ਪਸ਼ੂਆਂ ਦੇ ਗੋਬਰ ਤੋਂ ਪੈਸਾ ਕਮਾਓ | ਗੰਡੋਇਆਂ ਦੀ ਖਾਦ ਤਿਆਰ ਕਰਕੇ | Vermicompost | Farmer TV |

  Рет қаралды 14,561

Farmer TV

Farmer TV

Күн бұрын

Пікірлер: 21
@x-rays8800
@x-rays8800 3 ай бұрын
Vermi compost plant ਲਗਾਣਾ ਕੋਈ ਔਖਾ ਨਹੀਂ, ਔਖਾ ਹੈ ਇਸ ਖਾਦ ਲਈ customer ਲਭਣਾ 😮😮
@ManinderjeetSingh-td2yz
@ManinderjeetSingh-td2yz 11 ай бұрын
ਹਰੀ ਕ੍ਰਾਂਤੀਹੋਗੀ ਸਫੈਦਾ ਨਸ਼ਾ ਲਾਚਰ song ਨੇ ਹੀ ਪੰਜਾਬ ਦਾ ਬੇੜਾ ਬੈਠਿਆਂ ਸਾਡੇ ਲੋਕਾਂ ਨੂੰ ਵੇਹਲੇ ਰਹਿਣ ਦੀ ਆਦਤ ਪੈਗੀ ਜੇ ਬੰਦਾ ਮੇਹਨਤ ਕਰੇ ਫੇਰ ਬਹੁਤ ਫਾਇਦਾ ਏਹਦੇ ਚ ਸਾਡੇ ਪੰਜਾਬ ਚ ਰੋਜ਼ਗਾਰ ਬਹੁਤ ਹੈ ਬੱਸ ਲੋਕਾਂ ਨੇ ਬਾਹਰ ਜਾਣ ਦਾ ਬਹਾਨਾ ਬਣਾਇਆ ਹੋਇਆ ਵੀ ਐਥੈ ਕੰਮ ਹੈ ਨਈ ਹੁਣ ਇਹ ਵੀਰ ਨੂੰ ਦੇਖ ਲਵੋ ਨਾਲ਼ੇ ਅੱਪ ਰੋਟੀ ਖਾ ਰਿਹਾ ਨਾਲ 10ਪਰਿਵਾਰ ਹੋਰਾਂ ਨੂੰ ਰੋਜ਼ਗਾਰ ਦੇ ਰਿਹਾ ਫੇਰਵੀ ਏਹਨਾਂ ਤੋਂ ਮਾਲ ਪੁਰਾ ਨਈ ਹੁੰਦਾ kyuki ajj ਕੱਲ tarrce garding ਕਰਨ ਵਾਲੇ ਸਾਰੇ ਇਹੋ use ਕਰਦੇ ਹੈ ਗਮਲਾ ਲਈ flower ਤੇ ਸਬਜ਼ੀ ਲਈ
@nirmalsingh9484
@nirmalsingh9484 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ
@ManinderjeetSingh-td2yz
@ManinderjeetSingh-td2yz 11 ай бұрын
Organic sabjiya ਲਾਗੋਣਾ ਮੈ ਵੀ ਇਸ ਇਹ ਸੋਚ ਰਿਹਾ ਇਸਦਾ ਨਾਲ ਕੰਮ ਕਰਨਾ ਚੋਹਣਾ ਹਾਂ ਬਾਈ 1 ਕਿੱਲੋ ਕੀ ਰੇਟ dewega ਗੰਡੋਏ ਜਾਂ ਸਾਨੂੰ ਇਹ ਦੱਸੋ ਦਿਓ ਕਿਥੋਂ ਚੰਗੇ ਲਾਲ ਗੰਡੋਏ ਮਿਲ ਸਕਦੇ ਹੈ
@ManinderjeetSingh-td2yz
@ManinderjeetSingh-td2yz 11 ай бұрын
ਏਹ ਵੀਰ ਕੇ ਰੇਟ ਦਿੰਦੇ ਹੈ ਗੰਡੋਏ ਤੇ ਖਾਦ 2ਬੈੱਡ ਲਾਗੌਂਣ ਲਈ ਕਿੰਨੇ ਪੈਸਾ ਲੱਗ ਜਾਂਦੇ ਹੈ
@prabhchahal5426
@prabhchahal5426 2 жыл бұрын
2 nd part v pao ji
@malkeetsinghsran4638
@malkeetsinghsran4638 2 жыл бұрын
Good job
@happysaini7825
@happysaini7825 Жыл бұрын
Satshiriakal sare kisan viran nu thonu janke khusi hove gi me v apna vermicompost da plan ambala vich laya hai jede pra nu isde regarding koi v jankari chahidi aa ya compost chahida hove menu smpark kr skde ne 🙏🙏🙏
@Preet_Preet37
@Preet_Preet37 Жыл бұрын
Sat shri akal veer .. tusi vermicomposote da kam kr rhe ho ? Apna contact no. Bhejyo jankari leni c .. dhnwad ji
@Makhansingh-fb1vz
@Makhansingh-fb1vz 2 жыл бұрын
Very very nice
@bhindasidhu8845
@bhindasidhu8845 2 жыл бұрын
Bathinda jila rama pind a y
@hardeepsingh1225
@hardeepsingh1225 2 жыл бұрын
Aria dasi veer
@FarmerTVPunjab
@FarmerTVPunjab 2 жыл бұрын
Raman Mandi, bathinda
@sidhujagraj7071
@sidhujagraj7071 2 жыл бұрын
ਵੀਰ। ਗੰਡੋਏ। ਦਾ। ਕਿ। ਰੇਟ। ਇੱਕ। ਕਿਲੋ ਦਾ
@Baggabaggagill
@Baggabaggagill Жыл бұрын
100
@jogasingh7335
@jogasingh7335 2 жыл бұрын
A kitha a pind
@FarmerTVPunjab
@FarmerTVPunjab 2 жыл бұрын
Raman pind aa y
@jogasingh7335
@jogasingh7335 2 жыл бұрын
Khera district ch a Rama pind
@afridishahid7642
@afridishahid7642 9 ай бұрын
​@@jogasingh7335 bathinda ch....near talwandi sabo
@GurpreetSingh-my4dg
@GurpreetSingh-my4dg 9 ай бұрын
Ha. Ha😅😅😅
@DavinderSingh-wl2jy
@DavinderSingh-wl2jy 8 ай бұрын
Veer tuhda contact number mil skda mai training leni chahna
Watermelon magic box! #shorts by Leisi Crazy
00:20
Leisi Crazy
Рет қаралды 92 МЛН
Epic Reflex Game vs MrBeast Crew 🙈😱
00:32
Celine Dept
Рет қаралды 11 МЛН
Synyptas 4 | Жігіттер сынып қалды| 3 Bolim
19:27
Quando vc encontra uma mais provida que vc
0:14
Angella Cavalcante
Рет қаралды 13 МЛН
Детёныш панды сбежал от матери
0:57
🌀 Вирусные видео
Рет қаралды 5 МЛН
The emergency rescue dog is so awesome...cutepet
0:31
Timothy Haig
Рет қаралды 66 МЛН
He Stole My Food For The Cats🙊😳
0:18
Giggle Jiggle
Рет қаралды 1,1 МЛН