ਪੇਕਿਆਂ ਦੀ ਟੋਹਰ(ਟੁੱਟਦਾ ਮਾਣ)THE END Pekeya di tohar(Tutda Maan)پیکان دی توہر (بکھرا ہوا فخر)

  Рет қаралды 89,941

Baljit Manpreet Channel

Baljit Manpreet Channel

Күн бұрын

Пікірлер: 341
@PrabhDhaliwal-i1b
@PrabhDhaliwal-i1b Жыл бұрын
Manpreet dii sahi Kiya Kafan wara tusi( ਕੀ ਮੁੱਲ ਪੈਣਾ ਹੱਡ ਸੇਕਿਆ ਦਾ ਜਦ ਕਫ਼ਨ ਹੀ ਪੈਣਾ ਪੇਕਿਆਂ ਦਾ☠️,)
@abhijotsingh9821
@abhijotsingh9821 Жыл бұрын
ਮਨਪ੍ਰੀਤ ਦੀਦੀ ਤੁਹਾਡੇ ਐਨਡਲੇ ਸੀਨ ਨੇ ਤਾਂ ਰੁਵਾ ਹੀ ਦਿੱਤਾ ਕਿ ਵਾਕਿਆ ਹੀ ਤੀਆਂ ਦਾ ਆਪਣਾ ਕੋਈ ਵੀ ਘਰ ਨਹੀਂ ਹੁੰਦਾ 😔😔
@jasssandhu-ub4ok
@jasssandhu-ub4ok Жыл бұрын
ਬਹੁਤ ਵਧੀਆ ਵੀਡੀਓ ਪੇਕਿਆਂ ਦੀ ਟੋਰਹ ਜੰਡਿਆਲਾ ਗੁਰੂ ਹੈ
@RashminderKaur-z8f
@RashminderKaur-z8f Жыл бұрын
ਬਹੁਤ❤ ਹੀ🎉 ਵਧੀਆਂ ਫੈਮਲੀ ਐ ਜੀ ਵਾਹਿਗੁਰੂ ਜੀ ਤਹਾਨੂੰ ਸਦਾ ਖੁਸ਼ ਰੱਖੇ 🌹🌹🌹ਥੈਕਯੂ🌿🌿🌿ਜੀ
@HappySingh-hc6mk
@HappySingh-hc6mk Жыл бұрын
ਸਾਰੇ ਵੀਰ ਭੈਣ ਬਹੁਤ ਹੀ ਚੰਗੇ ਐਕਟਰ ਹਨ
@sameepshergill994
@sameepshergill994 Жыл бұрын
ਬਹੁਤ ਵਧੀਆ ਜੀ🎉🎉
@sukhbirkaurkhalsa2261
@sukhbirkaurkhalsa2261 Жыл бұрын
ਬਹੁਤ ਵਧੀਆ ਸਟੋਰੀ ਸੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜਦੀ ਕਲਾ ਬਖਸ਼ਣ ਭਾਈ ਗੁਰਸਾਹਿਬ ਸਿੰਘ ਤੇ ਭਾਈ ਰਘਬੀਰ ਸਿੰਘ ਨੇ ਬਿਲਕੁਲ ਸਹੀ ਗੱਲ ਕੀਤੀ ਕਿ ਧੀਆਂ ਦਾ ਕੋਈ ਘਰ ਨਹੀਂ ਹੁੰਦਾ ਪੇਕੇ ਕਹਿੰਦੇ ਕਿ ਧੀ ਨੂੰ ਵਿਆਹ ਦਿੱਤਾ ਸਿਰ ਤੋਂ ਭਾਰਾ ਲੱਥਾ ਆਪਣੇ ਘਰ ਗਈ ਤੇ ਸਹੁਰੇ ਕਹਿ ਇਹ ਬੇਗਾਨੇ ਘਰ ਦੀ ਸਿਆਣੇ ਠੀਕ ਹੀ ਕਹਿੰਦੇ ਨੇ ਔਰਤ ਸਾਰੀ ਉਮਰ ਘਰ ਬਣਾਉਂਦੀ ਮਰ ਜਾਂਦੀ ਹੈ ਪਰ ਖੱਫਣ ਫਿਰ ਵੀ ਪੇਕਿਆਂ ਦਾ ਉਡੀਕਿਆ ਜਾਂਦਾ ਹੈ ਪਰ ਸਿੱਖ ਮਰਯਾਦਾ ਅਨੁਸਾਰ ਇਹਨਾਂ ਰੀਤੀ ਰਿਵਾਜ਼ਾਂ ਨੂੰ ਮਨਮੱਤ ਕਿਹਾ ਜਾਂਦਾ ਹੈ 🙏🙏
@mandeepkahlon5230
@mandeepkahlon5230 Жыл бұрын
ਬੁਹਤ ਬੁਹਤ ਸੋਹਣੀ ਸਟੋਰੀ ਸੀ....all family members vry vry vry vry vry vry nice ਅੰਕਲ ਜੀ ਤਾਂ ਮੇਰੇ ਫੈਵਰਟ ਏ ਸਾਰੇ ਹੀ ਬੁਹਤ ਵਧੀਆ ਏ ਸਟੋਰੀ ਅੱਗੇ ਜਾਣੀ ਚਾਹੀਦੀ ਸੀ ਼਼ ਤੁਸੀਂ ta mood hi off kar ta .... ਸਟੋਰੀ ਖਤਮ ਕਹਿ ਕੇ
@sharnjeetkaur3907
@sharnjeetkaur3907 Жыл бұрын
ਸੁੱਖ ਦਾ ਵਿਆਹ ਨਹੀਂ ਕਰਨਾ ਸੀ 😊😊
@SukhdevSingh-to9xh
@SukhdevSingh-to9xh Жыл бұрын
Ha very nice vedeo ji God bless you all Dr Sukhdev Singh Bham Canada
@neetugold6136
@neetugold6136 Жыл бұрын
ਸੋਨੂ ਦੀ ਐਕਟਿੰਗ ਬਹੁਤ ਵਧੀਆ ਹੈ ।
@Pbgaming-5g
@Pbgaming-5g Жыл бұрын
Very good 👍👍 ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰਹੋਂ ਪ੍ਰਮਾਤਮਾ ਤੂਹਾਡੀ ਚੜ੍ਹਦੀ ਕਲਾ ਵਿਚ ਰੱਖੇ
@kamladevi7018
@kamladevi7018 Жыл бұрын
ਬਹੁਤ ਬਹੁਤ ਸੋਹਣੀ ਸਟੋਰੀ ਸੀ ਵਾਹਿਗੁਰੂ ਜੀ ਸਾਰੀ ਟੀਮ ਤੇ ਮੇਹਰ ਭਰਿਆ ਹੱਥ ਰੱਖਣ ਲਈ ਗੁਰਬਰ ਨੂੰ ਬਹੁਤ ਸਾਰਾ ਪਿਆਰ ਜੀ❤❤❤❤
@meetokaur6000
@meetokaur6000 Жыл бұрын
ਭਰਾ ਜੀ ਬਿਲਕੁਲ ਸਹੀ ਕਹਿੰਦੇ ਆ ਹੁਣ ਪੇਕੇ ਦਾ ਟੋਟਰ ਖੜਮ ਹੋ ਗਿਆ ਬਹੁਤ ਸ਼ਿਕੀਆਂ ਮਾਰਦੀ very nice vidieo uk🌹🙏👌
@KulwinderKaur-kj9rx
@KulwinderKaur-kj9rx Жыл бұрын
ਬਹੁਤ ਵਧੀਆ ਵੀਡੀਓ। ❤🎉❤🎉❤🎉
@jujharsingh9451
@jujharsingh9451 Жыл бұрын
ਬਹੁਤ ਹੀ ਜਿਆਦਾ ਸੋਹਣੀ ਸੀ ਜੀ ਇੱਕ ਦੋ ਐਪੀਸੋਡ ਹੋਰ ਬਣਾਉ ਜੀ ❤❤❤❤❤😊😊😊😊ਤੋ ਸਲੂਟ ਆ ਜਰੂਰ ਬਣਾਓ ਇੱਕ ਦੋ ਐਪੀਸੋਡ ਪਲੀਜ਼ ਪਲੀਜ਼ ਪਲੀਜ਼ ਪਲੀਜ਼ ਪਲੀਜ਼ ਪਲੀਜ਼ ਪਲੀਜ਼ ਜੀ
@JobanDhaliwal-h9q
@JobanDhaliwal-h9q Жыл бұрын
ਬਹੁਤ ਵਧੀਆ ਵ
@Bawasohi-j4j
@Bawasohi-j4j Жыл бұрын
ਬਹੁਤ ਵਧੀਆ ਵੀਡੀਓ ਸਾਰਾ ਪਰਿਵਾਰ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖ ਕੇ
@jaspalkaur1955
@jaspalkaur1955 Жыл бұрын
Vvvvvvv good massage ji
@pritpalkaur69
@pritpalkaur69 Жыл бұрын
Bahut sundar serial 🎉🎉🎉🎉🎉Puri teem ko bahut bahut badhai ho ❤❤❤❤❤❤
@manjeetraguvanshiya6443
@manjeetraguvanshiya6443 Жыл бұрын
Bahut vadhia massage ji❤🎉🎉🙏good job 🙏
@GurpreetSingh-gy4lj
@GurpreetSingh-gy4lj Жыл бұрын
Very nice video God bless you all family members 🙏🙏🙏🙏👍🙏💞💞
@honeysharma8681
@honeysharma8681 Жыл бұрын
Bhut vdia
@kamalshergill818
@kamalshergill818 Жыл бұрын
ਮਨਪ੍ਰੀਤ ਏਹੇ ਰੀਤ ਤਾਂ ਤੋੜਨੀ ਚਾਹੀਦੀ ਹੈ ਪੇਕਿਆ ਤੋਂ ਜੈ ਕਪੜੇ ਨਾ ਆੜ ਤਾਂ ਕੁੜੀ ਦਾ ਦਾਹਾ ਸੰਸਕਾਰ ਨਹੀਂ ਹੁੰਦਾ ਅਸੀਂ ਲੋਕ ਜਦੋ ਵੀ ਏਹੇ ਗੱਲ ਤੁਰਦੀ ਹੈ ਗਾਲ ਕਰ ਕੇ ਫਿਰ ਭੂਲ ਜਾਦੇ ਹਾ ਜਿਸ ਔਰਤ ਕਰਕੇ ਸ੍ਰਿਸ਼ਟੀ ਚਾਲ ਰਹੀ ਹੈ ਉਸਦਾ ਕੋਈ ਕਿਨਾਰਾ ਨਹੀਂ ਉਸ ਨੂੰ ਕਿਤੇ ਵੀ ਢੋਈ ਨਹੀਂ ਬੜੀ ਦੁੱਖ ਦੀ ਗੱਲ ਹੈ 🙏
@JagjivanKaur-z1b
@JagjivanKaur-z1b Жыл бұрын
ਬਹੁਤ ਹੀ ਵਧੀਆ ਕਹਾਣੀ ਜੀ ਤੇ ਤੁਹਡੀ ਟੀਮਵੀਬਹੁਤਵਧੀ ਆ ਜੀ🙏🙏
@DILRAGPREET_kahlon
@DILRAGPREET_kahlon Жыл бұрын
ਬਹੁਤ ਵਧੀਆ ਸੀ ਇਹ ਵੀਡੀਓ ਰੱਬ ਤੁਹਾਨੂੰ ਹਮੇਸ਼ਾ ਚੜਦੀਕਲਾ ਵਿਚ ਰੱਖੇ
@simba13ish
@simba13ish Жыл бұрын
Love sonu bai ❤❤❤❤❤
@sukhdialtakhar7948
@sukhdialtakhar7948 Жыл бұрын
Very good very nice very meaningful I love it I enjoyed it I miss all vedo God bless you all team members
@surindergill8714
@surindergill8714 Жыл бұрын
Very good story love you all ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ੇ ਸਾਰਿਆਂ ਤੋ ਜ਼ਿਆਦਾ ਮੈਂ ਸੋਨੂੰ ਪੁੱਤਰ ਨੂੰ ਪਸੰਦ ਕਰਦੀ ਹਾਂ 🙏🙏🙏🙏🙏👍👍👍👍❤️❤️❤️❤️🌹🌹🌹
@AmandeepKaur-fe7gb
@AmandeepKaur-fe7gb Жыл бұрын
ਮਨਪ੍ਰੀਤ ਧਨਵਾਦ ਤਹਾਡਾ ਬਹੁਤ ਵਧੀਆ ਸਟੋਰੀ waheguru ji mahar Karn 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@kamleshgrover1541
@kamleshgrover1541 Жыл бұрын
Bhut achi story thi thanks
@UshaRani-gf6pr
@UshaRani-gf6pr Жыл бұрын
ਹਰ ਇੱਕ ਧੀ ਆਪਣੇ ਮਾਂ ਬਾਪ ਦਾ ਪਰਦਾ ਰੱਖਦੀ ਹੈ
@jagwindersingh9660
@jagwindersingh9660 Жыл бұрын
ਬਹੁਤ ਵਧੀਆ ਸਟੋਰੀ
@gursharankaur2022
@gursharankaur2022 Жыл бұрын
ਧੀਆੰ ਦੀ ਖਾਹਿਸ਼ ਪੇਕੇ ਸੁਖੀ ਵਸਦੇ ਰਹਿਣ
@desijatt1425
@desijatt1425 Жыл бұрын
ਵਧੀਆ ਸਟੋਰੀ ❤
@MandeepKaur-pi7sp
@MandeepKaur-pi7sp Жыл бұрын
Very nice msg dita ❤🎉
@roshninagpal3779
@roshninagpal3779 Жыл бұрын
Very nice story God bless you all family 🙏🙏
@PoojaPooja-ov8qd
@PoojaPooja-ov8qd Жыл бұрын
ਬਹੁਤ ਵਧੀਆ ਸਟੋਰੀ ਸੀ ਜਦੋਂ ਤੁਸੀਂ ਵਡੀਉ ਖਤਮ ਕਰਦੇ ਹੋ ਬਹੁਤ ਦੁੱਖ ਹੁੰਦਾ ਹੈ ਜਲਦੀ ਆਏ ਕਰੋ
@pujasharma838
@pujasharma838 Жыл бұрын
Very nice ji shukrana guru ji
@baljitkaur2228
@baljitkaur2228 Жыл бұрын
Haye bahut sohni video si tusi end karta bahut majja aunda si❤❤❤
@RashminderKaur-z8f
@RashminderKaur-z8f Жыл бұрын
ਸਾਡਾ ਦਿਲ ਕਰਦਾ ਸੀ ਇਹ ਹੋਰ ਅੱਗੇ ਵੱਧਣੀ ਚਾਹੀਦੀ ਸੀ
@BirjasBajwa-be7zj
@BirjasBajwa-be7zj Жыл бұрын
Bahut badhiya lagga ji
@SimranChhabra-c5e
@SimranChhabra-c5e Жыл бұрын
Very nice video 👍 next video the intezar rahega
@satinderjeetkaur558
@satinderjeetkaur558 Жыл бұрын
Very nice👍 video Happy diwali to all members
@avneetmand1418
@avneetmand1418 Жыл бұрын
Bhut shoni vadio ji
@amanpreetkaur8819
@amanpreetkaur8819 Жыл бұрын
Bhut vadiya video ❤❤❤❤
@hardeepkaur4362
@hardeepkaur4362 Жыл бұрын
Very very very nice nice video nd end
@parminderbhullar1565
@parminderbhullar1565 Жыл бұрын
Vry nice stry👍👍👌👌👌🥰🥰
@pinkysharma6522
@pinkysharma6522 Жыл бұрын
Bilkul sahi manpreet beta gbu
@nbisht8074
@nbisht8074 Жыл бұрын
Bhut ache video muje tu rona hi aa gya betiyo kaa koi ghar nhi hota kya marne ki bd bi apne mumuy papa ki said wait krte h
@Anitarani.........
@Anitarani......... Жыл бұрын
Very nice video God bless you all family members g
@sunitaverma5038
@sunitaverma5038 Жыл бұрын
👌👍 good
@SumanLta-z7v
@SumanLta-z7v Жыл бұрын
ਵੀਡੀਓ ਬਹੁਤ ਵਧੀਆ ਹੋਦੀਆਂ ਨੇshuk ਵੀ ਬਹੁਤ ਵਧਿਆ ਲਗਦੀ aa
@harjitkaur431
@harjitkaur431 Жыл бұрын
Bada mja aya
@sonuheer-fb2ir
@sonuheer-fb2ir Жыл бұрын
ਬਹੁਤ ਵਧੀਆ ਸਟੋਰੀ ਸੀ, ਪ੍ਰਮਾਤਮਾ ਹੋਰ ਤਰੱਕੀਆਂ ਬਕਸ਼ੇ, ਬਹੁਤ wait ਹੁੰਦੀ ਆ ਆਪ ਜੀ ਦੀ ਵੀਡੀਓ ਦੀ, love u all 🙏🏻🙏🏻🙏🏻
@dhiansingh9979
@dhiansingh9979 Жыл бұрын
Bagban nice story aa
@sangeetakhurana5814
@sangeetakhurana5814 Жыл бұрын
❤🎉v nice msg I love all of you and wait next story
@AmrikSingh-cl7cp
@AmrikSingh-cl7cp Жыл бұрын
Happy Dipawali to all full enjoy family members good luck
@newsongaulakh4640
@newsongaulakh4640 Жыл бұрын
So nice 👍 video god bless you
@_DHALIWAL_SAAB
@_DHALIWAL_SAAB Жыл бұрын
Waiting laajo
@shamazafar8138
@shamazafar8138 Жыл бұрын
Bohht wadya story.. Based on facts.
@ranjeevsingh6766
@ranjeevsingh6766 Жыл бұрын
Bohot hi sohni story te sohna end c😊
@LakhvinderKaur-s5b
@LakhvinderKaur-s5b Жыл бұрын
Very nice video je 🎉🎉🎉🎉
@baljeetkaur6338
@baljeetkaur6338 Жыл бұрын
ਵੀਰ ਜੀ ਦਵਿੰਦਰ ਨੂੰ ਤੰਗ ਨਾਹ ਕਰੋ ਇਹ ਘਰ ਘਰ ਦੀ ਕਹਾਣੀ ਹੈ❤❤❤❤👍💯🌷❤🙏👌
@GurlalSingh-sw5pm
@GurlalSingh-sw5pm Жыл бұрын
ਬਹੁਤ ਵਧੀਆ ਸਟੋਰੀ ਸਾਨੂੰ ਸਾਰਿਆਂ ਦਾ ਸੁਭਾਅ ਬਹੁਤ ਵਧੀਆ ਲਗਦਾ ਹੁਨ ਫਿਰ ਕੋਈ ਵਧੀਆ ਸਟੋਰੀ ਲੇ ਕੇ ਆਇਉ ਜੀ ❤
@kalsijatt307
@kalsijatt307 Жыл бұрын
Very nice 👍 God bless you all family members 🌹🌹
@sumansandhu8693
@sumansandhu8693 Жыл бұрын
Very nice g bht vdya c sare vlogs
@pritpalkaur69
@pritpalkaur69 Жыл бұрын
Beautiful performance nice video ❤❤❤❤❤❤
@harmeethr4925
@harmeethr4925 Жыл бұрын
Nice didi j right
@mamtadadwal1422
@mamtadadwal1422 Жыл бұрын
Nice video happy Diwali sari team
@dharmindersingh-vc7yt
@dharmindersingh-vc7yt Жыл бұрын
Nice video ❤❤
@Parammahal13
@Parammahal13 Жыл бұрын
Didi di sahi gal lajo bahut vadia c eh video v vadia c
@RinkaSingh-nz6bl
@RinkaSingh-nz6bl Жыл бұрын
नाईस वीडियो जी
@manjitkaur6747
@manjitkaur6747 Жыл бұрын
Bohat vdia end ji waheguru chardikla vich rkhe app sab nu❤❤🎉🎉
@SinghSingh-oz5fo
@SinghSingh-oz5fo Жыл бұрын
Nice video 👍👍👍👍👍 ❤❤❤🎉🎉🎉
@pavitterkaur2438
@pavitterkaur2438 Жыл бұрын
Very very nice story Ji 👍👌👌👌 all family members ji 👏👏👏👏
@kamladevi7018
@kamladevi7018 Жыл бұрын
God bless you all family members g 🙏 ❤️ ❤️
@nirmaljitsingh1357
@nirmaljitsingh1357 Жыл бұрын
Story bahut badiya c❤
@pinkysharma6522
@pinkysharma6522 Жыл бұрын
Vvvvvvvery nice video gbu all family members
@KulwinderKaur-z4x
@KulwinderKaur-z4x Жыл бұрын
Very nice 👌👌happy diwali
@vishaldeepkamboj3142
@vishaldeepkamboj3142 Жыл бұрын
nice story ji
@FACTTOEND
@FACTTOEND Жыл бұрын
ਕਮੇਂਟ ਦਾ ਤੇ ਤੁਸੀ ਜਵਾਬ ਨਹੀਂ ਦਿੰਦੇ ਵੈਸੇ ਵੀਡਿਉ ਬਹੁਤ ਸੋਹਣੀ ਸੀ ਜਲਦੀ ਹੀ ਖਤਮ ਕਰ ਦਿੱਤੀ ਮੈ ਸੋਚਿਆ ਸੀ ਹਜੇ ਹੋਰ ਆਊਗੀ ਪਰ ਤੁਸੀ ਤੇ ਦਿਲ ਹੀ ਤੋੜ ਦਿੱਤਾ
@SatishKumar-fv2zk
@SatishKumar-fv2zk Жыл бұрын
Very nice video g
@deepsingh-wj9is
@deepsingh-wj9is Жыл бұрын
Sahi keha manpreet
@balivinderkaur8883
@balivinderkaur8883 Жыл бұрын
ਬਹੁਤ ਵਧੀਆ ਵੀਡੀਓ ਹੈ ਜੀ ਪਰ ਜਦੋਂ ਮਨਪ੍ਰੀਤ ਅਪਣੇ ਡੈਡੀ ਨਾਲ ਗੱਲਾਂ ਕਰਦੀ ਹੈ ਤਾਂ ਬਹੁਤ ਵਧੀਆ ਲੱਗਦਾ ਵਹਿਗੁਰੂ ਮੇਹਰ ਕਰੇ ਤੁਹਾਡੇ ਸਾਰਿਆਂ ਤੇ 🙏🙏
@SohanSingh-kr2ec
@SohanSingh-kr2ec Жыл бұрын
❤❤❤ very nice video
@amarjeetmahe6071
@amarjeetmahe6071 Жыл бұрын
Very nice video ji
@gursehajkhehra8562
@gursehajkhehra8562 Жыл бұрын
Peke te peke e hunde aa 👍bhut shoni story c 👏👏
@batth3687
@batth3687 Жыл бұрын
Bhut sohni video g
@sukhvinderkaur28
@sukhvinderkaur28 Жыл бұрын
Sat siri akal ji ❤❤❤❤
@neetusidhu3884
@neetusidhu3884 Жыл бұрын
bhot sohni video c Manpreet ji love from Melbourne ❤🙏🏻
@paramjeethanda8180
@paramjeethanda8180 Жыл бұрын
Menu bhuth vadiya lagi stori
@riyasanjeevbajaj
@riyasanjeevbajaj Жыл бұрын
So interesting story Manpreet sis nd God bless you all team members 👍
@SukhdevSingh-lq1gl
@SukhdevSingh-lq1gl Жыл бұрын
Very very nice story ❤❤❤❤❤
@chanchaladevi5406
@chanchaladevi5406 Жыл бұрын
Sab episode is very nice or uncle g tusi great ho god bless you all family members
@asifnadeem1899
@asifnadeem1899 Жыл бұрын
Very very Nice
@rishubg367
@rishubg367 Жыл бұрын
Manpreet di bilkul sahi gal Kiti
@amandeepkaur4016
@amandeepkaur4016 Жыл бұрын
Vary nice video
@amandeepkaur4016
@amandeepkaur4016 Жыл бұрын
❤❤
@bhupindersandhu1740
@bhupindersandhu1740 Жыл бұрын
Bout wadhia si vidio
@jasnoorsingh6729
@jasnoorsingh6729 Жыл бұрын
Bhut vadiya video si plz eda di hor video banyoo
Cat mode and a glass of water #family #humor #fun
00:22
Kotiki_Z
Рет қаралды 42 МЛН
When you have a very capricious child 😂😘👍
00:16
Like Asiya
Рет қаралды 18 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН