ਪੋ+ਸਤ ਖਾਕੇ ਬੰਦਾ ਭੱਜ ਗਿਆ,, ਸੋਚਿਆ ਸੀ ਕੰਮ ਕਰਾਉਗਾ????? ਆਜੋ ਹੱਸੀਏ

  Рет қаралды 174,625

Shonki Sardar

Shonki Sardar

Күн бұрын

#sukhjinder_lopon

Пікірлер: 524
@ravisimar3074
@ravisimar3074 Жыл бұрын
ਖਿੱਚੀ ਚੱਲ ਕੰਮ ਨੂੰ .ਫੁਲ ਸਪੋਰਟ ਆ ਬਾਈ .ਦਬੀ ਦੁਬੀ ਨਾ 855 ਵਾਂਗੂ ਖਿੱਚ ਕੇ ਰੱਖੀ ਕੰਮ ਨੂੰ
@gurwindermaan4166
@gurwindermaan4166 Жыл бұрын
ਲੋਪੋ ਅਲਿਆ ਜਿਹੜੀਆਂ ਗੱਲਾਂ ਕਰਦਾ ,ਇਹ ਤਾਂ ਖਾ ਕੇ ਹੀ ਆਉਂਦੀਆਂ ,ਇਹ ਪੱਕਾ practical aa, ਦਿਲੋਂ support aa tenu
@balwindersingh-zh6oi
@balwindersingh-zh6oi Жыл бұрын
ਛੋਟੇ ਵੀਰ ਸੁਖਜਿੰਦਰ , ਤੁਹਾਨੂੰ ਹਮੇਸ਼ਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ । ਸਾਡਾ ਵੀ ਦਿਲ ਖੁਸ਼ ਹੋ ਗਿਆ ਤੁਹਾਨੂੰ ਖੁਸ਼ ਦੇਖ ਕੇ ।
@KamalShergill683
@KamalShergill683 Жыл бұрын
ਨੀਵਾ ਹੋ ਕੇ ਬਾਈ ਦੁਨੀਆ ਜਿੱਤ ਗਿਆ ❤ From Rajasthan
@TejpalSingh-ub9kk
@TejpalSingh-ub9kk Жыл бұрын
ਵੀਰ ਜੀ ਤੁਹਾਨੂੰ ਖੁਸ਼ ਦੇਖ ਕੇ ਦਿਲ ਖੁਸ਼ ਹੋ ਗਿਆ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ
@jasschahal5578
@jasschahal5578 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਨੂੰ
@gurdipsingh6962
@gurdipsingh6962 Жыл бұрын
Luv u Bro, ਬਾਈ ਜੀ ਮੈ ਵੀ ਘੋੜਾ ਰੱਖਿਆ ਤੋਹਾਡੀਆ ਵੀਡੀਓ ਦੇਖ ਕੇ , ਪਰ ਅੱਜੇ ਦਿਲ ਚ ਰੱਖਿਆ , ਜਦੋ ਰਬ ਨੇ ਮੋੱਕਾ ਦਿਤਾ ਉਦੋਂ ਖਰੀਦਣਾ ਆ , ਫੇਰ ਆਪਾ Video ਵੀ ਕਰਨੀ ਆ , Gurdip khella Germany ਤੋਂ
@yuvi2022
@yuvi2022 Жыл бұрын
ਵਾਹਿਗੁਰੂ ਤੁਹਾਡੇ ਪ੍ਰੀਵਾਰ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ❤️❤️
@jagseersinghmaan6153
@jagseersinghmaan6153 Жыл бұрын
ਆਏਂ ਐਂ ਸ਼ੌਂਕੀ ਸਰਦਾਰ ਸਾਡਾ ਬਾਈ ਲੋਪੋ ਖੁਸ਼ ਕਰਤੇ ਨਾਲੇ ਬਾਈ ਨੂੰ ਖੁਸ਼ ਦੇਖਕੇ ਦਿਲ ਬਾਗੋਬਾਗ ਹੋ ਗਿਆ
@mammantherapycenter8574
@mammantherapycenter8574 Жыл бұрын
😆😅😂🤣🤣🤣🤣 ਬਹੁਤ ਵਧੀਆ ਲੱਗਿਆ ਬਾਈ ਸੁਖਜਿੰਦਰ ਲੋਪੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ ਜਗਸੀਰ ਸਿੰਘ ਬੱਧਨੀ
@sandhuprabh553
@sandhuprabh553 Жыл бұрын
ਰੁਕੀਂ ਨਾ ਬਾਈ ਹੁਣ ਏਸੇ ਤਰ੍ਹਾਂ ਖੁਸ਼ੀ ਵੰਡੀ ਤੇ ਖੁਸ਼ੀਆਂ ਹਾਸਲ ਕਰੀਂ ਰੱਬ ਤਰੱਕੀ ਦੇਵੇ
@baljitdhillon2636
@baljitdhillon2636 Жыл бұрын
ਅੱਜ ਸੰਦੇਹਾਂ ਖਾ ਲੀ ਬਾਈ ਉਦਾਂ ਨਜ਼ਾਰਾ ਬੰਨ ਤਾ ਬਾਈ ਨੇ❤❤❤❤❤❤❤
@KuldeepSingh-ti5br
@KuldeepSingh-ti5br Жыл бұрын
ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਤੁਹਾਨੂੰ ਵੀਰ ਜੀ
@RAO.03SAHAB
@RAO.03SAHAB Жыл бұрын
ਆਜਾ। ਓੲਏਲ। ਭਰਾਵਾ। ਆਵਾਜ ਤਰਸ। ਗੇ। ਸੀ। ❤❤🎉🎉😊😊
@aryansingh2824
@aryansingh2824 Жыл бұрын
ਬੱਸ ਆ ਵੀਡਿਓ ਬਣਾਇਆ ਕਰੋ ਬਾਈ ਦੱਬ ਕੇ ਨਜ਼ਾਰਾ ਆ ਜਾਂਦਾ ਦੇਖ਼ ਕੇ ਕੰਟੈਂਟ ਚਾਹੇ ਕੇਹੇਜਾ ਵੀ ਹੋਵੇ।👌👌
@amardharmgarh5869
@amardharmgarh5869 Жыл бұрын
ਸਹੀ ਗੱਲ ਆ ਭਰਾ ਜ਼ਿੰਦਗੀ ਜ਼ਿੰਦਾਬਾਦ ❣️👍
@gamexhunter5607
@gamexhunter5607 Жыл бұрын
Love u bai tuhadi video pehli vaar dekhi very nyc😂😂😂😂
@jassbrar9374
@jassbrar9374 Жыл бұрын
ਸਿਰਾ ਲਾਤਾ ਲੋਪੋ ਵਾਲੇ ਬਾੲੀ 🙏🙏🙏🙏🙏🙏
@Punjabi.movies725
@Punjabi.movies725 Жыл бұрын
ਸਵੇਰੇ ਸਵੇਰੇ ਦਿਲ ਖੁਸ਼ ਕਰਤਾ🌺 ਲੋਪੋ 🌻 ਵਾਲੇ ਵੀਰ ਨੇ 🌸🌺ਰੱਬ ਖੁਸ਼ ਰੱਖੇ🌸🌺 ਸਾਰੀ ਟੀਮ ਨੂੰ💐 ~👕2 year's~
@parmjeetsinghjawandha661
@parmjeetsinghjawandha661 Жыл бұрын
ਰੱਬ ਤੈਨੂੰ ਹੋਰ ਤਰੱਕੀ ਦੇਵੇ ਲੋਪੋਂ ਵਾਲਿਆ
@jaswinderpaldhaliwal3412
@jaswinderpaldhaliwal3412 Жыл бұрын
Love you brother 🇨🇦🇨🇦🇨🇦🇨🇦
@ChardaPunjab-p6e
@ChardaPunjab-p6e Жыл бұрын
😀😀😀😀😀😂🤣 ਬਹੁਤ ਵਧਿਆ ਦਿਲ ਖੁਸ ਹੋ ਗਿਆ
@sukhmansanghavlogs6617
@sukhmansanghavlogs6617 Жыл бұрын
ਬਹੁਤ ਵਧੀਆ ਵੀਡੀਓ ਬਾਈ ਸਵਾਦ ਆ ਗਿਆ ਦੇਖਕੇ 😂😂
@kulveersharma7723
@kulveersharma7723 Жыл бұрын
ਵਾਹਿਗੁਰੂ ਚੜ੍ਹਦੀ ਕਲਾ ਵੱਖਸੇ ਜੀ From sangrur
@shamshernaher9026
@shamshernaher9026 Жыл бұрын
Sat seri akaal bai ji , waheguru ji tuhanu hamesha chardikala ch rakhan ji ❤️❤️❤️❤️❤️❤️bhut bhut pyaar from Gurdaspur Punjab ❤️❤️❤️
@deepvlogs7427
@deepvlogs7427 Жыл бұрын
😂😂😂❤ galbaat ❤
@karanpreet5539
@karanpreet5539 Жыл бұрын
ਤਹੁਾਡੀ ਵੀ ਡਿੳੁ ਦੇਖ ਕੇ ਦੁਖੀ ਬੰਦਾ ਵੀ ਖੁਸ ਹੋ ਜਾੳੁ ਵ ਹਿਗੁਰੂ ਮੇਹਰ ਕਰੇ 😮😮😮
@sandeepkaur3946
@sandeepkaur3946 Жыл бұрын
Waheguru ji kripa krn veer tere nal aa veer tainson na lai 🎉🎉🎉
@kiranpreet9053
@kiranpreet9053 Жыл бұрын
last wali gal sira ta li ( ajj te khade aa , ajj te jalalpur wale pale ton vi nhi fad hunda ) 😂😂😂😂😂😂😂😂😂😂
@unitedcolors2920
@unitedcolors2920 Жыл бұрын
ਬਹੁਤ ਵਧਿਆ ਬਾਈ ਜੀ, 👏👏👌👌👍👍
@NAVVHOTHI
@NAVVHOTHI Жыл бұрын
JATT IS BACK !! ❤
@manisandhu8673
@manisandhu8673 Жыл бұрын
Veer dil 💔 kush ho gea teri ah video dhek ke
@MuhammadRamzan-lc8bk
@MuhammadRamzan-lc8bk Жыл бұрын
Love u pai g ❤from berlin germany Lenda punjab❤
@harmailsingh886
@harmailsingh886 Жыл бұрын
ਵੀਰ ਜੀ ਬਹੁਤ ਵਧੀਆ ਲੱਗੀਆਂ ਜੀ 🙏🏻😂😂😂😂 ਧੰਨਵਾਦ ਜੀ 🙏🏻🙏🏻
@Singh-ll1zc
@Singh-ll1zc Жыл бұрын
Siraaaa bai g Waheguru bhala kare bai g
@JatinderSingh-pc5un
@JatinderSingh-pc5un Жыл бұрын
Love u ਸੁੱਖਜਿੰਦਰ ਵੀਰ ਮਨ ਖੁਸ ਹੋ ਗਿਅਾ ਯਾਰ ❤❤❤❤❤
@jagtarsingh9375
@jagtarsingh9375 Жыл бұрын
ਓ ਆ ਗਿਆ ਓ ਆ ਗਿਆ ਲੋਪੋਂ ਆਲ਼ਾ ਆ ਗਿਆ ਬਹੁਤ ਦਿਨਾਂ ਬਾਅਦ ਅਵਾਜ਼ ਸੁਣੀ ਆ ਬਾਈ ਲੋਪੋਂ ਆਲ਼ੇ ਦੀ ਰੂਹ ਖੁਸ਼ ਕਰਤੀ ਬਾਈ ਜੀ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਹਮੇਸ਼ਾ ਹੀ ਚੜ੍ਹਦੀ ਕਲ੍ਹਾ ਵਿੱਚ ਰੱਖਣ 🙏🏿🙏🏾❤️❤️
@harjinderkumarkumar9855
@harjinderkumarkumar9855 Жыл бұрын
ਦਿਲ ਖੁਸ਼ ਕਰਦਾ ਬਾਈ 😂😂😂😂 ਬਹੁਤ ਵਧੀਆ
@AadeshBrar-io4bg
@AadeshBrar-io4bg Жыл бұрын
Bai podcast shuru karo jaroor Ohde vich sirf ghodeyaan baare jaankaari howe purane m/ new breeder di interview howe specially topic howe -ghodeyaan baare kholiyaan galaan -Alag alag bloodlines baare jaankari - punjab de naami ghodeyaan di history jiven birth kithe hoyea fer kehne buy kitta te fer kithe gya te kehde kehde show jitteya - hun jiven kisse breeder da zikar aunda ohda naam bolde hunne video ch naal ik nikki jehi photo v howe ohdi, te j ghoode di gal krde ohdi photo - bai tusi bhaut vadiya promote krde ghodeyaan nu par ik cheej di problem aa, j koi new munda rakhna chahnda ohnu smabaal baare kiven pta laggu - detail de vich 3-4 ghodiyaan wale doctors naal interview v kreyo v pregnancy shuru toon lai delivery takk ki diet, facilities jaanwar te khediyaan khaas galan da dehaan rakhna, ghodeyaan diyaan bimariyaan te ik playlist ban skdi te gharelu tareekyaan ne ilaaj v dass skde aa - podcast de vich bai khotta rehdi wale toon top breeders tak har ik da experience jaanan di koahiah kreyo Eh channel sirf tusi promotional videos krde o j koi thonu invite krda taan par podcast de vich Ik taraan da punjab de ghodiyaan da wikipedia hoona chahida J agle 20 saalan baadh koi jawaak dekhe taan ohnu v pta laggu v yaar ahh ghoda punjab ch odan famous c yaan ahh bloodline di ki history c
@inderjitsandhu4197
@inderjitsandhu4197 Жыл бұрын
ਸਤਿ ਸ਼੍ਰੀ ਅਕਾਲ ਸਰਦਾਰਾ ਕੀ ਹਾਲ ਚਾਲ ਆ
@satojsatoj3208
@satojsatoj3208 Жыл бұрын
ਵਿਰਾਟ ਕੋਹਲੀ ਵਾਂਗੂੰ ਹੁਣ ਆਇਆ ਫੋਮ ਵਿੱਚ ਦਬਾਅ ਬਣੇ ਤੋਂ ਤਾਂ ਇਹ ਵਾਲਾ ਤਕੜਾ ਖੇਡ ਦਾ ਲੋਪੋ ਆਲਾ 🙏🙏❤️❤️❤️❤️👍👍👍👍
@jasdevsharma7624
@jasdevsharma7624 Жыл бұрын
ਹੀਰਾ ਬੰਦਾ ਐ ਸੁਖਜਿੰਦਰ ਸਿੰਘ ਲੋਪੋਂ
@DeepBhinder4918
@DeepBhinder4918 Жыл бұрын
😂😂😂 very nice paji love you ❤❤
@charanjeetsingh7150
@charanjeetsingh7150 Жыл бұрын
ਪਹਿਲਾਂ ਵੀ ਵੇਖੀ ਸੀ ਵੀਡਿਉ ਇਹ ਸ਼ਾਇਦ ਉਹ ਝੋਨੇ ਵੇਲੇ ਬਣਾਈ ਸੀ ਪਰ ਵਧਿਆ ਵੀਡਿਉ ਹੋਰ ਵਧੀਆ ਵਧੀਆ ਪੰਚ ਵੱਜ ਸਕਦੇ ਸੀ
@Punjabiknightz
@Punjabiknightz Жыл бұрын
Bhut sohna skit c veere and acting vi bhut sohni kiti , Waheguru Ji tarrakiyan bakshan 🙏🏼
@gindagill4028
@gindagill4028 Жыл бұрын
Sirrraaaaaa krata lopo walya 22 Gurmeet v acting bahut vadya krda ♥️♥️👌👌👌😂😂💯💯☑️☑️☑️👍👍👍
@sahajveertube7800
@sahajveertube7800 Жыл бұрын
No no karde nu comment karna pai gya. Att sunder veer ji 🎉
@happiebrar5911
@happiebrar5911 Жыл бұрын
ਖੁਸ਼ ਰਹਿ ਬਾਈ 🥰🥰
@TechnicalGill92
@TechnicalGill92 Жыл бұрын
Bai g sat shri akaal 🙏🙏
@deepachahal8048
@deepachahal8048 Жыл бұрын
ਬਹੁਤ ਖੁਸ਼ ਨਸੀਬ ਆ ਬਾਈ ਸਿਆਂ ❤
@Brar.viness
@Brar.viness Жыл бұрын
Bai ayi khush rehha jeonda vasda rehh ❤
@maansheikhpura1448
@maansheikhpura1448 Жыл бұрын
Ghnt video banai verre bss aii honsla rakh te kmm ch dhyan rakh. BSS Jo ho gyea so ho gyea. Bas rab da bhana mnn ke kmm kri chal. Tenu lok bhut chonde aa verre. Dilo pyar veer Sukhjinder loppo layi❤.
@simrangill8805
@simrangill8805 Жыл бұрын
Iho jiya vedio bnaiya kr 22 lv from Ramuwala
@47punjab472
@47punjab472 Жыл бұрын
ਬਹੁਤ ਵਧੀਆ ਕੰਮ ਬਾਈ।
@pbdveterinary4171
@pbdveterinary4171 Жыл бұрын
ਬਹੁਤ ਹੀ ਵਧੀਆ
@toorbrothers739
@toorbrothers739 Жыл бұрын
Sacha bndea nal baba ji changa hi krde na wmk 🙏 baki bhaii tu Dunia jitt lii
@sukhjindersingh4005
@sukhjindersingh4005 Жыл бұрын
Bhot Khushi hoi bai vkh k Bai kuch k rakh Kam Tera nal a asi bai Support a
@jagmeetsekhon92
@jagmeetsekhon92 9 ай бұрын
Siraa karta a bai hor v bndo edain di video main pehli var dekhya thoda a talent 😂❤
@brarstudio2269
@brarstudio2269 Жыл бұрын
Bhut hi vdiya 22 g waheguru tarrkiya vakshe
@jassgrewal4193
@jassgrewal4193 Жыл бұрын
Bai chahe tu kaali video v paade full support rhu❤❤
@Rajeshkumar-wf3hw
@Rajeshkumar-wf3hw Жыл бұрын
ਲੋਪੋ ਆਲੇ ਨੇ ਸਾਰੇ ਕੰਡੇ ਚ ਕਰਤੇ 😅😂ਲੋਪੋ ਬਾਈ ਓਹਨਾ ਦਾ ਮਰਨ ਹੋ ਗਿਆ 😂😂😅
@JaspreetSingh-zn7xg
@JaspreetSingh-zn7xg Жыл бұрын
ਪਰਮਾਤਮਾ ਮੇਹਰ ਕਰੇ ਵੀਰ ਤੇ !!
@sarbansandhu5658
@sarbansandhu5658 Жыл бұрын
Bahut vadia video bai nazara a gya
@gurpreetSingh-ce3ch
@gurpreetSingh-ce3ch Жыл бұрын
jatta tere ch nimrta bhut aa❤❤❤❤❤❤
@ManpreetSingh-nh9qz
@ManpreetSingh-nh9qz Жыл бұрын
ਬਹੁਤ ਵਧੀਆ ਬਾਈ ਹੁਣ ਇੱਧਰ ਈ ਖਿੱਚ ਕੇ ਰੱਖ ਕੰਮ
@harjinderkumarkumar9855
@harjinderkumarkumar9855 Жыл бұрын
ਸ਼ਾ ਗਿਆ ਲੋਪੋ ਵਾਲਿਆ ਬਾਈ ਬਹੁਤ ਵਧੀਆ ਬਣਾਈ ਵੀਡੀਓ ਇਸ ਤਰਾਂ ਦੀਆਂ ਪੇਂਡੂ ਵੀਡੀਓ ਹੋਰ ਬਣਾ ਸਿਰਾ ਲਾ ਤਾ ਬਾਈ
@charancharan2961
@charancharan2961 Жыл бұрын
Verry nice veer g👌👌👌💯💯💯👌👌👍👍🙏🙏🙏
@navtejdhaliwal8818
@navtejdhaliwal8818 Жыл бұрын
❤bs❤no words
@nishansingh8951
@nishansingh8951 Жыл бұрын
ਲਵਜੂ ਬਾਈ ਲਵਜੂ
@harpreetjawandha4299
@harpreetjawandha4299 Жыл бұрын
Very good loppo alia eho jia video bna Dhuui maar ghode alea dii
@JattPs
@JattPs Жыл бұрын
Ajj laggi sira 😂😂😂 love you bro
@Rajeshkumar-wf3hw
@Rajeshkumar-wf3hw Жыл бұрын
Jaan pa te baii end a tere nall he a. ❤
@LAKHWINDER_BRAR-z6w
@LAKHWINDER_BRAR-z6w Жыл бұрын
ਉ ਮੈ ਪੱਕਾ ਨੀ 😂😂😂 ਬਹੁਤ ਪੁਰਾਣਾ ਡਾਈਲੋਗ ਆ ਬਾਈ ਦਾ 😅😅😅
@JaskaranSingh-by2lm
@JaskaranSingh-by2lm Жыл бұрын
Bht ghaint bro chk fr fatte
@shamindersingh8360
@shamindersingh8360 Жыл бұрын
ਬਾਈ ਜੀ ਸ਼ੋਟ movie ਵੀ ਬਣਾਇਆ ਕਰੋ।।।।।।ਸਵਾਦ ਆ ਗਿਆ ਇਹ ਵਿਡਿੳ ਦੇਖਕੇ।।।।😊😊😊😊😊
@brarmilan1835
@brarmilan1835 Жыл бұрын
ਪਤੰਦਰਾ ਹਿਰਦਾ ਪਰਸੰਨ ਕਰਤਾ
@gorasandhu2500
@gorasandhu2500 Жыл бұрын
ਸਿਰਾ 👍👍 ਵੀਰ ਫ਼ਿਲਮਾਂ ਵਿਚ ਵੀ ਟਰਾਈ ਜਰੂਰ ਕਰੀ ਧੰਨਵਾਦ ਜੀ
@officialtv5953
@officialtv5953 Жыл бұрын
Ave diya video payea kro bai sira launde ho tusi
@ramandeepgillgill6407
@ramandeepgillgill6407 Жыл бұрын
Bohat vdia video aa bai, anand lya ta
@rupindersingh3545
@rupindersingh3545 Жыл бұрын
Nyc bai g carryon.
@avtarpahal2311
@avtarpahal2311 Жыл бұрын
Good job ❤❤❤🇨🇦🇨🇦🇨🇦🇨🇦🇨🇦
@rinkukainth8560
@rinkukainth8560 Жыл бұрын
Sahi gal aa bai dody koi madi cheej nai eh ta sade ledra da beda baith gya ah baki maru nase milde aa par ahh ne milde baki video gaint hai 😂😂😂😂
@MANVEERSINGHSRAN
@MANVEERSINGHSRAN Жыл бұрын
Sukhjiner veer is back Good blees you bade veer
@maninderkharoud6830
@maninderkharoud6830 Жыл бұрын
Vira ok a kam ajj savara dill lag gaya thoudi video dakh ka
@nirbhaisinghnarain5762
@nirbhaisinghnarain5762 Жыл бұрын
Love you jatta ehe chapaid a ona loka de mooh te jehde tenu neeva dikhaon noo firdy c 22 meri umar v tenu lag javy
@sanjayk3677
@sanjayk3677 Жыл бұрын
Comedy with nights lopo wala😅😊😅😅😅😅
@parmbhatt9135
@parmbhatt9135 Жыл бұрын
Good prasnelty person
@GagandeepSingh-lk7zj
@GagandeepSingh-lk7zj Жыл бұрын
Bhut vdiaa
@karry_sandhu0012.
@karry_sandhu0012. Жыл бұрын
hahahaa baht vadiaa baii
@landlordwale3719
@landlordwale3719 Жыл бұрын
Gaint a lopo ailea
@brarytff4753
@brarytff4753 Жыл бұрын
Full support bhai ji ❤
@lovepreet_singh_811
@lovepreet_singh_811 Жыл бұрын
Last te sira lagia jlaal pur ale pale to ni fadi da 🤣🤣🤣
@fastcaraddicts6172
@fastcaraddicts6172 Жыл бұрын
Veer att
@singhrasal8483
@singhrasal8483 Жыл бұрын
Bhai night nu vi kade ghauryvale yad nhi ande
@LovepreetSingh-di1uh
@LovepreetSingh-di1uh Жыл бұрын
Love you jatta up to va Mai 22
@aanshaansh1548
@aanshaansh1548 Жыл бұрын
Chakk de fatte Sukhjinder bhai
@badnamyoutuber7427
@badnamyoutuber7427 Жыл бұрын
ਬਾਈ ਆਪ ਭੁੱਖੇ ਨਹੀ ਮਰ ਸਕਦੇ ਆਪ ਕੋਲ ਰੱਬ ਨੇ ਹੁਨਰ ਦਿੱਤਾ ਹੈ...ਘੋੜੇ ਵਾਲੇ ਹੰਕਾਰੀ ਹੋਏ ਫਿਰਦੇ ਨੇ...ਕਿ ਅਸੀ ਰੋਟੀ ਦੇ ਰਿਹੇ ਹਾ
@jatindersaini5034
@jatindersaini5034 Жыл бұрын
Awesome
@rashpindersinghrai2224
@rashpindersinghrai2224 Жыл бұрын
ਲੋਪੋਂ ਵਾਲੇ ਬਾਈ ਨੇ ਘੈਂਟ ਵੀਡਿਓ ਬਣਾਈ ਆ
@gursanjdeepkaur9305
@gursanjdeepkaur9305 Жыл бұрын
Att kar gia bai lopo wala
@simmu___pbx1
@simmu___pbx1 Жыл бұрын
Oh wah vi wah 💥
iPhone or Chocolate??
00:16
Hungry FAM
Рет қаралды 38 МЛН
Самое неинтересное видео
00:32
Miracle
Рет қаралды 2,9 МЛН
Which One Is The Best - From Small To Giant #katebrush #shorts
00:17
Ozoda - Lada (Official Music Video)
06:07
Ozoda
Рет қаралды 12 МЛН
ਅੜਬ ਜੱਟ ਤੇ ਢੀਠ ਦਿਹਾੜੀਅਾ,,,,
7:03
iPhone or Chocolate??
00:16
Hungry FAM
Рет қаралды 38 МЛН