ਪੇਕਿਆਂ ਦੀ ਦੁਸ਼ਮਣ | new punjabi movie 2022 | Punjabi Natak |Punjabi Short Film |Mansa @Pendu Virsa ​

  Рет қаралды 591,221

Pendu Virsa

Pendu Virsa

Күн бұрын

Пікірлер: 1 200
@ManinderKaur-ls3qe
@ManinderKaur-ls3qe Жыл бұрын
ਬਹੁਤ ਬਹੁਤ ਵਧੀਆ
@jeetsinghnagra
@jeetsinghnagra Жыл бұрын
Jeet Singh nagra pind magowali distil jammu. Bahut vadia video hai vary good story vary good work all members god bless you all teem of pendu virsa
@jaskaransinghsaggu295
@jaskaransinghsaggu295 Жыл бұрын
VERY NICE VIDEO jaswinder Kaur dhapali Obc
@harvindersingh9448
@harvindersingh9448 2 жыл бұрын
ਏ ਸੀ ਲੈਣਾ ਹੁਣ ਕੁੜੇ ਤੇਰੇ ਪੈਕਿਆ ਤੋ 🖤❤💜💙💚
@gurjeetkaurdhaliwal3559
@gurjeetkaurdhaliwal3559 2 жыл бұрын
ਬਾਹੁਤ ਵਧੀਆ ਵੀਡੀਓ ਐ ਬਾਈ ਜੀ ਅਤੇ ਸੁਖਪਾਲ ਭੈਣ 👌👌ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ ਅਤੇ ਤਰੱਕੀਆਂ ਬਖਸ਼ਣ ਜੀ 👍👍👍👍👍👍
@baldevbhullar2394
@baldevbhullar2394 Жыл бұрын
ਵਾਹਿਗੁਰੂ ਬਹੁਤ ਵਧੀਆ ਸੁਖਪਾਲ ਕੁੜੀਆਂ ਦੀ ਗੁਗੂ ਗਿੱਲ ਏ ਜੱਸਾ ਵੀ ਦਿਲਜੀਤ ਦੋਸਾਂਝ ਨਾਲੋਂ ਘਟ ਨਹੀਂ ਮਾਤਾ ਵੀ ੰਘੈਡ ਏ
@neetugold6136
@neetugold6136 2 жыл бұрын
ਸਾਡੀ ਧੀ ਵੀ ਇਹੋ ਜਿਹੇ ਪਰਿਵਾਰ ਵਿਚ ਵਿਆਹੀ ਗਈ ।ਜਿਹੜੇ ਸਾਡੀ ਧੀ ਨੂੰ ਚੀਜਾਂ ਮੰਗਣ ਲਈ ਮੁਹਰੇ ਕਰ ਦਿੰਦੇ ਨੇ।ਉਹ ਵੀ ਲਾਈਲਗ ਲੜ ਲੜ ਕੇ ਚੀਜਾਂ ਮੰਗਦੀ ਐ।ਇਸ ਗਰਮੀ ਵਿਚ ਏ ਸੀ ਲਗਵਾਇਆ।ਦੂਜੀ ਵਾਰ ਵਾਸਿੰਗ ਮਸ਼ੀਨ ਦੇ ਚੁਕੇ ਹਾਂ।ਨਿਤ ਨਵੀਂ ਡੀਮਾਂਡ।
@AmanDeep-rj7vg
@AmanDeep-rj7vg Жыл бұрын
eh ta bht galt a g
@balwantsingh-sm6be
@balwantsingh-sm6be 2 жыл бұрын
Very nice acting of Sukhpal God Bless 👍♥️
@PenduVirsaMansa
@PenduVirsaMansa 2 жыл бұрын
Thank you Balwant ji 🙏🙏
@hamirsinghsingh8102
@hamirsinghsingh8102 Жыл бұрын
Very very nice
@gurjeet.singhparmar.bappia3389
@gurjeet.singhparmar.bappia3389 2 жыл бұрын
ਬਹੁਤ ਵਧੀਆ ਵਾਹਿਗੁਰੂ ਜੀ ਹਮੇਸ਼ਾ ਤਰੱਕੀਆ ਬਖਸ਼ਣ।
@sidhu947
@sidhu947 2 жыл бұрын
ਬਹੁਤ ਵਧੀਆ ਵੀਡੀਓ ਜਸਵੀਰ ਕੌਰ ਅਕਲੀਆ
@PenduVirsaMansa
@PenduVirsaMansa 2 жыл бұрын
ਧੰਨਵਾਦ ਜਸਵੀਰ ਜੀ 🙏🙏
@SonuSharma-ro3se
@SonuSharma-ro3se Жыл бұрын
ਬਹੁਤ vadia very good sonu chandbhania
@satpalsharma8083
@satpalsharma8083 2 жыл бұрын
Very nice god bless all of you ❤️❤️
@PenduVirsaMansa
@PenduVirsaMansa 2 жыл бұрын
Thank you Satpal ji 🙏
@Lovesingh-vd5st
@Lovesingh-vd5st 2 жыл бұрын
Very nice aur badhiya badhiya video song
@beantrenatus4291
@beantrenatus4291 Жыл бұрын
Very nice story 👌👌👌👌👌
@rachhpalsingh78466
@rachhpalsingh78466 2 жыл бұрын
ਸਾਰੀ ਟੀਮ ਦਾ ਬਹੁਤ ਬਹੁਤ-ਬਹੁਤ ਧੰਨਵਾਦ ਜੀ ( ਰਛਪਾਲ ਸਿੰਘ , ਮਨਜੀਤ ਕੌਰ )
@PenduVirsaMansa
@PenduVirsaMansa 2 жыл бұрын
ਧੰਨਵਾਦ ਰਛਪਾਲ ਜੀ 🙏🙏
@urhfjcj
@urhfjcj Жыл бұрын
G 34:22
@gurjeetkaurdhaliwal3559
@gurjeetkaurdhaliwal3559 2 жыл бұрын
ਬਾਹੁਤ ਵਧੀਆ ਵੀਡੀਓ ਐ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਅਤੇ ਤਰੱਕੀਆਂ ਬਖਸ਼ਣ ਜੀ
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਗੁਰਜੀਤ ਜੀ 🙏🙏
@jaggaaulakh301
@jaggaaulakh301 2 жыл бұрын
ਠੱਗ ਪੁਲਸੀਆਂ part 2jarur ਬਣਾਓ bai ji 🙏
@M___10____KING514
@M___10____KING514 2 жыл бұрын
ਬਹੁਤ ਸੋਹਣੀ ਵੀਡੀਓ ਬਣਾਈ ਹੈ ਤੁਸੀਂ ਵੀਰ ਜੀ ਪੇਕੇ ਤਾਂ ਵਰਤਨ ਵਾਲੇ ਹੁੰਦੇ ਹਨ ੍ਹਪਿਡ ਸਦੋਹਾ
@PenduVirsaMansa
@PenduVirsaMansa 2 жыл бұрын
ਧੰਨਵਾਦ ਗੁਰਸੇਵਕ ਜੀ 🙏
@gurbrar-ex4my
@gurbrar-ex4my Жыл бұрын
ਵਾिਹਗੁਰੂ ਜੀ ਇॅਦਾਂ ਹੀ िਮਹਰ ਬਨਾਈ ਰॅਖਣ ਇਹਨਾਂ ਸਭ ਦੇ िਸਰ ਤੇ.ਬਹੁਤ ਵਧੀਅਾ ਗॅਲਾਂ ਵੀ िਸॅਖਣ ਨੂੰ िਮਲਦੀਅਾਂ ਨੇ.
@AmarjitKaur-ov9mm
@AmarjitKaur-ov9mm 2 жыл бұрын
ਬਹੁਤ ਵਧੀਆ ਸੁਨੇਹਾ ਦਿੱਤਾ ਹੈ
@PenduVirsaMansa
@PenduVirsaMansa 2 жыл бұрын
ਧੰਨਵਾਦ ਅਮਰਜੀਤ ਜੀ 🙏
@lakhwindersingh8390
@lakhwindersingh8390 2 жыл бұрын
ਬਹੁਤ ਵਧੀਆ ਵੀਡੀਓ ਜੀ
@PenduVirsaMansa
@PenduVirsaMansa 2 жыл бұрын
ਧੰਨਵਾਦ ਲਖਵਿੰਦਰ ਜੀ 🙏
@jagtarsekhon3711
@jagtarsekhon3711 2 жыл бұрын
ਬਹੁਤ ਵਧੀਆ ਵੀਡੀਓ ਜਗਤਾਰ ਸਿੰਘ ਸੇਖੋਂ
@PenduVirsaMansa
@PenduVirsaMansa 2 жыл бұрын
ਧੰਨਵਾਦ ਜਗਤਾਰ ਜੀ 🙏🙏
@ranveersingh249
@ranveersingh249 2 жыл бұрын
Very nice Waheguru ji 🙏🙏🙏🙏🙏👌👌👌👌
@PenduVirsaMansa
@PenduVirsaMansa 2 жыл бұрын
Thank you Ranveer ji 🙏
@alphonsapinky8023
@alphonsapinky8023 Жыл бұрын
Ppp0pppppp
@sukhdeepgondara7930
@sukhdeepgondara7930 Жыл бұрын
Good 🎉 English ❤ ENGLISH TRANSLATION DONE Love 💕 17:20
@kamaljitkaur6087
@kamaljitkaur6087 2 жыл бұрын
Bahader Singh and Kamaljit Kaur USA keep up the good work we love your videos a lot. We watch them everyday.😊🙏🤩👍🎈❤️❤️❤️❤️
@PenduVirsaMansa
@PenduVirsaMansa 2 жыл бұрын
Thank you Kamaljit ji te Bahader ji 🙏
@SonuBarpagga
@SonuBarpagga 7 ай бұрын
ਬਹੁਤ ਵਧੀਆ ਵੀਡੀਓ ਦੋਨਾਂ ਬੀਬੀਆਂ ਦੀ ਐਕਟਿੰਗ ਬਹੁਤ ਵਧੀਆ ਸੋਨੂ ਵਡਭਾਗਾ
@PenduVirsaMansa
@PenduVirsaMansa 7 ай бұрын
ਧੰਨਵਾਦ ਜੀ🙏🙏
@Queen22711.
@Queen22711. 2 жыл бұрын
ਬਹੁਤ ਵਧੀਆ ਬਾਈ ਜੀ ਬਲਕਾਰ ਸਿੰਘ ‌ਨੰਦਗੜ
@PenduVirsaMansa
@PenduVirsaMansa 2 жыл бұрын
ਧੰਨਵਾਦ ਬਲਕਾਰ ਜੀ 🙏
@rachhpalsingh78466
@rachhpalsingh78466 2 жыл бұрын
ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ਜੀ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@Kuldeepsingh-xg1zy
@Kuldeepsingh-xg1zy 2 жыл бұрын
ਬਹੁਤ ਹੀ ਵਧੀਆ ਸੁਨੇਹਾ ਦਿੱਤਾ ਜੀ ਇਹੋ ਜਿਹੇ ਲਾਲਚੀ ਪਰਿਵਾਰਾਂ ਦੇ ਫਿੱਟੇ ਮੂੰਹ ਧੰਨਵਾਦ ਜੀ ਸਾਰੀ ਟੀਮ ਦਾ ਗੁਰਮੀਤ ਕੌਰ ਅਤੇ ਕੁਲਦੀਪ ਸਿੰਘ ਰਾਜਗੜ੍ਹ ਜ਼ਿਲ੍ਹਾ ਲੁਧਿਆਣਾ
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਕੁਲਦੀਪ ਜੀ 🙏
@kamalchahal3646
@kamalchahal3646 2 жыл бұрын
ਬਹੁਤ ਸੋਹਣੀ ਵੀਡਿਓ - ਕਮਲ ਚਹਿਲ ਖਾਰਾ ਬਰਨਾਲਾ
@PenduVirsaMansa
@PenduVirsaMansa 2 жыл бұрын
ਧੰਨਵਾਦ ਕਮਲ ਜੀ 🙏🙏
@parminderkaur5166
@parminderkaur5166 2 жыл бұрын
Same meri sister di story aa but end te sukhpal ji smjh gye ,but meri sister nu asin glt lge. 👍🏻👍🏻👍🏻👍🏻👍🏻carry on guys hsde vsde rho
@raajkaur2488
@raajkaur2488 2 жыл бұрын
Very good nice movie congratulations, God bless you ❤️
@PenduVirsaMansa
@PenduVirsaMansa 2 жыл бұрын
Thank you Raaj ji 🙏🙏
@harvindersingh9448
@harvindersingh9448 2 жыл бұрын
ਧੰਨਤਾ ਦੇ ਯੋਗ ਹੋ ਤੁਸੀ ਸਾਰੇ ਕਲਾਕਾਰ ❤🖤ਬਹੁਤ ਵਧੀਆ ਵੀਡੀਓ ਆ ਤੁਹਾਡੀਆ ਵੀਰ ਜੱਸੇ❤💜🖤 ਪਿੱਪਲਾਂਵਾਲਾ ਹੁਸ਼ਿਆਰਪੁਰ ਤੋ ❤💚🖤
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਹਰਵਿੰਦਰ ਜੀ 🙏
@Gadget_tech782
@Gadget_tech782 2 жыл бұрын
Your every story inspire us ,very good story g (ਚਉ ਵਾਸ)
@PenduVirsaMansa
@PenduVirsaMansa 2 жыл бұрын
Thank you Kulwinder ji 🙏🙏
@ParamjitSingh-hh2di
@ParamjitSingh-hh2di 2 жыл бұрын
ਵੀਡੀਉ ਬਹੁਤ ਵਧੀਆ ਹੈ ਬਹੁਤ ਚੰਗੀ ਸਿਖਿਆ ਦਿਤੀ ਹੈ ਇਸ ਵੀਡੀਉ ਵਿੱਚ ਬਹੁਤੇ ਲਾਲਚੀ ਲੋਕਾ ਨੂੰ ਜਿਹੜੇ ਕਿਸੇ ਦੀ ਸਰੀਫੀ ਦਾ ਨੀਜੈਜ ਫਾਇਦਾ ਲੈਦੇ ਹਨ ਇਹ ਵੀਡੀਉ ਬਣਾਉਣ ਵਾਲੇ ਸਾਰੇ ਮੈਬਰਾ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਆਪ ਸਾਰਿਆ ਨੂੰ ਚੜ੍ਹਦੀ ਕਲਾ ਵਿਚ ਰੱਖੇ ਖੁਸ ਰਹੋ ਜੀ ਪਰਮਜੀਤ ਸਿੰਘ ਸਹੋਲੀ ਨਾਭਾ ਪਟਿਆਲਾ
@ਸਰਵਣਸਿੰਘ-ਨ2ਜ
@ਸਰਵਣਸਿੰਘ-ਨ2ਜ 2 жыл бұрын
ਙਬ ਹਅਨਖ ਠਪਅਞਠੀੳਇ
@naviKaur-q9d
@naviKaur-q9d Жыл бұрын
The first one was really cool but the first one looks a bit like a painting of an old lady who was in her
@harvindersingh9448
@harvindersingh9448 2 жыл бұрын
ਵਾਹਿਗੁਰੂ ਜੀਉ ਜਿੰਨੀਆ ਵੀਡੀਓ ਇਸ ਟੀਮ ਦੀਆ ਆਉਣ ❤💚ਦਿਨ ਦੁੱਗਣਾ ਰਾਤ ਚੁਗੱਣੀ ਤਰੱਕੀ ਕਰਨ ਜੀ 💚🙏❤ ਬਹੁਤ ਵਧੀਆ ਸਮਾਜਿਕ ਚੋਟ ਵਾਲੀਆ ਵੀਡੀਓ ਨੇ ❤🖤💚 ਪਿੱਪਲਾਂਵਾਲਾ ਹੁਸ਼ਿਆਰਪੁਰ ਤੋ 💙💜🖤
@akashdk5686
@akashdk5686 2 жыл бұрын
Very nice video Gurjeet kaler dhudike moga
@PenduVirsaMansa
@PenduVirsaMansa 2 жыл бұрын
Thank you Akash ji 🙏
@amarjitpandherpandher4803
@amarjitpandherpandher4803 2 жыл бұрын
ਉਹ ਬਾਈ ਜੱਸੇ ਪਹਿਲਾਂ ਤਾਂ ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ । ਕਿ ਤੁਸੀਂ ਇਹੋ ਜਿਹੀਆਂ ਵੀਡੀਓ ਪਾਕੇ ਲੋਕਾਂ ਦੀਆਂ ਅੱਖਾਂ ਤੋਂ ਪਰਦੇ ਚੱਕਦੇ ਓ । ਬਾਈ ਕਿਥੋਂ ਕੱਢ ਲਿਆ ਉਨਾਂ ਵੀਡੀਓ ।
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਅਮਰਜੀਤ ਜੀ 🙏🙏
@SukhdevSingh-kb7er
@SukhdevSingh-kb7er 2 жыл бұрын
ਜਸੇਬਾਈਫੋਨਨਬਰ।ਦਸੋਜੀਤਹਾਡੇਨਾਲਗਲਕਰਨੀਹੈ।ਸਖਦੇਵਸਿਘਮੜਮਲੂ।ਜਿਲਾਸੀਮਕਤਸਰਸਹਿਬ
@SukhdevSingh-kb7er
@SukhdevSingh-kb7er 2 жыл бұрын
@@PenduVirsaMansa ਫੋਨ ਨਬਰਦਸੋਜੀ
@babbubrar532
@babbubrar532 2 жыл бұрын
🌹Bhut vdia video bro and sis ❤️ waheguru ji meher krn thodi all team ta g❤️
@PenduVirsaMansa
@PenduVirsaMansa 2 жыл бұрын
Thank you Babbu ji 🙏
@GurjitSingh-fn9wr
@GurjitSingh-fn9wr 2 жыл бұрын
Gurjit Singh and Rekha USA tu Brother bhut wadia show honde thude
@PenduVirsaMansa
@PenduVirsaMansa 2 жыл бұрын
Thank you Gurjit ji 🙏🙏
@MakhanSingh-zl8eo
@MakhanSingh-zl8eo 2 жыл бұрын
ਬਹੁਤ ਵਧੀਆ ਵੀਡੀਓ 22 ਲਾਲਚੀਆਂ ਨੂੰ ਸਬਕ ਸਿਖਾਉਣ ਲਈ 22 ਜੀ
@PenduVirsaMansa
@PenduVirsaMansa 2 жыл бұрын
ਧੰਨਵਾਦ ਮੱਖਣ ਜੀ 🙏🙏
@jaswinderdhaliwal5441
@jaswinderdhaliwal5441 2 жыл бұрын
Very very nice very good massage
@PenduVirsaMansa
@PenduVirsaMansa 2 жыл бұрын
Thank you Jaswinder ji 🙏
@ajaibsingh6044
@ajaibsingh6044 2 жыл бұрын
ਬਹੁਤ ਵਧੀਆ ਸੁਨੇਹਾ ਸਾਰੀ ਟੀਮ ਨੂੰ ਵਧਾਈ। ਵਾਹਿਗੁਰੂ ਤਰੱਕੀ ਬਖਸ਼ਣ ਅਜਾਇਬ ਸਿੰਘ ਧਾਲੀਵਾਲ
@labbyathwal2852
@labbyathwal2852 2 жыл бұрын
Bahut sohni vido a ji ✍️❣️ 🥰👌👌👌
@PenduVirsaMansa
@PenduVirsaMansa 2 жыл бұрын
Thank you Labby ji 🙏🙏
@iqbalsran7866
@iqbalsran7866 2 жыл бұрын
Nice video thanks g. Waqia lalch burie bla hai God bless you all teams 🙏
@PenduVirsaMansa
@PenduVirsaMansa 2 жыл бұрын
Thank you Iqbal ji 🙏🙏
@bhadarsingh1871
@bhadarsingh1871 2 жыл бұрын
Very good video he thanks all team nu ਜਸਪਾਲ very good job happy raho
@PenduVirsaMansa
@PenduVirsaMansa 2 жыл бұрын
Thank you Bhadar ji 🙏🙏
@porandhaliwal4330
@porandhaliwal4330 2 жыл бұрын
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਹਮੇਸ਼ਾਂ ਹੀ ਚੜ੍ਹਦੀ ਕਲਾ ਵਿਚ ਰੱਖਣ
@SukhwinderSingh-ls3gh
@SukhwinderSingh-ls3gh 2 жыл бұрын
ਬਹੁਤ ਹੀ ਵਧੀਆ ਵੀਡੀਓ ਬਣਾਈ ਬਾਈ ਜੀ
@summiyakhan9574
@summiyakhan9574 2 жыл бұрын
nice vsdio ji 👌👌
@sukhmandeep9174
@sukhmandeep9174 2 жыл бұрын
ਬਹੁਤ ਵਧੀਆ ਵੀਡੀਓ ਵੀਰਜੀ
@PenduVirsaMansa
@PenduVirsaMansa 2 жыл бұрын
ਧੰਨਵਾਦ ਸੁਖਮਨ ਜੀ 🙏
@LakhvirSingh-le2uc
@LakhvirSingh-le2uc 2 жыл бұрын
ਸੱਚੀ ਰੋਣਾ ਆ ਗਿਆ ਜੀ
@manjitkaur5642
@manjitkaur5642 Жыл бұрын
Wahe guru ji
@jantamangat7930
@jantamangat7930 2 жыл бұрын
Sat shri akal veer ji , tohadiyaan sareyaan videos bahut sohniyaan hundian . Waheguru ji tarakhi bakhshe .sanu tohada ghar bahut sohna lagda khet wala, God bless you.
@PenduVirsaMansa
@PenduVirsaMansa 2 жыл бұрын
Thank you so much Janta ji 🙏🙏
@SantoshSingh-xp8cl
@SantoshSingh-xp8cl 13 күн бұрын
ਬਹੁਤ ਵਧੀਆ ਬਾਈ ਜੱਸੇ ਵਡਿਊ ਅਸੀ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੋ ਚੇਤ ਸਿੰਘ ਬਠਿੰਡਾ
@PenduVirsaMansa
@PenduVirsaMansa 12 күн бұрын
ਧੰਨਵਾਦ ਜੀ🙏
@SukhwinderSingh-wq5ip
@SukhwinderSingh-wq5ip 2 жыл бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ 🙏
@karmjeetsohalkarmjeetsohal7580
@karmjeetsohalkarmjeetsohal7580 2 жыл бұрын
Bhut hi vadia video aa
@PenduVirsaMansa
@PenduVirsaMansa 2 жыл бұрын
Thank you Karmjeet ji 🙏
@LakhveerSingh-jh2pp
@LakhveerSingh-jh2pp Жыл бұрын
ਬਹੁਤ ਵਧੀਆ ਹੈ ਜੀ
@ParamjeetKaur-ye5vn
@ParamjeetKaur-ye5vn 27 күн бұрын
❤❤ very good parmjeet Kaur pateala
@PenduVirsaMansa
@PenduVirsaMansa 25 күн бұрын
Thank you 🙏
@603karanvirsinghdhaliwal4
@603karanvirsinghdhaliwal4 2 жыл бұрын
ਬਹੁਤ ਵਧੀਆ ਵੀਡੀਓ ਵੀਰ ਜੀ ਵਾਹਿਗੁਰੂ ਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@gurnoorsingh9763
@gurnoorsingh9763 2 жыл бұрын
Z,,,ii,i,,I,,zz,zz,zz,i,,,,o
@naibhouse2433
@naibhouse2433 2 жыл бұрын
@@gurnoorsingh9763 Zooolooooziizixozooz,okkjziooook,,,zzk,opohooooio
@pardhanji5614
@pardhanji5614 2 жыл бұрын
dye crew
@johnymehra6141
@johnymehra6141 2 жыл бұрын
Verynice
@johnymehra6141
@johnymehra6141 2 жыл бұрын
Very nice
@ajaibatla1326
@ajaibatla1326 2 жыл бұрын
ਵਾਈ ਬਹੁਤ ਵਧੀਆ videos ਹੁੰਦੀਆਂ ਨੇ ਤੁਹਾਡੀਆਂ ਅਸੀਂ ਸਾਰਾ ਪਰਿਵਾਰ ਹਰ ਰੋਜ਼ ਤੁਹਾਡੀਆਂ video ਵੇਖਦੇ ਆ ਮੇਰੀ ਬੇਟੀ ਤਾਂ ਤੁਹਾਨੂੰ ਮਿਲਣਾ ਚਾਹੁੰਦੀ ਆ ਜੀ
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਅਜੈਬ ਜੀ 🙏
@bhavjot5005
@bhavjot5005 2 жыл бұрын
Bhut sohni video aa ji waheguru ji chardikala ch rakhe tuhanu 🙏🙏
@PenduVirsaMansa
@PenduVirsaMansa 2 жыл бұрын
Thank you so much Bhavjot ji 🙏
@prabhjot6766
@prabhjot6766 2 жыл бұрын
Bhoot soni video aa ji👌👌
@PenduVirsaMansa
@PenduVirsaMansa 2 жыл бұрын
Thank you Prabh ji 🙏
@jagdeepkaurchahal4325
@jagdeepkaurchahal4325 2 жыл бұрын
ਬਹੁਤ ਬਹੁਤ ਸੋਹਣੀ ਵੀਡਿਉ 😍😍ਪਰਮਾਤਮਾ ਤਰੱਕੀਆਂ ਬਖਸ਼ੇ
@jagtarsingh8669
@jagtarsingh8669 2 жыл бұрын
Very nice 👍
@gurjantsinghdhillon2468
@gurjantsinghdhillon2468 2 жыл бұрын
ਬਹੁਤ ਸੋਹਣੀ ਵੀਡੀਓ ਬਣਾਈ ਆ
@PenduVirsaMansa
@PenduVirsaMansa 2 жыл бұрын
ਧੰਨਵਾਦ ਗੁਰਜੰਟ ਜੀ 🙏
@sapnarani8605
@sapnarani8605 2 жыл бұрын
Lovely video sir.... every person in my family love you ❤️🥰
@PenduVirsaMansa
@PenduVirsaMansa 2 жыл бұрын
Thank you Sapna ji 🙏
@manvir2472
@manvir2472 2 жыл бұрын
Harpreet Kaur ghungrana.. very nice 👍🏻👍🏻👍🏻
@PenduVirsaMansa
@PenduVirsaMansa 2 жыл бұрын
Thank you Harpreet ji 🙏
@kaur31-k31
@kaur31-k31 2 жыл бұрын
Bhaut emotional te bht vadiya story c , waheguru tuhanu chardi kla Ch rkhe (god bless you) ❤️
@bablisoni4432
@bablisoni4432 2 жыл бұрын
.
@sukhwinderkaurhansra6783
@sukhwinderkaurhansra6783 2 жыл бұрын
@@bablisoni4432 aà
@PenduVirsaMansa
@PenduVirsaMansa 2 жыл бұрын
Thank you Sanpreet ji 🙏
@dikshagarg3655
@dikshagarg3655 2 жыл бұрын
Bahut vdea video ji god bless you i am Ludhiana
@PenduVirsaMansa
@PenduVirsaMansa 2 жыл бұрын
Thank you Diksha ji 🙏🙏
@inderjitkaur4820
@inderjitkaur4820 2 жыл бұрын
Waheguru ji hamesha apni kirpa banai rakhn 🙏🙏 nice video 👌👌👍👍
@SukhdevSingh-eg1xw
@SukhdevSingh-eg1xw 2 жыл бұрын
ਸੁਖਦੇਵ ਸਿੰਘ।ਨੰਬਰਦਾਰ।ਪਿੰਡ।ਮੜਮਲੂ।ਜ਼ਿਲਾ।ਸੀ।ਮੁਕਤਸਰ।ਸਹਿਬ
@sonumalke3983
@sonumalke3983 2 жыл бұрын
​@@SukhdevSingh-eg1xw ਕਘੁਞੌੲ
@PenduVirsaMansa
@PenduVirsaMansa 2 жыл бұрын
Thank you Inderjit ji 🙏
@usharani-rr7od
@usharani-rr7od Жыл бұрын
बहुत सुंदरी स्टोरी है हमारे मन को बहुत अच्छी लगती है हम आपका बहुत धन्यवाद करते हैं क्या आप हमें रोज नई नई पंजाबी 🎉🎉🎉🎉🎉🎉🎉 स्टोरी
@PenduVirsaMansa
@PenduVirsaMansa Жыл бұрын
ਧੰਨਵਾਦ ਜੀ 🙏
@harinderdhaliwal4297
@harinderdhaliwal4297 2 жыл бұрын
No words to say 👌
@PenduVirsaMansa
@PenduVirsaMansa 2 жыл бұрын
Thank you Harinder ji 🙏
@JagmeetSingh-qe4uh
@JagmeetSingh-qe4uh 2 жыл бұрын
ਬਹੁਤ ਵਧੀਆ ਵੀਡੀਓ ਬਾਈ ਜੀ 👍👍 ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏
@PenduVirsaMansa
@PenduVirsaMansa 2 жыл бұрын
ਧੰਨਵਾਦ ਜਗਮੀਤ ਜੀ 🙏🙏
@sawarnbhullar2375
@sawarnbhullar2375 2 жыл бұрын
Waheguru chardikla Kla ch rakhn g tuhanu hmesha tarki kro Jo Sade laee Eni Mehnt krka video bnauda o Sanu b basbri nal intjaar rhda g tuhadiaa videos bhut soniaa hundiaa ne God bless u ( swaranjeet kaur mlout)
@shersingh5277
@shersingh5277 2 жыл бұрын
Spl thanks 🙏👍 for you pendu virsa Weldon dear jasse ji te sukhpal mam ap dono ne sore jake apni galti man ke mafi mangi bada changa kita Ristedari wich paise da lalach Karna changi gal nahi Jine apni kudi deti samjho sub Kuch deta I like your story and acting also very good super 👍 Good 👍 luck all the best jasse ji and sukhpal mam and all team members Iam sher Singh phalswal from palam delhi namaste india
@PenduVirsaMansa
@PenduVirsaMansa 2 жыл бұрын
Thank you so much Sher ji 🙏🙏
@gurleenkaur214
@gurleenkaur214 2 жыл бұрын
ਬਹੁਤ ਜਿਆਦਾ ਵਧੀਆ ਟੋਪਿਕ ਅਤੇ ਬਹੁਤ ਸੋਹਣੀ ਵੀਡੀਓ 🎉🎉🎉🎉🎉 Bht enjoy kita ❤🎉
@PenduVirsaMansa
@PenduVirsaMansa 2 жыл бұрын
ਧੰਨਵਾਦ ਗੁਰਲੀਨ ਜੀ 🙏
@GurpreetKaur-jr7wv
@GurpreetKaur-jr7wv 2 жыл бұрын
Bahut vadhia ji hamesha khush raho ji
@PenduVirsaMansa
@PenduVirsaMansa 2 жыл бұрын
Thank you Gurpreet ji 🙏
@BSpunjabi599
@BSpunjabi599 2 жыл бұрын
ਸਤਿ ਸ੍ਰੀ ਅਕਾਲ ਵੀਰ ਜੀ
@PenduVirsaMansa
@PenduVirsaMansa 2 жыл бұрын
ਸਤਿ ਸ਼੍ਰੀ ਅਕਾਲ ਜੀ
@abhiverma9526
@abhiverma9526 Жыл бұрын
Nice video jasse and sukhpal beta
@mangigill6639
@mangigill6639 2 жыл бұрын
Hi guys to you and all your team another fantastic storyline and always a very very good message in your videos always looking forward to your next video and storyline so well done lots and lots of love going over to you all high from the UK loving loving loving loving loving you all keep it up God bless
@PenduVirsaMansa
@PenduVirsaMansa 2 жыл бұрын
Thank you so much Gill saab 🙏🙏
@agamshersingh1208
@agamshersingh1208 Жыл бұрын
😅 31:00 31:01
@RavinderSingh-qh7xt
@RavinderSingh-qh7xt Жыл бұрын
​@@agamshersingh1208q¹ lo
@tejwindersinghkamboj9042
@tejwindersinghkamboj9042 8 ай бұрын
Nice video 💯💯💯💯💯💯
@PenduVirsaMansa
@PenduVirsaMansa 8 ай бұрын
ਧੰਨਵਾਦ ਜੀ🙏
@gurdevsingh1847
@gurdevsingh1847 2 жыл бұрын
ਬਹੁਤ ਹੀ ਵਧੀਆ ਢੰਗ ਨਾਲ ਨਾਟਕ ਤਿਆਰ ਕੀਤਾ ਗਿਆ ਹੈ । ਵੈਸੇ ਤਾਂ ਇਸ ਟੀਮ ਦੇ ਸਾਰੇ ਹੀ ਸ਼ਲਾਘਾਯੋਗ ਹਨ , ਪਰੰਤੂ ਬੀਬੀ ਸੁਖਪਾਲ ਦੀ ਕਲਾਕਾਰੀ ਹਰ ਨਾਟਕ ਵਿੱਚ ਬਹੁਤ ਕਮਾਲ ਹੈ।
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਗੁਰਦੇਵ ਜੀ 🙏🙏
@narinderkaursandhu1831
@narinderkaursandhu1831 2 жыл бұрын
👍
@paramjitsingh6513
@paramjitsingh6513 2 жыл бұрын
ਬਹੁਤ ਵਧੀਆ ਸਟੋਰੀ 🎉 ਪਰਮਜੀਤ ਫੌਜੀ ਫਰੀਦਕੋਟੀਆ
@PenduVirsaMansa
@PenduVirsaMansa 2 жыл бұрын
ਧੰਨਵਾਦ ਪਰਮਜੀਤ ਜੀ 🙏
@rachhpalsingh78466
@rachhpalsingh78466 2 жыл бұрын
ਰਿਸ਼ਤਿਆਂ ਚ ਜੱਦੋਂ ਲਾਲਚ ਆ ਜਾਂਦਾ ਹੈ ਤਾਂ ਰਿਸ਼ਤੇ ਖਤਮ ਹੋ ਜਾਂਦੇ ਹਨ ( ਰਛਪਾਲ ਸਿੰਘ , ਮਨਜੀਤ ਕੌਰ ਫਰੀਦਪੁਰ ਖੁਰਦ )
@virendrasabharwal2180
@virendrasabharwal2180 Жыл бұрын
Waheguru Ji meher karen saare pariwar ki jeewan bhar khushahli rahe jassa Ji aur sukhpal Ji khush rahe hamesha God bless all team
@inayatshoker948
@inayatshoker948 Жыл бұрын
@@virendrasabharwal2180 0
@chamkorsingh8269
@chamkorsingh8269 Жыл бұрын
ਵੀਰ ਤੇ ਭੈਣ ਜੀ ਲਾਲਚਾ ਕਹਾਣੀ ਬਹੌਤ ਵਧੀਆ ਸੰਦੈਸ ਦਿਤਾ ਧੰਨ ਵਾਦ ਯਮਕੌਰ ਭੱਟੀ ਚਰਨਜੀਤ ਕੌਰ ਭੱਟੀ ਪੰਜ ਗਰਾੰਈ ਖੁਰਦ ਜਿਲਾ ਮੋਗਾ ਥੈੰਕ ਯੂ
@dilpreets23
@dilpreets23 Жыл бұрын
❤​❤❤🎉❤❤🎉🎉🎉🎉🎉🎉🎉❤🎉🎉❤@@virendrasabharwal2180
@harjotsingh42147
@harjotsingh42147 7 ай бұрын
Ug न्वलू को😊
@goramann376
@goramann376 2 жыл бұрын
Very nice video bro parmatama tahnu tarky bakhy ji sat shri akl ji 🙏🏻👌👌👌
@Arnavnahar1418
@Arnavnahar1418 Жыл бұрын
Very nice sariya di acting bahut vadiya msgs dinde ho loka nu Cary on keep it up 🙂🙂🙂
@PenduVirsaMansa
@PenduVirsaMansa Жыл бұрын
Thank you 🙏
@KamaljeetKaur-kh8jw
@KamaljeetKaur-kh8jw 2 жыл бұрын
ਬਹੁਤ ਭੈਣਾਂ ਐਦਾ ਦੀਆਂ ਹੁੰਦੀਆਂ ਨੇ, ਸੁਹਰੇ ਉਹਨਾਂ ਦਾ ਫਾਇਦਾ ਚੱਕਦੇ ਆ ਬਹੁਤ ਸੋਹਣਾ ਸੁਨੇਹਾ ਦਿੱਤਾ ਤੁਸੀਂ ਵੀਡੀਓ ਬਣਾ ਕੇ
@PenduVirsaMansa
@PenduVirsaMansa 2 жыл бұрын
ਧੰਨਵਾਦ ਕਮਲਜੀਤ ਜੀ 🙏
@manpreetskngh2782
@manpreetskngh2782 2 жыл бұрын
Nice video ਸਭ ਤੋ ਪਹਿਲਾ ਕਾਮੈਂਟ ਪ੍ਰੀਤ ਕੋਟਭਾਈ
@ninderpal7982
@ninderpal7982 2 жыл бұрын
Very nice video ji God bless you 👌🥰👌🎉🙏👍👍👍👍
@PenduVirsaMansa
@PenduVirsaMansa 2 жыл бұрын
Thank you Ninder ji 🙏
@storieshindiandPunjabiwithmanv
@storieshindiandPunjabiwithmanv 2 жыл бұрын
ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ ਜੱਸੇ ਵੀਰੇ
@PenduVirsaMansa
@PenduVirsaMansa 2 жыл бұрын
ਧੰਨਵਾਦ ਹਰਮਨ ਜੀ 🙏
@Ranjitpannuvilog
@Ranjitpannuvilog 2 жыл бұрын
ਮੇਰੇ ਘਰ ਵਾਲੀ ਤਾ ਤੁਹਾਡੀਆ ਵੀਡੀਓ ਦੇਖਦੀ ਆ ਹੁਣ ਸਾਰਾ ਦਿਨ ਟੀਵੀ ਨਹੀ ਬੰਦ ਕਰਦੀ,ਪਰ ਬਹੁਤ ਵਧੀਆ ਮੈਸਜ ਹੁੰਦਾ ਆ ਤੁਹਾਡੀਆਂ ਵੀਡੀਓਜ਼ ਚ 🙏
@PenduVirsaMansa
@PenduVirsaMansa 2 жыл бұрын
ਧੰਨਵਾਦ ਜੀ 🙏
@VijayKumar-hd7yw
@VijayKumar-hd7yw 2 жыл бұрын
Very nice massage
@PenduVirsaMansa
@PenduVirsaMansa 2 жыл бұрын
Thank you Vijay ji 🙏
@Namanjitsinghkhalsa
@Namanjitsinghkhalsa Жыл бұрын
Very very nice video rbb tuhanu din dugni raat choguni trukki deve bhut vdia msg aa video Rahi thanks a lot enia vdia te saf suthria videos bnaun laii❤
@RaniVerma-x5c
@RaniVerma-x5c 11 ай бұрын
Very nice video sukhpal and jassa ji God bless you
@PenduVirsaMansa
@PenduVirsaMansa 11 ай бұрын
ਧੰਨਵਾਦ ਜੀ 🙏
@surindersharma9935
@surindersharma9935 2 жыл бұрын
Bahat emotional te bahat acchi story vee ji tusi great jodi ho very very nice video kush rao God bless you my lovely lovely favourite jodi ji
@PenduVirsaMansa
@PenduVirsaMansa 2 жыл бұрын
Thank you Surinder ji 🙏🙏
@kiranpal3847
@kiranpal3847 Жыл бұрын
Pendu virsa best keep up good job 😢😮😮😮😅😊
@gurmitsingh2752
@gurmitsingh2752 2 жыл бұрын
ਬਹੁਤ ਵਧੀਆ ਵੀਡੀਓ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਕੁੜੀ ਦੇ ਸਹੁਰਿਆਂ ਨੇ ਧੱਕਾ ਕਰਿਆ ਐਨਾ ਲਾਲਚ ਬਹੁਤ ਮਾੜਾ ਹੁੰਦੇ ਕੀ ਪਤੈ ਅਗਲਾ ਕਿਵੇ ਟਾਈਮ ਪਾਸ ਕਰਦੈ ਐਨਾ ਨੀ ਕਿਸੇ ਨੂੰ ਮਜ਼ਬੂਰ ਨਹੀਂ ਕਰਨਾ ਚਾਹੀਦਾ ਹੈ ਕੜੀ ਲਾਈਲਗ ਸੀ ਸਹੁਰੇ ਹੁਸ਼ਿਆਰ ਸੀ ਮੈਨੂੰ ਤਾਂ ਤਰਸ ਜਾ ਆਇਆ ਆਏ ਨੀ ਕਰਨਾ ਚਾਹੀਦਾ
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਗੁਰਮੀਤ ਜੀ 🙏🙏
@angrejsandhuangrejsandhu3081
@angrejsandhuangrejsandhu3081 2 жыл бұрын
ਬਹੁਤ ਹੀ ਵਧੀਆ ਵੀਡੀਓ ਬਾਈ ਜੱਸੇ ਜਿਉਂਦੇ ਰਹੋ
@PenduVirsaMansa
@PenduVirsaMansa 2 жыл бұрын
ਧੰਨਵਾਦ ਅੰਗਰੇਜ਼ ਜੀ 🙏
@swaraninsan2804
@swaraninsan2804 2 жыл бұрын
ਬਹੁਤ ਵਧੀਆ ਵੀਡਿਓ ਵੀਰ ਜੀ God bless you all family
@PenduVirsaMansa
@PenduVirsaMansa 2 жыл бұрын
ਧੰਨਵਾਦ ਸਵਰਨ ਜੀ 🙏
@sehajtoor2725
@sehajtoor2725 2 жыл бұрын
ਬੁਹਤ ਵੱਦਿਆ ਜੀ 🙏🙏👍👍
@PenduVirsaMansa
@PenduVirsaMansa 2 жыл бұрын
ਧੰਨਵਾਦ ਸਹਿਜ ਜੀ🙏
@ajaibsingh6069
@ajaibsingh6069 2 жыл бұрын
🌷🌷🙏🙏🌷🌷VERY GOOD VERY NICE VIDEO ~ ਅਜੈਬ ਸਿੰਘ ਔਲਖ ਭਲਵਾਨ 🌷🌷🙏🙏🌷🌷
@PenduVirsaMansa
@PenduVirsaMansa 2 жыл бұрын
Thank you Ajaib ji 🙏🙏
@sukhgill3226
@sukhgill3226 2 жыл бұрын
Very beautiful video oppp sir ❤️❤️❤️
@PenduVirsaMansa
@PenduVirsaMansa 2 жыл бұрын
Thank you Sukh ji 🙏
@gundeepsingh3257
@gundeepsingh3257 2 жыл бұрын
ਗੁਰਮੀਤ ਸਿੰਘ ਤਰਨਤਾਰਨ ਬਹੁਤ ਵਧੀਆ ਵੀਡੀਓ ਬਣਾਈ
@shardapoply5133
@shardapoply5133 2 жыл бұрын
app sari family very good
@harshmehta9105
@harshmehta9105 2 жыл бұрын
Bhut vasdia vedio banono oo tusi verr
@PenduVirsaMansa
@PenduVirsaMansa 2 жыл бұрын
Thank you Harsh ji 🙏🙏
Sigma Kid Mistake #funny #sigma
00:17
CRAZY GREAPA
Рет қаралды 30 МЛН
To Brawl AND BEYOND!
00:51
Brawl Stars
Рет қаралды 17 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
ਪੰਜਾਬੀ ਬੋਲੀਆਂ (ਹ) ਅੱਖਰ ਤੇ   punjabi boliyan by jot Tiwana
5:13
Punjabi virsa and Nirvan boutique
Рет қаралды 13 М.
Sigma Kid Mistake #funny #sigma
00:17
CRAZY GREAPA
Рет қаралды 30 МЛН