No video

ਆਪਣੇ ਬੇਟੇ ਤੇ ਕਰਾਏ ਸੀ 13 ਪਰਚੇ | Manjit Rahi ਖ਼ਿਲਾਫ਼ Daljit Kaur ਨੇ ਖੋਲ੍ਹੇ‍ ਵੱਡੇ ਰਾਜ਼ | Punjab News

  Рет қаралды 525,211

Punjab News

Punjab News

3 жыл бұрын

ਆਪਣੇ ਬੇਟੇ ਤੇ ਕਰਾਏ ਸੀ 13 ਪਰਚੇ | Manjit Rahi ਖ਼ਿਲਾਫ਼ Daljit Kaur ਨੇ ਖੋਲ੍ਹੇ‍ ਵੱਡੇ ਰਾਜ਼ | Punjab News
Punjab News is Punjab's number one KZbin news channel which includes all the news from Punjab and other states. Here you will let to know about all the latest updates like what's going on in farmers protest Live Video and many more. You will also get to watch interviews of many Punjabi singers in our channel. So please do subscribe our channel for all the latest updates.
VIDEO BY :- PUNJAB NEWS
Website : www.punjab.news
𝐅𝐨𝐥𝐥𝐨𝐰 𝐮𝐬 :-
Facebook : / punjabnewsofficial
Instagram : / punjab.news
Twitter : / punjab_news
Subscribe to our channel: tinyurl.com/Pu...
#PunjabNews #PunjabiNews #ManjitRahi #PunjabiSinger #PunjabiSongs #PunjabiArtist #90sSongs
Music Credits-
tinyurl.com/mu...

Пікірлер: 1 000
@majorsingh1285
@majorsingh1285 3 жыл бұрын
ਮੈ ਖੰਨੇ ਤੋ ਹੀ ਆ ਰਾਹੀ ਨੇ ਬਹੁਤ ਗਲਤ ਕਰਿਆ ਸੀ ਆਪਣੇ ਪਰਿਵਾਰ ਨਾਲ , ਰਾਹੀ ਨੇ ਕੁਝ ਪਲਿਟੀਕਲ ਲੋਕਾਂ ਨਾਲ ਰਲ ਕਿ ਪਾਵਰ ਤਾ ਬਹੁਤ ਗਲਤ ਇਸਤਮਾਲ ਕਰਿਆ , ਮੰਤਰੀਆਂ ਨੇ ਤਾ ਖਾਦਾ , ਰਾਹੀ ਦੀਆ ਗਲਤੀਆ ਦੇ ਸਭ ਖਤਮ ਕਰ ਦਿੱਤਾ
@jagdevbawa6577
@jagdevbawa6577 3 жыл бұрын
ਦਲਜੀਤ ਕੌਰ ਜੀ ਮੈਂ ਤੁਹਾਡਾ ਅਖਾੜਾ ਬਹੁਤ ਨੇੜਿਓਂ ਦੇਖਿਆਂ ਭਵਾਨੀਗੜ੍ਹ ਵਿਚ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਦੋ ਘੰਟੇ ਗਾਇਆ ਅੱਜ ਤੁਹਾਡੇ ਹਾਲਾਤ ਦੇਖ ਕੇ ਬਹੁਤ ਦੁੱਖ ਹੋਇਆ
@punjjaabdesh8659
@punjjaabdesh8659 3 жыл бұрын
ਪੱਤਰਕਾਰ ਸਿਆਣਾ ਤੇ ਕਾਬਲ ਆ ।
@gurcharansingh9508
@gurcharansingh9508 Жыл бұрын
ਦਲਜੀਤ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ
@user-kz5ex1cy3e
@user-kz5ex1cy3e 5 ай бұрын
ਬਹੁਤ ਹੀ ਪੁਰਾਣੀ ਤੇ ਮਸ਼ਹੂਰ ਗਾਇਕ ਜੋੜੀ ਮਨਜੀਤ ਰਾਹੀ ਤੇ ਬੀਬਾ ਦਲਜੀਤ ਕੌਰ ਐਂਡ ਪਾਰਟੀ ਖੰਨਾ ਨਾਲ ਜੋ ਵੀ ਹੋਈਆਂ ਬਹੁਤ ਹੀ ਮਾੜਾ ਹੋਇਆ ਹੈ ਰੱਬ ਕਿਸੇ ਨਾਲ ਇਸ ਤਰ੍ਹਾਂ ਨਾ ਕਰੇਂ ਕਿਸੇ ਦਾ ਘਰ ਨਾਂ ਖਰਾਬ ਹੋਵੇ
@bskang2550
@bskang2550 3 жыл бұрын
ਵਾਹ ਏਦਾਂ ਦੀ ਸ਼ੇਰਨੀ ਹੋਣੀ ਚਾਹੀਦੀ ਹੈ ਸਲੂਟ
@renukaahuja664
@renukaahuja664 12 күн бұрын
ਬਹੁਤ ਮੁਸ਼ਕਲਾਂ ਵਿਚੋਂ ਨਿਕਲੇ ਹੋ ਪਰ ਬੜੀ ਦਲੇਰੀ ਨਾਲ ਹਰ ਮੁਸ਼ਕਲ ਦਾ ਸਾਹਮਣਾ ਕੀਤਾ ਹੈ, ਏਦਾਂ ਹੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿਣਾਂ 🌷💖💖🌷
@windersingh9211
@windersingh9211 Жыл бұрын
ਅਹੂਜਾ ਦੇ ਦਫ਼ਤਰ ਵਿੱਚ ਪੁਰਾਣੇ ਦਿਨਾਂ ਚ ਪ੍ਰੈਕਟਿਸ ਕਰਦੇ ਵੇਖ ਕਿ ਦਿਲ ਬਹੁਤ ਖੁਸ਼ ਹੁੰਦਾ ਬਹੁਤ ਵਧੀਆ ਜੋੜੀ ਸੀ ਪਰ ਪਰਮਾਤਮਾ ਜਾਣਦਾ ਕੀ ਹੋ ਗਿਆ
@kirpalsidhu7401
@kirpalsidhu7401 3 жыл бұрын
. ਦਲਜੀਤ ਕੌਰ ਜੀ ਤੁਸੀਂ ਬਿਲਕੁਲ ਸਾਫ਼ ਬੋਲ ਰਹੇ ਹੋ ਮੈਨੂੰ ਤੁਹਾਡੀ ਪੰਜਾਬੀ ਭਾਸ਼ਾ ਬਹੁਤ ਵਧੀਆ ਲੱਗੀ
@saabbajwa9508
@saabbajwa9508 3 жыл бұрын
Very good good good
@piararam7662
@piararam7662 3 жыл бұрын
ਜਿਸ ਔਰਤ ਨੇ ਆਪਣੀ ਕਲਾ ਨੂੰ ਸਮਰਪਿਤ ਹੋ ਕੇ ਜਾਤਪਾਤ ਨੂੰ ਪਾਸੇ ਕਰਕੇ ਇਸ ਰਾਹੀਂ ਦੇ ਰਾਹ ਤੁਰੀ ਪਰ ਇਸ ਇਨਸਾਨ ਨੇ ਉਸ ਨੂੰ ਰਾਹ ਵਿੱਚ ਹੀ ਛੱਡ ਗਿਆ।
@harbansheera7400
@harbansheera7400 3 жыл бұрын
ਮੈਂ ਦੋਹਾਂ ਦੀ ਇੰਟਰਵਿਊ ਵੇਖੀ ਤੇ ਸੁਣੀ ਆ. ਜਦੋਂ ਮਨਜੀਤ ਰਾਹੀ ਸਿਖਰਾਂ ਤੇ ਸੀ ਓਸ ਵਕਤ ਉਹ ਰੱਬ ਭੀ ਭੁੱਲ ਗਿਆ ਹੁਣ ਸਿਹਤ ਠੀਕ ਨਹੀਂ ਤੇ ਪਰਵਾਰ ਦੀ ਜ਼ਾਦ ਆ ਗਈ. ਸਵਰਗ ਤੇ ਨਰਕ ਇਥੇ ਹੀ ਆ. ਹਮੇਸ਼ਾ ਹੀ ਰੱਬ ਨੂੰ ਜ਼ਾਦ ਰੱਖੋ. ਦਲਜੀਤ ਕੌਰ ਸਹੀ ਨੇ.
@shere-punjabsinghshergill3257
@shere-punjabsinghshergill3257 3 жыл бұрын
right.
@baljindermallhi1053
@baljindermallhi1053 3 жыл бұрын
ਅਸੀਂ ਤਾ ਮੈਡਮ ਨੂੰ ਗੱਲਤ ਸਮਝਦੇ ਸੀ ਪਰ ਮੈਡਮ ਬਿਲਕੁਲ ਸਹੀ ਹੈ
@user-fp1nt9sl3v
@user-fp1nt9sl3v 3 жыл бұрын
ਤੁਸੀ ਬਿਲਕੁਲ ਸੱਚੇ ਹੋ ਭੈਣ ਜੀ. ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ
@vijayrani8023
@vijayrani8023 3 жыл бұрын
You are great lady god bless you
@sardulsingh7727
@sardulsingh7727 3 жыл бұрын
Sister , God bless you🙏🙏 Brave 💪😎😉 Good artist Good perform ance see tuhadi🙏🙏 Apne family nal khush raho 🙏🙏🙏🙏🙏
@subejsingh2884
@subejsingh2884 2 жыл бұрын
@@sardulsingh7727 uu triggers
@kaurasingh7750
@kaurasingh7750 2 жыл бұрын
ਗਾਉਣ ਵਾਲਿਆਂ ਦਾ ਇਹੀ ਲਾਸ੍ਟ ਇਹੀ ਹਾਲ ਹੁੰਦਾ ਹੈ .ਇਸ ਬਾਰੇ ਪਰਮਾਤਮਾ ਹੀ ਜਾਣਦਾ ਹੈ .
@kulwinderdosanjh4108
@kulwinderdosanjh4108 Күн бұрын
ਦਲਜੀਤ ਭੈਣੇ ਅਖੀਰ ਤੇ ਸੱਚ ਨੂੰ ਹੀ ਇਨਸਾਫ਼ ਮਿਲਦਾ ਹੈ ਪਰ ਦੁੱਖ ਬਹੁਤ ਝੱਲਣੇ ਪੈਂਦੇ ਨੇ। ਵਾਹਿਗੁਰੂ ਤੁਹਾਡੇ ਉਪਰ ਹਮੇਸਾ਼ ਮਿਹਰ ਭਰਿਆਂ ਹੱਥ ਰੱਖਣ।❤
@JasvirSingh-l3x
@JasvirSingh-l3x 20 күн бұрын
ਭੂਆ ਦਲੇਰ ਪਰਿਵਾਰ ਚੋਂ ਆ ਭੂਆ ਤੇਰੀਆ ਗ੍ਹੱਲਾ ਬਹੁਤ ਚੰਗੀਆਂ ਨੇ
@jagtarsinghsodhi6019
@jagtarsinghsodhi6019 3 жыл бұрын
ਬੀਬਾ ਦਲਜੀਤ ਕੌਰ ਜੀ ਸਤਿ ਸ੍ਰੀ ਆਕਾਲ ਬੜਾ ਦੁੱਖ ਹੋਇਆ ਆਪ ਜੀ ਦੀ ਆਪ ਬੀਤੀ ਸੁਣ ਕੇ ਕਿਉਂ ਕਿ ਮੈਂ ਫੈਨ ਸੀ ਇਸ ਜੋੜੀ ਦਾ ਬੀਬਾ ਦਲਜੀਤ ਕੌਰ ਜੀ ਦੀ ਇਸ ਬੇਬਾਕ ਇੰਟਰਵਿਊ ਵਿੱਚੋਂ ਇੱਕ ਦਰਦ ਝਲਕਦਾ ਹੈ ਜੋ ਇੱਕ ਔਰਤ ਨੇ ਆਪਣੇ ਦਿਲ ਤੇ ਹੰਡਾਇਆ ਜੇਕਰ ਰਾਹੀ ਸਾਬ ਨੇ ਵਾਕਿਆ ਹੀ ਅਜਿਹਾ ਕੀਤਾ ਤਾਂ ਪਰਮਾਤਮਾ ਦੇ ਘਰੋਂ ਸਜ਼ਾ ਮਿਲਣੀ ਲਾਜ਼ਮੀ ਹੈ
@iqbalsingh4095
@iqbalsingh4095 3 жыл бұрын
ਦਲਜੀਤ ਕੌਰ 💣 ਜੱਟੀ ਬੁਲੰਦ ਹੌਸਲੇ ਹੁਣ ਤਾ ਕਾਣਾ ਰੋਦਾ ਫਿਰਦਾ ਪਰ ਦਿਲ ਦਾ ਕਾਲਾ ਬੰਦਾ
@rajwantbajwa9418
@rajwantbajwa9418 17 күн бұрын
You are grat be strong
@JagtarSran-tv6wn
@JagtarSran-tv6wn Күн бұрын
ਜਦੋਂ ਕਮੈਂਟਾਂ ਤੋਂ ‌ਡਰਦੀ ਫੇਰ ਇੰਟਰਵਿਊ ਦੇਣ ਤੋਂ ਪਹਿਲਾਂ ਸੋਚਣਾ ਸੀ ਤੀਵੀਂ ਨਾਲ‌ਗਲਤ ਕੀਤਾ
@sukhpalsingh3275
@sukhpalsingh3275 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਮਾੜਾ ਟਾਇਮ ਕਿਸੇ ਤੇ ਨਾ ਆਵੇ
@avtarsinghsandhu9338
@avtarsinghsandhu9338 3 жыл бұрын
ਦਲਜੀਤ ਕੌਰ,,ਭੈਣਾ ਬਹੁਤ ਚੰਗਾ ਕੀਤਾ ਗਿਆ, ਗੰਦੇ ਇਨਸਾਨ ਨੂੰ ਕਦੇ ਨੇੜੇ ਤੇੜੇ ਨਾ ਲੱਗਣ ਦੇਣਾ, ਕਿਉ ਕਿ ਜਿਤ ਹਮੇਸ਼ਾਂ ਸਚਾਈ ਦੀ ਹੁੰਦੀ ਏ,,ਸਾਨੂੰ ਮਾਣ ਹੋਣਾ ਚਾਹੀਦਾ, ਔਰਤ ਆਪਣੇ-ਆਪ ਵਿੱਚ ਥੰਮ ਹੈ, ਕਦੇ ਆਪਣੇ ਪੈਰਾਂ ਤੇ ਖੜ੍ਹ ਜਾਏ ਤਾਂ ਮਹਾਨ ਕਾਰਜ ਕਰ ਸਕਦੀ ਹੈ, ਹੋਵੇ ਔਰਤ,,
@narindersandhu8298
@narindersandhu8298 3 жыл бұрын
ਦਲਜੀਤ ਬਹੁਤ ਹੀ ਵੱਧੀਆ ਕੀਤਾ ਹਾਲਤ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ
@jindaginama9322
@jindaginama9322 3 жыл бұрын
ਰਾਹੀ ਦੀ ਇੰਟਰਵਿਊ ਦੇਖ ਕੇ ਉਸ ਵੀ ਤਰਸਯੋਗ ਵਾਲਾ ਕੁਮੈਟ ਕੀਤਾ ੳ
@sekhonx8894
@sekhonx8894 2 жыл бұрын
ਦਲਜੀਤ ਪਰਮਾਤਮਾ ਸਭ ਠੀਕ ਕਰੂ
@rajbeeruppal7556
@rajbeeruppal7556 3 жыл бұрын
ਮਨਜੀਤ ਰਾਹੀ ਦਾ ਨਾਮ ਤੁਹਾਡੇ ਕਰਕੇ ਸੀ ਮੈਡਮ ਜੀ ਤੁਸੀ ਬਹੁਤ ਹੀ ਸੁਰੀਲਾ ਗਾਉਂਦੇ ਸੀ ਮਨਜੀਤ ਰਾਹੀ ਤਾ ਪਿਛੇ ਗਾਉਂਦਾ ਸੀ
@virknoorpurivirk9149
@virknoorpurivirk9149 3 жыл бұрын
ਵਾਹ ਇੱਕ ਦਲੇਰ ਇਸਤਰੀ ਨੂੰ ਮੇਰਾ ਦਿਲੋਂ ਸਤਿਕਾਰ ਪਰਮਾਤਮਾ ਆਪ ਨੂੰ ਹੋਰ ਸ਼ਕਤੀ ਦੇਵੇ
@BhimSingh-mg3jo
@BhimSingh-mg3jo 3 жыл бұрын
ਕਿਉਂ ਉ
@BhimSingh-mg3jo
@BhimSingh-mg3jo 3 жыл бұрын
Let's think about it now.That i like it i like it
@AmarjeetSingh-bp4lp
@AmarjeetSingh-bp4lp Жыл бұрын
ਪਰਮਾਤਮਾ ਸਾਰਿਆਂ ਦਾ ਇਨਸਾਫ਼ ਕਰਦਾ
@manjitsingh7488
@manjitsingh7488 3 жыл бұрын
ਦਲਜੀਤ ਜੀ ਤੁਸੀਂ ਬਹੁਤ ਦੇਰ ਕਰਤੀ ,,ਗੰਦੇ ਬੰਦੇ ਨੂੰ ਛੇਤੀ ਪਹਿਚਾਣ ਲੈਂਦੀ ਇਕ ਲੇਡੀਜ਼
@brarmarjana2067
@brarmarjana2067 Жыл бұрын
ਭੈਣ ਜੀ ਪਰਮਤਮਾ ਤਹਾਡੀ ਹਮੇਸ਼ਾ ਚੜਦੀ ਕਲਾ ਰੱਖੇ ਜੀ
@gurlal4302
@gurlal4302 3 жыл бұрын
ਜਿਹੜੇ ਪਾਪ ਰਾਹੀ ਨੇ ਕੀਤੇ ਹੈ ਉਹ ਜਿਉਂਦਾ ਹੀ ਭਰ ਕੇ ਜਾਉਗਾ
@pamamall8274
@pamamall8274 2 жыл бұрын
ਗੱਲਾਂ ਬਹੁਤ ਵਧੀਆ ਕੀਤੀਆਂ ਮੈਡਮ ਨੇ ਸਭਾ ਵੀ ਬਹੁਤ ਵਧੀਆ ਲੱਗਦਾ ਪਰਮਾਤਮਾ ਮੇਹਰ ਕਰੇ ਤੁਹਾਡੇ ਤੇ
@rajwinder2815
@rajwinder2815 3 жыл бұрын
ਭੈਣ ਸਲੂਟ ਹੈ ਤਾਹਾਨੂੰ ਤੁਹਾਡੀ ਸਾਰੀ ਵੀਡੀਓ ਦੇਖ ਕੇ ਤਾਹਾਨੂੰ ਮਿਲਣ ਦੀ ਚਾਹਤ ਪੈਦਾ ਹੋਈ। ਪ੍ਰਮਾਤਮਾ ਤਾਹਾਨੂੰ ਚੜ੍ਹਦੀ ਕਲਾ ਬਖਸ਼ੇ।
@saabbajwa9508
@saabbajwa9508 3 жыл бұрын
Very nice very good 💝💪💪💪💪💪💪💪💪💪💪💪💪💪✌️✌️✌️✌️✌️✌️✌️✌️✌️✌️✌️✌️✌️✌️✌️✌️ good good good good good good good good good good good good good
@jagdeepsahib788
@jagdeepsahib788 3 жыл бұрын
ਮਾਇਆ ਹੋਇ ਨਾਗਣੀ ਜਗਤ ਰਹੀ ਡਹਿਕਾਏ, ਜੋ ਇਸਕੀ ਸੇਵਾ ਕਰੇ ਤਿਸ ਕੋ ਹੀ ਯੇਹ ਖਾਏ, ਗੁਰੂ ਸਾਹਿਬਾਨਾਂ ਨੇ ਸੱਚ ਹੀ ਕਿਹਾ ਹੈ।ਜਦੋਂ ਮਾਇਆ ਦਾ ਡੰਗ ਚਲਦਾ ਤਾਂ ਇਹ ਸਾਰੇ ਹੀ ਰਿਸ਼ਤੇ ਨਾਤੇ ਹੀ ਖਾ ਜਾਂਦੀ ਹੈ।
@traders3289
@traders3289 3 жыл бұрын
🙏👍🏼
@PremSingh-ve3dw
@PremSingh-ve3dw 3 жыл бұрын
ਭੈਣ ਦਲਜੀਤ ਕੌਰ ਜੀ ਦੀ ਹਿੰਮਤ ਨੂੰ ਸਲਾਮ ਜਿਸ ਨੇ ਇੰਨੇ ਕਸ਼ਟ ਸਹਿਣ ਤੇ ਹਿੰਮਤ ਨਹੀਂ ਹਾਰੀ ਸਾਨੂੰ ਸਾਰਿਆਂ ਨੂੰ ਸਬਕ ਸਿੱਖਣਾ ਚਾਹੀਦਾ ਹੈ
@sidhuanoop
@sidhuanoop 3 жыл бұрын
ਬਹੁਤ ਬਹਾਦਰੀ ਨਾਲ ਮੁਸੀਬਤਾਂ ਦਾ ਮੁਕਾਬਲਾ ਕਰਨ ਲਈ ਮੈਡਮ ਦਲਜੀਤ ਕੌਰ ਜੀ ਨੂੰ ਸਲੂਟ ਕਰਨਾਂ ਬਣਦੈ ਜੀ । ਸਲੂਟ । ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ
@jasvirsingh3274
@jasvirsingh3274 Жыл бұрын
MADAM JI...WGJK WGJK EE FETEH..YOU R VERY VERY BOLD LADY AND THE BEST SINGER. I REALLY PRAISE YOU.
@kamaljeetsinghrai6205
@kamaljeetsinghrai6205 3 жыл бұрын
ਦਲਜੀਤ ਕੌਰ ਜੀ✅ ਤੁਸੀਂ ਬਿਲਕੁਲ ਸੱਚੇ ਸੂੱਚੇ ਹੋ God bless you।।
@SurjitKaur-qz3fl
@SurjitKaur-qz3fl 5 ай бұрын
ਦਲਜੀਤ ਭੈਣ ਜੀ ਜਿਉਂਦੇ ਵਸਦੇ ਰਹੋ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ ਮੈ ਤੁਹਾਡਾ ਅਖਾੜਾ ਪਿੰਡ ਬਰੜਵਾਲ ਵਿਚ ਵੇਖਿਆ ਸੀ ਸੁਖਜਿੰਦਰ ਬਾਲ਼ੀ ਦੇ ਵਿਆਹ ਵਿੱਚ ਬਲਕਾਰ ਸਿੰਘ ਛੰਨਾ ਤੁਹਾਡੇ ਕੋਲ ਆਉਂਦੇ ਹੁੰਦੇ ਸੀ ਸ਼ੁਕਰ ਭੈਣ ਜੀ ਤੁਸੀਂ ਆਪਣੇ ਬੱਚਿਆਂ ਬਾਰੇ ਸੋਚਿਆ ਬੇਟਾ ਮਨੀ ਬਾਹਰ ਚਲੇ ਗਿਆ ਸੀ ❤❤❤❤ ਵਹਿਗੁਰੂ ਜੀ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਣ ਚੜ੍ਹਦੀ ਕਲਾ ਵਿਚ ਰਹੋ
@ManjotSingh-sz2wm
@ManjotSingh-sz2wm 3 жыл бұрын
ਦਲਜੀਤ ਭੈਣ ਦੀਆਂ ਗੱਲਾਂ ਚ ਸਚਾਈ ਲੱਗਦੀ ਆ
@jagroopsinghbenipal870
@jagroopsinghbenipal870 3 жыл бұрын
ਦਲਜੀਤ ਜੀ, ਤੁਸੀਂ Strong woman ਹੋ।
@piarasingh2273
@piarasingh2273 2 жыл бұрын
Very good 👍👍👍 maddam g thax waheguru g meher Karn app te
@partapheera3587
@partapheera3587 3 жыл бұрын
ਬਹੁਤ ਦੁੱਖ ਨਾਲ ਦਿਲੋ ਬੋਲ ਰਹੀ ਹੇ ਦਲਜੀਤ ਕੌਰ ਜੀ
@Gurshan1313
@Gurshan1313 3 жыл бұрын
Khuda rehmt kre Dljeet ji.
@HarjotsinghgurmGurm
@HarjotsinghgurmGurm 3 жыл бұрын
ਬਧੀਆ ਜੀ ਬਹੁੱਤ ਬਹੁੱਤ ਬਧੀਆ ਤੇ ਸੱਚੀਆ ਗੰਲਾ ਜਿਉਦੇ ਰਹੋ ਦਲਜੀਤ ਕੋਰ ਜੀ
@jasmeetkaurdhanju2958
@jasmeetkaurdhanju2958 3 жыл бұрын
ਸਚ ਦੀ ਵਾਹਿਗੁਰੂ ਦੇ ਘਰ ਕਦਰ ਹੈ ਜੀ ਪਰਮਾਤਮਾ ਤਹਾਨੂੰ ਹਿੰਮਤ ਬਖਸ਼ੇ
@sweetujass2055
@sweetujass2055 3 жыл бұрын
ਉਸ ਰੰਗੀਲੇ ਨਾਲ਼ ਏਦਾਂ ਹੀ ਹੋਵੇ।
@kakachuhan708
@kakachuhan708 3 жыл бұрын
ਦਲਜੀਤ ਕੋਰ ਜੀ ਤੁਹਾਡੀ ਨੀਤ ਸਾਫ ਹੈ ਤੁਸੀਂ ਸੱਚੇ ਹੋ
@aparsingh3949
@aparsingh3949 3 жыл бұрын
ਪਰਮਾਤਮਾ ਆਪ ਜੀ ਦੀ ਸਦਾ ਚੜ੍ਹਦੀ ਕਲਾ ਰੱਖੇ
@gurpreetkaurminhas
@gurpreetkaurminhas 3 жыл бұрын
ਮੈਡਮ ਜੀ ਰੱਬ ਤੁਹਾਡੇ ਉੱਤੇ ਮਿਹਰ ਕਰਨ 🙏🙏 ਤੇ ਮਾਨਵ ਵੀਰ ਜੀ ਦੀ ਉਮਰ ਲੰਬੀ ਕਰਨ ਉਨ੍ਹਾਂ ਨੂੰ ਕਾਮਯਾਬੀ ਬਖਸ਼ਣ 🙏🙏
@MohanSingh-sc9xm
@MohanSingh-sc9xm 10 күн бұрын
Daljit you are excellent artist 🎨
@punjabidailynewschenal3527
@punjabidailynewschenal3527 2 жыл бұрын
ਜੈਸੀ ਕਰਨੀ ਵੈਸੀ ਭਰਨੀ ਪ੍ਰਮਾਤਮਾ ਉਹਨਾਂ ਦੀ ਮਦਦ ਕਰਦਾ ਹੈ ਜੋ ਆਪਣੀ ਆਪ ਕਰਦਾ ਹੈ। ਭਾਵੇਂ ਭੈਣ ਦੁੱਖੀ ਸੀ ਪਰ ਹੌਸਲੇ ਨੂੰ ਨਹੀਂ ਹਾਰਿਆ
@punjjaabdesh8659
@punjjaabdesh8659 3 жыл бұрын
ਇਹ ਜਿਹੜੇ ਗਾਉਣ ਆਲਿਆਂ ਨੇ ਆਪਣੀਆਂ ਜਨਾਨੀਆਂ ਨੂੰ ਤੰਗ ਪਰੇਸ਼ਾਨ ਕੀਤਾ, ਪੁੱਠੇ ਕੰਮ ਕੀਤੇ, ਹੁਣ ਰੁਲਦੇ ਫਿਰਦੇ ਨੇ , ਓਧਰ ਚਮਕ ਨੂੰ ਦੇਖਲੋ ,ਪਰ ਇਹਨਾਂ ਦੀਆਂ ਜਨਾਨੀਆਂ ਹਿੰਮਤੀ ਨਿੱਕਲੀਆਂ ।
@user-gz6xr3vn9n
@user-gz6xr3vn9n 5 ай бұрын
Ramle da v ihi haal hoya c
@Jasvirkaur-pf8qk
@Jasvirkaur-pf8qk 3 жыл бұрын
ਚਲਦੀਆਂ ਵਿੱਚ ਬੰਦਾ ਰੱਬ ਨੂੰ ਟੱਬ ਦੱਸ ਦਾ ਇਹ ਨੀ ਪਤਾ ਕਿ ਅੌਖੇ ਵੇਲੇ ਤਾਂ ਅਪਣੇ ਹੀ ਕੰਮ ਆਉਂਦੇ ਆ ਸਲਿਉਟ ਹੈ ਮੈਮ ਤੁਹਾਨੂੰ ਤੁਸੀ ਐਨੇ ਔਖੇ ਵੇਲੇ ਵੀ ਆਪਣੇ ਬੱਚਿਆਂ ਦਾ ਭਵਿੱਖ ਬਣਾਇਆ
@gurlabhsra1998
@gurlabhsra1998 2 жыл бұрын
ਬਹੁਤ ਵਧੀਆ ਲੱਗਿਆ ਜੀ ਦਲਜੀਤ ਕੌਰ ਜੀ ਨੇ ਸੱਚ ਨਿਤਾਰ ਦਿੱਤਾ
@kuldipsingh3478
@kuldipsingh3478 3 жыл бұрын
ਤੁਹਾਨੂੰ ਹਜ਼ਾਰਾਂ ਵਾਰੀ ਨਮਸਕਾਰ ਕਰਦਾ ਹਾਂ ਜੀ 🙏🏻🙏🏻🙏🏻🙏🏻🙏🏻 ਕੁਲਦੀਪ ਸਿੰਘ ਅਮ੍ਰਿਤਸਰ ਵਿੱਚ
@kulwansinghsingh5225
@kulwansinghsingh5225 2 жыл бұрын
ਦਲਜੀਤ ਕੌਰ ਮੇਰੀ ਭੈਣ ਤੇਰੀ ਇਹ ਭਗਤੀ ਪੂਰੀ ਹੋ ਚੁੱਕੀ ਹੈ। ਇਹ ਪ੍ਰਮਾਤਮਾ ਨੇ ਇਮਤਿਹਾਨ ਲੈਣਾ ਸੀ ਉ ਲੈ ਲਿਆ ਹੈ ਪ੍ਰਮਾਤਮਾ ਨੇ ।ਜਿੰਨਾ ਨੇ ਤੇਰੇ ਨਾਲ ਧੱਕਾ ਕੀਤਾ ਹੈ ਉ ਸਾਰੇ ਭੈਣ ਦੇਣੀਆਂ ਦੇਣ ਗੇ ਤੂੰ ਆਪ ਦੀਆ ਅੱਖਾਂ ਨਾਲ ਦੇਖੇ ਗੀ
@karmabirring
@karmabirring 3 жыл бұрын
ਦਲਜੀਤ ਕੌਰ ਜੀ ਤੁਹੀਂ ਸਤਿਕਾਰਯੋਗ ਹੋ.... ਵਾਹਿਗੁਰੂ ਜੀ ਤੋਹਾਨੂ ਕਾਮਜਾਬੀ ਬਖਸ਼ਣ 🙏🏻
@sehbajcheema6506
@sehbajcheema6506 2 жыл бұрын
Mam tusi bhut dleri rakh ke har mushkil da sahmna kita ji God bless you tuhanu dekh k bhut saarya nu motivation miluga ji 👍👍👍❤️❤️❤️❤️❤️❤️❤️
@gureetkour4963
@gureetkour4963 3 жыл бұрын
Very good phen ji very nicely all most your very great lady God bless you 🙏🙏🙏🌹🌹📿🌹👌👍💪💪💪😍✌✌✌
@ParamjitSingh-xg9eu
@ParamjitSingh-xg9eu 4 ай бұрын
Very good singar D, Kaur
@brarmarjana2067
@brarmarjana2067 3 жыл бұрын
ਭੈਣ ਦਲਜੀਤ ਕੌਰ ਬਹੁਤ ਵਧੀਆਂ ਪਰਵਾਰ ਦੀ ਧੀ ਹੈ ਜੀ ਸਾਡੀ ਇਹੋ ਭੂਆ ਦੀ ਕੂੜੀ ਹੈ ਜੀ ਮੈ ਕੰਮੇਆਣੇ ਪਿੰਡ ਤੋਂ ਜਿਲਾ ਫਰੀਦਕੋਟ ਹੈ ਜੀ
@hargundeep7636
@hargundeep7636 3 жыл бұрын
ਧਰਮ ਕੰਮੇਆਣਾ ਕਿੰਗਰਾ ਕੰਮੇਆਣਾ
@beantsingh8629
@beantsingh8629 3 жыл бұрын
ਸੱਚ ਦੀ ਜਿਤ ਪੱਕੀ ਹੁੰਦੀ ਆ ਮਾਤਾ ਜੀ ਵਾਹਿਗੁਰੂ ਜੀ ਦਾ ਸੁਕਰ ਕਰਿਆ ਕਰੋ ਜੀ
@daljindersumra3473
@daljindersumra3473 2 жыл бұрын
Waheguru g ❤️ 💖 ♥️
@SanjeevKumar-cu6yk
@SanjeevKumar-cu6yk 3 жыл бұрын
ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ ਜੀ।
@rajeshkumaryankeejatt2889
@rajeshkumaryankeejatt2889 2 жыл бұрын
U r brave lady im proud of u
@RajinderSingh-bd6qd
@RajinderSingh-bd6qd 3 жыл бұрын
ਬਹੁਤ ਵਧੀਆ ਕਲਾਕਾਰ ਮੈਡਮ ਜੀ ਤੁਸੀਂ, ਕਿਸੇ ਸਮੇਂ ਤੁਸੀਂ ਮਨਜੀਤ ਰਾਹੀ ਨਾਲ ਸਾਡੇ ਪਿੰਡ ਚ 2ਵਿਆਹਾਂ ਚ ਦੋ ਅਖਾੜੇ ਲਾਏ ਸੀ, ਮੈਂ ਤੁਹਾਡਾ ਉਦੋਂ ਹੀ ਫੈਨ ਹੋ ਗਿਆ ਸੀ, ਅੱਜ ਤੁਸੀਂ ਦਿਸੇ ਤਾਂ ਪਤਾ ਲੱਗਾ ਕੇ ਕਿੰਨੀ ਬੁਰੀ ਹੋਈ ਤੁਹਾਡੇ ਨਾਲ, ਧੰਨ ਹੋ ਤੁਸੀਂ
@BalwinderSingh-qd3jl
@BalwinderSingh-qd3jl 3 жыл бұрын
ਰੱਬ ਦੇ ਘਰ ਦੇਰ ਆ ਅੰਧੇਰ ਨਹੀ
@sinderpal8402
@sinderpal8402 3 жыл бұрын
Sahi gal a veer g tuhadi
@hardeepkaur6977
@hardeepkaur6977 3 жыл бұрын
Waheguru g
@sinderpal8402
@sinderpal8402 3 жыл бұрын
@@jagdishsinghkahlon6941 Sahi gal a veer g
@harinderbhullar488
@harinderbhullar488 3 жыл бұрын
ਬੱਲੇ ਪੰਜਾਬ ਦੀਏ ਸੇਰ ਜੱਟੀ ਏ
@kulwindersinghkhattra313
@kulwindersinghkhattra313 3 жыл бұрын
🙏🏽🙏🏽 ਬਾਈ ਜੀ ਸਾਡੇ ਵੀ ਰਿਸ਼ਤੇਦਾਰਾ ਨਾਲ ਇਸ ਜੋੜੀ ਨੇ ਇੱਕ ਸੌਦਾ ਕੀਤਾ ਸੀ ਨਕਦ ਪੈਸੇ ਲਏ ਸੀ ਫੌਰਨ ਕੰਂਟਰੀ ਭੇਜਣ ਲਈ ਓਸ ਟਾਇਮ ਇਹ ਜੋੜੀ ਬਹੁਤ ਮਸ਼ਹੂਰ ਸੀ ਮਨਜੀਤ ਰਾਂਹੀ ਤੇ ਦਲਜੀਤ ਕੌਰ ਸਾਡੇ ਰਿਸ਼ਤੇਦਾਰਾਂ ਤੋਂ ਪੈਸੇ ਲੈ ਕੇ ਇਹਨਾਂ ਨੇ ਸਾਡੇ ਸਾਡੇ ਰਿਸ਼ਤੇਦਾਰ ਭਰਾ ਨੂੰ ਬਾਹਰ ਫੌਰਨ ਨੀ ਭੇਜਿਆ ਤੇ ਫਿਰ ਰੌਲਾ ਰੱ੫ਾ ਪਾਇਣ ਤੋਂ ਵਾਅਦ ਕੁੱਝ ਤਾਂ ਪੈਸੇ ਇਸ ਜੋੜੀ ਨੇ ਵਾਪਿਸ ਕਰਤੇ ਤੇ ਅੱਧੇ ਤੋਂ ਵੱਧ ਰਹਿ ਗਏ ਸੀ
@harjitsekhon5528
@harjitsekhon5528 3 жыл бұрын
Daljit kaur ji tuse great ho Jo bache bahut hosle naal paale 👍👍👌👌✌️✌️🙏🏻🙏🏻🙏🏻
@narindernanua9870
@narindernanua9870 2 жыл бұрын
ਭੈਣ ਜੀ ਤੁਸੀ ਬਹੁਤ ਬਹਾਦਰ ਹੋ ਵੀਹਗੂਰ ਤੈਨੂੰਅ ਚੜ੍ਹਦੀ ਕਲਾ ਰੱਖੇ
@ManjitSingh-mn9qu
@ManjitSingh-mn9qu 3 жыл бұрын
ਦਲਜੀਤ ਭੈਣ ਤੈਨੂੰ ਸਲਾਮ ਤੇਰੀ ਹਿੰਮਤ ਨੂੰ। ਸੁਣ ਕੇ ਦਿਲ ਭਰ ਆਇਆ।👍🙏
@gurlabhsingh6577
@gurlabhsingh6577 3 жыл бұрын
ਕੋਈ ਚੈਨਲਾਂ ਵਾਲੇ ਪਤਰਕਾਰਾਂ ਨੇ ਸ਼ਰਮ ਹੀ ਲਾ ਦਿੱਤੀ ਹੈ
@gurcharansingh4928
@gurcharansingh4928 3 жыл бұрын
ਜਦ ਆਪਣੇ ਬਚਿਆਂ ਤੇ ਕੇਸ ਕਰਦਾ ਸੀ ਉਸ ਟਾਈਮ ਇਸ ਨੂੰ ਰੋਣ ਨਹੀਂ ਸੀ ਆਉਂਦਾ
@laddi123
@laddi123 3 жыл бұрын
Eh kite ehna krke ni ronda y g oh ta ode Bhai di death hogi ta ronda interview sun leya ਕਰੋ ਪਹਿਲਾ
@lamderdaarsabb7421
@lamderdaarsabb7421 3 жыл бұрын
@@laddi123 veer g rahi saab hu theek ne
@laddi123
@laddi123 3 жыл бұрын
@@lamderdaarsabb7421 hnji lambardar ji 👍
@rashpalsingh4474
@rashpalsingh4474 2 күн бұрын
My favrit singer
@peopleinvillagepammarandha7663
@peopleinvillagepammarandha7663 3 жыл бұрын
ਦਲਜੀਤ ਕੌਰ ਜੀ ਸਾਡੇ ਸਤਿਕਾਰ ਜੋਗ ਮਾਨਯੋਗ ਨੇ ਸਹੀ ਨੇ ਮੈ ਇਨਾ ਦੀ ਹਰ ਇਕ ਗੱਲ ਨਾਲ ਸਹਿਮਤ ਹਾਂ ਬਹੁਤ ਹੀ ਬੂਰਾ ਬਕਤ ਬਿਤਾਇਆ ਏਨਾ ਨੇ 🙏🙏
@lakhvirsinghsinghlakhvir4382
@lakhvirsinghsinghlakhvir4382 3 жыл бұрын
Waheguru. Mare. Kroo
@rajudaudpur7482
@rajudaudpur7482 3 жыл бұрын
Sahi gall kiti aa Diljeet kaur ji. ਸੱਚ ਉਜਾਗਰ ਕੀਤਾ
@gurdipdehar7070
@gurdipdehar7070 3 жыл бұрын
ਮਨਜੀਤ ਰਾਹੀ ਨੂੰ ਇਹ ਵੀ ਭੁੱਲ ਗਿਆ ਕਿ ਅਮਲੀ, ਮੱਲ,ਕੱਜਰੀ ਵੀ ਜ਼ੋਬਨ ਵਿੱਚ ਨਜ਼ਾਰੇ ਲੈਂਦੇ,ਆਪਣਾ ਘਰ ਫੂਕ ਕਿ ਬੈਠੇ ਨੂੰ ਹੁੱਣ ਰੋਣਾ ਆਉਦਾ ਦਲਜੀਤ ਕੌਰ ਦੇ ਸਹਾਰੇ ਹੀ ਲੋਕ ਤੈਨੂੰ ਜਾਂਣਦੇ ਸੀ।
@KaranSharma-vc5nx
@KaranSharma-vc5nx 15 күн бұрын
ਮੈ ਉਹੋ ਸਰਮਾ ਹਾ ਿਜ ਸਨੇ ਰਾਤ ਨੂੰ ਤਾਲਾ ਲਾਉਣ ਵੇਲੇ ਕਿਹਾ ਸੀ ਕਿ ਅਕਲ ਤੋ ਕੰਮ ਲੈ ਲੋ , ਰਾਤ ਨੂੰ ਤੇਰੇ ਤਾਲੇ ਲਗਵਾਏ ਤੇ ਤੇਰੇ ਤਾਲੇ ਸਵੇਰੇ ਤੋੜੇ ਸੀ ਡਾਕਟਰ ਅਜੀਤ ਕੁਮਾਰ ਸ਼ਰਮਾ ਨੇ 😂😂😂😂😂😂😂😂😂😂❤❤❤❤❤❤❤
@HarpreetKaur-uo5bo
@HarpreetKaur-uo5bo 3 жыл бұрын
Very good Mam. Y r so brave and clear hearted women.may god bless u.
@mann062
@mann062 3 жыл бұрын
ਸਚਿਆਂ ਗਲਾਂ ਨੇ ਮੈਡਮ ਜੀ,,,ਮਨਜੀਤ ਰਾਹੀ ਸ਼ਕਲ ਤੋ ਹੀ ਵੈਲੀ ਲਗਦਾ ਸੀ , ਬਾਕਿ ਮਾੜੇ ਕਰਮ ਦਾ ਫਲ ਤਾਂ ਭੂਗਤਨਾ ਪੈਣਾ ਹੀ ਹੈ ਅੋਲਾਦ ਨੂੰ ਪਿਆਰ ਦੇਵਾਗੇ ਤਾ ਇਜਤ ਦੇਣਗੇ
@rajvir1881
@rajvir1881 3 жыл бұрын
ਲੋਕਾਂ ਦੇ ਕੁਮੈਂਟਾਂ ਦਾ ਦਰਦ ਦਲਜੀਤ ਕੌਰ ਦੇ ਚਿਹਰੇ 'ਤੇ ਬੋਲ ਰਿਹਾ ਸੀ। ਕਿਸੇ ਤੇ ਦੋਸ਼ ਲਾਉਣ ਤੋਂ ਪਹਿਲਾਂ ਸੌ ਵਾਰ ਸੋਚੋ, ਦਲਜੀਤ ਕੌਰ ਤੇ ਇਲਜਾਮ ਲਾਉਣ ਵਾਲੇ ਉਸ ਦੀ ਥਾਂ ਆਪਣੀ ਮਾਂ, ਭੈਣ ਨੂੰ ਖੜਾ ਕਰ ਕੇ ਵੇਖਣ ਅੌਰਤ ਇਲਜ਼ਾਮ ਲੱਗਣ ਤੋਂ ਬਾਅਦ ਕਿਸ ਤਰ੍ਹਾਂ ਜਿਉਂਦੀ ਹੈ? ਸਾਡੇ ਘਰਾਂ ਚ ਮਾਵਾਂ ਭੈਣਾਂ, ਧੀਆਂ ਹੁੰਦੀਆਂ ਨੇ। ਅਸੀਂ ਕਿਉਂ ਕਿਸੇ ਉਪਰ ਚਿੱਕੜ ਉਛਾਲਦੇ ਹਾਂ। ਕਿਸੇ ਦੀ ਨਿੱਜੀ ਜ਼ਿੰਦਗੀ ਬਾਰੇ ਚੈਨਲਾਂ ਵਾਲੇ ਐਂਕਰਾਂ ਨੂੰ ਬੋਲਣ ਦਾ ਕੋਈ ਹੱਕ ਨਹੀਂ। ਤੁਸੀਂ ਕੌਣ ਹੁੰਦੇ ਹੋ ਕਿਸੇ ਦੀ ਨਿੱਜੀ ਜ਼ਿੰਦਗੀ ਬਾਰੇ ਮਾੜਾ ਬੋਲਣ ਜਾਂ ਉਸ ਉਪਰ ਆਪਣੇ ਕੁਮੈਂਟ ਕਰਨ ਵਾਲੇ ? ਇਸ ਔਰਤ ਦਾ ਦਰਦ ਤੁਸੀਂ ਸਮਝ ਸਕਦੇ ਹੋ? ਉਹ ਬੋਲ ਨਹੀਂ ਰਹੀ ਉਸ ਦਾ ਕਾਲਜਾ ਪਾਟ ਰਿਹਾ ਸੀ। ਐਂਕਰ ਭਾਈ ਸਾਹਿਬ ਤੂੰ ਉਸ ਨੂੰ ਉਸ ਦੇ ਬੱਚਿਆਂ ਤੇ ਪਰਿਵਾਰ ਸਾਹਮਣੇ ਜਲੀਲ ਕਰਨ ਗਿਆ ਸੀ।ਯਾਰ ਕੀ ਇਹੀ ਪੱਤਰਕਾਰੀ ਹੈ। ਉਸ ਦੇ ਚੰਗੇ ਮਾੜੇ ਲੲੀ ਉਹ ਖੁਦ ਜਿੰਮੇਵਾਰ ਹੈ। ਤੁਸੀਂ ਠੇਕੇਦਾਰ ਨਾ ਬਣੋ। ਸਮਾਜ ਚ ਹੋਰ ਬਹੁਤ ਕੋਹੜ ਨੇ, ਉਨ੍ਹਾਂ ਲਈ ਕੰਮ ਕਰੋ। ਨਸ਼ਿਆਂ ਨੇ, ਬੇਰੁਜ਼ਗਾਰੀ ਨੇ ਰਾਜਸੀ ਲੋਕਾਂ ਨੇ ਪੰਜਾਬ ਨੂੰ ਤਬਾਹੀ ਦੇ ਕੰਢੇ ਲਿਆ ਖੜ੍ਹਾ ਕੀਤਾ ਹੈ। ਉਨ੍ਹਾਂ ਬਾਰੇ ਕੁਝ ਕਰਨ ਦੀ ਲੋੜ ਹੈ। ਕਿਸਾਨੀ ਆਤਮ-ਹੱਤਿਆ ਦੇ ਰਾਹ ਪੈ ਗੲੀ ਹੈ। ਉਸ ਬਾਰੇ ਸੋਚਣ ਦੀ ਲੋੜ ਹੈ। ਤੁਹਾਨੂੰ ਮਨਜੀਤ ਰਾਹੀ ਲੱਭ ਲਿਆ। ਉਸ ਦੀ ਸਮਾਜ ਨੂੰ ਕੀ ਦੇਣ ਹੈ? ਉਸ ਨੇ ਮਨੁੱਖਤਾ ਲਈ ਕੀ ਕੀਤਾ ਹੈ ਜਿਸ ਬਾਰੇ ਤੁਸੀਂ ਢੋਲ ਢਮੱਕੇ ਨਾਲ ਉਸ ਦੇ ਸੋਹਲੇ ਗਾਉਂਦੇ ਹੋ ਫਿਰ ਉਸ ਦੇ ਕੀਰਨੇ ਪਾਉਣ ਲੱਗ ਜਾਂਦੇ ਹੋ। ਮਾਫੀ ਮੰਗ ਦਾ ਆਪਣੇ ਕੌੜੇ ਸ਼ਬਦਾਂ ਲੲੀ। ਆਪਣੇ ਟੇਲੈਂਟ ਨੂੰ ਕਿਸੇ ਚੰਗੇ ਪਾਸੇ ਲਾਉ ਨਾ ਕਿ ਕਿਸੇ' ਰਾਹੀ 'ਦੀ ਆੜ ਵਿੱਚ ਕਿਸੇ ਔਰਤ ਨੂੰ ਸਮਾਜ ਵਿਚ ਨੰਗਾ ਕਰੋ! ਦਲਜੀਤ ਕੌਰ ਜੀ ਆਪਣੇ ਆਖੇ ਬੋਲਾਂ 'ਤੇ ਪਹਿਰਾ ਦਿਓ। ਸਵੈ-ਜੀਵਨੀ ਜ਼ਰੂਰ ਲਿਖਿਓ। ਉਨ੍ਹਾਂ ਭੱਦਰ ਪੁਰਸ਼ਾਂ ਨੂੰ ਨੰਗਿਆਂ ਜ਼ਰੂਰ ਕਰਿਓ ਜਿਹੜੇ ਗਾਇਕੀ ਪਵਿੱਤਰ ਕਿੱਤੇ ਉਪਰ ਕਲੰਕ ਨੇ। ਅਤੇ ਉਨ੍ਹਾਂ ਠੇਕੇਦਾਰਾਂ ਬਾਰੇ ਵੀ ਜਿਹੜੇ ਰਾਜਸੀ ਤਾਕਤ ਨਾਲ ਮਾਸੂਮ ਬੱਚੀਆਂ ਦਾ ਸ਼ੋਸਣ ਵੀ ਕਰਦੇ ਨੇ। ਦਲਜੀਤ ਕੌਰ ਜੀ ਮਾੜੇ ਕੁਮੈਂਟਾਂ ਨੂੰ ਆਪਣੇ ਉਪਰ ਹਾਵੀ ਨਾ ਹੋਣ ਦਿਓ..ਵਗਾਹ ਮਾਰਿਓ ਸਾਰਾ ਕੁਝ। ਰੱਬ ਦੀ ਤੱਕੜੀ ਤੇ ਭਰੋਸਾ ਰੱਖਿਓ ਨਿਆਂ ਅਵੱਸ਼ ਮਿਲੂਗਾ।
@deepstudio6012
@deepstudio6012 3 жыл бұрын
ਬਹੁਤ ਵਧੀਆ ਠੀਕ ਲਿਖਿਆ। ਵੀਰ ਸੱਚ ਕੌੜਾ ਹੁੰਦੈ। ਤੁਸੀਂ ਸੱਚ ਲਿਖਿਆ ‌
@prabjit7425
@prabjit7425 3 жыл бұрын
💯👌👌
@surjeetmann7424
@surjeetmann7424 3 жыл бұрын
2002 ch sade v aaye c asi v lgvaye c sachi gll t 2 pakh sun k pta lggda salute aa mam tuhanu ekleya ne mehnat kr k bache set kre waheguru lambiya umara bakshe hr tarakiyn dean
@gurjeetsingh5877
@gurjeetsingh5877 3 жыл бұрын
ਸੱਚ ਦੀ ਜਿੱਤ ਅੰਤ ਵਿਚ ਪੱਕੀ ਹੈ ਇਹ ਸਾਬਤ ਹੋ ਗਿਆ। ਬਹੁਤ ਸ਼ਿੱਦਤ ਨਾਲ ਸੰਘਰਸ਼ ਕੀਤਾ ਬੀਬਾ ਜੀ ਨੇ ਹਰ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ,,,,,,
@officialbhaisohansingh
@officialbhaisohansingh 3 жыл бұрын
ਵਾਹਿਗੁਰੂ ਬਹੁਤ ਬੇਅੰਤ ਹੈ
@KrishanKumar-io7kp
@KrishanKumar-io7kp 3 жыл бұрын
Very good interview and true
@promilasaggi4198
@promilasaggi4198 3 жыл бұрын
God bless you 🙏🙏🙏🙏🙏
@GurdeepSingh-hi5xb
@GurdeepSingh-hi5xb 3 жыл бұрын
ਕਦੇ ਵੀ ਕਈ ਸਾਲ ਇਕੱਠੇ ਰਹਿ ਚੱਕੀ ਗਾਇਕ ਜੋੜੀ ਤੇ ਕੂਮੈਟ ਕਰਨ ਤੋ ਪਹਿਲਾ ਦੌਨਾ ਧਿਰਾ ਦੀ ਗੱਲ ਲਿਆ ਕਰੋ ! ਜਿਸ ਤੇ ਬੀਤੀ ਹੋਵੇ ਉਸ ਨੂੰ ਪਤਾ ਹੁੰਦਾ
@LSUSbz
@LSUSbz 3 жыл бұрын
ਸੁਣਨ ਵਾਲੇ ਜੀ ਆਪ ਜੀ ਦਾ ਅੱਜ ਵੀ ਬਹੁਤ ਆਦਰ ਸਤਿਕਾਰ ਕਰਦੇ ਹਨ ਕਲਾ ਕਾਰ ਲੋਕਾ ਦੇ ਦਿਲਾ ਤੇ ਰਾਜ ਕਰਦੇ ਹਨ
@sukhwinderkaur7145
@sukhwinderkaur7145 3 жыл бұрын
ਜਿਸ ਤਨ ਲਾਗੇ ਸੋ ਤਨ ਜਾਣੇ, ਮਾੜੇ ਲੋਕਾ ਦੇ ਹੱਥ ਵਿੱਚ ਚੜ ਗਿਆ, ਮਾੜੇ ਕੰਮ ਦਾ ਮਾੜਾ ਨਤੀਜਾ ਹੁੰਦਾ, ਮੈਡਮ ਜੀ ਬੱਚੇ ਪਾਲ ਲਏ ਫਿਕਰ ਨਾ ਕਰੋ ਨਿਆਣੇ ਤੁਹਾਡੇ ਨਾਲ ਹਨ, ਦੁਨੀਆ ਦੀ ਸਾਰੀ ਦੋਲਤ ਤੁਹਾਡੇ ਕੋਲ ਹੈ,ਧੱਕੇ ਖਾਵੇ ਖੂਹ ਵਿੱਚ ਜਾਵੇ, ਮੂੰਹ ਨਾ ਲਿਆਓ
@lakhbirsandhu5219
@lakhbirsandhu5219 6 күн бұрын
Daljit kaur ji sahi c bahut vadhiya kita
@jyotigurm1406
@jyotigurm1406 11 күн бұрын
ਦਲਜੀਤ ਜੀ ਮਨਜੀਤ ਰਾਹੀ ਤੁਹਾਡੇ ਕਰਕੇ ਹੀ ਸੀ ਤੁਹਾਡੇ ਬਿਨਾ ਮਨਜੀਤ ਰਾਹੀ ਦਾ ਕੀ ਹਾਲ ਹੋਇਆ ਉਹ ਸਭ ਦੇ ਸਾਹਮਣੇ ਆ
@sarbjeetkaur2816
@sarbjeetkaur2816 3 жыл бұрын
Salute to Daljeet ji. ਮਨਜੀਤ ਰਾਹੀ ਅਤੇ ਦਲਜੀਤ ਕੌਰ ਦੀ ਜੋੜੀ ਬਹੁਤ vdia ਗਾਉਂਦੀ ਸੀ. But Daljeet you are excellent.
@jyotikaur4884
@jyotikaur4884 3 жыл бұрын
Nice
@harmeshsingh2017
@harmeshsingh2017 3 жыл бұрын
Right ji
@ravidhaliwal5805
@ravidhaliwal5805 3 жыл бұрын
ਭੈਣ ਦਲਜੀਤ ਕੋਰ ਜੀ ਗਾਉਣਾ ਮਾੜਾ ਨਹੀ ਪਰ ਗਾਇਕੀ ਸਾਫ ਹੋਵੇ
@Sonu-eb8qf
@Sonu-eb8qf 12 күн бұрын
ਔਰਤ ਤੇ ਬੱਿਚਆ ਨਲ਼ ਦੁੱਖ ਵੇਲੇ ਕੋਈ ਨਹੀ ਖੜਦਾ ਔਰਤ ਬੱਿਚਆ ਨੂੰ ਨਾਲ ਰੱਖਦੀ ਬੰਦੇ ਔਰਤ ਨੂੰ ਬੱਿਚਆ ਨੂੰ ਝੱਟ ਛੱਡ ਿਦੰਦੇ ਪਾਪੀ ਸਾਰੇ ਲੋਕ ਗਲਤ ਬੰਦੇ ਨਾਲ ਹੁੰਦੇ ਇਹ ਰੋ ਕੇ ਇਲਜ਼ਾਮ ਲਗਾਉਂਦੇ।🙏🏼
@kulwindersinghcheema
@kulwindersinghcheema 16 күн бұрын
😭😭😭😭😭😭😭😭😭😭😭😭😭😭😭😭😭😭😭😭😭😭 waheguru ji Mehar karna ji 😭😭😭😭🙏🙏👋👋🙏🙏🙏
@battlegrounddl1198
@battlegrounddl1198 3 жыл бұрын
ਜੇ ਆਪਾਂ ਸਹੀ ਹਾਂ ਪਰਮਾਤਮਾ ਮਦਦ ਕਰਦਾ ਹੈ
@Harpal7653
@Harpal7653 3 жыл бұрын
ਦਰਸ਼ਕਾਂ ਨੂੰ ਵੀ ਚਾਹੀਦਾ ਕਿ ਦੋਨਾਂ ਪੱਖਾਂ ਦੀ ਗੱਲ ਸੁਣਨ ਤੋਂ ਬਾਅਦ ਹੀ ਫੈਸਲਾ ਲਿਆ ਕਰੋ।
@rachhpalsingh8946
@rachhpalsingh8946 3 жыл бұрын
ਵੈਰੀ good ਭੈਣ ਦਲਜੀਤ ਕੌਰ ਨਹੀਂ ਰੀਸਾ ਮੇਰੀ ਭੈਣ ਦੀਆ ਮੈ ਰਾਹੀ ਦੀ ਗਲ ਬਾਤ ਸੁਣੀ ਹੈ ਉਹੋ ਝੂਠ ਬੋਲ ਦਾ ਪ੍ਰਮਾਤਮਾ ਤੇਰੇ ਨਾਲ ਹੈ ਮੇਰੀ ਭੈਣ ਤੇਰੇ ਨਾਲ ਹੈ ਤੇਰਾ ਵੀਰ ਰਛਪਾਲ ਸਿੰਘ ਪੰਨੂੰ
@pbroadways
@pbroadways 3 жыл бұрын
Daljit kaur g ure brave lady....salute tuhanu.....tusi bhut he wadia bolde ho....pbi bhut wadia tuhadi...
@jagtarchahal2541
@jagtarchahal2541 3 жыл бұрын
ਸੈਲੂਟ ਐ ਬੀਬਾ ਦਲਜੀਤ ਕੌਰ ਬਹੁਤ ਬੇਬਾਕ
@roopdhaliwal1532
@roopdhaliwal1532 2 жыл бұрын
Very nice sister this is true lady Very nice Shara punjab maharaja Ranjit singh and king and 11 guru all base with
@kamaljitsingh8579
@kamaljitsingh8579 2 ай бұрын
ਬਹੁਤ ਦੁੱਖ ਹੌਇਆ ਮੈਡਮ ਦੀ ਸਾਰੀ ਕਹਾਣੀ ਸੁਣ ਕੇ
@gursewakchann839
@gursewakchann839 Жыл бұрын
Veey good daljeet kaur nice leddy
@user-gz6xr3vn9n
@user-gz6xr3vn9n 5 ай бұрын
She is right
Harley Quinn's revenge plan!!!#Harley Quinn #joker
00:59
Harley Quinn with the Joker
Рет қаралды 7 МЛН
How I Did The SELF BENDING Spoon 😱🥄 #shorts
00:19
Wian
Рет қаралды 35 МЛН
If Barbie came to life! 💝
00:37
Meow-some! Reacts
Рет қаралды 58 МЛН
Пройди игру и получи 5 чупа-чупсов (2024)
00:49
Екатерина Ковалева
Рет қаралды 1,7 МЛН
manjit rahi and daljit kaur LIVE  akhada part 5
17:20
Amandeep Dhindsa
Рет қаралды 885 М.
Harley Quinn's revenge plan!!!#Harley Quinn #joker
00:59
Harley Quinn with the Joker
Рет қаралды 7 МЛН