ਪਾਕਿਸਤਾਨੀ ਟੱਪੇ।Folk Geet Lok Geet

  Рет қаралды 2,268,195

Folk Geet Lok Geet

Folk Geet Lok Geet

Күн бұрын

Пікірлер: 2 100
@worldliteraryforum493
@worldliteraryforum493 3 жыл бұрын
ਅੱਜ ਵੀ ਪੰਜਾਬ ਇੱਕ ਹੀ ਏ ਰੂਹ ਤੋਂ ਬਹੁਤ ਖੂਬ ਦਿਲ ਖੁਸ਼ ਹੋ ਗਿਆ ਜਿਉਂਦੇ ਵਸਦੇ ਰਹੋ ਦੀਦੀ
@jagrajsandhu8421
@jagrajsandhu8421 Жыл бұрын
1947 ਤੋਂ ਪਹਿਲਾਂ ਪਿੰਡ ਬੱਦੋਕੇ,ਜਿੱਲ੍ਹਾ ਲਾਹੌਰ, ਪਾਕਿਸਤਾਨ,🙏♥️🙏 ਬਹੁਤ ਸੋਹਣਾ ਲਿਖਿਆ ਹੈ, ਪੰਜਾਬੀ ਟੱਪੇ ਬੋਲੀਆਂ ਬਹੁਤ ਵਧੀਆ ਜੀ,🙏👍🙏
@FolkGeetLokGeet
@FolkGeetLokGeet Жыл бұрын
Bahut bahut dhanvaad ji...
@Sunita-ob4im
@Sunita-ob4im 2 ай бұрын
❤❤ veri nice
@harchandsingh838
@harchandsingh838 3 жыл бұрын
ਸੱਭਿਆਚਾਰਕ ਗੀਤਾਂ ਦੀ ਪਹਿਚਾਣ ਹੀ ਵੱਖਰੀ ਹੁੰਦੀ ਹੈ ਬਹੁਤ ਸੋਹਣਾ ਲਿਖਿਆ ਤੇ ਗਾਇਆ ਆਪ ਜੀ ਹੁਰਾਂ ਨੇ ❤️❤️🙏🙏
@AmarjitBudhel
@AmarjitBudhel 9 ай бұрын
ਬਹੁਤ ਵਧੀਆ ਲੱਗਿਆ ਸਾਡੇ ਪੁਰਾਣੇ ਟੱਪੇ ਸੁਣਨ ਨੂੰ ਮਿਲਦੇ
@surindersandhu796
@surindersandhu796 10 ай бұрын
ਵਾਕਿਆ ਹੀ ਸੁਣ ਕੇ ਅਨੰਦ ਆਗਿਆ ਹੈ।ਕਈ ਪੁਰਾਣੀਆਂ ਯਾਦਾਂ ਉਗੜ ਪੲੀਆ ਹਨ।ਬਹੁਤ ਬਹੁਤ ਸ਼ੁਕਰੀਆ।ਕੁਲਵੰਤ ਕੌਰ ਸੰਧੂ ਕਨੇਡਾ!
@BhagwanSingh-gf8xj
@BhagwanSingh-gf8xj 3 жыл бұрын
ਸਿਆਸਤ ਦਾਨੋ, ਦੇਸ਼ ਤਾਂ ਵੰਡ ਦਿੱਤਾ ਪਰ ਸਾਡੀ ਬੋਲੀ, ਪਹਿਰਾਵਾ, ਸਭਿਆਚਾਰ, ਗੀਤ ਸੰਗੀਤ, ਰੀਤੀ ਰਿਵਾਜ ਨਹੀਂ ਵੰਡ ਸਕੇ।
@savitabhatti2525
@savitabhatti2525 3 жыл бұрын
Good job
@parminderkaur5415
@parminderkaur5415 3 жыл бұрын
0v good
@jidusidu9021
@jidusidu9021 3 жыл бұрын
Imiss lhande pnjab veer g sade pind natho ki c paak vich lhor killa c
@kamaljeetchauke1674
@kamaljeetchauke1674 3 жыл бұрын
ਬੇਸ਼ੱਕ ਜ਼ਾਲਿਮ ਲੋਕਾਂ ਨੇ ਪੰਜਾਬ ਵੰਡ ਦਿੱਤੇ ਪਰ ਸਾਡੇ ਲਯੀ ਤਾਂ ਅੱਜ ਵੀ ਇੱਕ ਨੇ ਬਹੁਤ ਵਧੀਆ ਲਿਖ਼ਤ ਤੇ ਆਵਾਜ਼ ਵਿੱਚ ਗਾਇਆ 🙏
@ਕੌਰਨਾਲਟੌਹਰ
@ਕੌਰਨਾਲਟੌਹਰ 3 жыл бұрын
ਬੋਲੀ ਓਹੀ ,ਪਹਿਰਾਵਾ ਓਹੀ ,ਖਾਣ ਪੀਣ ਓਹੀ ਰਹਿਣ ਸਹਿਣ ਓਹੀ ਜੀਵਨ ਦੇ ਤੌਰ ਤਰੀਕੇ ਓਹੀ, ਉਹ ਵੀ ਪੰਜਾਬੀ ਤੇ ਅਸੀਂ ਵੀ ਪੰਜਾਬੀ ਬੱਸ ਉਹ ਲਹਿੰਦੇ ਵਾਲੇ ਵੱਜਦੇ ਨੇ ਤੇ ਅਸੀਂ ਚੜ੍ਹਦੇ ਵਾਲੇ। ਪੰਜਾਬ ਪੰਜਾਬੀ ਤੇ ਪੰਜਾਬੀਅਤ ਜਿੰਦਾਬਾਦ ਵਾਹਿਗੁਰੂ ਜੀ ਮਿਹਰ ਕਰਨ 🙏🏼 ਪੰਜਾਬ ਤੇ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
@puneet4119
@puneet4119 3 жыл бұрын
Shi gal h
@gurcharankaur5594
@gurcharankaur5594 3 жыл бұрын
@@ਕੌਰਨਾਲਟੌਹਰ ਿੁ੦੦੭ੁ
@gurcharankaur5594
@gurcharankaur5594 3 жыл бұрын
@@ਕੌਰਨਾਲਟੌਹਰ ਤ
@gurcharankaur5594
@gurcharankaur5594 3 жыл бұрын
@@ਕੌਰਨਾਲਟੌਹਰ ਗ ਜਤ
@mandeepsekhon3582
@mandeepsekhon3582 2 ай бұрын
ਇਸ ਤਰਾ ਹੀ ਲਹਿੰਦੇ ਅਤੇ ਚੜਦੇ ਪੰਜਾਬ ਨੂੰ ਵਾਹਿਗੁਰੂ ਜੀ ਇਁਕ ਕਰ ਦੇਣ ਕਿਉ ਕਿ ਦੇਵੇ ਪੰਜਾਬ ਵਁਖ ਹਨ ਪਰ ਪੰਜਾਬੀ ਮਾਂ ਬੋਲੀ ਇਁਕ ਹੈ
@lekhraj5024
@lekhraj5024 Ай бұрын
ਵਾਹ ਜੀ ਵਾਹ ਬਹੁਤ ਹੀ ਸੁਰੀਲੀ ਆਵਾਜ ਵਿਚ ਟੱਪੇ ਪੇਸ਼ ਕੀਤੇ ਹਨ । ਕਿਆ ਬਾਤ ਹੈ ਬਹੁਤ ਖੂਬ ।
@inderjittakhtpura6975
@inderjittakhtpura6975 8 ай бұрын
ਬਹੁਤ ਵਧੀਆ ਢੰਗ ਸੋਹਣੀ ਮਨਮੋਹਣ ਅਵਾਜ ਵਿੱਚ ਗਾਏ ਟੱਪੇ good
@kiranpreetdandiwal1431
@kiranpreetdandiwal1431 3 жыл бұрын
ਕਿਆ ਬਾਤ ਆ ਪਵਨਦੀਪ ਤੇ ਵੀਰਪਾਲ ਕੌਰ ਦਿਲ ਨੂੰ ਛੂਹ ਗਏ ਵਾਹਿਗੁਰੂ ਜੀ ਬਹੁਤ ਖੁਸ਼ ਰੱਖੇ ਦੋਨਾਂ ਭੈਣਾਂ ਨੂੰ ਰੂਹ ਖਿੜ ਗਈ ਸੁਣ ਕੇ
@hathuriqbal6914
@hathuriqbal6914 3 жыл бұрын
ਬਹੁਤ ਬਹੁਤ ਵਧੀਆ.. ਰੂਹ ਖੁਸ਼ ਕਰ ਦਿੱਤੀ. ਜਿਉਂਦੇ ਵਸਦੇ ਰਹੋ..
@ginnisminivlogs
@ginnisminivlogs 3 жыл бұрын
ਬਹੁਤ ਸੋਹਣੇ ਟੱਪੇ❤️ਤੁਸੀ ਸੱਭਿਆਚਾਰ ਸਾਂਝ ਹੋਰ ਗੁਹੜੀ ਕਰ ਦਿੱਤੀ🥰
@RashpalsinghRashpalsingh-pr6jl
@RashpalsinghRashpalsingh-pr6jl 3 ай бұрын
ਬਹੁਤ ਬਹੁਤ ਹੀ ਵਧੀਆ।ਕੁੜੀਓ ਤੁਹਾਡੀ ਵਾਹਿਗੁਰੂ ਲੰਮੀ ਲੰਮੀ ਆਰਜ਼ੂ ਬਖਸ਼ੇ। ਰਛਪਾਲ ਸਿੰਘ ਸਮਾਲਸਰ
@chamkaurnatt1898
@chamkaurnatt1898 4 ай бұрын
ਜਿਉਂਦੇ ਵਸਦੇ ਰੋਹ ਜੀ ਟੱਪੇ ਬਹੁਤ ਸੋਹਣੇ ਲੱਗੇ ਧੰਨਵਾਦ ਜੀ
@harjeet8817
@harjeet8817 3 жыл бұрын
ਜੀ ਕਰਦਾ ਸੁਣੀ ਜਾਈਏ...... ਰੂਹ ਨੂੰ ਖੁਸ਼ ਕਰਨ ਵਾਲੇ ਟੱਪੇ.....Good luck to both of you.....👍👍👍
@yudhbirsingh6993
@yudhbirsingh6993 3 жыл бұрын
Old real excellent voice of our old punjabi song God bless Them to alive old culture in future
@palsinghbrar4284
@palsinghbrar4284 2 жыл бұрын
ਵਧੀਆ ਲੋਕ ਗੀਤ ਹਨ
@jagwindersingh_cyclist
@jagwindersingh_cyclist 3 жыл бұрын
❤️ਪਾਕਿਸਤਾਨੀ ਟੱਪੇ ❤️ ਸੱਚ ਮੁੱਚ ਟੱਪੇ ਸੁਣਦੇ ਹੋਏ ਆਪਣੇ ਸਾਹਾਂ ਦੀ ਅਵਾਜ਼ ਨੂੰ ਵੀ ਮੈਂ ਧੀਮੀ ਕਰ ਲਿਆ ਕਿ ਕਿਤੇ ਟੱਪਿਆਂ ਦਾ ਕੋਈ ਬੋਲ ਨਾ ਸੁਨਣ ਵੱਲੋਂ ਰਹਿ ਜਾਵੇ । ਸਾਡੇ ਮੋਗੇ ਜ਼ਿਲੇ ਦੀਆਂ ਦੋ ਕੋਇਲਾ ਸਾਡੇ ਪੰਜਾਬ ਦੀਆਂ ਦੋ ਮੁਟਿਆਰਾਂ ਪਵਨਦੀਪ ਕੌਰ ਤੇ ਵੀਰਪਾਲ ਕੌਰ ।ਜੋ ਕਿ ਕਾਲਜ ਵਿਚ ਦੋਨੋ ਮੇਰੀਆਂ ਟੀਚਰ ਸੀ। ਸਾਨੂੰ ਆਪਣੇ ਆਪ ਤੇ ਅਤੇ ਇਨ੍ਹਾਂ ਪਿਆਰੀਆਂ ਕੋਇਲਾਂ ਤੇ ਬਹੁਤ ਮਾਣ ਮਹਿਸੂਸ ਹੁੰਦਾ ਕਿ ਇਨ੍ਹਾਂ ਨੇ ਆਪਣੀ ਵਿਰਾਸਤ ਨੂੰ ਸਾਂਭ ਕੇ ਰੱਖਿਆ ਹੋਇਆ ਹੈ।❤️🙏
@shindokaur6249
@shindokaur6249 3 жыл бұрын
Very nice u looking both
@hafeezawan9441
@hafeezawan9441 3 жыл бұрын
ਸਤਿ ਸ੍ਰੀ ਅਕਾਲ اسلام علیکم بہت سوہنے ٹپے نے جی ਬਹੁਤ ਸੋਹਣੇ ਟੱਪੇ ਨੇ ਦੀਦੀ ਜੀ ਮੈਂ ਪੰਜਾਬ ਪਾਕਿਸਤਾਨ ਤੋਂ ਹਾਂ ਜੀ ਪਰ ਮੈਂ ਗੁਰਮੁਖੀ ਸਿੱਖ ਲਈ ਹੈ ٹپے سوہنے نے تے گائے وی سوہنے نے ਗਾਏ ਵੀ ਸੋਹਣੇ ਨੇ ਜੀ
@sukhpalsingh7199
@sukhpalsingh7199 3 жыл бұрын
Very nice
@ਸੁਖਵਿੰਦਰਕੌਰਮੋਗਾ
@ਸੁਖਵਿੰਦਰਕੌਰਮੋਗਾ 3 жыл бұрын
ਪੰਜਾਬੀ ਬਹੁਤ ਪਿਆਰੀ ਬੋਲੀ ਹੈ ਤੇ ਉਰਦੂ ਦੀ ਸਾਇਰੀ ਬਹੁਤ ਪਸੰਦ ਹੈ। 🌹🙏🌹
@VIJAYKUMAR-tu8sp
@VIJAYKUMAR-tu8sp 3 жыл бұрын
حفیظ جی، اسلام علیکم، کیا بات ھے! اَپ نے گرمکھی سیکھ لی ھے۔ میں بھی مشرقی پنجاب سے ھوں۔ دل کی جستجو ھے کہ اَپ کے یھاں اَکر رھیں اور لوگوں سے گفتگو کریں۔
@RakeshKumar-me8vb
@RakeshKumar-me8vb 3 жыл бұрын
Hafeez g ਤੁਸੀ ਤੇ ਅਸੀਂ ਇਕ ਹਾਂ ਕੋਈ ਵਖਰੇ ਨਹੀਂ ਇਹ ਤਾਂ ਸਾਡੇ ਤੁਹਾਡੇ ਹੁਕਮਰਾਨਾਂ ਨੇ ਦੀਵਾਰਾਂ ਖੜੀਆਂ ਕਰ ਦਿਤੀਆਂ
@GurnamSingh-wk5fe
@GurnamSingh-wk5fe 3 жыл бұрын
Good 👍
@surindersandhu796
@surindersandhu796 10 ай бұрын
ਸਤਿਸ਼ਿਰੀ ਅਕਾਲ ! ਸ਼ਾਬਾਸ਼ ! ਸੁਣਕੇ ਬਹੁਤ ਚੰਗਾ ਲੱਗਾ ਹੈ।ਬੜੀ ਚੰਗੀ ਆਵਾਜ ਵਿਚ ਬਹੁਤ ਵਧੀਆ ਪੇਸ਼ ਕੀਤਾ ਹੈ।ਮੁਬਾਰਕਾਂ ਹੋਣ ! ਯਤਨ ਜਾਰੀ ਰੱਖੋ !ਸ਼ਹਿਦ ਤੋਂ ਮਿਟੀ ਮਾਂ ਬੋਲੀ ਨਾਲ ਪਿਆਰ ਵਧ ਚੜ ਕੇ ਕਰੋ ਤੇ ਮਾਂ ਬੋਲੀ ਦੀ ਸੇਵਾ ਵੀ ਜਾਰੀ ਰੱਖੋ।ਪਾਕਿਸਤਾਨ ਦੀ ਪੰਜਾਬੀ ਬੋਲੀ ਨੂੰ ਬਾਬੇ ਸ਼ੇਖ ਫ਼ਰੀਦ ਦੀ ਪੁੱਟ ਲਗੀ ਹੋਈ ਹੈ ਜੋ ਮਾਖੋ ਸ਼ਹਿਦ ਤੋਂ ਵੀ ਬਹੁਤ ਮਿਟੀ ਜਾਪਦੀ ਹੈ।ਪਾਕਿਸਤਾਨ ਦੇ ਲੋਕ ਬਹੁਤ ਮੋਹ ਤੇ ਪਿਆਰ ਨਾਲ ਭਰਪੂਰ ਹਨ।ਬਹੁਤ ਬਹੁਤ ਧੰਨਵਾਦ ! ਸੁਰਿੰਦਰ ਸਿੰਘ ਸੰਧੂ ਵੈਨਕੁਵਰ ਕਨੇਡਾ!
@jarnailgill131
@jarnailgill131 3 жыл бұрын
ਬਹੁਤ ਵਧੀਆ ਟੱਪੇ ਨੇ। ਸਾਡੇ ਮਾਝੇ ਦੇ ਖੇਤਰ ਵਿੱਚ ਵੀ ਅਜਿਹੇ ਟੱਪੇ ਗਾਏ ਜਾਂਦੇ ਸੀ। ਵਿਰਸੇ ਦੀ ਸਾਂਝ ਨੂੰ ਹੁਲਾਰਾ ਦੇਣ ਲਈ ਤੁਹਾਡਾ ਤੇ ਯੂਸਫ਼ ਢਿੱਲੋਂ ਭਾਈ ਦਾ ਧੰਨਵਾਦ।
@BhagatSingh-wu7is
@BhagatSingh-wu7is Жыл бұрын
✌️
@TG_GAMING.3738
@TG_GAMING.3738 3 жыл бұрын
ਬਹੁਤ ਹੀ ਵਧੀਆ ਅਤੇ ਖੂਬਸੂਰਤੀ ਨਾਲ ਟੱਪੇਆਂ ਨੂੰ ਗਾਉਣ ਲਈ ਦੋਵੇਂ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ 🙏🙏🙏🙏🙏
@harjindermangat9934
@harjindermangat9934 3 жыл бұрын
ਬਹੁਤ ਵਧੀਆ ‍ਟੱਪੇ ਬਹੁਤ ਵਧੀਆ ਅਵਾਜ ਲੱਗੇ ਰਹੋ
@amarjitkaur7704
@amarjitkaur7704 3 жыл бұрын
ਪਵਨਦੀਪ ਅਤੇ ਵੀਰਪਾਲ ਸਤਿ ਸੀ੍ ਆਕਾਲ। ਪਕਿਸਤਾਨੀ ਟੱਪੇ ਬਹੁਤ ਹੀ ਸੋਹਣੇ ਲੱਗੇ।
@avtarsamra2823
@avtarsamra2823 3 жыл бұрын
ਬਹੁਤ ਵਧੀਆ ਭੈਣ ਜੀ
@jagdevkaur3144
@jagdevkaur3144 5 ай бұрын
ਬੀਬਾ ਬਹੁਤ ਵਧੀਆਂ ਟੱਪੇ ਅਤੇ ਗਾਉਣ ਦਾ ਅੰਦਾਜ਼ ਵੀ ਬਹੁਤ ਹੀ ਵਧੀਆ ਆਵਾਜ਼ ਬਹੁਤ ਵੀ ਬਹੁਤ ਮਿੱਠੀ ਜਿਉਂਦੀਆਂ ਵਸਦੀਆਂ ਰਹੋ ਬੱਚੀਓ🎉🎉🎉🎉🎉🎉❤❤❤❤❤ ਉਨ੍ਹਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਐਨੀ ਮਿਹਨਤ ਨਾਲ ਗਾ ਕੇ ਤੁਹਾਨੂੰ ਇਹ ਟੱਪੇ ਭੇਜੇ ਹਨ🎉🎉🎉🎉❤❤❤❤
@tarandhillon05
@tarandhillon05 Жыл бұрын
ਬਹੁਤ ਈ ਅਨੰਦ ਆਇਆ ....ਦਿਲ ਨੂੰ ਧੂਹ ਪਾਉਂਦੇ ਆ ਇਹ ਟੱਪੇ ...ਦੋਵਾਂ ਭੈਣਾਂ ਨੂੰ ਵੇਖ ਸੁਣਕੇ ਬਹੁਤ ਖੁਸ਼ੀ ਹੋਈ 😊😊
@manjitdhillon9973
@manjitdhillon9973 3 жыл бұрын
ਬਹੁਤ ਹੀ ਪਿਆਰੇ ਤੇ ਸੱਭ ਤੋਂ ਵੱਧ ਖ਼ੁਸ਼ੀ ਹੋਈ ਕਿ ਆਪਸੀ ਭਾਈਚਾਰਾ ਵੱਧਦਾ ਹੈ ਤੇ ਆਪਾਂ ਸਾਰੇ ਇੱਕ ਹੀ ਵਿਰਸੇ ਦੇ ਵਾਰਸ ਹਾਂ, ਬਹੁਤ ਖ਼ੂਬ 👍👍👍
@RajinderSingh-fz5bf
@RajinderSingh-fz5bf 3 жыл бұрын
Very good
@meenukumar2481
@meenukumar2481 3 жыл бұрын
Very melodious song
@punjabisongwriterbazida6269
@punjabisongwriterbazida6269 3 жыл бұрын
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇੰਨਾ ਸੋਹਣਾ ਗੀਤ ਤਾਂ ਪੁਰਾਣੇ ਪੰਜਾਬ ਵਿੱਚੋਂ ਹੀ ਮਿਲ ਸਕਦਾ ਏ, ਜੀਉ ਹਜਾਰਾ ਸਾਲ ਤੁਸੀ,ਰੱਬ ਨੇ ਤੁਹਾਨੂੰ ਬਹੁਤ ਵਧੀਆ ਆਵਾਜ਼ ਦਿੱਤੀ ਹੈ, ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗਰੂ ਜੀ ਕੀ ਫ਼ਤਹਿ
@khushwindersinghdhaliwal6690
@khushwindersinghdhaliwal6690 3 жыл бұрын
ਬਹੁਤ ਬਹੁਤ ਹੀ ਖੂਬਸੂਰਤ ਰੂਹ ਖੁਸ਼ ਹੋ ਗਈ ਭੈਣੋ🙏🙏👍👍👌👌👌
@SukhwinderSingh-gq9ne
@SukhwinderSingh-gq9ne 3 жыл бұрын
Very nice,
@SweetyKahlon-dc3jh
@SweetyKahlon-dc3jh 4 ай бұрын
ਟੱਪੇ ਬਹੁਤ ਸੋਹਣੇ ਗਾਏ ਸੁਰੀਲੀ ਆਵਾਜ਼
@hafeezawan9441
@hafeezawan9441 11 ай бұрын
بہت خوب جناب ਬਹੁਤ ਖ਼ੂਬ ਜਨਾਬ بہت اچھے ٹپے تے بہت اچھے طریقے نال ادا کیتے گئے ਬਹੁਤ ਵਧੀਆ ਟੱਪੇ ਤੇ ਬਹੁਤ ਵਧੀਆ ਆਵਾਜ਼
@hkaur9379
@hkaur9379 3 жыл бұрын
ਵੈਰੀ ਨਾਇਸ ਟੱਪੇ ਆ ਬੀਰਪਾਲ ਜੀ।। ਦੁਆਰਾ 2 ਸੁਣਨੇ ਨੂੰ ਦਿਲ ਕਰਦਾ। ਵੈਰੀ ਨਾਇਸ । ਆਵਾਜ ਬਹੁਤ ਹੀ ਸੋਹਣੀ ਆ।। ਥਾਂਦੀ ਹੌਲੈਡ 💐💐💐
@rajvirbajwa5749
@rajvirbajwa5749 3 жыл бұрын
ਬਹੁਤ ਸੋਹਣੇ ਟੱਪੇ ਨੇ ਜੀ ਤੇ ਉਨੀ ਹੀ ਸੋਹਣੀ ਤੁਹਾਡੀ ਪੇਸ਼ਕਾਰੀ ਰਹੀ ਭੈਣ ਜੀ ..ਬਹੁਤ ਫ਼ਖ਼ਰ ਹੁੰਦਾ ਦੋਵੇਂ ਪੰਜਾਬਾਂ ਦੇ ਅਮੀਰ ਵਿਰਸੇ ਤੇ 🙏🏻
@gurtejsingh2328
@gurtejsingh2328 3 ай бұрын
ਟੱਪੇ ਬਹੁਤ ਸੋਹਣੇ ਗਾਏ
@chahal-pbmte
@chahal-pbmte 11 ай бұрын
ਬੇਟਾ ਪਵਨਦੀਪ ਵੀਰਪਾਲ ਬਹੁਤ ਸੋਹਣਾ ਗਾਇਆ ਤੁਸੀਂ ਸੋਹਣੇ ਅੰਦਾਜ਼ ਵਿਚ।
@rajveersingh8032
@rajveersingh8032 10 ай бұрын
❤❤❤❤very nice good 👍 👌 👏
@priyankaverma-tn6en
@priyankaverma-tn6en 3 жыл бұрын
ਬਹੁਤ ਖ਼ੂਬ ਸ਼ੌਕ ਦੀ ਕੋਈ ਕੀਮਤ ਨਹੀਂ ਲਾਈ ਜਾ ਸਕਦੀ ਇਹ ਅਨਮੋਲ ਖ਼ਜ਼ਾਨਾ ਸਾਂਭਣਾ ਕੋਈ ਸੌਖੀ ਗੱਲ ਨਹੀਂ ਗੁਆਡੀ ਮੁਲਕ ਦਾ ਐਨਾ ਪਿਆਰ ਦੇਖਕੇ ਰੂਹ ਗਦ ਗਦ ਹੋ ਗਈ ਧੱਨਵਾਦ ਤੁਹਾਡਾ ਬੱਚੀਓ।
@Waraich_vlogs19
@Waraich_vlogs19 3 жыл бұрын
Pakistani punjabi .India punjabi same aa
@sohisardar1597
@sohisardar1597 3 жыл бұрын
ਬਹੁਤ ਸੋਹਣੇ ਟੱਪੇ ਭੈਣ੪
@kristineperez8213
@kristineperez8213 3 жыл бұрын
Jasvirkaur
@Rajeshkumar-uo6mh
@Rajeshkumar-uo6mh 3 жыл бұрын
Call me back Ropar. Rajesh Kumar 8360222150
@nishansingh8350
@nishansingh8350 3 жыл бұрын
@@sohisardar1597 i89
@shahisahi7288
@shahisahi7288 3 жыл бұрын
ਬਹੁਤ ਬਹੁਤ ਜ਼ਿਆਦਾ ਸੋਹਣੇ ਸੀ 👌👌👌👌👌👌🤝🤝
@jayhinglajmaa9341
@jayhinglajmaa9341 3 жыл бұрын
👏👏बहुत बहुत सुन्दर यह टापे पहेली बार सुने ने 👌👌👌👌👌👍👍👍👍❤❤❤❤❤❤❤❤❤❤❤❤❤ इस टापिया को 100 like भी कम है जी
@sahibsingh7313
@sahibsingh7313 7 ай бұрын
ਬਹੁਤ ਖੂਬਸੂਰਤ ਟੱਪੇ ਅਤੇ ਤਾਲਮੇਲ ਪੁੱਤਰ। ਧੰਨਵਾਦ।
@gorajohal1020
@gorajohal1020 7 ай бұрын
ਬਹੁਤ ਵਧੀਆ ❤❤❤❤❤👌👌👌👌👍👍👍
@jatindersingh498
@jatindersingh498 3 жыл бұрын
ਅਸੀਂ ਤਾ ਅੱਜ ਵੀ ਲਹੋਰ ਨੂੰ ਅਾਪਣਾ ਮੰਨਦੇ ਹੀ ਅਸੀਂ ੲਿੱਕ ਹੀ ਹਾ
@sarabjeetdhaliwal391
@sarabjeetdhaliwal391 3 жыл бұрын
ਜੀ ਬਹੁਤ ਖ਼ੂਬਸੂਰਤੀ ਨਾਲ ਸਜਾਏ ਤੁਸੀ ਖੂਸ਼ ਰਹੋ ਜੀ
@kulwinderkaur-fp4qh
@kulwinderkaur-fp4qh 3 жыл бұрын
ਬਹੁਤ ਬਹੁਤ ਬਹੁਤ ਬਹੁਤ ਬਹੁਤ ਸੋਹਣਾ ਗਾਇਆ ਤੁਸੀਂ 👌👌👌👌👌👌👌👌👌👌👌👌👌👌👌👌👌👌👌👌👌👌👌👌👌👌
@baljindersekhon5759
@baljindersekhon5759 Жыл бұрын
ਬਹੁਤ ਹੀ ਵਧੀਆ ਪ੍ਰਮਾਤਮਾ ਕਰੇ ਦੋਵਾਂ ਪੰਜਾਬਾਂ ਦੀ ਸਾਂਝ ਹੋਰ ਵਧੇ । ਦੋਵੇਂ ਪੰਜਾਬ ਇੱਕ ਹੀ ਹਨ
@RabbRakha76967
@RabbRakha76967 5 ай бұрын
ਬਹੁਤ ਹੀ ਖੂਬਸੂਰਤ ਅਵਾਜ਼ ਹੈ ਭੈਣ 👍 ਸਿਰਾ ਜੀ ਟੱਪੇ ਵੀ ਘੈਟ ਆ ਜੀ😅😅😅😅
@FolkGeetLokGeet
@FolkGeetLokGeet 3 жыл бұрын
ਬਹੁਤ ਬਹੁਤ ਧੰਨਵਾਦ ਜੀ ਰੂਹ ਖੁਸ਼ ਹੋਗੀ ਤੁਹਾਡਾ ਸਭ ਦਾ ਪਿਆਰ ਦੇਖ ਕੇ😍😍😍ਹੱਸਦੇ ਵੱਸਦੇ ਰਹੋ ਸਭ🙏😍😍❤
@sushilkumari3289
@sushilkumari3289 3 жыл бұрын
ਬਹੁਤ ਹੀ ਵਧੀਆ ਤਰੀਕੇ ਨਾਲ਼ ਗਾਇਆ ਜੀ,,,👍
@sushilkumari3289
@sushilkumari3289 3 жыл бұрын
ਜੇਕਰ ਹਰ ਲਾਈਨ ਦੋ ਵਾਰ ਬੋਲੀ ਜਾਵੇ,ਹੋਰ ਵਧੀਆ ਲੱਗਣਾ ਸੀ
@kimwillie6798
@kimwillie6798 3 жыл бұрын
LOVE YOUR BEAUTIFUL PUNJABI DRESS WORDING VOICE AND ACTING GOD BLESS YOU AND YOUR FAMILY
@BaldevSingh-hs9yj
@BaldevSingh-hs9yj 3 жыл бұрын
ਬੂਹਤ ਬਦੀਆ ਸਤਿ ਸ੍ਰੀ ਅਕਾਲ ਜੀ
@gurmelsingh4716
@gurmelsingh4716 9 ай бұрын
ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਵੀਡੀਓ ਤੇ ਗੱਲਬਾਤ ਕਰਨ ਦਾ ਸ਼ਬਦਾਵਲੀ ਵਿਚ ਸੱਚ ਬੋਲਿਆ ਗਿਆ ਬਹੁਤ ਬਹੁਤ ਧੰਨਵਾਦ
@parmindersingh-cs4fh
@parmindersingh-cs4fh 3 жыл бұрын
ਜਿਊਂਦੀਆਂ ਰਹੋ ਬਾਬਾ ਤੁਹਾਨੂੰ ਚੜ੍ਹਦੀਕਲਾ ਚ ਰੱਖੇ
@tpsinghbhullar6254
@tpsinghbhullar6254 3 жыл бұрын
ਤਾਰਿਫ ਵਾਸ਼ਤੇ ਕੋਈ ਅਲਫਾਜ ਨਹੀ ਹਨ ਜੀ ਦਿਲ ਨੂ ਲਗ ਗਈ ਇਨੀ ਮਿਠੀ ਆਵਾਜ ਪਿਹਲੀ ਵਾਰ ਸੂਣੀ ਜੀ ਸ਼ੂਕਰੀਆ ਜੀ
@hkaur6220
@hkaur6220 3 жыл бұрын
ਮਿਸ਼ਰੀ ਵਰਗੀ ਅਵਾਜ਼
@thamansingh8716
@thamansingh8716 3 жыл бұрын
ਦਿਲ ਨੂੰ ਛੂਹਦੇਂ ਨੇ ਸਾਰੇ ਟੱਪੇ ਬੋਹਤ ਵਧੀਆ ਆਵਾਜ ਰੱਬ ਹਮੇਸਾ ਖੂਸ਼ ਰੱਖੇ।
@mohinderkaur341
@mohinderkaur341 3 жыл бұрын
बहुत सोहणे टप्पे गाए ने तुसीं 🌷🌷 गुरु नानक जी तुहाडे ते ऐदां ही कृपा बनाई रखण
@gulzarsinghdhillon484
@gulzarsinghdhillon484 3 жыл бұрын
Very good
@sewaksingh3446
@sewaksingh3446 3 жыл бұрын
ਬਹੁਤ ਵਧੀਆ ਟੱਪੇ ਅਤੇ ਅਵਾਜ਼ ਧੰਨਵਾਦ
@makhantufan4578
@makhantufan4578 Жыл бұрын
ਕਿਆ ਬਾਤ ਏ ਭੈਣ ਜੀ ਤਹਾਡੇ ਪਾਕਸਤਾਨੀ ਟੱਪੇ ਮਾਲਕ ਤੁਹਾਡੀ ਲੰਮੀ ਉਮਰ ਕਰੇ
@jagrajsinghsekhon4165
@jagrajsinghsekhon4165 3 жыл бұрын
ਬਹੁਤ ਹੀ ਵਧੀਆ ਜੀ ਵਾਹਿਗੁਰੂ ਚੱੜਦੀ ਕਲਾ ਰੱਖਣ ਜੀ
@dalwindersingh1028
@dalwindersingh1028 3 жыл бұрын
ਬਹੁਤ ਸੋਹਣੇ ਲਗੇ ਟੱਪੇ ਤੇ ਅਵਾਜ ਵੀ ਇਕ ਸਾਰ ਮਿਲਾ ਕੇ ਨਿਕਲਦੀ ਸੀ ਸਾਫ ਤੇ ਸੁਥਰੀ ਅਵਾਜ ਨਾਲ ਗਿਆ ਧੰਨਵਾਦ 🙏
@baljitgill2190
@baljitgill2190 3 жыл бұрын
Very nice 👍 waheguru mehar kra 🙏
@butasingh6136
@butasingh6136 3 жыл бұрын
ਬਹੁਤ ਸੋਹਣਾ ਗਾਇਆ ਟੱਪਿਆਂ ਨੂੰ ਤੁਸੀਂ ਵੀਰਪਾਲ ਤੇ ਪਵਨ ਜਿਉਂਦੇ ਵਸਦੇ ਰਹੋ ਰੱਬ ਤੁਹਾਡਾ ਭਲਾ ਕਰੇ ।
@pawandeepbhangu3426
@pawandeepbhangu3426 3 жыл бұрын
Hnji mera name vii pawan he aa thodi awaza bhot nice aa hor video bano sis g
@NirmalSingh-ys7wz
@NirmalSingh-ys7wz 3 жыл бұрын
ਬਹੁਤ ਸੋਹਣੇ ਟੱਪੇ ਗਾੲੇ ਭੈਣ ਜੀਓ। ਹੁਣ ਕਿਰਸਾਨੀ ਟੱਪੇ ਗਾਓ ਜੀ।
@bhinderduhewala2853
@bhinderduhewala2853 3 жыл бұрын
ਮੈਨੂੰ ਤਾਂ ਬੇਹੱਦ ਪਸੰਦ ਲੱਗੇ ਜੀ ਬਹੁਤ ਬਹੁਤ ਧੰਨਵਾਦ ਜੀ
@dalbirkaur496
@dalbirkaur496 3 жыл бұрын
ਬਹੁਤ ਸੋਹਣੇ ਟੱਪੇ ਹਨ ਦੀਦੀ very nice
@jaspalsidhu7227
@jaspalsidhu7227 3 жыл бұрын
ਲੋਕ ਸਾਹਿਤ ਜਿੰਦਗੀ ਜਿੰਦਾਬਾਦ
@fatehsingh7377
@fatehsingh7377 3 жыл бұрын
ਬਹੁਤ ਹੀ ਸੋਹਣੇ ਟੱਪੇ ਗਾਏ ਦੀਦੀ ਤੇ ਦੀਦੀ ਰੂਹ ਖੁਸ਼ ਹੋ ਗਈ ਸੁਣ ਕੇ ਬੇਸ਼ਕ ਅੱਜ ਅਸੀਂ ਦੋਨੇ ਪੰਜਾਬ ਅੱਡ ਆ ਜਾਲਮ ਸਰਕਾਰਾ ਕਰ ਕੇ ਪਰ ਦਿਲ ਤੋ ਅਸੀਂ ਇਕ ਆ ਬਹੁਤ ਬਹੁਤ ਧੰਨਵਾਦ ਭੈਣੋ 🙏🙏🙏🙏
@bhawanchahal2146
@bhawanchahal2146 3 жыл бұрын
ਬਹੁਤ ਵਧੀਆ ਭੈਣ ਜੀ ਤੁਹਾਡੀ ਅਵਾਜ ਬਹੁਤ ਸੋਹਣੀ 😘😘😘😘
@gurjassinghdhillon5092
@gurjassinghdhillon5092 3 жыл бұрын
ਬਹੁਤ ਵਧੀਆ ਲੱਗਿਆ ਬੇਟਾ ਜੀ।
@RabbRakha76967
@RabbRakha76967 5 ай бұрын
ਭਦੌੜ ਸਹਿਰ ਸਿੰਘ ਸੇਵਕ ਸਕੂਨ ਮਿਲਦਾ ਸੁਣ ਕੇ❤❤❤❤❤❤❤
@Rinku-sg6qu
@Rinku-sg6qu 3 жыл бұрын
ਬਹੁਤ ਹੀ ਵਧੀਆ ਗੀਤ ਭੈਣੋ God bless you 🙏
@yuvraajsahota6464
@yuvraajsahota6464 3 жыл бұрын
Nice God bless you
@sunpreetsingh7546
@sunpreetsingh7546 3 жыл бұрын
@@yuvraajsahota6464 n
@kulwantsaini6136
@kulwantsaini6136 3 жыл бұрын
Beautiful my dear god bless both of you 🙏❤️❤️❤️❤️❤️
@amritsandhu1610
@amritsandhu1610 3 жыл бұрын
Beautiful tappe nice voice well done sister’s ❤️
@binderjitkaur1129
@binderjitkaur1129 10 ай бұрын
Waw ਬਹੁਤ ਖੂਬ ਜੀ ਪੰਜਾਬ ਦਾ ਖਜਾਨਾ ਹੈ ਅਵਾਜ ਵੀ ਬਹੁਤ ਮੀਠੀ ਹੈ
@jashanjeetsingh1187
@jashanjeetsingh1187 5 ай бұрын
ਬਹੁਤ ਹੀ ਵਧੀਆ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤਰੱਕੀਆਂ ਬਖਸ਼ੇ ਖੁਸ਼ ਰਹੋ ਭੈਣੋ
@kulwindergrewal3161
@kulwindergrewal3161 3 жыл бұрын
Bahut he sohne te bahut he Sareli mithi avaj wahegure ji 🙏 tuhanu Chardikala bakhshe 🙏
@balrajmann6790
@balrajmann6790 3 жыл бұрын
bhut khub
@ashokbansal4949
@ashokbansal4949 3 жыл бұрын
ਸਾਰੇ ਪੰਜਾਬੀਆਂ ਨੂੰ ਮਾਣ ਤੁਹਾਡੇ ਤੇ ਸ਼ਾਬਾਸ਼ ਮੇਰੀਆਂ ਭੈਣੋ
@official_miss_devika_rajput825
@official_miss_devika_rajput825 3 жыл бұрын
ਭੈਣੋ ਬਹੁਤ ਸੋਹਣੇ ਟੱਪੇ ਗਾਏ ਤੁਸੀਂ ਇਸੇ ਤਰਾ ਗੋਦੇ ਰਹੋ ਜੀ ਰੱਬ ਤੁਹਾਨੂੰ ਏਦਾ ਹੀ ਮਿੱਠੀ ਮਿੱਠੀ ਅਵਾਜ਼ ਦੇਵੇ ਅਸੀਂ ਸੁਣਦੇ ਰਹੀਏ ਮੈ ਕਿਰਨਦੀਪ ਕੋਰ ਪੰਜਾਬ
@jiyendersingh1371
@jiyendersingh1371 3 жыл бұрын
So nice
@harjinderharjinder3036
@harjinderharjinder3036 10 ай бұрын
@Madamsatinder
@Madamsatinder 2 жыл бұрын
ਬਹੁਤ ਹੀ ਵਧੀਆਂ ਟੱਪੇ ਭੈਣ ਜੀ ਰੱਬ ਤੁਹਾਨੂੰ ਰਾਜੀ ਖੁਸ਼ੀ ਰੱਖੇ👌👌❤️🙏
@PawanKumar-z1k9i
@PawanKumar-z1k9i 8 ай бұрын
ਪਾਕਿਸਤਾਨੀ ਟੱਪਿਆਂ ਵਿੱਚ ਭਾਰਤੀ ਪੰਜਾਬੀ ਰੰਗ।ਬਹੁਤ ਹੀ ਖੂਬਸੂਰਤ। ::;; ਪਵਨ ਪੰਜਾਬੀ।
@bakhshishsingh4983
@bakhshishsingh4983 3 жыл бұрын
Veer pal te pavan beta bahot sohne tappe beta eh done Mulak ikk hunde San par Sade siastdana de kurshi bhukh ne bharaawan vich vandian pa ke door Karn de kosis keeti Jo eh payar te khoon ikk hai eh hadan jarur job giyan very nice beta ji
@birbarinderpalkaur9165
@birbarinderpalkaur9165 3 жыл бұрын
Bhut khubsurt tape nal tuhadi awaz vatttt a❤️❤️❤️❤️❤️❤️❤️❤️🥰🥰🥰🥰🥰🥰🥰🥰💕💕💕💕💕💕💕
@lakhbirkaur4391
@lakhbirkaur4391 3 жыл бұрын
ਬਹੁਤ ਵਧੀਆ ਜੀ ਬਾਕੀ ਦਾ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ 🙏🙏❤️❤️❤️😍
@Rajindersingh-ee7ec
@Rajindersingh-ee7ec 3 жыл бұрын
Hlo
@amanpreetkaur9008
@amanpreetkaur9008 3 жыл бұрын
ਜਾਤ ਇਕ, ਗੋਤ ਇਕ, ਬੋਲੀ ਇਕ ਕੰਮ ਇਕ ਦੇਸ ਵੱਖਰੇ ਤੇ ਬਣ ਬੈਠੇ ਦੁਸਮਣ। ਵਾਹਿਗੁਰੂ ਸਮੱਥ ਬਖ਼ਸੇ।
@gurdeep311
@gurdeep311 Ай бұрын
ਬਹੁਤ ਹੀ ਵਧੀਆ ਟੱਪਿਆਂ ਦੀ ਵੰਨਗੀ,
@LakhwinderSingh-fl1km
@LakhwinderSingh-fl1km 3 жыл бұрын
God bless you is great great sweet voice today I'm looking 35 years behind 🙏🌾🌾❤️📽️
@kiranjotkaur933
@kiranjotkaur933 3 жыл бұрын
ਬਹੁਤ ਸਾਰੀਆਂ ਦੁਆਵਾਂ ਤੁਹਾਨੂੰ ਦੋਹਾਂ ਨੂੰ ਪਾਕਿਸਤਾਨੀ ਟੱਪੇ ਪਹਿਲੀ ਵਾਰ ਸੁਣੇ ਰੂਹ ਖੁਸ਼😊😃 ਹੋ ਗਈ
@AmandeepKaur-vr2mo
@AmandeepKaur-vr2mo 3 жыл бұрын
Sira👌👌👌👌
@ranbirbrar8417
@ranbirbrar8417 2 жыл бұрын
ਬਹੁਤ ਹੀ ਖ਼ੂਬਸੂਰਤ 👌👌
@amandeepsaran1340
@amandeepsaran1340 9 ай бұрын
ਬਹੁਤ ਸੋਹਣੇ ਲੱਗੇ ਰੂਹ ਖੁਸ ਹੋ ਗਈ ❤❤❤❤
@umerhayyat5184
@umerhayyat5184 3 жыл бұрын
Bohat waddiya pain jee....
@harvindernijjar3663
@harvindernijjar3663 3 жыл бұрын
ਬਹੁਤ ਹੀ ਵਧੀਆਂ ਗਾਇਆ ਭੈਣੋ .. ਸ਼ਾਬਾਸ਼ ..♥️ ..ਇਸੇ ਤਰਾਂ ਪਿਆਰ ਦੀ ਖਿੱਚ ਬਣੀ ਰਹੇ..
@BalrajSingh-do1fw
@BalrajSingh-do1fw 3 жыл бұрын
Good bhaino
@BalrajSingh-do1fw
@BalrajSingh-do1fw 3 жыл бұрын
Balraj sBrar
@gurpreetsinghbhoma3834
@gurpreetsinghbhoma3834 3 жыл бұрын
Bahut khoob.God bless you sisters
@HarvinderSingh-ke8iz
@HarvinderSingh-ke8iz 3 жыл бұрын
ਤੁਹਾਨੂੰ ਹੋਰ ਬਲ ਬਖਸ਼ਣ ਵਾਹਿਗੁਰੂ ਜੀ
@bhupinderrandhawa8516
@bhupinderrandhawa8516 5 ай бұрын
ਬਹੁਤ ਵਧੀਆ ਉਪਰਾਲਾ!
@parmjitkaur6612
@parmjitkaur6612 3 жыл бұрын
We are proud of you sister very good well done
@khalidmehmood3018
@khalidmehmood3018 3 жыл бұрын
Very good g
@thegamer-ro4lv
@thegamer-ro4lv 3 жыл бұрын
Very sweet voice of your Pakistani Tampa sister. You hard work on this. Thanks
@jasvirkaurgill2228
@jasvirkaurgill2228 3 жыл бұрын
ਪੰਜਾਬ ਦੇ ਢਿੱਡ ਵਿਚ ਕੰਡਿਆਲੀ ਤਾਰ ਗੱਡ ਕੇ ਵੀ ਸਾਨੂੰ ਅੱਡ ਨਹੀਂ ਕਰ ਸਕਦੇ
@gurpreetdhawaldhawal6930
@gurpreetdhawaldhawal6930 3 жыл бұрын
Very nic
@amarjitsingh287
@amarjitsingh287 9 ай бұрын
ਬਹੁਤ ਹੀ ਵਧੀਆ ਅਵਾਜ਼
@surjitgill662
@surjitgill662 7 ай бұрын
ਬਹੁਤ ਸੋਹਣਾ ਗੀਤ ਜੀ 🎉🎉🎉😢❤❤❤❤
@manjitkaurrj2400
@manjitkaurrj2400 2 жыл бұрын
Love the unity, absolutely beautiful
@amardeepphull8939
@amardeepphull8939 3 жыл бұрын
Beautiful . You made some so happy. God bless💜
@preetsargamkartarsingh7818
@preetsargamkartarsingh7818 3 жыл бұрын
Good. Thank you punjab de shan girls
@mynanogarden6842
@mynanogarden6842 3 жыл бұрын
Beautiful 👍👌 God bless you ❤️
@satnamsingh4591
@satnamsingh4591 3 жыл бұрын
good
@paramjitkaur944
@paramjitkaur944 10 ай бұрын
ਬੋਹਤ ਹੀ ਪਿਆਰਾ ਗੀਤ ਹੈ 👍👍🌹🌹🙏🙏
@amanpreetkaur9008
@amanpreetkaur9008 3 жыл бұрын
ਬਹੁੁਤ ਬਹੁਤ ਖੁੁਬ ਭੇਜਣ ਵਾਲੇ ਤੇ ਗਾਊਣ ਵਾਲੇ ਚੜੵਦੀ ਕਲਾ ਵਿੱਚ ਰਹਿਣ।
@jaadusidhu5321
@jaadusidhu5321 3 жыл бұрын
wow beautiful ❤️❤️❤️
ਪਾਕਿਸਤਾਨੀ ਟੱਪੇ (ਭਾਗ- 3)।Folk Geet Lok Geet
5:46
🎈🎈🎈😲 #tiktok #shorts
0:28
Byungari 병아리언니
Рет қаралды 4,5 МЛН
Sukhpreet kaur weds jaspal singh
Noor G Hd Studio
Рет қаралды 5
Challa Tappe
39:20
Mohammed shahid fazal
Рет қаралды 2,4 МЛН