ਆਪਾਂ ਉਸ ਪੀੜੀ ਵਾਲੇ ਹਾਂ ਜਿੰਨਾ ਦੀ ਨਾ ਮਨਮਾਨੀ ਚੱਲੀ ਹੈ ਤੇ ਨਾ ਚੱਲਣੀ ਹੈ || Pind Punjab de new Vlog ♥️

  Рет қаралды 46,602

Pind Punjab de

Pind Punjab de

Ай бұрын

SAT SHREE AAKAL ji 🙏🙏🙏🙏.
WELCOME to my channel, " Pind Punjab De "
Please Subscribe my channel and like and share my video .
Thanq so much.
This Channel show - Punjabi Lifestyle, Punjabi Culture , Village Lifestyle , Indian Lifestyle And many things || Thanks ||
Pind Punjab De
Pind Punjab De Video
Pind Punjab De Vlog
Pind Punjab De New Video
Pind Punjab De New Vlog
Pind Punjab De Gurmeet Kaur
Punjabi Vlogger
Punjabi Working Lady
New Punjabi Vlog
Punjabi Vlog
My Contact Number 98770 78606
My Email I D 👇👇👇
jawandagurmeet3@gmail.com
Ripan Instagram - ripan_jawandha
My Instagram link 👇👇👇👇
/ jawanda.gurmeet
My Second Channel Punjabi Corner
Punjabi Corner Channel 👇👇
/ @punjabicorner
Facebook page 👇👇👇
/ pind-punjab-de-1128878...

Пікірлер: 292
@simarswaitch6707
@simarswaitch6707 Ай бұрын
ਪਹਿਲਾਂ ਬਾਰੇ ਤਾਂ ਕੁਛ ਨੀ ਕਹਿ ਸਕਦੇ ਪਰ ਹੁਣ ਮਰਜ਼ੀ ਤਾਂ ਬੀਬੀ ਭੈਣੇ ਸਾਰੀ ਤੇਰੀ ਹੀ ਚੱਲਦੀ ਹੈ..😂
@harminderkaurgill9059
@harminderkaurgill9059 Ай бұрын
😂😂😂
@AvtarSingh-rv2mx
@AvtarSingh-rv2mx Ай бұрын
💯
@VickySingh-ym4vb
@VickySingh-ym4vb Ай бұрын
😂😂😂😂😂😂😂😂😂
@pawanpreetgrewal6530
@pawanpreetgrewal6530 Ай бұрын
True
@amandeepdhillon6943
@amandeepdhillon6943 Ай бұрын
ਮਾਸਟਰ ਜੀ ਤੁਹਾਨੂੰ ਪੁਛ ਗੱਲ ਕਰਦੇ ਨੇ ਜੀ 😍ਇਸ ਤੋਂ ਓਪਰ ਤਾਂ ਰੱਬ ਦਾ ਨਾਮ ਆ ਜੀ
@gurmailgrewal3072
@gurmailgrewal3072 Ай бұрын
ਤੁਸੀਂ ਮਾਸਟਰ ਤੇ ਪੂਰਾ ਰੋਹਬ ਰੱਖਿਆ 😅
@pawanpandher4921
@pawanpandher4921 Ай бұрын
ਮਾਸਟਰ ਜੀ ਤਾਂ ਭੈਣ ਦੇ ਨਾਲ ਰਾਜਨੀਤੀ ਖੇਡਦੇ ਨੇ, ਦਿਮਾਗ ਤੋਂ ਚਲਦਾ ਵੀਰ ਤਾਂ, ੳਉਹ ਵੀ ਸਾਊ ਬਣਕੇ
@simarswaitch6707
@simarswaitch6707 Ай бұрын
ਮਾਸਟਰ ਤਾਂ simple..sober ਬੰਦਾ..ਆਪਣੇ ਆਪ ਨੂੰ highlight ਵੀ ਨਹੀ ਕਰਦਾ…
@sukhjitkaur2393
@sukhjitkaur2393 Ай бұрын
ਬਿਲਕੁਲ ਸਹੀ ਗੱਲ ਆ ਦੀਦੀ ਔਰਤਾਂ ਦੀ ਮਰਜ਼ੀ ਨੀ ਕਿਤੇ ਚੱਲਦੀ ਆਪਾਂ ਤਾਂ ਡਰ ਵਿੱਚ ਹੀ ਰਹਿ ਗਏ ਜੀ ❤💯👍👍
@pawanpandher4921
@pawanpandher4921 Ай бұрын
ਮੈਂ ਸਹਿਮਤ ਹਾਂ, ਅੱਜ ਦੇ ਬੱਚਿਆਂ ਦੇ ੳਉਹ ਝਿੜਕਾਂ ਨਹੀ ਪੈਦੀਆਂ ਜਿਹੜੀਆਂ ਆਪਣੇ ਪੈਂਦੀਆਂ ਸੀ
@SidhuFamilypenduVlog
@SidhuFamilypenduVlog Ай бұрын
ਮੈਂ ਵੀ ਇਸ ਤਰ੍ਹਾਂ ਦੀ ਸੀ ਪਹਿਲਾਂ 10ਸਾਲ ਹੋ ਗੇ ਵਿਆਹ ਹੋਏ ਨੂੰ ਪਰ 2022 ਤੋਂ ਜ਼ਿੰਦਗੀ ਬਦਲ ਗਈ ਅਮ੍ਰਿਤ ਛਕ ਕੇ ਵਾਹਿਗੁਰੂ ਜੀ ਨੇ ਸਾਰਾ ਡਰ ਦੂਰ ਕਰ ਤਾਂ ਬਸ ਹੁਣ ਤਾਂ ਲਗਦਾ ਜਿਵੇਂ ਜ਼ਿੰਦਗੀ ਇੱਕ ਨਾਟਕ ਹੈ ਤੇ ਵਾਹਿਗੁਰੂ ਹੱਥ ਡੋਰ ਹੈ ਸਾਹਾਂ ਦੀ ਬਸ ਵਾਹਿਗੁਰੂ ਜੀ ਲਈ ਜਿਉਂਦੀ ਹਾਂ ਬੜੀ ਖੁਸ਼ ਹਾਂ ਹੁਣ ਮੈਂ ਸਭ ਦੀ ਪ੍ਰਵਾਹ ਕਰਨੀ ਛੱਡ ਤੀ❤❤
@DS_Brar
@DS_Brar Ай бұрын
Bhaine sachi Eve v ho janda mnu v dso meri jindgi ch bohut ਪ੍ਰੇਸ਼ਾਨੀਆਂ ਹਨ
@SidhuFamilypenduVlog
@SidhuFamilypenduVlog Ай бұрын
ਜੀ ਵੀਰ ਜੀ ਮੈਂ ਬਹੁਤ ਪ੍ਰੇਸ਼ਾਨੀ ਵਿੱਚ ਸੀ ਪਹਿਲਾਂ ਵਾਹਿਗੁਰੂ ਜੀ ਦੀ ਮਿਹਰ ਸਦਕਾ ਅੱਜ ਮੈਨੂੰ ਪਤਾ ਹੀ ਨਹੀਂ ਦੁੱਖ ਕੀ ਹਨ ਸਿਮਰਨ ਵਿੱਚ ਐਨੀ ਤਾਕਤ ਹੈ ਵੀਰ ਜੀ ਤੁਸੀਂ ਵੀ ਵਾਹਿਗੁਰੂ ਜੀ ਅਗੇ ਅਰਦਾਸ ਕਰਕੇ ਸਿਮਰਨ ਕਰਨਾ ਸ਼ੁਰੂ ਕਰ ਦੇਵੋ ਤੁਹਾਨੂੰ ਖੁਦ ਪਤਾ ਲੱਗ ਜਾਵੇ ਗਾ ਕਿ ਵਾਹਿਗੁਰੂ ਹੱਥ ਸਭ ਦੇ ਦਿਮਾਗ ਦੀ ਡੋਰ ਹੈ
@thepunjabtimes29
@thepunjabtimes29 Ай бұрын
Same here
@DS_Brar
@DS_Brar Ай бұрын
Sister eh mere husband di I'd hai tahanu msg mai kita c bhaine mn bohut kosish kr k vekhi hai fer v ਮੁਸ਼ਕਿਲਾਂ gha th nhi ho rhia bohut stress ch rehni a mn ​@@SidhuFamilypenduVlog
@SidhuFamilypenduVlog
@SidhuFamilypenduVlog Ай бұрын
Waheguru ji ਮਿਹਰ ਕਰਨਗੇ ਜਰੂਰ ਮੇਰੀ ਇਸ ਗੱਲ ਤੇ ਯਕੀਨ ਰੱਖੀ ਮੇਰੀ ਭੈਣ ਮੈਂ ਤੁਹਾਡੇ ਤੋਂ ਪੁੱਛ ਤਾਂ ਨਹੀਂ ਸਕਦੀ ਕ ਕੀ ਪ੍ਰੇਸ਼ਾਨੀ ਹੈ ਪਰ ਹੱਲ 100%ਹੈ ਹਰ ਗੱਲ ਦਾ ਸਿਮਰਨ ਕਰਨ ਨਾਲ ਜੇਕਰ ਤੁਸੀਂ ਚਾਹੋ ਤਾਂ ਮੈਂ ਵੀਡੀਓ ਰਾਹੀਂ ਸਭ ਸਮਝਾ ਸਕਦੀ ਹਾਂ
@lakhvirnagra9431
@lakhvirnagra9431 Ай бұрын
Good job sis Jo back side te new wall bnna rahe o Sanjhi ( sharing ) wall and old wall vich sllahb da dar rehnda Separate kandh hi ttheek rehndi always 🙏
@karmjitkaur5515
@karmjitkaur5515 Ай бұрын
ਹਾਜੀ ਮੈਂ ਇਸ ਗੱਲ ਨਾਲ ਸਹਿਮਤ ਜੀ ਆਪਣੀ ਮਰਜ਼ੀ ਚੱਲੀ ਨਹੀਂ ਜੀ। ਤੁਹਾਡੇ ਵੀਡੀਓ ਬਹੁਤ ਸੋਹਣੀ ਹੁੰਦੀ ਨੇਂ ਜੀ ਵਾਹਿਗੁਰੂ ਜੀ ਤੁਹਾਨੂੰ ਤੱਕਰੀਆ ਬਖਸ਼ਿਸ਼ ਕਰਨ ਜੀ
@ParmjeetSingh-ts1of
@ParmjeetSingh-ts1of Ай бұрын
ਸ੍ਤਿ ਸ਼੍ਰੀ ਆਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@harrylohat1769
@harrylohat1769 Ай бұрын
ਸਤਿ ਸ੍ਰੀ ਆਕਾਲ ਜੀ ਸਹੀ ਗੱਲ ਆ ਜੀ ਸਾਡੇ ਨਾਲ ਵੀ ਹੋਇਆ ਐਮੇ
@gagandeepkaur1695
@gagandeepkaur1695 Ай бұрын
ਬਿਲਕੁਲ ਸਹੀ ਕਿਹਾ ਤੁਸ਼ੀ 👍
@Doraemonjatt-hv1ts
@Doraemonjatt-hv1ts Ай бұрын
ਗੁਰਮੀਤ ਭੈਣ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਆਪਦੀ ਮਰਜ਼ੀ ਨਹੀਂ ਚੱਲੀ
@surindersharma9935
@surindersharma9935 Ай бұрын
Sat shri akal didi ji right sister ji sahi gala ne ladies' de ne chal di ji ,🙏🙏
@thepunjabtimes29
@thepunjabtimes29 Ай бұрын
Baaharle Cement yaa kisse v itaan d je quality sahi naa hove companies band karvaa dinde ne Te koi mitti yaa kacchi pillion ittvini chal sakdi te ghar paaon ton pehlaan floor farsh Sakth concrete paa lainde ne taanki slaahbh naa chadhe
@punjabivirsa4902
@punjabivirsa4902 Ай бұрын
ਬਿਲਕੁਲ ਸਹੀ ਗੱਲ ਆ ਭੈਣੇ
@user-dz1nj4tq7q
@user-dz1nj4tq7q Ай бұрын
ਬਿਲਕੁਲ ਸਹੀ ਕਿਹਾ ਤੁਸੀ
@amandeepkaur9739
@amandeepkaur9739 Ай бұрын
ਦੀਦੀ ਅੱਜ ਵਾਲਾ ਸੂਟ ਕਿਵੇ ਦਾ ਪਾਇਆ ਖੁੱਲ੍ਹਾ ਜਾ
@rupinderkaur6744
@rupinderkaur6744 Ай бұрын
😂😂😂😂😂sahi gal a
@ninas4909
@ninas4909 Ай бұрын
Omg you are so right it’s the one argument I have with my husband too I wanted a beautiful sofa he said wait till the kids grow up then wait till the grandchild’s grown up I’m now 70 and still waiting for my beautiful sofa 😭😭😭😭😭👵🏾👵🏾👵🏾👵🏾
@SukhwinderSingh-wq5ip
@SukhwinderSingh-wq5ip Ай бұрын
ਸਹੀ ਗੱਲ ਆ ਜੀ ਐਵੇਂ ਹੀ ਜ਼ਿੰਦਗੀ ਚੱਲ ਰਹੀ ਹੈ
@kuldeepsinghganga8469
@kuldeepsinghganga8469 Ай бұрын
ਦੀਦੀ ਤੁਸੀਂ ਤਾਂ ਬਹੁਤ ਹੀ ਜਿਆਦਾ ਮੋਟੇ ਹੋ ਗਏ ਪਹਿਲਾਂ ਤੁਸੀਂ ਬਹੁਤ ਹੀ ਪਤਲੇ ਪਤਲੇ ਤੇ ਸੋਹਣੇ ਲੱਗਦੇ ਸੀ।
@lovepreetjassar586
@lovepreetjassar586 Ай бұрын
Sara kuss marji nal tahuda hor ki chada yr
@navjotsidhu1880
@navjotsidhu1880 Ай бұрын
Jiho g thodi chl pyi oho ji jehdi nooh ayu odi chllu vichari di waise thodi ta chldi aa
@amanjeetkaur8105
@amanjeetkaur8105 Ай бұрын
gurmeet bhaine thodi tn bht mrji chldi aa
@Satta961
@Satta961 Ай бұрын
Wahguru ji ❤❤❤❤ sister ji aapka vlog and voice vary nice h 😮😮😮
@jasvirkour3399
@jasvirkour3399 Ай бұрын
ਭੈਣ ਮੇਰੀ ਉਮਰ ਤੇ ਤੁਹਾਡੀ ਉਮਰ ਵੀ ਸੇਮ ਆ ਮੈ ਵੀ ਉਹੋ ਪੀੜੀ ਚ ਹੀ ਆ ਸਹੀ ਗਲ ਆ ਭੈਣ ਮੇਰੀ ਵੀ ਨਹੀ ਚਲਦੀ 😊😊
@user-ew9ez8uf4w
@user-ew9ez8uf4w Ай бұрын
ਸਤਿ ਸ਼੍ਰੀ ਅਕਾਲ ਗੁਰਮੀਤ ਭੈਣੇ ਤੁਸੀਂ ਬਿਲਕੁਲ ਠੀਕ ਕਹਿੰਦੇ ਹੋ
@Villagevibes987
@Villagevibes987 Ай бұрын
Di jehda tuc title likehya eh bilkul sch a
@parmjitkaur1967
@parmjitkaur1967 Ай бұрын
ਬਿਲਕੁਲ ਸਹੀ ਜੀ ਸਭ ਪੀੜਤ ਆ ਏਸ ਦੁੱਖ ਨਾਲ ਕਿਸੇ ਕਰਮਾਂ ਵਾਲੇ ਦੀ ਚੱਲਦੀ
@PiterkhanKhanyasmin
@PiterkhanKhanyasmin Ай бұрын
Satshriakal ji yasmin Malerkotla to daily wait rehdi a sis tode blog di
@thepunjabtimes29
@thepunjabtimes29 Ай бұрын
Kidney liver functions check karvaao
@meenakshijoshi6679
@meenakshijoshi6679 Ай бұрын
Aap bilkul theek keh rahe hobut morning time bhi gheeya evening time phirse gheeya yeh to koi bhi nahi karega
@user-jw6gs6io2e
@user-jw6gs6io2e Ай бұрын
Shi keha didi assi v sehmat aa thodi gl nl
@user-pg1vu1ro2y
@user-pg1vu1ro2y Ай бұрын
sister me Sara vlog dekhdi He BHut vdiya LGDe aw sister duppate and Leces kitho Lya skDe He Me new kam sHuru krna cHoni He
@user-dl1ng5ys8o
@user-dl1ng5ys8o Ай бұрын
ਇਹ ਸਾਰਾ ਕੁਝ ਮੇਰੇ ਨਾਲ ਵੀ ਹੋ ਰਿਹਾ ਹੈ ਦੀ ਦੀਦੀ ਤੁਸੀਂ ਠੀਕ ਕਹਿ ਰਹੇ ਹੋ ❤❤
@baldevbaring3781
@baldevbaring3781 Ай бұрын
I am agree with you gurmit bhenji
@kaurjasbir2758
@kaurjasbir2758 Ай бұрын
Good morning beautiful hardworking dee 🌺 We are 💯 agree wid you 😊
@user-fq7eh2fc9d
@user-fq7eh2fc9d Ай бұрын
Sehi gal h mere nal v es
@GurpreetKaur-ym5cn
@GurpreetKaur-ym5cn Ай бұрын
Hnji jma shi gl aa didi
@craftheaven
@craftheaven Ай бұрын
Sat Shri akaal aunty ji 🙏🏻
@jasneetkaur3604
@jasneetkaur3604 Ай бұрын
ਸਤਿ ਸ੍ਰੀ ਅਕਾਲ ਦੀਦੀ ਜੀ🙏🙏 ਮੈ ਵੀ ਸਹਿਮਤ ਹਾਂ ਜੀ🥰
@karanbawa3302
@karanbawa3302 Ай бұрын
ਦੀਦੀ ਤੁਸੀਂ ਬਹੁਤ ਮੋਟੇ ਹੋ ਗਏ
@harminderkaurgill9059
@harminderkaurgill9059 Ай бұрын
Tuhade aje ghar vich bilkul v nhi chaldi hey rebba 😂😂😂😂
@simarpreetkaur9123
@simarpreetkaur9123 Ай бұрын
Hi di majha 🐃de kamm ch kinna ku fiyda? Plz dseo assi start krna. J koyi hor v diyri da kamm krda plz dseo k j kr aapa 1majh da 10kilo milk sale krde aa ta kinni ku bacht ho jandi aa plz reply
@RajwinderKaur-sk9wg
@RajwinderKaur-sk9wg Ай бұрын
ਤੁਹਾਡੇ title ਨਾਲ ਸਹਿਮਤ ਹਾਂ sis
@GogiBarsat-rg5ft
@GogiBarsat-rg5ft Ай бұрын
ਘਰ ਦੀ ਆ ਬਹੂਤ ਬਹੂਤ ਵਧਾਈ ਭੈਣ ਜੀ ❤
@JeetSingh-nu4vg
@JeetSingh-nu4vg Ай бұрын
Hello sat siri akal didi ji nise blog ji
@veerpalkaurgsssfatehpurhan8137
@veerpalkaurgsssfatehpurhan8137 Ай бұрын
Right I am agree with you.
@GurvinderSingh-jg4nn
@GurvinderSingh-jg4nn Ай бұрын
ਸਹੀ ਕਹਿ ਰਹੇ ਹੋ ਭੈਣੇ 👍🙏🙏
@harnoorkang9206
@harnoorkang9206 Ай бұрын
ਆਪਣੇ ਪੱਲੇ ਤਾਂ ਕੰਮ ਹੀ ਆ ਚਲਦੀ ਕਿਤੇ ਵੀ ਨਹੀਂ
@nimratgaming4418
@nimratgaming4418 Ай бұрын
ਭੈਣ ਸਾਡੇ ਨਾਲ ਵੀ ਅਜਿਹਾ ਹੀ ਹੋਇਆ
@RituAulakh626
@RituAulakh626 Ай бұрын
Didi aj tusi Aaj Tusi Mere Dil Di Gal Kahin
@nitasandhu5064
@nitasandhu5064 Ай бұрын
I agree with you 👍 mai v edda hi gal kardi c apni sister naal kal
@sumandeswal7410
@sumandeswal7410 Ай бұрын
Thanks ji m bhi new ghur bna rhi hu khato m hi h.... Apke jitna badha hi h ghur... Haryana
@KulwinderKaur-ef7qk
@KulwinderKaur-ef7qk Ай бұрын
Shahi ah tuhadi gall❤❤
@najmarehan1657
@najmarehan1657 Ай бұрын
Deemak ka bhi issi waqt elag karty hein khet walay gharoon mein deemak ka treatment bhi zaroori hay woh bhi zaroor karwao Love from Pakistan 🇵🇰
@aslammohdmohd5147
@aslammohdmohd5147 Ай бұрын
Bilkul sahi kaha aapne
@surjitkaur2699
@surjitkaur2699 Ай бұрын
ਤੁਸੀਂ ਸਹੀ ਕਿਹਾ
@user-dm8te6yd6r
@user-dm8te6yd6r Ай бұрын
🙏 Asin v tuhade nal shmat han😅 ji KSA
@chhinderpalsingh1559
@chhinderpalsingh1559 Ай бұрын
ਜੀ,ਵਿਲ, ਕੁਲ,ਠੀਕ
@user-rc1zc3qn5u
@user-rc1zc3qn5u Ай бұрын
ਸਹੀ ਗੱਲ ਭੈਣੇ ਆਪਣੀ ਮਰਜੀ ਨਹੀਂ ਚੱਲਣੀ
@Gagan_dhillon2015
@Gagan_dhillon2015 Ай бұрын
Nice video didi ji
@godsgrace7006
@godsgrace7006 Ай бұрын
Bilkul sahi kaha tuci di
@navanghuman7603
@navanghuman7603 Ай бұрын
Satshiri akal g nyc vlog ❤❤
@punjabivirsa4902
@punjabivirsa4902 Ай бұрын
ਸਾਡੇ ਵਰਗੇ ਪੁਰਾਣੇ ਬੰਦਿਆਂ ਦਾ ਵੀ ਇਹੋ ਹਾਲ ਹੈ ਭੈਣੇ । ਪਹਿਲਾ ਅਸੀਂ ਬਾਪ ਡਰਦੇ ਹੁੰਦੇ ਸੀ। ਹੁਣ ਘਰਵਾਲੀ ਤੇ ਬੱਚਿਆਂ ਕੋਲ਼ੋਂ ਡਰ ਕੇ ਟਾਈਮ ਪਾਸ ਕਰ ਰਹੇ😭😭🥲🥲
@jashannaffrirecords9232
@jashannaffrirecords9232 Ай бұрын
SSA di vry nice
@harnoorbrar3210
@harnoorbrar3210 Ай бұрын
ਦੀਦੀ ਜੀ ਸਹੀ ਗੱਲ ਕੀਤੀ ਤੁਸੀ ।
@HarjindersinghBaidwan
@HarjindersinghBaidwan Ай бұрын
Ssakal didi tusi shi keha ji
@virpalkaur239
@virpalkaur239 Ай бұрын
Sahi kiha didi tusi
@GURPREETKaur-zl2pw
@GURPREETKaur-zl2pw Ай бұрын
❤❤❤🎉😂 very nice j good Gurmeet ji I am Gurpreet
@jassukaur9545
@jassukaur9545 Ай бұрын
Sachi gal bhane😊😊
@JashanBawa-su4zr
@JashanBawa-su4zr Ай бұрын
ਦੀਦੀ ਦਾ ਵੇਟ ਵਧਿਆ ਕਰਕੇ ਸੂਟ ਖੁੱਲ੍ਹਾ ਸਿਲਾਈ ਕਰਵਾਇਆ ਹੋਣਾ ❤❤
@user-br8xm6xw9o
@user-br8xm6xw9o Ай бұрын
Bhanji sada bhar aa k v ehi hal aa. Sadi koi v nai sunda. Kurian sari omar hi dardian rehndia ❤️❤️
@kiranjitchahal1979
@kiranjitchahal1979 Ай бұрын
ਸਹੀ ਗੱਲ ਹੈ ਦੀਦੀ
@KuldeepBalYt
@KuldeepBalYt Ай бұрын
Bilkul sahi gal aa didi ji👍🏻👍🏻👍🏻👍🏻
@PritpalkaurKaur-ru2dm
@PritpalkaurKaur-ru2dm Ай бұрын
ਬਿਲਕੁਲ ਸਹੀ ਹੈ
@ManpreetKaur-kx6yo
@ManpreetKaur-kx6yo Ай бұрын
Thik kahiya g
@jasveerchhina3198
@jasveerchhina3198 Ай бұрын
ਬਿਲਕੁਲ ਸਹੀ ਜੀ
@sukhjeetkaur1820
@sukhjeetkaur1820 Ай бұрын
Your right g sarya nal eda hoda apne vich himat nhi hodi vrodh karn de ladys hamesha hi chok jadya ne kade husband age kade apne mother in law age and kade apne vachya age
@YyYy-kk6sy
@YyYy-kk6sy Ай бұрын
Jay Jay Gurmeet ji bahut acche bahut acche bahut acche Makan Ban Rahe Hain Aapke ham log dalte Hain chalo ji Tumhara kam ho jayegi bahut acche ji bahut acche
@gurmeetkaur887
@gurmeetkaur887 Ай бұрын
ਬਹੁਤ ਵਧੀਆ ਲੱਗਿਆ ਜੀ
@manjitkaursaini2069
@manjitkaursaini2069 Ай бұрын
Bilkul sahi Sade time bali janresion sub paso Mri😔😔
@AmanDeep-kf4jd
@AmanDeep-kf4jd Ай бұрын
Kive o dii g ❤
@VivoNew-xx9vn
@VivoNew-xx9vn Ай бұрын
Sahi gal aa sister ji 🙏
@Onkar_dhillon
@Onkar_dhillon Ай бұрын
Sat shri akal didi ji
@jasdeepkaur3802
@jasdeepkaur3802 Ай бұрын
Right di dir vich jinge langh Jani hi
@manjinder4876
@manjinder4876 Ай бұрын
Shai gal a sister
@JashanDhillon-bz1iy
@JashanDhillon-bz1iy Ай бұрын
Sahi gal ji ehi kuca....
@AmanKaur-pd1ck
@AmanKaur-pd1ck Ай бұрын
Sahi gal a ji
@JaswinderKaur-nj1uf
@JaswinderKaur-nj1uf Ай бұрын
ਸਹੀ ਗਲ ਗੁਰਮੀਤ ਭੈਣਾਂ ਸਾਰੀ ਉਮਰ ਨਾ ਦੀਤੀ ਡਰਦੇ ਹੂਣ ਬਚੇ ਨਹੀਂ ਗਲ ਕਰਨ ਦਿਦੇ
@user-zk3bx6xb1g
@user-zk3bx6xb1g Ай бұрын
Aj ta garm ho ge je gal ta sai a je
@user-yg4to1md4y
@user-yg4to1md4y Ай бұрын
ਤੇਰੇ ਨਾਲ ਹਾ ਮੈਂ ਵੀ ਭੈਣੇ
@karendhindsa994
@karendhindsa994 Ай бұрын
100% same here. Appan tan sandwich han iss generation de
@KuljitKaur-oc4kc
@KuljitKaur-oc4kc Ай бұрын
Your right
@avtar.multani4438
@avtar.multani4438 Ай бұрын
You r right
@user-hw5rv7ol9p
@user-hw5rv7ol9p Ай бұрын
ਸਹੀ ਗੱਲ ਆ ਬਈ
@baldevnokwal9831
@baldevnokwal9831 Ай бұрын
ਸਹੀ ਗੱਲ ਹੈ ਭੈਣ
@ParamjitKaur-vo6pq
@ParamjitKaur-vo6pq Ай бұрын
ਬਿਲਕੁਲ ਸਹੀ ਆ ਭੈਣ ਆਪਣੀ ਪੀੜੀ ਦੀ ਤਾਂ ਜੂਨ ਖਰਾਬ ਹੀਆ
@AmanSingh-zr8we
@AmanSingh-zr8we Ай бұрын
Hanji di main v twade nal sahmat han
@HarrySingh-st4nv
@HarrySingh-st4nv Ай бұрын
ਸਹੀ ਗੱਲ ਭੈਣੇ ਮਰਜ਼ੀ ਵਾਲੀ ਗੱਲ ਸਹਿਮਤ ਆ ਤੁਹਾਡੇ ਨਾਲ
@SukhvinderSingh-rj6du
@SukhvinderSingh-rj6du Ай бұрын
🙏🙏 Bhen Ji bilkul Sahi keha Ji aahi kush Ae Ji 🙏🙏
@SandeepSingh-rt3tb
@SandeepSingh-rt3tb Ай бұрын
You are right di ❤️❤️
⬅️🤔➡️
00:31
Celine Dept
Рет қаралды 37 МЛН
Amritsar to kiti shopping,bigg piza
23:42
Sandeep preet vlogs
Рет қаралды 135 М.