No video

ਪੂਰਨਮਾਸ਼ੀ ਦੀ ਰਾਤ ਇਸ ਬੇਰੀ ਤੇ ਕੀ ਹੁੰਦਾ ਹੈ ? dera baba vadbhag singh ji

  Рет қаралды 931,666

Amarjot singh vlogs

Amarjot singh vlogs

Күн бұрын

Пікірлер: 636
@VarinderSingh-yv9bi
@VarinderSingh-yv9bi 6 ай бұрын
ਕੈਨੇਡਾ ਆਉਣ ਤੋ ਪਹਿਲਾ ਬਾਬਾ ਜੀ ਦੇ ਦਰ ਤੇ ਅਰਦਾਸ ਕਰਕੇ ਆਇਆ ਕਿ ਅੰਗ ਸੰਗ ਰਹਿਉ ਤੇ ਕੰਮ ਮਿਲ ਜਾਵੇ । ਕੰਮ ਦੇ ਭੰਡਾਰ ਲੱਗੇ ਪਏ ਆ ਤੇ ਇੱਜ਼ਤ ਜਿਹੜੀ ਮਿਲੀ ਉਹ ਵੱਖਰੀ । ਧੰਨ ਧੰਨ ਬਾਬਾ ਵਡਭਾਗ ਸਿੰਘ ਜੀ 🙏🙏🙏
@jasssingh1316
@jasssingh1316 5 ай бұрын
India he ardaad kr landa v upsc clear hoje
@jasssingh1316
@jasssingh1316 5 ай бұрын
Ethe on di ki lod c
@KuldeepSingh-tu1qc
@KuldeepSingh-tu1qc 4 ай бұрын
Waheguru ji waheguru ji
@user-rn9hr5rz2j
@user-rn9hr5rz2j 4 ай бұрын
Sach gal h Bhai ji bhut he Jayda ijjat te dhan di meher hoyi jado di baba ji de dhar to aya
@honeysingh9922
@honeysingh9922 4 ай бұрын
Sche dillo mngiye te baba ji sb kuj dende a ji..
@user-ff7ud2cc9h
@user-ff7ud2cc9h 2 ай бұрын
Dhan dhan guru arjan dev je dhan Baba bhadbag Singh je wahyguru wahyguru
@sanjana6452
@sanjana6452 18 күн бұрын
Please koi batya sakta hai ki 😢😢😢😢baba bhadbag ka Rajasthan Delhi mein bhi hai kahin please bataiye mujhe main bahut pareshan hun please please 🥺🥺🥺🥺🥺🥺🥺🥺🥺🥺😭😭😭😭😭😭😭😭😭😭😭😭
@mannatmusic419
@mannatmusic419 Жыл бұрын
ਧੰਨ ਧੰਨ ਬਾਬਾ ਵਡਭਾਗ ਸਿਘ ਜੀ ।। ਇਹ ਓ ਪਵਿੱਤਰ ਸਥਾਨ ਹੈ । ਜਿਸ ਤੇ ਹਰ ਕੰਮ ਪੂਰਾ ਹੁੰਦਾ ਹੈ । ਬੰਦਾ ਜਿਥੋਂ ਮਰਜੀ ਦੁਖੀ ਹੋਇਆ ਹੋਵੇ ਇਸ ਦਰ ਤੇ ਆ ਕੇ ਸਭ ਦੁੱਖ ਦੂਰ ਨੇ ।। ਬੋਹਤ ਵਧੀਆ ਵੀਡਿਓ ਬਣਾਈ ਵੀਰੇ । ਬਾਬਾ ਵਡਵਾਗ ਸਿੰਘ ਜੀ ਸਿਰਫ ਗੁਰਬਾਣੀ ਨਾਲ ਜੋੜਦੇ ਨੇ ।। ਬਾਕੀ ਐਵੇਂ ਆ ਕਿ ਜਿਸ ਤਨ ਲੱਗੇ ਸੋ ਹੀ ਜਾਣੇ।।
@arshsidhu5285
@arshsidhu5285 10 ай бұрын
ਧੰਨ ਧੰਨ ਬਾਬਾ ਬਡਭਾਗ ਸਿੰਘ ਜੀ ਵੀਰ ਨਹਾਰ ਸਿੰਘ ਜੀ ਸਾਰੀ ਸੰਗਤ ੳੁਤੇ ਮਹਿਰ ਭਾਰੀਅਾ ਹੱਥ ਰੱਖਣਾ ਜੀ ਂਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫੱਤੇ 🙏🙏🙏🙏🌹🌹🌹
@piyushgameing2050
@piyushgameing2050 5 ай бұрын
Waheguru ji
@Amanchaba-ex4mq
@Amanchaba-ex4mq 3 ай бұрын
ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਕਿਰਪਾ ਨਾਲ 12000 ਹਜ਼ਾਰ ਤੋਂ 40000 ਤਨਖਾਹ ਹੋ ਗਈ ਜਿਸ ਦਿਨ ਤੋਂ ਐਨਾਂ ਦੇ ਦਰ ਜਾਣ ਲੱਗਾ ਹਾਂ ❤🤗🤗🤗🙏🙇🙏🙏🙇🙏🙇🙏🙇🙏🙇🙏🙇🙏🙇🙏🙇🙏
@sanjana6452
@sanjana6452 18 күн бұрын
@@Amanchaba-ex4mq mein bahut pareshan hun menu bhi jana hai baba jii de do
@Amanchaba-ex4mq
@Amanchaba-ex4mq 2 күн бұрын
@@sanjana6452 ਸਾਰੇ ਦੁਖ ਦੂਰ ਹੋ ਜਾਣਗੇ ਜੀ ਜਰੂਰ ਜਾਉ ਜੀ ਵਾਹਿਗੁਰੂ ਪਰਮਾਤਮਾ ਤੁਹਾਡੇ ਲਈ ਖੁਸ਼ੀਆਂ ਭਰਿਆ ਦਿਨ ਲੈ ਕੇ ਆਉਣ ਗੇ ਦੀ
@Amarjotsinghvlogs
@Amarjotsinghvlogs 2 күн бұрын
@Amanchaba-ex4mq ਬਿਲਕੁਲ 🙏🏻🤍
@sanjana6452
@sanjana6452 2 күн бұрын
@@Amanchaba-ex4mq mujhe Punjabi nahin aati main Haryana se hun
@RajKumar-ne7di
@RajKumar-ne7di Ай бұрын
tan tan Baba vadbhag Singh Ji ❤❤❤❤❤❤❤❤❤❤❤❤❤❤❤❤❤❤❤
@Amarjotsinghvlogs
@Amarjotsinghvlogs Ай бұрын
🙏🏻🙏🏻
@sunnybath3253
@sunnybath3253 Жыл бұрын
🙏 ਆਕਾਲ ਪੁਰਖ ਦੇ ਜੋਤੀ ਸਰੂਪ ਧੰਨ ਧੰਨ ਬ੍ਰਹਮ ਗਿਆਨੀ ਸੰਤ ਬਾਬਾ ਵੱਡਭਾਗ ਸਿੰਘ ਜੀ ਮਹਾਰਾਜ ਸੋਢੀ ਪਾਤਿਸਾਹ 🙏
@KuldeepSingh-yt2fi
@KuldeepSingh-yt2fi Жыл бұрын
ਧੰਨ ਬਾਬਾ ਵਡਭਾਗ ਸਿੰਘ ਜੀ ਨਾਹਰ ਸਿੰਘ ਵੀਰ ਮੇਹਰ ਭਰਿਆ ਹੱਥ ਰੱਖੇ ਸਾਰੀ ਸੰਗਤ ਤੇ
@honeypuri6730
@honeypuri6730 Жыл бұрын
Waheguru Ji
@gurirai2851
@gurirai2851 Жыл бұрын
Ok
@gurirai2851
@gurirai2851 Жыл бұрын
🙏🙏🙏
@DawinderSingh-bu3ut
@DawinderSingh-bu3ut 7 ай бұрын
ਧੰਨ ਬਾਬਾ ਬਿਭਾਗ ਸਿੰਘ ਜੈ ਵਿਰ ਨਾਰ ਸਿੰਘ ਜੀ❤❤❤❤❤
@Amarjotsinghvlogs
@Amarjotsinghvlogs 7 ай бұрын
🙏😊
@harshdeepsinghRandhawa-li9ns
@harshdeepsinghRandhawa-li9ns 9 ай бұрын
ਮੇਰੇ ਧੰਨ ਧੰਨ ਪੁਰਨ ਬਰੰਮ ਗਿਆਨੀ ਸੰਤ ਬਾਬਾ ਵੱਡਭਾਗ ਜੀ ਇਹ ਲੋਕ ਤੁਹਾਡੀ ਨਿਦਾ ਕਰਦੇ ਨੇ ਕੋ ਇਨਾ ਲੋਕਾ ਤੇ ਕਿਰਪਾ 🙏🙏
@worldchannel6423
@worldchannel6423 11 ай бұрын
ਧੰਨ ਬਾਬਾ ਵਡਭਾਗ ਸਿੰਘ ਜੀ ਨਾਹਰ ਸਿੰਘ ਵੀਰ ਮੇਹਰ ਭਰਿਆ ਹੱਥ ਰੱਖੇ ਸਾਰੀ ਸੰਗਤ ਤੇ waheguru ji ♥ 🙏🙏🙏🙏🙏
@davygill8821
@davygill8821 Жыл бұрын
Baba wadbhag singh ji booht kuj dita tu c jo kade sochya v nai c 🤲🙏💕🇩🇪
@user-yn1qi3jm5t
@user-yn1qi3jm5t 10 ай бұрын
ਧੰਨ ਬਾਬਾ ਵਡਭਾਗ ਸਿੰਘ ਮਹਾਰਾਜ ਜੀ ❤
@sarabjeetsingh1630
@sarabjeetsingh1630 5 ай бұрын
Right
@rehmatsartv9030
@rehmatsartv9030 Жыл бұрын
ਬਹੁਤ ਵਧੀਆ ਵੀਡੀਓ ਹੈ ਜੀ ਇਸ ਵੀਡੀਓ ਵਿੱਚ ਜੋ ਸੰਗਤ ਲੰਗਰਾਂ ਦੀ ਸੇਵਾ ਕਰ ਰਹੀ ਹੈ ਜੀ ਲੰਗਰ ਵਿਚ ਇਹ ਬਨੂੰੜ ਗੁਰਦੁਆਰਾ ਸ੍ਰੀ ਰਹਿਮਤਸਰ ਸਾਹਿਬ ਦੀ ਹੈ ਜੀ, ਵਾਹਿਗੁਰੂ ਜੀ ਕਿਰਪਾ ਕਰਨ ਜੀ
@mrharmansinghkhaira0891
@mrharmansinghkhaira0891 8 ай бұрын
ਧੰਨ ਗੁਰੂ ਨਾਨਕ ਤੁਹੀਂ ਨਿਰੰਕਾਰ ਧੰਨ ਧੰਨ ਬਾਬਾ ਸ਼੍ਰੀ ਵਡਭਾਗ ਸਿੰਘ ਜੀ ਕਈ ਲੋਕ ਬਾਬਾ ਜੀ ਬਾਰੇ ਮੰਦੇ ਬੋਲ ਬੋਲਦੇ ਹਨ ਬੋਲਣ ਤੋਂ ਪਹਿਲਾਂ ਬਾਬਾ ਜੀ ਦਾ ਇਤਿਹਾਸ ਪੜੋ ਜੀ ਬਾਬਾ ਜੀ ਕਲਗੀਧਰ ਪਾਤਸ਼ਾਹ ਜੀ ਦੇ ਸੰਪੂਰਨ ਸਿੰਘ ਸਨ
@dhansodhipatshah
@dhansodhipatshah 8 ай бұрын
ਧੰਨ ਬਾਬਾ ਵਡਭਾਗ ਸਿੰਘ ਜੀ ਸਭ ਜਾਣੀਜਾਣ ਨੇ 🙏ਚੰਗੀ ਗਲ ਤੁਸੀ ਦਰਸ਼ਨ ਕਰਵਾਉਣੇ ਹੋ ਗੁਰੂ ਮਹਾਰਾਜ ਭਲੀ ਕਰਨ 🙏
@gurjant147
@gurjant147 4 ай бұрын
ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਸਾਹਿਬ ਜੀ ਮਹਾਰਾਜ ਜੀ ਵਾਹਿਗੁਰੂ ਜੀ ਧੰਨ ਧੰਨ ਬਾਬਾ ਬੀਰ ਨਾਹਰ ਸਿੰਘ ਜੀ ਸਾਹਿਬ ਜੀ ਮਹਾਰਾਜ ਜੀ
@sonusandhu7152
@sonusandhu7152 3 ай бұрын
ਸੰਤ ਬ੍ਰਹਮ ਗਿਆਨੀ ਬਾਬਾ ਵਡਭਾਗ ਸਿੰਘ ਜੀ ਮਹਾਰਾਜ 🙏
@AmitkumarAmitkumar-xk1zh
@AmitkumarAmitkumar-xk1zh Жыл бұрын
I love baba vadbhag singh g I love baba nahar singh g I love bibi bhani g
@user-nm8df7qd7g
@user-nm8df7qd7g Жыл бұрын
ਬਹੁਤ ਵਧੀਆ ਉਪਰਾਲਾ ਕੀਤਾ ਵਾਹਿਗੁਰੂ ਜੀ ਸਹੀ ਇਤਿਹਾਸ ਦੱਸ ਕੇ ਨਹੀ ਤਾਂ ਹਰ ਕੋਈ ਸੁਣੀਆਂ ਸੁਣਾਇਆ ਗੱਲਾਂ ਨੂੰ ਹੀ ਸੱਚ ਮਨ ਲੈਦੇ ਹਨ ਤੇ ਬਾਬਾ ਜੀ ਬਾਰੇ ਬੁਰਾ ਬੋਲਦੇ ਹਨ। ਇਤਿਹਾਸ ਕੋਈ ਨਹੀਂ ਪੜ੍ਹਦਾ।
@pb42wale6
@pb42wale6 Жыл бұрын
ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਧੰਨ ਧੰਨ ਬਾਬਾ ਨਾਰ ਸਿੰਘ ਜੀ ,🙏🙏🙏❣️
@surinderkaur6250
@surinderkaur6250 3 ай бұрын
Waheguru ji bhot achi jankari waheguru ji
@jagsirsingh2826
@jagsirsingh2826 4 ай бұрын
ਧੰਨ ਧੰਨ ਬਾਬਾ ਵਡਭਾਗ ਸਿੰਘ ਜੀ
@Adventureoflifemagical
@Adventureoflifemagical 5 ай бұрын
Asi pori family ne baba ji di Shakti na aapna dukh tu sutkara paya jai baba Vadbhag Singh ji
@jitendersingh-gs9bi
@jitendersingh-gs9bi 11 ай бұрын
Dhan baba vadbhag singh ji or bibi bhani ji or veer nahar singh ji di sadda hi jai hove 🙏
@bhagasingh-tp8zl
@bhagasingh-tp8zl Жыл бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏🙏🚩🚩🚩🚩⚔️⚔️⚔️⚔️🌹🌹🌹🌹🌹
@harrykambo1987
@harrykambo1987 Жыл бұрын
Pehla vlogger dekhya jisne Dera Sahib cover kita . baba ji di mehar tuhade te bani rahe . Khush raho .
@Manvirwarring
@Manvirwarring Ай бұрын
Dhan dhan baba vadbag Singh ji
@RajwantKaur-zc3op
@RajwantKaur-zc3op Жыл бұрын
ਧੰਨ ਬਾਬਾ ਵਡਭਾਗ ਸਿੰਘ ਜੀ ਧੰਨ ਬੀਬੀ ਭਾਨੀ ਜੀ ਧੰਨ ਬਾਬਾ ਨਾਹਰ ਸਿੰਘ ⛳🌷🌷🌷🌹🌹🌹🌸🌸🌸🌺💐💐💖💖💖💖🙇🤲🙏🙏🥰
@SukhaSingh-uh7mr
@SukhaSingh-uh7mr 5 ай бұрын
Bhaiya Punjab ch jindabad
@bhagasingh-tp8zl
@bhagasingh-tp8zl Жыл бұрын
ਧੰਨ ਧੰਨ ਬਾਬਾ ਵਡਭਾਗ ਸਿੰਘ ਸੋਢੀ ਸਾਹਿਬ ਜੀ 🙏🙏🙏🙏🙏🚩🚩🚩🚩🚩⚔️⚔️⚔️⚔️⚔️⚔️⚔️🌹🌹🌹🌹🍎🍎🍎
@gaganmankoo3894
@gaganmankoo3894 Жыл бұрын
Dhan Dhan baba vadbhag singh ji 🙏🙏🙏
@ravinderjeetcheema169
@ravinderjeetcheema169 Жыл бұрын
Jai baba Nahar ji jai baba Wadhbagh Singh ji
@kutiahajipurproduction
@kutiahajipurproduction Жыл бұрын
❤🙏jai baba nahar singh Ji ❤🙏 🙏❤jai baba vadwag singh Ji ❤❤🙏🙏 🙏❤waheguru Ji 🙏❤
@jarmansingh4456
@jarmansingh4456 Жыл бұрын
ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਮਹਾਰਾਜ 🙏🙏🙏🙏🙏🙏🙏🙏🙏🙏🙏🙏🙏🌼🌼🌼🌼🌼🌺💓💓🌺
@guevindersingh1668
@guevindersingh1668 5 ай бұрын
Tan tan baba vdpag Singh ji
@Amarjotsinghvlogs
@Amarjotsinghvlogs 5 ай бұрын
🙏🏻🙏🏻
@Riarਜੱਟ
@Riarਜੱਟ Жыл бұрын
ਬਾਬਾਂ ਵੱਡਭਾਗ ਸਿੰਘ ਜੀ ਮਹਾਰਾਜ ਵੱਡੀਆਂ ਸੱਕਤੀਆਂ ਦੇ ਮਾਲਿਕ ਨੇ ❤❤
@inderjagraon2806
@inderjagraon2806 Жыл бұрын
Deakhiyaa tu guru granth sahibh ji vdd koi Shakti vala ha nhi
@Riarਜੱਟ
@Riarਜੱਟ Жыл бұрын
@@inderjagraon2806 ਸੀ੍ ਗੁਰੂ ਗ੍ਰੰਥ ਸਾਹਿਬ ਜੀ ਕਿੱਸੇ ਇੱਕ ਗੁਰੂ ਦੀ ਬਾਣੀ ਨਹੀ ਹੇ ਬਾਬਾਂ ਫਰੀਦ ਜੀ ਭਗੰਤ ਕਬੀਰ ਜੀ ਭੰਗਤ ਰਵੀਦਾਸ ਜੀ ਹੋਰ ਵੀ ਬਹੁਤ ਸਲੋਕ ਗੁਰੂ ਦੀ ਬਾਣੀ ਵਿੱਚ ਦਰਜ ਹੇ ਇੱਥੋ ਪਤਾਂ ਲੱਗਾਂ ਰਿਹਾਂ ਹੇ ਕੋਈ ਫਰਕ ਕੋਈ ਭੇਦਭਾਵ ਨਹੀ ਕਿੱਤਾਂ ਕੱਟੜਪੰਥੀ ਲੋਕਾਂ ਨੇ ਫਰਕ ਕਿੱਤਾਂ
@Riarਜੱਟ
@Riarਜੱਟ Жыл бұрын
@@inderjagraon2806 ਜਿਹੜੇ ਬੰਦੇ ਭਗਵਾਨ ਸੀ੍ ਚੰਦ ਜੀ ਤੇ ਸਵਾਲ ਕਰ ਸਕਦੇ ਨੇ ਮੇ ਉਹ ਲੋਕਾਂ ਨੁੰ ਰਿਪਲਾਈ ਦੇਣਾਂ ਜਰੂਰੀ ਨਹੀ ਸਮਜਦਾਂ
@inderjagraon2806
@inderjagraon2806 Жыл бұрын
Ma gurbani di gll nhi kiti
@Riarਜੱਟ
@Riarਜੱਟ Жыл бұрын
@@inderjagraon2806 ਗੁਰੂ ਜੀ ਨੇ ਤਾ ਇਹ ਕਿਹਾਂ ਸੀ ਸੱਭ ਸਿੱਖਨ ਕੋ ਹੁਕਮ ਹੇ ਗੁਰੂ ਮਾਨੇਉ ਗ੍ੰਥ ਪਰ ਸਾਡੇ ਦੱਸਮ ਗੁਰੂ ਨੇ ਇਹ ਨਹੀ ਕਿਹਾਂ ਬਾਬੇ ਵੱਡਭਾਗ ਸਿੰਘ ਜੀ ਤੇ ਬਾਬੇ ਸੀ੍ ਚੰਦ ਜੀ ਨਾਲ ਭੇਦਭਾਵ ਕਰੋ
@RajKumar-ie6fp
@RajKumar-ie6fp Жыл бұрын
ਧੰਨ ਧੰਨ ਬਾਬਾ ਵੱਡਭਾਗ ਸਿੰਘ ਸੋਢੀ ਪਾਤਿਸਾਹ ਮੇਰੇ ਪਿਆਰੇ ਬਾਬਾ ਜੀ 🙏🙏💘🙏🙏 ਬਿਲਕੁਲ ਸੱਚਾ ਮੇਰਾ ਬਾਬਾ ਹੈਂ ਅਤੇ ਵੀਰ ਨਾਹਰ ਸਿੰਘ ਵੀਰ ਵੀ
@anshutartiyal.2173
@anshutartiyal.2173 5 ай бұрын
Dhan dhan baba vadbhag singh ji.. jai bibi bhani.jai baba nahar singh ji.....
@bhagasingh-tp8zl
@bhagasingh-tp8zl Жыл бұрын
ਧੰਨ ਧੰਨ ਬੀਬੀ ਭਾਨੀ ਜੀ 🙏🙏🙏🍎🍎🍎🍎🚩🚩🚩⚔️
@JassSingh-jt1ob
@JassSingh-jt1ob 4 ай бұрын
Dhan dhan vadbhag Singh ji waheguru ji 🙏🙏🙏🤗
@nanamunnagameryt145
@nanamunnagameryt145 11 ай бұрын
ਧੰਨ ਧੰਨ ਬਾਬਾ ਨਾਹਰ ਸਿੰਘ ਜੀ ਧੰਨ ਧੰਨ ਜੀ
@SandeepSingh-ju4el
@SandeepSingh-ju4el Жыл бұрын
ਧੰਨ ਬ੍ਰਹਮਗਿਆਨੀ ਸੰਤ ਬਾਬਾ ਵਡਭਾਗ ਸਿੰਘ ਜੀ ਸੋਢੀ
@rajinderjitsingh506
@rajinderjitsingh506 Жыл бұрын
ਵਾਹਿਗੁਰੂ ਜੀ ਜਿਸ ਜਗ੍ਹਾ ਤੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਪਾਠ ਹੋ ਜਾਵੇ ਉਥੇ ਕੋਈ ਭੂਤ ਪ੍ਰੇਤ ਕੁੱਝ ਨਹੀਂ ਕਰ ਸਕਦਾ ਵਾਹਿਗੁਰੂ ਜੀ
@gurjindersingh5641
@gurjindersingh5641 Жыл бұрын
Wehaguru
@user-ob2yx8wd1h
@user-ob2yx8wd1h Жыл бұрын
Oh prawa tu ki kena wa ni mna na mn
@goppyjatana8901
@goppyjatana8901 Жыл бұрын
ihh sub kehan Diya gala Han bani nhi asar kardi nhi jgeen ta prectical dekho kite
@rajinderjitsingh506
@rajinderjitsingh506 Жыл бұрын
@@goppyjatana8901 ਜੇ ਬਾਣੀ ਤੇ ਗੁਰੂ ਸਾਹਿਬ ਉਤੇ ਭਰੋਸਾ ਹੋਵੇ ਤਾਂ ਉਹ ਮਸਤ ਹਾਥੀ ਨਾਲ ਮੁਕਾਬਲਾ ਕਰਨ ਦੀ ਤਾਕਤ ਬਖ਼ਸ਼ ਦਿਦਾ ਹੈ ਵਾਹਿਗੁਰੂ ਜੀ ਇਕ ਵਾਰ ਸੱਚੇ ਮਨ ਨਾਲ ਉਸ ਦੀ ਬਾਣੀ ਤੇ ਭਰੋਸਾ ਕਰ ਕੇ ਦੇਖ ਲਓ ਵਾਹਿਗੁਰੂ ਜੀ
@goppyjatana8901
@goppyjatana8901 Жыл бұрын
@@rajinderjitsingh506 je bani padan nall hi boot pret wass kite jande ta gurbani sunke ja padke hi lok saii ho jand mai veer ji prectical dekhya sub 25 sall to
@dashmeshvisaadvisor4169
@dashmeshvisaadvisor4169 9 ай бұрын
ਵਾਹਿਗੁਰੂ ਵੁਹਿਗੁਰੂ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@mannatmusic419
@mannatmusic419 Жыл бұрын
ਬਹੁਤ ਵਧੀਆ ਵੀਡੀਓ ਬਣਾਈ ਵੀਰੇ । ਬਿਨਾ ਕੋਈ ਗ਼ਲਤ ਗੱਲ ਬੋਲੇ , ਬਹੁਤ ਸੋਹਣਾ ਇਤਿਹਾਸ ਦੱਸਿਆ ਵੀਰੇ । ਬਾਬਾ ਜੀ ਥੋਡੇ ਤੇ ਮੇਹਰ ਭਰਿਆ ਹੱਥ ਰੱਖਣ ।। 🙏🙏🙏🙏
@HarjinderMaan-sl5hy
@HarjinderMaan-sl5hy 11 ай бұрын
ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਸੋਡੀ ਪਾਤਸ਼ਾਹ
@balwindersinghbalwindersin6477
@balwindersinghbalwindersin6477 5 ай бұрын
Dana Dana Baba vadbhag Singh Ji🙏🙏🙏🙏🙏🙏
@ButaSingh-hh6ld
@ButaSingh-hh6ld Жыл бұрын
ਧੰਨ ਧੰਨ ਬਾਬਾ ਵਡਭਾਗ ਸਿੰਘ ਸੋਢੀ ਪਾਤਿਸ਼ਾਹ ਜੀ ਤੂ ਹੀ ਤੂ ਵਾਹਿਗੁਰੂ ਜੀ ਕਿਰਪਾ ਕਰੋ ਜੀ
@ManjeetSingh-ks9gj
@ManjeetSingh-ks9gj 6 ай бұрын
Dhan dhan baba vad bagh singh ji ap hi sache phasah wahe guru saib ji mere ji dhan ho ji wahe guru saib ji🙏🙏🙏🙏🙏❤️🙏🙏jo guru saib da Nidak hu da oda kuj nhi rhna es duniyan te samj gye saare wahe guru ji ka khlsa wahe guru ji ki fathe ji 🙏❤
@pammabhaiaseelfarm9277
@pammabhaiaseelfarm9277 11 ай бұрын
Dan Dan Sodhi Sultan Dan Baba Wadbagh Singh Ji Mehraj Ji krippa Karoo ji
@ChanniNattan
@ChanniNattan Жыл бұрын
DHAN DHAN BABA VADBHAG SINGH JI
@MohitKumar-qx2kb
@MohitKumar-qx2kb 4 ай бұрын
Baba..wadbag.sig.gi.mere..putr.nu.sarkari.nokri..lawa..diao..gi❤❤waheguru.gi.waheguru..gi❤❤❤❤❤❤
@LovepreetSingh-nv4gp
@LovepreetSingh-nv4gp 11 ай бұрын
Dhan dhan baba wadhbhag singh ji
@harpreetkaurrahyan115
@harpreetkaurrahyan115 Жыл бұрын
Dhan dhan baba ਵਡਭਾਗ ਸਿੰਘ ਜੀ
@gurjant147
@gurjant147 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@user-tz3fb4lc5r
@user-tz3fb4lc5r 9 ай бұрын
Dan Dan baba vadbhag singh ni🙏🙏
@MalkeetSingh-db3fg
@MalkeetSingh-db3fg 6 ай бұрын
Waheguruji wahegurujl Waheguruji Waheguruji wahegurujl Waheguruji
@babekebeantsewasocietyfero5760
@babekebeantsewasocietyfero5760 Жыл бұрын
Dhan Dhan Baba Wadbhag singh g Dass Baba Beant singh Ferozepur city
@Entity14
@Entity14 Жыл бұрын
Dhan mere Baba Sodhi Patshah Jis Di Meher Nal me Sikhi te khalsa panth Nal Judia, Waheguru ji Sahaye, Dhan Baba Teri Dhan Shakti Jo Sab Sangta da Baira Tarda ji.
@GursewakSingh-bv7uj
@GursewakSingh-bv7uj Жыл бұрын
ਧੱਨ ਧੱਨ ਬਾਬਾ ਬਡਭਾਗ ਸਿੰਘ ਜੀ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
@lakshdeepsingh-4186
@lakshdeepsingh-4186 2 ай бұрын
Waheguru ji waheguru ji 🙏🙏
@user-oe5ws7oq9w
@user-oe5ws7oq9w 5 ай бұрын
dhan dhan baba vadbhag Singh ji
@ashishk9758
@ashishk9758 3 ай бұрын
Jai Babe di🙏🙏🙏
@kulwinderkaurdhaliwal7042
@kulwinderkaurdhaliwal7042 4 ай бұрын
Je baba ji di
@ginniarorabatth1915
@ginniarorabatth1915 Жыл бұрын
Jai baba ji di veere thanks for video dera baba vadhbag singh ji
@Amarjotsinghvlogs
@Amarjotsinghvlogs Жыл бұрын
Most welcome 🙏😇🤍
@manpreet4752
@manpreet4752 Жыл бұрын
Jai baba wadbhag singh g di jai😍🥰😘🙏🙏🙏🙏
@MangalSingh-tc4dr
@MangalSingh-tc4dr 4 ай бұрын
Baba vadbhag Singh Ji,❤❤
@RajbirSingh-ki8ro
@RajbirSingh-ki8ro Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@HardeepSingh-n
@HardeepSingh-n 4 ай бұрын
Dhan dhan baba ji
@csdhillon1
@csdhillon1 8 ай бұрын
🙏🙏🙏ਧੰਨ ਧੰਨ ਬਾਬਾ ਵਡਭਾਗ ਸਿਘ ਜੀ 🙏🙏🙏
@SandeepSingh-ju4el
@SandeepSingh-ju4el Жыл бұрын
ਬਹੁਤ ਹੀ ਸੋਹਣੀ ਵੀਡੀਓ ਵੀਰ ਜੀ ਵਾਹਿਗੁਰੂ ਉਚੀਆਂ ਬੁਲੰਦੀਆਂ ਤੇ ਪਹੁੰਚਾਵੇ ਤੰਦਰੁਸਤ ਰੱਖਣ ਆਪ ਜੀ ਨੂੰ
@harjindarsingh1975
@harjindarsingh1975 Жыл бұрын
ਧੰਨ ਧੰਨ ਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਤੋ ਧੰਨ ੳਹ ਜਿਨ੍ਹਾਂ ਨੇ ਤੁਹਾਨੂੰ ਸਿਮਰਿਆ
@SunnySingh-tj1xm
@SunnySingh-tj1xm 4 ай бұрын
Jai Babe Di
@priyankaverma1702.
@priyankaverma1702. 11 ай бұрын
Dhan Dhan Baba Badbagh Singh Ji 🙏🏻❤️
@user-fs9pw7dv6p
@user-fs9pw7dv6p 4 ай бұрын
Ji ki fateh
@shinderpaldhillon5988
@shinderpaldhillon5988 5 ай бұрын
ਧੰਨ ਧੰਨ ਬਾਬਾ ਬਡਭਾਗ ਸਿੰਘ ਜੀ ਅੰਗ ਸੰਗ ਸਹਾਈ ਰਹਿਓ ਜੀ ਬੱਚਿਆਂ ਤੇ ਮੇਹਰ ਕਰਓ ਜੀ
@harpalsandhuharpalsandhu1289
@harpalsandhuharpalsandhu1289 Жыл бұрын
🙏🙏 ਧੰਨ ਧੰਨ ਸੋਢੀ ਪਾਤਿਸਾਹ ਸੰਤ ਬਾਬਾ ਵੱਡਭਾਗ ਸਿੰਘ ਜੀ 🙏🙏 ਧੰਨ ਧੰਨ ਬੀਬੀ ਭਾਨੀ ਜੀ 🙏🙏 ਧੰਨ ਧੰਨ ਬਾਬਾ ਨਾਹਰ ਸਿੰਘ ਬੀਰ ਜੀ 🙏🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏🙏🙏🙏🙏🙏
@ranikaur2767
@ranikaur2767 Жыл бұрын
Dhan baba vadbhag singh ji
@user-we2zh6ix7e
@user-we2zh6ix7e Жыл бұрын
Wahe guru ji ka khalsa Waheguru ji ki fathe ❤❤❤❤❤
@agro.farmer
@agro.farmer Жыл бұрын
Dhan mara baba badbag singh ji❤❤❤❤❤❤❤❤
@sandhulahorie604
@sandhulahorie604 4 ай бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਨਤੀ ਹੈ ਕਿ ਆਪਣੇ ਚਰਨਾਂ ਵਿੱਚ ਹੀ ਜੋੜ ਕੇ ਰੱਖਣਾ ਵਹਿਮਾਂ ਭਰਮਾਂ ਵਿੱਚ ਫਸ ਚੁੱਕੇ ਲੋਕਾਂ ਨੂੰ ਸੁਮੱਤ ਬਖਸ਼ੋ
@jaiparkash2956
@jaiparkash2956 Жыл бұрын
ਵਾਹਿਗੁਰੂ 😊😊❤❤ਜੀ ਦਰਸ਼ਨ ਕਰਕੇ ਦੁਖ ਟੁੱਟ ਗਏ
@Zamzam.electronics.official_x
@Zamzam.electronics.official_x Жыл бұрын
Jai baba beer nahar singh ji. Dhan dhan baba vadhbagh singh jii whyguru 🙏🏼🙏🏼🙏🏼
@inderjagraon2806
@inderjagraon2806 5 ай бұрын
Dhan sodi patshah
@luckychoudhury8888
@luckychoudhury8888 Жыл бұрын
Dhan dhan baba badvaag singh ji 🙏
@gurbakshsingh5689
@gurbakshsingh5689 Жыл бұрын
Dhan Dhan sodhi patsha BaBa wadbhag Singh Ji
@GurmeetKaur-vm9ru
@GurmeetKaur-vm9ru Жыл бұрын
Jai Babe Di 🙏🏻🙏🏻🙏🏻🙏🏻🙏🏻🌸🌸🌸🌸🌸🌷🌷🌷🌷🌷💮💮💮💮💮🌺🌺🌺🌺🌺💐💐💐💐💐🥀🥀🥀🥀🥀🌹🌹🌹🌹🌹
@NAVJOTSINHGill
@NAVJOTSINHGill 4 ай бұрын
ਧੰਨ
@gurvindersingh-fg7xu
@gurvindersingh-fg7xu Жыл бұрын
dhan dhan baba vadbhaag singh ji sodhi pathsaah
@amanmanganiyan7506
@amanmanganiyan7506 Жыл бұрын
Dhan dhan baba vadbhag singh ji 🙏🏻🙇🏼‍♀️🧿 mehr karna ji sab te🙏🏻🌸💫
@j.krecord8524
@j.krecord8524 Жыл бұрын
Jai baba di 🤲🇦🇺🇦🇲🇬🇧🇨🇵🇵🇹✈️❤️🙏
@lakhvirsingh2451
@lakhvirsingh2451 Жыл бұрын
ਧੰਨ ਧੰਨ ਬਾਬਾ ਵਡਭਾਗ ਸਿੰਘ ਜੀ🙏🙏🙏
@jattsabbjattsabb94
@jattsabbjattsabb94 Жыл бұрын
Wahegur g
@Kaurk07
@Kaurk07 Жыл бұрын
Dhan baba vadbhag singh jii🙏🏻🙏🏻
@lovepreet.singh.dhillon
@lovepreet.singh.dhillon 11 ай бұрын
ਸੋਢੀ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ
@DILJEET786
@DILJEET786 16 күн бұрын
Dhan Dhan Baba Vadbhag Singh ji 🙏
@Amarjotsinghvlogs
@Amarjotsinghvlogs 11 күн бұрын
🙏🏻🙏🏻
@remanpreet5585
@remanpreet5585 10 ай бұрын
Dhan Sri baba wadphag singh ji sab te mehar karyo waheguru jii agg sagg sahyi reho ji
@SainiBadwalUSA
@SainiBadwalUSA 10 ай бұрын
Bohet Badiya Sat Naam Waheguru ji Dhan Dhan Baba Bhadwhag ji
@lakhwindersingh-nu5ss
@lakhwindersingh-nu5ss Жыл бұрын
Bhut vadiya ji … Dhan mere sodhi sahib ji 🙏🏼
@manjeetsinghnigah4695
@manjeetsinghnigah4695 Жыл бұрын
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ 🙏❤️💐🙏❤️💐🙏❤️💐🙏❤️💐🙏❤️💐💕
Why Is He Unhappy…?
00:26
Alan Chikin Chow
Рет қаралды 105 МЛН
Look at two different videos 😁 @karina-kola
00:11
Andrey Grechka
Рет қаралды 14 МЛН
Harley Quinn's revenge plan!!!#Harley Quinn #joker
00:59
Harley Quinn with the Joker
Рет қаралды 14 МЛН
Бутылка Air Up обмани мозг вкусом
01:00
Костя Павлов
Рет қаралды 2,4 МЛН
Dera Vadbhaag Singh Da Sach
8:55
Desh Panjab Tv
Рет қаралды 123 М.
Why Is He Unhappy…?
00:26
Alan Chikin Chow
Рет қаралды 105 МЛН