ਪਾਓ ਜੀ ਇਹ ਸੂਟ ਵਿਆਹ ਸ਼ਾਦੀ ਵਿਚ // Low Price Party Wear Suits

  Рет қаралды 15,278

Royal Collection Rajpura

Royal Collection Rajpura

5 күн бұрын

ਪਾਓ ਜੀ ਇਹ ਸੂਟ ਵਿਆਹ ਸ਼ਾਦੀ ਵਿਚ // Low Price Party Wear Suits

Пікірлер: 511
@sukhjitkaur-mb2qy
@sukhjitkaur-mb2qy 2 күн бұрын
🙏ਜੀ ਹਰ ਰੋਜ ਸਾਰੇ ਹੀ ਸੂਟ ਬਹੁਤ ਵਧੀਆ ਹੁੰਦੇ ਨੇ ਜੀ ਅਸੀਂ ਤਾਂ ਰੋਜ ਤੁਹਾਨੂੰ ਦੁਆਵਾਂ ਦਿੰਦੇ ਹਾਂ ਜੀ ਸਦਾ ਖੁਸ਼ ਰਹੋ🌷👌🎉🌷👌🎉❤️🌷👌🎉❤️🌷👌🎉❤️👌👌👌👌🤪🤪🤪🥰🎉🥰🎉🎉🥰🥰
@Sardarni_karamjeet_kaur
@Sardarni_karamjeet_kaur 3 күн бұрын
ਬਹੁਤ ਸੋਹਣੇ ਹੁੰਦੇ ਹਨ ਜੀ ਸਾਰੇ ਸੂਟ- ਕਰਮਜੀਤ ਕੌਰ ਚੰਡੀਗੜ੍ਹ
@deepchahal5596
@deepchahal5596 2 күн бұрын
ਹਰ ਰੋਜ਼ ਦੀ ਤਰ੍ਹਾਂ ਬਹੁਤ ਬਹੁਤ ਸੋਹਣੇ ਪਿਆਰੇ ਸੂਟ ਹਨ ਪਰਮਾਤਮਾ ਤੁਹਾਨੂੰ ਚੜਦੀਕਲਾ ਵਿੱਚ ਰੱਖੇ ਜੀ 🙏🏻 ਵਾਹਿਗੁਰੂ ਜੀ ❤❤❤❤❤❤❤🎉🎉🎉🎉🎉🎉🎉🎉🎉
@ManjeetKaur-qk9sn
@ManjeetKaur-qk9sn 2 күн бұрын
ਅੱਜ ਦੇ ਸੂਟ ਸਿਰਾ ਹੀ ਕਰਾ ਦਿੱਤਾ ਬੁਹਤ ਜਿਆਦਾ ਸੋਹਣੇ ਸੂਟ ਤੁਹਾਡੇ ਜਿਨੇ ਸੋਹਣੇ ਸੂਟ ਇੰਨੀ ਗਰਮੀ ਦੇ ਵਿੱਚ ਇੰਨੀ ਮਿਹਨਤ ਕਰਦੇ ਹੋ ਪਰਮਾਤਮਾ ਤੁਹਾਡੀ ਮਿਹਨਤ ਦਾ ਫਲ ਦੇਵੇ ਚੜਦੀ ਕਲਾ ਵਿੱਚ ਰੱਖੇ 👌👌🎉🎉🎊🎊👌👌
@deepchahal5596
@deepchahal5596 2 күн бұрын
ਅੱਜ ਦੇ ਸੂਟ ਸ੍ਰਾ ਹੀ ਕਰਾ ਦਿੱਤਾ ਬਹੁਤ ਜਿਆਦਾ ਸੋਹਣੇ ਸੂਟ ਤੁਹਾਡੇ ਜਿਨੇ ਸੋਹਣੇ ਸੂਟ ਇੰਨੀ ਗਰਮੀ ਦੇ ਵਿੱਚ ਇੰਨੀ ਮਿਹਨਤ ਕਰਦੇ ਹੋ ਪਰਮਾਤਮਾ ਤੁਹਾਡੀ ਮਿਹਨਤ ਦਾ ਫਲ ਦੇਵੇਗਾ ਜੀ ❤🎉
@deepchahal5596
@deepchahal5596 2 күн бұрын
🙏🏻ਜੀ ਹਰ ਰੋਜ਼ ਸਾਰੇ ਹੀ ਸੂਟ ਬਹੁਤ ਵਧੀਆ ਹੁੰਦੇ ਨੇ ਜੀ ਅਸੀ ਤਾਂ ਰੋਜ ਤੁਹਾਨੂੰ ਦੁਆਵਾਂ ਦਿੰਦੇ ਹਾਂ ਜੀ ਸਦਾ ਖੁਸ਼ ਰਹੋ ਜੀ 🌷👌🎉🌷👌🎉❤🌷👌🎉❤🌷👌🎉❤👌👌👌👌
@ajmersingh8166
@ajmersingh8166 2 күн бұрын
ਸੋਹਣੇ ਸੂਟ ਨੇ ਭੈਣ ਤੁਹਾਡੇ ❤ ਬਾਹਰ ਹੋਣ ਕਰਕੇ ਲੇਟ ਦੇਖਦੇ ਆ ਵੀਡਿਓ ਵਾਹਿਗੁਰੂ ਜੀ ਮਿਹਰ ਕਰਨ ਜੀ🙏
@deepchahal5596
@deepchahal5596 2 күн бұрын
ਸਾਰੇ ਸੂਟ ਹੀ ਸੋਹਣੇ ਐ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਜੀ 🙏🏻🙏🏻👌👌👌❤❤❤🎉🎉🎉
@1merapind
@1merapind Күн бұрын
ਬਹੁਤ ਸੋਹਣੇ ਸੂਟ ਹਨ ਜੀ ਹਰ ਰੋਜ਼ ਦੀ ਤਰਾਂ ❤️❤️
@user-qg4il3pj4u
@user-qg4il3pj4u 2 күн бұрын
ਬਹੁਤ ਵਧੀਆ ਸੂਟ ਹਨ ਜੀ ਵਾਹਿਗੁਰੂ ਜੀ ਮੇਹਰ ਕਰਨ ਸਦਾ ਖੁਸ਼ ਰਹੋ 🎉🎉❤
@DalvirKaur-df9ez
@DalvirKaur-df9ez 2 күн бұрын
ਬਹੁਤ ਸੋਹਣੀ ਕੁਲੈਕਸ਼ਨ🎉🎉🎉🎉🎉🎉❤❤❤❤
@gurpreetkaurgurpreetkaur7427
@gurpreetkaurgurpreetkaur7427 2 күн бұрын
ਬੁਹਤ ਸੋਹਣ ਸ਼ੂਟ ਨੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
@rickyseerha5668
@rickyseerha5668 2 күн бұрын
ਬਹੁਤ ਸੋਹਣੇ ਨੇ ਸੂਟ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਬੇਟਾ ਸੁਖਦੇਵ ਕੌਰ ਫਤਿਹਗੜ੍ਹ ਸਾਹਿਬ ਪਰਮਾਤਮਾ ਤਰੱਕੀ ਬਖ਼ਸ਼ੇ
@sukhjeetkaur1101
@sukhjeetkaur1101 2 күн бұрын
Collection ਤੁਹਾਡੀ ਹਰ ਰੋਜ ਹੀ ਬਹੁਤ ਵਧੀਆ ਹੁੰਦੀ ਐ, ਦਿਲ ਤਾਂ ਕਰਦਾ ਰੋਜ ਹੀ ਖਰੀਦੀਏ ਕਪੜੇ ਤੁਹਾਡੇ ਕੋਲੋਂ, ਕਪੜਾ ਵੀ ਬਹੁਤ ਵਧੀਆ ਹੁੰਦਾ ਤੁਹਾਡਾ, ਮੈਂ ਬਹੁਤ ਸੂਟ ਖ਼ਰੀਦੇ ਨੇ ਤੁਹਾਡੇ ਕੋਲੋਂ, ਤੇ msg ਦਾ rply ਵੀ ਨਾਲ ਦੀ ਨਾਲ ਦਿੰਨੇ ਊ ਤੂੰ ਸੀ ❤❤❤
@deepchahal5596
@deepchahal5596 2 күн бұрын
ਸਾਰੇ ਸੂਟ ਇਕ ਤੋ ਇਕ ਹਨ ਬਹੁਤ ਸੋਹਣੇ ❤❤❤❤❤❤❤❤🎉🎉🎉🎉🎉🎉
@happydhaliwal1509
@happydhaliwal1509 3 күн бұрын
ਸੂਟ ਬਹੁਤ ਸੋਹਣੇ ਹਨ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਜੀ ❤❤❤❤❤❤❤
@gpsgaddarpattiboha6494
@gpsgaddarpattiboha6494 2 күн бұрын
ਬਹੁਤ ਸੁੰਦਰ ਸੂਟ ਨੇ ਜੀ ਤੁਹਾਡੇ । ਦੁਪੱਟਿਆਂ ਦੇ ਤਾਂ ਕਿਆ ਕਹਿਣੇ very nice collection 14:10 14:10
@MandeepKaur-ye5mk
@MandeepKaur-ye5mk 2 күн бұрын
ਹਰ ਵਾਰ ਦੀ ਤਰ੍ਹਾਂ ਤੁਹਾਡੀ ਕੁਲੈਕਸਨ ਕਮਾਲ ਦੀ ਹੈ ਜੀ❤ GBU 🎉
@loverosebal5668
@loverosebal5668 2 күн бұрын
Har roj di tra bhout bhout piyare ji❤❤
@user-ik2bf5pc1f
@user-ik2bf5pc1f 3 күн бұрын
ਬਹੁਤ ਸਹੋਣੈ ਸੂਟ ਹਨ ਜੀ
@SukhSandhu-bx4td
@SukhSandhu-bx4td 2 күн бұрын
ਮੈ ਹਰ ਰੋਜ ਤੁਹਾਡੀ ਵੀਡੀਓ ਦੇਖਦੀ ਆ ਬਹੁਤ ਹੀ ਵਧੀਆ ਲੱਗਦੀ ਤੁਹਾਡੇ ਸੂਟਾ ਦੀ ਕਲੈਕਸ਼ਨ ❤❤❤❤❤🎉🎉🎉🎉🎉
@ranjeetkaur1932
@ranjeetkaur1932 2 күн бұрын
ਵਾਹਿਗੁਰੂ ਜੀ ਤਰੱਕੀਆਂ ਦੇਣ, ਬਹੁਤ ਸੋਹਣੇ ਸੁਟ ਹਨ, ਰਣਜੀਤ ਕੌਰ ਜਲੰਧਰ ਤੋ
@ButaSingh-vx1vh
@ButaSingh-vx1vh 2 күн бұрын
ਸਾਰੇ ਸੂਟਾਂ ਦੈ ਰੰਗ, ਡਿਜ਼ਾਈਨ ਬਹੁਤ ਸੋਹਣੇ ਲੱਗਦੇ ਨੇ ਭੈਣੇ ❤❤❤ ਸੁਖ ਬਰਨਾਲਾ
@loverosebal5668
@loverosebal5668 2 күн бұрын
Bahout vadia suit Hai ji waheguru ji mehar karn ji❤❤❤❤❤🎉🎉
@paramjeetkaur4230
@paramjeetkaur4230 2 күн бұрын
ਅਸੀਂ ‌ਵੀ ਹਰ‌ਰੋਜ ਤੁਹਾਡੀ ਵੀਡੀਓ ਦੇਖਦੇ ਹਾਂ ਹਰ ਰੋਜ ਦੀ ਤਰਾਂ ਬਹੁਤ ਸੋਹਣੇ ਸੂਟ ਨੇ ਜੀ ਸਾਰੇ ਹੀ ਪਰਮਜੁਤ ਕੌਰ ਹਿੰਦੂਮਲਕੋਟ ਗੰਗਾਨਗਰ ਰਾਜਸਥਾਨ ਤੋਂ ਜੀ
@seeratgill92
@seeratgill92 3 күн бұрын
ਬਹੁਤ ਹੀ ਸੋਹਣੇ ਸੂਟ ਨੇ ਜੀ ਸਾਰੇ ਬਹੁਤ ਹੀ ਵਧੀਆ ਕੁਲੈਕਸ਼ਨ ਹੈ ਜੀ 👌🏻👌🏻👌🏻👌🏻👌🏻❤❤❤❤❤
@guntajsingh4849
@guntajsingh4849 2 күн бұрын
ਬਹੁਤ ਸੋਹਣੇ ਸੂਟ ਨੇ ਦੀਦੀ ਸਾਰੇ ❤❤ਸੁਖਪ੍ਰੀਤ ਕੌਰ ਕੱਥੂਨੰਗਲ ਅੰਮ੍ਰਿਤਸਰ
@gurdialsingh6843
@gurdialsingh6843 2 күн бұрын
Har roj di tra aj wale suits vi bht jyeda shone ne ji sda khush rho hasde wasde rho shaganpreet kaur Nabha
@kiranjeetkaur9440
@kiranjeetkaur9440 2 күн бұрын
ਬਹੁਤ ਸੋਹਣੇ ਲੱਗੇ ਜੀ👌👌👌👍
@DalvirKaur-df9ez
@DalvirKaur-df9ez 2 күн бұрын
ਸਾਰੇ ਸੂਟ ਇਕ ਤੋ ਇਕ ਹਨ ਬਹੁਤ ਸੋਹਣੇ❤❤❤❤❤❤🎉🎉🎉🎉
@navdeepkhattra8753
@navdeepkhattra8753 2 күн бұрын
ਬਹੁਤ ਬਹੁਤ ਹੀ ਸੋਹਣੇ ਨੇ ਸੂਟ ਜੀ ਅੱਜ ਤਾਂ ਮੈਂ ਵੀਡੀਓ ਵੇਖਣ ਤੋਂ ਲੈਟ ਹਾ❤❤❤❤❤❤❤❤
@gurmeetKaur-f7w
@gurmeetKaur-f7w 2 күн бұрын
ਬਹੁਤ ਵਧੀਆ ਸੂਟ ਨੇ ਜੀ
@prabhchahal4831
@prabhchahal4831 2 күн бұрын
ਬਹੁਤ ਸੋਹਣੇ ਸੂਟ ਨੇ ਸਾਰੇ।
@Prince12-hm2io
@Prince12-hm2io 3 күн бұрын
ਬਹੁਤ ਵਧੀਆ ਹਏਡਵਰਕ ਸੂਟ❤❤ ਜਲੰਧਰ
@simerjitkaur9183
@simerjitkaur9183 2 күн бұрын
ਸਾਰੇ ਸੂਟ ਬਹੁਤ ਸੋਹਨੱ ਹਨ
@manjeetkaurwaraich1059
@manjeetkaurwaraich1059 2 күн бұрын
❤🎉😂🎉🎉 ਬਹੁਤ ਹੀ ਪਿਆਰੇ ਤੇ ਸੋਹਣੇ ਸੂਟ ਹਨ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ
@karamvirkaur2426
@karamvirkaur2426 2 күн бұрын
ਅਸੀਂ ਹਰ ਰੋਜ਼ ਬੜੀ ਉਮੀਦ ਨਾਲ ਤੁਹਾਡੀ ਵੀਡੀਓ ਦੇਖਦੇ ਹਾਂ ਬਹੁਤ ਸੋਹਣੇ ਸੂਟ ਹੁੰਦੇ ਹਨ ਅਸੀਂ ਦੁਆਵਾਂ ਕਰਦੇ ਹਾਂ ਕਿ ਵਾਹਿਗੁਰੂ ਇਸੇ ਤਰ੍ਹਾਂ ਚੜਦੀ ਕਲਾ ਵਿੱਚ ਰੱਖਣ❤❤❤🎉🎉🎉🎉😂
@amitojsingh374
@amitojsingh374 3 күн бұрын
Bhut sohne suit ❤❤ bhut pyare colour ❤❤ waheguru thonu din dugni raat chogni taraki bakhshan 🙏
@SonuSandhu-fv5lt
@SonuSandhu-fv5lt 2 күн бұрын
Mai v thaudi video har roz dakh de aw bhut pyari collection hude aw offers te bhut vadia hude aw waheguru ji thanu hemasha chardikala ch rakhn te tarrikan tuc hasde wasde raho apne parivaar ch wmk🙏🙏 kre thaude te
@surinderkaur1623
@surinderkaur1623 2 күн бұрын
Waheguru ji Sada khush rakhe tuhanu
@waheguru4993
@waheguru4993 2 күн бұрын
Waheguru trakkiya bakhshe
@manjubala2821
@manjubala2821 2 күн бұрын
ਸਾਰੇ ਸੂਟ ਹੀ ਬਹੁਤ ਸੋਹਣੇ ਹਨ ਜੀ। ਜਦੋਂ ਹੀ ਮੈਂ ਆਰਡਰ ਕਰਦੀ ਹਾਂ। ਉਹ ਪਹਿਲਾਂ ਹੀ sold ਹੋ ਜਾਂਦਾ ਹੈ।
@Yadbhagkaur
@Yadbhagkaur 2 күн бұрын
Very nice collection aa ji God bless you dear waheguru Ji Khush rakhn ji 🎉
@jassbhullar5625
@jassbhullar5625 2 күн бұрын
ਬਹੁਤ ਸੋਹਣੇ ਸੂਟ ਨੇ ਦੀਦੀ ਜਸਵੀਰ ਤਾਜੋਕੇ
@charanjeetkaur7010
@charanjeetkaur7010 2 күн бұрын
ਬਹੁਤ ਬਹੁਤ ਵਧੀਆ ਸੂਟ ਹੈ ਜੀ 🎉🎉🎉🎉🎉🎉
@gurpreetsidhu1586
@gurpreetsidhu1586 2 күн бұрын
ਬਹੁਤ ਸੋਹਣੇ ਸੂਟ ਨੇ ਜੀ ਹਰ ਵਾਰ ਦੀ ਤਰ੍ਹਾਂ ਹੀ 🎉🎉🎉🎉❤❤❤❤
@bhullarbhullar4600
@bhullarbhullar4600 2 күн бұрын
ਬਹੁਤ ਸੌਹਣੇ ਕਲੈਕਸਨ।ਭੈਣ ਜੀ 👌👌♥️♥️
@SukhwinderSingh-d3o
@SukhwinderSingh-d3o 2 күн бұрын
Oh my God es tarah de suit Sara len nu jee karda par❤❤❤❤❤
@user-mn6fo9ut1k
@user-mn6fo9ut1k 2 күн бұрын
‌दीदी सूटो के रंग बहुत सुन्दर होते है हर उम्र के लिए रंगो का ख्याल रखा जाता है
@UdhamSingh-vv4ry
@UdhamSingh-vv4ry 2 күн бұрын
ਬਹੁਤ ਬਹੁਤ ਸੋਹਣੇ ਸੂਟ ਨੇ ਜੀ❤❤❤❤❤❤❤❤❤
@BalwinderKaur-xq7xj
@BalwinderKaur-xq7xj 2 күн бұрын
ਬਹੁਤ ਸੋਹਣੇ ਸੂਟ ਨੇ 🎉🎉🎉
@gurmeetkaurpandher9057
@gurmeetkaurpandher9057 2 күн бұрын
ਬਹੁਤ ਸੋਹਣੇ ਸੂਟ ਹਨ ❤❤❤❤❤
@user-mm1ux3fw3l
@user-mm1ux3fw3l 2 күн бұрын
Waheguru tuhanu hamesha khush rakhe didi ji ❤❤❤❤🎉🎉
@ButaSingh-vx1vh
@ButaSingh-vx1vh 3 күн бұрын
ਬਹੁਤ ਸੋਹਣੇ ਸੂਟ ਐ ਭੈਣੇ ❤❤❤❤
@mehragamerff28
@mehragamerff28 2 күн бұрын
bahut jyada pyari collection mai tuhadi video har ek roz dekhdi ha ji
@ShinderKaur-yv4cx
@ShinderKaur-yv4cx 2 күн бұрын
Very nice collections jassi bhan samana
@Prince12-hm2io
@Prince12-hm2io 3 күн бұрын
ਸਿਸਟਰ ਜੀ ਤੁਹਾਡੇ ਸੂਟ ਬੁਹਤ ਸੋਹਣੇ ਘੈਂਟ ਪੰਜਾਬੀ ❤❤
@user-ok3vo8zj9m
@user-ok3vo8zj9m 2 күн бұрын
Bahut vadia suit hai ji waheguru ji khush rakhe
@SukhaBrar-tq1wi
@SukhaBrar-tq1wi 2 күн бұрын
ਦੀਦੀ ਜੀ ਤੁਹਾਡੇ ਸੂਟ ਬਹੁਤ ਸੋਹਣੇ ਹੂਦੇ ਮੈਂ ਰੋਜ ਵੀਡੀਓ ਦੇਖਦੀ ਜੈਤੋ ਮੰਡੀ ਤੋਂ❤
@ArshVlogs-id20
@ArshVlogs-id20 2 күн бұрын
Bhut vadyia collection mam hand work ena khat rate wow🥰🥰🥰
@SonuSandhu-fv5lt
@SonuSandhu-fv5lt 2 күн бұрын
Bhut shone colour nd work dasign👌👌👌👌 Royal Blue colour suit bhut shona aw
@deepchahal5596
@deepchahal5596 2 күн бұрын
ਬਹੁਤ ਸੋਹਣੀ ਕੁਲੈਕਸ਼ਨ ਹੈ ਭੈਣ ਜੀ 🎉🎉🎉🎉🎉🎉❤❤❤❤❤
@jasbirkaur5272
@jasbirkaur5272 3 күн бұрын
Awesome collection beautiful combination of colour prints and fabric❤❤
@gurmailkaur4112
@gurmailkaur4112 2 күн бұрын
Bahut hi sunder suit parmatma tuhanu trakki deve ❤❤❤
@dalbirkamboj8752
@dalbirkamboj8752 2 күн бұрын
So beautiful suits rab tavanu hmesha khush rakhe te tharkia bakshe ji ❤❤❤❤🎉
@SalvinderKaur-oo4vb
@SalvinderKaur-oo4vb 2 күн бұрын
Waheguru ji mehr krna
@gurdialsingh6843
@gurdialsingh6843 2 күн бұрын
Second design de color vi sare bht jyeda shone ne ji🎉🎉🎉🎉🎉🎉🎉
@meetkaur3002
@meetkaur3002 2 күн бұрын
bohat sohne sohane te piaare piaare suit❤❤parmatma trakki bakshe g🙏
@amitojsingh374
@amitojsingh374 2 күн бұрын
Bhut sohni collection ❤❤waheguru tuhanu hmesha khush rakhn,tarakiyan bakhshan
@62produce52
@62produce52 2 күн бұрын
Bahut badhiya hai waheguru ji mehr kare 🙏🏻👌🏻👌🏻❤️❤️ beautiful ❤️❤️🎉🎉🎉🎉🎉🎉🎉🎉🎉🎉🎉🎉
@Manjeet41532
@Manjeet41532 2 күн бұрын
Bhut sohana suit na di❤❤❤❤❤❤❤
@gurdialsingh6843
@gurdialsingh6843 3 күн бұрын
Work bht jyeda sohna jii 👌👌👌👌👌👌👌👌👌👌
@sukhpalkaur2568
@sukhpalkaur2568 2 күн бұрын
ਵਧੀਆ ਸੂਟ 🎉
@Gursharan-pw7jo
@Gursharan-pw7jo 2 күн бұрын
Bhut Sohna sut n di
@deppasim5172
@deppasim5172 2 күн бұрын
Very very beautiful collection today colours ta bhut hi pyare sare hi buy krn nu Dil krda.❤🎉🎉🎉🎉🎉🎉🎉🎉🎉❤ Mandeep Kaur 🙏
@twinklesingh2607
@twinklesingh2607 2 күн бұрын
suit boht sohne hain ma'am Twinkle (Chandigarh )
@kulwinderkaur7572
@kulwinderkaur7572 2 күн бұрын
SDA sda sukhi raho app ji aap ji da shut bhot beautiful Han ji
@kamaljit215
@kamaljit215 2 күн бұрын
bahut Sohne suit ne God bless you 🎉
@HarbansSingh-xq1xf
@HarbansSingh-xq1xf 2 күн бұрын
Collection bhut sohne g
@sukhmandeepchahal3867
@sukhmandeepchahal3867 2 күн бұрын
Tuhada suit dekhon da style bhi bahuttt vadia ji bhuttt pyaari awaaz aa tuhadi❤❤❤❤❤
@narinderpalsinghsingh9737
@narinderpalsinghsingh9737 2 күн бұрын
Vajab ਰੇਟ nal best quality 👌 👏 🙌 👍 💯 ✨️ 👌 👏 🙌 👍
@bawanjot7830
@bawanjot7830 2 күн бұрын
Nice didi g waheguru bless u ji🙏
@amitojsingh374
@amitojsingh374 2 күн бұрын
Bhut sohne suit ❤❤ waheguru khush rakhn thonu hmesha 🙏
@amitojsingh374
@amitojsingh374 3 күн бұрын
Beautiful collection ❤❤ Roz tuhade video dekhde hain roz hu sare suit bhut sohne hunde ne ❤❤
@simranjitsingh4746
@simranjitsingh4746 3 күн бұрын
Bhutt shone suitt ne ji 🙏🙏❤️❤❤❤❤❤❤❤❤❤
@karamjeetkaurdhillon7751
@karamjeetkaurdhillon7751 2 күн бұрын
ਬਹੁਤ ਸੋਹਣੇ ਨੇ ਸੂਟ ਕਰਨਜੀਤ ਇੰਦੋਰ🎉🎉
@harjitgrewal6226
@harjitgrewal6226 2 күн бұрын
Bhut beautiful ne sare suit 🎉🎉
@sumanarora2596
@sumanarora2596 2 күн бұрын
Barhe sohne suit vikhaye beta GBU manutuhada naam nahin PTA ji tusi great hoji khush raho Parmatma tuhanu trakian bkhshe ji
@surinderkaur1623
@surinderkaur1623 2 күн бұрын
Har roz Bahut Wadhia suit Ne ji. God bless you
@gurdialsingh6843
@gurdialsingh6843 2 күн бұрын
Khush rho khushal rho sanu sohne sohne sohne sohne sohne sohne sohne sohne sohne sohne sohne sohne sohne sohne sohne sohne sohne suits vekhande rho Didi 👌👌👌👌👌👌
@sukhmandeepchahal3867
@sukhmandeepchahal3867 2 күн бұрын
Wow bahutttt pyare suit ne ji royal look de colour and design bhutt sohne ne ji unique piece ne ❤❤❤❤❤❤❤
@ashmeetkaur4983
@ashmeetkaur4983 3 күн бұрын
Sare suit sohne aa ji
@manpreetkaur9663
@manpreetkaur9663 2 күн бұрын
Dil khush krta didi ajj de suits ne. Boht sohni collection g. From australia
@karmjitmaan322
@karmjitmaan322 2 күн бұрын
ਬਹੁਤ ਵੱਦੀਅ ਸੂਟ ਐ
@paramjeetkaur3415
@paramjeetkaur3415 2 күн бұрын
Bahut sone suit hunde ne ji god bless you
@RavinderKaur-pf6up
@RavinderKaur-pf6up 2 күн бұрын
Bhout sone suit di nice collection
@harafangle9473
@harafangle9473 2 күн бұрын
ਸਹੋਣੇ ਨੇ ਸੂਟ ਜੀ ਬਹੁਤ ਬਹੁਤ ❤❤❤❤❤ਲਲੋ ਲਲੋ ਜੀ ਸਹੋਣੇ ਸੂਟ 🎉🎉🎉🎉🎉
@amitojsingh374
@amitojsingh374 2 күн бұрын
Bhut pyare suit bhut sohne colour ❤❤ God bless u dii
@RamanDhillon-oh7qh
@RamanDhillon-oh7qh 3 күн бұрын
Bhout shone suits h ji❤️❤️❤️❤️
@sukhvirkaur6726
@sukhvirkaur6726 2 күн бұрын
🎉🎉🎉🎉🎉🎉bahut piyari party wear collection didi g 🙏🙏
ОСКАР vs БАДАБУМЧИК БОЙ!  УВЕЗЛИ на СКОРОЙ!
13:45
Бадабумчик
Рет қаралды 2,9 МЛН
I Can't Believe We Did This...
00:38
Stokes Twins
Рет қаралды 78 МЛН
He sees meat everywhere 😄🥩
00:11
AngLova
Рет қаралды 11 МЛН
БОЛЬШОЙ ПЕТУШОК #shorts
00:21
Паша Осадчий
Рет қаралды 8 МЛН
❤SALE! SALE! SALE!❤️
14:11
Kaur'z Collectionz
Рет қаралды 2,3 М.
Surprised 😳🤩🤩❤️🔥🥳
0:35
Okanutie
Рет қаралды 35 МЛН
good-natured puppy #viral #trending #dog
0:27
Kẹo cute
Рет қаралды 9 МЛН
Заставил себя уважать!
0:52
МИНУС БАЛЛ
Рет қаралды 1,7 МЛН
Бездомный помог ребятам на дне рождения 🤯
0:39
Фильмы I Сериалы
Рет қаралды 3,4 МЛН