P.O.V (Point Of View) Official Audio | KARAN AUJLA | YEAH PROOF | Latest Punjabi Songs 2023

  Рет қаралды 23,552,829

Karan Aujla

Karan Aujla

Күн бұрын

Sandeep Rehaan and Karan Aujla Present
Singer/Lyrics/Composer - Karan Aujla
Music - Yeah Proof
Promotion Strategies & Digital - LA Music Promotions Co.
Connect with Karan Aujla:
Subscribe: @KaranAujlaOfficial
Instagram: / karanaujla_official
TikTok: / aslikaranaujla
Spotify: open.spotify.c...
#karanaujla #pov #pointofview

Пікірлер: 37 000
@gurpreetkaimpur278
@gurpreetkaimpur278 Жыл бұрын
ਜੇ ਹਥਿਆਰਾਂ ਤੇ ਗਾ ਸਕਦੇ ਆਂ ਤਾਂ ਇਸਦਾ ਮਤਲਬ ਇਹ ਨਈ ਕਿ ਅਸੀਂ ਗੈਂਗਸਟਰ ਆਂ, ਸੋਚ ਸਾਡੀ ਸਮੁੰਦਰਾਂ ਤੋਂ ਵੀ ਡੂੰਘੀ ਆ। ਬਹੁਤ ਖੂਬ ਵੀਰੇ ❤❤
@gurpreetkaimpur278
@gurpreetkaimpur278 Жыл бұрын
​@Iustaad 2.0 ❤
@JaswinderSingh-fz6hm
@JaswinderSingh-fz6hm Жыл бұрын
love you❤❤❤❤❤
@abhishekthakur5200
@abhishekthakur5200 Жыл бұрын
Nice song bro
@Gurman2-q8x
@Gurman2-q8x Жыл бұрын
🔥
@rudralailpuriya
@rudralailpuriya Жыл бұрын
Shi keha broo
@BROTHEROG
@BROTHEROG Жыл бұрын
Finally Lokan de moonh band kron lai Kalam ne kuj Likh he ditta 🙏 Can't wait to listen facts Rabb sab nu khush rakhey
@jaanirajpoot2933
@jaanirajpoot2933 Жыл бұрын
Surprise 😉
@HARMAN_SAKRALA
@HARMAN_SAKRALA Жыл бұрын
SHEEPS BE READY? 😂
@gurbeersingho4
@gurbeersingho4 Жыл бұрын
ji bhai ji bilkul love you bro from true heart❤
@ijassxz
@ijassxz Жыл бұрын
Hnji veer
@fytrboy1653
@fytrboy1653 Жыл бұрын
Yeah bro #wesupportkaranaujla🇵🇰
@mandeepmongaofficial8928
@mandeepmongaofficial8928 Жыл бұрын
ਬੋਹਤ ਵਧੀਆ ਲਿਖਿਆ ਤੇ ਗਾਇਆ ਵੀਰ ਵਾਹਿਗੁਰੂ ਮੇਹਰ ਕਰੇ ਤੇਰੇ ਤੇ ਪਰਿਵਾਰ ਸੱਚ ਬਿਆਨ ਕੀਤਾ ਤੂੰ so proud of you ❤️
@majersingh1642
@majersingh1642 5 ай бұрын
ਬਾਈ ਆ ਗਾਣਾ ਰੂਹ ਨੂੰ ਛੂਹ ਗਿਆ ਆ ਚਿੱਜਾ ਸਾਡੇ ਨਾਲ ਬਹੁਤ ਹੋਇਆ ਨੇ ਬਾਪੂ ਦੇ ਜਾਣ ਤੋਂ ਬਾਅਦ ਲੋਕਾ ਨੇ ਬਹੁਤ ਜੱਜ ਕੀਤਾ 😢😢 ਬਹੁਤ ਸੋਣਾ ਗਾਣਾ
@Yashseth22
@Yashseth22 Жыл бұрын
Awesome 🎉song 22ji
@sanadelbachari3170
@sanadelbachari3170 Жыл бұрын
Bewafa 2.0: kzbin.info/www/bejne/ZoicZpWegqebeNU (vibes)
@SIDHU_MOOSE_WALA_59117
@SIDHU_MOOSE_WALA_59117 Жыл бұрын
Ostaad sidhu and aujla
@world_music_all
@world_music_all Жыл бұрын
Sidhu moose paji ka gana mera na 16 mints mai 1.5 lac krosh kar gaya tha
@udaybansal5458
@udaybansal5458 Жыл бұрын
​@@world_music_all fir hum kya kre
@hip-hophype3565
@hip-hophype3565 Жыл бұрын
@@world_music_all kisi ne keha hai Aadhmi di kimat hundi adami de jaan toh baad. Respect sidhu But jeda jehunda hai udi bhi kadar kar low. Je changa nahi sochna taan mada bhi na socho. A lot respect to Karan Aujla. Keep hustling
@desijatt3678
@desijatt3678 Жыл бұрын
ਗਰੀਬ ਕੋਲ ਪੈਸੇ ਦੀ ਤੇ ਸੱਚੇ ਕੋਲ ਸਬੂਤ ਦੀ, ਘਾਟ ਇੱਥੇ ਮੁੱਡ ਤੋ ਹੀ ਹੁੰਦੀ ਗੱਲ ਆਮ ਆ🔥 Karan Aujla
@shivamtanwar4729
@shivamtanwar4729 Жыл бұрын
Shi gal h ❤
@aujlajaan7995
@aujlajaan7995 Жыл бұрын
#supportkaranaujla
@sahilsinhg
@sahilsinhg Жыл бұрын
👌
@micku_vibes
@micku_vibes Жыл бұрын
Sidhu Rply 😮😞kzbin.info/www/bejne/bqqkn5Wpq8SWgMU
@utkarshchaudhary2212
@utkarshchaudhary2212 Жыл бұрын
"Duniya tah rabb nu vi judge krdi !" - This Line ❤️🔥
@boha168.
@boha168. 10 ай бұрын
ਫਿਕਰ ਨਾ ਕਰ ਬੀਬਾ ਉਂਗਲਾਂ ਤੇ ਯਾਦ ਨੇ ਨੀ ਜਿਹੜੇ ਸਾਡੇ ਮਾੜੇ ਟਾਇਮ ਵਿੱਚ ਮਿੱਠਾ ਵੰਡਗੇ.... ਸਿਰਾ ਬਾਬੇ ਡੂੰਘੀਆਂ ਗੱਲਾਂ ਕਹੀਆਂ❤
@gejurai8614
@gejurai8614 Жыл бұрын
ਲੋੜ ਤੋਂ ਵੱਧ ਸੱਚ ਗਾ ਦਿੱਤਾ ਦੁਨੀਆਂ ਬਾਰੇ। ਧੰਨਵਾਦ ਔਜਲਾ ਉਸਤਾਦ ਜੀ ❤
@garry2226
@garry2226 Жыл бұрын
Sidhu moose wala 22 de katlan naal stage te nach reha dogla banda
@shindersingh7422
@shindersingh7422 Жыл бұрын
Right bro
@deep_yt_pb03
@deep_yt_pb03 Жыл бұрын
Tahi ta bai sale lok machde aa karan ustad to ❤❤
@kakaji5531
@kakaji5531 Жыл бұрын
Galbat👌👌👌👌👌end
@sandeepjanegal7605
@sandeepjanegal7605 Жыл бұрын
Sahi gal bro🙏
@pb02jeet75
@pb02jeet75 Жыл бұрын
ਪੰਜ ਵਾਰੀਂ ਓਦੋਂ ਨਾਲ ਹੋ ਗਿਆ,, ਓਹਨੂੰ ਵਾਹਿਗੁਰੂ ਜੀ ਨੇਂ ਬਚਾ ਲਿਆ ☝️ ਵਾਹਿਗੁਰੂ ਤੇਨੂੰ ਤੰਦਰੂਸਤੀ ਬਖ਼ਸ਼ੇ ਵੀਰੇ
@RehanKhan-kp7fc
@RehanKhan-kp7fc 4 ай бұрын
Karan....lwrnce...Goldy 3 nou mar K Sukkon Milna .
@here4aujla
@here4aujla 17 күн бұрын
Karan aujla zindabad 📈
@rajvir_singh256
@rajvir_singh256 Жыл бұрын
ਪਹਿਲੀ ਗੱਲ ਏਹ ਕਿ ਹਰੇਕ ਬੰਦੇ ਦੀ ਆਪਣੀ ਖੂਬੀ ਹੁੰਦੀ ਆ, ਦੂਜੀ ਗੱਲ ਸਿਰਾ ਕਰਾਇਆ ਏਸ ਗਾਣੇ ਚ। ❤ ਭੀੜ ਤੋ ਹਟ ਕੇ ਬਹੁਤ ਬਾਰੀਕ ਸੋਚ ਨਾਲ। ਬਾਕੀ ਲੋੜ ਨੀ ਕਿਸੇ ਨੂੰ ਸਫਾਈਆ ਦੇਣ ਦੀ, ਭੇਡਾਂ ਵੀ ਆਉਂਦੀਆ ਹੋਣੀਆ ਮਗਰ 🙏
@purvanchal2004
@purvanchal2004 3 ай бұрын
Who's here after the great Indian kapil show 🔥🔥🔥
@kartikrai4613
@kartikrai4613 3 ай бұрын
M also
@vickysihag0009
@vickysihag0009 Ай бұрын
No bro 2017 sun rhe h bhai ko Kapil ka kya saang h aujla k samne
@_deeppb29
@_deeppb29 Жыл бұрын
ਜਿੰਨਾ ਦੇ ਕਸੂਰ ਨੇ ਹਾਏ ਉਹਤਾ ਬੜੀ ਦੂਰ ਨੇ ਤੇ ਨਾਮ ਪਿੱਛੋਂ ਤੇਰੇ ਮੇਰੇ ਵਰਗਾ ਦਾ ਲੱਗਦਾ ❤🔥Ghaint lyrics Karan bai ❤❤
@here4aujla
@here4aujla 17 күн бұрын
Karan baii POV song is best 💯
@LovepreetSingh-bu4ww
@LovepreetSingh-bu4ww Жыл бұрын
ਕਿੰਨਾ ਸੋਹਣਾ ਗੀਤ ਆ ਇਕ ਗੱਲ ਤਾਂ ਹੈਗੀ ਆ ਬਾਈ ਦੀ ਕਲਮ ਦੇ ਵਿਚ ਬਹੁਤ ਜਾਂਦੇ ਦਮ ਆ ਏਦਾ ਦੀ ਲਿਖਤ ਕੋਈ ਕੋਈ ਹੀ ਲਿਖ ਸਕਦਾ ਸਲੂਟ ਆ ਵੀਰ ਦੀ ਕਲਮ ਨੂੰ ਏਦਾ ਹੀ ਸੋਹਣੇ ਸੋਹਣੇ ਗੀਤ ਲਿਖ ਕੇ ਗਾਉਂਦਾ ਰਹਿ ਤੇ ਪੰਜਾਬ ਦਾ ਨਾਮ ਨੂੰ ਉਪਰ ਤੱਕ ਲੈ ਕੇ ਜਾ ਸਾਨੂੰ ਵੀ ਖੁਸ਼ੀ ਹੁੰਦੀ ਆ ਇਹ ਦੇਖ ਕੇ ਵੀ ਸਾਡੇ ਪੰਜਾਬ ਦੇ ਪੁੱਤ ਨੇ ਏਨੀ ਦੂਰ ਤਕ ਪੰਜਾਬ ਦਾ ਨਾਮ ਰੌਸ਼ਨ ਕੀਤਾ ਆ love you Bai god bless you
@shabaazsingh6476
@shabaazsingh6476 Жыл бұрын
ਬੌਹਤ ਦਰਦ ਹੈ ਗਾਣੇ ਵਿੱਚ 100% ਸੱਚ ਹੈ ਬਾਈ 💥🤞❤️
@Harish_rana_01
@Harish_rana_01 Жыл бұрын
Osm sog🖤🖤🖤🖤
@sehajsian4403
@sehajsian4403 Жыл бұрын
ਇਹ ਨੀ ਦਬਦਾ ਕਿਸੇ ਤੋਂ,ਖਿੱਚ ਕੇ ਰੱਖ ਕੰਮ ਉਸਤਾਦ ❤️❤️
@BaljitSingh-rp2tx
@BaljitSingh-rp2tx Жыл бұрын
👍Karan sir💯✍️ ਬਹੁਤ ਵਧੀਆ ਨਾਲ ਜਵਾਬ ਦਿੱਤਾ ਅੱਜ ਕੱਲ ਦੀ ਦੁਨੀਆਂ ਨੂੰ ਜੋ ਦੋਨੋ ਪਾਸੇ ਵੱਲ ਗੱਲਾਂ ਕਰਦੇ ਨੇ
@rohit.1791
@rohit.1791 Жыл бұрын
ਭੈਣ ਰਹਿੰਦੀ ਪੁੱਛਦੀ ਵੀਰਿਆ ਕੀ ਹੋ ਗਿਆ.., ਆਹੀ ਰਾਹਾਂ ਆਖਦਾ ਕੇ ਸਾਰਾ ਕੁੱਝ ਠੀਕ ਏ..❤️‍🔥 #goosebumps
@Ajay_Sharma
@Ajay_Sharma Жыл бұрын
ਤੇਰੇ ਕਰਮੀ ਔਜਲਾ ਕੰਡਿਆਲੀਆਂ ਰਾਹਾਂ ਨੇ, ਨਫ਼ਰਤੀਆਂ ਲਈ ਵੀ ਮੇਰੇ ਮੂੰਹ ਚ ਦੁਆਵਾਂ ਨੇਂ... ਜਿਉਂਦਾ ਰਹਿ ਕਰਨ ਔਜਲਾ...❣❣❣
@gulbadandullat2313
@gulbadandullat2313 Жыл бұрын
5 ਵਾਰੀ ਸਾਡੇ ਵੀ ਘਰਾਂ ਵਿੱਚੋਂ ਲੰਘੀਆਂ ❤ ਸਹੀ ਗੱਲ ਆ ਓਦੋ ਨੀ ਪੁੱਛਿਆ ਜਦੋਂ ਘਰ ਗੋਲੀਆਂ ਚਲੀਆਂ ਸੀ ❤
@Kaurs91
@Kaurs91 4 ай бұрын
Sy aa veere🎉🎉🎉
@Gangsteditz
@Gangsteditz Жыл бұрын
Gareeb kol paise di, Te sache kol sabut di Kaat ethe Mudd to hundi a Gal Aam a ,this line is goosebumps 🙂🙌
@KAMALRAI.207
@KAMALRAI.207 Жыл бұрын
kzbin.info/www/bejne/pX3dc4uLmdxnhKM
@gurmeet_interiors
@gurmeet_interiors Жыл бұрын
Ryt yaar karan ki kalam ka koi tod ni h
@huntmonster9254
@huntmonster9254 Жыл бұрын
Right brother
@hemant88h
@hemant88h Жыл бұрын
Sahi gall aa bai ❤❤ Aujla Astaad ✌️✌️
@kambojsonu7416
@kambojsonu7416 Жыл бұрын
Yeah proof
@pb02jeet75
@pb02jeet75 Жыл бұрын
ਜੋ ਉਂਗਲ ਤੇਰੇ ਵੱਲ ਇੱਕ ਚੁਕਦਾ,ੳਸ, ਦੀਆਂ ਤਿੰਨ ਉਂਗਲਾਂ,, ਉਸ ਵੱਲ ਹੁੰਦੀਆਂ,,ਪਰ ਫੇਰ ਵੀ ਨਹੀਂ ਚੰਜ ਕਰਦੀ,,,,❤ ਔਜਲਿਆ ਸਬਰ ਸੰਤੋਖ ਰੱਖੋਗੇ ਤਾਂ ਜ਼ਿੰਦਗੀ ਖ਼ੂਬਸੂਰਤ ਲਗਦੀ,,,❤❤ ਨਾਨਕ ਨਾਮ ਜਹਾਜ਼ ਚੜ੍ਹੇ ਸੋ ਉਤਰੇ ਪਾਰ ❤👍🦅☝️🙏
@EndFireGaming
@EndFireGaming Жыл бұрын
Te veer Banda ohna tin ungla nu Tali nal dab v lenda
@pb02jeet75
@pb02jeet75 Жыл бұрын
ਵੀਰੇ ਸਹੀ ਲਿਖ ਕੀ ਕਿਹਾ
@sarabjeetkaur8971
@sarabjeetkaur8971 Жыл бұрын
ਕੋਟਿਆ ਨੀ ਆਉਂਦੀਆਂ ਸਕੀਮਾਂ ਬਸ ਬੁਣਇਆ 👌👌👌👌 1:58
@talhaanvm
@talhaanvm Жыл бұрын
sidhu wrote 295 when he was going through this kinda stuff, now karan wrote pov because he’s going through exact same thing. don’t let media manipulate you this time as well. protect this gem. we can’t afford to lose another one. just like before. long live aujla x moose. forever G’s ❤️
@Classy_dhillxn
@Classy_dhillxn Жыл бұрын
💯💯 shi gll a bai media kra riaa eh sab!
@dailyammy
@dailyammy Жыл бұрын
295 de lyrics next level ne bro
@talhaanvm
@talhaanvm Жыл бұрын
@@dailyammy veere me compare nai kar rya me situation das rya bus ❤️
@Classy_dhillxn
@Classy_dhillxn Жыл бұрын
Bai eh tym eda da hai ki sanu karan veere di support krni chaidi hai kyunki sidhu bai vi es tym cho nikkleya hoea hai hun karan veere nu vi lod hai 🙏🏻♥
@lakshaygupta6506
@lakshaygupta6506 Жыл бұрын
@Iustaad 2.0 ta chut todhi haiga twanu gal gal ta march ka lag jandi
@Satindercheema0
@Satindercheema0 Жыл бұрын
ਹਰ ਵਾਰ ਵਾਂਗੂ ਬਹੁਤ ਸੋਹਣਾ ਲਿਖਿਆ ਤੇ ਗਇਆ ਵੀਰ ਵਾਹਿਗੁਰੂ ਚੜ੍ਹਦੀ ਕਲਾਂ ਰੱਖਣ 🏹👌👌👌👌👌👌👌👌👌👌🔥🔥🔥🧿🧿🙏🙏🤞
@vines9551
@vines9551 Жыл бұрын
🗣️ ਦੁਨੀਆਂ ਤਾਂ ਰੱਬ ਨੂੰ ਵੀ Judge ਕਰਦੀ 💯 ਸੱਚ ਹੈ Ustaad ❤️❤️
@ManavWaliaJi786
@ManavWaliaJi786 Жыл бұрын
Bai Sarre Glla real zindagi di reality te aa😊😊😊❤
@sidhuguri1839
@sidhuguri1839 Жыл бұрын
ਮੈਂ ਤਾਂ ਇਹ ਗੀਤ 10 ਵਾਰ ਸੁਣਿਆ ਦਿਲ ਨੂੰ ਛੂਹ ਲਿਆ ਗਾਣੇ ਨੂੰ ❤❤❤❤❤❤
@apnachannel4819
@apnachannel4819 Жыл бұрын
Laan chu liya mera😂😂
@BTFU954
@BTFU954 Жыл бұрын
Right 👍
@sidhufanclublifetime5197
@sidhufanclublifetime5197 Жыл бұрын
Maar chupa
@rohitbathindapb0317
@rohitbathindapb0317 Жыл бұрын
​@@apnachannel4819 🌶️🌶️
@apnachannel4819
@apnachannel4819 Жыл бұрын
Teri bhen di fuddi che pa ae mirch 😅😅🤣🤣🤣
@MaanSaab-bk1yv
@MaanSaab-bk1yv Жыл бұрын
ਇੱਕ ਇੱਕ ਲਾਈਨ ਸੱਚ ਆ ਬਾਕਮਾਲ ਲਿਖਿਆ ਸੱਚਾਈ ਦੁਨੀਆਂ ਦੀ ਇਦਾ ਦੇ ਗੀਤਾ ਦੀ ਬੜੀ ਲੋੜ ਆ ਪੰਜਾਬ ਨੂੰ ਅੱਗੇ ਵੀ ਇਦਾ ਦੇ ਗੀਤ ਜਰੂਰ ਲਿਖਣਾ 👍👍👍
@GoogleGoogle-dp7uq
@GoogleGoogle-dp7uq Жыл бұрын
ਗੀਤ ਲਿਖਣ ਨੂੰ ਕਿਹੜਾ ਧਰਮਕੀ ਗਾਣਾ ਗਾ ਤਾ ਇਹੋ ਜਿਹੇ ਲੰਡੂ ਗਾਣਿਆਂ ਦੀ ਪੰਜਾਬ ਨੂੰ ਕੋਈ ਲੋੜ ਨਹੀਂ
@lakhvirkhan840
@lakhvirkhan840 Жыл бұрын
Par sarkara ni chln dindi a na bai
@surjitsinghsurjitsingh7142
@surjitsinghsurjitsingh7142 Жыл бұрын
Nyc 💯
@mantaj6222
@mantaj6222 Жыл бұрын
ਵੀਰ ਗਾਣਾ ਸੁਣ ਕੇ ਅੱਖਾਂ ਵਿੱਚੋ ਪਾਣੀ ਆ ਗਿਆ 😢😢😢😢 ਯਾਦਾਂ ਸੱਚ ਬੋਲ ਗਿਆ ਵੀਰ ਤੂੰ ਰੱਬ ਚੜਦੀ ਕਲਾ ਵਿਚ ਰੱਖੇ ਤੈਨੂੰ 👏👏
@oygoldy
@oygoldy Жыл бұрын
The boy speaks more truth than necessary Love u Karan Aujla ❤️🙏🏽
@preetstudiomehalkalan9143
@preetstudiomehalkalan9143 Жыл бұрын
ਸੱਚੀ ਚੁਬ ਗਿਆ ਦਿਲ ਵਿਚ ਵੀਰੇ ਕੱਲਾ ਕੱਲਾ ਬੋਲ ਬਹੁਤ ਵਧੀਆ ਲਿਖੀਆਂ ਅਤੇ ਗਾਇਆ ❤❤
@vickycheema7089
@vickycheema7089 Жыл бұрын
Kinne dina tak😂😂
@GurmailSingh-cc6tw
@GurmailSingh-cc6tw Жыл бұрын
❤❤❤❤❤❤
@sarwansharry3850
@sarwansharry3850 Жыл бұрын
​@@vickycheema7089 jine din tu Sanu bund deve ga
@sidhufanclublifetime5197
@sidhufanclublifetime5197 Жыл бұрын
@@sarwansharry3850 o gnde beej tere baap de lun aa bund ni j chahida taan mere kol v hega aaja khediye bed kabbadi
@vickycheema7089
@vickycheema7089 Жыл бұрын
@@sarwansharry3850 ghussa 😂😂
@ganjitsinghkaler3489
@ganjitsinghkaler3489 Жыл бұрын
ਇਕੱਲੇ ਬਹਿ ਕੇ ਸੁਣੋ ਕਥਾ ਸੰਤ ਮਸਕੀਨ ਜੀ ਦੀ ਬਹੁਤ ਸੋਹਣਾ ਵੀਰੇ ਮਾਹਰਾਜ ਖੁਸ਼ ਰੱਖੇ ਚੜਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ 🙏
@KambojRecordsOnly
@KambojRecordsOnly Жыл бұрын
Much Needed Track ❤🔥
@FramingMoment
@FramingMoment Жыл бұрын
P.O.V - 295 = Whole reality of life ❤
@sufyanwarraich4925
@sufyanwarraich4925 Жыл бұрын
listen facts and its okay god
@popular_videoz
@popular_videoz Жыл бұрын
❤️❤️
@vishwas9873
@vishwas9873 Жыл бұрын
​@@sufyanwarraich4925 pehla mainu lagda si eh gaane ta saria ne hi sun rakhe aa but many people haven't heard these masterpieces
@Karanupdate
@Karanupdate Жыл бұрын
295 is better, I’m biggest Aujla fan but pov taan aujle da 40-50% hi Telent aaa jiss din Aujle ne 100% lyrics likhte taan fact te it’s ok ton v paar diyan galla honiya I believe Aujla supremacy he have Telent te ohh likh skada aaa bhut kush bass wait and watch ❤
@swaraj.pannu_
@swaraj.pannu_ Жыл бұрын
ਤੂੰ ਜਿੰਨਾ ਨਾਂ compare ਕਰੇਂ ਸਾਡੇ level ਦੇ ਨੀ ਹਾਣਦੀਏ 😘
@DevinderduaarSingh
@DevinderduaarSingh Жыл бұрын
ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਤੁਹਾਡੀ ਕਥਾ ਸੱਚ ਮੁੱਚ ਜ਼ਿੰਦਗੀ ਬਦਲਦੀ ਹੈ ।
@HARJITSINGH-vm8eg
@HARJITSINGH-vm8eg Жыл бұрын
Bai ji maseen ji ..sade kol bdi cheej aa .. waheguru
@jeeveypunjabvlog8947
@jeeveypunjabvlog8947 Жыл бұрын
Ryt aa g
@samluthra566
@samluthra566 Жыл бұрын
ਜਿਨ੍ਹਾਂ ਦੇ ਕਸੂਰ ਨੇ ਉਹ ਤਾਂ ਬੜੀ ਦੂਰ ਨੇ ਨਾਮ ਪਿੱਛੋ ਤੇਰੇ ਮੇਰੇ ਵਰਗੇ ਦਾ ਲੱਗਦਾ 🥺❤‍🩹 ਆ line ਬਿਲਕੁਲ ਸਹੀ ਆਖੀ ਆ ਜੱਟਾ ✍️
@Amrinder_sandhu
@Amrinder_sandhu Жыл бұрын
ਜਿੰਨਾ ਦੇ ਕਸੂਰ ਨੇ ਉਹ ਤਾਂ ਬੜੀ ਦੂਰ ਨੇ ❤️🙏🏻
@ArshadKhan-cz3dl
@ArshadKhan-cz3dl Жыл бұрын
ਬਹੁਤ ਅੱਛਾ ਗਾਣਾ ਵੀਰੇ ,,Carry On ❤❤❤🔥🔥🔥🔥🔥🔥
@jaswinderbhangu4892
@jaswinderbhangu4892 Жыл бұрын
❤ਕੱਲੀ ਕੱਲੀ ਗੱਲ ryt.... ਸਿਰਾ lyrics💯
@khushalnager8781
@khushalnager8781 Жыл бұрын
Right 👍 brooo
@onlysidhumoosewala399
@onlysidhumoosewala399 Жыл бұрын
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ♥️ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ
@singh7442
@singh7442 Жыл бұрын
@sidhufanclublifetime5197
@sidhufanclublifetime5197 Жыл бұрын
❤❤❤
@herofreefire8386
@herofreefire8386 Жыл бұрын
Ethe tatte fad de a Tuc kite hor ja k rona ro lo avda😂😂😅
@SIDHU_MOOSE_WALA_59117
@SIDHU_MOOSE_WALA_59117 Жыл бұрын
Ostaad sidhu and aujla
@RahulKumar-kh5pm
@RahulKumar-kh5pm Жыл бұрын
❤️❤️❤️
@rajputgaming1335
@rajputgaming1335 Жыл бұрын
Making memories album coming soon 18 august
@sukhwindersingh5776
@sukhwindersingh5776 Жыл бұрын
ਲੋੜ ਤੋਂ ਜ਼ਿਆਦਾ ਮੁੰਡਾ ਸੱਚ ਬੋਲਦਾ ❤
@harshbatth8949
@harshbatth8949 Жыл бұрын
Sidhumoosewala
@sidhufanclublifetime5197
@sidhufanclublifetime5197 Жыл бұрын
Moosewala
@namanaggarwal9498
@namanaggarwal9498 Жыл бұрын
​@@sidhufanclublifetime5197 gal karan di ho rhi a
@sidhufanclublifetime5197
@sidhufanclublifetime5197 Жыл бұрын
@@namanaggarwal9498 Par line legend di hai
@shamshernaher9026
@shamshernaher9026 Жыл бұрын
SUKH WINDER SINGH ❤️❤️❤️
@sonasahota8017
@sonasahota8017 Жыл бұрын
ਸਹੀ ਗੱਲ ਕੀਤੀ ਵੀਰ ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਬਖਸ਼ੇ।
@gurvindersinghsingh6239
@gurvindersinghsingh6239 Жыл бұрын
ਮੈਂ 20 ਵਾਰ ਸੁਣਿਆ ਆ ਬਹੁਤ ਵਧੀਆ ਲੱਗਾ ਸੱਚਾਈ ਪੇਸ਼ ਕਰਗਿਆ ਮੁੰਡਾ
@RajvirSingh-kj2is
@RajvirSingh-kj2is Жыл бұрын
Last line "Kalle beh K Suniya Katha sant maskin Di "👌👌👌 Next level
@jasreetkurjasreetkur5681
@jasreetkurjasreetkur5681 Жыл бұрын
ਗੀਤਾਂ ਦੀ ਮਸ਼ੀਨ Karan aujla I Love you Bro
@piyush_world
@piyush_world Жыл бұрын
This is OTG (All Time Greatest) 😍🔥💯 GOAT AUJLA ✍🏻
@tiwana326mh
@tiwana326mh Жыл бұрын
ਗੀਤਾਂ ਦੀ ਮਸ਼ੀਨ ❤️‍🔥
@gurpreetravinder7938
@gurpreetravinder7938 Жыл бұрын
When He said, Duniya Tan Rab Nu V Judge Kardi, l gave him Crown ❤❤👏
@anmol1753
@anmol1753 Жыл бұрын
Bhai kitne ka aya?
@sidhuzbeatofficial
@sidhuzbeatofficial Жыл бұрын
Karan aujla edit kzbin.info/www/bejne/l2aZiKecqL9pobs
@RahulKumar-dg6ww
@RahulKumar-dg6ww Жыл бұрын
saliya apna comment kariya karo copy kari di
@karma........7544
@karma........7544 Жыл бұрын
Agree 👌🏼🔥👏
@Sunny-rd6ym
@Sunny-rd6ym Жыл бұрын
​@@sidhuzbeatofficial😢
@divineoutfit4084
@divineoutfit4084 Жыл бұрын
Sidhu moose Wala and Karan aujla both of legends of Punjab industry ❤❤ Love from Pakistan
@HarryBajwaMusic
@HarryBajwaMusic 9 ай бұрын
You are a 💎
@VishalVerma-ic2so
@VishalVerma-ic2so Жыл бұрын
ਦੁਨੀਆ ਤਾ ਕਮਾਲ ਆ ਇਹ ਤਾਂ ਰੱਬ ਨੂੰ ਵੀ ਜੱਜ ਕਰਦੀ! ਕਮਾਲ ਆ ਔਜਲਾ ਵੀਰੇ love you ❤❤
@charnjitsingh8201
@charnjitsingh8201 Жыл бұрын
End gllbt Veere.. 👌👌.. 🙏ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ..
@xyzhunter5864
@xyzhunter5864 11 ай бұрын
Best
@princepal3369
@princepal3369 Жыл бұрын
KARAN ਵੀਰੇ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਸੁਰੱਖਿਆ ਬਕਸੇ ਜੀ। 🙏🙏 ਮੈਂ ਰੱਬ ਨੂੰ ਅਰਦਾਸ ਕਰਾਂਗਾ ਕਿ ਤੁਹਾਨੂੰ ਜਲਦੀ ਹੀ ਝੂਠੇ ਇਲਜ਼ਾਮਾਂ ਤੋਂ ਛੁਟਕਾਰਾ ਮਿਲੇ ਵਾਹਿਗੁਰੂ ਮੇਹਰ ਕਰੇ। ❤❤❤🙏🙏🙏 I LOVE YOU❤ KARAN BHAI
@moosewala0008
@moosewala0008 Жыл бұрын
झुठे नहीं सही आरोप है इसपे
@huntmonster9254
@huntmonster9254 Жыл бұрын
​​@@moosewala0008 lira🖕
@moniquebrunaandrade3500
@moniquebrunaandrade3500 Жыл бұрын
@@moosewala0008 ❤❤❤
@moniquebrunaandrade3500
@moniquebrunaandrade3500 Жыл бұрын
@JHAJJ ❤❤❤❤
@Karanupdate
@Karanupdate Жыл бұрын
@@moosewala0008 naa bro bhut vaddi galat faimi aa tuhanu Aujla nai ehh sab de pishe ikk waar dillo hate kadh ke maa song suno Sidhu kehnda hunda c ke jihdi hate nal dekhi ohh shi vision nai hundi please for god sake ikk waari hate kadh ke dwkheyo 🙏🏻
@GrindOP444
@GrindOP444 Жыл бұрын
When He Said " Duniya Tan Rab Nu V Judge kardi" I gave him crown 👑💛💫
@realjoyner
@realjoyner Жыл бұрын
❤❤
@swaranjeetkaur1356
@swaranjeetkaur1356 Жыл бұрын
Sahi gal aa👍👍
@aujlajaan7995
@aujlajaan7995 Жыл бұрын
krsna fan 😬👍
@GrindOP444
@GrindOP444 Жыл бұрын
@@aujlajaan7995 yess sir
@hamzachaudhhry2533
@hamzachaudhhry2533 Жыл бұрын
jbh
@knowledgeofcricket-nz2uz
@knowledgeofcricket-nz2uz Жыл бұрын
On repeat 🔁 "jihna de ksaoor ne oh bohot door ne"
@amjadali-dd2hx
@amjadali-dd2hx 9 ай бұрын
Karan Veer Pehla Ta BOht Sara Love FrOm Pakistan I'm Your Big Big Big Fan.. Ty Hun Dosra Sonam Bajwa Nu v Kisy Song Vich Ly Lawo...
@khan_moliwala
@khan_moliwala Жыл бұрын
ਬਾਈ ਤੈਰਾ ਇੱਕ ਇੱਕ ਬੋਲ ਸਾਡੇ ਦਿਲਾਂ ਚ ਛਾ ਗਿਆ , ਹਟਜੋ ਪਾਸੇ ਅਪਣਾ ਔਜਲਾ ਆ ਗਿਆ ❤❤
@HarjeetSingh-bb4wi
@HarjeetSingh-bb4wi Жыл бұрын
Siraaa bai ♥️
@thelabxna
@thelabxna Жыл бұрын
Waah bina kise announcement ton ❤🔥🔥🔥🔥 Sidha song Premiere te 🔥🔥🔥
@Mannshahia
@Mannshahia Жыл бұрын
Love you ਵੀਰੇ, ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ
@toonsheaven9714
@toonsheaven9714 Жыл бұрын
I'm literally doing this when he said, ''kale be ke suno katha Sant Maskeen di'' epic!!🙏🙏
@fakhiradaniyal
@fakhiradaniyal 3 ай бұрын
What does it mean? What's the meaning of sant maskin?
@revivalSEO
@revivalSEO Жыл бұрын
POV lyrics explanation: Tajj Naal Sochdi Ni Chajj Kardi Duniyan Taan Rab Nu Judge Kardi Bhooki Badnaam Rajj Rajj Kardi Veere Duniyan Taan Rab Nu Judge Kardi (The first verse talks about how people are quick to judge others without knowing their true intentions. The protagonist says that while others are busy judging him, he is lost in his thoughts and doesn't pay attention to them. He talks about how hunger and poverty are looked down upon in society and how people are quick to spread rumors and tarnish reputations. He ends the verse by saying that the world judges everyone, even God.) Kise Kol Jawaab Ni Har Ek Kol Sawaal Aa Duniyan Kamaal Aa Kamaal Aa Kamaal Aa Jehdeyan De Karke Ni Sadaa Ae Haal Aa Oh Halle Tak Aakhi Jande Appa Tere Naal Aa (The second verse talks about how the world is full of surprises and unexpected events. The protagonist says that he is facing a lot of difficulties in life and everyone he meets has questions for him, but he doesn't have answers for any of them. He talks about how he is struggling and people are amazed by his resilience. He ends the verse by saying that he is with the listener and understands their struggles as well.) Duniyan De Chubda Rakane Jiva Jaagda Ikko Mere Dil Charwa Hi Ni Sakda Ae Taan Gall Manni Ajj Kal Lok Tez Ne Ni Enne Vi Ni Bhole Sahnu Pata Hi Ni Lagda (The third verse talks about how people are always trying to bring others down and how it affects the protagonist. He talks about how he can't focus on anything and is constantly worried about what people are saying behind his back. He talks about how people don't see the good in him and are quick to criticize him. He ends the verse by saying that he wants to die because he can't handle the constant negativity.) Dimaag Nu Lada Laye Oh Damaag Ghatt Lad’da Pata Hunda Hoye Dasso Teer Kehda Phad’da Kitte Jaiye Marge Na Jaiye Taan Vi Mareya Hun Dasso Marne Nu Kihda Dil Karda (The fourth verse talks about how people are two-faced and pretend to be someone they're not. The protagonist says that people are always trying to hide something and he can see through their lies. He talks about how the media twists stories and how people are always trying to find out his secrets. He ends the verse by saying that he wants to be left alone and doesn't want to be a part of their drama.) Pichhe Toa Khoda Te Muhre Toa Aakda Te Oh Ni Koyi Dekhda Akkhan Cho Paani Bagda Jihne De Kasoor Ne Haaye Oh Taan Badi Door Ne Te Naam Pichhon Tere Mere Warge Da Lagda (The fifth verse talks about how life is unpredictable and how people should be grateful for what they have. The protagonist talks about how he is waiting for his family to come back and how he wants to know what's going on with them. He talks about how people shouldn't judge others based on their social status or financial status. He ends the verse by saying that everyone should be treated equally.) Kise Baare Bolna Ae Gallan Nahiyo Changiyan Safaaiyan Thaiyon Dittiyan Safaaiyan Tussi Manggiyan Dasso Fir Sahnu Kehda Puchhne Nu Aa Geya Oh Panjh Baari Sadde Vi Gharan De Vichon Laggiyan (The sixth verse talks about how people write their own destiny and how they should take responsibility for their actions. The protagonist talks about how people shouldn't blame others for their problems and how they should work hard to achieve their goals. He talks about how people waste their time on useless schemes and how they should focus on their dreams instead. He ends the verse by saying that everyone has the power to change their destiny.) Bach Ke Ni Bach Ke Haaye Aggo Koni Mod Ae Media De Sandh Ke Story Dinde Jod Ae Kihnu Jaake Dassa Assi Kitho Kitho Lageya Ni Rehni Gall Hor Ae Te Ban Jaani Hor Ae (The seventh verse talks about how people should be kind to others and not spread rumors or gossip. The protagonist talks about how people should not be judgmental and should listen to others with an open mind. He talks about how people should learn from the teachings of saints and be compassionate towards others. He ends the verse by saying that he wants to be friends with the listener and not indulge in any negativity.) Overall, the song touches upon various themes such as judgment, struggles in life, hypocrisy, gratitude, responsibility, and kindness. The song encourages people to be compassionate towards others and to take responsibility for their actions. ❤‍🔥
@aleza_44
@aleza_44 Жыл бұрын
Thanks brother 👊 I couldn't figure out the meaning
@Nick-nf5xe
@Nick-nf5xe Жыл бұрын
Thank you so much bro
@ItsRohit4131
@ItsRohit4131 Жыл бұрын
​@@aleza_44 where are you from ❓
@aujlajaan7995
@aujlajaan7995 Жыл бұрын
🔥❤
@rxshan_rajput7
@rxshan_rajput7 Жыл бұрын
💯
@rajabalrajsingh
@rajabalrajsingh Жыл бұрын
“ਫਿਕਰ ਨਾ ਕਰ ਬੀਬਾ ਉਗਲਾ ਤੇ ਯਾਦ ਨੇ” “ਜਿਹੜੇ ਸਾਡੇ ਮਾੜੇ ਟਾਇਮ ਵਿੱਚ ਮਿੱਠਾ ਵੰਡਗੇ” ❤ #Peace
@Rinkupatialvi
@Rinkupatialvi Жыл бұрын
Shi gal pra
@Azif45628
@Azif45628 Жыл бұрын
Duniya tan rab nu v judge kardi Kya matlab hai?
@dhimanGagan
@dhimanGagan Жыл бұрын
​@@Azif45628 copy hai sidhu k interview se 😂😂😂 copycat
@Aujla-f7h
@Aujla-f7h Жыл бұрын
Duniya ta rab nu v jaj kardi ❤❤
@KAMALRAI.207
@KAMALRAI.207 Жыл бұрын
kzbin.info/www/bejne/pX3dc4uLmdxnhKM
@kiratathlete8124
@kiratathlete8124 Жыл бұрын
ਸਿਰਾ ਲਾ ਤਾਂ ਉਸਤਾਦ ਜੀ ਸਵਾਦ ਆਗਿਆ ❤ ਦਿਲ ਤੋ ਸਲਾਮ ਆਂ ❤ LOVE YOU ❤
@aujlajaan7995
@aujlajaan7995 Жыл бұрын
❤❤
@rabiabaji1243
@rabiabaji1243 Жыл бұрын
You are my favourit singer v,v,v good😘
@lovedeepsingh8682
@lovedeepsingh8682 Жыл бұрын
295 wala sach ❤❤ Harek line haters de jakhma te loon aa💥 #wesupportkarnaujla #justiceforsidhumoosewala
@ROHITRANA00945
@ROHITRANA00945 Жыл бұрын
❤️✔️
@MannuBest
@MannuBest Жыл бұрын
noon ni. akal lau
@BhajanDass-hi4st
@BhajanDass-hi4st Жыл бұрын
Ithe fer lannnnn fddaa
@SamSam-vi8fo
@SamSam-vi8fo 7 ай бұрын
Te thoda jiha nimbu 😂 veere
@tsrandhawa586
@tsrandhawa586 Жыл бұрын
ਦਿਲ ਨੂੰ ਛੂਹ ਗਿਆ ਗੀਤ❤❤
@Haphazardguy
@Haphazardguy Жыл бұрын
He pens down his thoughts soo beautifully around the controversy he is facing is the reason why I am his fan! People who are trying hard to bring him down by making false accusations, trying to gain fame using his name, your work will go down in vein ! He will still thrive, he will keep on shining! He is a top artist and he will remain at the top no matter what u do! Love Ustaad Ji🔥❤️
@godgamer9680
@godgamer9680 8 ай бұрын
295 by Sidhu and POV by Aujla 🙏✅❤️‍🔥 just lyrics power&Reality 🥵✔️
@jhabbarsaab1700
@jhabbarsaab1700 Жыл бұрын
ਗੀਤ ਵਿੱਚ ਜਾਨ ਪਾ ਤੀ ਸੰਤ ਮਸਕੀਨ ਜੀ ਵਾਲੀ ਲਾਈਨ ਨੇ 🙏🙏❤️
@animewala981
@animewala981 Жыл бұрын
💯% soft voice 50% rap 10%sad 💯%encouragement No car No girl This song is pure and awesome.
@har.preet.singh.
@har.preet.singh. Жыл бұрын
I guess this is the first time he used autotune
@AliRaza-rw5bh
@AliRaza-rw5bh Жыл бұрын
He always don't use auto tune😊
@har.preet.singh.
@har.preet.singh. Жыл бұрын
well, a little use of autotune can be heard in the beginning
@har.preet.singh.
@har.preet.singh. Жыл бұрын
i should stop judging😂
@question-why4374
@question-why4374 Жыл бұрын
@@har.preet.singh. there is a song called maa their also he used autotune.. kyunki yeh gaane ek dum se bnaaye jaate hain inke dwara issliye autotune.. warna araam se practice krke bnate toh alag baat thi like btfu ke making mein dekh skte ho.. woh shuru mein first ya second intro hai usmein
@Himmat.0O
@Himmat.0O 3 ай бұрын
Come from Kapil Sharma show ❤❤ But you sung 🔥 Balle jatta
@lovejeetsingh1469
@lovejeetsingh1469 Жыл бұрын
ਕੱਲੇ ਬੇਹ ਕ ਸੁਣੋ ਕਥਾ ਸੰਤ ਮਸਕੀਨ ਦੀ 🙏🎉 ਵਾਹ ਜੀ ਵਾਹ ਜਿਉਂਦਾ ਰੇਹ ਕਰਨ ਔਜਲਾ 😍
@PB100K
@PB100K Жыл бұрын
Every word of this song literally heart touching ❤❤❤
@ammy_vermaa
@ammy_vermaa Жыл бұрын
Reality
@Kavyishere
@Kavyishere Жыл бұрын
❤❤❤
@vivekattri7284
@vivekattri7284 Жыл бұрын
Tan hi eh gangster sidhu de murderers naal Galle milda c jida proper janda howe
@simargill3837
@simargill3837 Жыл бұрын
​@@vivekattri7284 tu dekhya ??😂😂😂
@vivekattri7284
@vivekattri7284 Жыл бұрын
@@simargill3837 gill churre tu ni dekheya !?🤣🤣
@sharryactor
@sharryactor Жыл бұрын
ਚੱਜ ਨਾਲ ਸੋਚਦੀ ਨਹੀਂ ਚੱਜ ਕਰਦੀ ਦੁਨੀਆਂ ਤਾਂ ਰੱਬ ਨੂੰ ਵੀ ਜੱਜ ਕਰਦੀ ਭੁੱਖੀ ਬਦਨਾਮ ਰੱਜ - ਰੱਜ ਕਰਦੀ ਵੀਰੇ ਦੁਨੀਆਂ ਤਾਂ ਰੱਬ ਨੂੰ ਵੀ ਜੱਜ ਕਰਦੀ । ਕਿਸੇ ਕੋਲ ਜਵਾਬ ਨਹੀਂ ਹਰਿੱਕ ਕੋਲ ਸਵਾਲ ਆ ਦੁਨੀਆਂ ਕਮਾਲ ਕਮਾਲ ਕਮਾਲ ਆ ਜੇਹੜੇ ਆਂ ਦੇ ਕਰਕੇ ਨੀ ਸਾਡਾ ਏਹੇ ਹਾਲ ਆ ਓਹ ਹਾਲੇ ਤੱਕ ਆਖੀ ਜਾਂਦੇ ਆਪਾਂ ਤੇਰੇ ਨਾਲ ਆਂ । ਕਿੰਨਿਆਂ ਦੇ ਚੁੱਭਦਾ ਰਕਾਨੇ ਦੀਵਾ ਜਗਦਾ ਇੱਕੋ ਮੇਰੇ ਦਿਲ ਚ ਆ ਰਵਾ ਹੀ ਨਹੀਂ ਸਕਦਾ ਇਹ ਤਾਂ ਗੱਲ ਮੰਨੀ ਅੱਜ ਕੱਲ ਲੋਕ ਤੇਜ ਨੇ ਐਨੇ ਵੀ ਨਹੀਂ ਭੋਲੇ ਸਾਨੂੰ ਪਤਾ ਹੀ ਨਹੀਂ ਲਗਦਾ ਦਿਮਾਗ ਨੂੰ ਲੜਾ ਲਿਓ ਦਿਮਾਗ ਘੱਟ ਲੜਦਾ ਪਤਾ ਹੁੰਦੇ ਹੋਏ ਦੱਸੋ ਤੀਰ ਕਿਹੜਾ ਫੜਦਾ ਉੱਤੇ ਜਾਈਏ ਮਰ ਕੇ ਨਾ ਜਾਈਏ ਤਾਂ ਵੀ ਮਰੇ ਆਂ ਹੁਣ ਦੱਸੋ ਮਰਨੇ ਨੂੰ ਕੀਹਦਾ ਦਿਲ ਕਰਦਾ ਪਿੱਛੇ ਟੋਆ ਖੂਹ ਦਾ ਤੇ ਮੂਹਰੇ ਟੋਆ ਅੱਗ ਦਾ ਓਹ ਨਹੀਂ ਕੋਈ ਦੇਖਦਾ ਅੱਖਾਂ ਚੋਂ ਪਾਣੀ ਵਗਦਾ ਜਿਹਨਾਂ ਦੇ ਕਸੂਰ ਨੇ ਹਏ ਓਹ ਤਾਂ ਬੜੀ ਦੂਰ ਨੇ ਤੇ ਨਾਮ ਪਿੱਛੋਂ ਤੇਰੇ ਮੇਰੇ ਵਰਗੇ ਦਾ ਲੱਗਦਾ ਕਿਸੇ ਬਾਰੇ ਬੋਲਣਾ ਇਹ ਗੱਲਾਂ ਨਹੀਓਂ ਚੰਗੀਆਂ ਸਫਾਈਆਂ ਤਾਈਓਂ ਦਿੱਤੀਆਂ ਸਫਾਈਆਂ ਤੁਸੀਂ ਮੰਗੀਆਂ । ਦੱਸੋ ਫੇਰ ਸਾਨੂੰ ਕਿਹੜਾ ਪੁੱਛਣੇ ਨੂੰ ਆ ਗਿਆ । ਪੰਜ ਵਾਰੀ ਸਾਡੇ ਵੀ ਘਰਾਂ ਦੇ ਵਿਚੋਂ ਲੰਘੀਆਂ । ਬੱਚਕੇ ਨੀ ਬੱਚਕੇ ਹਏ ਅੱਗੋਂ ਕੂਹਣੀ ਮੋੜ ਆ । ਮੀਡੀਆ ਦੇ ਸਦਕੇ ਸਟੋਰੀ ਦਿੰਦੇ ਜੋੜ ਆ ਕੀਹਨੂੰ ਜਾ ਕੇ ਦੱਸਾਂ ਅਸੀਂ ਕਿੱਥੋਂ ਕਿੱਥੋਂ ਲੰਘੇ ਆਂ । ਨੀ ਕਹਿਣੀ ਗੱਲ ਹੋਰ ਆ ਤੇ ਬਣ ਜਾਣੀ ਹੋਰ ਆ । ਸੋਚ ਸਾਲੀ ਧਾਗਿਆਂ ਤੋਂ ਜ਼ਿਆਦਾ ਹੀ ਬਰੀਕ ਆ । ਮੇਰੀ ਵੀ ਤਾਂ ਘਰੇ ਪਰਿਵਾਰ ਨੂੰ ਉਡੀਕ ਆ । ਭੈਣ ਰਹਿੰਦੀ ਪੁੱਛਦੀ ਕੇ ਵੀਰੇਆ ਕੀ ਹੋ ਗਿਆ । ਓਏ ਆਹੀ ਰਹਾਂ ਆਖਦਾ ਕੇ ਸਾਰਾ ਕੁਝ ਠੀਕ ਆ । ਚੱਜ ਨਾਲ ਸੋਚਦੀ ਨਹੀਂ ਚੱਜ ਕਰਦੀ । ਦੁਨੀਆਂ ਤਾਂ ਰੱਬ ਨੂੰ ਵੀ ਜੱਜ ਕਰਦੀ । ਭੁੱਖੀ ਬਦਨਾਮ ਰੱਜ ਰੱਜ ਕਰਦੀ । ਵੀਰੇ ਦੁਨੀਆਂ ਤਾਂ ਰੱਬ ਨੂੰ ਵੀ ਜੱਜ ਕਰਦੀ । ਏਦਾਂ ਕਿੱਥੇ ਲੁੱਕਣ ਚਲਾਕੀਆਂ ਲੁਕਾਈਆਂ । ਧੌਲੇ temporary hide ਕਰਦੀਆਂ ਡਾਈਆਂ । ਖ਼ਬਰਾਂ ਜੇ ਛਾਪਦੇ ਨਾ ਤੋਲਦੇ ਨਾ ਨਾਪਦੇ । ਨੀ ਦੱਸ ਫੇਰ ਏਦਾਂ ਕਿਹੜਾ ਮੁੱਕ ਗਈਆਂ ਸ਼ਾਈਆਂ ✍️। ਅਸੀਂ ਆਂ ਖਲੋਤੇ ਜਾਣ ਵਾਲੇ ਸਾਰੇ ਲੰਘ ਗਏ । ਮੌਕੇ ਦੀ ਆ ਗੱਲ ਮੌਕਾ ਮਿਲਿਆ ਤਾਂ ਭੰਡ ਗਏ । ਫ਼ਿਕਰ ਨਾ ਕਰ ਬੀਬਾ ਉਂਗਲਾਂ ਤੇ ਯਾਦ ਨੇ । ਜਿਹੜੇ ਸਾਡੇ ਮਾੜੇ ਟਾਈਮ ਵਿੱਚ ਮਿੱਠਾ ਵੰਡ ਗਏ । ਕਿਤੇ ਦਿਨ ਚੜਦਾ ਤੇ ਕਿਤੇ ਹੁੰਦੀ ਸ਼ਾਮ ਆਂ ਜ਼ੁਬਾਨ ਉੱਤੇ ਮਾਣ ਐਂ ਨੀ ਓਹਨੂੰ ਹੀ ਸਲਾਮ ਆਂ । ਗਰੀਬ ਕੋਲ ਪੈਸੇ ਦੀ ਤੇ ਸੱਚੇ ਕੋਲ ਸਬੂਤ ਦੀ । ਘਾਟ ਏਥੇ ਮੁੱਢ ਤੋਂ ਹੀ ਹੁੰਦੀ ਗੱਲ ਆਮ ਆਂ ਵੇਲ੍ਹ ਦਾ ਕੀ ਕੰਧ ਦੇ ਸਹਾਰੇ ਹੀ ਆ ਉੱਘ ਲੀ। ਹੱਸ ਮੁੱਖ ਬੰਦੇ ਆਂ ਸੁਬਾਹ ਸਾਡਾ ਸ਼ੁਗਲੀ ਗੱਲ ਬਾਤ ਰੱਬ ਦੀ ਜੇ ਹੈਗੀ ਆ ਸੁਣਾ ਸ਼ੇਰਾ ਮਿੱਤਰਾਂ ਦੇ ਕੋਲ ਖੜਕੇ ਨਾ ਕਰੀਂ ਚੁਗਲੀ । ਪੰਨੇ ਛੋਟੇ ਲਗਦੇ ਲਿਖਣ ਲੱਗਾ ਦੁਨੀਆ । ਮੁਸੀਬਤਾਂ ਤਾਂ ਬਣੀਆਂ ਮੁਸੀਬਤਾਂ ਨਹੀਂ ਚੁਣੀਆਂ । ਉਮਰ ਜੇ ਹੋਗੀ ਫੇਰ ਪੋਤਿਆਂ ਨੂੰ ਦੱਸਿਓ । ਕੇ ਕੋਟੀਆਂ ਨਹੀਂ ਆਉਂਦੀਆਂ ਸਕੀਮਾਂ ਵੱਸ ਬੁਣੀਆਂ । ਨਸ਼ਾ ਥੋਡੇ ਅੰਦਰ ਕੋਈ ਲੋੜ ਹੈਨੀ ਪੀਣ ਦੀ । ਪਿੱਠ ਕਦੇ ਲਗਦੀ ਨਹੀਂ ਨਾਮ ਦੇ ਸ਼ੌਕੀਨ ਦੀ । ਥੋਨੂੰ ਥੋਡੇ ਅੰਦਰੋਂ ਆਵਾਜ਼ ਸ਼ਾਇਦ ਆ ਜਵੇ । ਹਏ ਕੱਲੇ ਬਹਿ ਕੇ ਸੁਣੋ ਕਥਾ ਸੰਤ ਮਸਕੀਨ ਦੀ । ✍️ itz_sharry_actor
@yuvrajsinghsoi7650
@yuvrajsinghsoi7650 Жыл бұрын
right bro
@ajaysroha7519
@ajaysroha7519 Жыл бұрын
❤❤❤❤
@LovedeepJohal7
@LovedeepJohal7 Жыл бұрын
Bhaut sohna
@sanjaydharmshot1064
@sanjaydharmshot1064 Жыл бұрын
@sanjaydharmshot1064
@sanjaydharmshot1064 Жыл бұрын
😮❤
@onlyqualitymusic8538
@onlyqualitymusic8538 3 ай бұрын
who came after kapil sharma show
@RizwanKhan-mc8jt
@RizwanKhan-mc8jt 3 ай бұрын
Me
@ranatayyab.4545
@ranatayyab.4545 3 ай бұрын
Me😂😂😂
@Motivation00071
@Motivation00071 3 ай бұрын
Me
@aasifraza8722
@aasifraza8722 3 ай бұрын
Me
@Fahadchauhdary084
@Fahadchauhdary084 3 ай бұрын
Me 😅
@rashkaur8479
@rashkaur8479 Жыл бұрын
I love this song, ਬਹੁਤ ਸੱਚੀਆਂ ਗੱਲਾਂ ਕਹੀਆਂ ਨੇ,ਦਿਲ ਦੀ ਡੂੰਘਾਈ ਤੱਕ ਛੂਹ ਗਿਆ, ਇੱਕ ਇੱਕ ਬੋਲ ਸਹੀ ਕਿਹਾ❤😊
@sukhwidersingh6129
@sukhwidersingh6129 Жыл бұрын
Song nu dil ta na Lao gal sunu ki keh reha bai karna
@Karangaming-fy7bo
@Karangaming-fy7bo Жыл бұрын
Hii rash
@moansingh786
@moansingh786 Жыл бұрын
ਜਿੰਨਾ ਦੇ ਕਸੂਰ ਨੇ ਹਾਏ ਓੁਹਤਾ ਬੜੀ ਦੂਰ ਨੇ ਤੇ ਨਾਮ ਪਿੱਛੇ ਤੇਰੇ ਮੇਰੇ ਵਰਗੇ ਦਾ ਲਗਦਾ ❤👌🏻✍️💥💥
@priyankabhagat734
@priyankabhagat734 Жыл бұрын
Stuggle without Parents, very Simple guy, Never hate anyone, Love everyone, Respect everyone, Hardwork guy, Love his Simplicity, Respect his work. God bless to this guy who give us Inspiration, Positivity. That is only one Geetan di machine Karan Aujla ❤️
@SIDHU_MOOSE_WALA_59117
@SIDHU_MOOSE_WALA_59117 Жыл бұрын
Ostaad sidhu and aujla
@priyankabhagat734
@priyankabhagat734 Жыл бұрын
@@SIDHU_MOOSE_WALA_59117 😍
@priyankabhagat734
@priyankabhagat734 Жыл бұрын
@𝘼𝙎𝙃𝙄𝙎𝙃 𝘿𝙃𝘼𝙉𝘿𝘼 yes why not. 😁
@juvrajsingh2092
@juvrajsingh2092 Жыл бұрын
Hatra de muh te chpeda maariya khich khich ke ❤
@priyankabhagat734
@priyankabhagat734 Жыл бұрын
@@juvrajsingh2092 😂
@jiviteshsaini
@jiviteshsaini 7 ай бұрын
Last line "Kalle beh K Suniya Katha sant maskin Di "👌👌👌 Next level
@baneeshaheer6285
@baneeshaheer6285 27 күн бұрын
That's what I am saying ❤
@MoreTeefo
@MoreTeefo Жыл бұрын
karan is legit next level!!! big big big love from denmark!!
@harnooraujla2531
@harnooraujla2531 Жыл бұрын
ਵਾਹਿਗੁਰੂ ਜੀ ਲੰਮੀ ੳੁਮਰ ਕਾਰਨਾ ਮੇਰੇ ਵੀਰ ਦੀ 🙏🙏
@ArtByDesiMunda
@ArtByDesiMunda Жыл бұрын
This Line hit everyone ❤ " Gareeb kol paise di Sche kol Sapoot di "
@NavDeep-ze6lv
@NavDeep-ze6lv Жыл бұрын
Really nice ustaad ji❤❤❤ sira u are great personal and thodi klm sira outstanding rabb thonu traki bakhshe❤❤❤❤❤
@GurpreetSingh-kr4dt
@GurpreetSingh-kr4dt Жыл бұрын
Deep lyrics. Please protect this gem🧿🙏🏻
@himachliking5494
@himachliking5494 Жыл бұрын
😂x ❤
@ysd509
@ysd509 11 ай бұрын
😂x ❤
@kharoudzzz1494
@kharoudzzz1494 10 ай бұрын
😂x ❤
@AashishKumar-dx9my
@AashishKumar-dx9my 9 ай бұрын
😂x ❤
@dakshgarg3086
@dakshgarg3086 8 ай бұрын
😂x ❤
@pb29walezimidar12
@pb29walezimidar12 Жыл бұрын
ਕੋਈ ਤਕਲੀਫ ਨਹੀਂ, ਕੋਈ ਟੈਨਸ਼ਨ ਨਹੀਂ ਹੈ, ਲਾਈ ਦੀ ਦੁਨੀਆ ਬਹੁਤ ਕੁਝ ਕਹਿੰਦੀ ਹੈ, ਵਾਹਿਗੁਰੂ ਮੇਹਰ ਕਰੇ 🙏🏻🙏🏻
@jatti499
@jatti499 Жыл бұрын
ਬਹੁਤ ਸੋਹਣਾ ਗਾਣਾ ❤❤ ਦਿਲ ਦਾ ਦੁਖ ਸਾਝਾ ਕੀਤਾ ਵੀਰ ਨੇ.😢
@gurvirsinghmand8417
@gurvirsinghmand8417 Жыл бұрын
❤️❤️
@PBX1FX
@PBX1FX Жыл бұрын
Fake views
@aujlajaan7995
@aujlajaan7995 Жыл бұрын
@@PBX1FX mera na pe fake hai sbko pata hai batane ki kya jaurt hai?
@MajhAiL215
@MajhAiL215 Жыл бұрын
@@rajpreetsingh2049 koosya tenu ds k kraye one fake audio a video ni
@PBX1FX
@PBX1FX Жыл бұрын
@@aujlajaan7995 isiliye premimur pr 300 k bande hote h sidhu k 😂😂tumhare isiliye nhi hote fake hype aur Mera na ka toh tujhe bhi pata h organic h ya fake pr tu yaha aujla.tatta ban ke aaaya h manega nhi aujla ne 100 million bhi din mein maardiye toh organic bolega 😂 jaisa ustaad waise fan fake saale ....baate zameer ki views fake raato raat 7 million bc kal toh 5 ghante mein 500 k nhi the theese
@abhibhardwaj1902
@abhibhardwaj1902 5 ай бұрын
Fikar na kar beeba ungla te yaad ne jedhe saade madhe time vich mitha band ge...❤❤❤ Perfect Line..🤟🤟🤟
@Sanatan_Hi_Satya_Hai
@Sanatan_Hi_Satya_Hai Жыл бұрын
1:11 these lines hits hard🙃
@officialsansaar1212
@officialsansaar1212 Жыл бұрын
ਭਰਾ ਸਿਰਾ ਕੋਈ ਤੋੜ ਨੀ ਤੁਹਾਡੀ ਕਲਮ ਦੀ ✍️ love you pra
@sunilmattu8105
@sunilmattu8105 Жыл бұрын
Waheguru tere te tere pirvaar nu salamat rakhe 🙏🙏 Aujle 🤗🤗
@kulvirsingh198
@kulvirsingh198 Жыл бұрын
Attt song
@ritudhull9456
@ritudhull9456 Жыл бұрын
Yr aese comments na kro Uske privaar ke naam pe uski wife h uske paas 😢 "Bebe baapu nu gye nu dass saal hogye Taahin choti umarch chitte Baal hogye "
@supergaming325
@supergaming325 Жыл бұрын
​@@ritudhull9456 kinne keha he is a youngster .pehlan changi tarah dekhleya kar pher boleya kar.
@hasrataulakh
@hasrataulakh Жыл бұрын
@@ritudhull9456 Sisters v hai
@malwaboyvlogs5509
@malwaboyvlogs5509 Жыл бұрын
ਦਿਲ ਰੋ ਪਿਆ ਕਰਨ ਸਾਬ,,ਦਿਲ ਦਾ ਦੁੱਖ ਸੁਣਾਇਆ,,,❤️❤️love you
@harshbatth8949
@harshbatth8949 Жыл бұрын
Ro k o v sacha ho jnda
@GurdeepSingh-hw6gb
@GurdeepSingh-hw6gb Жыл бұрын
I love this song❤❤
@beimaansharma2695
@beimaansharma2695 Жыл бұрын
Aujlya swaad agya sunke Dil Tak maar kiti song nh lv u jatta ❤
@Gurbani_kirtan177
@Gurbani_kirtan177 Жыл бұрын
ਉਹ ਹਲੇ ਤੱਕ ਆਖੀ ਜਾਂਦੇ ਤੇਰੇ ਨਾਲ ਆ ❤💯
@davinderkumar5208
@davinderkumar5208 4 ай бұрын
Bhut sohna song nirra 295 warga (karna💕🙏) #justiceforSidhuMoosewala
@shubhamsahni6357
@shubhamsahni6357 Жыл бұрын
ਆ ਕਿ ਲਿਖ ਤਾਂ Aujleya ਦਿਲ ਚੀਰ ਕੇ ਰੱਖ ਤਾਂ ,,,, ਵਾਹਿਗੁਰੂ ਤੇਰੀ ਲੰਬੀ ਉਮਰ ਕਰੇ ,,,,,, ਸਾਨੂੰ motivational songs ,, ਸੁਣਨ ਨੂੰ ਮਿਲਦੇ ਰਹਿਣ,,,,❤❤🎉
@Mandeep_Singh_003
@Mandeep_Singh_003 Жыл бұрын
Heat will rise again but this time level is high which you can’t expected 🔥🔥🔥🔥
NOTHING LASTS - KARAN AUJLA, DIVINE | Official Music Video
3:08
Karan Aujla
Рет қаралды 29 МЛН
Fake watermelon by Secret Vlog
00:16
Secret Vlog
Рет қаралды 16 МЛН
POV: Your kids ask to play the claw machine
00:20
Hungry FAM
Рет қаралды 17 МЛН
GIANT Gummy Worm Pt.6 #shorts
00:46
Mr DegrEE
Рет қаралды 26 МЛН
Как мы играем в игры 😂
00:20
МЯТНАЯ ФАНТА
Рет қаралды 1,8 МЛН
Fake watermelon by Secret Vlog
00:16
Secret Vlog
Рет қаралды 16 МЛН