ਪਾਕਿਸਤਾਨ ਵਿੱਚ ਪੁਰਾਣੇ ਮੰਦਿਰਾਂ ਦਾ ਗੇੜਾ 🇵🇰 Pakpattan Pakistan | Punjabi Travel Couple | Ripan Khushi

  Рет қаралды 137,928

Punjabi Travel Couple

Punjabi Travel Couple

Күн бұрын

Пікірлер: 417
@GurpreetKaur-pc3lu
@GurpreetKaur-pc3lu 10 күн бұрын
ਪਾਕਿਸਤਾਨ ਦੇ ਬਲੌਗ ਘੱਟੋ ਘੱਟ ਪੰਜਾਹ ਮਿੰਟ ਦਾ ਹੋਣਾ ਚਾਹੀਦਾ ਜਿੰਨੇ ਮੇਰੇ ਨਾਲ ਸਹਿਮਤ ਨੇ ਓਨੇ ਲਾਈਕ ਕਰ ਦਿਉ
@gurwinderbrar6849
@gurwinderbrar6849 10 күн бұрын
50 ਨਹੀ ਤਾ 40 ਮਿੰਟ ਦਾ ਜ਼ਰੂਰ ਹੋਵੇ
@WaheguruG465
@WaheguruG465 9 күн бұрын
ਤੁਹਾਡੇ ਸਾਰੇ vlogs ਦੇਖੇ ਦੁਨੀਆ ਦੇ.. London, Switzerland,Canada ਜੋ ਵੀ ਆ. ਪਰ ਜੋ ਸਕੂਨ ਪਾਕਿਸਤਾਨ ਦੇ vlogs ਦੇਖਣ ਚ ਆਉਂਦਾ ਉਹ ਦੁਨੀਆ ਦੇ ਕਿਸੇ ਵੀ ਵਲੋਗਸ ਵਿਚ ਨੀ ਵੀਰੇ.🙏🏻
@SukhwinderSingh-wq5ip
@SukhwinderSingh-wq5ip 8 күн бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@RajKumar-tl1ov
@RajKumar-tl1ov 9 күн бұрын
97 saal purana Mandir de darshan karvaun lai aap jian da bahut 2 dhanbad Raj Joga
@RajSharma-ud4xz
@RajSharma-ud4xz 10 күн бұрын
Mr. Johia Saab is great Punjab cultured personality of Pakistan. I appreciate his nature ❤❤️❤️❤️❤️❤️❤️❤️❤️❤️👌👌👌🙏🙏
@LovelyStudio-v8r
@LovelyStudio-v8r 8 күн бұрын
FAZILKA Jalalabad name laine k liye aap ka dhanyvad g. God bless you 🙏🙏🙏🙏
@jagsirTungwali041
@jagsirTungwali041 10 күн бұрын
ਬਹੁਤ ਬਹੁਤ ਧੰਨਵਾਦ ਰਿੰਪਨ ਖੁਸ਼ੀ ਬੇਟਾ ਘਰ ਬੈਠਿਆਂ ਨੂੰ ਵਿਦੇਸ਼ਾਂ ਦੀ ਧਰਤੀ ਵਿਖਾ ਰਹੇ ਹੋ
@navjotkhattra2590
@navjotkhattra2590 10 күн бұрын
Roj roj dekh dekh ke mainu tan raat nu supne v Lahore de hi aunde a ..
@Saminag174
@Saminag174 10 күн бұрын
Well come g sady pind
@naveenkumar2043
@naveenkumar2043 10 күн бұрын
ਸ਼ੁਕਰ ਹੈ ਪਰਮਾਤਮਾ ਦਾ ਇਸ ਬਲੋਗ ਚ ਸਾਡੇ ਹਿੰਦੂਆਂ ਦੀ ਗੱਲ ਵੀ ਕੀਤੀ ਹੈ ਤੁਸੀਂ ਪਾਕਿਸਤਾਨ ਵਿੱਚ
@chahalch-mj6kb
@chahalch-mj6kb 10 күн бұрын
ਤੁਹਾਡੀ ੲਿਹ ਸੋਚ ਸਹੀ ਨਹੀ ਬਾੲੀ ਜੀ ਹਰ ਗੱਲ ਨੂੰ ਧਰਮਾਂ ਨਾਲ ਨੀ ਜੋੜੀਦਾ
@sevaanshp5455
@sevaanshp5455 9 күн бұрын
ਪਰ ਜ਼ਿਆਦਾ ਡੂੰਘਾਈ ਵਿੱਚ ਨਹੀਂ ਗਏ। ਕੁੱਝ ਹੋਰ v dasna ਚਾਹੀਦਾ ਸੀ
@ParamjitSingh-i1h
@ParamjitSingh-i1h 10 күн бұрын
ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਸਾਰਿਆਂ ਨੂੰ ਗੁਰੂ ਫਤਿਹ
@KulwinderKaur-us9jy
@KulwinderKaur-us9jy 4 күн бұрын
Ghar bathe pura Pakistan ghum lia thanks 🤩
@sarbjeetkaurbiggarwalsunam
@sarbjeetkaurbiggarwalsunam 10 күн бұрын
ਕਦੇ ਕਦੇ ਜੀ ਕਰਦਾ ਅਕਾਸ ਮੈ ਵੀ ਜਾ ਸਕਦੀ ਲਹਿਦੇ ਪੰਜਾਬ❤❤ ਬਹੁਤ ਸੋਹਣਾ ਏ
@RanjeetSingh-vx4xd
@RanjeetSingh-vx4xd 10 күн бұрын
ਸਾਡੇ ਬਜ਼ੁਰਗ ਦੱਸਦੇ ਸੀ ਕਿ ਪਾਕਪਟਨ ਵਿਚ ਬਾਬਾ ਫ਼ਰੀਦ ਜੀ ਦੀ ਦਰਗਾਹ ਦੇ ਨਾਲ ਸਾਂਝੀ ਕੰਧ ਸੀ ਸਾਡੇ ਮਕਾਨ ਦੀ ਵੀਰ ਜੇ ਜਾਉ ਤਾਂ ਜ਼ਰੂਰ ਦਿਖਾਇਓ
@JagtarSingh-wg1wy
@JagtarSingh-wg1wy 10 күн бұрын
ਰਿਪਨ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@inambarifarooqi1113
@inambarifarooqi1113 9 күн бұрын
ਮੈਂ ਅੱਜ ਕੱਲ੍ਹ ਤੁਹਾਡੀਆਂ ਸਾਰੀਆਂ ਪੁਰਾਣੀਆਂ ਵੀਡੀਓ ਦੇਖ ਰਿਹਾ ਹਾਂ, ਅਜਿਹਾ ਲੱਗਦਾ ਹੈ ਜਿਵੇਂ ਇੱਕ ਮਹੀਨਾ ਸਿੱਧਾ ਹੋਵੇ। ਤੁਹਾਡੀ ਮਿਹਨਤ ਲਈ ਬਹੁਤ ਬਹੁਤ ਧੰਨਵਾਦ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਅੱਲ੍ਹਾ ਤਾਅਲਾ ਤੁਹਾਨੂੰ ਜ਼ਿੰਦਗੀ ਵਿੱਚ ਹੋਰ ਖੁਸ਼ੀਆਂ ਦੇਵੇ
@MohanSingh-ty9gz
@MohanSingh-ty9gz 8 күн бұрын
ਸੰਮੀ ਚਿੱਤਰਾ ਚ ਖੁਰਕੀ ਪਈ ਜਾਦਾ 😊
@harbhajansingh8872
@harbhajansingh8872 10 күн бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@GurvilRandhwa
@GurvilRandhwa 9 күн бұрын
ਰਿਪਨ ਬਾਈ ਵਕਬਬੋਰੜਦੀ ਜਗਹਾ ਆਪਣੇ ਪੰਜਾਬ ਵਿੱਚ ਵੀ ਹੈਇਹ ਮਹਿਕਮਾ ਆਪਣੇ ਪੰਜਾਬ ਵਿੱਚ ਵੀ ਹੈ
@amitsaggar7526
@amitsaggar7526 10 күн бұрын
Rana Ijaz Nu Vi Mil Ke Ana Bahut Vadiya Banda Hga Pakistan De Hero Hge Ne
@SukhGill-i3o
@SukhGill-i3o 9 күн бұрын
ਸਾਨੂੰ ਬਹੁਤ ਖੁਸ਼ੀ ਹੈ ਤੁਸੀਂ ਪਾਕਿਸਤਾਨ ਦਾ ਟੂਰ ਕਰ ਰਹੇ ਹੋ ਸਾਡਾ ਇਕ ਸੁਨੇਹਾ ਹੈ ਸਾਡੇ ਪਾਪਾ ਪਾਕਿਸਤਾਨ ਵਿੱਚੋ ਆਏ ਹਨ ਓਹਨਾਂ ਦੀ ਉਮਰ 88 ਸਾਲ ਹੈ ਓਹਨਾਂ ਦਾ ਜਿਲ੍ਹਾ ਸ਼ੇਖੋਪੁਰਾ ਪਿੰਡ ਭਦਰੌਚੱਕ ਮਨਾਰਾ ਉਸ ਦੇ ਵਿਚ ਬਹੁਤ ਵੱਡਾ ਤਲਾਅ 12 ਦਰੀ ਇਕ ਮਨਾਰਾ ਹੈ| ਕਿਰਪਾ ਕਰਕੇ ਉਹ ਵਿਖਾ ਦਿਉਂਗੇ ਜਗ੍ਹਾ Please visit the place dhanwad sahit ❤️‍
@AmriksinghRalh-ug7nn
@AmriksinghRalh-ug7nn 10 күн бұрын
ਸਤਿ ਸ਼੍ਰੀ ਅਕਾਲ ਰਿਪਨ ਬਾਈ ਜੀ ਅੱਜ ਤਾਂ ਜੋਈਆ ਸਾਬ ਨੇ ਖੂਬ ਰੌਣਕ ਲਾਈ ਬਹੁਤ ਹਸਾਇਆ ਸਵਾਦ ਆ ਗਿਆ ਵਲੌਗ ਵੇਖ ਕੇ
@RkBirdi
@RkBirdi 10 күн бұрын
Ripan veer ji da bhout dhanvad Pakistan de village dikha Raha hai ji sada vi Dil karda Haqeeqat vich dekhya🙏🙏
@sushilgarggarg1478
@sushilgarggarg1478 10 күн бұрын
THANKS FOR SEE PAKPATTAN VILLAGE IN PAKISTAN 🇵🇰 😀 👍 👏 😊 👌
@phulkaristudiomk1908
@phulkaristudiomk1908 Күн бұрын
ਬਹੁਤ ਬਹੁਤ ਧੰਨਵਾਦ ਰਿੰਪਨ ਖੁਸ਼ੀ
@GagandeepSingh-sj9mm
@GagandeepSingh-sj9mm 10 күн бұрын
Waheguru Ji Khalsa Ripan and Khushi Waheguru Ji Fateh
@bhattifaiz7137
@bhattifaiz7137 10 күн бұрын
Welcome 🙏 pakistan love Punjab ❤️
@bikramjitsingh9690
@bikramjitsingh9690 9 күн бұрын
Village Sandhanwalia ਜਰੂਰ। ਜਾਣਾ ਜੀ।
@Storybykhawar
@Storybykhawar 10 күн бұрын
ہاں جی پاجی تسی ساڈے پاکستان ائے ہو سانو بڑی خوشی ہوئی ہے میں موقع تے ہوندا تے ملاقات ضرور کردا تے دعا کرو اللہ کرے انشاءاللہ تعالی کدی نہ کدی تاڈے نا فیس ٹو فیس ملاقات ہوے بڑی خوشی ہوگیYes, I am very happy to meet you in Pakistan. If there is a chance, we will definitely meet and pray to God, God willing. Story by khawar
@nav28s
@nav28s 9 күн бұрын
Ki tuhanu pind taab wazir ke baare pta ...eh pind pak pattan station de laage aa
@nachattarsingh5608
@nachattarsingh5608 9 күн бұрын
ਅੱਕਾ ਵਾਲੀ ਮਾਨਸਾ ਜ਼ਿਲ੍ਹੇ ਵਿੱਚ ਬੀ ਹੈ ਚੜ੍ਹਦੇ ਪੰਜਾਬ ਵਿਚ
@ghotralobanasingh1910
@ghotralobanasingh1910 10 күн бұрын
ਇਹ ਸੰਮਤ 1984 ਹੈ ਅਤੇ ਇਸ ਦਾ ਈਸਵੀ ਸੰਨ 1927 ਹੈ ਸੰਮਤ ਸਨ ਈਸਵੀ ਸੰਨ ਨਾਲੋਂ 57 ਸਾਲ ਵੱਡਾ ਹੁੰਦਾ ਹੈ
@MannuGurdaspur
@MannuGurdaspur 9 күн бұрын
Tuhada disst or village kehra Aw😊😊
@sukhjeetbhullar3014
@sukhjeetbhullar3014 10 күн бұрын
Khushi is pregnent 🎉🎉
@jatinderkaur4685
@jatinderkaur4685 10 күн бұрын
Very nice good video Congratulations verji Waheguru ji thunu hemesa kuss Rekheye God bless you ❤❤🎉🎉
@sandhug3787
@sandhug3787 5 күн бұрын
ਬਹੁਤ ਵਧੀਆ ਵੀਰ ਜੀ
@sumitsaini875
@sumitsaini875 10 күн бұрын
6:02 Khaint c🤪🤪🤪😜😜😜😂🤣🤣😂😂😂😂😂👌👌👌👌👌👌👌👌😂🤣🤣
@ParmjitBhatti-e3q
@ParmjitBhatti-e3q 10 күн бұрын
❤🎉 ਵਾਹਿਗੁਰੂ ਜੀ ਤਹਾਨੂੰ ਖੁਸ਼ ਰੱਖੇ
@abhayjit3847
@abhayjit3847 10 күн бұрын
❤❤❤❤❤Aujam saroya ripan kushi Waqas ਨਾਸਿਰ ਢਿਲੋਂ ਸੰਮੀ ਜੱਟ ਸਤਿ ਸ੍ਰੀ ਅਕਾਲ Bhikhiwind tarn taran punjab india tu ❤❤❤❤❤❤
@MajorSingh-po6xd
@MajorSingh-po6xd 10 күн бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਜੋਈਆਂ ਸਾਹਿਬ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਅਤੇ ਥਾਵਾਂ ਦੀ ਸੈਰ ਕਰਵਾ ਰਹੇ ਹੋ
@shehzadjoyiaOfficial
@shehzadjoyiaOfficial 9 күн бұрын
❤❤❤
@DilbagSingh-xh8sd
@DilbagSingh-xh8sd 10 күн бұрын
ਧੰਨਵਾਦ ਬਾਈ ਜੀ ਇਹੋ ਜਿਹਾ ਕੁਝ ਦਿਖਾਉਣ ਲਈ ਬਹੁਤ ਵਧੀਆ ਲੱਗਦੇ ਪੱਕੀ ਨਾਲ ਦੇ ਬਾਈਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ ਧਾਲੀਵਾਲ❤❤❤❤
@amitthakur8569
@amitthakur8569 10 күн бұрын
ਸਤਿ ਸ੍ਰੀ ਆਕਾਲ ਜੀ 🙏
@KuldeepSingh-zq8zn
@KuldeepSingh-zq8zn 9 күн бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼
@manjindersinghbhullar8221
@manjindersinghbhullar8221 10 күн бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਬਹੁਤ ਸੋਹਣੇ ਬਲੌਗ ਬਣਾਉਂਦੇ ਹੋ ਵੀਰ ਲਹਿੰਦੇ ਪੰਜਾਬ ਦੇ ਭੈਣਾਂ ਭਰਾਵਾਂ ਨੂੰ ਵੀ ਸਤਿ ਸ੍ਰੀ ਆਕਾਲ ਜੀ 🙏🏻🙏🏻
@davinderkumar-ih4jr
@davinderkumar-ih4jr 10 күн бұрын
Bai je dil karda asi be tuhade kol hi Aa jaeye
@muhammadimran5727
@muhammadimran5727 6 күн бұрын
Sardar ji main v Pakpattan to ee aan, boht khushi hoi, tuhanu Pakpattan vaikh k
@alishakaur1341
@alishakaur1341 10 күн бұрын
Sooo nice vlog 🎉🎉🎉 rupan 🎉🎉🎉🎉 Pakistan is soo nice.
@SatnamSingh-fe3tg
@SatnamSingh-fe3tg 10 күн бұрын
Dhan Guru Nanak Dev g Chadikala Rakhna 🙏
@sarbjeetkaurbiggarwalsunam
@sarbjeetkaurbiggarwalsunam 10 күн бұрын
ਬਹੁਤ ਵਧੀਆ ਲੱਗਿਆ ਵੀਰ ਜੀ❤❤🙏🙏
@LRAssociation
@LRAssociation 10 күн бұрын
ਵਾਹਿਗੁਰੂ ਜੀ 🙏 ਜੋੜੀ ਸੋਡੀ ਏਦਾਂ ਹੀ ਬਣਾਈ ਰੱਖੇ ਜਿੰਦਨ 👆ਓਹਨੇ ਸੋਡੇ ਨਾਲ਼ ਮਿਲਣ ਦਾ ਮੌਕਾ ਦੇਤਾ ਤਾਂ ਜਿੰਦਗੀ ਚ ਜਰੂਰ ਮਿਲਾ ਗੇ ❤️👍👌
@sushilgarggarg1478
@sushilgarggarg1478 10 күн бұрын
Enjoy a tour of Pakistan ❤❤❤❤
@HardeepSingh-tr5qb
@HardeepSingh-tr5qb 10 күн бұрын
Ripan khushi good vlog shajad joea saab sami waqas da dhanwad ji.❤deepa bathinda to.❤❤
@tainychana9780
@tainychana9780 3 күн бұрын
Bahut vadiya veer
@bakhshinderpadda2804
@bakhshinderpadda2804 10 күн бұрын
Very nice pind Pakistan de ❤❤❤❤❤
@kashmirhundal1217
@kashmirhundal1217 10 күн бұрын
Very good ji Godbless you all always 🙏
@mangakakru1861
@mangakakru1861 7 күн бұрын
Sammi.bi.boht.vdia G
@jaspalmaanjaspalmaan9473
@jaspalmaanjaspalmaan9473 10 күн бұрын
ਸਤਿ ਸ੍ਰੀ ਆਕਾਲ ਵੀਰ ਰਿਪਨ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਆਕਾਲ ਬਲਾਉਣਾ ਜੀ
@VickySingh-xx8vm
@VickySingh-xx8vm 10 күн бұрын
Enjoy volg all the time es wari Sami de khurak ne Extra entertain kr ta 😊
@paramjitsinghsingh251
@paramjitsinghsingh251 10 күн бұрын
ਬਹੁਤ ਵਧੀਆ ਜੀ ❤️❤️ ਰੱਬ ਰਾਖਾ ਜੀ
@manjitsinghkandholavpobadh3753
@manjitsinghkandholavpobadh3753 10 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@SurinderKumar-ez3yd
@SurinderKumar-ez3yd Күн бұрын
Joiya Saab good boli bdi vadia lagdi
@balrajsingh4182
@balrajsingh4182 9 күн бұрын
ਬਹੁਤ ਵਧੀਆ ਜੀ
@MirAsim-k2y
@MirAsim-k2y 10 күн бұрын
جب آپ بہاول پور آئیں تو لال سہانرا براستہ یزمان قلعہ دراوڑ جائیں ایک تو یہ علاقہ بہت خوبصورت ہیے اور روڈ انفاسٹرکچر بہت اچھا ہیے اور شارٹ کٹ ہیے یزمان گیٹ وے چولستان ہیے اور یہاں کے اکثر گاوں کے لوگ انڈیا پنجاب سے آئے ہیں
@nav28s
@nav28s 9 күн бұрын
Ki tuhanu pind taab wazir ke baare pta ...eh pind pak pattan station de laage aa
@Dangi_1515
@Dangi_1515 10 күн бұрын
Love to joyia Saab from Ganganagar,❤❤
@TrojanX16
@TrojanX16 10 күн бұрын
Ji same me vi ganganagar to 😊
@MshoaibMshoaib-b5g
@MshoaibMshoaib-b5g 10 күн бұрын
Ganga Nagar & bahawal Nagar
@shehzadjoyiaOfficial
@shehzadjoyiaOfficial 9 күн бұрын
Love you all
@narinderdhamija6225
@narinderdhamija6225 10 күн бұрын
ਰਿਪਨ ਮੇਰਾ ਪਿੰਡ ਦੀਵਾਨ ਖੇੜਾ ਅਬੌਹਰ ਲਾਗੇ ਹੈ ੲਇਥੇ ਜੋਇਆ ਕਾਸਟ ਦੇ ਬਹੁਤ ਲੋਕ ਰਹਿਦੇ ਧਨ
@sarojchoudhary3761
@sarojchoudhary3761 9 күн бұрын
Abohar di audience tuhada wait kr rhi h😊
@HardeepSingh-h5v
@HardeepSingh-h5v 10 күн бұрын
🙏🏿🙏🏿🙏🏿🙏🏿🙏🏿🎈ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ 💞💞💞💞💞
@KuldeepSingh-yp9un
@KuldeepSingh-yp9un 10 күн бұрын
Ripan 🎉very Dhilo Sahib menu bohot peary Lagdy ny
@Saminag174
@Saminag174 10 күн бұрын
Sath Wala baba cute h😂
@bittughanga108
@bittughanga108 10 күн бұрын
ਰੀਪਨ ਬਾਈ ਨਜਾਰਾ ਬਹੁਤ ਆਉਦਾ ❤❤
@harhar_mahadev.09
@harhar_mahadev.09 10 күн бұрын
Thx vishal aaj ke vlog k liye 💜💜💜💜💜
@ramsidhu7103
@ramsidhu7103 7 күн бұрын
ਅੱਕਾਂਵਾਲੀ ਪਿੰਡ ਮਾਨਸਾ ਝੁਨੀਰ ਦੇ ਲਾਗੇ ਹੈ
@kalasidhu5993
@kalasidhu5993 8 күн бұрын
Khusi bhene thunu rest di load aa ..…. congratulations
@deepsandhu6555
@deepsandhu6555 7 күн бұрын
Jii shi kiha tusa...
@farrukhshafique9182
@farrukhshafique9182 10 күн бұрын
❤ bohat wadhya veer jee ❤
@chogittichogitti
@chogittichogitti 9 күн бұрын
thanks sir tusi mandir vi dhikhay
@rajrani8341
@rajrani8341 18 сағат бұрын
ਹੁਣ ਵਿਕਰਮੀ ਸੰਵਤ 2081 ਚੱਲ ਰਿਹਾ ਹੈ, ਇਹ 1984 ਹੋ ਸਕਦਾ ਹੈ,it may possibly the work on door have been done 97 years back
@zahoorahmad456
@zahoorahmad456 10 күн бұрын
Love 💕💕 you work bro thanks Love ❤ from Pakistan
@nav28s
@nav28s 9 күн бұрын
Ki tuhanu pind taab wazir ke baare pta ...eh pind pak pattan station de laage aa
@sunnysingh-sk9tl
@sunnysingh-sk9tl 10 күн бұрын
ਅੱਕਾਂਵਾਲੀ ਪਿੰਡ ਤਹਿਸੀਲ ਬੁਢਲਾਡਾ ਜ਼ਿਲ੍ਹਾ ਮਾਨਸਾ ਵਿੱਚ ਵੀ ਇੱਕ ਪਿੰਡ ਹੈ।
@hussainmanzoor7074
@hussainmanzoor7074 10 күн бұрын
Love from Mandi Sadiq gunj Bahawalnagar.
@inambarifarooqi1113
@inambarifarooqi1113 9 күн бұрын
ਅੱਜ ਤੋਂ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ 15/20 ਸਾਲ ਬਾਅਦ, ਜਦੋਂ ਪਕਵਾਨ ਲਗਾਉਣ ਦਾ ਸਮਾਂ ਆਇਆ, ਮੈਂ ਇੱਕ ਇਸ਼ਤਿਹਾਰ ਦੇਖਿਆ ਜਿਸ ਵਿੱਚ ਲਿਖਿਆ ਸੀ ਕਿ (we give you the world on a plate ) ਅਸੀਂ ਤੁਹਾਨੂੰ ਇੱਕ ਥਾਲੀ ਵਿੱਚ ਪੁਰੀ ਦੀਨਾ ਪਰੋਸਦੇ ਹਾਂ, ਉਹ ਵਿਗਿਆਪਨ ਦੇਖ ਕੇ ਮੈਨੂੰ ਯਾਦ ਆ ਗਿਆ
@nav28s
@nav28s 9 күн бұрын
Ki tuhanu pind taab wazir ke baare pta ...eh pind pak pattan station de laage aa
@HajiMustfa-m4v
@HajiMustfa-m4v 10 күн бұрын
❤Good video Yar ma Mustafa faslabad tandliawala sa ho yar ❤
@fznysn
@fznysn 10 күн бұрын
Welcome to my city Pakpattan ❤
@beimaansallan6230
@beimaansallan6230 10 күн бұрын
ਸਮੀ ਜੱਟ ਬਾਈ ਨੂੰ ਵੀ ਦਿਖਾਓ ਚੜ੍ਹਦਾ ਪੰਜਾਬ ਕਦੇ ਬਹੁਤ ਵਧੀਆ ਇਨਸਾਨ ਆ ਸੈਮੀ 😍
@surindersingh7276
@surindersingh7276 10 күн бұрын
ਪਾਕਿਸਤਾਨ ਦੇ vlog ਥੋੜੇ ਵੱਡੇ ਬਣਾ ਦਿਆ ਕਰੋ ਤਾਂ ਜੋ ਵੱਧ ਵੱਧ ਕਵਰ ਹੋ ਸਕੇ ❤❤
@Deepak.arora48
@Deepak.arora48 10 күн бұрын
Yes
@jalalabadbrethrenchurch5688
@jalalabadbrethrenchurch5688 10 күн бұрын
ਵੀਰ ਰੀਪਣ ਪੰਜਾਬੀ ਵਿਚ ਅਨੁਵਾਦ ਕੀਤਾ ਇਸ ਦਰਵਾਜ਼ੇ ਦੀ ਸੇਵਾ ਭਾਈ ਲਕਸ਼ਮੀ ਕੈਂਟ। ਮੋਹਨ ਲਾਲ ਪੁਰਾਣੀ ਯਾਦ ਹੈ, ਭਰਾ। ਸਾਹਬਦਿਤ ਪੁਰਾਣ ਸੰਮਤ 1684 ਦਾ ਹੈ ਸਕੋਪ 360
@navdeepsinghbhangu3962
@navdeepsinghbhangu3962 10 күн бұрын
Samvat 1684 corresponds to 1740-1741 in the Vikram Samvat calendar.
@jagjitdahele136
@jagjitdahele136 10 күн бұрын
Very nice 👍🏽❤️❤️❤️👍🏽
@sushilgarggarg1478
@sushilgarggarg1478 10 күн бұрын
Iam always first looking daily vlog 8P.M.on you tube and 7A.M on face book 📖
@waqasrazaofficial1358
@waqasrazaofficial1358 9 күн бұрын
Sardar Jee Shorkot city Disst Jhang me Bhi Aao Yaha Sultan Bahoo ka Mizar hy or Bhi bht historical Places hain
@preetdhillon3132
@preetdhillon3132 10 күн бұрын
❤🙏from Sri Ganganagar
@surinderbajaj4381
@surinderbajaj4381 10 күн бұрын
So beautiful and very touching video dear
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 10 күн бұрын
ਬਹੁਤ ਵਧੀਆ ਵਲੌਗ
@necrocraftronix5522
@necrocraftronix5522 8 күн бұрын
1:20 eh Isvi nahi, shayad Hindu/Bikrami Samvat Calendar di tareek 1984 hai
@kulwindersingh-id6xj
@kulwindersingh-id6xj 10 күн бұрын
ਬਹੁਤ ਵਧੀਆ ਜੀ ਤੁਸੀਂ REPLY ਕਰਨਾ ਬੰਦ ਕਰਤਾ ਜੀ
@BalkarSingh-dc1oq
@BalkarSingh-dc1oq 10 күн бұрын
ਬਹੁਤ ਹੀ ਵਧੀਆ ਪਾਕਿਸਤਾਨ ਦਾ ਸਫਰ ਹੋ ਰਿਹਾ
@m_l4596
@m_l4596 10 күн бұрын
ਪਾਕਿਸਤਾਨ ਦੇਖਣ ਵਾਸਤੇ ਦੇਖੀ ਜਾਈ ਦਾ ਕਿਦੋ ਦਿਨ ਚੜ੍ਹੇ ਤੇ ਤੁਹਾਡਾ ਬਲੋਗ ਵੇਖਿਏ ਬਹੁਤ ਵਧੀਆ ਲੱਗਦਾ
@sushilgarggarg1478
@sushilgarggarg1478 10 күн бұрын
Good evening ji 🙏 ❤❤❤
@dill_kii_awaz-o5l
@dill_kii_awaz-o5l 9 күн бұрын
ਜਿਹੜਾ ਬਜ਼ੁਰਗ ਉਸ ਨੂੰ ਚਾਚਾ ਕਿਹਾ ਕਰੋ ਜਿਹੜਾ ਥੋੜਾ ਕੁ ਵੱਡਾ ਉਸ ਨੂੰ ਵੱਡਾ ਭਾਈ ਜਾਨ ਕਹਿ ਸਕਦੇ ਤੁਸੀਂ❤
@bindersingh6416
@bindersingh6416 9 күн бұрын
Ripen y kaganpur jarur jiao
@thisismyaim
@thisismyaim 10 күн бұрын
bilkul ji asi punjab to dekde aa kade moka milia pak jaroor ava ge.
@RamGyan-fm9cj
@RamGyan-fm9cj 4 күн бұрын
1684 ਮੰਦਰ ੳਤੇ ਤਰੀਕ ਲਿਖੀ ਹੋਈ ਬਾਈ ਰੀਪਨ
@bhagsingh5831
@bhagsingh5831 10 күн бұрын
ਰਿਪਨ ਜੀ ਅਬੀਰਾ ਖਾਂ ਨੂੰ ਕਦੋ ਮਿਲੋਗੇ ਧਨਵਾਦ
@Gamechanger24525
@Gamechanger24525 9 күн бұрын
Ohna ne koi jabab ta dita ni dhanwad phla hi krta😂😂
@AhmedBlouch-em1xl
@AhmedBlouch-em1xl 10 күн бұрын
Bahu wadhiya
@TarsemBal-oc3xs
@TarsemBal-oc3xs 9 күн бұрын
Very nice 🙏🙏❤❤
Bir Singh  | Ripan Khushi | Get together in Lahore
22:44
Punjabi Lehar
Рет қаралды 45 М.
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,6 МЛН
Khota Mandi Tandlianwala   Visit Anjum Saroya /Donkey Market
49:10
Anjum Saroya
Рет қаралды 6 М.
New Tractor Nikla 385 Muj Sui Katta Dita Pind Mela Laga Apne
39:12
Waqar Bhinder Vlogs
Рет қаралды 55 М.