ਪਾਕਿਸਤਾਨ ‘ਚ ਲੱਭਿਆ ਆਪਣੀ ਦਾਦੀ ਜੀ ਦਾ ਪਿੰਡ ਦਾਤੇਵਾਲ | Pakistan Pind Dattewal Da Tour Part 6 ।Gurjant Othi

  Рет қаралды 60,555

Gurjant Othi Entertainment

Gurjant Othi Entertainment

Күн бұрын

ਦਾਦੀ ਜੀ ਨੇ ਆਪਣਾ ਪਿੰਡ ਵੀਡੀਓ ਕਾਲ ਤੇ ਵੇਖਿਆ ਤੇ ਸਾਰਿਆਂ ਨਿਸ਼ਾਨੀਆ ਸਹੀ ਦੱਸੀਆਂ || ਵੇਖਿਆ ਆਪਣਾ ਘਰ ਤੇ ਆਪਣਾ ਪੁਰਾਣਾ ਦਰਵਾਜ਼ਾ

Пікірлер: 161
@paramjitsinghsingh251
@paramjitsinghsingh251 6 күн бұрын
ਵਲੋਗ ਦੇ ਅੰਤ ਵਿੱਚ ਆਖੀਆਂ ਗੱਲਾਂ ਦੋਨਾਂ ਦੇਸ਼ਾਂ ਦੇ ਹਾਕਮਾਂ ਦੇ ਮੂੰਹ ਤੇ ਵੱਡੀ ਚਪੇੜ ---- ਬਾਕੀ ਰੱਬ ਰਾਖਾ ਜੀ 🙏🏻🙏🏻
@starbug928
@starbug928 6 күн бұрын
ਵੱਡੇ ਚੇਤੇ ਆਂਡੇ ਨੀਂ ਪਿਆਰ ਇਨਮੋਲੇ ਮੈਨੂੰ ਕੁਝ ਹਵਾ ਦਿਓ
@anureetkaurgill70
@anureetkaurgill70 14 сағат бұрын
ਓਹ ਵਾਹ ! ਇਬ , ਗੈਲ ,ਤੌਂਹ , ਤਾ , ਯੌਹੀ.. ਯੌ ਤੋ ਮਾਹਰੀ ਬੋਲੀ ਐ । ਬਾਬਾ ਜੀ ਵੱਲੋਂ ਦੱਸੇ ਪਿੰਡ ਅੱਜ ਕੱਲ੍ਹ ਰਾਜਪੁਰਾ ਨੇੜੇ ਨੇ । ਜੰਡ ਮੰਗੌਲੀ ਮੇਰੇ ਭੂਆ ਜੀ ਵਿਆਹੇ ਹਨ। ਧੰਨਵਾਦ ਗੁਰਜੰਟ ਤੇ ਨਾਸਿਰ ਵੀਰ ।
@Jattt0001
@Jattt0001 6 күн бұрын
ਵਾਹ ਓਹ ਰੱਬਾ ਪੰਜਾਬ ਤਾ ਵੰਡ ਤਾ ਪਰ ਮਿੱਟੀ ਦਾ ਮੋਹ ਨੀ ਵੰਡ ਸਕਦੇ ਰਹਿੰਦੀ ਦੁਨੀਆ ਤੱਕ ਸਾਡੇ ਮਾਤਾ ਬਾਪੂ ਜਿਉਂਦੇ ਰਹਿਣ ❤
@SatinderSinghOthi-oi8nu
@SatinderSinghOthi-oi8nu 6 күн бұрын
ਪੁਰਖਿਆਂ ਦੀ ਧਰਤੀ ਨੂੰ ਸਜਦਾ ਕਰਨ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ ਗੁਰਜੰਟ ਸਿੰਘ ਓਠੀ ਜੀ।
@MajorSingh-po6xd
@MajorSingh-po6xd 6 күн бұрын
ਧੰਨਵਾਦ ਜੀ ਗੁਰਜੰਟ ਸਿੰਘ ਸਾਨੂੰ ਪਾਕਿਸਤਾਨ ਦੀ ਸੈਰ ਕਰਵਾ ਰਹੇ ਹੋ ਮੇਜਰ ਸਿੰਘ ਜੈਤੋ ਫਰੀਦਕੋਟ
@sandeepkumar-b8m3v
@sandeepkumar-b8m3v 5 күн бұрын
Bijjii di awaj sun k mera rona nikal gya waheguru tuhanu hamesa tandrust rakhan 🙏🙏🙏🙏🙏🙏🙏🙏
@Kang_dulla.
@Kang_dulla. 6 күн бұрын
ਚਾਚਾ ਜੀ ਨੂੰ ਤਾਂ ਗੁਰਜੰਟ ਬਈ ਚਾਚੇ ਨੂੰ ਪੁੱਛਿਆ ਜੇ ਟਿਵਾਣਾ ਰੇਡੀਓ ਤੇ ਹਰ ਰੋਜ਼ ਫੋਨ ਕਰਦੇ ।.. ਤੇ ਮੈਂ ਵੀ ਰੋਜ਼ ਸੁਣਦਾ ਹਾਂ ।.. ਮੈਂ ਯਰੋਪ ਤੋਂ ਬੈਲਜੀਅਮ ਤੋ।.. ਇਹ ਇੱਦਾਂ ਬੋਲਦੇ ਹੁੰਦੇ ।.. ਸਾਬ ਬਹਾਦਰ ਸਰਦਾਰ ਪਰਵਿੰਦਰ ਸਿੰਘ ਟਿਵਾਣਾ ਜੀ ।.. ਗੁਰੂ ਫਤਹਿ ।.. ਜਰੂਰ ਜਵਾਬ ਦੇਣਾ ਕੈਮੋਟ ਦਾ।….
@ekamjotsingh8568
@ekamjotsingh8568 6 күн бұрын
ਬਹੁਤ ਪਿਆਰ ਸੀ ਚੜਦੇ ਪੰਜਾਬ ਦਾ ਤੇ ਲਹਿੰਦੇ ਪੰਜਾਬ ਦਾ ਮਾੜੀਆਂ ਸਰਕਾਰਾ ਨੇ ਕਦੇ ਮਿਲਣ ਹੀ ਨਹੀ ਦਿੱਤਾ ਅੱਜ ਤੱਕ
@starbug928
@starbug928 6 күн бұрын
ਵੱਡੇ ਚੇਤੇ ਆਂਡੇ ਨੀਂ ਪਿਆਰ ਇਨਮੋਲੇ ਮੈਨੂੰ ਕੁਝ ਹਵਾ ਦਿਓ
@truthnfair2416
@truthnfair2416 6 күн бұрын
Asi te bhot young a jo hoya c o ni vekhya pr oss vichode de dard nu mehsoos kita ess video nu vekhke kinna sukoon milya huna dadi ji nu ❤
@surjitkhosasajjanwalia9796
@surjitkhosasajjanwalia9796 6 күн бұрын
ਵਾਹ! ਪੁਵਾਧ ਵਾਲੇ ਆਪਣੀ ਮਾਂ ਬੋਲੀ ,, ਅੱਜ ਵੀ ਬੋਲ ਰਹੇ ਨੇ, ਬਾਰ ਚ ਜਾ ਕੇ ਵੀ ਨਹੀਂ ਭੁੱਲੇ
@asifmehmood-pi3mu
@asifmehmood-pi3mu 6 күн бұрын
Gurjant veer ji tusi jithy v jande ho raunkan la dende Yar tuhada vlog vekh k dil Khush ho janda Rab chardi kala ch rakhy SSA. I'm Asif Mehmood from Gujrat Pakistan Punjab.
@Balbir-q8f
@Balbir-q8f 5 күн бұрын
ਜੰਟੇ ਵੀਰ ਅਗਲੀ ਵਾਰੀ ਤਲਵੰਡੀ ਭਿੰਡਰਾ ਦੀ ਪੁਰੀ ਵੀਡੀਓ ਬਣਾਉਣਾ ਜੀ ਉਥੇ ਪਿੰਡ ਵਿੱਚ ਸਾਡੀ ਹਵੇਲੀ ਸੀ ਉਹ ਹਵੇਲੀ ਦੇ ਵਿੱਚ ਬੜਾਂ ਵੱਡਾ ਬੋਹੜ ਦਾ ਦਰਖ਼ਤ ਸੀ ਤੇ ਉਹ ਦੇ ਥੱਲੇ ਸਾਡੀ ਘੁਲਾੜੀ ਵੀ ਹੁੰਦੀ ਸੀ ਤੇ ਸਾਡੇ ਬਜ਼ੁਰਗਾਂ ਨੇ ਸਾਨੂੰ ਦੱਸਿਆ ਕਰਣਾ ਕਿ ਜਦੋਂ ਵੀ ਪਿੰਡ ਦੇ ਲੋਕਾਂ ਨੇ ਕੰਮ ਖ਼ਤਮ ਕਰ ਲੈਣਾ ਤੇ ਫੇਰ ਆ ਕੇ ਹਵੇਲੀ ਵਿੱਚ ਬੈਠਣਾ ਬੜੀ ਆ ਮੈਫਲਾ ਲੱਗੀਆਂ ਕਰਣੀਆਂ ਵੀਰ ਜੀ ਜਰੂਰ ਜਾ ਕੇ ਆ ਏਆ ਜੇ
@sandeepkumar-b8m3v
@sandeepkumar-b8m3v 5 күн бұрын
Wah v veera tuc bijji da supna pura kita 🙏🙏🙏🙏
@sandeepkumar-b8m3v
@sandeepkumar-b8m3v 5 күн бұрын
Gurjant veer chacha hona chahida sgpc te agguu ❤❤
@nikhilthakur3420
@nikhilthakur3420 6 күн бұрын
Aaj da vlog dekh k bahut khushi hoi tuhade dadiji da pind dekh k bahut khushi hoi waheguru ji tuhanu tai tuhade family nu chardikla che rakhn 😊
@jasbeersingh4751
@jasbeersingh4751 6 күн бұрын
Gurjant bhaji pehli baar puaadi suni aa pakistan ch❤️👍
@bcMISBAHSHAFIQUE
@bcMISBAHSHAFIQUE 4 күн бұрын
I like your video... Ap mery pind aye apka bht bht shukriya Main b apna pind video mn daikh Lia.... Yahan rehty huwy b ye galiyan nhi dekhi Jo aj video mn dekh li han And thank you so much ap ny mery abu jan ki video b is video mn ad ki ha
@GurdevSingh-tl4dh
@GurdevSingh-tl4dh 6 күн бұрын
ਆ ਬੰਦਾ ਤਾਂ ਸਾਡੇ ਪੁਆਧ ਦਾ ਹੈ ਜੋ ਘਰ ਦਿਖਾ ਰਿਹਾ ਏ
@simransingh9874
@simransingh9874 6 күн бұрын
Gurjant bai Tuhade Bapu ji da last bol video bohat kaint c♥️♥️
@gurmeetbhinder6224
@gurmeetbhinder6224 6 күн бұрын
ਬਹੁਤ ਵਧੀਆ ਜੀ ਸਾਡੇ ਵੱਡੇ ਦਿਆ ਪਿੰਡ ਦਾਤੇ ਵਾਲ ਸੀ
@HappyLand66
@HappyLand66 2 күн бұрын
❤❤❤❤ sardar g Hamesha Khush rahen ❤❤
@Gurpreetsingh-ft4hs
@Gurpreetsingh-ft4hs 6 күн бұрын
Chache di speech 🙏🙏🙏🙏🙏🙏💯💯💯
@KuldeepBhuchaal
@KuldeepBhuchaal 6 күн бұрын
ਗੁਰਜੰਟ ਵੀਰ ਜੀ ਖੋਤੀ ਦਾ ਦੁੱਧ ਈ ਲੈ ਆਉ ਥੋੜ੍ਹਾ ਜਿਹਾ ਪਾਇਆ ਖੰਡ
@kashmirjannatnazir3014
@kashmirjannatnazir3014 4 күн бұрын
Pind pind e c Geo ma g hamesha kush rahein Allah pak sehat wali zindagi de Aameen
@narinderdeepsingh5942
@narinderdeepsingh5942 6 күн бұрын
Chacha ji ne bilkul sahi keha k j batwara na hunda ta America wale sade tou dane lene aunde. Koi rees nahi honi c saadi. 🎉
@Balbir-q8f
@Balbir-q8f 5 күн бұрын
ਵੀਰ ਜੀ ਸਾਡਾ ਪਹਿਲਾ ਪਿੰਡ ਪਾਕਿਸਤਾਨ ਵਿੱਚ ਤਲਵੰਡੀ ਭਿੰਡਰਾ ਸੀ ਸਾਡੀ ਗੋਤ ਵੀ ਭਿੰਡਰ ਏ ਹੁਣ ਅਸੀਂ ਪਟਿਆਲੇ ਦੇ ਨੇੜੇ ਭਾਦਸੋਂ ਸ਼ਹਿਰ ਦੇ ਕੋਲ ਚਾਸਵਾਲ ਰਹਿੰਦੇ ਆ
@LakhwinderGill-f4y
@LakhwinderGill-f4y 6 күн бұрын
Very nice 👌 work People Miss the old village ❤🎉🎉
@karanpannu1122
@karanpannu1122 6 күн бұрын
ਪੰਜਾਬ ਪੰਜਾਬੀ ਜਿੰਦਾਬਾਦ
@BibekSingh-b7j
@BibekSingh-b7j 5 күн бұрын
Veer eh dekh k sachi Maan bhar janda apna Panjab da tukra vekh k
@SinghHarmeet-uv7fo
@SinghHarmeet-uv7fo 6 күн бұрын
Bhut vadia gurjant veer
@ZohaibAli-h1s
@ZohaibAli-h1s 6 күн бұрын
Wow so so nice very good bro 😊❤️😊❤️
@Jatt_boyz_0918
@Jatt_boyz_0918 4 күн бұрын
Nasir saab ne bahot vadia Kam kiyey ah hun v karde pye ah te eda de bande nu punjabi ik award of honor dein te Nasir bhra nu India fa visa v milna chshida 4:49
@BabaAsjad
@BabaAsjad 6 күн бұрын
Jindee wasdy rho sda sb no Allah pak ap sb noo apny hifz o aman chah rkhn ameen suma ameen
@UmairMalik009
@UmairMalik009 5 күн бұрын
Baba jee Di boli b bohat sohni aa❤
@thanks131
@thanks131 6 күн бұрын
Dadi ko. Bht bht Salam 🎉
@gurdevsingh3214
@gurdevsingh3214 3 күн бұрын
ਨਾਸਿਰ ਤੇਰਾ ਗੁਰੂ ਆ ਗਿਆ
@qasimyaar007
@qasimyaar007 6 күн бұрын
Truck bhar k BBG nu pyaar ❤
@Politics-Situation
@Politics-Situation 5 күн бұрын
ਜੰਟੇ ਵੀਰ ਸਹੀ ਕਿਗਾ ਸਰਕਾਰਾਂ ਵੀਜ਼ਾ ਨੀ ਦਿੰਦੀਆਂ Canada PR ਹੋ ਕੇ ਫਿਰ ਗਇਓ ਤੁਸੀ, ਉਝਂ ਤਾਂ ਮੇਰਾ ਪੰਜਾਬ ਛੱਡਣ ਦਾ ਜਮ੍ਹਾ ਮਨ ਨਹੀ ਪਰ ਪਾਕਿਸਤਾਨ ਜਾਣ ਲਈ ਵੀਜ਼ਾ ਨਾ ਦਿੱਤਾ ਤਾਂ Canada ਦੀ PR ਲਈ ਸੋਚਣਾ ਪਊ।❤❤ Love You ਵੀਰੇ।
@LovepreetSingh-wt1yl
@LovepreetSingh-wt1yl 6 күн бұрын
Bhut badia mehsus ho riha bhaji sab kuch dekh k ,ase chahe nhi b uss pind d but dil bhut krda Pakistan aun d ,kde sabub bniya tn zrur awange, love from South Korea ❤
@adnanrafiq8479
@adnanrafiq8479 6 күн бұрын
Assalam o Alaekum Nasir sb I want to see u with sarooya sb its been a long time to watch u together.
@desikalakar9986
@desikalakar9986 4 күн бұрын
Uncle ji ne jo last mein jo shabd kahein hein 1 lakh ke shabd kahein hein ksm se ..ke agr india pak bangladesh ek hota to puri world mein top ka desh hota..❤❤
@rajbat1998
@rajbat1998 5 күн бұрын
Dil khush ho gyaa
@jugrajsinghsandhu5393
@jugrajsinghsandhu5393 6 күн бұрын
Panjab ek dekh k bot Khushi hundi❤
@GurpreetSingh-os4gn
@GurpreetSingh-os4gn 6 күн бұрын
ਬਹੁਤ ਵਧੀਆ ਲੱਗਿਆ ਵੀਰ ਜੀ
@Rishpindersingh
@Rishpindersingh 6 күн бұрын
Chacha Ji spoke Truth
@sarbjitskhehra6323
@sarbjitskhehra6323 6 күн бұрын
Very nice . Par end te uncle de boll rooh tak gae
@BalrajsinghBalraj-l8b
@BalrajsinghBalraj-l8b 6 күн бұрын
Very nice bro. ❤❤❤ Punjab.. INDIAN
@karandeepsingh5171
@karandeepsingh5171 5 күн бұрын
ਪਾਜੀ ਇਕ ਏ ਵੇਸੇ ਕਿ ਲਗਦਾ ਮੈਨੂੰ ਕੇ ਬਾਪੂ ਵੀ ਤੁਹਾਨੂੰ ਉਡੀਕਣ ਦਿਆ ਹੀ ਵੇਹਲਾ ਹੋਕੇ ਜੀਵੇ ਤੁਹਾਨੂੰ ਓਹਨਾ ਨੇ ਪਿੰਡ ਦਸਿਆ😂😂
@AmritSingh-om2vm
@AmritSingh-om2vm 6 күн бұрын
22 g swaad aagya video dekh ke meri daadi da pind gujrawala c mai v jaake aauna pakstan apni dadi da pind vekhn❤❤
@harmeetchhina4644
@harmeetchhina4644 6 күн бұрын
pra dadi nu us da pind dikha de dadi da dil hale v othe aa ❤
@HarryRandhawa-cs7hd
@HarryRandhawa-cs7hd 6 күн бұрын
Nice vlog 👌 Ramdas toh
@pritpalBrar
@pritpalBrar 6 күн бұрын
ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ 🇮🇳 🇵🇰
@gurpreetnakodar
@gurpreetnakodar 6 күн бұрын
Waheguru satnam.....❤
@GurminderSingh-k6u
@GurminderSingh-k6u 2 күн бұрын
Nasir veer sab da expense bear karde?fortuner da fuel v?
@fbsreacts
@fbsreacts 6 күн бұрын
Love hogya veer g
@sandeepkumar-b8m3v
@sandeepkumar-b8m3v 5 күн бұрын
Sammi kithe hei singer ohnu v milao sanu 😢😢😢😢😢
@bhupindersingh4185
@bhupindersingh4185 5 күн бұрын
Mandoli village to which this oldman belonged in distt Patiala before 1947 is 2 km away from my village Bhatmajra in Patiala distt Bhupinder Singh kaura village Bhatmajra Patiala Punjab India
@kiratcheema-zu8vr
@kiratcheema-zu8vr 6 күн бұрын
❤ਪੁਆਧ❤
@Gurbaj412
@Gurbaj412 6 күн бұрын
ਅਸੀਂ ਵਿਆਹੀਆ ਆਈਆ😂
@SunnyKooner13
@SunnyKooner13 6 күн бұрын
Waheguru fer ik hoea🙏
@Pankaee
@Pankaee 6 күн бұрын
Majja aa gyea 😂😂
@ranayaseen2895
@ranayaseen2895 6 күн бұрын
Very nice ❤❤❤
@MahendraSingh-z7u
@MahendraSingh-z7u 6 күн бұрын
❤ very nice❤
@mianazeem7431
@mianazeem7431 5 күн бұрын
Bhai sada pechla pend v gurdaspur ch aa agr ho saky ty rbta kri yar
@gamingwithkaranbir8375
@gamingwithkaranbir8375 6 күн бұрын
ਗੁਹਜੰਟ ਸਿੰਘ ਦਾਤੇਵਾਲ ਅਤੇ ਤਲਵੰਡੀ ਭਿੰਤਰ ਇੱਕ ਹੀ ਪਿੰਡ ਹੈ ,,ਇੱਕ ਤਲਵੰਡੀ ਭਿੰਡਰ ਪਿੰਡ ਗੁਰਦਾਸਪੁਰ ਨੇੜੇ ਘੁਮਾਣ ਲਾਗੇ ਵੀ ਹੈ
@mianazeem7431
@mianazeem7431 5 күн бұрын
Tehsil batala ch pend naserke aa sada koi naserke da hy veer ty rabta kryo
@یاعلیمدد-ح5ح2ط
@یاعلیمدد-ح5ح2ط 6 күн бұрын
Love 💕 you brother
@JaspalSingh-fi5jy
@JaspalSingh-fi5jy 6 күн бұрын
Very nice
@GulbazsheerSingh
@GulbazsheerSingh 6 күн бұрын
First comment 😂❤
@musanifshah3856
@musanifshah3856 6 күн бұрын
goe baba g end wadeay liga
@Komalsingh-xu8ir
@Komalsingh-xu8ir 6 күн бұрын
Nice vlog. ❤❤ From Ropar.
@manmeetsingh2773
@manmeetsingh2773 6 күн бұрын
👍🏻👍🏻
@sukhjinderkaur8286
@sukhjinderkaur8286 6 күн бұрын
Rajpura near mandoli ha kya
@hardeepkaur6290
@hardeepkaur6290 6 күн бұрын
I am also pouadi Ghanour patiala now in usa
@singhtmzh
@singhtmzh 6 күн бұрын
ਗੁਰਜੰਟ ,ਨਾਸਿਰ ਦੀ ਗੱਡੀ ਚ ਤੇਲ ਵੀ ਪਵਾਇਆ ਕਿ ਫ੍ਰੀ ਚ ਹੀ ਘੁੰਮਮੀ ਜਾਂਦਾ ।ਅਗਲੇ ਤਾਂ ਨਾਂਹ ਕਰਦੇ ਹੀ ਆ ਪਰ ਆਪ ਨੂੰ ਚਾਹੀਦਾ 😂
@jassi03purewal40
@jassi03purewal40 6 күн бұрын
Talwandi bhindran de kol hi hai meri mata da pind Hallo wal gurdeep Kaur bhinder
@ImranAnsari-j9d5y
@ImranAnsari-j9d5y 5 күн бұрын
Bonb ay ghya bonb😂❤
@alnoordesign3012
@alnoordesign3012 4 күн бұрын
Gurjant veere vlog kha hai
@KarjSingh-p8q
@KarjSingh-p8q 6 күн бұрын
Waheguru ji
@mandeepsingh-ze4pz
@mandeepsingh-ze4pz 5 күн бұрын
Sade nede hi aa ji Sare pind ahe Sare
@ChanpreetSingh-ed5ok
@ChanpreetSingh-ed5ok 5 күн бұрын
Mara area bai gurjant 22 mara pund ghanaur patiala de kol
@SurjitKaur-z8g
@SurjitKaur-z8g 6 күн бұрын
Helo tusy Sanu 8chak pind dikha dooh v sade dadi dade da pind c
@ZohaibAli-h1s
@ZohaibAli-h1s 6 күн бұрын
❤❤❤❤❤
@rajindersingh-so4hw
@rajindersingh-so4hw 6 күн бұрын
🎉
@gurjaapndharjindkhaira2821
@gurjaapndharjindkhaira2821 3 күн бұрын
Mere pind kol ne eh pind
@یاعلیمدد-ح5ح2ط
@یاعلیمدد-ح5ح2ط 6 күн бұрын
❤❤❤❤
@Rohit_saini604
@Rohit_saini604 6 күн бұрын
Hello Bai g, Tusi mainu Mandoli wale bapu g da contact de skde o. Unna ne mere pind da naam lita Isherheri. Main utho da. Main gal krni a una nal.
@sakhinama
@sakhinama 5 күн бұрын
Sade pind kol hai punjab ch Mashigan
@nirmalsingh1473
@nirmalsingh1473 6 күн бұрын
MY FARIND IN MANDOLI PATIALA
@jamshaidakhtar1124
@jamshaidakhtar1124 6 күн бұрын
Sardar g Ki hal a jidh0 lahore ao ty dasna
@ManinderSingh-wz4nd
@ManinderSingh-wz4nd 6 күн бұрын
Othi Saab MAI GERMAN TO SADA PIND NANGAL BAJWA KA TEHSIL SIALKOT C GOT SADA TALFIAR HAI J TUSI JAVIGE TA DSIIO JI
@Akalfauj
@Akalfauj 6 күн бұрын
Sadda pind v chakk no 28 zila mitgumri
@AmarjeetSingh-yw6iv
@AmarjeetSingh-yw6iv 5 күн бұрын
😢😢
@parneetsingh8944
@parneetsingh8944 6 күн бұрын
22 a baba sada area ka. Sara pinda ka namm sahi ds raha ta
@AfzalAhmed-m1c
@AfzalAhmed-m1c 6 күн бұрын
❤❤❤❤❤❤❤❤❤❤
@BaldevSingh-ln4hc
@BaldevSingh-ln4hc 6 күн бұрын
Gujant ji nanola haryana da pind e te mdoolly massegan chlery eh punjab vich ne pind halka ganour vich pende a sanour kol
@BabluSingh-oc2cz
@BabluSingh-oc2cz 6 күн бұрын
ਗੁਰਜੰਟ ਭਾ ਪਨਵੀ ਕਦੋ ਆਉਣਾ
@GurjantOthiEntertainment
@GurjantOthiEntertainment 6 күн бұрын
Kal nu ji
@Lofistreamz
@Lofistreamz 6 күн бұрын
Veere saraich pind sada wa please ovi Sanu dekhao
@akashvirk6347
@akashvirk6347 6 күн бұрын
Pajji Disst Sialkot Tehsil Daska pind Bharoke ja hoya ta jarur ja k ayo
@Rupinderkaur-fb3xi
@Rupinderkaur-fb3xi 6 күн бұрын
Mandoli sade pind toh 2 kilometre hai sada pind ajrawar distt Patiala
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН