ਆਪਣੇ ਬਾਬਿਆਂ ਦੀਆਂ ਗਲਤੀਆਂ ਨੂੰ ਦੇਖੋ ਕਿਵੇਂ ਢੱਕਦੇ! Bhai Sarbjit Singh Dhunda

  Рет қаралды 152,385

Bhai Sarbjit Singh Dhunda

Bhai Sarbjit Singh Dhunda

Күн бұрын

Website:
www.ssdhunda.com
Page:
/ sarbjitsinghdhunda

Пікірлер
@pritpalsingh4634
@pritpalsingh4634 Жыл бұрын
ਭਾਈ ਸਰਬਜੀਤ ਸਿੰਘ ਧੁੰਦਾ ਜੀ ਤੁਹਾਡੇ ਹੌਸਲੇ ਦੀ ਦਾਦ ਦੇਣੀ ਪੈਂਦੀ ਜੋ ਤੁਸੀਂ ਇਹਨਾਂ ਪਾਖੰਡੀ ਬਾਬਿਆਂ ਬਾਰੇ ਬੋਲਦੇ ਹੋ ! ਪਰ ਅਪਣਾ ਖਿਆਲ ਰਖਿਓ ਇਹ ਲੋਕ ਕਿਤੇ ਕੋਈ ਨੁਕਸਾਨ ਨਾ ਪਹੁੰਚਾਉਣ ! ਵਾਹਿਗੁਰੂ ਤੁਹਾਨੂੰ ਲੰਬੀ ਉਮਰ ਬਖ਼ਸ਼ੇ ਤਾਂ ਜੋ ਤੁਸੀਂ ਇੰਝ ਹੀ ਪੰਥ ਦੀ ਸੇਵਾ ਕਰਦੇ ਰਹੋ !
@mamrajsingh2799
@mamrajsingh2799 3 жыл бұрын
ਭਾਈ ਸਾਹਿਬ ਜੀ ਜੋ ਗੁਰਬਾਣੀ ਦੇ ਲੜ ਲੱਗ ਜਾਂਦਾ ਹੈ ਉਹ ਕਿਸੇ ਤੋਂ ਡਰਦਾ ਨਹੀਂ। ਆਪ ਨੂੰ ਮੇਰਾ ਨਮਸਕਾਰ ਹੈ। ਆਪ ਬਿਲਕੁਲ ਸੱਚ ਤੇ ਸਹੀ ਗੱਲ ਕਰਦੇ ਹੋ।
@desduaaba1385
@desduaaba1385 3 жыл бұрын
ਸਰਬਜੀਤ ਸਿੰਘ ਧੂੰਦਾ ਜੀ ਆਪ ਇੱਕੋ ਇੱਕ ਪ੍ਰਚਾਰਕ ਹੋ ਜੀਹਨਾਂ ਨੇ ਪਵਿੱਤਰ ਗੁਰਬਾਣੀ ਦੇ ਅਰਥ ਸਹੀ ਮਹਿਨਿਆਂ ਵਿੱਚ ਸਿੱਖਾਂ ਤੱਕ ਪਹੁੰਚਾਏ ਹਨ ਅਤੇ ਲਗਾਤਾਰ ਪਹੁੰਚਾ ਰਹੇ ਹੋ ।ਏਦਾਂ ਦੇ ਅਰਥ ਅੱਜ ਤੱਕ ਕੋਈ ਨਹੀਂ ਕਰ ਸਕਿਆ । ਸਭ ਨੇ ਧਰਮ ਦੇ ਨਾਂ ਤੇ ਸਿੱਖਾਂ ਨੂੰ ਗੁਮਰਾਹ ਹੀ ਕੀਤਾ ਹੈ । ਤੁਹਾਡੀ ਕੀਤੀ ਕਥਾ ਸੁਣ ਕੇ ਮਨ ਨੂੰ ਬੜਾ ਸਕੂਨ ਮਿਲਦਾ ਹੈ । ਸਾਡੇ ਜੀਵਨ ਵਿੱਚੋਂ ਉਦਾਹਰਨਾਂ ਦੇ ਕੇ ਗੁਰਬਾਣੀ ਦੇ ਅਰਥ ਸਮਝਾਉਣੇ ਸਿਰਫ ਤੁਹਾਡੇ ਹਿੱਸੇ ਆਇਆ ਹੈ । ਵਾਹਿਗੁਰੂ ਜੀ ਆਪ ਤੇ ਸਦਾ ਖੁਸ਼ ਰਹਿਣ !
@nirmalsingh836
@nirmalsingh836 3 жыл бұрын
ਧੂੰਦਾ ਜੀ ਬਹੁਤ ਵਧੀਅਾ, ਜਿੳੁਂਦੇ ਰਹੋ.
@palklair6228
@palklair6228 2 жыл бұрын
ਧੂੰਦਾ ਜੀ ਦੋ ਸਾਲ ਦਾ ਕੋਰਸਸ ਕਰਕੇ ਮਾਣ ਨਾ ਕਰੋ, & ਯਾਦ ਕਰੋ ,ਉਨਾ ਯਾਦਗਾਰਾ ਨੂੰ:- 👉🏿 ਗੁਰਦੁਆਰਾ ਰੋੜੀ ਸਾ: ਜਿਥੇ ਗੁਰੂ ਨਾਨਕ ਜੀ ਨੇ:- ਰੇਤ ਅਕ ਆਹਾਰ ਕਰਿ, ਰੋੜਾ ਕੀ ਗੁਰਿ ਕਰੀ ਵਿਛਾਈ।। ਭਾਰੀ ਕਰੀ ਤਪਸਿਆ, ਵਡੇ ਭਾਗ---- 👉🏿ਗੁਰਦੁਆਰਾ ਕਿਲੱੀ ਸਾ:- ਜਿਥੇ ਤੀਜੇ ਗੁਰੂ ਜੀ ਕਿਲੀ ਨਾਲ ਕੇਸ ਬੰਨਦੇ ਸੀ।
@rachhpalsingh6754
@rachhpalsingh6754 2 жыл бұрын
Good veer ji
@Balwindersingh-rr8zj
@Balwindersingh-rr8zj 3 жыл бұрын
ਵਾਹ, ਵਾਹ ਵਾਹ ਵਾਹ ਜਿਉਂਦੇ ਰਹੋ, ਲੱਗਣ ਦਿਓ ਮਿਰਚਾਂ ਡੇਰੇ ਵਾਲਿਆਂ ਨੂੰ
@palklair6228
@palklair6228 2 жыл бұрын
ਧੂੰਦਾ ਜੀ ਦੋ ਸਾਲ ਦਾ ਕੋਰਸਸ ਕਰਕੇ ਮਾਣ ਨਾ ਕਰੋ, & ਯਾਦ ਕਰੋ ,ਉਨਾ ਯਾਦਗਾਰਾ ਨੂੰ:- 👉🏿 ਗੁਰਦੁਆਰਾ ਰੋੜੀ ਸਾ: ਜਿਥੇ ਗੁਰੂ ਨਾਨਕ ਜੀ ਨੇ:- ਰੇਤ ਅਕ ਆਹਾਰ ਕਰਿ, ਰੋੜਾ ਕੀ ਗੁਰਿ ਕਰੀ ਵਿਛਾਈ।। ਭਾਰੀ ਕਰੀ ਤਪਸਿਆ, ਵਡੇ ਭਾਗ---- 👉🏿ਗੁਰਦੁਆਰਾ ਕਿਲੱੀ ਸਾ:- ਜਿਥੇ ਤੀਜੇ ਗੁਰੂ ਜੀ ਕਿਲੀ ਨਾਲ ਕੇਸ ਬੰਨਦੇ ਸੀ।
@cricketjunction377
@cricketjunction377 Жыл бұрын
​@@palklair6228😂
@cricketjunction377
@cricketjunction377 Жыл бұрын
​@@palklair6228vidwan g ghanvad😂
@bachittargill8988
@bachittargill8988 3 жыл бұрын
ਧੂੰਧਾਂ ਜੀ ਸਾਡੇ ਤਖਤਾਂ ਦੇ ਜਥੇਦਾਰ ਿੲਹਨਾ ਡੇਰਿਅਾਂ ਤੇ ਜਾਂਦੇ ਹਨ। ਸਿਰੋਮਣੀ ਕਮੇਟੀ ਿੲਸ ਲੲੀ ਕਸੂਰਵਾਰ ਹੈ।
@sunnyawan1127
@sunnyawan1127 3 жыл бұрын
Tu thunde da chela na bn
@rajbee1
@rajbee1 3 жыл бұрын
@@sunnyawan1127 balle tatta
@tarloksinghpunia7888
@tarloksinghpunia7888 3 жыл бұрын
ਸਹੀ ਕਿਹਾ ਹੈ ਵਿਰੈ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ
@navrojkaur8748
@navrojkaur8748 3 жыл бұрын
ਬਹੁਤ ਵਧੀਆ ਸਰਬਜੀਤ ਬੇਟੇ ਤੁਹਾਡੀਆਂ ਗੱਲਾਂ ਬਹੁਤ ਭੈੜੀਆਂ ਲਗਦੀਆਂ ਹੋਣਗੀਆ ਪਖੰਡੀਆਂ ਨੂੰ ਬੇਟੇ ਸਦਾ ਖੁਸ਼ ਰਹੋ ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਤੇ ਸੱਚ ਬੋਲਣ ਦੀ ਹਿੰਮਤ ਬਖਸ਼ਣ ਜੀ
@ranjitkaursandhu7846
@ranjitkaursandhu7846 3 жыл бұрын
ਬਿਲਕੁਲ ਜੀ ਸਚਾਈ ਪੇਸ਼ ਕੀਤੀ ਆ, ਬਾਬਿਆਂ ਦੇ ਤਾਂ ਇੱਜੜ ਤੁਰੇ ਫਿਰਦੇ, ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਵਿੱਚ 😌🙏
@tvchannelsingh7058
@tvchannelsingh7058 3 жыл бұрын
ਨਾਨਕਸਰ ਵਿੱਚ ਛੋਟੇ ਬੱਚਿਆਂ ਦਾ ਸ਼ੋਸ਼ਣ ਕੀਤਾ ਜਾਂਦਾ ਬਲਾਤਕਾਰੀ ਹਨ ਨਸ਼ੇ ਕਰਦੇ
@tarloksinghpunia7888
@tarloksinghpunia7888 3 жыл бұрын
ਸਹੀ ਕਿਹਾ ਹੈ ਵਿਰੈ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ
@rupinderbrar9709
@rupinderbrar9709 3 жыл бұрын
Tusi right khende Ho veer ji ja jhooth khende ho
@harmeshsingh2017
@harmeshsingh2017 3 жыл бұрын
Ji waheguru ji Bilkul sahi
@tarloksinghpunia7888
@tarloksinghpunia7888 3 жыл бұрын
@@rupinderbrar9709 ਸਹੀ ਕਿਹਾ ਹੈ ਵਿਰੈ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ
@punjabifreethinker2939
@punjabifreethinker2939 3 жыл бұрын
ਭਾਈ ਧੁੰਦਾ ਸਾਬ ਏਸੇ ਕਰਕੇ ਤੁਹਾਨੂੰ ਸੁਣਦੇ ਪਸੰਦ ਕਰਦੇ ਹਾਂ ਕਿ ਤੁਸੀਂ ਸੰਗਤ ਦੀਆੰ ਜੇਬਾਂ ਲੁੱਟਣ ਲਈ ਝੂਠੇ ਗਪੌੜ ਨੀ ਸੁਣਾਉਂਦੇ 🙏
@SatnamSaini-kv7ne
@SatnamSaini-kv7ne 3 жыл бұрын
ਜਿਊਂਦਾ ਰਹਿ ਔ ਵੀਰਾ I salute to you thinking
@jagjeetsingh3174
@jagjeetsingh3174 3 жыл бұрын
भाई जी बहुत बढ़िया जानकारी दी परमात्मा आप जीनू चढ़दी कला बिच रखना वाहेगुरु जी का खालसा वाहेगुरु जी की फतेह
@sukhvindersingh3606
@sukhvindersingh3606 3 жыл бұрын
ਭਾਈ ਸਾਹਿਬ ਜੀ ਬਹੁਤ ਹੀ ਵਧੀਆ ਉਪਰਾਲਾ ਹੈ ਧੰਨਵਾਦ
@kultarsingh9161
@kultarsingh9161 3 жыл бұрын
ਬਹੁਤ ਵਧੀਆ ਪੇਸ਼ਕਸ਼ ਕੀਤੀ ਗਈ ਹੈ ਜੀ । ਬੱਸ ਇਸੇ ਤਰ੍ਹਾ ਡੇਰੇ ਦਾਰਾਂ ਦੇ ਪਾਜ਼ ਉਘਾੜਦੇ ਰਹੋ ਜੀ । ਬਹੁਤ ਬਹੁਤ ਧੰਨਵਾਦ ਜੀ ।
@KulwantSingh-gg5qe
@KulwantSingh-gg5qe 3 жыл бұрын
ਅਜਕਲ ਪੜ੍ਹਾਈ ਲਿਖਾਈ ਦਾ ਕੀ ਸਮਾਂ ਹੀ ਹੈ ਲੋਕਾਂ ਨੂੰ ਵੀ ਸਮਝ ਹੋਣੀ ਚਾਹੀਦੀ ਹੈ ਬਾਬਿਆਂ ਪਖੰਡੀਆਂ ਦੇ ਗੁਲਾਮ ਨਾ ਬਣੋ
@tarloksinghpunia7888
@tarloksinghpunia7888 3 жыл бұрын
ਸਹੀ ਕਿਹਾ ਹੈ ਵਿਰੈ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ, ਜੇ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ, ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ
@satnamsingh7042
@satnamsingh7042 3 жыл бұрын
ਹੁਣ ਬਾਬਿਆਂ ਨੂੰ ਚੀਨ ਬਾਰਡਰ ਤੇ ਭੇਜਣ ਦਾ ਸਮਾਂ ਆ ਗਿਆ ਹੈ। ਕਿਤੇ ਇਹਨਾ ਦਾ ਨਾਮ ਸ਼ਹੀਦਾਂ ਵਿੱਚ ਆ ਜਾਏ ਸਾਰੀ ਬਾਣੀ ਬਾਬਿਆਂ ਪੰਡਿਤਾਂ ਕਾਜ਼ੀਆਂ ਨੂੰ ਸਮਝਾਉਣ ਤੇ ਜ਼ੋਰ ਦਿੱਤਾ ਗਿਆ ਹੈ ਬਾਬੇ ਸੁਧਰ ਗੲਏ ਸਮਾਜ ਆਪੇ ਸੁਧਰ ਜਾਊ
@tarloksinghpunia7888
@tarloksinghpunia7888 3 жыл бұрын
@@satnamsingh7042 ਸਹੀ ਕਿਹਾ ਹੈ ਵਿਰੈ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ
@tarlochansingh6541
@tarlochansingh6541 3 жыл бұрын
ਭਾੲੀ ਸਾਹਿਬ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਗੁਰਮਤਿ ਦਾ ਡਟ ਕੇ ਪ੍ਰਚਾਰ ਕਰ ਰਹੇ ਹੋ ! ਡੇਰਿਆਂ ਵਾਲ਼ਿਆਂ ਨੇ ਗੁਰਮਤਿ ਵਿਚ ਸਖਸ਼ੀ ਪੂਜਾ ਤੇ ਨਿੱਜ ਪੂਜਾ ਘਸੋੜੀ ਹੋਈ ਹੈ!
@jsranajsrana5263
@jsranajsrana5263 2 жыл бұрын
ਅੰਗਰੇਜ਼ਾਂ ਦੇ ਟਾਇਮ ਪੰਜਾਬ ਅੱਜ ਨਾਲੋਂ 5 ਗੁਣਾ ਬੜਾ ਸੀ ਉਸ ਟਾਈਮ ਇਕ ਨਰਾਇਣੂ ਮਹੰਤ ਸੀ ਪਰ ਅੱਜ ਪੰਜਾਬ ਦੀ ਇਕ ਇੱਕ ਜਿਲੇ ਵਿਚ ਚਾਰ-ਚਾਰ ਪੰਜ-ਪੰਜ ਬੈਠੇ ਹਨ
@merovana1682
@merovana1682 3 жыл бұрын
ਗੱਲਾਂ ਤੱਤੀਆਂ ਜ਼ਰੂਰ ਨੇ ਪਰ 16 ਆਨੇ ਸੱਚੀਆਂ ਨੇ 🙏🏻💐 ੳ ਅਤੇ ਜੂੜਾ ਮਿੱਟਦਾ ਜਾ ਰਿਹਾ ਹੈ ਪੰਜਾਬ ਨੂੰ ਪੰਜਾਬੀਅਤ ਨੂੰ ਖਤਮ ਕਰਨ ਦੀਆਂ ਸਾਜਿਸ਼ਾਂ ਜ਼ੋਰਾਂ ਉੱਤੇ ਚੱਲ ਰਹੀਆਂ ਨੇ. ਗੁਰੂ ਸਾਹਿਬ (ਰੱਬ) ਦੀ ਭਗਤੀ ਤਾਂ ਬਹੁਤ ਦੂਰ ਦੀ ਗੱਲ ਹੈ. 😓
@palklair6228
@palklair6228 2 жыл бұрын
ਧੂੰਦਾ ਜੀ ਦੋ ਸਾਲ ਦਾ ਕੋਰਸਸ ਕਰਕੇ ਮਾਣ ਨਾ ਕਰੋ, & ਯਾਦ ਕਰੋ ,ਉਨਾ ਯਾਦਗਾਰਾ ਨੂੰ:- 👉🏿 ਗੁਰਦੁਆਰਾ ਰੋੜੀ ਸਾ: ਜਿਥੇ ਗੁਰੂ ਨਾਨਕ ਜੀ ਨੇ:- ਰੇਤ ਅਕ ਆਹਾਰ ਕਰਿ, ਰੋੜਾ ਕੀ ਗੁਰਿ ਕਰੀ ਵਿਛਾਈ।। ਭਾਰੀ ਕਰੀ ਤਪਸਿਆ, ਵਡੇ ਭਾਗ---- 👉🏿ਗੁਰਦੁਆਰਾ ਕਿਲੱੀ ਸਾ:- ਜਿਥੇ ਤੀਜੇ ਗੁਰੂ ਜੀ ਕਿਲੀ ਨਾਲ ਕੇਸ ਬੰਨਦੇ ਸੀ।
@RanjitGill-zx7gb
@RanjitGill-zx7gb 8 ай бұрын
​@@palklair62287:49
@lovenaturebalwindersinghgp584
@lovenaturebalwindersinghgp584 Жыл бұрын
ਪਾਖੰਡਵਾਦ ਦੇ ਵਿਰੁੱਧ ਬੁਲੰਦ ਆਵਾਜ਼ ਭਾਈ ਸਰਬਜੀਤ ਸਿੰਘ ਧੂੰਦਾ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ। ਪਾਖੰਡੀ ਬਾਬੇ ਅਰਦਾਸ ਨੂੰ ਤੋੜ ਮਰੋੜ ਕੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਲੋਕ ਮਨਾਂ ਵਿੱਚ ਵਿਚੋਂ ਕੱਢਣ ਲਈ ਕੋਝੀਆਂ ਕਰਤੂਤਾਂ ਕਰ ਰਹੇ ਹਨ। ਤੁਹਾਡੇ ਵੱਲੋਂ ਸਿੱਖ ਕੌਮ ਨੂੰ ਇਸ ਬਾਰੇ ਸੁਚੇਤ ਕਰਨਾ ਸ਼ਲਾਘਾਯੋਗ ਉਪਰਾਲਾ ਹੈ।
@SatnamSingh-rt2fj
@SatnamSingh-rt2fj 8 ай бұрын
ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹 ਭਾਈ ਸਾਹਿਬ ਜੀ ਬਹੁਤ ਜੀ
@sandeepgill9341
@sandeepgill9341 Жыл бұрын
ਵਾਹਿਗੁਰੂ ਗੁਰੂ ਜੀ ਧੂੰਦਾ ਜੀ ਦਸ਼ਮ ਗ੍ਰੰਥ ਨੂੰ ਮੰਨਦੇ ਉ
@amarjitsinghtofandeol8479
@amarjitsinghtofandeol8479 3 жыл бұрын
ਵਾਹਿਗੁਰੂ ਜੀ ਮੇਹਰ ਕਰੇ ਵੀਰ ਗੁਰਮਤਿ ਦਾ ਤੁਸੀਂ ਬਹੁਤ ਵਧੀਆ ਪਰਚਾਰ ਕੀਤਾ ਹੈ ਇਹੋ ਜਿਹੇ ਪ੍ਰਚਾਰਕਾਂ ਬਹੁਤ ਜਰੂਰਤ ਏ,,ਕੌਮ ਦੇ ਹੀਰੇ ਪ੍ਰਚਾਰਕ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਖਾਲਸਾ ਧੂੰਦਾ ਜੀ
@palklair6228
@palklair6228 2 жыл бұрын
ਧੂੰਦਾ ਜੀ ਦੋ ਸਾਲ ਦਾ ਕੋਰਸਸ ਕਰਕੇ ਮਾਣ ਨਾ ਕਰੋ, & ਯਾਦ ਕਰੋ ,ਉਨਾ ਯਾਦਗਾਰਾ ਨੂੰ:- 👉🏿 ਗੁਰਦੁਆਰਾ ਰੋੜੀ ਸਾ: ਜਿਥੇ ਗੁਰੂ ਨਾਨਕ ਜੀ ਨੇ:- ਰੇਤ ਅਕ ਆਹਾਰ ਕਰਿ, ਰੋੜਾ ਕੀ ਗੁਰਿ ਕਰੀ ਵਿਛਾਈ।। ਭਾਰੀ ਕਰੀ ਤਪਸਿਆ, ਵਡੇ ਭਾਗ---- 👉🏿ਗੁਰਦੁਆਰਾ ਕਿਲੱੀ ਸਾ:- ਜਿਥੇ ਤੀਜੇ ਗੁਰੂ ਜੀ ਕਿਲੀ ਨਾਲ ਕੇਸ ਬੰਨਦੇ ਸੀ।
@satnamSingh-di4mn
@satnamSingh-di4mn Жыл бұрын
​@@palklair6228 Baba bander singh bhardar kon si bhai ji ona warge ku ni bande sant jarnail singh kon si bhai ji daso ge kuch
@singhsonu3057
@singhsonu3057 3 жыл бұрын
ਬਹੁਤ ਵਧੀਆ ਜੀ
@bhagwansinghbs3891
@bhagwansinghbs3891 3 жыл бұрын
ਸੱਚ ਹੈ ਜੀ 🙏
@sawarnsingh9174
@sawarnsingh9174 3 жыл бұрын
ਧੂੰਦੇ ਵੀਰ ਜੀ ਸੱਚ ਦਾ ਖੁੱਲ ਕੇ ਸਾਥ ਦਿਓ ਪਾਸਾ ਪਲਟੀ ਹੋ ਜਾਵੇਗਾ🙏🙏🙏🙏
@sagarsagarbal4799
@sagarsagarbal4799 3 жыл бұрын
Right ji
@jawandalive8413
@jawandalive8413 3 жыл бұрын
ਸੱਚ ਦੀ ਅਵਾਜ ਏ ਧੂੰਦਾ ਸਾਬ ਡਟੇ ਰਹੋ ੧੦੦%ਸੱਚ
@ranagnz7442
@ranagnz7442 Жыл бұрын
ਸੱਚ ਬੋਲਣ ਲਈ ਤੇ ਸੱਚ ਸੁਣਨ ਲਈ ਬਹੁਤ ਵੱਡਾ ਜਿਗਰਾ ਚਾਹੀਦਾ ਹੈ। ਧੰਨਵਾਦ ਸਿੰਘ ਸਾਹਿਬ 🙏
@bikramsingh8859
@bikramsingh8859 3 жыл бұрын
ਵਾਹਿਗੁਰੂ ਤਹਾਨੂੰ ਹੋਰ ਬਲ ਬਖਸ਼ਣ ਤਾਂ ਜੋ ਤੁਸੀਂ ਇਸ ਤਰ੍ਹਾਂ ਸੱਚ ਦੇ ਮਾਰਗ ਤੇ ਚੱਲੋ ਤੇ ਬਾਕੀਆਂ ਨੂੰ ਵੀ ਪ੍ਰੇਰਨਾ ਦਿਉ
@Gursagarnanaksar
@Gursagarnanaksar 3 жыл бұрын
ਇਹ ਸੱਚ ਦਾ ਮਾਰਗ ਨਹੀਂ ਹੈ ਇਹ ਝੂਠ ਦਾ ਰਸਤਾ ਦੱਸ ਰਹੇ ਹਨ ਕਿ ਜਿਨ੍ਹੀ ਵੀ ਕਿਸੇ ਦੀ ਨਿੰਦਿਆ ਕੀਤੀ ਜਾਵੇ ਕਰੋ ਸੱਚ ਦਾ ਮਾਰਗ ਦੱਸਦਾ ਹੈ ਕਿ ਜਿਨਾਂ ਵੀ ਨਾਮ ਜਪਿਆ ਜਾਂਦਾ ਹੈ ਜਪੋ ਵਾਹਿਗੁਰੂ ਜੀ
@bikramsingh8859
@bikramsingh8859 3 жыл бұрын
@@Gursagarnanaksar ਲਗਦਾ ਤੁਸੀਂ ਵੀ ਕਿਸੇ ਨਾ ਕਿਸੇ ਬਾਬੇ ਦੇ ਗੋਡੇ ਘੁਟਦੇ ਹੋ ਤੁਸੀਂ ਵੀ ਚਮ ਦੇ ਪੂਜਾਰੀ ਲਗਦੇ ਹੋ ਸ਼ਬਦ ਦੇ ਨਹੀਂ
@palklair6228
@palklair6228 2 жыл бұрын
ਧੂੰਦਾ ਜੀ ਦੋ ਸਾਲ ਦਾ ਕੋਰਸਸ ਕਰਕੇ ਮਾਣ ਨਾ ਕਰੋ, & ਯਾਦ ਕਰੋ ,ਉਨਾ ਯਾਦਗਾਰਾ ਨੂੰ:- 👉🏿 ਗੁਰਦੁਆਰਾ ਰੋੜੀ ਸਾ: ਜਿਥੇ ਗੁਰੂ ਨਾਨਕ ਜੀ ਨੇ:- ਰੇਤ ਅਕ ਆਹਾਰ ਕਰਿ, ਰੋੜਾ ਕੀ ਗੁਰਿ ਕਰੀ ਵਿਛਾਈ।। ਭਾਰੀ ਕਰੀ ਤਪਸਿਆ, ਵਡੇ ਭਾਗ---- 👉🏿ਗੁਰਦੁਆਰਾ ਕਿਲੱੀ ਸਾ:- ਜਿਥੇ ਤੀਜੇ ਗੁਰੂ ਜੀ ਕਿਲੀ ਨਾਲ ਕੇਸ ਬੰਨਦੇ ਸੀ।
@KuldeepSingh-tm6tp
@KuldeepSingh-tm6tp 2 жыл бұрын
ਜਿਹੜੇ ਗੁਰੂਆਂ ਦੀ ਬਾਣੀ ਸਾਨੂੰ ਇਹ ਸਭ ਕਰਨ ਤੋਂ ਮਨਾਂ ਕਰਦੀ ਏ ਉਹ ਆਪ ਇਹ ਸਭ ਕਰਦੇ ਹੋਣਗੇ ਸੋਚਣ ਵਾਲੀ ਗੱਲ ਏ ਵੀਰ ਜੀ
@balbirbhogal3859
@balbirbhogal3859 7 ай бұрын
ਫਿੱਟੇ ਮੂੰਹ​@@Gursagarnanaksar
@bawasinghmahrok7838
@bawasinghmahrok7838 3 жыл бұрын
ਵਾਹਿਗੁਰੂ ਜੀ ਵੀਰ ਜੀ ਨੂੰ ਬਹੁਤ ਬਹੁਤ ਤਂੰਦ ਰੁਸਤੀ। ਅਤੇ ਚੜਦੀ ਕਲਾ ਬਖਸ਼ਣ ਜੀ।
@jaskaransingh1388
@jaskaransingh1388 3 жыл бұрын
ਸੱਚ ਕੇਹਾ ਭਾਈ ਸਾਹਿਬ ਜੀ
@kulwant6820
@kulwant6820 2 жыл бұрын
ਸਰਬਜੀਤ ਸਿੰਘ ਧੂੰਦਾ ਜੀ ਬਹੁਤ ਵਧੀਆ ਵਿਚਾਰ
@parmjeetsinghfromjalalabad9907
@parmjeetsinghfromjalalabad9907 3 жыл бұрын
ਧੰਨ ਗੁਰੂ ਨਾਨਕ ਦੇਵ ਜੀ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ,
@BalwinderSingh-zi1fc
@BalwinderSingh-zi1fc 3 жыл бұрын
ਵਾਹਿਗੁਰੂ ਚੜਦੀ ਕਲਾ ਬਖਸ਼ਣ
@malkitsingh1670
@malkitsingh1670 2 жыл бұрын
ਵਾਹਿਗੁਰੂ ਜੀ ਤੁਹਾਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ
@harmeshsingh4085
@harmeshsingh4085 2 жыл бұрын
ਬਹੁਤ ਹੀ ਖੂਬਸੂਰਤ ਵਿਚਾਰ ਨੇ ਜੀ
@rattandhaliwal
@rattandhaliwal 3 жыл бұрын
ਸ਼ਾਬਾਸ਼ ਧੂੰਦਾ ਸਾਹਬ।
@JagroopSingh-no7xy
@JagroopSingh-no7xy 3 жыл бұрын
ਨਾਨਕਸਰ ਭਗਤੀ ਦਾ ਘਰ ਨਹੀ ਜ਼ਨਾਨੀ ਬਾਜ਼ੀ ਦਾ ਘਰ ਹੈ
@rupinderbrar9709
@rupinderbrar9709 3 жыл бұрын
Tusi kive kahando ho
@satnamsidhu8672
@satnamsidhu8672 3 жыл бұрын
Bilkul bhai sahb ji bhit vdhia tuhade varge hor parcharkan di lorr hai ji.jionde rho waheguru ji
@hgsingh23
@hgsingh23 3 жыл бұрын
Mainu lagda fir tuhanu guru nanak di vi lorh nahi veer.
@harpreetsharmahappy444
@harpreetsharmahappy444 3 жыл бұрын
@@hgsingh23 gl bni teri y koi ?
@hgsingh23
@hgsingh23 3 жыл бұрын
@@harpreetsharmahappy444 baki parcharakan nu izzat dene aa🙏🙏
@GAGANDEEPSINGH-nh7hx
@GAGANDEEPSINGH-nh7hx 3 жыл бұрын
ਬੁਗਨੇ ਬਾਬੇਆਂ ਨੂ ਦਂਦਲ ਪੈ ਗਈ ਹੈ ਵੀਰ ਜੀਉ ਕੌਮ ਦੇ ਹੀਰੇ ਵੀਰ ਜੀ
@gurnamsingh3111
@gurnamsingh3111 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਮੇਰੇ ਵੀਰ ਜੀ
@gurmukhsinghgill7719
@gurmukhsinghgill7719 3 жыл бұрын
*ਵਾਹਿਗੁਰੂ ਜੀ ਕਾ ਖਾਲਸਾ !!* *ਵਾਹਿਗੁਰੂ ਜੀ ਕੀ ਫਤਿਹ !!* 🙏🏼 Bilkul sahi kiha tusi
@HarjeetSingh-sq3xl
@HarjeetSingh-sq3xl 3 жыл бұрын
ਬਿਲਕੁਲ ਸੱਚ ਬਿਆਨ ਕੀਤਾ ਭਾਈ ਸਾਬ ਜੀ
@BaldevSingh-kz5ts
@BaldevSingh-kz5ts 3 жыл бұрын
ਬਹੁਤ ਵਧੀਆ
@GurmanPannu4627
@GurmanPannu4627 3 жыл бұрын
ਵਾਹਿਗੁਰੂ ਜੀ ਕਾ ਖਾਲਸਾ🙏🙏 ਵਾਹਿਗੁਰੂ ਜੀ ਕੀ ਫਤਹਿ🙏🙏
@GurmanPannu4627
@GurmanPannu4627 3 жыл бұрын
ਬਿਲਕੁਲ ਸਹੀ ਕਿਹਾ ਵੀਰ ਜੀ ਤੁਸੀਂ
@punjabifreethinker2939
@punjabifreethinker2939 3 жыл бұрын
ਸਹੀ ਐ ਸਿੱਖ ਦਾ ਸੰਬੰਧ ਮੱਸਿਆ ਸੰਗਰਾਂਦ ਨਾਲ ਨਹੀਂ ਜਦਕਿ ਹਰ ਮੱਸਿਆ ਸੰਗਰਾਂਦ ਤੇ ਗੁਰਦੁਆਰੇ ਤੋਂ ਭਾਈ ਅਨਾਉਂਸ ਕਰਦਾ ਕਿ ਅੱਜ ਮੱਸਿਆ ਦਾ ਅੱਜ ਸੰਗਰਾਂਦ ਦਾ ਸ਼ੁੱਭ ਦਿਹਾੜਾ ਹੈ ਪਰ ਗੁਰਬਾਣੀ ਕਿਸੇ ਦਿਨ ਨੂੰ ਸ਼ੁੱਭ ਜਾਂ ਅਸ਼ੁੱਭ ਨਹੀਂ ਮੰਨਦੀ ਸਭ ਦਿਨ ਬਰਾਬਰ ਹਨ । ਸੋਈ ਘੜੀ ਸੁਹਾਵਣੀ ਜਿਤ ਮੇਰਾ ਸਤਗੁਰੂ ਪਾਇਆ ।
@palklair6228
@palklair6228 2 жыл бұрын
ਦਿਓਲ ਜੀ! ਤੁਹਾਡੇ ਕੁਮੈੰਟ ਮੁਤਾਬਕ ਹੀ, ਜੇ ਸਭ ਦਿਨ ਬਰਾਬਰ ਹਨ ਗੁਰਬਾਣੀ ਸੰਗਰਾਂਦ ਮਸਿਆ ਬਗੈਰਾ ਨੂ ਅਸੁਭ ਨਹੀ ਮੰਨਦੀ, ਸੋ ਜੇ ਸੰਗਰਾਂਦ ਮਸਿਆ ਨੂੰ ਗੁਰਬਾਣੀ ਪੜ੍ਹੀ ਸੁਣੀ ਜਾਵੇ, ਫੇਰ ਕੀ ਧੂੰਦਾ ਜੀ ਦੇ ਸੱਪ ਡੰਗ ਮਾਰਦੈ? ????
@AntreevSoch
@AntreevSoch Жыл бұрын
ਬਾਬਾ ਜੀ ਇਹਨਾਂ ਭੇਖਧਾਰੀਆਂ ਨੇ ਆਪਣੇ ਵੱਖਰੇ ਪ੍ਰਚਾਰਕ ਤੇ ਭੰਗ ਪੀਣੇ , ਤੇ ਗੁਰਦੁਆਰੇ ` ਬਣਾ ਕਿ ਵੱਖਰੀ ਹੀ ਪਹਿਚਾਣ ਬਣਾ ਰੱਖੀ ਹੈ ਜੀ , ਅਤੇ ਆਪਣੇ ਆਪ ਨੂੰ ਗੁਰੂ ਸਾਹਿਬਾਨ ਦੱਸਦੇ ਹਨ ਗੁਪਤ ਪ੍ਚਾਰ ਕਰ ਕਿ ਸੰਗਤ ਮਗਰ ਲਾਉਂਦੇ ਹਨ ਕੋਈ ਗੁਰੂ ਨਾਨਕ ਦੇਵ ਜੀ, ਕੋਈ ਗੁਰੂ ਹਰਗੋਬਿੰਦ ਸਾਹਿਬ ਜੀ ਬਣ ਕਿ ਬੈਠੇ ਹਨ ਸੰਗਤ ਕਹਿ ਰਹੀ ਹੈ ਇਹ ਗੁਰੂ ਸਾਹਿਬ ਜੀ ਆਪ ਅਵਤਾਰ ਧਾਰ ਕਿ ਆਏ ਹਨ। ਹੱਥ ਜੋੜ ਕਿ ਬੇਨਤੀ ਹੈ ਇਹਨਾਂ ਤੋਂ ਸੁਚੇਤ ਰਹਿਣਾ ॥
@balbirbhogal3859
@balbirbhogal3859 7 ай бұрын
ਵਾਹਿਗੁਰੂ ਜੀ ਚੱੜਦੀ ਕਲਾ'ਚ ਰੱਖਣ, ਧੁੰਦਾ ਜੀ ਨੂੰ🙏
@Ravindersaab4394
@Ravindersaab4394 3 жыл бұрын
Waheguru ji bot vadia vichar bhai ji
@manjitchahal6762
@manjitchahal6762 3 жыл бұрын
ਵਾਹਿਗੁਰੂ ਜੀ ਓ 🌹🙏
@babasomasinghji3026
@babasomasinghji3026 3 жыл бұрын
ਬਿਲਕੁਲ ਸਹੀ ਹੈ ਜੀ ਆਪ ਜੀ ਬਹੁਤ ਹੀ ਵਧੀਆ ਵਿਚਾਰ ਹੈ ਆਪ ਜੀ ਸਚੀਆ ਗੱਲਾ ਨੇ ਜੀ
@sunnyawan1127
@sunnyawan1127 3 жыл бұрын
Khao tuc v dall roti
@BalwinderSingh-ti3vi
@BalwinderSingh-ti3vi 3 жыл бұрын
Bhai Sahib ji tuhade vichar Guru Granth Sahib anusar loka nu jagaun vale han
@mundakuwaitdinarwarga2188
@mundakuwaitdinarwarga2188 3 жыл бұрын
ਤੁਸੀਂ ਬਿਲਕੁਲ ਸੱਚ ਕਹਿ ਰਹੇ ਹੋ ਵੀਰ ਜੀ ਸਭ ਤੋਂ ਵੱਧ ਗੁਨਾਹਗਾਰ ਉਹ ਸਿੱਖ ਹਨ ਜਿਹੜੇ ਇਹਨਾ ਪਾਖੰਡੀ ਅਤੇ ਲੱਡੂ ਬਾਬਿਆਂ ਨੂੰ ਹੀ ਰੱਬ ਮੰਨ ਕੇ ਬੈਠ ਗਏ ਅਤੇ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਭੁੱਲ ਗਏ
@sukhjinderdhillon8170
@sukhjinderdhillon8170 3 жыл бұрын
ਬਹੁਤ ਵਧੀਆ ਜੀ👍 🙏🏻🙏🏻🙏🏻🙏🏻
@sukdevsingh8843
@sukdevsingh8843 Жыл бұрын
Salute bhai dhunda ji 🙏🙏🙏🙏🙏
@jaspalsingh-nl2zn
@jaspalsingh-nl2zn 3 жыл бұрын
ਇਹ ਨਿੰਦਿਆ ਨਹੀਂ , ਦੇਹਧਾਰੀ ਵੱਲੋ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਦੇ ਖਿਲਾਫ ਆਵਾਜ਼ ਹੈ। ਪਰ ਕੁਝ ਲੋਕਾਂ ਨੇ ਫੇਰ ਵੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਬਾਬਿਆਂ ਦੇ ਤਲਵੇ ਚੱਟਣੇ।
@jhirmalsingh606
@jhirmalsingh606 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@sarbansandhu5658
@sarbansandhu5658 2 жыл бұрын
Waheguru ji da khalsa waheguru ji di fateh ji
@ਸਵਰਨਸਿੰਘ-ਧ1ਹ
@ਸਵਰਨਸਿੰਘ-ਧ1ਹ 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@DarshanSingh-nr1uw
@DarshanSingh-nr1uw 2 жыл бұрын
ਸਰਬਜੀਤ ਜੀ ਬਹੁਤ ਞਧੀਅਾ ੲਿਹ ਬਾਬੇਅਾ ਨੇ ਸੰਗਤ ਨੂੰ ਗੁਮਰਾਹ ਕਰਨ ਦਾ ਕੰਮ ਫੜਿਅਾ 10..10 ਚਮਟਿਅਾ ਵਾਲੇ ਡੋਲਕੀਅਾ ਪਾੜਨ ਦਾ ਕੰਮ ਪਤਾ ਨਹੀ ਕਿਹੜਾ ਕੀਰਤਨ ਕਰਦੇ ਹਨ [ ਬਾਬਾ ਜੀ ਦਿਓ ਦਰਸ਼ਨ ]
@BalwinderSingh-zi1fc
@BalwinderSingh-zi1fc 3 жыл бұрын
ਬਹੁਤ ਖੂਬ
@JaswantSingh-tz7sv
@JaswantSingh-tz7sv Жыл бұрын
I proud to be sarbjit Singh dunda ji True
@satinderkaur7317
@satinderkaur7317 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@avtarsingh1616
@avtarsingh1616 2 жыл бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ
@krishansingh786
@krishansingh786 3 жыл бұрын
ਬਿਲਕੁਲ ਸਹੀ ਜੀ
@kamaljitkaur-vq9gy
@kamaljitkaur-vq9gy 3 жыл бұрын
ਧੂਪਾਂ,ਜੋਤਾਂ ,ਰੁਮਾਲਿਆਂ,ਨਾਰੀਅਲਾਂ , ਮੱਸਿਆ, ਪੂਰਨਮਾਸ਼ੀ ਵਿੱਚ ਉਲਝਾਉਣ ਦੀ ਬਜਾਏ ਤੁਸੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰੈਕਟੀਕਲ ਲਾਈਫ ਵਿੱਚ ਲਾਗੂ ਕਰ ਕੇ ਮਨੁੱਖ ਨੂੰ ਪੈਰਾਂ ਤੇ ਖੜ੍ਹਨ ਦੀ ਗੱਲ ਕਰਦੇ ਓ ਤੇ ਢੱਡਰੀਆਂ ਵਾਲੇ ਵੀ ਫੇਰ ਵਖਰੇਵਾਂ ਕਿਉਂ ?ਇੱਕ ਤੇ ਇੱਕ ਦੋ ਨਹੀਂ ਗਿਆਰਾਂ ਵੀ ਹੁੰਦੇ ਹਨ। ਮਿਲ ਕੇ ਕੰਮ ਕੀਤਿਆਂ ਗੁਰੂ ਸਾਹਿਬਾਨਾਂ ਦੀ ਅਸਲੀ ਵਿਚਾਰਧਾਰਾ ਨੂੰ ਸਮਾਂ ਰਹਿੰਦਿਆਂ ਸਮਝਾਇਆ ਜਾ ਸਕਦਾ ਹੈ ਕਿਉਂਕਿ ਸਮਾਂ ਤਾਂ ਸੀਮਤ ਹੀ ਹੈ ਹਰ ਇੱਕ ਦੇ ਜੀਵਨ ਦਾ।
@sawarnsingh9174
@sawarnsingh9174 3 жыл бұрын
ਵਾਹ ਭੈਣੇ ਕਮਲਜੀਤ ਕੌਰ nice comment 👌🙏🙏🙏🙏
@sawarnsingh9174
@sawarnsingh9174 3 жыл бұрын
ਸਲੂਟ ਹੈ ਇਹੋ ਜਿਹੇ ਵੀਰਾ ਤੇ ਭੈਣਾਂ ਨੂੰ ਜੋਂ ਸੱਚ ਦਾ ਸਾਥ ਦਿੰਦੇ ਹੈ🙏🙏🙏🙏
@gurcharankullar2993
@gurcharankullar2993 3 жыл бұрын
Absolutely right bhai sarbjit dhuda ji
@sukhjitbrar4319
@sukhjitbrar4319 3 жыл бұрын
Dhunda bhai sahib je Bahut kamaal da vakhian keeta Saach di gal karde ravo te Sikhan nu mutt dinde ravo 🙏🏻🙏🏻🙏🏻
@jeetkaur2131
@jeetkaur2131 3 жыл бұрын
Waheguru Satnam ji Maher karn
@charnigill6608
@charnigill6608 3 жыл бұрын
ਜਿਉਂਦਾ ਰਿਹਾ ਪੁੱਤ
@tarloksinghpunia7888
@tarloksinghpunia7888 3 жыл бұрын
ਤੈਰੀਆ ਗੱਲਾ ਮੈਨੂੰ ਬਹੂਤ ਵਧਿਆ ਲਗਦੀਆ ਹਨ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀ ਦੇ ਲੀਡਰ ਦੀ ਹੈ
@tarloksinghpunia7888
@tarloksinghpunia7888 2 жыл бұрын
ਇਹ ਕਲੋਨੀ ਸਤਵਿੰਦਰ ਸਿੰਘ ਗੋਲਡੀ ਦੀ ਕੱਟੀ ਹੋਈ ਹੈ, 6000 ਹਜਾਰ ਰੁਪਏ ਗਜ ਨੂੰ ਪਲਾਟ ਵੇਚ ਗਿਆ ਹੈ ਗੂਡਾ, 2006 ਵਿਚ ਹੁਣ ਰੈਟ 23000 ਹਜਾਰ ਰੁਪਏ ਗਜ ਹੋ ਗਿਆ ਹੈ ਹੂਣ ਮਕਾਨ ਬਣਾਉਣ ਨਹੀਂ ਦਿਦਾ ਗੂਡਾ ਗੋਲਡੀ, ਇਕ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ
@PardeepSingh-kc3hj
@PardeepSingh-kc3hj 3 жыл бұрын
ਨਕਲੀ ਬਾਬੇ ਇਵੇਂ ਕਾਬੂ ਆਉਣੇ.. NYC ਵਿਚਾਰ ਹੁੰਦੇ ਹਨ thohade
@manikaur9097
@manikaur9097 Жыл бұрын
Waheguru gee sach boln di himmat aa waheguru gee nahi saukha ni sach sabad di pachaan karana buti tarahfasey aa lok rab bhlaa karey ihna da
@balbirsingh250
@balbirsingh250 Жыл бұрын
Waheguru ji tuhanu hor sikhi te parchar da bal bakhsan
@bb-vi5db
@bb-vi5db Жыл бұрын
ਬਿਲਕੁਲ ਸਹੀ ਗੱਲ ਹੈ ਸ੍ਰੀ ਚਮਕੋਰ ਸਹਿਬ ਫਤਿਹਗੜ੍ਹ ਸਾਹਿਬ ਜੋਤੀ ਸਰੂਪ ਸਾਹਿਬ ਪਰਿਵਾਰ ਵਾਰ ਗਏ ਗੁਰੂ ਸਾਹਿਬ ਗੱਲਾ ਤਾ ਧੁੰਦਾ ਸਹੀ ਕਰਦਾ ਜਿਨਾ ਦਾ 2 +2 ਕੁਆਟਲ ਭਾਰ ਹੈ ਬਾਬਿਆ ਦਾ 4*4 ਬੰਦੇ ਚੱਕਣ ਲਈ ਨਾਲ ਹੁੰਦੇ ਹਨ
@indermohansingh7707
@indermohansingh7707 3 жыл бұрын
Excellent speech against dera vaad god bless you
@sandeepkasoudhan2441
@sandeepkasoudhan2441 2 жыл бұрын
Bahut vadiya vichaar baba g tuhade, waheguru ji tuhanu chardikala wich rakhan
@BalwinderSingh-ov6kt
@BalwinderSingh-ov6kt 2 жыл бұрын
ਧੁੰਦਾ ਸਾਬ ਮਹਾਨ ਨੇ
@NikaChahal-f1z
@NikaChahal-f1z 2 ай бұрын
Waheguru ji waheguru ji waheguru ji waheguru ji waheguru ji
@CharanSingh-e7b
@CharanSingh-e7b Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@sukhbirkaur2931
@sukhbirkaur2931 3 жыл бұрын
ਬਹੁਤ ਵਧੀਆ 🙏👍
@surinderpalsingh4600
@surinderpalsingh4600 3 жыл бұрын
Bhai sahib, Tuhadi ਪੀੜਾ ਸॅਚ ਹੈ ਗੁਰੂ ਸਾिਹਬ ਦਾ ਫੁਰਮਾਨ, िਕਰਤ ਕਰੋ, ਨਾਮ ਜਪੋ , vand shako, Hun sochan wali gall ih kaljug de babe िਕਹੜੀ िਕਰਤ ਕਰਦੇ ਨੇ ਜਵਾਬ ਹੌਏ ਗਾ ਕੁਝ ਨਹੀ ਬਸ िਬਹਲੀਆਂ ਬिਹ िਕ ਖਾਦੇ ਨੇ Waheguru ji ihna pakhadiyan ਤੌਂ ਛੁਟਕਾਰਾ ਬਖਸਣ
@Gursagarnanaksar
@Gursagarnanaksar 3 жыл бұрын
ਸੰਤ ਕਿਰਤ ਨਹੀਂ ਸੁਕਿਰਤ ਕਰਦੇ ਹਨ ਵਾਹਿਗੁਰੂ ਜੀ
@kukoosingh7285
@kukoosingh7285 3 жыл бұрын
Very beautiful 🌷🌷🌷
@MaansinghVirk
@MaansinghVirk 3 жыл бұрын
ਵਾਹਿਗੁਰੂ ਜੀ
@fatehdairyfarm423
@fatehdairyfarm423 3 жыл бұрын
ਵਾਹ ਕੀ ਗਲ ਕਹੀ ਭਾਈ ਸਾਹਿਬ ਜੀ ਕਿ ਬਾਬਾ ਫ਼ਤਹਿ ਸਿੰਘ ਹੋਣੀਂ ਕਹਿੰਦੇ ਹੋਣੇ ਪਾਤਸ਼ਾਹ ਐਨਾ ਬਦਲੇ ਸਾਡੇ ਸੰਸਕਾਰ ਵੀ ਨੀ ਕੀਤਾ ਜਿਹੜੇ ਏਨੀ ਦੂਰ ਰੋ ਆਕੇ ਸਾਡੇ ਲਾਗੋ ਲੰਘ ਜਾਂਦੇ,,,,,
@experimentjatt2108
@experimentjatt2108 3 жыл бұрын
Wa Ji wa Bhai sab bhot vidaya ji Bada Anand aya ji Son k
@gurpreetsandhu3663
@gurpreetsandhu3663 3 жыл бұрын
Waheguru waheguru waheguru waheguru waheguru ji bahut waddi sachai kehi tusee kehinde jao guru samrathene
@jesssingh5760
@jesssingh5760 2 жыл бұрын
Thanks!
@i_jass_amargadia361
@i_jass_amargadia361 3 жыл бұрын
ਵਾਹ ਵੀਰ ਧੁਦੇ ਵਾਲਿਆ
@atmasingh5372
@atmasingh5372 3 жыл бұрын
ਮੀਟ ਰਿਜਦਾ ਡੇਰੇ ਨਾਨਕਸਰ ਮੈ ਆਪਣੇ ਅਖਾ ਨਾਲ ਦੇਖਿਆ ਹੈ ।ਪਾਠੀ ਸਿੰਘਾਂ ਨੂੰ ਖਾਦੇ ਵੇਖਿਆ ।ਅੱਜ ਵੀ ਤਸੱਲੀ ਕਰਾ ਸਕਦਾ ਹਾਂ। ਬੀੜਾ ਖਾਦੇ ਸਿਗਰਟਾਂ ਪੀਦੇ ਪਾਠੀ ਸਿੰਘ।
@hgsingh23
@hgsingh23 3 жыл бұрын
Proof dekha?
@abnashkaur2021
@abnashkaur2021 3 жыл бұрын
Suda jhuth.sharam kro nidko.kithe jaake bharonge
@hgsingh23
@hgsingh23 3 жыл бұрын
@@abnashkaur2021 naa bhainji ehna nu kehn da koi faida nahi, dhunde ne darbar sahib de itehas te swaal karte, sariya sampardawa nu marha bolda. Kade guru di mehma nahi sunonda, bas bura kehn toh ilawa hor kujh ni ehde kol
@mahendarsinghtablaplayer1060
@mahendarsinghtablaplayer1060 3 жыл бұрын
Wah bahot widya vr ji
@GAGANDEEPSINGH-nh7hx
@GAGANDEEPSINGH-nh7hx 3 жыл бұрын
ਇਕ ਹਰਿਆਣੇ ਵਿਚ ਬਾਬਾ ਹੈ ਜਿਸਦਾ ਡੇਰਾ ਜੰਮੂ ਵਿੱਚ ਵੀ ਹੈ ਬਾਬੇ ਦਾ ਨਾਮ ਤਜਿੰਦਰ ਪਾਲ ਸਿੰਘ ਸੌਡੀ ਹੈ ਨਾਲ ਇਹ ਵੀ ਕਹਿਂਦਾ ਕਿ ਮੈਂ ਬਾਬਾ ਬੰਦਾ ਸਿੰਘ ਬਹਾਦਰ ਦੀ ਵੰਸ਼ ਵਿਚੌ ਹਾਂ ਇਸਦੀ ਵੀ ਖਬਰ ਲਉ
@Buttar-yr1qc
@Buttar-yr1qc 3 жыл бұрын
Satnam waheguru 🙏🏻🙏🏻🙏🏻🙏🏻🙏🏻🙏🏻🙏🏻👍
@manindersandhu4900
@manindersandhu4900 3 жыл бұрын
BABAs underground are enjoying with AFEEM .
@narinderjeet507
@narinderjeet507 3 жыл бұрын
👍👍👍Good, wahe Guru ji.
@sukhjitsainishamindersingh3457
@sukhjitsainishamindersingh3457 3 жыл бұрын
Waheguru ji ka khalsa waheguru ji ki Fateh 🙏🏻🙏🏻
@PBPB-ju7il
@PBPB-ju7il 3 жыл бұрын
100%ਸਹੀ
@davindersandhu818
@davindersandhu818 Жыл бұрын
ਸੱਚੀ ਗੱਲ ਹੈ ਵੀਰ ਜੀ
@PawanSingh-jz8ue
@PawanSingh-jz8ue 3 жыл бұрын
Sikh Kaum Da Heeraaa 👌👌👌👌✍️✍️✍️✍️🙏🙏❣️❣️❣️❣️❣️❣️
@surjertsingh1007
@surjertsingh1007 2 жыл бұрын
Shukr hey koi sach bolne wala v ha
@raghbirsinghdhindsa3164
@raghbirsinghdhindsa3164 2 жыл бұрын
ਭਾਈ ਸਾਹਿਬ ਜੀ ਸੱਚ ਬਿਆਨਣ ਲਈ ਲੱਖ ਲੱਖ ਧੰਨਵਾਦ
@khalsatrading3876
@khalsatrading3876 3 жыл бұрын
Excellent speech bhai sahib g
@jaskaransingh1388
@jaskaransingh1388 3 жыл бұрын
ਸੱਚ ਹਜਮ ਨਹੀਂ ਹੁੰਦਾ ਭੇਡਾਂ ਤੋਂ ਇਹ ਮੁਮਨੇ ਬਾਬਿਆਂ ਨੇ ਡਰਾ ਡਰਾ ਕੇ ਲੋਕ ਲੁੱਟ ਕੇ ਖਾਦੀ ਜਾਂਦੇ ਨੇ
@GurmeetSingh-rl1im
@GurmeetSingh-rl1im 3 жыл бұрын
Ajj tak koi luteyaa ta geyaa nahi ,duniyaa ne sangtaa ne guru sahibaa di baani da aanad jaroor luteyaa,, ik gal Sun dheaan naal jihnaa ne baba nand singh ji di sangat kiti hai ohnaa kol paise di kami nahi aayi
@jaskaransingh1388
@jaskaransingh1388 3 жыл бұрын
@@GurmeetSingh-rl1im ਅੰਨੇ ਕੀ ਵੇਖਣ ਗੇ ਜੀਹਨਾ ਨੂੰ ਵਿਖਣਾ ਹੀ ਨਹੀਂ ਨਾਲੇ ਮੇਰੇ ਆਪਦੇ ਵਿਚਾਰ ਨੇ ਤੇਰੇ ਤੋਂ ਕੋਈ ਲੈਣਾ ਦੇਣਾ ਨਹੀਂ ਐਵੇਂ ਦਿਮਾਗ ਨਾ ਘੁਮਾ ਮੈਨੂੰ ਵਿਖਦਾ ਕਿਵੇਂ ਡੇਰੇਦਾਰ ਬਾਬੇ ਲੁੱਟਦੇ ਨੇ ਲੋਕਾਂ ਨੂੰ ਰੋਜ ਦਾ ਕੰਮ ਆ ਵੇਖਣਾ ਇਹੋ ਜਿਹੀਆਂ ਭੇਡਾਂ ਨੂੰ
Что-что Мурсдей говорит? 💭 #симбочка #симба #мурсдей
00:19
Quando A Diferença De Altura É Muito Grande 😲😂
00:12
Mari Maria
Рет қаралды 45 МЛН
VIP ACCESS
00:47
Natan por Aí
Рет қаралды 30 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
ਸਾਧ ਕਿਵੇਂ ਬਣਦਾ ਹੈ..? @YouTube @SGPCSriAmritsar @tseriesapnapunjab
7:23
Что-что Мурсдей говорит? 💭 #симбочка #симба #мурсдей
00:19