ਡੀ ਪੀ ਮਾਸਟਰ | DP MASTER | Short Movie 2023 | Theater Junction(Tj) |

  Рет қаралды 1,815,987

Theater Junction

Theater Junction

Жыл бұрын

Editor - Harmesh Guru
Thumbnail- Simarjit
Director - Harmesh Guru
Dop - Harmesh Guru
Writer - Pindi ala
Cast - Jass Dhillon, Sukhwinder Pindi Ala, Manjot Dhiman, Simarjit, Harmesh Guru
------------------------------------------------------------------------------------------
Jass Dhillon insta id
@it.s_dhill0n
/ it.s_dhill0n
Pindi Ala insta id
@__pindiale___
/ __pindiale____
Simranjit Singh DHiman insta id
@it.s_simar_
/ it.s_simar_
Manjot Dhiman insta id
@manjot__pb13
/ manjot__pb13
------------------------------------------------------------------------------------------------
New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2021, Latest Videos 2021, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
lahoriye,punjabi movies,2021 the new movie,latest punjabi movie,new punjabi movies 2021 full movie,new punjabi movies 2021 full movie hd,new punjabi movies 2021 full movie comedy,mintu dhiman, simranjit simu, new punjabi movies funny,new punjabi movies 2021 latest this week,new punjabi movies full movies,new punjabi movies comedy,new punjabi movies comedy 2021,new punjabi movies comedy 2021full movie,jass dhillon, harmesh guru,new punjabi movies download,new punjabi movies download 2021,sukhwinder pindi ala, new punjabi movies funny 2021,new punjabi movie full hd 2021
Subscribe our Channel:- Theater Junction
Whatsap number-- 8360024694
Contact us:- hrmshguru321@gmail.com
This content is Subject To Copyright of Theater Junction.

Пікірлер: 660
@lovelysharma1514
@lovelysharma1514 11 ай бұрын
ਸਾਰੇ ਪੀ ਟੀ ਮਾਸਟਰ ਇਹੋ ਜਿਹੇ ਹੁੰਦੇ ਹਨ, ਮੈਨੂੰ ਵੀ ਜ਼ਿੰਦਗੀ ਚ 3 ਇਹੋ ਜਿਹੇ ਸੇਮ ਅਧਿਆਪਕ ਮਿਲੇ ਹਨ ਸਕੂਲ ਟਾਇਮ, ਰੱਬ ਓਹਨਾ ਨੂੰ ਚੜ੍ਹਦੀ ਕਲਾ ਬਖਸ਼ੇ
@gurvindersinghpakka3109
@gurvindersinghpakka3109 7 ай бұрын
ਬਿਲਕੁਲ ਸਹੀ ਕਿਹਾ ਵੀਰ ਜੀ
@happypooja1373
@happypooja1373 7 ай бұрын
ਯਾਰ ਜਿਦਗੀ ਚ ਪਹਿਲਾਂ ਕਮੇਡੀਅਨ ਆ ਜਿਹਦੀ ਕਮੇਡੀ ਤੇ ਆਪਣੇ ਆਪ ਹਾਸਾ ਨਿਕਲਦਾ ਨਈ ਹੋਰਾ ਦੀ ਕਮੇਡੀ ਤੇਧੱਕੇ ਨਾਲ ਹੱਸਣਾ ਪੈਦਾ love you ਧੂਤੀਆ
@gurpiargagowal6636
@gurpiargagowal6636 11 ай бұрын
ਇਹ ਬੰਦਾ ਬਹੁਤ ਅੱਗੇ ਤਕ ਜਾਊ ਐਕਟਿੰਗ ਚ ਯਾਦ ਰੱਖਿਓ
@jagseersingh8561
@jagseersingh8561 Жыл бұрын
ਬਹੁਤ ਵਧੀਆ ਮੇਸੈਜ ਦਿੱਤਾ ਵਾਈ ਜੀ ਵੀਡੀਓ ਚ ਸਕੂਲ ਵਿਚ ਪੜਾਈ ਘੱਟ ਤੇ ਛੁੱਟੀਆ ਜਿਆਦਾ
@gurpreetSingh-jy7fj
@gurpreetSingh-jy7fj Жыл бұрын
ਪੰਜਾਬ ਦੇ ਵਿੱਚ ਸਾਰੇ ਮਾਸਟਰ ਇਹੋ ਜਿ ਹੇ ਹੋਣ ਤਾਂ ਜਾਣ ਓਹ ਪੰਜਾਬ ਸਰਕਾਰ ਇਹੋ
@gurjotbharur4450
@gurjotbharur4450 Жыл бұрын
ਤੁਹਾਡੇ ਵਰਗੇ ਟੀਚਰ ਚਾਹੀਦੇ ਨੇ ਪੰਜਾਬ ਨੂੰ ਤਨਖਾਹਾਂ ਜ਼ਿਆਦਾ ਪੜ੍ਹਾਈ ਘੱਟ ਆ
@Identity_less
@Identity_less 2 ай бұрын
😂😂
@amritbirsingh
@amritbirsingh 2 ай бұрын
Mehanti banda
@AmandeepSingh-nb8zi
@AmandeepSingh-nb8zi Жыл бұрын
ਵੀਡੀਓ ਘੈਂਟ ਆ ਪਰ ਅੱਜ ਕੱਲ ਕੋਈ ਵੀ ਸਟੂਡੈਂਟ ਐਮੇ ਕੁੱਟ ਨਹੀਂ ਖਾਂਦਾ ਮਾਸਟਰ ਸਭ ਡਰਦੇ ਨੇ, ਪਹਿਲਾ ਵਾਲੀਆਂ ਗ਼ੱਲਾਂ ਨਹੀਂ ਰਹੀਆਂ. 🙏🙏🙏
@chandkamboj8287
@chandkamboj8287 Жыл бұрын
ਬਹੁਤ ਵਧੀਆ ਮੂਵੀਜ਼ ਹੈ ਸਰੀਰਕ ਸਿੱਖਿਆ ਵਾਲੇ ਮਾਸਟਰ ਜੀ
@mrandmrsrathour4840
@mrandmrsrathour4840 Жыл бұрын
😂😂😂😂🤣🤣🤣🤣🤣
@AmarjitSingh-vy4yg
@AmarjitSingh-vy4yg 9 ай бұрын
😊 32:28 ​@@mrandmrsrathour48405😅😮😢🎉😂
@SohanSingh-tj8yc
@SohanSingh-tj8yc Жыл бұрын
ਸਾਡਾ ਪੀ ਟੀ ਮਾਸਟਰ ਵੀ ਇਹੋ ਜਿਹਾ ਹੀ ਸੀ ਮਟੌਰ ਸਕੂਲ ਸ਼੍ਰੀ ਆਨੰਦਪੁਰ ਸਾਹਿਬ ਤੋਂ
@jacksparowyt1557
@jacksparowyt1557 Жыл бұрын
ਬੜਾ ਗੰਦਾ ਸੀ ਓਹ ਤੇ ਸਾਲ਼ਾ ਜਨਾਨੀ ਵਾਜ 😂😂
@rajbindersingh5777
@rajbindersingh5777 Жыл бұрын
ਇਹੋ ਜਿਹੇ ਟੀਚਰ ਨਹੀਂ ਚਾਹੀਦੇ ਸਕੂਲਾਂ ਚ ਜੋ ਬਚਿਆਂ ਨੂੰ ਕੁਟੀ ਜਾਂਦੇ ਨੇ ਇਹ ਮਾਸਟਰ ਘਟ ਪੁਲਸੀਆ ਵਧ ਲਗਦਾ ਹੈ
@jodhasingh173
@jodhasingh173 Ай бұрын
Sahi gall aa 😅
@mannsingh258
@mannsingh258 11 ай бұрын
ਸੁਖਵਿੰਦਰ ਵੀਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ 🙏🙏
@RajKumar-op9or
@RajKumar-op9or 10 ай бұрын
jfk
@amrindrasingh1077
@amrindrasingh1077 Жыл бұрын
ਦੋਸਤੋ ਤੁਹਾਡੀਆਂ ਸਿਖਿਆਵਾਂ ਬਹੁਤ ਵਧੀਆ ਏ
@dhindsaravinder
@dhindsaravinder Жыл бұрын
“ਬਾਹਲੀ ਚੀ ਚੜਦੀ ਆ ਤੇਰੇ ਤੇ ਤਾਂ”😂
@shivanisharma5562
@shivanisharma5562 11 ай бұрын
ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ,😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😢😢
@jasvirkaur827
@jasvirkaur827 8 ай бұрын
Dp teacher nu badname na kro please I am dp teacher😊
@shivanisharma5562
@shivanisharma5562 8 ай бұрын
@@jasvirkaur827 ਠੀਕ ਜੀ
@shivanisharma5562
@shivanisharma5562 8 ай бұрын
ਊਕੇ ਜੀ,
@HEYSINGHZ
@HEYSINGHZ 8 ай бұрын
​@@jasvirkaur827sahi kaha tusi
@harmandhaliwal5589
@harmandhaliwal5589 7 ай бұрын
@@jasvirkaur827 Acha married ho app ja aun married ho ans me madam ji plz
@mann-kg4pg
@mann-kg4pg 9 ай бұрын
ਇਹੋ ਜਿਹੇ ਮਸਟਰ ਹੋਣ ਤਾਂ ਸਾਰੇ ਰਿਕਸ਼ਾ ਡਰਾਇਵਰ ਬਨਣ ਗੇ ਸਰਕਾਰੀ ਸਕੂਲਾਂ ਦਾ ਇਹ ਹਾਲ ਸੀ ਡਾਂਗ ਗੇੜੀ ਜਾਓ। ਬੱਚੇ ਡਰਦੇ ਹਟ ਜਾਣ। ਤੇ ਮਾਸਟਰ ਵਹਿਲੇ। ਆਪਣੇ ਬੱਚੇ ਪਰਾਇਵੇਟ ਸਕੂਲਾਂ ਵਿੱਚ ਤੇ ਆਪ ਸਰਕਾਰੀ ਸਕੂਲਾਂ ਵਿੱ ਪੜਾਹ ਰਹੇ ਹਨ। ਸਰਕਾਰ ਨੂੰ ਧਿਆਨ ਦੇਣਾ ਚਾਹੀਦਾ।
@bhavanjot2975
@bhavanjot2975 8 ай бұрын
Shi kha sub di pev ch nii..
@PritamSingh-gw1iq
@PritamSingh-gw1iq Жыл бұрын
ਸੁੱਖ ਵੀਰ ਦੀ ਕਮੇਡੀ ਬਹੁਤ ਵਧੀਆ
@satyakijeet1815
@satyakijeet1815 Жыл бұрын
ਧੁਤੈ ਵੈਖੀ ਕਿਤੈ ਪੁੜੈ ਨਾ ਕਟਾਲੀ ਅੱਜ ਕੱਲ ਦੈ ਸਟੂਡੇਟ ਮੁਡੈ ਐਕਸ਼ਨ ਫਿਲਮਾਂ ਵੈਖਦੈ ਪਹਿਲਾਂ ਦੈ ਸਮੈ ਵਾਕੂ ਮਾਸਟਰ ਨੂੰ ਗੁਰੂ ਨਹੀਂ ਮੰਨਦੈ ਗਾਲਾ ਕੱਢਦੈ ਮੋਟੀਆਂ ਮੋਟੀਆਂ ਜਾਂਦਾ ਭੜੋਨ ਵਾਲਿਆਂ ਨੂੰ
@sukhdevsingh2930
@sukhdevsingh2930 Жыл бұрын
ਮੈਥ ਨਾ ਲੈ ਕੇ ਆਈਂ ਯਾਰ। Brilliant
@KulwantSingh-lj4xu
@KulwantSingh-lj4xu Жыл бұрын
P
@sohandeepkaur9502
@sohandeepkaur9502 Жыл бұрын
1 gal repat kau Kar day ho
@MukeshKumar-us7ef
@MukeshKumar-us7ef Ай бұрын
Vadiya master ji
@zirawala9141
@zirawala9141 Жыл бұрын
ਏਹੋ ਜੇ ਟੀਚਰ ਹੋਣੇ ਚਾਹੀਦੇ ਆ ਸ਼ੁਟੀ ਵਾਲੇ ਦਿਨ ਵੀ ਸਕੂਲੇ ਆ ਜਾਣ
@sukhiahluwalia6798
@sukhiahluwalia6798 Жыл бұрын
ਸਾਡਾ ਡੀਪੀ ਵੀ ਐਹੋ ਜੇਹਾ ਹੀ ਸੀ
@championgamemap6485
@championgamemap6485 Жыл бұрын
ਬਹੁਤ ਵਾਧੀਆ ਵੀਡੀਓ ਆ ਵਾਈ ਜੀ
@dailydiffrenttips
@dailydiffrenttips Жыл бұрын
Bhut ghaint video aa pindiale bro sirra krati
@kulwinderjassar963
@kulwinderjassar963 Жыл бұрын
🔥🔥 ਲਾਟ ਮਰਵਾ ਦਾ ਗੇ,,, ਵੀਡੀਓ ਦੀ ਦੂਜਾ ਭਾਗ ਲਿਆਉ ਬਾਈ ਜੀ
@baghel6717
@baghel6717 Жыл бұрын
ਸਮਾ ਬਹੁਤ ਵਧੀਆ ਸੀ , ਮਾਸਟਰ ਦਾ ਸਤਿਕਾਰ ਸੀ।
@Ramandeepsingh-yt8ce
@Ramandeepsingh-yt8ce Жыл бұрын
ਬਹੁਤ ਸੋਹਣੀ ਵੀਡੀਓ
@Agam.Sidhu.Talwandi.sabo.wala6
@Agam.Sidhu.Talwandi.sabo.wala6 Жыл бұрын
ਬਾਈ ਸਭ ਤੋ ਵੱਧ ਖੁਸ਼ੀ ਹੋਈ ਬੱਚੇਆ ਦੇ ਸਿਰ ਤੇ ਜੂੜੇ ਦੇਖ ਕੇ 🙏🙏🙏
@Agam.Sidhu.Talwandi.sabo.wala6
@Agam.Sidhu.Talwandi.sabo.wala6 Жыл бұрын
🙏🙏😊
@NPS193
@NPS193 9 ай бұрын
ਹੋਰ ਹੀ ਚੀਜਾਂ ਵਲ ਧਿਆਨ ਰਹਿੰਦਾ ਫੇਰ ਕਹਿੰਦੇ ਸਾਡਾ ਕੁਝ ਬਨਦਾ ਨੀ
@majorgill2840
@majorgill2840 7 ай бұрын
ਬਹੁਤ ਵਧੀਆ ਸੋਚ ਏ ਜੀ ਤੁਹਾਡੀ,ਵਿਰਾਸਤ ਸਾਂਭਣਾ ਜ਼ਰੂਰੀ ਹੁੰਦਾ ਏ,ਇਹ ਫ਼ਿਲਮਾ ਵਿੱਚ ਹੀ ਹੋ ਸਕਦਾ ਏ।
@narinderladdi1367
@narinderladdi1367 Жыл бұрын
ਬਹੁਤ ਵਧੀਆ ਵੀਰ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ 🙏🌹🌺🌹🌹🌹🌹🌹
@MasterCadreUnion
@MasterCadreUnion Жыл бұрын
ਬਾਈ ਉਏ ਜੀ ਲਵਾ ਦਿਨਾ ਯਰ ❤
@parmjeetg.m6168
@parmjeetg.m6168 Жыл бұрын
ਇੱਕ ਦਿਨ ਵਿੱਚ 8 ਪੀਰੜ ਇੱਕ ਆਠਾ ,ਆਠਾ ,,, ਬਹੁਤ ਜਿਆਦਾ ਵਧੀਆ ਲੱਗਿਆ ਜੀ
@HarjinderBhullar6076
@HarjinderBhullar6076 Жыл бұрын
ਦਲਵੀਰ ਮਾਸਟਰ ਜੇ ਐਵੇਂ ਤੇਰੇ ਲੱਤਾ ਲੱਗੀਆਂ ਹੁੰਦੀਆਂ, ਫਿਰ ਤੈਥੋਂ ਤੁਰਿਆ ਨੀ ਜਾਣਾ ਸੀ,
@deepuzalim
@deepuzalim 9 ай бұрын
ਭਾਵੇਂ ਫਿਲਮ ਐ , ਵੀਡੀਓ ਐ,ਕੁਛ ਵੀ ਐ ਪਰ ਏਹ ਕੈਸੇ ਲੋਕ ਨੇ ਯਾਰ ਕਿਸੇ ਵੀਡੀਓ ਚ ਏਹਨੂੰ ਭੈਣ ਬਣਾ ਲੈਂਦੇ ਨੇ, ਕਦੇ ਚਾਚੀ, ਕਦੇ ਸਾਲੀ, ਕਦੇ ਘਰਵਾਲੀ, ਕਦੇ ਮਸ਼ੂਕ ।।ਰੱਬ ਹੀ ਬਖ਼ਸ਼ੇ ਭਰਾਵੋ ਏਹੋ ਜਿਹੀ ਸ਼ੋਹਰਤ, ਪੈਸੇ ਤੋਂ।
@ManpreetSingh-wo3tx
@ManpreetSingh-wo3tx 2 ай бұрын
😂😂😂😂 ਫੇਰ ਤਾਂ ਸਾਰੇ ਹੀ ਐਕਟਿੰਗ ਵਾਲੇ ਬੇਕਾਰ ਨੇ
@ajaibsingh4502
@ajaibsingh4502 10 ай бұрын
ਜਿੳਂਦੇ ਰਹੋ ਮਾਸਟਰ ਜੀ ਤੁਹਾਡੀ ਤਾਂ ਕੋਈ ਰੀਸ ਨੀ ਕਰ ਸਕਦਾ ਜੀ ਮੰਨ ਗੇ ਸਰ ਮੈ ਭੀ ਅਧਿਆਪਕ ਹਾਂ ਮੈ ਬਚਿਆਂ ਤੇ ਸਕੂਲ ਪਰਤੀ ਤਰਾਂ ਸਮਰਪਿਤ ਹਾਂ ਮੈ ਆਪ ਵਿਚ ਆਪਣੇ ਆਪ ਨੂੰ ਦੇਖਦਾ ਹਾਂ ਧੰਨਵਾਦ ਸਰ
@japvirsaini5766
@japvirsaini5766 10 ай бұрын
Very nice video yaar God bless you
@PritamSingh-ok4jf
@PritamSingh-ok4jf 7 ай бұрын
ਤੂੰ ਕਿਹੜੇ ਪਾਸੇ ਦਾ ਮਾਸਟਰ , ਜਿਸ ਨੂਂ ਪੰਜਾਬੀ ਵੀ ਸਹੀ ਲਿਖਣੀ ਆਓਦੀ।
@surjeetsingh-wh7fn
@surjeetsingh-wh7fn 4 ай бұрын
@goldenmohali1986
@goldenmohali1986 Жыл бұрын
Master ji sirrrrraaaa gal baat, naal wife da ta kehna hi ki . God bless u both
@shamindersingh8360
@shamindersingh8360 11 ай бұрын
ਸਾਡੇ ਟੀਚਰ ਸੀ ਸਾਰੇ ਇਦਾ ਦੇ ਕੁਟਣ ਵਾਲੇ ।।।ਹੁਣ ਪਤਾ ਲਗਾ ਉਹਨਾ ਦੀ ਲੱਤ ਵੀ ਦੁਖਦੀ ਹੋਣੀ ।।।।।ਅੱਜਕਲ ਦੇ ਟੀਚਰ ਤਾ ਕੁਟਦੇ ਹੀ ਨਹੀ ਕਿੳਕਿ ਬਚੇ ਲਢਲੇ ਹੋਏ ਨੇ ।।।।ਸਾਡੀ ਵਾਰੀ ਤਾ ਘਰਦੇ ਸ਼ਪੈਸ਼ਲ ਕੈਹਕੇ ਆੳਦੇ ਸੀ ਸ਼ਿਲ ਲਾਹਿੳ ਇਹਦੀ ।।।ਬਦਾ ਬਣਾ ਦਿੳ😂😂😂😂😂😂😂😂
@neeluwadhawan6889
@neeluwadhawan6889 10 ай бұрын
Bikul sahi gll
@jagseersingh4506
@jagseersingh4506 Жыл бұрын
SIRRRRA ACTING BAI JASSA AND PINDI WALA END ALL'TEAM GOOD
@harjindersingh5407
@harjindersingh5407 Жыл бұрын
Kya baat hai ji ⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐🙏🙏
@bahadursingh9718
@bahadursingh9718 6 ай бұрын
ਇਸ ਤਰ੍ਹਾਂ ਦੇ ਟੀਚਰ ਹੋਣ ਫਿਰ ਤਾਂ ਬੱਚੇ ਪੜ੍ਹ ਗਏ। ਟੀਚਰ ਨੂੰ ਨਾ ਸਮਾਜਿਕ ਸਿੱਖਿਆ ਨਾ ਗਣਿਤ ਨਾਂ ਡਰੇਂਗ਼ ਇਸ ਤਰ੍ਹਾਂ ਦੇ ਟੀਚਰ ਨੂੰ ਨਰਮੇਂ ਵਿਚ ਵਾੜਿਆ ਹੋਵੇਂ ਫਿਰੇਂ ਪਤਾ ਲੱਗੇ। ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਗੋਗਾਂ ਪਹਿਲਵਾਨ
@jagvirsinghbenipal5182
@jagvirsinghbenipal5182 Жыл бұрын
ਬਹੁਤ ਵਧੀਆ ਵੀਰ ਜੀ 👌👌🔥🔥🔥🔥
@AmandeepSingh-tn7dd
@AmandeepSingh-tn7dd Жыл бұрын
Master jii great acting aa tuhdi .. plzz koe bhukki affem te movie bnaeo taki punjab nu medical chitta smack ton bchea ja ske
@navnoorsingh6935
@navnoorsingh6935 14 сағат бұрын
ਪਹਲੇ ਮਾਸਟਰ ਐਵੇਂ ਦੇ ਹੀ ਹੁੰਦੇ ਸਨ
@kuldipgill3194
@kuldipgill3194 Жыл бұрын
ਬੱਚਆਂ ਦਾ ਰੌਲਾ ਤਾਂ ਪੇ ਰਿਹਾ ਕਹਿੰਦਾ ਸਕੂਲ ਤਾਂ ਖੁੱਲਣਾ ਚਾਹੀਦਾ ਸੀ 😂
@jaskarandas8351
@jaskarandas8351 Жыл бұрын
Sade school ch ek sarerik sikhya da master hunda c sheesha oh sara din lamberdari ch hi lagya rehnda c
@gurcharnsingh8954
@gurcharnsingh8954 Жыл бұрын
1lqhj q p
@manpreetsingh9842
@manpreetsingh9842 Жыл бұрын
ਬਾਈ ਜੀ ਤੁਹਾਡੀ ਐਕਟਿੰਗ ਬਹੁਤ ਵਧੀਆ ਤੁਸੀ ਬਹੁਤ ਸੋਹਣਾ ਵਿਸਾ ਲਿਆ ਕਿਰਪਾ ਕਰਕੇ ਬੀ ਐਡ ਟੈਟ ਪਾਸ ਸਮਾਜਿਕ ਸਿੱਖਿਆ ਪੰਜਾਬੀ ਤੇ ਹਿੰਦੀ ਵਰਗੇ ਵਿਸਿਆ ਨਾਲ ਹੋ ਰਹੇ ਵਿਤਕਰੇ ਤੇ ਵੀ ਵੀਡੀਓ ਬਣਾਓ ਜੀ।
@gaganbadiala1425
@gaganbadiala1425 Жыл бұрын
ਆਹ ਸੂਟ ਕਿਨੇ ਦਵਾਇਆ ਤੈਨੂ
@SurendraSingh-dj4mf
@SurendraSingh-dj4mf Жыл бұрын
ਬੁਹਤ ਵਧੀਆ ਵੀਡੀਓ ਵੀਰ ਜਿੰਦਰ
@sukhchainsingh1552
@sukhchainsingh1552 6 ай бұрын
ਸਹੀ ਗੱਲ ਆ 22 ਜਦੋਂ ਸਰੀਰਕ ਤੰਦਰੁਸਤੀ ਹੀ ਛੱਡ ਦਿੱਤੀ ਤਾਂ ਬਾਕੀ ਕੁਝ ਨੀ ਬੱਚਦਾ 🎉🎉💪💪👍👍
@gaganbrar2670
@gaganbrar2670 Жыл бұрын
Sira.akting.
@user-ut1ms3vm1v
@user-ut1ms3vm1v Ай бұрын
Wow Ji wow teacher ji🌺🌺🌺🌺
@balveersingh9295
@balveersingh9295 7 ай бұрын
Mid day meal ਬਣਾਉਂਦੀ ਬਣਾਉਦੀ teacher lag gai oh 😂😂😂😂😂
@chamandeepsingh6631
@chamandeepsingh6631 Жыл бұрын
Bahut vadiya master ji
@jaspaljassar2582
@jaspaljassar2582 Жыл бұрын
ਇਹੋ ਜਿਹੇ ਟੀਚਰ ਚਾਹੀਦੇ ਨੇ ਪੰਜਾਬ ਦੇ ਹਰ ਸਕੂਲ ਵਿੱਚ ਇਮਾਨਦਾਰ ਟੀਚਰ
@BhullarSaab-se1to
@BhullarSaab-se1to 10 ай бұрын
Hnji bai ji .eho ji master nhi tahi ta eh haal a punjab da
@rachhpalsingh9738
@rachhpalsingh9738 9 ай бұрын
ਟੱਟੂ ਚਾਈਦੇ ਨੇ😂
@user-fz9zj8oy5m
@user-fz9zj8oy5m 9 ай бұрын
​@@BhullarSaab-se1to🎉
@harjotsingh5742
@harjotsingh5742 9 ай бұрын
@DeepSandeep-lh8bm
@DeepSandeep-lh8bm 7 ай бұрын
​@@BhullarSaab-se1to😆
@mannaplwan
@mannaplwan Жыл бұрын
I proud too be Dpe Teacher
@vijaykumari3183
@vijaykumari3183 Жыл бұрын
.wa.bro.i.proud.too.dpd.teacher.gbu.all.v..v.nice🙏🙏👍👍👍👏👏👏 ambala.vk.sharma
@sanvirk6149
@sanvirk6149 Жыл бұрын
ਮਤਲਬ ਜਵਾਕ ਕੁੱਟ ਮਹਿਕਮਾ
@barinderveeru9763
@barinderveeru9763 Жыл бұрын
😂😂😂😂👍👍siraaaaa
@bhullargirlstudymaster2285
@bhullargirlstudymaster2285 Жыл бұрын
Hindi vali madam nu. Sweater ne bnaone anode. G 😁😁😁😁😁
@preetekam5475
@preetekam5475 Жыл бұрын
nyccc video sukhwinder singh tutta gud acthing
@officialRupinderchahal
@officialRupinderchahal Жыл бұрын
ਬਹੁਤ ਸੋਹਣੀ ਵੀਡੀਉ ਆ👍
@sukhjeetsingh9086
@sukhjeetsingh9086 Жыл бұрын
ਯਾਰਾਂ ਦਾ ਯਾਰ ਧੂਤਾ (ਝੀਲਾ)
@AmandeepSingh-lc6jl
@AmandeepSingh-lc6jl Жыл бұрын
ਬਹੁਤ ਵਧੀਆ ਵੀਡਿਓ ਹੈ ਵੀਰ ਜੀ
@harmangaming4745
@harmangaming4745 Жыл бұрын
Cute bai
@AmandeepSingh-ul9mz
@AmandeepSingh-ul9mz Жыл бұрын
ਬਹੁਤ ਵਧੀਆ ਜੀ
@harbansmegh9162
@harbansmegh9162 10 ай бұрын
Real culture of rural Punjab,We have lived this culture. At present the influence of western civilization. All the actors are awesome.
@AmanDeep-re6fs
@AmanDeep-re6fs 5 ай бұрын
❤❤😊
@JASWINDERSINGH-iv3yv
@JASWINDERSINGH-iv3yv Жыл бұрын
Nce video bhagwant Maan ji
@KulwinderSingh-wy2mm
@KulwinderSingh-wy2mm 9 ай бұрын
Sirra veer sach keha physical bhut vadiya i love volleyball
@Rajveermaan1997
@Rajveermaan1997 Ай бұрын
Sachi dil Khush hodges a master di acting nal tn 😂💯👌
@balkarsingh2134
@balkarsingh2134 6 ай бұрын
Last te sira lag gya
@kulvirsinghsingh6694
@kulvirsinghsingh6694 10 ай бұрын
Very nice waheguru ji chardi kalan rikhna full team nu ji
@arshmann1288
@arshmann1288 Жыл бұрын
Very nice video bro
@mehronvicky
@mehronvicky 9 ай бұрын
5911 ਘੈਂਟ ਬੰਦਾ siraa pardhan good 👍 yrrr
@darshansinghcheema6383
@darshansinghcheema6383 Жыл бұрын
Very nice video
@bikramsingh5167
@bikramsingh5167 Жыл бұрын
ਬਹੁਤ ਵਧੀਆ ਵੀਰੇ ਧੰਨਵਾਦ 👍
@avneetkaursandhu-tj6lm
@avneetkaursandhu-tj6lm Жыл бұрын
Madam Preet Ji. Sat sri Akal ji
@baljindersingh8978
@baljindersingh8978 Жыл бұрын
SSA JI🙏
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਡਿਓ ਆ ਬਾਈ ਧੋਤੇ ਸਿਰਾ ਕਰਤਾ ਬਾਬਿਓ ਨਾਇਸ਼ 👍👍👌💯💯
@SSS-dd1um
@SSS-dd1um Жыл бұрын
ਮਾਸਟਰ ਦੀ ਛਿੱਤਰ ਪਰੇਡ ਕਰਨ ਵਾਲੀ ਹੈ। ਹਾ ਹਾ
@manindersingh5430
@manindersingh5430 Жыл бұрын
💙❤❤❤💙💙💙💙❤❤❤
@officialdjigagesandhu226
@officialdjigagesandhu226 Жыл бұрын
Sada ta PTI hi sade math de teacher c te sachi oho smaa yaad aa gya sade v bdiya sekda c sada PTI teacher 😃😃😃
@GuruBhullar-sr4pr
@GuruBhullar-sr4pr 5 ай бұрын
😂😂😂😂
@avtarbrar2275
@avtarbrar2275 Жыл бұрын
ਬਹੁਤ ਵਧੀਆ ਬਾਈ
@sohandeepkaur9502
@sohandeepkaur9502 Жыл бұрын
Carry nice 👌😎
@lakhwindertiwana03
@lakhwindertiwana03 Жыл бұрын
❤️❤️❤️❤️😃😃
@user-ye2cm2iu2q
@user-ye2cm2iu2q 7 ай бұрын
I proud to be DPE Teacher
@user-ls5jf6nd9h
@user-ls5jf6nd9h 7 ай бұрын
Good good good ji
@rajwindermaan5640
@rajwindermaan5640 Жыл бұрын
Very nice DPEd sahab Naib Singh Mann muktsar
@bikersingh8193
@bikersingh8193 Жыл бұрын
ਬਹੁਤ ਵਧੀਆ ਜੀ ਬਿਕਰ ਸਿਘ ਧਾਲੀਵਾਲ
@triples69
@triples69 Жыл бұрын
Video bina dekhe like because video ghant hundi h
@user-bb1ec2ud3e
@user-bb1ec2ud3e Күн бұрын
Master Ji Tusi 40Sallde Ho Tuhadi Patni Jasleen 20saldeHai Verry Beautifull❤
@harmindersinghtoor488
@harmindersinghtoor488 9 ай бұрын
ਇਹ ਮਸਟਰ ਝੰਡੇ ਨੇ ਪੱਕਾ ਕਰਤਾ ਤਾਂ ਹੀ ਗੱਲਾ ਬੁਹਤ ਕਰਦਾ ਪੱਕਾ ਮਸਟਰ ਕੱਚਾ ਮਸਟਰ
@jaspalsingh-rt4se
@jaspalsingh-rt4se Жыл бұрын
ਬਹੁਤ ਵਧੀਆ ਵਾਈ
@amritbhanguamritbhangu3057
@amritbhanguamritbhangu3057 Жыл бұрын
Bhangu Amrit Pashour Sangrur Nice Video g Food Supply Department
@Hussanlalsund
@Hussanlalsund 4 ай бұрын
ਕਮਾਲ ਦੇ ਕਲਾਕਰ ਨੇ ਸਾਰੇ ਹੀ ਮੁਬਾਰਕਬਾਦ ਜੀ
@hardeepsinghsingh7016
@hardeepsinghsingh7016 Жыл бұрын
Very nice 👍
@HarnekSingh-oz6bw
@HarnekSingh-oz6bw 2 ай бұрын
ਮਾਸਟਰ ਜੀ ਰਾਹ ਵਿੱਚ ਕੁੱਟਣਾ ਜ਼ਰੂਰੀ ਸੀ
@FORDLOVERSGROUP
@FORDLOVERSGROUP Жыл бұрын
bai bachpan yaad krwata 😊🙏🏻
@sunnyjordan4726
@sunnyjordan4726 5 ай бұрын
Ur concept much more better than punjabi movies
@GurcharanSingh-qh5tc
@GurcharanSingh-qh5tc Жыл бұрын
Very good
@kasanamohan7791
@kasanamohan7791 10 ай бұрын
ਸਰੀਰਕ ਸਿਖਿਆ l l b ਤੋਂ ਉੱਤੇ ਆ ਜਿੰਦਾਬਾਦ ਧੂਤਾ ਮਾਸਟਰ ਜੀ 🎉🎉🎉🎉🎉
@babadilshukhdhamkairudarshan
@babadilshukhdhamkairudarshan 3 ай бұрын
Sunday को सूटिंग करनी चाहिए अन्दर से बच्चे बोलने की आवाज आ रही है स्कूल से 😅😅😅😅😂😂😂😂
@parmjeetromana1576
@parmjeetromana1576 Жыл бұрын
ਡੀਪੂ ਸਾਹਿਬ ਜਿਹੜੇ ਮੋਟਰਸਾਇਕਲ ਤੇ ਤੁਸੀਂ ਸਕੂਲ ਜਾਦੇ ਹੋ ਉਹ ਕਿਹੜੀ ਕੰਪਨੀ ਦਾ ਹੈ
@PawanKumar-wt4wj
@PawanKumar-wt4wj 6 ай бұрын
Dp bra kabba e hadd na turali master to😂
@samsami2977
@samsami2977 4 ай бұрын
Hero jet
@arbhinderhanda155
@arbhinderhanda155 Жыл бұрын
Siraa yr 🤪🤣🤣🤣🤣🤣🤣🤣🤣🤣🤣🤣
@vijaykumari3183
@vijaykumari3183 Жыл бұрын
Preet.ki.mata.ji.ka.roll.no.one👌👌🎉🌹video.very.nice😂😂🌹ambala
@sarbjeetmaan2224
@sarbjeetmaan2224 Жыл бұрын
Cemra boht saaf aw y.yr video boht ghat paugr o .jldi PA dea kro.nle y yaar chle Bahr prt2 kdo auga
@brownboysbeat8444
@brownboysbeat8444 Жыл бұрын
25 March 2023 full sport kreo ❣🤗
@WBVICKY
@WBVICKY 11 ай бұрын
Bhut vidyea video’s ne vrr tuhadyea
@ghulamrasul7958
@ghulamrasul7958 Жыл бұрын
Wah wah
1❤️
00:20
すしらーめん《りく》
Рет қаралды 32 МЛН
ISSEI funny story😂😂😂Strange World | Magic Lips💋
00:36
ISSEI / いっせい
Рет қаралды 193 МЛН
Como ela fez isso? 😲
00:12
Los Wagners
Рет қаралды 25 МЛН
格斗裁判暴力执法!#fighting #shorts
00:15
武林之巅
Рет қаралды 82 МЛН
Girl Pre Wedding SONG .Manpreet Kaur ..Khedan De Din Chaar
3:39
chardikla photography 🌚
Рет қаралды 2,2 М.
Когда вышел гулять с детьми и она пишет «как там дети?» @super.brodyagi
0:17
Супер Бродяги - Семейство бродяг
Рет қаралды 5 МЛН
БАСПАНАҒА ТАЛАСҚАН БАУЫРЛАР/ KOREMIZ
46:53
Көреміз / «KÖREMIZ»
Рет қаралды 182 М.
BRUSH ONE’S TEETH WITH A CARDBOARD TOOTHBRUSH!#asmr
0:35
HAYATAKU はやたく
Рет қаралды 34 МЛН
ОСТАЛСЯ БЕЗ МОРОЖЕНОГО?
0:39
PANORAMA360
Рет қаралды 2,2 МЛН