ਪੀਜ਼ਾ ਡਿਲੀਵਰੀ ਕਰਨ ਆਏ ਨੇ ਲਾਇਆ ਕਿਸਾਨ ਦਾ ਝੋਨਾ, Pizza Delivery vs Kissan Da Jhona - YAAR PENDU

  Рет қаралды 392,704

Yaar Pendu

Yaar Pendu

Күн бұрын

Пікірлер
@sandhusingh3860
@sandhusingh3860 5 жыл бұрын
ਵੀਰ ਸੱਚੀ ਗੱਲ ਦੱਸਾਂ ਮੈਂ ਤੁਹਾਡੀਆਂ ਵੀਡੀਓ ਦੀ ਬਹੁਤ ਉਡੀਕ ਕਰਦਾ ਕਿਓਂਕਿ ਤੁਸੀਂ ਹਰ ਵਾਰ ਇਵੇਂ ਦਾ ਕਾਨਸੈਪਟ ਪੇਸ਼ ਕਰਦੇ ਜਿਹੜਾ ਕਿਸੇ ਹੋਰ ਦੇ ਦੀਮਾਗ ਚ ਨਹੀਂ ਆਉਂਦਾ । ਆਹ ਵੀਡੀਓ ਚ ਤਾਂ ਤੁਸੀਂ ਕਮਾਲ ਕਰ ਦਿੱਤੀ , ਵੀਡੀਓ ਬਨਾਉਣ ਲਈ ਤੁਸੀਂ U ਕਾਟੋ APP ਵੀ ਆਪਣੀ ਬਣਾ ਲਈ, ਵਾਹ ਵੀਰ ਤੁਹਾਡੀ ਮਿਹਨਤ ਨੂੰ ਸਲਾਮ ।👍👍👌
@pardesiyaar9812
@pardesiyaar9812 5 жыл бұрын
ਇਹਨਾਂ ਦੀ ਇਕ ਗੱਲ ਬਹੁਤ ਚੰਗੀ ਵੀਰ ਇਹ ਸਿਰਫ਼ ਕੰਮ ਚ ਪੂਰੇ ਪੱਕੇ ਆ, ਕਿਸੇ ਵੀ ਤਰਾਂ ਦਾ ਰੋਲ ਅਦਾ ਕਰ ਲੈਂਦੇ ਆ ਸਾਰੇ
@punjabivideos1627
@punjabivideos1627 5 жыл бұрын
Yaar Pendu wale sira bnde
@desigallan2292
@desigallan2292 5 жыл бұрын
ਬਿਲਕੁੱਲ ਸਹੀ ਕਿਹਾ ਤੁਸੀਂ, ਮੁੰਡੇ ਸੋਹਣਾ ਕੰਮ ਕਰਦੇ
@manjeetsinghtilokewala7443
@manjeetsinghtilokewala7443 5 жыл бұрын
@Kabaddiviralshot
@Kabaddiviralshot 5 жыл бұрын
ਮਿਹਨਤ ਦੇ ਪੈਸੇ ਨਾਲ ਹੀ ਮਿਲ ਜਾਣ ਤਾਂ ਥਕਾਵਟ ਦੂਰ ਹੋ ਜਾਂਦੀ ਹੈ ਬਹੁਤ ਵਧੀਆ ਸਟੋਰੀ
@sureshsharma8943
@sureshsharma8943 5 жыл бұрын
>[78 BJ
@famousvedioshots3216
@famousvedioshots3216 5 жыл бұрын
Ghaint acting ji all boys jiri lgan walean di
@baljittoor1905
@baljittoor1905 5 жыл бұрын
Great message nice movie
@sukhdevsinghkasel1879
@sukhdevsinghkasel1879 5 жыл бұрын
ਵੀਰੇ ਬਹੁਤ ਜ਼ਰੂਰਤ ਅਾ ਪੰਜਾਬ ਨੂੰ ਅੈਸੀਅਾਂ ਫਿਲਮਾਂ ਦੀ ਦਿਲੋ ਸਪੋਰਟ ਅਾ ਵੀਰੇ
@ਨੂਰਜੋਤਕੌਰਗਿੱਲ
@ਨੂਰਜੋਤਕੌਰਗਿੱਲ 5 жыл бұрын
sukhdev singh kasel hnji veer g tsi ਠੀਕ ਕਿਹਾ
@amanmalhi1081
@amanmalhi1081 5 жыл бұрын
Very nice
@Oldgaane1980
@Oldgaane1980 5 жыл бұрын
ਬੇਰੋਜ਼ਗਾਰੀ ਦਰ ਘਟਾਉਣ ਦਾ ਯਤਨ ਕੀਤਾ ਗਿਆ ਹੈ ਇਸ ਵਿਡੀਉ ਰਾਹੀਂ । ਕੰਮ ਚ ਕਾਦੀ ਸ਼ਰਮ ਪੈਸੇ ਤਾਂ ਚੰਗੇ ਮਿਲ ਗੲੇ ਪੀਜ਼ਾ ਡਿਲੀਵਰੀ ਕਰਨ ਨਾਲੋਂ ।ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ।
@ArshdeepSingh-wk4df
@ArshdeepSingh-wk4df 5 жыл бұрын
ਬਹੁਤ ਹੀ ਵਧੀਅਾ ਮੇਸਜ ਨੋਜਵਾਨਾ ਲਈ ਪੰਜਾਬ ਦੇ ਮਾੜੇ ਹਲਾਤ ਬਿਅਾਨ ਕਰਦੀ ਫਿਲਮ ਅਾ..👌👌👌👌👍
@ਨੂਰਜੋਤਕੌਰਗਿੱਲ
@ਨੂਰਜੋਤਕੌਰਗਿੱਲ 5 жыл бұрын
Gurdep Singh hmmm
@desigallan2292
@desigallan2292 5 жыл бұрын
ਗਰਮੀ ਚ ਸਾਗ ਕਿਥੋਂ ਆਇਆ ਪੱਠੇ ਖਵਾ ਦੇਂਣਗੇ 😀😀😀😂
@punjabirasoidesinuskhe9456
@punjabirasoidesinuskhe9456 5 жыл бұрын
Bahut vadia video
@saraosarao1831
@saraosarao1831 5 жыл бұрын
Sirra vrr
@jashansandhuhansala4192
@jashansandhuhansala4192 5 жыл бұрын
sirra
@ਨੂਰਜੋਤਕੌਰਗਿੱਲ
@ਨੂਰਜੋਤਕੌਰਗਿੱਲ 5 жыл бұрын
ਬੇਰੁਜ਼ਗਾਰੀ ਦੀ ਤਰਾਸਦੀ ਨੂੰ ਬਿਆਨ ਕਰਦੀ ਵੀਡੀਓ ਬਹੁਤ ਵਧੀਆ ਕੋਸ਼ਿਸ਼ ਵਧਾਈ ਦੀ ਪਾਤਰ ਸਾਰੀ ਟੀਮ
@navdeepchawla3785
@navdeepchawla3785 5 жыл бұрын
Bilkul such aa g
@ਸਭਦਾਗੁਰੂ
@ਸਭਦਾਗੁਰੂ 5 жыл бұрын
ਇਹ ਮੁੰਡੇ ਹਰ ਵਾਰ ਕਮਾਲ ਕਰਦੇ, ਹਰ ਵਾਰ ਨਵਾਂ ਈ Topic ਲੈ ਕੇ ਆਉਂਦੇ ।👌👍
@rubychaina2772
@rubychaina2772 5 жыл бұрын
Hanji Sachi gal a g
@shubhsidhupunjabimundda6087
@shubhsidhupunjabimundda6087 5 жыл бұрын
ਸਚ ਐ ਬੇਰੁਜ਼ਗਾਰੀ ਨੂੰ ਤਰਾਸਦੀ ਵੀਡੀਓ ਬਹੁਤ ਵਧੀਆ।
@sandipdairyfarm4074
@sandipdairyfarm4074 5 жыл бұрын
@@shubhsidhupunjabimundda6087 rty
@Krishanjalal
@Krishanjalal 5 жыл бұрын
ਵੀਰ ਸਾਰੇ ਮੁੰਡੇ ਏਸ ਤਰਾਂ ਕੰਮ ਕਰਨ ਲੱਗ ਜਾਣ ਤਾਂ ਅਪਣਾ ਪੰਜਾਬ v ਤਰੱਕੀ kr ju
@Motivationalvideo-yy3lp
@Motivationalvideo-yy3lp 5 жыл бұрын
Shi gall a y
@naturemother8774
@naturemother8774 5 жыл бұрын
ਵੀਰ ਜੀ ਹੱਥੀਂ ਕਿਰਤ ਕਰਕੇ ਖਾਣ ਵਾਲੇ ਲਈ ਕੰਮ ਦੀ ਕੋਈ ਕਮੀ ਨਹੀਂ ....ਬਹੁਤ ਵਧੀਆ ਸੰਦੇਸ਼ ਹੈ ਬਾਹਰਲੇ ਮੁਲਕਾਂ ਨੂੰ ਭੱਜਣ ਵਾਲਿਆਂ ਲਈ ...ਅਕਾਲ ਪੁਰਖ਼ ਜੀ ਤੁਹਾਨੂੰ ਇਸ ਤਰਾਂ ਦੀਆਂ ਵਧੀਆ ਵੀਡੀਓ ਬਨਾਉਣ ਦੀ ਸੋਚ ਬਖ਼ਸ਼ਦੇ ਰਹਿਣ
@SandeepKaur-tp4ui
@SandeepKaur-tp4ui 5 жыл бұрын
N
@singhheavymachine6962
@singhheavymachine6962 5 жыл бұрын
ਮੇਰੇ ਵਾਂਗੂੰ ਕੌਣ ਕੌਣ ਕਮੇਂਟ ਪੜ੍ਹਨ ਆਇਆ👍
@ravedeepsingh5697
@ravedeepsingh5697 5 жыл бұрын
Me
@desigallan2292
@desigallan2292 5 жыл бұрын
Mai v
@punjabikalakar3214
@punjabikalakar3214 5 жыл бұрын
Me too
@deepdhanoa7188
@deepdhanoa7188 5 жыл бұрын
Me
@reetmaan7782
@reetmaan7782 5 жыл бұрын
Meee
@iqbaliqbal7495
@iqbaliqbal7495 5 жыл бұрын
Very good 22 ji
@SukhwinderSingh-mv7rd
@SukhwinderSingh-mv7rd 4 жыл бұрын
Super all video 👌
@amrikkaur5192
@amrikkaur5192 5 жыл бұрын
Good,
@JagroopSingh-vg6wy
@JagroopSingh-vg6wy 5 жыл бұрын
Boht vadiya veer
@poonam_chand_singhmar
@poonam_chand_singhmar 5 жыл бұрын
Very nice video yr
@rubal.brar69
@rubal.brar69 5 жыл бұрын
Nic 👍
@komalkhehra2289
@komalkhehra2289 5 жыл бұрын
Beautiful Video Veer Ji
@kaurmeet3888
@kaurmeet3888 5 жыл бұрын
Very funny
@karanvirgarcha4335
@karanvirgarcha4335 5 жыл бұрын
ghaint video y
@HimmatSingh-yh9go
@HimmatSingh-yh9go 5 жыл бұрын
bhut he acha 👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌
@dhaliwalsaab6874
@dhaliwalsaab6874 5 жыл бұрын
ਕੰਮ ਛੋਟਾ ਵੱਡਾ ਨੀ ਬੰਦੇ ਦੀ ਨੀਤ ਹੈ ਵੱਡੀ ਛੋਟੀ ਸੱਚੀ ਆ ਵੀਰੇ ਇਹੀ ਹਾਲ ਆ ਡਲਿਵਰੀ ਦਾ ਕੁਝ ਨੀ ਬਚਦਾ
@amanmalhi1081
@amanmalhi1081 5 жыл бұрын
God bless u bro
@sukhkaur1195
@sukhkaur1195 5 жыл бұрын
Good message bhaji
@amrithanjrah5140
@amrithanjrah5140 5 жыл бұрын
Siraa video veere
@gursharansandhu3622
@gursharansandhu3622 5 жыл бұрын
ਬਹੁਤ ਵਧੀਆ ਵਿਚਾਰ ਨੇ ਤੁਹਾਡੇ ਜਟਾ ਦੇ ਮੁੰਡੇ ਤਾ ਆਕੜ ਵਿੱਚ ਹੀ ਭੁੱਖੇ ਮਰੇ ਹੋਏ ਆ
@goldithakur9004
@goldithakur9004 5 жыл бұрын
Great things
@manjiitsinghkhalsa9748
@manjiitsinghkhalsa9748 5 жыл бұрын
ਕੋਈ ਕਮ ਛੋਟਾ ਨਹੀਂ ਹੁੰਦਾ ਬਹੁਤ ਵਧੀਆ ਵੀਰ
@pardesiyaar9812
@pardesiyaar9812 5 жыл бұрын
ਪਾਣੀ ਤੱਤਾ ਤਾਂ ਨਹੀਂ ਲੱਗਦਾ ਮੁੰਡਿਆਂ 😉👍😀😁
@pardesiyaar9812
@pardesiyaar9812 5 жыл бұрын
ਬਹੁਤ ਸੋਹਣੀ ਵੀਡੀਉ ਵੀਰੋ👍👍, ਸੋਹਣਾ ਮੈਸੇਜ ਦਿੱਤਾ। Yaar Pendu ਟੀਮ ਦੀ ਇਕ ਗੱਲ ਬਹੁਤ ਚੰਗੀ, ਪਤੰਦਰ ਗੱਲ ਬਹੁਤ ਟਿਕਾ ਕੇ ਕਰਦੇ, ਇਕ ਦੂਜੇ ਦੀ ਗੱਲ ਭੋਰਾ ਨੀ ਕੱਟਦੇ । Keep it up 👍👍
@dhaliwal0288
@dhaliwal0288 5 жыл бұрын
Y bhut vadiya message aa
@sarbjitsran2284
@sarbjitsran2284 5 жыл бұрын
Bahut vadiya acting a jattan di
@official_ameen09
@official_ameen09 5 жыл бұрын
Nice Video bhai bhout hard 😘😘😘😘😘
@amritguliani9625
@amritguliani9625 5 жыл бұрын
Very nice
@sandhudeep2704
@sandhudeep2704 5 жыл бұрын
U ਕਾਟੋ.........wow ਸਿਰਾ ਨਾਂਮ ਆ ਕੰਪਨੀ U ਕਾਟੋ
@amandeeprakhra6439
@amandeeprakhra6439 5 жыл бұрын
Very nyc vedio ji
@ਸਭਦਾਗੁਰੂ
@ਸਭਦਾਗੁਰੂ 5 жыл бұрын
ਹਾਹਾ U ਕਾਟੋ, ਬੰਦੇ ਪੂਰੈ ਰੌਣਕੀ ਆ ਇਹ
@harrykaur6031
@harrykaur6031 5 жыл бұрын
ਦੇਖੋ ਬੇਰੁਜਗਾਰੀ ਦਰਸਾਉਦੀ ਹੈ ਵੀਡੀਉ ..bth good video h
@Unknown-q6t1d
@Unknown-q6t1d 5 жыл бұрын
Sirra video vire👌👌
@ਨੂਰਜੋਤਕੌਰਗਿੱਲ
@ਨੂਰਜੋਤਕੌਰਗਿੱਲ 5 жыл бұрын
ਉਭਰਦੇ ਹੋਏ ਸਿਤਾਰੇ ਹੋਰ ਉਪਰਾਲੇ ਕਰੋ ਸਮਾਜ ਨੂੰ ਏਦਾ ਦੀਆਂ ਫਿਲਮਾਂ ਦੀ ਬਹੁਤ ਜਰੂਰਤ ਐ ਧਰਤੀ ਤੇ ਤਾਪਮਾਨ ਬਹੁਤ ਜਿਆਦਾ ਹੋ ਰਿਹਾ ਹੈ ਰੁੱਖ ਲਾਉਣ ਦੀ ਬਹੁਤ ਜਰੂਰਤ ਹੈ ਆਏ ਦਿਨ ਰੁੱਖਾਂ ਦੀ ਅੰਧਾ ਧੁੰਦ ਕਟਾਈ ਹੋ ਰਹੀ ਹੈ ਪਰ ਉਪਰਾਲਾ ਕੋਈ ਨਹੀਂ ਕਰ ਰਿਹਾ ਰੁੱਖ ਲਗਾਉਣ ਦਾ ਇਸ ਤਰ੍ਹਾ ਦੇ ਟੋਪਿਕ ਤੇ ਵੀ ਜਰੂਰ ਕੋਈ ਉਪਰਾਲਾ ਕਰੋ
@komalkhehra2289
@komalkhehra2289 5 жыл бұрын
Right Ji
@harmansandhu2561
@harmansandhu2561 5 жыл бұрын
Nice messages
@akashdeepsingh9232
@akashdeepsingh9232 5 жыл бұрын
Sirra 22 ji part 2 banao
@preetkaurpreetpreetdhillon4305
@preetkaurpreetpreetdhillon4305 5 жыл бұрын
M new scriber..... Ae video vot wadya lagii aa.... 😂😂😅😅
@raghvirsingh5666
@raghvirsingh5666 5 жыл бұрын
Preet kaur preet preet Dhillon thnks
@priyankasandal9045
@priyankasandal9045 5 жыл бұрын
Awesome story
@amritchakharaj2044
@amritchakharaj2044 5 жыл бұрын
sirraa ragu vrrr ghaintt aaa lov u vrrr
@sakatarsingh8112
@sakatarsingh8112 5 жыл бұрын
Bahut vadiya msg KISAAN and Berozgar youth di problem ikathya hi samhja ti poore punjab di
@manminderkaur1277
@manminderkaur1277 5 жыл бұрын
Good idea bhut nu Akal aaju Hun aapne Punjab vch bhut kam Aa 💪💪💪
@jazzchouhan2350
@jazzchouhan2350 5 жыл бұрын
Tanwaadh ji
@jasvirbawa9342
@jasvirbawa9342 5 жыл бұрын
Sira veer ji buthe vadey video
@nazdeepkaur1863
@nazdeepkaur1863 5 жыл бұрын
Gd msg for new generation waheguru ji bless you
@navjotsharma1654
@navjotsharma1654 5 жыл бұрын
🤣🤣🤣🤣 bhai lot a kmm tip .....
@HimmatSingh-yh9go
@HimmatSingh-yh9go 5 жыл бұрын
bhut vadiya
@punjabilive8461
@punjabilive8461 5 жыл бұрын
ਬਹੁਤ ਵਧੀਅਾ ਵੀਡੀਓ ਸੱਚ ਬਿਅਾਨ ਕਰਤਾ
@japrandhawa5179
@japrandhawa5179 5 жыл бұрын
bullet ty dlvry😂😂
@devindershounky3996
@devindershounky3996 5 жыл бұрын
End jattoo
@vicsingh5102
@vicsingh5102 5 жыл бұрын
Endless
@shamshersherry7521
@shamshersherry7521 5 жыл бұрын
Hhhhhhhhhhhhhhhhh very gud act bro. Nice dailoges
@HarpreetSingh-jf3tw
@HarpreetSingh-jf3tw 5 жыл бұрын
Siraa
@babbarsauna6497
@babbarsauna6497 5 жыл бұрын
Sira vr
@MeenaSharma-nb3wm
@MeenaSharma-nb3wm 5 жыл бұрын
Wow very good
@jpmsingh4783
@jpmsingh4783 5 жыл бұрын
Attt ji
@taranrupal8415
@taranrupal8415 5 жыл бұрын
Y bhot knt
@lovepreetsingh-xt7is
@lovepreetsingh-xt7is 5 жыл бұрын
Puri ghant
@deepdeepdeep8148
@deepdeepdeep8148 5 жыл бұрын
Bhoot ee vadiya message deeta brother waheguru ji app di sarri team te har pal apna mehar wala hath rakhi rakhan ji love you brother
@atwaltvatwal6380
@atwaltvatwal6380 5 жыл бұрын
Both badia videos
@arshpreetbrar9909
@arshpreetbrar9909 5 жыл бұрын
Sirraa mehnat kiti a bai
@beingsmart4326
@beingsmart4326 5 жыл бұрын
Jatt life zindabad 💣💣💣💣❤
@harmansingh5065
@harmansingh5065 5 жыл бұрын
Gud
@sukhkaur1195
@sukhkaur1195 5 жыл бұрын
Good video bhaji Manu apna pind de yad a gai ma Sukwinder Singapore tu bhaji sachi nic video
@kiranjeetmann9779
@kiranjeetmann9779 5 жыл бұрын
ਸ਼ੁਕਰੀਆ
@radhikakoundal3739
@radhikakoundal3739 5 жыл бұрын
superb acting
@pinkikauritaly3312
@pinkikauritaly3312 5 жыл бұрын
very good veero
@harbanssingh2258
@harbanssingh2258 5 жыл бұрын
Vry Nice Vedio
@ਸਭਦਾਗੁਰੂ
@ਸਭਦਾਗੁਰੂ 5 жыл бұрын
ਵਾਹ ਵੀਰ ਸਿਰਾ ਵੀਡੀਓ, ਸੱਚੀ ਲੋਕ ਪੀਜ਼ਾ ਡਲਿਵਰੀ ਕਰਨ ਵਾਲਿਆਂ ਨੂੰ ਬਹੁਤ ਮਾੜਾ ਚੰਗਾ ਕਹਿੰਦੇ । ਚੰਗੀ ਚੀਜ਼ ਪੇਸ਼ ਕੀਤੀ ਤੁਸੀਂ , ਸ਼ਾਇਦ ਲੋਕ ਤੁਹਾਡੀ ਵੀਡੀਓ ਦੇਖਕੇ ਹੀ ਬੰਦੇ ਦੀ ਇਜ਼ਤ ਕਰਨੀ ਸਿੱਖ ਜਾਣ । ਇਸ ਮਸਲੇ ਤੇ ਵੀਡੀਓ ਬਣਾਉਣ ਲਈ ਤੁਹਾਡਾ ਧੰਨਵਾਦ ।
@hermanrajput5240
@hermanrajput5240 5 жыл бұрын
end aa veerea
@hermanrajput5240
@hermanrajput5240 5 жыл бұрын
end
@wahegurupadda7240
@wahegurupadda7240 5 жыл бұрын
Hahaha
@mandeepkaur7211
@mandeepkaur7211 5 жыл бұрын
Nice stori
@rajdoctor9952
@rajdoctor9952 5 жыл бұрын
Bai ji good aa
@naturemother8774
@naturemother8774 5 жыл бұрын
ਆਹ ਡਿਸਲਾਈਕ ਵਾਲੇ ਵੀਰ ZOOMATO ਵਾਲੇ ਲਗਦੇ ਆ 😂😂😂😂
@shubhsidhupunjabimundda6087
@shubhsidhupunjabimundda6087 5 жыл бұрын
ਸਹੀ ਕਿਹਾ।
@amritlehra415
@amritlehra415 5 жыл бұрын
Right
@Janni.European-bloger
@Janni.European-bloger 5 жыл бұрын
Hahaha aho veer ji haha
@FANofBhagatSingh-lo8vw
@FANofBhagatSingh-lo8vw 5 жыл бұрын
Na virre na ohooo ta labh de firde aa ehoo jehe km
@jodhbirsingh9923
@jodhbirsingh9923 5 жыл бұрын
End aa veer end
@amanpreetsingh3099
@amanpreetsingh3099 5 жыл бұрын
Bai bhot vadiya lageya sachi video dhek k 👌👌👍👍 keep it up Bai
@sangrur_wale
@sangrur_wale 5 жыл бұрын
Sira hi lata bro
@gavysingh7933
@gavysingh7933 5 жыл бұрын
Nyc vr
@dollymalkiat1
@dollymalkiat1 5 жыл бұрын
Great bahut wadia very nice good message may god bless you
@punjabipoet9612
@punjabipoet9612 5 жыл бұрын
Very funny sardar ji
@sunnyrajput4994
@sunnyrajput4994 5 жыл бұрын
Vah kaya bat a yr
@sandhusingh3860
@sandhusingh3860 5 жыл бұрын
ਸਿਰਾ ਵੀਡੀਓ, ਸੱਚੀ ਗੱਲ ਪੇਸ਼ ਕੀਤੀ ਵੀਰ
@vaidshivdeep4533
@vaidshivdeep4533 5 жыл бұрын
Very good job veer
@jeetkaur6899
@jeetkaur6899 5 жыл бұрын
Very NYC vdo
@JaswinderSingh-xy6ik
@JaswinderSingh-xy6ik 5 жыл бұрын
Every youth of Punjab should work hard...
@parmindersinghvirk210
@parmindersinghvirk210 5 жыл бұрын
Very good hun bhaichare di jaroorat aa veer
@sahilbenipal8788
@sahilbenipal8788 5 жыл бұрын
Attt viedo a ji
@poonamkaur2028
@poonamkaur2028 5 жыл бұрын
👌👌😀 super cool video..keep it up
@ranjeetkaur6746
@ranjeetkaur6746 5 жыл бұрын
Good job
@yakubsanju3619
@yakubsanju3619 5 жыл бұрын
Att
@Funwithytjass
@Funwithytjass 5 жыл бұрын
Siraaa laneo tusi,,,,, video editing acting camera angle sbh kuj ok aa tuwada,, kai ta youtube te eda de v ne jina akal tk ni fer v viral hoya paye ne prducer vrge,,, tusi ghaint oh, te u kato wala idea ghaint c
@radhikakoundal3739
@radhikakoundal3739 5 жыл бұрын
beruzgaari,private companies da dhakka, eh vedio ch sach dikhaya gya aw second msg jehre kamm nu chota samjhde ne ohna layi, very nice vedio.superb
@karansidhu22
@karansidhu22 5 жыл бұрын
Sirrrrrraaaa✌✌✌✌✌
@lovepreetsingh-jv3mt
@lovepreetsingh-jv3mt 5 жыл бұрын
👌🏻👌🏻👌🏻👌🏻👌🏻👌🏻👌🏻
@yknisikhrajput1342
@yknisikhrajput1342 5 жыл бұрын
Bilkul sahi msg veer ji apne mundia nu pta ni ki mout Audi Kam krn ch te bhar sab eho Kam khushi nll krde
@angrejbossmusic
@angrejbossmusic 5 жыл бұрын
Ghaint 22 vadiya massage
@ravneetkaur8653
@ravneetkaur8653 5 жыл бұрын
Boht e sohna concept 🙏❣️
Don’t Choose The Wrong Box 😱
00:41
Topper Guild
Рет қаралды 62 МЛН
Мен атып көрмегенмін ! | Qalam | 5 серия
25:41
Support each other🤝
00:31
ISSEI / いっせい
Рет қаралды 81 МЛН
ਪੁਰਾਣੇ ਅਮਲੀ 😂 (PART - 2)।
14:23
Behman creators
Рет қаралды 1,9 М.
Baba Kuldeep Singh's Shocking Truth About Badal Family
18:04
Pno Media Group
Рет қаралды 106 М.
Prime Hassian (156) || ਭਗਵੰਤ ਮਾਨ ਗਲਤ ਕਰ ਰਿਹਾ
25:24
Don’t Choose The Wrong Box 😱
00:41
Topper Guild
Рет қаралды 62 МЛН