ਪੇਪਰ ਤੇ ਦਿਨ ਵਿਚ 3 ਵਾਰ ਆ ਅੱਖਰ ਲਿਖਣ ਨਾਲ ਜੋ ਵੀ ਮੰਗੋ ਗੇ ਉਹ ਮਿਲ ਜਾਵੇਗਾ।।

  Рет қаралды 13,764

ਸੰਗਰੂਰ family ਚੈਨਲ

ਸੰਗਰੂਰ family ਚੈਨਲ

Күн бұрын

Пікірлер: 203
@simranbatth8334
@simranbatth8334 Ай бұрын
ਵਾਹਿਗੁਰੂ ਜੀ ਸਭ ਤੇ ਮਿਹਰ ਕਰਨਾ🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹🌹🌹🌹
@Kaurpreet557
@Kaurpreet557 Ай бұрын
ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣਾ ਜੀ 🙏
@FullanJiwan
@FullanJiwan Ай бұрын
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਦਾ ਬਣਾਈ ਰੱਖਣਾ ਸਭ ਤੇ
@Kaurpreet557
@Kaurpreet557 Ай бұрын
ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣਾ ਜੀ 🙏
@harsimransidhu9713
@harsimransidhu9713 Ай бұрын
ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏
@Kaurpreet557
@Kaurpreet557 Ай бұрын
ਵਾਹਿਗੁਰੂ ਜੀ 🙏
@kaurdhaliwal1766
@kaurdhaliwal1766 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏
@Kaurpreet557
@Kaurpreet557 Ай бұрын
ਵਾਹਿਗੁਰੂ ਜੀ 🙏
@gurjindersinghsona7854
@gurjindersinghsona7854 Ай бұрын
Waheguru ji meher karen ji thwannu hamesha chadhdi kala bakshan ji 🙏
@Kaurpreet557
@Kaurpreet557 Ай бұрын
ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣਾ ਜੀ
@RupinderkaurKaur-eg4tf
@RupinderkaurKaur-eg4tf Ай бұрын
Didi thank you tuhada gurbani videos lai
@Kaurpreet557
@Kaurpreet557 Ай бұрын
Welcome ji 😊
@RidhikRanga
@RidhikRanga Ай бұрын
Waheguru waheguru waheguru waheguru ji dhan baba deep singh ji 🙏👍❤️💕❤️
@Kaurpreet557
@Kaurpreet557 Ай бұрын
Waheguru ji sab te mehar bharea hath rakhna ji 🙏
@SleepyCows-ok8ey
@SleepyCows-ok8ey Ай бұрын
Thanx ji wadia lagya tusi jawaab v chhetti dende ho
@Kaurpreet557
@Kaurpreet557 Ай бұрын
Welcome ji koi gal nahi thusi meri KZbin family ho ji ☺️
@ekamjotsingh8159
@ekamjotsingh8159 Ай бұрын
Didi g thxx video bdia hundi
@Kaurpreet557
@Kaurpreet557 Ай бұрын
Bohot bohot danwad ji thuhada ☺️
@rajanbirsandhu310
@rajanbirsandhu310 Ай бұрын
ਦੀਦੀ ਜੀ ਤੁਸੀਂ ਬਿਲਕੁਲ ਸਹੀ ਕਿਹ ਰਹੇ ਹੋ ਮੇਰੇ ਨਾਲ ਵੀ ਇਸ ਤਰ੍ਹਾਂ ਹੀ ਰਿਹਾ ਹੈ ਅਕਾਲ ਪੁਰਖ ਸਭ ਤੇ ਮਿਹਰ ਭਰਿਆ ਹੱਥ ਰੱਖਣ 🙏🏻🙏🏻
@Kaurpreet557
@Kaurpreet557 Ай бұрын
ਹਾਂਜੀ ਬਿਲਕੁਲ ☺️ ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣਾ ਜੀ 🙏
@davinderjeetsohal3582
@davinderjeetsohal3582 Ай бұрын
Waheguru ji sabb nu sda chardi kla bkshe g🙏🙏🙏🙏
@Kaurpreet557
@Kaurpreet557 Ай бұрын
Waheguru ji sab te mehar bharea hath rakhna ji 🙏
@jasmailkaurgrewal2621
@jasmailkaurgrewal2621 Ай бұрын
Waheguru ji waheguru ji waheguru ji waheguru ji waheguru ji 🌹🌹🌹🌹🙏🏻🙏🏻🙏🏻🙏🏻
@Kaurpreet557
@Kaurpreet557 Ай бұрын
Waheguru ji 🙏
@parmaar1039
@parmaar1039 Ай бұрын
Waheguru ji waheguru ji
@Kaurpreet557
@Kaurpreet557 Ай бұрын
ਵਾਹਿਗੁਰੂ ਜੀ
@manjindersingh1822
@manjindersingh1822 Ай бұрын
Waheguru ji waheguru ji waheguru ji waheguru ji
@Kaurpreet557
@Kaurpreet557 Ай бұрын
Waheguru ji 🙏
@jaspaldhindsa3421
@jaspaldhindsa3421 Ай бұрын
ਵਾਹਿਗੁਰੂ ਜੀ ਕਿਰਪਾ ਕਰੋ ਜੀ ਬਖ਼ਸ਼ ਲਵੋ ਜੀ
@Kaurpreet557
@Kaurpreet557 Ай бұрын
ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣਾ ਜੀ
@HardeepKaur-d7l3b
@HardeepKaur-d7l3b Ай бұрын
Waheguru ji
@Kaurpreet557
@Kaurpreet557 Ай бұрын
Waheguru ji 🙏
@gurminderkaur8167
@gurminderkaur8167 Ай бұрын
Very nice video
@Kaurpreet557
@Kaurpreet557 Ай бұрын
Thanks
@tejwindersingh2959
@tejwindersingh2959 Ай бұрын
Bhain g thanks a lot
@Kaurpreet557
@Kaurpreet557 Ай бұрын
Always welcome ji 😊❤️
@JaskranSingh-qr6zu
@JaskranSingh-qr6zu Ай бұрын
Waheguru ji 🙏🏻🙏🏻
@Kaurpreet557
@Kaurpreet557 Ай бұрын
Waheguru ji 🙏
@parmaar1039
@parmaar1039 Ай бұрын
Waheguru ji waheguru ji, 🙏🙏🙏🙏🙏🌹🌹🌹🌹🌹
@Kaurpreet557
@Kaurpreet557 Ай бұрын
ਵਾਹਿਗੁਰੂ ਜੀ
@KamaljeetkaurTiwana-h2b
@KamaljeetkaurTiwana-h2b Ай бұрын
ਸਤਿ ਸ੍ਰੀ ਆਕਾਲ ਭੇਣੈ 🙏
@Kaurpreet557
@Kaurpreet557 Ай бұрын
ਸਤਿ ਸੀ੍ ਅਕਾਲ ਜੀ 🙏
@gursewakrandhawa2319
@gursewakrandhawa2319 Ай бұрын
Waheguru
@Kaurpreet557
@Kaurpreet557 Ай бұрын
Waheguru ji 🙏
@Jasvindervlogs
@Jasvindervlogs Ай бұрын
aaj da video👌👌👍🙏🏼
@Kaurpreet557
@Kaurpreet557 Ай бұрын
Bohat bohat Danwad ji 🙏
@HarpreetKaur-mg5xx
@HarpreetKaur-mg5xx Ай бұрын
ਹਾ ਵਾਹਿਗੁਰੂ ਜੀ ਜੌਬ ਦਾ ਲਿੰਕ ਦੱਸਣਾ ਅਸੀਂ ਵੀ ਜੌਬ ਕਰਨੀ ਚਾਹੁੰਦੇ ਹਾਂ ਪਲੀਜ਼ ਦੀਦੀ
@Kaurpreet557
@Kaurpreet557 Ай бұрын
ਡਿਸਕ੍ਰਿਪਸ਼ਨ ਵਿੱਚ ਹੀ ਹੈ ਜੀ ਉਸੇ ਵੀਡੀਓ ਦੇ
@BabbuSingh-t2f
@BabbuSingh-t2f 14 күн бұрын
🙏🙏🙏🙏🙏🥳
@Kaurpreet557
@Kaurpreet557 14 күн бұрын
ਵਾਹਿਗੁਰੂ
@Sohalfamily-786
@Sohalfamily-786 Ай бұрын
Ssa ji
@Kaurpreet557
@Kaurpreet557 Ай бұрын
Satsri akal ji 🙏
@cheemaassan3258
@cheemaassan3258 Ай бұрын
Waheguru mehar rakhi sab te
@Kaurpreet557
@Kaurpreet557 Ай бұрын
Waheguru ji sab da Bhala kerna ji 🙏
@JashanBawa-su4zr
@JashanBawa-su4zr Ай бұрын
ਬਹੁਤ ਵਧੀਆ ਵੀਡੀਓ ਦੀਦੀ❤❤
@Kaurpreet557
@Kaurpreet557 Ай бұрын
ਬਹੁਤ ਬਹੁਤ ਧੰਨਵਾਦ ਜੀ 🙏
@BaljinderKaur-xc3is
@BaljinderKaur-xc3is Ай бұрын
Very nice ji
@Kaurpreet557
@Kaurpreet557 Ай бұрын
Thanks
@SewakSingh-os2bm
@SewakSingh-os2bm Ай бұрын
❤❤
@Kaurpreet557
@Kaurpreet557 Ай бұрын
Thankyou ☺️
@prabhdhillon4063
@prabhdhillon4063 Ай бұрын
Thnku didi
@Kaurpreet557
@Kaurpreet557 Ай бұрын
Welcome ji 🙏☺️
@JagsirSingh-eq5sh
@JagsirSingh-eq5sh Ай бұрын
ਦੀਦੀ ਮੇਰੀ ਬੇਟੀ ਦੀ ਬੱਖੀ ਵਿੱਚ ਬਹੁਤ ਦਰਦ ਹੁੰਦਾ ਦੀਦੀ ਤੁਸੀਂ ਅਰਦਾਸ ਕਰੋ ਪਲੀਜ਼ ਮੈਂ ਬਹੁਤ ਪ੍ਰੇਸ਼ਾਨ ਹਾਂ
@rajinderkaur9316
@rajinderkaur9316 Ай бұрын
Test krwao TUC...ho skda stone howe Ohde nal v dard hundi
@Kaurpreet557
@Kaurpreet557 Ай бұрын
ਹਾਂਜੀ ਬਿਲਕੁਲ ਠੀਕ ਕਿਹਾ ਇਹਨਾਂ ਨੇ ਜੀ ਬਾਕੀ ਮੈਂ ਅਰਦਾਸ ਵੀ ਜਰੂਰ ਕਰਾਂਗੀ ਜੀ ਪਰ ਇੱਕ ਵਾਰੀ ਤੁਸੀਂ ਟੈਸਟ ਜਰੂਰ ਕਰਵਾਉ ਜੀ 🙏
@JagsirSingh-eq5sh
@JagsirSingh-eq5sh Ай бұрын
ਦੀਦੀ ਛੇ ਮਹੀਨੇ ਪਹਿਲਾਂ ਟੈਸਟ ਕਰਵਾਇਆ ਸੀ ਉਸ ਟਾਈਮ ਪਥਰੀ ਸੀ ਪਰ ਉਸ ਟਾਈਮ ਦਵਾਈ ਨਾਲ ਠੀਕ ਹੋ ਗਈ ਸੀ ਉਸ ਤੋਂ ਬਾਅਦ ਟੈਸਟ ਕਰਵਾਇਆ ਸੀ ਤਾਂ ਸਭ ਠੀਕ ਹੋ ਗਿਆ ਸੀ ਪਰ ਹੁਣ ਫੇਰ ਦਰਦ ਹੁੰਦਾ
@rajinderkaur9316
@rajinderkaur9316 Ай бұрын
@@JagsirSingh-eq5sh mere hubby nu stone bar bar bnde ne....ta kr k mai tuhanu keha kntuc test krwao ek war Kyunki stone fr bn skda aa
@HarjitSingh-gb6kj
@HarjitSingh-gb6kj Ай бұрын
Waheguru ji 🙏🌹 mehr kro ji sbhna te
@Kaurpreet557
@Kaurpreet557 Ай бұрын
Waheguru ji 🙏 sab da bhala kerna ji 🙏
@sukhbirkaur7849
@sukhbirkaur7849 Ай бұрын
Waheguru Waheguru ji 🙏
@Kaurpreet557
@Kaurpreet557 Ай бұрын
Waheguru ji 🙏
@Ravinder-r4o
@Ravinder-r4o Ай бұрын
Bhram kawach bare daseyo ji
@Kaurpreet557
@Kaurpreet557 Ай бұрын
ਹਾਂਜੀ ਜਰੂਰ ਜੀ
@jaswantkaur1709
@jaswantkaur1709 Ай бұрын
ਬੇਟਾ ਮੇਰੇ ਨਾਲ ਮੈਨੂੰ ਟੈਨਸ਼ਨ ਬਹੁਤ ਰਹਿੰਦੀ ਆ ਤੇ ਮੇਰੀ ਇੱਕ ਸੱਜੀ ਅੱਖ ਬਹੁਤ ਫੜਕਦੀ ਹੈ ਇਹਦਾ ਮੈਨੂੰ ਕੋਈ ਇਲਾਜ ਦੱਸੋ
@Kaurpreet557
@Kaurpreet557 Ай бұрын
ਹਾਂਜੀ ਮੈਂ ਕਾਫੀ ਵੀਡੀਓ ਸ਼ੇਅਰ ਕੀਤੀਆਂ ਹੋਈਆਂ ਜੀ ਟੈਨਸ਼ਨ ਡਿਪਰੈਸ਼ਨ ਦੇ ਸੰਬੰਧਿਤ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਪਾਠ ਜਰੂਰ ਕਰਿਆ ਕਰੋ ਜੀ ਕੋਸ਼ਿਸ਼ ਕਰੋ ਸੁਖਮਨੀ ਸਾਹਿਬ ਦਾ ਪਾਠ ਅਰਥਾਂ ਸਮੇਤ ਕਰੋ ਜੇ ਜਿਆਦਾ ਨਹੀਂ ਕਰ ਸਕਦੇ ਥੋੜਾ ਥੋੜੇ ਅਰਥ ਸਮਝਣੇ ਸ਼ੁਰੂ ਕਰੋ ਤਾਂ ਉਹਦੇ ਨਾਲ ਬੜੀ ਕਿਰਪਾ ਹੁੰਦੀ ਹੈ ਉਹਦੇ ਨਾਲ ਟੈਂਸ਼ਨ ਡਿਪਰੈਸ਼ਨ ਦੀ ਪ੍ਰੋਬਲਮ ਜਿਹੜੀ ਖਤਮ ਹੁੰਦੀ ਆ ਜਦੋਂ ਵੀ ਬਾਣੀ ਜਪੋ ਕੋਲ ਜਲ ਜਰੂਰ ਰੱਖਿਆ ਕਰੋ ਉਹ ਜਲ ਛਕਿਆ ਕਰੋ ਘਰ ਵਿੱਚ ਵੀ ਇਸ ਜਲ ਦਾ ਚਿੱਟਾ ਜਰੂਰ ਦਿਆ ਕਰੋ ਪਰਿਵਾਰ ਨੂੰ ਵੀ ਛਕਾਇਆ ਕਰੋ ਮਨ ਵਿੱਚ ਇਹ ਭਾਵਨਾ ਰੱਖ ਕੇ ਪਾਠ ਕਰਿਆ ਕਰੋ ਵੀ ਜਿਹੜਾ ਉਹ ਜਲ ਜਦੋਂ ਮੈਂ ਛਕਾਂਗੇ ਤਾਂ ਫਿਰ ਮੇਰੀ ਜਿਹੜੀ ਰੋਗ ਆ ਦੁੱਖ ਆ ਉਹ ਸਭ ਟੁੱਟ ਜਾਣਗੇ ਤੇ ਬਾਕੀ ਬਾਅਦ ਚ ਮਹਾਰਾਜ ਦੀ ਬੜੀ ਕਿਰਪਾ ਹੁੰਦੀ ਹੈ ਫਿਰ
@happymaan7717
@happymaan7717 Ай бұрын
🙏🙏
@Kaurpreet557
@Kaurpreet557 Ай бұрын
Waheguru ji 🙏
@abhijawandha7584
@abhijawandha7584 Ай бұрын
❤❤❤❤❤❤
@Kaurpreet557
@Kaurpreet557 Ай бұрын
Bohat bohat Danwad ji thuhada 🙏☺️
@RajinderKaur-kp8xq
@RajinderKaur-kp8xq Ай бұрын
🙏🙏🙏🙏
@Kaurpreet557
@Kaurpreet557 Ай бұрын
ਵਾਹਿਗੁਰੂ ਜੀ 🙏
@karanvirsingh2609
@karanvirsingh2609 Ай бұрын
ਸਤਿ ਸ੍ਰੀ ਆਕਾਲ ਭੈਣੇ
@Kaurpreet557
@Kaurpreet557 Ай бұрын
ਸਤਿ ਸੀ੍ ਅਕਾਲ ਜੀ 🙏
@prabhdhillon4063
@prabhdhillon4063 Ай бұрын
Mai app chuni jd tak life gurbani rab menu pdaunde rehn ji bt a sab gl na dil tutda sir dukhda jad takleef hundi
@Kaurpreet557
@Kaurpreet557 Ай бұрын
ਹੌਸਲਾ ਰੱਖੋ ਜੀ ਬਾਣੀ ਜਪਦੇ ਰਹੋ ਨਹੀਂ ਵੀ ਮਨ ਕਰਦਾ ਤਾਂ ਵੀ ਬਾਣੀ ਜਪੋ ਡੇਲੀ ਥੋੜੀ ਥੋੜੀ ਸੇਵਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਰੂਰ ਨਿਭਾਓ ਤੇ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕਰਿਆ ਕਰੋ ਵੀ ਵਾਹਿਗੁਰੂ ਜੀ ਮਿਹਰ ਕਰੋ ਮੇਰੀ ਜਿਹੜਾ ਵੱਧ ਤੋਂ ਵੱਧ ਮੈਂ ਬਾਣੀ ਜਪਾਂ ਵੱਧ ਤੋਂ ਵੱਧ ਮੈਨੂੰ ਬਾਣੀ ਦੀ ਪਿਆਸ ਲੱਗੀ ਇਸ ਤਰੀਕੇ ਨਾਲ ਅੰਦਰੋਂ ਭਰੇ ਮਨ ਦੇ ਨਾਲ ਸ਼ਰਧਾ ਭਾਵਨਾ ਨਾਲ ਅਰਦਾਸ ਕਰਿਆ ਕਰੋ ਗੁਰੂ ਸਾਹਿਬ ਜਰੂਰ ਕਿਰਪਾ ਕਰਦੇ ਨੇ
@prabhdhillon4063
@prabhdhillon4063 Ай бұрын
Te mnu blood patla te cholesterol theek li tusi hor video dsi c mnu garlic nal acid Banda mnu link de do
@Kaurpreet557
@Kaurpreet557 Ай бұрын
Dalchini da powder share kita hai ji per eh roge nahi pina
@prabhdhillon4063
@prabhdhillon4063 Ай бұрын
​@@Kaurpreet557 halfte bad peena hna c ik chachm pauna powder
@prabhdhillon4063
@prabhdhillon4063 Ай бұрын
​@@Kaurpreet557hlo didi powder v lai sake aa dalchini aa Khali pet laina hafte ch kina din lwa te kina chir use kakre again test kawara
@gaggnsran3109
@gaggnsran3109 Ай бұрын
Sat shri akal ji
@Kaurpreet557
@Kaurpreet557 Ай бұрын
Satsri akal ji 🙏
@JasveerSingh-sy2tr
@JasveerSingh-sy2tr Ай бұрын
Ardaas Kro didi menu meri beti Milje buht presaan asi
@Kaurpreet557
@Kaurpreet557 Ай бұрын
ਹਾਂਜੀ ਜਰੂਰ ਤੁਸੀਂ ਵੀ ਡੇਲੀ ਸੁਖਮਨੀ ਸਾਹਿਬ ਦਾ ਪਾਠ ਜਰੂਰ ਕਰਿਆ ਕਰੋ ਕੋਲ ਜਲ ਰੱਖ ਕੇ ਤੇ ਪਾਠ ਦੀ ਸਮਾਪਤੀ ਤੋਂ ਬਾਅਦ ਉਹ ਜਲਦ ਜਰੂਰ ਛਕਿਆ ਕਰੋ ਗੁਰੂ ਸਾ ਚੈਨਲ ਚ ਅਰਦਾਸ ਕਰਿਆ ਕਰੋ ਡੇਲੀ ਪਾਰਟ ਕਰਦੇ ਰਹੋ ਜੀ ਵਿਸ਼ਵਾਸ ਰੱਖੋ ਭਰੋਸਾ ਰੱਖੋ ਗੁਰੂ ਸਾਹਿਬ ਤੇ
@shineyourlife3503
@shineyourlife3503 Ай бұрын
Tuhadi videos nal bot hosla milda
@Kaurpreet557
@Kaurpreet557 Ай бұрын
Bohat bohat Danwad ji thuhada ☺️
@AmanAmandeep-b5b
@AmanAmandeep-b5b Ай бұрын
Sat Siri akal panji. Panji izzat pon waste kuj dsyo
@Kaurpreet557
@Kaurpreet557 Ай бұрын
Satsri akal ji 🙏 bani japo ji bani Japan nal sada man seman izazat rutaba sab milda hai bas guru sahib ji te vishwas rakhana penda hai dolena nahi ji
@sanchitkhurana-165
@sanchitkhurana-165 Ай бұрын
Didi is nal koi vi icha kine time ch puri hundi hai government job bare likh skde ha
@Kaurpreet557
@Kaurpreet557 Ай бұрын
Haji depend kerda hai bhi thuhade ander nagetivity kini hai bas kosis kero bhi har time positive socho positive raho positive cheez suno positive cheeza pado jina positive raho ge ohna cheti result milda hai ji 😊
@jotkaur2597
@jotkaur2597 Ай бұрын
Bhane thak chuke aw path karke hun ta man tuteya peya bhane. 😢😢😢😢
@Kaurpreet557
@Kaurpreet557 Ай бұрын
Aj wali video which me apna experience share kita hai ji thusi channel te ja ke video jerur dekheo ji thuhanu bohot honsela milega ji ☺️☺️
@jotkaur2597
@jotkaur2597 Ай бұрын
Sare path kr chuki aw ji 😭😭👏😭😭😭😭🙏🙏🙏🙏🙏
@Kaurpreet557
@Kaurpreet557 Ай бұрын
Thusi bhram kavach te sukhmaní sahib ji da path jerur kera kero ji kol jal rakh ke path di samapati to bad oh jal ap shako te pariwar nu shakaea kero te pure Ghar which ohse jal da chita jerur dea kero ji guru sahib ji di badi kirpa hundi hai ji 😊
@jotkaur2597
@jotkaur2597 Ай бұрын
@@Kaurpreet557 brbam kabh da path bi kita ji
@deepKaur-pq4th
@deepKaur-pq4th Ай бұрын
Tq sis
@Kaurpreet557
@Kaurpreet557 Ай бұрын
Welcome ji 😊
@shineyourlife3503
@shineyourlife3503 Ай бұрын
Didi path muh bank ke karna chahida
@Kaurpreet557
@Kaurpreet557 Ай бұрын
Thuhadi apni marzi re sardha hai ji ji e thusi kerna chaho ji 🙏☺️
@gorasidhu7131
@gorasidhu7131 Ай бұрын
Dedee thoda pind kehda
@Kaurpreet557
@Kaurpreet557 Ай бұрын
Belewal hai ji 😊
@GurjeetKang-f6l
@GurjeetKang-f6l Ай бұрын
Bhaine jiwe mere husband nsha krde aa 9 saal hoge .. kise treeke thik ni hoye boht kuch krke dekh lya... ki oh thik ho jange eh Karan nal...
@Kaurpreet557
@Kaurpreet557 Ай бұрын
ਹਾਂਜੀ ਹਮੇਸ਼ਾ ਪੋਜੀਟਿਵ ਸੋਚੋ ਪੋਜੀਟਿਵ ਬੋਲੋ ਹੌਲੀ ਹੌਲੀ ਜਦੋਂ ਤੁਸੀਂ ਉਹ ਚੀਜ਼ ਬੋਲਦੇ ਜਾਓਗੇ ਉਹ ਚੀਜ਼ ਆਪਣੇ ਹੀ ਕੰਨਾਂ ਰਾਹੀਂ ਸੁਣਦੇ ਜਾਓਗੇ ਤਾਂ ਫਿਰ ਘਰ ਦੇ ਵਿੱਚ ਨਾ ਪੋਜੀਟਿਵਿਟੀ ਹੋ ਜਾਂਦੀ ਹੈ ਫਿਰ ਹਮੇਸ਼ਾ ਘਰ ਦੇ ਵਿੱਚ ਪੋਜੀਟਿਵ ਹੀ ਮਾਹੌਲ ਹੁੰਦਾ ਤੇ ਇੱਕ ਚੀਜ਼ ਹੋਰ ਜਰੂਰ ਕਰਿਓ ਜਦੋਂ ਵੀ ਤੁਸੀਂ ਪ੍ਰਸ਼ਾਦਾ ਬਣਾਉਣੇ ਹੋ ਰੋਟੀ ਬਣਾਉਣੇ ਹੋ ਦਾਲ ਸਬਜੀ ਬਣਾਉਣੇ ਹੋ ਤਾਂ ਹਮੇਸ਼ਾ ਮੂਲ ਮੰਤਰ ਸਾਹਿਬ ਜੀ ਦਾ ਪਾਠ ਜਰੂਰ ਕਰਿਆ ਕਰੋ ਫਿਰ ਉਹ ਜਿਹੜਾ ਰੋਟੀ ਪਾਣੀ ਹੁੰਦਾ ਇੱਕ ਤਰ੍ਹਾਂ ਦਾ ਅੰਮ੍ਰਿਤ ਬਣ ਜਾਂਦਾ ਤੇ ਜਦੋਂ ਉਹਨੂੰ ਤੁਸੀਂ ਇੱਕ ਡੇਢ ਮਹੀਨਾ ਇਸੇ ਤਰ੍ਹਾਂ ਪ੍ਰਸ਼ਾਦਾ ਬਣਿਆ ਹੋਇਆ ਛਕਾਉਗੇ ਨਾ ਤਾਂ ਕਹਿੰਦੇ ਜਿਹੜਾ ਮੁੱਖ ਉਸ ਪ੍ਰਸ਼ਾਦੇ ਨੂੰ ਛਕਦਾ ਉਸ ਮੁੱਖ ਚੋਂ ਵੀ ਵਾਹਿਗੁਰੂ ਵਾਹਿਗੁਰੂ ਨਿਕਲਣਾ ਸ਼ੁਰੂ ਹੋ ਜਾਂਦਾ ਸੋ ਤੁਸੀਂ ਇਹ ਵੀ ਜਰੂਰ ਕਰਿਓ ਬਾਕੀ ਗੁਰੂ ਸਾਹਿਬ ਤੇ ਵਿਸ਼ਵਾਸ ਜਰੂਰ ਰੱਖਿਓ ਸੋਚ ਪੋਜੀਟਿਵ ਰੱਖਿਓ
@RahulKumar-bv8zs
@RahulKumar-bv8zs Ай бұрын
Mam taritin cream nal one week ch mera chahra black ho gaya.
@RahulKumar-bv8zs
@RahulKumar-bv8zs Ай бұрын
Please tell me ma😢
@Kaurpreet557
@Kaurpreet557 Ай бұрын
Nahi hunda ji me khud use kiti hai eh cream 2 sal tak menu koi bhi problem nahi ai thusi use kern to pehla eair 👂 de piche test kiti si or jise Tera me video which dasea hai thusi ohse Tera hi use ker rahe ho ja nahi
@SukhSukhpreetkaur-j8r
@SukhSukhpreetkaur-j8r Ай бұрын
Didi period ch path kra sakde aa ji plz reply me
@Kaurpreet557
@Kaurpreet557 Ай бұрын
ਹਾਂਜੀ ਨਾ ਧੋ ਕੇ ਸਾਫ ਕੱਪੜੇ ਪਾ ਕੇ ਕਰ ਸਕਦੇ ਆਂ ਜੀ
@jasbirsran9594
@jasbirsran9594 Ай бұрын
Sisterji tuhanu ਇੰਸਟਾਗ੍ਰਾਮ te msg nhi hunda me personal gal krni c
@Kaurpreet557
@Kaurpreet557 Ай бұрын
Thusi message kero ji hune message reply ker ga ji
@jasbirsran9594
@jasbirsran9594 Ай бұрын
@@Kaurpreet557 nai horeha sisterji
@MandeepSingh-b1u
@MandeepSingh-b1u Ай бұрын
ਦੀਦੀ ਜੀ ਜਿਹੜੀ ਤੁਸੀਂ 27000ਵਾਲੇ ਕੰਮ ਦੀ ਗੱਲ ਕਰਦੇ ਸੀ ਉਹ ਕਿਦਾ ਹੁੰਦਾ ਹੈ ਜੀ
@Kaurpreet557
@Kaurpreet557 Ай бұрын
ਫਾਰਮ ਫਿਰ ਕਰਨੇ ਹੈ ਜੀ
@HarpreetKaur-dv2ho
@HarpreetKaur-dv2ho Ай бұрын
Hnji didi dso plz
@MandeepSingh-b1u
@MandeepSingh-b1u Ай бұрын
@@HarpreetKaur-dv2ho ਏ ਕਿਦਾ ਦਾ ਕੰਮ ਹੈ ਜੀ
@ParmKhehra-j7s
@ParmKhehra-j7s Ай бұрын
Dii mere ik side sari body te dard hunda ik eye te adhe teeth v left side de main bht diwai khadi a pr koi farak ni pya ik drr v bht lgda aa heatbeat v tej ho jndi aa koi asar ni diwai da please koi solution dso path v krdi aa
@Kaurpreet557
@Kaurpreet557 Ай бұрын
Ji jado bhi medicine aser na kereo te ohse wale guru sahib ji da asera jerur la lai da hai thusi bhi Amrit wale uthe ke path jerur kera kero ji kol jal rakh ke path di samapati to bad oh jal ap shako te pariwar nu shakaea kero te pure Ghar which ohse jal da chita jerur dea kero ji jado jal sakho te eh feel karea kero bhi eh jal sakde ho mere sare Rog Tut jange ji thusi dekheo holi holi thuhade te medicine de Asher bhi Suru ho jave ga te thusi bilkul theek ho javo ge ji paka bas vishwas rahe ke bani japde raheo
@JagrajsinghGill-vw7vf
@JagrajsinghGill-vw7vf 26 күн бұрын
Mera phat vich man bhi nahi laga koi kam suru karn to phala hi band ho janda 😢
@Kaurpreet557
@Kaurpreet557 21 күн бұрын
ਬਾਣੀ ਜਪੋ ਜੀ ਪੂਰਾ ਵਿਸ਼ਵਾਸ ਰੱਖ ਕੇ ਜਦੋਂ ਵੀ ਬਾਣੀ ਜਪਦੇ ਹੋ ਅੰਮ੍ਰਿਤ ਵੇਲੇ ਉੱਠ ਕੇ ਜੋ ਤੂੰ ਕਰਕੇ ਥੱਲੇ ਆਸਣ ਲਗਾ ਕੇ ਬਾਣੀ ਜਪਿਆ ਕਰੋ ਬਾਣੀ ਉੱਚੀ ਉੱਚੀ ਤੇ ਸਹਿਜੇ ਸਹਿਜੇ ਜਪਿਆ ਕਰੋ ਸਪੀਡ ਘੱਟ ਰੱਖਿਆ ਕਰੋ ਪਰ ਉੱਚੀ ਬੋਲ ਕੇ ਕਰੋ ਇਹ ਪਹਿਲਾ ਸਟੈਪ ਹੁੰਦਾ ਜੀ ਆਪਣਾ ਕਿਉਂਕਿ ਆਪਾਂ ਇਸ ਸਟੈਪ ਦੇ ਵਿੱਚ ਆਪਣਾ ਮਨ ਜੋੜਨਾ ਹੁੰਦਾ ਆਪਣੀ ਸੁਰਤ ਟਿਕਾਉਣੀ ਹੁੰਦੀ ਹੈ। ਸੋ ਇਸ ਸਟੈਪ ਦੇ ਵਿੱਚ ਅਸੀਂ ਜਿਹੜੀ ਬਾਣੀ ਹ ਉੱਚੀ ਬੋਲ ਕੇ ਸਹਿਜੇ ਸਹਿਜੇ ਜਪਣੀ ਹ ਤੇ ਤਾਂ ਕਿ ਇਹਦੇ ਨਾਲ ਰਸ ਬਣਨਾ ਸ਼ੁਰੂ ਹੋ ਜਾਵੇ ਤੇ ਫਿਰ ਸਾਡਾ ਮਨ ਟਿਕਣਾ ਸ਼ੁਰੂ ਹੋ ਜਾਵੇ। ਪਰਮਾਤਮਾ ਜਰੂਰ ਮਿਹਰ ਕਰਦੇ ਆ ਜੀ ਤੁਸੀਂ ਇਸ ਤਰੀਕੇ ਨਾਲ ਹੀ ਪਾਠ ਕਰਿਓ ਤੇ ਪਾਠ ਕਰਨ ਵੇਲੇ ਕੋਲ ਜਲ ਜਰੂਰ ਰੱਖਿਆ ਕਰੋ ਬਾਹਰ ਦੀ ਸਮਾਪਤੀ ਤੋਂ ਬਾਅਦ ਜਲ ਆਪ ਛਕਿਆ ਕਰੋ ਪਰਿਵਾਰ ਨੂੰ ਛਕਾਇਆ ਕਰੋ ਪੂਰੇ ਘਰ ਵਿੱਚ ਉਸੇ ਜਲ ਦਾ ਚਿੱਟਾ ਜਰੂਰ ਦਿਆ ਕਰੋ ਘਰ ਵਿੱਚ ਇੱਕ ਪੋਜੀਟਿਵ ਐਨਰਜੀ ਆਉਂਦੀ
@jotkaur2597
@jotkaur2597 Ай бұрын
Di me 2018 ton sukhmani shib te japji shib da path kita. And 1 year to chopra shib bi kateya meri waheguru ne nhi suni. Me apni life ton akkk chuki aw
@gurwindersandhu4205
@gurwindersandhu4205 Ай бұрын
Simran karana suru Karo amritbele
@jotkaur2597
@jotkaur2597 Ай бұрын
@@gurwindersandhu4205 ok
@Kaurpreet557
@Kaurpreet557 Ай бұрын
Vishwas rakho ji gurbani nal pehla Sade made karm kate jande ne ji fir Sadi ardas Puri hundi hai ji or sab to wadi te aham gal bani which guru sahib ji ne apa nu Jo bhi hukam Dita hai ohse nu apni jindgi which apnao ji fir guru sahib ji bohot jaldi sunde ne ji
@jotkaur2597
@jotkaur2597 Ай бұрын
@@gurwindersandhu4205 me jama tutti pai aw 6 year ho gunbanj nal judi nu koi bi ardas puri nhi hoi hun life ton bi akk chuki aw 🙏😭😭😭😭
@prabhdhillon4063
@prabhdhillon4063 Ай бұрын
Didi m path krdi bt thode time bad sir dukhna suru ho janda ki kra ajj mai kita ni path sham nu kra gi rehraas sahib da te chopayi sahib da pta ni kyu har time negative thoughts chlde mind ch ik mere brest ch gilti aa dard hunda o dar v koi serious issue hona sir dukhi janda bp v low ho janda kya life rab ne diti a sab bimari aa nal Kate bheji aa ne
@Kaurpreet557
@Kaurpreet557 Ай бұрын
Hamesha positive socho ji kade bhi negative na socho ji me jo bhi aj di video which share kita hai ji thusi jerur follow kereo ji thusi din which 5 war kereo 1 wari Amrit wale uthe ke 3 wari din which fir ohse to bad rat nu son de time result paka milega hi milega ji ☺️☺️❤️
@prabhdhillon4063
@prabhdhillon4063 Ай бұрын
​@@Kaurpreet557theek a didi thnku ji daily 5 bar din likhna ik bar likh o cheej nu bola
@charanjeetkaur6597
@charanjeetkaur6597 Ай бұрын
Agar mama sapny ch aan fer tky sab
@Kaurpreet557
@Kaurpreet557 Ай бұрын
Message samaj nahi aea ji ☺️
@jotkaur2597
@jotkaur2597 Ай бұрын
Sis mera bi a hoi halll aw meri life bi khatam aw 😭😭😭😭😭😭😭
@Kaurpreet557
@Kaurpreet557 Ай бұрын
Aj wali video nal thuhanu bohot honsela milega ji thusi aj wali video jerur dekheo me apna experience share kita hai ji 😊
@khushdeep4300
@khushdeep4300 Ай бұрын
ਵਾਹਿਗੁਰੂ ਸਭ ਭਲਾ ਕਰਨ
@Kaurpreet557
@Kaurpreet557 Ай бұрын
ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣਾ ਜੀ 🙏
@pardeepkaur3528
@pardeepkaur3528 Ай бұрын
Hlo didi g mai tuhade nal gl krna chaundi a kive possibe hai g
@Kaurpreet557
@Kaurpreet557 Ай бұрын
ਹਾਂਜੀ ਤੁਸੀਂ ਇੰਸਟਾਗਰਾਮ ਤੇ ਕਂਟੈਕਟ ਕਰ ਸਕਦੇ ਹੋ ਹਰਪ੍ਰੀਤ ਗਰੇਵਾਲ 130 ਆਈਡੀ ਹੈ ਜੀ
@SleepyCows-ok8ey
@SleepyCows-ok8ey Ай бұрын
J appan likhya na sirf bolya jave pher v theek hai?
@Kaurpreet557
@Kaurpreet557 Ай бұрын
Haji gal sirf positive sochen te bolen di hai bas apne ap nu positive rakhana hai fir tareka chahiye koi bhi hai ji 😊
@jasmeetkaur98
@jasmeetkaur98 Ай бұрын
Didi mera padhie vich man nahi lagta bilkul v 😔
@Kaurpreet557
@Kaurpreet557 Ай бұрын
Hamesha positive socho ji kade bhi na , nahi , nahi ho reha , me nahi ker sakdi ehna sabad da istemal na kero kyuki ehna nal asi negative ho jande hai ji so hamesha positive socho te bolo te socho ji fir sab positive hunda hai ji 😊
@jxshxn605
@jxshxn605 Ай бұрын
Bahut. Vadia. Vedio. Pai.ji.Tusi ❤
@Kaurpreet557
@Kaurpreet557 Ай бұрын
Bohot bohot danwad ji thuhada ☺️
@jotkaur2597
@jotkaur2597 Ай бұрын
Visvas jama tut geaa ji
@Kaurpreet557
@Kaurpreet557 Ай бұрын
Hamesha positive socho ji or sukhmani sahib ji da path jerur kera kero ji oh artha de nal ji kade bhi negative na socho or jado bhi Path kero te kol jal jerur rekhea kero te path de samapati to bad oh jal ap shako te pariwar nu shakaea kero te pure Ghar which ohse jal da chita jerur dea kero ji guru sahib ji di badi kirpa hundi hai ji
@SUKHPREETSINGH-yw2lv
@SUKHPREETSINGH-yw2lv Ай бұрын
ਭੈਣ ਮੇਰਾ ਬੱਚਾ ਨਸ਼ਾ ਕਰਦਾ ਹੈ ਕੋਈ ਹੱਲ ਦੱਸੋ
@Kaurpreet557
@Kaurpreet557 Ай бұрын
ਉਹਨੂੰ ਹੌਲੀ ਹੌਲੀ ਪਿਆਰ ਨਾਲ ਜੀ ਉਸਦੀ ਗੱਲ ਸੁਣੋ ਉਸਨੂੰ ਸਮਝਾਓ ਤੇ ਬੱਚੇ ਦੀ ਭਲਾਈ ਲਈ ਚੌਪਈ ਸਾਹਿਬ ਦਾ ਪਾਠ ਜਰੂਰ ਕਰਿਆ ਕਰੋ ਕੋਲ ਜਲ ਰੱਖ ਕੇ ਉਹ ਜਲ ਉਹਨੂੰ ਛਕਾਇਆ ਕਰੋ ਘਰ ਵਿੱਚ ਵੀ ਉਸਦਾ ਛਿੱਟਾ ਜਰੂਰ ਦਿਆ ਕਰੋ ਚੌਪਈ ਸਾਹਿਬ ਦੀ ਬਾਣੀ ਬਹੁਤ ਹੀ ਚੰਗੀ ਮੰਨੀ ਜਾਂਦੀ ਹੈ ਬੱਚਿਆਂ ਵਾਸਤੇ ਸੋ ਜਰੂਰ ਕਰਿਆ ਕਰੋ ਤੇ ਉਸ ਨੂੰ ਸਾਖੀਆਂ ਜਰੂਰ ਸੁਣਾਇਆ ਕਰੋ ਜੋ ਸਿੱਖ ਇਤਿਹਾਸ ਸੰਬੰਧਿਤ ਨੇ ਖਾਸ ਕਰ ਛੋਟੇ ਸਾਹਿਬਜ਼ਾਦਿਆਂ ਦੇ ਬਾਰੇ ਤਾਂ ਕਿ ਜਦੋਂ ਬੱਚਿਆਂ ਨੂੰ ਇਹ ਚੀਜ਼ ਮਹਿਸੂਸ ਹੋਵੇ ਵੀ ਜਿਨਾਂ ਦੇ ਅਸੀਂ ਵਾਰਿਸ ਹਾਂ ਜਿਨਾਂ ਦੇ ਅਸੀਂ ਬੱਚੇ ਆਂ ਵੀ ਉਹਨਾਂ ਨੇ ਕਿੱਡੀਆਂ ਕਿੱਡੀਆਂ ਸ਼ਹਾਦਤਾਂ ਕਿੱਡੀਆਂ ਕਿੱਡੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਦੇ ਮਨ ਅੰਦਰ ਗੁਰੂ ਸਾਹਿਬ ਨੂੰ ਲੈ ਕੇ ਪਿਆਰ ਤਾਂ ਹੈ ਬਸ ਜਰੂਰਤ ਹੈ ਉਸਨੂੰ ਜਗਾਉਣ ਦੀ ਸੋ ਤੁਸੀਂ ਵੀ ਇਹ ਚੀਜ਼ ਜਰੂਰ ਟਰਾਈ ਕਰਿਓ ਟਾਈਮ ਲੱਗੇਗਾ ਪਰ ਸਭ ਕੁਝ ਠੀਕ ਹੋ ਜਾਏਗਾ ਡੇਲੀ ਇਹ ਕੰਮ ਕਰਦੇ ਰਹੋ ਡੇਲੀ ਉਸਨੂੰ ਕੋਲ ਬਿਠਾ ਕੇ ਇਹਨਾਂ ਚੀਜ਼ਾਂ ਬਾਰੇ ਗਿਆਨ ਜਰੂਰ ਦਿਓ ਸੋ ਫਿਰ ਪਰਮਾਤਮਾ ਦੀ ਬੜੀ ਕਿਰਪਾ ਹੁੰਦੀ
@Prabhsmrath
@Prabhsmrath Ай бұрын
Hlo di tuhade nal gl krni a kive kra. Plz Instagram t v nhi cll ja msg ho reya
@Kaurpreet557
@Kaurpreet557 Ай бұрын
Instagram te hune message send kero ji me reply jerur jerur keragi ji ☺️
@sonysandhusonysony3128
@sonysandhusonysony3128 Ай бұрын
Di main tuhady nal instagram te gal krni pr msg ni ja rea kyu k tusi follow back ni kita main tuhanu follow kita hoea maninder kaur dy name ton
@Kaurpreet557
@Kaurpreet557 Ай бұрын
Okay ji
@SanjivKumar978-r6v
@SanjivKumar978-r6v Ай бұрын
Waheguru ji waheguru ji
@Kaurpreet557
@Kaurpreet557 Ай бұрын
ਵਾਹਿਗੁਰੂ ਜੀ
@tejwindersingh2959
@tejwindersingh2959 Ай бұрын
Bhain g thanks a lot
@Kaurpreet557
@Kaurpreet557 Ай бұрын
Always welcome ji 😊
@abhijotsingh1872
@abhijotsingh1872 Ай бұрын
Waheguru ji 🙏
@Kaurpreet557
@Kaurpreet557 Ай бұрын
Waheguru ji 🙏
@harjitbhangoo4227
@harjitbhangoo4227 Ай бұрын
Waheguru ji 🙏🏼🙏🏼
@Kaurpreet557
@Kaurpreet557 Ай бұрын
Waheguru ji 🙏
@ravinderrandhawa8837
@ravinderrandhawa8837 Ай бұрын
Waheguru ji
@Kaurpreet557
@Kaurpreet557 Ай бұрын
Waheguru ji 🙏
@RajinderKaur-kp8xq
@RajinderKaur-kp8xq Ай бұрын
❤❤❤❤❤
@Kaurpreet557
@Kaurpreet557 Ай бұрын
ਬਹੁਤ ਬਹੁਤ ਧੰਨਵਾਦ ਜੀ 🙏
@AmandeepSingh-dp3wj
@AmandeepSingh-dp3wj Ай бұрын
🙏🙏
@Kaurpreet557
@Kaurpreet557 Ай бұрын
ਵਾਹਿਗੁਰੂ ਜੀ 🙏
@parmaar1039
@parmaar1039 Ай бұрын
❤❤
@Kaurpreet557
@Kaurpreet557 Ай бұрын
ਬਹੁਤ ਬਹੁਤ ਧੰਨਵਾਦ ਜੀ
@parmaar1039
@parmaar1039 Ай бұрын
❤❤
@Kaurpreet557
@Kaurpreet557 Ай бұрын
ਬਹੁਤ ਬਹੁਤ ਧੰਨਵਾਦ ਜੀ
@simranjeetkaur2479
@simranjeetkaur2479 Ай бұрын
Waheguru ji
@Kaurpreet557
@Kaurpreet557 Ай бұрын
Waheguru ji 🙏
@kaurpreeti633
@kaurpreeti633 Ай бұрын
Waheguru ji 🙏
@Kaurpreet557
@Kaurpreet557 Ай бұрын
Waheguru ji 🙏
@gurmindersingh1626
@gurmindersingh1626 Ай бұрын
Waheguru ji
@Kaurpreet557
@Kaurpreet557 Ай бұрын
Waheguru ji 🙏
@kulwinderkaur166
@kulwinderkaur166 Ай бұрын
Waheguru ji 🙏
@Kaurpreet557
@Kaurpreet557 Ай бұрын
Waheguru ji 🙏
@hardevkaur1938
@hardevkaur1938 Ай бұрын
Waheguru ji 🙏
@Kaurpreet557
@Kaurpreet557 Ай бұрын
Waheguru ji 🙏
@surjitkaur8295
@surjitkaur8295 Ай бұрын
Waheguruji
@Kaurpreet557
@Kaurpreet557 Ай бұрын
Waheguru ji 🙏
@manjitkaur492
@manjitkaur492 Ай бұрын
Waheguru j🙏🙏
@Kaurpreet557
@Kaurpreet557 Ай бұрын
ਵਾਹਿਗੁਰੂ ਜੀ
@JasvirKaur-p4x
@JasvirKaur-p4x Ай бұрын
Waheguru ji🙏
@Kaurpreet557
@Kaurpreet557 Ай бұрын
Waheguru ji 🙏
@jashandeepdhalio
@jashandeepdhalio Ай бұрын
Waheguru ji
@Kaurpreet557
@Kaurpreet557 Ай бұрын
Waheguru ji 🙏
@SonuSingh-iz8ts
@SonuSingh-iz8ts Ай бұрын
Waheguru ji 🙏🙏
@Kaurpreet557
@Kaurpreet557 Ай бұрын
ਵਾਹਿਗੁਰੂ ਜੀ
@Sohalfamily-786
@Sohalfamily-786 Ай бұрын
Waheguru ji
@Kaurpreet557
@Kaurpreet557 Ай бұрын
Waheguru Ji 🙏
@DilsherPannu
@DilsherPannu Ай бұрын
Waheguru ji
@Kaurpreet557
@Kaurpreet557 Ай бұрын
Waheguru ji 🙏
I tricked MrBeast into giving me his channel
00:58
Jesser
Рет қаралды 29 МЛН
Which team will win? Team Joy or Team Gumball?! 🤔
00:29
BigSchool
Рет қаралды 14 МЛН
I tricked MrBeast into giving me his channel
00:58
Jesser
Рет қаралды 29 МЛН