ਪਾਪ ਦੀ ਅੱਤ, ਦਰਿੰਦੇ Sukhwinder Dhillon ਨੇ ਪਤਨੀਆਂ ਤੇ ਦੁੱਧ ਚੁੰਘਦੇ ਕਾਕੇ ਵੀ ਨਾ ਬਖਸ਼ੇ | Arbide World

  Рет қаралды 60,439

Arbide World

Arbide World

Күн бұрын

Пікірлер: 205
@BahadurSingh-lu3dc
@BahadurSingh-lu3dc 4 күн бұрын
ਇਨਸਾਨ ਕਿਸ ਹੱਦ ਤੱਕ ਗਿਰ ਸਕਦਾ ਹੈ ਉਸਦੀ ਭਿਆਨਕ ਕਹਾਣੀ ਸੁਣਾਈ ਐ ਬਲਜੀਤ ਸਿੰਘ ਸਿੱਧੂ ਜੀ ਨੇ। ਪਰ ਇਹੋ ਜਿਹੀਆਂ ਬਹੁਤ ਕਹਾਣੀਆਂ ਨੇ ਜਿਹਨਾਂ ਵਿੱਚੋਂ ਥੋੜ੍ਹੀਆਂ ਸਾਹਮਣੇ ਆਉਂਦੀਆਂ ਨੇ ਤੇ ਬਹੁਤੀਆਂ ਦੱਬੀਆਂ ਰਹਿ ਜਾਂਦੀਆਂ ਨੇ। ਬਹਾਦਰ ਸਿੰਘ ਰਾਓ, ਸੇਵਾ ਮੁਕਤ ਡੀ ਐਸ ਪੀ
@Kang_dulla.
@Kang_dulla. 2 күн бұрын
ਗੁਰੂ ਫਤਹਿ ਬਹਾਦਰ ਸਿੰਘ ਜੀ ।.. SIR।.. ਤੁਸੀਂ ਵੀ ਪੰਜਾਬ ਵਿੱਚ ਅਤੇ ਪੰਜਾਬ ਤੋਂ ਬਾਹਰ ਅਫਸਰ ਰਹੇ ਹੋ ।. ਤੁਸੀਂ ਵੀ ਕਈ ਕੇਸਾਂ ਦੀ ਪੜਤਾਲ ਕੀਤੀ ਹੋਣੀ ਹੈ ।.. ਕੁਝ ਦੱਸੋ ਤੁਸੀਂ ਵੀ ਆਪਣੇ ਡੀਉਟੀ ਸਮੇਂ ਕਿ ਕਿ ਹੋਇਆ ।.. ਕਿੱਦਾਂ ਕਿੱਦਾਂ ਕੇਸ ਸਹੀ ਪੜਤਾਲ ਹੋਈ ।..ਦੱਸੋ ਚੈਨਲ ਤੇ ਆਕੇ ।.. ਵਾਹਿਗੁਰੂ ਜੀ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@JagjitSingh_
@JagjitSingh_ 4 күн бұрын
ਧੰਨਵਾਦ ਹੈ ਦਵਿੰਦਰ ਸਿੰਘ ਅਤੇ ਸਾਬਕਾ ਪੁਲਿਸ ਅਫ਼ਸਰ ਬਲਜੀਤ ਸਿੰਘ ਸਿੱਧੂ ਦਾ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਗੱਲ ਬਾਤ ਕੀਤੀ ਕਿਸੇ ਘਟੀਆ ਇਨਸਾਨ ਖੂੰਖਾਰ ਦਰਿੰਦੇ ਦੀ ਜਾਨਕਾਰੀ ਦਿੱਤੀ
@jasvirsingh4426
@jasvirsingh4426 4 күн бұрын
ਬਹੁਤ ਵਧੀਆ ਜਾਣਕਾਰੀ ਮਿਲੀ
@babbusinghsandhu8912
@babbusinghsandhu8912 4 күн бұрын
ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਦਵਿੰਦਰ ਸਿੰਘ ਜੀ
@ajaibsingh6500
@ajaibsingh6500 3 күн бұрын
ਸਤਿ ਸ੍ਰੀ ਅਕਾਲ ਜੀ ਸ੍ਰੀ ਬਲਜੀਤ ਸਿੰਘ ਜੀ ਬਹੁਤ ਹੀ ਸੁਲਝੇ ਹੋਏ ਪੁਲਿਸ ਅਫਸਰ ਹਨ ਸੰਨ 1977 ਵਿੱਚ ਸ੍ਰੀ ਬਲਜੀਤ ਸਿੰਘ ਦੇ ਪਿਤਾ ਜੀ ਸਰਦਾਰ ਜੁਗਿੰਦਰ ਸਿੰਘ ਜੀ ਪਿੰਡ ਘੁੰਮਣ ਕਲਾਂ ਜਿਲਾ ਬਠਿੰਡਾ ਵਿਖੇ ਮੇਰੇ ਅਧਿਆਪਕ ਸਨ ਮੈਂ ਉਸ ਸਮੇਂ 6ਵੀ ਕਲਾਸ ਦਾ ਵਿਦਿਆਰਥੀ ਸੀ ਮੈਂ 1981 ਵਿੱਚ 10 ਵੀ ਕਲਾਸ ਕਰਕੇ ਮੈਨੂੰ ਨੌਕਰੀ ਮਿਲ ਗਈ ਪਰ ਮੈਂ ਸਰਦਾਰ ਬਲਜੀਤ ਸਿੰਘ ਜੀ ਨਹੀਂ ਮਿਲ ਸਕਿਆ ਜੀ ਤਸਰਦਾਰ ਬਲਜੀਤ ਸਿੰਘ ਜੀ ਨੂੰ ਦਿਲ ਦੀਆ ਗਹਿਰਈਆ
@NirmalSingh-bz3si
@NirmalSingh-bz3si 4 күн бұрын
ਸਾਹਿਬ ਨੇ ਕਿੰਨੇ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਆ ,,ਦੋਵਾਂ ਨੂੰ ਸਸਅ
@_bir_angad_
@_bir_angad_ 3 күн бұрын
My maternal grandfather's father was a renowned Hakeem in the old days. He used to say that Kuchla is poisonous, but there is a way to use it. It was likely kept buried in soil for a long time and then treated at a very high temperature in milk to prepare medicine for joint diseases. This medicine proved to be very effective.As for what Baljeet Sidhu Ji mentioned, that is indeed a very horrifying incident.Davinder Pal Sir, a heartfelt thank you to you as well for raising this awareness.
@AkhandKhaLsa
@AkhandKhaLsa 4 күн бұрын
ਕਲਯੁੱਗ ਆ ਇਹ, ਜੌ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਲਕ ਨਾਲੋਂ ਪੁਸ਼ਕਰ ਦੀ ਧਰਤੀ ਤੇ ਕਮਰਕਸੇ ਵਿਚੋਂ ਖੋਲ੍ਹਿਆ ਸੀ , ਵਾਹਿਗੁਰੂ ਵਾਹਿਗੁਰੂ ਦੁਨੀਆ ਨੂੰ ਸੁਮਤ ਬਖਸ਼ੋ ਧਨਵਾਦ ਪਤਰਕਾਰ ਦਵਿੰਦਰ ਸਿੰਘ ਜੀ ਦੁਨੀਆ ਨੂੰ ਸ਼ੀਸ਼ਾ ਦਿਖਾ ਰਹੇ ਹੋ
@mittiputtmajhail2960
@mittiputtmajhail2960 4 күн бұрын
Sari kahani ch Guru Gobind Sahib ji da ki reference hy? Aiwe Murkha wanng uth k comment pa dende ho, Guru Sahib da naam use karde ho.
@Jaswindersingh6791-b2l
@Jaswindersingh6791-b2l 3 күн бұрын
@@mittiputtmajhail2960 ਇਹਨੂੰ ਜਾਂਦੇ ਜਾਂਦੇ ਐਵੇਂ ਟੋਬੇ ਚ ਡਲਾ ਮਾਰਨਾ ਕਹਿੰਦੇ ਹਨ। ਗੱਲ ਕੋਈ ਹੋਰ ਚਲ ਰਹੀ ਐ ਤੇ ਇਨ੍ਹਾਂ ਨੇ ਵਿਚ ਗੁਰੂ ਸਾਹਿਬ ਦਾ ਜ਼ਿਕਰ ਕਰਤਾ
@KaranSharma-vc5nx
@KaranSharma-vc5nx 3 күн бұрын
ਹਾ ਹਾ ਮੈ ਰੋਕ ਲਿਆ ਕਿ ਲੋਕ ਕੀ ਕ ਹਿਨ ਗੇ ਜੇ ਬਾਬੇ ਨਾ ਖੋਲਦੇ ਤਾ ਇਹ ਬਚ ਜਾਦੇ😂😂😂😂​@@mittiputtmajhail2960
@gvsingh8785
@gvsingh8785 4 күн бұрын
Devinder ji, please keep on inviting such police officers. It's a great learning for the society's awareness. This police officer has explained it a an educative manner, thanks to him as well.
@BharpoorSingh-ds6ef
@BharpoorSingh-ds6ef 2 күн бұрын
ਬਹੁਤ ਬਹੁਤ ਧੰਨਵਾਦ ਸਿੱਧੂ ਸਹਿਬ
@dapinderjitsingh
@dapinderjitsingh 4 күн бұрын
ਲਓ ਜੀ ਮੇਰੇ ਤੋ ਲਿਖਵਾਕੇ ਲੈ ਲਵੋ ਹੁਣ ਦੋ ਤਿੰਨ ਪੰਜਾਬੀ ਯੂਟਿਊਬਰ ਤੇ ਫੇਰ ਹਿੰਦੀ ਵਾਲੇ ਕਲ ਨੂੰ ਹੀ ਇਹੀ ਕਹਾਣੀ ਸੁਣਾਉਣਗੇ ਤੇ ਤੁਹਾਡੇ ਤੋ ਜਿਆਦਾ ਮਿਲੀਅਨ ਵਿੱਚ ਵਿਊ ਲੈਣਗੇ, ਇਕ ਤਾਂ ਤੁਹਾਡੀ ਹਰ ਇਕ ਵੀਡਿਓ ਦੀ ਕਹਾਣੀ ਸੁਣਾ ਦਿੰਦਾ, ਮੈਂ ਓਹਨਾ ਦੇ ਇਹੀ ਕਮੈਂਟਸ ਕਰਦਾ ਕਿ ਤੂੰ ਜੇਕਰ ਐਨਾ ਹੀ ਲੋਕਾਂ ਨੂੰ ਜਾਣਕਾਰੀ ਦੇਣੀ ਆ ਅਸਲੀ arbide world ਦਾ ਹੀ ਲਿੰਕ ਸ਼ੇਅਰ ਕਰ ਦਿੰਦਾ ਬੱਸ ਲਾਲਚ ਬਹੁਤ ਕਰਦੇ ਨੇ ਤੇ ਮਿਹਨਤ ਕੋਈ ਕਰਨਾ ਨਹੀਂ ਚਾਹੁੰਦਾ ਨਕਲ ਮਾਰਨ ਲਗ ਜਾਂਦੇ ਨੇ
@Robin-n4f
@Robin-n4f 4 күн бұрын
ਇਹ ਕਹਾਣੀ ਪਹਿਲਾ ਹੀ KZbin ਤੇ ਹੋਰ ਬੋਹਤ channel's te available ne
@Jaswindersingh6791-b2l
@Jaswindersingh6791-b2l 3 күн бұрын
@@dapinderjitsingh ਕਈ ਏਦਾਂ ਹੀ ਆਪਣੀ ਦੁਕਾਨ ਚ ਹੋਰ ਦੁਕਾਨ ਤੋਂ ਸੌਦਾ ਲਿਆਕੇ ਆਪਣਾ ਦੱਸ ਕੇ ਵੇਚੀ ਜਾਂਦੇ ਹਨ। ਦੁਨੀਆ ਇਕ ਤੋਂ ਇੱਕ ਵੱਧਕੇ ਸ਼ਾਤਿਰ ਪਈ ਐ
@rajuarora3163
@rajuarora3163 3 күн бұрын
Eh story pehla v utube te aa per ehna nu jada pta keoke eh os area wich kam karke aye ne 👍
@gurvinderpanesar3318
@gurvinderpanesar3318 Күн бұрын
ਘੁਧਾ ਵੀਰ ਇਹ ਵੀਡਿਉ ਬਿਲਕੁਲ animal discovery ਵਰਗੀ ਲੱਗੀ। ਬਹੁਤ ਮਜ਼ਾ ਆਇਆ। ਐਦਾਂ ਲੱਗਿਆ ਜੰਗਲ ਦੀ ਸੈਰ ਹੋ ਗਈ। ਬਹੁਤ ਬਹੁਤ ਮੁਬਾਰਕ।
@ProGurdeep
@ProGurdeep 2 күн бұрын
ਬਹੁਤ ਵਧੀਆ ਦੱਸਿਆ ਜੀ
@jasveersingh9413
@jasveersingh9413 4 күн бұрын
ਸਰਦਾਰ ਦਵਿੰਦਰਪਾਲ ਜੀ ਬਹੁਤ ਹੀ ਡਰਾਉਣੀ ਤੇ ਲੋਕਾਂ ਨੂੰ ਸਮਝਾਉਣ ਵਾਲੀ ਸਟੋਰੀ ਐ ਜੀ ਆਪ ਦੋਨਾਂ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਜੀ
@brarchotianwala4405
@brarchotianwala4405 3 күн бұрын
ਬਹੁਤ ਵਧੀਆ ਤਰੀਕੇ ਨਾਲ਼ ਇੱਕ ਹੈਵਾਨੀਅੱਤ ਦੀ ਸਟੋਰੀ ਸੁਣਾਈ।ਬਹੁਤ ਵਧੀਆ ਚੈਨਲ ਹੈ ਜੀ🙏
@gurnambawa8106
@gurnambawa8106 4 күн бұрын
ਬਹੁਤ ਦਰਦਨਾਕ ਕਹਾਣੀ । ਵਾਹਿਗੁਰੂ ਜੀ
@ranjit900
@ranjit900 2 күн бұрын
Sab too Vaddia channel iss time Top de Gal baat LOVE you ਦੇਵਿੰਦਰਪਾਲ ਭਾਜੀ
@rajivsharma9096
@rajivsharma9096 3 күн бұрын
Thanku so much Salute to both of you Sir
@balbirsingh4913
@balbirsingh4913 4 күн бұрын
Very good Interview 👍
@dr.paramjitsinghsumra179
@dr.paramjitsinghsumra179 4 күн бұрын
ਸੁਖਵਿੰਦਰ ਸਿੰਘ ਦਾ ਆਪਣਾ ਪਿੰਡ ਸ਼ਾਇਦ ਲੁਧਿਆਣਾ ਜਿਲੇ ਵਿੱਚ ਮਲੌਦ ਦੇ ਨਜ਼ਦੀਕ ਸੀ। ਇਹ ਕਹਾਣੀ ਮੈਂ ਕੁੱਝ ਸਾਲ ਪਹਿਲਾਂ ਸੁਣੀ ਸੀ।
@simranjeetsinghdhillon3190
@simranjeetsinghdhillon3190 3 күн бұрын
ਮਲੋਦ ਕੋਲ ਕੋਈ ਢਿੱਲੋਂਆ ਦਾ ਪਿੰਡ ਤਾ ਹੈ ਨਹੀ
@mukhtiarsinghbains4109
@mukhtiarsinghbains4109 Күн бұрын
Ludhiana ch Gau shala de nazdik rehnda c
@PrabhjotSingh-ku5nv
@PrabhjotSingh-ku5nv 3 күн бұрын
Wonderfull podcast... Thanks for sharing these crucial information.. For the betterment of society... Really thanks ARBIDE channel
@BaljitSingh-my5et
@BaljitSingh-my5et 3 күн бұрын
Very good bai ji jankari de li hirde to thanks
@gurjantdhaliwal1520
@gurjantdhaliwal1520 4 күн бұрын
ਬਹੁਤ ਧੰਨਵਾਦ ਜੀ ਤੁਹਾਡਾ, ਲੋਕਾਂ ਨੂੰ ਸੱਚੀ ਕਹਾਣੀ ਰਾਹੀ ਜਾਗਰੂਕ ਕਰਨ ਲਈ ।
@KaranSharma-vc5nx
@KaranSharma-vc5nx 3 күн бұрын
ਵੀਰ ਜੀ ਸਟੀਕਨੀ ਕੁਚਲੇ ਤੋ ਨਹੀ ਬਨਦੀ ਸੁਖੇ ਤੋ ਤਿਆਰ ਹੁੰਦੀ ਹੈ ਮੈ ਵੈਦ ਹਾ ਰੋਜਾਨਾ ਵਰਤ ਦੇ ਹਾ ਜੀ
@drasmaanhomoeopathychannel8771
@drasmaanhomoeopathychannel8771 4 күн бұрын
ਬਹੁਤ ਵਧੀਆ ਕਰ ਰਹੇ ਦਵਿੰਦਰ ਪਾਲ ਸਿੰਘ ਬਾਈ ਜੀ
@shivanisharma5562
@shivanisharma5562 3 күн бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ
@gurcharansinghmann1814
@gurcharansinghmann1814 2 күн бұрын
V sad stori ❤
@rajdewinderbrar3386
@rajdewinderbrar3386 4 күн бұрын
Sidhu is very honest person
@InspirationalRollingHill-pt6hz
@InspirationalRollingHill-pt6hz Күн бұрын
S S P ਸਾਹਿਬ ਜੀ ਬਹੁਤ ਦੁਖਦਾਈ ਸਟੋਰੀ ਹੈ ਹਾਂ ਪਰ ਸਾਨੂੰ ਇਹਤੋਂ ਸਿਖਿਆ ਲੈਣੀ ਚਾਹੀਦੀ ਹੈ ਮਾਛੀਵਾੜਾ ਸਾਹਿਬ ਤੋਂ
@yashpalsingh4590
@yashpalsingh4590 4 күн бұрын
ਸਤਿ ਸ਼੍ਰੀ ਆਕਾਲ ਜੀ ਮੈ ਕੈਨੇਡਾ ਵਿੱਚ ਰਹਿੰਦਾ ਪਰ ਹੈਰਾਨ ਹਾਂ ਕਿ ਸਾਰੇ ਗ਼ਲਤ ਕੰਮ ਜਿਵੇਂ ਡਰੱਗ ਗੈਂਗਸਟਰ ਚੋਰੀਆਂ ਗੁਰਦਵਾਰਿਆਂ ਚ ਖਰੂਦ ਸਬ ਜੱਟ ਹੀ ਕਿਉ ਨੇ ਕ੍ਰਿਪਾ ਕਰਕੇ ਦੱਸਣਾ
@rajuarora3163
@rajuarora3163 3 күн бұрын
ਕੁਦਰਤੀ ਬਖਸ਼ਿਸ਼ ਮਿਲੀ ਆ ਜਟਾ ਨੂੰ 👎
@toplayerran8380
@toplayerran8380 2 күн бұрын
ਕਿਉਂ ਕਿ ਚੂੜ ਚੜੱਮ ਦੀਆਂ ਜਨਾਨੀਆਂ ਪੱਠਿਆਂ ਵਿੱਚ ਜੱਟਾਂ ਥੱਲੇ ਪੈ ਕੇ ਲੱਤਾਂ ਉੱਪਰ ਨੂੰ ਚੁੱਕਦੀਆਂ ਹਨ
@gurpreetgill1882
@gurpreetgill1882 2 күн бұрын
😂😂😂😂😂 ਜਾ ਉਏ ਜੱਟਾ ​@@toplayerran8380
@yashpalsingh4590
@yashpalsingh4590 2 күн бұрын
@toplayerran8380 wah Kia boli hai rub sumat deve
@toplayerran8380
@toplayerran8380 2 күн бұрын
@@yashpalsingh4590 jina lokan ne har vele jattan nu hi apni bhen da rishta jabardasti dena hunda ah fer ohna layi ahi Boli mafak bethdi ah
@darshansinghmannmann9982
@darshansinghmannmann9982 Күн бұрын
Good
@Tikhagabru
@Tikhagabru 3 күн бұрын
Thanks for a great message
@allpro2812
@allpro2812 4 күн бұрын
ਬਹੁਤ ਹੋਇਆ ਤੇ ਹੁੰਦਾ , ਹਲੇ ਤਾ ਕਈ ਕਦੇ ਫੜੇ ਹੀ ਹੀ ਨਹੀਂ ਗਏ , ਇੱਕ ਨੇ ਤਾ ਪਹਾੜੀ ਤੋ ਧੱਕਾ ਦੇ ਕੇ ਮਾਰਤੀ , ਦੁਜੇ ਨੇ ਗੱਡੀ ਪਾਣੀ ਸੁੱਟ ਕੇ ਡਬੋ ਤੀ , ਅੱਗ ਤਾ ਕਿੰਨਿਆਂ ਨੇ ਲਾਈ ਆ
@amardeepsinghs8568
@amardeepsinghs8568 4 күн бұрын
Waheguru Waheguru 🤔🤔ਸੱਚਮੁੱਚ ,ਰੂਹ ਕੰਬ ਗਈ”!
@Raj00073
@Raj00073 2 күн бұрын
Gud message for people
@jagjeetsingh3039
@jagjeetsingh3039 3 күн бұрын
22 g ehda part 2 jaroor banao . Sanu part 2 da intzar rahu ji .
@AmarjeetSingh-r1p
@AmarjeetSingh-r1p Күн бұрын
Wahe Guru ji
@reshamsingh3778
@reshamsingh3778 2 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏
@PawanKumar-wx2ml
@PawanKumar-wx2ml 4 күн бұрын
Sardar Baljit Singh ji ne bahut hi dardnak story sunai hai.
@DaljitSingh-oh7yl
@DaljitSingh-oh7yl Күн бұрын
ਖੁਸਮਿੰਦਰ ਕੋਰ ਕਪੁਰਥਲ਼ੇ ਦੀ ਨਹੀ ਸਾਹਨੇਵਾਲ ਕੋਲ ਟਿੱਬਾ ਪਿੰਡ ਦੀ ਸੀ
@JaspalSingh-wz4by
@JaspalSingh-wz4by 4 күн бұрын
Thanks brother
@DJDhillon
@DJDhillon 4 күн бұрын
Very interesting real story plz bring next episode I’m waiting for 🙏🙏👍❤️🇺🇸
@TARUBALETIAUK
@TARUBALETIAUK 4 күн бұрын
Good. Advice
@gssandhu1984
@gssandhu1984 3 күн бұрын
ਸਾਡੇ ਅੱਧੇ ਪੰਜਾਬ ਨੂੰ ਕਨੇਡਾ ਦੇ ਪ੍ਰਵਾਸ ਨੇ ਪ੍ਰਭਾਵਿਤ ਕੀਤਾ 😢
@gamingbrothers7108
@gamingbrothers7108 4 күн бұрын
Well done ssp sahib🎉
@ProGaming-yq7fe
@ProGaming-yq7fe 3 күн бұрын
Good. Sir. Ji
@JAGJITSINGHVACCHAR
@JAGJITSINGHVACCHAR 4 күн бұрын
Very Informative !
@gurcharankulana
@gurcharankulana Күн бұрын
ਦੁਨੀਆਂ ਉੱਤੇ ਬਹੁਤ ਹੀ ਘੱਟੀਆ ਲੋਕਾਂ ਰਹੈ ਦੇ ਹਨ ਜੀ ਗੁਰਚਰਨ ਸਰਪੰਚ ਕੁਲਾਣਾ ਮਾਨਸਾ
@RajinderSingh-pt2yq
@RajinderSingh-pt2yq 4 күн бұрын
ਵਾਹਿਗੁਰੂ ਜੀ
@premiumaus-rs6oo
@premiumaus-rs6oo 4 күн бұрын
Eda e next part please le k auo jldi bai g Bahout suspense ala case a 🙏
@jagmeetsingh9973
@jagmeetsingh9973 3 күн бұрын
Waheguru ji
@BaljitKaur-h5t1b
@BaljitKaur-h5t1b 2 күн бұрын
Sir part banao wait rahegi
@dr.baljindernasrali
@dr.baljindernasrali 3 күн бұрын
ਬਹੁਤ ਅਫ਼ਸੋਸਨਾਕ
@gurpreetsran8173
@gurpreetsran8173 2 күн бұрын
S. ਬਲਜੀਤ ਸਿੰਘ ਸਿੱਧੂ ਜੀ ਬਹੁਤ ਹੀ ਕਾਬਿਲ police officer ਰਹੇ ਹਨ ਅਤੇ ਕਈ ਬਹੁਤ ਹੀ ਗੁੰਝਲਦਾਰ ਕੇਸ ਹੱਲ ਕੀਤੇ ਹਨ।
@BittuChambal-vl4hr
@BittuChambal-vl4hr 4 күн бұрын
Good job sir ji 👍👍👍👍
@Satinder-l7y
@Satinder-l7y 3 күн бұрын
Good job! Keep it up
@RajinderSingh-fo6er
@RajinderSingh-fo6er 4 күн бұрын
Bahut.hi.vdia.te.sachi.khani.very.good.sir.mapia.nu.es..khani.to.kuchh.sikhna.chahide.klla.peissa.na..vekho
@shivanisharma5562
@shivanisharma5562 3 күн бұрын
House 🏠🏠🏠 banane nahi dinda gunda goldi sukhwinder singh goldi BJP leader chandigarh Mohali one lac rupees mangda lenda hai cash disst Mohali Punjab kharar gull mohar Punjab
@ddildeep
@ddildeep 4 күн бұрын
100% true story
@GurdevSingh-i2o
@GurdevSingh-i2o 2 күн бұрын
Sir Appreciate Good Report From PHG Gurdev Redar as yo Eplige SHO Boha
@gurdeepsinghsidhu42
@gurdeepsinghsidhu42 2 күн бұрын
Brar sahib sat Sri akal ji
@malkitkhattar3859
@malkitkhattar3859 3 күн бұрын
Very important story
@GindaBal
@GindaBal Күн бұрын
ਸ਼ੁਕਰੀਆ ਏ ਰਬ ਦਾ ਪੜਿਆ ਨਹੀ ਸੀ
@savrupamsinghaulakh
@savrupamsinghaulakh 4 күн бұрын
Great news
@kamaldeepdhillon8487
@kamaldeepdhillon8487 4 күн бұрын
SIR, THE DHILLON CASE (97 OR 98 ) UNFORTUNATELY WAS VERY FAMOUS, ALL ENGLISH MEDIA HAD COVER THIS NEWS, THIS WAS FRONT PAGE NEWS ON EVERY NEWS PAPERS ,LOVE &RESPECT FROM TORONTO
@kuldeepdhillon8768
@kuldeepdhillon8768 2 күн бұрын
Right
@singhbaljinder136
@singhbaljinder136 4 күн бұрын
ਸੈਣੀ ਨੂੰ ਸੱਦਕੇ ਉਸਨੇ ਜੁਲਮ ਕੀਤੇ ਉਸ ਬਾਰੇ ਵੀ ਗੱਲ ਕਰੋ
@kuldipsingh8172
@kuldipsingh8172 18 сағат бұрын
Ludhiana vich pansari bazar hai ਜਿੱਥੇ jaddia ਬੂਟਿਆਂ ਮਿਲਦੀਆਂ ਹਨ
@happysandhwan
@happysandhwan 3 күн бұрын
Good. Presenting
@NirmalSingh-bz3si
@NirmalSingh-bz3si 4 күн бұрын
ਪੁਰਾਣੀ ਕਹਾਵਤ ਹੁੰਦੀ ਸੀ ਵੀ ਦੇ ਦੇ ਆਪਣੀ ਸੱਸ ਨੂੰ ਕੁਚਲੇ,,ਇਹ ਕੋਈ ਜਹਿਰੀਲੀ ਚੀਜ ਹੁੰਦੀ ਸੀ ,,ਕਿਡਾ ਖਤਰਨਾਕ ਬੰਦਾ ਸੀ ,,
@parampalsingh6974
@parampalsingh6974 3 күн бұрын
ਜ਼ੇ ਹੋ ਸਕਦਾ ਹੈ ਤਾਂ ਬਲਜੀਤ ਸਿੰਘ ਸਿੱਧੂ ਸਾਹਿਬ ਦਾ ਨੰਬਰ ਦੇਣਾ ਇਹ ਬਹੁਤ ਪਹਿਲਾ ਸਾਡੇ ਥਾਣਾ ਮੂਣਕ ਵਿਚ ਐੱਸ ਐਚ ਓ ਲੱਗੇ ਹੋਏ ਸਨ ਉਸ ਟਾਇਮ ਵੀ ਇਹਨਾ ਨੇ ਕਈ ਕੇਸ ਹਲ ਕਰੇ ਸੀ
@Guripb46-n1r
@Guripb46-n1r 4 күн бұрын
Intersting story
@virdavinders
@virdavinders Күн бұрын
ਦੁਨੀਆਂ ਕਿੱਥੇ ਟਲਦੀ ਹੈ ਜੀ, ਮਾਂ ਪਿਓ ਰੱਬ ਦਾ ਰੂਪ ਹੁੰਦੇ ਨੇ, ਪਰ ਜੇਹੜੇ ਮਾਪੇ ਲਾਲਚੀ ਹੁੰਦੇ ਨੇ, ਓਹਨਾਂ ਨੂੰ ਕਿ ਕਹੀਏ, ਲਾਲਚ ਵਸ ਹੋ ਕੇ ਵਿਆਹ ਕਰਦੇ ਨੇ, ਪਿੱਛੋਂ ਕਹਿਣਗੇ ਜਿੱਥੇ ਸੰਜੋਗ ਹੁੰਦੇ ਓਥੇ ਹੁੰਦਾ, ਰੱਬ ਦਾ ਨਾਮ ਅੱਗੇ ਕਰ ਦੇਂਦੇ ਨੇ, ਆਪਣੇ ਲਾਲਚ ਨੂੰ ਲੁਕਾਉਣ ਲਈ, ਇਕ episode ਲਾਲਚੀ ਬੰਦਿਆ ਦੇ ਉੱਤੇ ਵੀ ਬਣਾਓ ਤਾਂ ਤੋਂ ਸਮਾਜ ਨੂੰ ਸੇਧ ਮਿਲ ਸਕੇ
@bahadursidhu4482
@bahadursidhu4482 3 күн бұрын
ਸਟਿੱਕਣੀ ਦੀ ਅਫੀਮ ਚ ਮਿਲਾਵਟ ਕੀਤੀ ਜਾਂਦੀ ਸੀ। ਇਹਦਾ ਇਲਾਜ ਸਰਾਬ ਹੁੰਦੀ ਆ
@bgrwl45
@bgrwl45 4 күн бұрын
Very sad story😢
@Tangovlog_CHD
@Tangovlog_CHD 4 күн бұрын
Gud morning uncle Ji 🙏🏻😊
@Singhissingh7890
@Singhissingh7890 Күн бұрын
ਇੱਕ ਵੀਡਿਓ ਸਰਦਾਰ ਅਮਰੀਕ ਸਿੰਘ ਰਤੀਆ ਤੇ ਬਣਾਉ
@anjlaiblessed
@anjlaiblessed Күн бұрын
<a href="#" class="seekto" data-time="1856">30:56</a> kise di madican da name nye kye di sir loki eda hi ek dujhe nu marde firan ge
@PammaDhaliwal-t6o
@PammaDhaliwal-t6o 4 күн бұрын
Eh case mai 2000 ch sidhwan bet pind de bally kolo suni c os case bich Canada police ne court case witnes lai visa ditta c
@Davindergill1313
@Davindergill1313 2 күн бұрын
ਸਾਡੇ ਵੀ ਕੁਚਲੇ ਹੀ ਬੋਲਦੇ ਨੇ,
@preetbhinder8871
@preetbhinder8871 4 күн бұрын
So interesting nd inteligente officer 🫡
@jarnailbasra2
@jarnailbasra2 4 күн бұрын
🙏🙏🙏
@iqbalmalhans8417
@iqbalmalhans8417 4 күн бұрын
Very informative story of cruelty
@HardevsinghBalain
@HardevsinghBalain 4 күн бұрын
ਸਰਮਾ, ਜੀ, ਇਹ, ਸਟਿਕਰ, ਵਰਗੀ, ਚੀਜ਼, ਲਗਦੀ ਹੈ ।, ਜਿਸ, ਨਾਲ, ਸ਼ਰੀਰ ਆਕੜ ਜਾਂਦਾ, ਹੈ। ਅਤੇ ਮੌਤ ਹੋ ਜਾਂਦੀ ਹੈ।, ਅਫੀਮ, ਵੇਚਣ, ਵਾਲੇ, ਇਸ, ਦੀ, ਵਰਤੋਂ ਕਰਦੇ, ਸਨ।
@jiohotstaryoutube
@jiohotstaryoutube 2 күн бұрын
kuchle wala Zeher Hy
@hoshiarsingh7894
@hoshiarsingh7894 4 күн бұрын
ਭਾਜੀ ਪੈਸਾ ਤਾਂ ਪਿਆ ਹੀ ਰਹਿ ਗਿਆ ਉਹ ਤਾਂ ਕਿਸੇ ਦੇ ਕੰਮੇ ਨਾ ਆਇਆ ਜਿਹਦੇ ਪਿੱਛੇ ਇਨੀ ਕਤਲੋਗਾਰਦ ਕਰੀ ਸੀ
@shivanisharma5562
@shivanisharma5562 3 күн бұрын
ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਗੋਲਡੀ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਕੈਸ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਹ ਗੂੰਡਾ ਬੀਜੇਪੀ ਦਾ ਲੀਡਰ ਜਿਊਦਾ ਹੈ ਅਜੇ ਮਰਿਆ ਨਹੀਂ ਹੈ,
@TARUBALETIAUK
@TARUBALETIAUK 4 күн бұрын
Thankfully
@GurvinderSingh-cw3hx
@GurvinderSingh-cw3hx 4 күн бұрын
Bai baljeet singh sidhu dadu...Gd person ....from Gurwinder Sran Naruana dist bathinda
@dharamjitsingh2153
@dharamjitsingh2153 2 күн бұрын
Very good story ❤
@navinansal7879
@navinansal7879 3 күн бұрын
Goodshow
@balbirdugg3362
@balbirdugg3362 Күн бұрын
ਅੰਗਰੇਜਾਂ ਨੇ ਇਸ ਕੌਮ ਇੱਦਾ ਹੀ ਨਹੀਂ ਜ਼ਰਾਇਮ ਪੇਸ਼ਾ ਕੌਮ ਦਾ ਖ਼ਿਤਾਬ ਦਿੱਤਾ ਸੀ।
@monighai6496
@monighai6496 4 күн бұрын
Sir main is insaan nu akhi bhi dekhya hai is pehla ghar gowshalla road ludhiana hai👈
@naturalvillagelife2788
@naturalvillagelife2788 4 күн бұрын
ਦੇਖਣ ਵਿਚ ਵੀ ਏਦਾਂ ਹੀ ਜਾਲਮ ਲਗਦਾ ਸੀ??
@ravindersingh-di2gx
@ravindersingh-di2gx 4 күн бұрын
S.Baljeet singh sidhu may explore his writing skills and pen this whole story in a book
@GurbindersinghBrar-bs5pt
@GurbindersinghBrar-bs5pt 4 күн бұрын
ਬਾਈ ਜੀ ਸਾਡੇ ਬਠਿੰਡੇ ਜ਼ਿਲੇ ਦਾ ਪਿੰਡ ਤੁੰਗਵਾਲੀ ਉੱਥੇ ਦਾ ਇੱਕ ਬਹੁਤ ਮਸ਼ਹੂਰ ਵੈਲੀ ਟਾਇਪ ਬੰਦਾ ਸੀ ਰਣਜੀਤ ਸਿੰਘ ਉਰਫ ਟਾਂਡੇ ਭੰਨ ਤੁਸੀ ਫਿਲਮਾ ਚ ਵੀ ਨਾਮ ਸੁਣਿਆ ਹੋਣਾ ਉਸ ਦੀ ਸਟੋਰੀ ਵੀ ਚਲਾਉ ਕਿਸੇ podcast ਤੇ ਸਰਦੇ ਵਰਦੇ 2 ਘਰ ਆਪਸੀ ਦੁਸ਼ਮਣੀ ਕਰਕੇ ਤਬਾਹ ਹੋ ਗਏ 1995,96 ਦੀਆਂ ਗੱਲਾਂ
@phupindarchahal3401
@phupindarchahal3401 4 күн бұрын
1981. 82. Ch. C. Ranjeet. Sarpuch. Tande. Bhan. Bhatinda. Jail. Ch
@RajSingh-be1wf
@RajSingh-be1wf 4 күн бұрын
Mera pind da c y Thanda bhan mera pind tungwali ah distik Bathinda 2016 ch deth hogi ci
@GurbindersinghBrar-bs5pt
@GurbindersinghBrar-bs5pt 4 күн бұрын
ਬਾਈ ਸਾਡੇ ਪਿੰਡ ਦਾ ਵੀ ਇੱਕ ਬੰਦਾ ਉਸ ਨਾਲ ਹੁੰਦਾ ਸੀ ਮੈਨੂੰ ਤਾਂ ਪਤਾ ਬਾਈ ਵਾਰੇ ਮੈ ਦੇਖਿਆ ਨਹੀਂ ਪਰ ਕਿੱਸੇ ਬਹੁਤ ਸੁਣੇ ਹਨ ਡਾਕਟਰ ਕੇ ਹੁੰਦੇ ਸੀ ਉਸ ਦੇ ਐਟੀ
@rajuarora3163
@rajuarora3163 3 күн бұрын
ਸੁਣਿਆ ਬਹੁਤ ਸੀ ਪੰਜਾਬੀ ਫ਼ਿਲਮਾਂ ਵਿਚ ਵੀ ਵੇਖਿਆ ਇਹ ਕਿਰਦਾਰ ਪਰ ਪੂਰਾ ਨਹੀਂ ਪਤਾ ਇਹਦੇ ਬਾਰੇ
@Eastwestpunjabicooking
@Eastwestpunjabicooking 4 күн бұрын
ਵੀਰਿਓ ਹੁਣ ਵੀ ਗਾਜ ਲੈਣ ਲਈ ਜਾ ਪਰੋਪਰਟੀ ਲਈ ਜਾ ਆਦਮੀ ਪਤਨੀ ਨੂੰ ਤੇ ਪਤਨੀ ਬਾਹਰ ਪਤੀ ਤੋ ਬਾਅਦ ਕੋਰਟ ਮੈਰਿਜ ਕਰਵਾ ਕੇ ਲਿਆ ? ਸੋਚ ਤੋ ਪਰੇ।ਆਪਣੀ ਹਵਸ ਪੂਰੀ ਕਰਨ ਲਈ ਮਰਦ ਔਰਤਾਂ ਬਹੁਤ ਕੁਝ ਕਰ ਰਹੇ ਨੇ। ਵੀਰੇ ਬੇੜਾ ਗ਼ਰਕ ਹੋ ਗਿਆ। ਅਜੇ ਵੀ ਖਾਤਮਾ ਨੀ ਬੋਇਆ ਵਹਿਸ਼ੀ ਬਿਰਤੀ ਅਜੇ ਵੀ ਨੇ।
@hillclimbgamer325
@hillclimbgamer325 2 күн бұрын
Stickani da diti g
@Jaswindersingh6791-b2l
@Jaswindersingh6791-b2l 4 күн бұрын
ਮੈਨੂੰ ਲਗਦਾ ਸਾਡੇ ਪਿੰਡਾਂ ਵੱਲ ਇਸ ਜਹਿਰ ਵਾਲੇ ਬੀਜ ਨੂੰ ਧਧੂਰਾ ਕਹਿੰਦੇ ਹਨ
@naunihalsingh4108
@naunihalsingh4108 4 күн бұрын
Kuchla and daturaa alag alag jehra ney
@satwinderkaursandha5982
@satwinderkaursandha5982 4 күн бұрын
ਸੈਂਖੀਆ
@Jaswindersingh6791-b2l
@Jaswindersingh6791-b2l 4 күн бұрын
@naunihalsingh4108 ਜਿਹੜਾ ਓਹਨੇ ਜਹਿਰ ਦਿੱਤਾ ਕੁਚਲਾ ਐ। ਪਰ ਯਾਰ ਕਿੰਨਾ ਕੁੱਤਾ ਬੰਦਾ ਸੀ। ਮੈਨੂੰ ਉਹਦੇ ਹੱਥੋਂ ਹੁੰਦੀਆਂ ਮੌਤਾਂ ਦਾ ਸੁਣ ਕੇ ਏਨਾ ਡਰ ਲਗਿਆ ਵੀ ਮੈਂ ਇਹ episode ਚਾਰ ਵਾਰ ਚ ਦੇਖਿਆ। ਏਦਾਂ ਦੀ ਗੱਲ ਤਾਂ ਆਪਣੇ ਦਿਮਾਗ ਚ ਆ ਈ ਨੀ ਸਕਦੀ
@simranpreetkaur1267
@simranpreetkaur1267 3 күн бұрын
ਧਧੂਰਾ ਕਿਸ ਬੂਟੀ ਨਾਮ ਹੈ ਜੀ
@Jaswindersingh6791-b2l
@Jaswindersingh6791-b2l 3 күн бұрын
@simranpreetkaur1267 ਜਿਹੜਾ ਅੱਕ ਦੇ ਬੂਟੇ ਨੂੰ ਛੋਟਾ ਜਿਹਾ ਕੱਚੇ ਅੰਬ ਵਰਗਾ ਫਲ ਲੱਗਿਆ ਹੁੰਦਾ ਉਹਨੂੰ ਧਧੂਰਾ ਕਹਿੰਦੇ ਹਨ। ਇਕ ਅੱਕ ਟੋਬੇ ਚ ਲੱਗਿਆ ਹੁੰਦਾ ਇਕ ਹੋਰ ਤਰਾਂ ਅੱਕ ਅਬਾਦੀ ਦੀਆਂ ਬਾੜਾ ਤੇ ਜਿਆਦਾਤਰ ਲੱਗਿਆ ਹੁੰਦਾ ਸੀ। ਇਹ ਬਾੜ ਵਾਲੇ ਅੱਕ ਨੂੰ ਲੱਗਿਆ ਹੁੰਦਾ
@AmarjitSingh-g5i
@AmarjitSingh-g5i Күн бұрын
ਕੁਚਲੇ ਨਾ ਹੌਲੀ ਹੌਲੀ ਮੌਤ ਹੁੰਦੀ,ਇਕਦਮ ਨਹੀਂ
@Tangovlog_CHD
@Tangovlog_CHD 4 күн бұрын
Hun time hai key Jo ve shadi Hove ush shadi nu net Tey Tey ush Dey video Bana Kay varal Karo please Tey koi duji shadi Na karwah sake 😮
@KaranSharma-vc5nx
@KaranSharma-vc5nx 3 күн бұрын
😂😂😂😂😂
@KaranSharma-vc5nx
@KaranSharma-vc5nx 3 күн бұрын
ਵੀਰ ਸਟੀਕਨੀ ਕੌੜੀ ਹੁੰਦੀ ਹੈ ਪਰ ਆਦਮੀ ਮਰਦਾ ਨਹੀਂ ਜੀ ਹਾ ਉਵਰਡੋਜ ਦਾ ਸਾਇਡ ਇ ਿਫਕਟ ਹੋ ਸਕਦਾ ਜੀ
@RajanDeep-i2e
@RajanDeep-i2e 4 күн бұрын
Ene dardnaak khaani sun ke be loka nu koi frk nhi pena ji aj be lok ose tra marrige kar rahe ne bhar jan de chker vich
@chanddeen1216
@chanddeen1216 2 күн бұрын
🙏👏 Rakhra Patiala
@nirmaljitsingh537
@nirmaljitsingh537 4 күн бұрын
Crime is always detectable, if the Police investigators and Doctors (Forensic Scientist & Pathologists) are fully experts, hard working and do their job with honesty, without any external interference.
Acharya Prashant on Love, Beauty and Joy | AK Talk Show
1:26:22
Anmol Kwatra
Рет қаралды 188 М.
Как Я Брата ОБМАНУЛ (смешное видео, прикол, юмор, поржать)
00:59
Show with Malvinder Singh Mali | Political | EP 546 | Talk with Rattan
31:42
Bhalwani Gedi with Yograj Singh | Episode 10 | Sardar's Take
1:06:04
Sardar's Take
Рет қаралды 22 М.