ਪੇਕੇ ਘਰ ਜਾਣ ਨੂੰ ਕੌਣ ਕੌਣ ਤਰਸਦਾ ਮੇਰੇ ਵਾਂਗ😢 Punjab village life.

  Рет қаралды 22,931

pindan da virsa

pindan da virsa

Күн бұрын

ਪੇਕੇ ਘਰ ਜਾਣ ਨੂੰ ਕੌਣ ਕੌਣ ਤਰਸਦਾ ਮੇਰੇ ਵਾਂਗ😢 Punjab village life. #pindandavirsa #punjabi #punjabivlog #penduvlog

Пікірлер: 197
@kiranbirkaur3565
@kiranbirkaur3565 4 ай бұрын
Didi asi grib te ha par sada dill te nhi bhukha tusi meri sis in law hunde te me te thade to ware ware. Jayia
@pindandavirsa
@pindandavirsa 4 ай бұрын
Love you sister from heart ❤️. God bless you. Tusi comment kita ohdey lai dhanwad👏
@BaljeetKaur-uz6eq
@BaljeetKaur-uz6eq 4 ай бұрын
Kirnbirkaur sis g 😢😢 tusi fiker na kro tusi sabh ton jyada ameer ho okk tu shoti sis ho okk Mai v tuhde nal ea 😢😢😢
@kiranbirkaur3565
@kiranbirkaur3565 4 ай бұрын
@@BaljeetKaur-uz6eq Tnxx di tusi kithy u de ho
@BaljeetKaur-uz6eq
@BaljeetKaur-uz6eq 4 ай бұрын
@@kiranbirkaur3565 ldh sis g
@BaljeetKaur-uz6eq
@BaljeetKaur-uz6eq 4 ай бұрын
@@kiranbirkaur3565 jrur milangia aapa deve bhena Mera v dard same hi ea te kuch ku Tim bzy ea mai te after sm mnth aapa jrur milange te cmnt ch gal Kar lya krangia aapa sis g onna tim
@pindadalifestyle682
@pindadalifestyle682 4 ай бұрын
ਸਭ ਦਾ ਇਹੀ ਹਾਲ ਆ ਕਿਸੇ ਦਾ ਘਰਵਾਲਾ ਕਿਸੇ ਦੇ ਭਾਈ ਭਰਜਾਈ ਝਗਾ ਚਕੇ ਤੇ ਆਪਣਾ ਹੀ ਢਿੱਡ ਨੰਗਾ ਹੁੰਦਾ🙏🏻
@RanjitSingh-co3yv
@RanjitSingh-co3yv 3 ай бұрын
Right
@HarmanSingh-dj6ij
@HarmanSingh-dj6ij 4 ай бұрын
ਮੇਰੇ ਵੀ ਭੇਣੇ ਇਕ ਵੀਰ ਹੇ ਇਹ ਹਾਲ ਹੈ ਭੈਣੇ ਬਹੁਤ ਦਿਲ ਕਰਦਾ ਜਾਣ ਨੂੰ ਮਾ ਬਾਪ ਹੋਣ ਦੇ ਬਾਵਜੂਦ ਵੀ ਨਹੀਂ ਜਾਂ ਸਕਦੇ ਬਹੁਤ ਮਨ ਉਦਾਸ ਹੈ ਬਸ ਆਪਣੇ ਹੀ ਚਹਿਦੇ ਹਨ ਇਹਨਾਂ ਨੂੰ
@pindandavirsa
@pindandavirsa 4 ай бұрын
So sad sister 😭
@AmarjitKaur-ov9mm
@AmarjitKaur-ov9mm 4 ай бұрын
ਲੱਖ ਲਾਹਨਤ ਇਹੋ ਪਤੀ ਦੇ।
@khushigurunoor2942
@khushigurunoor2942 4 ай бұрын
ਮੇਰਾ ਵੀ ਬਹੁਤ ਦਿਲ ਕਰਦਾ ਪੇਕੇ ਘਰ ਜਾਣ ਨੂੰ ਮੈਨੂੰ 2 ਸਾਲ ਹੋ ਗਏ ਉਥੇ ਗਈ ਨੂੰ ਬਹੁਤ ਜਾਦਾ ਦਿਲ ਕਰਦਾ ਸੱਚੀ
@prabhnoortiwana1482
@prabhnoortiwana1482 4 ай бұрын
ਬਿਲਕੁਲ ਠੀਕ ਹੈ ਭੈਣੇ ਪੇਕੇ ਮਾਂ ਬਾਪ ਨਾਲ ਹੁੰਦੇ ਹਨਭੁੱਖੇ ਘਰਾਂ ਦੀਆਂ ਹੀ ਏਦਾਂ ਕਰ ਦੀਆਂ ਹਨ ਸਾਡੇ ਨਾਲ ਵੀ ਏਦਾਂ ਹੀ ਹੈ
@pindandavirsa
@pindandavirsa 4 ай бұрын
ਹਾਂਜੀ ਭੈਣ ਜੀ। ਤੁਸੀਂ ਤਾਂ ਦੁੱਖ ਸਮਜ਼ ਹੀ ਸਕਦੇ ਜੇ। ਕਮੈਂਟ ਕਰਨ ਲਈ ਧੰਨਵਾਦ। ❤️❤️
@HarjitSingh-e4v
@HarjitSingh-e4v 4 ай бұрын
ਸਭ ਦੇ ਕਮੈਂਟਸ ਪੜੇ ਸਭ ਦਾ ਇਕੋ ਹੱਲ ਹੈ ਅਰਦਾਸ ਵਾਹਿਗੁਰੂ ਅੱਗੇ ਤੇ ਭਰੋਸਾ ਰੱਖ ਕੇ ਕਿ ਵਾਹਿਗੁਰੂ ਨੇ ਹੀ ਸਭ ਠੀਕ ਕਰਨਾ ਹੈ ਬਾਣੀ ਜਰੂਰ ਪੜ੍ਹਨੀ ਹੈ। ਜਿਵੇਂ ਜਿਵੇਂ ਭਗਤ ਨਾਮਦੇਵ ਜੀ ਨਾਮ ਸਿਮਰਦੇ ਸਨ ਤੇ ਵੈਰਾਗ ਚ ਰੋਂਦੇ ਸਨ ਕਿ ਮੈਨੂੰ ਹੰਕਾਰੀ ਪੰਡਤਾ ਨੇ ਮੰਦਰ ਚੋ ਕਢ ਦਿੱਤਾ ਤਿਉਂ ਤਿਉਂ ਮੰਦਿਰ ਦਾ ਮੂੰਹ ਘੁੰਮ ਕੇ ਭਗਤ ਨਾਮਦੇਵ ਜੀ ਵੱਲ ਕਰ ਦਿੱਤਾ ਸੀ ਵਾਹਿਗੁਰੂ ਨੇ ਕਿਸੇ ਹੋਰ ਨੂੰ ਦੁੱਖ ਦੱਸੋਗੇ ਉਹ ਦੁੱਖ ਨੂੰ ਵਧਾਣਗੇ ਆਪਣੇ ਦੁੱਖ ਵਾਹਿਗੁਰੂ ਨੂੰ ਦੱਸੋ ਗੱਲਾਂ ਕਰਿਆ ਕਰੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਨਾਲ ਇਕ ਟਾਈਮ ਰੱਖ ਲਓ ਸਵੇਰੇ ਅਰਦਾਸ ਤੋਂ ਬਾਅਦ ਬੈਠੇ ਰਹੇ ਕਰੋ ਗੁਰੂ ਕੋਲ ਥੋੜੀ ਦੇਰ। ਨਾਲੇ ਧਿਆਨ ਰੱਖੋ ਗੁਰਬਾਣੀ ਜਿਤਨੀ ਜਿਆਦਾ ਸੁਣੋਗੇ ਦੁੱਖ ਘਟਦੇ ਜਾਣਗੇ ਹੋ ਸਕੇ ਤੇ ਜਿਆਦਾ ਟਾਈਮ ਲਗਾਇਆ ਕਰੋ ਇਹ ਨਹੀਂ ਕਿ ਜਦੋਂ 10,15 ਮਿੰਟ ਰਹਿੰਦੇ ਹੋਣ ਅਰਦਾਸ ਨੂੰ ਉਸ ਵੇਲੇ ਪੋਹੰਚੋ ਗੁਰੂਦਵਾਰੇ
@JaswinderKaur-rm9ry
@JaswinderKaur-rm9ry 4 ай бұрын
ਭੈਣੇ ਭਰਜਾਈਆਂ ਨੀ ਮਾੜੀਆ ਭਰਾ ਮਾੜੇ ਹੁੰਦੇ ਜਿਹੜੇ ਕੁਸ਼ ਕਹਿੰਦੇ ਨੀ ਮੇਰੇ ਵੀ ਭਰਾ ਨੀ ਆਉਂਦੇ ਦੀਦੀ
@pindandavirsa
@pindandavirsa 4 ай бұрын
ਬਿਲਕੁੱਲ ਠੀਕ ਕਿਹਾ ਤੁਸੀਂ। ਭਰਾਵਾਂ ਦੇ ਸਿਰ ਚ ਕੀੜਾ ਹੁੰਦਾ। ਬਾਕੀ ਤੁਸੀਂ ਵੀ ਮੇਰੇ ਵਾਂਗੂ ਸਬਰ ਕਰਲੋ। ਰੱਬ ਤੁਹਾਨੂੰ ਖੁਸ਼ ਰੱਖੇ❤️
@SehajVlogz000
@SehajVlogz000 4 ай бұрын
ਹੈ ਸੱਚੀ ਦੀਦੀ ਇਹੋ ਜਿਹੀਆਂ ਹੁੰਦੀਆਂ ਨੇ ਭਰਜਾਈਆਂ ਤਾਂ ਹੀ ਸਾਨੂੰ ਹਲੇ ਡਰ ਲੱਗਦਾ ਅਸੀਂ ਆਪਦੇ ਭਰਾ ਦਾ ਹਾਲੇ ਵਿਆਹ ਨਹੀਂ ਕਰਿਆ ਹੈਗਾ ਸਾਨੂੰ ਵੀ ਇਹੀ ਸੋਚ ਕੇ ਡਰ ਲੱਗਦਾ ਪਤਾ ਨਹੀਂ ਜਿਹੜੀ ਆਊਗੀ ਕੱਲ ਨੂੰ ਕਿਹੋ ਜਿਹੀ ਹੋਏਗੀ, ਪਰ ਦੀ ਦੀ ਮੈਂ ਕਦੇ ਆਪਣੀਆਂ ਨਣਦਾਂ ਨਾਲ ਕੋਈ ਫਰਕ ਨਹੀਂ ਕਰਿਆ ਹੈਗਾ ਮੇਰੀਆਂ ਵੀ ਤਿੰਨ ਨਣਦਾ ਨੇ ਉਹ ਆਉਂਦੀਆਂ ਨੇ ਖੁਸ਼ੀ ਖੁਸ਼ੀ ਸਾਡੇ ਘਰ ਸਾਡਾ ਵੀ ਉਹਨਾਂ ਨਾਲ ਬਹੁਤ ਮੋਹ ਆ❤❤❤❤❤❤❤
@pindandavirsa
@pindandavirsa 4 ай бұрын
ਭੈਣੇ ਰੱਬ ਸੱਬ ਨੂੰ ਪਰਜਾਈਆਂ ਚੰਗੀਆਂ ਦੇਵੇ। ਮੇਰੀ ਵੀ ਨਣਾਨ ਆਉਂਦੀ। ਮੈਂ ਤਾਂ ਅੱਗੇ ਪਿਛੇ ਤੁਰੀ ਫਿਰਦੀ ਆ। ਅਸੀਂ ਆਪਣੀ ਕੁੜੀ ਨੂੰ ਪਲਕਾਂ ਤੇ ਬੈਠਾ ਕੇ ਰਖਿਆ। ਪਤਾ ਨਹੀਂ ਏਨਾ ਕਰਖ਼ਤ ਦਿੱਲ ਕਿਸੇ ਦਾ ਕਿੱਦਾਂ ਹੋ ਸਕਦਾ। ਬਾਕੀ ਦੀਦੀ ਕੁਮੈਂਟ ਲਈ ਧੰਨਵਾਦ ❤️❤️
@AvtarSingh-bb1di
@AvtarSingh-bb1di 4 ай бұрын
ਦਿਲ ਦੀਆਂ ਗੱਲਾਂ ਸੁਣ ਕੇ ਮੈਨੂੰ ਮੇਰੇ ਪੇਕੇ ਯਾਦ ਆ ਗਏ ਜੋ ਬਿਲਕੁਲ ਸੇਮ ਨੇ ਮੇਰੀ ਬਦ ਦੁਆ ਹੈ ਉਹ ਨਾ ਦੇ ਕੱਖ ਨਾ ਰਹੇ
@pindandavirsa
@pindandavirsa 4 ай бұрын
ਭੈਣੇ ਬਹੁੱਤ ਦੁੱਖੀ ਹੁੰਦਾ ਮਨ। 😭😭
@jasskaur781
@jasskaur781 4 ай бұрын
Bhen ji tuhanu is tarah nahi bolo eh hi kaho pekya da ghar hasda wasda rahy
@GurpreetSingh-ne2hb
@GurpreetSingh-ne2hb 3 ай бұрын
ਘਰ ਘਰਦੀਕਹਾਣੀਸਭਕੁਝਠੀਕਿਹਾਭੈਣੇਭੁਖੀਆਰੱਜੀਆ
@pindandavirsa
@pindandavirsa 3 ай бұрын
Hanji
@jasvirjhajj1490
@jasvirjhajj1490 4 ай бұрын
ਭੈਣਾ ਨਾਲੋ ਭਾਈ ਟੁੱਟਗੇ ਜਿਥੇ ਭੁਖੇ ਘਰਾਂ ਦੀਆਂਆਈਆਂ
@manjitkaur5979
@manjitkaur5979 3 ай бұрын
Aunn bgania jaina a ke divara kraina
@harbhajankaur4405
@harbhajankaur4405 4 ай бұрын
ਇਹ ਬਿਲਕੁਲ ਠੀਕ ਏ ਅਜ ਕਲ ਇਹੀ ਹੋ ਰਹੀਆ ਹਨ
@pindandavirsa
@pindandavirsa 4 ай бұрын
Hanji sis. Thnx for lovely comment ❤️
@LakhwinderSandhu-y7y
@LakhwinderSandhu-y7y 4 ай бұрын
ਮੇਰੀਆਂ ਭਾਬਿਆ ਵੀ ਭੁਖੇ ਘਰ ਦੀਆਂ ਆਇਆ ਆ ਮੈਂ ਵੀ ਬਹੁਤ ਦੁਖੀ ਆ ਮੇਰੇ ਬਚਿਆ ਨੂੰ ਪਤਾ ਹੀ ਨਹੀਂ ਨਾਨਕੇ ਕੀ ਹੁੰਦੇ ਆ
@pindandavirsa
@pindandavirsa 4 ай бұрын
Same here sister😢
@B70456
@B70456 4 ай бұрын
Same story here as well. My kids also don't know who is mama or mami, because they never respect or welcome us there. We have stopped to go to our village from the last almost 17 years. If they can live without us, we can also live without them.
@pindandavirsa
@pindandavirsa 4 ай бұрын
@@B70456 you absolutely right sister don’t worry.❤️
@HarjitSingh-e4v
@HarjitSingh-e4v 4 ай бұрын
ਪਿਓ ਦੇ ਘਰ ਹੀ ਪੇਕੇ ਨਹੀਂ ਹੁੰਦੇ ਭਰਾ ਭਰਜਾਈਆਂ ਨਾਲ ਵੀ ਦੁੱਖ ਸੁਖ ਕਰ ਲੈਣਾ ਭੇਣਾ ਮਾ ਪੀਓ ਨੇ ਸਦਾ ਨਹੀਂ ਬੈਠਾ ਰਹਿਣਾ। ਭਰਜਾਈਆਂ ਦੇ ਖਿਲਾਫ ਭੜਕਾ ਕੇ ਮਾਂ ਪਿਓ ਤੋਂ ਜੋ ਪੈਸਾ ਟਕਾ ਠਗ ਲੇ ਜਾਂਦੀਆਂ ਨੇ ਜੋ ਭੇਣਾ ਉਹ ਭਰਾਵਾਂ ਨੇ ਕਮਾ ਕੇ ਰੱਖਿਆ ਹੁੰਦਾ ਆਪਣੇ ਆਪਣੇ ਨਵੇਂ ਘਰ ਬਚਿਆ ਦੀ ਸਟੱਡੀ ਲਈ। ਪਿਓ ਦੇ ਸਤਾਰਵੇ ਤੇ ਦੋਹਤੇ ਦੋਹਤੀਆਂ ਦੀ ਰੋਟੀ ਤੇ ਭੈਣਾਂ ਸਾਜਿਸ਼ ਨਾ ਰਚਣ ਕਿ ਸਾਡੇ ਬੱਚੇ ਸਤਾਰਵੇ ਦੀ ਰੋਟੀ ਨਹੀਂ ਖਾਣਗੇ ਤੇ ਇਹਨਾਂ ਦੀ ਰੋਟੀ ਪਿਓ ਨੂੰ ਨਹੀਂ ਲਗੇਗੀ ਪਾਗਲੋ ਇਹ ਤੁਹਾਡਾ ਵੀ ਪਿਓ ਸੀ। 😢 ਤੁਸੀ ਤੇ ਇਹ ਕਹਿ ਕੇ ਚਲੀ ਗਈਆਂ ਕਿ ਸਾਨੂੰ ਨਹੀਂ ਲੋੜ ਨਾਨਕ ਛਕ ਦੀ ਅਸੀ ਤਿੰਨੇ ਭੈਣਾਂ ਆਪੇ ਲਾ ਲਵਾਂਗੀਆ ਨਾਨਕ ਛਕ। ਰਿਸ਼ਤੇਦਾਰੀ ਚ ਜਦੋਂ ਭਰਾ ਮਿਲਣ ਸਤਿ ਸ਼੍ਰੀ ਆਕਾਲ ਬੁਲਾਏ ਬਿਨਾ ਹੀ ਧੋਣਾ ਉਤੇ ਨੂੰ ਚੱਕ ਕੇ ਕੋਲੋ ਮੁਸਕਰਾਉਂਦਿਆਂ ਲੰਘ ਕੇ ਆਪਣਾ ਅੱਗਾ ਵਿਗਾੜ ਰਹੀਆਂ ਹੋ ਤੁਸੀ ਕੋਈ ਤੁਹਾਡੇ ਬੱਚਿਆਂ ਨੂੰ ਰਿਸ਼ਤਾ ਵੀ ਨਾ ਦੇਵੇਗਾ ਕੇ ਇਹ ਤੇ ਏਦਾਂ ਦੀਆ ਨੇ ਨਾ ਕਿਸੇ ਦੀ ਕੁੜੀ ਵਸਣ ਦੇਣੀ ਇਹਨਾਂ ਨੇ ਆਪਣੀ ਧੀ ਨੂੰ ਵੀ ਫੋਨ ਤੇ ਪਾਠ ਪੜਾਈ ਜਾਣੇ ਸਾਡਾ ਘਰ ਵੀ ਪਟਣ ਗਿਆ। ਜਦੋਂ ਤੁਹਾਨੂੰ ਆਪਣੇ ਬੱਚਿਆ ਦੇ ਵਿਆਹ ਤੇ ਭਰਾ ਨੇ ਨਾ ਬੁਲਾਇਆ ਸਾਰੀ ਰਿਸ਼ਤੇਦਾਰੀ ਹੋਵੇ ਤੇ ਤੁਸੀ ਘਰ ਬੈਠਿਆਂ ਕੋਸੋ ਗਿਆ ਆਪਣੇ ਆਪ ਨੂੰ 4 ਸਾਲ ਬਾਅਦ ਕਿਸੇ ਰਿਸ਼ਤੇਦਾਰ ਦੇ ਭੋਗ ਤੇ ਮਿਲੋ ਗਿਆ ਆਪਣੇ ਭਰਾਵਾਂ ਨੂੰ ਫੇਰ ਕਹਿਣਾ ਵੀਰ ਜੀ ਆਣਾ ਘਰ ਕਿਸ ਮੂੰਹ ਨਾਲ ਬੁਲਾ ਰਹੀਓ ਹੁਣ ..? ਹੁਣ ਗੰਢੀ ਤੇ ਗੰਢ ਤੇ ਰਹਿਣੀ ਹੈ
@gill_galib_wala
@gill_galib_wala 4 ай бұрын
Very good
@LakhwinderSandhu-y7y
@LakhwinderSandhu-y7y 4 ай бұрын
ਭੈਣ ਮੇਰੀਏ ਮੇਰੇ ਵੀ ਪੰਜ ਭਰਾ ਆ ਪੈਂਦੀ ਵੀ ਸੋ ਕਿਲੇ ਆ ਰਜੇ ਪੁਜੇ ਆ ਪਰ ਕਦੇ ਵੀ ਮੇਰੇ ਕੋਲ ਨਹੀਂ ਆਏ ਮੈਂ ਆਪਣੀਆਂ ਬੇਟਿਆਂ ਦਾ ਵਿਆਹ ਕੀਤਾ ਪਰ ਕੋਈ ਵੀ ਨਹੀਂ ਆਇਆ ਮੇਰੇ ਸੱਸ ਸਹੁਰਾ ਮਰ ਗਏ ਫਿਰ ਵੀ ਨਹੀਂ ਆਏ ਇਹੋ ਜਿਹੀਆਂ ਚੰਦਰੀਆਂ ਬਾਬਿਆਂ ਆਇਆ ਵਿਛੋੜੇ ਪਾ ਦਿਤੇ ਆਪਣੇ ਪੇਕਿਆਂ ਨਾਲ ਪੂਰਾ ਵਰਤਦਿਆਂ ਆ
@pindandavirsa
@pindandavirsa 4 ай бұрын
So sad sister ☹️
@harmanxbrar9842
@harmanxbrar9842 4 ай бұрын
ਸਾਡੀਆਂ ਭਰਾ ਭਰਜਾਈਆਂ ਤਾਂ ਚੰਗੇ ਹਨ ਪਰ ਘਰਵਾਲਾ ਬਹੁਤ ਕੰਬਾ ਹੈ ਉਹ ਜਾਣ ਨੀ ਦਿੰਦਾ ਨਾ ਭੋਰਾ ਬੋਲਣ ਦੀ ਅਕਲ ਕਿਸੇ ਨਾ ਕਿਵੇਂ ਵਰਤਣਾ
@pindandavirsa
@pindandavirsa 4 ай бұрын
ਭੈਣੇ ਇਹੋ ਹਾਲ ਆ। ਸਾਰਿਆਂ ਦਾ। ਕਿਸੇ ਦਾ ਘਰ ਵਾਲਾ ਚੰਗਾ ਤਾਂ ਪੇਕੇ ਨਹੀ ਚੰਗੇ। ਖ਼ਾਸ ਕਰ ਮਾਂ ਪਿਉ ਤੋਂ ਬਾਅਦ। ਬਾਕੀ ਧੰਨ ਵਾਦ ਕੁਮੈਂਟ ਲਈ
@AmarjitKaur-w3v
@AmarjitKaur-w3v 4 ай бұрын
ਲਖਲਾਨਤਾੲਇਹੋਜੲਈਆਭਤੀਜਨੋਹਾਤ❤ਆਤੇਭਤੀਜਿਆਤੇਹਿਸੇਖਾਈਜਾਦੇਹਨਕਿਸੇਭੂਆਦਾਨਹੀਚੇਤਾਖਾਈਜਾਓਖਾਈਜਾਓਪਾਰਾਬਣਕੇਨਿਕਲੇਗਾ😊ਭੈਣੋਸਬਰਕਰੋਰਬਰਾਖਾਸਾਡਾਜਦੋਪੇਕਿਆਦਾਚੇਤਾਆਵੇਗੁਰੂਦਵਾਰੇਜਾਕੇਮਥਾਟੇਕੋਗੁਰਦਵਾਰੈਨੂਪੇਕੇਬਣਾਲਵੋਜੀਸਤਿਨਾਮਵਾਹੇਗੁਰੂਜੀਓਜੀ
@hkaur9622
@hkaur9622 3 ай бұрын
Hallo Ji all family Waheguruji bless you all family ❤
@armaandeepsingh0228
@armaandeepsingh0228 4 ай бұрын
ਇਹੀ ਹਲਾਤ ਨੇ ਮੇਰੇ ਨੇ ਭੈਣੇ ਦਿਲ ਛੋਟਾ ਕਰ 😢😢😢 ਨਾ ਕਰ ਤੁਹਾਡਾ ਪਿੰਡ ਕਿਹੜਾ ਏ
@karmjitmaan322
@karmjitmaan322 4 ай бұрын
ਹੌਸਲਾ ਰੱਖ ਭੇਜਣ ਜਿਹੋ ਜਾ ਕਰਨਗੇ ਉਹੀ ਭਰਨਗੇ ਉਹ ਨਾ ਨਾਲ ਵੀ ਇਹੋ ਹੇਣਾ
@karmjitmaan322
@karmjitmaan322 4 ай бұрын
ਉ, ਨਾ ਦੇ ਵੀ ਧੀਅ ਹੋਣ ਫੇਰ ਪੱਤਾ ਲੱਗਦਾ ਕਿਸੇ ਨੰ ਦੁਖ ਦੇਣ ਦਾ ਭੇਣੈ ਖੁਸ ਰੱਹੋੳ
@pindandavirsa
@pindandavirsa 3 ай бұрын
Thnx
@trend_boutique201
@trend_boutique201 3 ай бұрын
Sat Sri akal sis ji 🙏🏼 os din phone Miss ho gaya fer tusi keta nahi phone 📱
@rajwinder1968
@rajwinder1968 4 ай бұрын
ਲੱਖ ਦੀ ਲਾਹਨਤ ਇਹੋ ਜਿਹੀਆ ਭਰਜਾਈਆ ਦੇ
@pindandavirsa
@pindandavirsa 4 ай бұрын
ਭੈਣ ਜੀ ਦੱਬ ਕੇ ਪਾਓ ਇਹੋ ਜਹੀਆਂ ਪਰਜਾਈਆਂ ਤੇ ਲਾਹਨਤਾਂ😢
@rajwinder1968
@rajwinder1968 4 ай бұрын
ਭੈਣੇ ਚੰਗਾ ਕੀਤਾ ਸੱਚ ਸਾਹਮਣੇ ਲੈ ਕੇ ਆਂਦਾ
@pindandavirsa
@pindandavirsa 4 ай бұрын
Thank you 🙏🏻 sister for comment ❤️
@gurdevkaur1209
@gurdevkaur1209 4 ай бұрын
❤❤ਭੈਣ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਵਧੀਆ ਸੱਚਾਈ ਦੱਸਦੇ ਹੋ ਭੈਣਜੀ ਹੁਣ ਸਮਾਂ ਬੋਹਤ ਹੀ ਬਦਲ ਗਿਆ ਹੈ ਜੀ ਪੁਰਾਣੇ ਸਮੇਂ ਬੋਹਤ ਹੀ ਵਧੀਆ ਹੁੰਦੇ ਸੀ ਵਾਹਿਗੁਰੂ ਜੀ ਕਿਰਪਾ ਕਰੋ ਜੀ ਪੁਰਾਣੇ ਸਮੇਂ ਦੁਆਰਾ ਆ ਜਾਣ ਲੋਕਾਂ ਵਿੱਚ ਬਹੁਤ ਪਿਆਰ ਹੁੰਦਾ ਸੀ ਅੱਜਕਲ ਕਲਯੁੱਗ ਵਿਚ ਪਿਆਰ ਨਹੀਂ ਰਿਹਾ ਬੋਹਤ ਹੀ ਬੁਰਾ ਹਾਲ ਹੈ ਅੱਜਕਲ ਦਾ
@pindandavirsa
@pindandavirsa 4 ай бұрын
ਹਾਂਜੀ ਭੈਣ ਜੀ ਤੁਸੀਂ ਠੀਕ ਕਹਿੰਦੇ ਜੇ ਹੁੱਣ ਉਹ ਜ਼ਮਾਨਾਂ ਨਹੀਂ ਰਿਹਾ। ਕੁਮੈਂਟ ਕਰਨ ਲਈ ਤੁਹਾਡਾ ਬਹੁੱਤ ਧੰਨਵਾਦ🙏🏻
@BalkarSingh-he5fy
@BalkarSingh-he5fy 3 ай бұрын
😮
@kalakaler9078
@kalakaler9078 4 ай бұрын
ਸਾਡੀ ਮਾਮੀ ਇਸ ਤਰ੍ਹਾਂ ਦੀ, ਅਸੀਂ ਕਦੇ ਨਾਨਕੇ ਨਹੀਂ ਗਏ
@ManpreetKaur-jx7nf
@ManpreetKaur-jx7nf 4 ай бұрын
Didi tusin 3 bhaena ho Meri tan bhaen vi hae ni main ki karan
@_Amritsar_california_
@_Amritsar_california_ 4 ай бұрын
ਤੁਸੀਂ ਸਈ ਕਿਆ ਜੀ ਬਹੁਤ ਘਰਾਂ ਵਿੱਚ ਿੲਤਰਾ ਹੁੰਦਾ ਵਾ ਜੀ ਕੋਈ ਦੁੱਖ ਦੱਸ ਦੇਦੇ ਤੇ ਕਈ ਢਿੱਡ ਵਿੱਚ ਹੀ ਰੱਖ ਲਈਦੇ ਨੇ ਜੀ
@pindandavirsa
@pindandavirsa 4 ай бұрын
ਭੈਣੇਂ ਦੱਸ ਦੇਣਾ ਚਾਈਦਾ ਦੁੱਖ। ਮਨ ਹਲਕਾ ਹੋ ਜਾਂਦਾ ਰੱਬ ਸਬ ਦੇਖ ਦਾ ਹੈ। ☹️
@harcharansinghbrarsarpanch4441
@harcharansinghbrarsarpanch4441 3 ай бұрын
ਭੈਣੇਂ ਕੱਲਾ ਮਾਪਿਆਂ ਦਾ ਪਰਵਾਰ ਨਹੀਂ ਕੁੜੀਆਂ ਨੂੰ ਤਾਂ ਗਵਾਂਢੀਆਂ ਨੂੰ ਵੀ ਮਿਲਣ ਨੂੰ ਜੀ ਕਰਦਾ
@pindandavirsa
@pindandavirsa 3 ай бұрын
ਠੀਕ ਕਿਹਾ ਤੁਸੀਂ
@ManjitKhehra-l6u
@ManjitKhehra-l6u 4 ай бұрын
ਭੈਣ ਜੀ ਮੈਂ ਕੇਡਨਾ ਤੋ ਮਨਜੀਤ ਕੋਰ ਸੇਮ ਸਾਡੇ ਨਾਲ ਵੀ ਸੇਮ ਕਹਾਣੀ ਹੈ ਸਾਡੀ ਤਾ ਮਾਮੀ ਵੀ ਜੀਦਾ ਹੈ ਪਰ ਉਹ ਵੇਵੱਸ ਹੈ ਸਾਡੇ ਪਿਤਾ ਦੀ ਮੋਤ ਹੋ ਗਾਈ
@pindandavirsa
@pindandavirsa 4 ай бұрын
So sad sister 😢 baki rabb vekh reha. Tuhada dhanwad. Tusi b apna dukh zahir kita. ❤️
@Tejinder-f9u
@Tejinder-f9u 4 ай бұрын
ਸੱਚੀ ਗੱਲ ਏ ਭੈਣੇ
@pindandavirsa
@pindandavirsa 4 ай бұрын
ਹਾਂਜੀ😭
@RamandeepKaur-r3p
@RamandeepKaur-r3p 3 ай бұрын
Right didi jii
@PB_13_wale_25
@PB_13_wale_25 4 ай бұрын
ਐਹੋ ਜਿਹਿਆਂ ਨੂੰ ਤਾਂ ਆਪਣੇ ਭਤੀਜੇ ਼ਭਤੀਜੀਆਂ ਼ਭਾਣਜੇ ਼ਭਾਣਜੀਆ ਹੀ ਚੰਗੇ ਲੱਗਦੇ ਨੇ ਘਰ ਦੀਆਂ ਧੀਆਂ ਨੀ
@AmandeepKaur-fw9sq
@AmandeepKaur-fw9sq 3 ай бұрын
Sada ta bula ka bhee ni razi brother bhabi g maa bap di deth to bad 😭kdi ni pushda kiva ho Waheaguru g smatt bkshan fer bhee me to ahi kehndi hundi 😢
@roopkiran2241
@roopkiran2241 4 ай бұрын
ਸਾਰੀਆਂ ਭਰਜਾਈਆਂ ਇਕੋ ਜਹੀਆਂ ਨਹੀ ਹੁੰਦੀ ਆ ਕਈ ਵਾਰ ਨਨਦਾ ਆਪਣੇਂ ਭਰਾਵਾਂ ਨੂੰ ਛਡ ਕਿ ਮਾਂ ਨੂੰ ਵੀ ਛੱਡ ਕਿ ਚਾਚੇ ਤਾਇਆਂ ਭੂਆ ਦੇ ਪੁੱਤਾ ਨਾਲ ਵਰਯਦੀਆ ਆਪਦੇ ਭਰਾਵਾਂ ਨੂੰ ਮਾੜਾ ਕਹਿਦੀਆ ਫੇਰ ਭਰਜਾਈਆਂ ਕੀ ਕਰਨ
@pindandavirsa
@pindandavirsa 4 ай бұрын
Tusi theek keah rahe j. Par bahut rare hunda. Tusi comment sanction chak kar k dekho. Baki comment karn lai thnx
@JassiDhillon-t5p
@JassiDhillon-t5p 3 ай бұрын
Mera v bhut dil krda meri v saas ni jan dindi
@Sabrimalag786
@Sabrimalag786 4 ай бұрын
ਪਹਿਲਾਂ ਮਾਂ ਫਿਰ ਪਿਓ ਹੁਣ ਭਰਾ ਮੁਕ ਗਏ ਬਸ ਰੋਦ ਰਿਦੀਆ
@pindandavirsa
@pindandavirsa 4 ай бұрын
😭😭
@SharanjitKaur-xs2wz
@SharanjitKaur-xs2wz 4 ай бұрын
ਭੈਣੇ ਸੋਡਾ ਪਿੰਡ ਕੇਹੜਾ ਜ਼ਰੂਰੀ ਦੱਸਣਾ ਜੀ 🎉🎉🎉🎉
@pindandavirsa
@pindandavirsa 4 ай бұрын
ਸਾਡਾ ਪਿੰਡ ਭੈਣੇ। ਡੇਰਾ ਬਾਬਾ ਨਾਨਕ ਹੈ। ਜ਼ਿਲਾ ਗੁਰਦਾਸਪੁਰ। ਤੁਹਾਡਾ ਕਿਹੜਾ ਪਿੰਡ ਹੈ।
@karmjitmaan322
@karmjitmaan322 4 ай бұрын
ਜੋੜਾ ਰਾਹ ਛੱਡਦੇ ਉਸ ਰਾਹ ਨੀ ਜਾਈਦਾ ਜਿੰਦ ਕਦਰ ਨਾ ਹੋਵੇ ਮੈਨੂੰ ਬਾਰਾ ਸਾਲ ਹੋ ਗੱਲੇ ਕੁੜਤੀ ਆੲਈ ਸਾਰਾ ਘੱਰ ਬਰਬਾਦ ਹੋ ਗਿਆ
@balbir3335
@balbir3335 4 ай бұрын
Bs edan hi aa sare pase
@simarjeetkaur4279
@simarjeetkaur4279 4 ай бұрын
ਸਹੀ ਗਲ ਆ ਭੈਣੇ ਏਹੀ ਹਾਲ ਆ
@pindandavirsa
@pindandavirsa 4 ай бұрын
😭😭 ਹਾਂਜੀ
@PunjabiKitchenvlogs1313
@PunjabiKitchenvlogs1313 4 ай бұрын
ਮੈਂ ਤੇ ਮੇਰੇ ਬੱਚੇ ਇਕੱਲੇ ਹਾਂ ਮੈਂ ਮੇਰੀ ਨਣਦ ਨੂੰ ਕਹਿੰਦੀ ਰਹਿੰਦੀ ਹਾਂ ਵੀ ਆ ਜਾ ਪਰ ੳਹ ਆਉਦੀ ਨੀ ਭੈਣੇ ਆਪਣੀ ਮਰਜ਼ੀ ਨਾਲ ਦੋ ਘੰਟੇ ਕਦੇ ਆ ਜਾਦੀ ਕਦੇ ਨਾ
@pindandavirsa
@pindandavirsa 4 ай бұрын
ਹਾਂਜੀ ਭੈਣ ਜੀ ਮਰਜ਼ੀ ਆ ਕਿਸੇ ਦੀ ਕੋਈ ਆਵੇ ਨਾਂ ਆਵੇ। Thnx for comment. ❤️
@kulveerkaur-qn4ch
@kulveerkaur-qn4ch 3 ай бұрын
Pani 😢😢mere naal bhi yahi kuchh ho raha😢
@Noormaanvlogs3
@Noormaanvlogs3 4 ай бұрын
Sat Sri akal didi ji didi ਤੁਹਾਡੇ nal gl kida ho skhde pls dsna
@pindandavirsa
@pindandavirsa 4 ай бұрын
ਸਤਿ ਸ੍ਰੀ ਅਕਾਲ ਜੀ। ਹੋ ਸਕਦੀ ਸਿਸਟਰ। ਤੁਸੀਂ ਆਪਣੀ gmail ਆਈਡੀ ਦਿਓ
@KuldipSingh-jr4bb
@KuldipSingh-jr4bb 4 ай бұрын
Bibi aj kl kuritna de mapiyna da raj
@amritpalkaur1822
@amritpalkaur1822 4 ай бұрын
ਬਸ ਪੁੱਛੋ ਨਾਂ ਗੱਲ 1982 ਦੀ ਹੈਂ ਜਦੋਂ ਵੱਡੇ ਭਰਾ ਦਾ ਵਿਆਹ ਹੋਇਆ ਕਿੰਨਾ ਚਾ ਸੀ ਇੱਕ ਮਹੀਨੇ ਬਾਅਦ ਹੀ ਰੰਗ ਦਿਖਾਉ਼ਣ ਲੱਗ ਗਈ ਡਾਗੋ ਸੋਟੀ ਮਾਰ ਧਾੜ 😢😢😢😢
@ranjeetkaur885
@ranjeetkaur885 4 ай бұрын
Bs bharjayian apne pekiyan nu lochdiyan ne bhaina 😢😢
@nagra_family1
@nagra_family1 4 ай бұрын
ਅਸੀਂ ਵੀ ਤਿੰਨ ਭੈਣਾਂ ਹਾਂ ਸਾਡੀ ਵੀ ਭਰਜਾਈ ਇਵੇਂ ਦੀ ਏ
@pindandavirsa
@pindandavirsa 4 ай бұрын
So sad. ਭੈਣ ਜੀ। same here.
@NarinderSingh-kt8qq
@NarinderSingh-kt8qq 4 ай бұрын
Waheguru ji ❤ very true msg
@B70456
@B70456 4 ай бұрын
I was thinking my brothers's wives are super bad but now I know there are many like them. Anyway, my story is also same just like you.
@DharminderSingh-gs5oq
@DharminderSingh-gs5oq 4 ай бұрын
Same a problem
@pindandavirsa
@pindandavirsa 4 ай бұрын
ਮੈਂ ਸੋਚ ਦੀ ਸੀ ਕਿ ਇਕੋ ਮੈਂ ਹੀ ਹਾਂ। ਪਰ ਹੁੱਣ ਪਤਾ ਲੱਗਾ ਕੇ ਮੇਰਾ ਤਾਂ ਵਹਿਮ ਸੀ। ਬਾਕੀ ਰੱਬ ਹਮੇਸ਼ਾ ਖੁਸ਼ ਰੱਖੇ। ਸੱਦਾ ਹੀ ਵੱਸ ਦੇ ਰਹੋ। 👏❤️❤️
@simarjeetkaur4279
@simarjeetkaur4279 4 ай бұрын
ਭੈਣੇ ਸੋਡਾ ਪਿੰਡ ਕੇਹੜਾ
@pindandavirsa
@pindandavirsa 4 ай бұрын
Mera Pind sister dera baba nanak. Gurdaspur
@SurjitKaur-l2x
@SurjitKaur-l2x 3 ай бұрын
Peke kithe ne thude
@DamanPreet-p3d
@DamanPreet-p3d 4 ай бұрын
Nice
@pindandavirsa
@pindandavirsa 4 ай бұрын
Thnx
@jinderpreet7621
@jinderpreet7621 4 ай бұрын
Jithe kadar ni othe ni janha chahida,chahe pekey hi honh,safe bina jaiey na,te prose bina khaiey na
@pindandavirsa
@pindandavirsa 4 ай бұрын
Haan sister tahi nhi gaye ☹️
@RAJWANTKAUR-vx7nf
@RAJWANTKAUR-vx7nf 3 ай бұрын
Bhain dil chota na kar sabh de ehi hall aa
@Skwp1zq
@Skwp1zq 3 ай бұрын
ਕਈ ਭੈਣਾਂ ਸਿਰਫ਼ ਆਪਣੀਆਂ ਭੈਣਾਂ ਨਾਲ ਹੀ ਵਰਤਦੀਆਂ ਹਨ,ਭਰਜਾਈਆਂ ਨੂੰ ਖ਼ੁਦ ਹੀ ਦੂਰ ਕਰ ਦਿੰਦੀਆਂ ਹਨ।
@ekamjotrandhawa8846
@ekamjotrandhawa8846 4 ай бұрын
Waheguru hmesha tohnu khush rkhe❤
@pindandavirsa
@pindandavirsa 4 ай бұрын
Thnx❤️
@7ManRaj_Sidhu-vlog.
@7ManRaj_Sidhu-vlog. 4 ай бұрын
Sst shri akaalji, nanak dukhiya sub sansaar
@pindandavirsa
@pindandavirsa 4 ай бұрын
ਹਾਂਜੀ ਠੀਕ ਕਿਹਾ ਤੁਸੀਂ।
@trend_boutique201
@trend_boutique201 4 ай бұрын
Sat Sri akal sis ji 🙏🏼 ਮੇਰੀ ਕੋਈ ਨਨਾਣ ਨਹੀਂ ਮੈਨੂੰ ਬਹੁਤ ਚਾਅ ਕੋਈ ਇਕ ਹੀ ਹੁੰਦੀ ਸਾਡੇ o aodi ase ve jade tu a ja sis jado ਮਰਜ਼ੀ well come 😊
@trend_boutique201
@trend_boutique201 4 ай бұрын
Phone 🤳🏼 kar Manu sis ❤
@pindandavirsa
@pindandavirsa 4 ай бұрын
Lakhwinder.randhawa117@gmail.com
@pindandavirsa
@pindandavirsa 4 ай бұрын
Phone number send Karo gmail tey
@trend_boutique201
@trend_boutique201 4 ай бұрын
Ji sis naber vch hai..
@trend_boutique201
@trend_boutique201 4 ай бұрын
Thank for like dear 🙏🏼
@BaljeetKaur-ei3eb
@BaljeetKaur-ei3eb 4 ай бұрын
Sister eh he hai ji ajj dey time de story bilkul 100 percent tuc share keta ji tuhadejy pekey kethey hai ji baljit kaur bhai rupa dictact bathinda
@pindandavirsa
@pindandavirsa 4 ай бұрын
Ji sister bilkul ahi haal aa. Par dil taan karda peke jaan nu. Jithe jamme palle suddenly sara kuj band hojey. Dukh taan aunda. District Gurdaspur Dera baba nanak. Comment lai thnx❤️
@BaljeetKaur-ei3eb
@BaljeetKaur-ei3eb 4 ай бұрын
Sister ashi v ji es dictact vich ek var mayrey Nana ji nal gurdwara shri Chand aiy c ji eh pathamkot border near gurdwara aa ji
@pindandavirsa
@pindandavirsa 4 ай бұрын
@@BaljeetKaur-ei3eb sister sada Pind corridor kartarpur kol hai google te search karo
@surinderpaulkaur2476
@surinderpaulkaur2476 3 ай бұрын
Parents de death ho gae. Brother de death ho gae. Ki kita jave. Sari life de rog ne sister. 😢😢
@narinderpalsinghnarinderpa7057
@narinderpalsinghnarinderpa7057 4 ай бұрын
Sach aa di madda ghra deya nai chida boy ala de family rha . bukh dekha hudia sada same aa meri bro no mrvona chida aa bhabi ma ma aja unmarried aa aja jidn aaya sara fmy tensiin he aa sada ghr lutta jnda aa , meri ma bapp no vevnai jrde ve kdo mrrjn meri ta bhit totne kraya na ahda viah na vdia ghre hoje 😢😢😢
@mansiratfamilyvlog
@mansiratfamilyvlog 4 ай бұрын
Aj da sch a hi aa dii..sb ghraa da a hi haal aa.. Bki lok morden ni hoye mtlbi ho gye aa dii
@pindandavirsa
@pindandavirsa 4 ай бұрын
Absolutely right sister ☹️
@Kaur.brar23
@Kaur.brar23 4 ай бұрын
Mare nanka privar bhut rich family a mami greeb ghar de la li ki ghar sambu dffa honni eho jai aye sara privar de death ho pehla nana ji 2 saal bad Nani ji 6 years bad mama ji 😢😢1 putt palea mama ni da onne oh v 26 years da ho k mare gya mare mother kle sister se kde v mami sadde kol ni aye mari maa de death te v nai aye mare maa always kehde se mi pakke khali ho gye 😢😢 par mare mother sareya de death te gai se par odde mukke te koi ni aya jeoda rahe mare mummy de tayea ji da potta jeda mari maa da kaffan la ki aya sadde ghar rabb ne sabb kujj detta mari maa nu asi bahut sukh detta par oh always kehde se kaffan ptta ni kon pauu rabb te gai we mateye mayye ekk war ajja ghar khali a tare binna 😢putt ni se mare mummy de ghar khali aa 😢😢
@MilappreetMilap
@MilappreetMilap 3 ай бұрын
Koi na bhenj eh kehn de lor nhi kasi nhi ta otha koi v na ava bhen otha ka hi bolnga bhen tuc budua nhi deni bhla mango plz di pn no dena
@rangpunjabde652
@rangpunjabde652 4 ай бұрын
ਦੀਦੀ ਮੇਰਾ ਵੀ ਮਾਂ ਪਿਓ ਨਹੀ ਹੈਗਾ 😢😢😢
@pindandavirsa
@pindandavirsa 4 ай бұрын
ਕੋਈ ਨਹੀ ਭੈਣੇ ਰੱਬ ਤੇ ਹੈਗਾ ਆ। ਕੁਮੈਂਟ ਕਰਨ ਲਈ ਧੰਨਵਾਦ। ❤️
@kiranbirkaur3565
@kiranbirkaur3565 4 ай бұрын
Mera husband te apniya bhana no millan lyi A tarsde ne te o ondiya hi. Nhi
@Amandeep-if6rd
@Amandeep-if6rd 4 ай бұрын
ਮੇਰੇ kol a jo sis . ਮੇਰੀ ਕੋਈ ਨਨਾਣ ਨਹੀਂ.. ਮੈਨੂ ਬਹੁਤ ਚਾਅ ਕੋਈ ਇਕ ਹੁੰਦੀ
@trend_boutique201
@trend_boutique201 4 ай бұрын
@sarbjeetkaur6348
@sarbjeetkaur6348 4 ай бұрын
Mai es glo bhut krmawali aa meri bhrjayi bhut chngi aa bhut
@pindandavirsa
@pindandavirsa 4 ай бұрын
ਸਾਡੀ ਰੱਬ ਅਗੇ ਅਰਦਾਸ ਤੁਸੀਂ ਹਮੇਸ਼ਾ ਖੁਸ਼ ਰਹੋ❤️
@jinderpreet7621
@jinderpreet7621 4 ай бұрын
Apne ghar chahe achaar nal hi roti khaa lo,kite ja k baizti karwaunh nalo
@thesiviavlogs176
@thesiviavlogs176 4 ай бұрын
Nice a sam
@pindandavirsa
@pindandavirsa 4 ай бұрын
thnx
@gurcharansidhu2263
@gurcharansidhu2263 4 ай бұрын
True
@pindandavirsa
@pindandavirsa 4 ай бұрын
Hanji. Thnx
@deep_binder
@deep_binder 4 ай бұрын
Dii Mera vi ahi hal aw 😢
@pindandavirsa
@pindandavirsa 4 ай бұрын
😭
@ManpreetkaurMano-d3n
@ManpreetkaurMano-d3n 4 ай бұрын
Bahut takleef hundi aa d
@pindandavirsa
@pindandavirsa 4 ай бұрын
Bahut shayd tusi relat kar pao. Thnx for comment. ❤️sis..
@MB-uv4qu
@MB-uv4qu 4 ай бұрын
Meri sister eh khar khar de kahani 😢 Meh v ekali sister hai, kaday v apnay pakay nahi ja sakdi. Meray 2 betay han una ney kaday nankay nahi gahay Tuhadiaya sab gala sach han.
@pindandavirsa
@pindandavirsa 4 ай бұрын
Hanji sister par os ghar nu bhuleya b tey nahi ja sakda. Jethe tusi 20/ 22 saal guzarey hon. Comment karn lai thnx a lot ❤️
@PremSingh-xz3dc
@PremSingh-xz3dc 4 ай бұрын
Meri vsame story hai
@pindandavirsa
@pindandavirsa 4 ай бұрын
ਫਿਕਰ ਨਾਂ ਕਰੋ। ਵਾਹਿਗੁਰੂ ਭਲੀ ਕਰੇ। 👏☹️
@paramjeetkhinda8760
@paramjeetkhinda8760 4 ай бұрын
Pena ina no saraap legna gena ne Thea the men thokhee keeta
@pindandavirsa
@pindandavirsa 4 ай бұрын
ਹਾਂਜੀ😭
@BaljeetKaur-w1w
@BaljeetKaur-w1w 4 ай бұрын
Mere peke australia rende ne ji tan tars gye jaan nu
@pindandavirsa
@pindandavirsa 4 ай бұрын
Hanji peke jethe marji hon dil taan karda jaan nu. Thnx for comment❤️
@AmarjeetButtar-p4z
@AmarjeetButtar-p4z 4 ай бұрын
Main ta bhut ਤਰਸਦੀ aa bhaine
@pindandavirsa
@pindandavirsa 3 ай бұрын
☹️
@ParmjitgillPamma
@ParmjitgillPamma 4 ай бұрын
M
@pindandavirsa
@pindandavirsa 4 ай бұрын
Thnx
@kiranbirkaur3565
@kiranbirkaur3565 4 ай бұрын
Didi asi te ਚਹੁੰਦੇ਼ aa ki sadyia nanna aun par o ondiya hi nhi kio ki o ਸੋਚ dyia va ki a te grib ne enia ki dena sano sade bache te powa hona no tarsde ne
@pindandavirsa
@pindandavirsa 4 ай бұрын
Koi nahi sister tusi v mere wangu sabr karlo. Sab kuj ethe hi reh jana. Ameeri gareebi. Uper mele hoe taan jarur pushangey.
@kiranbirkaur3565
@kiranbirkaur3565 4 ай бұрын
@@pindandavirsa Hji di tusi kithu de rehan wale
@pindandavirsa
@pindandavirsa 4 ай бұрын
@@kiranbirkaur3565 Dera baba nanak te tusi?
@kiranbirkaur3565
@kiranbirkaur3565 4 ай бұрын
@@pindandavirsa asi dera baba nanak to pind ਠੇਠਰਕੇ tusi
@kiranbirkaur3565
@kiranbirkaur3565 4 ай бұрын
@@pindandavirsa khera pind
@jinderpreet7621
@jinderpreet7621 4 ай бұрын
Dono bhanha dokh sokh krangian,ek doosri kol apna tted folhangian,dukhi hi dukhi da dukh sunhda,j thada mere nal gal karn nu dil karoo ta jad margi fone laa leo,thadi bhanh thade fonh da intzaar krangi,ok gbu
@pindandavirsa
@pindandavirsa 4 ай бұрын
Ok sister. Par phone 📞 number
@GurlalSingh-o2o
@GurlalSingh-o2o 4 ай бұрын
Menu 2 sal ho gye mere mummy papa be bebas ne
@pindandavirsa
@pindandavirsa 4 ай бұрын
👏😭
@gurpreetsingh-lf5sl
@gurpreetsingh-lf5sl 4 ай бұрын
Mere brother de death ho gai asi.5 sister a phabi nahi mildi sade nal asi v thade wang appi ro ke appi chup ho jai da
@pindandavirsa
@pindandavirsa 4 ай бұрын
Hanji sis. Ki karna fer kese dey na milan wartan nal kehri zindgi ruk jandi. Waheguru bhali kare. Comment karn lai thnx👏
@Boutique_bti_777
@Boutique_bti_777 4 ай бұрын
Bhene jina de bhra nahi oh ki kern des bhene meriya Nanda Sanu drani jthani nu barten nahi dendya ki kra bhen mein
@gurpreetsingh-lf5sl
@gurpreetsingh-lf5sl 4 ай бұрын
@@Boutique_bti_777 karna ki ha apni kismat nu dosh deai da a
@sharmakarandeep4583
@sharmakarandeep4583 4 ай бұрын
ਦੀਦੀ ਮੇਰੇ ਵੀ ਭਰਾ ਦੀ ਡੈੱਥ ਹੋਈ ਪਰ ਮੇਰੀ ਭਰਜਾਈ ਬਹੁਤ ਚੰਗੀ ਹੈ ਪਰ ਅਸੀਂ ਵੀ ਆਪਣੀ ਭਰਜਾਈ ਦਾ ਮੁੜ੍ਹਕਾ ਨਹੀਂ ਸਹਾਰਦੇ
@pindandavirsa
@pindandavirsa 4 ай бұрын
@@sharmakarandeep4583 ਬਹੁਤ ਵਧੀਆ ਗੱਲ ਭੈਣੇਂ ਰਿਸ਼ਤੇ ਤਾਂ ਪਹਿਲਾਂ ਹੀ ਬਹੁਤ ਘੱਟ ਬਚੇ ਆ। ਸਾਨੂੰ ਮਿਲਣਾਂ ਵਰਤਣਾ ਚਾਈਦਾ। ਇਕ ਦੂਜੇ ਨਾਲ਼।
@Manjeet-Kaur2806
@Manjeet-Kaur2806 4 ай бұрын
Kdi sunya.. ik bhein v dooji bhein di dushman ho sakdi hai ? Jeende ji mar sakdi hai... bass iss toh zyada likhna mushkil..
@sukhheer1644
@sukhheer1644 4 ай бұрын
Ghar ghar de kahani hai beta sab matlabi bhra bharjaia
@pindandavirsa
@pindandavirsa 4 ай бұрын
ਹਾਂਜੀ ਠੀਕ ਕਿਹਾ ਤੁਸੀ। 👏
@BaljeetKaur-uz6eq
@BaljeetKaur-uz6eq 4 ай бұрын
😢😢ryt bhen peke buht yaad aunde ne nank dukhia sabh sansar te gude gudia Fook De hunde c hm Mai v I Tim dekhya te 😢😢meri Maa ik Saal ho gya muk gi te bharjayi ne buht bad behave kita mere nal 😢😢😢ma marn ton baad
@pindandavirsa
@pindandavirsa 4 ай бұрын
ਭੈਣੇਂ ਫ਼ਿਕਰ ਨਾ ਕਰ। ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ। ❤️
@BaljitKaur-yk9sj
@BaljitKaur-yk9sj 4 ай бұрын
Mara v real brother koe nhi ha sister nal property matter es lye tye chhce kun milde aj dil krda java tayer v hue per fer man nhi manya jn nu apna koe hunda ta jaroo jade
@pindandavirsa
@pindandavirsa 4 ай бұрын
So sad sister😭😭
@Kaintpunjabistories786
@Kaintpunjabistories786 4 ай бұрын
Bhene sada ta ma pio hega pr sadiya bhrjayian boht chvl ne dove hi nit diyan marhiya ek de ta peke vi bhukhe ne te bhena vi khan jar ne odiya pr duji de peke boht chnge ne pr odi apni juban boht gandi aa kise da lehaj nhi
@jinderpreet7621
@jinderpreet7621 4 ай бұрын
Fikar na karo,apne bacheyan c kgus reha karo ji
@pindandavirsa
@pindandavirsa 4 ай бұрын
Thnx❤️
@ParamjitKaur-nj9yb
@ParamjitKaur-nj9yb 4 ай бұрын
😂😂
@dilrajsingh1025
@dilrajsingh1025 4 ай бұрын
Nice
@pindandavirsa
@pindandavirsa 4 ай бұрын
thnx
@kamalsaini8131
@kamalsaini8131 4 ай бұрын
Nice
@pindandavirsa
@pindandavirsa 4 ай бұрын
Thnx
@GamingwithRavi-xp7fq
@GamingwithRavi-xp7fq 4 ай бұрын
Nice
@pindandavirsa
@pindandavirsa 4 ай бұрын
Thank you
Ozoda - Lada ( Official Music Video 2024 )
06:07
Ozoda
Рет қаралды 31 МЛН
Un coup venu de l’espace 😂😂😂
00:19
Nicocapone
Рет қаралды 11 МЛН
How I Turned a Lolipop Into A New One 🤯🍭
00:19
Wian
Рет қаралды 11 МЛН
Ozoda - Lada ( Official Music Video 2024 )
06:07
Ozoda
Рет қаралды 31 МЛН