ਪਾਕਿਸਤਾਨੀ ਪਿੰਡਾਂ ਵਿੱਚੋਂ ਝਲਕਦਾ ਪੁਰਾਣਾ ਪੰਜਾਬ Pakistan Village life | Punjabi Travel Couple Vlogs

  Рет қаралды 1,019,696

Punjabi Travel Couple

Punjabi Travel Couple

5 ай бұрын

Пікірлер: 2 300
@pritamkaur7122
@pritamkaur7122 5 ай бұрын
ਬਹੁਤ ਸੋਹਣਾ ਲੱਗ ਰਿਹਾ ਪੁੱਤਰਾ ਤੀਹ ਸਾਲ ਪਿੱਛੇ ਦੀਆਂ ਛੁੱਪੀਆ ਯਾਦਾਂ ਤਾਜ਼ੀਆਂ ਕਰ ਦਿੱਤੀਆਂ ਬਹੁਤ ਚੰਗੇ ਲੋਕ ਲਹਿਦੇ ਪੰਜਾਬ ਵਾਲੇ ਵੀਰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@user-ys6rs4yx3q
@user-ys6rs4yx3q 5 ай бұрын
ਵਾਹਿਗੁਰੂ ਜਲਦੀ ਹੀ ਖਾਲਸਾ ਰਾਜ ਆਵੇਗਾ ਆਪਾਂ ਸਾਰੇ ਇੱਕਠੇ ਹੋਵਾਂਗੇ
@gurindersingh-xb9tz
@gurindersingh-xb9tz 5 ай бұрын
ਵੀਰ ਜੀ ਸੱਚੀ ਲਹਿੰਦੇ ਪੰਜਾਬ ਵਾਲਿਆ ਨੇ ਬਹੁਤ ਚੀਜਾਂ ਸੰਭਾਲ ਕੇ ਰੱਖੀਆਂ ਹੋਈਆਂ ਏ , ਸਾਡੇ ਇਧਰ ਸਬ ਕੁਸ਼ ਭੁੱਲ ਗਏ , ਕੋਈ ਹੱਥ ਨਹੀਂ ਲਾਉਂਦਾ ਪੁਰਾਣੀ ਚੀਜ ਨੂੰ , ਬਹੁਤ ਵਧੀਆ ਲੱਗਿਆ ਦੇਖ ਕੇ ,
@ahmedgulraiz2564
@ahmedgulraiz2564 3 ай бұрын
Veeray aassi apna culture nhi pulday lahinday Punjab dy saray look Khush mizaaj khulay Dil ty sada apna pyara culture
@punjab3675
@punjab3675 5 ай бұрын
ਅੱਖਾਂ ਭਰ ਆਈੰਆਂ ਦੇਖ ਕਿ ਪੰਜਾਬ❤😢 ਜਿਉਂਦੇ ਵੱਸਦੇ ਰਹਿਣ ਲਹਿੰਦੇ ਪੰਜਾਬ ਆਲੇ
@rupindersinghbhatti6955
@rupindersinghbhatti6955 5 ай бұрын
ਲੰਹਿਦਾ ਪੰਜਾਬ ਬਹੁਤ ਸੋਹਣਾ ਲੱਗ ਰਿਹਾ।ਇਥੋਂ ਦਾ ਪੁਰਾਣਾ ਸਭਿਆਚਾਰ ਦੇਖਕੇ ਰੂਹ ਖੁਸ਼ ਹੋ ਗਈ। ਲਹਿੰਦੇ ਪੰਜਾਬ ਦੇ ਦਰਸ਼ਨ ਕਰਾਉਣ ਲਈ ਢਿੱਲੋਂ ਸਾਹਿਬ ਦਾ ਤੇ ਤੁਹਾਡੀ ਟੀਮ ਦਾ ਧੰਨਵਾਦ।
@ParminderSingh-yg1qh
@ParminderSingh-yg1qh 5 ай бұрын
ਮੇਰੇ ਬਾਬੇਆਂ ਦਾ ਸੋਹਣਾ ਪੰਜਾਬ 🚩🌺🌹🙏💖💝
@arshdeepsingh-bi3yh
@arshdeepsingh-bi3yh 5 ай бұрын
ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਨੇ ਪੰਜਾਬ ਨੂੰ ਵੰਡ ਦਿੱਤਾ ਪਰ ਚੜਦੇ ਅਤੇ ਲਹਿੰਦੇ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਪਿਆਰ ਨੂੰ ਵੰਡ ਨਹੀਂ ਸਕੇ ਜਦੋਂ ਲਹਿੰਦੇ ਪੰਜਾਬ ਦੀ ਕੋਈ ਵਿਡੀਓ ਵੇਖਦੇ ਹਾਂ ਤਾਂ ਇਸ ਤਰ੍ਹਾਂ ਲਗਦਾ ਹੈ ਜਿਵੇਂ ਕਿ ਅਸੀਂ ਉਡਦੇ ਚਲੇ ਜਾਈਏ ਵਾਹਿਗੁਰੂ ਜੀ ਲਹਿੰਦੇ ਪੰਜਾਬ ਨੂੰ ਚੜ੍ਹਦੀ ਕਲਾ ਬਖਸ਼ਣ ਰਿਪਨ ਅਤੇ ਖਸ਼ੀ ਦਾ ਬਹੁਤ ਧੰਨਵਾਦ ਪੁਰਾਣਾ ਕਲਚਰ ਦਿਖਾਓਣ ਲਈ ਜੋ ਅੱਜ ਵੀ ਇਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ ਹੈ ਅਸਲ ਵਿਚ ਇਹ ਹੀ ਅਮੀਰੀ ਹੈ
@PB10wale101
@PB10wale101 5 ай бұрын
ਰੱਬ ਕਰੇ ਬਾਰਡਰ ਖੁੱਲ ਜਾਣ ਅਸੀ ਲੈਂਦੇ ਪੰਜਾਬ ਤੂ ਤਾਜਾ ਗੁੜ ਲੈ ਕੇ ਆਈਐ❤
@ButaButsingh-dx9yb
@ButaButsingh-dx9yb 5 ай бұрын
ਰਿਪਨ ਵੀਰ ਜੀ ਤੁਸੀ ਪਾਕਿਸਤਾਨ ਦੇ ਸਹਿਰ ਅਤੇ ਪਿੰਡਾ ਦਾ ਨੱਜਾਰਾ ਸਾਨੂ ਘਰ ਬੈੇਠੇ ਹੀ ਦਿਖਾ ਦਿਤਾ ਬਹੁਤ ਬਹੁਤ ਧੰਨਵਾਦ ਤੁੱਹਾਡਾ ਅੱਤੇ video ਵਿਚ ਸਾਰੇ ਭੱਰਾਵਾ ਦਾ ਪੱਰਮਾਤਮਾ ਤੁਹਾਡੇ ਤੇ ਹਮੇਸਾ ਮੇਹਰ ਕਰੇ
@BoSS-tu1df
@BoSS-tu1df 5 ай бұрын
ਰਿਪਨ ਵੀਰ ਜੀ ਅੱਜ ਤੁਸੀਂ ਏਸ VloG ਚ ਓਹ ਪੰਜਾਬ ਦਿਖਾ ਦਿੱਤਾ। ਜਿਹੜਾ ਬਚਪਨ ਦਾ ਸਾਡਾ ਪਿੰਡਾਂ ਵਾਲ਼ਾ ਪੰਜਾਬ ਸੀ। ਓਹ ਸਬ ਓਸ ਟਾਈਮ ਵਾਲੀ Feeling Yaad ਆ ਗਈ। ਇਹ VloG ਸਾਂਭ ਕੇ ਰੱਖਣ ਵਾਲ਼ਾ ਸਾਡਾ ਪੰਜਾਬ ਆ ਏਸ VloG ਚ ਰਿਪਨ ਵੀਰ ਜੀ ਸ਼ਬਦ ਨੀ ਹੈਗੇ ਤੁਹਡਾ ਧੰਨਵਾਦ ਕਰਨ ਲਈ ਫਿਰ ਵੀ ਤੁਹਾਡਾ ਤਹੇ ਦਿਲੋਂ ਧੰਨਵਾਦ 👏👏 ਵਾਹਿਗਰੂ ਜੀ ਤੁਹਾਨੂੰ ਇਹਦਾ ਹੀ ਖੁੱਸ਼ ਰੱਖਣ ਸਾਰੀ ਜਿੰਦਗੀ 🙏🙏❤️
@gurpreetgill6486
@gurpreetgill6486 5 ай бұрын
Bhene sare vlogs ch ik gal note kiti v pakistan walia bhena sir to chuni nhi lohndia bhave oh shotia kudiyan ne ya wadhiyan ess krke please tusi har wakt proper sir dhak lea kro eh request e a ik bhara di 🙏
@bittukhurrana
@bittukhurrana 5 ай бұрын
​@@gurpreetgill6486😮😮😮oh 22 tu othe lady dekhi koi ???? Sare bande hi phirde
@SukhaSingh-km4wj
@SukhaSingh-km4wj 5 ай бұрын
Right Veere
@vickyasr
@vickyasr 5 ай бұрын
Ona ne is vlog di gal nhi kirti. Sare Vlogs .. kiha ona ne .
@rajinderkumar-df2if
@rajinderkumar-df2if 5 ай бұрын
Parmatma dono punjabiya nu chardikala wich rakhe, main charde punjab ton,mere dada pardada lehnde punjab ton, ❤
@user-qo8wl2bu1u
@user-qo8wl2bu1u 5 ай бұрын
ਜਿਹਨਾਂ ਨੇ ਆਪਣਾ ਵਿਰਸਾ ਸਵਾਲਾਂ ਕੇ ਰੱਖੀਆ ਉਹ ਬਹੁਤ ਅਮੀਰ ਨੇ ਇਹ ਸਾਡੇ ਨਾਲੋਂ
@Nishasoni604
@Nishasoni604 5 ай бұрын
❤❤❤
@punjabap139
@punjabap139 5 ай бұрын
Well said…
@Rangliduniya
@Rangliduniya 2 ай бұрын
Veer ji virsa ae tuhada jo apni maa boli vaste larde aa punjab waste larde aa pakistan wale hale greeb aa oh purane jamane ch ne na ki virse nal pyar ae na hi ohna shmb ke rakhya.otha da adda punjab te Urdu bolda
@malikabdullahawan2651
@malikabdullahawan2651 2 ай бұрын
Paisa ithy bht aa par unjy loqi pasand vi kardy aa
@jagtaarsingh8640
@jagtaarsingh8640 5 ай бұрын
ਰਿਪਨ ਬਹੁਤ ਵਧੀਆ ਲੋਕ ਨੇ ਲਹਿਜੇ ਪੰਜਾਬ ਦੇ ਮਹਿਮਾਨ ਨਿਵਾਜ਼ੀ ਕਰਦੇ ਨੇ ਦਿਲ ਕਰਦਾ ਪੰਜਾਬ ਵੇਖਿਏ ਰੱਬ ਕਰੇ ਦੋਹੇ ਪੰਜਾਬ ਇਕ ਹੋਵੇ
@sukhpalsingh9688
@sukhpalsingh9688 5 ай бұрын
ਵੀਰ ਜੀ ਤੁਸੀਂ ਬਹੁਤ ਸਾਰੇ ਦੇਸ਼ਾਂ ਚ ਘੁੰਮੇ ਅਤੇ ਤੁਹਾਡੇ ਲਗਭਗ ਸਾਰੇ ਹੀ ਵਲੋਗ ਦੇਖੇ ਪਰ ਜੋ ਨਜਾਰਾ ਆਪਣੇ ਪੰਜਾਬ ਦੇ ਪਿੰਡ ਦੇਖ ਕੇ ਆਇਆ ਉਹ ਸਭ ਤੋੰ ਵਧੀਆ ਏ ਦੇਖ ਕਿ ਅੱਖਾਂ ਚ ਅੱਥਰੂ ਆ ਗਏ ਕਾਸ਼ ਅਸੀਂ ਵੀ ਆਪਣੇ ਪੰਜਾਬ ਦੇ ਦਰਸ਼ਨ ਕਰ ਸਕੀਏ
@InderjitSingh-hl6qk
@InderjitSingh-hl6qk 5 ай бұрын
ਆਪਾਂ ਕਹਿੰਦੇ ਆ ਅਸੀਂ ਬਹੁਤ ਤਰੱਕੀ ਕਰ ਲਈ ਹੈ,ਪਰ ਅਸਲ ਵਿੱਚ ਬਹੁਤ ਪਛ਼ੜ ਗਏ ਹਾਂ, ਇਹ ਗੱਲ ਮਨਣਯੋਗ ਹੈ ਕਿ ਲਹਿੰਦੇ ਵਾਲਿਆਂ ਨੇ ਆਪਣਾ ਵਿਰਸਾ ਸੰਭਾਲ ਕੇ ਰੱਖਿਆ ਹੈ,ਆਓ ਭਗਤ ਵਾਲੇ ਭਾਉ ਹੋਰੀ ਪੰਜਾਬੀ ਬੋਲੀ ਨੂੰ ਅੰਬਰਾਂ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ, ਸੋਹਣੇ ਰੱਬ ਦੀ ਮਿਹਰ, ਕੀਨੀਆਂ
@harbhajansingh8872
@harbhajansingh8872 5 ай бұрын
ਲਹਿੰਦੇ ਪੰਜਾਬ ਵਿੱਚ ਸੱਭਿਆਚਾਰ ਸੱਚੀ ਬਹੁਤ ਸੰਭਾਲ ਕੇ ਰੱਖਿਆ ਹੋਇਆ ਹੈ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏
@kewalharaj2676
@kewalharaj2676 5 ай бұрын
Good
@Nawazishihsan
@Nawazishihsan 5 ай бұрын
Welcome
@surajvalog7477
@surajvalog7477 5 ай бұрын
Sarkar di greebi kare ke development nahi hoi
@safepureliving6464
@safepureliving6464 5 ай бұрын
ਪੰਜਾਬੀਓ !! ਸਾਰੇ ਜਣੇ ਕਮੈਂਟ ਤਾਂ ਪੰਜਾਬੀ ਚ ਕਰਿਆ ਕਰੋ ਜੀ 🙏🏼
@punjabidecenthulk784
@punjabidecenthulk784 5 ай бұрын
Majboori da naam culture gareebi da naam culture, ohi puraania cheeja , matlab paise di ghaat , development di ghaat,
@-_QUEENKUROMI_-
@-_QUEENKUROMI_- 5 ай бұрын
ਸੱਚੀ ਬਾ-ਖੂਬ ਸੰਭਾਲ ਕੇ ਰੱਖਿਆ ਸਭ ਕੁਝ ਲਹਿੰਦੇ ਪੰਜਾਬੀਆਂ ਨੇ। ਜੋ ਕੁਝ ਵੀ ਪੜ੍ਹਿਆ ਸੁਣਿਆ ਸੀ ਉਹ ਅੱਜ ਅੱਖਾਂ ਨਾਲ ਦੇਖ ਰੂਹ ਬਹੁਤ ਖੁਸ਼ ਹੋਈ ।ਧੰਨਵਾਦ ਸਭ ਦਾ । ਤੇ ਖੇਤਾਂ ਵਿੱਚ ਬੈਠ ਕੇ ਖਾਣ ਪੀਣ ਦਾ ਸਵਾਦ ਹੀ ਵੱਖਰਾ ।
@JaswantSingh-ww5sy
@JaswantSingh-ww5sy 5 ай бұрын
🎉 ਧੰਨਵਾਦ ਜੀ ਲਿਦ ਮੈਂ
@baljindermaan1403
@baljindermaan1403 5 ай бұрын
ਬਾਈ ਵੀਡਿਓ ਦੇਖ ਕੇ ਦਿਲ ਨੂੰ ਬਹੁਤ ਸਕੂਨ ਮਿਲਦਾ ਚੜਦਾ ਪੰਜਾਬ ਲਹਿੰਦੇ ਪੰਜਾਬ ਤੋਂ ਪੁਰਾਣੇ ਸੱਭਿਆਚਾਰ ਦੇ ਮੁਕਾਬਲੇ ਬਹੁਤ ਪਿੱਛੇ ਰਹਿ ਗਿਆ ਬਾਕੀ ਲਵ ਯੂ ਬਾਈ from indian army
@ParminderSingh-yg1qh
@ParminderSingh-yg1qh 5 ай бұрын
🌹 ਵਾਹਿਗੁਰੂ ਜੀ ਇੱਕ ਦਿਨ ਦੋਨਾਂ ਪੰਜਾਬਾਂ ਨੂੰ ਇੱਕ ਕਰੇਗਾਂ ਆਪਣੀ ਕਿਰਪਾ ਦੇ ਨਾਲ 🚩🙏🙏
@kulvirsingh2119
@kulvirsingh2119 5 ай бұрын
na canada na amrica na australia na newzeland ...... bs app veere eh lehnda punjab dekhna ..meri dream country paksatan🇵🇰🇵🇰🇮🇳🇮🇳... apna punjaab ❤❤❤❤
@sufyanyaqoobofficial1346
@sufyanyaqoobofficial1346 5 ай бұрын
Welcome veery tusi ao Pakistan asi welcome kraan gaye.
@kulvirsingh2119
@kulvirsingh2119 5 ай бұрын
@@sufyanyaqoobofficial1346 paji zarror ji .. inshaallah🙏
@5911daku
@5911daku 5 ай бұрын
Most welcome 🤗 Brother come Pakistan Lahore. Respect From Pakistan Lahore legend Sidhu moose Wala 😢❤
@user-jk3dh6rz6o
@user-jk3dh6rz6o 5 ай бұрын
Welcome Veere ey Lehanda Punjab 🇵🇰 v tera apna Ghar ey, RAB karey ey 2na Punjab da piyar hamesha tarakiya Karda rahey, Wadda karde Haan jado Ayo gey Pakistan bar bar Ayo gey Enna laad ke bheja gey piyar samman ezat nall 🫂🙏
@almasasifbhatti8434
@almasasifbhatti8434 4 ай бұрын
Wellcm veer g ao
@jagvirsinghbenipal5182
@jagvirsinghbenipal5182 5 ай бұрын
ਲਿੱਹਦੇ ਪੰਜਾਬ ਦਾ ਚੱੜਦੇ ਪੰਜਾਬ ਲਈ ਪਿਆਰ ਦੇਖ ਕੇ ਦਿਲ ਖੁਸ਼ ਹੋ ਗਿਆ ਜੀ
@SarabjeetSingh-su3qh
@SarabjeetSingh-su3qh 5 ай бұрын
ਵੀਰ ਜੀ ਬਹੁਤ ਧੰਨਵਾਦ ਤੁਹਾਡਾ ਪੁਰਾਣਾ ਕਲਚਰ ਵਿਖਾਉਣ ਦੇ ਲਈ ਕਾਸ਼ ਕਿਤੇ ਇਹ ਦਿਨ ਵਾਪਸ ਆ ਜਾਣ ਮੈਂ ਵੀ ਵੀਰੇ ਬਲਦਾਂ ਨਾਲ ਹਲ ਚਲਦੇ ਵੇਖੇ ਆ
@harnekmalla8416
@harnekmalla8416 5 ай бұрын
ਚਾਦਰਾਂ ਕੁੜਤਾ ਜੱਚ ਗਿਆ ਬਾਈ ਬਾਕੀ ਲਹਿੰਦਾ ਪੰਜਾਬ ਦੇਖ ਕੇ ਸੱਚਮੁੱਚ ਬੱਚਪਨ ਚੇਤੇ ਆ ਗਿਆ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏
@ParmjitKaur-mj8pu
@ParmjitKaur-mj8pu 5 ай бұрын
Eh sade bachhpan da punjab hai. Bahut miss karde han es nu. Sade nanke pind di yaad aa gayee ah dekh ke te bachhpan yaad aa gya. Sade pind v ese tran de hunde c . Bahut vadhiya lagga dekh ke lehnde punjab ne aje v apna culture sambhal ke rakhiya hoya hai. ❤❤
@ramandeepkaur4270
@ramandeepkaur4270 5 ай бұрын
Sachi bachhpan bhut maja da c
@_shahid_jutt
@_shahid_jutt 5 ай бұрын
Twade Punjab vich Nasha boat hogya. Allah da shukr a asi bach gaye an. laenda Punjab 🇵🇰
@loveislife-wc1tl
@loveislife-wc1tl 5 ай бұрын
Nankna kis pind wich rahnda se
@iyi4322
@iyi4322 5 ай бұрын
Lehnda Punjab is real Punjab. Your Punjab changes because of your majority youth settled in Canada.
@kskaryanastore
@kskaryanastore 5 ай бұрын
ਸੱਚੀਂ ਬਾਈ ਪਾਕਿਸਤਾਨੀ ਦਿਲਾਂ ਦੇ ਰਾਜੇ ਨੇ ਵਸਦੇ ਰਹਿਣ ਸਾਡੇ ਭਰਾ
@SinghGill7878
@SinghGill7878 5 ай бұрын
ਬਹੁਤ ਵਧੀਆ ਲਹਿੰਦਾ ਪੰਜਾਬ ਪੁਰਾਣਾ ਸੱਭਿਆਚਾਰ ਹਜੇ ਵੀ ਜਿਓ ਦੀ ਤਿਓਂ ਆ ਸਵਰਗ ਆ ਸੱਚੀ ਆਪਣੇ ਤਾਂ ਇਹ ਸਭ ਦੇਖਿਆ ਨਹੀਂ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ ਘਲਾਰੀਆ ਗੇਅਰ ਵਾਲੇ ਟੋਕੇ ਪਰ ਲਹਿੰਦੇ ਪੰਜਾਬ ਚ ਦਿਖਾ ਦਿਤਾ ਸਭ ਕੁਸ਼ ਰਿਪਨ ਖੁਸ਼ੀ ਨੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ❤🙏
@JagtarSingh-wg1wy
@JagtarSingh-wg1wy 5 ай бұрын
ਰਿਪਨ ਜੀ ਤੁਸੀਂ ਸਾਨੂੰ ਅਸਲੀ ਤਸਵੀਰ ਵੀ ਪੰਜਾਬ ਦੀ ਸੈਰ ਕਰਵਾ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਵਿਚਲੇ ਸਾਰੇ ਵੀਰਾਂ ਦਾ ਵੀ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@manimarahar8821
@manimarahar8821 5 ай бұрын
Love from charda punjab ...I wish lahore is capital of both punjab again..distt sangrur
@Khalidgujjar542
@Khalidgujjar542 5 ай бұрын
One day inshallah every Punjabi dream for this united Punjab zindabad
@user-jk3dh6rz6o
@user-jk3dh6rz6o 5 ай бұрын
RAB o din v ley awaega ✌️
@HarbhajanSingh-dy4yg
@HarbhajanSingh-dy4yg 5 ай бұрын
ਮੈਂ ਆਸਟ੍ਰੇਲੀਆ ਤੋਂ ਆਪਣੇ ਪੁਰਾਣੇ ਪੰਜਾਬ ਨੂੰ ਦੇਖ਼ ਕੇ ਰੂਹ ਖੁਸ਼ ਹੋ ਗਈ
@gurpreetsinghdhaliwal6428
@gurpreetsinghdhaliwal6428 5 ай бұрын
ਬਾਈ ਜੀ ਨਜ਼ਾਰਾ ਆ ਗਿਆ ਪੁਰਾਣਾਂ ਵਿਰਸਾ ਦੇਖ ਕੇ ਬਹੁਤ ਬਹੁਤ ਧੰਨਵਾਦ ਸੋਡਾ ਜਿਹੜਾ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਸਾਰਾ ਪਾਕਿਸਤਾਨ ਦਿਖਾ ਦਿੱਤਾ
@Gagankainaurr
@Gagankainaurr 5 ай бұрын
ਦਿਲੋਂ ਧੰਨਵਾਦ ਲਹਿੰਦੇ ਪੰਜਾਬ ਦੇ ਰਾਜਿਆਂ ਦਾ ਬਹੁਤ ਰੂਹ ਖੁਸ਼ ਹੋ ਗਈ ਆਪਣੇ ਵਿਰਸੇ ਸੱਭਿਆਚਾਰ ਪਰਾਣੇ ਸਮੇ ਨੂੰ ਵੇਖਕੇ ਵਾਹਿਗੁਰੂ ਜੀ ਤੁਹਾਨੂੰ ਬਹੁਤ ਖੁਸ਼ ਰੱਖੇ ਤੰਦਰੁਸਤੀ ਬਖ਼ਸ਼ੇ ਤਰੱਕੀ ਦੇਵੇ। ਢਿਲੋਂ ਸਾਬ ਦਿਲੋਂ ਧੰਨਵਾਦ ਪਿਆਰ ਸਤਿਕਾਰ ਵਾਹਿਗੁਰੂ ਜੀ ਤੁਹਾਨੂੰ ਬਹੁਤ ਖੁਸ਼ ਰੱਖੇ ਤੰਦਰੁਸਤੀ ਬਖ਼ਸ਼ੇ ਤਰੱਕੀ ਦੇਵੇ 😊
@avtargrewal3723
@avtargrewal3723 5 ай бұрын
Ripan beta Sachin lehende punjab nu dekh ke rooh khus hogi. Bra sohna lagda lehenda punjab dil karda eh punjab vich jawa
@mohitmehra-qh2oh
@mohitmehra-qh2oh 5 ай бұрын
Dil khus ho gya purane wele da smma vekh ka ... Bachpan yaad aa gya yaar..
@ABIJOT___YT
@ABIJOT___YT 5 ай бұрын
ਪੰਜਾਬੀ ਪਿਆਰ ਤੇ ਖੂਲਾ ਡੂਲਾ ਮਾਹੌਲ ਦੇਖ ਕੇ ਮਨ ਬਹੁਤ ਖੁਸ਼ ਹੋਇਆ ਹੈ
@malwakhabarnama
@malwakhabarnama 5 ай бұрын
ਰਿਪਨ ਜੀ ਕੋਈ ਸ਼ਬਦ ਨਹੀਂ ਹੈ ਮੇਰੇ ਕੋਲ ਜਿਹਨਾਂ ਨਾਲ ਤੁਹਾਡਾ ਧਨਵਾਦ ਕਰਾਂ। ਜਿੱਥੇ ਤੁਸੀਂ ਪੁਰਾਣਾ ਕਲਚਰ ਦਿਖਾ ਰਹੇ ਹੋ ਉਥੇ ਅੱਜ ਕੁੜਤਾ ਚਾਦਰਾ ਪਾ ਕੇ ਤੁਸੀਂ ਪੰਜਾਬੀ ਸਭਿਆਚਾਰ ਦੀ ਜਿਉਂਦੀ ਜਾਗਦੀ ਤਸਵੀਰ ਲਗਦੇ ਹੋ। ਭੈਣ ਖੁਸ਼ੀ ਨੇ ਚਾਹ ਬਣਾ ਕੇ ਦਿਲ ਜਿੱਤ ਲਿਆ ਸਭ ਦਾ। ਵਾਹਿਗੁਰੂ ਜੀ ਚੜਦੀਕਲਾ ਬਖਸ਼ੇ।
@DeepKh-fm3qp
@DeepKh-fm3qp 5 ай бұрын
. ਕਮਾਦ ਦੀ ਕਿਸਮ ਕੇਹਡਿ ਹੇ
@avtarcheema3253
@avtarcheema3253 5 ай бұрын
ਲਹਿੰਦੇ ਪੰਜਾਬ ਨੇ ਪੁਰਾਣਾ ਕਲਚਰ ਸੰਭਾਲਿਆ ਹੋਇਆ, ਬਹੁਤ ਸੋਹਣਾ ਲੱਗਦਾ 👌👌
@priyasodhi1274
@priyasodhi1274 5 ай бұрын
ਅੱਜ ਵਾਲਾ ਵਲੋਗ ਦੇਖ ਮੇਰੀ ਮੰਮੀ ਬਹੁਤ ਖੁਸ਼ ਹੋਏ ਉਹਨਾਂ ਨੇ ਮੈਨੂੰ ਨਾਲ-ਨਾਲ ਸਾਰਾ ਕੁਝ ਦੱਸਿਆ ਕਿ ਉਹਨਾਂ ਦਾ ਬਚਪਨ ਵੀ ਬਿਲਕੁਲ ਇਸ ਤਰ੍ਹਾ ਦਾ ਸੀ। ਉਹ ਵੀ ਖੇਤਾਂ ਚ ਇਹ ਸਭ ਕੰਮ ਕਰਦੇ ਰਹੇ ਸਨ।❤❤❤❤😊😊😊😊
@balvirlahoria45
@balvirlahoria45 5 ай бұрын
Asali punjab tan ahi aa jo vekh rahe aa i love purana punjab❤❤❤
@SandeepSingh-wg5vi
@SandeepSingh-wg5vi 5 ай бұрын
Excellent sir 👌👍👌 old Punjabi culture is very good
@ParminderSingh-yg1qh
@ParminderSingh-yg1qh 5 ай бұрын
💖🌹🙏 ਵੱਸਦਾ ਰਹੇ ਪਾਕਿਸਤਾਨੀ ਪੰਜਾਬ 🌹🌺🚩🙏👌
@Mzahidgadi0237
@Mzahidgadi0237 4 ай бұрын
Thank you paa ji. Kdi Aao tusi v
@mandhirbhullar5428
@mandhirbhullar5428 5 ай бұрын
ਬਹੁਤ ਵਧੀਆ ਪੁੱਤਰ ਇਹੇ ਆਪਣੇ ਚੜਦੇ ਪੰਜਾਬ ਵਿੱਚ 1980 ਤੋ ਪਹਿਲਾ ਦਾ ਪੰਜਾਬ ਹੈ
@user-ui2hs9fn3e
@user-ui2hs9fn3e 5 ай бұрын
ਸਤਿ ਸ੍ਰੀ ਅਕਾਲ ਰਿਪਨ ਖੁਸ਼ੀ ਨਾਸਿਰ ਢਿੱਲੋਂ ਸੈਮੀ ਬਾਈ ਰਿਪਨ ਚਾਦਰਾ ਬਹੁਤ ਸੋਹਣਾ ਲੱਗ ਰਿਹਾ ਅਪਣੇ ਪੰਜਾਬ ਚ ਵੀ ਚਾਦਰਾ ਪਾਉਂਦੇ ਸੀ ਖੁਸ਼ ਰਹੋ ਰੱਬ ਰਾਖਾ❤
@dharampal3864
@dharampal3864 5 ай бұрын
ਬਹੁਤ ਵਧੀਆ ਵਲੋਗ,ਮਸ਼ੀਨੀਕਰਨ ਚ ਲਹਿੰਦਾ ਪੰਜਾਬ ਪਿਛੇ ਹੈ ਵਧੀਆ ਲਗਿਆ ਪੁਰਾਣਾ ਸਭ ਕੁੱਝ ਦੇਖ,ਜਿਉਂਦੇ ਵਸਦੇ ਰਹਿਣ ਲਹਿੰਦੇ ਪੰਜਾਬ ਵਾਲੇ,ਰਿਪਨ ਤੇ ਖੁਸ਼ੀ ਵੱਲੋ ਇਹ ਸਭ ਕੁੱਝ ਦੇ ਦਿਖਾਉਣ ਲਈ ਧੰਨਵਾਦ।
@ManjeetKaur-qg5li
@ManjeetKaur-qg5li 5 ай бұрын
Dil khush ho gia purana Punjab dekh k ehna ne purana culture bhut sambhal k Rakhia
@bobbylubana677
@bobbylubana677 5 ай бұрын
That’s good but Pakistan vich devolpment nahi hoyi bilkul b
@Mzahidgadi0237
@Mzahidgadi0237 4 ай бұрын
​@@bobbylubana677nhi aeda di koee gal ni. Kdi gippi grewal da interview Suno actually Ripon Khushi log tuhano o dikha rhy ne Jo tusi dekhna chande Baki development ethe v hegi a Baki cities de kol Jo pind ne o tuhano dikhy hi nhi gy
@pindabrarrvlogs
@pindabrarrvlogs 5 ай бұрын
Kyaa baat a yr chit lgg gya c ❤❤ old is gold
@trimankaur1115
@trimankaur1115 5 ай бұрын
ਚੜ੍ਹਦੀ ਕਲਾਂ ਵਿੱਚ ਵਸੋ, ਚੜਦੇ ਤੇ ਲੈਂਦੇ ਪੰਜਾਬ ਵਾਸੀਓ| ਹਮੇਸ਼ਾ ਹਸਦੇ ਰਹੋ।
@KuldeepSingh-pc2zq
@KuldeepSingh-pc2zq 5 ай бұрын
ਚੜਦੇ ਪੰਜਾਬ ਦੀਆਂ ਯਾਦਾਂ❤❤❤ਲਹਿੰਦੇ ਪੰਜਾਬ ਨੇ ਸਾਂਭ ਰੱਖਿਆ
@LovepreetSingh-ej6kb
@LovepreetSingh-ej6kb 5 ай бұрын
22 ਸਾਡਾ ਪਿੰਡ ਪੁਰਾਣਾ ਚਾਰ ਚੱਕ ਮੇਰਾ ਬਾਪੂ ਦਸਦਾ ਸੀ ਬਹੁਤ ਬਹੁਤ ਸ਼ੁਕਰੀਆ ਸਾਡਾ ਪੁਰਾਣਾ ਪਿੰਡ ਦਿਖਾਯਾ ਤੁਸੀਂ
@faisalirshad7452
@faisalirshad7452 5 ай бұрын
My grandparents migrated from District Jallundhar, tehsil nkodar pind fakhrowal. If anyone has pictures of that pind please share.
@LovepreetSingh-ej6kb
@LovepreetSingh-ej6kb 5 ай бұрын
haiga bro pind
@ParminderSingh-in8wo
@ParminderSingh-in8wo 4 ай бұрын
Bahut Sohna ,,,,,, Bachpan yaad AA gyea ,,,, waheguru ji Sare Veera nu hamesha khush rakhe 🙏🙏🙏🙏
@jassdhaliwal176
@jassdhaliwal176 5 ай бұрын
Thnx bro Tusi purana punjab dikha dita bht miss krde a
@advvikramsinghmultani8136
@advvikramsinghmultani8136 5 ай бұрын
Thanks Ripan 😊Thanks Khushi 😊for showing real life of Villages in our Lehanda Punjab in Pakistan. We really refreshed our memories of 30 years ago in our Chadada Punjab in India 😊❤😊
@muhammadadrees2605
@muhammadadrees2605 5 ай бұрын
Kadhye awao sardar g most welcome
@advvikramsinghmultani8136
@advvikramsinghmultani8136 5 ай бұрын
@@muhammadadrees2605 BAHUT JALADI AAVANAGE VEER JI 🙏🙏EH VI SADA SOHNA PUNJAB 🙏🙏
@HarjinderSingh-mm8xf
@HarjinderSingh-mm8xf 5 ай бұрын
Ripan veer ji Pakistan dekha k eda lagda k ma ape Papu ji Huna nu v Pakistan nankana shib ji de darshan jruri karvaea
@Khalidgujjar542
@Khalidgujjar542 5 ай бұрын
@@HarjinderSingh-mm8xfMost welcome brother 🙏
@Daske.WaleSahi
@Daske.WaleSahi 5 ай бұрын
​@@muhammadadrees2605main aaya 2 wari October 2022 te April 2023 ch bahut pyar karde o tusi Lehnde Punjab Wale ❤
@nirmalchoudhary9190
@nirmalchoudhary9190 5 ай бұрын
❤ ਸੋਹਣਾ ਲਗਦਾ ਵੀਰ ਜੀ ਕੁੜਤਾ ਚਾਦਰਾ ਜਚ ਰਹੇ ਹੋ ਜੀ ਇਹ ਸਾਡਾ ਪੰਜਾਬੀ ਪਹਿਰਾਵਾ ਐ ਜੀ
@amancheema9123
@amancheema9123 5 ай бұрын
I would like to move to old Punjab of Pakistan. Love from Indian Punjab ❤️
@hsworldview8075
@hsworldview8075 5 ай бұрын
ਚੜ੍ਹਦੇ ਮਿਰਜ਼ੇ ਖਾਨ ਨੂੰ , ਜੱਟ ਵੰਝਲ ਦਿੰਦਾ ਮੱਤ l ਪੁੱਤ ਭੁੱਲ ਜਾਹ ਐਨਕਾਂ ਚਾਦਰੇ , ਹੁਣ ਖਿਆਲ ਸਾਹਿਬਾਂ ਦਾ ਰੱਖ ! ਤੇਰੇ ਵੈਰੀ ਪਿੱਛੇ ਆ ਰਹੇ , ਕਿਤੇ ਜੰਗ ਨਾ ਜਾਵੇ ਭੱਖ ! ਮੁੜ ਆਉਣਾ ਚੜ੍ਹਦੇ ਵਲ ਨੂੰ , ਪੁੱਤ ਖੁੱਲੀ ਰੱਖੀਂ ਅੱਖ .... ਓਏ ਪੁੱਤ ਮਿਰਜ਼ਿਆ !!!
@sonusai7672
@sonusai7672 4 ай бұрын
ਵਾਹ ਜੀ ਵਾਹ
@balbirsinghaulakh3589
@balbirsinghaulakh3589 5 ай бұрын
At the time of mirza/Sahiban, Sun glasses didn’t exist. Rest of the dress is perfect. I Salute all Pakistanis for their Hospitality. God bless you all.
@sushilgarggarg1478
@sushilgarggarg1478 5 ай бұрын
Enjoy a tour of villagers life of Pakistan 🇵🇰 ❤❤❤❤
@jasbirsingh4931
@jasbirsingh4931 5 ай бұрын
I love you aal Jasbir Singh dera baba nanak gurdaspur pb india
@jagseergill7586
@jagseergill7586 5 ай бұрын
ਬਹੁਤ-ਬਹੁਤ ਧੰਨਵਾਦ ਬਾਈ ਤੇ ਖੁਸ਼ੀ ਤੁਸੀਂ ਲਹਿੰਦਾ ਪੰਜਾਬ ਵਿਖਾਇਆ ਤੇ ਓਥੋਂ ਦਾ ਸੱਭਿਆਚਾਰ ਵਿਖਾਇਆ ਲਹਿੰਦੇ ਪੰਜਾਬ ਦੇ ਸਾਰੇ ਸਾਥੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਪੁਰਾਣਾ ਸੱਭਿਆਚਾਰ ਸੰਭਾਲ ਕੇ ਰੱਖਿਆ ਹੋਇਆ ਹੈ
@SukhwinderSingh-mb7oy
@SukhwinderSingh-mb7oy 5 ай бұрын
Pakistan Punjab bahut vadia laga ji Waheguru ji chardi kala bakhshan ji
@harneetkaur1793
@harneetkaur1793 5 ай бұрын
Thank you ripan khushi sunya ee c purane Punjab da culture te pics ch vekhya krde c ajjj Tuc reality ch v dikha dita..really Lahore ne bht kuj sambhal k rkhya proud of you guys… Love from 🫶🇬🇧 ❤❤❤❤
@RajinderSingh-cw9wu
@RajinderSingh-cw9wu 5 ай бұрын
ਵੀਰੇ ਬਹੁਤ ਵਧੀਆ ਲਗਦਾ ਪਕਿਸਤਾਨੀ ਪੰਜਾਬ ਜੇਕਰ ਮੈਨੂੰ ਵੀ ਮੌਕਾ ਮਿਲਜੇ ਤਾਂ ਮੈਂ ਲਹਿੰਦੇ ਪੰਜਾਬ ਰਹਿਣਾ ਪਸੰਦ ਕਰਾਂਗਾ
@Khalidgujjar542
@Khalidgujjar542 5 ай бұрын
Most welcome 🙏
@dhillonmkesh6537
@dhillonmkesh6537 5 ай бұрын
Asal vich ae zindagi aa nazare le rhe na jma purania yaadan taaziya kr ditiya Lehnda Punjab ❤️❤️❤️
@teachercouple36
@teachercouple36 5 ай бұрын
ਧੰਨਵਾਦ ਖੁਸ਼ੀ ਰਿਪਨ 30-35 ਸਾਲ ਪਹਿਲਾਂ ਦਾ ਪੰਜਾਬ ਦਿਖਾ ਦਿੱਤਾ। ਬਾਪੂ ਦੀ ਰੋਟੀ ਫੜਾਕੇ ਆਉਂਦੇ ਸਮੇਂ ਘੁਲਾੜੀ ਤੋਂ ਤੱਤੇ ਗੁੜ ਦਾ ਡੋਲੂ ਭਰਾਕੇ ਲਿਆਉਣਾ ਭਾਵੇਂ ਕਿਸੇ ਦਾ ਵੀ ਇੱਖ ਪੀੜ ਰਹੇ ਹੋਣ। ❤
@charanjitkaur2035
@charanjitkaur2035 5 ай бұрын
ਪਾਕਿਸਤਾਨ ਬਹੁਤ ਪਿਆਰਾ ਹੈ ❤
@Mzahidgadi0237
@Mzahidgadi0237 4 ай бұрын
Thank you Kaur ji kdi Aao tusi v Pakistan
@charanjitkaur2035
@charanjitkaur2035 4 ай бұрын
Agar kade mouka mileya ta jrur
@Mzahidgadi0237
@Mzahidgadi0237 4 ай бұрын
@@charanjitkaur2035 ji bilkul ji ayaa nuu
@RamandeepKaur-md9wz
@RamandeepKaur-md9wz 5 ай бұрын
Hun tak jine b country da tour krea asi sare dekhe but sub ton best tour lehnde Punjab da laga Thnku khusi and ripan eh series lai and specially thanks to Nasir bai Sde chad de Punjab ch ta eh moh khatam hi ho gea dekh k dil nu chees pendi e asi kina kuj gwa lea sirf modern hon di race vich
@IrfanAli-mq8bk
@IrfanAli-mq8bk 25 күн бұрын
Sai akhya tusi
@archanasharma6435
@archanasharma6435 5 ай бұрын
Bachpan yad aa geya😊😊...dada dadi ji da pind yad aa geya..Pakistan ch si jo😊😊
@mohammedkhalil9908
@mohammedkhalil9908 5 ай бұрын
Thank you sardar g and telow bhi and all team so nice 🌺💐🌺and natural things love❤️ and😘 respect from United Kingdom🇬🇧
@user-zq5ve8dz8i
@user-zq5ve8dz8i 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨੀ ਜੀ। ਹੁਣ ਕਿਸਾਨ ਮੇਹਨਤ ਕਰਨੀ ਛੱਡ ਗਏ। ਵੱਧੀਆ ਪੁਰਾਣਾ ਵਿਰਸਾ ਵਿਖਾਓਣ ਲਈ ਧੰਨਵਾਦ ਕਰਦੇ ਹਾਂ। ਮਾ ਨਿਰਭੈ ਸਿੰਘ ਰੀਟਾ੍ ਮੁਸਤਫਾਬਾਦ ਸ੍ਰੀ ਫਤਿਹਗੜ੍ਹ ਸਾਹਿਬ 👌✌️👍👌✌️👍🙏
@laddisoundludhiana
@laddisoundludhiana 5 ай бұрын
ਬਾਈ ਮੇਰੇ ਗਵਾਡੀ ਹੋ ਤੁਸੀ
@manjindersinghbhullar8221
@manjindersinghbhullar8221 5 ай бұрын
ਸਤਿ ਸ੍ਰੀ ਆਕਾਲ ਜੀ ਰਿਪਨ ਬਾਈ ਤੇ ਖੁਸ਼ੀ ਜੀ ਤੇ ਨਾਸਿਰ ਢਿੱਲੋਂ ਜੀ ਬਹੁਤ ਵਧੀਆ ਲੱਗਿਆ ਪੁਰਾਣੀਆਂ ਵਿਰਾਸਤੀ ਚੀਜ਼ਾਂ ਵੇਖ ਕੇ ਲਹਿੰਦ ਪੰਜਾਬ ਵਾਲਿਆਂ ਨੇ ਵਿਰਾਸਤ ਨੂੰ ਸੰਭਾਲੀਆ ਹੋਇਆ ਹੈ ਰਿਪਨ ਬਾਈ ਲਹਿਦਾ ਪੰਜਾਬ ਆਪਣੇ ਤੋਂ 30 ਤੋਂ 35 ਸਾਲ ਪਿੱਛੇ ਹੈ
@AbdurRehman-ce9gu
@AbdurRehman-ce9gu 5 ай бұрын
Ripan khushi warm welcome in punjab ❤.punjab ki ronaq apni jgha logon ka pyar apni jgha lekin khushi behn ka dupta leny ki adat or unka desi pan dil me utar gya h yarr ap log bht khush rho bht bht pyara couple ❤❤
@sapnamanhas7670
@sapnamanhas7670 5 ай бұрын
Asli punjab te eh hai pakistan vich 😊😊😊❤❤
@khawarmahmood1721
@khawarmahmood1721 5 ай бұрын
Full desi mahaul bachpan ki yadeen maza aa gia sab ka bahut bahut shukria Allah pak sab ko issi tarah hansta muskrata rakhey ameen.
@samar__saini
@samar__saini 5 ай бұрын
Best vlogger award goes to ripan and khushi ❤
@bhupindersingh9316
@bhupindersingh9316 5 ай бұрын
ਬਹੁਤ ਵਧੀਆ ਢੰਗ ਨਾਲ ਵੱਖ ਵੱਖ ਦੋਸ਼ਾਂ ਦੀ ਸੈਰ ਕਰਵਾਈ। ਧੰਨਵਾਦ
@satnamsinghpurba9584
@satnamsinghpurba9584 5 ай бұрын
Bhut vadia video god bless you all team members 👌🏾
@charanjitkaur2035
@charanjitkaur2035 5 ай бұрын
੩੦ ਸਾਲ ਪੁਰਾਣਾ ਪੰਜਾਬ ❤❤❤
@usmankohli
@usmankohli 5 ай бұрын
Mera desh panjab🇵🇰miss u🇩🇪🇩🇪
@ninderrai3665
@ninderrai3665 5 ай бұрын
ਲਹਿੰਦੇ ਪੰਜਾਬ ਨੇ ਪੁਰਾਣੇ ਦਿਨ ਚੇਤੇ ਕਰਾਤੇ 40 ਸਾਲ ਪਹਿਲਾਂ ਵਾਲੇ ਬਹੁਤ ਚੰਗਾ ਲੱਗਿਆ ਧੰਨਵਾਦ ਜੀ ਸਤਿ ਸ਼੍ਰੀ ਆਕਾਲ ਜੀ 🙏❤️🌹
@dalbirsinghsingh8144
@dalbirsinghsingh8144 5 ай бұрын
ਬਹੁਤ ਵਧੀਆ ਲੌਕ ਨੇ ਲਹਿੰਦੇ ਪੰਜਾਬ ਵਾਲੇ ਵਾਹਿਗੁਰੂ ਮੇਅਰ ਕਰੀਓ
@muhammadmushtaq8966
@muhammadmushtaq8966 5 ай бұрын
ماشاءاللہ ماشاءاللہ ماشاءاللہ ماشاءاللہ ماشاءاللہ ماشاءاللہ ماشاءاللہ ماشاءاللہ اللہ تعالئ دونوں خوشگوار رہو ہم دونوں کے لیے ڈھیر دعا دیتے ہے ❤❤❤❤❤❤
@kaurjasbir2758
@kaurjasbir2758 5 ай бұрын
So beautiful village life of Pakistan 👌 Ripan veere you looks very nice this outfit 👌👍 have a safe journey guys 💞
@bholasinghsidhu5167
@bholasinghsidhu5167 5 ай бұрын
ਬਹੁਤ ਵਧੀਆ ਜੀ ਧੰਨਵਾਦ ਪੁਰਾਣੀਆਂ ਯਾਦਾ ਦਖਾੳਣਲਈ
@jagdishraj5357
@jagdishraj5357 Ай бұрын
,Looking nice in old dress of Punjab. Punjabi culture zindabaad.❤❤❤❤
@RupinderKaur-hw6ng
@RupinderKaur-hw6ng 5 ай бұрын
What a beautiful blog just looking imagination of Punjabi writer
@waraich_Jutt
@waraich_Jutt 5 ай бұрын
Ba-kamaal .. mere Purkheya da Punjab ❤❤
@m.sobaan9839
@m.sobaan9839 5 ай бұрын
best video on the internet when both Punjabis sit together and laugh
@kulwantsingh536
@kulwantsingh536 5 ай бұрын
ਹੱਸਦਾ ਵੱਸਦਾ ਰਹੇ ਲਹਿੰਦਾ ਪੰਜਾਬ ❤...
@gurdeepsinghdeol6895
@gurdeepsinghdeol6895 5 ай бұрын
Poori siraaa look aa and bahut vadhyia vlog aa sahi ch purane punjab di vibe aa rahi aa
@gurdeepsinghdeol6895
@gurdeepsinghdeol6895 5 ай бұрын
@SatalSodha hanji bilkul ji sade purane bjurag odro hi edar aye si
@KhanBaba-su8us
@KhanBaba-su8us 5 ай бұрын
love from Pakistan ❤
@jagseergill7586
@jagseergill7586 5 ай бұрын
ਬਹੁਤ ਦਿਲ ਕਰਦਾ ਬਾਈ ਲਹਿੰਦਾ ਪੰਜਾਬ ਘੁੰਮਣ ਨੂੰ ਕਦੇ ਰੱਬ ਨੇ ਸਬੱਬ ਬਣਾਇਆ ਜਰੂਰ ਜਾਵਾਂਗੇ
@harsimrankaurwalia6050
@harsimrankaurwalia6050 5 ай бұрын
Ek gal a ...ripan veere dii...he always respect khushi and take care of her in every situation...even in every single moment or day ....he treats her like a maharani.....thats show ki pagg aley mundey dey sanskar ki ney....baba nanak di har gal pogaye a veere tusi... waheguru mehar karey ❤❤❤
@RedmiPhone-ow6yd
@RedmiPhone-ow6yd 5 ай бұрын
Ryt
@user-zs7xj4xs6g
@user-zs7xj4xs6g 5 ай бұрын
Right
@SatnamSingh-fe3tg
@SatnamSingh-fe3tg 5 ай бұрын
Dhan Guru Nanak Dev g Chadhadi Kala rakhna 🙏🙏
@SohanSingh-sy8ut
@SohanSingh-sy8ut 5 ай бұрын
Guru Nanak di dhartiu dkh K te purnaa virsa dkh K bhutt yaad ayii GBU WMK CHARDIKALA BKSHE WAHEGURU TUHANU MAIN EH VIDEO SAMBAL K RKHNII HII
@JasvirSingh-xg8rj
@JasvirSingh-xg8rj 5 ай бұрын
Thank you for showing us 40 years back memories of our life . These people are very nice ,farming land looks fertile
@arunsoni7051
@arunsoni7051 Ай бұрын
Khush raho vadhia video dekh ke purani knowledge mili
@avtargrewal3723
@avtargrewal3723 5 ай бұрын
Waheguru ji lehende punjab nu hasda vasda rakhan khusian bakhso ena loka veeran nu
@SurjitSingh-wd4cy
@SurjitSingh-wd4cy 5 ай бұрын
ਰਿੰਪਨ ਵੀਰ ਜੀ ਅਤੇ ਖੁਸ਼ੀ ਦੀਦੀ ਨੂੰ ਸਤਿ ਸ੍ਰੀ ਆਕਾਲ ਵੀਰ ਜੀ ਚਾਦਰਾ ਕੁੜਤਾ ਬਹੁਤ ਹੀ ਵਧੀਆ ਲੱਗ ਰਿਹਾ ਹੈ ਤਾਹਨੂੰ ਵੇਖ ਕੇ ਮੇਰਾ ਬੁਹਤ ਦਿਲ ਕਰ ਰਿਹਾ ਹੈ ਕਿ ਇਸ ਤਰ੍ਹਾਂ ਦਾ ਚਾਦਰਾ ਬੋਤੇ ਦੀ ਘਡਾਈ ਤੁਹਾਡੇ ਕੋਲੋਂ ਮੰਗਵਾ
@SukhwinderSingh-wq5ip
@SukhwinderSingh-wq5ip 5 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤
@khurramshahzad587
@khurramshahzad587 5 ай бұрын
Thanks Ripan 😊Thanks Khushi 😊for showing real life of Villages in our Lehanda Punjab in Pakistan
@angrejsingh3806
@angrejsingh3806 5 ай бұрын
ਬਹੁਤ ਵਦੀਆ ਜੀ 30 35 ਸਾਲ ਪਹਿਲਾ ਸਭ ਕੁੱਝ ਪੰਜਾਬ ਵਿਚ ਸੇਮ ਹੁੰਦਾ ਸੀ
@user-by4sp1bz6p
@user-by4sp1bz6p 5 ай бұрын
13:1 ਰੀਪੇਨੇ ਵੀਰੇ ਅਸੀ ਕਲੇ ਆਲਸੀ ਨੀ ਹੋਏ, ਕੰਮ ਚੋਰ,ਦੇ ਨਾਲ ਨਾਲ ਬਜ਼ਾਰਾਂ ਚ ਔਰਤਾਂ ਦੇ ਗਹਿਣੇ, ਪਰਸ, ਮੋਟਰਸਾਈਕਲ, ਸਕੂਟੀ, ਗੱਡੀਆਂ , ਘਰਾਂ ਚ ਚੋਰੀ , ਗੁੰਡਾਗਰਦੀ ਕਰਨ ਤੇ ਚਿੱਟਾ ਪੀਣ ਦੀ ਰੇਸ ਚ ਪੰਜਾਬ ਦੁਨੀਆਂ ਤੇ 1 ਨੰਬਰ ਤੇ ਆ ਗਿਆ ,,ਬੁਹਤ ਦੁੱਖ ਲਗਾ ਪਾਕਿਸਤਾਨ ਦਾ ਭਵਿਖ ,ਤੇ ਆਪਸੀ ਵਰਤਾਰੇ ਦੇਖ ਕੇ 😢😢
@user-zs7xj4xs6g
@user-zs7xj4xs6g 5 ай бұрын
Right
@balvirslnghsahokesingh7446
@balvirslnghsahokesingh7446 5 ай бұрын
ਪੁੱਤ ਜੀ,,,, ਅਸੀਂ ਤੇ ਆਪ ਪਾਕਿਸਤਾਨ ਚੋਂ ਆਏ ਹਾਂ ਸਾਡੇ ਤੇ ਨਾਨਕੇ ਦਾਦਕੇ ਪਿੰਡ ਪਾਕਿਸਤਾਨ ਵਿੱਚ ਰਹਿ ਗਏ ਜੀ । ਸਾਡੇ ਦਾਦਾ ਜੀ ਦਾ ਪਿੰਡ ਕਿਲ੍ਹਾ ਜ਼ਿਲ੍ਹਾ ਗੁੱਜਰਾਂਵਾਲਾ ਅਤੇ ਨਾਨਕਾ ਪਿੰਡ ਸਮਸਾ ਜ਼ਿਲ੍ਹਾ ਗੁਜਰਾਂਵਾਲਾ ਵਾਲਾ ਸੀ। ਕਿਉਂ ਭਰਾ ਮੇਰਿਆ ਸਾਡੇ ਮੁਰੱਬਿਆਂ ਦੀ ਯਾਦ ਦੁਆਉਂਦਾ ਪਿਆਂ ਏਂ। ਵੇਖ ਕੇ ਰੋਣ ਆਉਂਦਾ ਤੇ ਪੇਸ਼ ਨਹੀ ਜਾਂਦੀ ਭਰਾ ਮੇਰਿਆ।
@manjitsinghdhanota6063
@manjitsinghdhanota6063 5 ай бұрын
ਰਿਪਨ ਬਾਈ ਖੇਤੀ ਤੋਂ ਅਨਜਾਣ ਹੈ। ਖੇਤੀ ਦੇ ਸੰਦਾਂ ਤੋਂ ਬਿਲਕੁੱਲ ਅਣਜਾਣ ਹੈ। ਤੁਹਾਡੇ ਪੰਜਾਬੀ ਹੋਣ ਤੇ ਵੀ ਬਹੁਤ ਗੱਲਾਂ ਦੀ ਘਾਟ ਹੈ ਤੁਹਾਡੇ ਵਿੱਚ।ਦੁੱਖ ਦੀ ਗੱਲ ਹੈ। ਪੰਜਾਬ ਵਿੱਚ ਹਰਿਆਣੇ ਵਿੱਚ ਇੱਥੇ ਵੀ ਸਭ ਕੁੱਝ ਹੈ ਭਾਵੇਂ ਘੱਟ ਹਨ।
格斗裁判暴力执法!#fighting #shorts
00:15
武林之巅
Рет қаралды 96 МЛН
MOM TURNED THE NOODLES PINK😱
00:31
JULI_PROETO
Рет қаралды 20 МЛН
КАРМАНЧИК 2 СЕЗОН 6 СЕРИЯ
21:57
Inter Production
Рет қаралды 479 М.
WHY DOES SHE HAVE A REWARD? #youtubecreatorawards
00:41
Levsob
Рет қаралды 39 МЛН
Putt Tusi Sade Deson aye je, me Pese nahi lene Pakistani Bebe INDIA ke Bare kya Boli suno
7:49
格斗裁判暴力执法!#fighting #shorts
00:15
武林之巅
Рет қаралды 96 МЛН