇ ਇਹ ਵਧੀਆ ਸਿੱਖ ਚਿੰਤਕ ਹਨ ਇਨ੍ਹਾਂ ਨੂੰ ਅਮ੍ਰਿਤਪਾਲ ਸਿੰਘ ਹੋਰਾਂ ਬਾਰੇ ਵੀ ਬਹੁਤ ਕੁਝ ਸਾਫ ਪਤਾ ਹੋਵੇਗਾ ਇਸੇ ਕਰਕੇ ਹੀ ਇਹ ਪ੍ਰਚਾਰ ਕਰਨ ਵਿੱਚ ਨਹੀਂ ਗਏ ਬਾਕੀ ਤਾਂ ਡਾਕਟਰ ਸਾਹਿਬ ਹੀ ਦੱਸ ਸਕਦੇ ਆਪਾਂ ਤਾਂ ਅੰਦਾਜ਼ਾ ਹੀ ਲਗਾ ਸਕਦੇ ਹਾਂ ਆਪਾਂ ਕਿਹੜਾ ਕੋਈ ਸਿੱਧ ਪੁਰਸ਼ ਹਾਂ
@bhajansinghriar7020
@bhajansinghriar7020 3 ай бұрын
ਬਹੁਤ ਦਿਲਚਸਪ ਜਾਣਕਾਰੀ।ਧਨਵਾਦ ਡ: ਸਾਹਿਬ।
@kawaljeetkaur9420
@kawaljeetkaur9420 3 ай бұрын
🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🏻 ਬਹੁਤ ਹੀ ਉਹਦਾ ਜਾਣਕਾਰੀ ਇਸ ਵਿੱਚ ਐਸੀਆਂ ਗੱਲਾਂ ਸਨ ਜਿਹੜੀਆਂ ਸਾਨੂੰ ਬਿਲਕੁਲ ਵੀ ਪਤਾ ਨਹੀਂ ਸਨ ਤੁਹਾਡਾ ਬਹੁਤ ਬਹੁਤ ਧੰਨਵਾਦ
@bhagwantsingh2037
@bhagwantsingh2037 3 ай бұрын
ਡਾ ਸਾਹਿਬ ਬਹੁਤ ਮਹਤਵਪੂਰਣ ਜਾਣਕਾਰੀ ਦਿੱਤੀ ਹੈ ਜੀ‌ ਧੰਨਵਾਦ
@PritamSingh-wt7jx
@PritamSingh-wt7jx 3 ай бұрын
100ਪ੍ਰਸੈਟ ਇਹ ਗੱਲ ਸੱਚੀ ਹੈ ਕਿ ਲੋਕ ਸੰਤ ਭਿੰਡਰਾਂਵਾਲਿਆਂ ਤੇ ਭਰੋਸਾ ਰਖਦੀਆਂ ਸਨ
@BantaSingh-tt8zt
@BantaSingh-tt8zt 2 ай бұрын
ਨਿਰਾ ਭਰੋਸਾ ਹੀ ਨਹੀਂ ਜਿਹੜੇ ਨੌਜਵਾਨ ਸੰਤਾਂ ਦੇ ਦਰਸ਼ਨ ਕਰ ਲੈਂਦੇ ਸੀ ਉਹ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਸੀ
@RanjitSingh-zr6eo
@RanjitSingh-zr6eo 3 ай бұрын
ਵੀਰ ਜੀ ਸਾਡੀ ਕੌਮ ਵਿੱਚ ਡੋਗਰਿਆਂ ਦੀ ਗਿਣਤੀ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ
@baljitrandhawa8705
@baljitrandhawa8705 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ
@bsingh7247
@bsingh7247 3 ай бұрын
ਵਾਹਿਗੁਰੂ ਜੀ ਕਾ ਖਾਸਲਾ ਵਾਹਿਗੁਰੂ ਜੀ ਕੀ ਫਤਿਹ ਭਾਜੀ 🙏🙏🙏
@paramjitkaursandhu8752
@paramjitkaursandhu8752 3 ай бұрын
ਬਹੁਤ ਬਹੁਤ ਧੰਨਵਾਦ ਮੇਰੇ ਹੀਰਿਆ ਵੀਰਾ ਬਹੁਤ ਜਰੂਰੀ ਜਾਣਕਾਰੀ ਦੇਣ ਲਈ ਪਰਮਾਤਮਾ ਤੁਹਾਨੂੰ ਹਮੇਸ਼ਾਂ ਤੰਦਰੁਸਤ ਰੱਖਣ ਅੰਗ ਸੰਗ ਸਹਾਈ ਹੋਣ ਲੰਬੀ ਉਮਰ ਬਖਸ਼ਣ ❤❤🙏🙏
@lovedhillon498
@lovedhillon498 2 ай бұрын
ਬਹੁਤ ਬਹੁਤ ਧੰਨਵਾਦ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ
@swaransingh483
@swaransingh483 3 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਬ ਜੀ
@angrejsinghshergill8548
@angrejsinghshergill8548 3 ай бұрын
ਮਹਾਨ ਸਿੱਖ ਇਤਿਹਾਸਕਾਰ ਨੂੰ ਸਤਿ ਸ਼੍ਰੀ ਅਕਾਲ ਜੀ
@user-ur5jh3mw2p
@user-ur5jh3mw2p 2 ай бұрын
ਬਹੁਤ ਵਧੀਆ ਵਿਚਾਰ ਪ੍ਰਵਾਹ
@mannnandgarhia9858
@mannnandgarhia9858 3 ай бұрын
ਵਹਿਗੁਰੂ ਜੀ
@dupindersinghgill2923
@dupindersinghgill2923 3 ай бұрын
ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏
@ministories_narinder_kaur
@ministories_narinder_kaur 3 ай бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ
@bikarjitsingh34bikarjitsin10
@bikarjitsingh34bikarjitsin10 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@darbarasingh1586
@darbarasingh1586 3 ай бұрын
ਡਾਕਟਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ। ਮੈ ਕਈ ਵਾਰ ਕਈ ਸੋਸ਼ਲ ਮੀਡੀਆ te ਲਿਖਿਆ ਹੈ ਕਿ ਇੰਦਿਰਾ ਦੇ ਨਾਲ ਨਾਲ ਅਡਵਾਨੀ ਨੇ ਆਪਣੀ biography wich ਸਾਫ ਸਾਫ ਲਿਖਿਆ ਹੈ ਕਿ ਮੈ ਤੇ ਭਾਜਪਾਈ ਨੇ ਇੰਦਿਰਾ ਨੂੰ ਸ੍ਰੀ ਦਰਬਾਰ ਸਾਹਿਬ ਤੇ attek karan ਲਈ ਮਜਬੂਰ ਕੀਤਾ ਤੇ ਉਸਨੂੰ ਦੁਰਗਾ da ਖਿਤਾਬ ਦਿੱਤਾ,ਪਰ ਅਫ਼ਸੋਸ ਹੈ ਕਿ ਕੋਈ ਵੀ ਇਹਨਾਂ RSS ਕੁੱਤਿਆਂ ਦਾ ਨਾਮ ਕਿਉਂ ਨਹੀਂ ਲੈਂਦੇ। ਆਪ ਜੀ ਨੂੰ ਬੇਨਤੀ ਹੈ ਕਿ ਏਸ ਬਾਰੇ ਵੀ ਸੰਗਤਾਂ ਨੂੰ ਜਾਣੂ ਕਰਵਾਇਆ ਜਾਏ। ਧੰਨਵਾਦੀ ਹੋਵਾਂਗੇ। 😢😢
@JagroopSingh-no7xy
@JagroopSingh-no7xy 3 ай бұрын
ਉਹ ਵੀਰ ਇੱਕਲ਼ੀ ਕਾਗਰਸ ਜਾ bjp ਹੀ ਇਸਦੇ ਹੱਕ ਵਿੱਚ ਨਹੀ ਸੀ ਪੂਰਾ ਭਾਰਤ ਤੇ ਭਾਰਤ ਦੀਆ ਵਿਰੋਧੀਆ ਪਾਰਟੀਆ ਸਾਮਲ ਸੀ
@gurdialsingh9548
@gurdialsingh9548 3 ай бұрын
chotte veer Udhoke bhaaji ne lagbhag 25 saal pehla hi rss te kamm krna shuru kr dita si , te jdo Udhoke saab is baare odo loka nu te sikh vidhwana nu is baare dasde hunde si ta lok kehnde san ida nai ho skda , te na ohna bhaaji huna te yakeen kita..phir jdo ihna ne "Jabhe Baan laagio,Tabhe Ros Jaagio" pehli book likhi rss upar ,ta kitte jaa ke kuj ik samj rakhn waalian nu asal gal pta lagi...ih book sab nu jroor parni chahidi hai... itho tak ke Udhoke saab poora jaan da jhokham le ke rss de headquarters de vich jaa k ohna dia chaala dia audio recording krde rhe , ta jo Sikh Kaum nu ihna chaala toe suchet kita jaa ske..you tube te lecture atte slides tusi dekh skde ho hun vi..par dukh di gal ih hai ke ih gal apni kaum nu samjn lyi Udhoke saab valo rss te kiti sab tra di research naalo vadh time lga... Waheguru Ji Ka Khalsa, Waheguru Ji Ki Fateh Ji 🙏🙏🙏🙏🙏
@gurdialsingh9548
@gurdialsingh9548 3 ай бұрын
chotte veer Udhoke bhaaji ne lagbhag 25 saal pehla hi rss te kamm krna shuru kr dita si , te jdo Udhoke saab is baare odo loka nu te sikh vidhwana nu is baare dasde hunde si ta lok kehnde san ida nai ho skda , te na ohna bhaaji huna te yakeen kita..phir jdo ihna ne "Jabhe Baan laagio,Tabhe Ros Jaagio" pehli book likhi rss upar ,ta kitte jaa ke kuj ik samj rakhn waalian nu asal gal pta lagi...ih book sab nu jroor parni chahidi hai... itho tak ke Udhoke saab poora jaan da jhokham le ke rss de headquarters de vich jaa k ohna dia chaala dia audio recording krde rhe , ta jo Sikh Kaum nu ihna chaala toe suchet kita jaa ske..you tube te lecture atte slides tusi dekh skde ho hun vi..par dukh di gal ih hai ke ih gal apni kaum nu samjn lyi Udhoke saab valo rss te kiti sab tra di research naalo vadh time lga... Waheguru Ji Ka Khalsa, Waheguru Ji Ki Fateh Ji 🙏🙏🙏🙏🙏
@GagandeepSinghGill-sc8gk
@GagandeepSinghGill-sc8gk 3 ай бұрын
​@@gurdialsingh9548ਵੀਰ ਜੀ ਉਦੋਕੇ ਸਾਬ੍ਹ ਵਾਲੋਂ ਲਿਖੀ ਕਿਤਾਬ ਜਬੇ ਬਾਣ ਲਗਾਯੋ ਤਬ ਰੋਸ ਜਾਗਯੋ ਕਿਥੋਂ ਖਰੀਦ ਸਕਦੇ ਹਾਂ
@gurdialsingh9548
@gurdialsingh9548 3 ай бұрын
@@GagandeepSinghGill-sc8gk online vi hai bhai sahib di site te...baaki poori book video ch vi hai youtube de upar.. tusi itho vi ohnu dekh te sun sakde ho.. Waheguru Ji Ka Khalsa, Waheguru Ji Ki Fateh Ji 🙏🙏🙏🙏🙏
@goonjpunjab
@goonjpunjab 3 ай бұрын
ਵਾਹਿਗੁਰੂ ਜੀ,ਆਪ ਜੀ ਨੂੰ ਲੰਮੀ ਉਮਰ ਬਖਸ ਕੇ ਕੌਮ ਪ੍ਰਤੀ ਸੇਵਾਵਾਂ ਲੈਂਦੇ ਰਹਿਣ ਜੀ,
@HardeepSingh-yx6we
@HardeepSingh-yx6we 3 ай бұрын
ਬਹੁਤ ਖੂਬ ਬਹੁਤ ਖੂਬ ਵਾਹਿਗੁਰੂ ਜੀ ਕਿਰਪਾ ਕਰ ਕੇ ਰੱਖਣ ਜੀ
@narinderkour317
@narinderkour317 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
@MandeepSingh-pi1fx
@MandeepSingh-pi1fx 3 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ Never forget 1984
@harrygill3484
@harrygill3484 3 ай бұрын
So nice dr sahib kom vaste vadmula khajana tiar kar dio. Comming generation will salute to you. Tks anokh singh pheloke.
@JogaSingh-xs9jb
@JogaSingh-xs9jb 3 ай бұрын
ਡਾਕਟਰ ਸਾਹਿਬ ਜੀ ਧੰਨਵਾਦ ਜੀ
@GurparkarSingh-co9bk
@GurparkarSingh-co9bk 3 ай бұрын
❤ਵਾਹਿਗੁਰੂ❤ ਜੀ❤ਦਾ❤ਖਾਲਸਾ❤ ❤ਵਾਹਿਗੁਰੂ❤ ਜੀ❤ਦੀ❤ਫਤਹਿ ❤
@ManjitKaur-fg9iy
@ManjitKaur-fg9iy 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ
@gurmeetsinghlearnmusic420
@gurmeetsinghlearnmusic420 3 ай бұрын
ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀਕਲਾ ਵਿਚ ਰੱਖੇ ਜੀ 🙏
@MohanSingh-mm5kb
@MohanSingh-mm5kb 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Maanji.panjabi2244
@Maanji.panjabi2244 3 ай бұрын
ਬਹੁਤ ਬਹੁਤ ਧੰਨਵਾਦ ਸਰ ਜੀ 🙏🏻🙏🏻
@makhansinghchauhan8655
@makhansinghchauhan8655 3 ай бұрын
ਤੁਹਾਡੀ ਖੋਜ ਤੱਥ ਭਰਭੂਰ ਹੁੰਦੀ ਹੈ। ਕਾਬਲੇਗੌਰ ਅਤੇ ਪ੍ਰਸੰਸਾਯੋਗ ਵੀ।
@abhijotSingh-tu9ry
@abhijotSingh-tu9ry 3 ай бұрын
ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@baljindersingh1184
@baljindersingh1184 3 ай бұрын
ਫਤਿਹ ਦੋਵੇਂ ਹੱਥ ਜੋੜ ਕੇ ਬੁਲਾਇਆ ਕਰੋ ਛੋਟੇ ਵੀਰ।
@jogasingh1907
@jogasingh1907 3 ай бұрын
Veer ji Fathey parwan karna ji. Akalpurakh ap ji nu lambi umar dain so that you may high light sikh philosophy and issues related to Sikhs.
@harmindersingh3277
@harmindersingh3277 3 ай бұрын
Waheguru ji ka Khalsa Waheguru ji ki fateh 🙏🏻 Dr. saab good information, Waheguru ji tuhanu charhdi kalaa ch rakhan
@GurparkarSingh-co9bk
@GurparkarSingh-co9bk 3 ай бұрын
❤ਜੋ❤ਬੋਲੇ❤ਸੋ❤ਨਿਹਾਲ❤ ❤ਸਤਿ❤ਸ੍ਰੀ❤❤ਅਕਾਲ❤
@AmritpalSingh-cf4iv
@AmritpalSingh-cf4iv 19 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ।
@baljitchahal
@baljitchahal 3 ай бұрын
ਸਿੱਖ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ ਆਪਜੀ ਦਾ ਬਹੁਤ ਬਹੁਤ ਧੰਨਵਾਦ। ਇਸ ਕਿਤਾਬ ਦਾ ਨਾਂ ਦੱਸਿਆ ਜਾਵੇ ਜੀ। ਇੰਜ ਬਲਜੀਤ ਸਿੰਘ।
@satnamlautia9445
@satnamlautia9445 2 ай бұрын
Ki name aa ji pta lagga ta Mainu vi dseyo khalasa ji
@dharmindersingh5939
@dharmindersingh5939 2 ай бұрын
🙏 ।। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।। 🙏
@sahibsinghcheema4151
@sahibsinghcheema4151 2 ай бұрын
ਧੰਨਵਾਦ ਜੀ ਵਾਹਿਗੁਰੂ ❤
@maninderchandi4420
@maninderchandi4420 3 ай бұрын
ਰਾਜ ਕਰੇਗਾ ਖਾਲਸਾ, ਅਾਕੀ ਰਹੇ ਨ ਕੋੲਿ.❤
@Sukhdev-rt7ek
@Sukhdev-rt7ek 2 ай бұрын
Very Very Thankyou jankari Den Vaste ji
@31raags8
@31raags8 3 ай бұрын
ਬਹੁਤ ਬਹੁਤ ਧੰਨਵਾਦ ji
@jsbrar19
@jsbrar19 3 ай бұрын
Bhai Saab iss tarah dey ik operation da zikar ex intelegence officer Sidhu di book vich vee hai ji
@sukhwantsingh7372
@sukhwantsingh7372 3 ай бұрын
Dhanesf. Dr. Saab. Ji
@SurinderSingh-yz2pg
@SurinderSingh-yz2pg 2 ай бұрын
Respected Sahib ji Very deep knowledge. Thanks ji.
@Rajdeep492
@Rajdeep492 3 ай бұрын
ਵਾਹਿਗੁਰੂ ਜੀ ੴ❤❤❤
@kimatsingh8235
@kimatsingh8235 2 ай бұрын
ਵਾਹਿਗੁਰੂ ਆਪ ਜੀ ਨੂ ਲਮੀ ਉਮਰ ਤੇ ਚੜਦੀ ਕਲਾ ਬਖਸ਼ਿਸ਼ ਕਰਨ ਜੀ
@manjitvvcpqkau8078
@manjitvvcpqkau8078 2 ай бұрын
Waheguru ji tusadi jindgi lambi kare sada sukhi raho Gur rakha
@harmeetkaurahuja6488
@harmeetkaurahuja6488 3 ай бұрын
Waheguru ji
@dharmindersingh5939
@dharmindersingh5939 2 ай бұрын
ਬੜੀ ਹੀ ਅਹਿਮ ਜਾਣਕਾਰੀ ਦੇਣ ਲਈ ਬਹੁਤ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ।। ਜੂਨ ਚੁਰਾਸੀ ਨਾਂ ਭੁੱਲਣ ਯੋਗ ਨਾਂ ਬਖਸ਼ਣ ਯੋਗ ।। 🙏
@isingh7412
@isingh7412 3 ай бұрын
MOSAD ਤੇ RAW,,, ਇੱਕਠੇ ਕੰਮ ਕਰਦੇ ਰਹੇ ਨੇ। ਤੇ ਜਾਣਕਅਰੀ ਬੀ ਸਾਂਝੀ ਕਰਦੀ ਰਹੀਆਂ ਨੇ।
@kulwantsingh2783
@kulwantsingh2783 3 ай бұрын
Waheguru ji ka khalsa waheguru ji ki fateh bhai sahib ji
@mansahibsingh2343
@mansahibsingh2343 3 ай бұрын
ਵਾਹਿਗੁਰੂ ਜੀ ਤੁਹਾਨੂੰ ਸਦਾ ਚੜਦੀ ਕਲਾ ਚ ਰੱਖੇ ਤੰਦਰੁਸਤ ਰੱਖੇ ਜੀ🙏🏻
@ajaibsingh9309
@ajaibsingh9309 3 ай бұрын
ਵਾਹਿਗੁਰੂ ਜੀ ਨਹੀਂ ਭੁੱਲ ਸਕਦੇ ਜੂਨ 84
@KuldeepSingh-hi7pw
@KuldeepSingh-hi7pw 3 ай бұрын
Satnam shri waheguru ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@PritamSingh-wt7jx
@PritamSingh-wt7jx 3 ай бұрын
ਧੰਨਵਾਦ ਜੀ
@SurinderSingh-rr3mf
@SurinderSingh-rr3mf 3 ай бұрын
Good information.salute shahidan nu.
@gurdeepsingh1616
@gurdeepsingh1616 3 ай бұрын
Salute ji
@budhsingh5276
@budhsingh5276 3 ай бұрын
😊😊
@JagroopSingh-no7xy
@JagroopSingh-no7xy 3 ай бұрын
🦫🦫🦫
@simranjeetkaur3882
@simranjeetkaur3882 3 ай бұрын
ਵਾਹਿਗੁਰੂ ਜੀ 🙏🏻
@montysingh7184
@montysingh7184 3 ай бұрын
WAHEGURU ji
@gursharandeep4009
@gursharandeep4009 3 ай бұрын
Waheguru ji 🙏🏻
@sukhveerkaur2164
@sukhveerkaur2164 3 ай бұрын
Sachi te sahi January Lai very thanks
@sikanderjitdhaliwal2078
@sikanderjitdhaliwal2078 3 ай бұрын
ਬਹੁਤ ਅਣਮੁੱਲੀ ਜਾਣਕਾਰੀ ਜੀ
@satnamaujla8779
@satnamaujla8779 3 ай бұрын
Waheguru Ji ka Khalsa waheguru Ji Ki Fateh 🙏❤️🙏
@manjitsingh4831
@manjitsingh4831 3 ай бұрын
Good👍 presentation🙏
@James-Prinsep
@James-Prinsep 3 ай бұрын
ਕੋਈ ਇਸ ਗੱਲ ਦਾ ਜਵਾਬ ਨਹੀਂ ਦਿੰਦਾ ਕੀ ਭਿੰਡਰਾਂਵਾਲਾ ਅਮਰੀਕ ਸਿੰਘ ਸੁਬੇਗ ਸਿੰਘ ਨੇ ਆਵਦੇ ਟੱਬਰ ਦਰਬਾਰ ਸਾਹਿਬ ਚੋਂ ਬਾਹਰ ਨਹੀਂ ਕੱਢੇ ਸੁਰੱਖਿਅਤ,, ਆਮ ਸੰਗਤਾਂ ਨੂੰ ਕਿਉਂ ਨਹੀਂ ਬਾਹਰ ਜਾਣ ਲਈ ਕਿਹਾ? ਭਿੰਡਰਾਂਵਾਲਾ ਦੇ ਬੰਦਿਆ ਨੇ ਹੀ ਭਾਈ ਰਸ਼ਪਾਲ ਸਿੰਘ ਨੂੰ ਕਤਲ ਕਿਉਂ ਕੀਤਾ ਫੇਡਰੇਸ਼ਨ ਦੇ 99% ਲੀਡਰ ਜਿਓੰਦੇ ਕਿਵੇਂ ਬਾਹਰ ਆ ਗਏ ਪਾਣੀ ਆਲੀ ਟੈਂਕੀ ਤੇ 70 ਜਨੇ ਕਹਿੰਦੇ ਹਨ ਕੀ ਮੈਂ ਲੜ੍ਹਿਆ ਮੈਂ ਲੜ੍ਹਿਆ,,, ਸੱਚ ਕਿਸੇ ਨੂੰ ਨਹੀਂ ਪਤਾ
@user-td7cy9hl9f
@user-td7cy9hl9f 3 ай бұрын
Ph no bhej jawab devan ga
@neutrality_456
@neutrality_456 3 ай бұрын
How khalistan/Sikhistan/Khalsa-Stan/Desh Panjab come into existence please make videos on these ... Support from Delhi Tilak Nagar
@punjabiboy2824
@punjabiboy2824 3 ай бұрын
ਵਾਹਿਗੁਰੂ ਜੀ
@parminderkaurvirk9056
@parminderkaurvirk9056 3 ай бұрын
Thanks beta you are great
@BaldevSingh-zv4ij
@BaldevSingh-zv4ij 2 ай бұрын
Dr sahib you are great historian upto today no body analise kis tra dharam youdh morcha starts after that kis tra events takes
@MandeepSingh-hc1hz
@MandeepSingh-hc1hz 3 ай бұрын
Bahot vadhiya jankari babba ji
@bhupendersingh648
@bhupendersingh648 3 ай бұрын
ਵਾਹਿਗੁਰੂ ਜੀ 👏👏
@jagpalsingh2191
@jagpalsingh2191 3 ай бұрын
Thanks Veer ji
@SukhDeep-tr5xj
@SukhDeep-tr5xj 3 ай бұрын
Waheguru ji meher kro plzz 👏👏👏
@AvtarSingh-ui7pv
@AvtarSingh-ui7pv Ай бұрын
Dr sab ji sat sri akal jio vir budroj matlav bdi oumr tk de roj da matlav gulab de ful soti oumr de bachia tu lae ke bdi oumr de bandia tk da matlav c sade hisab nal ji
@VkrmRandhawa
@VkrmRandhawa 3 ай бұрын
❤️ਵਾਹਿਗੁਰੂ ਜੀ❤️
@user-kf4tr5nr1b
@user-kf4tr5nr1b 3 ай бұрын
ਵੀਰ ਤੁਹਾਡੇ ਸਹਿਮਤ ਹਾਂ
@niranjansinghjhinjer1370
@niranjansinghjhinjer1370 3 ай бұрын
Waheguru ji Ka Khalsa Waheguru ji Ki Fateh 🙏
@user-lo7uy6jz4x
@user-lo7uy6jz4x 2 ай бұрын
Dr udoke is very wise man
@amarjeetkhaira8658
@amarjeetkhaira8658 2 ай бұрын
ਸਿੱਖ ਇਤਿਹਾਸ ਦਾ ਵਿਸ਼ਾਲ ਗਿਆਨ ਜੇ ਕਿਸੇ ਕੋਲ ਹੈ ਤਾਂ ਉਹ ਤੁਸੀਂ ਹੋ
@KuldeepSingh-se4lj
@KuldeepSingh-se4lj 3 ай бұрын
ਵੀਰ ਜੀ ਤੁਸੀਂ ਵੀ ਬਹੁਤ ਕੌਮ ਦੀ ਸੇਵਾ ਕੀਤੀ ਹੈ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾਂ ਵਿੱਚ ਰੱਖੇ ਬਾਕੀ ਵੀਰ ਪ੍ਰੀਤ ਸੈਣੀ ਦੇ ਮਾਰਨਾ ਜਾ ਮਾਰਨ ਦੀ ਕੁੱਜ ਵੀ ਪਤਾ ਹੀ ਨਹੀਓ ਲੱਗਾ
@KulwinderSingh-qg6tc
@KulwinderSingh-qg6tc 6 сағат бұрын
ਦੁਸ਼ਟ ਸਰਕਾਰਾਂ ਦਾ ਮਲੇਛ ਰਾਜ ਦਾ ਅੰਤ ਕਰਨ ਲਈ ਜੂਨ ਚੁਰਾਸ ਐਕਛਣ 27:44
@RandhirSingh-nr3yq
@RandhirSingh-nr3yq 3 ай бұрын
🙏🏻
@MandeepSingh-nn5pz
@MandeepSingh-nn5pz 3 ай бұрын
🙏💐
@Shorts50706
@Shorts50706 3 ай бұрын
Boot vediya tarike naal jankari deti bai saab ji ne
@harkamalsohi4390
@harkamalsohi4390 3 ай бұрын
ਵਾਹਿਗੁਰੂ ਮਿਹਰ ਕਰੇ
@karamjitsingh7479
@karamjitsingh7479 3 ай бұрын
waheguru ji ka khalsa waheguru ji ki fateh ji🙏
@RandhirSingh-nr3yq
@RandhirSingh-nr3yq 3 ай бұрын
Dr saab benti hai k jo book tuc likhi hai os nu English te Hindi vich v translate kreo ta jo Punjab to bahare v Sangat padd sake
@lovepreetbrar3758
@lovepreetbrar3758 3 ай бұрын
waheguru
@gagandipsingh7734
@gagandipsingh7734 3 ай бұрын
Waheguru
@mohinderbadesha2613
@mohinderbadesha2613 3 ай бұрын
Action against sikhs by Indian government clarified very nicely
@khehraprince5252
@khehraprince5252 3 ай бұрын
sir love you
@HarjinderSingh-em8bn
@HarjinderSingh-em8bn 3 ай бұрын
Waheguru ji ka kahlsa Waheguru ji ki fate 🙏
@narinderkaur1842
@narinderkaur1842 3 ай бұрын
Sat shri Akal veer g
@RavinderSingh-uj8wc
@RavinderSingh-uj8wc 3 ай бұрын
Kitab kithe milegi Bhai Sahib ji
@Voiceoftruthxf88g
@Voiceoftruthxf88g 3 ай бұрын
ਡਾ ਸਾਹਿਬ ਛੇਵੇਂ ਪਾਤਸ਼ਾਹ ਨੇ ਮੁਗਲਾਂ ਨਾਲ. ਜੰਗਲ ਵਿਚ ਜਾਕੇ ਕੀਤੀ ਸੀ
1 ਜੂਨ 1984 ਤੋਂ 4 ਜੂਨ 1984 ਤੱਕ  Dr. Sukhpreet Singh Udhoke ||
1:17:39
Anandpur ate Chamkaur di Jang I Dr Sukhpreet Singh Udhoke I
56:09
Dr.Sukhpreet Singh Udhoke
Рет қаралды 75 М.
Jinnah: His Successes, Failures and Role in History | Dr. Ishtiaq Ahmed
1:58:53